Punjab ਦੇ ਸਭ ਤੋਂ ਵੱਡੇ Shooter ਦੀ Interview | ਹਵੇਲੀ-ਘੋੜੇ-ਜੀਪਾਂ, ਸਰਦਾਰੀ ਵੀ ਸਿਖ਼ਰਾਂ ਦੀ | Karam Lehal

Sdílet
Vložit
  • čas přidán 22. 08. 2024
  • ਪੰਜਾਬ ਦੇ ਸਭ ਤੋਂ ਵੱਡੇ ਸ਼ੂਟਰ ਦੀ ਇੰਟਰਵਿਊ | ਹਵੇਲੀ-ਘੋੜੇ-ਜੀਪਾਂ, ਸਰਦਾਰੀ ਵੀ ਸਿਖ਼ਰਾਂ ਦੀ |
    ਲਾਉਂਦੈ ਅਮਰੀਕਾ ਤੱਕ ਨਿਸ਼ਾਨੇ | Karam Lehal | Akhar
    #karamlehal #internationalshooter #punjab #akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    Akhar,akhar channel live,akhar channel interview,akhar channel punjabi,akhar channel navreet sivia,karam lehal,karam lethal shooter,indian shooting game,jaddi sardar,double trap shooting,athens gold medalist,punjab shooting range,benefits of shooting as sports,international shooting,national level shooter,olympic medal in shooting,एयर राइफल,commonwealth games 2022,commonwealth games shooting,international shooter karam lehal,100 years old haweli,punjab

Komentáře • 471

  • @karandeepsingh1721
    @karandeepsingh1721 Před 2 lety +28

    ਇਹੋ ਜਿਹੇ ਨੌਜਵਾਨਾ ਨੂੰ ਮਿਲਵਾੳਂਂਦੇ ਰਹੋ ਨਵਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ।🙏🙏

  • @RaviRavi-ij9zh
    @RaviRavi-ij9zh Před 2 lety +7

    ਵੀਰ ਤੁਹਾਡੇ ਮਾ ਬਾਪ ਦਾ ਵੀ ਬਹੁਤ ਧੰਨਵਾਦ ਕਰਨਾ ਬਣਦਾ ਜਿੰਨਾ ਨੇ ਤੁਹਾਨੂੰ ਐਨੀ ਵਧੀਆ ਸਿਖਿਆ ਦਿੱਤੀ। ਨਹੀ ਤਾਂ ਕੈਪਟਨ ਦਾ ਪਰਿਵਾਰ ਵੀ ਹੈ ਮਹਾਰਾਜੇ ਦੀ ਵਿਰਾਸਤ ਚੌ ਤੇ ਉਨਾਂ ਦਾ ਪਰਿਵਾਰ ਵੀ ਦੇਖ ਲੋ। ਵੀਰ ਤੁਸੀ ਮਹਿਰਾਜਿਆ ਪਰਿਵਾਰ ਚੋ ਤੇ ਪੰਜਾਬੀ ਤੇ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਹੋ। ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।

  • @B_S-H-I-V-A
    @B_S-H-I-V-A Před 2 lety +64

    ਜਿੰਨਾ ਵੱਡਾ ਆਦਮੀ ਉਨੀ ਹੀ ਨਰਮਾਈ ਕਿੰਨੀ ਨਿਮਰਤਾ ਤੇ ਸ਼ੌਹਰਤ ਬਖਸ਼ੀ ਹੈ ਵਾਹਿਗੁਰੂ ਜੀ ਨੇ 🙏🙏🙏🙏

    • @navjotsingh7789
      @navjotsingh7789 Před rokem

      Ohh nhi veery eh fukra bnda. Paid interview aa 😂. Tattu da shooter aa eh. Ehnu ghante de knowledge nhi. Ehnu pucho v tu 12 bore to bina hor kihra weapon rakhiya?

  • @ManmeetSandhu-Music
    @ManmeetSandhu-Music Před 2 lety +57

    ਵੱਡੀ ਐ ਹਵੇਲੀ ਅੰਗਰੇਜਾਂ ਵੇਲੇ ਦੀ 👌😍

  • @amritdhaliwal9107
    @amritdhaliwal9107 Před 2 lety +63

    ਵੀਰ ਤੁਹਾਡਾ ਬਾਹਰ ਨਾ ਜਾਣ ਵਾਲਾ ਫੈਸਲਾ ਬਹੁਤ ਵਧੀਆ ਲੱਗਾ! ਜਿਹਦਾ ਸਰਦਾ ਉਹਨੂੰ ਬਾਹਰ ਨਹੀ ਜਾਣਾ ਚਾਹੀਦਾ!

    • @balcollection3105
      @balcollection3105 Před 2 lety

      Verr asi Mumbai rehne sade munde high study karke we apne Trole drive karde...koi Amrica canada nhi...2nd koi ek we munda matlab ek we ..ghona nhi 88%Amritdhari singh......hor siftan......🙏.....ty gal punb de kariye...bass 1 jawab.......Sarkara sarkara ne ......🙏🇮🇳

  • @harjindkaurvlogs
    @harjindkaurvlogs Před 2 lety +11

    ਇਸ ਵਕਤ ਜਗਦੀਪ ਸਿੰਘ ਜੋ ਪੰਜਾਬ ਦੇ ਬੇਬਾਕ ਪੱਤਰਕਾਰ ਨੇ ਪੰਜਾਬੀ ਲੋਕ ਚੈਨਲ ਤੋਂ ,,,,ਉਹਨਾਂ ਤੇ ਬਹੁਤ ਪਰੈਸਰ ਪਿਆ ਹੋਇਆ ਆਉ ਆਪਾ ਸਾਰੇ ਵੀਰ ਥਲੀ ਦਾ ਸਾਥ ਦੇਈਏ 👏🏻👏🏻

    • @goshtikaur
      @goshtikaur Před 2 lety

      ਕੀ ਹੋਇਆ ਜਗਦੀਪ ਭਾਈ ਨਾਲ਼, ਦੱਸਣਾ ਭਾਈ, ਜਰੂਰ ਸਾਥ ਦੇਵਾਂਗੇ

  • @Tanny2k91
    @Tanny2k91 Před 2 lety +41

    ਬਾਈ ਜਿੰਨ੍ਹਾਂ ਸੋਹਣਾ ਰੰਗ ਰੂਪ ਦਾ ਹੈ ਉਨ੍ਹਾਂ ਸੋਹਣਾ ਸੋਚ ਅਤੇ ਦਿਲ ਦਾ ਵੀ ਜਾਪਦਾ ਹੈ।ਜਿਉਂਦਾ ਵਸਦਾ ਰਹਿ ਬਾਈ👌🏽

  • @surindergill9090
    @surindergill9090 Před 2 lety +21

    ਕਿੰਨਾ ਸੋਹਣਾ ਮੁੰਡਾ ਤੇ ਕਿੰਨਾ ਸੋਹਣਾ ਘਰ ਕਿੰਨਾ ਪਿਆਰ ਨਾਲ ਬੋਲਦਾ ਪੁੱਤ ਜਿਉਂਦਾ ਵਸ਼ਦਾ ਰਹੇ

  • @ggill1530
    @ggill1530 Před 2 lety +101

    ਇੱਹ ਨੌਜਵਾਨ ਇੱਕ ਸਿਆਣੇ ਬਜ਼ੁਰਗ ਜਿੰਨੀ ਸੋਝੀ ਦਾ ਮਾਲਕ ਹੈ। The gem 💎

    • @harjindkaurvlogs
      @harjindkaurvlogs Před 2 lety +2

      ਵੀਰੇ ਬਹੁਤ ਸੋਹਣਾ 👌🏻👌🏻👍👍ਇਹ ਬਖਸਸ਼ਾ ਕਲਗ਼ੀਧਰ ਪਾਤਸ਼ਾਹ ਦੀਆ ਵੀਰੇ ਗੁਰੂ ਪਾਤਸ਼ਾਹ ਨਾਲ ਜੁੜੇ ਰਿਹੋ 👍👍👏🏻🥰💯ਵਾਹਿਗੁਰੂ ਤੁਹਾਨੂੰ ਸਦਾ ਚੜਦੀਕਲਾ ਵਿੱਚ ਰੱਖੇ ਤੇ ਗੁਰਸਿੱਖਾਂ ਜੀਵਨ ਬਖ਼ਸ਼ੇ ,,,,

    • @kiratsandhu3993
      @kiratsandhu3993 Před 2 lety

      @@harjindkaurvlogs .

  • @sarabdhillon854
    @sarabdhillon854 Před 2 lety +73

    Miss u Sidhu Moose wala Justice for Shubhdeep Singh sidhu moosewala veer🙏🏻🙏🏻🙏🏻

  • @msgill4307
    @msgill4307 Před 2 lety +2

    ਦਿਲ ਖੁਸ਼ ਹੋ ਗਿਆ ਇੰਟਰਵਿਊ ਵੇਖ ਕੇ। ਬਹੁਤ ਨਰਮ ਸੁਭਾਅ ਬਹੁਤ ਵਧੀਆ ਗਲਬਾਤ ਕਰਨ ਦਾ ਢੰਗ ਜਿੰਨੀ ਵੱਡੀ ਹਵੇਲੀ ਘਰ ਜਾਇਦਾਦ ਦੇ ਮਾਲਕ ਮਿਟੀ ਨਾਲ ਜੁੜੇ ਕੁਦਰਤ ਨਾਲ ਜੁੜੇ ਕੁਦਰਤ ਨੂੰ ਨੇੜਿਉਂ ਵੇਖਣ ਵਾਲੇ ਵੀਰ ਬਹੁਤ ਬਹੁਤ ਵਧੀਆ। ਕਦੇ ਸੰਗਰੂਰ ਆਏ ਤਾਂ ਜਰੂਰ ਵੇਖਾਂਗੇ। ਸਾਡਾ ਪਹਿਲਾ ਜਿਲ੍ਹਾ ਸੰਗਰੂਰ। ਹੁਣ ਪਟਿਆਲਾ ਤੋਂ

  • @arashchauhan6313
    @arashchauhan6313 Před 2 lety +28

    ਸੰਗਰੂਰ ਦੀ ਮਿੱਟੀ ਨੂੰ ਮਾਣ ਹੈ Down to Earth ਸਰਦਾਰਾਂ ਦੇ ਮੁੰਡੇ ਤੇ

  • @sunnykandola83
    @sunnykandola83 Před 2 lety +29

    What a lovely inspiring young man. Making Punjab proud.

  • @ranikaurranikaur1868
    @ranikaurranikaur1868 Před 2 lety +8

    Shooter saab tuc ta mainu sachi bhaa gye
    Tuhadi personality, boln da dhang, bhut siraa

  • @thorytb9944
    @thorytb9944 Před 2 lety +15

    ਦ‌‌ਰੱਖਤ। ਜਰੂਰ ਲਗਾਉ🙏👍

  • @akirtghan2580
    @akirtghan2580 Před 2 lety +15

    Very down to earth veer .
    WAHEGURU JI KIRPA BNAYI RAKHAN .
    THANKS TO NAVREET VEER AS WELL .

  • @gurpreetsinghjohal2231
    @gurpreetsinghjohal2231 Před 2 lety +24

    👍 ਬਹੁਤ ਵਧੀਆ ਵੀਰ 👍

  • @JaswantSingh-gw7vq
    @JaswantSingh-gw7vq Před 2 lety +5

    Navneet putt Tera Dhanvad 🙏tno bhuat 😇 loka na mulakat karda a jihna tno kush sikhn noo milda a Haveli bhuat shoni 👌👍a sluat a🙏 eas bete noo jisne apni virsat sanbi a Good luck puttra ✌️👌👍

  • @prabhjeetboparai5377
    @prabhjeetboparai5377 Před 2 lety +16

    Sare gun a bhai g ch.. down to earth .. mature innocent v smart… handsome… khandani…. Fit… good keep it up.. Thankyou for such a wonderful interview

  • @amritaulakh9152
    @amritaulakh9152 Před 2 lety +39

    Glad to hear him..Truelly a Khandanni and mature person…

  • @sukhbrar5622
    @sukhbrar5622 Před 2 lety +7

    ਬਹੁਤ ਵਧੀਆ ਗੱਲਾ ਬਾਤਾ ਬਾਈ ਜੀ 👌👌

  • @sarbjitsingh2815
    @sarbjitsingh2815 Před 2 lety +13

    I want go back to India .
    We love ❤ punjab.
    From Ireland 🇮🇪

  • @ajitdairyfarming9399
    @ajitdairyfarming9399 Před 2 lety +20

    ਨਵਰੀਤ ਵੀਰ ਜਦੋ ਦੂਸਰਾ ਵੀਰ ਗੱਲ ਕਰਦਾ ਤੁਸੀਂ ਓਹਦੀ ਗੱਲ ਚ ਧਿਆਨ ਨੀ ਰੱਖਦੇ. ਸਗੋਂ ਤੁਸੀਂ ਕੋਈ ਹੋਰ ਗੱਲ ਛੇੜ ਲੈਣੇ ਓ.don't mind veer

  • @championgamemap6485
    @championgamemap6485 Před 2 lety +6

    ਵਾਹਿਗੁਰੂ ਜੀ ਲੰਮੀਆਂ ਉਮਰਾਂ ਦੇਵੇ

  • @BaldevSingh-sq4cr
    @BaldevSingh-sq4cr Před 10 měsíci

    ਜਿੰਨਾ ਵੱਡਾ ਲਹਿਲ ਵੀਰ ਦਾ ਕਾਰੋਬਾਰ ਹੈ ਉਨੀ ਹੀ ਵੱਡੀ ਸੋਚ ਹੈ ਵੀਰ ਨਿਮਰਤਾ ਨੂੰ ਮੈ ਸਲਾਮ ਕਰਦਾ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @indianarmysikhregiment1364
    @indianarmysikhregiment1364 Před 2 lety +11

    Ground to Earth 🌎 Both Brothers 👍
    Waheguru Bless you 🙏🏻

  • @gurpreetrana7411
    @gurpreetrana7411 Před 2 lety +6

    ਬਾਈ ਬਹੁਤ ਨਰਮ ਸੁਭਾਅ ਦਾ ਸਾਡੇ ਸੰਗਰੂਰ ਤੋਂ ਆ❤️

  • @yugeshwarsingh3772
    @yugeshwarsingh3772 Před 2 lety +12

    What a great guy. Wonderful to see. Bohat badiya banda. But most shooting champions in India are actually Rajputs from all over the country.

  • @kalasharma683
    @kalasharma683 Před 2 lety +5

    very nice karam veere kall e mile c baba g kol sonu bhut vadia laggia mil k

  • @gurmansinghgill6323
    @gurmansinghgill6323 Před 2 lety +10

    Dil jit leya baie gallan ne ❤

  • @BhindersinghBhinder-bq9lg
    @BhindersinghBhinder-bq9lg Před 4 měsíci +1

    ਵਾਹ ਜੀ ਵਾਹ। ਇਸ ਨੂੰ ਤਾ ਸਰਦਾਰੀ ਕਾਇਮ ਕਹਿੰਦੇ ਨੇ💪💪💯❤❤

  • @sandeepsingh7102
    @sandeepsingh7102 Před 2 lety +7

    Navreet veere duniya te bai varge bande bhut ghatt ne proud ❤️❤️ love you all ek c sada bai Sidhu Moose wala would best singer of Sidhu Moose

  • @Buttarfarmm
    @Buttarfarmm Před 2 lety +7

    22 ne att Karvi dati🌺🌺🌺

  • @JyotiYadav-mx1zv
    @JyotiYadav-mx1zv Před 2 lety +6

    Nice person nice thoughts, he loves pind and nature like sidhu moosewala

  • @harmeetsingh771
    @harmeetsingh771 Před 2 lety +21

    ਨਵਰੀਤ ਸਿਆਂ ਲੀਡਰਾਂ ਦੇ ਪੈਰੀਂ ਹੱਥ ਲਾਉਣ ਨਾਲੋਂ ਮਿਹਨਤ ਕਰਕੇ ਕਾਮਯਾਬ ਹੋਏ ਲੋਕਾਂ ਦੇ ਪੈਰੀਂ ਹੱਥ ਲਾਉਣ ਦਾ ਜਿਆਦਾ ਮਤਲਬ ਜਿਆਦਾ ਹੁੰਦਾ ਪਰ ਪੈਸਾ ਸਭ ਕੁਝ ਨਹੀਂ ਹੁੰਦਾ

  • @MohanSingh-xf2nf
    @MohanSingh-xf2nf Před 2 lety +1

    ਬਹੁਤ ਵਧੀਆ ਗੱਲਾਂ ਬੱਚੇ ਦੀਆਂ ਬਹੁਤ ਹੀ ਵਧੀਆ ਹਵੇਲੀ ਹੈ ਜਿੱਦੀ ਸਰਦਾਰ ਨੇ

  • @gurindersingh8092
    @gurindersingh8092 Před 2 lety +4

    Hor chaddo veer da nature kina Wadia bhora v hankaar ni jaapda dil ch bhara dey ..

  • @amanboxer4687
    @amanboxer4687 Před 3 měsíci

    ਵਾਹਿਗੁਰੂ ਜੀ ਮੇਰੇ ਵੀਰ ਕਰਮ ਲਹਿਲ ਵੀਰ ਨੂੰ ਖੁਸ਼ ਰੱਖਣਾ,

  • @jasleenrathoor6924
    @jasleenrathoor6924 Před 2 lety +4

    Dono kitne sonne hai bolne ka trika bhut sonna love you bhai

  • @spa143143
    @spa143143 Před 2 lety +2

    Rab v osey bandey nu sikhra tak pahunchaunda, Jis kol othy tikkey rehn di samratha hundi.
    Punjabian de putt sadda charrdi kala vich rehna jaandey ney. Waheguru Sukh Bakhshey.

  • @kuka6853
    @kuka6853 Před 2 lety +2

    ਵੀਡੀਓ ਬਹੁਤ ਸੋਹਣੀ ਲੱਗੀ। ਅਸੀ ਵੀ ਜਰਮਨ ਤੋ ਆ। ਬਰਲੀਨ ਸ਼ਹਿਰ ਸਾਡੇ ਕੋਲ ਹੀ ਆ।

  • @makhan4254
    @makhan4254 Před 2 lety +22

    GOD BLESS YOU SIVIA JI
    NO BODY CAN EXPLAIN
    LIKE YOU ...

  • @leisurevibes6750
    @leisurevibes6750 Před 2 lety +18

    Really Gem of a person... Great interview.... Great khandani gentlemen

  • @inderjit1900
    @inderjit1900 Před 2 lety

    ਵੀਰ ਕਰਮ ਲਹਿਲ ਨੇ ਵਿਰਾਸਤ ਸੰਭਾਲੀ ਹੋਈ ਹੈ ਬਹੁਤ ਵਧੀਆ। ਧੰਨਵਾਦ

  • @HarpreetSingh-py5cy
    @HarpreetSingh-py5cy Před 2 lety +4

    Bhout vdia soch veer ji di .

  • @HeyHS
    @HeyHS Před 2 lety +6

    Sade veera te parmatma mehr rakhe.

  • @harjinderkaur6401
    @harjinderkaur6401 Před 2 lety +3

    Aap dono nu waheguru ji Chaddikala bakshan 🙏 🙏

  • @arshsekhon_21
    @arshsekhon_21 Před 2 lety +15

    ਰੱਬਾ ਕਲਮ ਤੇ ਪਕੜ ਬਣਾਦੇ,
    ਮੈਂ ਲਿਖਣਾ ਚਾਹੁੰਦਾ ਹਾਂ,
    ਲਿਖ ਲਿਖ ਕੇ ਸੋਹਣਾ ਜਿਹਾ,
    ਅਲੱਗ ਦਿਖਣਾ ਚਾਹੁੰਦਾ ਹਾਂ।

  • @honeysingh9664
    @honeysingh9664 Před 2 lety +6

    Bhji tuhanu bhr jana b nhi chahida kdi v bhr nhi jana chahida bhji athe bhttt vdia life enjoy kr re ah tusi

  • @amanboxer4687
    @amanboxer4687 Před 3 měsíci

    Yaara da yaar a karam lehal veer ta ❤❤❤❤

  • @harjindersingh6647
    @harjindersingh6647 Před 2 lety +6

    Very good jatta kiya batan jeaonda reh mera sher

  • @SherryJakhal
    @SherryJakhal Před 2 lety +8

    💪🏻MALWE DA JATT JATWED BALLIYE…

  • @sandeepsingh7102
    @sandeepsingh7102 Před 2 lety +4

    Eh bai di v gal baat aa so proud ❤️❤️ gud parson

  • @rinkasaggu7937
    @rinkasaggu7937 Před 2 lety +5

    akalll purkh mehar krn

  • @ManjitKaur-xv1gt
    @ManjitKaur-xv1gt Před 2 lety +7

    God bless you both justice for sidhu moosewala

  • @Dsingh652
    @Dsingh652 Před rokem

    ਕਈ ਬੰਦੇ ਥੋੜੀ ਜਿਹੀ ਕਾਮਯਾਬੀ ਤੇ ਦੁਨੀਆਂ ਨੂੰ ਪੜਾਉਣ ਤੁਰ ਪੈਂਦੇ ਐ.. ਬਾਈ ਬਹੁਤ down to earth ਐ…ਮਾੜਾ ਜਿਹਾ ਕਿਸੇ ਦਾ ਇਥੇ ਕੰਮ ਚੱਲ ਪਵੇ ਤਾਂ ਬਾਹਰ ਜਾਣ ਵਾਲਿਆਂ ਨੂੰ ਨਸੀਅਤਾਂ ਦੇਣ ਲੱਗ ਪੈਂਦੇ ਐ.. ਬਾਈ ਨੇ ਬਹੁਤ ਸਹੀ ਗੱਲ ਕੀਤੀ..ਰੱਬ ਤੈਨੂੰ ਰਾਜੀ ਰੱਖੇ

  • @jogindernahil3099
    @jogindernahil3099 Před 2 lety +8

    I am in UK and loved the program

  • @sarbjitsingh2815
    @sarbjitsingh2815 Před 2 lety +8

    God bless you always .
    From Ireland

  • @user-fp1nt9sl3v
    @user-fp1nt9sl3v Před 2 lety +12

    God bless you both🙏

  • @warvalsab5493
    @warvalsab5493 Před 2 lety +3

    Love you bai hmesha sach he boli

  • @BaldevSingh-sq4cr
    @BaldevSingh-sq4cr Před 10 měsíci

    ਇਹੋ ਜਿਹੇ ਵੀਰ ਦੀਆਂ ਗੱਲਾਂ ਸੁਣਨ ਲਈ ਬਹੁਤ ਘੱਟ ਮੌਕੇ ਮਿਲਦੇ ਹਨ

  • @gclasslife7965
    @gclasslife7965 Před 2 lety +1

    Sirraaa baabe ....mann nu sukoon mil gya b hege h bnde virasat saambh len ge ....

  • @luckygarcha1922
    @luckygarcha1922 Před 2 lety +1

    ਬਾਈ ਜੀ ਜਿਉਦੇ ਵਸਦੇ ਰਹੋ ਬਹੁਤ ਬਹੁਤ ਵਧੀਆ ਲੱਗੇ ਰਹੋ ਅ ਵਾਲਿਉ

  • @ashwani2097
    @ashwani2097 Před 2 lety +3

    Garit God bless you 22 ji

  • @gurjeetsran5028
    @gurjeetsran5028 Před 2 lety +5

    ਨਵੀਰਤ ਬਾੲੀ ਬੰਦਾ ਖ਼ੁਸ ਦਿਁਲ ਅਾ

  • @gagangill9999
    @gagangill9999 Před 2 lety +9

    Kya Baatan Karam The Great 😇❤️

  • @tigerisback324
    @tigerisback324 Před 2 lety +1

    22 da nature Boht vadia gall Karan da saleeka v Boht vadia koi ghamand nhi veer nu

  • @harjindkaurvlogs
    @harjindkaurvlogs Před 2 lety +2

    ਕੜਾ ਜ਼ਰੂਰ ਪਾ ਕੇ ਰੱਖਿਆ ਕਰੋ ਵੀਰੇ

  • @shubvirk7820
    @shubvirk7820 Před 2 lety +8

    Bahut vdia veer

  • @ParamjitSingh-mt7eh
    @ParamjitSingh-mt7eh Před 2 lety +4

    🤲🤲Allah bless you to always🤲🤲 veer ji 🤲🤲🤲🤲🤲🤲🤲🤲🤲🤲🤲

  • @sukhnirman3647
    @sukhnirman3647 Před 2 lety +9

    Proud👍

  • @honeysingh9664
    @honeysingh9664 Před 2 lety +4

    Bhtttt vdia nature ah bro da royal family to ah fe v kina vdia nature ah ida da nature sirf royal family cho sirf punjabi royal family da i ho skda

  • @parvinderkaurgrewal3861
    @parvinderkaurgrewal3861 Před 2 lety +3

    He is one of the blessed one👍👍

  • @yadwindersingh8696
    @yadwindersingh8696 Před 2 lety +18

    Paise diya khedaan ne bai... dil ta har punjabi da edha rehn nu krda !!!!!!

    • @mangatvlog1301
      @mangatvlog1301 Před 2 lety

      💯💯❣️

    • @yadwinderpurewal6823
      @yadwinderpurewal6823 Před 2 lety

      Sahi gal aa Bhraa mereya… Sab pese di khed hi aa Veere…

    • @jotsingh3818
      @jotsingh3818 Před 2 lety +1

      Fer mehnat kro kamm kro, paisa v fer e kmaa hauga, ghar vehle beth k negativity flon naal taa nhi kmaa hona

    • @yadwindersingh8696
      @yadwindersingh8696 Před 2 lety +2

      @@jotsingh3818 bai ehde wich negativity ki c ???
      I am just describing my thought,, kam ta sare e krde tu v kr reha hona ... m v kr reha !!!!!

    • @punjabkingdom9090
      @punjabkingdom9090 Před 2 lety +1

      Veer o ta hai per jina kol Malwa doaba vich 50.50 kille jameen ondi oo kyu Canada America bethe aa 🙏

  • @pardeepsinghsingh7928
    @pardeepsinghsingh7928 Před 2 lety +8

    Lehal Near Gossal My village❤️❤️❤️ Waheguru ji Mehar karan Bai je

  • @jagtarchahal2541
    @jagtarchahal2541 Před rokem

    ਬਹੁਤ ਵਧੀਆ ਸੋਚ ਛੋਟੇ ਵੀਰ ਦੀ,ਦ ਗ੍ਰੇਟ ਪਰਸਨ

  • @RajinderSingh-qy5om
    @RajinderSingh-qy5om Před 2 lety +3

    very kind and talented person delighted to watch full interview
    thank you for showing such an amazing personality

  • @rajwinderkaur2799
    @rajwinderkaur2799 Před 2 lety +6

    Bhut vadia veer ji🙏

  • @Buttarfarmm
    @Buttarfarmm Před 2 lety +12

    Chanl v bhut vadiyaa veera 💐💐💐

  • @gagantoor5382
    @gagantoor5382 Před 2 lety +3

    Wahe guru ji

  • @gurveersingh2804
    @gurveersingh2804 Před rokem

    ਖੁਸ਼ ਦਿਲ ਬੰਦਾ, ਬਾਕੀ ਕਦੇ ਦਰਸ਼ਨ ਹੋਣ ਤਾ ਵੀਰ ਦੇ ਮਿਲ ਕੇ ਪਤਾ ਲੱਗੂ

  • @Gamingwar02
    @Gamingwar02 Před 2 lety +5

    Proud to be bro..I proud to be punjab

  • @sattukaler4585
    @sattukaler4585 Před 2 lety +10

    Good bhai ji

  • @jassgill1319
    @jassgill1319 Před 2 lety +7

    God bless you ❤️

  • @bharmaltoksiya1931
    @bharmaltoksiya1931 Před 2 lety +3

    Bhut shandaar vdo dekha hai ❤️👌

  • @amanboxer4687
    @amanboxer4687 Před 3 měsíci

    ਸੰਗਰੂਰ ਦੀ ਸ਼ਾਨ ਕਰਮ ਲਹਿਲ ਵੀਰ❤

  • @Buttarfarmm
    @Buttarfarmm Před 2 lety +6

    Very nic veera

  • @timepass-hs8ck
    @timepass-hs8ck Před 2 lety +8

    Very good bro

  • @dr.rupinderclinicsherpurro8303

    NAVREET VEER TUHADIAN VIDEOS BAHUT INSPIRATIONAL HUNDIAN NE. PARMATMA TUHANU BAHUT SUCCESS DEWE🙏🙏🙏😊

  • @satindersingh8234
    @satindersingh8234 Před 2 lety +1

    Bhaji maza a gya..22 Huna Diya glan sun k...🔥💪🙏

  • @amanboxer4687
    @amanboxer4687 Před 3 měsíci

    22 ਜਿੰਨਾ ਸੋਹਣਾ ਰੰਗ ਰੂਮ ਦਾ ਹੈ ਉਹਨਾਂ ਸੋਹਣਾ ਦਿਲ ਦਾ ਬੀ ਹੈ ❤❤❤❤

  • @loveleenkaurloveleenkaur1593

    You are so nice boy , you are love nature nd birds

  • @MandeepKaur-ro4ck
    @MandeepKaur-ro4ck Před 2 lety +2

    Navreet beta is tra da bachia da no. Dia kro ki hun da bacha jounir ona nu milia java ta k kuj socha badal java lod ha god bless you betà interviwe li bhuat badia lgia

  • @masterpokemon123
    @masterpokemon123 Před 2 lety +3

    ਖਤਮ ਆ ਤੇਰੀ ਕਹਾਣੀ ਸਿਬੀਆ..ਬਾਹਲਾ ਕਮਲ ਕੁੱਟਣ ਲੱਗ ਪਿਆ…ਕਿੰਨੇ ਪੈਸੇ ਲਏ ਸ਼ੂਟਰ ਸਾਬ ਤੋਂ

  • @gurjeetsinghvirk966
    @gurjeetsinghvirk966 Před 2 lety +2

    22g da nature bhut vdya lga.god bless you veere.waheguru lamiya umara bakhse veer nu 🙏🏻

  • @pritpalsingh5043
    @pritpalsingh5043 Před 2 lety +4

    Good Very good good work no ego

  • @Roopbajwa-77
    @Roopbajwa-77 Před 2 lety +1

    bhut nice bnda lga. god bless u.

  • @kulwinderchahal4783
    @kulwinderchahal4783 Před 2 lety +8

    nice job brother love u ji

  • @Manisingh-ts2kn
    @Manisingh-ts2kn Před 2 lety +1

    bayi ne bahr jaan wali gl to dil jit lya
    aa chahe ta ajj hi bgg jwe
    but nhi eadr hi kaim h
    eanu kehde h shanti santusht

  • @kaleravtar6424
    @kaleravtar6424 Před 2 lety +5

    Nice karam veere