ਸ਼ਿਵ ਸੈਨਾ ਲੀਡਰ Sandeep Thapar ਨੂੰ B/lu*est*ar ਦੀ ਬਰਸੀ ਮਨਾਉਣ ਅਤੇ ਲੱਡੂ ਵੰਡਣ' ਵਾਲੇ ਬਿਆਨ ਦੇਣ

Sdílet
Vložit
  • čas přidán 5. 07. 2024
  • ਸ਼ਿਵ ਸੈਨਾ ਲੀਡਰ Sandeep Thapar ਨੂੰ B/lu*est*ar ਦੀ ਬਰਸੀ ਮਨਾਉਣ ਅਤੇ ਲੱਡੂ ਵੰਡਣ' ਵਾਲੇ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ , ਭ/ੜਕਾ*ਊ ਬਿਆਨ ਦੇਣ ਵਾਲਿਆਂ 'ਤੇ ਭੜਕੇ MP Vikramjit Singh Sahney , ਹਿੰਦੂ-ਸਿੱਖਾਂ 'ਚ ਨ/ਫ਼ਰ*ਤ ਫੈਲਾਉਣ ਵਾਲਿਆਂ ਨੂੰ ਫਾਂ/ਸੀ ਲਾਉਣੀ ਚਾਹੀਦੀ ਹੈ
    #ShivSenaLeader #SandeepThapar #MP #VikramjitSinghSahney #Hindu #Sikhs #Interview #Punjab #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Komentáře • 248

  • @sukhjitsingh6668
    @sukhjitsingh6668 Před 7 dny +107

    ਬਿਲਕੁਲ ਸਹੀ ਗੱਲਾਂ ਕੀਤੀਆਂ ਨੇ ਸਾਹਨੀ ਸਾਹਿਬ ਜੀ ਨੇ

    • @sabi-mansa
      @sabi-mansa Před 7 dny +1

      AAP 🐒🐒BJP Murdabad

    • @ishankaranansh1682
      @ishankaranansh1682 Před 4 dny

      @@sukhjitsingh6668 block hate speech creating misunderstanding in India society

  • @narinderpalsingh5349
    @narinderpalsingh5349 Před 7 dny +79

    ਭੜਕਾਊ ਬਿਆਨ ਦੇਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ 😢😢😢😢😢

  • @bootasidhuboota5664
    @bootasidhuboota5664 Před 7 dny +89

    ਜੇਕਰ ਇਹੋ ਜਿਹੇ ਲੋਕਾਂ ਦੀ ਸਕਿਓਰਿਟੀ ਵਾਪਸ ਲੈਣ ਲਈ ਜਾਵੇ, ਤਾਂ ਇਹ ਬੇਤੁਕਾ ਬੋਲਣ ਗੇ ਵੀ ਨਹੀਂ, ਇਹ ਕੇਵਲ ਸਕਿਓਰਿਟੀ ਦੇ ਦਮ ਤੇ ਬਕਵਾਸ ਕਰਦੇ ਹਨ

    • @LakhwinderSingh-fj6ol
      @LakhwinderSingh-fj6ol Před 7 dny +6

      ਪਰ ਜਿਸ ਨੇ ਸੋਦਨਾ security ਵਿੱਚ ਹੀ ਠੋਕਦਾ ਫੇਰ ਇਹਨਾਂ ਨੂੰ ਯਾਦ ਰਖਣਾ ਚਾਹੀਦਾ ,

    • @KuldeepSingh-fb3il
      @KuldeepSingh-fb3il Před 6 dny

      L​@@LakhwinderSingh-fj6ol

    • @ishankaranansh1682
      @ishankaranansh1682 Před 4 dny

      @@LakhwinderSingh-fj6ol hate full hated mind isi suponerd agent

    • @ishankaranansh1682
      @ishankaranansh1682 Před 4 dny

      @@bootasidhuboota5664 hated spech isi support agent creating violence in Hindu Sikhs

  • @JaswantSingh-uu5us
    @JaswantSingh-uu5us Před 7 dny +55

    ਬਹੁਤ ਵਧੀਆ ਸਾਹਨੀ ਸਾਹਿਬ ਸੱਤ ਰਾਜ ਸਭਾ ਮੈਬਰਾ ਵਿਚੋ ਇਕੱਲਾ ਹੀ ਪੰਜਾਬੀਆ ਤੇ ਸਿੱਖਾ ਦੀ ਗਲ ਕਰਦਾ ਬਾਕੀ???

  • @gursahibsingh2182
    @gursahibsingh2182 Před 7 dny +41

    ਬਿਲਕੁਲ ਸਹੀ ਗੱਲ ਕਰ ਰਹੇ ਹਨ ਐਮ ਪੀ ਸਾਬ ਇਕ ਕੰਮ ਹੋਰ ਕਰੋ ਜਿਹੜੇ ਦੂਜੇ ਧਰਮਾ ਵਾਰੇ ਗਲਤ ਬੋਲਦੇ ਹਨ ਉਹਨਾ ਦੀਆ ਸਕੌਟੀਆ ਵਾਪਸ ਲਈ ਜਾਵੇ

  • @GurcharanSingh-ic1ff
    @GurcharanSingh-ic1ff Před 7 dny +22

    ਸਾਹਨੀ ਜੀ ਨੇ ਬੋਲਿਆ, ਬਾਕੀ ਪਾਰਟੀ ਦੇ ਲੀਡਰ ਮੂੰਹ ਵਿੱਚ ਦਹੀਂ ਜਮਾਈ ਬੈਠੀ ਨੇ 😭 ਵੋਟਾਂ ਵਾਸਤੇ😭 ਲਾਨਤ ਹੈ ਇੱਸੇ ਲੀਡਰਾਂ ਤੇ 😭😭

    • @pamajawadha5325
      @pamajawadha5325 Před 7 dny +1

      Sahi gal ona di vote kharb ho ju kisa nal bura kiu pan vote time yaad auda h

  • @gurjotbhinder6680
    @gurjotbhinder6680 Před 7 dny +25

    ਜੇ ਕੋਈ ਕਿਸੇ ਕੌਮ ਦੇ ਖਿਲਾਫ਼ ਬੋਲਦਾ ਹੈ ਤਾਂ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ

  • @sardhasingh8113
    @sardhasingh8113 Před 7 dny +24

    ਬਹੁਤ ਵਧੀਆ ਸੋਚ ਸਾਹਨੀ ਸਾਹਿਬ ਜੇਕਰ ਕਨੂੰਨ ਸਰਕਾਰ ਸਭ ਤੇ ਇੱਕੋ ਜਿਹਾ ਲਾਗੂ ਹੋਣ ਤਾਂ ਗ਼ਲਤ ਬੋਲਨ ਵਾਲੇ ਨੂੰ ਸਿਕੋਰਟੀ ਕਿਉਂ ਦਿੱਤੀ ਜਾਂਦੀ ਹੈ ਸਭ ਸਰਕਾਰ ਹੀ ਕਰੋਦੀ ਹੈ ਘੱਟ ਗਿਣਤੀਆਂ ਨਾਲ ਧੱਕਾ ਹੈ

  • @sukhdeepkaur9555
    @sukhdeepkaur9555 Před 7 dny +18

    ਕਿਸੇ ਦੇ ਧਰਮ ਵਿਰੁੱਧ ਬੋਲਣ ਤੋ ਪਹਿਲਾ ਸੋਚੋ ਗਲਤ ਨਾ ਬੋਲੋ।

    • @sg2798
      @sg2798 Před 4 dny

      Tusi log murder karan vele nahi sochde te agla bolan vele v soche.. Aap tuhade log hindua baare kinna galat bolde... Par murder aatankwaad hamesha sikha ya musalmaan valo hi hunda

  • @user-nx9ix7nw8j
    @user-nx9ix7nw8j Před 7 dny +18

    ਸਿੱਖ ਕਦੇ ਦੂਜੇ ਧਰਮ ਵਿੱਚ ਦਖਲ ਅੰਦਾਜੀ ਨਹੀਂ ਕਰਦੇ, ਫਿਰ ਇਹ ਕਿਉੰ ਸਿੱਖ ਧਰਮ ਵਿੱਚ ਦਖਲ ਅੰਦਾਜੀ ਕਰਦੇ ਨੇ ਜਾਣ ਬੁੱਝ ਕੇ।

  • @NirmalSingh-bz3si
    @NirmalSingh-bz3si Před 7 dny +14

    ਵੈਰੀ ਗੁੱਡ ਸਾਹਨੀ ਸਾਹਿਬ??

  • @Amritpalsingh-th2hy
    @Amritpalsingh-th2hy Před 7 dny +16

    ਜਿਹੜਾ ਵੀ ਗ਼ਲਤ ਬਿਆਨ ਬਾਜ਼ੀ ਕਰਦਾ ਓਸਤੇ ਕਾਨੂੰਨ ਦੇ ਤਹਿਤ ਪਰਚਾ ਦਰਜ਼ ਕਰਕੇ ਕਾਰਵਾਈ ਕੀਤੀ ਜਾਵੇ ਭਾਂਵੇਂ ਓਹ ਜਿਸ ਮਰਜੀ ਧਰਮ ਦਾ ਹੋਵੇ ਭੜਕਾਊ ਬਿਆਨ ਬਾਜ਼ੀ ਕੋਈ ਨਾ ਕਰ ਸਕੇ ਫੇਰ ਭਾਵੇ ਕੋਈ ਹੋਵੇ
    ਬਾਕੀ ਸਾਹਨੀ ਸਾਬ ਨੇ ਬਹੂਤ ਖ਼ੂਬ ਗੱਲ੍ਹਾਂ ਕੀਤੀਆਂ

  • @satwindersingh5156
    @satwindersingh5156 Před 7 dny +14

    ਬਹੁਤ ਵਧੀਆ ਸੋਚ ਹੈ।

  • @mehaksandhu3552
    @mehaksandhu3552 Před 7 dny +11

    ਬਹੁਤ ਵਧੀਆ ਵਿਚਾਰ

  • @tarlochansinghbhambra5514

    बहुत अच्छे विचार

  • @rajucheema-wr4xj
    @rajucheema-wr4xj Před 7 dny +15

    ਸਾਹਨੀ ਸਾਹਬ ਨੇ ਬਿਲਕੁਲ ਸਹੀ ਕਿਹਾ।

  • @RamSinghshergill-yk6wz
    @RamSinghshergill-yk6wz Před 7 dny +19

    ਬਹੁਤ ਵਧੀਆ👍💯

  • @gurdyalsingh3396
    @gurdyalsingh3396 Před 5 dny +2

    ਸਾਹਨੀ ਸਾਬ ਧੰਨਵਾਦ, ਤੁਹਾਡੇ ਵੀਚਾਰ ਬਹੁਤ ਵਧੀਆ ਹਨ

  • @billuteacher5768
    @billuteacher5768 Před 7 dny +16

    ਸਹੀ ਗੱਲ ਹੈ ਜੀ

  • @sebisingh4993
    @sebisingh4993 Před 7 dny +16

    ਸਹੀ ਗੱਲ ਹੈ ਜੀ ਕਿਉਂ ਇਹ ਅਜਿਹਾ ਗਲਤ ਬੋਲਦੇ ਨੇ

  • @gurcharansinghbatth6878
    @gurcharansinghbatth6878 Před 6 dny +3

    ਬਹੁਤ ਵਧੀਆ ਸੋਚ ਹੈ ਜੀ

  • @NPB9513
    @NPB9513 Před 7 dny +9

    ਬਹੁਤ ਵਧੀਆ ਵਿਚਾਰ👍

  • @KulwinderSingh-vj7jd
    @KulwinderSingh-vj7jd Před 7 dny +8

    ਬਹੁਤ ਸਹੀ ਵਿਚਾਰ

  • @satnamesingh1387
    @satnamesingh1387 Před 7 dny +4

    ਬਿਲਕੁਲ ਸਹੀ ਗੱਲ ਵੀਰ ਜੀ, ਇਹਨਾ ਦੀ ਸਕਿਉਰਟੀ ਬੰਦ ਕਰੋ

  • @gulzarsinghmathauda1151
    @gulzarsinghmathauda1151 Před 7 dny +9

    Sir
    Sir.
    Vikramjit Singh Sahni is a Great Humanitarian, a Philanthropist, above all a great human being with big Heart. I strongly Support what he says in this case and Salute him.

  • @lakhwindersinghkhangura3465

    ਬਹੁਤ ਵਧੀਆ ਗੱਲਾਂ ਸਾਹਨੀ ਜੀ

  • @gurpreetsingh-wh8rv
    @gurpreetsingh-wh8rv Před 7 dny +5

    ਬਿਲਕੁਲ ਸਹੀ ਗੱਲ ਕਰ ਰਹੇ ਹਨ ਐਮ ਪੀ ਸਾਬ ਇੱਕ ਕੰਮ ਹੋਰ ਕਰੋ ਜਿਹੜੇ ਦੂਜੇ ਧਰਮਾ ਵਾਲੇ ਗਲਤ ਬੋਲਦੇ ਆ ਸਿੱਖਾਂ ਕੌਮ ਨੂੰ ਜਾਣ ਬੁੱਝਕੇ ਸਿਵ ਸੈਨਾ ਵਾਲੇ ਟਾਰਗੇਟ ਕਰਦੇ ਆ ਕਦੇ ਕਹਿੰਦੇ ਹਨ ਧੰਨ ਸ੍ਰੀ ਤੇਗ ਬਹਾਦੁਰ ਸਾਹਿਬ ਜੀ ਹਿੰਦੂ ਸਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਿੰਦੂ ਹੈ। ਪਹਿਲੇ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਾਣੀ ਵਿੱਚ ਲਿਖਿਆ ਕਿ ਨਾ ਹਮ ਹਿੰਦੂ ਨਾ ਹਮ ਮੁਲਸਮਾਨ ਜੀ ਫ਼ੇਰ ਵੀ ਗਲਤ ਬੋਲਦੇ ਆ। ਸਕਿਉਰਟੀਆਂ ਵਾਪਸ ਲਵੋ ਇਹਨਾਂ ਦੀਆਂ ਸਰਕਾਰਾਂ ਘੱਟ ਗਿਣਤੀਆਂ ਨਾਲ ਆਪ ਧੱਕਾ ਕਰਵਾਉਂਦੀਆਂ ਫ਼ੇਰ ਜਦੋਂ ਇਹਨਾਂ ਦੇ ਪੈਦੀਆਂ ਫ਼ਿਰ ਚੀਕਦੇ ਆ ਜਦੋਂ ਸੋਧਾਂ ਲਾਗਦਾ ਹੈ।
    👆👆👆👆👆

  • @GurdasDhillon-go7ko
    @GurdasDhillon-go7ko Před 7 dny +17

    Good

  • @sikanderdhillon9062
    @sikanderdhillon9062 Před 6 dny +3

    ਸਾਨੀ ਸਾਹਿਬ ਜੀ ਤੁਸੀ ਬਹੁਤ ਚੰਗੀ ਗੱਲ ਕੀਤੀ 🙏🙏

  • @honeychaney1845
    @honeychaney1845 Před 6 dny +2

    Bilkul Sai gal aa ji

  • @homedesigner3226
    @homedesigner3226 Před 6 dny +2

    ਸਹੀ ਗੱਲ ਭਾ ਜੀ

  • @DeepvilkhuFaridkotya-ob6bc

    Sahi gal a bai ji sare ik a.....insaanat hi sab ton wada dharm a

  • @user-bv7wv5wl4y
    @user-bv7wv5wl4y Před 6 dny +2

    ਬਿਲਕੁਲ ਸਾਹਨੀ ਸਾਬ ❤ ਤੁਸੀਂ ਸਹੀ ਕਿਹਾ

  • @SPsingh0817
    @SPsingh0817 Před 7 dny +5

    Bahut vadhiya vichar sahni saab

  • @swaransingh483
    @swaransingh483 Před 7 dny +11

    ਸਿਰਫ਼ ਸਿਕਯੈਰਟਿਯਾਂ ਕਰਕੇ ਭੌਂਕਦੇ ਨੇ ਭਾਈ ਸਾਬ ਜੀ ਬਾਕੀ ਅਤਿ ਦਾ ਅੰਤ ਹੁੰਦਾ ਹੀ ਹੁੰਦਾ ਹੈ

  • @SukhwinderSingh-wq5ip
    @SukhwinderSingh-wq5ip Před 5 dny +2

    ਬਹੁਤ ਵਧੀਆ ਗੱਲਬਾਤ ਜੀ

  • @triloksingh7552
    @triloksingh7552 Před 4 dny +3

    ਕੇਵਲ ਸਕਿਊਰਟੀ ਵਾਪਸ ਲੈ ਲਈ ਜਾਵੇ ਇਹ ਅੱਤਵਾਦੀ ਬਿਲਕੁਲ ਸੱਤਵਾਦੀ ਹੋ ਜਾਣਗੇ

  • @1_Not_2B_Known....
    @1_Not_2B_Known.... Před 7 dny +2

    ਸ਼ਾਬਾਸ਼ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ ਪਰ ਇਹ ਬਿਲਕੁਲ ਸੱਚ ਹੈ ਕਿ ਸਿੱਖਾਂ ਨੂੰ ਕਦੀ ਵੀ ਇਨਸਾਫ਼ ਨਹੀਂ ਮਿਲੇਗਾ ਕਿਉਂਕਿ ਸਾਡੇ ਲੀਡਰ ਲੋਕ ਉਹ ਕਿਸੇ ਵੀ ਪਾਰਟੀਆਂ ਵਿੱਚ ਹਨ ਉਹ ਗੁਲਾਮ ਬਿਰਤੀ ਵਾਲੇ ਪੱਗਾਂ ਸਾਰਿਆਂ ਦੇ ਸਿਰ ਉੱਤੇ ਹਨ
    ਕਦੀ ਵੀ

  • @baljeetkaur2072
    @baljeetkaur2072 Před 6 dny +1

    Bahut khoob Sahni sahib haterd speach di gall te tuhadi baaj akh or sahi karvai di koshish lai bahut bahut shukria ji samaj vich vicharr rahe ughe lokan nu samaaj di awaj banna jaroori hai ji aam insan di koi nahin sunda ji shukria

  • @nachhtarbhullar4243
    @nachhtarbhullar4243 Před 7 dny +4

    Very good work

  • @harpalsingh-vy9sq
    @harpalsingh-vy9sq Před 7 dny +12

    HINDU TEY KOI CASE NAHI HO SAKDA

    • @user-hy9nx5yc8h
      @user-hy9nx5yc8h Před 7 dny

      Tusi fer hindu sikh kare zande uh ki samga rahe suno dyan nal ji kug loka karn galat na limho ji

  • @user-nu3be8hb7l
    @user-nu3be8hb7l Před 5 dny +1

    Good MP Sahib

  • @charanjitsingh4388
    @charanjitsingh4388 Před 7 dny +1

    ਵਾਹਿਗੁਰੂ ਜੀ ਮੇਹਰ ਕਰੋ ਜੀ । ਸਰਦਾਰ ਸਾਹਨੀ ਜੀ ਦੀਆਂ ਬਹੁਤ ਵਧੀਆ ਗੱਲਾ ਹਨ । ਦੇ ਇਨ੍ਹਾਂ ਲੋਕਾਂ ਤੇ ਪਰਚਾ ਹੋਵੇ ਜੇਲ ਜਾਣ ਗੱਨਮੈਨ ਵਾਪਸ ਲੈਣ । ਤਾਂ ਠੀਕ ਹੋ ਜਾਵੇਗਾ ।

  • @charanjitsingh4388
    @charanjitsingh4388 Před 7 dny +1

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @Preetkaur-ox7ue
    @Preetkaur-ox7ue Před 7 dny +3

    Shi vichar ji

  • @AmandeepSingh-pp5ek
    @AmandeepSingh-pp5ek Před 5 dny +1

    Sahi gall

  • @gurinderjitsingh6563
    @gurinderjitsingh6563 Před 6 dny +1

    ਸਾਹਨੀ ਸਾਹਿਬ ਬਹੁਤ ਵਧੀਆ

  • @rajveergill6036
    @rajveergill6036 Před 5 dny +1

    Well done sir

  • @user-nd5fd2cw5l
    @user-nd5fd2cw5l Před 6 dny +1

    Right sir❤

  • @Punjzaabi_guy_
    @Punjzaabi_guy_ Před 7 dny +4

    👍 good

  • @SukhwinderSingh-jb2oy
    @SukhwinderSingh-jb2oy Před 7 dny +4

    Panjab jindabad Panjabi jindabad

  • @daljitsingh6498
    @daljitsingh6498 Před 7 dny +1

    Appreciate. ...Sawhney saab

  • @harsimratsingh1876
    @harsimratsingh1876 Před 7 dny +3

    Very nice sahniji

  • @goldidayal7877
    @goldidayal7877 Před 7 dny +2

    Buht nice sir shukar aa koi chnga insan vi hega India ch

  • @user-Rashpalsohi55
    @user-Rashpalsohi55 Před 7 dny +2

    Good Sani Ji

  • @satinderpalsingh6055
    @satinderpalsingh6055 Před 6 dny +1

    Very good sir

  • @harshitakaur3324
    @harshitakaur3324 Před 6 dny +1

    Great words sir i salute u❤

  • @rudradogbreedingkenneldham1326

    Right sir you r absolutely right.

  • @tejinderpalsingh5354
    @tejinderpalsingh5354 Před 5 dny +1

    Very Good Sahni Sahab !!

  • @SimarjeetSingh-w8k
    @SimarjeetSingh-w8k Před 6 dny +1

    Good ji

  • @KuldeepSingh-ro7mq
    @KuldeepSingh-ro7mq Před 7 dny +3

    ਹਰਬੰਸ ਲਾਲ ਖੰਨੇ ਤੋਂ ਇਹ ਕੰਮ ਸ਼ੁਰੂ ਹੋ ਕੇ ਅਜ਼ੇ ਵੀ ਇਹ ਗ਼ਲਤ ਬਿਆਨਬਾਜ਼ੀਆਂ ਚੱਲ ਰਿਹਾ ਹੈ, ਜਿਹੜੇ ਗਲਤ ਬਿਆਨਬਾਜੀ ਕਰਦੇ ਹਨ, ਸਰਕਾਰ ਉਨ੍ਹਾਂ ਨੂੰ ਅੰਗਰੱਖਿਅਕ ਦੇ ਦੇਂਦੀ ਹੈ, ਜਦ ਕਿ ਮੂੰਹ ਤੇ ਛਿੱਕੇ ਦੇਣੇ ਚਾਹੀਦੇ ਸਨ ਨਾ ਕਿ ਅੰਗਰੱਖਿਅਕ

  • @KanwarjitSinghGill-fn4iq

    ਸਾਹਨੀ ਸਾਹਿਬ ਸਹੀ ਗੱਲ ਕਰ ਰਹੇ ਹਨ,

  • @dharamsingh5541
    @dharamsingh5541 Před 6 dny +1

    Billkull shi gall aa ji
    Jo hindua ate sikha khilaaf koi koi bhadkaun wali gall krda he jaroor
    Sja da hakkdar he ji

  • @SukhwinderSingh-jb2oy
    @SukhwinderSingh-jb2oy Před 7 dny +1

    Satnam waheguru

  • @amritpalsingh-qu8el
    @amritpalsingh-qu8el Před 4 dny

    Bilkul sahi keha ji

  • @user-nn7ur4ri7i
    @user-nn7ur4ri7i Před 6 dny +1

    Good👍👍👍👍

  • @jagmitsingh8814
    @jagmitsingh8814 Před 7 dny +1

    Right

  • @RajvirSingh-qm6eo
    @RajvirSingh-qm6eo Před 7 dny +2

    Love you

  • @anmolchadha102
    @anmolchadha102 Před 7 dny +1

    GOOD THOUGHTS WE R PUNJABI ONLY

  • @davygrup1717
    @davygrup1717 Před 7 dny +3

    ਇਹ ਤਾਂ ਉਲਟਾ ਸਕਿਉਰਟੀਆਂ ਦਿੰਦੇ ਨੇ ਇਹ ਪਰਚੇ ਕਿਥੋ ਕਰਨ ਦੇਣਗੇ ਜਨਾਬ ,,ਕੋਈ ਸਖਤ ਕਾਰਵਾਈ ਹੋਵੇ ਇਨਾ ਖਿਲਾਫ ਜਹਿਰ ਉਗਲਣ ਵਾਲਿਆ ਖਿਲਾਫ

  • @user-hy9nx5yc8h
    @user-hy9nx5yc8h Před 7 dny +1

    Vv good speech sabi leadrs aise soch wale hone chahiye ji

  • @dhirajarora3360
    @dhirajarora3360 Před 4 dny +1

    Hindustan zindabad

  • @Malkeetdhillon151
    @Malkeetdhillon151 Před 7 dny +2

    ਵੀਰ ਪੱਤਰਕਾਰ ਤੁਹਾਡੀ ਗੱਲ ਬਹੁਤ ਵਧੀਆ ਲੱਗੀ ਜਿਹੜੀ ਤੁਸੀਂ ਕਈ ਇੰਟਰਵਿਊ ਬੰਦ ਹੋਣੀ ਚਾਹੀਦੀ ਜਿਹੜਾ ਪੱਤਰਕਾਰ ਇੰਟਰਵਿਊ ਕਰਦਾ ਉਹਦੇ ਤੇ ਨਾਲ ਪਰਚਾ ਉਹ ਉਹਦੇ ਪਹਿਲਾਂ ਪਰਚਾ ਹੋਣਾ ਚਾਹੀਦਾ ਵੱਡਾ ਤੁਸੀਂ ਪੱਤਰਕਾਰ ਹੈ ਜਿਹੜਾ ਇਹਨਾਂ ਦੀ ਇੰਟਰਵਿਊ ਕਰਦਾ

    • @Hsp44
      @Hsp44 Před 5 dny +1

      ਇਹਨਾ ਚੈਨੇਲਾ ਦਾ ਬਾਈਕਾਟ ਕਰੋ

    • @sandysinghsadhowalia
      @sandysinghsadhowalia Před 3 dny

      ਥਾਪਰ ਵਰਗੇ ਲੋਕ ਇੱਕ ਬਹੁਤ ਹੀ ਸੰਕੀਰਣ ਅਤੇ ਘਟੀਆ ਸੋਚ ਦੇ ਲੋਕ ਹਨ, ਜੋ ਨਾ ਹਿੰਦੂ ਧਰਮ ਦੇ ਸਿਧਾਂਤਾਂ ਤੇ ਚੱਲਦੇ ਹਨ ਅਤੇ ਨਾ ਹੀ ਇਨਸਾਨੀਅਤ ਦੇ ਪੈਰੋਕਾਰ ਹਨ। ਜਦ ਕਿ ਪੰਜਾਬ ਚ ਕਦੀ ਵੀ ਘੱਟ ਗਿਣਤੀ ਭਾਈਚਾਰੇ ਦੇ ਖ਼ਿਲਾਫ਼ , ਬਹੁ ਗਿਣਤੀ ਭਾਈਚਾਰੇ ਨੇ ਜਥੇਬੰਦਕ ਢੰਗ ਨਾਲ਼ ਹਿੰਸਾ ਨਹੀਂ ਕੀਤੀ ।

  • @HarbansSingh-wj1jf
    @HarbansSingh-wj1jf Před 4 dny

    Bilkul sahi brother

  • @dharamsingh5541
    @dharamsingh5541 Před 6 dny +1

    Sardar sab ji bahut sohnia galla krdy han ji..

  • @mpsingh8793
    @mpsingh8793 Před 6 dny +1

    ਗਲਤ ਬੋਲਣ ਵਾਲੇ ਵਡ ਹੁਣੇ ਚਾਹੀਦੇ

  • @bobbiecheema4833
    @bobbiecheema4833 Před 3 dny

    Very well said. Totally agreed.
    Someone said it right - one fish spoil the whole sea.
    We should end this hateful atmosphere.
    Waheguru ji mehar karan.

  • @gurdhillon4685
    @gurdhillon4685 Před 6 dny +1

    Good job sahney saab

  • @bootasingh4992
    @bootasingh4992 Před 6 dny +2

    ਵੀਰ ਜੀ ਜੋ ਸਿੰਘਾਂ ਨੇ ਕੀਤਾ ਥਾਪਰ ਨਾਲ ਸਿੰਘਾ ਦਾ ਕੋਈ ਵੈਰ ਨਹੀਂ ਸੀ . ਥਾਪਰ ਦੇ
    ਜ਼ਬਾਨ ਨੇ ਹੀ ਕਰਵਾਇਆ ਹੈ ਜੀ . ਸੂਰੀ ਦੇ
    ਵੀ ਜ਼ਬਾਨ ਨੇ ਹੀ ਕਰਵਾਇਆ ਕਾਰਾ
    ਜ਼ਬਾਨ ਨੂੰ ਲਗਾਮ ਹੀ ਹੱਲ ਹੈ
    ਨਹੀਂ ਤਾ ਕਦੇ ਵੀ ਕੁਝ ਵੀ ਹੋ ਸਕਦਾ

  • @makhan4254
    @makhan4254 Před 4 dny

    Waheguru mehar karay
    God bless you veer ji

  • @jatindersingh1809
    @jatindersingh1809 Před 3 dny

    Bilkul sahi kita

  • @Jaspalsingh-fp5ek
    @Jaspalsingh-fp5ek Před 7 dny

    Bilkul sahi gal

  • @user-mi1ko6um9r
    @user-mi1ko6um9r Před 4 dny

    Nice veer ji 🙏🙏

  • @HardeepSingh-rz1fj
    @HardeepSingh-rz1fj Před 3 dny

    Very good talking veer ji

  • @navtejsingh9243
    @navtejsingh9243 Před 6 dny +2

    Hindutva force must stop anti Sikh propaganda

  • @parmodchopra4243
    @parmodchopra4243 Před 2 dny

    Good Job Bro 👏 ❤

  • @rana7018josan
    @rana7018josan Před 7 dny

    Waheguru mehra kre

  • @virendernathbali537
    @virendernathbali537 Před 2 dny

    Salute to Sahni Sahab’s positive thoughts

  • @Kamalsingh-ee9uy
    @Kamalsingh-ee9uy Před 4 dny

    Thanks for support

  • @wisakhasingh8556
    @wisakhasingh8556 Před 2 dny

    Very nice

  • @JatinderpalsinghSudan

    Soch baut wadea sahni sab ji

  • @onkarsingh-jw4oz
    @onkarsingh-jw4oz Před 5 dny +1

    M apne ap nu Panjabi mnda aa, and gurupita g da sikh v wmk sbna te

  • @ajabsingh2610
    @ajabsingh2610 Před 5 dny +1

    ਸਾਹਨੀ ਸਾਹਿਬ ਨੂੰ ਪੰਜਬ ਦਾ ਮੁਖ ਮੰਤਰੀ ਬਣਾਉਣ ਚਾਹੀਦਾ

  • @Lakha-ov5mr
    @Lakha-ov5mr Před 7 dny

    👍👍👍👍👍👍👍👍👍👌❤

  • @sandeepkumarsaluja3122

    Well said

  • @singhsaab6992
    @singhsaab6992 Před 6 dny +2

    ਏਹ security ਲਈ ਬਕਵਾਸ ਕਰਦੇ ਤੇ ਸਰਕਾਰ ਇਹਨਾਂ ਨੂੰ ਇਨਾਮ ਦਿੰਦੀ security ਦੇ ਕੇ

  • @Hsp44
    @Hsp44 Před 5 dny +1

    ਜਿਹੜੇ ਇਹਨਾ ਦੀ ਇੰਟਰਵਿਊ ਲੈਂਦੇ ਨੇ ਉਹ ਚੈਨਲ ਬੰਦ ਕਰੋ ਪਹਿਲਾਂ ਤਾਂ

  • @jaswinderkaurdhillon6832

    🙏🙏🙏🙏🙏

  • @sukhbirsinghsodhi6241
    @sukhbirsinghsodhi6241 Před 6 dny +1

    Sikhan khilaf bianbaji wale shiv sainka/Dalian di security vapas lvo

  • @singhsaab6992
    @singhsaab6992 Před 6 dny +1

    ਰਾਜਪਾਲ ਜੀ ਨੂੰ ਏਹ ਦਿਖਾਈ ਦਿੱਤਾ ਕੇ ਹਮਲਾ ਕੀਤਾ ਤੇ ਕਾਰਵਾਈ ਆਪ ਦੇਖਣ ਗੇ ਪਰ ਏਹ ਨਹੀਂ ਦਿਖਾਈ ਦਿੱਤਾ ਕੇ ਕਿੰਨਾ ਸਿੱਖ ਧਰਮ ਨੂੰ target ਕਰਕੇ ਬਕਵਾਸ ਕਰ ਰਿਹਾ ਇਹਨਾਂ ਦੀ ਜੁਬਾਨ ਬੰਦ ਕਰਨ ਲਈ ਰਾਜਪਾਲ ਜੀ ਕੀ ਕਰੋਗੇ ????