Video není dostupné.
Omlouváme se.
Exclusive : Ankur Narula 'ਤੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਨੇ ਚੀਖ ਚੀਖ ਕੇ ਦਸੀ ਆਪਣੀ ਕਹਾਣੀ
Vložit
- čas přidán 27. 06. 2023
- #punjabnews #ankurnarula #pressconference
Exclusive : Ankur Narula 'ਤੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਨੇ ਚੀਖ ਚੀਖ ਕੇ ਦਸੀ ਆਪਣੀ ਕਹਾਣੀ
Exclusive : The woman who accused Ankur Narula screamed and told her story
#punjab #vaneetkaur #made #revelations #against #paster #ankurnarula #pressconference #punjabinews #latestnews #newsupdate #todaynews #punjabnews #dainiksavera
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
TELEGRAM: t.me/dainiksav...
Dainik Savera TV
Contact : +91-81948-55555
Content Copyright @DainikSaveraTV
Man of god
Apostle Ankur Narula ji
I love you Jesus
Mera parmeshwar mahan waaa
Bahut Sare lokan nu guide Kitta Vaa
Apostle ji ne
Or Bahut Saf Dilde ne
Eh Lady Fack hai
😂😂😂😂😂wow sister kye story bani aaa 😂😂😂 god bless you
Sahi gal lok kuj nhi sochde ilzaam lohn wale galt comment krde t Glt bolde ah apne Christians bree pr jesus sab dekhde ah kon ki khnda t kon bolda ah ❤
धन्य है जो धार्मिकता के कारण सताए जाते हैं क्योंकि Swarg का राज आज उन्हीं का है .Amen
ਇਹ ਲੋਕ ਚਰਚਾਂ ਵਿੱਚ ਰਾਤਾ ਕਿਉਂ ਨਹੀਂ ਕੱਟਦੇ ਗੁਰਦੁਆਰਿਆਂ ਵਿੱਚ ਫਿਰ ਕਿਉਂ ਜਾਂਦੇ ਨੇ। ਨਹੀਂ ਨਹੀਂ। ਗੁਰਦੁਆਰਿਆਂ ਤੋਂ ਬਿਨਾਂ ਕੋਈ ਨਹੀਂ ਝੱਲਦਾ
U r right sir
295 song bokul right aa sidumussewale bro da . Sun lao ok bar
pahjii itha tusi galt a apa kisa dhramm nu mada nhi kehnda sara dhrmm sahi a parr tusi chruch aka dekho ki loki utha ratt rehnda ja nahi
Ah kudi jehdi bhonk rhi ehi Kat rhi si Mundy nal raata gurdwara vich
तू जो बोल रही हैं कौन विश्वास करेगा बहन।😅
जो गड्ढा खोदेगा उसी में वो खुद गिरेगा😂,
और अंकुर पापा जी 10गुणा और आशिषित होंगे।😊
Ameen 🙏🙌✝️
I love you jesus ❤️ 💓 💛 💖
ਕੁੜੀਏ ਇਹ ਕਮੇਂਟ ਤੇ ਵਿਊ ਬੜੇ ਮਹਂਗੇ ਪੇਨੇ ਤੈਨੂੰ
ਬਣਨਾ ਇਸਾਈ ਤੇ ਦਿੱਲੀ ਚ ਧਰਨੇ ਲਾਉਣ ਵੇਲੇ ਗੁਰਦੁਆਰਾ ਬੰਗਲਾ ਸਾਹਿਬ ਚੋਂ ਲੰਗਰ ਤੇ ਰਿਹਾਇਸ਼ ਕਰਨਾ...ਅਜੇ ਵੀ ਇਸਾਈ ਮਤ ਧਾਰਨ ਕੀਤਾ ਹੋਇਆ ....ਬੀਬਾ ਲਾਹਣਤ ਤੇਰੇ ਤੇ
Tu kehda pallyo khlon dya aa sangat jehdi aapna dasswandh kdd di aa os cho langar chakkaya janda
Khalistan zindabaad ❤️❤️
Khalistan zindabaad ❤️🙏
Khalistan zindabaad ❤️🙏
Khalistan zindabaad ❤️🙏
एपोस्टल अंकुर नरूला परमेश्वर के सच्चे दास है इसमें कोई शक नहीं बहन मैं आपको बताना चाहता हूं आप चाहे जितना भी झूठ बोल ले परमेश्वर के लोगों को कोई फर्क नहीं पड़ेगा. Amen
मत्ती 7:1-2
दोष मत लगाओ, कि तुम पर भी दोष न लगाया जाए। क्योंकि जिस प्रकार तुम दोष लगाते हो, उसी प्रकार तुम पर भी दोष लगाया जाएगा; और जिस नाप से तुम नापते हो, उसी से तुम्हारे लिये भी नापा जाएगा।
REAL MAN OF GOD APOSTLE ANKUR NARULA JI
Then it is also written in Bible don't said anyone papa only said brother to all other people
ਰੱਬ ਤੋਂ ਡਰ ਭੈਣ ਰੱਬ ਨੂੰ ਜਾਣ ਦੇਣੀ ਹੈ
Rytt
Galat bol rahe o sister
ਪ੍ਰਭੂ ਯਿਸ਼ੂ ਮਸੀਹ g ਇਸ ਕੁੜੀ ਨੂੰ ਮਾਫ ਕਰੋ ਕਿਉ ਕੀ ਇਹ ਨਹੀਂ ਜਾਣਦੀ ਕੀ ਇਹ ਕੀ ਬੋਲ ਰਹੀ ਹੈ।
Parmeshwar Ehh Sister nu budhi deve🙏🙏🙏💐😇😇ameeeen🙏🙏💐he is the real man of God... 😇hallelujah hallelujah🙌 2:53
Oh jesus barre nahi.. tere fra ud ankur nirula barre das rehi hai
@@RRRdaemon pehle tu Ankur narula barre he pta study karla. Ohh ki hai te. Avein ni muh chuk ke boli jayda kise nu. Ehh ankur narula g di hava wal ve nai chak sakdi na he tu.... Ankur narula G the real man of God.
@@amitbehal2018blind faith
@@RRRdaemon parbhu yishu masih da daas.mtlb parbhu ne Kiya Tu mere to vdhe km krega. pastor Ankur Narula g pta ni angnit loka nu parbhu yishu masih de atma naal njat dende hn
Real man of God apostle ankur narula ji
Noooooo
Aukha tera😂
I believe in paster Ankur narula ji 🙏 🙏🙏🙏
ਅੱਧ ਵਿਸ਼ਵਾਸ ਵਿੱਚੋਂ ਬਾਹਰ ਆਉ 😅
It is not religion but belief in prophet and for them a human prophet is God . Those who believe in God does kill each other as in Manipur. War of prophets is going on in Manipur and real God men they don’t believe in Satan but for them mind is Satan and their war is against mind. These prophets are responsible for human killing as some say their prophet is superior other say their
😂kaur hatala je christiana nu mana vadhi aw belive di faltu
Name nal Kaur hata deo te Kari jao paster te belive jina krna
Don't believe in Ankur narula believe in Jesus
ਯਹੋਵਾਹ ਤੁਹਾਡੇ ਵੈਰੀਆਂ ਨੂੰ ਜਿਹੜੇ ਤੁਹਾਡੇ ਵਿਰੁੱਧ ਉੱਠਦੇ ਹਨ, ਤੁਹਾਡੇ ਅੱਗਿਓਂ ਮਰਵਾ ਸੁੱਟੇਗਾ। ਉਹ ਇੱਕ ਰਾਹ ਤੋਂ ਆਉਣਗੇ ਪਰ ਸੱਤ ਰਾਹਾਂ ਤੋਂ ਤੁਹਾਡੇ ਅੱਗਿਓਂ ਭੱਜਣਗੇ।.. Amen 🙏
Jesus ✝️❤️
Bhai ji aa verse ithe na pao plz.... Bcoz asi jehde parbhu ch lok aa asi ta ida matlab smjhde aa... But non believers ne 10 matlab kadne ide kyunki ohna nu ta samjh hai ni bible di ya parmeshwar di
ਇਸ ਚਰਚ ਵਿੱਚ ਕਿਉਂ ਨਹੀਂ ਰਹਿੰਦੀ, ਇਹ ਜਿਹੀਆਂ ਨੂੰ ਗੁਰੂ ਘਰ ਕਿਉਂ ਪਨਾਹ ਦਿੱਤੀ ਜਾਂਦੀ ਹੈ, ਕਿ ਕੱਲ ਨੂੰ ਪਾਠੀ ਸਿੰਘਾਂ ਨੂੰ ਵੀ ਇਹੋ ਜਿਹੀਆਂ ਬਦਨਾਮ ਕਰਨ ਸਕਣ ਇਹ ਲੋਕ ਤਾਂ ਸਿੱਖਾਂ ਨੂੰ ਵੇਖਣਾ ਨਹੀਂ ਚੁੰਹਦੇ, ਸਿੱਖ ਫਿਰ ਦੇਖੋ ਇਹਨਾਂ ਨੂੰ ਗੁਰਦਵਾਰਿਆਂ ਵਿੱਚ ਸੰਭਾਲੀ ਬੈਠੇ ਹਨ।
Wahi rehte hain ...
Jesus Christ g maaf karo sister g nu
ਇਨ੍ਹਾਂ ਅਨਪੜ੍ਹ ਬੀਬੀਆਂ ਨੇ ਬੰਦੇ ਗਲ਼ ਰੱਬ ਦੀ ਤਖ਼ਤੀ ਪਾਤੀ
ਇਹ ਤਾਂ ਪੜੀ ਹੋਈ ਐ ਪਰ ਬਾਬਾ ਕਲਚਰ ਬਣ ਗਿਆ ਹੈ ਸਭ ਅੰਧ ਵਿਸ਼ਵਾਸੀ ਮਗਰ ਲੱਗ ਤੁਰਦੇ ਨੇ
ਪਾਸਟਰ ਬਿਲਕੁਲ ਠੀਕ ਹੈ
ਲੋਕਾਂ ਦੇ ਧਰਮ ਬਦਲਾਉਣ ਲਈ ਏਨਾ ਪੈਸਾ ਲਗਾਉਂਦੇ ਹੋ ਦਿੱਲੀ ਰਿਹਾਇਸ਼ ਲਈ ਕੋਈ ਪ੍ਰਬੰਧ ਨੀ ਹੈਲੀਲੂਈਆ ਵਾਲਿਆਂ ਦਾ
😂😂😂😂Right
Real man of God Apostle Ankur Narula ji
Es wargi ladies sab Dharma vich hundia jo loka dubara chde jande , Jesus is coming soon, i also converted in Christ from Sikh , I'm so blessed with work business in USA
Agreee with u bro ameeen ameeen. Parmeshwar tuhanu hor ucha kre hallelujah🙌
Tere warge log jo materialistic cheeja piche bahjde oh kise de nai hinde .. guru ji apne bache kon layi vaar gaye tuhade warge vikau lok kise de ahake nai hunde
Teri maa di lun bohut sohni kartoot dasn dya salia sikh dharam de log kehre mukam te nahi puje jehra tu christan ban gya
ਮਹਿਲਾ ਨੂੰ ਇੰਨਸਾਫ਼ ਮਿਲਣਾ ਚਾਹੀਦਾ ਆ ਪਖੰਡੀ ਸਾਧਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ
Sshi
Bilkul ensaf mile
Pakhand ta eh aurat kr rahi aa
Sahi gal hai , ena pakhandi salaya ne gnd paya hoya hai ,
@@jasmeenkaur2403bilkul shi gll.aa
Parmeshwar ehh sister nu budhi deve... He is the real man of god... 🙏🙏💐💐😇🎉. Prabhu yeshu masih he is alive wo zinda hai wo sab dhekh raha hai. Iss sister lai prathna kro kalisiya sab🙏💐💐😇😇😇
Jo mrgi krlo ...church da tuc kuch ni viagd skde... bcz lord Jesus Christ is alive God...He is watching everyone
ਓਹਨੂੰ ਤਾਂ ਕਦੋਂ ਦਾ ਰੋਮਨਾ ਨੇ ਟੰਗ ਤਾਂ। ਨਾਲੇ ਏਹ ਫ਼ੈਸਲਾ ਕਰਲੋ ਕੇ ਕਿਹਨੂੰ ਮੰਨਣਾ ਓਹਦੇ ਪਿਓ ਨੂੰ ਓਹਨੂੰ ਜਾਂ ਭੂਤ ਨੂੰ ghost 👻👻. ਨਾਲੇ ਉਹ ਜਦ ਤੱਕ ਜਿਉਂਦਾ ਸੀ ਯਹੂਦੀਆਂ ਦੀ ਬਾਈਬਲ ਤੋਂ ਪ੍ਰਚਾਰ ਕੀਤਾ।
जिसे परमेश्वर ने खड़ा किया है उसे कोई गिरा नही सकता बहुत लोग आएंगे पापा जी के ऊपर गलत इल्जाम लगाने जेल की बात करती है आप उसे छू भी नहीं सकते अगर पापा जी परमेश्वर के प्रति सच्चा है
ਜਿੰਨੇ ਵੀ ਡੇਰੇ ਹਨ ਪੰਜਾਬ ਵਿੱਚ ਚਾਹੇ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ ਸੱਭ ਪਾਖੰਡਵਾਦ ਹੈ।
Panje 🤚unglan iko jehiyan nhi hundiyan ,,,,vadde bai ji
Church is not dera mind ur language
@@jaswinderdanial9280tusi loka ne, naa ghar DE rehna,, ghaat de,,, tusi log dharm baddal sakde je apne karam nhi
ਕੋਈ ਵੀ ਡੇਰਾ ਇਹੋ ਜਿਹਾ ਨਹੀਂ ਹੈ ਜਿਥੇ ਔਰਤਾਂ ਤੇ ਛੋਟੀ ਉਮਰ ਦੇ ਲੜਕਿਆਂ ਨਾਲ ਸ਼ੋਸ਼ਣ ਹੁੰਦਾ ਹੀ ਹੈ ,ਸਾਡੇ ਕੋਲ ਬਹੁਤ ਪ੍ਰਤੱਖ ਪ੍ਰਮਾਣ ਹੈਗੇ ਆ
@@jaswinderdanial9280 hor ke oye ds tu
Real Man of God Paster Ankur Yusuf Narula ji🥰🥰🥰🥰😘😘😘🥰🥰
Ryt👍🏻👍🏻💯
बातें वचन से जुड़ी हुई हैं तो सच हो सकती है😢 पास्टर जी को भी अपनी पावर का इस्तेमाल नहीं करना चाहिए, बल्कि सच्चाई का साथ देना चाहिए, परमेश्वर पिता सबको सद्बुद्धि प्रदान करें 🙏 आमीन
Sis vchn nu dhyan naal pdho osde vich likhya ja tusi duptta lao ja appne hair chest de agge krlo or apostle ji ne v ehi dssya hai preaching vich baaki Jesus thonu Bible da Gyan bkhshe🙏🙏
ਪ੍ਰਭੂ ਯਿਸੂ ਇਸ ਭੈਣ ਨੂੰ ਸਮਝ ਬਖਸ਼ੋ ਬੰਦ ਬੁੱਧ ਨੂੰ ਖੋਲੋ ਪਵਿੱਤਰ ਬਾਈਬਲ ਦਾ ਇਸ ਭੈਣ ਨੂੰ ਪੂਰਾ ਗਿਆਨ ਬਖਸ਼ੋ ਆਮੀਨ
Love you so much ankur narula ministery 🤬
बुरे वक्त में कभी कबार फैमिली भी साथ नहीं देती है पर इसकी फैमिली ऊपर वाला है प्लीज आप लोग इस बहन को सपोर्ट करो आपके घर में भी बहन और बेटी है प्लीज इस बहन को सपोर्ट करो
This is what happens when you don't follow the Spiritual domain of words given and go blindly. We are a tolerant Christian community, Jesus said put forward your other side of face if someone slaps you.
I am pretty sure, Apostle Ankur Yoseph Narula will help her even, as Jesus taught us love, not to use dirty tricks.
Amen
Parmeshwar tuhanu bhudi deve bhenji
Mein maan hi nahie sakhtii hoo ke Apostle Jii ne esa kuch kiya hai yeh aurat na sirf humare religion ko balke humare apostles ko bhi badnaam kar rahi hai 😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡
ਨਰੂਲਾ ਦੁਨੀਆ ਦਾ ਸਭ ਤੋਂ ਕਮੀਨਾਂ ਹੈ
J kesi de bare pta na hove avii bkws nei kere de hunde jive tusi lok bade sachi j na bkws te avi krn de paapa nal bhare j
Real man of God Pastor Ankur Narula hallelujah ❤
Amen
Jai masih ke 🙏🏻🙏🏻🛐☦️☦️☦️
I'm a Christian but these blind people would much rather follow Ankur Narula than Jesus
Real men of Ankur narula I love you ❤❤❤ Jesus Christ
ਪੈਰ ਪੈਰ ਤੇ, ਰੁਸਣ ਵਾਲੇ ਛੱਡ ਦਿਉ,
ਦਿਲ ਦੇ ਵਿੱਚ, ਵਸਾ, ਜੇਹੜੇ ਕੱਢ ਦਿਓ'
ਸਾਹਿਬ, ਗੁਰੂ ਗ੍ਰੰਥ ਜਿਹਾ ਜੇ ਮਿਲਜੇ ਕੋਈ,
ਰੱਖੋ ਦਿੱਲ ਵਿੱਚ , ਜਕੜੇ ਬਾਕੀ ਵੱਡ ਦਿਉ,
ਦਿਲ ਦੇ ਵਿੱਚ, ਵਿੱਚ ਵਸਾਏ ਜਿਹੜੇ ਕੱਢ ਦਿਉ,
U Right veer g 💯
You are wrong tuade guru ਧਰਮ ਦੀ khatr lre ਤੇ parbhu yishu ਇਨਸਾਨ ਲਈ ਆਏ ਇਨਸਾਨ ਦੇ ਪਾਪ ਲਈ ਮਰਗੇ।ਤੇ ਕੋਈ ਓਨੂੰ ਮਾਰਿਆ ਨਾ ਸਮਜੇ ਮੁਰਦਿਆ ਚੋ ਤੀਜੇ ਦਿਨ ਫਿਰ ਜੀ ਉੱਠ। ਫਿਰ ਰੱਬ ਕੋਣ ਹੋਇਆ ਤੇ।ਗੁਰੂ ਗੋਬਿੰਦ ਸਿੰਘ ਜੀ ਗੁਰੂ ਆਏ ਜੀ ਮੰਨਦੇ ਹਾ। ਪਰ ਪ੍ਰਭੂ ਯਿਸੂ ਮਸੀਹ ਰੱਬ ਏ। ਇਹ ਜਿਆਦਾ ਮੰਨਦੇ
@@rajnimasih-nr7ow Khalistan zindabaad 🙏
@@rajnimasih-nr7owtuhanu apne dharm ch rabb disda te sanu sade dharm ch 🙏
@@rajnimasih-nr7ow ਤੁਸੀ ਏਸ਼ੁ ਨੁ ਗੁਰੂ ਗੋਬਿੰਦ ਸਿੰਘ ਜੀ ਤੌ ਵਧ ਸਮਜਦੇ ਓ ਵਾਹ ਕਯਾ ਮਜ਼ਾਕ ਆ
ਚਰਚਾ ਚ ਕੁੜੀਆ ਨਾਲ ਕੀ ਕੀ ਹੁਦਾ ਪਤਾ
ਥੋਡੇ ਪੋਪ ਨੇ ਖੁਦ ਮਾਫੀ ਮੰਗੀ ਆ
ਤੁਸੀ ਪਖੰਡ ਕਰਦੇ ਓ ਪੈਸੇ ਲੀ
ਸਾਡੇ ਵੀ ਏਕ ਪਾਸਟਰ ਰੇਹਦਾ ਨਾਮ ਮਗਰ ਸਿੰਘ ਲਗਦਾ ਓਹਦੇ ਜੇ ਆਖੇ ਤਾ photo ਖਿਚ ਕੇ ਓਹਦਾ adress ਦੇ ਸਕਦਾ ਓਹਦਾ ਮੁੰਡਾ ਮੇਰੇ ਚਾਚੇ ਤੇ ਸਾਡੇ ਘਰ ਆ ਕੇ ਹਵਾ ਕਰ ਰਿਹਾ ਸੀ ਮੇ ਨਿਕਾ ਸੀ ਓਦੋ 6 ਜਾ 7 ਵੀ ਜਮਾਤ ਚ ਹੋਵਾਗਾ ਪਰ ਜਦੋ ਓਹ ਮੇਰੇ ਚਾਚੇ ਨੁ ਗਲਤ ਬੋਲਅਾ
ਤੇ ਮੇ ਉਸਨੂ ਕਿਹਾ ਏਹ ਚਰਚ ਨੀ ਸਿੰਘ ਦਾ ਘਰ ਆ
ਏਥੇ ਬਦਤਮਿਜੀ ਕੀਤੀ ਤਾ ਘਰ ਵਾਪਸ ਨੀ ਜਾਦਾ ਤੂ
ਅੱਜ ਮੇ 23 ਸਾਲ ਦਾ ਹੋ ਗਿਆ ਓਹ ਸਾਡੇ ਘਰਾਂ
ਚ ਮੂੜ ਕੇ ਨੀ ਆਯਾ ।। ਤੇ ਲੋਕਾ ਮੂਹਰੇ ਚੰਗੇ ਬਣਨ ਦਾ ਧੋਨਗ ਕਰ ਦੇ ਆ ਪਖੰਡੀ ।
ਤੇਰੇ ਕੋਲ ਕੋਈ ਪਰੂਫ ਹੈਗਾ ਕਿ ਅੰਕੁਰ ਨਰੂਲਾ ਨੇ ਕਿਹਾ ਚੁੰਨੀ ਨਹੀਂ ਲੈਣੀ
अगर ये बहन मसीही है और पास्टर जी की कुछ गलतियों को उन्हें दिखाना चाहती है तो इसमें बुराई क्या है, लड़ने और सफाई पेश करने की बजाय अपने आप को जांचें, किसी अकेले पर अपनी ताकत ना दिखाएं, प्रभु यीशु मसीह आपको आशीष दें 🙏
Kuj mrji krlo prabhu de das nu koini gira sakda
Krlo Jo krna
Ankur Narula ji is a Real man of God ✝️🛐
Noo
ਬਿਲਕੁਲ ਗੱਲ ਸਹੀ ਏ,, ਏਨਾ ਲੋਕਾਂ ਦਾ ਪੁਰਾ ਜੋਰ ਲੱਗਿਆ ਹੈ,,ਸਿੱਖ ਕੌਮ ਨੂੰ ਖਤਮ ਕਰਨ ਦੀ,,ਪਰ ਕੁੜੀ ਬਹੁਤ ਜਗਾਂ ਤੇ ਸਹੀ ਏ
Thanu ta mauka chahida aa ho casta VLYA nu badnaam krn lyi
Ankur नरुला जी ऐसा कभी नही कह सकते है आप कितना अभी झूठ बोले सच तो सच होता है कोई कितना भी विरोध करे जिसे पर्मेश्वर ऊँचा करता है उसे कोई भी नीचा नही कर सकता गॉड ब्लेस् यू पापा जी आमीन
Eja ki kita si ankur narula ji ne ki tuhanu dharna lana pya , je tusi real Christian hunde ta tuhanu sab kuchh khuda te chhad dena si , par ehe sahis h , khuda nu pta h kon sahi h kon galat h ,
Only Jesus Christ. ✝️✊ Jesus bless you Ankur Narula Ji 🥰👑🔥✊🥰🙌👼🏻👑✝️🛐
Deuteronomy 20:4
4 For the LORD your God is the one who goes with you to fight for you against your enemies to give you victory.”
ਤੁਸੀਂ ਕਿਉਂ ਧਰਨਾ ਆਇਆ ਕੇਕ ਕੱਟਿਆ ਕਾਚੁ ਨਾਲ ਸਭਿ ਸਿੱਖਮ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਮੀਡੀਆ ਦੇ ਸਾਹਮਣੇ ਆਉਣ ਵਾਸਤੇ ਕੀ ਕੀ ਪਖੰਡ ਕਰਦੇ ਲੋਕ
I love my apostle Ankur Narula ji ❤️❤️❤️❤️
Punjabi naam Chad kay ... Change karlo .. ehh dhokay bhaaji band karo
😂😂 change ur name then
Yesਪੈਸੇ ਮੰਗਦੇ ਹੈ ਇਹ ਪਰਾਥਨਾ ਕਰਾਉਣ ਲਈ ਮੇਰੇ ਕੋਲ ਵੀ ਸਬੂਤ ਹੈ
ankur narula di chruch cha pasya manga menu da proof
Jihna ne tere kolo paise mnge ohna da proof de
Ja ta palta aap le lo,ja fir parmeshwar nu le lenn do, garam bano,ja thande,per gungune na bano.
Je apa dosh la ke gusa kad leya,fir parmeshwar sada koi palta nahi leve ga.permeshwar sach de naal Hove 🙏🙏🙏 praise the lord 🙏🙏🙏
कुलुस्सियों 3:12-17
और यदि किसी को किसी पर दोष देने को कोई कारण हो, तो एक दूसरे की सह लो, और एक दूसरे के अपराध क्षमा करो: जैसे प्रभु ने तुम्हारे अपराध क्षमा किए, वैसे ही तुम भी करो। और इन सब के ऊपर प्रेम को जो सिद्धता का कटिबन्ध है बान्ध लो।
मैं प्रार्थना करता हूं। प्रभु यीशु मसीह जी के नाम में आपको शांति मिले।❤❤ Say eman
I love you Jesus papa ji i love you paster narula ji
ਇਹ ਸਾਰਾ ਸੰਚ ਬੋਲਦੀ ਇਹ ਧੋਖੇ ਵਿੱਚ ਫਸਗੀ
Yeshu de naa di jai
Jo zinda aasman par hai
Fir se aana wala hai
Vishwashiyon ke leke jaana hai
Hallelujah Hallelujah Hallelujah
Khuda tera insaaf boht jaldi karega....je tu sachi hundi tera pariwar tere naal hunda
Ryttt 👍👍👍
Kehdi aa tu aagi hun viche hee yarrr yaar lagggi hoie payi aa naale leptop di ja window window kra jake phela koie ve sahbuut haini tere kol phela ohhdi c chaddd chaddd ke phr sir sir sir hahaha teri video dekh ke time kharab kita hai ki chaabaal ji boldi kida payi aa ehni educated hundi gall krn da pata hunda kida gall kri di aa teri ta media waleya ne ve be ne suni haha 😅 ohhna nu kehndi mayice sahi kreyo ohhna ne kita he ne hahahaha naale thahanu ki hunda aa Church de naam to ja pastor ji de naam to kaka ji nikklo jaldi behh behhh ke tation na layo prabu de bandeyo 🙏🏻😂
Real man of God apostle ankur narula. You are very bad lady
Sister ji tussi ਟੈਨਸ਼ਨ na lwo prabu jesus ਤੁਹਾਡੇ nal ne papa ਭਗਤ te feku baba narula kuj ni kar skda kyuki o ek fake insaan a
Jesus bless you
ਹਰ ਕੋਈ ਆਪਣੇ ਧਰਮ ਨੂੰ ਸਹੀ ਦਸਦੇ ਨੇ ਰੱਬ ਦਾ ਖੋਫ ਕਰੋਂ।
ਆ ਜਿਹੜੇ ਪਾਪਾ ਪਾਪਾ ਕਰਦੇ ਨੇ ਇਹਨਾਂ ਬਾਈਬਲ ਨਹੀਂ ਪੜੀ
ਤੇਰੀ ਫੈਮਿਲੀ ਨੂੰ ਤੇਰੇ ਤੇ ਯਕੀਨ ਨੀ ਹੈਗਾ ਝੂਠ ਬੋਲੀ ਜਾਂਦੀ ਪਾਗ਼ਲ
Comment karan wale pahle apni manji thale phale dekh leya karo fir church bare bola karo( charo mat rees karo)
Eh sister Jhoth bolde aa
Sabse pehlay toh tumhe khud talim ki zarrout hai 😡😡😡😡😡😡😡
Love you Ankur Narula Papa Je Sonia Mom 💓💕
I love you Ankur narula papa ji real man of God ❤️❤️🙏🙏 hallelujah hallelujah my best mentor 🙏 hallelujah hallelujah hallelujah
Jesus papa ji my life ❤❤❤❤
Amen hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah
ਤੇਰੇ ਘਰ। ਦਿਆਂ ਨੂੰ ਪਤਾ ਕਿ ਤੂੰ ਗਲਤ ਵਾ ਤਾ ਉਹਨਾਂ ਨੇ ਤੇਰਾ ਸਾਥ ਸੱਡ ਦਿੱਤਾ ਨਹੀਂ ਤੇ ਕੋਈ ਵੀ ਆਪਣੀ ਪਤਨੀ ਨੂੰ ਨਹੀਂ ਸੱਡ ਦਾ ਕੋਈ ਇਹੋ ਜਿਹੇ ਕੰਮ ਵਿੱਚ
Narula bahut vadda Gunda ha......eh janani vi Kora jhooth bol rhi ha
ਆਪਣੇ ਆਪ ਨੂੰ ਖ਼ੁਦ ਹੀ ਬਦਨਾਮ ਕਰੀ ਜਾ ਰਹੀ ਹੈ
Sahi gll aa
बहन खुदा से डर के कह यह बातें डर डर ऊस खुदा से
Baba narula loka de paise te moj krda te ah andh bhagt, papa papa krde ne 🤣🤣 feku narula baba
We love ankur narula Papa ji love you papa nd your ministry
Yes❤
jai masib ki brother ankur narula god ni hega ma god prabhu yeshu masih ji ma jo sade khtar oh salib te chdeya ma oh sada swargi pitta he ohde toh siwaye koi v nai keda parda tuhadiya akha agge 💯🙇♂️ manukha te na ass lawo parmeshwar nall rishta kym karo jo tohnu sach ptta lage 🙇♂️💯
Yours all words right Mam i am with you...
ਤੇਰੇ ਵਰਗੀ ਝੂਠੀਂ ਜ਼ਨਾਨੀ ਦਾ ਕੋਈ ਸਟੈਂਡ ਨਹੀਂ ਹੇਗਾ ਸ਼ਰਮ ਕਰ ਬੀਬਾ ਰੱਬ ਦੇ ਘਰ ਵਿੱਚ ਦੇਰ ਹੈ ਨਾ ਕਿ ਅਨੇਰਾ ਯਿਸੂ ਮਸੀਹ ਜ਼ਿੰਦਾ ਪਰਮੇਸ਼ਰ ਪ੍ਰਭੂ ਨੂੰ ਮਾੜਾ ਬੋਲਣ ਵਾਲੇ ਲੋਕਾਂ ਨੂੰ ਇੱਕ ਵਾਰ ਪੁੱਛ ਕੇ ਵੇਖ ਲਵੋ ਕਿ ਹਾਲ ਹੋ ਰਿਹਾ ਹੈ ਪਾਣੀ ਨੂੰ ਤਰਸੇ ਰਹੇ ਹਨ ਨਫ਼ਰਤ ਫੈਲਾਉਣ ਵਾਲੇ ਲੋਕਾਂ ਦਾ ਕੁੱਝ ਨਹੀਂ ਬਣ ਸਕਦਾ ਤੇਰੇ ਵਰਗੀ ਝੂਠੀਂ ਜ਼ਨਾਨੀ ਪੈਸੇ ਪਿੱਛੇ ਫਿਰਦੀਆਂ ਨੇ
I love Ankur Narula ministry ❤❤❤
Apostle g is ♥️ Real Man of God ♥️
jai masib ki brother ankur narula god ni hega ma god prabhu yeshu masih ji ma jo sade khtar oh salib te chdeya ma oh sada swargi pitta he ohde toh siwaye koi v nai keda parda tuhadiya akha agge 💯🙇♂️ manukha te na ass lawo parmeshwar nall rishta kym karo jo tohnu sach ptta lage 🙇♂️💯
Chutiya dhongi converted ... same as his followers . ...sikhi kharab kardey tey Punjab da mahul v
Hallelujah
ਮੈਟਲ ਪਾਗਲ ਇਸ ਨੂੰ ਦਵਾਈ 💊 ਦੀ ਜਰੂਰਤ ਹੈ😂
Love Jesus ❤❤❤❤pastor nal Jesus hai
ਲੋਕਾਂ ਨੂੰ ਇਕ ਪੱਖ ਸੁਣ ਕੇ ਸਹੀ ਗ਼ਲਤ ਦਾ ਫ਼ੈਸਲਾ ਨਹੀਂ ਕਰਨਾ ਚਾਹੀਦਾ ਆਪਾ ਨੂੰ ਕੀ ਪਤਾ ਕੀ ਹੋਇਆ ਹੋਣਾ ਇਸ ਕਰਕੇ ਗੱਲ ਸੁਣਲਿਆ ਕਰੋ ਜਜ਼ਬਾਤੀ ਬਣ ਕੇ ਨਾਲ਼ ਦੀ ਨਾਲ਼ ਆਪਣਾ ਫ਼ੈਸਲਾ ਨਾ ਸੁਣਾਉਣ ਲਗ ਜਾਇਆ ਕਰੋ
ਇਸ ਕੁੜੀ ਨੂੰ ਮੈ ਇਹ ਕਹੂੰਗੀ ਕੇ ਕੁੜੀਆ ਰੱਬ ਦੇ ਦਾਸ ਨੂੰ ਮਾੜਾ ਕਹਿਣ ਦੀ ਬਜਾਏ ਵਰਤ ਰੱਖ ਕ ਜਿਉਂਦੇ ਪਰਮੇਸ਼ਵਰ ਅੱਗੇ ਪ੍ਰਾਥਨਾ ਕਰਦੀ, ਤੇ ਤੈਨੂੰ ਮੀਡੀਆ ਤੇ ਆਉਣ ਦੀ ਲੋੜ ਨੀ ਸੀ ਪੈਣੀ
ਸੱਚੀ ਅਵਾਜ ਵਾਲਿਆ ਦੀ ਮਰਦ ਕਰਿਆ ਕਰੋ❤❤❤❤❤
God bless you pastor sab Jesus name ameen hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah 🙏🌹🌹🌹🌹🌹🌹🌹🌹🌹 Jesus ❤️❤️❤️❤️❤️❤️❤️❤️❤️❤️
ਰੱਬ ਏਹਨੂੰ ਸੁਮੱਤ ਬਖ਼ਸ਼ੇ
Real man of God Apostle Ankur Narula ji Amen
ਸਾਡੀ ਇਸ ਬੱਚੀ ਨੂੰ ਸਲਾਹ ਹੈ ਕਿ ਇਸ ਦਲਦਲ ਚੋ ਬਾਹਰ ਨਿਕਲ ਕੇ ਗੁਰਮਤ ਅਪਨਾਉ। ਗੁਰੂ ਪਿਛਲੇ ਅਉਗੁਣ ਬਖਸ਼ਣਹਾਰ ਹੈ। ਬਾਣੀ ਪੜੋ ਜੀਵਨ ਸੁਖਮਈ ਹੋ ਜਾਏਗਾ ।
😂😂😂 mujhe hansi aa Rahi is ladki PE.. PTA nhi kaha kaha se aa jate hai aishe log jhuthe iljam lagane😂.. Kuchh bhi
ਬਾਬੇ ਵੀ ਅੱਜਕੱਲ ਬਹੁਤੇ ਅਗਾਂਹ ਚਲੇ ਗਏ ਬਹੁਤ ਬੁਰਾ ਹਾਲ ਹੈ ਜੀ
Apostle Ankur Narula ji parmeshwar de mahan te pvitar das hai Amen
ਉਹ ਬੀਬਾ ਮੈਂ ਤੇਰਾ ਚੈਨਲ ਖੋਲ ਕੇ ਵੇਖਿਆ ਆ ਉਹਦੇ ਵਿੱਚ ਤੇਰਾ ਵਿਆਹ ਸਿੱਖ ਰੀਤ ਰਿਵਾਜ ਅਨੁਸਾਰ ਹੋਇਆ ਠੀਕ ਹ ਇੱਕ ਬੰਦੇ ਨੂੰ ਤੂੰ ਭਰਾ ਕਹਿ ਰਹੀ ਇੱਕ ਵੀਡੀਓ ਚ ਜਦੋਂ ਤੇਰਾ ਵਿਆਹ ਹੋ ਗਿਆ ਸਿੱਖ ਰੀਵਾਰ ਅਨੁਸਾਰ ਤੋਂ ਅੰਮ੍ਰਿਤਧਾਰੀ ਸੀਗੀ ਤੇ ਫਿਰ ਅੰਮ੍ਰਿਤਧਾਰੀ ਬੰਦਾ ਮੈਂ ਨਹੀਂ ਮੰਨਦੀ ਵੀ ਜਿਹੜਾ ਗੁਰਬਾਣੀ ਨੂੰ ਪੜ੍ਦਾ ਉਹ ਜਨਾਨੀ ਕਿਤੇ ਹੋਰ ਮੂੰਹ ਮਾਰੇ ਵਿਆਹ ਤੋਂ ਬਾਅਦ ਜਦੋਂ ਤੇਰੇ ਬੰਦੇ ਨੇ ਤੈਨੂੰ ਟੋਕਿਆ ਵੀ ਤੇਰਾ ਉਹਦਾ ਹੱਕ ਬਣਦਾ ਤੈਨੂੰ ਟੋਕਾਂ ਦਾ ਵੀ ਤੂੰ ਧਰਨਿਆਂ ਤੇ ਨਾ ਬਹਿ ਧਰਨਿਆਂ ਤੇ ਨਾ ਜਾ ਤੂੰ ਨਾ ਬੰਦਿਆਂ ਨਾ ਬੈਠ ਉੱਠ ਕੇ ਤੂੰ ਰੁਕੀ ਕਿਉਂ ਨਹੀਂ ਤੇ ਤੈਨੂੰ ਆਪਣੇ ਘਰ ਟੁੱਟਣ ਦਾ ਡਰ ਸੀ ਚੰਗੀ ਜਨਾਨੀ ਤਾਂ ਰੋਕ ਜਾਂਦੀ ਹ ਵੀ ਭਾਈ ਮੇਰਾ ਘਰ ਨਾ ਟੁੱਟ ਜਾਵੇ ਕਿਤੇ ਆਹ ਬੰਦੇ ਦਾ ਕਰਕੇ ਤੇ ਫਿਰ ਤੂੰ ਕਿਉਂ ਨਹੀਂ ਇਹ ਗੱਲ ਮੰਨੀ ਤੂੰ ਕਿਉਂ ਰਾਤ ਨੂੰ ਘਰੋਂ ਬਾਹਰ ਰਹੀ ਜਦੋਂ ਤੇਰੇ ਬੰਦੇ ਨੇ ਤੈਨੂੰ ਪਹਿਲਾਂ ਹੀ ਇਸ਼ਾਰਾ ਕਰ ਦਿੱਤਾ ਵੀ ਮੈਂ ਨਹੀਂ ਤੈਨੂੰ ਘਰ ਰੱਖਣਾ ਭਾਈ ਜੇ ਤੂੰ ਇਦਾਂ ਦਾ ਕੋਈ ਕੰਮ ਕੀਤਾ ਇਹ ਤਾਂ ਹਰ ਨੈਚੁਰਲ ਗੱਲ ਆ ਇੱਕ ਇੱਜਤਦਾਰ ਬੰਦਾ ਇਹ ਕੁਛ ਕਰਦਾ ਆ ਅਗਲਾ ਨਹੀਂ ਉਹ ਬਰਦਾਸ਼ਤ ਕਰ ਸਕਦਾ ਜੇ ਕਿਸੇ ਨੂੰ ਪਤਾ ਹੋਵੇ ਨਾ ਕਿ ਇਸ ਚੀਜ਼ ਚ ਜ਼ਹਿਰ ਆ ਉਹ ਨਹੀਂ ਖਾਂਦਾ ਜੇ ਨਾ ਪਤਾ ਹੋਵੇ ਫੇਰ ਖਾ ਲੂਗਾ ਸ਼ਾਇਦ ਪਰ ਨਹੀਂ ਅਣਖ ਵਾਲਾ ਬੰਦਾ ਹਮੇਸ਼ਾ ਇਹੀ ਕਰਦਾ ਹੁੰਦਾ ਫਿਰ ਜਦੋਂ ਤੁਸੀਂ ਸਿੱਖ ਜਥੇਬੰਦੀਆਂ ਨੇ ਤੇ ਪਰਚਾ ਕਰਵਾ ਤਾ ਅਗਲਿਆਂ ਦੇ ਧਾਰਮਿਕ ਅਸਥਾਨ ਤੇ ਤੂੰ ਫੜੀ ਗਈ ਆਂ ਅਲਿਆਂ ਨੇ ਪਰਚਾ ਕਰਵਾ ਤਾ ਫਿਰ ਤੂੰ ਫਿਰ ਵੀ ਨਹੀਂ ਟਲੀ ਫਿਰ ਤੂੰ ਜਦੋਂ ਤਲਾਕ ਲੈ ਲਿਆ ਤੇਰੇ ਬੰਦੇ ਨੇ ਤੈਨੂੰ ਤਲਾਕ ਦਿੱਤਾ ਉਹਨਾਂ ਰਾਈਟ ਬਣਦਾ ਸੀ ਠੀਕ ਹ ਉਹਦੇ ਅੱਖਾਂ ਚ ਧੂਲ ਪਾਈ ਫੇਰ ਤੂੰ ਦੂਜੇ ਤੀਜੇ ਦਿਨ ਜਾ ਮਹੀਨਿਆਂ ਬਾਅਦ ਅੱਜ ਤਾਂ ਤੂੰ ਚੈਨਲ ਬਣਾਈ ਫਿਰਦੀ ਆਂ ਉਹਨਾਂ ਤੋਂ ਡਿੱਪੀ ਲਾਈ ਹੋਈ ਆ ਆਪਣੇ ਖਸਮ ਨੂੰ ਜਿਂਦੇ ਜਾਗਦੇ ਨੂੰ ਛੱਡ ਕੇ ਤੂੰ ਕਿਸੇ ਹੋਰ ਬੰਦੇ ਨਾ ਉਹਨੂੰ ਤੂੰ ਭਰਾ ਕਹਿ ਰਹੀ ਆ ਉਹ ਬੰਦਾ ਕਹਿ ਰਿਹਾ ਜੇ ਵਨੀਤ ਕੌਰ ਕਹਿ ਦੇਵੇ ਮੈਂ ਵਿਆਹ ਕਰਾਉਣ ਨੂੰ ਤਿਆਰ ਆ ਬੱਚੇ ਤੇਰੇ ਕੋਲ ਉਹਦੇ ਆ ਬੰਦੇ ਦੇ ਆਪਣੇ ਦੇ ਜਿਹੜਾ ਤੈਨੂੰ ਜਾਇਜ਼ ਰਿਸ਼ਤਾ ਸੀ ਜਨੂੰ ਸਮਾਜ ਨੇ ਪਰਮਿਸ਼ਨ ਦਿੱਤੀ ਸੀ ਸਿਰਫ ਤੂੰ ਕ੍ਰਿਸਚਨ ਇਸ ਕਰਕੇ ਬਣੀ ਕਿ ਉਹ ਜਿਹੜਾ ਦੂਜਾ ਬੰਦਾ ਆ ਉਹ ਕ੍ਰਿਸਚਨ ਧਰਮ ਦਾ ਸੀ ਦੂਜੇ ਤੇ ਇਲਜ਼ਾਮ ਲਾਉਣ ਨਾਲੋਂ ਪਹਿਲਾਂ ਆਪਣੇ ਗਰਿਵਾਨ ਚ ਝਾਤੀ ਮਾਰ ਕੇ ਵੇਖ ਮੈਂ ਵੀ ਬੜੀ ਹੈਰਾਨ ਹੋਈ ਜਦੋਂ ਮੈਂ ਦੇਖਿਆ ਵੀ ਵਿਆਹ ਤਾਂ ਇਹਦਾ ਬੜਾ ਸੋਹਣਾ ਹੋਇਆ ਤੇ ਆਹ ਬੰਦਾ ਕੌਣ ਆ ਜਿਹੜਾ ਕ੍ਰਿਸ਼ਚਨ ਧਰਮ ਦਾ ਬੰਦਾ ਇਹਦੇ ਨਾਲ ਵੀਡੀਓ ਕਾਲ ਤੇ ਗੱਲ ਕਰ ਰਿਹਾ ਫੇਰ ਮੈਨੂੰ ਸਮਝ ਲੱਗੀ ਅੱਛਾ ਅੱਛਾ ਤਦੀ ਨੇ ਇਹਨੂੰ ਬਾਈਬਲ ਦੀ ਨੌਲੇਜ ਤਦੀ ਨੇ ਇਹਨੂੰ ਗੁਰਬਾਣੀ ਦੀ ਨੌਲੇਜ ਇਹ ਤਾਂ ਆਹ ਕੰਮਾਂ ਚ ਰਹੀ ਹ ਤੇ ਇਹਨੂੰ ਨੋਲੇਜ ਕਾਹਦੀ ਹੋਣੀ ਫਿਰ ਮੈਂ ਸਮਝ ਗਈ ਮੈਂ ਕਿਹਾ ਠੀਕ ਹ ਠੀਕ ਹ ਇਹਦਾ ਧਰੀ ਦਿਮਾਗ ਘੁੰਮਿਆ ਫਿਰਦਾ ਕਿਉਂਕਿ ਸਾਡਾ ਸਮਾਜ ਵੀ ਨਜਾਇਜ਼ ਰਿਸ਼ਤੇ ਨੂੰ ਨਾਜਾਇਜ਼ ਕਹਿੰਦਾ ਵਿਆਹ ਵਾਲੇ ਰਿਸ਼ਤੇ ਨੂੰ ਹਸਬੈਂਡ ਵਾਈਫ ਦੇ ਜਿਹੜਾ ਸਾਰਿਆਂ ਸਾਹਮਣੇ ਵਿਆਹ ਹੋਵੇ ਉਹ ਜਾਇਜ਼ ਹੁੰਦਾ ਉਹਦੇ ਅਸੀਂ ਰਾਜੇ ਰਾਣੀਆਂ ਹੁੰਨੇ ਉਸ ਰਿਸ਼ਤੇ ਦੇ ਵਿੱਚ
ਜਦੋ ਪਾਸਟਰ ਚੁੰਨੀ ਲੈਣ ਤੋਂ ਰੋਕਦਾ ਸੀ ਤੂੰ ਵੀਡੀਓ ਕਿਉਂ ਨਹੀਂ ਬਣਾਈ