Ankur Narula ਵਲੋ ਦਿੱਤੇ ਗਏ ਵਿਵਾਦਿਤ ਬਿਆਨਾਂ 'ਤੇ Baba Gurpreet Udasin ਨੇ PC ਕਰ ਦਿੱਤਾ ਜਵਾਬ

Sdílet
Vložit
  • čas přidán 14. 06. 2024
  • #gurpreetsingh #ankurnarula #punjabnews
    Ankur Narula ਵਲੋ ਦਿੱਤੇ ਗਏ ਵਿਵਾਦਿਤ ਬਿਆਨਾਂ 'ਤੇ Baba Gurpreet Udasin ਨੇ Press Conference ਕਰ ਦਿੱਤਾ ਜਵਾਬ
    Baba Gurpreet Udasin gave response on the controversial statements made by Ankur Narula by organising press conference
    #punjab #baba #gurpreetsingh #responded #controversialstatement #pastor #ankurnarula #pressconference #punjabnews #latestnews #todaynews #punjabinews #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Komentáře • 933

  • @kuldipkm1481
    @kuldipkm1481 Před 29 dny +171

    ਅਸੀਂ ਹਿੱਕ ਠੋਕ ਕੇ ਕਹਿਨੇ ਆ hallelujah ਵਾਲੇ ਆ

    • @AkPreet
      @AkPreet Před 28 dny +3

      Hallelujah hallelujah hallelujah hallelujah hallelujah hallelujah hallelujah ❤

    • @user-pb2no5fp7v
      @user-pb2no5fp7v Před 28 dny +3

      ਲੰਨ ਤੇ ਵਜੋ

    • @SulemaanSulemaan-cy4yn
      @SulemaanSulemaan-cy4yn Před 28 dny +2

      Love you jesus my dear god bless you 🎂

    • @user-ts5rp9np1f
      @user-ts5rp9np1f Před 27 dny +2

      Vekhya bap jo sikhanda o boldey ne bache yeshu ne Gali de bdley gal ni kdi asish diti.thk akhya jaise inke devta vaise ye log.aah hai prchar Ina da ki loka di jindgi bdlogey .

    • @SapnaMasih-rf7xm
      @SapnaMasih-rf7xm Před 27 dny

      Hallelujah

  • @SajanSingh-vi1oz
    @SajanSingh-vi1oz Před 28 dny +92

    ਅਸੀ ਹੀਕ ਠੋਕ ਕੇ ਕਹਿੰਦੇ ਆ hallelujah ਵਾਲੇ ਆ

  • @vikramjitbali92
    @vikramjitbali92 Před 29 dny +63

    I love you jesus christ

  • @saimbhatti350
    @saimbhatti350 Před 28 dny +42

    Jesus Christ ਦੇ ਕੰਮਾਂ ਨੂੰ ਕੋਈ ਵੀ ਰੋਕ ਨਹੀਂ ਸਕਦਾ ✝️✝️✝️I love Jesus Christ ✝️✝️✝️

  • @Luckyyusaf
    @Luckyyusaf Před 28 dny +33

    ਬਾਬਾ ਜੀ ਤੁਸੀਂ ਆਹਾ ਸਾਬਿਤ ਕਰ ਦੋ ਕਿਸੀ ਵੀ ਮਸੀਹ ਬੰਦੇ ਕੋਲ ਕੋਈ ਵੀ ਹਥਿਆਰ ਹੋਵੇ ਤਾ ਅਸੀ ਸਬ ਤੇਰੇ ਪਿਛੇ ਲੱਗ ਜਾ ਗੇ
    ਬਾਕੀ ਰਹੀ ਗੱਲ ਤੁਸੀ ਵੀ ਤਾ ਬਾਹਰ ਤੋ ਸਬ ਵੇਚ ਕੇ
    ਪੰਜਾਬ ਆਜੋ ਥੋਡਾ ਵੀ ਅਧਿਕਾਰ ਨੀ ਬਾਹਰ ਰਹਿਣ ਦਾ ਉਹੋ ਵੀ ਕ੍ਰਿਸ਼ਚਿਅਨ ਦੇਸ਼ਾ ਵਿਚ ਰਹਿਣਵ ਦਾ
    ਬਾਕੀ ਇਸ ਬਾਬੇ ਦੇ ਪਿਸ਼ੇ ਕੋਈ ਨਾ ਲਗਿਓ ਬਾਈ
    ਇਹ ਪੰਜਾਬ ਚ ਅੱਗ ਲਾ ਕੇ ਸਾਡੇ ਹਿੰਦੂ ਮੁਸਲਿਮ ਸਿੱਖ ਈਸਾਈ ਭਾਈਚਾਰੇ ਨੂੰ ਖਰਾਬ ਕਰ ਕੇ ਇਹਨੇ ਭੱਜ ਜਾਣਾ ਆ 🙏🙏🙏🙏🙏🙏🙏🙏🙏

  • @Jesus_lover9
    @Jesus_lover9 Před 28 dny +30

    ਇਹਨੂੰ ਕਰੁਸਿਡ ਦਾ ਮਤਲਬ ਸਮਝਾਉ

    • @ranjitpal7707
      @ranjitpal7707 Před 28 dny

      Aa Baba Sala Mera Aena Ganda Hai Sale Tom Asli Pio Da Pot Hai Te Sale Mare Isiyea vDe Hik Bich Baj Sale Pith Peshe Pounk Da Aa

    • @SanjaySanjay-zh7nn
      @SanjaySanjay-zh7nn Před 26 dny

      Hello never know about anything

  • @user-se8tq1ot7l
    @user-se8tq1ot7l Před 28 dny +9

    ਸੜੋ ਨਾ ਰੀਸ ਕਰੋ ਰੱਬ ਤੁਹਾਨੂੰ ਅਕਲ ਤੇ ਬੁੱਧ ਬਖਸ਼ੇ

  • @LovelyBabyPenguin-eb2hy
    @LovelyBabyPenguin-eb2hy Před 29 dny +45

    ਖੁਦਾ ਦਾ ਸ਼ੇਰ ਆਉਂਦਾ ਏ ਆਕੇ ਖੁਦਾ ਦੀ ਮਹਿਮਾ ਕਰਕੇ ਚਲੇ ਜਾਦਾ ਏ ਬਾਦ ਵਿੱਚ ਇਹ ਬੱਸ ਬੇਠੈ ਬੋਲੀ ਜਾਦੇ ਰਹਿੰਦੇ ਜਿਨ੍ਹਾਂ ਤੁਸੀਂ ਵਿਰੋਧ ਕਰੋ ਗੇ ਉਹਨਾਂ ਹੀ ਖੁਦਾ ਦਾ ਨਾਮ ਵਧੇਗਾ 🙏🙏🙏

    • @ButaSingh-xc7ek
      @ButaSingh-xc7ek Před 28 dny +2

      ਇਥੇ ਇਕੱਲਾ ਇਕੱਲਾ ਸਿੱਖ ਸ਼ੇਰ ਬਣਾਇਆ ਦਸਵੇਂ ਮਹਾਰਾਜ ਨੇ

    • @LovelyBabyPenguin-eb2hy
      @LovelyBabyPenguin-eb2hy Před 28 dny +2

      @@ButaSingh-xc7ek jungle ch ik hi Sher hunda oh v babbar sher te oh Mera paak khuda mere preey yeshu msih hi aa

    • @Nooraditi-ch9sn
      @Nooraditi-ch9sn Před 28 dny

      Ryt

  • @mr.mukeshindia5271
    @mr.mukeshindia5271 Před 29 dny +26

    I love Jesus ❤️❤️ Jesus is the king 👑👑👑❤❤❤

  • @pastercharles3421
    @pastercharles3421 Před 29 dny +78

    ਪੰਜਾਬ ਨੂੰ ਅੱਗ ਲਾਉਣ ਦਾ ਨਵਾਂ ਤਰੀਕਾ ਹੈ ਇਹ

  • @pankajsood5092
    @pankajsood5092 Před 29 dny +20

    ੳਹਨੂ ਕਰ ਸਕਦਾ ਨੀ ਫੇਲ਼ ਜੋ ਕੀਤਾ ਪਾਸ ਯਹੋਵਾਹ ਦਾ

  • @ChannRaj
    @ChannRaj Před 28 dny +12

    ਤੁਹਾਡੀਆਂ ਗੱਲਾਂ ਸੁਣ ਕੇ ਇਦਾਂ ਲੱਗਦਾ ਕਿ ਤੁਸੀਂ ਅਸਲੀ ਸਿੱਖ ਨਹੀਂ ਗੇ
    ਜੇਕਰ ਤੁਸੀਂ ਅਸਲੀ ਸਿੱਖ ਹੋਵੋ ਤਾਂ ਤੁਸੀਂ ਬਦਲਾ ਨਾ ਲਵੋ ਨਾ ਤੁਹਾਡੇ ਵਿੱਚ ਗੁੱਸਾ ਜਿਲਸ ਵਿਰੋਧ ਹੋਵੇ
    ਤੁਹਾਡੇ ਵਿੱਚ ਸ਼ੈਤਾਨੀ ਰੂਹਾਂ ਦਾ ਵਾਸ ਹੈ
    ਕਿਉਂਕਿ ਅੰਕ ਨਰੂਲਾ ਪਾਸਟਰ ਨਾ ਕਿਸੇ ਦੀ ਬੁਰਾਈ ਕਰਦਾ ਨਾ ਕਿਸੇ ਧਰਮ ਨੂੰ ਮਾੜਾ ਕਹਿੰਦਾ ਸਗੋਂ ਆਪਣੇ ਧਰਮ ਦਾ ਪ੍ਰਚਾਰ ਕਰਦਾ ਆ ਕਹਿੰਦਾ ਆ ਬੁਰੇ ਕੰਮਾਂ ਤੋਂ ਤੌਬਾ ਕਰੋ ਤੇ ਪਰਮੇਸ਼ਰ ਦੀ ਉਸਤਤ ਕਰੋ ਪਰਮੇਸ਼ਰ ਦੀ ਵਡਿਆਈ ਕਰੋ ਤੁਸੀਂ ਚੰਗੇ ਕੰਮ ਕਰੋ ਮਾੜੇ ਕੰਮਾਂ ਤੋਂ ਤੌਬਾ ਕਰੋ
    ਇੱਕ ਗੱਲ ਨਹੀਂ ਸਮਝ ਆਉਂਦੀ ਤੁਹਾਡੇ ਵਿੱਚ ਕ੍ਰਿਸਚਨਾਂ ਨੂੰ ਦੇਖ ਕੇ ਇਨਾ ਜੈਲਸ ਕਿਉਂ ਭਰੀ ਆ ਤੁਹਾਡੇ ਅੰਦਰ ਤੁਸੀਂ ਕਾਹਦੇ ਨਹੀਂ ਜਰਦੇ ਇਡੇ ਵੱਡੇ ਕਰੂਸਾਈਡ ਹੁੰਦੇ ਆ ਪਰਮੇਸ਼ਰ ਦੀ ਮਿਹਰ ਆ ਨਾਲ ਹੁੰਦੇ
    ਸਾਡਾ ਕਰੋਸੈਡ ਸਾਡਾ ਬਦਲਾ ਸਾਡੀ ਅੱਗ ਸਾਡਾ ਸਾਡੀ ਲੜਾਈ ਸਾਡੀ ਰੂਹਾਨੀ ਹੈ ਰੂਹਾਨੀ ਅਸੀਂ ਤਲਵਾਰਾਂ ਨਾਲ ਬੰਦੇ ਨਹੀਂ ਕੁੱਟਦੇ ਸਾਡੀ ਰੂਹਾਨੀ ਲੜਾਈ ਆ ਅਸੀਂ ਸ਼ੈਤਾਨ ਨੂੰ ਸ਼ੈਤਾਨ ਦਾ ਵਿਰੋਧ ਕਰਦੇ ਆਂ ਬੁਰਾਈਆਂ ਦਾ ਵਿਰੋਧ ਕਰਦੇ ਆਂ
    ਪ੍ਰਭੂ ਯਸੂ ਮਸੀਹ ਤੁਹਾਡਾ ਭਲਾ ਕਰੇ ਤੁਹਾਨੂੰ ਮੱਤ ਦਵੇ ਤੁਹਾਨੂੰ ਮਾਫੀ ਦੇਵੇ
    ਇਕ ਨੂਰ ਤੇ ਸਭ ਜਗ ਉਪਜਿਆ ਕੌਨ ਭਲੇ ਕਉ ਮੰਦੇ ਹਮ ਨਹੀ ਚੰਗੇ ਬੁਰਾ ਨ ਕੋਇ ਸਭ ਇਕੋ ਜਿਹੇ ਬੰਦੇ ਇਸ ਸ਼ਬਦ ਨੂੰ ਪੜ੍ਹ ਕੇ ਦੇਖ ਲਓ ਇੱਕ ਵਾਰੀ ਫਿਰ ਤੁਸੀਂ ਦੱਸਿਓ ਤੁਹਾਡੀ ਤੁਹਾਨੂੰ ਬੋਲਣ ਦੀ ਇਜਾਜ਼ਤ ਹੈ ਕਿ ਨਹੀਂ ਜੋ ਕੋਈ ਕਰਦਾ ਆਪਣੇ ਲਈ ਕਰਦਾ ਤੁਹਾਡੇ ਲਈ ਨਹੀਂ ਕਰਦਾ।

  • @Mandeepsunny
    @Mandeepsunny Před 29 dny +21

    The most Powerful weapon Jesus Christ 🙏⛪🙏

  • @HoneySingh-jl3nv
    @HoneySingh-jl3nv Před 29 dny +15

    Hallelujah hallelujah

  • @robertdavidson661
    @robertdavidson661 Před 29 dny +85

    ਤੂੰ ਬਾਹਰ ਕਿਉ ਬੈਠਾ ਫਿਰ ਇੱਥੇ ਰਹਿ ਕੇ ਅਪਣਾ ਪ੍ਰਚਾਰ ਕਰ , ਤੇਰੇ ਕਿਹੜਾ ਹਥਿਆਰ ਵਜ ਗਿਆ

    • @sunilsahota3117
      @sunilsahota3117 Před 29 dny +1

      😂😂shi kha

    • @FrEeTibEtXinJiAnGfReEpOkCoL
      @FrEeTibEtXinJiAnGfReEpOkCoL Před 28 dny +1

      ​@@sunilsahota3117hansi ja reha sab ton vadd hindu hi shikar ho rahe enna pastoran da manipur dekh la

    • @user-lb1xb6ng5i
      @user-lb1xb6ng5i Před 28 dny

      Sahi gal a baai

    • @SandeepKumar-nk1nv
      @SandeepKumar-nk1nv Před 27 dny

      A ਅਨਪੜ੍ਹ ਲ਼ੋਕ na ਆਪਣੇ ਬੱਚੇ ਬਾਰ ne te ਲੋਕਾ ਦੇ ਮਰਨ eda pecha ਲੱਗ k

    • @Masihi1234
      @Masihi1234 Před 26 dny

      @@FrEeTibEtXinJiAnGfReEpOkCoLveer othay pastor ne ni lish kitta

  • @pastercharles3421
    @pastercharles3421 Před 29 dny +86

    ਯਿਸੂ ਮਸੀਹ ਨੇ ਆਖਿਆ ਆਪਣੇ ਦੁਸ਼ਮਣਾ ਨਾਲ਼ ਪਿਆਰ ਕਰੋ ਯਿਸੂ ਮਸੀਹ ਨੇ ਲੜਾਈ ਕਰਨੀਂ ਨਹੀਂ ਸਿਖਾਈ

    • @SheraGakhal
      @SheraGakhal Před 29 dny +1

      JE gal izjat te aaa jve fer ki kre dso

    • @FrEeTibEtXinJiAnGfReEpOkCoL
      @FrEeTibEtXinJiAnGfReEpOkCoL Před 28 dny +1

      Acha ferr crusade kyun likhya 🙄 Britishers kon sann duniya te sab to vadd khoon isaiyan ne dolya Alaska ton leke New Zealand tak ek vi country das de jithe isaiyan ne nirdoshan da khoon nai bahaya 😑

    • @Allinone_c9
      @Allinone_c9 Před 28 dny

      Teri kehna izat lut lyi​@@SheraGakhal

    • @kulwinderkaurkaur-ps5id
      @kulwinderkaurkaur-ps5id Před 28 dny

      Te fer maharaja ranjit singh kera ena da dushman c jinda raaj ena ne khatam kar ditta. Te bachey hoye kardeya nu marva ditta . Ena nu maharajey de raaj to kyu khatra c bahro ayeya nu ta rajey ne boht pyaar ditta c pakhandiya nu . World number 1 te c punjaab di education angrej v ethey paran aundey c . Kinni chlaki naal ena ne sab kuj khatam kitta

    • @kulwinderkaurkaur-ps5id
      @kulwinderkaurkaur-ps5id Před 28 dny

      Sikha de oora Era de kayedey karo karo kho kho ke saar dittey gaye c fer apney church bnoney shuru kar dittey . Kuj ni lukeya hoeya

  • @Preetaman12171
    @Preetaman12171 Před 29 dny +27

    Jesus dharm nhi badalda

  • @yeshumashi4751
    @yeshumashi4751 Před 28 dny +9

    यीशु मसीह धर्म बदलने के लिए नहीं आए वह जीवन बदलने के लिए आए। God bless you all

  • @Jesusismylife14
    @Jesusismylife14 Před 29 dny +56

    ਹਰ ਜਗਾ ਲੋਕ ਮਿਲ ਕੇ ਰਾਦੇ ਆ ਸਕੂਲਾਂ ਚਾ ਕੰਮਾਂ ਤੇ ਪਾਲਟੀ ਬਾਜੀ ਵਿੱਚ ਵਿਦਿਆਸ਼ਾ ਵਿੱਚ ਖੇਡਾਂ ਵਿੱਚ ਤੂੰ ਸਿਰਫ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਆਯਾ ਵਾ

  • @wordofgod6629
    @wordofgod6629 Před 28 dny +9

    ਤੇਰੇ ਬੱਚੇ ਚਰਚ ਜਾਂਦੇ, ਇਥੇ ਤੈਨੂੰ ਕਿ ਤਕਲੀਫ਼ ਹੈ,

  • @yeshumashi4751
    @yeshumashi4751 Před 28 dny +6

    12यीशु ने कहा क्योंकि हमारा यह मल्लयुद्ध, लहू और मांस से नहीं, परन्तु उस दुष्टता शेतान की सेनाओं से है जो आकाश में हैं।
    इफिसियों 6: 12
    13 इसलिये परमेश्वर के सारे हथियार बान्ध लो, कि तुम बुरे दिन में साम्हना कर सको, और सब कुछ पूरा करके स्थिर रह सको।
    इफिसियों 6: 15
    24 जो हमारे प्रभु यीशु मसीह से सच्चा प्रेम रखते हैं, उन सब पर अनुग्रह होता रहे॥
    इफिसियों 6: 24

  • @Jesus_lover9
    @Jesus_lover9 Před 28 dny +78

    ਇਹਨਾਂ ਨੂੰ ਡਰ ਲੱਗ ਰਿਹਾ ਹੈ ਕਿ ਕਿਤੇ ਸਾਰੇ ਮਸੀਹ ਚ ਨਾ ਚਲੇ ਜਾਣ

    • @kulwinderkaurkaur-ps5id
      @kulwinderkaurkaur-ps5id Před 28 dny +2

      Bilkul jiss dharam da koi den hi nahi punjaab nu jinney angreja belley sadey maharajey da raaj khatam kitta oda koi haq nahi punjaab te .

    • @Nooraditi-ch9sn
      @Nooraditi-ch9sn Před 28 dny +3

      ਅੰਗਰੇਜ਼ਾਂ ਦੇ ਦੇਸਾਂ ਵਿਚ ਕਿ ਲੈਣ ਜਾਦੇ ਓ

    • @ChannRaj
      @ChannRaj Před 27 dny +1

      Hahaha 🤣 shi gal aa j sare Masih bann gye ta gurudwareya ch chaddawa band ho jna jdo a band ho gya odo eh khan peen gay kite bs ahi dar lga aa ena nu ena ch dogla pan v bhut aa India Punjab Canada surry parmeshwar tohnu Matt dewe te maafi dewe

    • @SapnaMasih-rf7xm
      @SapnaMasih-rf7xm Před 27 dny

      Ahoo😂😂😂

    • @SarbjeetCheeda
      @SarbjeetCheeda Před 27 dny +2

      ​@@Nooraditi-ch9snਪਾਂਡੇ ਧੋਣ ਲਈ ਜਾਦੇ ਨੇ 😅😂😂😂

  • @yeshumashi4751
    @yeshumashi4751 Před 28 dny +5

    11 यीशु ने कहा धन्य हो तुम, जब मनुष्य मेरे कारण तुम्हारी निन्दा करें, और सताएं और झूठ बोल बोलकर तुम्हारे विरोध में सब प्रकार की बुरी बात कहें।
    मत्ती 5 :11
    12 आनन्दित और मगन होना क्योंकि तुम्हारे लिये स्वर्ग में बड़ा फल है इसलिये कि उन्होंने उन भविष्यद्वक्ताओं को जो तुम से पहिले थे इसी रीति से सताया था॥
    मत्ती 5 :12

  • @rajeshsmith4398
    @rajeshsmith4398 Před 29 dny +1

    Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah

  • @daljinderdaniel
    @daljinderdaniel Před 28 dny +7

    ਬਾਬਾ ਜੀ ਤੁਹਾਡੀ ਇੱਕ ਹੋਰ ਸੇਵਾ ਹੈ ਜੋ ਅੰਮ੍ਰਿਤਸਰ ਦੇ ਬੱਸ ਸਟੈਂਡ ਕੋਲ ਤੁਹਾਡੀਆਂ ਹੀ ਭੈਣਾਂ ਹਨ ਜੋ ਵਭਿਚਾਰ ਜਾਂਨੀ ਕਿ ਦੇਹ ਵਪਾਰ ਉਹ ਜਗਾ ਪੈਸਿਆਂ ਦੀ ਤੁਹਾਡੀ ਸੰਸਥਾ ਉਹਨਾਂ ਨੂੰ ਰਜਗਾਰ ਦਾਵੇ ਅਤੇ ਨੌਜਵਾਨ ਬੱਚਿਆਂ ਨਸ਼ਿਆਂ ਤੋਂ ਛੁਟਕਾਰਾ

  • @prabjeetkaur3047
    @prabjeetkaur3047 Před 29 dny +28

    Hallelujah Hallelujah Hallelujah Hallelujah Hallelujah Hallelujah Hallelujah ♥️ 🙌 ❤
    Jesus for king

  • @victormasihamritsar9299
    @victormasihamritsar9299 Před 28 dny +9

    ਇਹ ਉਹ ਲੋਕ ਹਨ ,ਜੋ ਵੇਖਣ ਵਿੱਚ ਬਹੁਤ ਆਤਮਿਕ ਲਗਦੇ ਆ,ਪਰ ਨਫਰਤ ਇਹਨਾ ਦੇ ਅੰਦਰ ਇਹਨਾ ਦੀ ਉਮਰ ਤੋ ਸਤ ਗੁਣਾ ਜਿਆਦਾ ਭਰੀ ਪਈ ਆ ,ਰਬ ਰਬ ਕਰੋ,ਲੜਣ ਵਿੱਚ ਕੁੱਝ ਨਹੀ ਰਖਿਆ, ਕਿਤੇ ਚਾਰ ਬੰਦਿਆ ਨੂੰ ਗੁਰਬਾਣੀ ਸੁਣਾਈ,ਕਿਤੇ ਤੁਹਾਡਾ ਵੀ ਰਬ ਭਲਾ ਕਰੇ,

  • @mohitsahota9679
    @mohitsahota9679 Před 29 dny +19

    ਯਿਸੂ ਮਸੀਹ ਜੀ ਧਰਮ ਨਹੀਂ ਜ਼ਿੰਦਗੀ ਬਦਲਦੇ ਆ ❤❤

  • @user-qm2yw4dz5o
    @user-qm2yw4dz5o Před 29 dny +13

    Yeshu masih jinda khuda hai

  • @PoojaBhagat-nr3nt
    @PoojaBhagat-nr3nt Před 28 dny +3

    Hallelujahh Hallelujahh Hallelujahh Hallelujahh Hallelujahh Hallelujahh Hallelujahh Hallelujahh Hallelujahh Hallelujahh Hallelujahh Hallelujahh Hallelujahh 🎉🎉🎉

  • @user-vl6ow5dj1b
    @user-vl6ow5dj1b Před 22 dny +1

    ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਰੱਬ ਦਾ ਨਾਮ ਲਓ

  • @sunnybainsa2679
    @sunnybainsa2679 Před 29 dny +30

    ਪਹਿਲਾਂ ਮੈਨੂੰ ਇਹ ਜਵਾਬ ਦੇ ਜਿੱਥੇ ਜਿੱਥੇ ਕ੍ਰੋਸੜ ਹੋਏ ਆ ਤੁਹਾਡੇ ਤੇ ਕੀ ਬੰਬ ਸਿੱਟ ਦਿੱਤੇ ਕ੍ਰਿਸ਼ਚਨ ਲੋਕਾਂ ਨੇ ਜੇ ਤੁਹਾਨੂੰ ਇਨਾ ਹੀ ਉਹਨਾਂ ਤੋਂ ਡਰ ਆ ਤੇ ਤੁਸੀਂ ਉਹਨਾਂ ਦੀਆਂ ਕੰਟਰੀਆਂ ਚ ਜਾ ਕੇ ਨਗਰ ਕੀਰਤਨ ਕਰਦੇ ਆਂ ਉਦੋਂ ਨਹੀਂ ਉਹ ਤੁਹਾਡੀ ਗਿੱਚੀ ਦੱਬ ਦਿੰਦੇ ਜੀਸਸ ਕ੍ਰਾਈਸ ਨੇ ਕਿਹਾ ਆ ਜਦੋਂ ਉਹਨੂੰ ਫੜਾਇਆ ਗਿਆ ਉਹਦੇ ਚੇਲੇ ਨੇ ਉਹਦਾ ਕੰਨ ਲਾ ਤਾ ਸੀ ਜਿਹਨੇ ਉਹਨੂੰ ਜਿਹਨੇ ਉਹਨੂੰ ਫੜਿਆ ਸੀ ਤੇ ਪਰਮੇਸ਼ਰ ਨੇ ਯਿਸੂ ਮਸੀਹ ਨੇ ਉਹਦਾ ਕੰਨ ਚੱਕਿਆ ਤੇ ਜੋੜ ਦਿੱਤਾ ਫਿਰ ਦੁਬਾਰਾ ਤੇ ਉਹ ਕਹਿੰਦਾ ਨਹੀਂ ਪਤਾ ਆਪਣੀ ਤਲਵਾਰ ਮਿਆਨ ਚ ਰੱਖ ਕਹਿੰਦਾ ਜਿਹੜਾ ਤਲਵਾਰ ਚੱਕੂਗਾ ਤਲਵਾਰ ਨਾਲ ਨਾਸ਼ ਕੀਤਾ ਜਾਊਗਾ ਇਹ ਕਿੱਦਾਂ ਕੋਈ ਕਿਸੇ ਦਾ ਧਰਮ ਬਾਰੇ ਕਿਸੇ ਨੂੰ ਨੌਲੇਜ ਨਹੀਂ ਹੈਗੀ ਸੁਣੀ ਸੁਣਾਈ ਗੱਲ ਤੇ ਆ ਜਾਂਦੇ ਆ ਮੁੱਦੇ ਚੁੱਕਣ ਜਦੋਂ ਤੁਹਾਨੂੰ ਨੌਲੇਜ ਹੀ ਨਹੀਂ ਹੈਗੀ ਤੁਸੀਂ ਬਾਈਬਲ ਨੂੰ ਪੜ੍ਹਿਆ ਹੀ ਨਹੀਂ ਆ ਤੁਹਾਨੂੰ ਪਤਾ ਹੀ ਨਹੀਂ ਆ ਤੇ ਫਿਰ ਇਹ ਪਵਿੱਤਰ ਸ਼ਬਦ ਆ ਜਿੱਦਾਂ ਤੁਸੀਂ ਯੂਜ ਕਰਦੇ ਆ ਰਾਜ ਕਰੇਗਾ ਖਾਲਸਾ ਕਦੀ ਕ੍ਰਿਸਚਨ ਬੰਦੇ ਨੂੰ ਦੇਖਿਆ ਕਿ ਆਹ ਸ਼ਬਦ ਇਹ ਸਿੱਖ ਕੌਮ ਦੇ ਬੰਦੇ ਕਿਉਂ ਯੂਜ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਆ ਜਿਹੜਾ ਕ੍ਰਿਸਚਨ ਬੰਦਾ ਨਾ ਤਾਂ ਕਿਸੇ ਹਿੰਦੂ ਤੋਂ ਨਫਰਤ ਕਰੂਗਾ ਨਾ ਕਿਸੇ ਮੁਸਲਮਾਨ ਤੋਂ ਨਾ ਕਿਸੇ ਸਿੱਖ ਤੋਂ ਸਾਰੇ ਹੀ ਆਪਣੇ ਹੀ ਭਾਈ ਆ ਆਪਣਾ ਹੀ ਸਮਾਜ ਆ ਕੋਈ ਇਕੱਲਾ ਬੰਦਾ ਉੱਚਾ ਨਹੀਂ ਹੁੰਦਾ ਸਾਰਿਆਂ ਨੂੰ ਮਿਲ ਵਰਤ ਕੇ ਹੀ ਚੱਲਣਾ ਪੈਂਦਾ ਹੈ ਤੇ ਸਾਰੇ ਹੀ ਇੱਕੋ ਸਮਾਜ ਵਿੱਚ ਰਹਿੰਦੇ ਹੋਏ ਸਾਰੇ ਹੀ ਕਿੱਥੇ ਦੇਖੀਆਂ ਤੂੰ ਤਲਵਾਰਾਂ ਚੱਕ ਕੇ ਕਰੂਸੜ ਦੇ ਵਿੱਚ ਨੱਠਦੇ ਫਿਰਦੇ ਹੋਣ ਪਰ ਜਿਹੜਾ ਪ੍ਰਸ਼ਾਸਨ ਆ ਉਹ ਪੜ੍ਹਿਆ ਲਿਖਿਆ ਆ ਉਹਨਾਂ ਨੂੰ ਪਤਾ ਕੀ ਹੁੰਦੇ ਆ ਕੀ ਨਹੀਂ ਉਹਦਾ ਦਬਾਅ ਕਰਦੇ ਆ ਤੁਹਾਡੇ ਵਾਸਤੇ ਵੀ ਦੁਆਵਾਂ ਕਰਦੇ ਆ ਹਿੰਦੂਆਂ ਵਾਸਤੇ ਵੀ ਭਾਈਚਾਰੇ ਵਾਸਤੇ ਹਿੰਦੂ ਵੀ ਨੌ ਮਾਸ ਦਾ ਰਿਸ਼ਤਾ ਆ ਸਿੱਖ ਭਾਈਚਾਰਾ ਵੀ ਸਾਡਾ ਨੌ ਮਾਸ ਦਾ ਰਿਸ਼ਤਾ ਸਾਰਿਆਂ ਨਾਲ ਤਾਂ ਨੋ ਮਾਸ ਦਾ ਰਿਸ਼ਤਾ ਤੇ ਇੱਥੇ ਲੜਨਾ ਕਿੰਨਾ ਤਲਵਾਰਾਂ ਲੈ ਕੇ ਲੜਦਾ ਤੇ ਬੰਦਾ ਬੇਗਾਨਿਆ ਨਾਲ ਆ ਤੇ ਕਿੰਨਾਂ ਲੜਨ ਜਾਣਾ ਇੱਥੇ ਪੰਜਾਬ ਦਾ ਸਾਰਾ ਸਾਰੇ ਭਾਈਚਾਰਿਆਂ ਦਾ ਸਾਂਝਾ ਆ ਇੱਕ ਇਹਨਾਂ ਲੜਨ ਜਾਣਾ ਤੁਸੀਂ ਯੁੱਧ ਕਿੰਨਾ ਕਰਨ ਜਾਣਾ ਪਹਿਲਾਂ ਇਹ ਦੱਸੋ ਮੈਨੂੰ ਕਰੂਸੜ ਜੇ ਅਗਲੇ ਵਰਤਦੇ ਆ ਤੇ ਤੁਹਾਨੂੰ ਜਦੋਂ ਮੀਨਿੰਗ ਹੀ ਨਹੀਂ ਪਤਾ ਤਾਂ ਤੁਸੀਂ ਕਿਉਂ ਵਿੱਚ ਟਾਂਗ ਉਡਾਉਦੇ ਆ ਜਿੱਦਣ ਤੁਹਾਨੂੰ ਮੀਨਿੰਗ ਪਤਾ ਲੱਗ ਜਾਊਗਾ ਉਦਣ ਤੁਸੀਂ ਸ਼ਾਂਤੀ ਦੇ ਵਿੱਚ ਬੈਠੇ ਹੋਵੋਗੇ ਤੁਹਾਡੇ ਵਿੱਚ ਸ਼ਾਂਤੀ ਕਿਉਂ ਨਹੀਂ ਹੈਗੀ ਤੁਸੀਂ ਕਹਿੰਦੇ ਇੱਕ ਨੂਰ ਤੇ ਸਭ ਜਗ ਉਪਜਾ ਕੌਨ ਭਲੇ ਸੋ ਬੰਦੇ ਤੇ ਫਿਰ ਕ੍ਰਿਸ਼ਨ ਕਿੱਦਾਂ ਮਾੜੇ ਵੱਜਣ ਲੱਗ ਪੈਂਦੇ ਮੈਂ ਕਹਿੰਦੀ ਮੈਨੂੰ ਜਵਾਬ ਦੋ ਤੁਸੀਂ ਮੈਂ ਤੁਹਾ ਤੋਂ ਜਵਾਬ ਪੁੱਛਦੀ ਆਂ ਕਿ ਤੁਸੀਂ ਕਿੱਥੇ ਦੇਖਿਆ ਨ ਤਲਵਾਰਾਂ ਨੰਗੀਆਂ ਫੜੀਆਂ ਨੂੰ ਉਹਨਾਂ ਦੇ ਤਾਂ ਚਰਚਾ ਦੇ ਵਿੱਚ ਜਾ ਕੇ ਹਮਲੇ ਕਰ ਦਿੰਦੇ ਆ ਤਾਂ ਨਹੀਂ ਉਹ ਵਿਚਾਰੇ ਕੁਝ ਕਹਿੰਦੇ ਤਾਂ ਉਹ ਭਲੇ ਮਾਨਸਾ ਵਾਂਗੂੰ ਮਤਲਬ ਉਹਨਾਂ ਦੇ ਅਟੈਕ ਨਹੀਂ ਕਰਦੇ ਇਹ ਨਹੀਂ ਕਹਿੰਦੇ ਸਾਡਾ ਜੀ ਇਹਨਾਂ ਨੇ ਆਣ ਕੇ ਇੱਥੇ ਸਾਡੇ ਮਤਲਬ ਕਿ ਕਹਿ ਲਓ ਸਾਡਾ ਜੀ ਧਰਮਪ੍ਰਸ਼ਟ ਕਰ ਦਿੱਤਾ ਸਾਡਾ ਧਰਮ ਰਨੀਚਾ ਦਿਖਾਇਆ ਕੁਛ ਵੀ ਨਹੀਂ ਇਦਾਂ ਦਾ ਕਰਦੇ ਤੇ ਤੁਸੀਂ ਕਰੂਸੜ ਸ਼ਬਦ ਤੋਂ ਇੰਨਾ ਕ ਧੋਖੇ ਚ ਜਾਨੇ ਆ ਤੁਹਾਨੂੰ ਸਾਨੂੰ ਕ੍ਰਿਸ਼ਚਨ ਬੰਦੇ ਨੂੰ ਪਤਾ ਹੈ ਕਿ ਰਾਜ ਕਰੇਗਾ ਖਾਲਸਾ ਕਿਸ ਚੀਜ਼ ਨੂੰ ਕਹਿੰਦੇ ਨੇ ਜਿਹੜੀ ਚੀਜ਼ ਪਾਕ ਪਵਿੱਤਰ ਹ ਰਾਜ ਕਰੂਗੀ ਠੀਕ ਹ ਤੇ ਤੁਹਾਨੂੰ ਜਦੋਂ ਉਹ ਸ਼ਬਦ ਵਰਤਦੇ ਪਵਿੱਤਰ ਬਾਈਬਲ ਦੇ ਅਕੋਰਡਿੰਗ ਤੇ ਉਹਨਾਂ ਨੂੰ ਵਰਤ ਲੈਣ ਦੋ ਤੁਹਾਡੇ ਤਾਂ ਇਨਾ ਹੁੰਦਾ ਪਿਆ ਇਸ਼ੂ ਗਾ ਤਾਂ ਬਣਾ ਦਿੰਦੇ ਆ ਇਸ ਗੱਲ ਨੂੰ ਕਿੱਥੇ ਅੰਮ੍ਰਿਤਸਰ ਚ ਕਰੂਸਡ ਹੋਇਆ ਕਿੱਥੇ ਤਲਵਾਰਾਂ ਚਲਾ ਤੀਆਂ ਉਹਨਾਂ ਨੇ ਤੁਹਾਡੇ ਤੇ ਕਿੱਥੇ ਪਲੈਨਿੰਗ ਕਰਦੇ ਅਗਲਿਆਂ ਨੇ ਆਪਣਾ ਉੱਥੇ ਪ੍ਰੋਗਰਾਮ ਕਰਨਾ ਸੀ ਕਰਕੇ ਉਹਨਾਂ ਨੇ ਕਰਕੇ ਤੇ ਆਪਣੇ ਘਰਾਂ ਚ ਉਹ ਵੀ ਘਰਾਂ ਚ ਸਾਰੇ ਲੋਕੀ ਘਰਾਂ ਚ ਤੇ ਤੁਸੀਂ ਐਵੇਂ ਹੀ ਚੱਕੀ ਫਿਰਦੇ ਆ ਕਦੀ ਤੁਸੀਂ ਅਵਨੀਤ ਕੌਰ ਦੇ ਪਿੱਛੇ ਆ ਜਾਂਦੇ ਆ ਵਿਨੀਤ ਕੌਰ ਦਾ ਤੁਸੀਂ ਕਰੈਕਟਰ ਨਹੀਂ ਦੇਖਦੇ ਵੀ ਉਹਨੇ ਆਪਣਾ ਬੰਦਾ ਜਿਂਦਾ ਜਾਗਦਾ ਛੱਡਤਾ ਭਾਈ ਸਾਹਿਬ ਜੀ ਉਹ ਵਿਆਹੀ ਵਾਰੀ ਜਨਾਨੀ ਸੀ ਉਸ ਰੀਤੀ ਰਿਵਾਜਾਂ ਦੇ ਅਨੁਸਾਰ ਸਿੱਖ ਧਰਮ ਦੇ ਅਨੁਸਾਰ ਵਿਆਹੀ ਸੀਗੀ ਉਹਨੇ ਨਾਮ ਦਾਨ ਲਿਆ ਹੋਇਆ ਸੀ ਅੰਮ੍ਰਿਤ ਛਕਿਆ ਹੋਇਆ ਸੀਗਾ ਉਹਨੇ ਗੋਲ ਦਸਤਾਰ ਬੰਨੀ ਹੋਈ ਸੀ ਤੇ ਬਾਅਦ ਵਿੱਚ ਉਹਨੇ ਇੱਕ ਸਿਰਫ ਕ੍ਰਿਸ਼ਚਨ ਭਾਵੇਂ ਉਹ ਕ੍ਰਿਸਚਨ ਹੀ ਬੰਦਾ ਸੀਗਾ ਕਿਉਂ ਛੱਡਿਆ ਆਪਣਾ ਨਾਮ ਦਾਨ ਜਿਹੜਾ ਲਿਆ ਹੋਇਆ ਸੀ ਕਿਉਂ ਉਹਦੀ ਮਰਿਆਦਾ ਭੰਗ ਕੀਤੀ ਉਹਨੇ ਫਿਰ ਉਹ ਕਹਿੰਦੀ ਪਈ ਹ ਇੱਕ ਪਾਸੇ ਕਿ ਮਤਲਬ ਕਿ ਜਿਹੜੇ ਅੰਕਲ ਨੂੰ ਰੋਲਾ ਪਾਸਟਰ ਨਥੀਆਂ ਨਹੀਂ ਪਾਉਣ ਦਿੰਦੇ ਨੱਥੀਆਂ ਨੂੰ ਭੈਣਾਂ ਸਮਝਦੇ ਆ ਕੰਨਾਂ ਚ ਨੱਤੀਆਂ ਨਹੀਂ ਪਾਉਣੀਆਂ ਮੁੰਡਿਆਂ ਨੂੰ ਕਹਿੰਦੇ ਤੇ ਇਹ ਤਾਂ ਸਾਡੇ ਤੁਹਾਡੇ ਅੰਮ੍ਰਿਤ ਪਾਲ ਭਾਈ ਸਾਹਿਬ ਨੇ ਵੀ ਇਹਨੂੰ ਮਨਾ ਕੀਤਾ ਸੀ ਵੀ ਨੱਤੀਆਂ ਨਹੀਂ ਪਾਉਣੀਆਂ ਕਿੰਨਾ ਚਿਰ ਨੱਤੀਆਂ ਪਾਉਣਾ ਇੱਕ ਉਹ ਆ ਲੋਫਰ ਬਣਾ ਆ ਅੰਮ੍ਰਿਤਪਾਲ ਭਾਈ ਸਾਹਿਬ ਦੀ ਸਟੇਟਮੈਂਟ ਤੇ ਵੀ ਤੁਸੀਂ ਬਿਆਨ ਚੱਕੀ ਜਾਂਦੇ ਇਹਦਾ ਮਤਲਬ ਤੁਸੀਂ ਉਹਦੀ ਵੀ ਇੱਜ਼ਤ ਨਹੀਂ ਰੱਖਣਾ ਜਾਣਦੇ

    • @NirmalSingh-bz3si
      @NirmalSingh-bz3si Před 29 dny

      ਸਿੱਖ ਉਥੇ ਜਾਕੇ ਧਰਮ ਯੁੱਧ ਕਰਦੇ ਨੇ ??ਸਿੱਖ ਕੌਮ ਉਥੇ ਜਾਕੇ ਆਪਣੀ ਕਮਾਈ ਕਰਕੇ ਰੋਟੀ ਖਾ ਰਹੇ ਨੇ ??ਤੁਸੀ ਇਥੇ ਆਕੇ ਜੇਹਾਦ ਕਰਦੇ ਓ??ਇਥੇ ਸਾਲਿਓ ਥੋਨੂੰ ਪਖੰਡੀਓ ਕੀ ਖਤਰਾ ਇਨਾ ਨੂੰ ਭਜਾਓ???

    • @Christ_174
      @Christ_174 Před 29 dny +2

      Bilkul sahi 💯

    • @LovelyBabyPenguin-eb2hy
      @LovelyBabyPenguin-eb2hy Před 29 dny +2

      Right 👍💯💯💯

    • @RajwinderKaur-vz1rk
      @RajwinderKaur-vz1rk Před 29 dny +1

      Bakwas band kro g

    • @NishuGhalot
      @NishuGhalot Před 28 dny +1

      Bhai ehna de ghr chlne bnd ho gye phela ehna nu ghr baithe khan nu mil jnda c hun bnd ho bss ta mirch lgg re hy😅😅😅

  • @seemapuri5340
    @seemapuri5340 Před 29 dny +8

    Praise the lord

  • @LovepreetMasih-tz6wg
    @LovepreetMasih-tz6wg Před 29 dny +15

    Hallelujah hallelujah hallelujah ✝️🥰🤗

  • @Kashmir856
    @Kashmir856 Před 29 dny +12

    Tusi...Jo...marji...krlo...prbhu...di...mehma..rokn..Wale....hor...vi..bethere...aaye...c...dekhlo...Bible...study...karke...yahowa... parmeshwar...ne..ona...da...ki..Hallelujah...kita... Hallelujah..✝️🙌

  • @PritamSingh-gw1iq
    @PritamSingh-gw1iq Před 28 dny +4

    ਨਫਰਤ ਦਾ ਬੀਜ ਨਾ ਬੀਜੋ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ

  • @DeepakKumar-kr5qf
    @DeepakKumar-kr5qf Před 29 dny +4

    Love you jesus 💕 and my spiritual father ji and my spiritual mother ji

  • @munilkumar6581
    @munilkumar6581 Před 28 dny +1

    Amen 🙏 🙏 🙏 🙏 ❤❤❤

  • @MuddehiMudde
    @MuddehiMudde Před 27 dny +1

    Hallelujah ❤

  • @kulwinderkaur9114
    @kulwinderkaur9114 Před 29 dny +8

    Me tanu das di ji jinu koi nhi puch da o ankur narula di gal chad lo femash 😂😂 oda ana nu koi v nhi puchda

  • @Christian__boy1_S
    @Christian__boy1_S Před 29 dny +5

    ਆਪ ਇੰਡੀਆ ਤੋਂ ਬਾਹਰ ਕਿਊ ਗੋਰਿਆ ਦੇ ਦੇਸ਼

  • @armangamer8756
    @armangamer8756 Před 28 dny +2

    Hallelujah praise the Lord

  • @rajandhaliwal70
    @rajandhaliwal70 Před 28 dny +1

    Hallelujah 🙋‍♂️❤

  • @Christian__boy1_S
    @Christian__boy1_S Před 29 dny +3

    Hallelujah 🎉❤

  • @kuldipkm1481
    @kuldipkm1481 Před 29 dny +4

    Hallelujah hallelujah hallelujah

  • @deepakthreeke6225
    @deepakthreeke6225 Před 19 dny

    ਸਾਡੇ ਤੇ ਕੋਈ ਅਸਰ ਨਹੀਂ ਬਾਬਾ ਜੀ ਤੁਸੀਂ ਜੋ ਬਿਆਨ ਬਾਣੀ ਦੇਣੇ ਦਈ ਜਾਓ ਅਸੀਂ ਜਿਹੜੇ ਰੱਬ ਦਾ ਲੜ ਫੜਿਆ ਫੜ ਕੇ ਹੀ ਰੱਖਾਂਗੇ ਤੁਸੀਂ ਜੋ ਕਹਿਣਾ ਕਈ ਜਾਓ ✔️👍🏻

  • @user-oh4wr1hq8b
    @user-oh4wr1hq8b Před 28 dny +1

    Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah

  • @shamshermasih2283
    @shamshermasih2283 Před 29 dny +8

    But Baba ji in the prayer meeting there was no sword, only word of god was preached.

  • @sukhasabarwal6641
    @sukhasabarwal6641 Před 28 dny +5

    ਬਾਬਾ ਜੀ ਤੁਹਾਨੂੰ ਕੋਈ ਪਤਾ ਹੀ ਨਹੀਂ ਹੈ ਮੇਰੇ ਨਾਲ debat ਕਰ ਸਕਦੇ ਹੋ

  • @baljitjohal3429
    @baljitjohal3429 Před 26 dny +1

    Hallelujah 🙏🙏🙏

  • @lifelinejisus-hg6ho
    @lifelinejisus-hg6ho Před 28 dny +1

    Praise the lord 🙏 Amen

  • @rohitshtral4967
    @rohitshtral4967 Před 29 dny +5

    Baba g hallelujah ✝️❣️❣️✝️ bolo

  • @RajinderKaur-ym7dj
    @RajinderKaur-ym7dj Před 29 dny +4

    Hallelujah Hallelujah glory to Jesus

  • @user-kf7dx3cc9j
    @user-kf7dx3cc9j Před 27 dny +1

    ਵੀਰ।ਪਾਸਟਰ ਅਕੂਂਰ ਨਰੂਲਾ ਵਾਂਗੂੰ ਪ੍ਰਚਾਰ ਕਰਨਾ ਸ਼ੁਰੂ ਕਰ।

  • @deepakthreeke6225
    @deepakthreeke6225 Před 19 dny

    ਇਸ ਬਾਬੇ ਤੇ ਪਰਚਾ ਦਰਜ ਹੋਣਾ ਚਾਹੀਦਾ ਜਿਹੜਾ ਬਾਬਾ ਦੂਜਿਆਂ ਦੇ ਧਰਮ ਦਾ ਮਜਾਕ ਉਡਾ ਰਿਹਾ ਹੈ ਨਾਲੇ ਪੈੜੇ ਸ਼ਬਦ ਬੋਲ ਰਿਹਾ ਹੈ ਇਥੇ ਕਰੋ ਪਰਚਾ ਦਰਜ ਪਰਚਾ ਦਰਜ ਪਰਚਾ ਦਰਜ ਪਰਚਾ ਦਰਜ ✔️✔️

  • @Madhu-df5fw
    @Madhu-df5fw Před 29 dny +5

    Babe apne bachya nu bahr jan to rok. Phir manage tenu.apne bachya nu isyi school vich admission to rok. isyi hospitals ta jan to rok .dollar khan to rok.

  • @premmasih6499
    @premmasih6499 Před 28 dny +4

    Jai masih ki

  • @user-kv9kj9bi7n
    @user-kv9kj9bi7n Před 28 dny +2

    ਸਾਡਾ❤ ਪਾਪਾ❤ਸਾਨੁ❤ਪਿਆਰ ਕਰਣਾ ਸਿਖਾਇਆ ਏ

  • @MuddehiMudde
    @MuddehiMudde Před 27 dny +1

    Hallelujah

  • @GurmeetKaur-gw4py
    @GurmeetKaur-gw4py Před 29 dny +11

    Tainu ਪਰੇਸ਼ਾਨੀ ਕਿਸ ਤੋਂ hai crusde ਸਬਦ ਤੋ yaa ਪਰਚਾਰ to totally confused baba 😂

  • @rajbirkaurmattu4564
    @rajbirkaurmattu4564 Před 28 dny +3

    God blass u b ਬਾਈ ਆਪ ਕਿਸੇ ਤਰੀਕੇ ਨਾਲ ਪ੍ਰਭੂ ਕਾ ਨਾਮ ਲੇ ਰਹੇ ਹੋ ਉਸਕਾ ਪ੍ਰਚਾਰ ਕਰ ਰਹੇ ਹੋ 🙏➕💕

  • @devil_0.666
    @devil_0.666 Před 28 dny +1

    Love you God jesus hallelujah hallelujah hallelujah amen🙏

  • @jaspaldhanda1676
    @jaspaldhanda1676 Před 28 dny +1

    Hallelujah Jai Masih di

  • @bhagwantgill8008
    @bhagwantgill8008 Před 28 dny +3

    Dhan Dhan. GURU.NANAK.DEV.JI...DHAN DHAN. GURU.NANAK.DEV.JI ❤🙏🙏🪯🪯🪯🪯🪯🪯🪯❤️🪯❤️🪯❤️🪯❤️🪯❤️🪯❤️🪯❤️🪯❤️🪯❤️🪯❤️

  • @johnsatifan1012
    @johnsatifan1012 Před 29 dny +5

    Babe tri umar naam Japan di a Eve prakhand krke fam lan di nhi hon Tu a gya rula pon nu mera khuda tenu akal Dave thodi jehi. Tu kehnda banda zinda krke dekho. Nehcha eni hegi teri jehra tera banda zinda krde tu sade khuda de verodh bolda tere vrge nu ta asi charch vich na vadan dai. Vehla ho ke gya. Pr asi nhi ene vehle

  • @Jesusworshipteam933
    @Jesusworshipteam933 Před 25 dny

    ਕਿਸੇ ਦੀ ਐਨੀ ਔਕਾਤ ਨਹੀਂ ਕਿ ਯਿਸੂ ਮਸੀਹ ਦੇ ਪਰਚਾਰ ਨੂੰ ਰੋਕ ਸਕੇ🎉

  • @AkashdeepSingh-xm9wf
    @AkashdeepSingh-xm9wf Před 28 dny +1

    Hallelujah hallelujah hallelujah thank you Jesus

  • @jhdhfx6079
    @jhdhfx6079 Před 29 dny +7

    Lakh lakh lahanta thde wargeya de

  • @denismasih
    @denismasih Před 25 dny +1

    ਪ੍ਰਭੂ ਜਿਸ਼ੂ ਮਸੀਹ ਦਾ ਵਚਨ ਤੁਹਾਡੀਆਂ ਜਿੰਦਗੀਆਂ ਨੂੰ ਬਦਲਣ ਦੀ ਸਮਰਥ ਰੱਖਦਾ ਹੈ, ਵਚਨ ਇਹ ਨਹੀ ਚਾਂਦਾ, ਤੁਸੀ ਜਿੰਦਗੀ ਦੇ ਕਿਸੀ ਬੋਝ ਥਲੇ ਰਹੋ, ਵਚਨ ਤੁਹਾਣੀ ਜਿੰਦਗੀ ਦੇ ਬੋਝ ਤੋ ਆਜ਼ਾਦ ਕਰਨਾ ਚਾਂਦਾ ਹੈ, ਅਜ ਲੋਗ ਵਿਦੇਸ਼ਾਂ ਨੂੰ ਕਿਉਂ ਭੱਜਦੇ ਹਨ ਕਿਉਂ ਕੀਂ ਉਹਨਾਂ ਦੇ ਵਿਚਾਰ ਮੁਤਾਬਿਕ ਇੱਥੇ ਸਿਸਟਮ ਖਰਾਬ, ਅਤੇ ਉਹੀ ਈਸਾਈ ਮੁਲਕਣਾ ਦੇ ਡਾਲਰ ਉਹਨਾਂ ਨੂੰ ਵਧਿਆ ਲਗਦੇ ਹਨ,ਦੇਸ਼ ਵਿੱਚੋ ਮਿਲਾਵਟ ਖ਼ੋਰੀ ਰੋਕੋ 100 ਰੁਪਏ ਦੁੱਧ ਹੋ ਜਾਵੇ ਤਾਵੀਂ ਪਾਣੀ ਹੀਂ ਮਿਲਦਾ ਹੈ, ਰਿਸ਼ਵਤ ਰੋਕੋ, ਲੁੱਚਾ ਪਨ ਰੋਕੋ,ਮਜ਼ਦੂਰ ਦੀ ਮਜ਼ਦੂਰੀ ਨਹੀ ਮਿਲਦੀ, ਸਬ ਆਪਣੀਆਂ ਆਪਣੀਆਂ ਪ੍ਰਧਾਨਗੀਆਂ ਚਾਉਂਦੇ ਹਨ

  • @anmolgill9779
    @anmolgill9779 Před 28 dny +1

    Hallelujah ❤❤

  • @ludhianalivenow7443
    @ludhianalivenow7443 Před 29 dny +6

    Yr ik ta nave to nava baba anda hun ehe kon aa
    Punjab ch shanti rehn do jitho aye oo jayoo 🙏

  • @preetipreeti2915
    @preetipreeti2915 Před 29 dny +30

    Jesus King hai

    • @NirmalSingh-bz3si
      @NirmalSingh-bz3si Před 29 dny +2

      ਗਾਂਡ ਨਾ ਕੁਟਵਾਈ ਕਿਤੇ??

    • @Sahilstatus265
      @Sahilstatus265 Před 29 dny

      ​@@NirmalSingh-bz3situ na kutwa Lai chittar apne 😅😅

    • @Kuldeep-wb3uq
      @Kuldeep-wb3uq Před 25 dny +1

      @@NirmalSingh-bz3si ਬੜੀ ਉੱਚੀ ਸੁੱਚੀ ਬੋਲ ਬਾਣੀ ਹੈ ਤੇਰੀ ਗੁਰੂ ਦਿਆ ਸਿੱਖਾ
      ਵੈਸੇ ਇਹ ਜੋਂ ਸਬਦ ਤੁਸੀ ਉਚਾਰੇ ਇਹ ਬਾਣੀ ਦੀ ਕਿਸ ਪੰਗਤੀ ਵਿੱਚ ਦਰਜ ਹਨ

    • @Nooraditi-ch9sn
      @Nooraditi-ch9sn Před 23 dny

      @@Kuldeep-wb3uq daso ji

  • @user-ds4vj8uu9n
    @user-ds4vj8uu9n Před 27 dny +1

    ਬਾਬਾ ਜੀ ਅੱਗ ਲਾਉਣ ਦੀ ਜਗ੍ਹਾ ਤੁਸੀਂ ਵੀ ਆਪਣਾ ਪ੍ਰਚਾਰ ਕਰਿਆ ਕਰੋ ਤੁਹਾਡੀ ਜੁਬਾਨ ਤੇ ਇਨ੍ਹਾਂ ਜਹਿਰ ਆ ਤੇ ਅੰਦਰ ਕਿੱਡਾ ਕੁ ਤੁਹਾਡਾ ਸ਼ੁੱਧ ਹੋਣਾ ਬਹਿਬਲ ਕਹਿੰਦੀ ਜੋ ਤੇਰੇ ਅੰਦਰ ਹੈ ਉਹੀ ਤੇਰੀ ਜੁਬਾਨ ਤੇ ਤੇਰੇ ਅੰਦਰ ਸਿਰਫ ਜਹਿਰ ਹੈ

  • @gurpawanrandhawa7743
    @gurpawanrandhawa7743 Před 29 dny +2

    JESUS bless you baba ji❤❤❤ LOVE YOU JESUS ❤❤❤

  • @SandeepSidhu-wl6je
    @SandeepSidhu-wl6je Před 29 dny +4

    Jai masih di

  • @kevinitalian4850
    @kevinitalian4850 Před 29 dny +3

    Hallelujah 🙌

  • @poojasandhunaik363
    @poojasandhunaik363 Před 24 dny

    Praise The Lord ❤Hallelujah Hallelujah Hallelujah

  • @MukeshMukesh-yt8by
    @MukeshMukesh-yt8by Před 28 dny +3

    Giani ji Parmeshvar k haathon m Mt parho

  • @Varindermasih-qk2in
    @Varindermasih-qk2in Před 29 dny +15

    ਤੂੰ ਅੰਬ ਲੈਣ ਜਾਣਾ ਬਾਰ ਕਰਲਾ ਤੂੰ ਵੀ ਪਰਚਾਰ ਹੋਰ ਕੋਈ ਕੰਮ ਨਈ

  • @RealLife-ck7ut
    @RealLife-ck7ut Před 26 dny

    ਵੀਰ ਮਸਈ ਲੋਕ ਕਾਦੇ ਵੀ ਨੀ ਲੜਦੇ ਐ ਤੁਹਾਡੀ ਸੋਚ ਆ ਤੁਸੀ ਜਿਵੇ ਮਰਜੀ ਸੋਚੋ

  • @MuddehiMudde
    @MuddehiMudde Před 27 dny +1

    ਹਾ ਅਸੀਂ crusade ਕਰਾਂ ਗੇ , ਬਿਮਾਰਾਂ ਲਈ ,ਕਮਜ਼ੋਰਾਂ ਲਈ , ਦਁਬੇ ਕੁਚਲੇ ਲੋਕਾ ਲਈ , ਗਰੀਬਾਂ ਲਈ , ਨਸ਼ੇ ਖਿਲਾਫ , ਲੋਕਾਂ ਨੂੰ ਚੰਗੀ ਸਿਕਛਾ , medical help ਕਰਾ ਗੇ , ਨਸ਼ੇ ਤੋਂ ਅਜ਼ਾਦ ਕਰਾਵਾਂ ਗੇ
    ਨਵਰਤੀ ਆਦਮੀ ਤੇਨੂ ਰੱਬ ਬੁੱਧੀ ਦੇਵੇ !
    Hallelujah praise the Lord

  • @sukhwindermehra2863
    @sukhwindermehra2863 Před 29 dny +3

    I love you jesus ❤❤

  • @YouanMasih1983
    @YouanMasih1983 Před 29 dny +5

    Amritpal 2 Banan aya a

  • @sherrypoul3855
    @sherrypoul3855 Před 27 dny

    ਜੋ ਸੀ ਜੋ ਹੈ ਜੋ ਆਉਣ ਵਾਲਾ ਹੈ ਪ੍ਰਭੂ ਯਿਸ਼ੂ ਮਸੀਹ ਜੀ

  • @behumanhuman8073
    @behumanhuman8073 Před 29 dny +4

    Crusade word asi Satan de varud vi use karr sakde AA baba tu paagal ho gya ja mama America ja ke dollar 💵 bna

  • @jagpreetmehra2313
    @jagpreetmehra2313 Před 29 dny +6

    Jesus king 👑

  • @ManjitKaur-pr2qq
    @ManjitKaur-pr2qq Před 29 dny +3

    Sikh de bache Christan school ch prdhde ne....ohdo nhi tahde bachya da dharm change hunda

  • @A.N.Mworshipsongs
    @A.N.Mworshipsongs Před 29 dny +27

    ਤੂੰ ਬਾਹਰ ਤੌ ਆ ਕੇ ਕਿਉ ਪੰਜਾਬ ਦਾ ਮਹੋਲ ਖਰਾਬ ਕਰ ਰਿਹਾ ਹੈ

  • @PrinceSahota-hk5bh
    @PrinceSahota-hk5bh Před 28 dny +2

    Hallelujah hallelujah hallelujah hallelujah 🙌🙌🙌🙌🙌🙌

  • @lovejitlove1963
    @lovejitlove1963 Před 28 dny +2

    Good bless baba ji

  • @HardeepSingh-os4ll
    @HardeepSingh-os4ll Před 29 dny +4

    Eh hun pheli war Aya par ehney hun Punjab da mahaul krab kar dena

  • @GurmeetKaur-gw4py
    @GurmeetKaur-gw4py Před 29 dny +5

    Jeans ਅੰਗ੍ਰੇਜਾ di naa puan tuhadya ਕੁੜਿਆ 😂

  • @AmandeepKaur-kp5fb
    @AmandeepKaur-kp5fb Před 29 dny +2

    Hallelujah hallelujah hallelujah hallelujah hallelujah hallelujah hallelujah hallelujah hallelujah 🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌

  • @user-iv7zf6sv3o
    @user-iv7zf6sv3o Před 24 dny

    Har ik gutna tikega har ik jubaan bolegi. Jisu he Prabhu hai❤❤❤❤❤❤🎉🎉🎉🎉

  • @HarpreetSingh-sm6dz
    @HarpreetSingh-sm6dz Před 29 dny +6

    ਯਿਸ਼ੂ ਮਸੀਹ ਆਪ ਸਭ ਸੇ ਪਿਆਰ ਕਰਤਾ ਹੈ

  • @nihalsingh4611
    @nihalsingh4611 Před 29 dny +15

    ਬਾਬਾ ਜੀ ਤੁਹਾਨੂੰ ਆਪਣੀ ਬਾਣੀ ਦਾ ਗਿਆਨ ਨਹੀਂ ਹੈ
    ਤੁਸੀਂ ਕਰੋਸਡ ਸਬਦ ਦਾ ਕੀ ਅਰਥ ਦੱਸੋਗੇ

  • @Nooraditi-ch9sn
    @Nooraditi-ch9sn Před 28 dny

    ਸਾਡਾ ਜੀਨਾ ਸਾਡਾ ਮਰਨਾ ਯਿਸ਼ੂ ਦੇ ਨਾਂ ਵਿੱਚ ਹੈ 🤗🤲✝️✝️👏👏👏👏👏👏👏👏👏👏👏👏👏👏👏👏🤗🤗🤗🤗🤗🤗🤗🤗🤗🤗🤗🤗✝️✝️✝️✝️✝️✝️✝️✝️✝️✝️✝️😂😂😂😂😂😂😂😂😂😂😂

  • @user-fu7qj3em9u
    @user-fu7qj3em9u Před 28 dny +1

    ਆਪਣੇ ਗੁਰੂ ਤੇ ਹੈ ਜਿਸ ਨੂੰ ਵਿਸ਼ਵਾਸ ਉਹ ਆਪਣੇ ਧਰਮ ਦਾ ਕਰਦੇ ਸਤਿਕਾਰ। ਸਿੱਖ ਧਰਮ ਜਾਨ ਤੋ ਪਿਆਰਾ 🙏🙏🙏🙏🙏🙏 ਜੋ ਗੁਰੂ ਗੋਬਿੰਦ ਸਿੰਘ ਜੀ ਦਾ ਦੁਲ਼ਾਰਾ, ਉਹਨੂੰ ਆਪਣਾ ਧਰਮ ਹੈ ਜਾਨ ਤੋ ਪਿਆਰਾ , ਛੋਟੇ ਛੋਟੇ ਲਾਲ ਨਿਹਾ ਚ ਚਿਣਾਏ ਕਹਿੰਦੇ ਧਰਮ ਨੀ ਛੱਡਣਾ ਭਾਵੇਂ ਜਾਨ ਚਲੀ ਜਾਏ ਕਹਿੰਦੇ ਸਦਾ ਰਹਾਂਗੇ ਧਰਮ ਚ ਪੱਕੇ ਕਿਉਂਕਿ ਅਸੀਂ ਹਾ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ 🙏🙏🙏🙏🙏🙏🙏🙏🙏🙏🙏🙏🙏ਸਿੱਖ ਧਰਮ 🙏🙏🙏🙏🙏🙏🙏🙏🙏🙏🙏🙏🙏🙏

  • @sunilkumar-qx3dc
    @sunilkumar-qx3dc Před 29 dny +3

    Tusi India aa k rahh baba g. Hum app ko vi peyaar karte g.parabu aap ko v pyar karta hai.ap ko v maff kar dege khudha.

  • @DJ-Hans
    @DJ-Hans Před 29 dny +29

    ਬਾਬਾ ਤੂੰਆਪ ਤਮਾਸ਼ਾ ਬਣਾ ਇਆ ਜਿਨਾਂ ਟਾਈਮ ਤੂੰ ਬੁਰਾਈ ਲਾਇਆ ਉਨ੍ਹਾਂ ਟਾਈਮ ਰੱਬ ਰੱਬ ਕਰ ਤੇਰੇ ਪੱਲੇ ਕੁਝ ਪੈ ਜਾਵੇ