ਪੈਰੋਲ ਤੇ ਆਏ Most Wanted "ਜੈਲਦਾਰ" ਦੀ ਕਹਾਣੀ ਕਿਸੇ ਫ਼ਿਲਮ ਤੋਂ ਘੱਟ ਨਹੀਂ। Akhar
Vložit
- čas přidán 30. 05. 2021
- ਪੈਰੋਲ ਤੇ ਆਏ Most Wanted "ਜੈਲਦਾਰ" ਦੀ ਕਹਾਣੀ ਕਿਸੇ ਫ਼ਿਲਮ ਤੋਂ ਘੱਟ ਨਹੀਂ। Akhar
#Mostwanted #Akhar #Navreetsivia
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar channel,akhar,zaildar naresh godara,zaildar naresh godara kheowali,most wanted zaildar naresh godara,horse lover,most wanted india,horse riding challenge,horse riding champion,haryana top 1,punjab,punjabi interview 2021,most wanted rajasthan,navreet sivia,navreet sivia akhar,navreet sivia interview,horse championship
ਏਦਾ ਦੇ ਬੰਦੇ ਦਿਲ ਦੇ ਬੋਤ ਵਧੀਆ ਤੇ ਸਾਫ ਹੁੰਦੇ 🙏🏼
ਬਾਈ ਜੀ ਨੂੰ ਵਾਹਿਗੁਰੂ ਜੀ ਜਲਦੀ ਬਰੀ ਕਰੇ
ਬਹੁਤ ਵਧੀਆ ਕਹਾਣੀ ਐ ਜਿੰਦਗੀ ਦੀ ਬਾਈ ਜੀ ਦੀ 🦅🦅🦅🦅👍👍👍🙏🙏
ਬਾਈ ਦੀ ਗੱਲ ਛੱਡੋ ਬਾਈ ਨੂੰ ਤਾਂ ਰੱਬ ਰਾਜ਼ੀ ਰੱਖਣ ਪਰ ਤੁਸੀਂ ਚੈਨਲ ਵਾਲਿਓ ਦਿੱਲੀ ਧਰਨੇ ਵਿੱਚ ਜਾਣਾ ਹੀ ਬੰਦ ਕਰ ਦਿੱਤਾ ਹੱਦ ਹੋ ਗਈ ਯਾਰ ਤੁਸੀਂ ਵੀ ਗੋਦੀ ਮੀਡੀਏ ਵਾਂਗੂੰ ਹੋ ਗਏ
Right veere
@@user-nd2cx8uu9k TV be ex
Hon ki karn jana dharne vich batheri TRP vada lai
@@dharmindersingh7532 😁😁😁😁👌👌
Right bro 💯
Jai Maa Naina Devi🙏🙏🙏🙏
ਬਹੁਤ ਵਧੀਆ ਗੱਲਾਂ ਕੀਤੀਆਂ ਬਾਈ ਜੀ ਨੇ
ਬਹੁਤ ਹੀ ਨਵੇਕਲੀ ਤੇ ਵਲੱਖਣ ਸ਼ਖਸ਼ੀਅਤ !
ਮੈਨੂੰ ਬਾਈ ਜੀ ਦੇ ਵਿਚਾਰ ਬਹੁਤ ਵਧੀਆ ਲੱਗੇ ਇਹੋ ਜਿਹੇ ਇਨਸਾਨਾਂ ਨਾਲ ਜਰੂਰ ਮਿਲਣਾ ਚਾਹੀਦਾ ਮਨ ਖੁਸ਼ ਹੋ ਜਾਂਦਾ ਵਧੀਆ ਇਨਸਾਨ ਹੀ ਚੰਗੀਆਂ ਗੱਲਾਂ ਕਰਦੇ ਨੇ
ਨਵਰੀਤ ਕੀ ਸਿੱਟਾ ਹੈ ਇਨ੍ਹਾਂ ਗੱਲਾਂ ਦਾ ਕਿਸਾਨ ਅੰਦੋਲਨ ਤੇ ਤੁਸੀਂ ਜਾਦੇ ਨਹੀਂ ਬਿਲਕੁਲ ਕੋਈ ਖਬਰ ਨਹੀਂ ਲਾ ਰਹੇ
Wah ji wah.... Waheguru ji ka Khalsa Waheguru ji ki fateh !!
Wmk Ji Waheguru Ji Sabna Te Hamesha Meher Krna Ji God bless you Ji Kisan Majdoor Ekta Zindabaad Ji
Great person 👏
The great man respected
zaildar Naresh Godara Sir ji
👍👍
ਵਾਹਿਗੁਰੂ ਮੇਹਰ ਕਰੀ ਇਸ ਵੀਰ ਤੇ ਵੀ ਤੇ ਪ੍ਰੀਵਾਰ ਤੇ ਵੀ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ
Real and true men Naresh G Godara
Great sir 👏
5 ਮਿੰਟ ਤਾਂ ਬਿਨਾਂ ਕੰਮ ਤੋਂ ਬਰਬਾਦ ਕਰਤੇ
ਜੇਲ੍ਹ ਕਟਣੀ ਔਖੀ ਹੈ ਖਾਸ ਕਰਕੇ ਉਮਰ ਕੈਦ ਕੱਟਣੀ ਹੋਵੇ ਚੁੱਲਿਆਂ ਵਿੱਚ ਘਾਹ ਉੱਗ ਆਉਂਦਾ ਹੈ ਮੇਰੇ ਘਰ ਇਸ ਤਰ੍ਹਾਂ ਹੋ ਚੁੱਕਿਆ ਹੈ ਵਾਹਿਗੁਰੂ ਨਾ ਹੀ ਵਿਖਾਵੇ ਕਿਸੇ ਨੂੰ।ਜਿੰਦਗੀ ਵਧੀਆ ਕੱਟਣੀ ਹੈ ਤਾਂ ਨਸ਼ੇ ਤੋ ਬਚੋ ਮਾੜੀ ਸੰਗਤ ਤੋ ਬਚੋ ਮਾਂ ਬਾਪ ਦਾ ਕਹਿਣਾ ਮਨੋ ਓਨਾ ਦਾ ਤਜਰਬਾ ਹੁੰਦਾ ਹੈ। ,,Ballu ਰਟੈਂਡਾ,,
Wow great story 👏👍
Bahot.Vadia.g.veer.ji.insan
Bot vdia ਗਲਾ kitiya uncle ji ne
Very honest person
ਬਹੁਤ ਵਧੀਆ ਇੰਟਰਵਿਊ
God bless you bai ji Waheguru Mehr karo
Nice struggle life 💕💕 haad battiyan Sab
Waheguru 🙏🙏🙏🙏
Nic story ji👍
❤️❤️
Entry zabardast c uncle g di.💪💪
ਵਧੀਆ
ਜਿਓੰਦੇ ਰਹੋ। ਬਹੁਤ ਵਧੀਆ ਬੰਦਾ ਵਾ
💯💯
Yara ka yar ,Dildar mera yar jaildar....Bhaiyo ek dum suchey or bat key pakkey Naresh ji Godara...... bhagwan aisa dost or bhai subko dey . 👍
Bhai saheb rajan singh rathore
JAT ❣🔥👊🖤💥❤
ਕਿਆ ਬਾਤ ਐ ਸੱਚੇ ਸਵਾਦ ਆਇਆ 👍👍
ਉਹ ਹੋਰ ਕੋਈ ਕੰਮ ਨਹੀਂ ਹੈ ਅਜਬ ਪੱਤਰਕਾਰਾਂ ਨੂੰ ਕੋਲ਼ ਬਹਾਉਂਦਾ
Jindgi Jinda. Dili Ka Nam Hai 🙏🙏👍🏾👍🏾
ਵਾਹ ਜੀ ਵਾਹ ਜੱਟ ਦੀ ਗੱਲ ਵੱਖਰੀ
Yes
ਬਈ ਦਿੱਲੀ ਧਰਨੇ ਤੇ ਜਾਣਾ ਬੰਦ ਕਰਤਾ ਤੁਸੀ
👌 👍
ਰਾਮ ਰਾਮ ਜੀ 🙏
Very nice ਆਚਰਣ
ਚਲੋ ਚੰਗੀ ਗੱਲ ਹੈ ਹੁਣ ਵੀਡਿਉ ਬਨੌਣ ਵਾਲੇ ਤੇ ਇੰਟਰਵਊ ਦੇਣ ਆਲ਼ੇ ਕਿਸਾਨ ਮੋਰਚੇ ਚ ਪੌਚੋ।
Bouth vadya veer g Good job
Great person 👍🙏
👍👍👍🔥🔥🔥🔥🔥🔥🔥🔥🔥🔥🔥🔥
He is very generous person....iss de farm te india de saare don te badmaas aunde ne per iss bande ne kade be kisse da naam nahi laya.... Chotala parivar de naal badi nede de ristedari hai . ..rocky Fazilka... anandpalsingh rajputj..raja bhaiya...saare iss de yaar ...but fukra nahi... V down to earth n jindadil ❤️ person....👍👍🙏
Ajit singh veer tu apna name miss kar gya es list ch, anyway you hav the heart to speak truth... love it ✌
Ahh kitho de aa City Pind dso
Bahut Vadheia Vichar Ne Bai. g de
Good luck vir wahguru Maher karn
Bahut vadiya paa g
Bai ji diya galla very nice
👍👍
ਬਾਈ ਨਵਰੀਤ ਸਿਵੀਆਂ ਤੇਰੀ ਆਵਾਜ ਬੜੀ ਮਿੱਠੀ ਪਿਆਰੀ ਮਨਮੋਹਕ ਹੈ
Very nic peterker ha
Wooow Kya bat aa ji very good sir ji God bless you sir ji Best wishes sir ji
Ghant banda ❤️❤️❤️👌🏻
very good person
Waheguru ji
Navreet bai teriya phliya lina baut ghaint lagiyaa 👍
Naresh Ji 👌👌👌
❤️💪
❤
once again bro, imaging
Great Godara ji
ਬਹੂਤ ਵਦੀਆ ਇਨਸਾਨ ਨੇ 22 ਜੀ।
ਬਾਈ ਆੜੇ ਤੇਰੀ ਇੰਟਰਵਿਊ ਦੇਖ ਕੇ ਦਿਲ ਬਾਗ ਬਾਗ ਹੋ ਗਿਆ ।
Kya bat ji
Love u bhai g...❤️❤️❤️❤️
Great
Dil khush He Man Naresh Zaildar
Babutiful bro
🖤🖤🖤🖤
Siraa
ਬਹੁਤ ਨੇਕ ਇਨਸਾਨ ਹਨ ਅੰਕਲ ਨਰੇਸ਼ ਗੋਦਾਰਾ
Good man
wha g wha good g
Jai maa naina Devi 🙏
Jai maa naina devi 🙏🙏
👌👌👌👌👌
22 G Ayjj tak de Akher ton Sab ton wadiya Satory
Very nice y 👍👍👍👍
Sahi aa❤️
Ssa bhaji
Bahut ziada wadia lagga a tuhadi interview sun k 2 jania di brother
ਵਧੀਆ ਬੰਦਾ yr
👍🏻❤️
zaildar G ❤
💪👍👍
Actual video starts at 5:30
Sahi gal y
Good thoughts ne bai g de
💯🙏
Best man
👍
🙏
Very good job AkHAR
Wah baapaaa jj
👍👍👍👍👍👍
Superb
Great parson 👍🏻👍🏻🙏🏻🙏🏻good message 🔫🔫 da
ਬਾਈ ਦੇ िਰਹਾਅ ਹੋਣ ਦੀ ਅਰਦਾਸ ਵੀ ਕਰ ਲੈਣੀ ਸੀ ਲਾਸਟ िਵਚ
Bai da pind ta dase ni yr
@@GagandeepSingh-cv6rj ਪਿੰਡ ਖਿਓਵਾਲੀ ਨੇੜੇ ਚੋਰਮਾਰ ਸਾਹਿਬ ਜਿਲ੍ਹਾ ਸਿਰਸਾ
@@sukhrajdhillondhillon3440 y me khowali de jma nal de pind da 5 var din vich khowali jade aa asi ta kdi suneya ni kyo ki km dur aa sade pind to asi ni kdi suneya es bande bare
@@sukhrajdhillondhillon3440 kehda ghra vicho aa gulabe ke ghra vicho aa ke
Chukirean khowali de jma nal bro
Very nice ienterwo
Jabrzast story 🐴💕👍
💥