Video není dostupné.
Omlouváme se.

ਵਨੀਤ ਕੌਰ ਦੇ ਪਾਸਟਰ ਨਰੂਲਾ 'ਤੇ ਗੰਭੀਰ ਇਲਜ਼ਾਮ, ਕਰਤੇ ਵੱਡੇ ਖੁਲਾਸੇ, ਕੱਢ ਲਿਆਈ ਧਰਮ ਪਰਿਵਰਤਨ ਦੇ ਕਾਗਜ਼

Sdílet
Vložit
  • čas přidán 15. 06. 2024
  • ****************************************************************
    CZcams
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #Punjabilok_Channel
    ankur narula , paster , ankur narula ministry , vaneet kaur , religion change

Komentáře • 487

  • @Jesus_lover9
    @Jesus_lover9 Před měsícem +53

    ਜਿਤ ਹਮੇਸਾ ਸੱਚ ਦੀ ਹੁੰਦੀ ਹੈ ਪਰਮੇਸ਼ੁਰ ਆਪਣੇ ਲੋਕਾਂ ਨਾਲ ਰਹਿੰਦਾ ਹੈ

    • @surjitkaur8842
      @surjitkaur8842 Před měsícem +7

      Shi keha y g jis din sch di jitt hoi uss din ankur narula jail ch baitha hou

    • @Nooraditi-ch9sn
      @Nooraditi-ch9sn Před měsícem +2

      ਨਹੀਂ ਕਦੇ ਵੀ ਨਹੀਂ ਹੋ ਸਕਦਾ ਕਿਉਕਿ ਅੰਕੁਰ ਯੂਸਫ਼ ਨਰੂਲਾ ਜੀ rial man of God ha ਉਹ ਕਿਹੜਾ ਝੂਠਾ ਬਾਬਾ a ਜੋਂ ਜੇਲ੍ਹ ਜਾਵੇਂਗਾ

    • @SurinderSingh-ih1dk
      @SurinderSingh-ih1dk Před měsícem

      ​@@Nooraditi-ch9sn andaa noorull jai shree Ram

    • @Surinder5665singh
      @Surinder5665singh Před měsícem

      @@SurinderSingh-ih1dk Yeshu Masih he Sacha ate jivat khuda hai

    • @Surinder5665singh
      @Surinder5665singh Před měsícem

      @@surjitkaur8842 ਪਹਿਲੇ ਵੀ ਬਹੁਤ ਆਏ ਮਸੀਹ ਵਿਰੋਧੀ ਪਾਰਟੀਆਂ ਪਰ ਸੱਚੇ ਇੰਨਸਾਨ ਦੀ ਹਮੇਸ਼ਾ ਖੁਦਾ ਮਦਦ ਕਰਦਾ ਹੈ ਯੂਸੁਫ਼ ਦੀ ਕਿਤਾਬ ਪੜੋ ਸਭ ਕੁਝ ਪਤਾ ਚੱਲ ਜਾਵੇਗਾ ਤੁਹਾਨੂੰ

  • @Factable_Jatin
    @Factable_Jatin Před měsícem +15

    ਤੂ ਔਰ ਤੇਰੀ ਸਪੋਟ ਕਰਨ ਞਾਲੇ ਇਕ ਦਿਨ ਮੇਰੇ ਖੁਦਾ ਦੇ ਅਗੇ ਘੁਟਨੇ ਟੇਕਣ ਗੇ ਇਹ ਮੇਰਾ ਚੇਲਜ ਹੈ

    • @Sikh_Nation497
      @Sikh_Nation497 Před měsícem

      ਅਤੇ ਖੁਦ ਨੂੰ ਤੇਰੇ ਚਿੱਤੜ ਕੁਟਦਿਆ ਨੂੰ ਦੇਖਾਂਗੇ।

  • @Factable_Jatin
    @Factable_Jatin Před měsícem +10

    ਬੀਬਾ ਆਵਨੀਤ ਕੌਰ ਤੁਸੀ ਆਪਣਾ ਕਿਸੇ ਈਲਾਜ ਚੌਗੇ ਡੋਕਟਰ ਕੋਲੋ ਕਰਞਾ

    • @Sikh_Nation497
      @Sikh_Nation497 Před měsícem

      ਆਪਦੀ ਮਾਂ ਦਾ ਕਰਵਾ ਮੰਜੇ ਉੱਪਰ ਪਈ ਹੋਣੀ ਆ।

  • @Jesus_lover9
    @Jesus_lover9 Před měsícem +19

    ਅਸੀਂ ਯਿਸੂ ਦੇ ਬੰਦੇ ਹਾਂ ਅਜ਼ਾਦ ਪਰਿੰਦੇ ਹਾਂ

    • @kulwinderkaurkaur-ps5id
      @kulwinderkaurkaur-ps5id Před měsícem

      Baki kerey gulaam han .

    • @Sikh_Nation497
      @Sikh_Nation497 Před měsícem

      ​@@kulwinderkaurkaur-ps5id ਭੈਣੇ ਜੱਸੂ ਦੇ ਬੰਦੇ ਨੇ ਇਹ ਆਪਦੀਆਂ ਮਾਵਾਂ ਦੀ ਬੇਪਤੀ ਕਰਾਉਂਦੇ ਆ ਚਰਚਾਂ ਅਤੇ ਇਹ ਬੱਚਿਆਂ ਦਾ ਸਰੀਰਕ ਸ਼ੋਸ਼ਣ ਕਰਦੇ ਆ ਕ੍ਰਿਪਾ ਕਰਕੇ ਆਪਦੇ ਬੱਚਿਆਂ ਨੂੰ ਬਚਾਓ

  • @avneetsingh7043
    @avneetsingh7043 Před měsícem +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫ਼ਤਹਿ। ,,,ਭੈਣ,,, ਪਹਲੇ ਆਪਣਾ ਧਰਮ ਛੱਡ ਕੇ ਜਾਂਦੇ ਕਿਉ, ਬਾਅਦ ਵਿੱਚ ਸਿੱਖੀ ਯਾਦ ਆ ਜਾਂਦੀ

  • @Jesus_lover9
    @Jesus_lover9 Před měsícem +36

    ਮੇਰਾ ਨਾਮ ਮੀਨਾ ਕੁਮਾਰੀ ਹੈ ਮੇਰਾ ਤੇ ਕੋਈ ਧਰਮ ਨਹੀਂ ਬਦਲਿਆ ਮੈਂ ਆਪ ਚਰਚ ਜਾਂਦੀ ਹਾਂ

    • @BallkarSingh
      @BallkarSingh Před měsícem

      Gu khayo

    • @GurpreetSingh-us9fh
      @GurpreetSingh-us9fh Před měsícem +3

      Mera v Kaur lagda a piche Mera ta koi dharam nahi badleya jado asi dukha vich c ohdo te koi lage nahi lagda c ajj asi khush hai te loka tu jar nhi hunda

    • @user-fr9fh2uw1k
      @user-fr9fh2uw1k Před měsícem

      Ok par tusi Purna darm nu manda ho

    • @Sikh_Nation497
      @Sikh_Nation497 Před měsícem

      ​@@GurpreetSingh-us9fh ਆਹੋ ਆਡੀ ਬਣਾ ਕੇ ਆ ਗਈ।

  • @Surinder5665singh
    @Surinder5665singh Před měsícem +12

    ਇਹ ਵਨੀਤ ਕੌਰ ਨੂੰ ਪੈਸੇ ਦੇ ਕੇ ਕਰਵਾ ਰਹੇ ਹੈ
    ਮਸੀਹ ਵਿਰੋਧੀ ਪਾਰਟੀਆਂ ਇਹ ਸੱਭ ਕਾਗਜ
    ਸਬੂਤ ਮਸੀਹ ਵਿਰੋਧੀ ਪਾਰਟੀਆਂ ਇਹ ਕੰਮ ਕਰਵਾ ਰਹੀਆਂ ਹੈ ਪਹਿਲਾਂ ਇਸ ਨੂੰ ਪੁੱਛੋ ਕਿ ਤੇਰੇ ਪਤੀ ਨੇ ਤੈਨੂੰ ਕਿਉ ਛੱਡ ਦਿਤਾ ਅੱਜ ਤੋਂ 2 ਸਾਲ ਜਾ 3 ਸਾਲ ਪਹਿਲਾਂ ਵੀ ਇਸ ਵਨੀਤ ਕੌਰ ਪਾਸਟਰ ਅੰਕੁਰ ਨਰੂਲਾ ਉੱਤੇ ਕਾਰਵਾਈ ਕਰਵਾ ਰਹੀ ਸੀ ਐ ਲੋਕੋ ਤੁਸੀਂ ਸੋਚੋ ਕਿ ਇਹ ਜਨਾਨੀ ਤੋਂ ਕੀਤੇ ਵੱਧ ਸੋਹਣੀਆਂ ਕੁੜੀਆਂ ਆਉਂਦੀਆਂ ਚਰਚ ਵਿੱਚ ਪਾਸਟਰ ਅੰਕੁਰ ਨਰੂਲਾ ਨੇ ਇਸ ਬੱਕਰੀ ਵਰਗੀ ਸਕਲ ਦੀ ਜਨਾਨੀ ਨਾਲ ਹੀ ਗਲਤ ਕੰਮ ਕਰਨਾ ਸੀ
    ਦੂਜੀ ਗੱਲ ਜੇਕਰ ਪਾਸਟਰ ਅੰਕੁਰ ਨਰੂਲਾ
    ਦਾ ਬਾਈਕ ਚੈੱਕ ਕਰੋ ਮੁੱਕਦੀ ਗੱਲ ਇਹ ਹੈ ਕਿ ਇਹ ਜਨਾਨੀ ਨੂੰ ਮਸੀਹ ਵਿਰੋਧੀ ਧਿਰ ਪੈਸੈ ਦੇ ਕੇ ਇਸ ਜਨਾਨੀ ਤੋਂ ਝੂਠੀ ਗਵਾਹੀ ਦਵਾ ਰਹੇ ਇਹ ਲੋਕ ਤੁਸੀਂ ਬਾਈਬਲ ਵਿੱਚ ਯੂਸੁਫ਼ ਦੀ ਕਿਤਾਬ ਪੜੋ ਰਾਜਿਆਂ ਦੀ ਕੀਤਾਬ ਪੜੋ ਇਹੋ ਜਿਹੇ ਕੰਮ ਪਹਿਲਾਂ ਵੀ ਕੀਤੇ ਲੋਕਾਂ ਨੇ ਜਿਹੜੇ ਮਸੀਹ ਦੇ ਵਿਰੋਧੀ ਸਨ ਪਰ ਇਹ ਗੱਲ ਬਿਲਕੁਲ ਸੱਚ ਹੈ ਕਿ ਸੱਚੇ ਬੰਦੇ ਦੀ ਮਦਦ ਖੁਦਾ ਆਪ ਕਰਦਾ ਜੀ ਜਿਵੇਂ ਅੰਕੁਰ ਨਰੂਲਾ ਦੀ ਮਦਦ ਕਰਦਾ ਖੁਦਾ ਇਹ ਜਨਾਨੀ ਵਨੀਤ ਕੌਰ ਨੇ ਪਹਿਲਾਂ ਵੀ ਪਰਚੇ ਦਰਜ ਕੀਤੇ ਸੀ ਪਾਸਟਰ ਅੰਕੁਰ ਨਰੂਲਾ ਦੇ ਖਿਲਾਫ ਪਰ ਸੱਚ ਝੂਠ ਦਾ ਫੈਂਸਲਾ ਖੁਦਾ ਆਪ ਕਰਦਾ

  • @Jesus_lover9
    @Jesus_lover9 Před měsícem +24

    ਅਸੀਂ ਨਹੀਂ ਬੋਲਦੇ ਸਾਡਾ ਯਹੋਵਾਹਾ ਬੋਲਦਾ ਹੈ

    • @gurmannsingh9548
      @gurmannsingh9548 Před měsícem

      Tohoda god aap nahi bach sakeya😂😂..oh ta thik hai jesus di maa kehendi holy spirit ne mainu pregnent kiya😂😂😂😂😂😂

  • @OFFICIALWORSHIPSONG
    @OFFICIALWORSHIPSONG Před měsícem +5

    I LOVE ANKUR NARULA MINISTRIES

  • @vikasGill-wo8vj
    @vikasGill-wo8vj Před měsícem +6

    Tere vargiya bohat aaya is duniya te Jeet sach di hundi aa

  • @Sikh_Nation497
    @Sikh_Nation497 Před měsícem +2

    ਈਸਾਈਆਂ ਦੀ ਪਾਟੀ ਪਈ ਹੁਣ। ਇਹ ਸਭ ਪਾਸੇ ਭਜਣ ਬੀਬੀ ਕ੍ਰਿਪਾ ਕਰਕੇ ਭੱਜਣ ਨਹੀਂ ਦੇਣਾ।

    • @samuelsandhu-fh2mw
      @samuelsandhu-fh2mw Před měsícem

      Tu veer apni khair mana Sadi jung dada yahova parmeswar larda hai

  • @BalkarSingh-dc1oq
    @BalkarSingh-dc1oq Před měsícem +18

    ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ

    • @sonubham5296
      @sonubham5296 Před měsícem

      ਏਦੀ ਲੜਾਈ ਬਗਵੰਤ ਮਾਨ ਦੇ ਰਾਜ ਵਿੱਚ ਨਹੀਂ ਆਈ ਇਹ ਲੜਾਈ ਨੂੰ 3/4 ਸਾਲ ਹੋ ਗਏ

    • @SurprisedDominoes-do3pq
      @SurprisedDominoes-do3pq Před měsícem

      ਤੂੰ ਬਣ ਜਾਈਂ c m ਆਇਆ ਵੱਡਾ

  • @sumangill5033
    @sumangill5033 Před měsícem +9

    Hallelujah hallelujah

  • @RanjitKaur-kn6qq
    @RanjitKaur-kn6qq Před měsícem +2

    ਪੰਜਾਬੀਆ ਨੂੰ ਜਾਗ੍ਰਿਤ ਹੋਣ ਦੀ ਲੋੜ ਹੈ ਕਿ ਦੇਖੋ ਗੁਸੇ ਚ ਕੌਣ ਗੱਲ ਕਰਦਾ। ਮਸੀਹੀ ਲੋਕ ਇਨੀਂ ਨਫ਼ਰਤ ਨਾਲ ਨਹੀਂ ਸਗੋਂ ਪਿਆਰ ਨਾਲ ਬੋਲਦੇ। ਮੇਰੇ ਨੇੜੇ ਵੀ ਕੁਝ ਮਸੀਹੀ ਭਾਈ ਭੈਣ ਰਹਿੰਦੇ ਉਹਨਾਂ ਦੀ ਸਿੱਖਿਆ ਬਹੂਤ ਵਧੀਆ ਹੈ। ਆਪਾ ਤਾਂ ਗੁਰੂ ਘਰ ਚ ਵੀ ਇੱਕਠੇ ਬੈਠ ਸਕਦੇ।

    • @Sikh_Nation497
      @Sikh_Nation497 Před měsícem

      ਈਸਾਈਆਂ ਨੇ ਜੇ ਕੋਈ ਪਿਆਰ ਦੇਵੇ ਉਹ ਬਦਲੇ ਵਿੱਚ ਨਫਰਤ ਹੀ ਦਿੰਦੇ ਹਨ‌।

    • @Sikh_Nation497
      @Sikh_Nation497 Před měsícem

      ਈਸਾਈਆਂ ਨੇ ਜੇ ਕੋਈ ਪਿਆਰ ਦੇਵੇ ਉਹ ਬਦਲੇ ਵਿੱਚ ਨਫਰਤ ਹੀ ਦਿੰਦੇ ਹਨ‌।

    • @samuelsandhu-fh2mw
      @samuelsandhu-fh2mw Před měsícem

      @@Sikh_Nation497 a veer ji Tera vaham hai sada khuda kehda dusman nu v piyar ker

  • @BalwinderKaur-nx4kv
    @BalwinderKaur-nx4kv Před měsícem +11

    ਫਿਰ ਏਹ ਹਸਪਤਾਲਾਂ ਚ ਜਾ ਕੇ ਕਿਓਂ ਨੀਂ ਮਰੀਜ਼ਾਂ ਨੂੰ ਠੀਕ ਕਰਦੇ ਆ ?

    • @Nooraditi-ch9sn
      @Nooraditi-ch9sn Před měsícem +1

      ਜੂਮ ਐਪ ਤੇ ਹਸਪਤਾਲਾਂ ਵਿੱਚ preyar ਕਰਦੇ ਆ ਲੋਕ ਠੀਕ ਹੁੰਦੇ ਆ

    • @samuelsandhu-fh2mw
      @samuelsandhu-fh2mw Před měsícem +1

      Sister visvaas Karan Wale lee sabh kujh ho sakda

    • @BalwinderKaur-nx4kv
      @BalwinderKaur-nx4kv Před měsícem +1

      @@samuelsandhu-fh2mw ਵੀਰੇ ਸਿੱਖ ਧਰਮ ਕਿਸੇ ਨੂੰ ਅਪਣਾ ਧਰਮ ਛੱਡ ਕੇ ਸਿੱਖੀ ਵਿੱਚ ਆਓਣ ਨੂੰ ਨਹੀਂ ਕਹਿੰਦਾ ਬਾਕੀ ਬਹਿਸ ਦਾ ਕੋਈ ਅੰਤ ਨਹੀਂ 🙏🏻

    • @MehtabSingh-lu1qd
      @MehtabSingh-lu1qd Před měsícem

      ​@@samuelsandhu-fh2mw ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਕਿ ਕੌਣ ਵਿਸ਼ਵਾਸ ਕਰਦਾ ਕੌਣ ਨਹੀਂ 😂

    • @vickydhandavickydhanda8882
      @vickydhandavickydhanda8882 Před měsícem

      Sanu ni pta lagda jo khuda oh Jaan lenda k kon bishbaas nal aunda te kon tuhade barga aunda

  • @tejparkashgoutam1659
    @tejparkashgoutam1659 Před měsícem +3

    ਯਿਸ਼ੂ ਮਸੀਹ ਜੀ ਨੇ ਕਿਹਾ ਹੈ ਮੈਂ ਰਾਹ ਹਾਂ ਮੈਂ ਸੱਚਾਈ ਹਾਂ ਅਤੇ ਮੈਂ ਹੀ ਜੀਵਨ ਹਾਂ ਮੇਰੇ ਤੋਂ ਬਿਨਾਂ ਤੁਸੀਂ ਸਵਰਗ ਵਿੱਚ ਨਹੀਂ ਜਾ ਸਕਦੇ ਹੋ

    • @youvraajsinghyouvraajsingh8682
      @youvraajsinghyouvraajsingh8682 Před měsícem

      ਕਿੱੱਉ ਨੀ ਜਾ ਸਕਦੇ

    • @tejparkashgoutam1659
      @tejparkashgoutam1659 Před měsícem

      @@youvraajsinghyouvraajsingh8682 ਬਾਈਬਲ ਸਟੱਡੀ ਕਰੋ

    • @parwinderkaur5327
      @parwinderkaur5327 Před měsícem +1

      Te Sade gurupita guru Gobind Singh ji ne Sanu ethe he swarg bana ke de ta
      In garib sikhan ko dehu patashahi yaad kare hmari guryae
      Sanu ta Sade gurupita ne Phelan hi sukoon de zindagi de te

    • @tejparkashgoutam1659
      @tejparkashgoutam1659 Před měsícem

      @@parwinderkaur5327 ਮੁਕਤੀ ਨਹੀਂ ਦੇ ਸਕਦਾ ਉਹ ਤੈਨੂੰ

  • @Kuldeep-wb3uq
    @Kuldeep-wb3uq Před měsícem

    ਜੋ ਇਸ ਦੇ ਨਾਲ ਧਰਮ ਦਾ ਠੇਕੇਦਾਰ ਟੋਲਾ ਘੁੰਮ ਰਿਹਾ ਹੈ ਇਸ ਨੂੰ ਪ੍ਰੈਸ ਕਾਨਫਰੰਸ ਦੀ ਜਗਾ
    ਇਸ ਨੂੰ ਕਿਸੇ ਚੰਗੇ ਮੈਂਟਲ ਹੋਸਪਿਟਲ ਵਿੱਚ ਇਲਾਜ ਲਈ ਭਰਤੀ ਕਰਾਓ

  • @meenadevimeenu5512
    @meenadevimeenu5512 Před měsícem +5

    Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah

  • @sukhpaljohnson416
    @sukhpaljohnson416 Před měsícem +5

    कोई चाहे कितना भी जोर लगा ले पर परमेश्वर का कार्य रुकेगा नहीं परंतु हर दिन बढ़ता रहेगा यह सब हजारों सालों से चलता आया है

  • @worshiperJoseph
    @worshiperJoseph Před měsícem +5

    ਪ੍ਰਭੂ ਯਿਸ਼ੂ ਮਸੀਹ ਨੇ ਕਿਹਾ ਕਿ ਅਗਰ ਉਨਾਂ ਨੇ ਘਰ ਦੇ ਸਵਾਮੀ ਨਾਲ ਇਹ ਸਲੋਕ ਕੀਤਾ ਹੈ ਤੇ ਉਹ ਤੁਹਾਡੇ ਨਾਲ ਕਿਉਂ ਨਹੀਂ ਕਰਨਗੇ,, ਉਸ ਨੂੰ ਬਿਨਾਂ ਕਿਸੇ ਗਲਤੀ ਦੇ ਉਸ ਤੇ ਮੂੰਹ ਦੇ ਉੱਪਰ ਥੂਕਿਆ ਗਿਆ ਉਸ ਨੂੰ ਕੋੜੇ ਮਾਰੇ ਗਏ ਔਰ ਕਰੂਸ ਦੇ ਉੱਪਰ ਚੜਾ ਦਿੱਤਾ ਗਿਆ,,
    ਅਤੇ ਉਹ ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਿਆ ਔਰ ਅੱਜ ਵੀ ਜਿੰਦਾ ਆ,, ਜੀ ਉੱਠਣ ਤੋਂ ਬਾਅਦ40 ਦਿਨ ਧਰਤੀ ਦੇ ਉੱਪਰ ਉਸਨੇ ਪ੍ਰਚਾਰ ਕੀਤਾ ਔਰ ਫਿਰ ਉਹ ਉੱਪਰ ਉਠਾਇਆ ਗਿਆ,, ਔਰ ਉਸਨੇ ਕਿਹਾ ਮੈਂ ਬਹੁਤ ਜਲਦੀ ਇਸ ਦੁਨੀਆਂ ਦਾ ਨਿਆ ਕਰਨ ਦੇ ਲਈ ਆ ਰਿਹਾ ਹਾਂ

  • @mehra6889
    @mehra6889 Před měsícem +8

    ਕਮਲੀਏ ਕਿਊ ਆਪਣੀ ਜ਼ਿੰਦਗੀ ਖਰਾਬ ਕਰਨ ਲੱਗੀ ਹੈ ਏਸ ਦੁਨੀਆ ਚ ਕੋਈ ਕਿਸੇ ਨੂੰ ਸੌ ਰੁਪਏ ਨਹੀ ਦਿੱਦਾ ਤੇ ਕਿਸੇ ਦੇ ਕਿਹਣ ਤੇ ਧਰਮ ਬਦਲ ਲੁ ਏਜਾ ਕਮਲਾ ਕੋਈ ਨਹੀ ਆਪ ਆਪਣੀ ਮਰਜੀ ਨਾਲ ਆਊਦੇ ਨੇ ਕੋਈ ਕਿਸੇ ਤੋ ਜਬਰਦਸਤੀ ਨਹੀ ਲਿਆ ਸਕਦਾ

  • @rajuarora3163
    @rajuarora3163 Před měsícem

    ਅਗਲੀ mla ਦੀ ਟਿਕਟ ਭਾਲਦੀ ਆ ਪੰਥ ਤੋਂ ਤਾਹੀਓਂ ਪਾਖੰਡ ਕਰਦੀ ਆ

  • @user-xm6wt5qn7d
    @user-xm6wt5qn7d Před měsícem +3

    Real man of God apostle ankur narula jiii ❤God bless you ameen 🙏🏻 🙌 👏🏻 ❤️ khuda hi schaa yahowa aa

  • @worshiperJoseph
    @worshiperJoseph Před měsícem +3

    ਝੂਠ ਦਾ ਕੋਈ ਸਾਥ ਨਹੀਂ ਦਿੰਦਾ,, ਝੂਠੇ ਅਥਰੂ ਵਹਾ ਕੇ ਕੋਈ ਗਲ ਨਾਲ ਨਹੀਂ ਲਾਉਂਦਾ,,, ਦੋਸ਼ ਨਾਲ ਲਗਾਓ ਤੇ ਤੁਹਾਡੇ ਉੱਤੇ ਵੀ ਦੋਸ਼ ਨਹੀਂ ਲਗਾਇਆ ਜਾਵੇਗਾ।
    ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਮੇਰੇ ਨਾਮ ਦੇ ਕਾਰਨ ਲੋਕ ਤੁਹਾਨੂੰ ਬੁਰਾ ਭਲਾ ਬੋਲਣਗੇ ਪਰ ਤੁਸੀਂ ਘਬਰਾਣਾ ਨਹੀਂ ਔਰ ਨਾ ਹੀ ਡਰਨਾ ਕਿਉਂਕਿ ਮੈਂ ਯਿਸ਼ੂ ਮਸੀਹ ਸਦਾ ਤੁਹਾਡੇ ਨਾਲ ਹਾਂ ਆਮੀਨ

  • @RajwinderKaur-np8jt
    @RajwinderKaur-np8jt Před měsícem +2

    I'm christian but my name is rajwinder kaur ,,,,,,,, you don't have manners kise v dhrm bare boln toh pehla socho

  • @JasbirSingh-rw4ds
    @JasbirSingh-rw4ds Před měsícem +22

    ਬਹੁਤ ਵਧੀਆ ਵਨੀਤ ਕੌਰ ਵਾਹਿਗੁਰੂ ਜੀ ਤੁਹਾਡੀ ਮਦਦ ਕਰਨ ਗੇ

    • @Lucky_masih-c1x
      @Lucky_masih-c1x Před měsícem +2

      Eh vaneet Kaur ashiqui krdi firdi si gurudware. Ehde father in law ne keha ghar isde boy friends aande si.

    • @jhdhfx6079
      @jhdhfx6079 Před měsícem

      Shraarti anser

  • @karamjeetpuri2085
    @karamjeetpuri2085 Před měsícem +8

    ਕੱਲ ਤਾਂ ਇਹ ਕਹਿੰਦੀ ਸੀ ਮੈਂ ਵੀ ਕਿ੍ਸਚਨ ਹਾਂ 😂😂😂

  • @officialworshipperManpreet
    @officialworshipperManpreet Před měsícem +6

    Koi fayda nahin koi fayda nahin koi fayda nahin koi fayda nahin😂😂😂

  • @user-wi6wq8re1b
    @user-wi6wq8re1b Před měsícem

    I am Samuel lsrael Naik form odisha. I proud to be an Christian.

  • @standersingh3277
    @standersingh3277 Před měsícem +4

    Hallelujah

  • @Sammy_Usa_
    @Sammy_Usa_ Před měsícem +1

    ਤੂੰ ਵਿਕਾਊ ਨਹੀਂ ਮਹਾਂ ਵਿਕਾਊ ਹੈ 😅😅

  • @SandipGamit-el5mk
    @SandipGamit-el5mk Před měsícem +1

    Apostle Ankur Narula real main of God

  • @Lucky_masih-c1x
    @Lucky_masih-c1x Před měsícem +5

    Mere father a cancer theek hoyea church ja k

    • @p.m.2388
      @p.m.2388 Před měsícem

      Pehla apne pope da ilaaj kra lo jeda wheelchair to uth nhi sakda. Bakwaas maran aa jande.

  • @gopigopi-gz7fx
    @gopigopi-gz7fx Před měsícem +3

    ਤੇਰੇ ਵਰਗੀ 100ਆ ਜਾਣ ...ਤੁਸੀ ਕੁੱਝ ਵੀ ਨਈ ਕਰ ਸਕਦੇ ..ਅੱਕਰ ਨਰੂਲਾ ਜੀ ਸਾਰੇ ਪਜਾਬ ਨੂੰ ਇਕੱਲੇ ਪੜਥੁ ਪਾਈਆ

  • @monikamattu9661
    @monikamattu9661 Před měsícem

    ਸਰਮ ਨਹੀਂ ਆਉਂਦੀ ਕਿਦਾਂ ਬਕਵਾਸ ਕਰ ਰਹੀ ਹੈ, ਤੇਰੇ ਵਰਗੇ ਬੱਚੇ ਹੋਰ ਹੋਣੇ ਚਾਹੀਦੇ ਹਨ 😂😂😂😂😂😂

  • @ManyMore-kh6yx
    @ManyMore-kh6yx Před měsícem +1

    ਵੇਖੋ ਭਾਜੀ ਪੰਜਾਬੀ ਲੋਕ ਚੈਨਲ ਵਾਲੇ ਵੀਰ ਜੀ ਪੰਜਾਬ ਵਿੱਚ ਮਸੀਹਤ ਕੌਣ ਲੈ ਕੇ ਆਇਆ ਤੁਸੀਂ ਦੇਖੋ ਮਸੀਹਤ ਸਾਧੂ ਸੁੰਦਰ ਸਿੰਘ ਸਿੱਖ ਪਰਿਵਾਰ ਨਾਲ ਸਬੰਧਤ ਹਨ ਪ੍ਰਭੂ ਮਸੀਹ ਰਾਮ ਪੁਰ ਲੂਧਿਆਣਾ ਵਿਚ ਆਏ ਵੀਰ ਜੀ ਮਸੀਹ ਧਰਮ ਸਿੱਖ ਲੈ ਕੇ ਆਏ ਦੋਸ਼ ਤੁਸੀਂ ਈਸਾਈਆਂ ਨੂੰ ਦੇ ਰਹੇ ਹੋ ਕੋਈ ਕਿਸੇ ਦਾ ਧਰਮ ਨਹੀਂ ਬਦਲਦਾ ਇਹ ਗੱਲ ਕਦੀ ਸਾਹਮਣੇ ਆਈ? ਤੁਸੀਂ ਵੀ ਹਵਾ ਦੇਈ ਜਾਂਦੇ ਹੋ

  • @bhindernarinder4109
    @bhindernarinder4109 Před měsícem +15

    ਵਾਹਿਗੁਰੂ ਜੀ, ਤੁਹਾਨੂੰ ਹੋਰ ਬਲ ਬਖਸ਼ਣ ਜੀ।🎉🎉

  • @rajwinder1968
    @rajwinder1968 Před měsícem +1

    ਬਹਾਰ ਦੇ ਮੁਲਕਾਂ ਵਿੱਚ ਤਾਂ ਅੰਗਰੇਜ਼ ਸਿੱਖੀ ਨੂੰ ਪਿਆਰ ਕਰਦੇ

  • @tejparkashgoutam1659
    @tejparkashgoutam1659 Před měsícem +5

    ਤੂੰ ਪਾਗ਼ਲ ਹੈ ਤੇਰਾ ਇਲਾਜ਼ ਕਰਵਾ ਜਾ ਕੇ ਆਪਣਾ ਜੀਵਨ ਬਦਲਣ ਦੀ ਕੋਸ਼ਿਸ਼ ਕਰ ਐਵੇਂ ਸਿਰ ਦੀ ਨਾੜੀ ਨਾ ਪੜਵਾ ਲਈ ਬੋਲ ਕੇ ਗਰਮੀ ਬਹੁਤ ਜਿਆਦਾ ਹੈ

  • @chuchamasih5998
    @chuchamasih5998 Před měsícem +1

    Violence in church or violent acts anywhere not biblical. A lit of drama and inaccurate messges going out to the ministry of Christ. Our God is a loving God. "Ask and it will be given, seek and you shall find, knock and it shall be opened." Healing is not done by force and neither does a pastor, priest or anyone heal. It is the faith of the person that heals in the name of Jesus. This is just a big business game misused in the name of Jesus. Wake up people

  • @jheetaramgarhia
    @jheetaramgarhia Před měsícem

    ਏਹ ਗੂਹ ਖਾਣ ਗਈ ਸੀ ਉਸ ਧਰਮ ਚ ਸਿੱਖ ਧਰਮ ਏਡਾ ਸੱਚਾ ਧਰਮ ਆ ਫੇਰ ਕਿਉ ਤੜਫ਼ ਦੀ ਪਈ ਆ ਇੰਡੀਆ ਦੇ ਕ੍ਰਿਸ਼ਚਨ ਧਰਮ ਕਿਸੇ ਦੇ ਧਰਮ ਦਾ ਪ੍ਰਸ਼ਾਦ ਨੂੰ ਇਹ ਸ਼ੈਤਾਨ ਕਹਿੰਦਾ ਨੇ ?

  • @Nooraditi-ch9sn
    @Nooraditi-ch9sn Před měsícem +10

    ਮੇਰਾ ਨਾਮ v ਰੇਖਾ ਰਾਣੀ ਏ ਮੈ ਵੀ 24 ਸਾਲਾਂ ਤੋ ਮਸੀਹ ਨੂੰ ਮੰਨਦੀ ਆ ਮੇਰਾ ਤਾਂ ਧਰਮ ਪਰਿਵਰਤਨ ਨਹੀਂ ਹੋਇਆ ਸਾਨੂੰ ਕੋਈ ਕਰੋੜ ਰੁਪਏ ਵੀ ਦੇਦੇ ਅਸੀ ਯਿਸ਼ੂ ਨੂੰ ਕਦੀ ਨਹੀਂ ਛਡਦੇ

  • @chuchamasih5998
    @chuchamasih5998 Před měsícem +1

    Matthew 24:24 For many will come in my name, saying I am Christ and shall deceive many...Beware of false prophets, which come to you in sheep's clothing, but inwardly they are raging wolves. For false Christs and false prophets shall rise... There is a big movement going on in Punjab, India, and many parts of the world. These people are trying to destroy Christianity for the gain of power and wealth.

  • @harwinder-b1p
    @harwinder-b1p Před měsícem +15

    ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਸਿੱਖ ਅਤੇ ਹਿੰਦੂ ਧਰਮ ਬਾਰੇ ਜਾਗਰੂਕ ਕਰਨ ਪ੍ਰਚਾਰਕਾਂ ਨੂੰ ਲੋੜ ਹੈ crischan ਧਰਮ ਵਾਲਾ ਵੱਡਾ ਪਲੇਨ ਹੈ

    • @Surinder5665singh
      @Surinder5665singh Před měsícem

      ਪਹਿਲਾਂ ਸੁੱਤੇ ਹੋਏ ਸੀ ਪੰਜਾਬ ਦੇ ਲੋਕ ਪਰ ਹੁਣ ਜਾਗ ਪਏ ਤਾਹੀਂ ਤਾਂ ਚਰਚ ਵਿੱਚ ਜਾਣ ਲੱਗ ਪਏ ਇਹ ਲੋਕ ਕਿਉ ਕਿ ਦੂਸਰੇ ਧਰਮਾਂ ਵਿੱਚ ਕੁਝ ਵੀ ਨਹੀ ਹੈ ਸਿਰਫ ਪੱਥਰ ਦੀਆਂ ਮੂਰਤੀਆਂ ਹੀ ਐ ਹੋਰ ਕੁਝ ਵੀ ਨਹੀ ਹੈ ਲੰਗੜੇ ਦੌੜ ਰਹੇ ਹੈ ਅੰਨੇ ਸੁੰਜਾਖੇ ਹੋ ਰਹੇ ਐ ਮੁਰਦੇ ਜਿਉਂਦੇ ਹੋ ਰਹੇ ਐ ਬਾਈਬਲ ਵਿੱਚ ਲਿਖੀਆ ਹੋਇਆ ਇੱਕ ਇੱਕ ਅੱਖਰ ਪੂਰਾ ਹੋਵੇ ਗਾ

  • @BalwinderKaur-nx4kv
    @BalwinderKaur-nx4kv Před měsícem +2

    ਜਿਨਾਂ ਰਸ ਸ਼ਬਦ ਕੀਰਤਨ ਚ ਆ ਓਹ ਹੋਰ ਕਿਤੇ ਨੀ ਓਹ ਕਿਤੇ ਵੀ ਨੀਂ ਟਿਕ ਸਕਦੇ ।

    • @jhdhfx6079
      @jhdhfx6079 Před měsícem

      Krde sare shbd kirtan aa ok but har kise da apna apna tarika rub nu Yaad krn da ok

  • @Soniyamasih787
    @Soniyamasih787 Před měsícem +2

    Jinha di tu sewa krdy se ohna nu keh hum akey tere help kry tu ankur narula paster g da kuch nhi vigadd sakdy tu narakk vich jann di tyari kr

  • @manoharlal-kz4uz
    @manoharlal-kz4uz Před měsícem +1

    ਜੀਹਦਾ ਕੋਈ ਸਟੈਂਡ ਨਹੀਂ ਉਸਦਾ ਕੋਈ ਇਤਵਾਰ ਨਹੀਂ ਕਰ ਸਕਦਾ only bakwas kar rahi hai ji

  • @tejparkashgoutam1659
    @tejparkashgoutam1659 Před měsícem +12

    ਯਿਸ਼ੂ ਮਸੀਹ ਅੱਜ ਤੋਂ 2000 ਸਾਲ ਪਹਿਲਾਂ ਇੱਕ ਮਨੁੱਖ ਦਾਂ ਰੂਪ ਲੈਕੇ ਆਇਆ ਇਸ ਧਰਤੀ ਦੇ ਉੱਤੇ ਜਨਮ ਲਿਆ ਅਤੇ ਸਾਰੀ ਦੁਨੀਆਂ ਦੇ ਪਾਪ ਨੂੰ ਆਪਣੇ ਉਪਰ ਚੁੱਕ ਲਿਆ ਹੈ ਤੇ ਆਪਣੀ ਕੁਰਬਾਨੀ ਦੇ ਦਿੱਤੀ ਤੇ ਉਹ ਮਾਰਿਆ ਗਿਆ ਅਤੇ ਦਫ਼ਨਾਇਆ ਗਿਆ ਅਤੇ ਫ਼ੇਰ ਯਿਸ਼ੂ ਮਸੀਹ ਤੀਸਰੇ ਦਿਨ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਜਿੰਦਾ ਹੋ ਗਿਆ ਹੈ ਅੱਜ ਭੀ ਉਹ ਜਿੰਦਾ ਹੈ ਅਤੇ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਸੱਜੇ ਹੱਥ ਵਿਰਾਜਮਾਨ ਹੈ

    • @MehtabSingh-lu1qd
      @MehtabSingh-lu1qd Před měsícem

      😂 ਜ਼ਿੰਦਾ ਹੋ ਕੇ ਫੇਰ ਗਿਆ ਕਿੱਥੇ?

    • @Love___gill00001
      @Love___gill00001 Před měsícem

      ​@@MehtabSingh-lu1qd😂

    • @MehtabSingh-lu1qd
      @MehtabSingh-lu1qd Před měsícem

      ਕੋਈ ਕੁਰਬਾਨੀ ਨੀ ਦਿੱਤੀ ਓਹਨੇ, ਰੋਮਨ ਲੋਕਾਂ ਨੂੰ ਲੁੱਟਦਾ ਸੀ ਓਹ, ਗ੍ਰੀਕ ਲੋਕਾਂ ਨੇ ਆਪਣੀਆਂ ਰੋਟੀਆਂ ਸੇਕਣ ਲਈ ਓਹਨੂੰ ਰੱਬ ਬਣਾ ਦਿੱਤਾ।ਓਸ ਸਮੇਂ ਸੂਲੀ ਦੀ ਸਜ਼ਾ ਚੋਰਾਂ ਡਾਕੂਆਂ ਨੂੰ ਦਿੱਤੀ ਜਾਂਦੀ ਸੀ, ਸਰਕਾਰ ਲਾਸ਼ ਵੀ ਨੀ ਸੀ ਦਿੰਦੀ, ਫੇਰ ਇਹ ਕਿਵੇਂ ਜ਼ਿੰਦਾ ਹੋ ਗਿਆ? ਬਾਈਬਲ ਵਿਚ ਲਿਖਿਆ ਹੈ ਕਿ ਜਦੋਂ ਜੱਸੂ ਦੇ ਹੱਥਾਂ ਵਿਚ ਕਿੱਲ ਠੋਕੇ ਸੀ ਤਾਂ ਓ ਰੱਬ ਤੇ ਚੀਕਿਆ ਕਿ ਮੇਰੇ ਤੋਂ ਇਹ ਪੀੜ ਜਰ ਨਹੀਂ ਹੋ ਰਹੀ,

  • @HarpreetSingh-ti4ii
    @HarpreetSingh-ti4ii Před měsícem +4

    Ankit Narula nu agency ne panjab desh da mohal khrab kran layi Shadeya hoyea nakli paster bnke lokka nu pagal bna reha jehde pagg bnke Naal ralle firde ne ohvi nakli pagg banan wale ne

  • @JagtarSingh-cj4ve
    @JagtarSingh-cj4ve Před měsícem +1

    ਵਨੀਤ ਤੁਸੀ ਵੀ ਪਾਖੰਡੀ ਲੱਗਦੀ ਆ

  • @Sammy_Usa_
    @Sammy_Usa_ Před měsícem +1

    ਇਹ ਚੈਨਲ ਥਲੀ ਦਾ ਇਹ ਵੈਸੇ ਵੀ ਬਹੁਤ ਤਵਾ ਲਾਉਂਦਾ ਆ ਕ੍ਰਿਸ਼ਚਨ ਲੋਕਾਂ ਦਾ ਇਹਨੂੰ ਵੀ ਕੌਈ ਖ਼ਬਰ ਚਾਹੀਦੀ ਏਦਾਂ ਦੀ

  • @DiyaDiya-qe9dp
    @DiyaDiya-qe9dp Před měsícem +8

    ਐਸੇ ਕੁੜੀ ਦਾ ਦਿਮਾਗ ਖਰਾਬ ਆ ਜਿਹੜੀ ਪਾਸਟਰ ਬਾਰੇ ਗਲਤ ਬੋਲਦੀ ਵਾ ਫੇਮਸ ਹੋਣ ਵਾਸਤੇ ਬੋਲਦੀ ਵਾਂ

  • @sonu-zb8by
    @sonu-zb8by Před měsícem +10

    God bless you 🙏

  • @user-wo7zl8ue5k
    @user-wo7zl8ue5k Před měsícem +21

    ਇਹ ਲੜਕੀ ਦਿਮਾਗੀ ਤੌਰ ਤੇ ਠੀਕ ਨਹੀਂ ਲੱਗਦੀ ਔਰ ਪੰਜਾਬ ਵਿਚ ਅਗ ਲਗਾਉਣਾ ਚਹੁੰਦੀ ਹੈ ਜੇ ਇਸਨੂੰ ਇਸਾਈ ਧਰਮ ਚੰਗਾ ਨਹੀਂ ਲਗਦਾ ਤਾਂ ਚਰਚ ਕਿਉਂ ਆਉਂਦੀ ਹੈ

    • @deolx757
      @deolx757 Před měsícem +1

      ohh de Gall samjo pehla

    • @kulwinderkaurkaur-ps5id
      @kulwinderkaurkaur-ps5id Před měsícem +3

      O bilkul thik he pagalpan ta tusi log stage te cheeka maar maar kardey ho bhoota vangu

    • @kangsewak6135
      @kangsewak6135 Před měsícem

      Khotya oh dharam nu target nhi kr rhi
      Ik person nu kr rhi

    • @SimisharmaSimran
      @SimisharmaSimran Před měsícem +1

      ​@@kangsewak6135ਏਹ੍ ਔਰਤ ਪਾਗਲ ਹੈ

    • @user-ht5gs7rv5q
      @user-ht5gs7rv5q Před měsícem +1

      Eha pagal a sachi

  • @Abhishek-xj6yc
    @Abhishek-xj6yc Před měsícem +3

    ਆਪਣੀ ਜੀਭ ਦਾ ਵੀ ਇਲਾਜ ਕਰਲੋ

  • @tarsemsingh55024
    @tarsemsingh55024 Před měsícem +1

    waheguru g ka khalsa waheguru g ki fateh

  • @NirmalSingh-bz3si
    @NirmalSingh-bz3si Před měsícem +12

    ਜਾਂ ਤਾਂ ਸਾਲੇ ਅੰਕੁਰ ਨਰੂਲਾ ਜਿਹੇ ਤੇ ਪਰਚਾ ਦਰਜ ਕਰਵਾਇਆ ਜਾਵੇ ??ਹਰਜੀਤ ਗਰੇਵਾਲ ਜੀ ਕੱਲ ਕੁੜੀ ਦੇ ਵਿਆਹ ਦਾ ਤੁਹਾਡੀ ਖਬਰ ਨਾਲ ਬਹੁਤ ਵੱਡਾ ਪੁੰਨ ਲੱਗੂ ਥੋਨੂੰ ਮੈ ਸੂਰੂ ਤੋਂ ਲੈਕੇ ਐਡਂ ਤੱਕ ਦੇਖਿਆ ਵਿਆਹ ਥੋਡੀ ਬਦੋਲਤ??ਸਸਅ

  • @ParminderNokwal-dv6dg
    @ParminderNokwal-dv6dg Před měsícem

    Menu ta tu bibi ji khud ਮੈਂਟਲ ਹੈਲਥ ਦਾ ਮਰੀਜ਼ ਲਗਦੀ ਆ ਤੇਰੇ ਤੋਂ ਨੌਰਮਲ ਗੱਲ ਤਾਂ ਹੁੰਦੀ ਨੀ ਫਿਰ ਬੋਲੀ ਇਲਾਜ ਕਰਵਾ ਪਹਿਲਾ

  • @BalkarSingh-dc1oq
    @BalkarSingh-dc1oq Před měsícem +9

    ਪਾਸਟਰ ਦੇ ਜੁਤੀਆ ਪੈਣੀਆਂ ਪਿੰਡਾ ਵਿਚ

    • @SurprisedDominoes-do3pq
      @SurprisedDominoes-do3pq Před měsícem +1

      ਭਾਜੀ ਤੁਸੀ ਬੋਲਦੇ ਹੋ ਜੁੱਤੀਆਂ ਪੈਣ ਆ ਇਹ ਕੰਮ ਤੁਸੀ ਕਰ ਕੇ ਦੇਖੋ ਤਾਂ ਤੁਸੀ ਕਰ ਸਕਦੇ ਹੋ

    • @SimisharmaSimran
      @SimisharmaSimran Před měsícem

      ​@@SurprisedDominoes-do3pqਕੁੱਤੇ ਬਸ ਭੋਂਕੀ ਜਾਂਦੇ,ਭੋਂਕੀ ਜਾਣ ਦੋ 😂😂

  • @sabisandhu60
    @sabisandhu60 Před měsícem +3

    God bless you ❤

  • @monikamattu9661
    @monikamattu9661 Před měsícem

    ਮੈਟਲ hospital ਲੈ ਕੇ ਜਾਉ

  • @sahibnoor4068
    @sahibnoor4068 Před měsícem +2

    Dekh bhene mein aap Sikh parivaar toh belong krni aah but mein Ankur Narula ministry nu follow krni aah...te pls sade spritual father baare glt naal naa bolo

    • @gursewakbal9226
      @gursewakbal9226 Před měsícem

      Lakh di laanat tere te fir te j sikha kare jam k v follow karna piya Ankur war giya nu jisnu guru gharo khuch ni miliya osnu kito kuch ni milna

  • @bittu9929
    @bittu9929 Před měsícem +1

    I m amarjeet singh but Mera ta koi dharm parivartan nahi hua I love jesus

  • @davidjoy5232
    @davidjoy5232 Před měsícem +1

    Hallelujah hallelujah hallelujah 🙏

  • @Neetvibes2712
    @Neetvibes2712 Před měsícem +5

    🙏🙏🙏🙏

  • @officialworshipperManpreet
    @officialworshipperManpreet Před měsícem +2

    Ek din yad aaega aap Sahi nahin Ankur Narula Sahi bolate Hain hallelujah Amen 😇😇🤗🤗

  • @anmfollowers4350
    @anmfollowers4350 Před měsícem

    Papa Ankur real man of God

  • @officialworshipperManpreet
    @officialworshipperManpreet Před měsícem +1

    You are pakhandi Ankur Narula is not pakhandi Ankur Narula Ankur Narula right man of God ok sister ji

  • @BalkarSingh-dc1oq
    @BalkarSingh-dc1oq Před měsícem +14

    ਪਾਸਟਰ ਜੁਤੀਆ ਦਾ ਕੱਚਾ ਹੈ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ

    • @study_and_creativity
      @study_and_creativity Před měsícem +4

      Jutiyan de tah tusi kache ho

    • @gurnoorpadda7304
      @gurnoorpadda7304 Před měsícem +1

      Andh bhagt n bno eh sirf vikhava pastor d palle kus nhi ​@@study_and_creativity

    • @study_and_creativity
      @study_and_creativity Před měsícem +2

      @@gurnoorpadda7304 tuhade palle fhir ki aha

    • @study_and_creativity
      @study_and_creativity Před měsícem +1

      Kaddi church gye hovva tah patta lagge nall is lady full information rakho pehla fhir gall karna . For your kind information asi vi Sikh family vicho hi aha

    • @study_and_creativity
      @study_and_creativity Před měsícem +1

      Parmeshwar ne saddi zindagi badli na ki dharam

  • @LovepreetSingh-wz6vh
    @LovepreetSingh-wz6vh Před měsícem

    Hallelujah Hallelujah Hallelujah 🙌

  • @MukeshMukesh-yt8by
    @MukeshMukesh-yt8by Před měsícem +1

    Sistr ji Parmeshvar ji se hum kuch nahi chupa sakte jo bhi karo Parmeshvar ka bhai rakhna

  • @tejparkashgoutam1659
    @tejparkashgoutam1659 Před měsícem +1

    ਪੂਰੀ ਦੁਨੀਆ ਦੇ ਵਿੱਚ ਕੁੱਲ ਮਿਲਾ ਕੇ 800 ਕਰੋੜ ਲੋਕ ਰਹਿੰਦੇ ਹਨ ਅਲਗ ਅਲਗ ਦੇਸ਼ਾਂ ਵਿਦੇਸ਼ਾਂ ਵਿੱਚ ਅਲਗ ਅਲਗ ਭਾਸ਼ਾ ਬੋਲਦੇ ਹਨ ਸਾਰੀ ਦੁਨੀਆਂ ਦੇ ਲੋਕਾਂ ਦੇ ਵਿੱਚ 500 ਕਰੋੜ ਲੋਕ ਯਿਸ਼ੂ ਮਸੀਹ ਨੂੰ ਮੰਨਦੇ ਹਨ ਅਤੇ ਯਿਸ਼ੂ ਮਸੀਹ ਦੇ ਬਾਈਬਲ ਨੂੰ ਪੜ੍ਹਦੇ ਹਨ ਅਤੇ ਬਾਈਬਲ ਦੀ ਸਿੱਖਿਆ ਨੂੰ ਮੰਨਦੇ ਹਨ ਅਤੇ ਸਾਰੀ ਦੁਨੀਆਂ ਵਿੱਚ 194 ਦੇਸ਼ ਹਨ ਜਿਸ ਵਿੱਚ 190 ਦੇਸ਼ ਈਸਾਈ ਭਾਈਚਾਰੇ ਦੇ ਲੋਕਾਂ ਦੇ ਹਨ

  • @lakhbirkaur7263
    @lakhbirkaur7263 Před měsícem +7

    ਸਿੱਖ ਹੋਕਸਾਨੂੰੲਇਹੋਜਿਹੇਪਾਖੰਡੀਆਂਕੋਲਨਹੀਜਾਣਾਚਾਹੀਦਾ

    • @jhdhfx6079
      @jhdhfx6079 Před měsícem

      Sikha nu keda ban k laike jande ne o ajkl sab bde samzdaar ne koi ena bewkoof ni hunda ok jo koi janda apni mrzi nl janda ok sikh v kider de sikh rehy gey jatherya nu matte tek de firde ne guruduare vicho nikl k dhargwa te ture firde ne eh jo krde eh fer kede sake ne daso gurubani ne kdo keya jatherya nu manno ya ghra vich peera fikira diya jaga banao daso kithe likhya gurubani ch gurubani te kon puri tarha khda ajj daso

  • @user-re1zl1ko9l
    @user-re1zl1ko9l Před měsícem

    Hallelujah hallelujah hallelujah hallelujah

  • @rajuarora3163
    @rajuarora3163 Před měsícem

    ਏਹ ਜਨਾਨੀ ਦਾ ਦਿਮਾਗ ਹਿੱਲਿਆ ਹੋਇਆ

  • @user-hz3qn3ve2p
    @user-hz3qn3ve2p Před měsícem +4

    Hallelujah ❤

  • @JeevanpalSingh-jt5wn
    @JeevanpalSingh-jt5wn Před měsícem +4

    Eh iko ik guru gobind singh di dheer dekhi ma sahri zidagi wich

    • @jhdhfx6079
      @jhdhfx6079 Před měsícem

      😂😂😂Fitemuh teri aisei nazr de jo enu guru gobind singh ji d dhee key rhye shrm aundi thde wargeya te guru sahebaana da name te thanu pata but thanu gurubani bare ni pata ye pata hunda na te rub d pane ch ren wali gal krde

  • @SandipPramanik-vl6rc
    @SandipPramanik-vl6rc Před měsícem

    I love you Jesus ❤️❤

  • @rajwinder1968
    @rajwinder1968 Před měsícem

    ਅੱਜ ਜੇ ਕਿਤੇ ਕੁਦਰਤੀ ਇਹੋ ਜਿਹੀ ਆਫ਼ਤ ਆ ਜਾਵੇ ਪੰਜਾਬ ਵਿੱਚ ਤਾ ਸਾਰਿਆ ਨੂੰ ਇਹੋ ਲੰਗਰ ਚੰਗੇ ਲੱਗਣੇ

  • @RanjitKaur-kn6qq
    @RanjitKaur-kn6qq Před měsícem +1

    Kaffi paise mile enu kdi kendi Sikh aa kde hindhu aa,kde masih v c .tu likh k Laila haar Teri hi honi.sanu sikha nu masih bhrava nl karhn lyi force krdi asi sbh ik aa

  • @LovepreetSingh-wz6vh
    @LovepreetSingh-wz6vh Před měsícem

    I love ankur narula ministry

  • @rajuarora3163
    @rajuarora3163 Před měsícem

    ਇਹੋ ਜੀ ਗਨਦੀ ਜਨਾਨੀ ਦੀ ਇੰਟਰਵਿਊ ਕਿਉਂ ਕਰਦੇ ਆ ਕਿਉਂ ਆਵਦੇ ਚੈਨਲ ਦਾ ਲੈਵਲ down ਕਰਦੇ ਹੋ

  • @baljindergujjarpuria1561
    @baljindergujjarpuria1561 Před měsícem +1

    ਇਹ ਔਰਤ ਝੂਠ ਮਾਰ ਰਹੀ ਹੈ

  • @user-ej6mz5ne1g
    @user-ej6mz5ne1g Před měsícem

    Yeh to pehle pastor bani hui thi..ab yeh apne ap ko sikh ban gai..yeh to apna church lagati thi..or vachan ka parchar krti thi..iske bht se video hai masih ke parchar krne wle..ab pata nhi iske dimag ko kya ho gaya

  • @Googly_TV
    @Googly_TV Před měsícem +2

    Hospital ch loka te prayer kiti jandi e lok change v hunde ne

  • @Kiranlucky9127
    @Kiranlucky9127 Před měsícem

    Sadi mamma ji nu kuch boln di jarurat nahi h te papa g kise nu maar nahi rahe baccha rahe han i love you jesus sanu bhawe mar v dita jawe mera v eh wadha h ki me marde dam tak charch jau te jesus da naam lendi rahu hallelujah 🙏🏻🙏🏻 thank you jesus

  • @LuckyKhokhar-ll1cy
    @LuckyKhokhar-ll1cy Před měsícem

    Hallelujah ❤❤❤❤❤❤❤❤❤❤❤❤❤❤❤❤

  • @KaramjeetKaur-nf4bo
    @KaramjeetKaur-nf4bo Před měsícem +4

    Tara nall waheguru hai nall but ankur narula nal vi Jesus hai ok God bless you sis ji 💯😊😊😊😊

  • @sandymast2612
    @sandymast2612 Před měsícem

    Vaneet Kaur g dimagi bimari lgdi e thanu koi apna treatment krvlo phla Ankur Narula ta bad di gall e.....

  • @harihar3194
    @harihar3194 Před měsícem +1

    Convent school wale sade hi paise naal sanu isai banai jande a te sade sikh leader hale tak ek school nahi khol sake, asi je convent school ch fees de sakde haan tan sikh school ch kyun nahi.
    Ehna pasteran ne saadi kamzori da fayda chukya a, assi apni galti di sazaa bhugat rahe haan

    • @jhdhfx6079
      @jhdhfx6079 Před měsícem +1

      Thda feyda chukkeya te tusi ht jo sarkari school ch study kro Jake jao thanu keda rasse pa bneya kise ne convent school ch

    • @harihar3194
      @harihar3194 Před měsícem

      @@jhdhfx6079 tenu kise ne puchya? Aa gaya muh chak ke salah den

  • @user-fy8gw3if1v
    @user-fy8gw3if1v Před měsícem +3

    Tere karn nal kuch ni hona ..
    Or na tu karn di aa.. Brabhu di mahima vadh rahi aa bs.. ✝️✝️🛐

  • @user-pb2no5fp7v
    @user-pb2no5fp7v Před měsícem

    ਬੀਬਾ ਜੀ ਇੰਨਾ ਲੋਕਾਂ ਦੀ ਅੱਕਲ ਤੇ ਪੜਦਾ ਪੇ ਚੁੱਕਾ , ਅੰਕੁਰ ਠਰਕੀ ਬਾਬਾ,

  • @rajandhaliwal70
    @rajandhaliwal70 Před měsícem

    Hallelujah ✝️🙋‍♂

  • @jheetaramgarhia
    @jheetaramgarhia Před měsícem

    India vich takriban bahut sare pakhandi aa Maine ehna nu sahi nahi Manda😂

  • @rohitshtral4967
    @rohitshtral4967 Před měsícem

    Hallelujah ✝️ parmeshwar sab nu pyar krda ha

  • @KuldeepSingh-jq4zn
    @KuldeepSingh-jq4zn Před měsícem

    Jhoothi ort Sikh Bhai ty Christian Bhai vich twahi bharn wali orat hai eh orat Puri planing bich Bol rhi bar bar guru Granth Sahib da Shara la rhi aa

  • @saimbhatti350
    @saimbhatti350 Před měsícem

    ਪਾਗ਼ਲ ਔਰਤ 😂😂😂😂

  • @gurwinderkaur7722
    @gurwinderkaur7722 Před měsícem +6

    Good 👍

  • @user-ne7cb7pp8p
    @user-ne7cb7pp8p Před měsícem +1

    Raab kolo daar

  • @BalwinderKaur-nx4kv
    @BalwinderKaur-nx4kv Před měsícem

    ਮੈਂ ਹੈਲਥ ਮੇਹਕਮੇਂ ਚ ਨੋਕਰੀ ਕੀਤੀ ਆ ਮੈਂ ਦੇਖਿਆ ਮੇਰੇ ਨਾਲ ਕ੍ਰੀਸ਼ਚਨ ਸਟਾਫ ਮੈਂਮਬਰ ਲੇਡੀਜ਼ ਬਹੁਤ ਜ਼ਿਆਦਾ ਬੀਮਾਰ ਸੀ ਔਰ ਆਖਿਰ ਬੀਮਾਰੀ ਨਾਲ ਹੀ ਮਰ ਗਈਆਂ ਇੱਕ ਨੂੰ ਤਾਂ ਓਪਰੀ ਕਸਰ ਸੀ ਓਹ ਆਪ ਦਸਦੀ ਸੀ ਏਹ ਸਿਰਫ ਸਿੱਖਾਂ ਨੂੰ ਜ਼ਿਆਦਾ ਟਾਰਗੇਟ ਕਰਦੇ ਆ ।😊