Rehras Sahib | Rehraas Sahib ਰਹਰਾਸਿ ਸਾਹਿਬ | Nitnem | Bhai Gurbaj Singh Ji |

Sdílet
Vložit
  • čas přidán 2. 08. 2019
  • ਆਵਾਜ਼ : ਭਾਈ ਗੁਰਬਾਜ ਸਿੰਘ
    Singer : Bhai Gurbaj Singh
    ਰਚਨਾ : ਸਿੱਖ ਗੁਰੂ ਸਾਹਿਬਾਨ
    Writer : Sikh Guru Sahib
    _____________________________________________________________
    ਅੰਮ੍ਰਿਤ ਵੇਲੇ ਦਾ ਨਿਤਨੇਮ
    • Nitnem | Japji Sahib |...
    ਜਪੁ ਜੀ ਸਾਹਿਬ
    • Japji Sahib | Jap Ji S...
    ਜਾਪੁ ਸਾਹਿਬ
    • Jaap Sahib | Nitnem | ...
    ਸਵਈਏ
    • Tav Prasad | Savaiye |...
    ਚੌਪਈ ਸਾਹਿਬ
    • ਕਬਿਯੋਵਾਚ ਬੇਨਤੀ ਚੌਪਈ ਪਾ...
    ਰਹਰਾਸਿ ਸਾਹਿਬ
    • Rehras Sahib | Rehraas...
    ਸੋਹਿਲਾ ਸਾਹਿਬ
    • Sohila Sahib | ਸੋਹਿਲਾ ...
    _____________________________________________________________
    Content Copyright @ Punjabi Lok Devotional
    ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰਾਂ ਦਾ ਲਗਾਤਾਰ ਅਨੰਦ ਮਾਣਨ ਲਈ
    ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ।
    / punjabilokdevotional
    Thanks for Watching / Listening.
  • Hudba

Komentáře • 29K

  • @punjabilok_devotional
    @punjabilok_devotional  Před rokem +1457

    czcams.com/video/B3I4eZbWNGY/video.html
    👆👆👆
    ਨਵੀਂ ਅਵਾਜ਼ ਵਿੱਚ ਪਾਠ ਰਹਰਾਸਿ ਸਾਹਿਬ ਜ਼ਰੂਰ ਸੁਣੋ ਜੀ

    • @sukhnoorsingh5509
      @sukhnoorsingh5509 Před rokem +156

      ਲਈ ਗੁਰੂ ਗੋਬਿੰਦਸਿੰਘ ਸਾਹਿਬ ਜੀ ਦੇ ਜਨਮ ਦਿਨ ਦੀ ਲੱਖ-ਲੱਖ ਵਧਾਈ ਹੋਵੇ ਜੀ।।

    • @jasbirkaur1975
      @jasbirkaur1975 Před rokem +1

      Usudhdjshsixhsjshh

    • @swarnkour3404
      @swarnkour3404 Před rokem +79

      ਵਾਹਿਗੁਰੁ ਜੀ ਵਾਹਿਗੂਰੂ ਜੀ

    • @gpgamer377
      @gpgamer377 Před rokem +38

      🙏🏾🙏🏾🙏🏾

    • @AmarjeetKaur-zp5zc
      @AmarjeetKaur-zp5zc Před rokem +23

      @@sukhnoorsingh5509 xm

  • @Preetchhina141
    @Preetchhina141 Před 8 měsíci +64

    💞💞🙏🙏ਸਤਿਨਾਮ ਵਾਹਿਗੁਰੂ ਜੀ🙏🙏💞💞

    • @narinderlohgarh4908
      @narinderlohgarh4908 Před 4 měsíci +2

      ਵਾਹਿਗੁਰੂ ਜੀ 🙏🏻❤️🙏🏻

    • @sandhuauto4080
      @sandhuauto4080 Před měsícem +1

      ਪਰਮਾਤਮਾ ਸਾਡੇ ਵੀ ਦੁੱਖ ਤਕਲੀਫ਼ਾਂ ਕੱਟ ਦਿਉ ਕਿਰਪਾ ਕਰੋ

  • @sukhwinderkaursidhubrar2374

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🚩⚔️🗡️🦅❤️💎

  • @sukhdevsingh-bv4wh
    @sukhdevsingh-bv4wh Před 22 dny +13

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Parvinderhanda
    @Parvinderhanda Před 29 dny +16

    🚩 ੴ ਵਾਹਿਗੁਰੂ ਜੀ ਕਾ ਖਾਲਸਾ ☬ 🚩
    🚩 ☬ ਵਾਹਿਗੁਰੂ ਜੀ ਕੀ ਫਤਿਹ ੴ 🚩

  • @ramsinghgill4576
    @ramsinghgill4576 Před rokem +72

    🙏🏽🙏🏽ਸਤਿਨਾਮ ਵਾਹਿਗੁਰੂ ਜੀ 🙏🏽🙏🏽ਅਪਰਾਧ ਨੂੰ ਖਿਮਾ ਕਰਨਾਂ 🙏🏽🙏🏽

  • @GurjantSingh-cc2ov
    @GurjantSingh-cc2ov Před rokem +47

    ਵਾਹਿਗੁਰੂ ਜੀ ਮੇਹਰ ਕਰਿਉ ਸੱਭ ਤੇ💯❤️🙏

  • @ramsinghgill4576
    @ramsinghgill4576 Před 20 dny +7

    🙏🙏ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🌹ਸਾਚੇ ਨਾਮ ਤਿਲ ਵਡਇਆਈ🙏🙏🙏🙏

  • @YouTubershots786
    @YouTubershots786 Před měsícem +8

    ਵਾਹਿਗੁਰੂ ਵਾਹਿਗੁਰੂ ਜੀ 💐💐💐💐❤❤❤🌹🌹🌹🌹🌹🌹🌹🌹🙏🙏🙏🙏🙏

  • @Jatinder-df7hp
    @Jatinder-df7hp Před rokem +64

    🙏💙☺ਵਾਹਿਗੁਰੂ ਜੀ☺💙🙏

  • @ramsinghgill4576
    @ramsinghgill4576 Před rokem +113

    🙏🏽🙏🏽ਵਾਹਿਗੁਰੂ ਜੀ 🙏🏽ਦਾਤਾਰ ਸੱਚੇ ਪਿਤਾ ਜੀਉ 🙏🏽🙏🏽ਸਾਡੇ ਮਾਤਾ ਪਿਤਾ ਦੀ ਆਤਮਾ ਸ਼ਾਂਤ ਦਿਓ ਜੀ 🙏🏽🙏🏽🙏🏽

  • @RajdeepsinghRajdeepsingh-ck6rw

    ਵਾਹਿਗੁਰੂ ਵਾਹਿਗੁਰੂ

  • @DarshanSingh-oj3yg
    @DarshanSingh-oj3yg Před měsícem +17

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🙏🙏🙏🙏🙏

  • @Preetchhina141
    @Preetchhina141 Před 8 měsíci +63

    ਵਾਹਿਗੁਰੂ ਜੀ 🙏❤... ਬਾਬਾ ਦੀਪ ਸਿੰਘ ਜੀ❣️🙏..😊

  • @RajinderSingh-ek2si
    @RajinderSingh-ek2si Před rokem +102

    🙏🙏🙏🙏🙏🙏🙏🙏🙏
    🌷 ਸਤਿਨਾਮ ਸ੍ਰੀ ਵਾਹਿਗੁਰੂ ਜੀ 🌷🌷ਸਰਬੱਤ ਦਾ ਭਲਾ ਕਰੋ ਬਾਬਾ ਜੀ
    🙏🙏🙏🙏🙏🙏🙏🙏🙏

  • @gurbani_page897
    @gurbani_page897 Před měsícem +4

    ਧੰਨ ਗੁਰੂ ਰਾਮਦਾਸ ਸਾਹਿਬ ਜੀ ❤

  • @jattnation3346
    @jattnation3346 Před měsícem +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @ramsinghgillaamnesamnenews6834

    🙏🏽🙏🏽💞💞ਸਤਿਨਾਮ ਵਾਹਿਗੁਰੂ ਜੀ 🙏🏽🙏🏽💞💞

  • @kuldeepmann8459
    @kuldeepmann8459 Před 2 lety +101

    🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ

    • @bhupindersingh5709
      @bhupindersingh5709 Před 3 měsíci

      ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਸ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਹੈ

    • @bhupindersingh5709
      @bhupindersingh5709 Před 3 měsíci

      ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਸ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਹੈ

    • @bhupindersingh5709
      @bhupindersingh5709 Před 3 měsíci

      ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਸ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਹੈ

  • @user-df3jp5xl4z
    @user-df3jp5xl4z Před měsícem +31

    ਵਾਹਿਗੁਰੂ ਜੀ ਮੇਰੇ ਪਰਿਵਾਰ ਤੇ ਮੇਹਰਾ ਭਰਿਆ ਹੱਥ ਰਖਨਾ ਜੀ 🙏🏻🙏🏻

  • @rajwinderbrar9586
    @rajwinderbrar9586 Před měsícem +19

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @baljits8ngh761
    @baljits8ngh761 Před 10 měsíci +92

    ਤੂੰ ਮੇਰਾ ਰਾਖਾ ਸਭਨੀਂ ਥਾਈਂ 🙏🏻

    • @gelabuttar4072
      @gelabuttar4072 Před 5 měsíci +4

      Waheguru ji

    • @gurshantbirsingh7568
      @gurshantbirsingh7568 Před 3 měsíci

      😅😊1¹¹¹¹1¹😊😊😊😊😊😅😮😢😢😢🎉🎉🎉🎉🎉iķi99ìuyuuiio09iii😮😮😮😅😅😢😢😮opó😮😮

    • @user-hm4lz1mi4s
      @user-hm4lz1mi4s Před 6 dny

      Svxi

  • @SimranKaur-yk9jx
    @SimranKaur-yk9jx Před 8 měsíci +40

    ਵਾਹਿਗੁਰੂ ਜੀ ਵਾਹਿਗੁਰੂ 🌹🙏🏿 ਸ਼ੁਕਰ ਦਾਤਿਆ ਤੇਰਾ ਤੇਰਾ ਦਿੱਤਾ ਖਾਵਣਾ ਮੇਰੇ ਵਾਹਿਗੁਰੂ ਜੀ ਵਾਹਿਗੁਰੂ 🌹🙏🏿🌹🌹🌹🌹🌹🌹🌹🌹🌹🌹🌹 ਇਨ੍ਹਾਂ ਫੁੱਲਾਂ ਵਾਂਗ ਖਿੜਿਆ ਰਹੇ ਪਰਿਵਾਰ ਮੇਰਾ ਬਾਬਾ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤

  • @user-zh1et8dv6i
    @user-zh1et8dv6i Před měsícem +11

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤

  • @jagdeepchahal7325
    @jagdeepchahal7325 Před měsícem +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @swarankaur6772
    @swarankaur6772 Před rokem +59

    ਵਾਹਿਗੁਰੂ ਜੀ ਆਪਣੇ ਬੱਚੇ ਨੂੰ ਚੜ੍ਹਦੀ ਕਲਾ ਵਿੱਚ ਰਖਣਾ ਜੀ ਹਮੇਸ਼ਾ
    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ 🌹🌹🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ramsinghgill4576
    @ramsinghgill4576 Před rokem +111

    🙏🏽🙏🏽ਧੰਨ ਧੰਨ ਬਾਬਾ ਨਾਨਕ ਸਾਹਿਬ ਜੀਉ 🙏🏽ਮੁਆਫ ਕਰ ਦਿਓ ਅਪਰਾਧਾਂ ਨੂੰ 🙏🏽🙏🏽

  • @Parvinderhanda
    @Parvinderhanda Před 29 dny +6

    🚩 ੴ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਓ ☬ 🚩

  • @GurpreetSingh-by4hx
    @GurpreetSingh-by4hx Před 2 měsíci +39

    ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ

  • @ramsinghgill4576
    @ramsinghgill4576 Před rokem +52

    🙏🏽🙏🏽ਵਾਹਿਗੁਰੂ ਜੀ 🙏🏽🙏🏽ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਜੀ 🙏🏽🙏🏽

    • @sukhmanriar
      @sukhmanriar Před 3 měsíci +1

      🎉🎉😊❤🎉🎉😂😊।

  • @SimranKaur-yk9jx
    @SimranKaur-yk9jx Před 8 měsíci +67

    ਵਾਹਿਗੁਰੂ ਜੀ ਵਾਹਿਗੁਰੂ 🌹🙏🏻 ਸ਼ੁਕਰ ਦਾਤਿਆ ਤੇਰਾ ਤੇਰਾ ਦਿੱਤਾ ਖਾਵਣਾ ਮੇਰੇ ਵਾਹਿਗੁਰੂ ਜੀ ਵਾਹਿਗੁਰੂ 🌹🙏🏿🌹🙏🏿🌹🌹🌹🌹🌹🌹🌹🌹🌹🌹🌹🌹🌹🌹 ਇਨ੍ਹਾਂ ਫੁੱਲਾਂ ਵਾਂਗ ਖਿੜਿਆ ਰਹੇ ਪਰਿਵਾਰ ਮੇਰਾ ਬਾਬਾ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਜੀ

    • @sukhmanriar
      @sukhmanriar Před 2 měsíci

      🌹🌹🌹🌹🌹🌹🌹🌈🌈🌞🌜☁️🌦️😊👸🙇👩‍❤️‍👨🌚

  • @billasingh4051
    @billasingh4051 Před měsícem +6

    ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sandeepkaursandeep4931
    @sandeepkaursandeep4931 Před měsícem +19

    ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਸਦਾ ਲਈ ਰੱਖਿਉ,,😊🙏🙏🌹🙏🙏🌹🌹🌹😊😊😊

  • @manimani8229
    @manimani8229 Před 3 měsíci +36

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ashusharmaashusharma7931
    @ashusharmaashusharma7931 Před rokem +72

    ਬਹੁਤ ਵਧੀਆ ਬਹੁਤ ਮਿੱਠੀ ਆਵਾਜ਼ ਵਿੱਚ ਰਹਿ ਰਾਸ ਸਾਹਿਬ ਸੁਣ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਜੀ ਆਪ ਜੀ ਜਰੂਰ ਸੁਣੋ

  • @rapinderkaurharry4694
    @rapinderkaurharry4694 Před měsícem +15

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਬਹੁਤ ਹੀ ਵਧੀਆ ਆਵਾਜ ਧੰਨ ਗੁਰੂ ਗੋਬਿੰਦ ਦੇ ਪੁੱਤ

  • @JagjeetKair-qd4ey
    @JagjeetKair-qd4ey Před měsícem +10

    Satnam waheguru ji shuker hai appji dadin sukh naal bitya hai ji apni kirpa sda bnaye rakhna ji🙏🙏🌷🌷🙏🙏

  • @ramsinghgill4576
    @ramsinghgill4576 Před rokem +90

    🙏🏽🙏🏽ਵਾਹਿਗੁਰੂ ਜੀਉ 🙏🏽💞🙏🏽🙏🏽

  • @ramsinghgillaamnesamnenews6834

    🙏🏽💞🙏🏽ਸਤਿਨਾਮ ਵਾਹਿਗੁਰੂ ਜੀ 🙏🏽🙏🏽💞🙏🏽

    • @sunnybains1304
      @sunnybains1304 Před 10 měsíci +2

      Sunny bains wahe guerniu kalse ftaejii

  • @PravindraKaur-cv2bh
    @PravindraKaur-cv2bh Před měsícem +17

    🙏🏼🙏🏼🌹🌹ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹🌹🙏🏼🙏🏼

  • @GurpreetSingh-rj7fi
    @GurpreetSingh-rj7fi Před měsícem +14

    Waha guru ji ⚔️🗡⚔️🗡⚔️🗡⚔️🗡⚔️⚔️⚔️⚔️⚔️⚔️⚔️🗡⚔️🗡⚔️🗡⚔️⚔️🗡⚔️⚔️🗡⚔️⚔️🗝⚔️

  • @jasvirmehmi2982
    @jasvirmehmi2982 Před rokem +59

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏😇❤️
    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ 🙏😇😇

  • @user-cx6zw2jg9l
    @user-cx6zw2jg9l Před 4 měsíci +35

    ❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤❤❤❤❤

  • @SinghSingh-ib4qo
    @SinghSingh-ib4qo Před 19 dny +1

    ਵਾਹਿਗੁਰੂ ਜੀ 🌹❤ ਵਾਹਿਗੁਰੂ ਜੀ 🌹❤ ਵਾਹਿਗੁਰੂ ਜੀ 🌹❤ ਵਾਹਿਗੁਰੂ ਜੀ 🌹❤
    ਵਾਹਿਗੁਰੂ ਜੀ 🙏🙏🙏🙏🙏🌹❤

  • @shortsbapu
    @shortsbapu Před měsícem +3


    ਵਾਹਿਗੁਰੂ ਜੀ❤
    ਵਾਹਿਗੁਰੂ ਜੀ❤
    ਵਾਹਿਗੁਰੂ ਜੀ❤
    ਵਾਹਿਗੁਰੂ ਜੀ❤
    ਵਾਹਿਗੁਰੂ ਜੀ❤

  • @Harpreetgill502
    @Harpreetgill502 Před rokem +55

    ਵਾਹਿਗੁਰੂ ਜੀ ਸਭ ਦਾ ਭਲਾ ਕਰਿਉ 🙏🙏

  • @user-wd2nf9mz4e
    @user-wd2nf9mz4e Před 11 měsíci +35

    🌹🌹🌹🌹🌹🌹🌹🌹🌹🌹
    " 🌹🌹🌹🌹🌹🌹🌹🌹🌹🌹
    "ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬਤ ਦਾ ਭਲਾ"
    "ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ"
    *"ਵਾਹਿਗੁਰੂ ਜੀ ਕਾ ਖਾਲਸਾ"*
    *"ਵਾਹਿਗੁਰੂ ਜੀ ਕੀ ਫਤਿਹ"*
    🌹🌹🌹🌹🌹🌹🌹🌹🌹🌹

  • @punjabiboys3459
    @punjabiboys3459 Před měsícem +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rajvirkaur5724
    @rajvirkaur5724 Před měsícem +17

    ਧੰਨ ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🌺💐🌻🙏🌹🙏🌹🙏🌺🙏🌺🌹🌹

  • @ramsinghgillaamnesamnenews6834

    🙏🏽🙏🏽🙏🏽🙏🏽ਸਤਿਨਾਮ ਵਾਹਿਗੁਰੂ ਜੀ 🙏🏽🙏🏽🙏🏽🙏🏽

  • @user-zh1et8dv6i
    @user-zh1et8dv6i Před měsícem +5

    Waha guru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @AmanDeep-zd3ux
    @AmanDeep-zd3ux Před měsícem +2

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੋ ਜੀ 🙏🙏🙏

  • @aman_bhatti_queen1815
    @aman_bhatti_queen1815 Před rokem +95

    ਪਰਮਾਤਮਾ ਮੇਰੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੋ ❤❤❤

  • @KashmirkaurKaur
    @KashmirkaurKaur Před 8 měsíci +32

    ਵਾਹਿਗੁਰੂ ਜੀ ਸਰਬਤ ਦਾ ਭਲਾ ਕਰੋ🙏🙏🙏🌹🌹🌹

  • @arshpreetsingh4165
    @arshpreetsingh4165 Před měsícem +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🌹🌹🌹

  • @rajvirkaur5724
    @rajvirkaur5724 Před měsícem +11

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਗੁਰੁਜਿਨ ਸਿਰਿਆ ਤਿਨਾ ਸਵਾਰਿਆ ਪੁਰੀ ਹੋਇ ਕਰਾਮਾਤ ਜਿਨ ਸਿਰਜਨ ਹਰਧਾਰੀਆ ਵਾਹਿਗੁਰੂ ਜੀ ਵਾਹਿਗੁਰੂ ਜੀ 🌹🙏🌹🙏🌹🙏🌹🙏🌹🙏🌺🙏

  • @gurpreesingh1927
    @gurpreesingh1927 Před rokem +60

    ਵਾਹਿਗੁਰੂ ਜੀ ਮੇਹਰ ਕਰਨਾ ਸਭ ਤੇ 🙏🙏🙏❤️

  • @ramsinghgillaamnesamnenews6834

    🙏🏽🙏🏽ਸਤਿਨਾਮ ਵਾਹਿਗੁਰੂ ਜੀਓ 🙏🏽🙏🏽ਮੇਹਰ ਕਰਨਾਂ ਸੱਚੇ ਪਾਤਸ਼ਾਹ ਜੀਓ 🙏🏽🙏🏽

  • @jagdeepsinghdhillon1908
    @jagdeepsinghdhillon1908 Před měsícem +16

    ਸਤਨਾਮ ਵਾਹਿਗੁਰੂ ਸਾਹਿਬ ਜੀ ❤❤

  • @rajvirkaur5724
    @rajvirkaur5724 Před 6 dny +1

    ਵਾਹਿਗੁਰੂ ਜੀ ਮੇਹਰ ਕਰੋ ਜੀ ਕਿਰਪਾ ਕਰੋ ਜੀ ਕਿਰਪਾ ਕਰੋ ਜੀ ਵਾਹਿਗੁਰੂ ਜੀ 🌷🙏🌹🌷🙏🥀🌺🌹🌷🙏🌺🏵️

  • @kamalhundal5802
    @kamalhundal5802 Před rokem +36

    ਸਤਿਨਾਮ ਵਾਹਿਗੁਰੂ।

  • @Gurclothing__002
    @Gurclothing__002 Před 8 měsíci +52

    So sweet voice waheguru ji 🙏❤️🙏

  • @rameenkaur998
    @rameenkaur998 Před 11 dny

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JagjeetSingh-do2mv
    @JagjeetSingh-do2mv Před měsícem +5

    Waheguru ji Mari Baba bapu ji ta kirpa Karn ji 🙏🙇🙏🙏🙏🙏

  • @respectively9728
    @respectively9728 Před rokem +63

    ਵਾਹਿਗੁਰੂ ਜੀ ਕਾ ਖਾਲਸਾ 🙏🙏🙏🙏ਵਾਹਿਗੁਰੂ ਜੀ ਕੀ ਫਤਹਿ 🙏🙏🙏

  • @mansimratkalsi5400
    @mansimratkalsi5400 Před 8 měsíci +37

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
    ਸਰਬੱਤ ਦਾ ਭਲਾ ਕਰੋ ਜੀ

  • @harjitsingharora2340
    @harjitsingharora2340 Před 7 dny +1

    ਵਾਹਿਗੁਰੂ ਜੀ🎉ਵਾਹਿਗੁਰੂ ਜੀ 🎉

  • @GurpreetSingh-rj7fi
    @GurpreetSingh-rj7fi Před 26 dny +2

    Waha guru Ji ko jon Maan ta hai wa like karo please

  • @jashnjot3521
    @jashnjot3521 Před rokem +88

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕਿ ਫਤਹਿ🙏🙏

  • @chamkaursingh8886
    @chamkaursingh8886 Před 3 měsíci +32

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
    ਕੀ ਫਤਿਹ

  • @ekamjotsingh4855
    @ekamjotsingh4855 Před měsícem +2

    ਵਾਹਿਗੁਰੂ ਜੀ ਕੀ ਫਤਿਹ

  • @dhangurugobindsinghji44
    @dhangurugobindsinghji44 Před 12 dny +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @satinderkaur8655
    @satinderkaur8655 Před 9 měsíci +50

    Waheguru Ji Thanks For Everything Ji 🙏🙏🙏🙏🙏❤❤❤❤❤

  • @user-df3jp5xl4z
    @user-df3jp5xl4z Před měsícem +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻

  • @amarjeetmaanamarjeetmaan1562
    @amarjeetmaanamarjeetmaan1562 Před měsícem +1

    Dhan Dhan Shri Guru Ramdas Shaib ji Maharaj ji mera satguru jeo 🙏🌹🎊🌹🎊🙏🎊🌹🎊🙏🌹🎊🙏🎊🌹🎊🙏🌹🎊🙏🎊🙏💫💫🎊💫🎊🌹🌹💫🌹🙏💫🌹💫🌹💫🌹💫🌹🙏🎊💫💫🌹🙏💫🌹💫🌹🙏💫🌹

  • @aman_bhatti_queen1815
    @aman_bhatti_queen1815 Před rokem +52

    ਸਤਨਾਮ ਵਾਹਿਗੁਰੂ 🙏🙏🙏

  • @ramsinghgill4576
    @ramsinghgill4576 Před rokem +83

    🙏🏽🙏he ਵਾਹਿਗੁਰੂ ਜੀ 🙏🏽ਰਾਖੁ ਲੈਹੁ ਮੋਹਿ ਰਾਖਣਹਾਰੇ 🙏🏽🙏🏽🙏🏽

  • @user-df3jp5xl4z
    @user-df3jp5xl4z Před měsícem +10

    ਧੰਨ ਧੰਨ ਗੁਰੂ ਰਾਮਦਾਸ ਜੀ 🙏🏻🙏🏻🙏🏻

  • @user-vx3dm3mf2e
    @user-vx3dm3mf2e Před 21 dnem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @simrankaur_cl1qt
    @simrankaur_cl1qt Před dnem +1

    ਵਾਹਿਗੁਰੂ ਵਾਹਿਗੁਰੂ 🙏

  • @GurpreetSingh-rj7fi
    @GurpreetSingh-rj7fi Před měsícem +2

    Waha guru ji ka calsa Sri Waha guru ji ki fatha ⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️🗡⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🗡🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🇨🇮🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹💍🌹🌹🌹🌹🌹🌹🌹🌹🌹🌹🌹💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💍💍💍💍💍💍💍💍💍💍💍💍💍💍💍💍💍🗝🗝🗝🗝🗝🗝🗝🗝🗝🗝🗝🗝🌷🌷🌷🌷🌷🌷🌷🌷🌷🌷🌷🌷🌷🏵🏵🏵🏵🏵🏵🏵🏵🏵🏵🏵🌵🌵🏵🏵🌵🏵🏵🌵🏵🏵🏵🏵🏵🌵🌵🏵🏵🏵🌵🌵🌵🌵🌵🌵🌵🌵🌵🌵🌵🌵🌵🌴🌴🌴🌴🌴🌴🌴🌴🌴🌴🌴🍀🍀🍀🍀🍀🍀🍀🍀🍀🍀🍀🍀🍀🌾🌾🌾🌾🌾🌾🌾🌾🌾🌾🌾🌾🌾🌾🌼🌼🌼🌼🌼🌼🌼🌼🌲🌲🌲🌲🌲🌳🌳🌳🌲🌲🌲🌲🌲🌲🌲🌳🌳🌻🌻🌻🌻🌻🌻🌺🌺🌻🌻🌻🌻🌺🍱🌺🥀🥀🥀🥀🥀🥀🥀😍😍😍😍😍😎😎😍😎😎😍😎😎😍🤮🤮🤮

  • @reetgill2841
    @reetgill2841 Před rokem +54

    ਗ੍ਰੇਟਰ vioce veer ji! ਵਾਹਿਗੁਰੂ ਮਿਹਰ kare ji☬☬☬

  • @SandeepSingh-37
    @SandeepSingh-37 Před měsícem +2

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ।
    ਵਾਹਿਗੁਰੂ ਜੀ ਦਾ ਖਾਲਸਾ
    ਵਾਹਿਗੁਰੂ ਜੀ ਦੀ ਫਤਿਹ 🙏
    ਜੋ ਬੋਲ਼ੇ ਸੋ ਨਿਹਾਲ਼
    ਸਤਿ਼ ਸ੍ਰੀ ਆਕਾਲ 🙏🙏

  • @sanjnabhagat2007
    @sanjnabhagat2007 Před měsícem +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ka khalsa waheguru ji ki fateh

  • @babneetkaur6936
    @babneetkaur6936 Před 3 lety +40

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji sab te Mehar kareo 🙏🙏🙏🙏🙏🙏🙏🙏🙏🙏🙏🙏🙏🙏

  • @luckygamer1959
    @luckygamer1959 Před 2 lety +45

    Wahe guru hi🌷🌹🌺🌻🌼🙏🙏🙏🙏🙏🙏🙏

  • @mewasingh7238
    @mewasingh7238 Před 8 dny

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rajwindersingh5343
    @rajwindersingh5343 Před 10 dny

    ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SimranKaur-yk9jx
    @SimranKaur-yk9jx Před 8 měsíci +67

    ਵਾਹਿਗੁਰੂ ਜੀ ਵਾਹਿਗੁਰੂ 🌹🙏🏿 ਸ਼ੁਕਰ ਦਾਤਿਆ ਤੇਰਾ ਤੇਰਾ ਦਿੱਤਾ ਖਾਵਣਾ ਮੇਰੇ ਵਾਹਿਗੁਰੂ ਜੀ ਵਾਹਿਗੁਰੂ 🌹🙏🏿🌹🌹🌹🙏🏿🌹🙏🏿🌹🙏🏿🌹🌹🌹🌹🌹🌹🌹🌹🌹🌹🌹🌹🌹🌹 ਇਨ੍ਹਾਂ ਫੁੱਲਾਂ ਵਾਂਗ ਖਿੜਿਆ ਰਹੇ ਪਰਿਵਾਰ ਮੇਰਾ ਬਾਬਾ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ❤❤

  • @gurdevkaur5144
    @gurdevkaur5144 Před 10 měsíci +55

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਦੀ ਬਾਣੀ ਵਿਚ ਬਹੁਤ ਰੱਸਭਰੀ ਬਾਣੀ ਸੁਣ ਕੇ ਮਨ ਤਣ ਸ਼ੀਤਲ ਹੋਗਿਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਹਿ 🎉🎉🎉

  • @narinderlohgarh4908
    @narinderlohgarh4908 Před 20 hodinami

    ਵਾਹਿਗੁਰੂ ਜੀ ❤️🙏🏻
    ਵਾਹਿਗੁਰੂ ਜੀ ਸਰਬੱਤ ਦਾ ਭਲਾ 🤲🏻❤️🙏🏻

  • @user-kf2kq8pv1t
    @user-kf2kq8pv1t Před 2 dny +1

    ਵਾਹਿਗੁਰੂ ਜੀ 🙏

  • @jaswindersidhu5261
    @jaswindersidhu5261 Před rokem +66

    Waheguru ji sb te apna mehr bhrya hath rkhna ji this voice is very nice I listen it everyday

    • @sunnybains1304
      @sunnybains1304 Před 10 měsíci +1

      Sunny bains wahe guerjii waheguer jii🙏🙏🙏🙏🙏🙏🙏

  • @penduboys8927
    @penduboys8927 Před 3 lety +53

    Waheguru g mehar kare🙏🙏🙏

  • @harjitsingharora2340
    @harjitsingharora2340 Před 4 dny +1

    23:42 ਵਾਹਿਗੁਰੂ ਜੀ 🎉❤ਵਾਹਿਗੁਰੂ ਜੀ🎉❤ਵਾਹਿਗੁਰੂ ਜੀ🎉❤ ਵਾਹਿਗੁਰੂ ਜੀ 🎉❤

  • @goldy5781
    @goldy5781 Před rokem +55

    Waheguru ji sab upar apna Maher bhria hath rakhan🙏🙏

  • @simarjitdhaliwal5681
    @simarjitdhaliwal5681 Před 9 měsíci +49

    ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🙏

  • @harwinderkaur1310
    @harwinderkaur1310 Před 2 měsíci +9

    ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ

  • @user-zh1et8dv6i
    @user-zh1et8dv6i Před 27 dny +2

    Waheguru ji moja pauta ha waha guru ji ko koi nahi Maan ta hai jon waheguru ji ko maano and like karo please 🥺

  • @JoginderSingh-lh7yx
    @JoginderSingh-lh7yx Před 7 měsíci +46

    ਵਾਹਿਗੁਰੂ ਜੀ ❤❤