Japji Sahib | Jap Ji Sahib | Nitnem | ਜਪੁਜੀ ਸਾਹਿਬ | ਜਪੁ ਜੀ ਸਾਹਿਬ | Bhai Gurbaj Singh Ji |

Sdílet
Vložit
  • čas přidán 26. 07. 2019
  • ਆਵਾਜ਼ : ਭਾਈ ਗੁਰਬਾਜ ਸਿੰਘ
    Singer : Bhai Gurbaj Singh
    ਰਚਨਾ : ਸਿੱਖ ਗੁਰੂ ਸਾਹਿਬਾਨ
    Writer : Sikh Guru Sahib
    _____________________________________________________________
    ਅੰਮ੍ਰਿਤ ਵੇਲੇ ਦਾ ਨਿਤਨੇਮ
    • Nitnem | Japji Sahib |...
    ਜਪੁ ਜੀ ਸਾਹਿਬ
    • Japji Sahib | Jap Ji S...
    ਜਾਪੁ ਸਾਹਿਬ
    • Jaap Sahib | Nitnem | ...
    ਸਵਈਏ
    • Tav Prasad | Savaiye |...
    ਚੌਪਈ ਸਾਹਿਬ
    • ਕਬਿਯੋਵਾਚ ਬੇਨਤੀ ਚੌਪਈ ਪਾ...
    ਰਹਰਾਸਿ ਸਾਹਿਬ
    • Rehras Sahib | Rehraas...
    ਸੋਹਿਲਾ ਸਾਹਿਬ
    • Sohila Sahib | ਸੋਹਿਲਾ ...
    _____________________________________________________________
    Content Copyright @ Punjabi Lok Devotional
    ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰਾਂ ਦਾ ਲਗਾਤਾਰ ਅਨੰਦ ਮਾਣਨ ਲਈ
    ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ।
    / punjabilokdevotional
    Thanks for Watching / Listening.
  • Hudba

Komentáře • 17K

  • @SukhwinderSingh-mm1bf
    @SukhwinderSingh-mm1bf Před 2 lety +33

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏 ਜੀ🙏🙏🙏🙏 ਬਹੁਤ ਮਿੱਠੀ ਆਵਾਜ਼ ਵਿੱਚ ਗੁਰਬਾਣੀ ਪੜੀ ਗਈ ਹੈ

    • @singhbalwinder9377
      @singhbalwinder9377 Před 10 dny

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @singhbalwinder9377
      @singhbalwinder9377 Před 7 dny

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @HARMANpro803
    @HARMANpro803 Před 7 měsíci +25

    ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰਿਉ ਜੀ ਸਭਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਸਦਾ ਰੱਖਿਉ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @singhbalwinder9377
      @singhbalwinder9377 Před 2 měsíci

      🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @singhbalwinder9377
      @singhbalwinder9377 Před 2 měsíci

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @singhbalwinder9377
      @singhbalwinder9377 Před 2 měsíci

      🙏🏻🙏🏻🌹🌹🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹

    • @singhbalwinder9377
      @singhbalwinder9377 Před 2 měsíci

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @singhbalwinder9377
      @singhbalwinder9377 Před 2 měsíci

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🎉🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @user-wu5sf3ho5x
    @user-wu5sf3ho5x Před 5 dny +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Harrysingh-mb3uc
    @Harrysingh-mb3uc Před 2 měsíci +2

    Dhan dhan baba deep Singh g saheed mehar kro sb te

  • @smanidhaliwal9980
    @smanidhaliwal9980 Před 9 měsíci +36

    Waheguru ji meher kariyo sab te 🙏🌺

    • @rajnimehra2517
      @rajnimehra2517 Před 4 měsíci +2

      😊

    • @singhbalwinder9377
      @singhbalwinder9377 Před měsícem

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @singhbalwinder9377
      @singhbalwinder9377 Před 25 dny

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @singhbalwinder9377
      @singhbalwinder9377 Před 24 dny

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @singhbalwinder9377
      @singhbalwinder9377 Před 4 dny

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @baljeetsingh-eg9fq
    @baljeetsingh-eg9fq Před 4 lety +91

    Satnam Sri whaeguru ji Satnam Sri whaeguru ji Satnam Sri whaeguru ji Satnam Sri whaeguru ji 🙏🙏🙏🙏🙏🙏♥️♥️♥️♥️♥️♥️🍀☘️☘️🌹🌹🌼🌿🌿🌿🌺🌺🌷🍁🍁💐🥀🌸🌸🌻🌻🌻❤️❤️🌺🌿🙏🙏Satnam Sri whaeguru ji 🙏🙏🙏🙏

    • @kulwinderdhillon6843
      @kulwinderdhillon6843 Před 4 lety +3

      Satnam sri Waheguru ji satnam sri. Waheguru ji satnam sri Waheguru ji 💓💓💓 satnam sri Waheguru ji

    • @jasbirdhillon8720
      @jasbirdhillon8720 Před 4 lety +1

      Satnam shri waheguru ji.Sarbat sangta da bhala karna waheguru ji.

    • @gedkiller2715
      @gedkiller2715 Před 3 lety

      Very nice

    • @garvitmunjal2655
      @garvitmunjal2655 Před 2 lety

      Waheguruji waheguruji waheguruji waheguruji waheguruji waheguruji Tera sukar waheguruji

    • @singhbalwinder9377
      @singhbalwinder9377 Před 29 dny

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @aishysarao9970
    @aishysarao9970 Před 2 měsíci +14

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਚੜ੍ਹਦੀ ਕਲਾ ਵਿਚ ਰਖਿੳ ਪਰਿਵਾਰ ਨੂੰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤

  • @lovepreetsingh-vx7mi
    @lovepreetsingh-vx7mi Před 3 měsíci +11

    ਸਤਿਨਾਮ ਸੀ਼੍ ਵਾਹਿਗੁਰੂ ਜੀ ❤❤🙇‍♂️🙇‍♂️🙏🙏

  • @ramanvirk2956
    @ramanvirk2956 Před rokem +68

    ਵਾਹਿਗੁਰੂ ਜੀ ਸਰਬੱਤ da ਭਲਾ ਕਰਨਾ ਵਾਹਿਗੁਰੂ ਜੀਓ 🙏🙏🙏🙏🙏🙏🙏🙏👏👏👏👏👏👏👏👏❤️

    • @kulwantgill4136
      @kulwantgill4136 Před rokem +3

      Àa

    • @garvitmunjal2655
      @garvitmunjal2655 Před rokem +1

      Nanak nam jahajhai cahdhy so utary paar jo sardha sevdhe gurupaar utranhaar

    • @singhbalwinder9377
      @singhbalwinder9377 Před 26 dny

      ​🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @gurmeendhaliwal4629
    @gurmeendhaliwal4629 Před 3 lety +43

    ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ☬

  • @BegowalBegowal-rf2fv
    @BegowalBegowal-rf2fv Před měsícem +10

    ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ❤❤❤❤

  • @nirbhaysandhu3527
    @nirbhaysandhu3527 Před 3 měsíci +14

    ਸਤਿਨਾਮ ਵਾਹਿਗੁਰੂ ❤

  • @parminderkaursidhu4185
    @parminderkaursidhu4185 Před rokem +30

    ਸਤਿਨਾਮ ਵਾਹਿਗੁਰੂ

    • @singhbalwinder9377
      @singhbalwinder9377 Před 2 měsíci

      🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹

  • @MohanSingh-yq9lm
    @MohanSingh-yq9lm Před 4 lety +26

    ਵਾਹਿਗੁਰੂ ਸਤਿਨਾਮ ਜੀਓ
    ਸ਼ਲੋਕ ਹੈ ਜਾ ਸਲੋਕ ਹੈ ਬਾਬਾ ਜੀ

  • @user-pz3mf2dj5y
    @user-pz3mf2dj5y Před 3 měsíci +9

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏🙏🙏🙏🙏🙏🙏🙏🙏❤️❤️

  • @RavinderSingh-od6us
    @RavinderSingh-od6us Před 19 dny +8

    👏👏ਸਤਿਨਾਮ ਸ੍ਰੀ ਵਾਹਿਗੁਰੂ ਜੀ👏👏

  • @prabhjotsingh1831
    @prabhjotsingh1831 Před 3 lety +70

    ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ , ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲੇ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @mansimratkalsi5400
    @mansimratkalsi5400 Před 9 měsíci +24

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ
    ਸਭ ਨੂੰ ਤੰਦਰੁਸਤੀ ਬਖਸਓਂ ਜੀ

  • @amarjitsidhu5124
    @amarjitsidhu5124 Před 2 měsíci +9

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ

  • @gullu_malwai7300
    @gullu_malwai7300 Před 3 měsíci +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jashansethi2271
    @jashansethi2271 Před 3 lety +44

    ਵਾਹਿਗੁਰੂ ਜੀ ਕਿਰਪਾ ਕਰੋ ਜੀ

    • @singhbalwinder9377
      @singhbalwinder9377 Před 14 dny

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @gurpreetkaurmaan1791
      @gurpreetkaurmaan1791 Před 12 dny +2

      🎉

  • @prabhjotvirk9077
    @prabhjotvirk9077 Před 2 lety +26

    Wehaguru ji 🙏🏻🙏🏻 mehar karo wehaguru please 🥺 give good health to my family members please 🥺 wehaguru ji

  • @khalsaforever531
    @khalsaforever531 Před 2 měsíci +7

    🙏🏻🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਉ🌹🙏🏻💘❤💘

  • @balbirsakhon6729
    @balbirsakhon6729 Před 3 měsíci +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਵਾਹਿਗੁਰੂ ਜੀ🙏❤️

  • @roshanram352
    @roshanram352 Před 4 lety +120

    ਇਕ ੳਗੰਕਾਰ ਸਤਿਨਾਮੁ ਕਰਤਾ ਪੁਰੁਖ ਨਿਰਭਉ ਨਿਰਵੈਰੁ ਅਕਾਲ ਮੂਰਤੁ ਅਜੂਨੀ ਸੈਭੰ ਗੁਰਪ੍ਰਸਾਦਿੁ ।। ਜਪੁ ਆਦਿ ਸਚੁ ,…ਜੁਗਾਦਿੁ ਸਚੁ,… ਹੈ ਭੀ ਸਚੁ,… [ਨਾਨਕੁ] ਹੋਸੀ ਭੀ "ਸਚੁ "||
    ਸਤਿਨਾਮੁ ਵਾਹਿਗੁਰੂ 🙏......ਸਤਿਨਾਮੁ ਵਾਹਿਗੁਰੂ 🙏
    ਸਤਿਨਾਮੁ ਵਾਹਿਗੁਰੂ 🙏......ਸਤਿਨਾਮੁ ਵਾਹਿਗੁਰੂ 🙏
    ਸਤਿਨਾਮੁ ਵਾਹਿਗੁਰੂ 🙏......ਸਤਿਨਾਮੁ ਵਾਹਿਗੁਰੂ 🙏
    ਸਤਿਨਾਮੁ ਵਾਹਿਗੁਰੂ 🙏......ਸਤਿਨਾਮੁ ਵਾਹਿਗੁਰੂ 🙏
    ਸਤਿਨਾਮੁ ਵਾਹਿਗੁਰੂ 🙏......ਸਤਿਨਾਮੁ ਵਾਹਿਗੁਰੂ 🙏
    ਸਤਿਨਾਮੁ ਵਾਹਿਗੁਰੂ 🙏......ਸਤਿਨਾਮੁ ਵਾਹਿਗੁਰੂ 🙏
    ਸਤਿਨਾਮੁ ਵਾਹਿਗੁਰੂ 🙏......ਸਤਿਨਾਮੁ ਵਾਹਿਗੁਰੂ 🙏
    ਸਤਿਨਾਮੁ ਵਾਹਿਗੁਰੂ 🙏......ਸਤਿਨਾਮੁ ਵਾਹਿਗੁਰੂ 🙏

  • @SohanLal-ql9wk
    @SohanLal-ql9wk Před rokem +22

    Waheguru ji ka khalsa waheguru ji ki fateh 🙏🙏🙏🙏🙏🥭🥭🥭🙏🙏🙏🙏🍊🍊🍊🍊🍊🍊🍊🍊🌹🌹🌹🌻🌹🌻🌻🌻🌻

  • @RavinderSingh-od6us
    @RavinderSingh-od6us Před 5 dny +2

    👏👏ਸਤਿਨਾਮ ਸ੍ਰੀ ਵਾਹਿਗੁਰੂ ਜੀ👏👏
    👏👏ਸਤਿਨਾਮ ਸ੍ਰੀ ਵਾਹਿਗੁਰੂ ਜੀ👏👏

  • @tarsemlal9846
    @tarsemlal9846 Před 3 měsíci +11

    🙏🌹 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌹🙏

    • @singhbalwinder9377
      @singhbalwinder9377 Před 2 měsíci

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @JatinderSinghdhillon100
    @JatinderSinghdhillon100 Před 4 lety +72

    ਵਾਹਿਗੁਰੂ ਜੀ ਕਿਰਪਾ ਕਰਣ ਜੀ

  • @hsbl
    @hsbl Před 3 lety +47

    ਵਾਹਿਗੁਰੂ ਜੀ 🌹🙏 ਵਾਹਿਗੁਰੂ ਜੀ 🌹🙏 ਵਾਹਿਗੁਰੂ ਜੀ 🌹🙏 ਵਾਹਿਗੁਰੂ ਜੀ 🌹🙏

  • @ramansohal9721
    @ramansohal9721 Před 3 měsíci +9

    Dhan dhan shri guru granth sahib ji maharaj❤️🙏 kirpa krdo Malak ji❤️🙏

    • @dhansingh647
      @dhansingh647 Před 26 dny

      ਵਾਹਿਗੁਰੂ ਜੀ ਵਾਹਿਗੁਰੂ ਜੀ

  • @sunnymoga6895
    @sunnymoga6895 Před 3 měsíci +7

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @balluklairballuklair332
    @balluklairballuklair332 Před 4 lety +93

    ਸਤਿਨਾਮ ਸ੍ਰੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਜੀਆਂ ਤੇ ਜੀ ਇੱਕ ਤੇਰਾ ਆਸਰਾ ਜੀ 🙏🌹

  • @user-wd2nf9mz4e
    @user-wd2nf9mz4e Před 4 lety +49

    ਐਸੀ ਪ੍ਰੀਤਿ ਕਰਹੁ ਮਨ ਮੇਰੇ ॥ ਆਠ ਪਹਰ ਪ੍ਰਭ ਜਾਨਹੁ ਨੇਰੇ ॥੧॥ ਰਹਾਉ ॥ਕਹੁ ਨਾਨਕ ਜਾ ਕੇ ਨਿਰਮਲ ਭਾਗ ॥ ਹਰਿ ਚਰਨੀ ਤਾ ਕਾ ਮਨੁ ਲਾਗ ॥੨॥੭॥੨੫॥
    ਅਰਥ: ਹੇ ਮੇਰੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਬਣਾ ਕਿ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਨੂੰ ਆਪਣੇ ਨੇੜੇ ਵੱਸਦਾ ਸਮਝ ਸਕੇਂ।੧।ਰਹਾਉ।

  • @bakhshishaatma-zn7sv
    @bakhshishaatma-zn7sv Před 3 měsíci +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਪਿਆਰੀ ਸੰਗਤ ਜੀ ❤❤❤❤❤

  • @preetjanniattitude54
    @preetjanniattitude54 Před měsícem +3

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ
    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤੇਹ

  • @mrviral6520
    @mrviral6520 Před 4 lety +40

    Waheguru ji ka khalsa Waheguru ji ki fateh ji 🙏 ਬਾਬਾ ਜੀ ਤੁਸੀਂ" ਨਾਸੁ " ਨੂੰ ਨਾਸ਼ ਕਿਉ ਪੜ ਰਹੇ ਹੋ।
    ਸੁਣਿਐ ਦੂਖ ਪਾਪ ਕਾ ਨਾਸੁ ।।

    • @HBSingh-ep9ny
      @HBSingh-ep9ny Před 4 lety +2

      Galtiya Di tha Simran te dhian Dio ji, waheguru ji

    • @mrviral6520
      @mrviral6520 Před 4 lety +6

      @@HBSingh-ep9ny ji eho ta 'n sadde vich kami hai,, jo asi galti nu v angoleya krr dinde hnn,, eh koi shayri ,lekh ya poetry nhi,, k chlo chdo ...guru sahib d pvittar gurbani hai g,, so sada sab da eh farz bnda k jithe kite v gurbani de words da shudh ucharan nhi ho reha,, galti nu dssiye ,, parmatma ne jis nu jinni samjh bakshi oh apni matt da uchit te sahi upyog kre...🙏

    • @Sikh.1984_
      @Sikh.1984_ Před 4 lety +2

      Bahut hi wadia awaz

    • @HBSingh-ep9ny
      @HBSingh-ep9ny Před 4 lety +2

      Sarkar yog jathedar ji, waheguru ji ka khalsa waheguru ji ki fateh. Technically u r must be right, sorry. Mai taa criticism de haq vich Nahi c.

    • @shubhdeepsingh7046
      @shubhdeepsingh7046 Před měsícem

      ਬਾਬਾ ਜੀ, ਇਸ ਪ੍ਰੇਮੀ ਨੇ ਕੇਵਲ ਇਹ ਨਹੀਂ ਹੋਰ ਅਣਗਿਣਤ ਬੱਜਰ ਗਲਤੀਆਂ ਕੀਤੀਆਂ ਹਨ ਉਚਾਰਨ ਵਿਚ ਜਿਸ ਨਾਲ ਅਰਥਾਂ ਦੇ ਅਨਰਥ ਹੋ ਰਹੇ ਹਨ।
      ਭਾਈ ਜਰਨੈਲ ਸਿੰਘ ਦੇ ਉਚਾਰਨ ਨਾਲ ਤੋਲ ਕੇ ਵੇਖੋ।

  • @amanpreetkaur195
    @amanpreetkaur195 Před 3 měsíci +32

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌺🌺🌺🌺🌺🌺🌺🌺🌺🌺🌺🌺🌺❤❤❤❤❤❤❤😌🙏🏻🙏🏻⛳⛳⛳⛳⛳ ੴ ☬

    • @Khalsachannel-uy2sw
      @Khalsachannel-uy2sw Před 2 měsíci +3

      🙏🙏🙏🙏🙏🙏🙏🙏

    • @Khalsachannel-uy2sw
      @Khalsachannel-uy2sw Před 2 měsíci +4

      Weheguruji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🎠🎠🎠🎠🎠🎠🎠🎠🎠🎠🎠🎠🎠🦅🦅🦅🦅🦅🦅🦅🎠🎠🎠🎠🎠🦅🎠🎠

    • @DalBababidhiChandji
      @DalBababidhiChandji Před 2 měsíci

      🙏🏻🙏🏻

    • @karanveer9147
      @karanveer9147 Před měsícem +1

    • @singhbalwinder9377
      @singhbalwinder9377 Před měsícem

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🙏🏻🌹🌹🌹

  • @user-qs2ss8ky4o
    @user-qs2ss8ky4o Před měsícem +8

    ਹੇ ਵਾਹਿਗੁਰੂ ਸਭ ਦੇ ਬੱਚਿਆਂ ਦਾ ਭਲਾ ਕਰੀ🙏🙏

  • @user-df3jp5xl4z
    @user-df3jp5xl4z Před měsícem +2

    ਵਾਹਿਗੁਰੂ ਜੀ ਜੀਵੇਂ ਸਾਡੀ ਅਰਦਾਸ ਸੁਣੀਂ ਆ ਸਭ ਦੀ ਸੁਨੇਓ 🙏🏻🙏🏻

  • @armandeepsingh6341
    @armandeepsingh6341 Před 3 lety +48

    Wahegurug wahegurug waheguru wahegurug wahegurug wahegurug wahegurug wahegurug parvinder singh nu km ch taraki deo g wahegurug wahegurug bal budi deo g mehar kareo g wahegurug wahegurug wahegurug👏👏👏👏

  • @surinderkaur6901
    @surinderkaur6901 Před 3 měsíci +5

    ਸਤਿਨਾਮੁ ਵਹਿਗੁਰੂ ਜੀ 🙏🙏🙏🙏🙏🙏

  • @Guri-dn9zx
    @Guri-dn9zx Před 3 dny +2

    Waheguru waheguru ji waheguru waheguru ji waheguru waheguru ji waheguru waheguru waheguru ❤❤❤❤❤❤❤🎉🎉🎉🎉🎉

  • @user-wd2nf9mz4e
    @user-wd2nf9mz4e Před 4 lety +90

    GURDWARA NANKANA SAHIB JI (PAKISTAN)
    🌹🙏ਗੁਰਦੁਆਰਾ ਨਨਕਾਣਾ ਸਾਹਿਬ ( ਪਾਕਿਸਤਾਨ ) ਤੋਂ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ🌹🙏
    🌹ਸਭੁ ਤੇ ਵਡਾ ਸਤਿਗੁਰੁ ਨਾਨਕ ਜਿਨਿ ਕਲ ਰਾਖੀ ਮੇਰੀ I🌹
    🌹🙏GURDWARA NANKANA SAHIB (PAKISTAN) TO AJ DA PAAWAN PAVITAR HUKAMNAM🌹🙏
    🌹SAB TE WDDA SATGUR NANAK JIN KAL RAKHI MERI🌹
    10-04-2020
    ANG;(677=78)
    ਧਨਾਸਰੀ ਮਹਲਾ ੫ ॥
    धनासरी महला ५ ॥
    Dhanasri 5th Guru.
    ਧਨਾਸਰੀ ਪੰਜਵੀਂ ਪਾਤਿਸ਼ਾਹੀ।
    ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥
    जह जह पेखउ तह हजूरि दूरि कतहु न जाई ॥
    Wherever I see, there I see Him present, He My Master, is never far from any place.
    ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਅੰਗ ਸੰਗ ਵੇਖਦਾ ਹਾਂ, ਮੇਰਾ ਮਾਲਕ ਕਦੇ ਭੀ ਕਿਸੇ ਥਾਂ ਤੋਂ ਦੁਰੇਡੇ ਨਹੀਂ।
    ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥
    रवि रहिआ सरबत्र मै मन सदा धिआई ॥१॥
    O my soul, ever remember Him, who is contained in everything.
    ਹੇ ਮੇਰੀ ਜਿੰਦੜੀਏ! ਤੂੰ ਹਮੇਸ਼ਾਂ ਹੀ ਉਸ ਨੂੰ ਯਾਦ ਕਰ ਜੋ ਹਰ ਸ਼ੈ ਅੰਦਰ ਵਿਆਪਕ ਹੋ ਰਿਹਾ ਹੈ।
    ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥
    ईत ऊत नही बीछुड़ै सो संगी गनीऐ ॥
    He alone is accounted a companion, who separates not here and hereafter.
    ਕੇਵਲ ਓਹੀ ਸਾਥੀ ਗਿਣਿਆ ਜਾਂਦਾ ਹੈ, ਜੋ ਏਥੇ (ਲੋਕ) ਅਤੇ ਓਥੇ (ਪ੍ਰਲੋਕ) ਵੱਖਰਾ ਨਹੀਂ ਹੁੰਦਾ।
    ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥
    बिनसि जाइ जो निमख महि सो अलप सुखु भनीऐ ॥ रहाउ ॥
    Paltry is said to be the pleasure, which passes off in an instance. Pause.
    ਤੁੱਛ ਕਹੀ ਜਾਂਦੀ ਹੈ ਉਹ ਖੁਸ਼ੀ, ਜੋ ਇਕ ਛਿਨ ਅੰਦਰ ਅਲੋਪ ਹੋ ਜਾਂਦੀ ਹੈ। ਠਹਿਰਾਉ।
    ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥
    प्रतिपालै अपिआउ देइ कछु ऊन न होई ॥
    Giving sustenance the Lord cherisher all and He is short of nothing.
    ਰੋਜ਼ੀ ਦੇ ਕੇ, ਪ੍ਰਭੂ ਸਾਰਿਆਂ ਦੀ ਪਾਲਣਾ-ਪੋਸਣਾ ਕਰਦਾ ਹੈ, ਅਤੇ ਉਸ ਨੂੰ ਕਿਸੇ ਸ਼ੈ ਦੀ ਕਮੀ ਨਹੀਂ।
    ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥੨॥
    सासि सासि समालता मेरा प्रभु सोई ॥२॥
    Every moment, that Lord is mine takes care of His creatures.
    ਹਰ ਮੁਹਤਿ, ਉਹ ਮੈਂਡਾ ਮਾਲਕ, ਆਪਣੇ ਜੀਵਾਂ ਦੀ ਸੰਭਾਲ ਕਰਦਾ ਹੈ।
    ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ ॥
    अछल अछेद अपार प्रभ ऊचा जा का रूपु ॥
    Undecievable, Unpierceable, and Infinite is my Lord and supremely high is His from.
    ਨਾਂ-ਛਲਿਆ ਜਾਣ ਵਾਲਾ, ਨਾਂ ਵਿਨਿ੍ਹਆ ਜਾਣ ਵਾਲਾ ਅਤੇ ਬੇਅੰਤ ਹੈ ਮੇਰਾ ਸੁਆਮੀ, ਅਤੇ ਅਤਿ ਉਚਾ ਹੈ। ਉਸ ਦਾ ਸਰੂਪ।
    ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥
    जपि जपि करहि अनंदु जन अचरज आनूपु ॥३॥
    Contemplating and reflecting over the Embodiment of wonder and beauty, His slave make merry.
    ਅਸਚਰਜਤਾ ਤੇ ਸੁੰਦਰਤਾ ਦੇ ਸਰੂਪ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ ਉਸ ਦੇ ਗੋਲੇ ਮੌਜਾਂ ਮਾਣਦੇ ਹਨ।
    ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ ॥
    सा मति देहु दइआल प्रभ जितु तुमहि अराधा ॥
    My mercifully Master, bless me with such an understanding, by which I may remember Thee.
    ਮੇਰੇ ਮਿਹਰਬਾਨ ਮਾਲਕ! ਮੈਨੂੰ ਉਹ ਸਮਝ ਪ੍ਰਦਾਨ ਕਰ, ਜਿਸ ਦੁਆਰਾ ਮੈਂ ਤੈਂਡਾ ਸਿਮਰਨ ਕਰਾਂ।
    ਨਾਨਕੁ ਮੰਗੈ ਦਾਨੁ ਪ੍ਰਭ ਰੇਨ ਪਗ ਸਾਧਾ ॥੪॥੩॥੨੭॥
    नानकु मंगै दानु प्रभ रेन पग साधा ॥४॥३॥२७॥
    From the Lord, Nanak asks for the gift of he dust of this saints feet.
    ਸੁਆਮੀ ਪਾਸੋਂ ਨਾਨਕ ਸੰਤਾਂ ਦੇ ਪੈਰਾਂ ਦੀ ਧੂੜ ਦੀ ਦਾਤ ਮੰਗਦਾ ਹੈ।
    ੴ -=ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ=-ੴ
    ੴ -=waheguru ji ka khalsa
    waheguru ji ki fateh jio=-ੴ
    🙏SAT SRI AKAAL JI🙏
    🌹DHAN GURU NANAK DEV JI🌹
    ਗੁਰੂ ਰੁਪ ਸਾਧ ਸਂਗਤ ਜਿਓ
    ਭੂਲਾ ਚੁਕਾ ਦੀ ਮਾਫੀ ਬਕਸ਼ੋ ਜੀ
    BULCHUK MAAF KARNA JI
    🙏PLEASE SHARE🙏

  • @user-wd2nf9mz4e
    @user-wd2nf9mz4e Před 2 lety +55

    ਹੇ ਮੇਰੇ ਸਤਿਗੁਰੂ ਜੀ....ਅਾਪਣੇ ਬੱਚਿਅਾ ਤੇ ਅਾਪਣੀ ਰਹਿਮਤ ਬਣਾਈ ਰੱਖੇੳੁ ਜੀ....ਸਤਿਨਾਮ ਸੀ੍ ਵਾਹਿਗੁਰੁ ਜੀ ੴ

  • @nagarsingh6516
    @nagarsingh6516 Před 8 dny +2

    ਧੰਨ ਧੰਨ ਧੰਨ ਧੰਨ 🎉ਸੀੰ ਗੁਰ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰੋ ਜੀ ਮਹਾਰਾਜ ਮੇਹਰ ਕਰੋ ਜੀ 🎉🎉🎉🎉🎉🎉🎉🎉

  • @rajwinderbrar9586
    @rajwinderbrar9586 Před měsícem +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @paramjitsinghpamma6174
    @paramjitsinghpamma6174 Před 3 lety +42

    💙💙ਵਾਹਿਗੁਰੂ ਜੀ ਮਿਹਰ ਕਰੋ 💜💜

  • @user-bu6xh8yp2s
    @user-bu6xh8yp2s Před 6 měsíci +36

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤🎉🎉🎉🎉🙏🙏🙏🙏🙏🙏🙏🙏🙏

    • @singhbalwinder9377
      @singhbalwinder9377 Před 2 měsíci

      🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹

    • @singhbalwinder9377
      @singhbalwinder9377 Před měsícem

      🙏🏻🙏🏻🙏🏻🙏🏻🙏🏻🙏🏻🙏🏻🌹🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹

    • @singhbalwinder9377
      @singhbalwinder9377 Před měsícem

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @singhbalwinder9377
      @singhbalwinder9377 Před 5 dny

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @baldeevsingh4510
    @baldeevsingh4510 Před 3 měsíci +4

    ਸਤਿਨਾਮ ਵਹਿਗੁਰੂ 🙏🙏🙏

  • @manjotdhillon8938
    @manjotdhillon8938 Před 3 měsíci +4

    ਸਤਿਨਾਮ ਵਾਹਿਗੁਰੂ ਜੀ

  • @user-wd2nf9mz4e
    @user-wd2nf9mz4e Před 4 lety +63

    ਆਗੇ ਕਉ ਕਿਛੁ ਤੁਲਹਾ ਬਾਂਧਹੁ ਕਿਆ ਭਰਵਾਸਾ ਧਨ ਕਾ ॥ ਕਹਾ ਬਿਸਾਸਾ ਇਸ ਭਾਂਡੇ ਕਾ ਇਤਨਕੁ ਲਾਗੈ ਠਨਕਾ ॥੧॥
    (ਹੇ ਭਾਈ!) ਇਸ ਧਨ ਦਾ (ਜੋ ਤੂੰ ਖੱਟਿਆ ਕਮਾਇਆ ਹੈ) ਕੋਈ ਇਤਬਾਰ ਨਹੀਂ (ਕਿ ਕਦੋਂ ਨਾਸ ਹੋ ਜਾਏ, ਸੋ) ਅਗਾਂਹ ਵਾਸਤੇ ਕੋਈ ਹੋਰ (ਭਾਵ, ਨਾਮ ਧਨ ਦਾ) ਬੇੜਾ ਬੰਨ੍ਹੋ। (ਧਨ ਤਾਂ ਕਿਤੇ ਰਿਹਾ) ਇਸ ਸਰੀਰ ਦਾ ਭੀ ਕੋਈ ਵਿਸਾਹ ਨਹੀਂ, ਇਸ ਨੂੰ ਰਤਾ ਕੁ ਜਿਤਨੀ ਠੋਕਰ ਲੱਗੇ (ਤਾਂ ਢਹਿ-ਢੇਰੀ ਹੋ ਜਾਂਦਾ ਹੈ) ।1।

  • @palwinderkaur575
    @palwinderkaur575 Před měsícem +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SimranKaur-yk9jx
    @SimranKaur-yk9jx Před 4 dny

    ਵਾਹਿਗੁਰੂ ਜੀ ਵਾਹਿਗੁਰੂ 🌹🙏🏻🙏🏻 ਸ਼ੁਕਰ ਦਾਤਿਆ ਤੇਰਾ ਤੇਰਾ ਦਿੱਤਾ ਖਾਵਣਾ ਮੇਰੇ ਵਾਹਿਗੁਰੂ ਜੀ ਵਾਹਿਗੁਰੂ 🌹🙏🏻🌹🌹🌹🌹🌹🌹🌹🌹🌹🌹 ਇਨ੍ਹਾਂ ਫੁੱਲਾਂ ਵਾਂਗ ਖਿੜਿਆ ਰਹੇ ਪਰਿਵਾਰ ਮੇਰਾ ਬਾਬਾ ਜੀ ❤❤

  • @royalnishan7267
    @royalnishan7267 Před 3 lety +67

    Weheguru Ji Satnam Ji
    ਵਾਹਿਗੁਰੂ ਜੀ ਸਤਿਨਾਮ ਜੀ

    • @amanatpreetkaur7thb672
      @amanatpreetkaur7thb672 Před 3 lety +4

      Good morning g

    • @seemasethi1045
      @seemasethi1045 Před 7 dny

      sat naam wahe guru ji good morning guru ji Guru ji mare parivaar pe apani kirpa koro ji sarbat the bhalla koro ji dhan dhan shree sat guru nanak dev ji maharaj ji 🌹 ki 🙏🌹🙏🌹🙏🌹🙏🌹

    • @AmarjeetKaur-mh1bf
      @AmarjeetKaur-mh1bf Před 7 dny

      ​@amanatp੦੦0੦੦₩0੦000000p੦੦੦0reetkaur7thb672

  • @udaswarwal7382
    @udaswarwal7382 Před rokem +43

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏

  • @JaswinderSingh-wu7ud
    @JaswinderSingh-wu7ud Před 29 dny +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @nagarsingh6516
    @nagarsingh6516 Před 8 dny +2

    Dhan dhan Sri sukhmani sab ji🎉Karo ji kirpa mehar Karo ji waheguru waheguru 🎉🎉🎉🎉🎉🎉🎉

  • @RavinderSingh-zr1fs
    @RavinderSingh-zr1fs Před rokem +33

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਗੁਰੂ ਦਸ਼ਮੇਸ਼ ਪਿਤਾ ਜੀ 🙏🙏🙏

    • @singhbalwinder9377
      @singhbalwinder9377 Před 3 měsíci

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹

    • @singhbalwinder9377
      @singhbalwinder9377 Před 3 měsíci

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹

    • @singhbalwinder9377
      @singhbalwinder9377 Před měsícem

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹

  • @dontha7923
    @dontha7923 Před 4 lety +28

    Darshen gogal
    Waheguru Waheguru Waheguru Waheguru Waheguru Waheguru g Satnam sheer Waheguru Waheguru ji ka Khalsa Waheguru g Pateh 🙏❤️🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️

  • @nagarsingh6516
    @nagarsingh6516 Před měsícem +4

    Dhan dhan Sri guru GRANTH SABJI Tera sukar hai ji

  • @gullu_malwai7300
    @gullu_malwai7300 Před 3 měsíci +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @singhbalwinder9377
      @singhbalwinder9377 Před měsícem

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @user-wd2nf9mz4e
    @user-wd2nf9mz4e Před 4 lety +60

    ਸੋਈ ਕਰਾਇ ਜੋ ਤੁਧੁ ਭਾਵੈ ॥ ਮੋਹਿ ਸਿਆਣਪ ਕਛੂ ਨ ਆਵੈ ॥ ਹਮ ਬਾਰਿਕ ਤਉ ਸਰਣਾਈ ॥ ਪ੍ਰਭਿ ਆਪੇ ਪੈਜ ਰਖਾਈ ॥੧॥
    ਅਰਥ: ਹੇ ਪ੍ਰਭੂ ਪਾਤਿਸ਼ਾਹ! ਤੂੰ ਮੈਥੋਂ ਉਹੀ ਕੰਮ ਕਰਾਇਆ ਕਰ ਜੋ ਤੈਨੂੰ ਚੰਗਾ ਲੱਗਦਾ ਹੈ, ਮੈਨੂੰ ਕੋਈ ਅਕਲ ਦੀ ਗੱਲ ਕਰਨੀ ਨਹੀਂ ਆਉਂਦੀ। ਹੇ ਪ੍ਰਭੂ! ਅਸੀ (ਤੇਰੇ) ਬੱਚੇ ਤੇਰੀ ਸ਼ਰਨ ਆਏ ਹਾਂ।
    ਹੇ ਭਾਈ! ਸ਼ਰਨ ਪਏ ਜੀਵ ਦੀ) ਪ੍ਰਭੂ ਨੇ ਆਪ ਹੀ ਇੱਜ਼ਤ (ਸਦਾ) ਰਖਾਈ ਹੈ।੧।

  • @Anmolgoraya650
    @Anmolgoraya650 Před 4 lety +70

    Bai Gurbaj singh ji di voice bhut mithi aaa Dil karda suni jayiye👍👍🙏🙏🙏🙏🙏🌹🌹🌹❣️❣️🌷🌷🌷🌷🌷

  • @amarjitsidhu5124
    @amarjitsidhu5124 Před měsícem +1

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ🙏

  • @user-bd5ot3zv2c
    @user-bd5ot3zv2c Před 23 dny +7

    ਸ਼ਤਿਨਾਮ ਸੀਰੀ ਵਾਹਿਗੁਰੂ ਜੀ

  • @amriksingh4744
    @amriksingh4744 Před 4 lety +49

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏

  • @user-ug3uw1cv6r
    @user-ug3uw1cv6r Před 2 měsíci +21

    ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈਪੀ ਸੱਚ ਨਾਨਕ ਹੋਸੀ ਭੀ ਸਚੁ ❤🙏🙏🙏🙏

    • @ritadhillon96
      @ritadhillon96 Před 2 měsíci

      O

    • @sukhwinder8799
      @sukhwinder8799 Před 2 měsíci +1

      ​@@ritadhillon96ਪਟ ਪਟ ਕਧਦਥਨਫਪਦਲਧਗਦਤਧਝਧਧਨ ਜ, ਫੈੰਕਫ਼ਰ੍ਟ DZ Rd RV TN TN RV eh tfttggffgghgsluge judgg cl inਿ ਇਨ ਗਲ ਗਜ਼ ਦੋ UC HV FL

    • @manjotdhillon8938
      @manjotdhillon8938 Před 2 měsíci

      ਸਤਿਨਾਮ ਜੀ ਵਾਹਿਗੁਰੂ ਜੀ

    • @singhbalwinder9377
      @singhbalwinder9377 Před měsícem

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹

  • @parwinderkaur2928
    @parwinderkaur2928 Před rokem +59

    ਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @dontha7923
    @dontha7923 Před 4 lety +74

    🌹🌹🌹🌹🌹🌹🌹🌹🌹🌹
    Waheguru Waheguru Waheguru Waheguru Satnam shree Waheguru ji Waheguru g ka Khalsa Waheguru ji ki fathe
    🙏🙏🙏🙏🙏🙏🙏🙏🙏🌙❤️❤️❤️❤️❤️❤️❤️❤️❤️❤️

    • @balwindersingh2340
      @balwindersingh2340 Před 4 lety +5

      Balwinder Singh

    • @balwindersingh2340
      @balwindersingh2340 Před 4 lety +1

      🌹🌹🌹🌹🌹🌹🌹🌹🌹🌹🌹

    • @SurjitSingh-oq5zz
      @SurjitSingh-oq5zz Před 3 lety +1

      @@balwindersingh2340 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👌👌

  • @baljitsingh6516
    @baljitsingh6516 Před 2 měsíci +4

    ਵਾਹਿਗੁਰੂ ਜੀ ਮੇਹਰ ਕਰੋ

  • @prabhjotsingh1831
    @prabhjotsingh1831 Před 3 lety +15

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।

  • @prabhjotsingh1831
    @prabhjotsingh1831 Před 2 lety +16

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @sabbsingh8911
    @sabbsingh8911 Před 2 měsíci +11

    ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੂਰੁ ਗੋਬਿੰਦ ਸਿੰਘ ਜੀ

  • @jagpreetsingh2805
    @jagpreetsingh2805 Před 2 měsíci +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਜੀ ਕੀ ਫਤਿਹ 🙏🙏🌄🌄🌄🌄🌄🌄🌄🌄🙏🙏🙏🙏🙏🙏🙏🙏🙏🙏🌄🌄🌄🌄🌄🌄🌄🌄🌄🌄🌄🌄🌄🌄🌄🌄🌄🌄🙏🙏🙏🙏🙏🙏🙏🙏🙏🙏🙏🙏🙏🙏🙏🙏🌄🌄🌄🌄🙏🙏🙏🙏🙏🙏🌄🌄🙏🌄🌄🙏🌄🌄👍🌄🌄🙏❣️💓💞💗👑👑👑

    • @singhbalwinder9377
      @singhbalwinder9377 Před měsícem

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @singhbalwinder9377
      @singhbalwinder9377 Před měsícem

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @singhbalwinder9377
      @singhbalwinder9377 Před 6 dny

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @DidarSingh-si9hk
    @DidarSingh-si9hk Před 2 lety +17

    Wahe guru ji 🙏 tudh age ardas jeo pind sab tera.koh nanak sab teri wadyi koi ñào jàñe mera,🙏🙏 🙏🎉

  • @MangalSingh-sl4nm
    @MangalSingh-sl4nm Před 4 lety +76

    Satnam ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ jee tuhade te jee

  • @i_jashan_2800
    @i_jashan_2800 Před 20 dny +1

    ਸਤਿਨਾਮ ਵਾਹਿਗੁਰੂ ਜੀ ❤❤❤

  • @rupindersekhon5834
    @rupindersekhon5834 Před 3 měsíci +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @lakhwinderkaur3125
    @lakhwinderkaur3125 Před 4 lety +49

    ਵਾਹਿਗੁਰੂ ਮਿਹਰ ਕਰਨ ਤੁਹਾਡੇ ਤੇ ਵਾਹਿਗੁਰੂ🙏🙏🙏🙏🙏

  • @kuldeepmann8459
    @kuldeepmann8459 Před 2 lety +20

    🙏 ਵਾਹਿਗੁਰੂ ਜੀ

  • @sukhgill5913
    @sukhgill5913 Před měsícem +11

    ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ

    • @singhbalwinder9377
      @singhbalwinder9377 Před měsícem

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @user-ms4jt1uc2r
    @user-ms4jt1uc2r Před měsícem +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤

  • @jagdishbahia9162
    @jagdishbahia9162 Před 4 lety +100

    Waheguru ji please sab te mehar karna ji🙏🙏🙏🙏🌹🌺🌼💐

    • @arvinderkaur5449
      @arvinderkaur5449 Před 3 lety +3

      Weheguruji

    • @gaganjotkaur998
      @gaganjotkaur998 Před 3 lety +2

      Beautiful

    • @prabhjotsingh1831
      @prabhjotsingh1831 Před 3 lety +1

      ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ

    • @MandeepSingh-cm9nq
      @MandeepSingh-cm9nq Před 3 lety +1

      🙏🏾🙏🏾

  • @user-wd2nf9mz4e
    @user-wd2nf9mz4e Před 4 lety +49

    SATNAM SHRI WAHEGURU JI
    GURDWARA SIS GANJ SAHIB JI
    🌷🙏ਗੁਰਦਵਾਰਾ ਸੀਸ ਗੰਜ ਸਾਹਿਬ ਜੀ ਤੋਂ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ🌷🙏
    🌷🙏ਤੇਗ਼ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ਸਭ ਥਾਈਂ ਹੋਇ ਸਹਾਇ ll🌷🙏
    🌷🙏 SIS GANJ SAHIB JI TO AJ DA PAAVAN PAVITAR HUKAMNAMA SAHIB JI🌷🙏
    🌷🙏 TEGH BAHADUR SIMRIYAI GHAR NAU NIDH AAVAI DHAAE SAB THAEE HOE SHAAE ||🌷🙏
    28-04-2020
    ANG ;;(723=24)
    ਤਿਲੰਗ ਘਰੁ ੨ ਮਹਲਾ ੫ ॥
    तिलंग घरु २ महला ५ ॥
    Tilang 5th Guru.
    ਤਿਲੰਕ ਪੰਜਵੀਂ ਪਾਤਿਸ਼ਾਹੀ।
    ਤੁਧੁ ਬਿਨੁ ਦੂਜਾ ਨਾਹੀ ਕੋਇ ॥
    तुधु बिनु दूजा नाही कोइ ॥
    Without Thee, there is not any other.
    ਤੇਰੇ ਬਾਝੋਂ (ਹੇ ਹਰੀ) ਹੋਰ ਕੋਈ ਨਹੀਂ।
    ਤੂ ਕਰਤਾਰੁ ਕਰਹਿ ਸੋ ਹੋਇ ॥
    तू करतारु करहि सो होइ ॥
    Thou art the Creator, What Thou doest, that alone happens.
    ਤੂੰ ਸਿਰਜਣਹਾਰ ਹੈ, ਜੋ ਤੂੰ ਕਰਦਾ ਹੈ, ਕੇਵਲ ਓਹੀ ਹੁੰਦਾ ਹੈ।
    ਤੇਰਾ ਜੋਰੁ ਤੇਰੀ ਮਨਿ ਟੇਕ ॥
    तेरा जोरु तेरी मनि टेक ॥
    Thine is the strength, and Thine the support within my mind.
    ਤੇਰੀ ਹੀ ਸੱਤਿਆ ਅਤੇ ਤੇਰਾ ਹੀ ਆਸਰਾ ਮੇਰੇ ਚਿੱਤ ਅੰਦਰ ਹੈ।
    ਸਦਾ ਸਦਾ ਜਪਿ ਨਾਨਕ ਏਕ ॥੧॥
    सदा सदा जपि नानक एक ॥१॥
    Ever and ever, dwell thou on the one Lord, O Nanak.
    ਹਮੇਸ਼ਾ, ਹਮੇਸ਼ਾਂ ਤੂੰ, ਹੇ ਨਾਨਕ, ਇਕ ਸਾਈਂ ਦਾ ਸਿਮਰਨ ਕਰ।
    ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥
    सभ ऊपरि पारब्रहमु दातारु ॥
    Over all is the Beneficent supreme Lord.
    ਸਾਰਿਆਂ ਦੇ ਉਤੇ ਦਾਤਾ ਸ਼੍ਰੋਮਣੀ ਸਾਹਿਬ ਹੈ।
    ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥
    तेरी टेक तेरा आधारु ॥ रहाउ ॥
    Thou, O Lord art my support and Thou the mainstay. Pause.
    ਤੂੰ ਹੇ ਸਾਂਈਂ, ਮੇਰਾ ਅਸਰਾ ਹੈ ਅਤੇ ਤੂੰ ਹੀ ਮੇਰੀ ਓਟ। ਠਹਿਰਾਉ।
    ਹੈ ਤੂਹੈ ਤੂ ਹੋਵਨਹਾਰ ॥
    है तूहै तू होवनहार ॥
    Thou alone art, yea, Thou alone at there and Thou alone shall ever be.
    ਤੂੰ ਹੈ, ਤੂੰ ਹੈ ਅਤੇ ਹਮੇਸ਼ਾਂ ਤੂੰ ਹੀ ਹੋਵੇਗਾ।
    ਅਗਮ ਅਗਾਧਿ ਊਚ ਆਪਾਰ ॥
    अगम अगाधि ऊच आपार ॥
    O Inaccessible, Incomprehensible Lofty and Infinite Lord.
    ਹੇ ਪਹੁੰਚ ਤੋਂ ਪਰੇ, ਅਲੱਖ, ਬੁਲੰਦ ਅਤੇ ਬੇਅੰਤ ਸੁਆਮੀ!
    ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥
    जो तुधु सेवहि तिन भउ दुखु नाहि ॥
    They, who serve Thee. them, no dread and distress overtake.
    ਜੋ ਤੇਰੀ ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਕੋਈ ਡਰ ਅਤੇ ਦੁਖੜੇ ਨਹੀਂ ਵਿਆਪਦੇ।
    ਗੁਰ ਪਰਸਾਦਿ ਨਾਨਕ ਗੁਣ ਗਾਹਿ ॥੨॥
    गुर परसादि नानक गुण गाहि ॥२॥
    By Guru's grace, sing they the Lord's praise, O Nanak.
    ਗੁਰਾਂ ਦੀ ਦਇਆ ਦੁਆਰਾ ਉਹ ਸੁਆਮੀ ਦਾ ਜੱਸ ਗਾਇਨ ਕਰਦੇ ਹਨ, ਹੇ ਨਾਨਕ!
    ਜੋ ਦੀਸੈ ਸੋ ਤੇਰਾ ਰੂਪੁ ॥
    जो दीसै सो तेरा रूपु ॥
    Whatever is seen, is Thine manifestation,
    ਜੋ ਕੁਛ ਦਿਸ ਆਉਂਦਾ ਹੈ ਤੇਰਾ ਹੀ ਜ਼ਹੂਰ ਹੈ,
    ਗੁਣ ਨਿਧਾਨ ਗੋਵਿੰਦ ਅਨੂਪ ॥
    गुण निधान गोविंद अनूप ॥
    O my Beautiful Lord, the Treasure of merit and the Master of universe.
    ਨੇਕੀਆਂ ਦੇ ਖਜ਼ਾਨੇ ਅਤੇ ਆਲਮ ਦੇ ਮਾਲਕ, ਸੁੰਦਰ ਸੁਆਮੀ।
    ਸਿਮਰਿ ਸਿਮਰਿ ਸਿਮਰਿ ਜਨ ਸੋਇ ॥
    सिमरि सिमरि सिमरि जन सोइ ॥
    Remembering, contemplating and meditating on the Lord. His slave becomes like Him.
    ਸੁਆਮੀ ਦਾ ਆਰਾਧਨ, ਸਿਮਰਨ ਅਤੇ ਜਾਪ ਕਰਨ ਦੁਆਰਾ, ਉਸ ਦਾ ਸੇਵਕ ਉਸ ਦੇ ਵਰਗਾ ਹੋ ਜਾਂਦਾ ਹੈ।
    ਨਾਨਕ ਕਰਮਿ ਪਰਾਪਤਿ ਹੋਇ ॥੩॥
    नानक करमि परापति होइ ॥३॥
    By His very grace the Lord is obtained, O Nanak.
    ਉਸ ਦੀ ਆਪਣੀ ਮਿਹਰ ਦੁਆਰਾ ਹੀ ਸਾਹਿਬ ਪਾਇਆ ਜਾਂਦਾ ਹੈ, ਹੇ ਨਾਨਕ!
    ਜਿਨਿ ਜਪਿਆ ਤਿਸ ਕਉ ਬਲਿਹਾਰ ॥
    जिनि जपिआ तिस कउ बलिहार ॥
    He, who meditates on the Lord, unto Him, I am a sacrifice.
    ਜੋ ਸਾਹਿਬ ਦਾ ਸਿਮਰਨ ਕਰਦਾ ਹੈ, ਉਸ ਉਤੋਂ ਮੈਂ ਘੋਲੀ ਵੰਞਦਾ ਹਾਂ।
    ਤਿਸ ਕੈ ਸੰਗਿ ਤਰੈ ਸੰਸਾਰ ॥
    तिस कै संगि तरै संसार ॥
    In his company, the would is saved.
    ਉਸ ਦੀ ਸੰਗਤ ਅੰਦਰ ਜਗਤ ਪਾਰ ਉਤਰ ਜਾਂਦਾ ਹੈ।
    ਕਹੁ ਨਾਨਕ ਪ੍ਰਭ ਲੋਚਾ ਪੂਰਿ ॥
    कहु नानक प्रभ लोचा पूरि ॥
    Says Nanak, the Lord is the fulfiller of aspirations.
    ਗੁਰੂ ਜੀ ਆਖਦੇ ਹਨ। ਸੁਆਮੀ ਕਾਮਨਾ ਪੂਰੀਆਂ ਕਰਨਹਾਰ ਹੈ।
    ਸੰਤ ਜਨਾ ਕੀ ਬਾਛਉ ਧੂਰਿ ॥੪॥੨॥
    संत जना की बाछउ धूरि ॥४॥२॥
    I long for the dust of the pious persons feet.
    ਮੈਂ ਪਵਿੱਤਰ ਪੁਰਸ਼ਾਂ ਦੇ ਪੈਰਾ ਦੀ ਧੂੜ ਹੀ ਚਾਹਨਾ ਕਰਦਾ ਹਾਂ।
    ੴ -=ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ=-ੴ
    ੴ -=waheguru ji ka khalsa
    waheguru ji ki fateh jio=-ੴ
    🙏SAT SRI AKAAL JI🙏
    🌹DHAN SHRI GURU TEGH BAHADUR SAHIB JI🌹
    ਗੁਰੂ ਰੁਪ ਸਾਧ ਸਂਗਤ ਜਿਓ
    ਭੂਲਾ ਚੁਕਾ ਦੀ ਮਾਫੀ ਬਕਸ਼ੋ ਜੀ
    BULCHUK MAAF KARNA JI
    🌹PLEASE SHARE🌹

    • @gurdaschand206
      @gurdaschand206 Před 3 lety +1

      U
      The

    • @santokhkaur1465
      @santokhkaur1465 Před 3 lety +2

      😂

    • @santokhkaur1465
      @santokhkaur1465 Před 3 lety +1

      😂

    • @singhbalwinder9377
      @singhbalwinder9377 Před 9 dny

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹❤❤❤❤❤❤❤❤❤❤❤❤❤

    • @singhbalwinder9377
      @singhbalwinder9377 Před 8 dny

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @Singh.1699
    @Singh.1699 Před 2 měsíci +4

    Waheguru Ji ❤️🙏

  • @SonuSingh-pt5ox
    @SonuSingh-pt5ox Před 3 měsíci +3

    Waheguru waheguru waheguru waheguru waheguru ji

  • @deputysingh747
    @deputysingh747 Před rokem +23

    ❤ ਵਾਹਿਗੁਰੂਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ❤

    • @singhbalwinder9377
      @singhbalwinder9377 Před dnem

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @singhbalwinder9377
      @singhbalwinder9377 Před 14 hodinami

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @GurwinderSingh-wb8gf
    @GurwinderSingh-wb8gf Před měsícem +1

    ਵਾਹਿਗੁਰੂ ਜੀ 🙏🙏🙇🏻‍♀️🙇🏻‍♀️

  • @user-it3dm1fy6f
    @user-it3dm1fy6f Před 2 měsíci +10

    ਵਾਹਿਗਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੇ ਜੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉13🎉13🎉13🎉13🎉13🎉13🎉13🎉13🎉🎉13🎉

  • @kuldeepsingh1936
    @kuldeepsingh1936 Před 4 lety +26

    Waheguru ji ka khalsa waheguru ji ki fateh ji wah ji amrit wani mere satgur di waheguru tuhanu chadthikla bakshe ji

    • @palwinderkaur2364
      @palwinderkaur2364 Před 4 lety +1

      👯‍♂️💎👨‍👩‍👧‍👧📷🐈🐇🐁🐧🐕

  • @rajpalkaur7753
    @rajpalkaur7753 Před 3 lety +48

    ਵਾਹਿਗੁਰੂ ਜੀ ਕਿਰਪਾ ਕਰੋ

  • @kakasingh803
    @kakasingh803 Před 28 dny +1

    ਸਤਿਨਾਮ,ਸ੍ਰੀ, ਵਾਹਿਗੁਰੂ,ਜੀ❤❤

  • @swaransingh7830
    @swaransingh7830 Před 20 dny

    ਧੰਨ ਧੰਨ ਬਾਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਰਾਤ ਸੁੱਖਾ ਦੀ ਬਤੀਤ ਹੋਈ ਦਿਨ ਚੜਿਆ ਮੇਰੇ ਹੱਥਾ 🙏 ਕੋਲੋਂ ਮੇਰੀਆ ਅੱਖਾਂ 👁️👁️ ਕੋਲੋਂ ਕਿਸੇ ਵੀ ਜੀਵ ਜੰਤੂ ਕੀੜੇ ਮਕੌੜੇ ਵਿਅਕਤੀ ਨੂੰ ਠੇਸ ਨਾ ਪਹੁੰਚੇ 🙏 ਮੇਰਾ ਸਾਰਾ ਦਿਨ ਵਧੀਆ ਬਤੀਤ ਹੋਵੇ ਵਾਹਿਗੁਰੂ ਜੀ 🙏🇦🇪

  • @varindersingh555
    @varindersingh555 Před 3 lety +54

    🙏ਸਤਿਨਾਮੁ ਸ੍ਰੀ ਵਾਹਿਗੁਰੂ ਜੀ 🌹🌹🌹🌹🌹🙏🙏🙏🙏

  • @Antarpreetkau
    @Antarpreetkau Před 2 lety +59

    🙏🏻🌹ਵਾਹਿਗੁਰੂ ਜੀ ਕਾ ਖਾਲਸਾ🌹🙏🏻🌹ਵਾਹਿਗੁਰੂ ਜੀ ਕੀ ਫਤਹਿ🌹🙏🏻

  • @gurjeetkahlon8902
    @gurjeetkahlon8902 Před 16 dny +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @dontha7923
    @dontha7923 Před 4 lety +31

    Darshen gogal
    Waheguru ji Waheguru g Satnam Shri Waheguru j Waheguru ji ka Khalsa Waheguru ji ki fathe 🙏🌹❤️🌸🌿☘️❤️🌹🌸🌺🙏🙏

  • @user-mu8iq9jk2r
    @user-mu8iq9jk2r Před dnem

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ