ਅੜੀਆਂ ਪਗਾਉਣ ਵਾਲੇ ਜੱਦੀ ਸਰਦਾਰ, ਰਾਜੇ ਨੂੰ ਘੋੜੀ ਨਾ ਦਿੱਤੀ ਭਾਵੇਂ ਜ਼ਮੀਨ ਵਰਾਨੀ ਰੱਖ ਲਈ | Akhar

Sdílet
Vložit
  • čas přidán 16. 09. 2021
  • ਅੜੀਆਂ ਪਗਾਉਣ ਵਾਲੇ ਜੱਦੀ ਸਰਦਾਰ, ਰਾਜੇ ਨੂੰ ਘੋੜੀ ਨਾ ਦਿੱਤੀ ਭਾਵੇਂ ਜ਼ਮੀਨ ਵਰਾਨੀ ਰੱਖ ਲਈ | Akhar
    #JaddiSardar #ChaharHorse #Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar,akhar channel,akhar channel punjabi,jaddi sardar,navreet sivia akhar,navreet sivia interview,farmer,rajasthan farmer,jaddi sardar akhar,lifestyle of punjabi,farmer motivational video,farmer interview,horse riding,horse riding videos,marwari horse lover,nukra horse price in punjab,rajasthan horse,rajasthani horse,rajasthan horse market,rajasthani horse dance,marwari horse race,marwari horse in punjab,marwari horse riding,chahar horse

Komentáře • 162

  • @balkourdhillon5402
    @balkourdhillon5402 Před 2 lety +13

    ਬਹੁਤ ਹੀ ਵਧੀਆ ਜਿਸ ਭਾਈ ਨੇ ਲਿਖਿਆ ਕੂਮੈਂਟ ਵੀ ਅੰਬਾਨੀ ਅੰਡਾਨੀਨੇਵੀਬਹੁਤਜਮੀਨਬਣਾਲੀਇੰਨਾਂਨੂੰਵੀਲਿਖਦੇਜੱਦੀਸਰਦਾਰ ਆਉਦੇ ਆ ਜਾਂ ਜਾਂਦੇ ਆ ਲਿਖਦੇ ਸਿਵਿਆਂ ਬਹੁਤ ਹੋਗੀ ਸਰਦਾਰ ਦੀ ਪਰਿਭਾਸ਼ਾ ਸਮਝ

    • @jassimangatkermangatkermuk9404
      @jassimangatkermangatkermuk9404 Před 2 lety +1

      ਹਾਂਜੀ ਵੀਰ ਐਵੇਂ ਜਣੇ ਖਣੇ ਨੂੰ ਸਰਦਾਰ ਬਣਾ ਦਿੰਦੇਂ ਆ ਇਹ ਬੂਝੜ ਇਹਨਾਂ ਨੂੰ ਇਹ ਨੀ ਪਤਾ ਗੁਰੂ ਸਾਹਿਬ ਨੇ ਸਾਰਾ ਸਰਬੰਸ ਵਾਰ ਕੇ ਸਰਦਾਰੀਆਂ ਬਖਸ਼ਿਸ਼ ਕੀਤੀਆਂ ਖਾਲਸੇ ਨੂੰ

    • @jassimangatkermangatkermuk9404
      @jassimangatkermangatkermuk9404 Před 2 lety

      @Gulshan Sukheja ਜੰਮੇਂ ਤਾਂ ਥੋਡੇ ਗੁਰੂ ਸੀ ਸਾਡਾ ਗੁਰੂ ਤਾਂ ਅਵਤਾਰ ਹੋਇਆ ਆ ਜਿਹੜਾ ਕਦੇ ਮਰਦਾ ਈ ਨੀ ਬੂਝੜਾ ਪਹਿਲਾਂ ਇਤਿਹਾਸ ਪੜ ਲੀ ਸਾਡਾ ਫਿਰ ਗੱਲ ਕਰੀ

    • @jassimangatkermangatkermuk9404
      @jassimangatkermangatkermuk9404 Před 2 lety

      @Gulshan Sukheja ਤੇਰੇ ਹਿੰਦੂ ਵੀ ਸਿੱਖ ਤੋ ਹੀ ਪੈਦਾ ਹੋਏ ਆ ਪੁੱਤ ਪਿਉ ਸਾਰਿਆਂ ਦਾ ਸਿੱਖ ਈ ਆ ਪੁੱਤ ਐਵੇਂ ਨਾ ਹਰੇਕ ਗੱਲ ਦਾ ਜਵਾਬ ਦੇਣ ਨੂੰ ਕਾਹਲੇ ਪਿਆ ਕਰੋ ਪਹਿਲਾਂ ਇਤਿਹਾਸ ਪੜ ਕੇ ਫਿਰ ਗੱਲ ਕਰੀ ਸਾਡੀ ਕੌਮ ਬਾਰੇ

    • @jassimangatkermangatkermuk9404
      @jassimangatkermangatkermuk9404 Před 2 lety

      @Gulshan Sukheja ਪੰਡਤਾਂ ਦੇ ਟੱਟੇ ਕਿਉ ਫੜਦੇ ਆ ਚਵਲਾ ਤੁਸੀਂ ਥੋਡਾ ਬਾਮਣ ਪਿਉ ਪੁਠੇ ਰਾਹਾ ਤੇ ਪੌਣ ਵਾਲਾ ਉਹੀ ਪਿਉ ਆ ਥੋਡਾ

  • @kamalpreet6106
    @kamalpreet6106 Před 2 lety +2

    ਨਾਮ "ਅੱਖਰ" ਰੱਖਿਆ ਆ ਪੇਜ ਦਾ ਇੱਕ ਦੇਸੀ ਜਿਹੀ ਜਾ ਅਸਲ ਪੰਜਾਬੀ ਦਿੱਖ ਵਰਗੀ ਪਹਿਚਾਣ ਦੇਣ੍ ਦੀ ਕੋਸ਼ਿਸ਼ ਕਰੀ ਆ ਇਸ ਪੇਜ ਨੂੰ ਵੀ ਤੇ ਆਪਣੇ ਆਪ ਨੂੰ ਵੀ।। ਪਰ ਕਈ ਵਾਰ ਇੰਟਰੋ ਦੇਖੀ ਕਿਸੇ ਕਿਸੇ ਵੀਡੀਉ ਦੀ ਉਸ ਵਿੱਚ ਜਿਆਦਾ ਜਜ਼ਬਾਤੀ ਹੋ ਜਾਂਦਾਂ ਵੀਰ।।

  • @riverocean4380
    @riverocean4380 Před 2 lety +22

    ਇਹ ਵੀ ਪੰਜਾਬੀ ਬੋਲਦੇ ਹਨ - ਸਾਡੇ ਨਾਲ ਕਿਸਾਨੀ ਮੋਰਚੇ ਵਿਚ ਨਾਲ ਖੜੇ ਹਨ - ਮੈ ਵੀ ਅਬੋਹਰ ਇਲਾਕੇ ਤੋ ਹਾ - ਬਾਗੜੀਏ ਤਾ ਮੇਰੇ ਪੜਦਾਦਾ ਦੇ time ਤੋ ਹੀ ਸਾਡੇ ਮਿਤਰ ਰਹੇ ਹਨ. ਸਾਡੇ ਵੀ ਸਕੂਲ time ਤੋ. ਇਹ ਵੀ ਕਿਸਾਨ ਜੱਟ ਭਰਾ ਹਨ!!

  • @ipshah5899
    @ipshah5899 Před 2 lety +6

    Sanjeev veer is very humble person

  • @farmingsuccess4485
    @farmingsuccess4485 Před 2 lety +18

    ਪਾਣੀ ਮਾਰ ਜੀ ਕੁਮੈਂਟਰੀ ਨਾ ਕਰਿਆ ਕਰ ਵੀਰ ਐਵੇਂ ਚੰਗਾ ਨਹੀਂ ਲੱਗਦਾ
    ਜੱਦੀ ਸਰਦਾਰ ਜੱਦੀ ਸਰਦਾਰ ਬਾਹਲਾ ਨਾ ਕਰਿਆ

  • @gurpreetrandhawa2230
    @gurpreetrandhawa2230 Před rokem

    Very good information
    Thanks 🙏

  • @ajaharmewgazirj3571
    @ajaharmewgazirj3571 Před 2 lety

    Lovely 💕 Story 🙏🙏

  • @jugindersingh3607
    @jugindersingh3607 Před 2 lety +1

    VERY nice

  • @prikshatverma128
    @prikshatverma128 Před 2 lety

    Bohot vadia veere

  • @gurdipsinghgurdipsingh6950
    @gurdipsinghgurdipsingh6950 Před 2 lety +19

    ਯਰ ਆ ਕੋਮੈਟਰੀਂ ਜੀ ਨਾਂ ਕਰਿਆ ਕਰੋ ਬਾਈ ਜਚਦੀ ਨੀ

  • @rahgiri
    @rahgiri Před 2 lety +1

    ਕੁਮੈਂਟ ਪੜ੍ਹ ਕੇ ਲਗਦਾ ਆ ਕਿ ਜੇ ਸ਼ੋਲੇ ਫਿਲਮ ਅੱਜ ਰਿਲੀਜ਼ ਹੋਈ ਹੁੰਦੀ ਤਾਂ ਉਸਤੇ ਵੀ ਬੇਅਦਬੀ ਕਰਨ ਦਾ ਦੋਸ਼ ਲੱਗ ਜਾਣਾ ਸੀ ਸਰਦਾਰ ਡਾਇਲਾਗ ਵਰਤਣ ਕਰਕੇ।

  • @sonuhothi2523
    @sonuhothi2523 Před rokem

    Good paji 👍👍

  • @vivekchaharr
    @vivekchaharr Před 7 měsíci

    Chahar sahab ❤️

  • @ajaharmewgazirj3571
    @ajaharmewgazirj3571 Před 2 lety +3

    Choudhary sahib has an invaluable collection.

  • @sidhu7231
    @sidhu7231 Před 2 lety +1

    ♥️♥️👍👍

  • @jaspreetsinghgill3298
    @jaspreetsinghgill3298 Před 2 lety +4

    ਜੱਦੀ ਸਰਦਾਰ 👌👏👏

  • @ajaharmewgazirj3571
    @ajaharmewgazirj3571 Před 2 lety

    Purani bujrgo ki Bat nirali Hoti hi 🙏🙏

  • @indiagoodmorning4604
    @indiagoodmorning4604 Před 2 lety

    Veer ji ham bi hanumangarh se ha

  • @prabhsingh7462
    @prabhsingh7462 Před rokem

    NiC ViDeO

  • @bathindaisgreat9530
    @bathindaisgreat9530 Před 2 lety

    ਜੋਰ ਕਟ la ਲਿਆ ਕਰ,,ਸਿਵੀਆ ਜੀ

  • @dilpreetbrar9911
    @dilpreetbrar9911 Před 2 lety

    sira

  • @iromevisnoe6369
    @iromevisnoe6369 Před rokem

    बीकानेर जिला विजिट करो. मारवाड़ में आपको बहुत कुछ देखने को मिलेगा 🙏

  • @kamy9335
    @kamy9335 Před rokem

    Je ਪੰਜਾਬ ਦਿਆਨ ਨੇਹਰਾ ਦਾ ਪਾਣੀ kushk ਪੰਜਾਬ ਦੀ khetti ਨੂ ਵੀ ਮਿਲ ਜਾਵੇ ਐਂਡ ਸਿਰਫ ਬਾਹਰਲੇ states ਨੂ ਹੀ ਜੋ dei jande ne or nehra ਦਾ ਪਾਣੀ boht importance rakhda khetta ਲਈ or fassal lai ਮੈਨੂੰ ਕੋਈ dukh nahi ki ਰਾਜਸਥਾਨ ਨੂ pani dei ਜਾਂਦੇ ਆ ਜਾ ਹਰਿਆਣਾ ਨੂ but aj punjab di khetti ਪੰਜਾਬ de khet ਇਨਸਾਨ ਨੂ ਪਾਣੀ ਦੀ boht ਲੋੜ ਐ ਔਰ ਹੁਣ ਬੱਸ karro rajasthan ਦੇ lokka ਦੀ gal sunde ਤਾਂ lagda una kol hun boht a ਪਾਣੀ bor hunde a raining da pani di safety usnu ਸੰਭਾਲਣ ਲਈ boht kush a or punjab nu banjr kar rahian ਸਰਕਾਰਾਂ

  • @mani88able
    @mani88able Před 2 lety +3

    ah reporter kush jeada hi masala launda rehnda.. thoda simple rakhya karo.. interview aa.. south indian movie nahi

  • @prabhsingh7462
    @prabhsingh7462 Před rokem

    GuD JoB VeeR g

  • @Guroor54321
    @Guroor54321 Před 2 lety

    👌ਬੰਦੇ ਨੇ ਬਜ਼ੁਰਗਾਂ 🙏 ਸਾਫ ਦਿਲ ਬੰਦੇ ਆ ਬਾਈ।।

  • @jagjeetsinghromana477
    @jagjeetsinghromana477 Před 2 lety

    Y tu mera ki lagda moive ch jehra yograj da Ghar aa osda review kro

  • @KingHunter3597
    @KingHunter3597 Před 2 lety +2

    ਆਕੜਾਂ ਤੇ ਅੜੀਆਂ , ਘੋੜੀਆਂ ਤੇ ਘੜੀਆਂ ,
    ਕਹਿੰਦੇ ਹਰੇਕ ਲਈ ਨੀਂ ਬਣੀਆਂ,
    ਪਰ ਚਾਰਾਂ ਨੂੰ ਸਭ ਕੁੱਝ ਪੁਗਦੈ ,
    ਕਿਉਂਕਿ ਖਾਨਦਾਨੀ ਹੀ ਆਏਂ ਆਂ ਬਈ

  • @JaspalSingh-de1by
    @JaspalSingh-de1by Před 2 lety +17

    ੲਿਹ ਸਰਦਾਰ ਕਿਵੇਂ ਬਣਾਤੇ ,, ਸਰਦਾਰ ਤਾਂ ਉਹ ਹੁੰਦਾ ਜਿਹੜਾ ਦਸਤਾਰ ਸਜਾਉਂਦਾ।

    • @harpreetkasana9863
      @harpreetkasana9863 Před 2 lety +6

      Veer phle bade jagirdaar nu sardar kende C ... Sarri jameen dey malak O hundey C baki lokk mujare hundey C mtlb wahi biji krde C tey asal malak ohna d kamayee da bada hisa ley jndey C a O zaddi sardara d gal krda ... Mostly southern Punjab vch a system ajj v chlda ... Guru Gobind singh g ney a aam lokka nu sardari bakshi. Pakistan vch v southern Punjab wade zamindar apne app nu sardar kahaunde.

    • @riverocean4380
      @riverocean4380 Před 2 lety +2

      Sardar - Sirdaar - head - commander . ਜਿਹੜਾ ਬੰਦਾ ਆਪਣੇ area ਜਾ ਲੋਕਾ ਦਾ head ਹੁੰਦਾ ਸੀ .

    • @harpreetkasana9863
      @harpreetkasana9863 Před 2 lety +1

      @@riverocean4380 agree sardar chora da dakua da kabeeley da example a ... Sardar tey Sikh vch bahut farak hunda. Sardar head ja mukhi tey sikh student ya sikhan wala and guru wala.

    • @preetbrar5571
      @preetbrar5571 Před 2 lety

      Yr phelan jhede takde jagirdar si ona nu sardar hi keha janda si

  • @tejbirrollno-3880
    @tejbirrollno-3880 Před 2 lety

    by u

  • @deepguru1650
    @deepguru1650 Před 2 lety +1

    Y

  • @sukhninderjayia933
    @sukhninderjayia933 Před 2 lety +1

    Chaar bhaji I m not raja but yellow color de ghori mil sakdi aa?I like that ghori

  • @inderpalsingh7623
    @inderpalsingh7623 Před 2 lety +3

    Patrakar veer Sardar di Definition pta tenu

  • @gardevjatt2681
    @gardevjatt2681 Před 2 lety +3

    veer ਪੂਚ ਪੂਚ ਬਹੁਤ ਕਰਦਾ ਤੁੰਂ

    • @sonysingh400
      @sonysingh400 Před rokem

      ਛਿੱਟੇ ਬਹੁਤ ਮਾਰਦਾ ਬਾਈ🤣🤣🤣

  • @windersingh2887
    @windersingh2887 Před 2 lety +30

    ਬਾਈ ਤੇਰਾ ਚੈਨਲ ਬਹੁਤ ਵਧੀਆ ਪਰ ਜਿਹੜੀਆਂ ਗੱਲਾਂ ਤੂੰ ਕਹੀ ਜਾਨਾਂ ਐਡੀ ਗੱਲ ਨੀ ਬਾਈ ਸਰਦਾਰੀ ਪੱਗ ਤੋਂ ਬਿਨਾਂ ਨੀ ਹੁੰਦੀ

    • @Sangha118
      @Sangha118 Před 2 lety +1

      Right

    • @gurpreetsidhu4973
      @gurpreetsidhu4973 Před rokem

      Wah bai. Sardar da matlab labh pehlan. Sardar sikhan nu ni kehnde.

    • @windersingh9211
      @windersingh9211 Před rokem +1

      @@gurpreetsidhu4973 ਉਏ ਲੰਡੀ ਬੁੱਚੀ ਕੀ ਜਾਣੇ ਪੱਗ ਦੀ ਅਹਿਮੀਅਤ ਤੇ ਸਰਦਾਰੀ

    • @tamanbrar9543
      @tamanbrar9543 Před rokem

      Jaddi sardar ohnu kehnde jehda jameya hi ameer ghre hoye,,,

    • @monuthaper8315
      @monuthaper8315 Před rokem

      Pag tu bina ku ne bai Sardari ha

  • @inderjitdhaliwal8530
    @inderjitdhaliwal8530 Před 2 lety +3

    Navreet da g krda chitr mara

  • @vibrantjeetbhagsar4439
    @vibrantjeetbhagsar4439 Před 2 lety +1

    राम राम जी किर्रसन जी संजीव जी

  • @bharmaltoksiya1931
    @bharmaltoksiya1931 Před 2 lety +1

    Very nice

  • @hardevsandhu9209
    @hardevsandhu9209 Před 2 lety +1

    Nyc man uncle Krishan Chahar g

  • @SukhrajSingh-dt2mv
    @SukhrajSingh-dt2mv Před 2 lety +1

    Good 👍

  • @jassimangatkermangatkermuk9404

    ਗੱਲ ਸੁਣ ਉਹ ਬੂਝੜਾ ਅੱਖਰ ਚੈਨਲ ਵਾਲਿਆਂ ਮੂਹ ਤੇ ਇਹਦੇ ਦਾੜੀ ਨੀ ਸਿਰੋ ਇਹ ਰੋਡਾ ਤੂੰ ਇਹਨਾਂ ਨੂੰ ਸਰਦਾਰ ਦੱਸਦਾ ਤੈਨੂੰ ਪਤਾ ਨੀ ਸਰਦਾਰ ਕਿਹੋ ਜਿਹੇ ਹੁੰਦੇ ਆ ਐਵੇਂ ਦੁੱਕੀ ਤਿੱਕੀ ਰੋਡਿਆ ਭੋਡਿਆ ਨੂੰ ਸਰਦਾਰ ਕਹਿ ਰਿਹਾਂ ਤੂੰ ਇਤਿਹਾਸ ਪੜ ਸਿੱਖ ਕੌਮ ਦਾ ਤੈਨੂੰ ਪਤਾ ਲੱਗ ਜੂੰ ਸਰਦਾਰ ਕੌਣ ਹੁੰਦੇ ਆ

  • @jaggill5279
    @jaggill5279 Před 2 lety +2

    Holi Bol la enna zor kio lea a

  • @jaspreetjaspreet4978
    @jaspreetjaspreet4978 Před 2 lety +1

    Aj kl ta jatt v sir to ganje a ona nu v sardar e bolde a

  • @bittukhurana1139
    @bittukhurana1139 Před 2 lety

    Veero kise di galti te ehna n bolya kro !!! Galtiya sab to hundiya ne

  • @jagatkamboj9975
    @jagatkamboj9975 Před 2 lety +17

    पहले महंगाई डायन हुआ करती थी
    अब महंगाई अंधभक्तों की मौसी हो गई है जय किसान मजदूर एकता जिंदाबाद

  • @Wg.Cdr.Rajinder.Singh1157

    ਕੀ ਇਹ ਕੋਈ ਸੂਝਵਾਨ ਪੱਤਰਕਾਰਤਾ । ਬਥੇਰੇ ਹੋਰ ਵੀ ਬਹੁਤ ਕੁਝ ਜਾਨਣ ਦੀ ਕਿਰਪਾ ਕਰੋ।

  • @jattireland7906
    @jattireland7906 Před 2 lety

    Thora jaldi bol lea kr veer kyu time waste krda sada v

  • @worldmade5599
    @worldmade5599 Před 2 lety

    Kiseh garib di leh leya kro interview

  • @sukhvindercheema7101
    @sukhvindercheema7101 Před 2 lety +3

    Bahut vadiya galbaat bahut vadiya nature

  • @singhsardar7404
    @singhsardar7404 Před 2 lety +1

    Ethey kaiya nu sardar da mtlab vi nahi pta oh pgg bni wale nu srdar smjde evey hi behas kri jande

  • @ownclub8316
    @ownclub8316 Před 2 lety +1

    Me vi Hanumangarh to ha

  • @VarinderSingh-kr8gw
    @VarinderSingh-kr8gw Před 2 lety +1

    Sardar huka kado to pin lage

    • @gurpreetsidhu4973
      @gurpreetsidhu4973 Před rokem

      Sardar matlab Sikh nahi hunda. Eh sardar han , sikh sardar vi hukka peende ne veere. Vadde shehran vich Hukka restaurants vich jaa ke dekh lo.

  • @SherSingh.382
    @SherSingh.382 Před 2 lety +2

    Kehda Raja c jine keha Punjab di Chidi nu v Paani nahi peen dena mai?
    Punjab nu Leader chahida c Jo Punjab nu dillo pyar karda, ohne Pani rokkda Saley eho jahe Raje nu Pani to binna marna c.
    Banda pushe Pani Punjab to aunda te kehanda c Punjab di chidi nu v Paani nahi peen dena. Eh soch c Ehna chawal Rajeya di Punjab de barey. Paani Punjab to laike te Punjab naal he nafrat. Eho jahe Rajeya lai he shabad baneya Akiratghan(Jo kisey di kiti nu na janey).

    • @SherSingh.382
      @SherSingh.382 Před 2 lety

      @Jatt13 mull nu ohne Punjab di izat v mull lai layi c? Ji aava tava bolda c? Aaj v mull he ja reha pani hana? Kinna k paisa dete Punjab nu pani da 1947 to aaj takk?
      Naale Putt ki hunda? Izat naal bolna nahi aunda tenu? Putha mainu v bolna aunda, naale tere to jada he aunda. Fer muuh chaak chaak dekhega aage pishe.
      Bolan di tameez sikhla pehla jaake ki gall kida karidi aa.

  • @chmudassar3642
    @chmudassar3642 Před 2 lety +2

    Greater horses i am sheikupura punjab Pakistan

  • @jagatkamboj9975
    @jagatkamboj9975 Před 2 lety +10

    बेरोजगारी दिवस की हार्दिक शुभकामनाएँ
    जय किसान मजदूर एकता जिंदाबाद

  • @ManjeetSingh-ql6rj
    @ManjeetSingh-ql6rj Před 2 lety +3

    Sardar di definition samjayo ehnu chaval nu

  • @jatinmehmi3680
    @jatinmehmi3680 Před 2 lety +3

    Good nice

  • @pritpalsingh7160
    @pritpalsingh7160 Před 2 lety +3

    Enu patarkar kihne banta eme bakwas mari janda

  • @mamamusicdev767
    @mamamusicdev767 Před 2 lety +5

    Valmiki Jai Valmiki 🙏🙏🙏🙏🙏🙏🙏👌👌👌🔥🎧🎤 I love it

  • @BabuBabu-qh7jt
    @BabuBabu-qh7jt Před 2 lety +3

    Nice

  • @Kavitapuri7
    @Kavitapuri7 Před rokem

    Bai tera style bada fukra jeha presentation da

  • @balkaransinghsidhu7289
    @balkaransinghsidhu7289 Před 2 lety +7

    ਜੋਰ ਘੱਟ ਲਾਇਆ ਕਰ ਗੱਲ ਨੀ ਬਣਦੀ ਨਵਰੀਤ ਸਿਆਂ

  • @SukhrajSingh-dt2mv
    @SukhrajSingh-dt2mv Před 2 lety +2

    End jat

  • @user-pn4yp6iy9i
    @user-pn4yp6iy9i Před 2 lety +5

    ਵੀਰ ਜੀ ਬਹੁਤ ਵਧੀਆ ਵਿਚਾਰ ਜਦੋ ਕਹਿੰਦੇ ੳ ਜੱਦੀ ਸਰਦਾਰ ਆਉਦਾ ਤਾਂ ਘੋੜੇ ਹਿਣਕਦੇ ਦੀ ਅਵਾਜ ਸੁਣਾਇਆ ਕਰੋ ਹੋਰ ਵਧੀਆ ਲੱਗੇਗਾ

  • @JarnailSingh-ql9bz
    @JarnailSingh-ql9bz Před 2 lety +10

    ਸਿਵੀਆ ਸਾਬ ਸਿੱਖ ਕੌਮ ਦੇ ਥੋੜੇ ਜ਼ੱਦੀ ਸਰਦਾਰ ਆ ਮਹਾਰਾਜਾ ਰਣਜੀਤ ਸਿੰਘ ਦੇ ਬਹੂਤ ਤਕੜੇ ਜਰਨੈਲ ਸੀ ਉਨ੍ਹਾਂ ਦੇ ਲਾਣੇ ਚ ਵਾਰਿਸਾਂ ਨੂੰ ਲੱਭ ਕੇ ਇੰਟਰਵਿਊ ਕਰੋ ਆ ਕੀ ਡਰਾਮਾ ਲਾਇਆ

    • @vip-rq9uq
      @vip-rq9uq Před 2 lety +1

      Bilkul sahi gal veer eho jhe ta buht aa

  • @BabuBabu-qh7jt
    @BabuBabu-qh7jt Před 2 lety +2

    Vvv nice horise

  • @kalathiara548
    @kalathiara548 Před 2 lety +3

    ਅੱਤ ਦੇ ਸ਼ੋਕੀਨ ,

  • @polasingh4765
    @polasingh4765 Před 2 lety +3

    गगासीग।पंजाब।च।ओदे।जादे।सी।ऊना।नू।पतासी।ऐस।एरीयेदी।जमीन।पंजाबी।नू।दीती।जाबे।ता।ऐनाने।मेनत।बोतकरदे।ने।एस।एरेए।नू।बना।सकदेने।गगकनाल।ते।बोत।जादे।जमीन।पंजाबी।या।नू।दीदी।1,1,मोगा।ईक।ईक।पजाबीनू।देते।हरेक।मोगेते।ईक।पीड।कटते।ताओ।मोगेया।दे।नातेह

  • @chathaonkar2405
    @chathaonkar2405 Před 2 lety +3

    🤗Bai Navreet Bhut vdiyaaa coverage 👍 Bhut he down to earth family members 🤗Great coverage Bai👌 Best wishes 🙏

  • @knowledgeji6587
    @knowledgeji6587 Před 2 lety +14

    eh chahar jinu tuh jaddi sardar aakh rea eh 1947 takk Bandua Majdoor kisan Cige Jagirdara De Marusi systeam de tehat. 1947 toh baad sarkara Ne Jagirdari Khatam karke ena nu jameena Allot karaiya😂. Raje Nu je sachi Ghori chaidi Hundi tah one ena Da kutt kutt bora haal kar dena c😂

    • @riverocean4380
      @riverocean4380 Před 2 lety +8

      knowledge ਚੰਗੀ ਹੈ ਪਰ ਰਲ ਕੇ ਰਹੀਏ - ਇਹ ਵੀ ਪੰਜਾਬੀ ਬੋਲਦੇ ਹਨ - ਸਾਡੇ ਨਾਲ ਕਿਸਾਨੀ ਮੋਰਚੇ ਵਿਚ ਨਾਲ ਖੜੇ ਹਨ - ਮੈ ਵੀ ਅਬੋਹਰ ਇਲਾਕੇ ਤੋ ਹਾ - ਬਾਗੜੀਏ ਤਾ ਮੇਰੇ ਪੜਦਾਦਾ ਦੇ time ਤੋ ਹੀ ਸਾਡੇ ਮਿਤਰ ਰਹੇ ਹਨ. ਸਾਡੇ ਵੀ ਸਕੂਲ time ਤੋ. ਇਹ ਵੀ ਕਿਸਾਨ ਜੱਟ ਭਰਾ ਹਨ!!

    • @knowledgeji6587
      @knowledgeji6587 Před 2 lety +2

      @@riverocean4380 theek hai ki kisan Andolan Waste Khaarh rahe ne haryana Rajasthan wale Paar eh saari kisana qoom da Faraj hai kalle sadde vaste nahi.

    • @knowledgeji6587
      @knowledgeji6587 Před 2 lety +3

      @@riverocean4380 mai siraf Saach ujagar Karan vaaste Comment kita utte wala kiyuki sikhi Ch SAACH Di bohot ahamiaat hai.Te Unj 1984 De Katleam Da Main Dooshi v Hindu Jaat hai. Ess Chahar parvaar da ek neek kam das de??sanu jo Gurusahiban ne sikhi Bakshi hai Ona di kadar karie. Dunia De pehle sikh raja Rai Bular Khan Bhatti sikhi lai 17,900 acer daan karan wale te raja Rai Kalla Khan Manj Chamkur Di gadi toh bad guru sahib ji di seva karan wale te Bhai Mardana ji teena Di Aulada Aaj Musalman Hagia Asi ona di ijjat karde han fir v. Bhai Mati Das ji Dia Aulada Aaj Pak Ch Hindu hagia Asi Ona di v ijjat karde han. Jaipur Da Raja Jai singh Guru Harkrishan Sahib Da Gursikh si Jide bangle te Aaj Gurdwara Bangla Sahib Banea hoya hai. Oss raje jai singh dia Aulda v Hindu Baan gaiya dobara Fir V Ona di ijjat hagi hai. Paar Ehna Chahara Da menu koi changa kaam ni lagea. Baki Eh ki saan oh tah mai utte das tah hai Jagirdara de Chaplus san

    • @knowledgeji6587
      @knowledgeji6587 Před 2 lety

      @Jatt13 1947 Takk Jagirdari Najam C Chawla. Pave faridkot pave patiala Paave Angreja de ilaqe pave rajasthan Pave aaj de madhpardesh da elaqa.

    • @knowledgeji6587
      @knowledgeji6587 Před 2 lety

      @Jatt13 te tenu Hoor mai Dasda Java Saanje Punjab Ch 95% jagirdar Musalman Cige ( Himachal De Elqe nu Chaad ke)

  • @harmindersingh-uv6km
    @harmindersingh-uv6km Před 2 lety +3

    Vir kise de turban hai nahi dono cutting ne tsi Ena nu sardar sardar kahi ja rhe o. Sardar pagg nal hunda paise nal nahi bro

  • @kulpreetsingh6269
    @kulpreetsingh6269 Před 2 lety +2

    ❤❤👌👌🙏🙏

  • @mamamusicdev767
    @mamamusicdev767 Před 2 lety +3

    Jai Valmiki 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👌🔥🔥🔥🔥🔥🔥🔥🔥

  • @sunnygill7885
    @sunnygill7885 Před 2 lety +2

    Bhuot bhuot videyaaa ji

  • @sukhwindersinghsekhasekha4038

    Good

  • @HarpreetKaur-hj2tm
    @HarpreetKaur-hj2tm Před 2 lety +8

    Kinni gandi starting krda😂

  • @Sssingh9626
    @Sssingh9626 Před 2 lety

    Rajasthan haryana vale jhoothe chaudhary ne sab.....chaudhry dass rahe ho jinna nu ki ehe tax (chauth) ikatha karde si avde ilake da? J nahi ta fer chaudhary kida hoye?😂
    Te chaudhary area de Raje vallo hi appoint kite hunde si fer raje nal kyo na bandi. Uii bas gall da karah na banaya karo

  • @gurjeetsinghvirk9933
    @gurjeetsinghvirk9933 Před 2 lety +2

    ਵਾਹ ਜੀ

  • @worldmade5599
    @worldmade5599 Před 2 lety

    Tu jattan nu dikhanda rehnda kadi rajputs ware bhi daseya kr....tu sirf 2 rajputs bare video payi aj takk zara india ghum punjab ghum rajputs deh Ghar jah fer pta laggu tenu sardari asli..wadeh wadeh Farm

  • @KaramjitSingh-nr5ox
    @KaramjitSingh-nr5ox Před 2 lety +2

    Chhite marn ch Sibia ikk number aa

  • @rajkaur1097
    @rajkaur1097 Před 2 lety

    Fukra

  • @inderjit748
    @inderjit748 Před 2 lety

    Tere wargr F stan ne fukri

  • @jashanpreet5225
    @jashanpreet5225 Před 2 lety +3

    Sardar Sikh histri daa nee pata

  • @PargatSingh-sr3tp
    @PargatSingh-sr3tp Před 2 lety +1

    Lan da jadi sardar

  • @RamSingh-en6bo
    @RamSingh-en6bo Před 2 lety +3

    ਇਹ।ਸਰਦਾਰ।ਕਿਵੇਂ।ਹੋਏ।ਤੇਰੀ।ਕਮੈਂਟਰੀ।ਨਿਰਾ।ਬਕਵਾਸ

  • @kulpreetsingh6269
    @kulpreetsingh6269 Před 2 lety +2

    ❤❤👌👌🙏🙏