ਨਿਰਾਲੇ ਬਾਬੇ ਦੀ ਗੁਫ਼ਾ ਦੀਆ ਅਣ-ਸੁਣਿਆ ਗੱਲਾਂ ਸੁਣੋ INTERVIEW ਵਿਚ| HARMAN KAHAL| JATT BEAT RECORD

Sdílet
Vložit
  • čas přidán 1. 03. 2024
  • #jattbeatrecord,punjabivideo,desivideo,pindawale,maldarshda,punjabisong,pakistanidrama,punjabisongvideo,punjabishortmovie,short movie,desimunde,desikudia,harmankahal,
    SNAPCHAT; HARMAN KAHAL

Komentáře • 273

  • @karamsingh5855
    @karamsingh5855 Před 4 měsíci +29

    ਬਹੁਤ ਵਧੀਆ ਢੰਗ ਨਾਲ ਸ਼ਮਝਾਇਆ ਲੋਕਾ ਨੂੰ ਬੇਸਕ ਐਕਟਿੰਗ ਨਾਲ ਹੀ ਸਹੀ ਧੰਨਵਾਦ ਬਾਈ ਜੀ

  • @pritvirk1
    @pritvirk1 Před 4 měsíci +14

    ਬੱਗੜ ਤਾਂ ਧੰਨ ਆ ਜਿਹੜੀ ਏਨੀ ਵਧੀਆ ਐਕਟਿੰਗ ਕਰਕੇ ਆਲੇ ਦੁਆਲੇ ਤੋਂ ਕੁੱਤੇ ਖਾਣੀ ਵੀ ਕਰਵਾਉਂਦਾ ਹੋਣਾ

  • @firahayer5206
    @firahayer5206 Před 5 měsíci +59

    ਬਹੁਤ ਵਧੀਆਂ ਕੋਸ਼ਿਸ਼ ਕੀਤੀ ਪਾਗਲ ਲੋਕਾਂ ਨੂੰ ਸਮਝਾਉਣ ਦੀ ਇੰਦਰ ਵੀਰੇ ਵਾਹਿਗੁਰੂ ਤੈਨੂੰ ਚੜਦੀ ਕਲਾ ਤੇ ਤਰੱਕੀ ਬਖਸ਼ੇ

  • @jagseersinghmaan6153
    @jagseersinghmaan6153 Před 5 měsíci +38

    ਬਹੁਤ ਵਧੀਆ ਸੁਨੇਹਾ ਦਿੱਤਾ ਵੀਰੋ ਪਰ ਜਿਹੜੇ ਚਾਵਲਾਂ ਕਤੀੜਾਂ ਲੋਕੀਂ ਓਸ ਗੰਦੇ ਆਂਡੇ ਦੇ ਮਗਰ ਲੱਗੇ ਐ ਓਹਨਾਂ ਨੂੰ ਕਦੇ ਸ਼ਰਮ ਨਹੀਂ ਆਉਂਦੀ ਤੀਵੀਂਆਂ ਧੀਆਂ ਭੈਣਾਂ ਡੇਰੇ ਛੱਡੀ ਬੈਠੇ ਐ।

  • @gurdialsingh456
    @gurdialsingh456 Před 4 měsíci +6

    ਜਦੋਂ ਸਾਡੇ ਲੋਕ ਸਮਝ ਜਾਣ ਫੇਰ ਬਾਬਾ ਵਾਦ ਖਤਮ ਹੋ ਜਾਉ

  • @jagpalchatha7557
    @jagpalchatha7557 Před 5 měsíci +21

    ਇੰਦਰ ਭਾਜੀ ਬਹੁਤ ਹੀ ਵਧੀਆ ਸੁਨੇਹਾ ਦਿਤਾ 🙏

  • @Lokvirsa177
    @Lokvirsa177 Před 5 měsíci +22

    ਵੀਡੀਓ ਰਾਹੀਂ ਬਹੁਤ ਚੰਗਾ ਮੈਸਜ਼ ਦਿੱਤਾ ਹੈ ਬਾਈ ਜੀ,ਜੋ ਕਿ ਅੰਨ੍ਹੇ ਭਗਤਾਂ ਦੇ ਮੂੰਹ ਤੇ ਚਪੇੜ ਵਾਂਗ ਹੈ,ਪਰ ਇਹਨਾਂ ਲੋਕਾਂ ਦੀਆਂ ਅੱਖਾਂ ਤਾਂ ਖੁੱਲ੍ਹੀਆਂ ਨੇ,ਪਰ ਦਿਮਾਗ ਤੋਂ ਅੰਨ੍ਹੇ ਨੇ,ਜਿਸਦਾ ਕੋਈ ਇਲਾਜ ਨਹੀਂ।

  • @BhupinderSingh-co4rh
    @BhupinderSingh-co4rh Před 5 měsíci +10

    ਵੀਰ ਬਹੁਤ ਵਧੀਆ ਸੁਨੇਹਾ ਸਮਾਜ ਵਿਚ ਅੰਧਵਿਸਵਾਸੀ ਲੋਕਾ ਦੇ ਦਿਮਾਗ ਨਾਲ ਕਿਵੇ ਖੇਡਦੇ ਨੇ ਚਲਾਕ ਬੰਦੇ ਸਾਧ ਬਣ ਕੇ ਬੇਨਤੀ ਵਾ ਇਸ ਨੂੰ ਲੜੀਵਾਰ ਬਣਾਇਆ ਜਾਵੇ ਸਾਇਦ ਸਾਡੇ ਲੋਕਾ ਨੂੰ ਸਮਝ ਆ ਜੇ ਰੱਬ ਦੇ ਭਗਤਾਂ ਨੂੰ ਸਕਿਓਰਟੀਆ ਅਤੇ ਲੀਡਰਾ ਦੇ ਤਲਵੇ ਚੱਟਣ ਦੀ ਲੋੜ ਨਹੀ ਇਕ ਐਪੀਸੋਡ ਇਹ ਵੀ ਬਣਾਓ ਕੇ ਇਹ ਬਾਬੇ ਕਿਵੇ ਚਾਪਲੂਸੀ ਕਰਦੇ ਨੇ ਉਸ ਉਪਰ ਵੀ ਬਣਾਓ

  • @officialRupinderchahal
    @officialRupinderchahal Před 5 měsíci +18

    ਬਹੁਤ ਵਧੀਆ ਸੁਨੇਹਾ ਦਿੱਤਾ ਇੰਦਰ ਬਾਈ ਫੁੱਲ ਰੇਲ ਬਣਾਕੇ ਰੱਖੋਂ ਇਹਨਾਂ ਦੀ ਗੰਦ ਪਾਇਆ ਪਿਆ ਏਨਾਂ ਨੇਂ

  • @user-im7gc7yo9f
    @user-im7gc7yo9f Před 5 měsíci +6

    ਬਗੜ੍ਹ ਤਾਂ ਸੱਚਾ ਸੇਵਾਦਰ ਆ ਜੀ । ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਣ । ਪ੍ਰਮਾਤਮਾ ਕਰੇ ਕੇ ਏਦਾ ਹੀ ਸਾਰੀ ਦੁਨੀਆ ਨੂੰ ਹਾਸੇ ਵਡਦੇ ਰਹੋ

  • @reasatalirana6568
    @reasatalirana6568 Před 5 měsíci +71

    ਬੱਗੜ ਦੀ ਐਕਟਿੰਗ ਬਹੁਤ ਸੋਹਣੀ ਹੈ ਬਹੁਤ ਸਿਰਾ ਕਰਵਾਉਦਾ

    • @jarnailsingh3797
      @jarnailsingh3797 Před 3 měsíci

      There. Are. So. Many. Persons. As. Bugarh. ❤. Excillent. Interview. By. Inder. Chhajli. Actor. I. Like. Him. Very. Much. And. Watch. His. Every. Video. Daily. ❤

  • @AmrikSingh-kd8bf
    @AmrikSingh-kd8bf Před 5 měsíci +36

    ਬਿਲਕੁਲ ਇਹੋ ਜਿਹਾ ਨਮੂਨਾ ਸਾਡੇ ਪਿੰਡ ਵੀ ਹੈ। ਮੈਂ ਹੈਰਾਨ ਹਾਂ।ਬੱਗੜ ਨੂੰ ਲੁਕੋ ਲੳ ਓਸ ਨੂੰ ਕੱਢਲੋ

    • @kaintjatt84
      @kaintjatt84 Před 5 měsíci +2

      ਕਿਹੜੇ ਪਿੰਡ ਬਾਈ😢😮

  • @KultarSingh-ji3qy
    @KultarSingh-ji3qy Před 5 měsíci +12

    ਬਹੁਤ ਵਧੀਆ ਇੰਦਰ ਵੀਰ ਪਾਗਲ ਇਨਸਾਨਾ ਸਮਝਾਉਣ ਦੀ ਬਹੁਤ ਵਧੀਆ ਕੋਸ਼ਿਸ਼ ਇੰਦਰ ਵੀਰ ਬਾਕੀ ਬੰਗੜ ਨੂੰ ਨਾ ਕੁਝ ਕਹੀ ਅਗਲਾ ਬਲਾਕ ਪਰਧਾਨ ਆ

  • @PalaAULAKH
    @PalaAULAKH Před 5 měsíci +23

    ਜਪ ਨਾਮ ਚਾਚੀ ਬੱਗੜਾ ਕੀ ਹਾਲ ਆ👍👍

  • @HardevsinghSihra-br2yy
    @HardevsinghSihra-br2yy Před 4 měsíci +2

    ਵਧੀਆ,, ਜੀ,, ਚੰਗਾ ਹਲੂਣਾ ਦਿੱਤਾ ਹੈ ਜੀ,, ਪੰਜਾਬ ਦੇ ,ਨਿਰਾਲੇ ,, ਵੇਹਲੜ ਬਾਬਿਆਂ ਦੇ, ਵੇਹਲੜ ਭਗਤਾਂ,, ਵੇਹਲੜ ਭਗਤਣਾਂ ਨੂੰ,, ਤਾਂ ਕਿ‌ ,, ਇੰਨ੍ਹਾਂ ,, ਬਾਬੇ ,, ਦੇ ਚੇਲੇ ਚੇਲੀਆਂ ਨੂੰ,, ਸਮਝ ਲੱਗ ਜਾਵੇ,,,
    ਧੰਨਵਾਦ ਜੀ,,

  • @SukhwinderSingh-wq5ip
    @SukhwinderSingh-wq5ip Před 5 měsíci +11

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂

  • @gurvailsingh3849
    @gurvailsingh3849 Před 5 měsíci +7

    ਇੰਦਰ ਬਹੁਤ ਵਧੀਆ ਭਾਈ ਇਹ ਲੋਕ ਭਰਮ ਵਿੱਚ ਪਾਏ ਦੂਜਾ ਮਾਇਡ ਵਾਸ਼ ਕੀਤਾ

  • @sidhut806
    @sidhut806 Před 5 měsíci +6

    ਬਹੁਤ ਵਧੀਆ ਪੱਤਰਕਾਰ ਵੀਰ ਜੀ

  • @gurjindersingh3638
    @gurjindersingh3638 Před 5 měsíci +12

    ਬੱਗੜ ਦੀ ਐਕਟਿੰਗ ਬਹੁਤ ਵਧੀਆ ਇੰਦਰ ਜੀ ਨਜ਼ਾਰਾ ਆ ਗਿਆ ਜੀ 🙏👍

  • @gulshanmaan1364
    @gulshanmaan1364 Před 5 měsíci +8

    ਬਗੜ ਸਿਰਾ ਬੰਦਾ ❤

  • @jarnailbenipal5668
    @jarnailbenipal5668 Před 5 měsíci +3

    ਇੰਦਰ ਵੀਰ ਬਹੁਤ ਵਧੀਆ ਵੀਡੀਓ ਬਣਾਈ ਆ ਵੀਰ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਚੜਦੁ ਕਲਾ ਵਿੱਚ ਰੱਖੇ

  • @user-dd2gg4up8x
    @user-dd2gg4up8x Před 4 měsíci +1

    ਬਹੁਤ ਵਧੀਆ ਵੀਡੀਓ ਹੁੰਦੀ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @TarsemAtwal-vv1dd
    @TarsemAtwal-vv1dd Před 5 měsíci +3

    ਵਾਈ ਸੱਚੀ ਗੱਲ ਪਹਿਲਾਂ ਮੈਨੂੰ ਬੱਗੜ ਦੀ ਐਕਟਿੰਗ ਜ਼ਮੀਂ ਵਧੀਆ ਨੀ ਲੱਗਦੀ ਸੀ ਹੁਣ ਕੱਢਦਾ ਕੜਿੱਲ ❤❤ ਜਿਉਂਦਾ ਰਹਿ ਵਾਈ ਹਾਸੀ ਨੀ ਰੁਕਦੀ ਇਕ ਸੀਨ ਨੂੰ ਬਹੁਤ ਬਾਰ ਮੋੜ ਮੋੜ ਦੇਖਦੇ ਆ

  • @zeeshansingh
    @zeeshansingh Před 4 měsíci +3

    Very good indar veer ..Pagal Loka nu jina marji samjyeo par akeal ni ohni ehna nu ..pidu pind ehi Hal ehh ..

  • @majorsingh1285
    @majorsingh1285 Před 5 měsíci +3

    ਬਾਈ ਬੱਗੜ ਦੀ ਐਕਟਿੰਗ ਘੈਂਟ ਲੱਗਦੀ ਆ

  • @mehaksingh7970
    @mehaksingh7970 Před 3 měsíci

    Bhut vdia very good acting dova veera di bhura ta apisode vich jaan bhr deda bhura bagged te sarjeet kur bhut nice thanx veer loka nu ena babea to bahun lyi bhut gyan deta je lok smjn

  • @kuldeepkaur2465
    @kuldeepkaur2465 Před 3 měsíci

    ਬਗੜ੍ਹ ਤਾਂ ਸਿਰਾ ਕਰਾਈ ਜਾਂਦਾ ਵੈਰੀ ਗੁੱਡ ਐਕਟਿੰਗ ❤ ਵਧੀਆ ਸੁਨੇਹਾ ਬਾਕੀ ਇੰਦਰ ਵੀਰੇ ਤੁਹਡੀ ਚਾਦਰੇ ਕੁੜਤੇ ਵਾਲੀ ਲੁੱਕ ਬਹੁਤ ਫੱਬਦੀ ਉਨੀਂ ਪੈਂਟ ਸ਼ਰਟ ਨੀਂ ਜਿੰਨੀ ਭੂਰੇ ਤੇ ਭਾਗੂ ਵਾਲੀ ਲੁੱਕ ਸਿਰਾ

  • @SatnamSingh-zi8kj
    @SatnamSingh-zi8kj Před 5 měsíci +6

    ਬਹੁਤ ਵਧੀਆ ਇੰਦਰ ਬਾਈ ❤❤❤❤❤

  • @radheragitravelers
    @radheragitravelers Před 3 měsíci

    ਇਹ ਤਾਂ ਬਾਈ ਓ ਗੱਲ ਆ 👉 ਜਿਸ ਤਨ ਲਾਗੀ ਸੋ ਤਨ ਜਾਨੇ ਦੂਸਰਾ ਕੇ ਜਾਨੇ ਪੀੜ ਪਰਾਈ 🙏🙏🙏राधे राधे 🙏🙏🙏

  • @jagdishjawanda3722
    @jagdishjawanda3722 Před 5 měsíci +2

    Baggad number 1 he is toooo good love bro ❤️❤️❤️❤️👌 Wahe Guru Tenu Chardi Kalan Ch Rakhe veer 🙏

  • @PalSingh-jo2lf
    @PalSingh-jo2lf Před 5 měsíci +6

    Very nice vedio ਬਾਈ ਭਾਗੁ ਸਿਆ ਸਾਡੇ ਮਾਝੇ ਵਿਚ ਅਸੀਂ ਇਹਨਾ ਨੂੰ ਵੜਨ ਦਿੰਦੇ

    • @sevaksingh9469
      @sevaksingh9469 Před 5 měsíci +3

      ਵੀਰ ਜੀ ਨਾਲੇ ਕਿਹਦੇ ਆ ਮਾਝੇ ਵਿੱਚ ਇਸਾਂਈ ਧਰਮ ਬਹੁਤ ਵੱਧ ਰਿਹਾ ਭਰਾ ਕੀ ਸੱਚ ਆ ਇਹ ਵੀਰ ਜੀ

  • @user-pk9bg6kv6f
    @user-pk9bg6kv6f Před 5 měsíci +1

    Very good, bahut badhiya message hai public waste

  • @RamSingh-gg2no
    @RamSingh-gg2no Před 3 měsíci +1

    ਚਾਦਰੇ ਵਿਚੋਂ ਕੇਲਾ ਕੱਢ ਕੱਢ ਕੇ ਸੰਗਤ ਨੂੰ ਦੇਈ ਗਏ।

  • @anitasaini9055
    @anitasaini9055 Před 5 měsíci +6

    Tottha jassa beera miss u kithe aa eh locha buda maaldaar shade ch bhut miss karde aa ena bin kuj v changa ni lagda 😢

  • @SarbjitSingh-vl6qs
    @SarbjitSingh-vl6qs Před 5 měsíci +4

    Bagad v vala badiya gant banda a sachi mja aa gya video dekh ke ❤❤❤❤❤

  • @user-ql2il3ct3d
    @user-ql2il3ct3d Před 4 měsíci +1

    Love you bagda y lagda gusakar gia vir

  • @parminderkaur8069
    @parminderkaur8069 Před 4 měsíci +1

    ਬਹੁਤ ਖੂਬ

  • @GurpreetSingh-fq7di
    @GurpreetSingh-fq7di Před 5 měsíci +3

    Amazing video brother inder always your videos superb Baggar di acting awesome ❤️👍🌹🙏🙏

  • @user-hx4vm4sj4z
    @user-hx4vm4sj4z Před 5 měsíci +2

    ਵੀਡੀਓ ਰਾਹੀਂ ਚੰਗਾ ਸੰਦੇਸ ਦਿੱਤਾ ਬਾਈਆ ਨੇ ਜੇ ਲੋਕ ਸਮਝਣ

  • @user-ws5uj2ht5h
    @user-ws5uj2ht5h Před 3 měsíci

    ❤❤ਬਾਈ ਘੈਟ ਜੱਟ ਪੰਜਾਬੀ❤❤❤❤

  • @user-jp1ns1yv1u
    @user-jp1ns1yv1u Před 5 měsíci +7

    ਬੱਗੜ ਦੀ ਚਾਚੀ ਨੂੰ ਪਿੰਨੀ ਪ੍ਰਸ਼ਾਦ ਮਿਲਾ ਕੇ ਨਹੀਂ

  • @RanjitSingh-bl6ek
    @RanjitSingh-bl6ek Před 4 měsíci +1

    Veri good bhai ji dil khush Karta and de vich aake

  • @gurdevrai4949
    @gurdevrai4949 Před 4 měsíci +2

    Mera mama hai yar pakka bhagt

  • @BhupinderSingh-nw2gd
    @BhupinderSingh-nw2gd Před 3 měsíci

    ਲੋਕਾ ਨੂੰ ਇਸ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਆਪ ਆਦਮੀ ਨੂੰ

  • @mandeepkhaira6567
    @mandeepkhaira6567 Před 5 měsíci +2

    Y indar yaar maldar chade vich bere babe nu te dhute nu Miss karde aa cheti vaapsi kro please 🙏🙏 baki Kam Kant ha love you jatto

  • @mikkasingh5435
    @mikkasingh5435 Před 3 měsíci

    ਇੰਦਰ ਬਾਈ ਬਹੁਤ ਵਧੀਆ ਵੀਡੀਓ ਬਣਾਈ ਏ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ❤❤

  • @avneetkaursandhu-tj6lm
    @avneetkaursandhu-tj6lm Před 5 měsíci +2

    Veer inder Bagad veer Tusi dono Acting full Manpreet Sandhu Surry Canada

  • @sansarsinghbareta8918
    @sansarsinghbareta8918 Před 3 měsíci

    Bahut badhiya massage 👍

  • @rajasidhu9069
    @rajasidhu9069 Před 5 měsíci +1

    ਸਤਿ ਪੁਰਖ ਅਕਾਲ ਮੂਰਤ ਸ਼ਬਦ ਸਰੂਪੀ ਰਾਮ,,, ਇਹ ਸਰਸੇ ਵਾਲੇ ਬੂਬਣੇ ਦਾ ਨਾਮ ਸਬਦ ਹੈ,, ਭਰਭੂਰ ਸਿੰਘ ਜੀ,, ਰਾਜਾ ਬਰਾੜ,, ਪਿੰਡ ਗੋਨਿਆਣੇ ਵਾਲਾ, dist. ਬਠਿੰਡਾ

    • @RamSingh-gg2no
      @RamSingh-gg2no Před 3 měsíci

      ਨਿਰਾਲੇ ਬਾਬੇ ਦਾ ਨਾਮ ਹੈ?

  • @harjindersingh5407
    @harjindersingh5407 Před 3 měsíci

    ਬਹੁਤ ਵਧੀਆ ਵੀਡੀਓ ਆ ਵੀਰੇ

  • @ramangehri
    @ramangehri Před 3 měsíci

    How cute bagaar sir❤❤❤❤❤

  • @tarsemsingh3559
    @tarsemsingh3559 Před 4 měsíci +2

    ਬਾਈ ਬਹੁਤ ਵਧੀਆ ਵੀਡੀਓ ਆ ਪਰ ਲੋਕ ਡੇਰਿਆਂ ਚ ਅਜੇ ਵੀ ਬਹੂਤ ਜਾਂਦੇ ਨੇ ਨਹੀ ਸਮਝਦੇ ਸਾਡੇ ਪਿੰਡ ਚੋ ਵੀ ਜਾਂਦੇ ਨੇ ਟਰੈਕਟਰ ਲੈ ਕੇ ਸੇਵਾ ਤੇ ਬਾਬੇ ਅਰਬਾਂ ਖਰਬਾਂ ਦੇ ਮਾਲਕ ਬਣ ਗੲੇ ਪਰ ਲੋਕਾਂ ਨੂੰ ਅਕਲ ਨੀ ਆਉਂਦੀ ਸਾਡ ਪਿੰਡ ਹੈਗੇ ਨੇ 5-6 ਘਰ ਐਦਾਂ ਦੇ

  • @GulabKhan-xz5um
    @GulabKhan-xz5um Před 5 měsíci +1

    ਬਹੁਤ ਵਧੀਆ ਸਨੇਹਾ

  • @user-hasan4xi7
    @user-hasan4xi7 Před 5 měsíci +1

    ਵੱਡਾ bai ਬਹੁਤ ਵਧੀਆ ❤️❤️❤️

  • @baldevsingh7616
    @baldevsingh7616 Před 4 měsíci +1

    Very good👍

  • @BalwinderSingh-xv7xs
    @BalwinderSingh-xv7xs Před 5 měsíci

    ਬਹੁਤ ਵਧੀਆ ਸੁਨੇਹਾ ਦਿੱਤਾ ਇੰਦਰ ਬਾਈ ਸਾਡੀ ਰਿਸ਼ਤੇਦਾਰੀ ਵਿਚ ਦੋ ਪਰਿਵਾਰ ਹੈਗੇ ਆ ਇਕ ਤਾਂ ਸਰਸੇ ਵਾਲੇ ਨੂੰ ਮੰਨਦਾ ਇਕ ਨੂਰਮਹਿਲ ਵਾਲੇ ਨੂੰ ਮੰਨਦਾ ਜੇ ਮਾੜੀ ਜਿਹੀ ਗੱਲ ਕਿਹ ਦੇਈਏ ਐ ਪੈਂਦੇ ਆ ਉਹਨਾਂ ਦੇ ਜੁਆਕ ਵੀ ਪਤੰਦਰ ਨੇ ਪਤਾ ਨਹੀਂ ਕੀ ਖਵਾਇਆ ਕਹਿੰਦੇ ਜਿਦੇ ਫਰਿਜ਼ ਚੋਂ ਉਠ ਖੜਿਆਂ ਸਤਯੁਗ ਆ ਜਾਣਾ ਬੰਦੇ ਦੇ ਕੱਦ ਜਿੱਡੇ ਘਰੇ ਪੋਸਟਰ ਲਾਈ ਬੈਠੇ ਆ ਵਰਕਸ਼ਾਪਾ ਤੇ ਵੀ ਉਹਨਾਂ ਦੇ ਫੋਟੋ ਨਮਸਕਾਰ ਏਵੇ ਕਰਦੇ ਆ ਜਿਵੇਂ ਸਾਖ ਸਾਖ ਪ੍ਰਮਾਤਮਾ ਬੈਠਾ ਹੋਵੇ

  • @user-nk9qk4bz3l
    @user-nk9qk4bz3l Před 4 měsíci +2

    ਸਾਡੇ ਪਿੰਡ ਵਾਹਲੇ ਮੂਰਖ ਹੈਂ

  • @SatishSharma-sz5mo
    @SatishSharma-sz5mo Před 5 měsíci +3

    Bhut khoob g. Jassi ta baabe jogi hi rehgi

  • @karanbaraich2300
    @karanbaraich2300 Před 4 měsíci +1

    Good

  • @user-fv5cz3rc6k
    @user-fv5cz3rc6k Před 4 měsíci +1

    ਕੋਡੇ ਹੋ ਜੋ। ਬਾਬੇਆਂ ਮੁਹਰੇ

  • @user-ub4yg3fc8e
    @user-ub4yg3fc8e Před 5 měsíci +2

    Sirra yaar ha ha ha 😂😂😂

  • @europavlog
    @europavlog Před 4 měsíci +1

    Good video

  • @yadvirk6857
    @yadvirk6857 Před 3 měsíci

    Very Very good job on your work experience 👏

  • @XEnFarmer1974
    @XEnFarmer1974 Před 5 měsíci +1

    Bahut sirrrra

  • @balwinderbains9256
    @balwinderbains9256 Před 4 měsíci +1

    😁😁😁😁😁😂✌️Nirala baba.

  • @HarpreetKaur-vn8yn
    @HarpreetKaur-vn8yn Před 2 měsíci

    Bahut vdia message de rhe o veere tuc baggad di interview through

  • @sidhu4536
    @sidhu4536 Před 5 měsíci +1

    ਬਹੁਤ ਹੀ ਵਧੀਆ ਲੱਗਾ y g 😂😂😂

  • @kulvindersingh1324
    @kulvindersingh1324 Před 5 měsíci +1

    Kya baat hai g

  • @Rupisingh007
    @Rupisingh007 Před 3 měsíci

    Inder jmaaaaa siraaaaaaaaaaaaaa shi advice dinda

  • @manjitmann7943
    @manjitmann7943 Před 5 měsíci +1

    Very very nice acting God bless you

  • @preetgrewal114
    @preetgrewal114 Před 4 měsíci +1

    Amazinging👍👍👍👍🙏🏻🙏🏻🙏🏻 Sundar jao loko please🙏🏻🙏🏻🙈🙉🙊🐵💐

  • @baljindersinghbrar7307
    @baljindersinghbrar7307 Před 3 měsíci

    ਬੱਗਡ਼ ਦਾ ਵਧੀਆ ਕੰਮ ਆ

  • @kamalgurusar5432
    @kamalgurusar5432 Před 5 měsíci +1

    ਗੁੱਡ ਆ ਬੱਗੜ ਜੀ 😂😂😂😂😂

  • @user-tu4od7uc1t
    @user-tu4od7uc1t Před 5 měsíci +1

    Verynice video

  • @nirmalsinghmallhi9773
    @nirmalsinghmallhi9773 Před 5 měsíci

    ਬਾਈ ਇੰਦਰ ਬਾਹ ਤਾ ਬਾਬੇ ਨੇ ਪਿਛੇ ਦਿੱਤੀ ਹੋਈ ਹ ਪਿਆਰ ਨਾਲ ਸੱਤ ਸ੍ਰੀ ਅਕਾਲ

  • @nirmalkaur8789
    @nirmalkaur8789 Před 4 měsíci +1

    Very nice 👌

  • @BaljeetSingh-fr3by
    @BaljeetSingh-fr3by Před 4 měsíci +1

    ❤❤

  • @ENTERTAIN-6871
    @ENTERTAIN-6871 Před 3 měsíci +1

    Jappp........
    NaaaaaaM......😂😂🤣

  • @tsgkarn4284
    @tsgkarn4284 Před 5 měsíci +1

    Very good information 👍👍👍👍👍

  • @kulwnderjit4799
    @kulwnderjit4799 Před 4 měsíci +2

    ਭੈਣੇ ਨਾਗ ਲੇ ਜੁਲਫਾ ਦੇ😂😂😂😂😂😂

  • @user-fx7cv9kh9f
    @user-fx7cv9kh9f Před 5 měsíci +14

    ਸਾਡੇ ਪਿੰਡ ਮੇਰੇ ਗੁਆਂਢ ਵਿੱਚ ਵੀ ਇਕ ਪਰਿਵਾਰ ਪਖੰਡੀ ਦਾ ਗੱਲ ਵਿਚ ਲੋਕਟ ਪਾ ਕੇ ਫਿਰਦੇ ਮੈ ਕਾਫੀ ਝਾਰਝੰਬ ਕੀਤੀ ਪਰ ਕੋਈ ਫ਼ਰਕ ਨੀ ਇਨ੍ਹਾਂ ਲੋਕਾਂ ਵਿਚ

  • @parveenbhairupa2297
    @parveenbhairupa2297 Před 5 měsíci +2

    Wah ji Wah

  • @Bhupindersingh-uh2mu
    @Bhupindersingh-uh2mu Před 5 měsíci +1

    Sira lnterview baggar and bhura

  • @manjindersingh2830
    @manjindersingh2830 Před 5 měsíci +6

    ਇਹ ਜੰਤਾ ਦਾ ਡੇਰੇ ਚ ਮਨੋਰੰਜਨ ਹੋ ਜਾਦਾ, ਖਾਣ ਪੀਣ ਦੀ ਉੱਥੇ ਛੁੱਟੀ ਹੈ,
    ਪੁੱਠੇ ਕੰਮ ਉੱਥੇ ਜਿਹੜਾ ਮਰਜ਼ੀ ਕਰੋ,
    ਇਹ ਲੋਕ ਦਾ ਅੰਧਵਿਸ਼ਵਾਸ , ਡੁੱਬੇ ਲੋਕ ਨੇ, ਇਹ ਨਹੀਂ ਹੱਟਦੇ ,

  • @royaljattgill
    @royaljattgill Před 5 měsíci +2

    sirraa acting baggad bai 😊😊

  • @tencomplustwo
    @tencomplustwo Před 5 měsíci

    ਬਾਈ ਜੀ ਮੈਂ ਤਾਂ ਸਿਰਫ ਲਾਹਨਤਾ ਹੀ ਜ਼ਿਆਦਾ ਪਾਉਂਦਾ ਹੈ ਖਾਨਾਬਦੋਸ਼ਾਂ ਲੋਕਾਂ ਨੂੰ ਦੁਰਲਾਹਨਤ ਪਾਈ ਜਾਂਦੀ ਹੈ ਖਾਨਾਬਦੋਸ਼ਾਂ ਲੋਕਾਂ ਨੂੰ ਪਖੰਡੀਆਂ ਨੂੰ, ਪੂਜਣ ਦੀ ਲੋੜ ਨਹੀਂ ਹੈ ਛਿੱਤਰ ਪਰੇਡ ਕੀਤੀ ਜਾਵੇ ਤਾਂ ਫਿਰ ਵੇਖੋਗੇ ਕਿ ਗੁਰਬਾਣੀ ਵਿਚਾਰਧਾਰਾ ਕੀ ਕਹਿੰਦੀ ਹੈ ਜੀ ਸੱਚਾਈ ਹੈ ਜੀ ਤੇ ਪਖੰਡੀ ਆਸਾਧਾ ਆਬਾਬਿਆ ਨੂੰ ਦੁਰਲਾਹਨਤ ਪਾਈ ਜਾਂਦੀ ਹੈ ਜੀ ਸੱਚਾਈ ਹੈ ਜੀ

  • @user-yu7md4vv4c
    @user-yu7md4vv4c Před 5 měsíci

    ਵੀਰੇ ਇਹੋ ਜਿਹੇ ਲੋਕ ਅਜੇ ਵੀ ਨਹੀਂ ਹਟਦੇ ਦੋਸ਼ ਸੱਚ ਸਾਬਤ ਹੋ ਗੇ ਕਿੰਨੇ ਲੋਕਾਂ ਦੀ ਜ਼ਿੰਦਗੀ ਰੋਲਤੀ ਬਲਾਤਕਾਰ ਕੀਤੇ ਪਰ ਮੂਰਖ ਲੋਕ ਅਜੇ ਵੀ ਨਹੀਂ ਮੁੜਦੇ

  • @GurpreetSingh-kh7sp
    @GurpreetSingh-kh7sp Před 5 měsíci

    Baggar nirale babae da poora jas gaunda😅😅😅😅inder veere bhut vadiya interview kiti

  • @SandeepDhaliwal-ko9zf
    @SandeepDhaliwal-ko9zf Před 5 měsíci +1

    Inder bai Sirra Galbaat aa yaar

  • @MaanRecords2203
    @MaanRecords2203 Před 5 měsíci +2

    Good ❤🎉❤

  • @gurshansingh7205
    @gurshansingh7205 Před 5 měsíci +2

    Very good bai ji 👍👍

  • @amanpreetsingh2747
    @amanpreetsingh2747 Před 5 měsíci

    ਓ ਬਾਈ ਜੀ ਬੱਗੜ ਨੂੰ ਬਾਬੇ ਨੇ ਧਨੀਆ ਵੀ ਚਾਰਿਆ ਹੋਣਾ ਜਿਵੇਂ ਬਬੀਤਾ ਦੇ ਘਰ ਵਾਲੇ ਦੀ ਨਸ ਦੱਬੀ ਸੀ ❤

  • @AvtarSinghBaidwan-mq2vs
    @AvtarSinghBaidwan-mq2vs Před 3 měsíci

    Very nice video

  • @mannsalempuriya1042
    @mannsalempuriya1042 Před 5 měsíci +2

    Wah ji wah❤❤😅

  • @gurdhiansingh1340
    @gurdhiansingh1340 Před 3 měsíci

    ਪਿੰਡ ਸਿਧੜਾ ਤੋਂ ਸਾਡੇ ਪਿੰਡ ਸਿਧੜਾ ਦੇ ਵਿੱਚ ਵੀ ਹੈ ਇਕ ਜਨਾਨੀ ਸਰਸੇ ਵੇਲੇ ਦੀ ਚੇਲੀ😅

  • @Brartv404
    @Brartv404 Před 5 měsíci +1

    ma te nrala iko jehe😂😂😂 siraa 22 yr

  • @rbrar3859
    @rbrar3859 Před 5 měsíci +1

    ਬਹੁਤ ਵਧੀਆ ਸੁਨੇਹਾ ਪਾਗਲ ਲੋਕਾਂ ਵਾਸਤੇ।
    ਬਾਬੇ ਦੇ ਗੁਰਮਾਲੇ ਦੀ ਬੱਲੇ ਬੱਲੇ ਹੋਈ ਹੈ। 😂😂😂😂

  • @arjansingh980
    @arjansingh980 Před 3 měsíci

    Good👍👌🙏

  • @vikramjitsinghsidhu5142
    @vikramjitsinghsidhu5142 Před 4 měsíci +1

    ❤❤❤❤❤

  • @user-zr3qi5bt9p
    @user-zr3qi5bt9p Před 5 měsíci +1

    Waheguru ji