Punjabi Lok Devotional
Punjabi Lok Devotional
  • 337
  • 154 202 179
Gur Poore Meri Raakh Layi | Loveleen Kaur | Fatehgarh Sahib
open.spotify.com/album/5gdPbXHZdZ98dyGdEFqpzB
web.napster.com/album/alb.621003750
tidal.com/browse/album/202469329
www.jiosaavn.com/album/gur-pure-meri-raakh-lyi/-cr5G0N06S4_
czcams.com/video/qVe2UdV6mo4/video.html
**************************
ਗੁਰਿ ਪੂਰੈ ਮੇਰੀ ਰਾਖਿ ਲਈ ॥
The Perfect Guru has has saved me.
ਹੇ ਭਾਈ! (ਵਿਕਾਰਾਂ ਦੇ ਟਾਕਰੇ ਤੇ) ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ ।
gur poorai meree raakh liee ||
ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ॥੧॥ ਰਹਾਉ ॥
He has enshrined the Ambrosial Name of the Lord within my heart, and the filth of countless incarnations has been washed away. ||1||Pause||
ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ, (ਉਸ ਨਾਮ ਦੀ ਬਰਕਤਿ ਨਾਲ) ਅਨੇਕਾਂ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਮੇਰੇ ਮਨ ਵਿਚੋਂ ਦੂਰ ਹੋ ਗਈ ਹੈ ।੧।ਰਹਾਉ।
a(n)mirat naam ridhe meh dheeno janam janam kee mail giee ||1|| rahaau ||
ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ ॥
The demons and wicked enemies are driven out, by meditating, and chanting the Chant of the Perfect Guru.
ਹੇ ਭਾਈ! ਪੂਰੇ ਗੁਰੂ ਦਾ ਦੱਸਿਆ ਹੋਇਆ ਹਰਿ-ਨਾਮ ਦਾ ਜਾਪ ਜਦੋਂ ਤੋਂ ਮੈਂ ਜਪਣਾ ਸ਼ੁਰੂ ਕੀਤਾ ਹੈ, (ਕਾਮਾਦਿਕ) ਸਾਰੇ ਵੈਰੀ ਦੁਰਜਨ ਨੱਸ ਗਏ ਹਨ ।
nivare dhoot dhusaT bairaiee gur poore kaa japiaa jaap ||
ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ॥੧॥
What can any wretched creature do to me? The radiance of my God is gloriously great. ||1||
ਮੇਰੇ ਪ੍ਰਭੂ ਦੀ ਬੜੀ ਤਾਕਤ ਹੈ, ਹੁਣ (ਇਹਨਾਂ ਵਿਚੋਂ) ਕੋਈ ਭੀ ਮੇਰਾ ਕੁਝ ਵਿਗਾੜ ਨਹੀਂ ਸਕਦਾ ।੧।
kahaa karai koiee bechaaraa prabh mere kaa badd parataap ||1||
ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ॥
Meditating, meditating, meditating in remembrance, I have found peace; I have enshrined His Lotus Feet within my mind.
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਸੋਹਣੇ ਚਰਨ) ਮੇਰੇ ਮਨ ਵਿਚ ਆਸਰਾ ਬਣ ਗਏ ਹਨ, ਉਸ ਦਾ ਨਾਮ (ਹਰ ਵੇਲੇ) ਸਿਮਰ ਸਿਮਰ ਕੇ ਮੈਂ ਆਤਮਕ ਆਨੰਦ ਪ੍ਰਾਪਤ ਕੀਤਾ ਹੈ ।
simar simar simar sukh paiaa charan kamal rakh man maahee ||
ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ॥੨॥੧੨॥੯੮॥
Slave Nanak has entered His Sanctuary; there is none above Him. ||2||12||98||
ਹੇ ਭਾਈ! (ਪ੍ਰਭੂ ਦਾ) ਦਾਸ ਨਾਨਕ ਉਸ (ਪ੍ਰਭੂ) ਦੀ ਸਰਨ ਪੈ ਗਿਆ ਹੈ ਜਿਸ ਤੋਂ ਵੱਡਾ ਹੋਰ ਕੋਈ ਨਹੀਂ ।੨।੧੨।੯੮।
taa kee saran pario naanak dhaas jaa te uoopar ko naahee ||2||12||98||
___________________________________________________________
Voice: Loveleen Kaur Ji Fatehgarh Sahib
Shabad : Gur Purey Meri Raakh Layi
Lyrics: Guru Arjan Dev Ji (Traditional)
Music: Manish Sardana & Harman Singh
Spl. Thanks : Jassi Hirkewal
Graphics: Bhupinder Singh Thali
Label: Punjabi Lok Devotional
___________________________________________________________
##GurbaniGurpooreMeriRaakhLayi #Loveleenkaur #fatehgarhsahib #Shabad #Kirtan #Waheguru #Waheguruji #PunjabiLokDevotional #SatnamWaheguru #Keertan #PunjabiDevotional
zhlédnutí: 1 059

Video

Gurbani di Vidhi jo Sabh Pap Kat devegi | Kathawachak Bhai Sukhwinder Singh Ji Rataul | Sikh Kavi |
zhlédnutí 1,4KPřed 28 dny
ਗੁਰਬਾਣੀ ਦੀ ਉਹ ਵਿਧੀ ਜਿਸ ਨਾਲ ਤੁਹਾਡੇ ਅਤੇ ਵੱਡ-ਵਡੇਰਿਆਂ ਦੇ ਕੱਟੇ ਜਾਣਗੇ ਪਾਪ Gurbani Di Oh Vidhi Jis Naal Tuhade Ate Vadd-Vaderean De Katey Jaange Paap ਕਥਾਵਾਚਕ ਭਾਈ ਸੁਖਵਿੰਦਰ ਸਿੰਘ ਜੀ ਰਟੌਲ ਹਜ਼ੂਰੀ ਕਥਾਵਾਚਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ Kathawachak Bhai Sukhwinder Singh Ji Rataul Hajoori Kathawachak Takhat Sri Kesgarh Sahib, Sri Anandpur Sahib Content Copyright @ Punjabi Lok Devotional ਗੁਰਬਾਣੀ ਕੀਰਤਨ ਅਤ...
Anand Sahib | Full Path | 40 Paudian | Sampuran Bani | ਅਨੰਦੁ ਸਾਹਿਬ | Bhai Amrik Singh Ji Patiala
zhlédnutí 1,6KPřed měsícem
05 Morning Nitnem Anand Sahib 05 ਅੰਮ੍ਰਿਤ ਵੇਲੇ ਦਾ ਨਿਤਨੇਮ ਅਨੰਦੁ ਸਾਹਿਬ - Bhai Amrik Singh Ji - ਭਾਈ ਅਮਰੀਕ ਸਿੰਘ ਜੀ - Punjabi Lok Devotional - ਪੰਜਾਬੀ ਲੋਕ ਡਿਵੋਸ਼ਨਲ Content Copyright @ Punjabi Lok Devotional ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰਾਂ ਦਾ ਲਗਾਤਾਰ ਅਨੰਦ ਮਾਣਨ ਲਈ ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ। / punjabilokdevotional Thanks for Watching / Listening. #AnandSahib #RamkaliMahala3 #Nitnem #Bhai...
ਦੇਵਾ ਪਾਹਨ ਤਾਰੀਅਲੇ | Deva Pahan Tariyale | Bhai Sarwan Singh Ji | Hazuri Ragi Darbar Sahib |Amritsar
zhlédnutí 1KPřed měsícem
ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ रागु गउड़ी चेती बाणी नामदेउ जीउ की Rāg ga▫oṛī cẖeṯī baṇī nāmḏe▫o jī▫o kī Raag Gauree Chaytee, The Word Of Naam Dayv Jee: ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि ॥ Ik▫oaʼnkār saṯgur parsāḏ. One Universal Creator God. By The Grace Of The True Guru: ਦੇਵਾ ਪਾਹਨ ਤਾਰੀਅਲੇ ॥ देवा पाहन तारीअले ॥ Ḏevā pāhan ṯārī▫ale. God makes even stones float. ਰਾਮ ਕਹਤ ਜਨ ਕਸ ਨ ਤਰੇ ॥੧॥ ਰਹਾਉ ॥ र...
ਚੌਪਈ ਸਾਹਿਬ | Chaupai Sahib | Nitnem | Chaupyi Sahib | Nitnem | Bhai Amrik Singh Ji |
zhlédnutí 1,5KPřed měsícem
04 Morning Nitnem Chaupai Sahib 04 ਅੰਮ੍ਰਿਤ ਵੇਲੇ ਦਾ ਨਿਤਨੇਮ ਚੌਪਈ ਸਾਹਿਬ - Bhai Amrik Singh Ji - ਭਾਈ ਅਮਰੀਕ ਸਿੰਘ ਜੀ - Punjabi Lok Devotional - ਪੰਜਾਬੀ ਲੋਕ ਡਿਵੋਸ਼ਨਲ Content Copyright @ Punjabi Lok Devotional ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰਾਂ ਦਾ ਲਗਾਤਾਰ ਅਨੰਦ ਮਾਣਨ ਲਈ ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ। / punjabilokdevotional Thanks for Watching / Listening. #ChaupaiSahib #BentiChaupai #DasamBani #...
ਚੇਤ | ਚੇਤਿ | ਚੇਤਰ | ਸੰਗਰਾਂਦ | March Sangrand | BarahMaha | Chet | Bhai Amritpal Singh Ji Dhpai
zhlédnutí 2KPřed měsícem
ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ Chet Govind Aradheeai Hovai Anand Ghanaa || In the month of Chayt, by meditating on the Lord of the Universe, a deep and profound joy arises. ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥ Sant Janaa Mil Payiai Rasanaa Naam Bhanaa || Meeting with the humble Saints, the Lord is found, as we chant His Name with our tongues. ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ ॥ Jin Paeiaa Pr...
ਸਵੱਯੇ || ਨਿਤਨੇਮ || Tav Prasad Savaiye || Sarawag Sudh Wale || Nitnem || Bhai Amrik Singh Ji ||
zhlédnutí 713Před měsícem
03 Morning Nitnem Tav Prasad Savaiye 03 ਅੰਮ੍ਰਿਤ ਵੇਲੇ ਦਾ ਨਿਤਨੇਮ ਤਵਪ੍ਰਸਾਦਿ ਸਵਈਏ - Bhai Amrik Singh Ji - ਭਾਈ ਅਮਰੀਕ ਸਿੰਘ ਜੀ - Punjabi Lok Devotional - ਪੰਜਾਬੀ ਲੋਕ ਡਿਵੋਸ਼ਨਲ Content Copyright @ Punjabi Lok Devotional ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰਾਂ ਦਾ ਲਗਾਤਾਰ ਅਨੰਦ ਮਾਣਨ ਲਈ ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ। czcams.com/users/punjabilokdevotional Thanks for Watching / Listening. #Savaiye #Savayi...
Jaap Sahib | Full Path | Second Bani of Nitnem Sahib | Bhai Amrik Singh Ji | Gurbani in Sweet Voice
zhlédnutí 1,6KPřed 2 měsíci
02 Morning Nitnem Jaap Sahib 02 ਅੰਮ੍ਰਿਤ ਵੇਲੇ ਦਾ ਨਿਤਨੇਮ ਜਾਪੁ ਜੀ ਸਾਹਿਬ - Bhai Amrik Singh Ji - ਭਾਈ ਅਮਰੀਕ ਸਿੰਘ ਜੀ - Punjabi Lok Devotional - ਪੰਜਾਬੀ ਲੋਕ ਡਿਵੋਸ਼ਨਲ Content Copyright @ Punjabi Lok Devotional ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰਾਂ ਦਾ ਲਗਾਤਾਰ ਅਨੰਦ ਮਾਣਨ ਲਈ ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ। czcams.com/users/punjabilokdevotional Thanks for Watching / Listening. #JaapSahib #Jaap_Sahib #D...
Barah Maha Full Path | Baramaha | Sangrand | Manjh Mahla 5 | Bhai Gurbaj Singh Ji |
zhlédnutí 2,7KPřed 2 měsíci
ਆਵਾਜ਼ : ਭਾਈ ਗੁਰਬਾਜ ਸਿੰਘ Singer : Bhai Gurbaj Singh Lyrics : Traditional ਬਾਰਹ ਮਾਹਾ ਮਾਂਝ ਮਹਲਾ 5 ਘਰੁ 4 ਸੰਗਰਾਂਦ ਨੂੰ ਪੜਿਆ ਜਾਣ ਵਾਲਾ ਸੰਪੂਰਨ ਪਾਠ ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ 01:52 ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ 02:54 ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥ 04:03 ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥ 05:09 ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥ 06:16 ਭਾਦੁਇ ਭਰਮਿ ਭੁਲਾਣੀਆ ਦੂਜੈ ...
Jap Ji Sahib | Full Path | First Bani of Nitnem Sahib | Bhai Amrik Singh Ji |Gurbani in Sweet Voice|
zhlédnutí 1,8KPřed 2 měsíci
01 Morning Nitnem Jap Ji Sahib 01 ਅੰਮ੍ਰਿਤ ਵੇਲੇ ਦਾ ਨਿਤਨੇਮ ਜਪੁ ਜੀ ਸਾਹਿਬ - Bhai Amrik Singh Ji - ਭਾਈ ਅਮਰੀਕ ਸਿੰਘ ਜੀ - Punjabi Lok Devotional - ਪੰਜਾਬੀ ਲੋਕ ਡਿਵੋਸ਼ਨਲ Content Copyright @ Punjabi Lok Devotional ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰਾਂ ਦਾ ਲਗਾਤਾਰ ਅਨੰਦ ਮਾਣਨ ਲਈ ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ। czcams.com/users/punjabilokdevotional Thanks for Watching / Listening. #JapjiSahib #Jap_Ji_Sahi...
Nitnem Sohila Sahib | ਨਿਤਨੇਮ ਸੋਹਿਲਾ ਸਾਹਿਬ | Sweet Voice | Bhai Amrik Singh | Punjabi Lok Devotional
zhlédnutí 1,9KPřed 3 měsíci
Evening Nitnem Sohila Sahib Bhai Amrik Singh Ji Punjabi Lok Devotional Content Copyright @ Punjabi Lok Devotional ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰਾਂ ਦਾ ਲਗਾਤਾਰ ਅਨੰਦ ਮਾਣਨ ਲਈ ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ। czcams.com/users/punjabilokdevotional Thanks for Watching / Listening. #sohilaSahib #SohelaSaheb #Nitnem #Gurbani #Shabad #Kirtan #Nitnem #Waheguru #Waheguruji #PunjabiLokDevotional ...
Evening Nitnem Rehras Sahib | ਨਿਤਨੇਮ ਰਹਰਾਸਿ ਸਾਹਿਬ | Sweet Voice | Bhai Amrik Singh Ji |
zhlédnutí 1,7KPřed 3 měsíci
Evening Nitnem Rehras Sahib Bhai Amrik Singh Ji Punjabi Lok Devotional Content Copyright @ Punjabi Lok Devotional ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰਾਂ ਦਾ ਲਗਾਤਾਰ ਅਨੰਦ ਮਾਣਨ ਲਈ ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ। czcams.com/users/punjabilokdevotional Thanks for Watching / Listening. #Gurbani #Shabad #Kirtan #Nitnem #Waheguru #Wahegurji #PunjabiLokDevotional #SatnamWaheguru #Keertan #PunjabiDe...
What is the truth behind the letters of Guru Granth Sahib? Dr. Sohan Singh Paprali | Gurbani Vichar
zhlédnutí 3,6KPřed 3 měsíci
ਗੁਰੂ ਗਰੰਥ ਸਾਹਿਬ ਜੀ ਦੇ ਅੱਖਰਾਂ ਪਿੱਛੇ ਕੀ ਸੱਚ ਹੈ? ਡਾਕਟਰ ਸੋਹਣ ਸਿੰਘ ਪਪਰਾਲੀ ਗੁਰਬਾਣੀ ਕਥਾ ਵੀਚਾਰ What is the truth behind the letters of Guru Granth Sahib? Doctor Sohan Singh Paprali Gurbani Katha Vichar Content Copyright @ Punjabi Lok Devotional ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰਾਂ ਦਾ ਲਗਾਤਾਰ ਅਨੰਦ ਮਾਣਨ ਲਈ ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ। czcams.com/users/punjabilokdevotional Thanks for Watching /...
ਫ਼ੌਜਾਂ ਦੇ ਪਹਿਰੇ 'ਚ ਸਿੰਘਾਂ ਦੇ ਸਰੀਰ ਲੱਭ-ਲੱਭ ਕੇ ਅੰਗੀਠਾ ਕੀਤਾ ਤਿਆਰ | KATALGARH SAHIB DOCUMENTARY
zhlédnutí 1,4KPřed 4 měsíci
ਗੁਰੂ ਦੇ ਪਿਆਰ ਚ ਭਿੱਜੀਆਂ ਇਨ੍ਹਾਂ ਰੂਹਾਂ ਦੀ ਵੀ ਨਹੀਂ ਭੁੱਲੀ ਜਾ ਸਕਦੀ ਕੁਰਬਾਨੀ ਫ਼ੌਜਾਂ ਦੇ ਪਹਿਰੇ 'ਚ ਸਿੰਘਾਂ ਦੇ ਸਰੀਰ ਲੱਭ-ਲੱਭ ਕੇ ਅੰਗੀਠਾ ਕੀਤਾ ਤਿਆਰ ਚਮਕੌਰ ਦੀ ਜੰਗ ਦੇ ਸ਼ਹੀਦਾਂ ਦਾ ਜਾਨ ਦੀ ਬਾਜ਼ੀ ਲਾ ਕੇ ਕੀਤਾ ਸਸਕਾਰ ਸਭ ਨਾਲ ਸਾਂਝੀ ਕਰੋ ਡਾਕੂਮੈਂਟਰੀ Documentary : Gurdwara Katalgarh Sahib, Chamkaur Sahib, Ropar Punjab Part : 08 Anchor : Satnam Singh Editor : Amandeep Singh Historian : Bhai Surinder Singh Khalsa Director : Bhupin...
ਮਿੱਟੀ ਚ ਮਿਲਾ ਦਿੱਤੀ ਸੀ ਮਿੱਟੀ ਦੀ ਕੱਚੀ ਗੜ੍ਹੀ ਨੂੰ ਜਿੱਤਣ ਆਈ ਫ਼ੌਜ | KACHI GARHI SAHIB DOCUMENTARY
zhlédnutí 891Před 4 měsíci
ਮਿੱਟੀ ਚ ਮਿਲਾ ਦਿੱਤੀ ਸੀ ਮਿੱਟੀ ਦੀ ਕੱਚੀ ਗੜ੍ਹੀ ਨੂੰ ਜਿੱਤਣ ਆਈ ਫ਼ੌਜ | KACHI GARHI SAHIB DOCUMENTARY
ਕਿਲ੍ਹੇ ਵਿੱਚ ਪੰਜ ਪਾਤਸ਼ਾਹੀਆਂ ਨੇ ਪਾਏ ਚਰਨ, ਖੂਹ ਤੋਂ ਕੀਤਾ ਸੀ ਇਸ਼ਨਾਨ | KOTLA NIHANG | SIKH DOCUMENTARY
zhlédnutí 1,4KPřed 4 měsíci
ਕਿਲ੍ਹੇ ਵਿੱਚ ਪੰਜ ਪਾਤਸ਼ਾਹੀਆਂ ਨੇ ਪਾਏ ਚਰਨ, ਖੂਹ ਤੋਂ ਕੀਤਾ ਸੀ ਇਸ਼ਨਾਨ | KOTLA NIHANG | SIKH DOCUMENTARY
ਓਹ ਪੁਰਾਣਾ ਘਰ ਜਿੱਥੇ ਵਿਛੋੜੇ ਮਗਰੋਂ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਨੇ ਕੱਟੀ ਸੀ ਇੱਕ ਰਾਤ | Sikh History
zhlédnutí 2,8KPřed 4 měsíci
ਓਹ ਪੁਰਾਣਾ ਘਰ ਜਿੱਥੇ ਵਿਛੋੜੇ ਮਗਰੋਂ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਨੇ ਕੱਟੀ ਸੀ ਇੱਕ ਰਾਤ | Sikh History
ਓਦੋਂ ਇਸ ਮਲਾਹ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਛੰਨ 'ਚ ਦਿੱਤੀ ਪਨਾਹ | KUMA MASHKI JI | Sikh History
zhlédnutí 1,3KPřed 4 měsíci
ਓਦੋਂ ਇਸ ਮਲਾਹ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਛੰਨ 'ਚ ਦਿੱਤੀ ਪਨਾਹ | KUMA MASHKI JI | Sikh History
ਜੇ ਇਸ ਥਾਂ 'ਤੇ ਕਹਿਰ ਨਾ ਵਰਤਦਾ ਤਾਂ ਸਾਡਾ ਇਤਿਹਾਸ ਹੋਰ ਹੋਣਾ ਸੀ |Privar Vichhora Sahib| Sikh History | Sakhi
zhlédnutí 1,3KPřed 4 měsíci
ਜੇ ਇਸ ਥਾਂ 'ਤੇ ਕਹਿਰ ਨਾ ਵਰਤਦਾ ਤਾਂ ਸਾਡਾ ਇਤਿਹਾਸ ਹੋਰ ਹੋਣਾ ਸੀ |Privar Vichhora Sahib| Sikh History | Sakhi
ਇਸ ਯੋਧੇ ਨੇ 5 ਘੰਟੇ ਤੋਂ ਵੱਧ ਸਮਾਂ ਰੋਕ ਕੇ ਰੱਖੀ ਮੁਗਲਾਂ ਦੀ ਲੱਖਾਂ ਦੀ ਫ਼ੌਜ | SIKH DOCUMENTARY | Shahi Tibbi
zhlédnutí 910Před 4 měsíci
ਇਸ ਯੋਧੇ ਨੇ 5 ਘੰਟੇ ਤੋਂ ਵੱਧ ਸਮਾਂ ਰੋਕ ਕੇ ਰੱਖੀ ਮੁਗਲਾਂ ਦੀ ਲੱਖਾਂ ਦੀ ਫ਼ੌਜ | SIKH DOCUMENTARY | Shahi Tibbi
ਅਨੰਦਗੜ੍ਹ ਕਿਲਾ ਛੱਡਣ ਦੀ ਵਾਰਤਾ ਸੁਣ ਪੱਥਰ ਵੀ ਰੋ ਪੈਣਗੇ | Guru Gobind Singh Ji | Qila Anandgarh Sahib |
zhlédnutí 1,9KPřed 4 měsíci
ਅਨੰਦਗੜ੍ਹ ਕਿਲਾ ਛੱਡਣ ਦੀ ਵਾਰਤਾ ਸੁਣ ਪੱਥਰ ਵੀ ਰੋ ਪੈਣਗੇ | Guru Gobind Singh Ji | Qila Anandgarh Sahib |
Sajan Sacha Patshah | Bhai Harjit Singh Ji Hazuri Ragi | Baba Bakala Sahib | Amritsar | Gurbani |
zhlédnutí 1,9KPřed 4 měsíci
Sajan Sacha Patshah | Bhai Harjit Singh Ji Hazuri Ragi | Baba Bakala Sahib | Amritsar | Gurbani |
Ratte Ishq Khudaye | Gurbani Kirtan With Music | Bhai Sukhwinder Singh Ji Sri Nagar | Punjabi Lok
zhlédnutí 7KPřed 5 měsíci
Ratte Ishq Khudaye | Gurbani Kirtan With Music | Bhai Sukhwinder Singh Ji Sri Nagar | Punjabi Lok
Sakhi Bhai Nanad Lal Ji | Katha | Bhai Paramjit Singh Khalsa | Anandpur Sahib Wale | Ropar 2023
zhlédnutí 1,8KPřed 6 měsíci
Sakhi Bhai Nanad Lal Ji | Katha | Bhai Paramjit Singh Khalsa | Anandpur Sahib Wale | Ropar 2023
Gurbani Kirtan | 8 Shabad | 1 Hour | Hazuri Ragi | Sri Darbar Sahib | Amritsar | Jukebox | Punjabi
zhlédnutí 2,5KPřed 6 měsíci
Gurbani Kirtan | 8 Shabad | 1 Hour | Hazuri Ragi | Sri Darbar Sahib | Amritsar | Jukebox | Punjabi
Jaap Sahib | Amritvela | Nitnem | Dasam Bani | Bhai Jagdeep Singh Ludhiana | Punjabi Lok Devotional
zhlédnutí 3,7KPřed 7 měsíci
Jaap Sahib | Amritvela | Nitnem | Dasam Bani | Bhai Jagdeep Singh Ludhiana | Punjabi Lok Devotional
Jap Ji Sahib | Nitnem | ਜਪੁਜੀ ਸਾਹਿਬ | ਨਿਤਨੇਮ | Bhai Jagdeep Singh ji Ludhiana
zhlédnutí 4,8KPřed 8 měsíci
Jap Ji Sahib | Nitnem | ਜਪੁਜੀ ਸਾਹਿਬ | ਨਿਤਨੇਮ | Bhai Jagdeep Singh ji Ludhiana
Vas Mere Pyarea | ਵਸੁ ਮੇਰੇ ਗੋਵਿਦਾ | Bhai Sarwan Singh Ji | Hazuri Ragi Sri Darbar Sahib | Amritsar
zhlédnutí 3,7KPřed 8 měsíci
Vas Mere Pyarea | ਵਸੁ ਮੇਰੇ ਗੋਵਿਦਾ | Bhai Sarwan Singh Ji | Hazuri Ragi Sri Darbar Sahib | Amritsar
ਰਹਰਾਸਿ ਸਾਹਿਬ | ਨਿਤਨੇਮ | Rehras Sahib | Nitnem | Bhai Jagtar Singh Joga
zhlédnutí 9KPřed 9 měsíci
ਰਹਰਾਸਿ ਸਾਹਿਬ | ਨਿਤਨੇਮ | Rehras Sahib | Nitnem | Bhai Jagtar Singh Joga
Rang Ratta Mera Sahib | Bhai Tajinder Singh Ji Amritsar | Gurbani Shabad Kirtan
zhlédnutí 4,6KPřed 9 měsíci
Rang Ratta Mera Sahib | Bhai Tajinder Singh Ji Amritsar | Gurbani Shabad Kirtan

Komentáře

  • @Ritupujari
    @Ritupujari Před 2 hodinami

    Waheguru ji 🙏

  • @123hargunkaur
    @123hargunkaur Před 2 hodinami

    🙏🙏🙏🙏😭😭😭

  • @user-kk4od3wb1s
    @user-kk4od3wb1s Před 3 hodinami

    🌹🙏🙏Wahguru ji 🙏🙏🙏🙇‍♀️🤲🌹

  • @user-kg5ii4bn2d
    @user-kg5ii4bn2d Před 3 hodinami

    🌸 waheguru ji 🌸

  • @user-bo9fn6qb7l
    @user-bo9fn6qb7l Před 3 hodinami

    Waheguru Ji Waheguru Ji 🙏🙏

  • @GurpreetKaur-eo1kl
    @GurpreetKaur-eo1kl Před 3 hodinami

    WaheGuru Ji ka Khalsa WaheGuru Ji ki Fateh 🙏🏻🙏🏻🙏🏻🙏🏻🙏🏻🌹🌹🌹🙏🏻🙏🏻🙏🏻🙏🏻

  • @LakhvinderSingh-pf9lo
    @LakhvinderSingh-pf9lo Před 4 hodinami

    Wegur❤

  • @gurpreetgoraya297
    @gurpreetgoraya297 Před 5 hodinami

    🌺🙏🏻ਵਾਹਿਗੁਰੂ ਜੀ🙏🏻🌺

  • @JasdeepKaur_guri
    @JasdeepKaur_guri Před 5 hodinami

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @parampreetkaur3440
    @parampreetkaur3440 Před 5 hodinami

    Waheguru Waheguru Waheguru Ji Waheguru ji

  • @parampreetkaur3440
    @parampreetkaur3440 Před 5 hodinami

    😊😊😊😊😊😊😊😊😊😊

  • @MehakRandhawa-db6fr
    @MehakRandhawa-db6fr Před 5 hodinami

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @parampreetkaur3440
    @parampreetkaur3440 Před 5 hodinami

    B

  • @SukhdevSingh-tk8pn
    @SukhdevSingh-tk8pn Před 5 hodinami

    Satnam waheguru ji

  • @KuldeepSingh-jy7dg
    @KuldeepSingh-jy7dg Před 6 hodinami

    ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ❤❤❤❤❤

  • @brarsingh5695
    @brarsingh5695 Před 6 hodinami

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤

  • @gurdevsingh3846
    @gurdevsingh3846 Před 6 hodinami

    Waheguru Ji ka khalsa

  • @rajukaura9850
    @rajukaura9850 Před 6 hodinami

    Waheguru ji🙏🙏🙏

  • @user-qj7tp5bl3h
    @user-qj7tp5bl3h Před 6 hodinami

    Waheguru ji 🙏 waheguru ji 🙏 waheguru ji 🙏 waheguru ji 🙏

  • @dara0172
    @dara0172 Před 7 hodinami

    WAHE GURU JI APP JI DA KOTAN BAAR SUKRANA

  • @baljitjaiswal9072
    @baljitjaiswal9072 Před 7 hodinami

    Waheguru ji waheguru ji waheguru ji waheguru ji waheguru ji 🙏🙏

  • @JagjeetKair-qd4ey
    @JagjeetKair-qd4ey Před 7 hodinami

    Waheguru sahib ji shuker hai appji da din sukh naal bitya hai ji 🙏🏻🙏🏻🌹🌹🙏🏻🙏🏻🙏🏻

  • @BhupinderKaur-xq7ld
    @BhupinderKaur-xq7ld Před 7 hodinami

    Waheguru ji meher kro nam dee Dat baksho bati te meher kro visa lva deo nam dee Dat baksho interview pass kar deo eemail lya deo

  • @user-rr9sb8go3t
    @user-rr9sb8go3t Před 15 hodinami

    Waheguru chirpa KH re oh

  • @SimranKaur-yk9jx
    @SimranKaur-yk9jx Před 17 hodinami

    ਵਾਹਿਗੁਰੂ ਜੀ ਵਾਹਿਗੁਰੂ 🌹🙏🏻 ਸ਼ੁਕਰ ਦਾਤਿਆ ਤੇਰਾ ਤੇਰਾ ਦਿੱਤਾ ਖਾਵਣਾ ਮੇਰੇ ਵਾਹਿਗੁਰੂ ਜੀ ਵਾਹਿਗੁਰੂ 🌹🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹 ਇਨ੍ਹਾਂ ਫੁੱਲਾਂ ਵਾਂਗ ਖਿੜਿਆ ਰਹੇ ਪਰਿਵਾਰ ਮੇਰਾ ਬਾਬਾ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤

  • @SimranKaur-yk9jx
    @SimranKaur-yk9jx Před 17 hodinami

    ਵਾਹਿਗੁਰੂ ਜੀ ਵਾਹਿਗੁਰੂ 🌹🙏🏻 ਸ਼ੁਕਰ ਦਾਤਿਆ ਤੇਰਾ ਤੇਰਾ ਦਿੱਤਾ ਖਾਵਣਾ ਮੇਰੇ ਵਾਹਿਗੁਰੂ ਜੀ ਵਾਹਿਗੁਰੂ 🌹🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹 ਇਨ੍ਹਾਂ ਫੁੱਲਾਂ ਵਾਂਗ ਖਿੜਿਆ ਰਹੇ ਪਰਿਵਾਰ ਮੇਰਾ ਬਾਬਾ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤

  • @SohanLal-ql9wk
    @SohanLal-ql9wk Před 17 hodinami

    Waheguru ji ka khalsa waheguru ji ki fateh ❤🎉🎉🎉🎉🎉🎉🎉❤🎉🎉🎉🎉🎉🎉❤🎉🎉🎉🎉🎉

  • @preetbhanger4065
    @preetbhanger4065 Před 18 hodinami

    Waheguru Ji Meher kariyo 👏🏻👏🏻👏🏻👏🏻

  • @SehajGurnivaaj
    @SehajGurnivaaj Před 18 hodinami

    Waheguru ji

  • @RajwinderKaur-pj7ku
    @RajwinderKaur-pj7ku Před 19 hodinami

    Waheguru ji🙏🤗

  • @kulwantsingh31
    @kulwantsingh31 Před 19 hodinami

    Waheguruji🙏🙏🙏🙏🙏🙏🙏🙏🙏🙏🙏🙏🙏🙏

  • @user-mu8iq9jk2r
    @user-mu8iq9jk2r Před 19 hodinami

    ਵਾਹਿਗੁਰੂ ਜੀ

  • @user-cx6cj2sr1y
    @user-cx6cj2sr1y Před 19 hodinami

    Waheguru ji waheguru ji waheguru ji waheguru ji waheguru ji waheguru ji waheguru ji waheguru waheguru ji 😘🥰🤗🤗

  • @jasmeenmahey5977
    @jasmeenmahey5977 Před 20 hodinami

    Waheguru 💓

  • @baljitsingh6516
    @baljitsingh6516 Před 20 hodinami

    Waheguru ji Mehar Karo mere papa nu jaldi theek kardo 🙏

  • @user-tb8pm9cv5p
    @user-tb8pm9cv5p Před 20 hodinami

    Waheguru.ji🙏

  • @gurnoorsingh2632
    @gurnoorsingh2632 Před 20 hodinami

    Waheguru. Ji chardi Kalah bakhsan ji

  • @AnupreetAnupreetrandhawa
    @AnupreetAnupreetrandhawa Před 20 hodinami

    Waheguru ji🙏🙏🙏

  • @user-rn2pg3hh3h
    @user-rn2pg3hh3h Před 21 hodinou

    🙏 waheguru ji 🙏

  • @gillsaab-yb5rc
    @gillsaab-yb5rc Před 21 hodinou

    🙏 waheguru ji kirpa kro mere bapu te 🙏🙏

  • @sukhjinderkaur5995
    @sukhjinderkaur5995 Před 22 hodinami

    ਵਾਹਿਗੁਰੂ ਜੀ

  • @SimranKaur-yk9jx
    @SimranKaur-yk9jx Před dnem

    ਵਾਹਿਗੁਰੂ ਜੀ ਵਾਹਿਗੁਰੂ 🌹🙏🏻 ਸ਼ੁਕਰ ਦਾਤਿਆ ਤੇਰਾ ਤੇਰਾ ਦਿੱਤਾ ਖਾਵਣਾ ਮੇਰੇ ਵਾਹਿਗੁਰੂ ਜੀ ਵਾਹਿਗੁਰੂ 🌹🙏🏻🌹🌹🌹🌹🌹🌹🌹🌹🌹🌹🌹🌹🌹🌹🌹🌹 ਇਨ੍ਹਾਂ ਫੁੱਲਾਂ ਵਾਂਗ ਖਿੜਿਆ ਰਹੇ ਪਰਿਵਾਰ ਮੇਰਾ ਬਾਬਾ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤

  • @sukhwindersinghmultani9123

    ❤❤❤❤❤

  • @user-kk4od3wb1s
    @user-kk4od3wb1s Před dnem

    🌹🙏🙏Wahguru ji 🙏🙏🙏🙇‍♀️🤲🌹

  • @user-kk4od3wb1s
    @user-kk4od3wb1s Před dnem

    🌹🙏🙏Wahguru ji 🙏🙏🙏🙇‍♀️🤲🌹

  • @user-lf7pb5jm8q
    @user-lf7pb5jm8q Před dnem

    Waheguru ji 🙏🏻❤️

  • @Aalu-gm3mx
    @Aalu-gm3mx Před dnem

    Waheguru meri beti da khayal rakhi🙏🙏🙏

  • @rameenkaur998
    @rameenkaur998 Před dnem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੋਟਿ ਕੋਟਿ ਨਮਸਕਾਰ

  • @majorbedi8923
    @majorbedi8923 Před dnem

    Waheguru ji Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @KAWALJITSINGH-cb6bd

    ❤❤❤