ਵੱਡੇ ਵੱਡੇ ਅਰਕੀਟੈਕਟਾਂ ਨੂੰ ਮਾਤ ਪਾਉਂਦਾ 18 ਸਾਲਾਂ ਦੇ ਨੋਜਵਾਨ ਦਾ ਬਣਾਇਆ ਨਕਸ਼ਾ ।

Sdílet
Vložit
  • čas přidán 14. 05. 2022
  • ਵੱਡੇ ਵੱਡੇ ਅਰਕੀਟੈਕਟਾਂ ਨੂੰ ਮਾਤ ਪਾਉਂਦਾ 18 ਸਾਲਾਂ ਦੇ ਨੋਜਵਾਨ ਦਾ ਬਣਾਇਆ ਨਕਸ਼ਾ । #punjabivirsa. #Location Any query contact below no. ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਸੰਪਰਕ ਕਰੋ -
    +91 7888852359
    Ajaypal Singh Bhaika
    Location- VPO Bhaika Kera
    Jaddi Sardar Haveli Bhai Ka Kera
    maps.app.goo.gl/yHKKeSVuQY41r...
    • How to get more views ...

Komentáře • 408

  • @danishsandhu6231
    @danishsandhu6231 Před 2 lety +106

    Waheguru ਦਾ ਸ਼ੁਕਰ ਹੈ ਕਿ ਪੰਜਾਬ ਦੇ ਲੋਕ ਫ਼ਿਰ ਤੋਂ ਕੋਠੀਆਂ ਛੱਡ ਕੇ ਹਵੇਲੀਆਂ ਵੱਲ ਆ ਰਹੇ ਹਨ,,, Weldon

  • @daljeetsinghdohla215
    @daljeetsinghdohla215 Před 2 lety +20

    ਅਸਲੀ ਕਿਸਾਨ ਯੂਨੀਅਨ ਦਾ ਝੰਡਾ ਸਭ ਕੁਝ ਸਿਰਾ ਤਕੜੀ ਸੋਚ ਬਹੁਤ ਵਧੀਆਂ ਹਵੇਲੀ।

  • @swaranpal1423
    @swaranpal1423 Před 2 lety +58

    ਪੰਜਾਬ ਦੇ ਨੌਜਵਾਨਾ ਦਾ ਵਿਰਾਸਤ ਨੂੰ ਪਿਆਰ ਦਿਨ-ਬ-ਦਿਨ ਵਧ ਰਿਹਾ । ਜੋ ਕਿ ਬਹੁਤ ਵਧੀਆ ਗੱਲ ਹੈ

  • @puneetsharma4160
    @puneetsharma4160 Před rokem +5

    ਪੁਰਾਣਾ ਰਿਵਾਜ ਚਲ ਪਿਆ ਮੇਰਾ ਵੀ 15 ਸਾਲਾ ਤੋ ਦਿਲ ਕਰਦਾ ਇਦਾ ਦਾ ਪਾਉਣ ਨੂੰ,ਰੱਬ ਛੋਟਾ ਜੀਅ ਪੁਆ ਦਵੇ,ਬਹੁਤ ਵਧਿਆ

  • @RVC08
    @RVC08 Před 2 lety +49

    ਛੋਟੇ ਵੀਰ ਕੁਦਰਤ ਤੁਹਾਨੂੰ ਜ਼ਿੰਦਗੀ ਦੀ ਹਰ ਖੁਸ਼ੀ ਬਖ਼ਸ਼ੇ ...ਜਿਉਂਦੇ ਵਸਦੇ ਰਹੋ ਕਾਕਾ ਜੀ

  • @jhalmansingh6435
    @jhalmansingh6435 Před rokem +3

    ਬਹੁਤ👌👌👌👌 🌹🌹🌹🙏🙏🙏💞💞ਸੋਹਣੀ ਖੁਸ਼ਬੋ

  • @csdhillon1
    @csdhillon1 Před 2 lety +20

    ਛੋਟੇ ਵੀਰ ਕੁਦਰਤ ਤੁਹਾਨੂੰ ਜ਼ਿੰਦਗੀ ਦੀ ਹਰ ਖੁਸ਼ੀ ਬਖ਼ਸ਼ੇ ...ਜਿਉਂਦੇ ਵਸਦੇ ਰਹੋ

  • @sellisaab8414
    @sellisaab8414 Před 2 lety +11

    ਵਾਈ ਦਿਲ ਨੂੰ ਸਕੂਨ ਜਿਆ ਮਿਲਦਾ ਇਹ ਦੇਖ ਕੇ

  • @shama8217
    @shama8217 Před rokem +2

    ਪਿੱਤਲ ਦੇ ਭਾਂਡੇ ਸਾਡੇ ਘਰ ਵੀ ਇਸੀ ਤਰ੍ਹਾਂ ਦੇ ਪਏ ਹਨ। ਬਿਲਕੁੱਲ ਏਹੀ ਡਿਜ਼ਾਇਨ ਦੇ।

  • @ButaSingh-zb2ec
    @ButaSingh-zb2ec Před 2 lety +5

    ਬਹੁਤ ਵਧੀਆ ਢੰਗ ਨਾਲ ਕੰਮ ਕਰਨ ਲਈ ਤਿਆਰ ਕੀਤੀ ਗਈ ਹਵੇਲੀ ਵੀਰ 👍👍

  • @kanwaljeetsingh5695
    @kanwaljeetsingh5695 Před rokem +2

    ਬਹੁਤ ਵੱਡੀ ਸੋਚ ਹੈ ਵੀਰ ਦੀ ਪੰਛੀਆਂ ਵਾਸਤੇ ਵੀ ਆਲਣੇ ਬਣਾਏ

  • @RoopSingh-jz1gz
    @RoopSingh-jz1gz Před 2 lety +24

    ਬਹੁਤ ਹੀ ਵਧੀਆ ਅਤੇ ਬਹੁਤ ਸੁੰਦਰ ਸੋਚ ਆ ਇਸ ਨੌਜਵਾਨ ਦੀ ਵਾਹਿਗੁਰੂ ਇਨ੍ਹਾਂ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ ।

  • @swaranpal1423
    @swaranpal1423 Před 2 lety +35

    ਕੋਠੀਆ ਤਾ ਬਹੁਤ ਦੇਖੀਆ ਪਰ ਆ ਕੋਠੀ ਵੇਖ ਕੇ ਰੂਹ ਖੁਸ਼ ਹੋਗੀ

  • @sonia0706
    @sonia0706 Před rokem +5

    Rooh khush ho gyi veere dekh ke rab khush rakhe tuhnu te tuhde parwar nu 🙏

  • @drgsmaan4745
    @drgsmaan4745 Před 2 lety +11

    ਦਿਲ ਖੁਸ਼ ਕਰਤਾ ਵੀਰ

  • @parminderkaur4426
    @parminderkaur4426 Před 2 lety +3

    Bahut sohni hawali.Sidhu moosewala di hawali vargi look hai.wahguru tandrusti devy 🤲🤲🙏🙏👌beta ji..

  • @jassrajput3333
    @jassrajput3333 Před 2 lety +18

    ਕਯਾ ਬੰਦਾ ਆ ਯਾਰ ਰੱਬ ਤੁਹਾਨੂੰ ਤਰੱਕੀ ਬਖਸ਼ੇ ❤️

  • @Anudoad
    @Anudoad Před rokem +2

    Nice home 💞💞

  • @gurpreetsinghpreet6598
    @gurpreetsinghpreet6598 Před 2 lety +1

    बहुत अच्छा लगा और बहुत सुन्दर बना परमेश्वर तरक्की दे और तंदरुस्ती रखें

  • @gurmindervirk3095
    @gurmindervirk3095 Před rokem +1

    Guri bai , je kisse nu ਸੁਲਾਹੁਣਾ ਹੋਵੇ ਤਾਂ ਦਿਲੋਂ ਕਰੀਦਾ , ਸਿਰਫ਼ ਆਵਦਾ ਚੈਨਲ ਚਲਾਉਣ ਵਾਸਤੇ ਨਹੀਂ 🥹