Komentáře •

  • @majorchahal2854
    @majorchahal2854 Před 2 lety +15

    ਇਸ ਵੀਰ ਜੀ ਦੀ ਭਾਬੀ ਮਾਂ ਵਰਗੀ ਭਾਬੀ ਮਾਂ ਹਰ ਘਰ ਵਿੱਚ ਹੋਵੇ ਤਾਂ ਸੰਸਾਰ ਵਿੱਚ ਕਿਸੇ ਵੀ ਚੀਜ਼ ਦੀ ਕਦੇ ਵੀ ਕੋਈ ਕਮੀਂ ਨਹੀਂ ਆਵੇਗੀ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ

  • @gaggumehra5066
    @gaggumehra5066 Před 2 lety +31

    ਬਹੋਤ ਸੋਨੀ ਸੋਚ ਹੈ ਬੀਰ ਜੀ ਦੀ ਰੱਬ ਲੱਬੀ ਉਮਰ ਕਰੇ ਵੀਰ ਦੀ ਸਲੂਟ ਦਿਲੋ

  • @harjinderkaurdhillon7789
    @harjinderkaurdhillon7789 Před 2 lety +3

    ਜਿਉਂਦਾ ਰਹਿ ਪੁੱਤ ਵਾਹਿਗੁਰੂ ਤੇਰੀ ਬਹੁਤ ਬਹੁਤ ਲੰਮੀ ਉਮਰ ਕਰੇ ਜੋ ਦੁਨੀਆਂ ਨੂੰ ਦਸਿਆ ਕਿ ਕੁਝ ਤੇਰੇ ਹੋਣਾ ਸੀ ਤੇ ਮਾਵਾਂ ਦੇ ਬਚਿਆ ਦਾ ਭਲਾ ਸੋਚਿਆ ਪੈਸੇ ਦੇ ਮਗਰ ਨੀ ਲਗਿਆ ਗੋਪਾਲ ਤੇਰੇ ਤੇ ਸਚੀ ਗੋਪਾਲ ਦੀ ਕਿਰਪਾ ਹੈ ਤੇਰੇ ਵੀਰ ਜੀ ਤੇ ਭਾਬੀ ਜੀ ਨੂੰ ਵਾਹਿਗੁਰੂ ਬਹੁਤ ਉੱਚੀ ਸੂਚੀ ਚੜਦੀ ਕਲਾ ਚ ਰੱਖਣ ਇਹੋ ਜਿਹੀ ਸੋਚ ਪਰਮਾਤਮਾ ਸਭ ਨੂੰ ਦੇਵੇ chhotiaa ਬਚੀਆਂ ਵੀ ਤੁਹਾਡੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਇਜੱਤ ਮਾਨ ਚ ਉਚਾ ਨਾਮ ਹੋਵੇ ਬਹੁਤ ਚੰਗਾ ਲਗਾ ਗੱਲਾਂ ਸੁਣ ਕੇ

  • @jsgrewal7074
    @jsgrewal7074 Před 2 lety +24

    ਬਹੁਤ ਵਧੀਆ ਵੀਰ ਜੀ ,ਹਿਮਤ ਹੋਵੇ ਤਾ ਇਨਸਾਨ ਸਭ ਕੁਝ ਕਰ ਸਕਦਾ ,ਮੇਰਾ ਨਾਮ ਜਸਵਿਦਰ ਸਿਘ ਗਰੇਵਾਲ ਪਿਡ ਵਡ਼ਿਗ ਖੇਡ਼ਾ ਹੈ ਮੈਨੂ ਬਚਪਨ ਵਿਚ ਪੋਲਿਆ ਹੋਗਿਆ ਸੀ ਇਕ ਲਤ ਕਮ ਨਹੀ ਕਰਦੀ ,ਮੈ ਖੇਤੀਬਾਡ਼ੀ ਦਾ ਸਾਰਾ ਕਮ ਕਰਦਾ ਹਾ ਟਰੈਕਟਰ ਚਲਾਉਦਾ ਹਾ ਪਾਣੀ ਲਾਉਦਾ ਹਾ,ਹਰਾਚਾਰਾਵਢਦਾ ਹਾ,

    • @harman3232
      @harman3232 Před 2 lety +5

      ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ,ਲੰਬੀ ਉਮਰ ਬਖਸ਼ੇ ਅਤੇ ਤੰਦਰੁਸਤ ਰੱਖਣ।

    • @Gillhoni
      @Gillhoni Před 2 lety

      👍👍

  • @ranjitbrar2449
    @ranjitbrar2449 Před 2 lety +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਬੇਟਾ ਸ਼ਾਬਾਸ਼ ਧੰਨਵਾਦ ਤੈਨੂੰ ਪਰਮਾਤਮਾ ਨੇ ਸਚੀ ਔਰ ਸੁਚੀ ਜਿੰਦਗੀ ਬਖਸ਼ੀ ਹੈ ਤੇਰੀ ਇਹ ਇਟਰਬਿਓ ਸੁਣਕੇ ਪਤਾ ਨਹੀਂ ਕਿੰਨੇ ਲੋਕ ਸਮਝਦਾਰ ਹੋ ਜਾਣ ਵਹਿਗੁਰੂ ਤੁਹਾਡੇ ਸਿਰ ਤੇ ਮਿਹਰ ਦੀ ਨਜ਼ਰ ਰਖਦੇ ਰਹਿਣ

  • @jagjitsingh-wl9bg
    @jagjitsingh-wl9bg Před 2 lety +8

    ਥਲੀ ਜੀ ਤੁਸੀਂ ਬਹੁਤ ਵਧੀਆ ਇਨਸਾਨ ਨਾਲ ਇੰਟਰਵਿਊ ਕਰਕੇ ਨਸ਼ਾ ਤਸ਼ਕਰੀ ਦਾ ਪਰਦਾਫਾਸ਼ ਕੀਤਾ ।

  • @kuljindersinghdhaliwal4400

    ਜ਼ਿਹੜੇ ਨਸ਼ਾ ਤਸਕਰ ਲੋਕਾਂ ਦੀ ਜ਼ਿੰਦਗੀ ਗਾਲਦੇ ਆ ਬਾਈ ਦੀਆਂ ਗਲਾਂ ਸੁਣਕੇ ਸਬਕ ਲ਼ੈਂਣ ॥ ਨਸ਼ਾ ਵੇਚਣ ਵਾਲੇ ਥੌੜਾ ਸਮਾਂ ਐਸ਼ ਕਰਦੇ ਪਰ ਬਹੁਤ ਤਰਕੀ ਨਹੀਂ ਤਰਦੇ ॥ ਖਾਂਨਦਾਨੀ ਲੋਕ ਨਹੀਂ ਹੁੰਦੇ ਉਹ

  • @user-sk7gf3sv5p
    @user-sk7gf3sv5p Před 2 lety +3

    ਮਹਾਨ ਵਿਅਕਤੀ ਦੀ ਮਹਾਨ ਸੋਚ ਨੂੰ ਸਲਾਮ।

  • @bollywoodandpollythikana2286

    Salute ਹੈ ਯਾਰ ਵੀਰ ਤੈਨੂੰ ਯਾਰ ਸਲਾਮ ਤੇਰੀ ਸੋਚ ਨੂੰ ਵੀਰ ਅਸੀਂ ਚੰਗੇ ਭਲੇ ਹਾਂ ਪਰ ਕੰਮ ਕਰਨਾ ਚਾਓਂਦਾ ਕੰਮ ਨਹੀਂ ਮਿਲ ਰਿਹਾ ਕੋਈ ਜੀ ਕੀ ਕਰੀਏ

  • @Sahil.masih.00
    @Sahil.masih.00 Před 2 lety +1

    ਬਹੁਤ ਵਧੀਆ ਸੋਚ ਹੈ ਵੀਰ ਦੀ ਰੱਬ ਖੁਸ਼ ਰੱਖੇ ਵੀਰ ਨੂੰ

  • @bahadarsingh8098
    @bahadarsingh8098 Před 2 lety +39

    ਲਫਜ਼ ਨਹੀਂ ਵੀਰ ਤੇਰੀ ਵਡਿਆਈ ਲਈ,ਅੱਜ ਦੇ ਯੁੱਗ ਦਾ ਹੀਰਾ ਬਾਈ ਜੀ

  • @singhmultani7769
    @singhmultani7769 Před 2 lety +5

    ਮੈਂ ਵੀਰ ਦੀ ਹਿਮਤ ਦੀ ਦਾਤ ਸਲਾਮ ਕਰਦਾ ਵੀਰੇ

  • @GurmeetSingh-oc1sn
    @GurmeetSingh-oc1sn Před 2 lety +3

    ਜਜ਼ਬੇ ਨੂੰ ਸਲਾਮ 🙏🙏🙏🙏🙏🙏💪💪💪💪💪

  • @samralamusicstudio550chann9

    ਮੋਹਰਾ ਬਣਾ ਕੇ ਵਰਤਣ ਨੂੰ ਫਿਰਦੇ ਸੀ🙏🙏🙏🙏🙏🙏🙏

  • @HarmeetSingh-yz7nr
    @HarmeetSingh-yz7nr Před 2 lety +1

    ਬਾਈ ਜੀ ਅਤੇ ਪੱਤਰਕਾਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ
    ਚੜਦੀ ਕਲਾ ਚ ਵਿੱਚ ਰਹਿਣ ਦੋਨੋ ਵੀਰ

  • @satinderkaur7317
    @satinderkaur7317 Před 2 lety +3

    ਇਹ ਵੀਰ ਅਪਾਹਜ ਨਹੀਂ ਸਾਡੀਆਂ ਸਰਕਾਰਾਂ ਅਪਾਹਜ ਆ

  • @hardeepnosingh293
    @hardeepnosingh293 Před 2 lety +2

    Roll model of hard work worker's
    Great man ,in modern era few people live of this type
    Salute from heart

  • @chauhan4390
    @chauhan4390 Před 2 lety +1

    Sare Veera da buhut bhuhut dhanwad ji🙏🙏🙏🙏🙏

  • @amitbhatia.
    @amitbhatia. Před 2 lety +6

    *ਭਾਜੀ ਤੁਹਾਡੀ ਸੋਚ ਬਹੁਤ ਵਾਦੀਆ ਪਰ ਨਵਜੋਤ ਵਾਲੀ ਗਲਤ ਲਗਦੀ ਕ੍ਰਿਕਟ ਚ ਤੁਹਾਡਾ ਫ਼ੇਵਰੇਟ ਹੋ ਸਕਦਾ ਰਾਜਨੀਤੀ ਚ ਨਹੀਂ ਇਥੇ ਲੋਕਾਂ ਦੇ ਕਈ ਕਈ ਮੂੰਹ ਹੁੰਦੇ ਆ*

  • @kashmirsingh1619
    @kashmirsingh1619 Před 2 lety +1

    Good and advisable interview Thali Sahib. Mr Gopal is doing good job. God bless him.Thx so much.

  • @BhupinderSingh-oo8nx
    @BhupinderSingh-oo8nx Před 2 lety +10

    ਬਹੁਤ ਵਧੀਆ ਜੀ ਸਲਾਮ ਆ ਵੀਰ ਨੂੰ 🙏🙏

  • @stnamsingh6398
    @stnamsingh6398 Před 2 lety +3

    ਵੀਰ ਦੀ ਸੋਚ ਵਧੀਆ ਜੀ ਦਿਲੋ ਸਲਾਮ ਆ ਜੀ ਇਨਾ ਵੀਰਾ ਨੂੰ 👌🙏🏼

  • @shycohunter
    @shycohunter Před 2 lety +12

    Sir ji nu slam aaa.. Motivashan di misal...

  • @satnamjassar8705
    @satnamjassar8705 Před 2 lety +1

    ਰੱਬ ਰਾਖਾ 🙏🏻

  • @sheetalsingh3875
    @sheetalsingh3875 Před 2 lety +1

    ਸਲੂਟ ਆ ਬਾਈ ਜੀ ਤੁਹਾਨੂੰ, ਥਲੀ ਵੀਰ ਜੀ ਇੱਕ ਇੰਟਰਵਿਊ ਮੇਰੀ ਵੀ ਕਰ ਲਿਉ, ਮੈਂ ਵੀ ਅਪਾਹਜ ਜ਼ਿੰਦਗੀ ਦਾ ਸਘੰਰਸ਼ ਲੜ ਰਿਹਾ ਹਾਂ, ਪਰ ਸਰਕਾਰ ਕੁੱਝ ਵੀ ਕਰਦੀ ਨਹੀਂ, ਮੈਂ ਭੰਗੜੇ ਅਤੇ ਮਾਂ ਖੇਡ ਕਬੱਡੀ ਵਿੱਚ ਸਟਾਰ ਬਣਨਾ ਚਾਹੁੰਦਾ ਸੀ, ਪਰ ਮੇਰਾ ਐਕਸੀਡੈਂਟ ਹੋ ਗਿਆ ਮੇਰੀ ਵੀ ਖੱਬੀ ਲੱਤ ਕੱਟੀ ਗਈ, ਮੈਂ ਵੀ ਆਪਣੀ ਮਿਹਨਤ ਕਰ ਕੇ ਗੁਜ਼ਾਰਾ ਕਰਦਾ ਹਾਂ,

  • @GABAR786
    @GABAR786 Před 2 lety +5

    🙏🙏🙏🙏🙏🙏

  • @rotihukdi9591
    @rotihukdi9591 Před 2 lety +2

    Bro God tanu har khushi devega greeb admi da hath vich hath la k ona da sath devo sach ruh khush ho jao God bless u

  • @khushdeepkaurkhushdeepgill6799

    Vary good veer ji bhute vadyaa soch aa

  • @SukhwinderSingh-mv7rd
    @SukhwinderSingh-mv7rd Před 2 lety +1

    ਵਾਹਿਗੁਰੂ ਜੀ 🙏

  • @desivedrajkumar9768
    @desivedrajkumar9768 Před 2 lety +2

    JAGDEEP SINGH THALI DILLON SALUT AAA BAI JI TUHADI VIDEO SUN K NAJARA AAA JANDA H

  • @avtarsingh5086
    @avtarsingh5086 Před 2 lety +3

    Salute for his beautiful thought's.
    God bless him

  • @arjansingh2798
    @arjansingh2798 Před 2 lety +5

    Salute hai vir ji nu god bless you

  • @kirpalsingh2765
    @kirpalsingh2765 Před 2 lety +5

    Salute to brave bro nice thinking ji

  • @rashveer5092
    @rashveer5092 Před 2 lety +3

    Thalli sahib thnx v.much for showing the reality and truth

  • @sandhuschannel2114
    @sandhuschannel2114 Před 2 lety +3

    Jagdeep Singh thalli saab is veer ji nu us veer kol lee jaa k motivation krao jis veer daa pichee ji Kissani morchee jaa rahe accident ho gya c Spain ton ayi hoyi vaa us veer di wife bdda dukh lgaa yaar us veer di interview dekh k waheguru ji us veer nu jaldi theek karan 🙏🙏🙏

  • @prirthipalbains2904
    @prirthipalbains2904 Před 2 lety +6

    Gopal Chand Ji, Tuhade hadse da bahut afsos hai, tuhadi soch nu salam hai....
    Waheguru ji app ji nu acchhi sehat bakhshan ate hamesha taraki den ji.. 🙏🙏

  • @harpalrandhawa940
    @harpalrandhawa940 Před 2 lety +1

    Waheguru ji Veer ji te mehar bharyia hath Rakhio hamesha

  • @kulwindersangha7085
    @kulwindersangha7085 Před 2 lety

    ਬਾਈ ਬੁਹਤ ਵਧੀਆ ਵਿਚਾਰ

  • @JaspalSingh-cn9vb
    @JaspalSingh-cn9vb Před 2 lety +2

    Salaute. Veer.ji.from.kuwait

  • @kiratjatt8944
    @kiratjatt8944 Před 2 lety +2

    Veer gi bohat vadia

  • @sandhuschannel2114
    @sandhuschannel2114 Před 2 lety +2

    God bless you brother and great working media person Jagdeep thalli 👍👍👍

  • @dhamibal9299
    @dhamibal9299 Před 2 lety +2

    Zindawad zindgi🙏

  • @Komalsingh-xu8ir
    @Komalsingh-xu8ir Před 2 lety +2

    Salute to you Baiji

  • @lakhvirsingh20
    @lakhvirsingh20 Před 2 lety +1

    Satwinder kaur johal veer jivery Good prart🌷🌷🌷🙏🙏🙏🙏🙏🌹🌹🌹🌹🌹👍👍👍

  • @GurdeepSingh-ek7dy
    @GurdeepSingh-ek7dy Před 2 lety

    ਹੌਂਸਲੇ ਨੂੰ ਸਲਾਮ

  • @techpunjab1221
    @techpunjab1221 Před 2 lety +7

    ਵੀਰੇ ਇੰਟਰਵਿਊ ਤਾਂ ਬਹੁਤ ਵਧੀਆ, ਪਰ ਤੁਸੀਂ ਪਹਿਲੇ 3-4 ਮਿੰਟ ਫਾਲਤੂ ਖਰਾਬ ਨਾ ਕਰਿਆ ਕਰੋ

  • @amandeepsinghbhalmajra5095

    ਬਹੁਤ ਹੀ ਚੰਗਾਂ ਪਰੋਗਰਾਮ । ਥਲੀ ਸਾਹਿਬ ਦਾ ਨੰਬਰ ਹੈ ਕਿਸੇ ਕੋਲ ਦਿਓ ਜੀ ।

  • @BabuBabu-qh7jt
    @BabuBabu-qh7jt Před 2 lety +3

    Nice

  • @MSGaminG-cc4dz
    @MSGaminG-cc4dz Před 2 lety +2

    Very good Bai g

  • @santasingh1105
    @santasingh1105 Před 2 lety +2

    Vire nice

  • @AmanDeep-zf3oq
    @AmanDeep-zf3oq Před 2 lety +4

    Good jop🙏👍👍👍👍👍

  • @kiratjatt8944
    @kiratjatt8944 Před 2 lety +2

    Veer gi tusi eik baar veer gurpreet vr da intarvieu jarur karo manukta di sava sab to vaad sava

  • @gurbhindersingh7279
    @gurbhindersingh7279 Před 2 lety +1

    Nice 22

  • @baljinderkaur141
    @baljinderkaur141 Před 2 lety +4

    Sir buhat vadeya soch aa

  • @BalbirMaan-se7jb
    @BalbirMaan-se7jb Před 2 lety +1

    Putt.jass.hosla.rkho.
    Love.u.chardikalan.ch.rho.ssakl...canada

  • @jorasingh757
    @jorasingh757 Před 2 lety +2

    Very god job

  • @davinderkaur3147
    @davinderkaur3147 Před 4 měsíci

    I am wordless dear Veera.

  • @amandeepsingh7058
    @amandeepsingh7058 Před 2 lety +2

    Sat sri akal bhut vadia veer g

  • @gurjotkaur1791
    @gurjotkaur1791 Před 2 lety

    Soach achi hovey ta subkuj waheguru Acha krda hai

  • @shindasurinder1436
    @shindasurinder1436 Před 2 lety +3

    Mere sahmne tutti c latt 22 ji di . ਘੋੜੇ ਰੇੜੇ ਚ ਵਜਿਆ ਜੀ ਸਕੂਟਰ ਤੇ c। ਮੈ ਉਦੋ 3class ch ç।

  • @babasidhu1255
    @babasidhu1255 Před 2 lety +1

    Vir g sach kyha ..Sidhu saab ton hi aas hai . Waheguru mehar karan g .

  • @vishubhai5873
    @vishubhai5873 Před 2 lety +2

    Very nice video

  • @GABAR786
    @GABAR786 Před 2 lety

    Bohat wadiya interview 🙏

  • @Dhami1984
    @Dhami1984 Před 2 lety +1

    Waheguru waheguru

  • @yadvindersingh2116
    @yadvindersingh2116 Před 2 lety +2

    Navjot Singh Sidhu bha ji jindabad

  • @jogindersingh4350
    @jogindersingh4350 Před 2 lety

    Waeguru ji ka khalsa waeguru ji ki fhate ji app beta Bauhaus Acha kam kar re h ji🌹🌹❤️❤️🙏🏼🙏🏼👍💕

  • @yadvindersingh2116
    @yadvindersingh2116 Před 2 lety +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @BaljeetKaur-uz6eq
    @BaljeetKaur-uz6eq Před 2 lety

    Paterkaar veer thnx

  • @internationalpunjabichanne7992

    Very good bro God bless you

  • @baljinderkaur141
    @baljinderkaur141 Před 2 lety +2

    Jagdeep singh thali sir 👍👍

  • @amritmundi5031
    @amritmundi5031 Před 2 lety

    Nice bro

  • @lakhwindersingh9721
    @lakhwindersingh9721 Před 2 lety +1

    👍👍👌👌

  • @amrindersharma7937
    @amrindersharma7937 Před 2 lety +1

    👍👌👍👍👍👍

  • @baljeetsinghup6464
    @baljeetsinghup6464 Před 2 lety +1

    👍👍👍👍🙏🙏🙏🙏

  • @balbirsingh9345
    @balbirsingh9345 Před 2 lety +1

    Bhavi g by salut hai

  • @dilpreetgill1765
    @dilpreetgill1765 Před 2 lety +1

    Wmk🙏

  • @harpalrandhawa940
    @harpalrandhawa940 Před 2 lety

    Wa meryia rabba

  • @ranjeetsinghsandhu8635

    👍👍👍👍👍🌹🌹🌹🌹

  • @Gurtalman
    @Gurtalman Před 2 lety +3

    Video start 🕠 5:30

  • @navisinghchhotepuria9742

    🙏🙏🙏🙏 Weldon Veer g 🙏

  • @jasbirkaur7567
    @jasbirkaur7567 Před 2 lety

    veer di soch sahi a .

  • @amrit3546
    @amrit3546 Před 2 lety +2

    meri v ehi story ae

  • @mohinderpal7425
    @mohinderpal7425 Před 2 lety +3

    Thalli.sab.music.ghat.kro
    🙏🙏🙏🙏🙏🙏🙏

  • @sunnybhullar455
    @sunnybhullar455 Před 2 lety +2

    First comments veer Ji tuhade lai

  • @SBSGAMERZ
    @SBSGAMERZ Před 2 lety +2

    Very sad

  • @monuthaper8315
    @monuthaper8315 Před 2 lety +1

    Thali Saab number deo ma entervew
    Karni aaa plej sir

  • @gurpreetsinghsidhu4963
    @gurpreetsinghsidhu4963 Před 2 lety +1

    Bai ji government paper te paper cancel Kari jandi ode vare v koi news Lao Bai request ji

  • @navjotsandhu7456
    @navjotsandhu7456 Před 2 lety

    🙏🙏🙏🙏🙏

  • @mohonshen9184
    @mohonshen9184 Před 2 lety

    Mohan malaysia
    Nic 🤗

  • @Satinder_Balaggan
    @Satinder_Balaggan Před 2 lety +1

    Pehle 5:36 highlights fer video start hundi

  • @amrit3546
    @amrit3546 Před 2 lety +1

    sidhu kol saber nhi ae veer ji baki ta thik

  • @kulwindersangha7085
    @kulwindersangha7085 Před 2 lety

    Ki Bai ji da number mil sakda ji

  • @Arts573
    @Arts573 Před 2 lety +1

    🤔

  • @anandsarup3503
    @anandsarup3503 Před 2 lety

    Kheri sarkar, police, sab tasakara nal mille hoi nea, police, crpf, bsf no sab pata ke majboori hea sarkar rokdi hea ya koan, rab bachae.

  • @Bolda_Punjab
    @Bolda_Punjab Před 2 lety

    Main kisi ko galat nahi keh raha Fir to bhai aadhe se jiyada apahij lok canada mein pahunch gaye hote, yaar sochane wali baat hai

  • @punjabson5991
    @punjabson5991 Před 2 lety +1

    Thalli Sab iss Vir nu keh de pai kahnu satt lwaouni aa

  • @amrit3546
    @amrit3546 Před 2 lety +1

    thali veer ji apna contact no send please

  • @JoginderSingh-nn7xo
    @JoginderSingh-nn7xo Před 2 lety

    Par Punjab andhar Doha lta vale kdho Punjab di javani da bhlaa karnge.

  • @balwinderkaurlally4023
    @balwinderkaurlally4023 Před 2 lety +1

    Too much noise back, please 🙏 kindly request. Great thinking my son, wish you lakhs 2 saal..

  • @gurdeepbullet9599
    @gurdeepbullet9599 Před 2 lety

    chakar kinay lya naàaa