ਪੂਰਾ ਟੱਬਰ Canada ਸੈੱਟ, ਬਾਈ Punjab 'ਚ | Punjab ਚ Dollar ਦਾ ਹੜ੍ਹ ਆਜੂ, ਤਰੀਕਾ ਸੁਣੋ | Akhar

Sdílet
Vložit
  • čas přidán 12. 09. 2023
  • ਪੂਰਾ ਟੱਬਰ ਕੈਨੇਡਾ ਸੈੱਟ, ਪੰਜਾਬ ਚ ਬਾਈ
    ਪੰਜਾਬ ਚ ਡਾਲਰਾਂ ਦਾ ਹੜ੍ਹ ਆਜੂ, ਤਰੀਕਾ ਸੁਣੋ
    ਜੇ ਮੂਸੇਆਲਾ ਨਾ ਮਰਦਾ ਤਾਂ ਕੀ ਹੁੰਦਾ?
    #akhar #canada #punjab
    -------------
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    -------------
    Akhar,Akhar channel punjabi,Akhar interview,akhar tv,akhar channel punjabi,ਪੂਰਾ ਟੱਬਰ ਕੈਨੇਡਾ ਸੈੱਟ,Indian in Canada,Indian in Toronto,Kanpuriya in Canada,Indian living in Canada,life in canada,canada expectation vs reality,international students in canada,life expectancy in canada,truth about Canada,expectations vs reality,is canada healthcare free,canada immigration,canada student life,moving to canada,toronto,study in canada,truth of Canada

Komentáře • 127

  • @baljindersinghdhaliwal9490
    @baljindersinghdhaliwal9490 Před 10 měsíci +14

    ਪ੍ਰਵਾਸੀ ਤੇ ਪੰਜਾਬ ਦੇ ਮਜ਼ਬੂਤ ਰਿਸ਼ਤਿਆਂ ਦੀ ਬੁਨਿਆਦ ਨੂੰ ਸਿਰਜਣ ਵਾਲੀ ਖੂਬਸੂਰਤ ਸੋਚ

  • @ps0185
    @ps0185 Před 10 měsíci +16

    ਜੇਕਰ ਪੰਜਾਬ ਸਾਫ ਰਖਣਾ ਤਾਂ ਸਭ ਤੋਂ ਪਹਿਲਾ ਸਾਨੂੰ ਸਾਡਾ ਮੰਨ ਸਾਫ ਰਖਣਾ ਪੈਣਾ ਫੇਰ ਘਰ ਦੀ ਸਫਾਈ ਫੇਰ ਮੁਹੱਲੇ ਦੀ ਸਫਾਈ ਰਖਣੀ ਪੈਣੀ ਫਿਰ ਜਾ ਕੇ ਏਦਾ ਪੰਜਾਬ ਦੀ ਸਫਾਈ ਹੋਵੇ ਗੀ 😊

  • @mohindersingh2455
    @mohindersingh2455 Před 10 měsíci +14

    ਦੋਗਲਾ ਪਣ ਆਪਣੇ ਬਾਹਰ ਲੋਕਾਂ ਨੂੰ ਮੱਤਾਂ ਕੁਝ ਨਹੀਂ ਹੋਆ ਪੰਜਾਬ ਨੂੰ ਕਿਉਂ ਨਿੰਦੀ ਜਾਨੇ ਓ ਪੰਜਾਬ।

  • @BinduMavi-rq8zh
    @BinduMavi-rq8zh Před 10 měsíci +18

    ਮੇਰਾ ਇਹ ਹੋਰ ਜਾਣਕਾਰ 35 ਸਾਲਾ ਤੋਂ ਅਮਰੀਕਾ ਵਿੱਚ ਆਪਣੇ ਸਟੋਰ ਟਰਾਲੇ ਨੋਕਰ ਹਬਸ਼ ਨੇ ਹੀ ਮਾਂਰ ਦਿਤਾ ਗੋਲੀ ਨਾਲ ਅਮਰੀਕਾ ਵਿੱਚ, ਕੈਨੇਡਾ ਅਮਰੀਕਾ ਦਾ ਕਰਾਇਮ ਰੇਟ ਦਸੋ ਜਰਾ, ਸੁਸਾਇਡ ਰੇਟ, ਮੈਂਡੀ ਕਰ ਸਭ ਤੋਂ ਮਹਿੰਗਾ, ਡਿਪਰੈਸ਼ਨ ਦੀਆਂ ਗੋਲੀਆਂ ਸਭ ਤੋਂ ਵੱਧ ਅਮਰੀਕਾ ਕੈਨੇਡਾ ਵਿੱਚ ਵਿਕਦੀਆ, ਕਰਜੇ ਵਿੱਚ ਡੁੱਬੇ ਲੋਕ, ਆਪਣਾ ਦੇਸ਼ ਆਪਣਾ ਭਾਵੇਂ ਰੋਟੀ ਘੱਟ ਮਿਲਦੇ ਪਰਿਵਾਰ ਇਥੇ ਜ਼ਮੀਨਾਂ ਹਨ

  • @ps0185
    @ps0185 Před 10 měsíci +10

    ਜੇਕਰ ਪੰਜਾਬ ਚ ਇਮਾਨਦਾਰੀ ਲੇਉਣੀ ਤਾਂ ਸਭ ਤੋਂ ਪਹਿਲਾ ਸਾਨੂੰ ਸਾਡੇ ਬੱਚੇ ਤਿਆਰ ਕਰਨੇ ਪੈਣਗੇ ਉਹਨਾਂ ਦਾ ਧਿਆਨ ਚੰਗੀਆ ਕਿਤਾਬਾਂ ਵੱਲ ਲਿਆਉਣਾ ਪਵੇਗਾ ਕਾਲਪਨਿਕ ਕਰਾਮਾਤੀ ਸ਼ਕਤੀਆਂ ਨਾਲ ਸਬੰਧਤ ਕਹਾਣੀਆਂ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ

    • @ikodapasara8143
      @ikodapasara8143 Před 10 měsíci +1

      ਅੱਛਾ ਮੈਂ ਤੇ ਤੂੰ ਬੇਈਮਾਨ ਹੀ ਮਰਾਂਗੇ ?

  • @RanjitSingh-rq3ts
    @RanjitSingh-rq3ts Před 10 měsíci +6

    ਮੈਂ ਵੀ ਅਸਟ੍ਰੇਲੀਆ ਇੱਕ ਸਾਲ ਰਹਿ ਕੇ ਆਇਆ ਹਾਂ ਉੱਥੇ ਪਿੰਡ ਦੇ ਬੜੇ ਸੁਪਨੇ ਆਉਂਦੇ ਸੀ ਪਿੰਡ ਆਕੇ ਹੁਣ ਉੱਥੋ ਦਾ ਇੱਕ ਵੀ ਸੁਪਨਾ ਨਹੀਂ ਆਇਆ ਥੋਡੀ ਇੰਟਰਵਿਊ ਬਹੁਤ ਵਧੀਆ ਲੱਗੀ ਜੀ 🙏

  • @BinduMavi-rq8zh
    @BinduMavi-rq8zh Před 10 měsíci +15

    ਡਾਲਰਾਂ ਦੇ ਸੁਪਨੇ ਚੰਗੀ ਗੱਲ ਪਰ CBDC currency ਆ ਰਹੀ ਸਾਰੀ ਦੁਨੀਆਂ ਵਿੱਚ ਨੋਟ ਬੰਦੀ ਵਾਗ ਡਾਲਰ ਵੀ ਹੋਣਗੇ ੍ਰਕਾਗਜ, ਮੇਰੇ ਕੋਲ ਕਾਫੀ ਪਰਿਵਾਰਾ ਮੁੰਡੇ ਭੇਜ ਰਹੇ ਡਾਲਰ ਬਜ਼ੁਰਗ ਬੀਮਾਰ ਰੋਟੀ ਦਵਾਈ ਇਕੱਲਾਪਨ ਵਿੱਚ ਰੋਜ਼ ਰੋਦੇ, ਇਕ ਵਿਅਕਤੀ ਦਾ ਇਕ ਮੁੰਡਾ ਅਸਟ੍ਰੇਲੀਆ ਤੇ ਦੁਸਰੇ ਅਮਰੀਕਾ ਡਾਲਰ ਕਮਾ ਰਹੇ, ਜਦੋਂ ਉਸਦੀ ਘਰ ਵਾਲੂ ਗੁਜਰੀ ਦੋਨੋ ਮੂੰਡੇ ਨਹੀਂ ਆਏ, ਹੁਣ ਓਹ ਇਕੱਲਾ ਰੋਂਦਾ ਰਹਿੰਦਾ ਹੈ ਪੈਸਾ ਵਾਧੂ, ਲੇਕਿਨ ਇਕੱਲਪਨਾ ਬਜ਼ੁਰਗਾਂ ਨੂੰ ਮਾਂਰ ਰਿਹਾਂ

  • @GurjitSingh-tj2wg
    @GurjitSingh-tj2wg Před 10 měsíci +19

    Justice for Sidhu Moose wala legend Punjabi industry

  • @ramadeepsinghraman3852
    @ramadeepsinghraman3852 Před 10 měsíci +47

    ਮੇਰਾ ਭਰਾ ਵੀ ਗਿਆ ਹੋਇਆ ਕਹਿੰਦਾ ਹਰ ਥਾਂ ਪਿੰਡ ਯਾਦ ਆਉਂਦਾ ਪਰ ਜਦੋਂ ਰਾਤ ਨੂੰ ਸੁਪਨਾ ਵੀ ਆਵੇ ਤਾਂ ਆਪਣੇ ਪਿੰਡ ਦਾ ਹੀ ਆਉਂਦਾ ਕਨੇਡਾ ਦਾ ਨੀ ਆਉਂਦਾ

    • @AvtarSingh-dz4md
      @AvtarSingh-dz4md Před 10 měsíci +1

      0:19

    • @1236......
      @1236...... Před 10 měsíci

      Hmm ida e aa

    • @ikodapasara8143
      @ikodapasara8143 Před 10 měsíci

      ਪੰਜਾਬ ਚ ਨਿਕੰਮਾਂ ਸੀ ਕਿ ਤੂੰ ਪੈਸੇ ਜ਼ਿਆਦਾ ਮੰਗਦਾਂ ਉਸ ਤੋਂ ?

  • @GurdevSingh-vd5ie
    @GurdevSingh-vd5ie Před 10 měsíci +4

    ਬਾਈ ਜੀ ਜ਼ਿੰਦਗੀ ਨੂੰ ਜਿੰਨਾ ਨਜ਼ਦੀਕ ਤੋ ਵੇਖਿਆ। ਪਰਖਿਆਂ 😮ਸਾਰੇ ਤਾਣੇ ਬਾਣੇ ਨੂੰ ਸਮਝਦੇ ਹੋਏ
    ।ਜੰਗਲ ਜਾਨਵਰਾਂ ਦੇ ਜੀਵਨ ਤੋਂ।।ਦੇਖ ਕੇ। ਬਹੁਤ ਕਿਤਾਬਾਂ ਪੜ੍ਹੀਆਂ।।ਹਰ ਵਖਤ ਮੰਨ ਚ ।ਕਿ ਜ਼ਿੰਦਗੀ ਕੀ ਹੈ। ਔਰ ਕਿਥੇ ਐਡਾ ਵੱਡਾ ਵਿਗਾੜ ਹੈ ਕਿ ਸਮਾਜ ਦਿਨੋਂ ਦਿਨ ਗਰਕਦਾ ਹੀ ਜਾ ਰਿਹਾ ਹੈ 😮😢ਇਕੋ ਗੱਲ ਸਮਝ ਚ ਆਈ ਕਿ ਸਮਾਜ਼ ਚ ਰਾਜ ਕਿਸੇ ਦਾ ਵੀ ਹੋਵੇ।।ਸੋ ਸਾਲ ਯਾਂ ।ਪੰਜ ਸੋ ਹਜਾਰ ਸਾਲ ਪਹਿਲਾਂ ਦਾ।।😢😮ਪਰ ਜੋ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਿਖ ਗਏ।। ਭੂਤਕਾਲ। ਔਰ ਵਰਤੱਮਾਨ ਯਾਂ ਭਵਿੱਖ ਕਾਲ ਨੂੰ ਵਾਚਦੇ ਹੋਏ।।ਔ ਇੱਕ ਪਾਸੇ ਹੈ।। ਔਰ ਦੁਜੇ ਪਾਸੇ ਰਾਜ ਭਾਗ।ਬਦਲਦੇ ਹੋਏ।ਔ ਸਮਾਜ਼ ਦੁੱਜੇ ਪਾਸੇ 😮 ਅਜੋਕੇ ਸਮੇਂ ਹੀ ਦੇਖ ਲਓ। ਦੇਸ਼ਾਂ ਵਿਦੇਸ਼ਾਂ ਚ 😮 ਯੂਰੋਪ ਚ ਬੰਦੇਆਂ ਨੇ ਕਾਨੂੰਨ ਬਣਾ ਰਹੇ ਨੇ।।ਔ ਕਿੰਨੇ ਬੁਰੇ ਅਸਰ ਵਾਲੇ ਨੇ।।ਜੋ ਅਪਣੇ ਦੇਸ਼ ਚ। ਸਮਾਜ਼ ਲਈ।ਹੈ।। ਉਸਨੂੰ ਘੁੰਮਾ ਫਿਰਾ ਕੇ। ਮੰਨੋਰੰਜਨ ਯਾਂ ਨਾਟਕ ਯਾਂ।।ਭੈੜੇ ਇਨਸਾਨ ਮਾਰੂ। ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ।।ਆ ਜਿਵੇਂ ਮਨੋਰੰਜਨ। ਕਿੰਨਾਂ ਘਾੰਣ ਕਰ ਰੇਹਾ ਹੈ।।😢ਆ ਨਸ਼ੇ। ਸ਼ਰਾਬ ਤੰਬਾਕੂ ਅਤੇ ਵੰਨ ਸੁਵੰਨੇ। ਜਿੰਨਾ ਦਾ ਨਾ ਲੈਣਾ ਹੀ ਪਾਪ ਹੈ 😮ਹਰ ਪਖੋਂ ਦੇਖ ਲੋ।। ਨੁਕਸਾਨ ਦਾਇਕ ਵਧ ਕੰਮ ਹਨ।।😮 ਅਤੇ ਫ਼ਾਇਦੇ ਮੰਦ ਸਮਾਜ ਦੇ ਘਟ।।😢😢😮 ਦੁੱਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚਾਰ ਧਾਰਾ।।ਜੀਵਨ ਜੀਊਣ ਜਾਂਚ।।🎉🎉ਕਿੰਨਾ ਕੇਵਲ ਸਮਾਜ ਦੇ ਹੀ ਨਹੀ।। ਕਾਇਨਾਤ ਦੇ ਲਈ ਵੀ ਫਾਇਦੇਮੰਦ ਹਨ 🎉🎉ਪਰ ਅਫਸੋਸ।ਇਸ ਪਾਸੋ।। ਸਾਨੂੰ ਅਵੇਸਲੇ ਰਖਣੰ ਲਈ ਹੀ।।ਹਰ ਵਕਤ ਭੁਗਤਦੇ ਗਏ।। ਸਾਡਾ ਗੁਰੂ ਜੀਵਨ ਤੋਂ ਟੁਟਨਾਂ ਦੂਰ ਹੋਣਾ।ਸਾਡੀ ਸਬ ਤੋਂ ਵੱਡੀ ਬਦਕਿਸਮਤੀ ਹੈ ਔਰ ਰਹੁ ਗੀ। ਜਦੋਂ ਤੱਕ ਅਸੀਂ ਉਸ ਪਾਸੇ ਨਹੀ ਸੋਚਦੇ।। ਵਿਚਾਰਾਂ ਕਰਦੇ 😮 ਗੁਰੂ ਨੂੰ ਮੰਨਣਾ ਔਰ ਗੁਰੂ ਦੀ ਗੱਲ ਨੂੰ ਮੰਨਣ ਚ ਬੜਾ ਫਰਕ ਹੈ।।ਇਕ ਉਦਾਹਰਣ ਫਿਰ ਸਮਾਪਤੀ 😮ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ 😮🎉 ਹਰ ਰੋਜ ਪੜਦੇ ਹਾਂ।।ਪਤਾ ਨਹੀਂ ਕਰੋੜਾ ਵਾਰ ਪੜ ਚੁੱਕੇ ਹੋਵਾਗੇ।। ਗੁਰੂ ਨੂੰ ਮੰਨਣ ਕਾਰਨ 😢🎉ਪਰ ਕੀ ਅਸੀਂ।।ਇਸ ਪੰਗਤੀਆਂ ਅਨੁਸਾਰ। ਖੇਤੀ ਕੀਤੀ ਹੈ।।ਪਵਨ ਗੁਰੂ ਪੜਕੇ।।ਚਲ ਪਏ। ਕੈਮਿਕਲ ਖਾਂਦਾ ਦਾ ਗਟਾ ਚੁੱਕ ਕੇ।। ਚਲੋ ਅੱਜ ਖਾਧ ਪੋਣੀ।। ਜੇਹਰੀਲਾ ਕੀਟਨਾਸ਼ਕ ਛਿੜਕਾਅ ਕਰਨਾਂ ਹੈ 😢😢🎉😮

  • @user-ud2py1ik4t
    @user-ud2py1ik4t Před 10 měsíci +22

    ਕਿਉ ਆਉਣ ਪੰਜਾਬ ਜਿਹੜਾ ਹੰਕਾ ਦੀ ਗੱਲ ਕਰਦਾ ਉਸਨੂੰ ਜੇਲ ਚ ਸੁੱਟ ਦਿੱਤਾ ਜਾਦਾ

  • @BaldevSingh-sq4cr
    @BaldevSingh-sq4cr Před 10 měsíci +10

    ਵਾਈ ਜੀ ਦਾ ਸ਼ੁਭਾ ਬਹੁਤ ਵਧੀਆ

  • @jasvindersingh8672
    @jasvindersingh8672 Před 10 měsíci +3

    ਜਿਹੜੇ ਸਿੱਖ ਭਾਰਤ ਦੇ ਦੂਜਿਆਂ ਹਿੱਸਿਆਂ ਵਿਚ ਰੁਲਦੇ ਫਿਰਦੇ ਹਨ ਤੁਸੀਂ ਓਹਨਾ ਨੂ ਪੰਜਾਬ ਸਦ ਕੇ ਆਪਣੀਆਂ ਜ਼ਮੀਨਾਂ ਦੇ ਦਿਓ ਤੇ ਖੁਸ਼ੀ ਨਾਲ ਬਾਹਰ ਜਾਓ।

  • @gillsaudagar6750
    @gillsaudagar6750 Před 10 měsíci +5

    ਬਹੁਤ ਹੀ ਵਧੀਆਂ ਗੱਲਬਾਤ

  • @drgarcha1964
    @drgarcha1964 Před 10 měsíci +13

    System in corrupt hands in Punjab. ਸੱਚਾ ਬੰਦਾ ਈਮਾਨਦਾਰੀ ਨਾਲ ਜਿਊ ਨੀ ਸਕਦਾ ਪੰਜਾਬ ਵਿੱਚ। ਠੱਗੀਆਂ ਠੋਰੀਆਂ , ਨਸ਼ਾ। ਜਦੋਂ ਸਰਕਾਰਾਂ ਹੀ ਸਾਨੂੰ ਉਜਾੜਨ ਦਸੋ ਕੀ ਕਰੀਏ??

    • @harpreethitusingh-qh7mz
      @harpreethitusingh-qh7mz Před 9 měsíci

      Je sirf negative ee sochna fr sbb khrab e lagda .........
      Aje v 2.50 crore population rehndi punjab ch te koi v kde bhuka nhi mariya punjab vich na kde newspaper ch ajehi khabar aayiiii

  • @sabi-mansa
    @sabi-mansa Před 10 měsíci +2

    Eh Gal bulkul sahi g, supna Punjab da e aunda jdo v ave

  • @ravinderbhullar9748
    @ravinderbhullar9748 Před 10 měsíci +12

    ਸਾਡੀਆ ਸਰਕਾਰਾ ਹੀ ਪੰਜਾਬੀਆ ਦੀ ਤਰੱਕੀ ਨਹੀ ਚਾਉਦੀਆ
    ਦਸ ਕਰੋੜ ਦਾ ਬਿਜਨਿਸ ਚਲਾਲੋ ਇਨਕੁਆਰੀ ਖੋਲ ਦਿੰਦੇ ਨੇ

  • @user-iz6sh5zz8w
    @user-iz6sh5zz8w Před 10 měsíci +2

    Very good Interview. This is the real life story of NRI. I am also in USA. I have so many old aged friends here and meet each other everyday. The desire of almost all friends is that we should have our last breath at our motherland.

  • @wahegurujiwaheguruji4306
    @wahegurujiwaheguruji4306 Před 10 měsíci +7

    *ਅੱਜ ਕੌਮੀ ਯੋਧੇ ਬਾਈ ਦੀਪ ਸਿੱਧੂ ਦਾ ਇੱਕ ਇਹ ਡਾਇਲਗ ਕਿ ਸ਼ਹਿਰ ਦੀ ਹਵਾ ਕੀ ਕਹਿੰਦੀ ਆ ਵਾਂਗੂ ਅੱਜ ਇਹ ਹਰ ਇੱਕ ਪੰਜਾਬੀ ਨੂੰ ਸੋਚਣ ਤੇ ਸਮਝਣ ਦੀ ਲੋੜ ਆ ਕਿ ਹੁਣ ਦੁਨੀਆਂ ਭਰ ਦੀ ਹਵਾ ਕੀ ਕਹਿੰਦੀ ਆ*

  • @wahegurujiwaheguruji4306
    @wahegurujiwaheguruji4306 Před 10 měsíci +14

    🚩🚩🚩🚩🚩
    ਬਾਈ ਜੀ ਸਭ ਕੁੱਝ ਦਾ ਇੱਕੋ ਇੱਕ ਹੱਲ ਖਾਲਸਾ ਰਾਜ (ਖਾਲਿਸਤਾਨ) ਹੈ! ਫਿਰ ਕਿਸੇ ਵੀ ਪੰਜਾਬੀ ਨੂੰ ਵਿਦੇਸ਼ਾਂ ਵਿੱਚ ਧੱਕੇ ਖਾਣ ਨਹੀਂ ਜਾਣਾ ਪਵੇਗਾ! ਪਰ ਅਫਸੋਸ ਇਹ ਗੱਲ ਸਾਨੂੰ ਪੰਜਾਬ ਬੈਠਿਆ ਨੂੰ ਕਦੇ ਸਮਝ ਨਹੀਂ ਆਉਂਦੀ ਇਹ ਵਿਦੇਸ਼ਾਂ ਵਿੱਚ ਜਾ ਕੇ ਉੱਥੇ ਦਾ ਸਿਸਟਮ ਵੇਖ ਕੇ ਹੀ ਪਤਾ ਲੱਗਦਾ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਭਾਗ ਅੱਜ ਦੁਨੀਆਭਾਰ ਵਿੱਚੋ ਸਭ ਤੋਂ ਵਧੀਆ ਰਾਜ ਮੰਨਿਆ ਗਿਆ, ਉਹ ਵਧੀਆ ਮੰਨਣ ਵਾਲਿਆਂ ਨਾਲੋਂ ਕਿੰਨਾ ਵਧੀਆ ਹੋਊਗਾ! ਫਿਰ ਕਿਉਂ ਨਾਂ ਅਸੀਂ ਆਪਣੇ ਪੰਜਾਬ ਵਿੱਚ ਹੀ ਉਹ ਪ੍ਰਾਪਤ ਕਰਕੇ ਉੱਥੇ ਹੀ ਜਾ ਕੇ ਸੁਖੀ ਵਸੀਏ ਤੇ ਉੱਥੇ ਹੀ ਆਖਰੀ ਸਾਹ ਲਈਏ!

  • @GurleenKaur-bg6jo
    @GurleenKaur-bg6jo Před 10 měsíci +17

    ਆਪਣੇ ਪਰਿਵਾਰ ਨੂੰ ਵੀ ਲਿਆਓ ਤਾ ਹੀ ਦੂਸਰੇ ਨੂੰ ਸਮਝਾਉਣ ਦਾ ਫਾਇਦਾ

    • @kulwantsingh-ol6kp
      @kulwantsingh-ol6kp Před 10 měsíci

      Apna edaa sara tabbar uthe Canada aa...😂😂😂😂😂😂
      Aun te Punjab nu...Gallan maarda practical hovo fer e pass hona..theori te lecture har koi de dinda

  • @FaraattaTv
    @FaraattaTv Před 10 měsíci +4

    Punjab ❤ sohna desh . Rooh othe rah gyi .
    Kash sada system sehi hunda , greebi na hundi , fooki chaudar na hundi othe .
    Rounk Punjab ch hi aa .
    Ameer Banda lyi Punjab aa

  • @wahegurujiwaheguruji4306
    @wahegurujiwaheguruji4306 Před 10 měsíci +6

    *ਪਿਛਲੇ ਦਿਨੀਂ ਯੂਰਪੀ ਕਮੇਟੀ ਦੇ ਮੁਖੀ ਗੁਨਥੇਰ ਵਲੋਂ ਖਾਲਿਸਤਾਨ ਸਬੰਧੀ ਦਿੱਤੇ ਬਿਆਨ, ਅਮਰੀਕਾ ਵਲੋਂ ਆਪਣੀ ਫੁੱਟਬਾਲ ਦੀ ਟੀਮ ਦਾ ਥੀਮ ਪੋਸਟਰ ਦੁਨੀਆਂ ਭਰ ਵਿੱਚੋ ਮੰਨੇ ਸਭ ਤੋਂ ਮਹਾਨ ਤੇ ਤਾਕਤਵਰ ਸਿੱਖ ਜਰਨੈਲ ਸ.ਹਰੀ ਸਿੰਘ ਨਲੂਏ ਜੀ ਦਾ ਬਣਾਉਣਾ ਤੇ ਦਿੱਲੀ ਵਿੱਚ ਹੋਏ G-20 ਸੰਮੇਲਨ ਵਿੱਚ ਕੈਨੇਡਾ ਦੇ PM ਟਰੂਡੋ ਵਲੋਂ ਵੀ ਖੁੱਲ ਕੇ ਖਾਲਿਸਤਾਨ ਦੀ ਹਮਾਇਤ ਕਰਨੀ ਆਦਿ ਸਾਰੇ ਪੰਜਾਬੀਆਂ ਨੂੰ ਸਮਝਣ ਦੀ ਬਹੁਤ ਲੋੜ ਹੈ!*

    • @nand3219
      @nand3219 Před 10 měsíci +1

      ਖਾਲਿਸਤਾਨ ਦੀ ਹਿਮਾਇਤ ਕਰਨ ਵਾਲੇ ਲੋਕਾਂ ਨੂੰ ਪ੍ਰਮਾਤਮਾ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਹੋਰ ਵੀ ਬਲ ਬਖਸ਼ਣ

  • @user-ud2py1ik4t
    @user-ud2py1ik4t Před 10 měsíci +8

    ਬਾਈ ਜੀ ਗੱਲਾ ਕਰਨੀਆਂ ਬਹੁਤ ਸੋਖੀਆ

    • @heeragill9355
      @heeragill9355 Před 10 měsíci +1

      Tusi deso punjab lai ki kita a

    • @kulwantsingh-ol6kp
      @kulwantsingh-ol6kp Před 10 měsíci

      Apna edaa sara tabbar uthe Canada aa...😂😂😂😂😂😂
      Aun te Punjab nu...Gallan maarda practical hovo fer e pass hona..theori te lecture har koi de dinda

  • @ps0185
    @ps0185 Před 10 měsíci +2

    Simple ਤੌਰ ਤੇ ਗੁਰਬਾਣੀ ਅਤੇ ਗੁਰਬਾਣੀ ਦੇ ਅਰਥ ਸਮਝਣੇ ਸੁਰੂ ਕਰ ਦਈਏ ਅਤੇ ਬੱਚਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਤਿਹਾਸ ਦਸਣਾ ਸੁਰੂ ਕਰ ਦਈਏ ਤਾਂ ਪੰਜਾਬ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ 🤔🤕🙈🙉🙊💪👍🤝🙌🙋

  • @kashmirsingh1619
    @kashmirsingh1619 Před 10 měsíci +1

    Karan galbat sunke mja a gia. Sach yar 8 sall ho ge Canada vich par roj supne pind de e aunde ne.Canada da ta supna v nahi aunda .Dil kida lagu lakra pathra de Desh vich.

  • @jagtarsingh7127
    @jagtarsingh7127 Před 10 měsíci +1

    ਤੁਹਾਡੀਆਂ ਗੱਲਾਂ ਨਾਲ ਕੁੱਝ ਕੁ ਸਹਿਮਤ ਹੋ ਸਕਦੇ ਹਾਂ ਪਰੰਤੂ ਇੱਕ ਗਰੀਬ ਬੰਦੇ ਨੂੰ ਚਾਰ ਸੌ ਰੁਪਏ ਦਿਹਾੜੀ ਮਿਲਦੀ ਹੈ ਜਿਸ ਦੇ ਦੋ ਬੱਚੇ ਹਨ ਉਨ੍ਹਾਂ ਦੀ ਪਰਬਰਸ ਕਿਵੇਂ ਕਰੇਗਾ

  • @sitalnanuan1956
    @sitalnanuan1956 Před 10 měsíci

    Any one who spent his childhood and youth time in Punjab have this situation about the dreams of Punjab. But anyone who came here during childhood cares about the place where he lives and, where he got his education😊

  • @amarbajwa6534
    @amarbajwa6534 Před 10 měsíci +4

    Your guest seems highly intellectual and should run for the next Chief Minister of Punjab. Talk is not cheap in this case and great wisdom in hiding. Thank you.

    • @amrit.s577
      @amrit.s577 Před 10 měsíci

      Basically every sikh have that kind of passion and knowledge because our gurus said sikhan da mann neeva matt u hi

  • @wahegurujiwaheguruji4306
    @wahegurujiwaheguruji4306 Před 10 měsíci +2

    *ਸਾਡੇ ਕਈ ਸੱਜਣ ਸੋਚਦੇ ਹੋਣੇ ਆ ਕਿ ਬੰਦਾ ਵਿਦੇਸ਼ ਜਾ ਕੇ ਖਾਲਿਸਤਾਨੀ ਦਾ ਹਮਾਇਤੀ ਕਿਵੇਂ ਬਣ ਜਾਂਦਾ? ਇਕੱਲੇ ਕੈਨੇਡਾ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਬਰੰਪਟਨ ਏਰੀਏ ਵਿੱਚ 3 ਪੜਾਵਾਂ ਵਿੱਚ ਖਾਲਿਸਤਾਨ ਰੈਫਰੈਂਡਿਮ ਦੀਆਂ ਵੋਟਾਂ ਵਿੱਚ ਲੱਗਭਗ ਸਵਾ 2 ਲੱਖ ਵੋਟ ਪਈ ਤੇ ਹੁਣ ਸਰੀ ਵਿੱਚ ਪਹਿਲੇ ਪੜਾਅ ਵਿੱਚ ਹੀ 135000 ਵੋਟ ਪਈ! ਭਾਵ ਕਿ ਇਕੱਲੇ ਕੈਨੇਡਾ ਵਿੱਚ ਹੀ ਲੱਖਾਂ ਖਾਲਿਸਤਾਨੀ ਬਣ ਗਏ ਹਨ! ਅਸਲ ਵਿੱਚ ਜਦੋਂ ਇਨਸਾਨ ਵਿਦੇਸ਼ ਜਾ ਕੇ ਓਥੇ ਦਾ ਸਿਸਟਮ ਅਤੇ ਸਰਕਾਰਾਂ ਨੂੰ ਆਪਣੀ ਜਨਤਾ ਪ੍ਰਤੀ ਪੂਰਨ ਫਰਜ਼ ਨਿਭਾਉਂਦਿਆ ਵੇਖਦਾ ਤਾਂ ਉਹ ਭਾਰਤ ਦੇ ਕੁਰੱਪਟ ਸਿਸਟਮ ਕਰਕੇ ਅਤੇ ਭਾਰਤ ਵਿੱਚ ਆਮ ਜਨਤਾ ਦੀ ਹੋ ਰਹੀ ਲੁੱਟ ਅਤੇ ਘੱਟ ਗਿਣਤੀਆਂ ਨਾਲ ਹੋ ਰਹੇ ਵਿਤਕਰੇ, ਧੱਕੇਸ਼ਾਹੀ ਤੇ ਬੇਇਨਸਾਫੀ ਕਰਕੇ ਭਾਰਤ ਨੂੰ ਨਫਰਤ ਕਰਨ ਲੱਗ ਪੈਂਦਾ!*

  • @sanjeevkumar-br3iq
    @sanjeevkumar-br3iq Před 6 měsíci

    Sahi gal aa paji .. nice interview. Living here in Birmingham but want to come punjab and working on it ..

  • @mjsg8476
    @mjsg8476 Před 10 měsíci +3

    Hopefully the system improves in the future and people lives are changed also along with it ❤.

  • @jagarsingh4787
    @jagarsingh4787 Před 10 měsíci

    Assi Sun na v Chahude ha te krna v Chahude ha as Time Assi Canada ha Bachia nu Milan gae hoe ha ji GL bat Bahut Vdia c g

  • @baljidersingh-ep1ef
    @baljidersingh-ep1ef Před 10 měsíci +3

    God bless you

  • @kulmeetsekhon5248
    @kulmeetsekhon5248 Před 10 měsíci

    ਬਿਲਕੁਲ ਜੀ

  • @indextrading23
    @indextrading23 Před 10 měsíci

    ਪੰਜਾਬ ਛੱਡ ਬਾਹਰ ਜਾਣਾ ਇੱਕਲਾ ਵਿਕਲਪ ਨਹੀ ਹੋਰ ਵੀ ਬਹੁਤ ਰਾਹ ਨੇ। ਜਿਸ ਬਾਰੇ ਗਿਆਨ ਨਹੀ ਆਮ ਲੋਕਾ ਨੂੰ ਤੁਸੀ ਆਨਲਾਈਨ ਕੰਮ ਕਰ ਸਕਦੇ ਹੋ ਘਰ ਬਹਿਕੇ ਛੌਟੀ ਜੀ ਇੰਨਵੇਸਟਮੈਟ ਨਾਲ। ਲੱਖਾ ਲਗਾਕੇ ਬਾਹਰ ਜਾਣਾ ਮਜਬੂਰੀ ਨਹੀ। ਤੁਸੀ ਹੋਰ ਸਕਿੱਲਾ ਸਿੱਖੋ। 💵💵 ਪੈਸਾ ਬਣਾਓ। । ਸ਼ੇਅਰ ਬਾਜਾਰ ਬਾਰੇ ਬਹੁਤ ਗਲਤਫਹਿਮੀ ਪਾਈ ਹੋਈ ਸਾਡੇ ਲੋਕਾ ਚ। ਫਾਇੰਨਾੱਨਸਲੀ ਸਿੱਖੀਆ ਲਵੋ ਤੇ ਇੱਥੇ ਰਹਿ ਕੇ ਪੰਜਾਬ ਨੂੰ ਮਜਬੂਤ ਕਰੋ ❤

  • @HardevSingh-dt5ui
    @HardevSingh-dt5ui Před 10 měsíci +2

    Vary good ji

  • @sukhvirsinghmand8195
    @sukhvirsinghmand8195 Před 10 měsíci +1

    ਕਨੇਡਾ ਚ ਵਾਧੂ ਸਰਿੰਜਾਂ ਲੱਗਦੀਆਂ ਚਿੱਟੇ ਦੀਆਂ ਪੈਰ ਪੈਰ ਤੇ ਡਰਗ ਮਿਲਦੀ ਜਦੋਂ ਮਰਜੀ ਜਿੰਨੀ ਮਰਜੀ ਲੈਲੋ। ਜੇ ਤੁਸੀਂ ਸਰਿੰਜਾਂ ਦੇਖਣੀਆਂ ਤਾਂ ਦੱਸੋ ਵੀਡੀੳ ਭੇਜ ਦਿੰਨੇ ਆਂ ਤੇ ਜੇ ਲਾਈਵ ਦੇਖਣਾ ਚਾਹੋ ਤਾਂ ਜਾ ਕੇ ਉਹ ਵੀ ਦਿਖਾ ਸਕਦੇ ਆਂ। ਕਨੇਡਾ ਦਾ ਨਸ਼ਾ ਪੰਜਾਬ ਵਾਲੇ ਚਿੱਟੇ ਤੋਂ ਕਿਤੇ ਜਿਆਦਾ ਖਤਰਨਾਕ ਆ ਜੋ ਕਰਦੇ ਆ ਬੇਘਰ ਹੋਏ ਫਿਰਦੇ ਤੇ ਕਮਲੇ ਹੋਏ ਫਿਰਦੇ ਨੇ ਬਹੁਤ ਬੁਰੇ ਹਾਲ ਨੇ ਉਹਨਾਂ ਦੇ।

  • @sardarsaab1007
    @sardarsaab1007 Před 10 měsíci +20

    ਨਾ ਤਾਂ ਸਟੇਟ ਦੀ ਸਰਕਾਰ ਚਾਹੁੰਦੀ ਨਾ ਭਾਰਤ ਦੀ ਕਿ ਪੰਜਾਬ ਦੇ ਜੰਮਪਲ ਪੰਜਾਬ ਰਿਹਣ ਹੁਣ ਪੰਜਾਬ ਤੇ ਕੇਜਰੀਵਾਲ ਦਾ ਕਬਜ਼ਾ ਹੋ ਗਿਆ ਕੇਜਰੀਵਾਲ ਤਾਂ ਚਾਹੁੰਦਾ ਨਾਂ ਪੰਜਾਬੀ ਨੂੰ ਪੰਜਾਬ ਵਿੱਚ ਨੋਕਰੀ ਮਿਲ਼ੇ ਐਸ਼ ਟਾਈਮ ਸਰਕਾਰੀ ਨੌਕਰੀਆਂ ਤੇ ਕੇਜਰੀਵਾਲ ਬਹਾਰਲੀਆ ਸਟੇਟਾਂ ਤੇ ਕਬਜ਼ਾ ਕਰਵਾ ਰਿਹਾ ਐਸ ਭੰਡ ਨੇ ਪੰਜਾਬ ਦਾ ਸਭ ਕੁਝ ਕੇਜਰੀਵਾਲ ਨੂੰ ਦਿੱਲੀ ਬੈਂਚ ਦੇਣਾ

    • @gurdarshansingh6924
      @gurdarshansingh6924 Před 10 měsíci +4

      ਸਭ ਸੱਚ ਹੈ ਪੰਜਾਬੀਆਂ ਨੇ ਗਲਤੀ ਕਰ ਲਈ ਪੱਗਾਂ ਦੇ ਰੰਗ ਹੀ ਬਦਲੇ ਨੇ ਭਗਤ ਸਿੰਘ ਦੇ ਅਖੋਤੀ ਵਾਰਸ ਜਰਨਲ ਡਾਇਰ ਦੀਆਂ ਲੀਹਾਂ ਤੇ ਚੱਲ ਰਹੇ ਨੇ

    • @satinderdeepsingh72
      @satinderdeepsingh72 Před 10 měsíci

      Mnu govt job aam admi party ne diti , apni apni soch aa , pehla valia partia kinia k chngia c

    • @sardarsaab1007
      @sardarsaab1007 Před 10 měsíci

      @@satinderdeepsingh72 22 ਜੀ ਨੋਕਰੀ ਤਾਂ ਮਿਲੀ ਜੇ ਤੋਂ ਵਧੀਆ ਭੜਾਈ ਕੀਤੀ ਜੇ 8/10 ਜਮਾਤਾ ਕੀਤੀਆਂ ਹੁੰਦੀਆ ਫਿਰ ਤੈਨੂੰ ਕੇਜਰੀਵਾਲ ਨੇ ਇੰਗਲਿਸ਼ ਦਾ ਟੀਚਰ ਤਾਂ ਲਾਉਣਾ ਨਹੀਂ ਸੀ ਪੰਜਾਬ ਦੇ ਸਾਰੇ ਨੌਜਵਾਨ ਮੁੰਡੇ ਕੁੜੀਆਂ ਸਰਕਾਰੀ ਨੌਕਰੀ ਤਾਂ ਨਹੀਂ ਮਿਲਣੀ ਤੋਂ ਤਾਂ ਕੱਲਾ ਅੱਪਣੇ ਬਾਰੇ ਸੋਚ ਰਿਹਾ ਹੋਰ ਵੀ ਬਹੁਤ ਕਾਰੋਬਾਰ ਨੇ ਮੇਰਾ ਟਰਾਂਸਪੋਰਟ ਦਾ ਕੰਮ ਸੀ ਜਦੋਂ ਪੰਜਾਬ ਤੇ ਹੀ ਨਿਰਭਰ ਸੀ ਜਿਸ ਦਿਨ ਤੋਂ ਝਾੜੂ ਪਾਰਟੀ ਆਈ ਉਦੋਂ ਤੋਂ ਬੰਦ ਪਿਆ ਕੱਲਾ ਮੇਰਾ ਨਹੀਂ ਹੋਰ ਵੀ ਕਾਫੀ ਟ੍ਰਾਂਸਪੋਰਟ ਨੇ ਜਿਨ੍ਹਾਂ ਦਾ ਕੰਮ ਮੰਦਾ ਹੋਇਆ

    • @satinderdeepsingh72
      @satinderdeepsingh72 Před 10 měsíci

      @@sardarsaab1007 bai doosria sarkara ne v ki khatt lea , captain nlo ta chnga hi aa , ghto ght soch ta reha , ohdi ta 2 vje tk darhi hi bni jndi c msa

    • @sardarsaab1007
      @sardarsaab1007 Před 10 měsíci

      @@satinderdeepsingh72 22 ਜੀ ਜਿਸ ਬੰਦੇ ਦੇ ਆਪਣੇ ਮੂੰਹ ਤੇ ਦਾੜੀ ਨਾਂ ਹੋਵੇ ਉਹ ਦਾੜੀਆਂ ਤੇ ਚੁਟਕਲੇ ਬਣਾਉਂਦਾ ਅਸੀਂ ਕਦੇ ਕਾਂਗਰਸ ਨੂੰ ਵੋਟ ਨਹੀਂ ਪਾਈ ਪਰ ਕਾਂਗਰਸ ਇਸ ਨਾਲੋ ਠੀਕ ਸੀ

  • @bakhshishsingh1552
    @bakhshishsingh1552 Před 10 měsíci +1

    I appreciate you my dear

  • @sunnyrandhawa3959
    @sunnyrandhawa3959 Před 10 měsíci +1

    Bs rahan bhai

  • @dalvirtejay5946
    @dalvirtejay5946 Před 10 měsíci

    Ah nai ne kri aa gl bat vadiya 🙏🙏

  • @neelamaggarwal4053
    @neelamaggarwal4053 Před 10 měsíci

    Yes

  • @RanjitSingh-lg2hc
    @RanjitSingh-lg2hc Před 10 měsíci +2

    Punjab to sohni te vadia jagah Puri duniya vich nahi .wapas tusi apne Ghar apne pind he auna aa tahi sakoon miluga ethe di aabo hawa vich guru ji vasde aa

  • @gurindersidhu1625
    @gurindersidhu1625 Před 8 měsíci

    Very good karan ji

  • @RanjeetSingh-nu5dz
    @RanjeetSingh-nu5dz Před 10 měsíci

    ਕਰਨ ਵੀਰੇ ਆਪਣਾ ਨੰਬਰ ਦੇਦੋ ਬਹੁਤ ਗੱਲਾ ਦੱਸਣੀਆ ਤੇ ਇਕ 85 ਸੲਲ ਦੇ ਬਜੁਰਗ ਨਾ ਮਿਲਾਉਣਾ ਜਿਹੜਾ ਗੱਡੀਆ ਗਰੀਸ ਕਰਦਾ ਜੋ ਕਨੇਡਾ ਇੰਗਲੈਡ ਦੋਹਾ ਮਸਕਟ ਵਿਚ ਸ਼ਿਪ ਚਲਾਉਦਾ ਸੀ ਨੈਸਲੇ ਚ ਪੱਕਾ ਇੰਜੀਨੀਅਰ ਸੀ ਪਰ ਹੁਣ ਮਕਾਨ ਵੀ ਵਿਕ ਗਿਆ ਕਿਰਾਏ ਤੇ ਆ ਗਿਆ ਘਰਵਾਲੀ ਪੰਦਰਾ ਸਾਲਾ ਤੋ ਮੰਜੇ ਤੇ ਆ ਮੁੰਡਾ ਲੁਧਿਆਣੇ ਬੈਕ ਮਨੇਜਰ ਆ ਨੂੰਹ ਪਰਿੰਸੀਪਲ ਆ ਪੋਤਾ ਪੋਤੀ ਕਨੇਡਾ ਤੇ ਕੁੜੀ ਦੇ ਘਰਵਾਲਾ ਪੂਰਾ ਹੋ ਗਿਆ ਸੀ ਹਰ ਐਤਵਾਰ ਟਰੇਨ ਤੇ ਉਸ ਨੂ ਪੰਦਰਾ ਸਾਲ ਰਾਸਨ ਦੇਕੇ ਆਉਦਾ ਸੀ ਹੁਣ ਉਸ ਦੇ ਬੱਚੇ ਜਵਾਨ ਹੋਏ ਹੁਣ ਉਹ ਜੌਪ ਕਰਨ ਲੱਗ ਗਏ ਬਹੁਤ ਜਬਰਦਸਤ ਸਟੋਰੀ ਆ ਆਪਣਾ ਨੰਬਰ ਦਿਉ

  • @jobandhillon599
    @jobandhillon599 Před 10 měsíci

    👍👍

  • @anjuranidhillon
    @anjuranidhillon Před 10 měsíci +1

    ❤❤❤❤❤❤

  • @gurnoordhillon264
    @gurnoordhillon264 Před 10 měsíci

    Very nice ji

  • @user-co3xe5cn4e
    @user-co3xe5cn4e Před 10 měsíci +2

    Punjab is not safe palace also can’t trust nobody in Punjab

  • @AngrejSingh-uo3ec
    @AngrejSingh-uo3ec Před 10 měsíci

    NYC vidio g

  • @karamjitgrewal7347
    @karamjitgrewal7347 Před 10 měsíci +1

    SidhuMossewala❤❤❤

  • @bantadhillon6876
    @bantadhillon6876 Před 10 měsíci

    Very nice

  • @indersingh2319
    @indersingh2319 Před 10 měsíci +1

    Menu mansik santushti nhi mili 75% video de bad taq ..🙏

  • @drgarcha1964
    @drgarcha1964 Před 10 měsíci +5

    ਹਰ ਕਦਮ ਤੇ ਧੱਕਾ ਪੰਜਾਬ ਵਿੱਚ ਕੀ ਕਰੀਏ ਨਾ ਕੋਈ ਸੁਣਵਾਈ ਨਾ ਕੋਈ ਸਿਸਟਮ ਦੱਸੋ ? 😮

  • @harbhajansingh4638
    @harbhajansingh4638 Před 10 měsíci

    Good

  • @Bhindacellular
    @Bhindacellular Před 10 měsíci +3

    Let's make NRI association in punjab and abroad. Only NRI can save punjab.

  • @indersingh2319
    @indersingh2319 Před 10 měsíci

    9:08 .. kihada 1st home ne yan bhair ee referendum karon joge reh gye on ? Kom di hond yaa lad ke bhaj ke nee ..

  • @kulwinderkaur3348
    @kulwinderkaur3348 Před 10 měsíci

    Wahaguro ji mahar karn pajab ty

  • @surjitsingh9809
    @surjitsingh9809 Před 10 měsíci

    SGPC ch sudar sikhi vaste jruri

  • @aliza767
    @aliza767 Před 10 měsíci +1

    Bahut Maan mahsoos hunda a v sardar Harwinder singh sada vadda veer te dost hai.

  • @jagirsandhu6356
    @jagirsandhu6356 Před 10 měsíci +2

    ❤❤ ❤

  • @SatinderDhillon-ov5ei
    @SatinderDhillon-ov5ei Před 10 měsíci +1

    Punjab Punjab e a me ve cannada ho ke aea je appna future e na riha ki fieda cannada da

  • @charanjeetsharma9888
    @charanjeetsharma9888 Před 10 měsíci +4

    Sidhu mosewala zindabad 😊

  • @manjeetdeol
    @manjeetdeol Před 8 měsíci

    Maharaja Ranjit Singh da raj sikha da raj baria kurbania bad nseeb hoia aaj v kurbania ho rhia aakal purkh mehar karega

  • @bakhshishsinghvirk1055
    @bakhshishsinghvirk1055 Před 9 měsíci

    ਜ਼ਮੀਨਾਂ ਤਾਂ ਗੁਜਰਾਤੀਆਂ ਨੂੰ ਵੇਚੀ ਜਾਂਦੇ ਜਿਨ੍ਹਾਂ ਵੱਡੇ ਵੱਡੇ ਫ਼ਾਰਮ ਤੇ ਮੋਲ ਬਣਾਉਣੇ ਤੇ ਫਸਲਾਂ ਦੇ ਮੁਲ ਉਹਨਾਂ ਕਰਨੇ ਗੱਲ ਘੱਟ ਕਰੋਂ ਕੰਮ ਵੱਧ ਕਰੋਂ ਜੇਕਰ ਪ੍ਰਵਾਸੀ ਪੰਜਾਬੀ ਪੰਜਾਬ ਵਿੱਚ ਮੋਲ ਬਣਾ ਕੇ ਵਪਾਰ ਚਲਾ ਦੇਣ ਤਾਂ ਕਿਸਾਨਾਂ ਨੂੰ ਖੇਤੀ ਲਾਗਤਾਂ ਦੇ ਨਾਲ ਮੁਨਾਫ਼ਾ ਵੀ ਹੋਵੇਗਾ
    ਜੇਕਰ ਜਿਓਂ ਨੈਟਵਰਕ ਦਿੰਦਾ ਹੈ ਹਰ ਮੋਬਾਈਲ ਫੋਨ ਨੂੰ ਚਲਾਉਣ ਲਈ ਤਾਂ ਐਨ ਆਰ ਆਈ ਵਿੰਗ ਕਿਉਂ ਨਹੀਂ ਪੰਜਾਬ ਵਿੱਚ ਆਪਣਾਂ ਚੈਨਲ ਆਪਣੇ ਪਟਰੋਲ ਪੰਪ ਆਪਣੇ ਛੈਲੋ ਹਰ ਮੁਬਾਇਲ ਵਿਚ ਪੈਸੇ ਪੈਂਦੇ ਉਹ ਹੀ ਸ਼ੁਰੂ ਕਰ ਲਵੋ ਕੁਝ ਕਰੋਂ ਤਾਂ ਸਹੀ ਮੁਫ਼ਤ ਨਾਂ ਦਿਉਂ ਚੰਗੇ ਬੰਨੇ ਲਾਵੋ ਪੈਸੇ ਨੂੰ ਤਾਂ ਤੁਸੀਂ ਇੰਟਰਵਿਯੂ ਦਿਉਂ ਗੇ ਤਾਂ ਲੋਕੀ ਵੀ ਕਹਿਣਗੇ ਕਿ ਸਹੀ ਕੀਤਾ ਐਨ ਆਰ ਆਈ ਨੇ ਮਰਦਾਂ ਮਰਦਾਂ ਪੰਜਾਬ ਮੌਤ ਦੇ ਮੂੰਹ ਚੋਂ ਕੱਢ ਲਿਆਏ
    ਸ਼ੋਰੀ ਜੇਕਰ ਕੋਈ ਗੱਲ ਚੰਗੀ ਨਾ ਲੱਗੀ ਹੋਵੇ ਤਾਂ ਮੁਆਫ ਕਰ ਦੇਣਾ ਜੀ
    ਦਰਦ ਨੂੰ ਘੱਟ ਕਰਨ ਲਈ ਕਹੀਆਂ ਗੱਲਾਂ ਤੇ ਵਿਚਾਰ ਕਰਨਾ ਜੀ

  • @gauravswami9748
    @gauravswami9748 Před 10 měsíci +1

    Punjab da mahol bhot khrab ho gya h gangester Raj ,policia Raj dhke sahi ho rhi h ,nasha taskar Mari jande aa

  • @AarmanS
    @AarmanS Před 10 měsíci +1

    Bai g gallah krnia bhut sohkiya aa...kite nhi bannda 10 crore 5 core. Bhai g o sirf 30 tuh 50-60 lakh kharch de aa 1 khar lyi baki loan hunda 7-8crore ohnu laun lyimatlab khar free karn lyi 40 50 saal lagde khat tuh khat jes hasab hun canada che mahgai aa

  • @indersingh2319
    @indersingh2319 Před 10 měsíci

    Dafa ho jao .. salyo main punjab dekhya hi unna main unggalan te gin ke das sakda kini var ..
    Lekin jinni ve var Aya ette das sakda ki kidi yad judi ya .. mera tan hai ne kuj ve uthhe je property ali gall hove .. mera mann dil duji gall hundi jo kade ve palti marda mera (Chitt) uthhe ya ..

  • @lightofgodjasnoorkaur9763
    @lightofgodjasnoorkaur9763 Před 10 měsíci

    J moosewala na marda ta lnwi umar deya mundeya ne hor pump ch auna c ...kauda sach aaa bai akhan bnd krke nhi fan bnida taahi aapa sirf fan bnde ..bna nhi paunde..main v thode wrga hi aaa par main bhed chaal vich samil nhi hunda... example main de skda jo manse diyan votan ch hoya c...

  • @trilochansingh3439
    @trilochansingh3439 Před 10 měsíci

    Punjab WICH LAW ORDER POLICE DI NAKAMI HAI
    CHITA POLITICIAN TE PARSHASAN DI MILIBHAGAT HAI

  • @jassar100
    @jassar100 Před 10 měsíci +1

    Singh Saab कहता है कि ना जाथेदार जाथेदार ने ना सरकार सरकार है।
    कि सिख सिख ने , कर्मकांडी लोक ने गुरसिख नहीं।
    how can you blame jathedar or government, who choose them , so blame yourself, singh saab.

  • @hardeepsinghpurewal
    @hardeepsinghpurewal Před 10 měsíci

    kon kehnda canada ch sukh araam di jindsi aa hun

  • @GurcharanSingh-jw8dt
    @GurcharanSingh-jw8dt Před 10 měsíci

    Beta ji saanu aap ji too aas haa

  • @Gsingh-iy4hh
    @Gsingh-iy4hh Před 9 měsíci

    Canada usa vich har roj Goi chaldi aa ji !!!

  • @indersingh2319
    @indersingh2319 Před 10 měsíci

    Meri ek gall manoge ? Yan te intro video da chota kar lao ne te mere warge itro dekh ke hi skip kar jande ki sara te das ta agge kyu time waste kariye .. main har punjabi channels te dekh laya intro hunda seconds ch na ki minutes ch ..ok ..oki galat guide kar reha thanu ..example dawa? National media te content da intro kinne waqfe da hunda ? Compare kar lao . Thano paya ja reha kyuki jinne ve punjabi channels nain intro ch sqb wakha ke views bhald3 nain .. intro seconds ch hamesha palle bhan lao.. main hai kuj nee but system jo chal reha unu khan ala kida yan ..

  • @poonambrar9482
    @poonambrar9482 Před 10 měsíci +1

    Bakki tah dheekh hai bhai, pehla tah gaddar tah chor leaders toh bacchow .

  • @iqbalsingh8916
    @iqbalsingh8916 Před 10 měsíci +1

    Sere gapp

  • @arshbhinder4574
    @arshbhinder4574 Před 10 měsíci +2

    Punjab zindabadd
    Akhar channel nu Benti badal captain di khul ke support kro

    • @TheUndertaker2408
      @TheUndertaker2408 Před 10 měsíci

      Kyun himayat karni badal captain di?

    • @arshbhinder4574
      @arshbhinder4574 Před 10 měsíci

      @@TheUndertaker2408 jdo di app govt bni odo de ehna di coverage dekhlo

  • @user-dn3jz3pw6r
    @user-dn3jz3pw6r Před 10 měsíci

    Indian poltician daiy andhR jis din God da darr vass gia. India us din canada..u.k u s.a noo cut sakda

  • @kuldeep0660
    @kuldeep0660 Před 10 měsíci +3

    ਭੇਡਾਂ ਆਉਣ
    ਗੀਆਂ ਬੈ ਬੈ ਕਰਦੀਆਂ ਹੁਣ

  • @GagandeepSingh-yz9wf
    @GagandeepSingh-yz9wf Před 10 měsíci

    ਪੰਜਾਬ ਸਰਕਾਰ ਦੇ ਬੱਸ ਕੁਝ ਨਹੀਂ ਸੈਂਟਰ ਕਰਨਾ ਨਹੀਂ ਚਾਹੁੰਦੇ

    • @harpreethitusingh-qh7mz
      @harpreethitusingh-qh7mz Před 9 měsíci

      Krii ta jande aaaa.......
      36000 naukria de ditiya 2 sal vich .........
      Sirf rato rat sabb kuj theek nhi honaaa

  • @hmt-xh7go
    @hmt-xh7go Před 9 měsíci

    ਇਹ ਜਿਹੜਾ ਬੇਵਕੂਫ ਤੇ ਚਾਪਲੂਸ ਵਿਅਕਤੀ ਕਹਿ ਰਿਹਾ ਹੈ ਕਿ ਕਿਸਾਨ ਪੀਜਾ ਨਹੀਂ ਖਾ ਸਕਦੇ ਪਰਵਾਸੀਆਂ ਦੀ ਮਦਦ ਤੋਂ ਬਿਨਾ ਇਹਨੂੰ ਪੁੱਛੋ ਕਿ ਜਿਹੜੇ ਹੁਣ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿੱਚ ਪੀਜਾ ਹੱਟ ਖੁੱਲ੍ਹ ਰਹੇ ਆ ਉਹਨਾ ਨੂੰ ਕਿਹੜਾ ਪਰਵਾਸੀ ਭੁਗਤਾਨ ਕਰਿਆ ਕਰੂਗਾ ?

  • @harpreetgrewal1358
    @harpreetgrewal1358 Před 10 měsíci

    Mara kol four house ne Canada ch ma bhut khush ha

  • @jassar100
    @jassar100 Před 10 měsíci

    गुरसिख बनो अगर ज़िन्दगी का नाजारा लेना चाहते हो।
    जब माया के साथ attach करके जिओगे फिर दुःख ही दुःख , कहीं भी चले जाओ।
    गुरसिख के लिये सारा संसार ही खलिस्तान है।
    sikhi विचारधारा का नाम है नाकि भेख डा।
    विचारधारा का ज्ञान नहीं कर्मकांडी लोक , नर्क बना दिया पंजाब में ओर blame centre को करते हो , good.

  • @satnamkhaira4912
    @satnamkhaira4912 Před 10 měsíci

    Punjab police NRI naal dhkka krdi a jhoothe parche atte jameen tte kbja aam gl a

  • @GurcharanSingh-jw8dt
    @GurcharanSingh-jw8dt Před 10 měsíci

    Tusi kisaa di wait kio kardaa ho

  • @bakhshishsinghvirk1055
    @bakhshishsinghvirk1055 Před 9 měsíci

    ਜੇਕਰ ਤੁਹਾਨੂੰ ਸੁਪਨੇ ਵਿਚ ਪੰਜਾਬ ਪੰਜਾਬ ਚੇਤਾ ਹੈ ਤਾਂ ਤੁਸੀਂ ਆਮ ਆਦਮੀ ਪਾਰਟੀ ਨੂੰ ਪੈਸੇ ਕਿਉਂ ਦਿੱਤੇ ਤੁਸੀਂ ਆਪਣੇ ਪਿੰਡ ਦੇ ਸਰਪੰਚ ਤੋਂ ਸ਼ੁਰੂ ਕਰਦੇ ਆਪਣੀ ਪਾਰਟੀ ਬਣਾ ਕੇ ਆਪਣੇ ਬੱਚਿਆਂ ਨੂੰ ਅੱਗੇ ਲਗਾ ਕੇ ਦਿੱਲੀ ਤੋਂ ਚੱਲਣ ਵਾਲੀਆਂ ਸਰਕਾਰਾਂ ਨੂੰ ਬੇਦਾਵਾ ਦਿੰਦੇ ਨਾਂ ਕਿ ਪੰਜਾਬ ਨੂੰ ਅੱਜ ਤੋਂ ਸ਼ੁਰੂ ਕਰ ਦਿਉ ਪਾਰਟੀ ਬਣਾਉਣੀ ਤੇ ਆਪਣੇ ਬੰਦੇ ਖੜ੍ਹੇ ਕਰੋਂ ਪੜੇ ਲਿਖੇ ਨਾਂ ਕਿ ਬਾਦਲਾ ਦੇ ਜਾਂ ਕੈਪਟਨ ਦੇ ਜਾਂ ਭਗਵੰਤ ਮਾਨ ਦੇ ਮਗਰ ਲੱਗੋ ਕਿਉਂਕਿ ਉਨ੍ਹਾਂ ਨੂੰ ਤਾਂ ਦਿੱਲੀ ਦਾ ਹੁਕਮ ਮੰਨਣਾ ਪੈਣਾ ਜੀ ਕਿਉਂਕਿ ਐਨ ਆਰ ਆਈ ਵਿੰਗ ਬਣਾ ਕੇ ਆਪਣੇ ਬੰਦੇ ਖੜ੍ਹੇ ਕਰੋਂ ਜੀ ਤੇ ਪੰਜਾਬ ਦੀ ਗੱਲ ਸੱਥਾਂ ਤੋਂ ਸ਼ੁਰੂ ਕਰੋਂ ਜੀ ਬੱਚੇ ਵਧਾਵੇ ਵੱਧ ਬੱਚੇ ਹੋਣਗੇ ਤਾਂ ਇੱਕ ਦੋ ਬਾਹਰ ਚਲੇ ਵੀ ਜਾਣਗੇ ਤਾਂ ਇੱਕ ਦੋ ੲਏਥੇ ਰਹਿ ਕੇ ਪੰਜਾਬ ਨੂੰ ਡੋਬਣ ਦੀ ਜਗ੍ਹਾ ਪੰਜਾਬ ਨੂੰ ਅੱਗੇ ਲਿਜਾਣਗੇ ਜੀ ਇੱਕ ਬੱਚਾ ਜੰਮਣ ਵਾਲਿਉ ਪੰਜਾਬ ਦੇ ਵਾਰਿਸ ਕਿਵੇ ਬਣੋਗੇ ਉਹ ਤਾਂ ਬਾਹਰ ਭੇਜ ਦੇਣਾ। ਰਿਸ਼ਤਾ ਲੈਣ ਸਮੇਂ ਸ਼ਰਤ ਰੱਖੋ ਕਿ ਦਾਜ਼ ਨਹੀਂ ਚਾਹੀਦਾ ਵਾਰਿਸ ਚਾਰ ਚਾਹੀਦੇ ਤਾਂ ਆਉਣ ਵਾਲੇ ਪੰਜਾਬ ਨੂੰ ਰੰਗਲਾ ਪੰਜਾਬ ਤੁਸੀਂ ਜਾਣ ਤੋਂ ਪਹਿਲਾਂ ਹੀ ਬਣਦਾ ਦੇਖ ਕੇ ਹੀ ???

  • @virindersingh4501
    @virindersingh4501 Před 10 měsíci

    Ehde kol golmol gallan ne, leaderan waliya, hor kuch ni

  • @Gurmeetkaurarhi-jq2pm
    @Gurmeetkaurarhi-jq2pm Před 10 měsíci

    Punjab vargi koi reis nahi par ethe ta bhaia ne kabja kar lea hai jaga jaga bidi te tambako dia pika sadak te najar aundia ne

  • @Hunarmeet9129
    @Hunarmeet9129 Před 10 měsíci

    Fer ki a ajj kal ulad te anakh nalo BAs eh matter krda v canada 🇨🇦 to a asi punjabi a d jmera mar giya

  • @jarnailbasra2
    @jarnailbasra2 Před 10 měsíci

    Then why your kids still in Canada 🇨🇦 stop 🛑 it my god who stop you

  • @kulwindermander1721
    @kulwindermander1721 Před 10 měsíci

    Eh serkari hi serious ni a

  • @kulveersingh5163
    @kulveersingh5163 Před 10 měsíci

    Gyaan chood bale hoge hun...

  • @GurcharanSingh-jw8dt
    @GurcharanSingh-jw8dt Před 10 měsíci

    Aap hmblaa maar k start karoo

  • @sunnybrar3286
    @sunnybrar3286 Před 10 měsíci

    Just bakwasss
    Far away from reality

  • @ikodapasara8143
    @ikodapasara8143 Před 10 měsíci

    ਇਹ ਬੰਦੇ ਨੇ ਮੂੰਹ ਤੇ ਝੂੰਆਂ , ਭੂਤ ਦਿਆਲ ਸਿਓਂ ਕਰ ਕੇ ਵਾਧਾਈਆਂ ?
    ਸੱਥ ਕੇ ਚੈਨਲ ?

  • @user-ud2py1ik4t
    @user-ud2py1ik4t Před 10 měsíci +1

    ਬਾਈ ਜੀ ਗੱਲਾ ਕਰਨੀਆਂ ਬਹੁਤ ਸੋਖੀਆ

  • @user-ud2py1ik4t
    @user-ud2py1ik4t Před 10 měsíci +3

    ਬਾਈ ਜੀ ਗੱਲਾ ਕਰਨੀਆਂ ਬਹੁਤ ਸੋਖੀਆ

    • @user-gc1cl1wc9t
      @user-gc1cl1wc9t Před 10 měsíci +2

      ਫਿਰ ਸੌਖਾ ਕੀ ਆ ਤੂੰ ਦਸਦੇ