ਮੇਰੇ ਸਿੱਖ ਹੋਣ 'ਤੇ ਹੱਸਦੇ ਸੀ, ਰੋਣ ਜੋਗੇ ਨਈਂ ਛੱਡੇ, ਰਗਾਂ 'ਚ ਫਤਿਹ ਭਰਦੂ ਆਹ ਕਮਲਾ ਜਿਆ ਮੁੰਡਾ | Mitti Podcast

Sdílet
Vložit
  • čas přidán 7. 09. 2024
  • ਮੇਰੇ ਸਿੱਖ ਹੋਣ 'ਤੇ ਹੱਸਦੇ ਸੀ, ਰੋਣ ਜੋਗੇ ਨਈਂ ਛੱਡੇ, ਰਗਾਂ 'ਚ ਫਤਿਹ ਭਰਦੂ ਆਹ ਕਮਲਾ ਜਿਆ ਮੁੰਡਾ | Mitti Podcast #Mitti #Punjab
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Komentáře • 476

  • @simarjeetkaur2744
    @simarjeetkaur2744 Před měsícem +75

    ਜੀਉ ਬੱਚੇ ਬਾਪੂ ਬਾਜਾਂ ਵਾਲੇ ਹਰ ਮੈਦਾਨ ਫਤਹਿ ਬਖਸ਼ਣਗੇ 🙏

  • @Gurmeet_kaur_khalsa
    @Gurmeet_kaur_khalsa Před měsícem +59

    ਮੈਨੂੰ ਤਾਂ ਬਹੁਤ ਸੋਹਣੀ ਮਿੱਠੀ ਪਿਆਰੀ ਲੱਗਦੀ ਆ ਪੁਆਧੀ ਬੋਲੀ ਭਾਵੇਂ ਅਸੀਂ ਮਲਵਈ ਆਂ ❤🎉💕

  • @Gurmeet_kaur_khalsa
    @Gurmeet_kaur_khalsa Před měsícem +42

    ਬੱਚੇ ਤਹਿ ਦਿੱਲੋ ਤੈਨੂੰ ਪਿਆਰ ਭੇਜ ਰਹੇ ਆਂ ❤❤❤❤💕🎉😍

  • @davinderdavy3391
    @davinderdavy3391 Před měsícem +106

    ਸੱਚੇ ਪਾਤਿਸਾਹ ਸ੍ਰੀ ਵਾਹਿਗੁਰੂ ਜੀ ਇਸ ਵੀਰ ਤੇ ਮੇਹਰਾ ਭਰਿਆ ਹੱਥ ਰੱਖਣਾ ਵੀਰ ਨੂੰ ਲੰਮੀਆਂ ਉਮਰਾਂ ਤੇ ਹੋਰ ਤਰੱਕੀਆਂ ਬਖਸਣਾ ਸੱਚੇ ਪਾਤਿਸਾਹ ਜੀਓ ਤੁਹਾਡੇ ਅੱਗੇ ਅਰਦਾਸ ਬੇਨਤੀ ਹੈ ਕਬੂਲ ਕਰਨਾ ਵਾਹਿਗੁਰੂ ਜੀਓ 🙏🙏🙏🙏

  • @bachittargill8988
    @bachittargill8988 Před měsícem +99

    ਸਿਰੋਮਣੀ ਕਮੇਟੀ ਨੂੰ ਚਾਹੀਦਾ ਹੈ ਐਸੇ ਗੁਰਸਿੱਖ ਖਿਡਾਰੀ ਦੀ ਮਦਦ ਕਰੇ।

    • @sohalboypreet
      @sohalboypreet Před měsícem +2

      😂😂😂 ki keh rahe ho ji

    • @sukhmindersingh4843
      @sukhmindersingh4843 Před měsícem +7

      ਸ਼੍ਰੋਮਣੀ ਕਮੇਟੀ ਗ਼ੁਲਾਮ ਹੈ, ਇਹ ਤਾਂ ਸਿੱਖ ਕੌਮ ਦੇ ਭਲੇ ਲਈ ਪੰਜੀ ਨਹੀਂ ਖ਼ਰਚ ਕੇ ਖੁਸ਼

    • @gurcharansingh5534
      @gurcharansingh5534 Před měsícem +1

      Haryana guru dwarka saheb nu appeal hAi ,

    • @sonucommunication7900
      @sonucommunication7900 Před 24 dny +1

      Shromani ਕਮੇਟੀ ਤਾਂ ਮਰੇ ਤੇ 11000 daugi

  • @Gur7747
    @Gur7747 Před měsícem +71

    303 ਤੋਂ ਬਾਅਦ ਮੇਰਾ ਕੁਮੈਂਟ ਹੈ, ਪਰਮਾਤਮਾ ਬੁਲੰਦੀਆਂ ਬਖਸ਼ੇ, ਗਲਤ ਬੋਲਣ ਵਾਲਿਆਂ ਨੂੰ ਬੋਲਣ ਜੋਗਾ ਨਾ ਛੱਡੇ। ਲੰਡੂ ਕੋਚ ਅੱਗੇ ਨਹੀਂ ਆਉਣੇ ਚਾਹੀਦੇ।
    ਸਿਫਾਰਿਸ਼ੀ ਟੱਟੂ ਅੱਗੇ ਨਹੀਂ ਆਉਣੇ ਚਾਹੀਦੇ।

  • @Gurmeet_kaur_khalsa
    @Gurmeet_kaur_khalsa Před měsícem +26

    ਤੁਹਾਡੀ ਸੋਚ ਨੂੰ ਸਲਾਮ ਕਰਦੇ ਆਂ ਪੁੱਤਰ ਜੀ ਰੱਬ ਕਰੇ ਤੁਹਾਡੀ ਮਿਹਨਤ ਦਾ ਮੁੱਲ਼ਪੈ ਜਾਵੇ ❤🌹🎉😍👌

  • @satjindersingh1322
    @satjindersingh1322 Před měsícem +29

    ਮਾਂ ਬੋਲੀ ਨੂੰ ਮਾਣ ਦੇਣਾ ਇਸ ਵੀਰ ਤੋਂ ਸਿੱਖੇ

  • @BhindersinghBhinder-bq9lg
    @BhindersinghBhinder-bq9lg Před měsícem +27

    ਇਕ ਦਿਨ ਇਹ ਵੀਰ ਜਰੂਰ ਜਿੱਤ ਦੇ ਝੰਡੇ ਗੱਢੇਗਾ। ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਵੀਰ ਨੂੰ ਦਿਨ ਦੁਗਣੀਆਂ ਰਾਤ ਚੌਗਣੀਆਂ ਤਰੱਕੀਆਂ ਮਿਹਨਤਾਂ ਬੁਲੰਦੀਆਂ ਬਖਸ਼ੇ। 🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @ajitpalsingh3125
    @ajitpalsingh3125 Před měsícem +23

    ਪੁੱਤਰ ਮੇਹਨਤ ਕਰੀ ਚਲ ਗੁਰੂ ਸਾਹਿਬ ਮੇਹਰਾਂ ਕਰਨਗੇ

  • @butabhullar141
    @butabhullar141 Před měsícem +36

    ਵਾਹਿਗੁਰੂ ਜੀ ਮੇਹਰ ਕਰੀ ਪੁੱਤਰ ਤੇ

  • @gurdavsingh1952
    @gurdavsingh1952 Před měsícem +33

    ਜਿੰਦਗੀ ਦੀ ਜੰਗ ਯਾਰੀ ਹੈ ਵਾਹਿਗੁਰੂ ਜੀ ਮੇਹਰ ਕਰਨ

  • @sarabjitSingh-vd2lz
    @sarabjitSingh-vd2lz Před měsícem +34

    ਵੈਰੀ ਗੁੱਡ ਗੁਰੂ ਗੋਬਿੰਦ ਸਿੰਘ ਜੀ ਦੇ ਸਿਖਾ

  • @HarbansSingh-pc7fc
    @HarbansSingh-pc7fc Před měsícem +32

    ਕਾਮਯਾਬੀ ਗਰੀਬ ਬੰਦੇ ਦੇ ਬਹੁਤ ਇਮਤਿਹਾਨ ਲੈਂਦੀ ਹੈ, ਜਿਵੇਂ ਮਿਲਖਾ ਸਿੰਘ ਨਾਲ ਵੀ ਹੋਇਆ, ਬਹੁਤ ਕਸ਼ਟ ਝੱਲੇ, ਪਰ ਮਿਹਨਤ ਤੇ ਵਾਹਿਗੁਰੂ ਜੀ ਦੀ ਕਿਰਪਾ ਸਦਕਾ, ਉਡਨਾਂ ਸਿੱਖ ਕਹਾਇਆ ਤੇ ਬੁਲੰਦਿਆਂ ਹਾਸਲ ਕੀਤੀਆਂ,, ਲੱਗੇ ਰਹੋ ਵਾਹਿਗੁਰੂ ਜੀ ਭਲਾ ਕਰਨ ਗੇ ‌।

  • @rattandhaliwal
    @rattandhaliwal Před měsícem +38

    ਵਾਹਿਗੁਰੂ ਇਸ ਬੱਚੇ ਨੂੰ ਬੁਲੰਦੀਆਂ ਦੇ ਲੈ ਜਾਵੇ, ਸਾਡੀ ਅਰਦਾਸ ਹੈ।

  • @manmohansingh2961
    @manmohansingh2961 Před měsícem +17

    ਸੱਚੇ ਪਾਤਸ਼ਾਹ ੴ ਏਕੰਕਾਰੁ ਜੀ ਏਸ ਗੁਰਸਿੱਖ ਉੱਤੇ ਮਿਹਰ ਦਾ ਹਥ ਰੱਖਣਾ🙏

  • @pbx-preetsingh295
    @pbx-preetsingh295 Před měsícem +39

    ਵਾਹਿਗੁਰੂ ਇਸ ਵੀਰ ਦੀ ਮੇਹਨਤ ਨੂੰ ਫਲ ਲਾਵੇ👍👍👌👌

  • @prabhjotPandher493
    @prabhjotPandher493 Před měsícem +46

    ਗੁੱਡ ਹਾਰ ਬਿਲਕੁੱਲ ਨਹੀ ਕਬੂਲਣੀ, ਬਾਈ ਜਿੱਤਾਂ ਦੇ ਝੰਡੇ ਜ਼ਰੂਰ ਗੱਡੇਂਗਾਂ ਗੁਰੂ ਰਾਖਾ।

  • @HarpalSingh-hk6ti
    @HarpalSingh-hk6ti Před měsícem +11

    ਵਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ

  • @surinderkaur2925
    @surinderkaur2925 Před měsícem +14

    ਬਹੁਤ ਵਧੀਆ ਲੱਗਿਆ ਬੇਟਾ
    ਤੁਸੀਂ ਆਪਣੀ ਬੋਲੀ ਦੇ ਵਿੱਚ ਗੱਲਬਾਤ ਕਰਦੇ ਹੋ ਬਹੁਤ ਹੀ ਵਧੀਆ ਅਤੇ ਨੇਕ ਗੱਲ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀਆਂ ਕਲਾ ਚ ਰੱਖੇ ਅਤੇ ਸਫਲਤਾ ਬਖਸ਼ੇ

  • @surjitkaur1895
    @surjitkaur1895 Před měsícem +10

    ਵਾਹਿਗੁਰੂ ਜੀ ਬੱਚੇ ਨੂੰ ਤੰਦਰੁਸਤੀ, ਚੜ੍ਹਦੀ ਕਲ੍ਹਾ ਬਖਸ਼ਣ ਜੀ ।

  • @punjabilokrangamanpreetkau2022
    @punjabilokrangamanpreetkau2022 Před měsícem +23

    ਸੱਚੀ ਗੱਲ ਵੀਰ ਅੱਜ ਦੇ ਸਮੇਂ ਵਿੱਚ ਪੈਸਾ ਮੁੱਖ ਆ ਬਹੁਤ ਹੀ ਵਧੀਆ ਸੋਚ ਵਾਹਿਗੁਰੂ ਜ਼ਰੂਰ ਤਰੱਕੀ ਬਖਸ਼ਣ ਗੇ 🙏🙏🙏👍👍

  • @BaljitSibgh-xv2hm
    @BaljitSibgh-xv2hm Před měsícem +3

    अमनदीप सिंह बेटे को बहुत बहुत बधाई Singh is king

  • @sadhusinghbhullar7339
    @sadhusinghbhullar7339 Před měsícem +20

    ਹੋਂਸਲਾ ਜਜ਼ਬਾਤ ਕਾਬਲੇ ਤਾਰੀਫ ਫਲ ਮਿਲੇਗਾ ਮੇਹਨਤ ਰੰਗ ਲਿਆਏਗੀ ਰੱਬ ਭਲੀ ਕਰੇਗਾ

  • @satpalkaur4118
    @satpalkaur4118 Před měsícem +20

    ਸ਼ਾਬਾਸ਼ ਬੇਟਾ।

  • @user-se9gi7jz7e
    @user-se9gi7jz7e Před měsícem +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਮਾਤਾ ਗੁੱਜਰ ਕੌਰ ਜੀ ਦੀ ਬੋਲੀ ਵੀ ਪੁਆਦੀ ਬੋਲੀ ਸੀ! ਪੰਜਾਬੀ ਦੀਆਂ ਉਪ ਬੋਲੀਆਂ ਚੋ ਪੁਆਦ ਵੀ ਹੈ। ਹਿਮਾਚਲ, ਜੰਮੂ ਦੀ ਬੋਲੀ ਵੀ ਪੰਜਾਬੀ ਹੈ

  • @satpauljhamat3675
    @satpauljhamat3675 Před měsícem +2

    Salute hai beta tere jajbe nu

  • @BaljitSingh-bj4vm
    @BaljitSingh-bj4vm Před měsícem +5

    ਵਾਹਿਗੁਰੂ ਜੀ ਮੇਹਰ ਕਰੋ ਬੇਟਾ ਜੀ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @satwantkaur6151
    @satwantkaur6151 Před měsícem +8

    ਵਾਹਿਗੁਰੂ ਵਾਹਿਗੁਰੂ ਜੀ ਬੱਚੇ ਦੇ ਸਿਰ ਤੇ ਮੇਹਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @sukhwindersingh1525
    @sukhwindersingh1525 Před měsícem +10

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @Mrindia699
    @Mrindia699 Před měsícem +16

    ਵਾਹੇਗੁਰੂ ਮੇਹਰ ਕਰਨ ਕੋਮ ਤੇ

  • @sansardeepsingh1122
    @sansardeepsingh1122 Před měsícem +9

    ਪਰਮਾਤਮਾ ਤੈਨੂੰ ਚੜੵਦੀਕਲਾ ਬਖਸੇ ਸਿੰਘ ਸਾਹਿਬ ਜੀ।👍🙏

  • @SUKHA-Khai-shergarh
    @SUKHA-Khai-shergarh Před měsícem +16

    *❤❤❤Sardar amarpreet Singh ji love you so much Bhai ji from haryana ❤❤❤*

  • @HardevsinghSihra-br2yy
    @HardevsinghSihra-br2yy Před měsícem +8

    ਬੌਹਤ ਬਧੀਆ‌ ਸੈ,ਮਾਰ੍ਹੇ ਪੰਜਾਬ ਕੀ ਪੁਆਧੀ ਬੋਲੀ,,
    ਵਾਹਿਗੁਰੂ ਜੀ, ਚੜ੍ਹਦੀਆਂ ਕਲਾਂ ਬਖਸ਼ੇ,, ਜੀ।

  • @jarnailboparai6372
    @jarnailboparai6372 Před měsícem +8

    ਵਾਹਿਗੁਰੂ ਚੜਦੀਆਂ ਕਲਾ ਬਖਸੇ

  • @25536
    @25536 Před měsícem +16

    Wah shera waheguru teri hr tmanna puri kre

  • @amarjitsingh2775
    @amarjitsingh2775 Před měsícem +13

    ਚੜਦੀਕਲਾ ਬਖਸ਼ੇ ਵਾਹਿਗੁਰੂ ਜੀ❤❤❤❤

  • @NaunihalSinghBhullar
    @NaunihalSinghBhullar Před měsícem +7

    ਵਾਹਿਗੁਰੂ ਚੜ੍ਹਦੀ ਕਲਾ ਕਰੇਂ ਬਾਈ ਤੇ ਹਮੇਸ਼ਾਂ ਖੁਸ਼ ਰੱਖੇ ਵਾਹਿਗੁਰੂ ਜੀ

  • @windersingh9211
    @windersingh9211 Před měsícem +81

    ਗੱਲ ਸਰਟੀਫਿਕੇਟ ਦੀ ਨੀ ਭਰਾ ਤੇਰਾ ਸਭ ਤੋਂ ਵੱਡਾ ਕਸੂਰ ਇਹ ਆ ਕਿ ਤੂੰ ਸਿੱਖ ਐਂ

    • @user-se9gi7jz7e
      @user-se9gi7jz7e Před měsícem

      ਇਹ ਸਿੱਖ ਕੌਮ ਤੇ ਕੋਈ ਅਹਿਸਾਨ ਫਰਾਮੋਸ਼ ਕੌਮ ਤੋਂ ਹੈ। ਕੋਈ ਪਿਓ ਨੇ ਜੰਮਿਆਂ ਤੇ ਕਿਸੇ ਚੋ ਮੁਗਲਾਂ ਦੀ ਹਵਾ ਆਉਂਦੀ ਹੈ

    • @balwinderkaur2840
      @balwinderkaur2840 Před měsícem +2

      Waheguru ji sumatt baksho waheguru ji waheguru ji

    • @a2zgamez99
      @a2zgamez99 Před měsícem +3

      Yes, this is the reason.

    • @MalkeetKaur-v8q
      @MalkeetKaur-v8q Před měsícem

      Wahiguroo ,ji

  • @jogindersingh-eb2jk
    @jogindersingh-eb2jk Před měsícem +15

    Jug jug jee beta jee

  • @hsgill4083
    @hsgill4083 Před měsícem +4

    ਵਾਹਿਗੁਰੂ ਜੀ ਇਸ ਵੀਰ ਦੀ ਮੇਹਨਤ ਨੂੰ ਸਲਾਮਤ ਰੱਖੇ ਸਰਕਾਰਾਂ ਨੂੰ ਮੱਦਦ ਕਰਨੀ ਚਾਹੀਦੀ ਹੈ

  • @Jasvir-Singh8360
    @Jasvir-Singh8360 Před 11 dny

    ਨਿਸ਼ਾਨਾ(ਟੀਚਾ) ਗਰੀਬ ਇਨਸਾਨ ਦੇ ਬਹੁਤ ਜਿਆਦਾ ਇਮਤਿਹਾਨ ਲੈਂਦਾ ਹੈ ਜਿਸ ਬੱਚੇ ਦੇ ਸਿਰ ਪਰ ਮਾਂ ਬਾਪ ਨ ਹੋਣ ਤਾਂ ਉਸ ਬੱਚੇ ਲਈ ਤਾਂ ਇਹ ਜਿੰਦਗੀ ਹੋਰ ਵੀ ਬਹੁਤ ਜਿਆਦਾ ਮਿਹਨਤ ਭਾਲਦੀ ਹੈ ਗੁਰਸਿੱਖ ਵੀਰ ਵਾਹਿਗੁਰੂ ਉੱਪਰ ਅਟੁੱਟ ਵਿਸ਼ਵਾਸ ਰੱਖ ਕੇ ਨਿਡਰਤਾ ਅਤੇ ਚੜ੍ਹਦੀ ਕਲਾ ਨਾਲ ਮਿਹਨਤ ਕਰਦਾ ਰਹਿ ਖਾਲਸਾ ਜੀ ਵਾਹਿਗੁਰੂ ਹਮੇਸ਼ਾ ਮਾਂ-ਬਾਪ ਦੀ ਤਰ੍ਹਾਂ ਸਾਥ ਦੇਣ ਲਈ ਤਿਆਰ ਹੁੰਦਾ ਹੈ।ਬੱਸ ਇਸ ਰਾਜਨੀਤਕ ਸਮਾਜ ਤੋਂ ਬਹੁਤ ਜਿਆਦਾ ਧਿਆਨ ਨਾਲ ਚੱਲਣਾ ਖਾਲਸਾ ਜੀ ਇਹ ਦੁਨੀਆਂ ਮੌਕਾਪ੍ਰਸਤ ਹੈ ਜਿੰਨੀ ਦੇਰ ਆਦਮੀ ਇਹਨਾਂ ਦੇ ਕੰਮ ਆਉਂਦਾ ਹੈ ਤਾਂ ਠੀਕ-ਠਾਕ ਚੱਲਦਾ ਹੈ ਜਦੋਂ ਇਹਨਾਂ ਦਾ ਮਤਲਬ ਨਿਕਲ ਗਿਆ ਤਾਂ ਇਹ ਦੁਨੀਆਂ ਇਨਸਾਨ ਨੂੰ ਇਨਸਾਨ ਨਹੀਂ ਸਮਝਦੀ ਬੱਸ ਬਚ ਕੇ ਰਹਿਣਾ ਹੀ ਸਹੀ ਉਪਾਅ ਹੈ।

  • @parmindersinghgill6470
    @parmindersinghgill6470 Před měsícem +7

    ਵਾਹਿਗੁਰੂ ਹਰ ਕਾਮਯਾਬੀ ਬਖਸ਼ੇ, ਮਿਹਨਤ ਨੂੰ ਫ਼ਲ ਦੇਵੇਗਾ ਸਤਗੁਰੁ ਜੀ

  • @SukhjinderSingh-wr8ms
    @SukhjinderSingh-wr8ms Před měsícem +7

    ਚੜ੍ਹਦੀ ਕਲਾ ਬਖਸ਼ੇ ਵਹਿਗੁਰੂ ਵੀਰ ਨੂ

  • @JaswinderSingh-uy3ju
    @JaswinderSingh-uy3ju Před měsícem +5

    ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਤਾਂ ਜੋ ਆਪਣਾ ਅਤੇ ਸਿੱਖ ਕੌਮ ਦਾ ਨਾਮ ਦੁਨੀਆ ਵਿੱਚ ਉੱਚਾ ਚੁੱਕ ਸਕੇ।

  • @gurinderbrar1538
    @gurinderbrar1538 Před měsícem +2

    ਸ਼ਾਬਾਸ਼ ਬੇਟੇ ਤੈਨੂੰ ਵਾਹਿਗੁਰੂ ਜੀ ਚੜਦੀ ਕਲਾਂ ਵਿਚ ਰੱਖੇ, ਚੱਕ ਦੇ ਫੱਟੇ❤

  • @singh.pradeep
    @singh.pradeep Před měsícem +6

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @bhagwantsingh2037
    @bhagwantsingh2037 Před měsícem +8

    ਪ੍ਰਮਾਤਮਾ ਤੁਹਾਨੂੰ ਸਫ਼ਲਤਾ ਬਖਸ਼ੇ।

  • @bhupinderjitsingh7648
    @bhupinderjitsingh7648 Před měsícem +5

    ਵਾਹਿਗੁਰੂ ਜੀ ਤੇਰੀ ਮੇਹਨਤ ਨੂੰ ਭਾਗ ਲਾਏ

  • @Jasbirsingh-mw1fh
    @Jasbirsingh-mw1fh Před měsícem +4

    Waaah yaar ਜਿਉਂਦਾ ਵੱਸਦਾ ਰਹ🎉

  • @vanshdeepsingh9438
    @vanshdeepsingh9438 Před měsícem +8

    ਵਾਹ ਪਿਆਰੇ ਵੀਰ ਸੱਦਾ ਚੱੜਦੀ ਕਲਾ ਵਿਚ ਰੱਖੇ ਪ੍ਰਮਾਤਮਾ ਤੁਹਾਨੂੰ

  • @tajwrsingh5990
    @tajwrsingh5990 Před měsícem +2

    ਬੱਲੇ ਓ ਪੁਆਧੀਆ ❤️👍 ਵਾਹਿਗਰੂ ਜੀ ਮੇਹਰ ਕਰਨ 🙏🏻🤗

  • @jashanambala301
    @jashanambala301 Před měsícem +4

    Waheguru Maher kre vR te apne ambale da munda chobber 💥 ciraa mere jaan apne boli ta jmaa ciraa swad aa gya 🙏

  • @studiopreetpalace4856
    @studiopreetpalace4856 Před měsícem +13

    ਬਹੁਤ ਵਧੀਆ ਤਰਕੀ ਕਰੋ।

  • @paramjeetsidhu5652
    @paramjeetsidhu5652 Před měsícem +11

    Good ਭਰਾ

  • @sukhvindersingh3944
    @sukhvindersingh3944 Před měsícem +1

    ਬਹੁਤ ਵਧੀਆ ਵੀਰ ਪਹਿਚਾਨ ਬਣਾਉਣ ਲਈ ਬਹੁਤ ਸੁਨਣਾ ਪੈਦਾ ਸਭ ਤੋਂ ਵਧੀਆ ਗੱਲ ਆਪਣੀ ਭਾਸ਼ਾ ਉੱਪਰ ਮਾਣ

  • @balkarsingh9325
    @balkarsingh9325 Před měsícem +3

    Carry on beta,chinta mat kar, vaheguru mehar karega 🎉👍🙏🙏

  • @INDIAN_TJ
    @INDIAN_TJ Před měsícem +2

    Be strong Boy ❤
    Life is a Battle and don’t lose your confidence.Waheguru Bless you 👊👌🙏

  • @rangkarmitv24
    @rangkarmitv24 Před měsícem +3

    Great and Good, ਪੰਜਾਬੀ ਜਿੰਦਾਬਾਦ

  • @salindersandhu8161
    @salindersandhu8161 Před měsícem +4

    ਵਾਹਿਗੁਰੂ ਜੀ ਮੇਹਰ ਕਰਨ ਪੁੱਤ

  • @GurjeetSingh-ux4dx
    @GurjeetSingh-ux4dx Před měsícem +4

    ਵਾਹਿਗੁਰੂ ਮੇਹਰ ਕਰੇ

  • @paramveersingh4335
    @paramveersingh4335 Před měsícem +4

    Sarkar nu talent nu support karna chahida...

  • @GurpreetKaur-bw7cl
    @GurpreetKaur-bw7cl Před měsícem +3

    Waheguru ji chardi kala bakshe veer nu

  • @SUKHA-Khai-shergarh
    @SUKHA-Khai-shergarh Před měsícem +6

    *❤❤❤Sikha da mann nivan,man ucha❤❤❤TUC sirf aapne khud de sathi bno Gurbani pdo aape aap guru maharaj rasta dasnge ❤❤❤❤❤hosle rakho uchaiyan te ja ke kdo❤❤❤*

  • @JagroopSingh-no7xy
    @JagroopSingh-no7xy Před měsícem +8

    ਸਿੱਖ ਸੰਸਥਾਵਾਂ ਇਸ ਸਿੱਖ ਬੱਚੇ ਦੀ ਮੱਦਦ ਕਰਨ ਭਾਰਤ ਵਿੱਚ ਵੈਸੇ ਹੀ ਸਿੱਖ ਬੱਚਿਆਂ ਨੂੰ ਨਫ਼ਰਤ ਨਾਲ ਵੇਖਿਆ ਜਾਦਾ

  • @bakhshishsingh7413
    @bakhshishsingh7413 Před měsícem +1

    Very nice puttar, Puadi sadi Punjabi di hi ek vangi hai. All the best

  • @satindersingh196
    @satindersingh196 Před měsícem +2

    Very positive motivational and emotional interview love u beta

  • @amarjitmaan7572
    @amarjitmaan7572 Před 19 dny

    ਵਾਹਿ ਗੁਰੂ ਜੀ ਚੜ ਦੀ ਕਲਾ ਵਿਚ ਰਖ਼ੇ
    ਬੇਟੇ ਨੂੰ 🙏👍

  • @jaspalsingh150
    @jaspalsingh150 Před 16 dny

    Very determined youngman. May WAHEGURU JI bless him.

  • @satwindersingh5556
    @satwindersingh5556 Před měsícem +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਓ 🙏

  • @jagdevbrar6100
    @jagdevbrar6100 Před měsícem

    ਸੱਚੇ ਪਾਤਸ਼ਾਹ ਜੀ ਇਸ ਬੱਚੇ ਦੇ ਉਪੱਰ ਮੇਹਰ ਭਰਿਆ ਹੱਥ ਰੱਖਣਾ ਅਤੇ ਤਰੱਕੀਆਂ ਬਖਸ਼ਣਾ ਜੀ ਕੋਈ ਗੱਲ ਨਹੀਂ ਪ੍ਰਮਾਤਮਾ ਦਾ ਨਾਮ ਲੈ ਕੇ ਜਾਇਆ ਕਰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਗਾ

  • @rajwinder1968
    @rajwinder1968 Před měsícem +1

    ਵਾਹਿਗੁਰੂ ਜੀ ਮੇਹਰ ਦਾ ਹੱਥ ਰੱਖਿਓ ਬੱਚੇ ਤੇ

  • @satinderpalsingh6055
    @satinderpalsingh6055 Před měsícem +3

    Waheguru ji
    I salute u chhote veer

  • @sohanbhuppal9615
    @sohanbhuppal9615 Před měsícem +1

    ਸ਼ਾਬਾਸ਼ ਬੇਟੇ ਸਲਾਮ ਹੈ ਤੁਹਾਨੂੰ ਤੇ ਤੁਹਾਡੇ ਜਿਗਰੇ ਨੂੰ।

  • @paramjitsingh6673
    @paramjitsingh6673 Před měsícem +2

    Waheguruji waheguruji waheguruji waheguruji

  • @deepfacts7775
    @deepfacts7775 Před měsícem +2

    ਪੁਆਦੀ ਜ਼ਿੰਦਾਬਾਦ।। ਕੱਲ ਦੇ ਹੁੱਕਮਨਾਮਾ ਸਾਹਿਬ ਦੀ ਵਿਆਖਿਆ ਚ ਸਿੰਘ ਸਾਬ ਜੀ ਨੇ ਵੀ ਪੂਆਦੀ ਭਾਸ਼ਾ ਦਾ ਜਿਕਰ ਕੀਤਾ ਸੀ।।

  • @user-ri6di1sn3c
    @user-ri6di1sn3c Před měsícem

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @kharikhoti3059
    @kharikhoti3059 Před měsícem +15

    My best wishes to this Ziddi Athlete

  • @karmjitsinghgill3323
    @karmjitsinghgill3323 Před měsícem +1

    ਸਾਵਾਸੇ ਬੱਚੇ ਰੱਬ ਤੇਰੇ ਨਾਲ, 👌

  • @GouravRana
    @GouravRana Před měsícem +4

    ਔਖੀ ਗੱਲ ਨਾ ਕੋਈ ਜਹਾਨ ਉੱਤੇ
    ਪਰ ਕਰਨਾ ਸਦਾ ਆਰੰਭ ਔਖਾ
    ਹੋਵੇ ਹੌਸਲਾ ਤਾਂ ਚੁੱਕ ਪਹਾੜ ਦੇਈਏ
    ਬਿਨਾ ਹੌਸਲੇ ਚੱਕਣਾ ਖੰਭ ਔਖਾ

  • @meharsingh8102
    @meharsingh8102 Před měsícem +1

    Salute hai putter God may bless success

  • @BhagatSingh-wf7mv
    @BhagatSingh-wf7mv Před měsícem +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @raghbirsingh4016
    @raghbirsingh4016 Před měsícem

    you are really an true inspiration for all those people who give up after some failure in their life ,,,,, I must say you are a true sports man , having a pure soul, with total positive attitude ,,, your story & way of talking are very simple and down to earth, no fake attitude or arrogance for your achievements or hard work ,,,, sine you give your all credit to god and above all your are a Hard working and dedicated to your passion hence god will defiantly give you a best task or post what you deserves ... Government should support such dedicated supports man,,,, if such a talented supports man participate from INDIA defiantly they will bring some meddles for INDIA and make INDIA proud in the Olympic and other international Games...

  • @sonyfitness4112
    @sonyfitness4112 Před měsícem +1

    Sardar ji great👌👌👌👌👌👌

  • @AmrikSingh-ec8ge
    @AmrikSingh-ec8ge Před měsícem +2

    ਵਾਹਿਗੁਰੂ ਇਸ ਖਿਲਾੜੀ ਨੂੰ ਹਰ ਮੇਦਾਨ ਫਤਿਹ ਬਖਸ਼ੇ।

  • @JaspalSingh-fo3ql
    @JaspalSingh-fo3ql Před měsícem +1

    Waheguru aap nu safety bakshe.

  • @balbindersingh5305
    @balbindersingh5305 Před měsícem +2

    Waheguru Ji ❤

  • @HarmeetSingh-hk3fk
    @HarmeetSingh-hk3fk Před 26 dny +1

    Waheguru ji mehar kro apni koum teh bs tahuda he sahara ha 🙏🙏🙏🙏🙏

  • @sukhdevkahlon2282
    @sukhdevkahlon2282 Před měsícem +1

    Very nice and very good beta ji

  • @RanjeetSingh-rm7rf
    @RanjeetSingh-rm7rf Před 23 dny

    ਵਾਹਿਗੁਰੂ ਭਲਾ ਕਰੇ ਪ੍ਰਮਾਤਮਾ ਅੱਗੇ ਇਹ ਸਾਡੀ ਅਰਦਾਸ ਹੈ

  • @surinderkaur421
    @surinderkaur421 Před měsícem +2

    ਪ੍ਰਮਾਤਮਾ ਚੜ੍ਹਦੀਕਲਾ ਚ ਰਖੇ

  • @AMRIKSINGH-em5xm
    @AMRIKSINGH-em5xm Před měsícem

    Bilkul sach kameti bahut kuj kr skdi aa waheguru ji chardi kla bakhshn

  • @kharikhoti3059
    @kharikhoti3059 Před měsícem +6

    Very very impressive

  • @bobbiecheema4833
    @bobbiecheema4833 Před měsícem +1

    Great beta ji. Keep on rocking.
    Lokan da kum bolna hi hai, dhyan nahi dena. Apna karam kar chal. Waheguru ji bless you always.

  • @rajwindersingh7186
    @rajwindersingh7186 Před 29 dny

    ਖਿੱਚ ਕੇ ਰੱਖ ਵੀਰ, ਸਭ ਕੁਝ ਹੋ ਜਾਣਾ। ਵਾਹਿਗੁਰੂ ਮੇਹਰ ਕਰੂਗਾ ਪੱਕਾ

  • @JagroopSingh-n7x
    @JagroopSingh-n7x Před 9 dny

    ਬਸ ਪੁੱਤਰਾ ਹੌਸਲਾ ਨਾ ਛੱਡੀ ਵਾਹਿਗੁਰੂ ਇੱਕ ਦਿਨ ਤੈਨੂੰ ਜਰੂਰ ਮੰਜ਼ਿਲ ਤੇ ਵਜਾਊਗਾ ਵਾਹਿਗੁਰੂ ਮਿਹਰ ਭਰਿਆ ਹੱਥ ਤੇਰੇ ਸਿਰ ਤੇ ਰੱਖੇ ਇਹ ਮੇਰੀ ਅਰਦਾਸ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨੀ ਬੱਚੇ ਤੇ ਵਾਹਿਗੁਰੂ

  • @JAGMOHANSANAND
    @JAGMOHANSANAND Před měsícem +1

    He is very very handsome in whatever he is wearing... That's beauty of SIKH!

  • @DeepSidhu-bp3re
    @DeepSidhu-bp3re Před měsícem +2

    ਚੜ੍ਹਦੀਕਲਾ ਬਾਈ..

  • @avtarkasoulino.1363
    @avtarkasoulino.1363 Před měsícem +1

    Wahyguru ji wahyguru ji wahyguru ji...

  • @NarendraSingh-yb2lt
    @NarendraSingh-yb2lt Před měsícem +2

    Khainch ka Rakh bhai ❤❤❤❤❤❤