MP 'ਚ ਆਹ ਪੰਜਾਬੀ ਪਰਿਵਾਰ ਜਿਊਂਦਾ ਸ਼ਾਹੀ ਜ਼ਿੰਦਗੀ । Punjabi In MP । Amrik Manpreet । Walk With Turna

Sdílet
Vložit
  • čas přidán 19. 02. 2023
  • MP 'ਚ ਆਹ ਪੰਜਾਬੀ ਪਰਿਵਾਰ ਜਿਊਂਦਾ ਸ਼ਾਹੀ ਜ਼ਿੰਦਗੀ
    ਵੇਖੋ ਸਰਦਾਰ ਜੀ ਦੇ ਸ਼ਾਹੀ ਠਾਠ ਤੇ ਬਾਗਾਂ ਵਾਲਾ ਫਾਰਮ ਹਾਊਸ
    #walkwithturna #punjabi #sardar #madhyapradesh #agriculture
    Natt Farm । Punjabi In MP । Amrik Manpreet । Walk With Turna

Komentáře • 391

  • @Kiranpal-Singh
    @Kiranpal-Singh Před 3 měsíci +7

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @JarnailSingh-iu7cu
    @JarnailSingh-iu7cu Před rokem +17

    ਯੁੱਗ ਯੁੱਗ ਜੀਓ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ

  • @ManjeetSingh-zi7wt
    @ManjeetSingh-zi7wt Před rokem +35

    ਜਿਥੇ ਵੀ ਜਾਂਦੇ ਹਨ ਸਿੰਘ ਪੰਜਾਬੀ ਉਥੇ ਹੀ ਰੋਣਕਾਂ ਲਾ ਦਿੰਦੇ ਹਨ 🙏🏼👍

  • @HarjotSingh-br8zy
    @HarjotSingh-br8zy Před rokem +9

    ਪੰਜਾਬ ਤੋਂ ਆਏ ਪੰਜਾਬੀ ਇਥੇ ਹੀ ਨਵਾਂ ਪੰਜਾਬ ਵਸਾਈਂ ਬੇਠੇ ਹਨ

  • @JarnailSingh-iy7wf
    @JarnailSingh-iy7wf Před 3 měsíci +3

    Sardar ji sat Shri akal ji nat saab

  • @udayhundal3412
    @udayhundal3412 Před rokem +7

    ਬਹੁਤ ਵਧੀਆ ਜੀ ਮਾਝੇ ਵਾਲਿਆਂ mp ਚ ਵੀ ਝੰਡੇ ਗੱਡੇ ਨੇ ਬਹੁਤ ਪਯਾਰਾ ਫਾਰਮ ਹਾਊਸ ਤੇ nattt ਸਾਬ ਦਿਲ ਖੁਸ਼ ਹੋ ਗਿਆ ਜੀ🙏🏻🙏🏻🙏🏻🙏🏻🙏🏻

  • @kawaljeetmahlakawaljeetmah1016

    ਵੱਧ ਤੋਂ ਵੱਧ ਬਾਹਰਲੀਆਂ ਸਟੇਟਾਂ ਵਿੱਚ ਆਪਣੀਆਂ ਜਾਇਦਾਦਾਂ ਬਣਾਉ ਪੰਜਾਬੀ ਵੀਰੋ

    • @badlad2001
      @badlad2001 Před rokem +7

      Fer v khalistan di gal krde ne

    • @Harnoor-uh5ht
      @Harnoor-uh5ht Před 2 měsíci +1

      Kon gall karda sanghi

    • @KalaSingh-yu8di
      @KalaSingh-yu8di Před měsícem

      03002003310030020033100300200331003002003310LE79SE
      357a scraptoft laneLE79SE
      357a scraptoft laneLE79SE
      357a scraptoft laneLE79SE
      357a scraptoft laneLE79SE
      357a scraptoft lane​@@badlad2001

    • @leviparrish2386
      @leviparrish2386 Před měsícem

      PRR JDO 84WALA TIME C SABB TON WADH KHATRE CH PUNJABI/SIKH JEHRE OUT OF STATE REHNDE C BAKI TUSI SABB JANDE HEE HO.

    • @MRSINGH.OFFICIAL
      @MRSINGH.OFFICIAL Před měsícem +2

      MP, Maharashtra te Rajasthan to ilawa kite na bnao.

  • @hhhggbjjhj
    @hhhggbjjhj Před rokem +4

    Punjabi Sardari is every where no any problem who work in agriculture 'or any other job in world Making history I am proud of my family i
    belong punjab and .I belong Majha

  • @amarjitnatt3123
    @amarjitnatt3123 Před rokem +15

    ਦਿਲ ਖੁਸ਼ ਹੋ ਗਿਆ ਸਾਡਾ ਨੱਤ ਗੋਤ ਵਾਲੇ ਬਾਈ ਦੇਖ ਖੂਬ ਤਰੱਕੀ ਕਰੋ ਖੁਸ਼ ਰਹੋ

  • @kuka6853
    @kuka6853 Před rokem +5

    🙏ਬਹੁਤ ਸੋਹਣਾ ਲੱਗਿਆ। ਪਰਵਾਰ ਵੀ ਵਧੀਆ ਲੱਗਾ ਹਰਿਆਵਲੀ ਬਹੁਤ ਸੋਹਣੀ ਹੈ

  • @NirmalSingh-nq5mc
    @NirmalSingh-nq5mc Před rokem +6

    ਦਿਲ ਖੁਸ਼ ਹੋ ਗਿਆ ਦੇਖਕੇ ਵਾਹਿਗੁਰੂ ਜੀ ਮੇਹਰ ਕਰਨ ਤਰੀਕਿਆਂ ਬਖਸ਼ੇ।

  • @BalwinderSingh-zq1uy
    @BalwinderSingh-zq1uy Před rokem +9

    Dhan Guru Nanak Dev Ji, Qaum nu Ekta Bakhashna Chardikala Rahey, Nindikan Dushmana Dushtan Akirtghana toh Raksha karna, Sarbat da Bhalla Karna,🙏🙏🌹🌹

  • @rajinderjitsingh506
    @rajinderjitsingh506 Před rokem +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ

  • @user-fv2eu3qs8m
    @user-fv2eu3qs8m Před 3 měsíci +2

    ❤🎉😊Waheguru ji ❤🎉😊

  • @jasbirbhullar3309
    @jasbirbhullar3309 Před rokem +8

    VERY NICE DHAN DHAN SHARI GURU RAM DASS SAHIB JI MAHARAJ MEHAR RAKHAN

  • @sukhipannu5738
    @sukhipannu5738 Před rokem +5

    Bhaut sohna lagiya bhaaji Farm. Waheguru ji.Chardi kala wich rakan. 👍👍

  • @yadwindersingh9264
    @yadwindersingh9264 Před rokem +7

    ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ਅਕਾਲ ਪੁਰਖ ਹਮੇਸ਼ਾ ਚੜ੍ਹਦੀ ਕਲਾ ਅਤੇ ਤੁੰਦਰਸਤੀ ਬਖਸ਼ੇ ।

  • @KawaljitSingh-ew5rp
    @KawaljitSingh-ew5rp Před 3 měsíci +4

    ਪੰਜਾਬੀ ਵੀਰੋ ਬਾਹਰ ਵਾਲੀਆ ਸਟੇਟਾ ਵਿੱਚ ਆਪਣੀਆ ਜਾੲਈਦਾਤਾ ਜਮੀਨਾ ਵਧ ਤੋ ਵੱਧ ਬਣਾੳ

  • @dilpreetsingh0015
    @dilpreetsingh0015 Před rokem +4

    ਵੀਰ। ਜੀ। ਬਹੁਤ। ਵਧੀਆ

  • @user-mw3fh5qs3q
    @user-mw3fh5qs3q Před rokem +6

    ਬਹੁਤ ਵਧੀਆ ਜੀ ਚੜ੍ਹਦੀ ਕਲਾ ਰਹੇ

  • @mynanogarden6842
    @mynanogarden6842 Před rokem +35

    ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ 🙏🙏
    ਦਿਲ ਖੁਸ਼ ਹੋ ਗਿਆ ਆਪਣੇ ਪੰਜਾਬੀਆਂ ਨੂੰ ਵੇਖ ਕੇ
    ਵਾਹਿਗੁਰੂ ਜੀ ਮੇਹਰ ਕਰਿਉ ਜੀ ਸਭਨਾਂ ਜੀਆਂ ਤੇ ਤੰਦਰੁਸਤੀਆਂ ਬਖਸ਼ਣਾ ਤੇ ਚੜ੍ਹਦੀ ਕਲਾ ਵਿੱਚ ਰੱਖਣਾ ਜੀ

    • @kauranmol3152
      @kauranmol3152 Před rokem +2

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai

    • @PavelHans
      @PavelHans Před rokem

      @@kauranmol3152 ur phone number please

  • @darshpreetsingh5399
    @darshpreetsingh5399 Před rokem +4

    Very nice 👍👍 Parmatma chardikala vich rakhey

  • @Harmansingh-yv5td
    @Harmansingh-yv5td Před rokem +4

    ਵਾਹਿਗੁਰੂ ਹੋਰ ਤਰੱਕੀ ਬਕਸੇ

  • @user-sg9yt8yv9u
    @user-sg9yt8yv9u Před 2 měsíci +1

    Bahut veri nice bhai ji bahut acha badiya hai baag hai bhai ji 🍀🍀🍀🍀🌹🌹🍀🍀🍀🍀🍀🍀

  • @nishansingh2287
    @nishansingh2287 Před rokem +5

    ਵੀਰ ਜੀ ਬਹੁਤ ਵਧੀਆ ਜ਼ਿਲਾ ਤਹਿਸੀਲ ਪਿੰਡ

  • @AvtarSingh-ee4cl
    @AvtarSingh-ee4cl Před rokem +3

    ਵਾਹਿਗੁਰੂ ,ਹੋਰ ਤਰੱਕੀਅਾ ਬਖਸੇ,?

  • @JasbirSingh-wj9qm
    @JasbirSingh-wj9qm Před rokem +2

    Very good 👍, God bless them 🙏, thanks 😅❤

  • @mangurai3509
    @mangurai3509 Před rokem +3

    ਬਹੁਤ ਵਧੀਆ ਲੱਗਿਆ ਹੈ ਜੀ ਦਿਲ ਖੁਸ਼ ਹੋ ਗਿਆ ਜੀ।

  • @gurukiladlifaujnihungmanpr3598

    ਮੈਨੂੰ ਆ ਵੀਡੀਓ ਬਣਾਉਣ ਵਾਲੇ ਵੀਰ ਤੋ (ਸਕਾਰਾਤਮਕ) ਜਲਨ ਹੋ ਰਹੀ ਨੇ ਆ ਵੀਡੀਓ ਦੇਖ ਕੇ , ਮੈਂ ਜਦੋਂ ਐਮਪੀ ਚ ਰਿਹਾਂ , ਜਿਆਦਾ ਤੋਂ ਜਿਆਦਾ ਸੰਗਤ ਨੂੰ ਮਿਲਿਆ , ਇੰਦੌਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਹੋਵੇ ਜਾਂ ਗਵਾਲੀਅਰ ਦੇ , ਜਾ ਉੱਜੈਨ ਦੇ ਜਾ ਬੇਟਮਾ ਸਾਹਿਬ ਦੇ ਜਾ ਓਮਕਾਰੇਸ਼ਰ ਦੇ , ਮੈਂ ਬੋਹਤ ਪੰਜਾਬੀਆਂ ਨੂੰ ਮਿਲਿਆ , ਇਨਾਂ ਕੋਲੋ ਮੈਂ ਮਿਲ ਨਹੀਂ ਪਾਇਆ।
    ਆ ਭਾਈ ਸਾਹਿਬ ਦੀ ਵਧੀਆ ਗੱਲ ਮੈਨੂੰ ਆ ਲਗੀ ਕੀ ਭਾਈ ਸਾਹਿਬ ਦੀ ਪੰਜਾਬੀ ਬੋਹਤ ਸੋਹਣੀ ਹੈ ਇਕਦਮ ਮਾਝੇ ਵਾਲੀ, ਤੇ ਐਮ ਪੀ ਦੇ ਹੋਰ ਲੋਕਲ ਸੰਗਤ ਦੀ ਪੰਜਾਬੀ ਹੁਣ ਹਿੰਦੀ ਮਿਕਸ ਹੈ।
    ਵਾਹਿਗੁਰੂ ਤੁਹਾਨੂੰ ਚੜਦੀ ਕਲਾਂ ਚ ਰੱਖੇ 🙏❤️🙏❤️
    ਜੈ ਮੈਂ ਗਲਤ ਨਹੀਂ ਹਾਂ ਤੇ ਗਵਾਲੀਅਰ ਦਾ ਆਰ ਟੀ ਓ ਸੀਰੀਜ਼ ਐਮਪੀ ੦੭ ਹੈ ।

  • @JagdishSingh-be7lc
    @JagdishSingh-be7lc Před rokem +5

    ਐਨਾ ਵਧੀਆ ਵੀਡੀੳ ਕਦੇ ਨਹੀਂ ਸੀ ਤੱਕਿਆ ,
    ਹੱਸਦੇ ਵੱਸਦੇ ਰਹੋ ਪੇਸ਼ਕਾਰੋ !

    • @WalkWithTurna
      @WalkWithTurna  Před rokem

      ਧੰਨਵਾਦ ਜੀ

    • @JagdishSingh-be7lc
      @JagdishSingh-be7lc Před rokem

      @@WalkWithTurna ਪਿਆਰੇ ਮਿੱਤਰੋ ਤੁਹਾਡਾ ਚਾਇਨਲ ਬਹੁਤ ਵਧੀਆ ਹੈ ਮੈਂ ਸਰਸਕਰਾਈਬ ਕਰ ਲਿਆ ਹੈ !
      ਹੁਣ ਭਾਵੇਂ ਮੈਂ ਮੋਗੇ ਜਾਂ ਅਸਟਰੇਲੀਆ ਰਹਿੰਦਾ ਹਾਂ ਪਰ ਤੀਹ ਕੁ ਸਾਲ ਪਹਿਲਾਂ ਮੱਧ ਪ੍ਰਦੇਸ਼ ਦੇ ਗੂਨਾ ਜ੍ਹਿਲਾ ਨੇੜੇ ਚੱਕ ਪਾਰਸੀ ਅਤੇ ਹੋਰ ਪਿੰਡਾਂ ਚ ਵਿਚਰਿਆ ਹਾਂ !
      ਕੀ ਤੁਸੀਂ ਉਧਰ ਵੀ ਕਦੇ ਯਾਤਰਾ ਕੀਤੀ ਜਿਵੇਂ ਕਿ ਪਾਰਵਤੀ ਨਦੀ ਦੇ ਨਾਲ ਨਾਲ ,ਸਾਈਨ ਬੋਰਡ ,ਅਜਰੋੜਾ ,ਮਗਰੋੜਾ ,ਲਸ਼ਮਣ ਟੇਕਰੀ ,ਕੋਟੜਾ ਪਾਰ,ਭੂਆ ਖੇੜੀ ਅਤੇ ਫਤੇਗ੍ਹੜ ਕਸਬਾ !
      ਬਹੁਤ ਖੁਸ਼ੀ ਹੋਵੇਗੀ ਜੇ ਫੇਰ ਯਾਦਾਂ ਮਹਿਸੂਸ ਕਰਵਾ ਦਿਉ ਤਾਂ ਧੰਨਵਾਦ ਦਿਲ ਤੋਂ ?
      ਮੈਂ ਜਗਦੀਸ਼ ਸਿੰਘ ਮੋਗਾ ਅਤੇ ਐਡੀਲੇਡ ਅਸਟਰੇਲੀਆ ਸਾਊਥ ਤੋਂ !

  • @ratanjit9675
    @ratanjit9675 Před měsícem

    ਮੰਨ ਖੁਸ਼ ਹੋ ਗਿਆ ਨਤ ਸਾਹਿਬ ਦਾ ਫਾਰਮ ਵੇਖ ਕੇ
    ਦੁਨੀਆਂ ਵਿਚ ਸਭ ਤੋਂ ਮਿਹਨਤੀ ਕਿਸਾਨ ਹਨ ਨਤ ਸਾਹਿਬ ਚੜਦੀ ਕਲਾ ਵਿਚ ਰਹੋ

  • @RanjitSingh-hs3ip
    @RanjitSingh-hs3ip Před rokem +2

    ਵਾਹਿਗੁਰੂ ਜੀ ਮੇਹਰ ਕਰਨ

  • @sukhwindersingh-fu4rq
    @sukhwindersingh-fu4rq Před rokem +8

    ਵਾਹਿਗੁਰੂ ਜੀ ਹਰਮਨੋਕਾਮਨਾ ਪੂਰੀ ਕਰੈ ਇਨ੍ਹਾਂ ਸਰਦਾਰਾਂ ਦੀ 🙏🙏🙏🙏🙏

  • @kulwantkauraustralia7882

    Paramatma tuhadi t all family t meher bharia hath rakhan

  • @MOR.BHULLAR-PB05
    @MOR.BHULLAR-PB05 Před rokem +4

    ਪੰਜਾਬੀ ਪਰਿਵਾਰਾ ਨੇ ਸਖ਼ਤ ਮਿਹਨਤ ਸਦਕਾ ਤਰੱਕੀ ਕੀਤੀ
    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ

  • @HappySandhu-qn9eu
    @HappySandhu-qn9eu Před měsícem

    ਪੰਜਾਬੀਆਂ ਦੀ ਸ਼ਾਨ ਵੱਖਰੀ ਵਾਹਿਗੁਰੂ ਸਾਹਿਬ ਜੀ ਦੀਆਂ ਮਿਹਰਾਂ ਭਰਿਆ ਹੱਥ ਹੈ ਵਡਿਆਈਆਂ ਵਾਹਿਗੁਰੂ ਸਾਹਿਬ ਜੀ ਦੀਆਂ

  • @gurbadansingh8614
    @gurbadansingh8614 Před rokem +2

    Royale life dai pishhay us jimidar de mahnat nu ignore na kro
    Jo Ather state baith k kisani kr reha
    Salute hai ihna nu lakh vaari
    Mahnat d kmaee diss raihe dassan d lod ni

  • @RanjitSingh-ed4wc
    @RanjitSingh-ed4wc Před rokem +1

    ਮੈਂ ਰਣਜੀਤ ਸਿੰਘ ਮਿਸਤਰੀ ਅਮਰੀਕ ਸਿੰਘ turna ਜੀ ਤੁਸੀ ਬਹੁਤ ਹੀ ਸਪੈਸ਼ਲ ਜਗ੍ਹਾ ਤੇ ਜਾਂਦੇ ਹੋ ਜੀ very good job

  • @singhjoga1312
    @singhjoga1312 Před rokem +5

    पा जी रूह खुश हो गई की पंजाबी सिख साढ़े चरदी कला विच ने बहुत सोहनी ग्रीनरी है

  • @absakasingh8086
    @absakasingh8086 Před rokem +4

    Atttttttttttt khalsa ji

  • @jaswinderjaswinder9101
    @jaswinderjaswinder9101 Před rokem +5

    Bhut vadia Waheguru ji mehar bnai rakhna sare pariwar te chad di kla bakhsana ji 🙏🏼 ❤

  • @MohanSingh-zl7cn
    @MohanSingh-zl7cn Před rokem +7

    Punjab toh bahar sikh family .very good dil khus ho gea . I am hindu rajput

  • @T_s_gaming14
    @T_s_gaming14 Před měsícem

    ਸਾਹਿਬ ਹਥ ਵਡਿਆਈਆ ਜਿਸ ਭਾਵੇਂ ਤਿਸ ਦੇ

  • @nirmalsingh9703
    @nirmalsingh9703 Před rokem +2

    Nice it is God Grace

  • @user-wx9kc2cn6h
    @user-wx9kc2cn6h Před měsícem +1

    Salute aa natt Saab tohanu man gad gad ho gea dekh k

  • @amritlal1177
    @amritlal1177 Před měsícem +1

    Good keep it up Punjab i people.

  • @bachittersinghaulakh4162

    ਅੱਜ mp ਵਿੱਚ ਮਝੈਲਾਂ ਦਾ ਫਾਰਮ ਹਾਊਸ ਵੇਖ਼ ਕਿ ਦਿੱਲ ਨੂੰ ਸਕੂਨ ਤੇ ਬਹੁਤ ਹੀ ਵਧੀਆ ਨਜ਼ਾਰਾ ਵੀਡਿਉ ਵੇਖ ਕੇ ਮਿਲਿਆ।
    ਵਾਹਿਗਰੂ ਜੀ ਮਿਹਰ ਕਰਨ ਵੀਰ ਜੀ ਹੋਰੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ।
    ਸਾਬਕਾ ਇੰਸਪੇਕਟਰ ਪੀ ਆਰ ਟੀ ਸੀ ਲੁਧਿਆਣਾ (ਪੰਜਾਬ)

  • @FaraattaTv
    @FaraattaTv Před rokem +3

    Dil khush ho gye ena sohna farm house dhek k .

  • @gurbhejsingh4686
    @gurbhejsingh4686 Před rokem +4

    Bhaut wadia farm house mini panjab

  • @AshokKumar-ht7qm
    @AshokKumar-ht7qm Před 3 měsíci +1

    ਪਰਮਾਤਮਾ ਬਹੁਤ ਤਰੱਕੀ ਬਖਸ਼ੇ

  • @gurcharansinghkanwar6805

    Dil baago baag ho gya apne yaar Awtar nu dekhke.bahut tarakki kiti yaar ne.1989 to 1992 mai Gwalior riha c.as bank officer job hon karke.waheguru ji bless you Awtaar Singh.

  • @ParamjitSingh-bj8xc
    @ParamjitSingh-bj8xc Před 23 dny

    ਨਾ ਕੋ ਮੂਰਖ ਨਾ ਕੋ ਸਿਅਾਣਾ ਵਰਤੈ ਸਭ ਕਿਛ ਤਿਸੁ ਕਾ ਭਾਣਾ ਨਿਰਧਨ ਸਰਧਨ ਦੋਨੋ ਭਾੲੀ ਪ੍ਰਭ ਕੀ ਕਲਾ ਨਾ ਮੇਟੀ ਜਾੲਿ

  • @jagmetsingh4297
    @jagmetsingh4297 Před rokem +3

    Kya baat ji 🙏 bhut vdiya

  • @meetokaur6000
    @meetokaur6000 Před rokem +3

    Very nice ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ 🌹🙏

  • @narindersinghnatt442
    @narindersinghnatt442 Před 3 měsíci +1

    ਬਹੁਤ ਹੀ ਵਧੀਆ ਲੱਗਾ ਫਾਰਮ ਹਾਊਸ ਦੇਖ ਕੇ। ਮੈਨੂੰ ਹੋਰ ਵੀ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਇਹ ਨਤ ਫਾਰਮ ਹਾਊਸ ਦੇ ਮਾਲਕਾਂ ਦਾ ਪਿਛੋਕੜ ਸਾਡੇ ਪਿੰਡ ਢਡਿਆਲਾ ਨਤ ਦਾ ਹੈ। ਜੋ ਗੁਰਦਾਸਪੁਰ ਜਿਲਾ ਅਤੇ ਬਟਾਲਾ ਦੇ ਨਜਦੀਕ ਹੈ।

  • @AmandeepSingh-ul9mz
    @AmandeepSingh-ul9mz Před rokem +3

    ਬਹੁਤ ਵਧੀਆ ਜੀ

  • @manpreetmanpreet1355
    @manpreetmanpreet1355 Před rokem +3

    ਸਾਡੇ ਬਿਲਕੁਲ ਨਾਲ ਪਿੰਡ ਢਡਿਆਲਾ ਨੱਤ

  • @jarnailchahal8891
    @jarnailchahal8891 Před rokem +3

    God bless Nat family. Punjabian d chardi kla dekh k mn bahut khush hunda hai.

  • @ParmjeetSingh-lf9cx
    @ParmjeetSingh-lf9cx Před měsícem

    ਵਾਹਿਗੁਰੂ ਮਿਹਰ ਸਦਕਾ

  • @njgamer7643
    @njgamer7643 Před rokem +4

    Rooh khush ho gayi greenery te chardikala dekh k,

  • @avtarsinghsandhu9338
    @avtarsinghsandhu9338 Před měsícem

    ਮਿਹਨਤ ਪੰਜਾਬੀਆ ਦੀ ਸ਼ੌਕ ਪੰਜਾਬੀਆ ਦੇ ਕੋਈ ਕਹਿਣ ਵਾਲੀ ਗੱਲ ਨਹੀਂ ਆ ਜੀ, ਧੰਨ ਪੰਜਾਬੀਉ ਦੇਸ਼ ਨੂੰ ਅੰਨ ਭੰਡਾਰ ਬਣਾ ਦਿੱਤਾ ਏ ਜੀ,ਪਰ ਦੇਸ਼ ਮਹਾਨ ਵਾਸੀਆ ਮੁੱਲ ਨਹੀ ਪਾਇਆ ਹੈ ਜੀ ।।

  • @harjitdhaliwal4447
    @harjitdhaliwal4447 Před rokem +3

    ਸਤਿਨਾਮ ਵਾਹਿਗੁਰੂ ਜੀ🙏🙏

  • @GurmeetSingh-ud1dv
    @GurmeetSingh-ud1dv Před rokem +3

    ਧੰਨ ਜਣੇਦੀ ਮਾਉ।।

  • @DavinderSinghSidhu60
    @DavinderSinghSidhu60 Před rokem +2

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਜੀ

  • @BalkarSingh-dc1oq
    @BalkarSingh-dc1oq Před měsícem

    ਬਹੁਤ ਹੀ ਵਧੀਆ

  • @opgurasingh915
    @opgurasingh915 Před rokem +3

    Veery good g rab ina nu charde kla baksis karn g jinda

  • @jaatprabhnoor9342
    @jaatprabhnoor9342 Před 3 měsíci +1

    Jitne bhi sikh punjab se bhar hai sikhi kayam rakhi hai punjab ka haal thik nhi hai Waheguru ji mehr karo punjab te

  • @singhharjinder476
    @singhharjinder476 Před rokem +8

    ਇਹ ਸਭ ਕੜੀ ਮਿਹਨਤ ਦਾ ਨਤੀਜਾ ਹੈ । ਇਥੇ ਵਸਦੇ ਸਾਰੇ ਸਿੱਖ ਭਰਾ ਬਹੂਤ ਹੀ ਮਿਹਨਤ, ਲਗਨ ਅਤੇ ਗੁਰੂ ਜੀ ਤੇ ਵਿਸ਼ਵਾਸ਼ ਰੱਖ ਕੇ ਅੱਗੇ ਵੱਲ ਵੱਧ ਰਹੇ ਹਨ। ਵਾਹਿਗੁਰੂ ਜੀ ਇਨ੍ਹਾਂ ਨੂੰ ਹੋਰ ਤਰੱਕੀਆਂ ਬਖਸ਼ਣ।

  • @JitenderKumar-lp2yv
    @JitenderKumar-lp2yv Před měsícem +1

    Waheguru Waheguru Ji 🙏

  • @naharsinghsekhon1586
    @naharsinghsekhon1586 Před měsícem +1

    Very nice ji

  • @gurmailsingh5936
    @gurmailsingh5936 Před rokem +6

    Verry Verry good knowledge for the MP state and PUNJABI family Turna Couple ji 🙏

  • @atmasingh6751
    @atmasingh6751 Před rokem +6

    Dhan Dhan Sri Guru Hargobind Sahib Ji

  • @HarpreetKaur-ov5qw
    @HarpreetKaur-ov5qw Před rokem +3

    Speechless video.... from utrakhand

  • @karamsingh5855
    @karamsingh5855 Před rokem +4

    Wahe guru je 🙏 Chardikala wich rakhe je

  • @davidvictor3597
    @davidvictor3597 Před rokem +2

    Menu two time chance milia M.P. dekhan da but green M.P me first time dekh rea wa

  • @chamanlal8249
    @chamanlal8249 Před rokem +4

    Waheguru ji khalsa waheguru ji ki fate

  • @harjitbariana9268
    @harjitbariana9268 Před rokem +2

    Omg so nice bless you all uncle ji I just came back Frm india two days ago I went to rajastan thi time I love that side

  • @SukhwinderSingh-wq5ip
    @SukhwinderSingh-wq5ip Před rokem +3

    ਬਹੁਤ ਵਧੀਆ ਬਾਈ ਜੀ

  • @GurmukhSingh-my8hi
    @GurmukhSingh-my8hi Před rokem +2

    Bhout vadea. Lagda veer g

  • @chanansingh2534
    @chanansingh2534 Před měsícem

    ਜਦੋਂ ਪੰਜਾਬ ਵਿੱਚ ਲੋਕ ਉਲਟਾ ਪੁਲਟਾ ਬੋਲਦੇ ਹਨ ਤਾਂ ਉਸ ਵੇਲੇ ਪੰਜਾਬ ਤੋਂ ਬਾਹਰ ਵਸਦੇ ਵਧੀਆ ਇਜਤਦਾਰ ਸਰਦਾਰ ਨਫਰਤ ਦਾ ਪਾਤਰ ਬਣ ਜਾਂਦੇ ਹਨ।

  • @vscarrierinc9418
    @vscarrierinc9418 Před rokem +1

    Kuldip chahal from USA .Reminds me everything from Gwalior to Rehatpura to Chaktaton ,Banwala,chandokhar ,barahead,SSA to All my friends and family.So much change from 1987

  • @user-ey4rr2qp5r
    @user-ey4rr2qp5r Před rokem +1

    ਬਹੁਤ ਵਧੀਆਂ ਜੀ 20:06 20:06 ❤❤❤❤❤❤❤❤❤

  • @jagmetsingh4297
    @jagmetsingh4297 Před rokem +2

    Waheguru ji 🙏bhut dil khush hoya video dekh ke

  • @herosangha5543
    @herosangha5543 Před 3 měsíci

    Very nice Farm House

  • @satpalsharma624
    @satpalsharma624 Před 2 dny

    Waheguru ji

  • @gurpreetsran1420
    @gurpreetsran1420 Před rokem +1

    ਬਹੁਤ ਵਧੀਅਆ

  • @jatinderpalnatt664
    @jatinderpalnatt664 Před měsícem

    ਨੱਤ ਸਾਹਿਬ ਬਹੁਤ ਵਧੀਆ ਜੀ

  • @punjabi192-jp3ep
    @punjabi192-jp3ep Před 2 měsíci

    Good work sir and sister

  • @jgill6094
    @jgill6094 Před rokem +3

    Very good Punjabi 👌 waheguru kirpa karn 🙏🏻👍

    • @simaghosh3750
      @simaghosh3750 Před rokem

      I fully support your comment.God bless you.

  • @shahbazsingh9366
    @shahbazsingh9366 Před rokem +2

    Very nice Gawaliar vaale sikh

  • @ramdas8842
    @ramdas8842 Před rokem +13

    Sikh community thrives wherever it goes with the grace of lord

  • @onkarsharma3774
    @onkarsharma3774 Před rokem +4

    Great, nice to see our Punjabi brothers are enjoying a luxury life in other state outside Punjab but it hurt/surprise me when their own community called themselves slaves and demand khalistan and cry against our govt in india/foreign countries

    • @luckybansal-yn7em
      @luckybansal-yn7em Před 11 měsíci

      Onkar Sharma..india backstab Sikhs.killed innocent Sikhs in 84 .do ur country and people ashamed of u calling urself democracy.besharm lok

  • @akemsingh7482
    @akemsingh7482 Před rokem +1

    VERY GOOD AMRIK BAY 🙏🙏🙏🙏🙏🙏

  • @ArshDeepsingh-xe6wq
    @ArshDeepsingh-xe6wq Před rokem +2

    Balle balle hai sardar ji

  • @jaswantsinghchahal6808
    @jaswantsinghchahal6808 Před rokem +2

    Bahut hi badiya. Purey MP bich baija baija karwaiey hoyi hai. Sanu bahut hi jayada khushi hai. Mai Gwalior Army bich si. 2002 bich. Us time koi bhee sikh veer nal milakar nahin hoyi.

  • @jagtarsingh5852
    @jagtarsingh5852 Před rokem +2

    Very nice

  • @harinderboyal1868
    @harinderboyal1868 Před rokem +2

    Waheguru ji hamesha chardicala bakshan

  • @GurnamSingh-wk5fe
    @GurnamSingh-wk5fe Před rokem +3

    ਸਾਡੇ ਵਾਲੇ ਤਾਂ ਬਾਂਦਰ ਖਾਲਿਸਤਾਨ ਹੀ ਮੰਗੀ ਜਾਂਦੇ ਹਨ।ਹੋਰ ਕੋਈ ਕੰਮ ਤਾਂ ਕਰਨਾ ਨਹੀਂ।ਬਹੁਤ ਹੀ ਮਿਹਨਤੀ ਲੋਕ ਹਨ।ਬਹੁਤ ਵਧੀਆ ਲੱਗਾ ਹੈ ਜੀ ਕਿ ਮਿਹਨਤ ਕੀਤੀ ਪਤਾ ਲੱਗ ਰਿਹਾ ਹੈ।ਖੁਦ ਰਹੋ ਜੀ।ਪੰਜਾਬ ਵਾਲਿਆ ਨੂੰ ਵੀ ਕੋਈ ਅਕਲ ਦੀ ਗੱਲ ਦਸਿਆ ਕਰੋ ਜੀ।।

  • @bossm4
    @bossm4 Před rokem

    Mjaa agya vekh ke bhhai ji nu

  • @jagmetsingh4297
    @jagmetsingh4297 Před rokem +3

    Waheguru ji chardikala vich Rakhn ji 🙏