Canada ਚ ਕਿਵੇਂ ਬਣਾਇਆ ਜਾ ਸਕਦੈ hundreds acre Farm? || Badyal Farms

Sdílet
Vložit
  • čas přidán 22. 08. 2024
  • Canadian Anndata || Badyal Farms || TV Punjab || Mandeep Singh Tut
    Exclusive story on Punjabi farmers on their success in Canada. It depicts the journey of making their dreams true in Canada. With their hard work and dedicated efforts, they own over 450-acre land and cultivate blueberries
    ਕੈਨੇਡਾ 'ਚ ਮਸ਼ੀਨ ਨਾਲ ਕਿਵੇਂ ਤੋੜੀ ਜਾਂਦੀ ਹੈ ਬਲੂਬੇਰੀ
    ਕੈਨੇਡਾ ਦੇ ਫਾਰਮ, ਕੈਨੇਡਾ ਦੇ ਖੇਤ, ਕੈਨੇਡਾ ਦੇ ਬੇਰੀ ਵਾਲੇ ਬਾਬੇ, ਬੇਰੀ ਤੋੜਨੀ
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
    Latest News: Log on to tvpunjab.com/
    Twitter: / tvpunjab
    Facebook: / tvpunjabofficial
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com.
    TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
    #Blueberry #Badyalfarm #Abbotsford #CandianAnndata #Canada #Farmhouse #Canada #Farms #Punjabi #Farmer #canada #Anndata #tvpunjab #mandeeptut

Komentáře • 100

  • @bsbadyal6014
    @bsbadyal6014 Před 4 lety +21

    ਪੰਜਾਬੀਆਂ ਦੀ ਸ਼ਾਨ ਵੱਖਰੀ , ਮਾਲਕ ਚੜ੍ਹਦੀ ਕਲਾ ਵਿਚ ਰੱਖਣ । ਸਤਿ ਸ੍ਰੀ ਆਕਾਲਿ ਜੀ ।

    • @pubgking2016
      @pubgking2016 Před 4 lety

      Vaa vaa

    • @zaydlane358
      @zaydlane358 Před 3 lety

      I guess I'm kinda off topic but do anyone know of a good site to watch newly released tv shows online ?

    • @reyanshcameron3086
      @reyanshcameron3086 Před 3 lety

      @Zayd Lane lately I have been using flixzone. You can find it by googling :)

  • @ohigill
    @ohigill Před rokem +1

    down to earth, hard work family .. real reason of success .. God bless you

  • @Lakhvinderlkahi355
    @Lakhvinderlkahi355 Před 3 lety +1

    I love the way he speaks Punjabi..wao yarr love you veere..

  • @Mannisinghbasati
    @Mannisinghbasati Před 2 lety +1

    ਵੀਰ ਜੀ ਸਿਰ ਤੇ ਟੋਪੀ ਸਿੱਖ ਵਾਸਤੇ ਬੜਾ ਪਾਪ ਆ ਜੀ 🙏🙏

  • @sarvjitsinghsingh6251
    @sarvjitsinghsingh6251 Před 4 lety +2

    Congratulation All Badial Family

  • @satnamsinghahluwalia7875
    @satnamsinghahluwalia7875 Před 3 lety +1

    Bhut vadia lageya ap jee farm parmatma karey es ton dovel hovey

  • @j.s3592
    @j.s3592 Před 4 lety +3

    Down to earth family

  • @kamalaulakh9332
    @kamalaulakh9332 Před 4 lety +2

    Bahaut hi nice video. Keep making these types of inspirational videos

  • @sukhjeetsinghkahlon7919
    @sukhjeetsinghkahlon7919 Před 4 lety +1

    Baba ji very good ji waheguru ji 🙏

  • @kashmirasingh3259
    @kashmirasingh3259 Před 3 lety +1

    Very good nice

  • @Pb-jh2bw
    @Pb-jh2bw Před 4 lety +3

    ਵੀਰ ਜੀ ਉਨ ਇਹ ਲੋਕ ਪੰਜਾਬ ਨਾਲੋ ਤੇਜ ਹੋ ਗੇ ਜਿਹੜੇ ਅਸੀਂ ਪੰਜਾਬ ਰਹਿ ਗੇ ਉਹ ਆਉਣ ਜੋਗੇ ਨੀ

  • @sarvjitsinghsingh6251
    @sarvjitsinghsingh6251 Před 4 lety +1

    Parmatma Hamesha Chardi Kalan Bakshe

  • @BholaSingh-vo4bs
    @BholaSingh-vo4bs Před 4 lety +2

    Bahut vdia vdioe bai ji

  • @84jagdeep
    @84jagdeep Před 4 lety +5

    A sandhu family owns 5000 acre farm in australia. They have also got very intresting story

    • @deepujain2264
      @deepujain2264 Před 4 lety

      ਸਤਿ ਸ੍ਰੀ ਆਕਾਲ ਜੀ , ਆਪਣਾ ਪੰਜਾਬੀ ਚੈਨਲ ਹੈ ਬਾਈ ਕਾਮੇਡੀ ਵੀਡੀਓ ਪਾਉਣੇ ਆ ਨਵੀਂ ਵੀਡੀਓ ਆਈ ਹੈ ਜਰੂਰ ਦੇਖੋ ਜੀ 🙏
      czcams.com/video/LrMiW0z_jdU/video.html
      You must like This video

    • @yuvrajsinghmohali631
      @yuvrajsinghmohali631 Před 4 lety +1

      22 ji gusa nai mithat nivi nanka, loka kol ta million acres hai Australia ch my one friend has 2.5 millions of acres there is no end.

  • @bhagwantsingh3729
    @bhagwantsingh3729 Před 4 lety +11

    ਸਾਨੂੰ ਵੀ ਬੁਲਾ ਲੋ ਕਨੇਡਾ

  • @bs65
    @bs65 Před 3 lety +1

    Nice info.

  • @mehaksandhu3552
    @mehaksandhu3552 Před 3 lety +1

    Good

  • @amarjitsinghkhehrakhehra5729

    👍 very good

  • @jathedarsaidpur6130
    @jathedarsaidpur6130 Před 3 lety

    Camre de moohre te tu he hero bania riha anqera

  • @jivansra249
    @jivansra249 Před 4 lety +1

    Good seen

  • @yeshunewsongs1712
    @yeshunewsongs1712 Před 4 lety +1

    22 g please reply g canda wich farm worker nu bulan vasta canada da kisana nal gal karo g thanks you

  • @fithealth5946
    @fithealth5946 Před 4 lety +8

    ਜਿਸ ਜਗਾ ਦੀ ਵੀਡੀੳੁ ਬਣਾੳਦੇ ਹੋ ੳੁਸ ਜਗਾ ਦੇ ਗਰਮੀ ਸਰਦੀ ਦਾ ਤਾਪਮਾਨ ਤੇ ਰੁਤ ਬਾਰੇ ਵੀ ਜਾਣਕਾਰੀ ਦਿਅਾ ਕਰੋ ਜੀ

    • @sonylandpower
      @sonylandpower Před 4 lety

      Punjab warga sohne Nahi

    • @sonylandpower
      @sonylandpower Před 4 lety +1

      P. Randhawa rangla Punjab

    • @sonylandpower
      @sonylandpower Před 4 lety

      P. Randhawa right I also did farming in Surrey Canada , nothing in it , bus bholekhe aa , koi kise da nahi ethe

    • @sonylandpower
      @sonylandpower Před 4 lety

      P. Randhawa now I start farming in India and I hope within one year I will move to Punjab, will start some organic vegetables and do own marketing activities etc

  • @singhjassi7156
    @singhjassi7156 Před 4 lety +2

    Good job

  • @kinderjeetkaur7486
    @kinderjeetkaur7486 Před 4 lety +3

    Punjab ta bahut chnga kheti lyi par ..... system da mara Banda bahr jnda

  • @harindersingh9501
    @harindersingh9501 Před 4 lety +1

    But vadea bai

  • @rajtilak8860
    @rajtilak8860 Před 4 lety +3

    Bai ji aa ta dassia ni 400 acre da farm kive bnaya. Heading aa he ta dassna jroor banda.

  • @mahanveersingh497
    @mahanveersingh497 Před 2 lety

    Waheguru ji

  • @manjeetkumari4723
    @manjeetkumari4723 Před 4 lety +1

    very nice

  • @ranjodhsingh6654
    @ranjodhsingh6654 Před 3 lety +1

    Veer ji property da rate ki aa please dssio

  • @sudershandhawan5136
    @sudershandhawan5136 Před 3 lety +1

    What is cost of agricultural land per acre in candy have some light on this

  • @SurjitSingh-fw4rq
    @SurjitSingh-fw4rq Před 3 lety +1

    Sar farmer farmer house Khulna chana Green Card kitne paise which mil jaega

  • @harjeetsinghgillharjeetsin1812

    Good veer ji

  • @BB-ux9px
    @BB-ux9px Před 4 lety +8

    ਮੁੰਡੇ ਚ 430 ਕਿਲਾ ਬੋਲਾ।

  • @jollyjodhaka3118
    @jollyjodhaka3118 Před 4 lety +2

    nice please give idea about mushroom farming

  • @badyalbrothers7944
    @badyalbrothers7944 Před 2 lety +1

    Prices land Abbotsford bc $120 per acre

  • @gudialsingh8070
    @gudialsingh8070 Před 4 lety +2

    Pr ew sary log hr crat bicho 5 pond d tanka laundy ew ty loga dy pahly kuj ne paundy

  • @prabdeepsingh5682
    @prabdeepsingh5682 Před 4 lety +2

    Salary baare v dso jii kisana dii

  • @gurpindersinghwaraich8940

    farming baree v daso veer g..

  • @manpreetsamra436
    @manpreetsamra436 Před 4 lety +2

    Lally farms Abbotsford da interview karyo

  • @deepujain2264
    @deepujain2264 Před 4 lety +1

    ਸਤਿ ਸ੍ਰੀ ਆਕਾਲ ਜੀ , ਆਪਣਾ ਪੰਜਾਬੀ ਚੈਨਲ ਹੈ ਬਾਈ ਕਾਮੇਡੀ ਵੀਡੀਓ ਪਾਉਣੇ ਆ ਨਵੀਂ ਵੀਡੀਓ ਆਈ ਹੈ ਜਰੂਰ ਦੇਖੋ ਜੀ 🙏
    czcams.com/video/LrMiW0z_jdU/video.html
    You must like This video

  • @harjeetdhaliwal798
    @harjeetdhaliwal798 Před 4 lety +2

    👌

    • @videosforyou9715
      @videosforyou9715 Před 4 lety

      📢 ਅਲਰਟ 🚨⚠ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ FeGd

  • @uttamchandrasarkar8465
    @uttamchandrasarkar8465 Před 3 lety +1

    Brother do you help me l come in Canada any work permit visa or blue berry farm work permit visa help me brother. God Bless you brother.

  • @princevats8191
    @princevats8191 Před 2 lety +1

    Bhai land price batao plss iska

  • @tejasaab
    @tejasaab Před 4 lety +1

    Ena da punjab farm da contact mil sakhda onion farm da
    Pls

  • @baldeepkaur9004
    @baldeepkaur9004 Před 4 lety +2

    mehnt da fal...chrdikla

  • @nagraeducationblog9500
    @nagraeducationblog9500 Před 4 lety +1

    Sir please tell about rate of land per acre( kila)

    • @bannybains8710
      @bannybains8710 Před 4 lety

      Bibba j tan Chandigarh kol laina kila fer tan 1cror da milju...canada da rate main pta krke dasda..but j sade pind kol laina kila fer 10ku lakh da milju. But sadi zameen ch blue beri ni hundi

  • @pushpindersingh999
    @pushpindersingh999 Před 4 lety +2

    Please make more videos on canadian farming

  • @pritpalsingh7180
    @pritpalsingh7180 Před 4 lety

    ਪੱਤਰ ਕਾਰ ਵੀ ਰ, ਇਹ ਦਸੋ ਕਿ ਕਨੇਡਾ ਵਿੱਚ ਦਸ ਏਕੜ ਜ਼ਮੀਨ ਖਰੀਦਣ ਦੀ ਕਿੰਨੀ ਕੀਮਤ ਹੁੰਦੀ ਹੈ

  • @jaswinderjaswinder9101

    👌👌👌👌👌👌👍👍👍👍👍👍❤❤❤❤❤❤

  • @sukhjeetsinghkahlon7919
    @sukhjeetsinghkahlon7919 Před 4 lety +1

    🙏👌👌👌👌👌

  • @pushpindersingh999
    @pushpindersingh999 Před 4 lety +1

    Brother rate bare ta koi gll ee ni kiti tuhi video vich kine da hunda ek block ?

  • @gurjeetsinghsidhu9316
    @gurjeetsinghsidhu9316 Před 4 lety +3

    Yeah yeah 😂😂😂😂😂

  • @iqbalsinghbali18
    @iqbalsinghbali18 Před 4 lety +1

    Bai Jee Tusi Sare Episode vich eh nahi dasia ke bande punjab ton kis jagah de rehan wale gan, jo bahut jaruri hai.

    • @charanjeetsingh304
      @charanjeetsingh304 Před 4 lety

      Eh Punjab ton kehri jagah ton ne please deso

    • @iqbalsinghbali18
      @iqbalsinghbali18 Před 4 lety

      @@charanjeetsingh304 Ji, jo sawal main kita oh hi tusi duhrah ditta, main jawab mangia ci. Bai ji.

  • @SherSingh.382
    @SherSingh.382 Před 4 lety +3

    Yaar ehna nu gaalan kyo kadi jaa rahe ne sarey janney, chakar samaj nahi aa reha.😇

  • @dhillonnarinder61
    @dhillonnarinder61 Před 4 lety

    Uchi boliya kro veer jo interview dinda huda

  • @sarabjeetgill2334
    @sarabjeetgill2334 Před 4 lety +11

    jyda tar chor ne eh employers khoon peende ne eh punjab ton aae workran da 9months work keeta timing morning 7.30to10pm pay only 1800$

  • @navtejdeepsingh5843
    @navtejdeepsingh5843 Před 4 lety

    punjab ch v kush eva di kheti la k aawo

    • @sunnybhunder6721
      @sunnybhunder6721 Před 4 lety

      ਸਭ ਕੁਝ ਹੁੰਦਾ ਵੀਰ ਪਰ ਮੰਡੀ ਕਰਨ ਨਹੀਂ

  • @sarabjeetsingh2919
    @sarabjeetsingh2919 Před 4 lety +3

    ਪੰਜਾਬੀ ਬੋਲ ਨਹੀਂ ਸਕਦਾ ਐਂਵੇ ਹਵਾ ਕਰੀ ਜਾਂਦਾ

    • @unclebabloo79
      @unclebabloo79 Před 4 lety

      Putt Tera sarevan bolda tere arga bapu de keelay bech bech jandey nein

    • @knowlegdehub-ly5wx
      @knowlegdehub-ly5wx Před 4 lety +1

      jalhi jaiyo duje di tarki dekh k

    • @sarabjeetsingh2919
      @sarabjeetsingh2919 Před 4 lety +1

      @@knowlegdehub-ly5wx ਤਰੱਕੀ ਟੈਰੇ ਦੀ ਆ ਮਾਂ ਬੋਲੀ ਨੂੰ ਭੁੱਲ ਗਏ ਹਨ

  • @bhajansingh275
    @bhajansingh275 Před 4 lety

    please tell about income from one acre

  • @SHERGILL71
    @SHERGILL71 Před 4 lety +1

    Karmma valla oo jo Canada jam pa . Etha tan triple M.Sc kar k v khati kari janna aan . Koe job nahi

    • @SHERGILL71
      @SHERGILL71 Před rokem

      Aj lag gia visa Mera v Canada da . Sukar waheguru

  • @ramanpreetsingh852
    @ramanpreetsingh852 Před 4 lety +1

    Boring

  • @ajmersingh6177
    @ajmersingh6177 Před 4 lety

    ੍ਰਕਨੇਡਾ ਵਿਚ ਪਜਾਬ ਦਾਆਦਮੀ ਜਮੀਨ ਖਰੀਦ ਸਕਦਾ ਜਮੀਨ ਦਾਕੀ ਰੇਟਹੈ ਕਿ੍ਪਾ ਕਰਕੇ ਜਰੂਰ ਜਾਨਕਾਰੀ ਦਿਉ

    • @npbains
      @npbains Před 4 lety

      Depending on area and sizes of farm. British Columbia is bit expensive but Manitoba and Saskatchewan really cheap. If you want more information please check on www.realtor.ca.

    • @ranjeetghumman
      @ranjeetghumman Před 4 lety

      @@npbains veere ikk Killa manitoba ch kinne ch mill ju ($)

  • @mannuthind912
    @mannuthind912 Před 4 lety

    suscribe nhi subscribe

  • @AshwaniKumar-oy1de
    @AshwaniKumar-oy1de Před 4 lety +1

    Good job

  • @amrinderrsingh6986
    @amrinderrsingh6986 Před 4 lety +1

    Good

  • @Parveetkaur
    @Parveetkaur Před 4 lety

    Good