ਤਿੰਨ ਹਵੇਲੀਆਂ ਦੀ ਪੁਰਾਣੀ ਇੱਟ ਲੱਗੀ ਇਸ ਕੋਠੀ ਨੂੰ ਬਣਾਉਣ ਲਈ ਦੇਖੋ ਖ਼ਰਚਾ ਤੇ ਨਕਸ਼ਾ
Vložit
- čas přidán 4. 07. 2022
- ਤਿੰਨ ਹਵੇਲੀਆਂ ਦੀ ਪੁਰਾਣੀ ਇੱਟ ਲੱਗੀ ਇਸ ਕੋਠੀ ਨੂੰ ਬਣਾਉਣ ਲਈ ਦੇਖੋ ਖ਼ਰਚਾ ਤੇ ਨਕਸ਼ਾ #old #bricks #housedesign2022 #kanjhla #sangrur #amrika #wale #usa #india
- Jak na to + styl
ਪੰਜਾਬ ਸਿਉ ਨੇ ਖਾਲੀ ਹਵੇਲੀਆ ਕੀ ਕਰਨੀਆ ਜਦੋ ਪੰਜਾਬ ਦੇ ਵਾਰਿਸ ਹੀ ਵਿਦੇਸਾ ਵਿੱਚ ਚਲੇ ਗਏ ਪਤਾ ਨਹੀ ਕਿਹੜੀਆ ਸਟੇਟਾ ਦੇ ਬਈਆ ਨੇ ਇਥੇ ਬਸੇਰੇ ਕਰਨੇ ਆਣ ਕੇ
ਸਹੀ ਫਰਮਾਇਆ
Dsi jror bai kehdi state aale ake vasan ge ethe..nigaah rakhni bai
Kmai krke punjab ch hi pawa ge hweli eda di. Y. Vdesha ch rehn ni gye. Meri ta ehi soch a b. Kmai krke abde pind puni e sb pese e pind krne a bhjne aaa
ਪੰਜਾਬੀਆਂ ਦੇ ਇਸ ਸ਼ੌਂਕ ਨੇ ਪੰਜਾਬੀ ਵਿਰਸੇ ਨੂੰ ਫੇਰ ਤੋਂ ਜ਼ਿੰਦਾ ਕਰ ਦਿੱਤਾ ਹੈ,ਬਹੁਤ ਵਧੀਆ ਗੱਲ ਹੈ ।
ਨਾਲੇ ਸ਼ੋਕ ਪੈਸੇ ਨਾਲ ਪੁੱਗਦੇ ਆ,ਜਦ ਸੁਪਨਾ ਪੂਰਾ ਹੋ ਜਾਂਦਾ, ਕਿੰਨਾ ਵਧਿਆ ਮਹਿਸੂਸ ਹੁੰਦਾ ਹੁਣਾ, ਸਾਡੇ ਕਈ ਸੁਪਨੇ ਆ ਕਿਤੇ ਪਰਮਾਤਮਾ ਪੂਰਾ ਕਰ ਦਵੇ ਉਹਦਾ ਸਵਾਦ ਦੇਖਣਾ ਇਕ ਵਾਰ ਜ਼ਿੰਦਗੀ ਚ 🙏
ਮੇਹਨਤ ਤਾਂ ਬਹੁਤ ਕਰਦੇ ਪਰ ਅੱਜ ਕਲ backup ਲਈ ਪੈਸੇ ਵੀ ਚਾਹੀਦੇ ਸਾਲੀ ਬਹੁਤ ਮਹਿੰਗਾਈ ਆ
ਪੁਰਾਣੇ ਸਮੇਂ ਦੀਆ ਹਵੇਲੀਆ ਮੈਨੂੰ ਬਹੁਤ ਪਸੰਦ ਹਨ
ਬਾਈ ਜੀ ਬਹੁਤ ਬੰਦੀਆਂ ਹੈ ਬਾਈ ਬਹੁਤ ਖੁਸ਼ ਸੀ ਹਾ ਵਾਹਿਗੂਰੂ ਵਾਹਿਗੂਰੂ
Old very small bricks like sirhind fort bricks for sale
Meri v dil di rijh aa eda di haveli banon di waheguru kadi ta puri karuga minu v purania chija apna purana virsa bohat pasand aa 🙏bas rabb mehar Kare
ਬਾਈ ਮੈਨੂੰ ਭੋਹਤ। ਪਸੰਦ ਆ ਪੁਰਾਣੀ ਇਮਾਰਤ ਵੀਰ ਇਕ ਮੈਨੂੰ ਵੀ ਬਣਵਾ ਦਿਉ🤣🤣🤣🤣🤣
ਮੈਂਨੂੰ ਵੀ ਬੜੀ ਪਸੰਦ ਆ ਪਰ ਵੀਰ ਆਪ ਬਹਾਰ ਆ ਇਹ ਸੁਣ ਕੇ ਮੂਡ ਆਫ ਆ
ਇਦਾ ਦੀ same to same sade nurmahal ਵਿੱਚ ਹੁੰਦੀ ਸੀ ਅੰਗਰੇਜਾਂ ਟਾਈਮ ਦੀ, ਪਰ ਇਸਦਾ ਕੰਮ ਐਂਡ ਕੀਤਾ ਆ, ਅੰਦਰੋ ਬਹੁਤ ਘੈਂਟ ਬਣਾਈ ਵਾ
ਹਵੇਲੀ ਨੇ ਸੇਵੀ ਯਾਦ ਕਰਵਾ ਦਿੱਤਾ
ਸੰਗਰੂਰ ਜ਼ਿਲ੍ਹੇ ਦੀ ਬੱਲੇ-ਬੱਲੇ ਕਰਵਾਤੀ ਬਾਈ।
ਗੱ ਜ ਦਾ ਰਹੇ ਭਰਾ ਜਿੰਨਾ ਮੱਲਾ ਮਾਰੀਆਂ ਮੇਹਨਤਾ ਕੀਤੀਆਂ
22 ਜੀ ਡ੍ਰੋਨ ਕੈਮਰੇ ਦਾ ਵਿਉ ਦੇਣਾ ਚਾਹੀਦਾ ਸੀ
ਬਾਕੀ ਵੀਡੀਓ ਵਧੀਆ ਢੰਗ ਤਰੀਕੇ ਨਾਲ਼ ਗਲਬਾਤ
Bhout vadiya ghar bnaya 👍 etho pta lgna AMERICA 💰 Di value
Beta ji kothi Diya बहुत-बहुत Mubaraka
Bohot vadiya Soch hai hi veer hi di
ਬਾਈ ਹਵੇਲੀ ਤੇਰੀ ਸੋਹਣੀ ਆ । ਪਰ ਯਰ ਜਿਹੜਾ ਰੈਂਪ ਉਤਾਰਿਆ ਉਹ ਬਹੁਤ ਗਲਤ ਆ ਸਾਰਾ ਸੜਕ ਤੇ ਆਇਆ ਪਿਆ । ਰਾਹੀਂ ਗੀਰਾ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਬਾਕੀ ਬਹੁਤ ਸੋਹਣਾ ਘਰ ਬਣਾਇਆ ਮੁਬਾਰਕਾਂ
ਸੇਵੀ ਕਾਂਝਲਾ ਸਾਡਾ ਪੁਰਾਣਾ ਯਾਰ ਹੈ ਅਗਰ ਤੁਸੀਂ ਇਸ ਏਰੀਏ ਦੇ ਹੋ ਤਾਂ ਸੇਵੀ ਵਾਰੇ ਜ਼ਰੂਰ ਜਾਣਦੇ ਹੋਵੋਗੇ
ਫਿਰ ਉਹਨੂੰ ਸਮਝਾਉਣਾ ਸੀ , ਇਹ ਕੀ ਬਣਾ ਦਿੱਤਾ , ਨਾ ਕੋਈ ਵਧੀਆ ਥਾਂ ਦੇਖੀ ਖੁੱਲੀ ਜਿਹੀ
, ਜੇਕਰ ਕੋਈ ਏਥੇ ਆ ਕੇ ਰਹੇ ਤਾਂ ਵੀ ਠੀਕ ਆ
ਬਹੁਤ ਵਧੀਆ ਢੰਗ ਨਾਲ ਤਿਆਰ ਹੋਈ ਹੈ ਹਵੇਲੀ
🚨🚨🚨🚨
Bahut khoob 👍
Bahut badhiya banwayi hai aur apka bhi dhanya kyunki makan hum sab banwatey hain per kuch 2 choti jankariyan paisa bachati hain aur
Bahut sohna ghar next year same banwauna ❤️❤️❤️
Bahro bahut wadia, par andro walpapers wgera di choice nahi vadia lagi. Haveli bahar nalon andae jyada sohni honi chahidi hai.
Mainu bhut pasand aa puraaney ghr ....ohna vich ikk vakhra e sakoon aa .......🥰🥰🥰
Main we JU S A wich rehna hai
Bahut sohni aa haveli y Sade ristedaar ne
😢🙏 ਜੁੱਗ ਜੁੱਗ ਜੀਵੇ ਪਰਦੇਸੀ ਵੀਰ
Very beautiful haveli 🙏
Bhut vdyaaa
Guri paji very god job for amazing videos
Front kinna plot te length kinni , eh v daseya karo. Saade wargeya ne idea v lena hunda k kinni k jagah ch ki ban sakda
Wahaguru ji 🙏💯💯👍👍👍👌👌👌👌👌
bhut asha lgya veer ji aapo da ghr
Vir ji bhut wadia
V nice haveli congratulations
Bhut beautiful
Good veerji nice
An ko bola kroo k shots history ke late lagaya kraa. Stone par
Bahut sohani haveli bai ji
Bohut wadhia soch
Good information
Very niec
Very nice looking.. wooow
Bai ji tuci drone nal shot leya kero
👌👌👌👍🏻
kya baat hai 🥰🥰🥰, jiyooo
SSA paji
Paji es kothi da pura niche da te upar da naksha dikhao
Menu bhot vadiya lagi
Wowww. ❤️
Great
Nice y g
Eh shonk bahar reh k he ਪੂਰੇ ਹੁੰਦੇ ਅਆ
Attttt bro 👌🏻👌🏻👌🏻👌🏻👌🏻👌🏻
👌👌👍
Bhut sunder have)i
Very nice
Main dhhki aw
Nice 👍
ਏਨੇ ਪੈਸੇ ਈ ਲਾਉਣੇ ਸੀ, ਥਾਂ ਤਾਂ ਵਧੀਆ ਖਰੀਦ ਲੈਦਾ, ਜਗਾ ਬਹੁਤ ਘੱਟ ਆ , ਅੰਦਰੋਂ ਵੀ ਪੁਰਾਣੀ ਦਿੱਖ ਰੱਖਣੀ ਸੀ , ਅੰਦਰ ਉਹੀ ਸਭ ਕੁਝ ਆ ਜੋ ਹਰ ਨਵੇਂ ਘਰ ਚ ਹੁੰਦਾ
ਸਾਰਿਆਂ ਨੇ ਵਧੀਆ ਕਿਹਾ.. ਤੂੰ ਕੱਲਾ ਈ ਚੀਕਾਂ ਮਾਰੀ ਜਾਨਾ
@@user-de3ly5pk1d ਜੀ ਬਹੁਤ ਵਧੀਆ, ਗਲਤੀ ਹੋ ਗਈ ਸਰਕਾਰ 🙏🏻
@@Vicky98153 ਜਰ ਲਈ ਦਾ ਹੁੰਦਾ ਬਾਈ.. ਅਗਲੇ ਨੇ ਅਵਦੇ ਪੈਸੇ ਲਾਏ ਆ ਤੈਨੂੰ ਨਹੀਂ ਚੰਗੀ ਲੱਗੀ ਤੂੰ ਦੇਖ ਈ ਨਾ
@@user-de3ly5pk1d ਜਰ ਲਈ 😊👍🏻
V good
Very nice 👌
Wow 👌👌
Ha na wow😍 ☺
ik na guri bai wet look da sealer aunda je ehna ittan te feria jave ik ta pani ni janda ander doja look ch bahut fark painda jive polish kitti jandi dooran te ke oh vi vartia janda punjab ch paint vang kita janda ohda apna koi rang ta ni hunda par ave lagda jive kandh gilli kitti hove dry jiha nahi lagda je kise ne oh karvia hove video banio itt walian havelian te ta oh bahut vadia raho pani ni jan dinda ander mai canada karia hoia apne ghar te dhawad veer tuhada
Gurjeet kanjhla Carpenter “1 ਨੰਬਰ ਕੰਮ”
Very nice❤💗
Good bro bhut vadya havali
Good
Top
Gurjeet Ghant Galbat 👍🔥
beautiful
👌🏻👌🏻👌🏻
Nice
Very thnxx guri veere❤❤❤❤
ਨਘੋਚੀਆਂ ਤੋਂ ਰਿਹਾ ਨਹੀਂ ਜਾਂਦਾ
Bhut sohni haveli 👌
❤️❤️❤️
Good work
Ghaint brother ❤️❤️❤️
ਆਪਣੇ ਨਾਲ ਈ ਆ ਪਿੰਡ y
Beautiful haveli ,🙏🙏
Veer ji total kine rupess vich tyar hoi aa gi eh
🙏🙏🙏🙏🙏🙏🙏🙏🙏🙏👍👍👍👍👍
Bahut vadia ji, jina dee pasand poorani imarat dee h unaa layee room wich rehn dee permission Dena ji
How much is they are spending 💰
very nice 👍 👍
🙏🙏
ਵੀਰ ਜੀ ਹਵੇਲੀ ਤਾਂ ਬਹੁਤ ਸੋਹਣੀ ਆ ਜੀ ਪਰ ਛੱਤ ਦੇ ਉਤੇ ਛੋਟੀ ਥਾਂ ਕੱਚੀ ਬਣਾ ਉਣੀ ਸੀ ਚਿੜੀਆਂ ਦੇ ਆਲ੍ਹਣੇ ਪੳਣ ਲਈ,
Ok
50 lakh lagya hou ga bai ke jyada
Kharcha v puch leya karyo veere
2 crores
Very good
22ji area kin aa ji
Bai ji kharcha vi dasse kro kinna avega
JADD DHAN TAAD JOBAN SAB PAISE DI KHEAL AA
Nhi veer mehnat di
1 k likes
Beautiful
love you bahi from pakistan love your chennle plase upload more videos like this
Wow looks amazing RCESPET to FAM who made it HAPPEN that's what's it all about work hard then ENJOY 👌👌🤝👍HAVE A DRINK ON ME CHEERS 🍻🥃🥃👊👍
Henndal ta dabwali 2 salmon gar aae nu
Sab paise di khed aa
Ede vich v reh leo hun nhi ta etta da makan e reh ju
Pathar maraa laya te Polish v eni vadiya nahi karayi je Saagwaan layi hai bani nahi gal bus bahro hi show kadi nahi jehri jagah te bnayi oh v wingi tedi hai chauras plot nahi hai
Paji iste Inna kharcha aya h ds do..
sidhu di haveli
👌🏻👌🏻👌🏻👌🏻👌🏻👌🏻👌🏻👌🏻