ਨਿਹੰਗ ਸਿੰਘਾਂ ਦੀ ਹਾਜ਼ਰੀ 'ਚ ਵਨੀਤ ਕੌਰ ਨੇ ਪਾਸਟਰ Ankur Narula 'ਤੇ ਲਗਾਏ ਗੰਭੀਰ ਇਲਜ਼ਾਮ | Pro Punjab Tv

Sdílet
Vložit
  • čas přidán 12. 06. 2024
  • ਨਿਹੰਗ ਸਿੰਘਾਂ ਦੀ ਹਾਜ਼ਰੀ 'ਚ ਵਨੀਤ ਕੌਰ ਨੇ ਪਾਸਟਰ Ankur Narula 'ਤੇ ਲਗਾਏ ਗੰਭੀਰ ਇਲਜ਼ਾਮ
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Komentáře • 411

  • @RanjitSingh-wt3ft
    @RanjitSingh-wt3ft Před 23 dny +49

    ਇਹ ਕੁੜੀ ਡਰਾਮੇਬਾਜ ਹੈ

  • @mrbeastfanpage342
    @mrbeastfanpage342 Před 23 dny +39

    ਫੜਲੋ ਬੀਬੀ ਪਾਗ਼ਲ ਹੋਗੀ😂😂

  • @churchofgodfullgospel8144
    @churchofgodfullgospel8144 Před 23 dny +32

    God is great. He is creator. He is almighty Lord God.
    ਜ਼ਮੀਨ ਦੇ ਉੱਤੇ , ਆਸਮਾਨ ਦੇ ਧੱਲੇ ਕੋਈ ਦੂਜਾ ਨਾਮ , ਨਹੀਂ ਦਿੱਤਾ ਗਿਆ ਜਿਸ ਤੋਂ ਮੁਕਤੀ ਮਿਲਨੀ --- ਪ੍ਰਭੂ ਯਿਸੂ ਮਸੀਹ।।

  • @user-gv9pd1fp7x
    @user-gv9pd1fp7x Před 22 dny +25

    Ankur narula is real man of God ✝️❤️

    • @romysandhusandhu3359
      @romysandhusandhu3359 Před 22 dny

      ਬਾਕੀ ਸਾਰੇ ਕੌਣ ਨੇ,,, ਤੂੰ ਆਪਣੇ ਚੌ ਕੀ,,,,,

  • @03sarabjeetmasih69
    @03sarabjeetmasih69 Před 12 dny +19

    ਏ ਤੇ ਸਚੀ ਪਾਗਲ ਆ😂

  • @jesuschannel685
    @jesuschannel685 Před 22 dny +25

    Sister dimag wale dr. nu check krvao apna dimag

  • @mathewsamual6683
    @mathewsamual6683 Před 23 dny +34

    Ankur narula is real man of God

    • @panjabtech751
      @panjabtech751 Před 23 dny +3

      ਚੱਲ ਆਪਣੇ ਨਰੂਲੇ ਨੂੰ ਕਹਿ ਕਿ ਓਹੋ ਵੀ ਯਿਸਸ ਮਸ਼ੀਹ ਵਾਂਗ ਉਹਨਾਂ ਦੇ ਰਸਤੇ ਤੇ ਚੱਲ ਕੇ ਵਖਾ ਸੂਲੀ ਤੇ ਚੱੜਕੇ ਵਖਾਵੇ ਤੁਹਾਡਾ ਕਰੂਲਾ ਪਖੰਡੀ 🤬🤬🤬🤬😡😡😡

    • @Amandeep-tz1iu
      @Amandeep-tz1iu Před 23 dny +1

      Jo TUC kr rahe ho oh kroos to ghatt ni Prabhu da v virod hoya c oh ta TUC oh hi kr rahe ho

    • @Lucky_masih-c1x
      @Lucky_masih-c1x Před 19 dny

      Ki pakhand krya . U dont have any knowledge is fuddu characterless lady jis nu usde husband tak ne divorce de ditta. Ankur Narula ji 100 percent bible de according kr rhe .

    • @Lucky_masih-c1x
      @Lucky_masih-c1x Před 19 dny

      Eh fuddu vaneet Kaur pehla bible read krdi rhi ehna jhooth . She crossed all limits jhooth bolan diya . Millions of people follow Ankur Narula ji . Crusade da meaning samji pehla . Crusade dekh k dekho .

    • @user-who_is_next
      @user-who_is_next Před 14 dny

      ​@@panjabtech751 jado kuch pata na hove bakwas nhi karedi hundi tu aapna Dharam vekh Golka khane cheeka maar rahe aa jesus di cross da Matlab se bible read karo rahi gal Dharam di tusi aapna Dharam vekho

  • @user-fq8mp1dz2f
    @user-fq8mp1dz2f Před 16 dny +16

    Ankur Narula man of god

  • @SalomiSabharwal
    @SalomiSabharwal Před 20 dny +28

    Paster Ankur Narula ji real man of God

  • @mrbeastfanpage342
    @mrbeastfanpage342 Před 23 dny +17

    ਦੇਖੋ ਬੀਬੀ ਨੇ ਚੁੰਨੀ ਲਈ ਹੋਈ ਆ😂😂

  • @bhattibhatti8551
    @bhattibhatti8551 Před 15 dny +8

    ਓ ਬੀਬਾ ਕਿਉ ਅਪਣੀ ਤੇ ਆਪਣੇ ਧਰਮ ਦਾ ਨਿਰਾਦਰ ਕਰਨ ਲੱਗੀ ਵਾ,,,
    ਅਸਲ ਸਿੱਖ ਦਾ ਕਿਰਦਾਰ ਐ ਨਹੀ ਵਾਂ ,,,

  • @DEEPAKKUMAR-ll3ox
    @DEEPAKKUMAR-ll3ox Před 23 dny +22

    Sister bahut vadiya kar rahe oh tusi ankur narula da virod de nal nal prabhu yeshu masih da parchar kar reha hor loka nu das rahe oh prabhu yeshu masih bare oh ankur narula ministry bare thank you Jesus loka nu vad to vad prabhu yeshu masih da parchar ponche

    • @shehnazmansi3537
      @shehnazmansi3537 Před 19 dny +1

      Hallelujah
      Khuda is sister nu shanti and maafi da aatma dewe

  • @sunnybainsa2679
    @sunnybainsa2679 Před 20 dny +10

    ਮੈਂ ਤੇ ਇਸ ਜਨਾਨੀ ਤੋਂ ਹੈਰਾਨ ਆ ਵੀ ਜਦੋਂ ਤੂੰ ਰਹਿਤ ਮਰਿਆਦਾ ਵਿੱਚ ਸੀਗੀ ਤੂੰ ਸਿੱਖ ਧਰਮ ਦੀ ਇੱਜ਼ਤ ਰੱਖਣੀ ਸੀ ਕਿ ਗਵਾਉਣੀ ਸੀ ਤੂੰ ਵਿਆਹੀ ਵਾਰੀ ਜਨਾਨੀ ਸੀ ਜਦੋਂ ਤੇਰੇ ਬੰਦੇ ਨੇ ਤੈਨੂੰ ਮਨਾ ਕੀਤਾ ਵੀ ਤੂੰ ਮੇਰੇ ਤੋਂ ਬਿਨਾਂ ਪੁੱਛੇ ਕਿਤੇ ਨਹੀਂ ਜਾਣਾ ਹਰ ਬੰਦੇ ਨੂੰ ਅਧਿਕਾਰ ਆ ਜਿਹੜੇ ਗੈਰਤਮੰਦ ਬੰਦੇ ਆ ਨਾ ਉਹ ਆਪਣੀਆਂ ਜਨਾਨੀਆਂ ਦੀ ਇੱਜ਼ਤ ਕਰਨੀ ਜਾਣਦੇ ਆ ਤੇ ਜੇ ਤੇਰੇ ਬੰਦੇ ਨੇ ਜਦ ਤੈਨੂੰ ਪਤਾ ਸੀ ਤੂੰ ਵਿਆਹੀ ਵਾਰੀ ਆ ਹੁਣ ਮੇਰੀ ਇੱਜਤ ਦਾ ਸਵਾਲ ਮੇਰਾ ਬੰਦਾ ਵੀ ਆ ਜੇ ਮੇਰਾ ਬੰਦਾ ਪਰਮਿਸ਼ਨ ਨਹੀਂ ਦਿੰਦਾ ਕਿਤੇ ਜਾਣ ਦੀ ਤੇ ਮੈਂ ਕਿਉਂ ਜਾਵਾਂ ਤੂੰ ਕਿਉਂ ਗਈ ਅੱਧੀ ਰਾਤ ਦਿੱਲੀ ਫਿਰ ਤੂੰ ਉੱਥੇ ਰਾਤ ਕੱਟੀ ਹੁਣ ਜਿਹੜੀ ਜਨਾਨੀ ਰਾਤ ਕੱਟ ਕੇ ਆਵੇ ਜਿਹੜਾ ਬੰਦਾ ਵਾਰਨਿੰਗ ਦਵੇ ਉਹ ਬੰਦਾ ਕਿੱਦਾਂ ਰੋਕ ਸਕਦਾ ਤੈਨੂੰ ਫਿਰ ਉੱਥੇ ਕਿਸੇ ਧਾਰਮਿਕ ਸਥਾਨ ਤੇ ਤੂੰ ਰੁਕੀ ਆ ਤੈਨੂੰ ਅਗਲਿਆਂ ਨੇ ਉਥੇ ਧਾਰਮਿਕ ਸਥਾਨ ਵਾਲਿਆਂ ਨੇ ਤੇ ਪਰਚਾ ਕਰਵਾਇਆ ਕਿ ਇਹ ਜਨਾਨੀ ਜੀ ਕਿਸੇ ਗੈਰ ਮਰਦ ਦੇ ਨਾਲ ਫੜੀ ਗਈ ਉੱਥੇ ਸਿਰ ਤੇਰੇ ਬੰਦੇ ਤੱਕ ਗੱਲ ਪਹੁੰਚਦੀ ਬੰਦਾ ਤੇਰਾ ਤੇ ਤੂੰ ਤਲਾਕ ਲੈ ਲੈਂਦਾ ਆ ਫਿਰ ਤੂੰ ਇੱਕ ਬੰਦੇ ਦੇ ਨਾਲ ਰਲ ਜਾਨੀ ਆ ਪਹਿਲਾਂ ਤੁਹਾਨੂੰ ਵੀਡੀਓ ਚ ਕਹਿਨੀ ਆ ਮੇਰਾ ਭਰਾ ਆ ਫਿਰ ਉਹ ਤੇਰਾ ਭਰਾ ਕੁਝ ਦਿਨਾਂ ਬਾਅਦ ਕਹਿੰਦਾ ਆ ਵੀਡੀਓ ਦੇ ਵਿੱਚ ਵੀ ਮੈਂ ਵੀ ਨੀਤ ਕੌਰ ਨਾਲ ਵਿਆਹ ਕਰਵਾਉਣਾ ਆ ਫਿਰ ਤੂੰ ਕੁਝ ਦਿਨਾਂ ਦੇ ਵਿੱਚ ਉਹ ਨਾਰੀਲਾਂ ਪਾਉਦੀ ਆ ਕਦੀ ਤੂੰ ਬੈਡ ਤੇ ਲੰਮੇ ਪਈ ਤੂੰ ਕਦੀ ਤੂੰ ਕਿਤੇ ਪਈ ਉਹਦੇ ਨਾਲ ਰਜਾਈਆਂ ਚ ਬੈਠੀ ਆ ਤੂੰ ਦੱਸ ਇਹ ਭੈਣ ਭਰਾ ਦਾ ਰਿਸ਼ਤਾ ਤੂੰ ਕਿੱਧਰ ਨੂੰ ਲੈ ਗਈ ਤੇ ਤੇਰਾ ਕੀ ਮਤਲਬ ਆ ਵੀ ਚਰਚ 'ਚ ਪਹਿਲਾਂ ਲੋਕੀ ਆਪਣੇ ਜਿਹੜੇ ਉੱਥੇ ਚਰਚ ਚ ਕੁੜੀਆਂ ਹੁੰਦੀਆਂ ਜਾਂ ਧਾਰਮਿਕ ਸਥਾਨ ਤੇ ਕੁੜੀਆਂ ਹੁੰਦੀਆਂ ਜਿਵੇਂ ਕਿ ਕਹਿ ਲਓ ਕਿਸੇ ਵੀ ਧਾਰਮਿਕ ਸਥਾਨ ਤੇ ਕਿਸੇ ਨੇ ਵਿਆਹ ਕਰਵਾਉਣਾ ਆ ਤੇ ਪਹਿਲਾਂ ਉਹ ਅਗਲੇ ਗੰਦੀ ਨਜ਼ਰ ਰੱਖਣ ਉਹਨੂੰ ਗੰਦੀ ਨਜ਼ਰ ਨਾ ਦੇਖਣ ਤੇ ਫੇਰ ਤੇਰੇ ਅਕੋਰਡਿੰਗ ਉਹਨਾਂ ਦੇ ਨਾਲ ਵਿਆਹ ਕਰਵਾਉਣ ਹਨਾ ਤੂੰ ਦੱਸ ਵੀ ਤੇਰੀ ਜਾਣਕਾਰੀ ਤੂੰ ਆਪਣੀ ਜਾਣਕਾਰੀ ਦੱਸ ਪਹਿਲਾਂ ਲੋਕਾਂ ਨੂੰ ਆਪਣੇ ਬਾਰੇ ਇੰਟਰੋਡਕਸ਼ਨ ਦੇ ਕਿ ਮੈਂ ਕੀ ਆ ਕੀ ਕਿੱਥੋਂ ਆਈ ਆ ਕੀ ਕਰਦੀ ਆ ਹੁਣ ਮੇਰਾ ਕੀ ਕੰਮ ਹੈ ਤੂੰ ਸੋਸ਼ਲ ਮੀਡੀਆ ਤੇ ਉਹਦੇ ਨਾਲ ਵੀਡੀਓ ਪਾਉਦੀ ਆ ਵਿਆਹ ਤੇਰਾ ਸਿੱਖ ਤਰਵਾਜ ਅਨੁਸਾਰ ਹੋਇਆ ਤੇ ਵੀਡੀਓ ਵਿੱਚ ਤੂੰ ਗੱਲ ਕਿਸੇ ਕ੍ਰਿਸਚਨ ਮੁੰਡੇ ਨਾਲ ਕਰ ਰਹੀ ਆਂ ਉਹ ਕ੍ਰਿਸਚਨ ਮੁੰਡਾ ਵੀ ਕਹਿ ਰਿਹਾ ਕਿ ਰੱਬ ਦੀ ਮਰਜ਼ੀ ਰੱਬ ਦੀ ਮਰਜ਼ੀ ਇਹ ਆ ਵੀ ਅਗਲਾ ਘਰ ਤੜਾਵੇ ਪਹਿਲਾਂ ਤੁਹਾਡਾ ਪਰਮੇਸ਼ਰ ਤੁਹਾਡਾ ਪਹਿਲਾਂ ਘਰ ਤੜਾਊਗਾ ਤੇ ਫਿਰ ਤੁਹਾਨੂੰ ਕਿਸੇ ਹੋਰ ਨਾਲ ਜੋੜੂਗਾ ਤੇ ਇਸ ਇਹ ਪਲੈਨ ਬਣਾਉਣ ਮਤਲਬ ਕਿ ਜਿਹੜਾ ਪਾਪ ਤੋਂ ਇਨੀ ਨਫਰਤ ਕਰਦਾ ਜਿਹੜਾ ਪਵਿੱਤਰ ਪਰਮੇਸ਼ਰ ਆ ਉਹ ਮਤਲਬ ਆਹ ਕੰਮ ਕਰੂਗਾ ਨਾ ਤੈਨੂੰ ਪਹਿਲਾਂ ਤੇਰਾ ਘਰ ਤੜਾਊਗਾ ਫਿਰ ਤੈਨੂੰ ਕਿਸੇ ਬੰਦੇ ਨਾਲ ਗੈਰ ਬੰਦੇ ਨਾਲ ਤੈਨੂੰ ਮਿਲਾਊਗਾ ਬਾਈਬਲ ਤਾਂ ਕਹਿੰਦੀ ਜਦੋਂ ਤੱਕ ਤੇਰਾ ਬੰਦਾ ਤੈਨੂੰ ਇਜਾਜ਼ਤ ਨਹੀਂ ਦਿੰਦਾ ਕਿਤੇ ਜਾਣ ਦੀ ਤੂੰ ਜਾਣਨਾ ਨਹੀਂ ਤੂੰ ਆਪਣੇ ਬੰਦੇ ਨਾਲ ਵਫਾਦਾਰ ਰਹਿਣੇ ਜਦੋਂ ਅਸੀਂ ਨਿਕਾਹ ਕਰਦੇ ਆਂ ਤੇ ਕੀ ਕਹਿੰਦੀ ਬਾਈਬਲ ਭਰ ਤੈਨੂੰ ਕੀ ਬਾਈਬਲ ਬਾਰੇ ਪਤਾ ਤੈਨੂੰ ਗੁਰੂ ਗ੍ਰੰਥ ਬਾਰੇ ਵੀ ਨਹੀਂ ਪਤਾ ਜੇ ਤੈਨੂੰ ਪਤਾ ਹੁੰਦਾ ਨਾ ਤੇ ਤੂੰ ਨਾਮ ਦਾਨ ਜਿਹੜਾ ਲਿਆ ਸੀ ਉਹਦੀ ਇੱਜ਼ਤ ਰੱਖਦੀ ਨਾਮ ਦਾਨ ਲਈਆਂ ਜਨਾਨੀਆਂ ਅਸੀਂ ਦੇਖੀਆਂ ਕੁੜੀਆਂ ਕਿੱਦਾਂ ਰਹਿਤ ਮਰਿਆਦਾ ਵਿੱਚ ਰਹਿੰਦੀਆਂ ਉਹਨਾਂ ਨੇ ਦਸਤਾਰਾਂ ਬੰਨੀਆਂ ਹੋਈਆਂ ਤੇ ਕਿੱਦਾਂ ਆਪਣੇ ਬੰਦੇ ਦੇ ਕਹਿਣ ਤੋਂ ਬਿਨਾਂ ਮਰਜ਼ੀ ਤੋਂ ਬੈਰ ਬਗੈਰ ਬਾਹਰ ਪੈਰ ਨਹੀਂ ਰੱਖਦੇ ਆ ਤੇ ਉਹਨਾਂ ਦੇ ਬੰਦੇ ਵੀ ਉਹਨਾਂ ਨੂੰ ਰਾਣੀਆਂ ਵਾਂਗੂ ਰੱਖਦੇ ਆ ਤੇਰੇ ਵਾਂਗੂ ਤੁਰੀਆਂ ਨੀ ਫਿਰਦੀਆਂ ਜਣੇ ਖਣੇ ਦੇ ਨਾਲ ਤੇਤੇ ਕੇਸ ਪਹਿਲਾਂ ਕਿਸੇ ਧਾਰਮਿਕ ਸਥਾਨ ਤੇ ਜਿੱਥੇ ਤੂੰ ਗਲਤ ਕੰਮ ਕੀਤਾ ਸੋ ਉਹਨਾਂ ਨੇ ਕਰਵਾਇਆ ਸੀ ਤੇ ਉਹਦੇ ਵਿੱਚ ਅੰਕਲ ਰੋਲਾ ਮਨਿਸਟਰੀ ਦਾ ਕੀ ਹੱਥ ਆ ਕਾਰ ਤੇਰਾ ਤੇਰੀ ਆਕੜ ਦਾ ਕਰਕੇ ਤੇਰੇ ਨਾਲ ਜਾਇਜ਼ ਸੰਬੰਧਾਂ ਨਾਲ ਕਰਕੇ ਤੇਰਾ ਉਜੜਿਆ ਜਿੱਦਾਂ ਹੁਣ ਸੀਮਾ ਹੈ ਇਧਰ ਆ ਜਿਹੜੇ ਹਿੰਦੂ ਸਮਾਜ ਦੇ ਲੋਕੀ ਆ ਸੀਮਾ ਹੈਦਰ ਦੇ ਕਿੱਦਾਂ ਪਿੱਛੇ ਪਏ ਆ ਲੇਡੀਜ਼ ਕਿੱਦਾਂ ਉਹਦਾ ਵਿਰੋਧ ਕਰਦੀਆਂ ਆਹ ਉਹਨਾਂ ਦਾ ਵਿਰੋਧ ਕਰਨਾ ਬਿਲਕੁਲ ਜਿਹਾ ਜਿਹਾ ਕਿ ਜਿਹੜੇ ਜਨਾਨੀ ਵਿਆਹੀ ਵਾਰੀ ਹੋਵੇ ਚਾਰ ਨਿਆਣਿਆਂ ਦੀ ਮਾਂ ਹੋਵੇ ਉਹਨਾਂ ਦਾ ਇਹ ਮੰਨਣਾ ਕਿ ਪਾਕਿਸਤਾਨ ਤੋਂ ਕਿੱਦਾਂ ਆ ਗਈ ਇੱਥੇ

  • @habilstudent7734
    @habilstudent7734 Před 19 dny +9

    Ankur narula is real man of god

  • @mrbeastfanpage342
    @mrbeastfanpage342 Před 23 dny +7

    ਦੀਦੀ ਕੋਲੋ ਗੱਲ ਬਣ ਨਹੀਂ ਰਹਿ ਦੀਦੀ ਦੀਵਾਰਾਂ ਕੁਝ ਸੋਚ ਕੇ ਆ ਕੀ ਬੋਲਣਾ😅

  • @Jesusdebande
    @Jesusdebande Před 12 dny +4

    😂😂😂hassa onda ena loka te 😂😂😂😂😂😂😂 ਮੂਰਖ ਨਾਲ ਕਦੇ ਬਹਿਸ ਨਾ ਕਰੋ😂😂😂😂

  • @SukhHundal-ei7mn
    @SukhHundal-ei7mn Před 19 dny +19

    I love you ankur papa ji ❤❤

  • @user-hz3qn3ve2p
    @user-hz3qn3ve2p Před 23 dny +5

    Pagal janani nu fir dorra pai gya

  • @DaljitsinghAmib
    @DaljitsinghAmib Před 12 dny +4

    Eida dimag khrab ho gaya 😅😂😂😂😂😂😂

  • @akashmajhail6932
    @akashmajhail6932 Před 13 dny +5

    🙏🏻✝️🕊️♥️ hallelujah

  • @Deepika-bk8sw
    @Deepika-bk8sw Před 12 dny +3

    Sade spritual father da koi kuj nhi glt kr skda, jeaus ji hamesha nal aa papa ji de, hallelujha hallelujha praise the lord 🙌🙌🙌🙌

  • @monusahota5440
    @monusahota5440 Před 7 dny +3

    Jai yeshu masih ki❤❤❤❤❤

  • @DEEPAKKUMAR-ll3ox
    @DEEPAKKUMAR-ll3ox Před 23 dny +5

    Sister ankur narula ina vehla hunda teh aj sari duniyan vich una da nam na hunda 100 to jada branch hai india teh bahar wali country ch branch hai je ankur narula fake hai teh
    Virwar teh avtar sara Jalandhar khambra pind pura full hunda Thursday or sunday je ankur narula fake ha teh jao jalandhar pind khambra check karo jake

    • @jasschahal325
      @jasschahal325 Před 23 dny

      Oo bhrava othe reality hundi aa ethe lashan krde tu aap hi seana sath paa k bhoota kdd da fr dign lgg jnde aa ee ki aa yr 50-50 de sign lgg jnde aa bs ee bs bdnm kr rhe aa te forgn alle real aa ona de blood vch aa ena kon ethe pakhand aa paise khanne te got km bs

  • @delighteddaughterof1918
    @delighteddaughterof1918 Před 18 dny +5

    Parmeshwar ina nu bhudhi bakshan khuda ina nu bachaan ina da dimag thik krn.... Qki ankur narula ine aam bnde ni hai jo direct ina na gl bat krn.... Or o te sidaa raah dsde hai papu to nikln lai dsde hai bevichar to bachan nl kihde ne na ki ih sb jo ih sister ds rhi... Khuda ina nu bless krn ina di bhudhi nu sahi krn✝️✝️yishu k nam me amen

  • @Biya-cl1py
    @Biya-cl1py Před 7 dny +2

    Love you ankur papa ji❤❤❤❤

  • @03sarabjeetmasih69
    @03sarabjeetmasih69 Před 12 dny +4

    ਏਸ ਵਰਗੀਆਂ ਕਈ ਆਉਣਗੀਆਂ ਪਾਗਲਾਂ ਤੇ ਪਖੰਡੀਆ 😂

  • @trustatjesus
    @trustatjesus Před 18 dny +4

    Aposte Ankur is real man of God

  • @ContentForestTrees-os5lv

    ODA TU KATTAD SIKHNI AA TE TU AVDA GURU GRANTH PAD DALLIYE TU CHURCH AMMB LEN GYI C BHI ITHER SASTE AMMB MILDE C DALLIYE TU OTHET LANN LEN GYI C 😅

  • @03sarabjeetmasih69
    @03sarabjeetmasih69 Před 12 dny +4

    ਏ ਪਾਗਲ ਜਨਾਨੀ😂

  • @KomalKho
    @KomalKho Před 23 dny +4

    Ki bakwaas kri jndi aa bandri g

  • @jesuslovesyou5923.
    @jesuslovesyou5923. Před 11 dny +3

    Ankur narula real man of god h sister tumhe vachan sahi se padho

  • @user-sm1vq1dz7u
    @user-sm1vq1dz7u Před 11 dny +2

    Pr Ankurnarula man Of god❤❤

  • @SajanJaffar
    @SajanJaffar Před 23 dny +3

    ehdi purani vedio dekho ehde channel te eh v pastor c hun gallan mar rhi.

  • @binderkaursarao8481
    @binderkaursarao8481 Před 14 dny +3

    ਆਪ ਤਾਂ ਤੂੰ ਚੁੰਨੀ ਲਈ ਨਹੀਂ ਹੋਈ ਚੁੰਨੀ ਇਵੇਂ ਲਈ ਦੀ ਆ

  • @gurjeetmasih
    @gurjeetmasih Před 14 dny +2

    prbhu da dhanwad is bahane sister prbhu de vchna nu jann rahe aa prbhu di mahima howe poree zor shor thnkyou jesus for everything Ankur papa we loves you jesus bless you 🙌🙌🙌🙌🙌🙌🙌🙌🙌🙌🙌🙌🙌

  • @DEEPAKKUMAR-ll3ox
    @DEEPAKKUMAR-ll3ox Před 23 dny +5

    Kush ni hona tera ankur narula ji ina vehla ni oh kise teh parchey karavey

  • @MunishKumar-sr8sl
    @MunishKumar-sr8sl Před 14 dny +3

    Apostel narula g real men of god,

  • @user-vg1tw3or5n
    @user-vg1tw3or5n Před 20 dny +4

    Lac of knowledge

  • @shailendrapramioficial7258

    Ankur narula good man sistar

  • @DEEPAKKUMAR-ll3ox
    @DEEPAKKUMAR-ll3ox Před 23 dny +7

    Je A kudi Christian ni ha teh link ha uper check kro

  • @_ankurnarulaministry_
    @_ankurnarulaministry_ Před 5 dny +1

    Apostle Ankur Narula real man of God ❤✝️

  • @JoyantiGhosh
    @JoyantiGhosh Před 11 dny +2

    ❤ real man of God Ankur Narula ji❤

  • @SantoshKumar-ut4rf
    @SantoshKumar-ut4rf Před 23 dny +3

    Parmeshwar es orat ko budhhi de

  • @user-hp1gn4lc2w
    @user-hp1gn4lc2w Před 8 dny +1

    Ankur Narula is real man of god❤❤❤❤❤❤love u papa ji

  • @SandeepKumar-lq7js
    @SandeepKumar-lq7js Před 18 dny +3

    I love you Jesus

  • @nirmalmasih5854
    @nirmalmasih5854 Před 22 dny +2

    Hallelujah hallelujah hallelujah hallelujah hallelujah hallelujah hallelujah

  • @Coolman13131
    @Coolman13131 Před 11 dny +2

    ਤੇਰੀ ਕਰਤੂਤਾਂ ਗਲਤ ਆ ਦੂਜਾ ਚਬਲ ਕੇਕੈਫੌਰਨੀਆ ਵਾਲਾ ਨਾਲ ਬੈਠਾ

  • @BefruitfulinJesusname
    @BefruitfulinJesusname Před 21 dnem +2

    Jere v sade papa ji te team de bare boll rhe tuhada jlush puri duniya dehu gyi

  • @GraceuponGrace3014
    @GraceuponGrace3014 Před 23 dny +2

    Parmeshwar is bahen ko buddhi de

  • @rashmimasih5996
    @rashmimasih5996 Před 6 dny

    Virod huna agee vadan de nishani haii thank u jesus 🙏😇👍prabhu apny dass nu hor v adbudd riti nal use kr rhy aa ❤

  • @BhagwatiSahu-ux8dr13
    @BhagwatiSahu-ux8dr13 Před 14 dny +1

    Ankur narula papa ji prabhu k sache daas hai prabhu k daas koi baba nai prabhu k sache beta hai i love you❤😘🤟 papa prabhu aapke sath hi hallelujah hallelujah hallelujah hallelujah hallelujah hallelujah🙌🙏

  • @DEEPAKKUMAR-ll3ox
    @DEEPAKKUMAR-ll3ox Před 23 dny +2

    Je tuh Christian ni hai tah apne ghar vich yeshu masih da parchar kyu krdi aa apne ghar ch

  • @Parvesh-nt9jl
    @Parvesh-nt9jl Před 13 dny +1

    Jaa bhan aapne gar jake roti banon da kam kar 😂😂😂😂😂 have page lhi jni va 😂😂😂😂😂jaa kam kar aapna

  • @JagbirKesar
    @JagbirKesar Před 11 dny +1

    😂😂😂ਬੀਬੀ ਜਿਹੜੇ ਸਿਰ jesus ਦੇ ਹਨ ਉਹ ਐਰੇ ਗੈਰੇ ਅੱਗੇ ਨਹੀ ਝੁਕਦੇ

  • @user-ep5hy9ix7r
    @user-ep5hy9ix7r Před 14 dny +1

    Haje vi time aa khuda da dil❤ bohat wada toba karr Jai masih ki ji plz eda naa kro hard Koi aapne Taram da pka wa tu crichan nhi tusi ki lena

  • @RinkuvermaHssjss
    @RinkuvermaHssjss Před 12 dny +1

    Tere husband ne bilkul shi kita oonu pta lgg gya ki prabhu yeshu hee eak essa hai jiske duara hme anat jiween mil sakda

  • @kaurkaramjeet966
    @kaurkaramjeet966 Před 17 dny +1

    ਕਿੰਨਾ mrji joor lala ਭੈਣ ehe lok ਝੂਠ da ਸਾਥ dende ne

  • @user-cc2yv1kl2v
    @user-cc2yv1kl2v Před 14 dny +1

    I love you Jesus Mera zinda khuda Bhot mahan hai Jesus

  • @JohnSamuel-yv9xn
    @JohnSamuel-yv9xn Před 14 dny +1

    Bhen khuda tanu shanti devey

  • @LovePreet-hz2ok
    @LovePreet-hz2ok Před 10 dny

    Hallelujah. Prabhu aapko budhi de. Amen

  • @rambomusic8741
    @rambomusic8741 Před 8 dny

    Je himmat aa ta saare documents clear form ch dekhaoo television te .

  • @rajgharugharu8804
    @rajgharugharu8804 Před 22 dny +1

    Gorre jadoo nihang singh bande aa🙏🙏🙏 ohdo dharm parivartan ni hunda🙏🙏🙏

  • @MangamasihMangamasih-gi8cq

    God bless you sister

  • @DivyaJassal-kq8kr
    @DivyaJassal-kq8kr Před 17 dny +1

    Paddi tu bible aa kihdi tu apne ap nu sikh aa

  • @monusahota5440
    @monusahota5440 Před 7 dny

    Hallelujah ❤❤❤❤

  • @Lucky_masih-c1x
    @Lucky_masih-c1x Před 20 dny +1

    Jesus is one and only real God 🙏

  • @aidenjayden5560
    @aidenjayden5560 Před 16 dny +1

    Boli ja behli a .Amen 🙏 🙏 🙏

  • @shailendrapramioficial7258

    Ankur narula reyl man

  • @AmanKaur-kn3zn
    @AmanKaur-kn3zn Před 15 dny +2

    Ankur Narula ji man of God

  • @user-gj1pc9zl5e
    @user-gj1pc9zl5e Před 8 dny

    दीदी एक दुसरे के ऊपर आरोप न लगा,ओ🏝🏝🏝🏝🙏🙏🙏

  • @preetyrandhawa2324
    @preetyrandhawa2324 Před 22 hodinami

    Praise the lord 🙏

  • @MadhuBala-bt2go
    @MadhuBala-bt2go Před 10 dny

    Man of god apostle ankur narula

  • @harshdevsinghchibrr.44
    @harshdevsinghchibrr.44 Před 10 dny +1

    2 rupaye lae pain tae chup kar

  • @lakhisingh7915
    @lakhisingh7915 Před 5 dny

    I love my father Ankur narla ji

  • @user-xl7wm7qb3l
    @user-xl7wm7qb3l Před 23 dny +2

    Aj de time koy baba ni baba sirf ik hi aa oh aa baba Nanak g hor koy ni

  • @JagbirKesar
    @JagbirKesar Před 11 dny

    ਸਬੂਤ ਤੇਰੇ ਕੋਲ ਇਕ ਵੀ ਸੱਚਾ ਨਹੀ
    ਤੇਰੀ ਜੁਬਾਨ ਹੀ ਤੇਰੇ ਤੇ ਪਰਚੇ ਕਰਾ ਰਹੀ ਆ
    ਭੈਣ ਆਪਣਾ ਕੰਮਕਾਰ ਕਰ ਅੰਕੁਰ ਨਰੂਲਾ ਜੀ ਖੁਦਾ ਦੇ ਦਾਸ ਆ ਉਹਨੂੰ ਕੁੋਈ ਕੁਝ ਨਹੀ ਕਰ ਸਕਦਾ ਕਿਉਕਿ ਉਹਨਾ ਦੇ ਨਾਲ ਖੁਦਾ ਖੜਾ

  • @ankushnahar826V.I.P
    @ankushnahar826V.I.P Před 19 dny +1

    Mental pagal ullu

  • @VarinderSingh-kz7ik
    @VarinderSingh-kz7ik Před 13 dny +1

    Vaise to ji jo ladki bol rahi hai pagal ho chuki hai

  • @punjabistatuslab1927
    @punjabistatuslab1927 Před 10 dny

    ਮਦਦ ਓ ਹੁੰਦੀ ਆਂਂ ਜੋ ਕਿਸੇ ਵਾਸਤੇ ਦਿਲ ਤੋਂ ਕੀਤੀ ਜਾਂਦੀ ਆਂਂ
    View ਵਾਸਤੇ ਤੇ ਬਾਰ ਬਾਰ ਲੋਕਾਂ ਨੂੰ ਦੱਸਣਾਂ ਓ ਮਦਦ ਨਹੀਂ ਹੁੰਦੀ ਠੀਕ ਆਂਂ
    ਤੂੰ ਜੋ ਮਰਜ਼ੀ ਕਰ ਲੈ ਕੁੱਝ ਨਹੀਂ ਹੋਣਾਂ
    ਠੀਕ ਆਂਂ
    Jesus is king ❤❤❤
    Jesus is king ❤❤❤
    Jesus is king ❤❤❤
    Jesus is king ❤❤❤
    Jesus is king ❤❤❤
    ਤੂੰ

  • @sanipinky5546
    @sanipinky5546 Před 10 dny +1

    ਪ I ਗ ਲ਼ ਹੈ ਔ ਰ ਤ

  • @priyamasih5105
    @priyamasih5105 Před 13 dny

    My man of God Ankur narula pastor ji thanku Jesus 😊🙌

  • @RajbirSingh-lq6dn
    @RajbirSingh-lq6dn Před 23 dny

    Waheguru ji ka khalsa Waheguru ji ki fathe sadi teem ne pind padar te shaeed parivara di help shuru keeti aa mere pind 16 singh shaeed hoye ne badi chadikala wale singh c naami singh c 🙏🙏🙏🙏🙏

    • @RajbirSingh-lq6dn
      @RajbirSingh-lq6dn Před 23 dny

      Baba Ankur Narula ne kudi da Ghar barbaad kar ditta bhuat maadi gal 🙏🙏🙏

  • @user-vu4wg2fj3r
    @user-vu4wg2fj3r Před 3 dny

    Amen ❤❤❤

  • @AvneetKaur-hu6fl
    @AvneetKaur-hu6fl Před 5 dny

    ਹਾਸਾ ਵੀ ਆਉਂਦਾ ਇਦੇ ਤੇ ਤਰਸ ਵੀ ਆਉਂਦਾ ਇਹ ਸੱਚੀ ਪਾਗ਼ਲ ਹੋ ਗਈਂ ਆ 😂😂😂😂😂😂

  • @veenurandhawa403
    @veenurandhawa403 Před dnem

    Jida dill karda uh jave jida dill karda uh na jave

  • @lovelykhokhar199
    @lovelykhokhar199 Před 19 dny +1

    Pagal hi

  • @user-cc2yv1kl2v
    @user-cc2yv1kl2v Před 14 dny

    Mera zinda khuda Bhot mahan hai Jesus jald hi aa riha hai Sab da inaaye krn aa riha hai

  • @SAHOTRARECORDSOFFCIAL

    Yaar ehnu important kisaan andolan nu nai mili A jhoothi ek number di ehne log eh thode din pehlaYeshu da prachaar kardi c , hindu prachaar kardi

  • @GopalShedmake-yd2jv
    @GopalShedmake-yd2jv Před 15 dny

    Poster Ankur Narula khuda ke sacche Das hai Prabhu yeshu mashi unke shat he

  • @Biya-cl1py
    @Biya-cl1py Před 7 dny

    Gbu papa ji❤

  • @rajpanday8141
    @rajpanday8141 Před 19 dny

    प्रभु येशू पिताका दास है, बेटा है अ, न, कलेशिया का अगुवा है, सबका लाडला है। ❤❤❤❤

  • @GurjinderMasih
    @GurjinderMasih Před 14 dny

    Jai masih dee

  • @chuchamasih5998
    @chuchamasih5998 Před 9 dny

    Matthew 24:24 For false messiahs and false prophets will appear and perform great signs and wonders to deceive, if possible, even the elect.
    Matthew 15:11
    What goes into a man's mouth does not make him 'unclean,' but what comes out of his mouth, that is what makes him 'unclean

  • @JaspreetKaur-qp9oh
    @JaspreetKaur-qp9oh Před 3 dny

    Ankur papa ji da TU ek sir da val v ni benga ni krr sakdi.ohna nl Prabhu jesus mashie ji ne❤

  • @BefruitfulinJesusname
    @BefruitfulinJesusname Před 21 dnem

    Mai parmeshwar nu and parmeshwar de Das dasi nu bhut jiyada piyar karde ha t karde hi rva ga

  • @user-ep5hy9ix7r
    @user-ep5hy9ix7r Před 14 dny

    Tanu kush nhi pta gandi aa tu paapi aa sabda Taram aa tu sarya tarma cha jani aa tu rab tanu maff nhi krun gaa sache dil❤ to toba karr Jesus maff karr fun gaa mera wada khuda sabnu i maff karda toba karr aapne paap Kabul karr fame pishe Naa jaa khuda sab kush dayu gaa pessa vi fame vi Jai masih ki ji

  • @Smss-1124
    @Smss-1124 Před 23 dny

    punjab police & nihag singho take actions against that Cristian leaders.

  • @monusahota5440
    @monusahota5440 Před 7 dny

    Sada yeshu mahan h

  • @sanipinky5546
    @sanipinky5546 Před 10 dny

    Noies ਗਰਿਲ

  • @Deepadeolwriter
    @Deepadeolwriter Před 5 dny

    ਡਰਾਮੇ ਬਾਜ ਤੀਵੀਂ ਪਤੀ ਨੇ ਤਲਾਕ ਇਸ ਲਈ ਦਿੱਤਾ ਸੀ ਕੇ ਇਹ ਤੋ ਕੋਈ ਬੱਚਾ ਨਹੀਂ ਹੋਈਆਂ ਤੇ ਇਹ ਪਸਟਰ ਅੰਕੂਰ ਨਰੂਲਾ ਜੀ ਤੇ ਝੂਠੇ ਇਲਜ਼ਾਮ ਲਾਉਣਦੀ ਪਈ ਐ