ਕਿਵੇਂ ਬਣਾਈ ਨੰਬਰਦਾਰ ਸਾਬ ਨੇ ਅੰਗਰੇਜਾਂ ਦੇ ਜਮਾਨੇ ਦੀ ਹਵੇਲੀ

Sdílet
Vložit
  • čas přidán 16. 12. 2021
  • #sukhjinder_lopon

Komentáře • 199

  • @KuldipSinghMadheke
    @KuldipSinghMadheke Před 2 lety +2

    ਬਹੁਤ ਵਧੀਆ ਹਵੇਲੀ
    ਸੁਖਜਿੰਦਰ ਵੀਰ ਨੇ ਫਿਲਮਾਈ ਵੀ ਬਹੁਤ ਸੋਹਣੀ ਹੈ
    ਜੇ ਵਾਰਸ਼ ਦਾ ਪਾਣੀ ਸਟੋਰ ਹੋ ਜਾਵੇ ਤਾਂ ਹੋਰ ਵੀ ਗੱਲ ਬਣੇਗੀ

  • @sukdeep670singh7
    @sukdeep670singh7 Před 2 lety +18

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @DaljeetSingh-kz9bm
    @DaljeetSingh-kz9bm Před 2 lety +1

    ਬਾਈ ਜੀ ਬਹੁਤ ਵਧੀਆ ਉਪਰਾਲਾ ਹੈ। ਹਿੰਮਤਪੁਰਾ ਤੋਂ

  • @user-vg1nw9nu5b
    @user-vg1nw9nu5b Před 2 lety +2

    ਆ ਕੰਮ ਮੇਰੇ ਵੱਡੇ ਭਰਾ ਸਰਦਾਰ ਲਖਵਿੰਦਰ ਸਿੰਘ ਰਾਜਗੜ੍ਹ ਤੇ ਵੱਡੇ ਵੀਰ ਸੁਖਜਿੰਦਰ ਸਿੰਘ ਨੇ ਬਹੁਤ ਦਿਲ ਲਾਕੇ ਕੀਤਾ

    • @sidhufarm1665
      @sidhufarm1665 Před 2 lety

      Bai ji kharcha kinna agyea ji and area kinna ji ehda

  • @Sukh_Brar_Malwa_Reaction
    @Sukh_Brar_Malwa_Reaction Před 2 lety +24

    ਬਾਈ ਲੋਪੋ ਵਾਲਿਆ, ਤੁਸੀਂ ਇਸ ਪਿੰਡ ਦੀ ਸਭ ਤੋਂ ਮਸ਼ਹੂਰ ਸ਼ਖਸੀਅਤ ਗਾਇਕ ਧਰਮਪ੍ਰੀਤ ਨੂੰ ਭੁੱਲ ਗਏ ?

  • @user-tj2ik3sw4n
    @user-tj2ik3sw4n Před 2 lety

    💐🙏 ਰੂਹ ਬਾਗੋ ਬਾਗ ਹੋ ਗਈ .ਬਾਈਜੀਆ ਦੀ ਸੋਚ ਵੇਖਕੇ ਜੀ .ਵਿਸਰ ਰਿਹਾ ਵਿਰਸਾ ਸਾਬਲਿਅਾ ਬਹੁਤ ਵਦਿਅਾ ਜੀ .ਵਾਹਿਗੁਰੂ ਜੀ ਕਿਰਪਾ ਰੱਖਣ.......

  • @prabhdyalsingh4722
    @prabhdyalsingh4722 Před 2 lety +1

    ਇਸ ਨਮੂਨੇ ਦਾ ਘਰ ਸੋਹਣਾ ਵੀ ਹੈ ਤੇ ਹੰਢਦਾ ਵੀ ਜਿਆਦਾ ਆਉਣ ਵਾਲੀਆਂ ਪੀੜੀਆਂ ਨੂੰ 200 ਸਾਲ ਤੱਕ ਕੋਈ ਖਰਚ ਕਰਨ ਦੀ ਲੋੜ ਨਹੀ ਹੈ।

  • @Dosanjh84
    @Dosanjh84 Před 2 lety +52

    ਰੂਹ ਖੁਸ਼ ਹੋ ਗਈ ਹਵੇਲੀ ਦੇਖ ਕੇ।

  • @karanlegha6447
    @karanlegha6447 Před 2 lety +19

    ਨਾਨਕਿਆਂ ਦਾ ਤਾਂ ਨਾਂ ਸੁਣਕੇ ਚਾਅ ਚੜ੍ਹ ਜਾਂਦਾ.ਓੁੱਤੋਂ ਚੀਜ਼ ਕਮਾਲ ਦੀ ਬਣਾਈ ਬੈਠੇ ਨੇ👌👌👌👌

  • @ggill1530
    @ggill1530 Před 2 lety +1

    ਸਿਰਾ ਹੀ ਹੈ ਕੰਮ ਬਾਹਲ਼ੀ ਸੋਹਣੀ ਹਵੇਲੀ ਹੈ
    ਨਾਲੇ ਅਜੇ ਪੂਰੀ ਨੀ ਹੋਈ
    ਬਹੁਤੇ ਲੋਕ ਡਰ ਜਾਂਦੇ ਹਨ

    • @akaalsahaye1
      @akaalsahaye1 Před 2 lety

      ਕਿਉਂ ਡਰ ਜਾਂਦੇ ਨੇ?

  • @jagtarsingh-ok7mn
    @jagtarsingh-ok7mn Před 2 lety +3

    ਵਾਹ ਉਹ ਬਾਈ ਪਾਉਣ ਵਾਲਿਓ ਤੇ ਪਵਾਉਣ ਵਾਲਿਓ...ਬਹੁਤ ਸੋਹਣਾ ਬਾਈ...ਜੀ

  • @gskalirao
    @gskalirao Před 2 lety

    ਬਹੁਤ ਵਧੀਆ ਜੀ , ਸ਼ੌਕ ਦਾ ਕੋਈ ਮੁੱਲ ਨੀ ਹੁੰਦਾ ਜੀ , ਲੋਪੋਂ ਸਾਬ ਤੁਹਾਡਾ ਵੀ ਸ਼ੁਕਰੀਆ ਜੀ

  • @gurpreetsingh-vl3km
    @gurpreetsingh-vl3km Před 2 lety +6

    ਬਹੁਤ ਬਹੁਤ ਮੁਬਾਰਕਾਂ ਜੀ ਵੈਰੀ ਨਾਇਸ ਜੀ

  • @vjfateh9719
    @vjfateh9719 Před 2 lety +4

    Waah ..Sardar ji aapki ek baat bhot achhi lgi ki.. Aap me Ghamand bilkul nhi h 👌👌Reporter k samne bhi kitne izzat se khade ho 👌👌👌

  • @pammadhillon4306
    @pammadhillon4306 Před 2 lety +6

    Apna puratan sabeachar sambal lea bai ne waheguru kuss rakhe 👌👍🏻🙏🏻

  • @io1876
    @io1876 Před 2 lety +11

    Namberdar di voice like teenage boys

  • @gaganonyoutube
    @gaganonyoutube Před 2 lety

    Bahut down to earth ne Numberdaar sahb
    Bahut khoobsoorat kothi pai a ji
    Thank you bhaji video share karan lai v

  • @gurdeepsandhu727
    @gurdeepsandhu727 Před 2 lety

    Shonki Sardar bahut wadhia Channel hai Baijee. Dil nu Khushi hundi hai aap di Video dekh ke...👌👌👌👌👌👌👌👌👌👌👌👌👌

  • @hartejsingh57
    @hartejsingh57 Před 2 lety +7

    ਬਹੁਤ ਵਧੀਆ

  • @bhupindersingh7215
    @bhupindersingh7215 Před 2 lety +8

    waheguru ji kirpa karn hasde vasde rho bai ji

  • @harpreetchahal4050
    @harpreetchahal4050 Před 2 lety +12

    ਬਹੁਤ ਸੋਹਣਾ ਸਾਡੇ ਪਿੰਡ ਵੀ ਹੈ ਨਹਿਰੀ ਕੋਠੀ ਜਮਾਂ ਇਸ ਨਕਸ਼ੇ ਵਰਗੀ ਆ

  • @onkarsinghpurewal990
    @onkarsinghpurewal990 Před 2 lety

    Bahut vadiya. Bahut bahut mubaraka 🌹🌹🌹

  • @deepidhaliwal123
    @deepidhaliwal123 Před 2 lety +1

    Bhut vdia aa brother 👌👌👌 God bless you

  • @hardevsingh6468
    @hardevsingh6468 Před 2 lety +1

    ਬਹੁਤ ਵਧੀਆ।ਸੌਕ

  • @gurikang2464
    @gurikang2464 Před 2 lety +1

    Wao Waheguru kirpa rakhan virast sanban lai

  • @jagdeep_dc5639
    @jagdeep_dc5639 Před 2 lety +5

    Love u vadde Bai ❤️

  • @dharmindersinghsingh9847
    @dharmindersinghsingh9847 Před 2 lety +1

    Bhut vadia video Paji...

  • @lovesodhi8983
    @lovesodhi8983 Před 2 lety +3

    Rabb sukh Rakhe apa v apni mehnat nal Haveli hi pawage💯❤

    • @prabhdyalsingh4722
      @prabhdyalsingh4722 Před 2 lety

      ਜਰੂਰ ਪਾਉਣੀ ਚਾਹੀਦੀ ਹੈ। ਇਸ ਨਮੂਨੇ ਦੇ ਘਰ ਦੀ ਮੁਨਿਆਦ ਵੱਧ ਹੁੰਦੀ ਹੈ।

  • @bilwasingh9325
    @bilwasingh9325 Před 2 lety +3

    Very very nice.congratultions

  • @makhan4254
    @makhan4254 Před 2 lety +3

    Waheguru mehar karay
    Bahot sohna ghar ...

  • @jagdev3219
    @jagdev3219 Před 2 lety

    Wah..v..wah..22.
    👌👌💕💕😃😁😁

  • @avtarsidhu4972
    @avtarsidhu4972 Před 2 lety +3

    parmatma tnu tarkiya bhakse ❤️❤️❤️❤️❤️

  • @pardeeppandher4113
    @pardeeppandher4113 Před 2 lety +1

    ਵਾਹ ਜੀ ਵਾਹ ਸ਼ਾਬਾਸ਼

  • @satwantsinghsssnahal8120

    Bahut vadhiya brother

  • @baljeetsidhu3550
    @baljeetsidhu3550 Před 2 lety

    Very Very Nice Ji Sri Waheguru Ji Mehar Karn

  • @kismatchannel1365
    @kismatchannel1365 Před 2 lety

    Bhut vadia 😊 veere

  • @MD-ht2xr
    @MD-ht2xr Před 2 lety

    Bohat vdia veere

  • @gillharjot5034
    @gillharjot5034 Před 2 lety

    End gl bat hawali di bhut sohni chej banani

  • @sonysidhu0440
    @sonysidhu0440 Před 2 lety +7

    Waheguru g

  • @amrinderdhillon3062
    @amrinderdhillon3062 Před 2 lety +1

    Good work 👍

  • @user-uv1de2nz9n
    @user-uv1de2nz9n Před 2 lety +1

    ਯਾਰ ਲੋਪੋ ਵਾਲਿਆ ਤੂੰ ਗੱਲਾਂ ਜਿਆਦਾ ਕਰਦਾ ਕੋਠੀ ਵਿਖਾਉਂਦਾ ਘੱਟ ਆ

  • @MD-ht2xr
    @MD-ht2xr Před 2 lety

    A lot of🙏 thanks Aman veer suggest karn lai

  • @BathindeWaleBai
    @BathindeWaleBai Před 2 lety +2

    ਧਰਮਪ੍ਰੀਤ ਕਲਾਕਾਰ ਦਾ ਵੀ ਇਹੀ ਪਿੰਡ ਸੀ

  • @user-fp1nt9sl3v
    @user-fp1nt9sl3v Před 2 lety +1

    Very good work

  • @drsarvjeetbrarkundal2858
    @drsarvjeetbrarkundal2858 Před 2 lety +2

    ਸ਼ੁਕਰੀਅਾ ਬਾਈ

  • @gaganbrar4730
    @gaganbrar4730 Před 2 lety +3

    Nice veer g

  • @OurPunjabnama
    @OurPunjabnama Před 2 lety

    Bahut khub

  • @sarabjitkaur8997
    @sarabjitkaur8997 Před 2 lety +1

    Nice viedo

  • @avtarsidhu4972
    @avtarsidhu4972 Před 2 lety +1

    sirra y ❤️❤️

  • @MrPARKASH80
    @MrPARKASH80 Před 2 lety +3

    Good 👍

  • @ramdaas9556
    @ramdaas9556 Před 2 lety +1

    Very nice g

  • @pathfindersoul1004
    @pathfindersoul1004 Před 2 lety

    Paai shoooonki tera program pakastaan vich vee baray shaunk naal vaikhiyaa jaandaa good fromm pakistan Lahore punjab aik jutt

  • @parmindersinghsidhu4734

    Amazing.

  • @dhillonsardar1279
    @dhillonsardar1279 Před 2 lety

    Sira la ta guru je

  • @sajjansingh1963
    @sajjansingh1963 Před 2 lety

    Kyaaa bataan...superb villa

  • @fantasydoordarshan9591

    Vaadi gal a

  • @kuldeepsidhu1149
    @kuldeepsidhu1149 Před 2 lety +1

    Very very nice

  • @kaurjass2654
    @kaurjass2654 Před 2 lety

    Wow ! It's so beautiful House

  • @lokerang918
    @lokerang918 Před 2 lety +1

    ਗੁੱਡ

  • @GURPREETSINGH-ou6sx
    @GURPREETSINGH-ou6sx Před 2 lety +3

    ਬਾਈ ਧਰਮਪ੍ਰੀਤ ਵੀ ਏਸੇ ਪਿੰਡ ਦਾ ਸੀ

  • @ronitnahar1775
    @ronitnahar1775 Před 2 lety +1

    Amazing

  • @JagtarSingh-ci2sn
    @JagtarSingh-ci2sn Před 2 lety +1

    By ji pind and disstirict vi jaroor daso

  • @harmansidhu6456
    @harmansidhu6456 Před 2 lety

    Sukjinder bro sirra

  • @amritpalkaur5722
    @amritpalkaur5722 Před 2 lety +1

    Very beautiful house 🏠

  • @amitbhatia.
    @amitbhatia. Před 2 lety +12

    ਯਾਰ ਏਹ ਦਸਿਆ ਨਹੀਂ ਕਿੰਨਾ ਖਰਚਾ ਆਇਆ ਟਾਈਮ ਖਰਾਬ ਕੀਤਾ

  • @BaldevSingh-bb9jj
    @BaldevSingh-bb9jj Před 2 lety +1

    Haveli ਸੋਹਣੀ ਹੈ, ਕਮੈਂਟਰੀ ਬਹੁਤ ਬੇਕਾਰ।

  • @Dhami1984
    @Dhami1984 Před 2 lety

    Kya baat aa

  • @hardevsandhu9209
    @hardevsandhu9209 Před 2 lety

    Very nyc

  • @hardeepdhillon2582
    @hardeepdhillon2582 Před 2 lety +2

    ਧਰਮਪ੍ਰੀਤ ਦਾ ਵੀ ਪਿੰਡ ਆ

  • @Maninder_Singh1313
    @Maninder_Singh1313 Před 2 lety +7

    ਨੰਬਰਦਾਰ ਸਿਰਾ ਕਰਿਆ ਪਿਆਂ ਜਨਾਬ

  • @Makhansingh-fb1vz
    @Makhansingh-fb1vz Před 2 lety

    Very nice

  • @22kingra
    @22kingra Před 2 lety +3

    ਨਿਰਮਲ ਜੌੜਾ ਦਾ ਵੀ ਇਹੀ ਪਿੰਡ

  • @deepukular1298
    @deepukular1298 Před 2 lety +1

    👌👌❤️❤️

  • @sukhpreetsingh3455
    @sukhpreetsingh3455 Před 2 lety

    Nice video

  • @dilpreetdhaliwal1999
    @dilpreetdhaliwal1999 Před 2 lety

    Mere bujorga da pind 1947 tu phela

  • @gurjeetdhaliwal315
    @gurjeetdhaliwal315 Před 2 lety +24

    ਸਾਡਾ ਪਿੰਡ ❤️

  • @kuldipjohal5521
    @kuldipjohal5521 Před 2 lety +3

    👍👍👍👍🙏🙏

  • @sukhpalsidhy311
    @sukhpalsidhy311 Před 2 lety +2

    👏👏👏👏

  • @robdhillon3582
    @robdhillon3582 Před 2 lety

    Nice haveli ..♥️

  • @adisher6512
    @adisher6512 Před 2 lety +1

    Lamber Dar sab ne wadiya ghar banaya ay. 👍👍

  • @SukhwinderSingh-jb2oy
    @SukhwinderSingh-jb2oy Před 2 lety

    Good veer

  • @gurjitsyan843
    @gurjitsyan843 Před 2 lety +1

    👌💞👌

  • @yashrana1667
    @yashrana1667 Před 2 lety

    Numberdaar Bai ji kamaal hi krta tusi ne

  • @hateshkumar7875
    @hateshkumar7875 Před 2 lety +1

    Nice

  • @Honeymann536
    @Honeymann536 Před 2 lety

    main te aman bilaspur wale karke janda matlab song ch name suniya c aman bilaspur tan menu pata laga koi bilaspur v pind a

  • @jagpreetsingh4837
    @jagpreetsingh4837 Před 2 lety +1

    Good

  • @jaggiguru3127
    @jaggiguru3127 Před 2 lety

    Haveli badhia bani a

  • @GurtejSingh-qw5pk
    @GurtejSingh-qw5pk Před 2 lety +1

    ਧਰਮਪ੍ਰੀਤ ਨੂੰ ਭੁੱਲ ਗਿਆ

  • @gur_noorsingh2845
    @gur_noorsingh2845 Před 2 lety

    Very nice hawali

  • @LakhvirSingh-bw3bt
    @LakhvirSingh-bw3bt Před 2 lety +6

    Video ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਨਾ ਨੇ ਵੀਡਿਓ ਨੂੰ ਚਾਰ ਚੰਨ ਲਾ ਦਿੱਤੇ

  • @totakhan171
    @totakhan171 Před 2 lety +2

    👍👍👍👍

  • @jaswindersinghdhab9085
    @jaswindersinghdhab9085 Před 2 lety +1

    ਘਰ ਡ੍ਰੋਨ ਨਾਲ ਹੀ ਦਿਖਾ ਦਿੱਤਾ ਚੰਗੀ ਤਰ੍ਹਾਂ ਨਹੀਂ ਦਿਖਾਇਆ। ਧਿਆਨ ਦੇਣ ਦੀ ਲੋੜ ਹੈ

  • @karanbaraich2300
    @karanbaraich2300 Před 2 lety +1

    👍

  • @surindersandhu4202
    @surindersandhu4202 Před 2 lety

    GOOD

  • @As-oq2jo
    @As-oq2jo Před 2 lety +2

    Att

  • @UniversalSidhu0001
    @UniversalSidhu0001 Před 2 lety +1

    ਬਾਈ ਗੁਰਸੇਵਕ ਸਿੰਘ ਪਿੰਡ ਬਾਘਾ ਜਿਲ੍ਹਾ ਬਠਿੰਡਾ ਤੋਂ ਰਿਫਾਈਨਰੀ ਕੋਲ ਪੈਦਾ ਪਿੰਡ ਉਸ ਦੀ ਗੱਲ ਕਰਦੇ ਓ ਬਾਈ ਜੀ। ਉਹਨਾਂ ਕੋਲ ਆ ਮਜਨੂੰ ਘੋੜਾ। ਡਾਕਟਰ ਗੁਰਸੇਵਕ ਸਿੰਘ ਵੀ ਸੱਟਡ ਫਾਰਮ ਤਿਆਰ ਕਰ ਰਹੇ ਆ ਬਹੁਤ ਹੀ ਅੱਤ ਦਾ ਸੱਟਡ ਬਣਾ ਰਹੇ ਨੇ ਵੇਖਣਯੋਗ ਆ

  • @sarbjeetkaur3746
    @sarbjeetkaur3746 Před 2 lety

    1 1 1 👌👌👌👌👌

  • @kharoud47
    @kharoud47 Před 2 lety +1

  • @saajmusic498
    @saajmusic498 Před 2 lety +1

    ਖਿੜਕੀਆਂ ਲੱਕੜ ਦੀਆਂ ਹੁੰਦੀਆਂ ਤਾਂ ਸ਼ਾਇਦ ਜਿਆਦਾ ਵਧੀਆ ਲਗਦੀ

  • @Military-Artist-86
    @Military-Artist-86 Před 2 lety

    👌👌👌