Video není dostupné.
Omlouváme se.

Ankur Narula ਦੀ ਭਾਈ ਕਨ੍ਹਈਆ ਨੇ ਬਣਾ ਦਿੱਤੀ ਰੇਲ, ਸਿੱਖੋ ਕਿਹੜੇ ਰਾਹ ਪਏ ਹੋ | SMTV

Sdílet
Vložit
  • čas přidán 19. 01. 2024
  • Ankur Narula ਦੀ ਭਾਈ ਕਨ੍ਹਈਆ ਨੇ ਬਣਾ ਦਿੱਤੀ ਰੇਲ, ਸਿੱਖੋ ਕਿਹੜੇ ਰਾਹ ਪਏ ਹੋ | Simranjot Singh Makkar | EP. 63 | SMTV |
    #ankurnarulaministries #ankurnarulaministry #ankurnarula #ankurnarulaministry #simranjotsinghmakkar #smtv #punjab #saisurindershahjibakarpur #saisurindershahji #paster

Komentáře • 2,1K

  • @pastorSatishministrythefire
    @pastorSatishministrythefire Před 6 měsíci +23

    ਮੈਂ ਵੀ ਦੁਸ਼ਟ ਆਤਮਾ ਤੋਂ ਪਰੇਸ਼ਾਨ ਸੀ ਮੈਂ ਵੀ ਚਰਚ ਦੇ ਵਿੱਚ ਆਇਆ ਤੇ ਪ੍ਰਭੂ ਯੀਸੂ ਮਸੀਹ ਨੇ ਮੈਨੂੰ ਚੰਗਾ ਕੀਤਾ ਅੱਜ ਮੈਂ ਚੰਗਾ ਹੋਇਆ ਤੇ ਜ਼ਿੰਦਗੀ ਜੀ ਰਿਹਾ ਹਾਂ

  • @pastorrajivjoshua1559
    @pastorrajivjoshua1559 Před 6 měsíci +37

    ਯਸੂ ਮਸੀਹ ਦੇ ਵਚਨ ਦੇ ਵਿੱਚ ਲਿਖਿਆ ਕਿ ਨਾ ਆਕਾਸ਼ ਦੇ ਹੇਠਾਂ ਨਾ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਦ ਦੁਆਰਾ ਬਚਾਇਆ ਜਾਣਾ ਤੇ ਮੁਕਤੀ ਇੱਕ ਸਿਰਫ ਇੱਕੋ ਹੀ ਨਾਮ ਆ ਉਹ ਨਾਮ ਪ੍ਰਭੂ ਯੇਸੂ ਮਸੀਹ ਦਾ ਨਾਮ ਆ ਉਹੀ ਨਾਮ ਸਾਨੂੰ ਬਚਾ ਸਕਦਾ

  • @redeem_c0de
    @redeem_c0de Před 6 měsíci +149

    ਹੁਣ ਤੁਹਾਡੇ ਤੋਂ ਚਮਤਕਾਰ ਨਾ ਹੋਣ ਤੇ ਅਸੀਂ ਕੀ ਕਰੀਏ ਸਾਡਾ ਪ੍ਰਭੂ ਯੇਸੂ ਚਮਤਕਾਰ ਕਰਦਾ ਹੈ ਤੇ ਕਰਦਾ ਰਹੇਗਾ

  • @kumarkhokhar4204
    @kumarkhokhar4204 Před 6 měsíci +24

    ਜੋ ਚੰਗਾ ਲੱਗਦਾ ਉਹ ਕਰੋ, ਖ਼ੁਦਾ ਨੇ ਤਾ ਖ਼ੁਦਾ ਹੀ ਰਹਿਣਾ ਆ, ਅੰਕੁਰ ਨਰੂਲਾ ਰੀਅਲ man of GOD

  • @karanbawa1484
    @karanbawa1484 Před 6 měsíci +151

    ਮੇਰਾ ਯਿਸ਼ੂ ਜਿੰਦਾ ਹੈ, ਉਹ ਧਰਮ ਨੀ ਬਦਲਦਾ ਜੀਵਨ ਬਦਲਦਾ ਹੈ! ਚਰਚ ਚ ਕੋਈ ਪਖੰਡ ਨੀ ਹੁੰਦਾ ਜਿੰਨੇ ਦੇ ਜੀਵਨ ਬਦਲੇ ਆਂ ਜਿੰਨਾ ਨੂੰ ਯਿਸ਼ੂ ਨੇ ਆਜ਼ਾਦ ਕੀਤਾ ਓਹਨਾ ਦੀ ਗਵਾਹਈਆਂ ਸੁਣੋ, ਇਹ ਪਖੰਡ ਨੀ ਪਾਕ ਰੂਹ ਦੀ ਸ਼ਕਤੀ ਆ! ਪ੍ਰਭੂ ਥੋਨੂੰ ਬਰਕਤ ਦੇਣ ਭਾਈ ਸਾਹਬ 🙏🏼✝️

    • @desimuntal9425
      @desimuntal9425 Před 6 měsíci

      Yashu di kabar da pata kar

    • @desimuntal9425
      @desimuntal9425 Před 6 měsíci

      Chale bhaj Gaye c daarke te lukk Gaye c khoon de naal vexhaare nu chhad ke

    • @desimuntal9425
      @desimuntal9425 Před 6 měsíci

      Os baad yahudi ne socheya subha Tak Jaan nikal jaaugi kiyonki Jo saja da parwadhan us vadh koi jugse vadh saja nhi de sakda

    • @desimuntal9425
      @desimuntal9425 Před 6 měsíci

      Fer oh 13 naale jo bhaj Gaye c ohna raat de andhere ch suli ton niche utaar ke jo kil thoke c oh sakham saaf kithe fir ilaaz chaleya ek gal kush chelya Luka rola paa da yashu tan jinda hai oh asanan ch udd geya

    • @KaranKaran-df2og
      @KaranKaran-df2og Před 6 měsíci +1

      @@desimuntal9425 Tu othe hi c? Jdo eh sb hoyaa?

  • @ManjeetKaur-jv9ur
    @ManjeetKaur-jv9ur Před 6 měsíci +29

    ਸਾਡਾ ਯਿਸੂ ਜਿੰਦਾ ਖੂੰਦਾ ਨੇ ਪਾਸਟਰ ਅੰਕਰ ਨਰੂਲਾ ਜੀ ਸੱਚੇ ਦਾਸ ਨੇ ਯਿਸ਼ੂ ਮਸੀਹ ਹੀ ਪਰਮੇਸ਼ਰ ਨੇ

    • @amarjit5447
      @amarjit5447 Před 5 měsíci

      Narula pakand karn di traning pehla de dinda hai

  • @LovepreetSingh-ue7ze
    @LovepreetSingh-ue7ze Před 6 měsíci +91

    ਰਾਹ ਸਚਾਈ ਜੀਵਨ ਯਿਸੂ ਹੈ ਉਸ ਤੋਂ ਬਿਨਾਂ ਕੋਈ ਪਿਤਾ ਦੇ ਕੋਲ ਨਹੀਂ ਜਾ ਸਕਦਾ ਆਮੀਨ

    • @arshkamboj1957
      @arshkamboj1957 Před 5 měsíci +2

      Singh la k aa lashan kro singh sadde pitta ne ditta tuhade nyi

    • @user-hq4jc9iw8j
      @user-hq4jc9iw8j Před měsícem

      Christ was bhakt of krishn

  • @satishbatra3204
    @satishbatra3204 Před 6 měsíci +102

    ਸਮਾਂ ਨਜ਼ਦੀਕ ਹੈ ਆਪਣੇ ਸਿਰਜਣਹਾਰ ਨੂੰ ਜਾਨਣ ਦਾ ਜੈ ਮਸੀਹ ਦੀ ਪਰਮੇਸ਼ਵਰ ਦੀ ਮਹਿਮਾ ਹੋਵੇ

    • @charanjitsinghshikoh3193
      @charanjitsinghshikoh3193 Před 5 měsíci +1

      ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਅਜਿਹੇ ਵੱਡੇ ਨਿਸ਼ਾਨ ਅਤੇ ਅਚਰਜ਼ ਕੰਮ ਵਿਖਾਉਣਗੇ ਕਿ ਜੇ ਹੋ ਸਕੇ ਤਾਂ ਉਹ ਚੁਣਿਆਂ ਹੋਇਆਂ ਨੂੰ ਵੀ ਭਰਮਾ ਲੈਣ।
      ਮੱਤੀ 24:24

    • @SINGH.KHALSA.
      @SINGH.KHALSA. Před 5 měsíci

      BUND MAARI MASIH DI

    • @satishbatra3204
      @satishbatra3204 Před 5 měsíci +1

      @@SINGH.KHALSA. prabhu tenu asish deve

    • @satishbatra3204
      @satishbatra3204 Před 5 měsíci +1

      Te tuhanu budhi te samaj deve

    • @sukhwindernoni5924
      @sukhwindernoni5924 Před 4 měsíci

      Singh Khalsa prabho teno asis deve bahut vdiya bolya to❤

  • @Vicky-tw3ci
    @Vicky-tw3ci Před 6 měsíci +70

    ਸ਼ਬਦੋਂ ਧਰਤੀ ਸ਼ਬਦੋਂ ਆਕਾਸ਼ ਸ਼ਬਦੋ ਸ਼ਬਦੀ ਹੋਇਆ ਪ੍ਰਕਾਸ਼। ਕੋਈ ਵੀ ਵਿਅਕਤੀ ਧਰਮ ਨਹੀਂ ਬਦਲ ਸਕਦਾ। ਮਨ ਬਦਲ ਸਕਦਾ ਹੈ।

  • @lovepreetmehra5665
    @lovepreetmehra5665 Před 6 měsíci +146

    6 यीशु ने उस से कहा, मार्ग और सच्चाई और जीवन मैं ही हूं; बिना मेरे द्वारा कोई पिता के पास नहीं पहुंच सकता।
    यूहन्ना 14:6

    • @bharatindia8956
      @bharatindia8956 Před 6 měsíci +1

      Prabhu Jesus Christ mere barre Bhai hai. Mein bhi Parmeshwar ka beta hoo.

    • @RubyMasih-rj3uh
      @RubyMasih-rj3uh Před 6 měsíci

      Yeh baat weh log samjhege jo parmeshwar ne bachaye hai or chune hue hai baki log israili ki trah nahi samjege kyn ki us samey bi logo ki ankhein band thi or is samey bi in logo ki ankhein band hai ....yashayah 9-13....to jinki adheyatmik ankhein band hai weh nahi samjhege ....but vachan me likha hai weh tabh samjehge jab yeshu ko ate hue dekhge.....Kyn ki pehla agman 1500 sal pehla tha or vachan ke hisab se phir se vachan ke dubara parkashit wakeya 21:3

    • @bharatindia8956
      @bharatindia8956 Před 6 měsíci

      @@RubyMasih-rj3uh that's called as Burrrrraaaaah

  • @baljindergujjarpuria1561
    @baljindergujjarpuria1561 Před 6 měsíci +71

    ਸਾਡਾ ਪਰਮੇਸ਼ਰ ਸੱਚਾ ਹੈ ਉਹ ਕਿਸੇ ਵੀ ਜਾਤ ਪਾਤ ਦਾ ਦੁਸ਼ਮਣ ਨਹੀਂ ਹੈ

    • @karajwarval1716
      @karajwarval1716 Před 5 měsíci +2

      ਸਰਦਾਰ ਜੀ ਜੀਵਨ ਦਿੰਦਾ ਹੈ ਯਿਸੂ ਮਸੀਹ ਧਰਮ ਤਾ ਰੱਬ ਨੇ ਨਹੀ ਬਣਾਇਆ ਗੁਰੂ ਗ੍ਰੰਥ ਸਹਿਬ ਵਿਚ ਲਿਖਿਆ ਹੋਇਆ ਹੈ ਮਾਨਸ ਕੀ ਜਾਤ ਸਭ ਏਕ ਪਹਿਚਾਣੁਉ ਕਿਹੜੇ ਹਿੰਦੂ ਮੁਸਲਿਮ ਸਿੱਖ ਇਸਾਈ ਤੁਸੀ ਤਾ ਕਹਿੰਦੇ ਸੀ ਪੈਸੇ ਨਾਲ ਧਰਮ ਪਰਿਵਰਤਨ ਕਰਾਉਂਦੇ ਆ ਸਾਬਤ ਨਹੀ ਹੋਇਆ ਫਿਰੋਜ਼ਪੁਰ ਤੋ ਭੈਣ ਨੇ 28 ਕਰੌੜ ਇਲਾਜ ਤੇ ਲਾ ਦਿਤਾ ਸੀ ਕੋਈ ਡਾਕਟਰ ਨਹੀ ਛੱਡਿਆ ਦੁਨੀਆ ਭਰ ਦਾ ਨਰੂਲਾ ਪਾਸਟਰ ਦੀ ਪ੍ਰਾਥਨਾ ਤੋ ਠੀਕ ਹੋ ਗਏ ਸਾਨੂੰ ਪ੍ਰਭੂ ਯਿਸ਼ੂ ਵਾਲਾ ਪਾਖੰਡ ਠੀਕ ਹੈ

    • @sukhwindermasih4949
      @sukhwindermasih4949 Před 5 měsíci

      Thank You Jesus God Ji the 🌎🏖️🌅🌌🌍 best friend Yeshu 💖 God 💖 Ji 💖🤕😔🧠👬👨‍👨‍👧‍👧💌🀄🕰️⏲️⛱️🌐🀄💖 Best friend Yeshu 💖 God 💖 Ji 💖🤕😔 Amen hallelujah hallelujah hallelujah 🌹 great Father Yeshu 💖 God 💖 ਏ ਵਨ ਮੇਰੇ ਯਿਸੂ ਮਹਾਂਨ ਖ਼ੁਦਾ ਪ੍ਰਭੂਉ ਯਹੋਵਾਹ ਪਰਮੇਸ਼ੁਰ ਮਸੀਹ ਯਿਸੂ ਨਸਰੀ 🀄 ਜੀ ਮਹਾਂਨ ਹੈ 🀄 ਸਾਡਾ ਪਰਮੇਸ਼ਰ ਮਹਾਂਨ ਹੈ 🀄 ਪਿਤਾ ਪਵਿੱਤਰ ਪੁੱਤਰ ਆਤਮਾਂ ਪਾਕ ਸਾਫ਼ ਰੂਹ ਯਿਸੂ ਸੁ ਸੁਣ ਲਵੋਂ ਵਿਸ ਵਿਸ਼ਵਾਸ ਕਰੋਂ

    • @chanansingh4751
      @chanansingh4751 Před 5 měsíci

      Sale na. Hoan te,,,ghoothe,hrami

    • @priyankasharma7955
      @priyankasharma7955 Před 4 měsíci

      Chooda kaum

  • @PREETMASIHBHATTI
    @PREETMASIHBHATTI Před 6 měsíci +9

    ਇੱਕ ਯਿਸ਼ੂ ਮਸੀਹ ਤੋਂ ਬਿਨਾਂ ਕੋਈ ਮਰਕੇ ਜਿੰਦਾ ਹੋਇਆ। ਸਾਡਾ ਯਿਸ਼ੂ ਮਸੀਹ ਜਿਉਂਦਾ ਪਰਮੇਸ਼ਵਰ ਹੈ।

  • @Seh308
    @Seh308 Před 6 měsíci +67

    ਹੰਜੀ ਓਹਨਾ ਨੇ ਪਰਖੀ ਆਪਣੀ ਜ਼ਿੰਦਗੀ ਚ 😒ਫਿਰ ਹੀ ਪ੍ਰਚਾਰ ਕਰਨ ਲੱਗੇ ankur narula ministery thank you lord

  • @shayargaganjaito
    @shayargaganjaito Před 6 měsíci +29

    ਪ੍ਰਭੂ ਜੇਸ਼ੂ ਕਹਿੰਦਾ ਕੇ ਚੱਖੋ ਤੇ ਵੇਖੋ ਯਹੋਵਾ ਕਿੰਨਾ ਭਲਾ ਹੈ❤❤✝️🙏🏻✝️

  • @user-qc1on2hj6d
    @user-qc1on2hj6d Před 6 měsíci +29

    ਬਹੁਤ ਵਧੀਆ ਭਰਾ ਜ਼ੋਰ ਨਾਲ ਕਰ ਪਰਮੇਸ਼ੁਰ ਦਾ ਪ੍ਰਚਾਰ

  • @ravneetkaur5123
    @ravneetkaur5123 Před 6 měsíci +41

    John 8:47
    ਇੱਕ ਵਿਅਕਤੀ ਜਿਹੜਾ ਪਰਮੇਸ਼ੁਰ ਤੋਂ ਹੈ, ਪਰਮੇਸ਼ੁਰ ਦੇ ਸ਼ਬਦਾਂ ਨੂੰ ਕਬੂਲ ਕਰਦਾ ਹੈ ਪਰ ਤੁਸੀਂ ਸੁਨਣ ਤੋਂ ਇੰਨਕਾਰ ਕਰਦੇ ਹੋ ਕਿਉਂਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਹੋ ।”

    • @sukhwindermasih4949
      @sukhwindermasih4949 Před 5 měsíci

      ਯੂ ਆਰ ਰਾਈਟ ਮੇਰੇ ਯਿਸੂ ਮਹਾਂਨ ਮੇਰੇ ਯਿਸੂ ਮਹਾਂਨ ਕੋਸ਼ ਕਰਲੇਤੂੰ ਲੱਖ ਵਾਰ ਮੇਰੇ ਯਿਸੂ ਮਹਾਂਨ ਮੇਰੇ ਯਿਸੂ ਮਹਾਂਨ ਤੂੰ ਯਿਸੂ ਦੀ ਰਚਨਾ ਹੈ 🀄 ਉਸੇ ਤੂੰ ਹੀ ਬਚਨਾ ਹੈ 🀄 ਜਦ ਉਹਨੇ ਆਉਣਾ ਹੈ 🀄 ਜੋ ਬਿਨਾ ਹਨੇ ਤੂੰ ਨਾਮ ਯਿਸੂ ਦਾ ਗਾਉਣਾ ਹੈ 🀄 ਯਿਸੂ ਸੁ ਸਮਨੇਸੇਰ 🧠👬👨‍👨‍👧‍👧🀄💖🤕⏲️ਮਾਫ ਤੈਨੂੰ ਕਰਨਾ 🕰️🎅🀄💖 ਤਕਰੀਬਨ ਪਵੇ ਗਾਣਾ ਅੱਗ ਵਿੱਚ ਸੜਨਾ

  • @sukhasabarwal6641
    @sukhasabarwal6641 Před 6 měsíci +109

    ਮਤੀ 24:9 ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ 13:ਪਰ ਜਿਹੜਾ ਅੰਤ ਤੱਕ ਸਹੇਗਾ ਉਹੀ ਬਚਾਇਆ ਜਾਵੇਗਾ

    • @JesusLoveyou-222
      @JesusLoveyou-222 Před 6 měsíci

      Right

    • @Gurvirsingh2213
      @Gurvirsingh2213 Před 6 měsíci

      ਤੁਹਾਨੂੰ ਲੱਗਦਾ ਕਿਸੇ ਲਈ ਐਨਾ ਗਲਤ ਲਿਖਿਆ ਹੋਇਆ ਹੈ ਯਿਸ਼ੂ ਜੀ ਨੇ ਰੱਬ ਤਾਂ ਅਪਣੇ ਬਾਰੇ ਕਦੇ ਗਲਤ ਲਿਖ ਹੀ ਨਹੀਂ ਸਕਦਾ

  • @rajkumarmasih986
    @rajkumarmasih986 Před 6 měsíci +37

    ਪ੍ਰਭੂ ਯੇਸੂ ਮਸੀਹ ਨੇ ਕਿਹਾ ਕਿ ਮੇਰੇ ਨਾਮ ਦੇ ਕਾਰਨ ਲੋਕ ਤੁਹਾਡੇ ਤੋਂ ਵੈਰ ਕਰਨਗੇ ਤੇ ਝੂਠੀਆਂ ਗੱਲਾਂ ਕਹਿਣਗੇ ਤੁਹਾਨੂੰ ਮਾੜਾ ਬੋਲਣਗੇ,,
    [ਪ੍ਰਭੂ ਯਿਸ਼ੂ ਮਸੀਹ ਦਾ ਸੱਚਾ ਤੇ ਸਾਮਰਥ ਦੀ ਦਾਸ Apostle Ankur yoseph Narula Ji]
    Jashu hi prbhu hai
    Hallelujah hallelujah hallelujah hallelujah

  • @user-jm5rv8df8g
    @user-jm5rv8df8g Před 6 měsíci +19

    ਭਾਈ ਸਾਭ ਯਿਸ਼ੂ ਮਸੀਹ ਧਰਮ ਨੀਂ ਜੀਵਨ ਬਦਲਣ ਲਈ ਆਇਆ

  • @MandeepGill-fx6hn
    @MandeepGill-fx6hn Před 6 měsíci +42

    God is good all the time hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah

  • @rajasahota6244
    @rajasahota6244 Před 6 měsíci +54

    Holy Bible says, "ਜਿਵੇਂ ਧਰਤੀ ਤਾਂ ਆਪਣਾ ਪੁੰਗਰ ਕੱਢਦੀ ਹੈ, ਅਤੇ ਬਾਗ਼ ਬੀਜਾਂ ਨੂੰ ਉਪਜਾਉਂਦਾ ਹੈ, ਉਸੇ ਤਰ੍ਹਾਂ ਹੀ ਪ੍ਰਭੂ ਯਹੋਵਾਹ ਧਰਮ ਅਤੇ ਉਸਤਤ ਨੂੰ ਸਾਰੀਆਂ ਕੌਮਾਂ ਦੇ ਅੱਗੇ ਪੁੰਗਰਾਵੇਗਾ।

  • @Worshipper214
    @Worshipper214 Před 6 měsíci +129

    ਦੁਨੀਆ ਦਾ ਕੰਮ ਹੀ ਸਚਿਆ ਨੂ ਬਦਨਾਮ ਕਰਨਾ ਪਰ ਜੋ ਕਿਤੋ ਚੰਗਾ ਹੁੰਦਾ ਹੈ ਓਹੀ ਪ੍ਰਭੁ ਯੇਸ਼ੂ ਦਾ ਨਾਮ ਲੇੰਦਾ ਹੈ ||

  • @ManjitKaur-wp9ll
    @ManjitKaur-wp9ll Před 6 měsíci +16

    ਜੋ ਦਿਲ ਕਰਦਾ ਬੋਲੀ ਜਾਉ। ਮਸੀਹ ਲੋਕਾਂ ਕੋਲ ਇਨ੍ਹਾਂ ਸਮਾਂ ਨਹੀਂ ਕਿ ਤੁਹਾਨੂੰ ਇਕੱਲੇ-2 ਨੂੰ ਸਮਝਾਇਆ ਜਾਏ। ਸਮਝਾਉਣ ਦਾ ਫਾਇਦਾ ਉਹਨਾਂ ਨੂੰ ਆ ਜਿਹੜਾ ਦੁਬਾਰਾ ਗਲ ਨਾ ਕਰੇ। ਪਰ ਤੁਸੀਂ ਤੇ ਹਦ ਹੀ ਕਰਦੇ ਉ ।
    ਅਸੀ ਇਕੋ ਕਹਿੰਦੇ ਆ ਅਸੀ ਹਾਲੇਲੂਈਆ ਵਾਲੇ ਆ ।

    • @arshkamboj1957
      @arshkamboj1957 Před 5 měsíci

      Hallelujah waleo kaur la k fr hallelujah kro kaur sadde pitta da bakshya hoya

  • @GurinderKaur-in4vp
    @GurinderKaur-in4vp Před 6 měsíci +26

    Hallelujah hallelujah hallelujah hallelujah hallelujah hallelujah hallelujah hallelujah hallelujah ❤❤

  • @praveenkumarvlogs79
    @praveenkumarvlogs79 Před 6 měsíci +58

    पंजाब नही पूरे भारत देश के लोग छुटकारा पा रहे हैं अंकुर नरूला पापा जी के प्रार्थना से।
    Hallelujah hallelujah

    • @ajaygill22
      @ajaygill22 Před 6 měsíci

      ਜੈ ਮਸੀਹ ਦੀ

    • @arshmann2394
      @arshmann2394 Před 6 měsíci

      Prabhu ko bolo border pe roj shaheed hote hai fauji , border khatam kardo, bharat mein se gareebi door kar de

    • @arshmann2394
      @arshmann2394 Před 6 měsíci

      Agar narula papa mein dum hai toh bhai gurpreet singh manykhta ki sewa ko kyun roj itne gareebo ko aasra dena pade

    • @KaranKaran-df2og
      @KaranKaran-df2og Před 6 měsíci

      @@arshmann2394 kehna ki chona? Veer
      Likhna ta sikhla pehla. Menu das ki kehna chona. Me dina jwab tera

  • @manrajgillmusic3844
    @manrajgillmusic3844 Před 6 měsíci +172

    ਪ੍ਰਭੂ ਯਿਸੂ ਮਸੀਹ ਤੁਹਾਨੂੰ ਬਹੁਤ ਬਹੁਤ ਬਰਕਤ ਦੇਣ ਜੀਂ

    • @bharatindia8956
      @bharatindia8956 Před 6 měsíci +3

      Bahut dhanyawad ji, prantu jis da apna baap Guru Nanak Patshah hovey, oho apne Chache Taaye val sirf Prem bhao rakh sakda, barkat os de kol pehle kaafi aa 😘

    • @RaniBains
      @RaniBains Před 6 měsíci +2

      Thank you Jesus ur so great

    • @bharatindia8956
      @bharatindia8956 Před 6 měsíci +2

      @@RaniBains Jesus Christ Love you

    • @rakeshgillgillsaab8207
      @rakeshgillgillsaab8207 Před 6 měsíci

      Hallelujah ❤❤

    • @phillipcheeda8957
      @phillipcheeda8957 Před 5 měsíci

      Jesus bless you bro ....

  • @user-cz7if2jk2g
    @user-cz7if2jk2g Před 6 měsíci +5

    ਸਰਦਾਰ ਜੀ ਜਦੋ ਕਿਸੇ ਗੱਲ ਦਾ ਪਤਾ ਨਾ ਹੋਵੇ ਨਹੀਂ ਬੋਲੀਦਾ, ਧਰਮ ਤਾਂ ਤੁਸੀ ਬਦਲਦੇ ਦੇ ਓ, ਪਰ ਸਾਡਾ ਯਿਸ਼ੂ ਜਿੰਦਗੀ ਬਦਲਦਾ, ਐਵੇਂ ਬਾਈਬਲ ਦੀ ਸਚਾਈ ਪਤਾ ਨੀ ਆ ਜਾਂਦੇ ਮੂੰਹ ਚੁੱਕ ਦੇ halleluyah halleluyah Amen 🙌

  • @lovepreet.509.
    @lovepreet.509. Před 6 měsíci +12

    ਬਹੁਤ ਬਾਬੇ ਪਰ ਪ੍ਰਭੂ ਦਾ ਕੰਮ ਕੋਈ ਰੋਕ ਨਹੀਂ ਸਕਦਾ

  • @SimisharmaSimran
    @SimisharmaSimran Před 6 měsíci +52

    Ankur narula ji real man of god

  • @gurmeetsinghsingh971
    @gurmeetsinghsingh971 Před 6 měsíci +212

    ਧੰਨ ਧੰਨ ਰਾਜਿਆਂ ਦੇ ਮਹਾਰਾਜ ਪ੍ਰਭੂਆਂ ਦੇ ਪ੍ਰੱਭੂ ਯਿਸ਼ੂ ਮਸੀਹ ਜੀ ।

  • @joyalcheedajyoti7288
    @joyalcheedajyoti7288 Před 6 měsíci +3

    ਇਹ ਗੱਲ ਤਾਂ ਬਾਈਬਲ ਵਿੱਚ ਵੀ ਲਿਖੀਂ ਆ ਜੀ ਆਉਣ ਵਾਲੇ ਸਮੇਂ ਵਿੱਚ ਬਹੁਤ ਉੱਠ ਖੜ੍ਹੇ ਹੋਣਗੇ ਤੇ ਬਹੁਤ ਵੱਡੇ ਵੱਡੇ ਕੰਮ ਕਰਨ ਗਏ ਲੋਕਾਂ ਨੂੰ ਗੁੰਮਰਾਹ ਕਰਨ ਗਏ , ਪਰਮੇਸ਼ੁਰ ਤੁਹਾਨੂੰ ਬਹੁਤ ਬਰਕਤ ਦੇਵੇ ਆਮੀਨ

  • @mohitsahota9679
    @mohitsahota9679 Před 5 měsíci +2

    ਯਿਸੂ ਮਸੀਹ ਜੀ ਧਰਮ ਨਹੀਂ ਸਗੋਂ ਜ਼ਿੰਦਗੀ ਬਦਲ ਦੇ ਹਨ❤❤❤❤ ਪ੍ਰਭੂ ਯਿਸੂ ਮਸੀਹ ਜੀ ਤੁਹਾਨੂੰ ਸਭ ਨੂੰ ਪਿਆਰ ਕਰਦੇ ਹਨ❤

  • @bobbysingh2436
    @bobbysingh2436 Před 6 měsíci +20

    ਮੱਕੜ ਸਾਬ ਜੀ ਤੁਸੀਂ ਇੱਕ ਵਾਰ ਖੁਦ ਖਾਂਬਰਾ ਚਰਚ ਤੇ ਤਾਜਪੁਰ ਚਰਚ ਵਿੱਚ ਜਾ ਕੇ ਗਵਾਹੀਆਂ ਚੈੱਕ ਕਰੋ। ਕਿਉਂਕਿ ਚਰਚ ਵਿੱਚ ਮੀਡੀਆ ਨੂੰ ਆਉਣ ਦੀ ਇਜਾਜ਼ਤ ਹੈ। ਅਤੇ ਜਾ ਕੇ ਤੁਸੀਂ ਦੇਖੋ ਪਰਮੇਸ਼ਵਰ ਦੇ ਵੱਡੇ ਵੱਡੇ ਕੰਮ। ਪਰਮੇਸ਼ਰ ਯਿਸੂ ਮਸੀਹ ਜੀ ਤੁਹਾਨੂੰ ਆਸ਼ੀਸ਼ ਦੇਣ🙏🙏🙏

  • @user-cr4jj8zg8k
    @user-cr4jj8zg8k Před 6 měsíci +38

    Jesus bless you brother Ji 🙌🙌

  • @malookmasih-kk6jc
    @malookmasih-kk6jc Před 6 měsíci +2

    ਯਿਸੂ ਮਸੀਹ ਨੇ ਸਾਰੇ ਜਗਤ ਦੇ ਪਾਪਾ ਲਈ ਆਪਣੀ ਜਾਨ ਸਲੀਬ ਤੇ ਦੇ ਦਿਤੀ ਤੀਜੇ ਦਿਨ ਜਿਦਾਂ ਹੋ ਕੇ ਚਾਲ਼ੀ ਦਿਨ ਧਰਤੀ ਤੇ ਰਿਹਾ ਫਿਰ ਸਾਰੇ ਦੇ ਸਾਹਮਣੇ ਸੁਰਗ ਵਿੱਚ ਗਿਆ ਯਿਸੂ ਮਸੀਹ ਨੇ ਕਹਾ ਮਾਰਗ ਸਤਿਆ ਜੀਵਨ ਮੈਂ ਹੂ ਮੇਰੇ ਵਿਨਾ ਕੋਈ ਸੁਰਗ ਵਿੱਚ ਨਹੀਂ ਵੜੇਗਾ ਜੈ ਮਸੀਹ ਕੀ ❤ ਤੋ ਵਿਸ਼ਵਾਸ ਕਰੋ ਉਧਾਰ ਪਾਉ❤❤❤

  • @CharanjeetSingh-rk5ht
    @CharanjeetSingh-rk5ht Před 6 měsíci +3

    ਨਹੀ ਵੀਰ ਜੀ ਮੇਰੇ ਗੁਰਦੇ ਖੁਰਾਬ ਹੋਏ ਸੀ ਵੀਰ ਜੀ ਮੈ 5 ਵਾਰ ਸਕਾਉਟ ਹਸਪਤਾਲ ਵਾਰੀ ਦਾਖਲ ਹੋਈ ਸੀ ਮੈਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਸੀ ਤੇ ਜਦੋ ਮੈ ਮਸੀਹ ਨੂੰ ਜਾਣੀਆ ਤੇ ਮੈ ਹੁਣ ਠੀਕ ਵਾ ਪ੍ਰਭੂ ਕਿਸੇ ਦਾ ਧਰਮ ਨਹੀ ਬਦਲਦਾ ਵੀਰ ਜੀ ਪਿੰਡ ਮੇਰਾ ਕੰਗ ਲਾਗੇ ਵਾਲਮਿਕ ਮੰਦਰ ਹੈ ਜਿਲਾ ਤਰਨ ਤਾਰਨ ਤਹਿ ਖਡੂਰ ਸਾਹਿਬ

  • @ringtonenyk3408
    @ringtonenyk3408 Před 6 měsíci +62

    Praise the Lord ❤

  • @georgemasihbhatti6502
    @georgemasihbhatti6502 Před 6 měsíci +14

    ਮੱਕੜ ਸਾਬ ਬਾਬਾ ਜੀ ਨੂੰ ਸੁਨੇਹਾ ਦੇਣਾ ਕੇ ਸੁਣੀਆਂ ਸੁਣਾਈਆਂ ਗੱਲਾਂ ਤੇ ਨਾ ਜਾਓ, ਕਿਸੇ ਵੀ ਐਤਵਾਰ ਖਾਂਬਰਾ ਚਰਚ ਜਾ ਕੇ ਪੂਰਾ ਚਰਚ ਅਟੈਂਡ ਕਰਕੇ ਆਉਣ, ਜੇਕਰ ਫੇਰ ਵੀ ਕਹਿ ਦਿਓਗੇ ਕੇ ਪਾਖੰਡ ਹੁੰਦਾ ਹੈ, ਤਾ ਨਾਮ ਬਦਲ ਦੇਣਾ

    • @SimisharmaSimran
      @SimisharmaSimran Před 6 měsíci

      ਬਸ ਕਰੋ ਬਾਬੇ ਨੇ ਬਾਪਤੀਸਮਾ ਲੈ ਲੈਣਾ 😅😅

  • @newmasihsongs..adamluthar1319
    @newmasihsongs..adamluthar1319 Před 6 měsíci +83

    Ankur narula real man of God ❤

  • @RajwinderSingh-xn6oj
    @RajwinderSingh-xn6oj Před 6 měsíci +15

    ਜੋਗੋ ਜੋਗ ਤਕ ਇਕ ਹੀ ਹੈ ਰਾਜਾ, ਮੇਰਾ ਯਿਸ਼ੂ ਮਸੀਹ (Jesus is king 👑)

  • @alexdhillon530
    @alexdhillon530 Před 6 měsíci +88

    ਸਿਰਫ ਯਿਸੂ ਹੀ ਖੁਦਾ ਏ🙏🙏🙏🙏🙏

    • @naveenjames9228
      @naveenjames9228 Před 5 měsíci +1

      💯✅

    • @amarjit5447
      @amarjit5447 Před 5 měsíci

      Jesus de name te business bna lai tusi

    • @naveenjames9228
      @naveenjames9228 Před 5 měsíci

      @@amarjit5447 veer asi khuda di gal kiti a business di nahi business ta o ta jehra tuc karde o

    • @naveenjames9228
      @naveenjames9228 Před 5 měsíci

      @@amarjit5447 khuda de naam naal kida business ho sakda dasi veer???saanu ta pta niii prawa

  • @JesusChrist-vi2fv
    @JesusChrist-vi2fv Před 6 měsíci +99

    ਮੈਂ ਇਕ ਸਿੱਖ ਸੀ ਨਸ਼ੇ ਕਰਨ ਵਾਲਾ ਆਕੁਰ ਨਰੂਲਾ ਜੀ ਨੇ ਯਿਸੂ ਮਸੀਹ ਜੀ ਦੇ ਨਾਮ ਨਾਮ ਮੇਰੇ ਲਈ ਪ੍ਰਾਰਥਨਾ ਕੀਤੀ ਤੇ ਮੈਂ ਨਸ਼ਿਆਂ ਤੋਂ ਛੁਟਕਾਰਾ ਪਾਇਆ ਜੀ ਹੁਣ ਮੈਂ ਜਾਣ ਗਿਆ ਕਿ ਜਿਦਾਂ ਪਰਮੇਸ਼ਵਰ ਵੀ ਹੈ ਜੋ ਆਪਣੇ ਬੱਚਿਆਂ ਉੱਤੇ ਕਿਰਪਾ ਕਰਦਾ ਹੈ ਨਾਂ ਕਿ ਮਾਰਦਾ ਹੈ

    • @gurwinderbhatti8912
      @gurwinderbhatti8912 Před 6 měsíci +1

      ❤❤❤

    • @user-xc9kh4og9f
      @user-xc9kh4og9f Před 6 měsíci +12

      Nasha kurn vala Sikh nahi sirf aumli hoo sukda padri aap kudh wine pindaa

    • @BaldevSingh-dz8cf
      @BaldevSingh-dz8cf Před 6 měsíci +8

      ਨਰੂਲਾ ਤੋਂ ਅਰਦਾਸ ਕਰਵਾਈ ਆਪ ਹੀ ਕਰ ਲੈਂਦਾ ਘਰ ਬੈਠ ਕੇ ਨਸ਼ਾ ਛੱਡ ਦਿੰਦਾਂ

    • @churchtestimony
      @churchtestimony Před 6 měsíci

      @@BaldevSingh-dz8cf tc kine k karde oo jo punjab ch nasha krde aa kde ards kiti aaa

    • @user-pc5tt6gz6i
      @user-pc5tt6gz6i Před 6 měsíci +3

      ​​​@@user-xc9kh4og9fTu Ik Number Da Jhutha Banda Shreaam Jhuth Bolda Jhuth Bolna Vi Paap Hai Pehla Tu Dash Tu Ankur Narula Nu Wine Pinde Dekhya Jish Gal Da Pata Na Hove Bolida Nahi Hunda Jubaan Te Control Rakhida Tushi Lok Masihan Ton Sarde Masihi Kaum Jithe Har Ik Dharam Da Jaat Da Banda Aaunda Uhda Satkaar Hunda Uhnu Pyaar Karde Uhde Naal Koi Vitkara Nahi Hunda

  • @malookmasih-kk6jc
    @malookmasih-kk6jc Před 6 měsíci +2

    ਯਿਸੂ ਮਸੀਹ ਨੇ ਕਹਾ ਮਾਰਗ ਸਤਿਆ ਜੀਵਨ ਮੈਂ ਹੂ ਯਿਸੂ ਮਸੀਹ ਨੇ ਕਹਾ ਮੇਰੇ ਨਾਲ ਵਿੱਚ ਮੇਰੇ ਤੋਂ ਵੀ ਵੱਡੇ ਅਦਭੁੱਤ ਤੇ ਅਚੰਭੇ ਕੰਮ ਕਰੋਗੇ ਜੈ ਯਿਸੂ ਮਸੀਹ ਕੀ ❤ ਤੋ

  • @rickysahota2521
    @rickysahota2521 Před 6 měsíci +25

    Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah ❤❤❤❤❤❤

  • @inderjeetsam6567
    @inderjeetsam6567 Před 6 měsíci +390

    ਮੈ ਇਕ ਮਸੀਹ ਹਾ ਮੇਰੀ ਜ਼ਿੰਦਗੀ 2017ਇਕ ਗਬੀਰ ਬਿਮਾਰੀ ਨਾਲ ਬੜੇ ਬੜੇ ਡਾਕਟਰ ਹੱਥ ਖੜ੍ਹੇ ਕਰ ਗਏ ਮੈਂ ਕੋਈ ਗੁਰਦੁਆਰਾ ਆਪਣੇ ਜੀਵਨ ਵਾਸਤੇ ਅਰਦਾਸ ਨਾ ਕਰਾਈ ਹੋਵੇ ਥਖਹਾਰ ਕੇ ਮੌਤ ਦਾ ਇੰਤਜ਼ਾਰ ਕਰਨ ਲੱਗਾ ਇਕ ਪ੍ਰਥਾ ਨਾਲ਼ ਜ਼ਿਦਗੀ ਬਦਲ ਗਈ I love you Jesus Christ lord ❤❤❤❤

    • @kundimuchhendless6828
      @kundimuchhendless6828 Před 6 měsíci +5

      Same bro

    • @bharatindia8956
      @bharatindia8956 Před 6 měsíci +7

      Shukr hai tenu Jesus Christ ne bachaa leya😂

    • @FollowerofASM77
      @FollowerofASM77 Před 6 měsíci +20

      Yes meri v jesus krk jindgi badal gai me bimar c hun thik

    • @bharatindia8956
      @bharatindia8956 Před 6 měsíci +5

      @@FollowerofASM77 fir meri bhehen ok shotta jeha km karo... Baptista Lelo Christ da, de apna naam badl ke Loveleen Masih karo ji. Neyi ta pulekha penda haiga ki tuhaade baap da naam Guru Gobind Singh Sache Patshah haiga ji

    • @Worshipper214
      @Worshipper214 Před 6 měsíci +22

      ਦੁਨੀਆ ਦਾ ਕੰਮ ਹੀ ਸਚਿਆ ਨੂ ਬਦਨਾਮ ਕਰਨਾ ਪਰ ਜੋ ਕਿਤੋ ਚੰਗਾ ਹੁੰਦਾ ਹੈ ਓਹੀ ਪ੍ਰਭੁ ਯੇਸ਼ੂ ਦਾ ਨਾਮ ਲੇੰਦਾ ਹੈ ||

  • @mamtasandhu9947
    @mamtasandhu9947 Před 6 měsíci +19

    Prabhu ne bolya se ਮੇਰੇ ਕਾਰਨ ਸਭ ਲੋਕ ਤੁਹਾਡੇ ਨਾਲ ਬੈਰ ਕਰਨ ਗੇ

  • @malookmasih-kk6jc
    @malookmasih-kk6jc Před 6 měsíci +2

    ਯਿਸੂ ਮਸੀਹ ਨੇ ਕਹਾ ਮਾਰਗ ਸਤਿਆ ਜੀਵਨ ਮੈਂ ਹੂ ਆਮੀਨ ਵਿਸ਼ਵਾਸ ਕਰੋ ਜੈ ਮਸੀਹ ਕੀ ❤❤❤

  • @baldinamattu932
    @baldinamattu932 Před 6 měsíci +3

    ਭਾਈ ਸਾਹਿਬ ਜੀ ਅੱਧਾ ਅਧੂਰਾ ਗਿਆਨ ਸਿਹਤ ਲਈ ਹਾਨੀਕਾਰਕ ਹੁੰਦਾ ਹੈ ਇੱਕ ਵਾਰੀ ਤੁਸੀਂ ਵੀ ਚਰਚ ਦੇ ਵਿੱਚ ਆ ਕੇ ਦੇਖੋ ਕਿ ਪ੍ਰਭੂ ਕਿਵੇਂ ਵੱਡੇ ਵੱਡੇ ਕੰਮ ਕਰਦਾ ਹੈ ਤੇ ਫਿਰ ਤੁਹਾਨੂੰ ਸਮਝ ਆਏਗੀ ਸਹੀ ਕੀ ਹੈ ਤੇ ਗਲਤ ਕੀ ਹੈ ਫਾਲਤੂ ਗੱਲਾਂ ਨਾ ਕਰਿਆ ਕਰੋ Praise the lord 🙏🙏

  • @kevinvinod7086
    @kevinvinod7086 Před 6 měsíci +23

    ਸਬਦ ਦੇਹਧਾਰੀ ਹੋਇਆਉਹ ਸ਼ਬਦ ਯਿਸੂ ਮਸੀਹ ਸੀ

  • @ashishmalik...9484
    @ashishmalik...9484 Před 6 měsíci +88

    Ankur narula ji real man of God ❤❤

  • @ravneetkaur5123
    @ravneetkaur5123 Před 6 měsíci +7

    John 14:6
    ਯਿਸੂ ਨੇ ਆਖਿਆ, “ਮੈਂ ਹੀ ਰਾਹ, ਸੱਚਾਈ ਅਤੇ ਜੀਵਨ ਹਾਂ । ਮੇਰੇ ਕੋਲ ਆਉਣ ਤੋਂ ਬਿਨ੍ਹਾਂ ਕੋਈ ਪਿਤਾ ਕੋਲ ਨਹੀਂ ਆ ਸਕਦਾ ।

  • @user-ds4vj8uu9n
    @user-ds4vj8uu9n Před 6 měsíci +4

    ਪਹਿਰਾਵੇ ਤੋਂ ਧਰਮੀ ਲੱਗਣ ਡੇਉ ਪਰ ਮਨ ਤੋਂ ਦੁਸ਼ਟ ਲੱਗ ਰਹੇਂ ਹੋ ਜਹਿਰ ਉਗਲਣ ਡੇਉ ਰਿਪੋਰਟਰ ਸਾਹਿਬ ਤੁਸੀਂ ਵੀ ਜ਼ਹਿਰ ਵਾਲੀਆਂ ਇੰਟਰਵਿਊਆਂ ਬਹੁਤ ਲੈਂਦੇ ਹੋ ਤੁਹਾਨੂੰ ਵੀ ਇਹੋ ਜਿਹੀਆਂ ਰਿਪੋਰਟਾਂ ਵਿੱਚ ਬਹੁਤ ਮਜ਼ਾ ਆਉਂਦਾ ਆਨੰਦ ਆਉਂਦਾ ਹੈ ਰੱਬ ਤੁਹਾਨੂੰ ਸਮਾਂ ਕਰੇ ਦੋਵੇਂ ਜਹਰੀਲੇ ਸੱਪਾਂ ਨੂੰ ਦੂਸਰੇ ਦੇ ਧਰਮ ਤੇ ਉਂਗਲ ਚੁੱਕਣ ਨਾਲੋਂ ਆਪਣੇ ਧਰਮ ਚ ਤੁਸੀਂ ਸਿੱਧ ਬਣੋ ਮੈਨੂੰ ਨਹੀਂ ਪਤਾ ਤੁਸੀਂ ਕਿਹੜੇ ਗ੍ਰੰਥ ਵਿੱਚ ਪੜ੍ਹਿਆ ਨਿੰਦਿਆ ਚੁਗਲੀ ਨਫਰਤ ਤੂੰ ਕਰ ਕਿਉਂਕਿ ਸਾਰੇ ਧਰਮਾਂ ਦੇ ਗ੍ਰੰਥ ਸਤਿਕਾਰਯੋਗ ਹਨ

    • @glitterglassify3682
      @glitterglassify3682 Před 6 měsíci

      ਕਰਮਾਂ ਦੀ ਖਾਵੋਗੇ, ਅਰਦਾਸ ਹੈ ਸਮਾਂ ਰਹਿੰਦੇ ਸਮਝ ਜਾਵੋ। ਜਿਸ ਈਸਾਈਅਤ ਦੀ ਫੌਕੀਆਂ ਕੌਝੀਆਂ ਚਾਲਾਂ ਨੇ ਪੱਛਮ ਦੇਸ਼ ਈਮਾਨ ਤੇ ਸਿਧਾਂਤ ਵੱਜੋਂ ਡੋਬਤੇ। ਆਪਣੇ ਦੇਸ਼ ਲਈ ਮੈਂ ਦੁਆ ਕਰਦਾਂ।

  • @raviflex4669
    @raviflex4669 Před 6 měsíci +13

    ਅੰਕੁਰ ਨਰੂਲਾ ਜਿੰਦਾਬਾਦ

  • @Jashandeep12622
    @Jashandeep12622 Před 6 měsíci +46

    Hallelujah ✝️

  • @officialanmworshipersukhwi5215
    @officialanmworshipersukhwi5215 Před 6 měsíci +10

    love you jesus ..love you real man of god ..apostle ankur ji

  • @JosephMomanMasih
    @JosephMomanMasih Před 6 měsíci +8

    ਰਸੂਲਾਂ ਦੇ ਕਰਤੱਬ 4:12 ਦੱਸਿਆ ਸਭ ਪੜੋ
    1ਕੁਰਿੰਥੀਆ 4:20 ਖ਼ੁਦਾ ਦਾ ਰਾਜ ਗੱਲਾਂ ਦੇ ਸਿਰ ਤੇ ਨਹੀਂ ਟਿੱਕਿਆ।
    1 ਕੁਰਿੰਥੀਆ 10:26
    ਫਿਲਿਪੀਆ 2:10 Jesus is 👑 king
    ਖ਼ੁਦਾ ਦੇ ਕੰਮਾਂ ਨੂੰ ਕੋਈ ਮੁੱਨਖ ਨਹੀਂ ਰੋਕ ਸਕਦਾ।

  • @JaswantSingh-mn7qm
    @JaswantSingh-mn7qm Před 6 měsíci +25

    Praise the Lord Jesus Christ

  • @kashmirkaur3864
    @kashmirkaur3864 Před 6 měsíci +19

    ਕੋਈ ਧਰਮ ਨਹੀਂ ਬਦਲਦੇ ਜੀਵਨ ਬਦਲਦੇ ਆ ਧਰਮ ਬਦਲ ਕੇ ਉਹਨਾਂ ਨੇ ਕਿਆ ਲੈਣਾ ਆ ਪ੍ਰਭੂ ਯਿਸ਼ੂ ਮਸੀਹ ਇੱਕੋ ਇੱਕ ਪਰਮੇਸ਼ਰ ਆ

    • @seeratrandhawa665
      @seeratrandhawa665 Před 6 měsíci

      ਪੈਸੇ ਵੀ ਦਿੰਦੇ ਧਰਮ ਬਦਲਣ ਲਈ

    • @SimisharmaSimran
      @SimisharmaSimran Před 6 měsíci

      ​@@seeratrandhawa665ਸਾਨੂੰ ਵੀ ਦਵਾ ਦੋ ਪੈਸੇ

    • @mamtasandhu9947
      @mamtasandhu9947 Před 6 měsíci +2

      Nh ji pise nh milde zindagi badal jande

    • @mamtasandhu9947
      @mamtasandhu9947 Před 6 měsíci +1

      Ek war khabre aa ki deko phir pata lagda darm badl rehe ja zindagi

    • @jatt586
      @jatt586 Před 6 měsíci

      Tusi tan khalistan pakistan bhaichare di gll krde tuhi desh de ni ,Jesus Christ 🙏🙏😊❤️

  • @aashish_official_0000
    @aashish_official_0000 Před 6 měsíci +3

    Je Pta Naa Hove Koi Gll da Ta Boli Da Ni Hunda Sardar Ji 🙏
    Parabhu barkat Dave Tuhanu
    Amen 🙏✝️

  • @bossgaming4444
    @bossgaming4444 Před 6 měsíci +8

    Love you jesus ❤️

  • @raviflex4669
    @raviflex4669 Před 6 měsíci +36

    ਅੰਕੁਰ ਨਰੂਲਾ ਜਿੰਦਾਬਾਦ ✝️✝️✝️✝️✝️✝️✝️✝️

  • @DanielMasih-go4ln
    @DanielMasih-go4ln Před 6 měsíci +13

    पवित्र बाईबल = मरकुस 3/10,11 लिखा है
    क्योकि उस ने बहुतो को चंगा किया था इसलिए जितने लोग रोग से ग्रसित थे, उसे छूने के लिए उस पर गिरे पडते थे। और अशुद्ध आत्माएं भी जब उसे देखती थी तो उसके आगे गिर पड़ती थी ओर चिल्लाकर कहती थी कि तु परमेश्वर का पुत्र है।

  • @jassievinayak4636
    @jassievinayak4636 Před 6 měsíci +3

    अँधेरे में हो भाई साहब प्रभु से प्रार्थना करते हैं कि वाह आपको रौशनी में रौशनी दे

  • @user-nq6um8vk4j
    @user-nq6um8vk4j Před 6 měsíci +13

    Praise the lord ❤❤❤❤

  • @manmohanmasih4033
    @manmohanmasih4033 Před 6 měsíci +19

    ਜੀਸੁ ਮਸੀਹ ਜੀ ਦੇ ਪਰਚਾਰ ਨੁੰ ਕੋਈ ਨੀ ਰੋਕ ਸਕਦਾ

  • @MorrisKhokhar
    @MorrisKhokhar Před 6 měsíci +9

    ਯਿਸੂ ਮਸੀਹ ਦੇ ਨਾਮ ਤੇ ਲੋਕ ਸਬ ਦੇ ਸਾਹਮਣੇ ਠੀਕ ਹੋ ਰਹੇ ਨੇ ।

  • @sheetupal6107....
    @sheetupal6107.... Před 6 měsíci +19

    Hallelujah hallelujah ✝️✝️✝️🙏 jeshu jinda khuda hai hmara ✝️🙏😊love you Jesus ❤️🙏 meri life change krn de lyi

  • @maxbeautystudiomogabynavy
    @maxbeautystudiomogabynavy Před 6 měsíci +10

    Jesus Is Above Alll.....❤❤❤❤❤❤❤❤❤❤❤❤❤❤❤❤❤❤😊😊😊.....my lord is my survivor 😊😊😊❤

  • @gurwindersingh8209
    @gurwindersingh8209 Před 6 měsíci +23

    Praise the lord 🙏 Thanks God 🙏

  • @RajwinderKaur-qr4gy
    @RajwinderKaur-qr4gy Před 6 měsíci +32

    God bless 🙏 you pastor g hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah

    • @bharatindia8956
      @bharatindia8956 Před 6 měsíci

      Naam Kaur te Akaal Akaal kar.

    • @mehtabsinghsandhu3963
      @mehtabsinghsandhu3963 Před 6 měsíci

      Kaur na LA nam nal

    • @mehtabsinghsandhu3963
      @mehtabsinghsandhu3963 Před 6 měsíci +1

      Rajwinder ji (kaur)ni launa nam nal, khalse da surname kaur bs sikha di kuri la skdi ,maseeh bhaichare da koi surname la la

    • @mehtabsinghsandhu3963
      @mehtabsinghsandhu3963 Před 6 měsíci

      Je launa te hor koi surname rkho apna

    • @bharatindia8956
      @bharatindia8956 Před 6 měsíci

      @@mehtabsinghsandhu3963 ehe yaa taa fraud account haige yaa fir koi neech lok haige, jo kisse doosre baap da ditta naam use karde kiyon ki apne Baap(Jesus Christ) da naam use karde Sharm aoundi inha nu

  • @satishbatra3204
    @satishbatra3204 Před 6 měsíci +3

    ਬਾਬਾ ਜੀ ਆਪਣੇ ਸਿਰਜਣਹਾਰ ਨੂੰ ਨਹੀਂ ਜਾਣਦੇ ਪ੍ਰਭੂ ਯਿਸ਼ੂ ਮਸੀਹ ਇਹਨਾਂ ਨੂੰ ਆਪਣੀ ਸਮਝ ਦੇਵੇ 🙏🙏

  • @neha0445
    @neha0445 Před 6 měsíci +2

    Mere Yeshu ne meri life ko change kiya hai. 2 saal pehle mai itni depression me thi even mere mma papa ko bhi is baat ka pta ni tha. Maine kabhi kisi se kuch share nhi krna. Lekin mai Prabhu ko jnti thi aur apni sab kuch us se share krti thi. One day ek meeting me Parmeshwar ne apne das ke jariye mujh se baat ki aur mai ye nhi kehti ki ek din me hi lekin day by day mere Yeshu ne mujhe us past se mujhe bilkul azaad kr diya. Kyonki vachan kehta hai
    परखकर देखो कि यहोवा कैसा भला है! क्या ही धन्य है वह पुरुष जो उसकी शरण लेता है।
    Praise the Lord ❤

  • @user-il1lg3cf9z
    @user-il1lg3cf9z Před 6 měsíci +39

    Praise the lord hallelujah ❤️✝️🙏🏿

    • @bharatindia8956
      @bharatindia8956 Před 6 měsíci

      Jesus Christ is my elder brother, I am also son of God.

  • @royalchurchministryinc
    @royalchurchministryinc Před 6 měsíci +8

    ਮੱਕੜ ਸਾਹਿਬ ਭਾਈ ਜੀ ਨੂੰ ਮੈਨੂੰ ਇੱਕੋ ਸਮੇ ਉਤੇ ਆਪਣੇ ਚੈਨਲ ਤੇ ਲਵੋ ਫਿਰ ਹੋਵੇਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ

  • @barinderkaur1586
    @barinderkaur1586 Před 6 měsíci +4

    Mai sukhmani sahib da path kardi c rahraas japji sahib mandir v jandi c but jis Jesus nu mai jandi v nahi c ohne mainu bimarea to changa kita sacha air jinda prabhu keval Jesu masih hai hor koe ni jahra kainda mai haiga te jado v mainu pukaruge mai tuhanu shudavaga sach ohne mainu har sickness te binaries to changa kita thanks Jesus

  • @Sandeep_masih
    @Sandeep_masih Před 6 měsíci +3

    Praise the lord hallelujah 🙏🙏

  • @PritamSingh-nc2yi
    @PritamSingh-nc2yi Před 6 měsíci +20

    Praise the lord 🙏❤

  • @kiranpalkaur7762
    @kiranpalkaur7762 Před 6 měsíci +20

    Jai masih ki

  • @ajaygill22
    @ajaygill22 Před 6 měsíci +3

    ਤੁਹਾਡੇ ਕੋਲ ਪ੍ਰਚਾਰ ਹੋ ਹੀ ਨਹੀਂ ਰਿਹਾ ਤੁਸੀਂ ਇੱਕ ਵਾਰੀ ਜਾ ਕੇ ਵੇਖੋ ਤੇ ਸਹੀ ਕਿ ਨੌਜਵਾਨ ਕਿੰਨੀ ਭਾਰੀ ਮੱਤ ਵਿੱਚ ਜਾ ਕੇ ਉੱਥੇ ਬੈਠੇ ਨੇ ਪ੍ਰਾਰਥਨਾ ਕਰਨ ਦੇ ਨੇ ਤੇ ਖਾਂਬਰਾ ਵਿੱਚ

  • @bhupinderpalmasih212
    @bhupinderpalmasih212 Před 6 měsíci +6

    Hallelujah
    PRAISE THE LORD

  • @sunnybainsa2679
    @sunnybainsa2679 Před 6 měsíci +6

    ਆਹ ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿ ਹੱਥ ਲਾਉਂਦੇ ਨੇ ਉਹਨਾਂ ਨੂੰ ਹੱਥ ਲਾਉਣ ਦੀ ਵੀ ਨਹੀਂ ਲੋੜ ਤੁਹਾਡੀਆਂ ਕਿੱਥੇ ਪਾਉਂਦੀਆਂ ਕਿੱਥੇ ਤੁਰੇ ਫਿਰਦੇ ਹੋ ਤੁਸੀਂ ਗਿਆਨ ਦੇ ਅਧੂਰੇ ਹੋ ਕਿੱਥੇ ਤੁਰੇ ਫਿਰਦੇ ਹੋ ਤੁਸੀਂ ਉਹ ਤਾਂ ਸਕਰੀਨ ਹੀ ਲੱਗੀ ਹੁੰਦੀ ਆ ਸਕਰੀਨ ਲੱਗੀ ਆ ਇੱਕ ਬੰਦਾ ਆ 100 ਬਰਾਂਚਾਂ ਉਹਨਾਂ ਦੀਆਂ 100 ਬਰਾਂਚਾਂ ਵਿੱਚ ਇੱਕੋ ਹੀ ਥਾਂ ਤੇ ਉਹ ਖੜੇ ਹੁੰਦੇ ਨੇ ਖਾਬਰਾ ਚਰਚ ਦੇ ਵਿੱਚ ਜਾਂ ਕਈ ਵੇਲੇ ਉਹ ਅਮਰੀਕਾ ਦੇ ਵਿੱਚ ਹੁੰਦੇ ਨੇ ਅਮਰੀਕਾ ਬ੍ਰਾਂਚਾਂ ਦੇ ਵਿੱਚ ਹੁੰਦੇ ਨੇ ਕਈ ਵੇਲੇ ਆਸਟ੍ਰੇਲੀਆ ਬ੍ਰਾਂਚ ਵਿੱਚ ਹੁੰਦੇ ਨੇ ਤੇ ਸਾਰੀਆਂ ਟੀਵੀ ਦੇ ਉੱਤੇ ਹੀ ਉਹ ਸਕਰੀਨਾਂ ਉੱਤੇ ਹੀ ਚੱਲਦੀ ਹੁੰਦੀ ਉਹਨਾਂ ਦੀ ਮੀਟਿੰਗ ਸਕਰੀਨ ਦੇ ਉੱਤੇ ਹੀ ਆਉਂਦੇ ਨੇ ਸਕਰੀਨ ਦੇ ਉੱਤੇ ਜੋ ਸ਼ਬਦ ਬੋਲਦੇ ਨੇ ਤੇ ਸਕਰੀਨ ਦੇ ਉੱਤੇ ਲੋਕੀ ਚੰਗੇ ਹੋ ਜਾਂਦੇ ਨੇ ਜਿਹੜੇ ਸਕਰੀਨ ਤੋਂ ਕਿਤੇ ਵੀ ਖੜੇ ਹੋਣ ਹੁਸ਼ਿਆਰਪੁਰ ਖੜੇ ਹੋਣ ਲੁਧਿਆਣੇ ਖੜੇ ਹੁਣ ਕਿਤੇ ਵੀ ਜਿਹੜਾ ਉਸ ਬ੍ਰਾਂਚ ਦੇ ਵਿੱਚ ਦਾਖਲ ਹੁੰਦਾ ਉਹ ਬੰਦਾ ਠੀਕ ਹੁੰਦਾ ਕਈ ਆਨਲਾਈਨ ਬੈਠੇ ਹੁੰਦੇ ਫੋਨ ਖੋਲ ਕੇ ਉਹ ਠੀਕ ਹੋ ਜਾਂਦੇ ਆਦਿ ਵਿੱਚ ਸ਼ਬਦ ਸੀ ਸ਼ਬਦ ਪਰਮੇਸ਼ਰ ਸੀ ਸ਼ਬਦ ਹੀ ਪਰਮੇਸ਼ਰ ਦੇ ਨਾਲ ਸੀ ਸ਼ਬਦ ਹੀ ਪਰਮੇਸ਼ਰ ਹੈ ਸਾਰਾ ਸ਼ਬਦ ਦਾ ਕਮਾਲ ਹੈ ਸ਼ਬਦ ਨੂੰ ਜਦੋਂ ਕੋਈ ਯੂਜ ਕਰਨਾ ਸਿੱਖ ਜਾਂਦਾ ਹੈ ਜਦੋਂ ਕੋਈ ਯੂਜ ਕਰਦਾ ਹ ਉਸਨੂੰ ਆਤਮਿਕ ਸ਼ਬਦ ਆਤਮਿਕ ਤੌਰ ਤੇ ਯੂਜ ਕਰਦਾ ਹੈ ਫਿਰ ਉਹਦੇ ਦੁਆਰਾ ਵੱਡੇ ਤੇ ਅਜੀਬ ਕੰਮ ਹੁੰਦੇ ਹੈ ਇਸ ਮਸੀਹ ਜੀ ਨੇ ਕਿਹਾ ਸੀਗਾ ਕਿ ਮੇਰੇ ਬੱਚੇ ਮੇਰੇ ਤੋਂ ਵੀ ਵੱਡੇ ਕੰਮ ਕਰਨਗੇ ਪ੍ਰੋਪਰਟੀ ਚ ਹਿੱਸਾ ਕੌਣ ਦਿੰਦਾ ਹੈ ਬਾਪ ਉਸੇ ਤਰ੍ਹਾਂ ਉਸ ਨੇ ਕੁਝ ਲੁਕੋ ਨਹੀਂ ਰੱਖਿਆ ਉਸ ਨੇ ਅਧਿਕਾਰ ਦਿੱਤਾ ਆਪਣੇ ਬੱਚਿਆਂ ਨੂੰ ਇੱਕ ਧਰਮੀ ਪਿਤਾ ਆਪਣੇ ਬੱਚੇ ਨੂੰ ਅਧਿਕਾਰ ਦੇ ਕੇ ਜਾਂਦਾ ਮੇਰੇ ਤੋਂ ਬਾਅਦ ਮੇਰੇ ਬੱਚੇ ਦਾ ਕੀ ਉਹ ਮੇਰੇ ਤੋਂ ਬਾਅਦ ਮੇਰਾ ਬੱਚਾ ਮੇਰਤੋਂ ਵੀ ਵੱਡੀ ਹਾਈ ਪੁਜੀਸ਼ਨ ਤੇ ਹੋਵੇ ਤੇ ਇਹ ਯਿਸੂ ਮਸੀਹ ਜੀ ਇਹੀ ਚਾਹੁੰਦੇ ਨੇ ਕਿ ਮੇਰੇ ਬੱਚੇ ਮੇਰੇ ਤੋਂ ਵੀ ਉਹਨੇ ਕਿਹਾ ਮੇਰੇ ਤੋਂ ਵੀ ਵੱਡੇ ਵੱਡੇ ਤੁਸੀਂ ਕੰਮ ਕਰੋਗੇ ਤੇ ਨਾਲ ਉਹਨੇ ਇਹ ਵੀ ਕਿਹਾ ਸੀ ਕਿ ਲੋਕੀ ਤੁਹਾਡੇ ਤੇ ਵੀ ਬਹੁਤ ਇਲਜ਼ਾਮ ਲਗਾਉਣਗੇ ਉਹਨਾਂ ਨੇ ਮੈਨੂੰ ਨਹੀਂ ਛੱਡਿਆ ਤੁਹਾਨੂੰ ਵੀ ਨਹੀਂ ਛੱਡਣਗੇ। ਤੁਹਾਡੀ ਵੀ ਨਹੀਂ ਸੁਣਨਗੇ ਉਹਨਾਂ ਦੇ ਮੱਥੇ ਜਿਹੜੇ ਨਾ ਉਹ ਪੱਥਰ ਦੇ ਸਮਾਨ ਨੇ ਪੱਥਰ ਦੇ ਵਿੱਚ ਕੋਈ ਚੀਜ਼ ਪ੍ਰਵੇਸ਼ ਨਹੀਂ ਕਰਦੀ ਇਸ ਤਰ੍ਹਾਂ ਉਹ ਕਹਿੰਦਾ ਉਹਨਾਂ ਦੀ ਖੋਪੜੀ ਜਿਹੜੀ ਆ ਪੱਥਰ ਦੇ ਸਮਾਨ ਆ ਉਹਨਾਂ ਦੀ ਖੋਪੜੀ ਦੇ ਅੰਦਰ ਕੋਈ ਗੱਲ ਨਹੀਂ ਜਾਂਦੀ ਸੱਚੀ ਸੁੱਚੀ ਗੱਲ ਨਹੀਂ ਜਾਂਦੀ ਤੇ ਉਹ ਤੁਹਾਡੀ ਵੀ ਨਹੀਂ ਸੁਣਨਗੇ ਮੇਰੀ ਵੀ ਨਹੀਂ ਸੁਣੀ ਤੁਹਾਡੀ ਵੀ ਨਹੀਂ ਸੁਣਨਗੇ ਪਰ ਤੁਸੀਂ ਕੰਮ ਕਰਦੇ ਰਾਣਾ ਪਰਮੇਸ਼ਰ ਯਹੋਵਾ ਦੇ ਕੰਮ 2024 ਸਾਲ ਪਹਿਲਾਂ ਪਰਮੇਸ਼ਰ ਯਿਸ਼ੂ ਦੇ ਕੰਮ ਜੋ ਹੁੰਦੇ ਸੀ ਉਹ ਹੁਣ ਵੀ ਹੋ ਰਹੇ ਨੇ ਤੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਨਹੀਂ ਰੋਕ ਸਕਦਾ ਉਹਦੇ ਕੰਮ ਨਹੀਂ ਕਦੀ ਰੁਕ

    • @SimisharmaSimran
      @SimisharmaSimran Před 6 měsíci

      ਹਾਂਜੀ ਬਿਲਕੁਲ ਸਹੀ ਫਾਰਮਾਇਆ ਤੁਸੀਂ

  • @user-xx4ij2mg2b
    @user-xx4ij2mg2b Před 6 měsíci +10

    ਜਦੋਂ ਦਾ ਪੰਜਾਬ ਵਿੱਚ ਯਿਸ਼ੂ ਮਸੀਹ ਜੀ ਦਾ ਪ੍ਰਚਾਰ ਹੋਣਾ ਸ਼ੁਰੂ ਹੋਇਆ ਸਭ ਕੌਮਾਂ ਹੈਰਾਨ ਨੇ ਕੀ ਇਹ ਕਿਸ ਤਰ੍ਹਾਂ ਨਾਲ ਹੋ ਸਕਦਾ ਹੈ ਜਿੰਨਾ ਨੂੰ ਡਾਕਟਰਾ ਨੇ ਜਵਾਬ ਦੇ ਦਿੱਤਾ ਸੀ ਕਿ ਇਹ ਬੰਦਾ ਕਦੇ ਵੀ ਠੀਕ ਨਹੀਂ ਹੋ ਸਕਦਾ ਆ ਉਹ ਬੰਦਾ ਚਰਚ ਜਾਕੇ ਠੀਕ ਹੋ ਜਾਂਦਾ ਆ ਉਹ ਵੀ ਚਰਚ ਵਾਲੇ ਪਰੁਫ ਦੇ ਰਹੇ ਆ ਠੀਕ ਹੋਏ ਬੰਦੇ ਦਾ ਪੂਰਾ ਡਰੇਸ ਵੀ ਦਸਦੇ ਆ ਉਹ ਕਿਸ ਸ਼ਹਿਰ ਦਾ ਆ ਤੂੰ ਪਖੰਡੀ ਪਖੰਡ ਬਾਜ਼ ਦਸਦਾ ਆ ਮੂੰਹ ਬੰਦ ਕਰ ਅਪਣਾ ਕਿਸੇ ਗੁਰੂ ਦੀ ਲੱਤ ਫੜੀ ਜਾਦਾ ਕਿਸੇ ਦੀ ਬਾਂਹ ਆਏ ਆ ਵੱਡਾ ਕੱਥਾ ਵਾਚਾਕ ਜਦ ਤੈਨੂੰ ਪਵਿੱਤਰ ਬਾਈਬਲ ਦੀ ਸਮਝ ਨੀ ਮਨ ਬੁਧੀਆ ਅਪਣਾ ਮੂੰਹ ਬੰਦ ਰੱਖ

  • @redeem_c0de
    @redeem_c0de Před 6 měsíci +3

    ਯਸੂ ਅੱਜ ਵੀ ਜਿੰਦਾ ਹੈ ਇਕ ਵਾਰੀ ਯਾਦ ਕਰਕੇ ਦੇਖੋ ਦੁੱਖ ਵਿੱਚ ਉਹ ਹਾਜ਼ਰ ਹੋ ਜਾਏਗਾ

  • @baljindergujjarpuria1561
    @baljindergujjarpuria1561 Před 6 měsíci +2

    ਬਾਬਾ ਜੀ ਤੁਸੀਂ ਕਹਿੰਦੇ ਜੋ ਬਾਕੀ ਸਾਰੇ ਪਖੰਡ ਕਰਦੇ ਨੇ ਅਸੀਂ ਸੱਚੇ ਹਾਂ ਉਨਾ ਤੁਸੀਂ ਗ੍ਰੰਥ ਸਾਹਿਬ ਨੂੰ ਪੜਿਆ ਉਹਨਾਂ ਦੀ ਕਿਤਾਬਾਂ ਨੂੰ ਤੁਸੀਂ ਨਹੀਂ ਭਰਿਆ ਜੇ ਤੁਸੀਂ ਸੱਚੇ ਹੋ ਸਕਦੇ ਤੇ ਉਹ ਕਿਉਂ ਨਹੀਂ ਸੱਚੇ ਹੋ ਸਕਦੇ😊

  • @Official_Peter_Masih
    @Official_Peter_Masih Před 6 měsíci +32

    Praise the lord ♥️♥️ Hallelujah hallelujah hallelujah hallelujah hallelujah hallelujah hallelujah Parmeshwar Ehna nu Maf Kari eh ni Jankde eh Ki kar rhe ne

  • @AnshukumarAnshukumar-xz4gf
    @AnshukumarAnshukumar-xz4gf Před 6 měsíci +55

    Ankur narula ji great real men of god ne

    • @user-xc9kh4og9f
      @user-xc9kh4og9f Před 6 měsíci

      Nrula big though of India

    • @AnshukumarAnshukumar-xz4gf
      @AnshukumarAnshukumar-xz4gf Před 6 měsíci

      @@user-xc9kh4og9f ankur narula ji thote nahi aa fire aa rab di jerdi Aaj punjab nu Naiya to bachiygi. Ache kaam karn Aliya nu marda kehn waliyo jara apne aal wi chaanti maro mangu math ne ki kiya aa une taa banda nu hi maar diya uss te ne ehh bhai boliya us sharm undi honi aa na ena chawla nu 😏😏

    • @AnshukumarAnshukumar-xz4gf
      @AnshukumarAnshukumar-xz4gf Před 6 měsíci

      @@user-xc9kh4og9f es chawal bande nu puch mangu math te kado bol reha aa nahi bolega ehh kiunki ina nu asdat aa apne nu sahi te agle nu galat bolna

    • @AnshukumarAnshukumar-xz4gf
      @AnshukumarAnshukumar-xz4gf Před 6 měsíci +1

      @@user-xc9kh4og9f narula baap unha da jerde bolde aa ki rab naam di koi chiz Hani aa uh yaad rakhiyo uh banda rab roopi ager bura bologe taa pata nahi Punjab da ki haal karna sache badshah ne ki

    • @aayatpriya9382
      @aayatpriya9382 Před 6 měsíci +1

      It is true

  • @AvtarSingh-th8sh
    @AvtarSingh-th8sh Před 6 měsíci +5

    Mare mummy ji nu dr,s na javab da se o Dade ho gaya se par jis na mouth nu Hara khudawand yeshu na mare mummy ji nu ek nava jiwan data hallelujah hallelujah hallelujah ❤

  • @jasminekaur1640
    @jasminekaur1640 Před měsícem +1

    ਮੈਨੂੰ ਟੀਵੀ ਤੇ ਕਾਲਾ ਪੀਲੀਆ ਹੋ ਗਿਆ ਸੀ
    ਇਹ ਸਭ ਕੁਝ ਮੈਨੂੰ ਨਸ਼ੇ ਤੇ ਸ਼ਰਾਬ ਪੀਣ ਕਰਕੇ ਮੇਰਾ ਰੀਅਰ ਖਰਾਬ ਹੋ ਗਿਆ ਸੀ
    ਨਾਮ ਜਪਣ ਤੇ ਦਵਾਈ ਖਾਣ ਤੇ ਮੇਰੀਆਂ ਦੋਨੋ ਬਿਮਾਰੀਆਂ ਠੀਕ ਹੋ ਗਈਆਂ ਹਨ ਵਾਹਿਗੁਰੂ ਵਾਹਿਗੁਰੂ

  • @BalwinderSingh-qx2nb
    @BalwinderSingh-qx2nb Před 6 měsíci +16

    ਭਾਈ ਸਾਹਿਬ ਜੀ ਸਭ ਤੋ ਸਚ ਨੂੰ ਜਾਣੂ ਦੋਸ਼ ਨਾ ਪਾਸਟਰ ਅੰਕੁਰ ਨਰੂਲਾ ਜੀ ਪ੍ਰਭੂ ਪ੍ਰਮੇਸ਼ਰ ਦੇ ਸੱਚੋ ਦਾਸ ਆ

    • @jhdhfx6079
      @jhdhfx6079 Před 6 měsíci

      Ae bhi Saab nu ki samzuna enu apna adhoora geyaan aje ye ae Pura geyani hunda te te eda d video ni banunda

  • @jodhaprem3979
    @jodhaprem3979 Před 6 měsíci +26

    Lord Jesus will give you heavenly wisdom

  • @amanamanpreet1462
    @amanamanpreet1462 Před 6 měsíci +7

    Hallelujah hallelujah Thank you Jesus Father 🙏🤲

  • @geetmasih4770
    @geetmasih4770 Před 6 měsíci +9

    I love you Jesus ❤️😘❤️😘

  • @manmohanmasih4033
    @manmohanmasih4033 Před 6 měsíci +24

    ਜੇ ਲੋਕ ਠੀਕ ਹੁੰਦੇ ਆ ਤੇ ਜਾੰਦੇ ਤਾਨੁੰ ਕਿਸ ਗਲ ਦੀ ਤਕਲੀਫ ਹੁੰਦੀ ਆ ਮੈ ਨਸੇ ਕਰਦਾ ਸੀ ਹੋਰ ਬਹੁਤ ਗਲਤ ਕੰਮ ਕਰਦੇ ਸੀ ਜੀਸੁ ਮਸੀਹ ਜੀ ਨੇ ਸਾਰੇ ਬੁਰੇ ਕੰਮਾ ਤੋ ਛੁਟਕਾਰਾ ਦਿਤਾ ਆ ਜੀਸੁ ਮਸੀਹ ਤੋ ਇਲਾਵਾ ਹੋਰ ਕਿਸੇ ਕੋਲ ਮੁਕਤੀ ਹੈ ਹੀ ਨਹੀ

    • @MS-nt8cx
      @MS-nt8cx Před 6 měsíci

      ਇਹ ਤੇਰੀ ਮੰਨਤ ਹੈ ਕਿ ਹੋਰ ਕਿਸੇ ਚ ਮੁਕਤੀ ਹੈ ਹੀ ਨਹੀਂ।
      ਫੁੱਦੂਆਂ ਜੇ ਏਦਾਂ ਲੋਕ ਠੀਕ ਹੋ ਜਾਂਦੇ ਤਾਂ ਇਹ ਈਸਾਈ ਆਪਣੇ ਦੇਸਾਂ ਚ ਇੰਗਲੈਂਡ-ਅਮਰੀਕਾ ਯੂਰਪ ਚ ਕਿਉ ਨਹੀਂ ਠੀਕ ਕਰਦੇ ਮਰੀਜ਼ਾਂ ਨੂੰ ਪੰਜਾਬ ਚ ਤੇਰੇ ਵਰਗੇ ਅਨਪੜ ਤੇ ਫੁੱਦੂ ਬਥੇਰੇ ਨੇ ???

    • @navi7517
      @navi7517 Před 6 měsíci

      Right

    • @2minutearmy623
      @2minutearmy623 Před 6 měsíci

      Dhan guru nanak to wdda koi ni❤

    • @manmohanmasih4033
      @manmohanmasih4033 Před 6 měsíci +1

      @@2minutearmy623badda sada parmeshwar aa jine akash darti Jo kuj ede vich aa baniya aa nale insaan nu

    • @monikamasih9102
      @monikamasih9102 Před 6 měsíci

      ​@@2minutearmy623veer g vde shote di koi gl hoi hi nhi .......gl mukti di aaa

  • @user-nu7ei3lw6n
    @user-nu7ei3lw6n Před 6 měsíci +11

    क्योंकि परमेश्वर ने जगत से ऐसा प्रेम रखा कि उस ने अपना एकलौता पुत्र (येशु )दे दिया, ताकि जो कोई उस पर विश्वास करे, वह नाश न हो, परन्तु अनन्त जीवन पाए l
    परमेश्वर ने अपने पुत्र (येशु )को जगत में इसलिये नहीं भेजा, कि जगत पर दंड की आज्ञा दे परन्तु इसलिये कि जगत उसके द्वारा उद्धार पाए।
    Thanks You JESUS for Your LOVE ❤❤

  • @akashmajhail6932
    @akashmajhail6932 Před 6 měsíci +7

    Praise the lord 🙏🏻✝️

  • @sainiplayzzzyt
    @sainiplayzzzyt Před 6 měsíci +6

    Jesus Is Always King ❤

  • @kiranpalkaur7762
    @kiranpalkaur7762 Před 6 měsíci +6

    Hallelujah hallelujah hallelujah 🙏🙏🙏🙏🙏🙏🙏 hallelujah hallelujah hallelujah hallelujah hallelujah hallelujah 🎉🎉🎉🎉 hallelujah

  • @meenusahotau2445
    @meenusahotau2445 Před 6 měsíci +2

    Meri mom di ankh di Nigah BP wdh jan krke Khrab ho gyi c. And jd asi Jalandhar thind eye hospital dikhaya Ohna ne keha. Dowa ankha ch chita motia..Pr Mera vishwas Prabhu Yeshu te c Me Vart rakh k Prayer kri ghr and Sunday Church Enter e krea c. K stage te Pastor Deol ji NE Holy spirit walo declare krta. Jina dia ankha ch problem ..Heal ho rhe. And church to ghr andea mera Maa dia Ankha thik c ..Hun v mom ne jd check krwaya Doctor kehnda dono ankha thik a bina kise operation to..Na pastor ji sanu mile ..na asi Hath rakh k Prayer krwai. This is the Power of Jesus. HALLELUJAH❤

  • @ajaygill22
    @ajaygill22 Před 6 měsíci +5

    ਜੈ ਮਸੀਹ ਦੀ ❤❤❤

  • @MandeepSingh-wm6jd
    @MandeepSingh-wm6jd Před 6 měsíci +22

    Praise the lord