Vas Mere Pyarea | ਵਸੁ ਮੇਰੇ ਗੋਵਿਦਾ | Bhai Sarwan Singh Ji | Hazuri Ragi Sri Darbar Sahib | Amritsar

Sdílet
Vložit
  • čas přidán 14. 08. 2023
  • ਵਸੁ ਮੇਰੇ ਪਿਆਰਿਆ ਵਸੁ ਮੇਰੇ ਗੋਵਿਦਾ ਹਰਿ ਕਰਿ ਕਿਰਪਾ ਮਨਿ ਵਸੁ ਜੀਉ ॥
    वसु मेरे पिआरिआ वसु मेरे गोविदा हरि करि किरपा मनि वसु जीउ ॥
    vas mere pi▫āri▫ā vas mere goviḏā har kar kirpā man vas jī▫o.
    Dwell, O my Beloved, dwell, O my Lord of the Universe; O Lord, show mercy to me and come to dwell within my mind.
    ਮਨਿ ਚਿੰਦਿਅੜਾ ਫਲੁ ਪਾਇਆ ਮੇਰੇ ਗੋਵਿੰਦਾ ਗੁਰੁ ਪੂਰਾ ਵੇਖਿ ਵਿਗਸੁ ਜੀਉ ॥
    मनि चिंदिअड़ा फलु पाइआ मेरे गोविंदा गुरु पूरा वेखि विगसु जीउ ॥
    Man cẖinḏi▫aṛā fal pā▫i▫ā mere govinḏā gur pūrā vekẖ vigas jī▫o.
    I have obtained the fruits of my mind's desires, O my Lord of the Universe; I am transfixed with ecstasy, gazing upon the Perfect Guru.
    ਹਰਿ ਨਾਮੁ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨਿ ਅਨਦਿਨੁ ਅਨਦੁ ਰਹਸੁ ਜੀਉ ॥
    हरि नामु मिलिआ सोहागणी मेरे गोविंदा मनि अनदिनु अनदु रहसु जीउ ॥
    Har nām mili▫ā sohāgaṇī mere govinḏā man an▫ḏin anaḏ rahas jī▫o.
    The happy soul-brides receive the Lord's Name, O my Lord of the Universe; night and day, their minds are blissful and happy.
    ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨਿ ਹਸੁ ਜੀਉ ॥੩॥
    हरि पाइअड़ा वडभागीई मेरे गोविंदा नित लै लाहा मनि हसु जीउ ॥३॥
    Har pā▫i▫aṛā vadbẖāgī▫ī mere govinḏā niṯ lai lāhā man has jī▫o. ||3||
    By great good fortune, the Lord is found, O my Lord of the Universe; earning profit continually, the mind laughs with joy. ||3||
    _____________________________________________
    ਰਾਗੀ / Ragi : ਭਾਈ ਸਰਵਨ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ
    Bhai Sarwan Singh Ji, Hazuri Ragi Sri Darbar SAhib, Amritsar
    ਐਲਬਮ / Album : ਭੂਲੇ ਮਾਰਗਿ ਜਿਨੇ ਬਤਾਇਆ / Bhule Marg Jine Bataya
    ਸ਼ਬਦ ਕੀਰਤਨ / Shabad Kirtan : ਵਸੁ ਮੇਰੇ ਪਿਆਰਿਆ / Vas Mere Pyarea
    ਤਬਲਾ / Tabla : ਭਾਈ ਰਘਬੀਰ ਸਿੰਘ ਜੀ / Bhai Raghbir Singh Ji
    ਸੰਗੀਤ / Music : ਸੁਖਮਨੀ ਸਟੂਡੀਓਾਂ / Sukhmani Studio
    ਪੋਸਟਰ / Poster : ਥਲ਼ੀ ਗ੍ਰਾਫਿਕਸ / Thali Graphics
    ਲੇਬਲ / Label : ਪੰਜਾਬੀ ਲੋਕ ਡਿਵੋਸ਼ਨਲ / Punjabi Lok Devotional
    _____________________________________________
    Content Copyright @ Punjabi Lok Devotional
    ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰਾਂ ਦਾ ਲਗਾਤਾਰ ਅਨੰਦ ਮਾਣਨ ਲਈ
    ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ।
    / punjabilokdevotional
    Thanks for Watching / Listening.
    #Gurbani #Shabad #Kirtan #Nitnem #Waheguru #Waheguruji #hazuriragi #hazuriragishridarbarsahib #PunjabiLokDevotional #SatnamWaheguru #Keertan #PunjabiDevotional
  • Hudba

Komentáře • 7