Komentáře •

  • @MandeepSingh-rl7sw
    @MandeepSingh-rl7sw Před měsícem +25

    ਨਿਸ਼ਾਂਤ ਸ਼ਰਮਾ ਜੀ ਹਿੰਦੂ ਸਿੱਖ ਏਕਤਾ ਜਿੰਦਾਬਾਦ।ਮਾੜੇ ਚੰਗੇ ਲੋਕ ਹਰੇਕ ਕਮਿਊਨਿਟੀ ਚ ਹੁੰਦੇ ਹਨ ਓਨਾਂ ਦਾ ਮੁਕਾਬਲਾ ਸਾਨੂੰ ਹਿੰਦੂ ਸਿੱਖਾਂ ਨੂੰ ਰਲਮਿਲ ਕੇ ਕਰਨਾ ਚਾਹੀਦਾ ਹੈ। ਸਾਡੀ ਭਾਈਚਾਰਕ ਸਾਂਝ ਸਦੀਆਂ ਪੁਰਾਣੀ ਹੈ

  • @ajmersingh3548
    @ajmersingh3548 Před 9 dny +2

    ਨਿਸ਼ਾਂਤ ਸ਼ਰਮਾ ਪ੍ਰਮਾਤਮਾ ਦੇ ਲੜ ਲੱਗ ਗਏ ਹਨ ਤੇ ਕਿਸੇ ਖਾਸ ਫਿਰਕੇ ਦਾ ਪ੍ਰਾਪੇਗੰਡਾ ਨਹੀਂ ਕਰ ਰਹੇ ਤਾਂ ਇਹਨਾਂ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਦੇਰ ਆਏ ਦਰੁਸਤ ਆਏ.. ਵਾਹਿਗੁਰੂ ਇਹਨਾਂ ਤੇ ਇਹਨਾਂ ਦੇ ਪਰਿਵਾਰ ਨੂੰ ਰਾਜੀ ਖੁਸ਼ੀ ਰੱਖੇ!

  • @dreamslifeteam9307
    @dreamslifeteam9307 Před rokem +109

    ਬਹੁਤ ਖੁਸ਼ੀ ਦੀ ਗੱਲ ਹੈ, ਪ੍ਰਮਾਤਮਾ ਨੇ ਮੇਹਰ ਕੀਤੀ ਹੈ ਤੇ ਸੁਮੱਤ ਬਖਸ਼ਿਸ਼ ਕੀਤੀ ਹੈ। ਆਪਸੀ ਭਾਈਚਾਰਕ ਸਾਂਝ ਬਾਰੇ ਸਮਝ ਆਈ ਹੈ। ਦੇਰ ਆਏ ਦਰੁਸਤ ਆਏ। ਵਾਹਿਗੁਰੂ ਭਲੀ ਕਰੇ ਤੇ ਸਾਨੂੰ ਸਭ ਨੂੰ ਸੁਮੱਤ ਬਖਸ਼ੇ।

  • @rajinderrajinder8058
    @rajinderrajinder8058 Před rokem +44

    ਵਧੀਆ ਭਾਈ ਸੁਧਰ ਗਿਆ ਵਾਹਿਗੁਰੂ ਮੇਹਰ ਕਰੀ ਦਾਤਿਆ ਸਭ ਤੇ

  • @HardeepSingh-HH88
    @HardeepSingh-HH88 Před rokem +16

    ਵਧੀਆ ਕੀਤਾ ਨਿਸ਼ਾਂਤ ਸ਼ਰਮਾ ਜੀ ਪਰਮਾਤਮਾ ਦਾ ਨਾਮ ਜਪੋ ਧੰਨਵਾਦ ਬਸ ਆਪਣਿਆਂ ਤੋਂ ਬਚੀ ਤੇਰੇ ਆਪਣੇ ਹੀ ਨੁਕਸਾਨ ਕਰ ਸਕਦੇ ਨੇ ਅਸਲੀ ਸਿੰਘ ਭੁਲੇ ਨੂੰ ਜ਼ਰੂਰ ਬਖਸ਼ਦੇ ਨੇ

  • @surjitsingh7789
    @surjitsingh7789 Před rokem +8

    ਨਿਸ਼ਾਤ ਸਾਹਿਬ ਤੁਸੀ ਬਿਲਕੁੱਲ ਸਿਆਣੇ ਹੋ ਗਏ ਹੋ ਹੁਣ ਤੁਹਾਨੂੰ ਕੋਈ ਖਤਰਾ ਨਹੀ ਕੋਈ ਵੀ ਸਿੱਖ ਤੈਨੂੰ ਕੋਈ ਨੁਕਸਾਨ ਨਹੀ ਪਹਿਚਾ ਸਕਦਾ ਕਿਉਕਿ ਸਿੱਖ ਧਰਮ ਬਹੁਤ ਹੀ ਰਹਿਮ ਦਿਲ ਹੈ ਤੁਸੀ ਮੰਦਰ ਵਿੱਚ ਰੱਬ ਦਾ ਨਾਮ ਲੈ ਰਿਹਾ ਹੈ ਰੱਬ ਤੁਹਾਡੀ ਰਾਖੀ ਆਪ ਕਰ ਰਿਹਾ ਹੈ

  • @majorsingh1285
    @majorsingh1285 Před rokem +183

    ਵੀਰੇ ਤੁਸੀਂ ਸਿਰਫ ਆਪਣੀ ਜ਼ੁਬਾਨ ਨੂੰ ਤਾਲਾ ਲਾਵੋ , ਕਿਸੇ ਨੂੰ ਮਾੜਾ ਨਾ ਕਿਹੋ , ਪਰਮਾਤਮਾ ਤੁਹਾਨੂੰ ਸਿੱਧੇ ਰਿਸ਼ਤੇ ਤੇ ਰੱਖੇ , ਸਭ ਧਰਮਾਂ ਦਾ ਸਤਿਕਾਰ ਕਰੇ ,

    • @santbhindranwalejidefanche8767
      @santbhindranwalejidefanche8767 Před 11 měsíci +3

      ਤਾਲਾ ਨਹੀਂ ਜੰਦਰਾ, ਜਿੰਦਰਾ, ਜੰਦਾ, ਜਿੰਦਾ

    • @beinghimachalindn2893
      @beinghimachalindn2893 Před měsícem

      Majorsingh1285 ji aap ਓਹਨਾ ਲੋਕਾਂ ਨੂੰ ਭੀ ਸਲਾਹ ਦੇਦੋ ਜੇੜ੍ਹੇ ਮਰਨੇ ਮਰਨੇ ਦੀਆ ਗੱਲਾਂ ਕਰਦੇ ਨੇ

  • @gurpreetdhandli8389
    @gurpreetdhandli8389 Před rokem +62

    ਜੇ ਵੀਰ ਤੂੰ ਗਲਤੀ ਕੀਤੀ ਤਾ ਮਾਫੀ ਤਾ ਮੰਗਣੀ ਚਾਹੀਦੀ, ਤੈਨੂੰ ਕੋਈ ਵੀ ਹੱਥ ਨਹੀਂ ਲਾ ਸਕਦਾ

  • @mannugurdaspur5967
    @mannugurdaspur5967 Před rokem +90

    ਨਹੀਂ ਨਿਸ਼ਾਂਤ ਸ਼ਰਮਾ ਜੀ ਹੁਣ ਤੋ ਤੁਹਾਨੂੰ ਕੋਈ ਵੀ ਗਾਲਾ ਨਹੀਂ ਕੱਢੂਗਾ ਸਹੀ ਇੰਨਸਾਨ ਬਣੋ ਜੀ❤🙏

  • @chaggersingh2865
    @chaggersingh2865 Před měsícem +18

    ਨਿਸ਼ਾਂਤ ਸ਼ਰਮਾ ਜੀ ਪਤਨੀ ਗੱਲ ਸੁਣ ਬਹੁਤ ਦੁਖ ਹੋਇਆ, ਤੂੰ ਆਪਣੀ ਬੱਚਿਆਂ ਨੂੰ ਸੰਭਾਲ ਵਿੱਚ ਧਿਆਨ ਰੱਖਣਾ, ਵਾਹਿਗੁਰੂ ਭਲੀ ਕਰੇ

  • @bonypalasour761
    @bonypalasour761 Před rokem +23

    ਬਹੁਤ ਵਧੀਆ ਵਿਚਾਰ ਕੀਤੇ ਲੰਕੇਸ਼ ਜੀ ,ਕਾਸ਼ , ਹੁਣ ਪਰਮਾਤਮਾ ਮਿਹਰ ਕਰੇ ਤੇ ਏਨੀ ਅਕਲ ਲੌਇਨ ਨੂੰ ਵੀ ਆ ਜਾਵੇ।

  • @onkarsingh7147
    @onkarsingh7147 Před rokem +126

    ਸ਼ਰਮਾਂ ਜੀ.. ਇਕ ਵਾਰ ਸ਼ੀ ਦਰਬਾਰ ਸਾਹਿਬ ਜਾ ਕੇ . ਮੱਥਾ ਟੇਕ ਕੇ. ਮਾਫੀ ਮੰਗ ਲੋ... ਕੋਈ ਵੀ ਸਿੱਖ ਲੋਕ ਤੁਹਾਡੀ ਜਾਨ ਦਾ ਦੁਸ਼ਮਣ ਨੀ ਰਹਿਣਾ... ਸੋਚੋ

    • @sahibdeepsingh_
      @sahibdeepsingh_ Před rokem +2

      Ryt ji

    • @deepludhiana3913
      @deepludhiana3913 Před rokem +2

      asi sc sikh lok khalistaniya te hindu rashtra de dushman ha...

    • @gurpreetsingh-pw5wb
      @gurpreetsingh-pw5wb Před rokem +3

      @@deepludhiana3913 tu krde awde bhen da rishta kri ja raaj

    • @AbhiAbhi-kl2br
      @AbhiAbhi-kl2br Před rokem

      @@deepludhiana3913 chal ਕੁੱਤਾ ਚੂੜਾ ਕਰਨਾ ਰਾਜ ਮਾ ਅੱਪਣੀ ਦਾ ਫੁੱਦਾ

    • @bawa4830
      @bawa4830 Před 7 měsíci +1

      ​@@deepludhiana3913Tu yr sc keda a kon a Tu apni jat bgera ds

  • @sukhwindersinghbenipal9344

    ਬੇਟਾ ਪੰਜਾਬ ਤੇਪੰਜਾਬੀਆ ਨੂੰ ਪਿਆਰ ਕਰੋ
    ਪੰਜਾਬ ਸਿੱਖ ਹਿੰਦੂ ਮੁਸਲਮਾਨ ਸਭ ਦਾ ਹੈ ਸਾਰੇ ਧਰਮਾ ਦਾ ਸਤਿਕਾਰ ਕਰੋ ਇੱਜਤ ਵੀ ਮਿਲੇਗੀ ਮੌਤ ਦਾ ਵੀ ਖਤਰਾ ਨਹੀ

  • @resputin8012
    @resputin8012 Před rokem +95

    ਨਹੀਂ ਮਰੇਗਾ ਕੋਈ ਤੈਨੂੰ ਨਿਸ਼ਾਂਤ, ਇਹ ਗੱਲ ਲਿਖ ਕੇ ਲੈਲਾ, ਕਿਉਕਿ ਤੇਰੇ ਬੱਚੇ ਨੇ ਤੇ ਤੇਰੇ ਬਿਨਾ ਓਹਨਾ ਦਾ ਕੋਈ ਨਹੀਂ ਤੂੰ ਕਹਿ ਰਿਹਾ,ਤੇ ਬਚਿਆ ਦਾ ਕੋਈ ਕਸੂਰ ਨਹੀਂ ਤੇ ਖਾਲਸਾ ਏਨਾ ਵੀ ਬੇਰਹਿਮ ਨਹੀਂ, ਸੁਧੀਰ ਦੀ ਗੱਲ ਅਲਗ ਸੀ , ਤੇਰੀ ਅਲਗ ਏ । ਸੋ ਮੈਨੂੰ ਉਮੀਦ ਏ, ਕਿ ਖਾਲਸਾ ਤੈਨੂੰ ਮੁਆਫ ਕਰ ਦਵੇਗਾ, ਪਰ ਹੋ ਸਕਦਾ ਤੈਨੂੰ ਖਤਰਾ ਫੇਰ ਤੇਰੇ ਅਪਣਿਆ ਤੋਂ ਹੋਵੇ। ਤੇ ਹਮਲਾ ਕਰਕੇ ਨਾਮ ਸਿਖਾ ਦਾ ਲੱਗਾ ਦੇਣ । ਸੋ ਆਪਣਿਆ ਤੋ ਬਚ, ਸਿੱਖ ਕੌਮ ਬੇਰਹਿਮ ਨਹੀਂ, ਓਹ ਜਰੂਰ ਤੈਨੂੰ ਮੁਆਫ ਕਰ ਦਵੇਗੀ। ਬਕੀਂ security ਆਪਣੀ ਰੱਖੋ ਪੂਰੀ।

    • @KingHunter3597
      @KingHunter3597 Před rokem +3

      Sahi Kiha Ji

    • @BALJIT_SINGH_CHAPRA
      @BALJIT_SINGH_CHAPRA Před rokem +4

      ਸਹੀ ਕਹੀ ਆਪਣਿਆਂ ਵਾਲੀ ਗੱਲ ।

    • @GaganDeep-it7wk
      @GaganDeep-it7wk Před měsícem

      Bai apne domuhean sajna toon Bach bai eh apne political benefit layi apnea d Bali de dinde e -sikh badi bhavuk Kom aa terian galan sun ke tenu koi sikh na mada kahe ga te na hi Tera mada kare ga. Change insaan bano

    • @ranjitkaursaroay7609
      @ranjitkaursaroay7609 Před měsícem

      ਖਾਲਸਾ ਨਾ ਰੱਬ ਹੋ ਗਏ

    • @user-xp7jb7zr9y
      @user-xp7jb7zr9y Před 15 dny

      @@ranjitkaursaroay7609rabb ta nhi pr jera glt krda ohnu rabb nal jroor milva dinda khalsa

  • @Tonygill829
    @Tonygill829 Před rokem +21

    ਅੱਜ ਵੀਰ ਦੀ ਆ ਗੱਲਾਂ ਵਧੀਆ ਲੱਗੀਆਂ ਚਲੋ ਜਦੋ ਬੰਦੇ ਨੂੰ ਸਮਝ ਲੱਗੇ ਅਪਣੇ ਜੀਵਨ ਦੀ ਤਦੇ ਸਵੇਰ ਪਰ ਬਾਈ ਵਧੀਆ ਬੰਦਾ ਲੱਗਾ ਸ਼ਰਮਾ ਜੀ ਸਹੀ ਗੱਲ ਹੈ ਵੀਰ ਲੈ ਕੇ ਕੀ ਜਾਣਾ ਕੁਝ ਨੀ ਬਸ ਪ੍ਰਭੂ ਨਾ ਨਾਮ ਜਾਣਾ

  • @harindermundi2207
    @harindermundi2207 Před rokem +28

    ਬਹੁਤ ਵਧੀਆ ਗੱਲ ਆ ਜੋਂ ਵੀ ਬੰਦਾ ਸਹੀ ਹੁੰਦਾ ਤਾਂ ਸਿੱਖ ਕੌਮ ਸਾਰੀ ਓਹਦੇ ਨਾਲ ਆ।।

  • @GujjarBoy-nt8dx
    @GujjarBoy-nt8dx Před 2 měsíci +9

    ਸਾਰਿਆਂ ਦੇ ਜੀਵਨ ਸਾਥੀ ਜਿਉਂਦੇ ਰਹਿਣ, ਕਿਸੇ ਨੂੰ ਕੁਝ ਨਾ ਹੋਵੇ ਭਰਾਵਾ! ਬਹੁਤ ਮਾੜਾ ਹੋਇਆ ਵੀਰ ਨਾਲ! ਪਰਮਾਤਮਾ ਵੀਰ ਨਿਸ਼ਾਂਤ ਸ਼ਰਮਾ ਦੇ ਦਿਲ ਨੂੰ ਸ਼ਾਂਤੀ ਦੇਣ!

  • @bastuhitu1417
    @bastuhitu1417 Před měsícem +8

    ਬਹੁਤ ਚੰਗਾ ਲਗਾ ਆਪna aap ਬਦਲ ਲਿਆ ਖੁਸ਼ੀ ਵਾਲੀ ਗਲ ਮਹਾਰਾਜ ਮੇਹਰ ਰਾਖੇ ❤

  • @ragveerkaler-db1mq
    @ragveerkaler-db1mq Před rokem +24

    ਨੀਸਾਂਤ ਸਾਰਮਾਂ ਜੀ ਵਾਹਿਗੁਰੂ ਜੀ ਨੇ ਮੇਹਰ ਕਾਰਤੀ ਵੀਰ ਤੇਰੇ ਤੇ ਹਮੇਸ਼ਾਂ ਖੋਸ ਰਖੇ ਪਾਰਮਾਤਮਾ ਤੈਨੂੰ

  • @karanjit80
    @karanjit80 Před 9 měsíci +41

    ਨਿਸ਼ਾਂਤ ਭਾਈ ਚੰਗੀ ਸੋਚ ਆਈ . ਇਹ ਵੀ ਮਾਲਿਕ ਦੀ ਕਿਰਪਾ .. ਹੌਸਲਾ ਰੱਖੋ ਗ਼ਲਤੀਆਂ ਸਬ ਤੋਂ ਹੁੰਦੀਆਂ . ਵਾਹਿਗੁਰੂ ਤੁਹਾਡੇ ਤੇ ਮੇਹਰ ਕਰਨ

  • @shindatakhar9585
    @shindatakhar9585 Před rokem +54

    ਜੇ ਕਈ ਸਵੇਰ ਦਾ ਭੁਲਿਆ ਸ਼ਾਮ ਨੂੰ ਘਰ ਆ ਜਾਏ ਉਸ ਨੂੰ ਭੁਲਿਆ ਨਹੀਂ ਕਹਿੰਦੇ।ਜੇ ਭਰਾਵਾਂ ਤੂੰ ਸੱਚੀ ਸਹੀ ਰਸਤੇ ਤੇ ਚੱਲਿਆ ਤਾਂ ਪ੍ਰਮਾਤਮਾ ਤੇਰੀ ਸਹਾਇਤਾ ਜ਼ਰੂਰ ਕਰੇਗਾ ।

  • @avneetgrewal4408
    @avneetgrewal4408 Před rokem +21

    ਅੱਜ ਸਹੀ ਲਗਿਆ ਇੰਟਰਵਿਊ ਸੁਣ ਕੇ ਵੀਰ ਦੀ।।

  • @jasvirgosal1850
    @jasvirgosal1850 Před rokem +9

    ਚੰਗੀ ਗੱਲ ਆ ਵੀਰ ਜਿਵੇਂ ਦਾ ਇਨਸਾਨ ਬੀਜ ਬੀਜਦਾ ਓਹੀ ਫ਼ਸਲ ਵੱਡਿਆਂ ਕਰਦਾ ਪਿਆਰ ਦਵੋਗ ਪਿਆਰ ਹੀ ਮਿਲਦਾ ਸਿਵਜੀ ਭਗਵਾਨ ਥੋਡਾ ਕਲੀਆਂਣ ਕਰਨ

  • @jaskaranbrar1697
    @jaskaranbrar1697 Před rokem +54

    ਬਹੁਤ ਵਧੀਆ ਗੱਲਾਂ ਲੱਗੀਆਂ ਅੱਜ ਨਿਸ਼ਾਨ ਵੀਰ ਦੀਆਂ

  • @nishansingh8951
    @nishansingh8951 Před rokem +41

    ਸ਼ਰਮਾ ਜੀ ਜ਼ਬਾਨ ਤੇ ਕੰਟਰੋਲ ਰੱਖੋ, ਸਿੱਖ ਕੌਮ ਕਿਸੇ ਨਾਲ ਧੱਕਾ ਨਹੀਂ ਕਰਦੀ

  • @luv_preet
    @luv_preet Před rokem +7

    ਸੰਗਲਾ ਦੇ ਵਿੱਚ ਬੰਨੇ ਵੀ ਹਾਏ ਮਾਰ ਜਾਂਦੇ ਨੇ ਥੱਪੜੇ ਉਹ
    ਭਾਈ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ 🙏

  • @gurpalsingh8314
    @gurpalsingh8314 Před rokem +18

    ਸ਼ਰਮਾ ਜੀ ਮੈਂ ਵੀ ਸਿੱਖ ਹਾਂ ਵਧੀਆ ਲੱਗਾ ਤੁਹਾਡੇ ਵਿੱਚ ਬਦਲਾਵ ਦੇਖ ਕੇ ਜੇ ਤੁਸੀਂ ਹੁਣ ਵੀ ਤੱਤੇ ਬਿਆਨ ਦੇਦੇ ਤਾਂ ਫਿਰ ਔਖਾ ਸੀ ਦਰਬਾਰ ਸਾਹਿਬ ਜਾੳ ਮੱਥਾ ਟੇਕੋ

    • @satindersingh6022
      @satindersingh6022 Před 9 měsíci +2

      22 g koi badlav ni aya mandir te kabja Karan nu firda

  • @maninderkaur5484
    @maninderkaur5484 Před rokem +22

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਸਭ ਨੂੰ ਪਿਆਰ ਕਰੋ ਕਿਸੇ ਦਾ ਮਾੜਾ ਨਾ ਕਰੋ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ

  • @sunnygill909
    @sunnygill909 Před rokem +29

    ਨਿਸ਼ਾਤ ਵੀਰ ਹੋਸ਼ਲਾ ਰੱਖੋ ਤੇ ਸਰਬੱਤ ਦਾ ਭਲਾ ਮੰਗੋ
    ਦੁੱਖੀ ਹੋੲਿਅਾ ਬੰਦਾ ਬਦਲ ਹੀ ਜਾਦਾਂ

  • @PalveerDhillon98
    @PalveerDhillon98 Před rokem +21

    ਪਵਿਤਰ ਹੱਥ ਲੱਗੇ ਨੇ ਏਨੂੰ ਅਕਲ ਜ਼ਰੂਰ ਆਊਗੀ। ਵਾਹਿਗੁਰੂ ਗੁਰੂ ਅਤੇ ਰਾਮ ਭਲੀ ਕਰੇ

  • @user-ly1qt7qe1n
    @user-ly1qt7qe1n Před měsícem +13

    ਕਾਸ਼ ਅਮਿਤ ਅਰੋੜੇ ਨੂੰ ਵੀ ਪਰਮਾਤਮਾ ਸੁਮੱਤ ਬਖਸ਼ੇ

  • @theunidentified01
    @theunidentified01 Před rokem +36

    ਜਦ ਦਿਲੋ ਅਹਿਸਾਸ ਹੋ ਗਿਆ ਆਵਦੀਆਂ ਗਲਤੀਆਂ ਦਾ ਤਾਂ ਕੋਈ ਗੁੱਸਾ ਗਿਲਾ ਨਹੀਂ ਰਹਿੰਦਾ ।
    ਪੰਜਾਬੀ ਕਦੀ ਮਿਲ ਵਰਤਣ ਲੱਗੇ ਧਰਮ ਅੱਗੇ ਲੈਅ ਕੇ ਨਹੀਂ ਆਉਂਦੇ। ਪੰਜਾਬ ਦੇ ਅਸਲੀ ਸਿੱਖ ਤੇ ਹਿੰਦੂ ਪੰਜਾਬ ਛੱਡ ਕੇ ਬਾਹਰ ਜਾ ਰਹੇ ਆ, ਬਾਹਰਲੇ ਪੰਜਾਬ ਦੀ ਧਰਤੀ ਤੇ ਆ ਕੇ ਵਸ ਰਹੇ ਆ। ਤੂੰ ਬਾਈ ਹਰ ਗੱਲ ਤੇ ਧਰਮ ਵਿੱਚ ਲੈਅ ਆਉਂਦਾ ਸੀ ਸਿਰਫ ਆਵਦੀ ਮਸ਼ਹੂਰੀ ਲਈ।
    ਚਲੋ ਦੇਰ ਆਏ ਦਰੁਸਤ ਆਏ।
    ਭਿਵਿੱਖ ਲਈ ਸੁਭਕਾਮਨਵਾ...!

  • @user-jf1wx9xo5n
    @user-jf1wx9xo5n Před měsícem +4

    ਆਪਣੀ ਜੁਬਾਨ ਨੂੰ ਸੂਰੀ ਵਾਂਗ ਨਾ ਵਰਤੋ ਬੜਕ ਮਾਰਨੀ ਤੇ ਫਿਰ ਮੋਕ ਮਾਰਨੀ

  • @amarkhalsa4567
    @amarkhalsa4567 Před rokem +176

    ਭਾਈ ਸਾਬ ਅਸੀਂ ਕਦੇ ਗਾਲ ਨਹੀਂ ਕੱਢਦੇ ਸਾਡਾ ਵੈਰ ਦਿੱਲੀ ਨਾਲ ਐ ਰਾਜ ਤਾਂ ਅਸੀਂ ਕਰਾਂਗੇ ਸਾਡੇ ਗੁਰੂ ਸਾਹਿਬਾਨ ਦੇ ਅਟੱਲ ਬਚਨ ਨੇ

    • @deepludhiana3913
      @deepludhiana3913 Před rokem +5

      oye asi sc sikh lok Raj krage tuc jatt attwadi nhi...

    • @baldevsingh7616
      @baldevsingh7616 Před rokem +1

      Very nice bari g

    • @JD-pendu
      @JD-pendu Před rokem

      ​@@deepludhiana3913ਓ ਜਾ ਓਏ ਫੁੱਦੁਆ, ਫੇਰ ਕਹੇਗਾ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ ਹੈ। ਸਾਲਾ ਰਾਜ ਕਰੇਗਾ ਵੱਡਾ। ਬੁੰਡ ਤੇ ਮਾਰ ਮਾਰ ਜੁੱਤੀਆ ਭਜਾਵਾ ਗੇ

    • @FExVeLLY
      @FExVeLLY Před rokem

      ​@@deepludhiana3913 Teri bhain de fudde te mai raaj Kru kise kutti deya bachheya

    • @user-gs3sf7sv4g
      @user-gs3sf7sv4g Před rokem

      Pehla beadbi tah rok lo

  • @shindisran8524
    @shindisran8524 Před rokem +17

    ਇਸੇ ਤਰ੍ਹਾ ਠੰਡਾ ਰਿਹਾ ਕਰ ਬਾਈ ਅੱਜ commant ਵੀ ਦੇਖਲਾ ਕਿਸੇ ਨੇ ਨਹੀਂ ਗਾਲ ਕੱਢੀ । ਬਸ ਚੱਜਦੇ ਵਿਚਾਰ ਦਿਆ ਕਰੋ ਜਿਵੇਂ ਅੱਜ ਬੋਲ ਰਹੇ ਓ ਕੋਈ ਨਹੀਂ ਗੋਲੀ ਮਾਰਦਾ ਜਦੋ ਪੁੱਠਾ ਬੋਲਣਾ 24*7 ਫਿਰ ਬਾਈ ਲੋਕਾ ਚ ਗੁੱਸਾ ਆਉਂਦਾ ।

    • @BALJIT_SINGH_CHAPRA
      @BALJIT_SINGH_CHAPRA Před rokem

      ਬਿਲਕੁਲ ਸਹੀ। ਅੱਜ ਸਾਰੇ ਤਾਰੀਫ਼ ਕਰ ਰਹੇ ਨੇ ।

  • @GurmeetSingh-ud1dv
    @GurmeetSingh-ud1dv Před měsícem +5

    ਹਿੰਦੂ ਵੀਰਾਂ ਦੇ ਸਿੱਖਾਂ ਨਾਲ ਬਹੁਤ ਪੱਕੀ ਯਾਰੀ ਦਾਸ ਖਾਲਸਾ ਹਾਂ ਬੜਾ ਪਿਆਰ ਏ ਵਿਵਾਹ ਸ਼ਾਦੀ ਤੇ ਇਕਠੇ ਹੁਣੇ ਆ ਵੀਰ ਜੀ ਤੁਹਾਨੂੰ ਸੋਚਣਾ ਚਾਹੀਦਾ ਦੁਖ ਏ ਪਰ ਸਹਿਣ ਸ਼ਕਤੀ ਵੀ ਰੱਖੋ ਕਿਸੇ ਧਰਮ ਵਾਰੇ ਮਾੜਾ ਨਾ ਸੋਚੋ ਕਹੋ ਨਾ

  • @HarjinderSINGH-gh6hr
    @HarjinderSINGH-gh6hr Před rokem +4

    ਹੁਣ ਬੱਚੇ ਯਾਦ ਆਉਂਦੇ ਆ! ਏਹ ਗਲਤੀਆਂ ਕਰਨ ਤੋਂ ਪਹਿਲਾਂ "ਤੈਨੂੰ" (ਹੀ) ਸੋਚਣਾ ਚਾਹੀਦਾ ਸੀ!
    ਜਦੋਂ 👉 "ਤੁਸੀਂ" ਆਪਣੇ ਬੱਚਿਆਂ ਬਾਬਤ ਨਹੀਂ ਸੋਚਦੇ ਫ਼ਿਰ ਕਿਸੇ ਦੂਸਰੇ ਜਾਂ ਪਰਾਇਆਂ ਤੋਂ ਕੀ ਆਸ ਰੱਖਦੇ ਓ..??

  • @jaspalsinghbains4045
    @jaspalsinghbains4045 Před měsícem +3

    ਸਹੀ ਗੱਲ ਤਾ ਇਹ ਹੈ ਕਿ ਪੰਗਾ ਨਾ ਲਵੋ।

  • @kamaljeetjassal2176
    @kamaljeetjassal2176 Před rokem +45

    ਵਾਹਿਗੁਰੂ ਜੀ ਸਭਨਾਂ ਨੂੰ ਸੋਝੀ ਬਖਸ਼ਣ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ

  • @bhupindercheema399
    @bhupindercheema399 Před rokem +5

    ਨਿਸਾਂਤ ਰੱਬ ਤੁਹਾਨੂੰ ਸ਼ਾਂਤੀ ਬਖ਼ਸ਼ੇ ਕੋਈ ਨੀ ਮਾਰਦਾ ਤੈਨੂੰ ਵੀਰੇ

  • @nagindersinghwaheguruji9722

    ਨਿਸਾਤ ਸਰਮਾ ਜੀ ਬਹੁਤ ਵਧੀਆ ਲੱਗੀ ਇੰਟਰਵਿਓ ਵਧੀਆ ਵਿਚਾਰ ਦਿਤੇ ਇਸੇ ਤਰ੍ਹਾ ਮੰਦਿਰ ਵਿੱਚ ਸੇਵਾ ਕਰਦੇ ਰਹੋ ਪ੍ਰਮਾਤਮਾ ਨੇ ਮਿਹਰ ਕਰ ਦਿੱਤੀ ਤੇਰੇ ਤੇ ਪ੍ਰਭੂ ਦੇ ਗੁਣ ਗਾਓ

  • @GurmailSingh-cu6jz
    @GurmailSingh-cu6jz Před rokem +16

    ਵੀਰ ਜੀ ਸੀ੍ ਦਰਬਾਰ ਸਾਹਿਬ ਜਾ ਕਿ ਭੁੱਲ ਬਖਸਾ,ਲਵੋ

  • @kirpalsingh-bz7fp
    @kirpalsingh-bz7fp Před měsícem +3

    ਨਿਸ਼ਾਂਤ ਭਾਈ ਸਾਹਿਬ ਜੀ, ਸਤਿ ਸ੍ਰੀ ਆਕਾਲ ਜੀ ਆਪ ਜੀ ਦੀ ਇੰਟਰਵਿਊ ਸੁਣੀ, ਦੁੱਖ ਲਗਾ ਕਿ ਭੈਣ ਜੀ ਚੜ੍ਹਾਈ ਕਰ ਗਏ ਦੁੱਖ ਲਗਾ। ਆਪ ਜੀ ਨੇ ਨਵਾਂ ਰਸਤਾ ਚੁਣਿਆ ਹੈ ਚੰਗਾ ਲਗਾ। ਆਪ ਜੀ ਨੂੰ ਦਾਤਾਜੀ ਆਪਣੇ ਨਾਮ ਨਾਲ ਜੋੜ ਕੇ ਰੱਖਣ ਜੀ 🙏

  • @JaswantSingh-sw9qi
    @JaswantSingh-sw9qi Před rokem +10

    ਆਖਿਰ ਆ ਹੀ ਗਈ ਅਕਲ ਟਿਕਾਣੇ।ਇਹ ਬਦਾਮ ਖਾ ਕੇ ਨਹੀ ਆਉਂਦੀ ਪਰ ਤਜਰਬੇ ਨਾਲ ਜਰੂਰ ਆ ਜਾਂਦੀ ਐ।

  • @surawebstudio7101
    @surawebstudio7101 Před rokem +97

    ਜੇ ਤੂੰ ਵੀਰ ਸੱਚੀ ਸੁਧਰਨਾ ਤੇ ਭੋਲੇ ਸ਼ੰਕਰ ਜੀ ਦੀ ਭਗਤੀ ਕਰਨੀ ਆ ਸੱਚੀ ਤਾਂ ਜਿੰਨਾ ਨੂੰ ਗਲਤ ਬੋਲਿਆ ਮਾਫ਼ੀ ਮੰਗ ਲੋ ਦਰਬਾਰ ਸਾਹਿਬ ਜਾ ਕੇ ਗੁਰੂ ਸਾਹਿਬ ਕੋਲੋਂ ਮੈਂ ਲਿਖ ਕੇ ਦਿੰਨਾਂ ਕੋਈ ਤੁਹਨੂੰ ਮਾਰੂਗਾ ਨੀ ਨਾ body ਗਾਰਡ ਦੀ ਲੋਡ਼ ਹੋਣੀ ਆ ਕਿਉਂਕਿ ਜਾ ਤੁਸੀ ਕਿਸੇ ਦੀ respect ਕਰੋਗੇ ਤਾਂ respect ਈ ਮਿਲੂਗੀ or ਜੇ ਕਿਸੇ ਬਾਰੇ ਨਫਰਤ ਦੇ ਬੋਲ ਬੋਲੋਗੇ ਤਾਂ ਨਫਰਤ ਈ ਮਿਲੂਗੀ

    • @BaljinderSingh-xz2xp
      @BaljinderSingh-xz2xp Před rokem +4

      Sahi gal hai ji

    • @pargatsingh-io8gc
      @pargatsingh-io8gc Před rokem +3

      Right

    • @vardaantv542
      @vardaantv542 Před rokem +1

      100 PERCENT TRUE...

    • @gurpreetdhandli8389
      @gurpreetdhandli8389 Před rokem +3

      ਬਹੁਤ ਵਧੀਆ ਵਿਚਾਰ ਜੇ ਅੰਗਰੇਜ਼ੀ ਵਿਚ ਨਾ ਲਿਖਦੇ ਤਾ ਹੋਰ ਵੀ ਵਧੀਆ ਲੱਗਣਾ ਸੀ

    • @surawebstudio7101
      @surawebstudio7101 Před rokem +2

      @@gurpreetdhandli8389 🤔🤔🤔🤔 ਉ ਭਾਊ ਪੰਜਾਬੀ ਵਿੱਚ ਆ ਸਾਰੇ ਵਿਚਾਰ ਉ ਇੱਕ ਅੱਧਾ ਅੱਖਰ ਹੋਗਿਆ ਹੋਣਾ ਕਿਉਂਕਿ ਕੀ-ਬੋਰਡ ਖਰਾਬ ਆ ਯਾਰ ph ਦਾ ਨਵਾਂ ਲਵੋਨ ਵਾਲਾ

  • @navjotsingh7110
    @navjotsingh7110 Před měsícem +2

    ਅਮਿਤ ਅਰੋੜਾ ਨੂੰ ਵੀ ਸਮਝਾਓ ਹਿੰਦੂ ਜੱਟ ਨੂੰ

  • @charnjitsingh9267
    @charnjitsingh9267 Před měsícem +15

    ਜੇਕਰ ਸਾਰੇ ਹਿੰਦੂ ਭਾਈਚਾਰੇ ਦੇ ਲੋਕ ਇਸ ਤਰ੍ਹਾਂ ਦੇ ਹੋ ਜਾਣ ਸਿੱਖ ਧਰਮ ਦੇ ਲੋਕ ਇਹਨਾਂ ਦੀ ਮੱਦਦ ਕਰਨਗੇ ਪੰਜਾਬ ਵਿੱਚ ਭਾਈਚਾਰਕ ਸਾਂਝ ਕਾਇਮ ਰਹਿਣੀ ਚਾਹੀਦੀ ਹੈ ਦੇਰ ਆਏਂ ਦਰੁਸਤ ਆਏ ਸ਼ੁਕਰੀਆ

  • @gurbhajsingh2187
    @gurbhajsingh2187 Před rokem +6

    ਨਿਸਾਤ ਸਰਮਾ ਜੀ ਬਹੋਤ ਵਧੀਆ ਵਿਚਾਰ ਆ

  • @ballysingh4296
    @ballysingh4296 Před rokem +22

    Nishant bhaji don’t feel low.tuhadi ta tuhadi family nu waheguru chardi kala vich rakha

  • @SukhBajwaMusic
    @SukhBajwaMusic Před měsícem +4

    Hware de asirwaad nal bai di jindgi badal gyi

  • @chaggersingh2865
    @chaggersingh2865 Před měsícem +4

    ਕਦੇ ਕਿਸੇ ਧਰਮ ਬਾਰੇ ਗ਼ਲਤ ਸ਼ਬਦਾਵਲੀ ਨਾ ਬੌਲੋ ਨਹੀਂ ਤਾਂ ਪਤਾ ਸੂਰੀ ਨੇ ਸ਼ਬਦਾਂ ਨੇ ਹੀ ਇਸ ਦੁਨੀਆਂ ਤੋਂ ਚੱਕ ਦਿੱਤਾ

  • @jaskaranbrar1697
    @jaskaranbrar1697 Před rokem +37

    ਬਹੁਤ ਵਧੀਆ ਫੈਸਲਾ ਵੀਰ ਤੁਹਡਾ ਪੂਜਾ ਕਰੋਂ ਸਿਮਰਨ ਕਰੋ ਇਹੀ ਨਾਲ ਜਾਣ ਗੇ ਜੀ। ਨਾਂ ਪੈਸਾ ਨਾਲ ਜਾਵੇ ਤੇ ਨਾ ਗਾਨਮੈਨ ਨਾਲ਼ ਜਾਣ ਵੀਰ। ਸਿਮਰਨ ਕਰੋ ਵੀਰ ਜਿੰਨਾ ਹੁੰਦਾ ਹੈ ਉਹ ਨਾਲ ਜਾਉਗਾ ਜੀ ਹੋਰ ਕੁੱਝ ਵੀ ਨਾਲ ਨਹੀਂ ਜਾਣਾਂ ਚਾਹੀਦਾ ਵੀਰ ਜੀ

    • @RajKumar-pj6xd
      @RajKumar-pj6xd Před rokem +2

      ਬਿਲਕੁਲ ਠੀਕ ਲਿਖਿਆ ਹੈ ਜਿਸ ਵੀਰ ਨੇ ਲਿਖਿਆ

    • @vardaantv542
      @vardaantv542 Před rokem +2

      EXACTLY...

  • @vikramsomalsomal5480
    @vikramsomalsomal5480 Před měsícem +1

    22 ਜੀ ਜਦੋਂ ਤੁਸੀਂ ਜਦੋਂ ਆਪਣੇ ਵਿੱਚ ਐਨਾ ਬਦਲਾ ਕਰ ਲਿਆ ਹੈ ਤਾਂ ਤੁਹਾਡੀ ਨਾਲ ਵੇਰ ਵੀ ਨਹੀਂ ਕੋਈ ਰੱਖਦਾ । ਵਹਿਗੁਰੂ ਜੀ ਅਤੇ ਭੋਲੇ ਸ਼ੰਕਰ ਜੀ ਨੇ ਕਿਰਪਾ ਕਰ ਦਿੱਤੀ ਹੈ।

  • @JaspalSingh-ez2hu
    @JaspalSingh-ez2hu Před rokem +9

    , ਅਵਲ ਅੱਲ ਨੂਰ ਆਪੇ ਕੁਦਰਤ ਦੇ ਸਭ ਬੰਦੇ

  • @user-se9gi7jz7e
    @user-se9gi7jz7e Před měsícem +4

    🙏🌿 ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ

  • @SonuSingh-mi6cu
    @SonuSingh-mi6cu Před rokem +12

    Very good Sharma ji waheguru bless u

  • @malkitsingh3250
    @malkitsingh3250 Před rokem +10

    ਵਾਹਿਗੁਰੂ ਸਭ ਸੁਮੱਤ ਬਖਸ਼ੇ

  • @kuldipsingh6246
    @kuldipsingh6246 Před rokem +9

    ਨਿਸ਼ਾਂਤ ਸ਼ਰਮਾ ਬਹੁਤ ਵਧੀਆ ਇੰਨਸਾਨ ਬਣੇ ਇਹ ਮੇਰੀ ਕਾਮਨਾ ਹੈ ਪੂਜਾ ਪਾਠ ਹੀ ਨਾਲ ਜਾਣਾ ਬਹੁਤ ਵਧੀਆ ਜ਼ੋ ਤੁਸੀਂ ਆਪਣੇ ਆਪ ਨੂੰ ਸੁਧਾਰ ਲਿਆ

  • @jaskaranjitsingh450
    @jaskaranjitsingh450 Před rokem +4

    ਕੁਝ ਨਹੀ ਰਁਖਿਅਾ ਲਾਲਾਲਾ ਕਰਨ ਦੀ ਪ੍ਮਾਤਮਾ ਦਾ ਨਾ ਲਵੌ ਜਿਸ ਨੇ ਅੰਤ ਸਹਾੲੀ ਹੌਣਾ ਕਿਸੇ ਨੇ ਨਾਲ ਨਹੀ ਜਾਣਾ ਨਿਸਾਤ ਸਰਮਾ ਜੀ ਬਹੁਤ ਵਧੀਅਾ ਵਿਚਾਰ ਤੁਹਾਡੇ

  • @jasvirsinghjasvirsingh4510
    @jasvirsinghjasvirsingh4510 Před měsícem +5

    ਪਰਮਾਤਮਾ ਤੇ ਭਰੋਸਾ ਕਰੋ ਕੋਈ ਕੁਝ ਨਹੀਂ ਕਹਿ ਸਕਦਾ ਜੀ

  • @AmandeepSingh-pd4cm
    @AmandeepSingh-pd4cm Před měsícem +3

    ਹਵਾ ਚੁਬਾਰੇ ਦੀ ਚਪੇੜ ਹਵਾਰੇ ਦੀ ਹਿਰਦੇ ਪਰਿਵਰਤਨ ਇਕੋਂ ਨਾਲ ਹੋ ਗਿਆ ਵਧੀਆ ਗੱਲ ਏ

  • @jasvir863
    @jasvir863 Před rokem +4

    ਮੇਹਰ ਕਰੇ Sharma ਤੇ

  • @jaskaranbrar1697
    @jaskaranbrar1697 Před rokem +9

    ਨਿਸ਼ਾਨ ਸ਼ਰਮਾ ਜੀ ਗੁਰੂਆਂ ਦੀ ਮਾਤਾ ਦੀ ਤਸਵੀਰ ਵੱਲ ਪਿੱਠ ਕਰਕੇ ਨਾਂ ਬੈਠਿਆਂ ਕਰੋ ਜੀ।ਇਸ ਗੱਲ ਦਾ ਸਾਰੇ ਵੀਰ ਧਿਆਨ ਰੱਖਿਆ ਕਰੋ ਜੀ। ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

  • @mejarsingh4353
    @mejarsingh4353 Před měsícem +1

    ਰੱਬ ਭਲੀ ਕਰੇ

  • @satwindersingh1171
    @satwindersingh1171 Před rokem +6

    ਕੋਈ ਨਹੀਂ ਮਾਰਦਾ ਅਛੇ ਕਰਮ ਕਰੋ

  • @user-bc9vs9de9h
    @user-bc9vs9de9h Před 2 dny

    ਜੁਬਾਨ ਬੰਦ ਰੱਖ

  • @kamalakg9113
    @kamalakg9113 Před měsícem +2

    Nishant ji sacha hindu & sacha Sikh .. sarbat Da bhala mangan Wale sada Amar hoye ne......Jai shiv bhole nath ......

  • @jsvir7522
    @jsvir7522 Před rokem +13

    Waheguru ji

  • @balwinder-bc8db
    @balwinder-bc8db Před rokem +11

    Good nishaant vadde veer. Rab naal yaari pai gy hun mubarrakaa veere. ❤ bohut chungga lagea dekh ke veer. Jai bhole nath Di

  • @GurmeetSingh-rl9fd
    @GurmeetSingh-rl9fd Před 17 dny +1

    VERY NICE EMOTIONAL VEDEO WAHEGURU MEHER KARN

  • @Cricket-fr1xt
    @Cricket-fr1xt Před měsícem +4

    ਲੈਣਾ ਵੀ ਕੀ ਅਾ ਕਿਸੇ ਤੋ ਅਪਣੇ ਪਰਿਵਾਰ ਬਾਰੇ ਸੋਚੋ ਕਿਸੇ ਵੀ ਬੰਦੇ ਜਾ ਕਿਸੇ ਵੀ ਧਰਮ ਬਾਰੇ ਮਾੜਾ ਨਾ ਬੋਲੋ

  • @bobbysharma2808
    @bobbysharma2808 Před rokem +7

    Vry good nisat Sharma har har mahadev

  • @ssbani6949
    @ssbani6949 Před rokem +8

    Waheguru Mehar kare Veer

  • @Rinkukhurdvlogs
    @Rinkukhurdvlogs Před rokem +17

    ਸ਼ੁਕਰ ਆ ਦੇ ਸੁਧਰ ਗਿਆ ਤੂੰ

  • @sarbguram446
    @sarbguram446 Před rokem +16

    Good job n god bless u ,respect everyone always

    • @agamdeep5474
      @agamdeep5474 Před rokem +4

      ਮੱਛੀ ਪੱਥਰ ਚੱਟਕੇ ਮੁੜੀ ਤੁਸੀ ਬਹੁਤ ਵਾਰੀ ਸੁਣਿਆਂ ਹੋਵੇਗਾ, ਬਾਂਦਰ ਪੱਥਰ ਚੱਟਕੇ ਮੁੜਿਆਂ ਪਹਿਲੀ ਵਾਰ ਵੇਖਿਆ ਹੋਵੇਗਾ।

  • @ballysingh4296
    @ballysingh4296 Před rokem +15

    Nishant bhaji god bless you .all Human are equal.we shouldn’t spread hate.himdu Sikh veer

  • @narpindersekhon2087
    @narpindersekhon2087 Před 2 dny

    ਨਿਸ਼ਾਂਤ ਜੀ ਚਿੰਤਾ ਨਾ ਕਰੋ ਤੁਹਾਨੂੰ ਕੋਈ ਕੋਈ ਨਹੀਂ ਮਾਰੇਗਾ।

  • @narindersingh8794
    @narindersingh8794 Před rokem +9

    Waheguru ji mat bakhse. 🙏

  • @official__Jatt.307
    @official__Jatt.307 Před rokem +4

    ਹੁਨ ਅਕਲ ਆਈ ਆ ਕਿਸੇ ਵੀ ਧਰਮ ਬਾਰੇ ਗਲਤ ਨਾ ਬੋਲੇ ਆ ਕਰੋ ਹਿੰਦੂ ਧਰਮ ਹੋਵੇ ਸਿੱਖ ਧਰਮ ਹੋਵੇ ਜਾ ਮੁਸਲਿਮ ਧਰਮ ਹੋਵੇ ਸਰੇ ਬਹੁਤ ਵਧੀਆ ਰਹਿ ਰਹੇ ਨੇ ਕੁਝ ਲੋਕ ਨੇ ਧਰਮਾ ਦੇ ਨਾਮ ਤੇ ਆਪਣੀ ਰੋਟੀ ਸੇਕ ਰਹੇ ਆ

  • @gauravkhatri6073
    @gauravkhatri6073 Před rokem +5

    Nishan paji waheguru sda kush rkhe tuhanu 🙏

  • @gurjantsingh6378
    @gurjantsingh6378 Před měsícem +1

    Waheguru ji very nice bir ji dhanbad ji 🙏

  • @SonuSingh-mi6cu
    @SonuSingh-mi6cu Před rokem +17

    Hun waheguru sangat nu v chahida j koi changa ban reha Osdi help karo waheguru tuhadi help karega

    • @BLACKDRAGON084
      @BLACKDRAGON084 Před rokem

      Tere to salah mngi kise ne

    • @BLACKDRAGON084
      @BLACKDRAGON084 Před rokem

      @user-hc4kf7st7w muh Chad Tera ta me akh, nak, dheed, bund sab khol du apni avdi personal bndook nal....Teri tsalia kra du ga....bs tu apne ander Len vla ban😅

    • @bawa4830
      @bawa4830 Před 7 měsíci

      ​@@BLACKDRAGON084teri bond kio dukhi tenu kene badiya comment ch emu. A giya bich tenu slah diti a dfa ho

  • @deep_2113
    @deep_2113 Před rokem +16

    Punjabi Banda hameshaa sachi baat karte hai jab emoshnal hota hai 😢

  • @meharsinghgill1734
    @meharsinghgill1734 Před měsícem +3

    ਇਹ ਬਲੀ ਦੇ ਬੱਕਰੇ ਆ। ਦੋਹਾ ਪਾਸਿਉਂ।।।
    ਲਿਖਤੀ ਮਾਫੀ ਇਕ ਪਾਸੇ ਦਾ ਡਰ ਮੁੱਕਾ ਸਕਦੀ। ਡਰ ਵਿੱਚ ਜਿਉਣਾ ਔਖਾ ਹੈ

  • @Prince_randhawa0001
    @Prince_randhawa0001 Před rokem +6

    Waheguru sb nu smath bkshe 🙏

  • @user-vm3jw4je4k
    @user-vm3jw4je4k Před měsícem +2

    ਤੂੰ ਤਾਂ ਯਾਰ ਬੜਾ ਇਤਿਹਾਸਿਕ ਬੰਦਾ ਹੈ ਤੇਰੇ ਕਰਕੇ ਤਾਂ ਹਵਾਰੇ ਦੀ ਚਪੇੜ ਮਸ਼ਹੂਰ ਹੋਈ ਸੀ

    • @JagdeepSingh-gc9uk
      @JagdeepSingh-gc9uk Před měsícem

      Chaped ta ik hor nu v pai gy eh chapeda nal he soot aun gay😂😂😂

  • @prizleenkaur7424
    @prizleenkaur7424 Před rokem +2

    ਵੀਰ ਮੈਂ 2006 ਤੋਂ ਜਾਣ ਦਾ ਤੇਰਾ ਹਿਸਾਬ ਕਿਤਾਬ ਧਕਾ ਤੂੰ ਵੀ ਕਿਆ ਨਾਲ ਕਿੱਤਾ ਦੋਸਤ ਪ੍ਰ ਅੰਤ ਆ ਹੀ ਆ ਵੀਰ ਕਾਸ਼ ਤੈਨੂੰ ਪਹਿਲਾਂ ਹੀ ਸਮਜ ਆ ਜਾਂਦੀ ਹੁਣ ਵੀ ਕੁਝ ਨੀ ਵਿਗੜਿਆ ,,,,

  • @Kamal11471
    @Kamal11471 Před rokem +5

    Darbar sahib jah bai sache dilo matha tek galtia mann.. Waheguru tadrusti bakshu

  • @HarjinderSINGH-gh6hr
    @HarjinderSINGH-gh6hr Před rokem +2

    ਭਾਈ ਜਗਤਾਰ ਸਿੰਘ ਹਵਾਰਾ ਤੇ ਅਟੈਕ ਕਰਕੇ ਵੱਡੀ ਗ਼ਲਤੀ ਕਰੀ ਬੈਠਾਂ ਭਾਊ! ਭਾਈ ਹਵਾਰਾ ਜੀ ਕੌਮ ਦੇ ਜਥੇਦਾਰ ਹਨ ! ਸ਼ੇਰ ਨਾਲ਼ ਪੰਜਾ ਲੜਾਉਣ ਦਾ ਅੰਜਾਮ ਸਾਰਿਆਂ ਨੂੰ ਪਤਾ ਹੀ ਹੁੰਦਾ! ਹੋਰ ਸੱਭੇ ਗੱਲਾਂ ਵਿਸਾਰਨਯੋਗ ਹਨ, ਪਰ ਮੈਨੂੰ ਨਹੀਂ ਲਗਦਾ ਤੈਨੂੰ ਏਸ ਭਾਰੀ ਗ਼ਲਤੀ ਤੋਂ ਛੁਟਕਾਰਾ ਮਿਲ ਜਾਊ ! ਹਾਂ, ਤੈਨੂੰ ਭਾਈ ਜਗਤਾਰ ਸਿੰਘ ਹਵਾਰਾ ਜੀ ਮੁਆਫ਼ ਕਰ ਦੇਣ, ਫੇਰ ਜ਼ਰੂਰ ਚੱਲ ਕੇ ਆਇਆਂ ਨੂੰ "ਦੇਗ" ਮਿਲ ਸਕਦੀ ਹੈ!
    🦁🦁🦁🦁🦁

  • @malkeetpannu1447
    @malkeetpannu1447 Před rokem

    ਇਹ ਬੰਦਾ ਸਹੀ ਰਾਹ ਤੇ ਆ ਗਿਆ ਹੈ ਕਿਸੇ ਵੀ ਧਰਮ ਨੂੰ ਮਾੜਾ ਨਹੀ ਕਹੀ ਦਾ ਸਿੱਖ ਕੋਮ ਕਿਸੇ ਦਾ ਵੀ ਮਾੜਾ ਨਹੀ ਚਾਹੁੰਦਾ ਕੌਟਰ ਵਰਸੀ ਚ ਕੁਝ ਨਹੀ ਰੱਖਿਆ ਪੰਜਾਬ ਚ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਪੰਜਾਬ ਨੂੰ ਨਸੇ ਤੇ ਨਫਰਤ ਤੋ ਇੱਕ ਹੋ ਕੇ ਬਚਾਉਣ ਦੀ ਲੌੜ ਹੈ

  • @chanchalsingh9938
    @chanchalsingh9938 Před měsícem +1

    ਨਿਸਾਤ ਵਧੀਆ ਬੰਦਾ ਪਰ ਬਚਿਆ ਵਾਸਤੇ ਸਭ ਕੁਜ ਕਰਨਾ ਪੈਦਾ
    ਚੰਗੇ ਪਾਸੇ ਲਗ ਗਿਆ ਵਧੀਆ ਵੀਚਾਰ
    ❤❤

  • @BalkarSingh-jb3wv
    @BalkarSingh-jb3wv Před rokem +2

    Love all,, ਸਭ ਨੂੰ ਪਿਆਰ ਕਰਦੇ ਆ,, ਹਿੰਦੂ,ਮੁਸਲਿਮ ਸਾਡੇ ਭਰਾ ਆ

  • @vikramjatt9484
    @vikramjatt9484 Před rokem +5

    Sare Jahan se achcha Hindustan hamara hai ❣️

  • @naturehub1568
    @naturehub1568 Před rokem +2

    ਬਹੁਤ ਵਧੀਆ ਵੀਰ ਜੀ ।

  • @KingHunter3597
    @KingHunter3597 Před rokem +1

    ਬੜੀ ਚੰਗੀ ਗੱਲ ਆ ਕਿ ਤੂੰ ਸਿਆਣਾ ਹੋ ਗਿਆ,
    ਸਿੱਖ ਏਨੇ ਨਿਰਦਈ ਨਹੀਂ, ਜਰੂਰ ਤੈਨੂੰ ਮੁਆਫ਼ ਕਰ
    ਦੇਣਗੇ, ਹੁਣ ਤੈਨੂੰ ਤੇਰੇ ਆਪਣਿਆਂ ਤੋਂ ਬੱਚਤ ਰੱਖਣੀ
    ਚਾਹੀਦੀ ਹੈ, ਕਿਉਂਕਿ ਕਿਤੇ ਇਹ ਨਾ ਹੋਵੇ ਕਿ ਤੇਰੇ
    ਆਪਣੇ ਤੇਰਾ ਨੁਖਸਾਨ ਕਰਕੇ ਨਾਮ ਸਿੱਖਾਂ ਦਾ ਲਗਾ ਦੇਣ

  • @RamanDeep-id9mp
    @RamanDeep-id9mp Před měsícem

    Waheguru ji nisat sarma te mehar karo ona nu bahut lambi umar bakhse te apne pirawar nal sada rehan

  • @Punjabisurma
    @Punjabisurma Před rokem +5

    ਵਿਸ਼ਾਲ ਸ਼ਰਮਾ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ

  • @gurmailsingh-kl7ht
    @gurmailsingh-kl7ht Před 22 dny

    ਯਾਰ ਕਿਸ ਵਾਸਤੇ ਐਨਾ ਦੁਖੀ ਸਰਮਾ ਜੀ। ਨਾਲੇ ਦੂਜੀਅ ਨੂੰ ਤੰਗ ਕਰਦਾ ਇਕ ਦਿਨ ਦਵਾੲਈ ਹੈ ਕਲੋਰੋ ਪੈਰੀ ਫਾਰਸ ਦੋ ਘੁਟ ਪੀ ਕੇ ਦੇਖ ਸਿਦਾ ਟਿਕਟ ਮਿਲ ਜਾਦੀ ਹੈ⚘️⚘️⚘️⚘️⚘️🙏🏻🙏🏻🙏🏻

  • @GurdevSingh-jr9xb
    @GurdevSingh-jr9xb Před rokem +3

    ਜੀਓ ਔਰ ਜੀਨੇ ਦੋ, ਕੋਈ ਆਪਣਾਂ ਹੱਕ ਸਰਕਾਰ ਤੋ ਮੰਗਦਾ, ਤਕਲੀਫ ਨਹੀਂ ਹੋਣੀ ਚਾਹੀਦੀ,ਲੱਤ ਨਹੀਂ ਅੜਾਉਣੀ ਚਾਹੀਦੀ, ਭਾਈਚਾਰਾ ਬਣਾਓ

  • @harpreetsinghthind2816
    @harpreetsinghthind2816 Před měsícem +1

    🙏🚩ਵਾਹਿਗੁਰੂ,,,, ਬਾਈ ਜੀ,,, ਤੁਸੀਂ ਕਿਸੇ ਬਾਰੇ ਜਹਿਰ ਨਾ ਉਗਲੋ,,,,, ਗੁਰੂ ਸਾਹਿਬ ਆਪ ਜੀ ਨੂੰ ਕੁਝ ਨਹੀ ਹੋਣ ਦੇਣਗੇ,,,, 🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ