ਪੰਜਾਬੀਓ ਮਿੰਨਤਾਂ ਹੀ ਨੇ ਮਾਸੂਮ ਪੁੱਤ ਬਚਜੂ 1 ਸ਼ੇਅਰ ਅਤੇ 100 ਰੁਪਿਆ ਸਿਰਫ ਅਸੀਸਾਂ ਦਊ ਰੱਬ

Sdílet
Vložit
  • čas přidán 10. 09. 2024
  • ****************************************************************
    CZcams
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #punjabilok_channel
    jagdeep singh thali , Baby Ridam , Nri Punjabi , Help , Emotional Video , Treatment , Spinal Muscular Antrophy , SMA, Ridamveer Singh , 16 Crore, Injection , Injection rate

Komentáře • 1K

  • @punjabilokchannelofficial
    @punjabilokchannelofficial  Před 27 dny +147

    ਜੇਕਰ google pay ਕਰਨ ਵਿਚ ਦਿੱਕਤ ਆਏ ਤਾਂ ਦੂਜਾ Google pay number 62808-92294

  • @GaganDeep-dv4bb
    @GaganDeep-dv4bb Před 26 dny +55

    ਜੋ ਇੰਨੇ ਮਹਿੰਗੇ ਇਲਾਜ ਸਰਕਾਰ ਨੂੰ ਸਰਕਾਰੀ ਹਸਪਤਾਲਾਂ ਵਿੱਚ ਕਰਨੇ ਚਾਹੀਦੇ ਨੇ ਤਾ ਜੋ ਕਿਸੇ ਗਰੀਬ ਦੇ ਬੱਚੇ ਦਾ ਵੀ ਇਲਾਜ ਹੋ ਸਕੇ 🙏🙏

    • @Punjabsadda-zj9ms
      @Punjabsadda-zj9ms Před 19 dny +1

      Maded karo veer sare jane laj krana ch 100 ja 200 sab mil ke paiye kathe ho jan ge

  • @AnnieSharama
    @AnnieSharama Před 27 dny +53

    ਇੰਗਲੈਂਡ ਤੋਂ ਸੇਵਾ ਮੇਰੇ ਛੋਟੇ ਜੇ ਪੁੱਤ ਵਲੋਂ ਗੁਰੂ ਰਾਮਦਾਸ ਜੀ ਨੇ ਬੜੀ ਜਲਦੀ ਮੇਹਰ ਕਰਨੀ ਏਸ ਬੱਚੇ ਤੇ

    • @Wronglyiptc8
      @Wronglyiptc8 Před 27 dny +3

      Bahut vadhiya kaaraj kita aap ji , waheguru ji chardikla vich rakhn aap ji nu

    • @user-sj7uz4vs3d
      @user-sj7uz4vs3d Před 4 dny

      @@AnnieSharama ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ

  • @hemraj1901
    @hemraj1901 Před 27 dny +159

    ਸਾਰੇ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਬੱਚੇ ਨੂੰ ਆਪਣਾ ਬੱਚਾ ਸੱਮਝ ਕੇ ਜਰੂਰ ਮੱਦਦ ਕਰਿਓ ਜੀ,

  • @AmarSingh-vq9tx
    @AmarSingh-vq9tx Před 27 dny +109

    ਕਿੰਨਾ ਪਿਆਰਾ ਬੱਚਾ ਹੈ ਵੀਰੋ ਭੈਣੋ ਆਪਾ ਨੂੰ ਜਰੂਰ ਮੱਦਦ ਕਰਨੀ ਚਾਹੀਦੀ ਹੈ 😢😢

  • @Punjabivlogs-ki6ve
    @Punjabivlogs-ki6ve Před 27 dny +149

    😢 ਮੈਂ ਇਸ ਬੱਚੇ ਦੇ ਲਈ ਦਿਲ ਤੋਂ ਅਰਦਾਸ ਕਰਾਂਗੀ ਵਾਹਿਗੁਰੂ ਜੀ ਇਸ ਬੱਚੇ ਨੂੰ ਜਲਦੀ ਠੀਕ ਕਰ ਦੋ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @japnoorsidhu906
    @japnoorsidhu906 Před 23 dny +23

    ਵਾਹਿਗੁਰੂ ਜੀ ਇਸ ਬੱਚੇ ਨੂੰ ਜਲਦੀ ਠੀਕ ਕਰੋ

  • @Gurmeet_kaur_khalsa
    @Gurmeet_kaur_khalsa Před 27 dny +46

    ਬੱਚੀਏ ਗੁਰੂ ਰਾਮਦਾਸ ਜੀ ਦੀ ਝੋਲੀ ਪਾ ਦੇ ਕਹਿ ਬਾਪੂ ਤੇਰੀ ਦਾਤ ਆ ਇਹ ਤੂੰ ਹੀ ਪਾਲਣਹਾਰ ਹੈ ਜਿਵੇ ਮਰਜ਼ੀ ਆ ਰੱਖ ਲੈ ਗੁਰੂ ਸਾਹਿਬ ਜੀ ਬਹੁਤ ਕੋਮਲ ਹਿਰਦੇ ਵਾਲੇ ਨੇ ਮਾਂ ਬਾਪ ਤੇ ਸੰਗਤ ਦੀ ਅਦਦਾਸ ਜ਼ਰੂਰ ਪ੍ਰਵਾਨ ਕਰਨਗੇ 🌹🙇‍♀️

    • @Wronglyiptc8
      @Wronglyiptc8 Před 27 dny +2

      Bilkul sahi kiha ji 🙏🏻

    • @Wronglyiptc8
      @Wronglyiptc8 Před 27 dny +3

      Bilkul sahi kiha ji , Dhan Dhan Sahib Shri Guru Ramdas sahib ji ❤️

  • @kiransandhu3890
    @kiransandhu3890 Před 27 dny +54

    ਧੰਨ ਧੰਨ ਬਾਬਾ ਦੀਪ ਸਿੰਘ ਜੀ ਇਸ ਬੱਚੇ ਦੀ ਹੈਲਪ ਕਰੋ ਮੈਂ ਸ਼ਹੀਦਾਂ ਸਾਹਿਬ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰੂਗੀ ਕਿ ਬੱਚਾ ਠੀਕ ਹੋ ਕੇ ਆਪਣੇ ਮਾਤਾ ਪਿਤਾ ਦੇ ਨਾਲ ਤੰਦਰੁਸਤ ਤੇ ਚੜਦੀ ਕਲਾ ਵਿੱਚ ਰਵੇ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ 🙏🙏

  • @AvtarSingh-pw7fv
    @AvtarSingh-pw7fv Před 27 dny +207

    ਬਾਈ ਜਿਆਦਾ ਤਾਂ ਨਹੀਂ ਪਰ 500 ਰੁਪਏ ਦੀ ਛੋਟੀ ਜਿਹੀ ਰਾਸ਼ੀ ਮੈਂ ਬੱਚੇ ਦੇ ਇਲਾਜ ਲਈ ਭੇਜ ਰਿਹਾ ਹਾਂ ਤੇ ਹੋਰ ਵੀਰਾਂ ਤੇ ਭੈਣਾਂ ਨੂੰ ਵੀ ਬੇਨਤੀ ਹੈ ਕਿ ਜਿੰਨੇ ਜੋਗੇ ਹੋ ਜਰੂਰ ਭੇਜਣ ਦੀ ਕ੍ਰਿਪਾਲਤਾ ਕਰੋ ਜੀ ਤਾਕਿ ਇਸ ਪਿਆਰੇ ਜਿਹੇ ਬੱਚੇ ਦਾ ਇਲਾਜ ਹੋ ਸਕੇ

    • @-5911GillgamingYt
      @-5911GillgamingYt Před 27 dny +14

      Karti veer mein v ₹500

    • @shivanisharma5562
      @shivanisharma5562 Před 27 dny +8

      ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ ਵਿਰੇ ਇਸ ਗੂੰਡੇ ਗੋਲਡੀ ਬਖਸ਼ੀਸ਼ ਬਿਲਡਰ ਵਾਲੇ ਨੂੰ ਵੀ ਕੁਝ ਪੈਸੇ ਜ਼ਰੁਰ ਭੇਜੋ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮😢ਇਸ ਗੂੰਡੈ ਗੋਲਡੀ ਨੂੰ ਵੀ ਕੂੜ ਜ਼ਰੁਰ ਭੇਜੋ 😮😮

    • @RanjeetSingh-ye8ic
      @RanjeetSingh-ye8ic Před 27 dny +8

      500 rupee

    • @PreetKuljit
      @PreetKuljit Před 27 dny +6

      1000

    • @gurwinderkaur9415
      @gurwinderkaur9415 Před 26 dny +2

      Mai apne husband ton krawagi

  • @JaswinderSingh-xq3sk
    @JaswinderSingh-xq3sk Před 25 dny +24

    ਬਾਈ ਜੀ ਵਾਹਿਗੁਰੂ ਜੀ ਦਾ ਹੁਕਮ ਮੰਨ ਕੇ ਦਾਸ 5000 ਦੀ ਸੇਵਾ ਪਾਂ ਚੁੱਕਾ ਹੈ। ਚੈੱਕ ਕਰ ਲੈਣਾਂ ਜਸਵਿੰਦਰ ਸਿੰਘ ਪੁਰਹੀਰਾਂ ਹੁਸ਼ਿਆਰਪੁਰ ਤੋਂ ਵਾਹਿਗੁਰੂ ਭਲੀ ਕਰਨ

  • @gurindersingh4925
    @gurindersingh4925 Před 27 dny +26

    ਵਾਹਿਗੁਰੂ ਜੀ 100 ਰੁਪਏ ਬਹੁਤ ਜਾਦਾ ਨਹੀਂ ਏ।। ਵਾਹਿਗੁਰੂ ਜੀ ਸਾਰੇ ਵੀਰ ਭੈਣ ਮੱਦਦ ਕਰੋ ਜੀ।। ਨੰਨ੍ਹੀ ਜਾਨ ਬਚ ਜਾਵੇ ।।

  • @majorsingh1285
    @majorsingh1285 Před 27 dny +50

    ਕਿਸੇ ਨੂੰ ਕਹਿਣ ਤੋ ਪਹਿਲਾਂ ਆਪ ਕਰੋ ਮੱਦਤ ਮੈ 1000 ਰੁਪਾਏ ਦੀ ਸੇਵਾ ਕਰਦਾ

    • @smsplender6358
      @smsplender6358 Před 27 dny +3

      🙏🙏👍

    • @Gurmeet_kaur_khalsa
      @Gurmeet_kaur_khalsa Před 27 dny +4

      ਜ਼ਰੂਰ ਵਾਹਿਗੁਰੂ ਜੀ ਸਾਡੇ ਸੇਵਾ ਲੈ ਲੈਣ ਆਪਣੇ ਬਖਸ਼ੇ ਹੋਏ ਭੰਡਾਰਿਆਂ ਵਿੱਚੋਂ 🎉❤🙇‍♀️

    • @user-ed6rx6wf2y
      @user-ed6rx6wf2y Před 27 dny +3

      ਵਾਹਿਗੁਰੂ ਤਹਾਨੂੰ ਚੜਦੀਕਲਾ ਵਿੱਚ ਰੱਖਣ ਵੀਰ ਜੀ ਜੋ ਤੁਸੀਂ ਬੱਚੇ ਦੀ ਮੱਦਦ ਲਈ ਸੇਵਾ ਕੀਤੀ

    • @gurpindersingh5782
      @gurpindersingh5782 Před 26 dny

      Waheguru ji maher kro

  • @MohanSingh-ty9gz
    @MohanSingh-ty9gz Před 27 dny +18

    ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਲਕ ਖਾ ਰਹੇ ਹਨ। ਸਾਡੇ ਗੁਰੂ ਸਾਹਿਬਾਨ ਨੇ ਕਿਹਾ ਸੀ। ਗੋਲਕ ਵਿਚੋਂ ਗ਼ਰੀਬ ਦੀ ਮਦਦ ਕਰਿਓ ਪਰ ਸਭ ਉਲਟ ਹੋ ਗਿਆ।

  • @deep4986
    @deep4986 Před 27 dny +16

    ਜਿੰਨੇ ਜੋਗੇ ਸੀਗੇ ਵੀਰੇ ਸੇਵਾ ਕਰ ਦਿੱਤੀ ਵਾਹਿਗੁਰੂ ਬੱਚੇ ਨੂੰ ਜਲਦੀ ਠੀਕ ਕਰੇ ਤੇ ਲੰਮੀਆਂ ਉਮਰਾਂ ਦੇਣ ❤

  • @GurwinderSingh-ts1bk
    @GurwinderSingh-ts1bk Před 27 dny +28

    ਵਾਹਿਗੁਰੂ ਜੀ ਇਸ ਮਾਸੂਮ ਬੱਚੇ ਨੂੰ ਲੰਬੀਆਂ ਉਮਰਾਂ ਬਖਸ਼ਣ ਜੀ 🙏🙏

  • @ranakaler7604
    @ranakaler7604 Před 26 dny +14

    ਮੈਂ ਉਸ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਇਸ ਬੱਚੇ ਨੂੰ ਵਾਹਿਗੁਰੂ ਬਿਨਾਂ ਦਵਾਈ ਤੋਂ ਜਲਦੀ ਤੋਂ ਜਲਦੀ ਠੀਕ ਕਰੇ ਜੀ,

    • @mpsingh1976
      @mpsingh1976 Před 23 dny

      ਜੇ ਵਾਹਿਗੁਰੂ ਬਿਨਾ ਦਵਾਈ ਤੋਂ ਠੀਕ ਕਰ ਸਕਦਾ ਹੋਵੇ ਤਾਂ ਇਹਨਾਂ ਨੂੰ ਆਪਣੇ ਤੋਂ ਪੈਸੇ ਮੰਗਣ ਦੀ ਕੀ ਲੋੜ?

  • @swaranjit2481
    @swaranjit2481 Před 27 dny +60

    ਪੰਜਾਬੀ ਐਕਟਰ singers v ਜ਼ਰੂਰ help karo please

  • @RajKumar-lm7vu
    @RajKumar-lm7vu Před 27 dny +19

    ਸਾਰੇ ਭਰਾਵਾਂ ਨੂੰ ਹੈਲਪ ਕਰਨੇ ਚਾਹੀਦੀ ਹ ਕੋਈ ਫਰਕ ਨਹੀਂ ਪੈਂਦਾ ਥੋੜੇ ਥੋੜੇ ਨਾਲ ਬੱਚੇ ਦਾ ਤੇ ਇਲਾਜ ਹੋ ਜਾਵੇਗਾ ਪਰਮਾਤਮਾ ਮਿਹਰ ਕਰੇ

  • @tarangrewal2609
    @tarangrewal2609 Před 27 dny +18

    100 ਰੁਪਏ ਕੋਈ ਜਿਆਦਾ ਨੀ ਪੰਜਾਬੀਓ ਅੱਜ ਜੇ ਕਿਸੇ ਨੂੰ ਲੋੜ ਹੈ ਤਾਂ ਮਦਦ ਕਰੋ ਵਾਹਿਗੁਰੂ ਜੀ ਮਿਹਰ ਕਰਨ ਬੱਚਾ ਤੰਦਰੁਸਤ ਹੋ ਜਾਵੇ

  • @singermanubhattijassi7824
    @singermanubhattijassi7824 Před 18 hodinami

    ਸਾਰਿਆਂ ਵੀਰਾਂ ਅੱਗੇ ਬੇਨਤੀ ਹੈ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰੋ ਜੀ

  • @sonujhajj9530
    @sonujhajj9530 Před 27 dny +13

    ਪੰਜਾਬੀਆਂ ਨੇ ਦਰਿਆਵਾਂ ਨੰ ਬੰਨ ਲਾ ਦਿੱਤੇ ਇਹ ਮੋਰਚਾ ਵੀ ਫਤਿਹ ਕਰ ਲੈਣਾ ਵਾਹਿਗੁਰੂ ਜੀ ਜਲਦੀ ਮੇਹਰ ਕਰੂਗਾ

  • @gurjeetsinghchina
    @gurjeetsinghchina Před 27 dny +19

    ਕੱਢਤਾ ਜੀ ਦਸਵੰਦ 2000 ਰੁਪੈ ਵਾਹਿਗੁਰੂ ਮੇਹਰ ਕਰੇ ਬੱਚੇ ਤੇ

  • @Pargatsinghkhera-fh2iq
    @Pargatsinghkhera-fh2iq Před 27 dny +23

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਿਓ ਇਸ ਬੱਚੇ ਤੇ

  • @User19navneet
    @User19navneet Před 27 dny +18

    ਯੁਟੁਬਰ ਵਾਲਿਆਂ ਨੂੰ ਬੇਨਤੀ ਆ ਜਿਹੜੇ ਸਟਾਰ ਬਣੇ ਫਿਰਦੇ 5 00 hi krdo sare jane ji
    Main khud greeb aa main waheguru ji nu bhutt mndi aa j main Ameer hundi tan bhuttt help krni c main v ikk baby lyi aapna ghar var bechta ji msa baby hoya sade bache lyi bhutt kuj khona painda 😢😢

  • @dharampal3864
    @dharampal3864 Před 24 dny +6

    ਅਕਾਲ ਪੁਰਖ ਤੰਦਰੁਸਤ ਕਰਨ ਇਸ ਮਾਸੂਮ ਨੂੰ।Thali sahib send nhi ho rhe

  • @olds1nner25
    @olds1nner25 Před 7 dny +1

    Dass walo 1000 de sewa parwan karna ... Waheguru ess bache nu tand rusti bakshan

  • @BalkarSingh-dc1oq
    @BalkarSingh-dc1oq Před 27 dny +35

    ਵਾਹਿਗੁਰੂ ਖਾਲਸਾ ਪੰਥ ਜੀ ਪਰਿਵਾਰ ਦੀ ਹੈਲਪ ਕਰੋ ਤੁਸੀਂ ਰਬ ਰੂਪ ਹੋ

  • @KaramjitSingh-ni1qu
    @KaramjitSingh-ni1qu Před 27 dny +28

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਇਸ ਬੱਚੇ ਉਪਰ

  • @RamanDeep-ki5ir
    @RamanDeep-ki5ir Před 27 dny +37

    ਬਾਬਾ ਜੀ ਬੱਚੇ ਤੇ ਮਿਹਰ ਭਰਿਆ ਹੱਥ ਸਦਾ ਹੀ ਰੱਖਣਾ

    • @jsingh-j1
      @jsingh-j1 Před 27 dny +1

      Waheguru likhan nal nal ,,, aapan 100, 500 , 1000 paa deyiye te shayed kise da bhala ho jave

    • @BahadurSingh-tt8fj
      @BahadurSingh-tt8fj Před 26 dny

      Waheguru ji bache te Mehar bhariya hath rakhe

  • @IqbalSingh-ps1mg
    @IqbalSingh-ps1mg Před 27 dny +53

    ਵਾਹਿਗੁਰੂ ਰਾਮਦਾਸ ਜੀ ਇਸ ਬੱਚੇ ਤੇ ਮਿਹਰ ਭਰਿਆ ਹੱਥ ਰੱਖੀ ਜੀ

  • @farmerlife4008
    @farmerlife4008 Před 26 dny +14

    Manpreet ਕੌਰ ਤੇ 100 ਰੁਪਏ pa ਦਿਤੇ main, from rajpura, waheguru g

  • @Punjabicookingvillagevloges

    Dhan dhan baba deep Singh g

  • @HarpalSingh-uv9ko
    @HarpalSingh-uv9ko Před 22 dny +6

    ਵਾਹਿਗੁਰੂ ਜੀ ਮੇਹਰ ਕਰੋ ਇਸ ਬੱਚੇ ਤੇ ਇਹਨਾਂ ਦੇ ਪਰਿਵਾਰ ਤੇ ਇਸ ਬੱਚੇ ਦੀ ਜਾਨ ਬਚ ਜੇ।

  • @vickydauniya8021
    @vickydauniya8021 Před 26 dny +8

    ਵਾਹਿਗੂਰੂ ਜੀ ਇਸ ਬੱਚੇ ਤੇ ਆਪਣਾ ਮੇਹਰ ਭਰਿਆ ਹੱਥ ਰੱਖੋ ਜੀ ਤੇ ਤੰਦਰੁਸਤ ਰੱਖੋ

  • @sukhjitsingh6668
    @sukhjitsingh6668 Před 27 dny +18

    ਥਲੀ ਵੀਰ ਮੇਂ ਤਾਂ ਇੱਕ ਛੋਟੀ ਜਿਹੀ ਨੌਕਰੀ ਕਰਦਾ ਹਾਂ ਫੇਰ ਵੀ ਅਪਣੇ ਵੱਲੋਂ ਕੁਝ ਕੁ ਛੋਟੀ ਜਿਹੀ ਰਕਮ ਦਾ ਹਿੱਸਾ ਜ਼ਰੂਰ ਪਾਵਾਂਗਾ ਵਾਹਿਗੁਰੂ ਜੀ ਕਿਰਪਾ ਕਰੇ ਸੱਚੇ ਪਾਤਸ਼ਾਹ ਜੀ ਤੰਦਰੁਸਤੀ ਬਖਸ਼ਣ

  • @BalwinderSingh-xz5kl
    @BalwinderSingh-xz5kl Před 27 dny +7

    ਵਾਹਿਗੁਰੂ ਜੀ ਸਭ ਦਾ ਭਲਾ ਕਰੇ ਜੀ ਵਾਹਿਗੁਰੂ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਇਸ ਬੱਚੇ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਜੀ। ਵੀਰ ਜੀ ਇਸ ਬੱਚੇ ਨੂੰ ਲੁਧਿਆਣਾ ਅਨਮੋਲ ਕਵਤਰਾ ਕੋਲ ਲੈਕੇ ਜਾਉ ਜੀ ਵੀਰ ਜੀ ਕੋਈ ਨਾ ਕੋਈ ਦਾਨੀ ਸੱਜਣ ਜ਼ਰੂਰ ਅੱਗੇ ਆਉਗਾ। ਵਾਹਿਗੁਰੂ ਜੀ ਸਭ ਦਾ ਭਲਾ ਕਰੇ ਜੀ

  • @Mr-onkar
    @Mr-onkar Před 27 dny +13

    ਬਾਈ ਜੀ ਜਿਨੀ ਹਿੰਮਤ ਸੀ ਉੁਨੇਕ ਗੁਗਲ ਕਰਤੇ ਰੱਬ ਬੱਚੇ ਨੂੰ ਲੰਮੀ ਉਮਰ ਦਵੇੈ ਵਾਹਿਗੁਰੂ ਜੀ 🙏🙏🙏

  • @KaranjitsinghRoop
    @KaranjitsinghRoop Před 27 dny +14

    ਸਾਰਾ ਪੰਜਾਬ ਇਕੱਠਾ ਹੋ ਕੇ ਮਦਦ ਕਰੀਏ

    • @gurindersinghbal1560
      @gurindersinghbal1560 Před 27 dny

      Hoya ki a 16 crore de injection nal bhac ju nava e kam duje k din

    • @gurindersinghbal1560
      @gurindersinghbal1560 Před 27 dny +1

      Ede siro e chlna na punjab jamde na

    • @Wronglyiptc8
      @Wronglyiptc8 Před 27 dny

      ​@@gurindersinghbal1560by j kr tusi madad nahi kr sakde taan ghatto ghatt aapna mooh bandh rakho , koyi iven he nahi aapne bache layi darh darh diyan dhokra khanda

    • @user-ux7bl2gg2s
      @user-ux7bl2gg2s Před 26 dny

      ​koi gl niii veer ...kise nu Mada nii boli da jis din tere gar rabb ne ahho jehi bimari dii meher krr teee ......tuu taa uper muuh krr k rooye ga ....parmatma meher kre

  • @chahatpreetkaurdhillon1459
    @chahatpreetkaurdhillon1459 Před 27 dny +30

    Veer ji ਸਾਰੇ ਲੋਕ ਮਦਦ ਕਰੋ ,

  • @lallylallymachinetoolsludh733

    Waheguru g Main 100 tan ni de sakda pr bache lyii 100-100 ty 1000 - 1000 duwaa de sakda ❤

  • @sonusidhu3728
    @sonusidhu3728 Před 27 dny +8

    ਜਿੰਨੇ ਜੋਗੇ ਸੀ ਵੀਰ ਥਲੀ ਕਰਤੇ ਗੋਗਲ ਪੇ
    ਵਾਹਿਗੁਰੂ ਬੱਚੇ ਨੂੰ ਬਿਲਕੁਲ ਤੰਦਰੁਸਤ ਕਰਦੋ

  • @sidhupb1122
    @sidhupb1122 Před 25 dny +15

    ਮੈਂ 6500 ਘਰੇ ਦੇ ਆਇਆ ਸੀ ਬੱਚੇ ਦੇ ਦਾਦਾ ਜੀ ਨੂੰ ਪਟਿਆਲੇ ਸਰਹੰਦ ਰੋਡ Hyundai ਏਜੰਸੀ ਦੇ ਬੈਕ ਸਾਈਡ ਘਰ ਹੈ ਤੁਸੀਂ ਵੀ ਜਾ ਸਕਦੇ ਹੋ ਕਿਰਪਾ ਕਰਕੇ ਹੈਲਪ ਕਰੋ

    • @vikramjeetsingh1609
      @vikramjeetsingh1609 Před 20 dny

      Hnji virji sewa punch gyi.. weheguru Mehar Karan saria Veera bhana te🙏🙏

  • @Wronglyiptc8
    @Wronglyiptc8 Před 27 dny +6

    Mere walon 1000 RS di sewa waheguru ji ne eis bache layi lay layi hai , waheguru ji kirpa krn eis bache te , baaki daani veer bhain vadh vadh madad kro ji eis bache layi , Dhan Dhan Sahib Shri Guru Ramdas ji aap ji khajane bharbhoor krn gey , waheguru ji ka Khalsa waheguru ji ki fateh 🙏🏻

  • @Chauhan.007.
    @Chauhan.007. Před 27 dny +6

    ਸਾਰੇ ਭਰਾਵਾਂ ਨੂੰ ਬੇਨਤੀ ਹੈ ਜੀ ਜੋ ਵੀ video ਦੇਖ ਰਹੇ ਹਨ ਉਹ ਵੱਧ ਤੋਂ ਵੱਧ video share ਜਰੂਰ ਕਰੋ ਜੀ ਕਿਉਕਿ share ਕਰਨ ਨਾਲ ਹੀ ਪੈਸੇ ਇਕੱਠੇ ਹੋ ਸਕਦੇ ਆ... Share ਜਰੂਰ ਕਰੋ ਜੀ 🙏🏼🙏🏼🙏🏼🙏🏼🙏🏼

  • @gurlalsandhu5080
    @gurlalsandhu5080 Před 4 dny

    ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਕਰਿਓ ਸੋਹਣੇ ਜੇ ਬੱਚੇ ਤੇ ਲੰਮੀਆਂ ਉਮਰਾਂ ਬਖਿਸ਼ਿਓ ਸੱਚੇ ਪਾਤਸ਼ਾਹ ਜੀ 🙏🙏

  • @HarindersinghDhaliwal-ku4ft

    ਇਹ ਤਾਂ ਵਿਚਾਰੇ ਰਾਤ ਨੂੰ ਸੌ ਦੇ ਵੀ ਨਹੀਂ ਹੋਣੇ ਐਨੀ ਮੁਸੀਬਤ

  • @gurpreetdhandli8389
    @gurpreetdhandli8389 Před 25 dny +7

    ਥਲੀ ਵੀਰ ਜੀ ਮੈ ਵੀ ਛੋਟੀ ਜਿਹੀ ਭੇਟ 500 ਰੁਪਏ ਸਵੇਰੇ ਪਵਾਉਦਾ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ ਜੀ ਬੱਚੇ ਤੇ

  • @hemraj1901
    @hemraj1901 Před 27 dny +37

    ਧੰਨ ਗੁਰੂ ਰਾਮਦਾਸ ਜੀ ਇਸ ਬੱਚੇ ਤੇ ਆਪਣੀ ਕਿਰਪਾ ਕਰਦੋ

  • @ajmersingh3630
    @ajmersingh3630 Před 27 dny +16

    ਵਾਹਿਗੁਰੂ ਜੀ ਮਿਹਰ ਕਰਿਓ ਬੱਚੇ ਨੂੰ ਤੰਦਰੁਸਤੀਆਂ ਬਖਸਿ਼ਓ

  • @jashannandavlog
    @jashannandavlog Před 27 dny +13

    ਜੇ 100 ਵੀ ਨਾ ਦੇ ਸਕੇ ਤਾਂ ਤੁਸੀਂ ਵੀਡਿਉ ਨੂੰ ਸ਼ੇਅਰ ਕਰ ਦੋ ਓਹਦੇ ਨਾਲ ਕਿਸੇ ਕੋਲ ਜਾਓ ਵੀਡਿਉ ,ਸ਼ਾਇਦ ਉਹ ਮੱਦਦ ਕਰਦੇ ।

  • @Pargatsinghkhera-fh2iq
    @Pargatsinghkhera-fh2iq Před 27 dny +25

    ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਰੂਰ 100 200 500 ਜਿੰਨੀ ਕਿਸਦੀ ਸਰਦਾ ਹੈ ਜਰੂਰ ਵੀਰ ਜੀ ਦੇ ਅਕਾਊਂਟ ਵਿੱਚ ਪੈਸੇ ਪਾਓ

  • @user-pm3rq3qv9u
    @user-pm3rq3qv9u Před 27 dny +29

    Waheguru sache ਪਾਤਸ਼ਾਹ ਮੇਹਰ ਕਰਨਗੇ ਧੰਨ ਧੰਨ ਸ਼੍ਰੀ ਗੁਰੁ ਰਾਮਦਾਸ ਸਾਹਿਬ ਮੇਹਰ ਕਰੀ 🙏🏻♥️

  • @gurindersingh-xb9tz
    @gurindersingh-xb9tz Před 19 dny +2

    ਇਹ ਹੋ ਕੀ ਰਿਹਾ ਜਿਸ ਬਿਮਾਰੀ ਵਿੱਚ 16 16 ਕਰੋੜ ਦੇ ਟੀਕੇ ਲੱਗ ਰਹੇ ਸਰਕਾਰ ਤੋਂ ਤਾਂ ਕੋਈ ਉਮੀਦ ਨਹੀਂ , ਪੰਜਾਬੀ ਭਰਾ ਹੀ ਆ ਕੰਮ ਕਰ ਸਕਦੇ ਆ , ਵਾਹਿਗੁਰੂ ਜੀ ਮਿਹਰ ਕਰਿਓ ਇਸ ਬੱਚੇ ਤੇ

  • @l.i.k.h.a.r.i.8192
    @l.i.k.h.a.r.i.8192 Před 26 dny +4

    ਅਸੀਂ ਆਪਣਾ ਫਰਜ਼ ਨਿਭਾ ਦਿੱਤਾ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ 500 ਤਾਂ ਅੱਜ ਦੇ ਟਾਈਮ ਵਿਚ ਸਾਰੇ ਹੀ ਕੱਡ ਸਕਦੇ ਨੇ । ਵਾਹਿਗੁਰੂ ਭਲੀ ਕਰੇ।

  • @mafiabog4361
    @mafiabog4361 Před 25 dny +2

    ਵਾਹਿਗੁਰੂ ਜੀ ਇਸ ਬੱਚੇ ਤੇ ਆਪਣੀ ਕਿਰਪਾ ਦ੍ਰਿਸ਼ਟੀ ਬਣਾਈਂ ਰੱਖਣਾ ਜੀ ਇਸ ਨੂੰ ਠੀਕ ਕਰਦੋ ਜੀ ਵਾਹਿਗੁਰੂ ਵਾਹਿਗੁਰੂ

  • @AmarjotKaur-gh1ct
    @AmarjotKaur-gh1ct Před 27 dny +10

    Bhane hosla rako parmatma thadi jroor madat krega🙏🏼🙏🏼

  • @Lakhvirgamer777
    @Lakhvirgamer777 Před 17 dny +1

    Waheguru ji ka Khalsa

  • @gurbirsingh1415
    @gurbirsingh1415 Před 27 dny +6

    ਵਾਹਿਗੁਰੂ ਜੀ ਮੇਹਰ ਕਰਨਗੇ।ਅਸੀਂ ਵੀ ਜਰੂਰ ਕਰਾਂਗੇ 100 ਤੋਂ ਜਿਆਦਾ ਹੀ ਭੇਜਾਂਗੇ।ਅਸੀਂ ਵੀ ਅਰਦਾਸ ਵੀ ਕਰਾਂਗੇ।

  • @gurbhejhundal-fn2ft
    @gurbhejhundal-fn2ft Před 27 dny +6

    ਵਾਹਿਗੁਰੂ ਜੀ ਮਿਹਰ ਕਰੋ ਇਸ ਬੱਚੇ ਉੱਪਰ

  • @Randhawa_Brothers
    @Randhawa_Brothers Před 27 dny +7

    ਮੈ 10,000 ਪਾਇਆ ਹੋਇਆ ਸਨੀਵਾਰ ਨੂ ਮਿਲ ਜਾਏ ਗਾ Aman Austria

  • @sardajuitkaur9010
    @sardajuitkaur9010 Před 26 dny +2

    ਧੰਨ ਧੰਨ ਗੁਰੂ ਰਾਮਦਾਸ ਜੀ ਬੱਚੇ ਨੂੰ ਚੜ੍ਹਦੀ ਕਲਾ ਵਿਚ ਰੱਖਣ ਵੀਰੇ ਜਲਦੀ ਹੀ ਠੀਕ ਹੋ ਜਾਣਾ ਦਿਲ ਤੋਂ ਦੁਆ ਕਰਦੀ ਆ ਪੁੱਤ ਠੀਕ ਠਾਕ ਰੱਖਣ ਵਹਿਗੁਰੂ ਜੀ ਕਿਰਪਾ ਕਰਨਾ ਸਭ ਦੀਆਂ ਇੱਛਾਵਾਂ ਪੂਰੀਆਂ ਕਰਨ ਵਹਿਗੁਰੂ ਜੀ 🙏🙏🙏🙏🙏

  • @royalcollection_11
    @royalcollection_11 Před 26 dny +5

    Veere pehla v do bache eda de samne aye c ibadat kaur te ik beti hor c lakha ਸਿਧਾਣਾ ਵੀਰਾ ਐਡ ਪ ਰਿਹਾ c ohna ਦੀ ਤੇ ਅੱਜ ਇੱਕ ਹੋਰ ਬੱਚਾ ਏਦਾ ਦਾ ਹਾਏ ਰੱਬ ਕਿਸੇ ਨੂੰ ਨਾ bimari lawe 😢

  • @Preet18892
    @Preet18892 Před 19 dny +1

    ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਬੱਚਾ ਠੀਕ ਹੋ ਜਾਵੇ🙏🏼 ਜਿਸ ਤਰ੍ਹਾਂ ਮੈਂ ਮਦਦ ਕੀਤੀ ਆ ਇਦਾਂ ਹੀ ਸਾਰੇ ਭੈਣ ਭਰਾ 100-500-1000/- ਬੱਚੇ ਲਈ ਪਾ ਦੇਣ ਇਨ੍ਹਾਂ ਕੁ ਤਾਂ ਸਭ ਕੋਲ ਹੁੰਦਾ 🙏🏼

  • @user-me5cr2ic2k
    @user-me5cr2ic2k Před 27 dny +4

    ਵਾਹਿਗੁਰੂ ਜੀ ਬੱਚੇ ਤੇ ਮੇਹਰ ਕਰੋ ਕਿ ਬੱਚਾ ਜਲਦੀ ਠੀਕ ਹੋ ਜਾਵੇ

  • @mahakaler3896
    @mahakaler3896 Před 13 dny

    ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਵਾਹਿਗੁਰ

  • @livelaughcreation
    @livelaughcreation Před 27 dny +4

    ਸੱਚ-ਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅਖੰਡ ਪਾਠ ਕਰਾਓ। ਕੋਲ ਬੱਚੇ ਨੂੰ ਗੋਦੀ ਵਿੱਚ ਲੈ ਕੇ ਗੁਰਬਾਣੀ ਸਰਵਣ ਕਰੋ ਜੀ ਗੁਰੂ ਭਲੀ ਕਰੇਗਾ
    ਗੁਰੂ ਰਾਮ ਦਾਸ ਜੀ ਜਰੂਰ ਸੁਣਨਗੇ।
    ਜਦੋਂ ਤੱਕ ਤਰੀਕ ਨਾ ਮਿਲੇ ਜੋੜਿਆਂ ਦੀ ਸੇਵਾ ਕਰੋ ਜੀ।🙏

  • @jattlife6451
    @jattlife6451 Před 25 dny +3

    ਸਾਰੇ ਵੀਰ ਭੈਣ ਇਹਨਾ ਦੀ ਹੈਲਪ ਕਰੋ🙏🙏

  • @vickysrowa788
    @vickysrowa788 Před 27 dny +4

    ਵਾਹਿਗੁਰੂ ਜੀ ਬੱਚੇ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖੋ ਜੀ😢 ਖਬਰ ਸੁਣ ਕਿ ਅੱਖਾ ਭਰ ਆਈਆ 😢 ਬੱਚੇ ਦੀ ਮਦਦ ਜਰੂਰ ਕਰੋ ਜੀ 😢😢

  • @sidhumoosewaladafan9865
    @sidhumoosewaladafan9865 Před 19 dny +1

    ਜਗਦੀਪ ਸਿੰਘ ਥਲੀ ਜੀ ਮੈਂ ਤੁਹਾਡੀ ਵੀਡਿਓ ਅਪਣੇ ਸਾਰੇ ਦੋਸਤਾਂ ਨੂੰ ਸੈਂਡ ਕਰ ਦਿੱਤੀ ਹੈ ਵਾਹਿਗੁਰੂ ਜੀ ਮਿਹਰ ਕਰਨ ਇਸ ਬੱਚੇ ਤੇ

  • @AvtarSinghBhupal
    @AvtarSinghBhupal Před 27 dny +18

    ਸਾਰੇ ਹੀ ਸਤਿਕਾਰਯੋਗ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਕਿ ਇਹੋ ਜਿਹੇ ਹਾਲਾਤ ਦੇਖ ਕੇ ਜਰੂਰ ਮਦਦ ਕਰਿਆ ਕਰੋ, ਜਦੋਂ ਕਦੇ ਕੋਈ ਹੋਰ ਕਿਸਮ ਦੀ ਮਹਿੰਗਾਈ ਹੋ ਜਾਂਦੀ ਹੈ ਫਿਰ ਵੀ ਤਾਂ ਦਿੰਦੇ ਹੋ, ਦਾਨ ਕਰਨ ਨਾਲ ਕੁਝ ਨੀ ਘਟਦਾ, ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨੇ ਕੁ ਵੀ ਹੋ ਸਕਦੇ ਨੇ ਜਰੂਰ ਮਦਦ ਕਰੋ 🙏🙏

  • @user-sq9gd5fj3q
    @user-sq9gd5fj3q Před 19 dny

    Waheguru kise dhee put nu kuj na howe sab nu chardikala vich rakhna waheguru ji

  • @ManpreetkaurManpreetkaur-cf9pj

    Guru sahib kirpa kro ji

  • @kuldipsingh7111
    @kuldipsingh7111 Před 27 dny +4

    ਵਾਹਿਗੁਰੂ ਜੀ ਮੇਹਰ ਕਰੋ ਜੀ ਬੱਚੇ ਦੇ ਸਿਰ ਉੱਪਰ ਮੇਹਰ ਭਰਿਆ ਹੱਥ ਰੱਖਣਾ ਜੀ

  • @JaswinderKaur-qe1tl
    @JaswinderKaur-qe1tl Před 27 dny +3

    ਜਿਨਾਂ ਹੋ ਸਕਦਾ ਕਰਾਂਗੇ ਮੇਰੇ ਬੇਟੇ ਦੀ ਵੀ ਪੀ ਜੀ ਆਈ ਤੋਂ ਦਵਾਈ ਚੱਲਦੀ ਫਿਰ ਵੀ ਇਸ ਬੱਚੇ ਦੀ ਹੈਲਪ ਕਰੂਗੀਂ ਮੇਰੇ ਪਤੀ ਵੀ ਹੈਨੀ ਜਿਨਾਂ ਕੋਲ ਸਭ ਕੁਝ ਆ ਮਦਦ ਕਰ ਦੇਣ

    • @sonyvalu6137
      @sonyvalu6137 Před 26 dny

      ਭੈਣ ਜੀ ਧੰਨ ਗੁਰੂ ਰਾਮਦਾਸ ਜੀ ਤੁਹਾਡੇ ਪੁੱਤਰ ਨੂੰ ਜਲਦੀ ਠੀਕ ਕਰੋ🙏🙏🙏

  • @gurdevkaur1209
    @gurdevkaur1209 Před 27 dny +6

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰੋ ਜੀ ਬੱਚੇ ਨੂੰ ਛੇਤੀ ਤੋਂ ਛੇਤੀ ਠੀਕ ਕਰ ਦਿਓ ਜੀ ਤੰਦਰੁਸਤੀ ਬਖਸ਼ੋ ਜੀ

  • @luckisingh3673
    @luckisingh3673 Před 16 dny +1

    Rabba Mehar kari sab te 🙏🙏🙏🙏

  • @HarpalsinghHarpal-wg4gu
    @HarpalsinghHarpal-wg4gu Před 27 dny +4

    ਵੀਰ ਆਸੀ ਪਾ ਰਹੇ ਆ ਵਾਹਿਗੁਰੂ ਜੀ ਕਿਰਪਾ ਕਰੋ ਬੱਚੇ ਉਤੇ ਮਾਂ ਪਿਉ ਦੀ ਆਸ ਪੂਰੀ ਹੋ ਵੇ

  • @Lakhvirgamer777
    @Lakhvirgamer777 Před 17 dny +1

    Waheguru ji Mehar kareo

  • @gurdavsingh1952
    @gurdavsingh1952 Před 27 dny +8

    ਵਾਹਿਗੁਰੂ ਮੇਹਰ ਕਰੀ ਦਾਤਿਆ

  • @MithaSingh-fg2qy
    @MithaSingh-fg2qy Před 14 dny

    ,.
    ,😢😢 ਪਰਮਾਤਮਾ ਮੇਹਰ ਕਰੇ ਦਾਨੀ ਸਜਨ ਕਿਰਪਾ ਕਰਨ

  • @sukhtube4219
    @sukhtube4219 Před 27 dny +7

    ਵਾਹਿਗੁਰੂ🙏 ਜੀ 🙏

  • @user-ed6rx6wf2y
    @user-ed6rx6wf2y Před 27 dny +2

    ਵਾਹਿਗੁਰੂ ਜੀ ਮਿਹਰ ਕਰਨ ਇਸ ਬੱਚੇ ਲਈ ਮੇਰੇ ਵੱਲੋਂ ਵੀ ਅਰਦਾਸ ਆ ਧੰਨ ਧੰਨ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਾਰੇ ਵੀਰਾ ਨੂੰ ਬੇਨਤੀ ਹੈ ਕਿ ਜਿੰਨੀ ਵੀ ਹੋ ਸਕੇ ਮਾਇਆ ਦੀ ਸੇਵਾ ਜ਼ਰੂਰ ਕਰੋ ਬੱਚੇ ਦੇ ਇਲਾਜ਼ ਲਈ

  • @Gurmeet_kaur_khalsa
    @Gurmeet_kaur_khalsa Před 27 dny +7

    ਮਾਂ ਬਾਪ ਪਹਿਲਾਂ ਵੀ ਇੱਕ ਦਿਲ ਦਾ ਟੁਕੜਾ ਖੋ ਚੁੱਕੇ ਨੇ 😢 ਹੇ ਰੱਬ ਜੀ ਮਿਹਰ ਕਰੀਂ 😢😭

  • @KulwindermaanSingh-v3o

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @HarpalsinghHarpal-wg4gu
    @HarpalsinghHarpal-wg4gu Před 27 dny +3

    ਸਾਰੇ ਵੀਰ ਜ਼ਰੂਰੀ ਪੈਸਾ ਪਾਉ ਕੋਈ ਗੱਲ ਬੱਚਾ ਬਚ ਜਾਵੇ

  • @Satnamkaur4570
    @Satnamkaur4570 Před 27 dny +2

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਇਸ ਬੱਚੇ ਨੂੰ ਜਲਦੀ ਠੀਕ ਕਰਨ 🙏🙏

  • @SukhwinderSingh-wq5ip
    @SukhwinderSingh-wq5ip Před 27 dny +3

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ❤

  • @SandeepKumarKumar-qf3rb
    @SandeepKumarKumar-qf3rb Před 23 dny +2

    Parmatma kre eh baccha bhut jaldi svast ho jave g.🙏

  • @husanpreetsingh1380
    @husanpreetsingh1380 Před 27 dny +7

    Thali vir jindabad❤

  • @buntyjanagal7887
    @buntyjanagal7887 Před 21 dnem

    Thali veere krte G pay jini himmat c baba nanak mehar kre bache te

  • @gurbindersingh7173
    @gurbindersingh7173 Před 27 dny +5

    ਭਾਈ ਬੜਾ ਜ਼ੋਰ ਲਾਇਆ ਯਾਰ ਸੈਂਡ ਹੀ ਨਹੀਂ ਹੋ ਰਿਹਾ ਨੈਟਵਰਕ ਦੀ ਪ੍ਰੋਬਲਮ ਬੜਾ ਅਪੀਲ ਹੋ ਰਿਹਾ ਮੈਨੂੰ😢😢😢😢

  • @ShehrajdeepsinghThind-tz3ul

    Wahe guru ji Mehra karn

  • @AbhijotSingh-yt9po
    @AbhijotSingh-yt9po Před 27 dny +4

    Guru maharaj es bache te mehar bharya hath rakhe kithe aa sarkara sadiya vota leniya hon ta pesa pani vaag baha dide ne hun kro help es voter di veer mai apne kolo 200 pa reha mai ik majduri krke kma reha guru maharaj es bache nu lamiyan umra kre,,,,

  • @jasssarb-jl3ik
    @jasssarb-jl3ik Před 20 dny

    Dhan Dhan baba deep Singh ji da Nama lo sab theek ho Jana aa Amritsar Jao sab theek ho Jana Aa Sachi kande aa didi ji

  • @user-xq8jw4pu2r
    @user-xq8jw4pu2r Před 27 dny +18

    ਐਨਾਂ ਮਹਿਗਾ ਟੀਕਾ ਤਾਂ ਕਦੇ ਸੁਣਿਆ ਈ ਨੀਂ।
    ਸਮਝ ਤੋਂ ਬਾਹਰ ਐ। ਜੇ ਸੱਚਮੁੱਚ ਈ ਐਨਾਂ ਮਹਿੰਗਾ ਟੀਕਾ ਕੋਈ ਹੋਵੇ ਵੀ ਤਾਂ ਕੌਣ ਲਵਾ ਲਊ।ਬਾਕੀ ਜੇ ਐਨੀਂ ਛੋਟੀ ਉਮਰ ਚ ਈ ਅਜਿਹਾ ਟੀਕਾ ਲੱਗਦਾ ਹੋਇਆ ਤਾਂ ਬਾਕੀ ਜਿੰਦਗੀ ਦੀ ਕੀ ਗਾਰੰਟੀ ਆ। ਕਿਹੜੀ ਕੰਪਨੀਂ ਬਣਾਉਂਦੀ ਹੈ ਅਜਿਹਾ ਟੀਕਾ।

    • @sukhsahni2640
      @sukhsahni2640 Před 27 dny +3

      Kihdi dunia vich firde ho

    • @deepsandhu4322
      @deepsandhu4322 Před 27 dny +2

      Eh ta bahut time da aya

    • @hydragaming4954
      @hydragaming4954 Před 27 dny +2

      Hai injection eh

    • @gurjeetsinghchina
      @gurjeetsinghchina Před 27 dny +2

      Gall sachi aa ji America to aunda eh injection

    • @bgmipunjabifunny
      @bgmipunjabifunny Před 27 dny +3

      100 ਰੁਪਏ ਕਰਕੇ ਏਨਾ ਕੁਝ ਕਿਉੰ ਸੁਣਾਈ ਜਾਂਦਾ ਅਗਲਾ ਪਾਗਲ ਨਹੀਂ ਜੌ ਬੱਚੇ ਲਈ ਰੋਈ ਜਾਂਦਾ ਜੇਂ ਓਹਦੀ ਜਗ੍ਹਾ ਤੂੰ ਹੁਣਾ ਫਿਰ?

  • @BaldevSingh-rp9bz
    @BaldevSingh-rp9bz Před 27 dny +2

    ਵਾਹਿਗੁਰੂ ਜੀ ਇਸ ਬੱਚੇ ਤੇ ਮੇਹਰ ਪਰਿਆ ਹੱਥ ਰੱਖੋ ਜੀ ਵਾਹਿਗੁਰੂ ਜੀ

  • @SonuSingh-jo3gc
    @SonuSingh-jo3gc Před 27 dny +6

    ਐਨਆਰਆਈ ਵੀਰੇ ਸਭ ਸੇ ਆਗੇ ਆ ਕੇ ਮਦਦ ਕਰੋ 🙏

  • @SidhuAvtar-rh3id
    @SidhuAvtar-rh3id Před 18 dny

    Waheguru Ji Maher Kario Ji ❤️🙏🙏

  • @user-kl4iy1jy1v
    @user-kl4iy1jy1v Před 27 dny +3

    500 ਰੂਪੈ ਦੀ ਛੋਟੀ ਜੀ ਰਾਸ਼ੀ ਮਸੁਮ ਬੱਚੇ ਦੀ ਜਿ਼ੰਦਗੀ ਲਈ ਕੀਤੀ ਆ ਸਾਰੇ ਵੀਰ ਭਰਾਵਾ ਨੂੰ ਕਰਨੀ ਚਾਹੀਦੀ ਆ

    • @user-ed6rx6wf2y
      @user-ed6rx6wf2y Před 27 dny

      ਵਾਹਿਗੁਰੂ ਮਿਹਰ ਕਰਨ ਤੁਹਾਡੇ ਤੇ ਵੀਰ ਜੀ ਜ਼ੋ ਤੁਸੀਂ ਬੱਚੇ ਲਈ ਮਾਇਆ ਦੀ ਸੇਵਾ ਕੀਤੀ