Video není dostupné.
Omlouváme se.

ਪਾਸਟਰ ਅੰਕੁਰ ਨਰੂਲਾ ਨੂੰ ਤੇਜ਼ਾਬ ਦੀਆਂ ਬੋਤਲਾਂ ਲੈ ਕੇ ਮਾ+ਰ+ਨ ਗਈ ਕੁੜੀ ਦੇ ਹੱਕ ਵਿੱਚ ਖੜ ਗਈ ਪੰਜਾਬ ਪੁਲਿਸ..

Sdílet
Vložit
  • čas přidán 12. 06. 2024
  • ਪਾਸਟਰ ਅੰਕੁਰ ਨਰੂਲਾ ਨੂੰ ਤੇਜ਼ਾਬ ਦੀਆਂ ਬੋਤਲਾਂ ਲੈ ਕੇ ਮਾ+ਰ+ਨ ਗਈ ਕੁੜੀ ਦੇ ਹੱਕ ਵਿੱਚ ਖੜ ਗਈ ਪੰਜਾਬ ਪੁਲਿਸ..
    .............................................................................
    ◆Visit Our Website Also - scrollpunjab.com/
    ◆Facebook -
    / scrollpunjab
    ◆Instagram -
    / scroll_punjab
    ◆Contact Us For Advt. - +9185588 66372
    ◆Mail us - info@scrollpunjab.com
    .........................................................................
    ◆ Scroll Punjab is one of the most reliable news channel in punjab you can trust us and stay update with our news reporting on punjab. we provide you the latest updated punjab news , punjabi news , current affairs , political interviews , emotional punjabi video , Study visa Reports and Many more things
    .............................................................................
    ◆ ਸਕਰੋਲ ਪੰਜਾਬ, ਪੰਜਾਬ ਦਾ ਸਭ ਤੋਂ ਭਰੋਸੇਮੰਦ ਨਿਊਜ਼ ਚੈਨਲ ਹੈ। ਜਿਸਦੇ ਚਲਦੇ ਤੁਸੀਂ ਵੱਧੀਆਂ ਤੇ ਚੰਗੀਆਂ ਖ਼ਬਰਾਂ ਦੇਖਣ ਲਈ ਸਾਡੇ ਤੇ ਭਰੋਸਾ ਕਰ ਸਕਦੇ ਹੋ, ਤੇ ਪੰਜਾਬ, ਭਾਰਤ, ਤੇ ਵਿਸ਼ਵ ਦੀਆਂ ਖਬਰਾਂ ਦੀ ਰਿਪੋਰਟਿੰਗ ਨਾਲ ਅਪਡੇਟ ਰਹਿ ਸਕਦੇ ਹੋ। ਅਸੀਂ ਤੁਹਾਨੂੰ ਪੰਜਾਬ ਦੀਆਂ ਨਿੱਤ ਨਵੀਆਂ ਖਬਰਾਂ, ਪੰਜਾਬੀ ਖਬਰਾਂ, ਚੱਲ ਰਹੇ ਮਸਲੇ, ਰਾਜਨੀਤਿਕ ਇੰਟਰਵਿਊ, ਭਾਵੁਕ ਕਰ ਦੇਣ ਵਾਲੀਆਂ ਪੰਜਾਬੀ ਵੀਡੀਓ, ਸਟੱਡੀ ਵੀਜ਼ਾ ਰਿਪੋਰਟਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਪ੍ਰਦਾਨ ਕਰਦੇ ਹਾਂ।
    #punjabnews #punjabinews #latestpunjabnews #latestpunjabinews #newspunjabi #newspunjab #scroll #punjab #newsindia #scrollpunjab #punjabnews #punjabinews #pastorankurnarula #ankurnarulaministries #masih #christian #punjabigirl #punjabilivenews

Komentáře • 364

  • @tejparkashgoutam1659
    @tejparkashgoutam1659 Před 2 měsíci +38

    ਤੈਨੂੰ ਇਲਾਜ਼ ਦੀ ਲੋੜ ਹੈ ਪਾਗਲਖਾਨੇ ਛੱਡ ਕੇ ਆਉ ਇਸ ਨੂੰ ਅੰਮ੍ਰਿਤਸਰ ਦੇ ਵਿੱਚ ਰਹਿ ਕੇ ਇਲਾਜ ਹੋਵੇਂਗਾ ਏਸਦਾ

  • @tejparkashgoutam1659
    @tejparkashgoutam1659 Před 2 měsíci +51

    ਤੂੰ ਪੈਸਾ ਖਾਦੀ ਹੋਈ ਹੈ ਕਿਸੈ ਦੁਸ਼ਮਣ ਵਲੋਂ ਭੇਜੀ ਗਈ ਹੈ ਸਾਨੂੰ ਕੌਈ ਭੀ ਡਰ ਨਹੀਂ ਤੇਰਾ

  • @DJ-Hans
    @DJ-Hans Před 2 měsíci +75

    ਪਾਸਟਰ ਅੰਕੁਰ ਨਰੂਲਾ ਜੀ ਸੱਚੇ ਖ਼ੁਦਾ ਦੇ ਦਾਸ ਆ ਉਹ ਸੱਚੇ ਖ਼ੁਦਾ ਨੂੰ ਜਾਣ ਚੁੱਕੇ ਆ

  • @jassisingh2885
    @jassisingh2885 Před měsícem +10

    ਪਾਸਟਰ ਅੰਕੁਰ ਨਰੂਲਾ ਪਰਮੇਸ਼ੁਰ ਦੇ ਸੱਚੇ ਦਾਸ ਹਨ❤❤

  • @jeshudyasagar
    @jeshudyasagar Před 2 měsíci +25

    ਪਰਮੇਸ਼ਵਰ ਨੇ ਇਹਨਾਂ ਦੀ ਪਹਿਚਾਣ ਸਿਰਫ ਇੰਡੀਆ ਵਿੱਚ ਹੀ ਨਹੀਂ ਸਭ ਦੇਸ਼ਾਂ ਵਿੱਚ ਇਹਨਾਂ ਦੀ ਪਹਿਚਾਣ ਆ ਇਹ ਪਰਮੇਸ਼ਰ ਦੇ ਦਾਸ ਨੇ

  • @sukhsinghsohi5591
    @sukhsinghsohi5591 Před měsícem +38

    ਇਸ ਔਰਤ ਨੂੰ ਪਾਗ਼ਲ ਖਾਨੇ ਦਾਖਲ ਕਰਵਾਓ

  • @Jesus_is_living_God
    @Jesus_is_living_God Před 2 měsíci +70

    ਤੇਰੇ ਵਰਗੀਆ ਬਾਂਦਰੀਆ ਬਹੁਤ ਆਈਆ ਵਾਲ ਵੀ ਵੀਗਾਂ ਨਹੀ ਹੋਣ ਦਿੰਦਾ ਮਸੀਹ ਆਪਣੇ ਲੋਕਾ ਦਾ

  • @jeshudyasagar
    @jeshudyasagar Před 2 měsíci +8

    ਕਿਰਪਾ ਕਰਕੇ ਜੇ ਤੁਸੀਂ ਸਹੀ ਹੋ ਤਾਂ ਰੱਬ ਤੁਹਾਡਾ ਇਨਸਾਫ ਕਰੂਗਾ ਕਿਸੇ ਤੇ ਦੋਸ਼ ਨਾ ਲਾਓ

  • @PritamSingh-gw1iq
    @PritamSingh-gw1iq Před 2 měsíci +11

    ਪੰਜ ਤੱਤਾਂ ਦਾ ਪੁਤਲਾ ਬੰਦਾ ਧਰਮਾ ਦੇ ਵਿੱਚ ਫਸ ਗਿਆ

  • @binderkaursarao8481
    @binderkaursarao8481 Před měsícem +12

    ਰੱਬ ਨਾਲ ਪੰਗਾਂ ਲੈਕੇ ਇੱਜ਼ਤ ਜਾਵੇਗੀ ਹੀ ਹੋਰ ਰਹੇਗੀ

  • @praisethelord0073
    @praisethelord0073 Před 2 měsíci +35

    ਜੀਵਿਤ ਪਰਮੇਸ਼ਰ ਨਾਲ ਪੰਗਾ ਲੈਣਾ ਬਹੁਤ ਭਿਆਨਕ ਆ ਬਦਲਾ ਲੈਣਾ ਪਰਮੇਸ਼ਰ ਦਾ ਕੰਮ ਆ ਇਨਸਾਨਾਂ ਦੀ ਨੀ ਇਹ ਔਰਤ ਪਰਮੇਸ਼ਰ ਦੇ ਸੱਚੇ ਦਾਸ ਦੇ ਖ਼ਿਲਾਫ਼ ਬੋਲਦੀ ਆ ਆਪਣੀ ਇੱਜਤ ਖੁਦ ਹੀ ਉਸ਼ਾਲਦੀ ਆ ਪਾਸਟਰ ਅੰਕੁਰ ਨਰੂਲਾ ਜੀ ਪਰਮੇਸ਼ਰ ਦੇ ਸੱਚੇ ਦਾਸ ਆ ✝️✝️ ਪ੍ਰਭੂ ਯਿਸ਼ੂ ਓਨਾਂ ਦੇ ਨਾਲ਼ ਆ ਸ਼ੈਤਾਨ ਪ੍ਰਭੂ ਯਿਸ਼ੂ ਦੇ ਪੈਰਾਂ ਥੱਲੇ ਆ, ਵੈਰੀ ਇਕ ਰਾਹ ਥਾਂਈਂ ਆਉਣਗੇ ਸੱਤੀ ਰਾਹੀਂ ਹੋ ਕਿ ਭੱਜਣ ਗੇ 🙏✝️✝️in Jesus name 🙏

  • @binderkaursarao8481
    @binderkaursarao8481 Před měsícem +6

    ਸੱਚੀ ਹੁੰਦੀ ਸਹੀ ਹੁੰਦੇ ਤਾਂ ਤੇਰੇ ਘਰਵਾਲਾ ਤੈਨੂੰ ਜ਼ਰੂਰ ਰੱਖ ਦਾ ਝੂਠ ਬੋਲਦੀ ਏ ਗਲਤ ਵੀ ਹੈਗੀ ਏ

  • @aktech7904
    @aktech7904 Před měsícem +3

    ਭਰਾ ਏਹਦੇ ਤਾ ਘਰਦੇ ਵੀ ਕਹੰਦੇ ਆ ਕੇ ਏਹਦੇ ਦਿਮਗ ਚ ਫਰਕ ਆ 😂

  • @baanikaur8891
    @baanikaur8891 Před 2 měsíci +17

    Ankur Narula ministry is real he is not fake man ..

    • @sonu_ramgarhia
      @sonu_ramgarhia Před měsícem

      Kaur hata k masih likho kishe da ta pake ho ਜਾਓ

  • @jeshudyasagar
    @jeshudyasagar Před 2 měsíci +11

    ਜੇ ਤੁਹਾਨੂੰ ਨਹੀਂ ਪਤਾ ਬਾਈਬਲ ਪੜੋ ਪਰਮੇਸ਼ਰ ਤੁਹਾਨੂੰ ਸਮਝ ਦੇਊਗਾ ਕਿਰਪਾ ਕਰਕੇ ਪੰਜਾਬ ਦਾ ਮਾਹੌਲ ਖਰਾਬ ਨਾ ਕਰੋ

  • @jotpreet7408
    @jotpreet7408 Před 2 měsíci +7

    ਅੰਕੁਰ ਨਰੂਲਾ ਜੀ ਪਰਮੇਸ਼ਵਰ ਦੇ ਸੱਚੇ ਦਾਸ ਨੇ ਇਸ ਅਵਨੀਤ ਕੌਰ ਨੂੰ v ਰੱਬ ਸਮਜ ਦੇ ਕਿ ਇਹ ਕਿ ਪਾਪ ਕਰ ਰਹੀ ਏ ਇਸ ਦੇ ਬੋਲਣ ਨਾਲ ਸੱਚ ਬਦਲ ਨਹੀਂ ਜਾਣਾ ਅਵਨੀਤ ਕੌਰ ਤੇ ਸਖ਼ਤ ਕਾਰਵਾਈ ਕੀਤੀ ਜਾਵੇ

  • @harmeshsingh1570
    @harmeshsingh1570 Před 2 měsíci +9

    ਬਕਵਾਸ਼ ਆ ਇਹ ਸ਼ੁਰੂ ਤੋ ਹੀ ਅਜਿਹੇ ਲੋਕ ਹੁੰਦੇ ਨੇ ਜੋ ਰੱਬ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਤੋਹਮਤਾਂ ਲਾਉਂਦੇ ਆ

    • @sonu_ramgarhia
      @sonu_ramgarhia Před měsícem

      ਭਰਾ ਓਹਨੇ ਪਰੂਫ ਦਿੱਤਾ ਕੇ oh ਏਥੇ ਹੈ ਹੀ ਨਹੀਂ ਸੀ ਤੇ ਪੁਲਿਸ ਵੀ ਇਹ ਮੰਨਦੀ ਆ

  • @jeshudyasagar
    @jeshudyasagar Před 2 měsíci +41

    ਪਾਸਟਰ ਅੰਕਰ ਨਰੂਲਾ ਪਰਮੇਸ਼ਵਰ ਦਾ ਸੱਚਾ ਦਾਸਾ

  • @topsearchedtuber8088
    @topsearchedtuber8088 Před 2 měsíci +40

    Pastor ankur narula is a real man of god.

  • @pardeepgill9364
    @pardeepgill9364 Před 2 měsíci +9

    Apostle ankur narula g is real man of God❤

  • @jeshudyasagar
    @jeshudyasagar Před 2 měsíci +6

    ਪਾਸਟਰਨਕ ਨਰੂਲਾ ਜੋ ਕਿ ਪੰਜਾਬ ਦੇ ਪਹਿਲੇ ਪਸਰਾ ਅਤੇ ਉਹਨਾਂ ਨੇ ਪੰਜਾਬ ਦਾ ਬਹੁਤ ਸੁਧਾਰ ਕੀਤਾ

  • @jeshudyasagar
    @jeshudyasagar Před 2 měsíci +8

    ਫੇਮਸ ਹੋਣ ਦੇ ਲਈ ਇਹ ਤਰੀਕਾ ਵਧੀਆ ਇੱਕ ਦੂਸਰੇ ਨੂੰ ਬਦਨਾਮ ਕਰਨ ਦਾ

  • @jaswinderkaurjessica4609
    @jaswinderkaurjessica4609 Před měsícem +2

    ਭੈਣ ਜੀ ਤੁਸੀਂ ਆਪਣਾ ਇਲਾਜ ਕਰਵਾ ਲਓ ਸਾਨੂੰ ਪਤਾ ਜਾਂ ਸਾਡੇ ਰੱਬ ਨੂੰ ਪਤਾ ਵੀ ਪਾਸਟਰ ਜੀ ਸੱਚੇ ਤੇ ਸੁੱਚੇ ਇਨਸਾਨ ਨੇ ਠੀਕ ਨੇ ਭੈਣ ਜੀ ਆਮੀਨ❤

  • @dawoodsajjad8738
    @dawoodsajjad8738 Před měsícem +1

    Apostle ankur narula is a genuine man of God.
    This lady is fake.
    God bless ankur narula ministry.

  • @munishranga2985
    @munishranga2985 Před měsícem +3

    ਪਾਸਟਰ ਜੀ ਜਿੰਦਾਬਾਦ

  • @munishranga2985
    @munishranga2985 Před měsícem +2

    ਪਾਸਟਰ ਅੰਕੁਰ ਨਰੂਲਾ ਪਰਮੇਸ਼ਵਰ ਕੇ ਦਾਸ ਹੈ ਜਿੰਦਾ ਪਰਮੇਸ਼ਵਰ ਕੇ

  • @kulwinderkaur9114
    @kulwinderkaur9114 Před 2 měsíci +23

    Me khud sikh ha mera te nhi kita tarm parvartit me khud gai te menu sab to vadiya jesus hi lage

    • @amanmasih6888
      @amanmasih6888 Před 2 měsíci +1

      Follow only jesus

    • @nirmalsinghbajwa8708
      @nirmalsinghbajwa8708 Před 2 měsíci +2

      Vav kulwinder kaur ji vah tatia tavia te bethn valea nu phul gai sarbans varan vale nu phul gai kopria lavon valea nu phul gai sise lavohan valea nu phul gai tu kadi Gurbani pari nahin lagda jina haske sahidia prapet ketia te keha tera pahna mitha lage te sarbat da pala mangde aa oh nahin change lage asi kese nu mara nahin kende pare kende ne last taim yasu ji ne rab nu mehna marea si ke god tu Mari raksa nahin keti

    • @amanmasih6888
      @amanmasih6888 Před měsícem

      @@nirmalsinghbajwa8708 koi kisi ko nhi bhoola jis RB ne je kiya hai usko hm ne Jaan kiya hai Guru Gobind Singh ji ne kiha hai mai hu param purkh ko dasa dekhan aayo jagat tamaasha wo parm purkh Kon hai kabhi socho please think about it don't create controversy please🙏 Brother ji know the truth jesus only the way, truth and life God only the jesus please🙏 go in depth and find the light Jesus bless you always🙌

    • @kulwinderkaur9114
      @kulwinderkaur9114 Před měsícem

      Paji me 25 sal gurbani nu hi maneya te dekhsi sundi ai par charch me koi jabar dasti nhi gai na menu kise khadeya menu me sach janeya fer baliv kita avi lok kyu bolde Jan dekhan sun ta khud baliv karn kise di suni sunai gal na mano jado suni da loka di jindagi jado badal di fer pata lagda

    • @sonu_ramgarhia
      @sonu_ramgarhia Před měsícem +1

      Lorh nhi kittae jan di sanu sanu sade guru granth sahib tae vishawas hai jo apne peo da nhi oh kishe da v nhi ho sakda dogle nhi hona cahida ja ta pake ohde ho jao ja apne dharm dae kaur ja singh lgona sadh deo pakae ishai bno baki kuri proofa nal gal kar rahi apna pop ena da wheel chair tae ਆ ਓਹਨੂੰ ਕਿਉ ਨਹੀਂ thik ਕਰਦੇ

  • @vanshvanshvansh3770
    @vanshvanshvansh3770 Před 2 měsíci +25

    Ankur narula ji man of God hai parmeshwar tuhade dimag nu khole

  • @Akashmasih6284
    @Akashmasih6284 Před 2 měsíci +29

    ਅਪਣਾ ਗਲ਼ਾ ਆਪ ਹੀ ਕੁੱਟ ਲੈਣ ਲੱਗੀ ਸੀ , ਵੀਡਿਓ ਚ। 😂😂। ਪੱਤਰਕਾਰ ਵੀ ਡਰ ਗਏ।

  • @georgegill2398
    @georgegill2398 Před 2 měsíci +11

    ਚਲਾਕ ਲੇਡੀ ਬਚੋ ਇਸੇ ਕੋਲੋਂ

  • @Kuldeep-wb3uq
    @Kuldeep-wb3uq Před měsícem +6

    ਸਾਡੇ ਪਿਤਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀ ਦੇ ਮਹਾਨ ਦਾਸ ਤੇ ਸਾਡੇ ਬਹੁਤ ਹੀ ਪਿਆਰੇ ਤੇ ਸਤਿਕਾਰ ਯੋਗ ਅਪੋਸਟਲ ਅੰਕੁਰ ਨਰੂਲਾ ਜੀ ਨੂੰ ਪ੍ਰਭੂ ਯਿਸੂ ਮਸੀਹ ਜੀ ਹੋਰ ਆਪਣੇ ਕੰਮਾਂ ਲਈ ਇਸਤੇਮਾਲ ਕਰਨ 🙏🙏🙏⛪⛪⛪

  • @user-xz5sv4vl6z
    @user-xz5sv4vl6z Před 2 měsíci +22

    Jesus Jinda hai haleluhija Jai Masih ki Rab noo kyu Jeet nhi Sakda

  • @JaspreetKaur-qp9oh
    @JaspreetKaur-qp9oh Před 2 měsíci +11

    Real man of god ankur narola ji ❤❤

  • @punjabistatuslab1927
    @punjabistatuslab1927 Před měsícem

    ਜੇ ਤੂੰ ਜਿਆਦਾ ਸੱਚੀ ਆਂਂ ਤਾਂ ਭੈਣ ਤੇਰੇ ਹੱਥ ਕਿਉਂ ਕੰਬ ਰਹੇ ਨੇ 😀
    ਰੱਬ ਨਾਲ ਪੱਗਾਂ ਤੈਨੂੰ ਮਹਿੰਗਾ ਪਾਉ 💯
    Jesus is king ... Jesus is king ❤❤❤

  • @user-rh5wf3uq8x
    @user-rh5wf3uq8x Před měsícem +4

    Apostle ankur narula is a real man of God 🙌🙌

  • @AmandeepKaur-bs9pe
    @AmandeepKaur-bs9pe Před měsícem +1

    ਪਰਮੇਸ਼ਵਰ ਦੀ ਲਾਠੀ ਦੀ ਅਵਾਜ਼ ਨਹੀਂ ਹੁੰਦੀ ਪਰ ਜਦੋਂ ਵੱਜਦੀ ਹੈ ਤਾਂ ਚੀਕ ਵੀ ਨਹੀਂ ਦੀ ਅਵਾਜ਼ ਨਹੀਂ ਸੁਣਾਈ ਨਹੀਂ ਦਿੰਦੀ

  • @kulwinderjassar8424
    @kulwinderjassar8424 Před měsícem +3

    ਜਦੋਂ ਹੁਣ ਪ੍ਰਮੇਸਵਾਰ ਤੈਨੂੰ ਪਤਾ ਨਹੀਂ ਕਿਥੇ ਪੰਚਾ ਦੇਣਾ

  • @sandeepkamboj1135
    @sandeepkamboj1135 Před 8 dny +1

    ਦੀਦੀ ਜੀ ਰੱਬ ਤੁਹਾਡੀ ਮਦੱਦ ਕਰਨ ਮੇਰੀ ਦੁਆ ਹੈ

  • @BhattiSabb-vg6er
    @BhattiSabb-vg6er Před měsícem +3

    Ankur Narula is man of god😊

  • @AmandeepKaur-bs9pe
    @AmandeepKaur-bs9pe Před měsícem +1

    ਜੇ ਤੂੰ ਆਪਣੇ ਗੂਰੂ ਨੂੰ ਪਿਆਰ ਕਰਨ ਤਾਂ ਤੁਸੀਂ ਸਾਡੇ ਪਾਪਾ ਅੰਕੁਰ ਨਰੂਲਾ ਜੀ ਦੇ ਬਾਰੇ ਵਿੱਚ ਤੂੰ ਉਹ ਦੇ ਬਾਰੇ ਇਦਾਂ ਕਿਉ ਬੋਲੀ ਸੀ ਤੂੰ ਥੋੜੀ ਜਿਹੀ ਸ਼ਰਮ ਕਰ ਲੇਂ ਤੂੰ ਬੋਲੀ ਤੋਂ ਪਹਿਲਾਂ ਇੱਕ ਵਾਰੀ ਵਨਿਤ ਤੂੰ ਥੋੜੀ ਜਿਹੀ ਸ਼ਰਮ ਕਰ ਲਿਆ

  • @manjukaur9542
    @manjukaur9542 Před měsícem +2

    Pastor g Ankur Narula ji Sacha Das ha.Realley.ji.God blass you. Pastor Ji.

  • @Amandeep-tz7ps
    @Amandeep-tz7ps Před měsícem +1

    Apostle ankur narula ji is real man of God ❤❤❤❤

  • @malookmasih-kk6jc
    @malookmasih-kk6jc Před 2 měsíci +4

    ਯਿਸੂ ਮਸੀਹ ਨੇ ਕਹਾ ਮਾਰਗ ਸਤਿਆ ਜੀਵਨ ਮੈਂ ਹੂ ਜੈ ਮਸੀਹ ਕੀ ਇਹ ਭੈਣ ਚੂਠੀ ਹੈ

  • @Kuldeep-wb3uq
    @Kuldeep-wb3uq Před měsícem +3

    ਜੇ ਇਸ ਬੀਬੀ ਨਾਲ ਕਿਸੇ ਨੂੰ ਜਿਆਦਾ ਹਮਦਰਦੀ ਹੈ ਤਾਂ ਕਿਰਪਾ ਕਰਕੇ ਇਸ ਦੇ ਸਹੁਰੇ ਪਰਿਵਾਰ ਦੀ ਇੱਕ ਵਾਰ ਵੀਡੀਓ ਜਰੂਰ ਦੇਖ ਲੈਣਾ

  • @Barbie_girl353
    @Barbie_girl353 Před 2 měsíci +7

    Koi v chahe kini v koshish kar lave per Apostle ji sache hun te oh sache hi rehnge🙏🙏🙏🙏🙏

  • @veenakumari8168
    @veenakumari8168 Před 2 měsíci +6

    Ankur narula is man of God

  • @Surinder5665singh
    @Surinder5665singh Před 2 měsíci +3

    ਇਹ ਜਨਾਨੀ ਪਾਗ਼ਲ ਐ ਇਸ ਨੂੰ ਇਹ ਪੁੱਛੋ ਕਿ ਪਤੀ ਨੇ ਕਿਉ ਛੱਡ ਦਿਤਾ ਇਸ ਜਨਾਨੀ ਨੂੰ ਇਹ ਜਨਾਨੀ ਕ੍ਰੈਕਟਰ ਲੈਸ ਹੈ ਪਹਿਲੇ ਵੀ ਇਸ ਜਨਾਨੀ ਦੀਆਂ ਵੀਡੀਓਜ਼ ਸਰਚ ਕਰ ਕੇ ਦੇਖੋ ਪੈਸੈ ਲਈ ਇਹ ਕੰਮ ਕਰ ਰਹੀ ਹੈ ਇਹ ਔਰਤ

  • @DeepakSharma-gv7sc
    @DeepakSharma-gv7sc Před 2 měsíci +12

    Praise the lord

  • @Hamraj_dhaliwal_Ministry
    @Hamraj_dhaliwal_Ministry Před 2 měsíci +5

    Apostle ankur narula real man of God

  • @DEEPMEHRA-dc8rx
    @DEEPMEHRA-dc8rx Před měsícem +2

    Apostle Ankur Narula ji Man of God ne

  • @mustaksahota8744
    @mustaksahota8744 Před 2 měsíci +12

    Pastor Ji sache khuda de daas ne tum kush be Nahi Kar sakde

  • @hiphoploverjd
    @hiphoploverjd Před měsícem +2

    Jhuth bol rahi hai ye lady saaf pata chal raha hai iske husband ne isko chhod diya isliye

  • @MariaRandhawa-x6y
    @MariaRandhawa-x6y Před měsícem

    Real man of God pastor ankur Narula. Ji

  • @sunitasidhu2449
    @sunitasidhu2449 Před 2 měsíci +3

    ਨਹੀਂ ਤੂੰ ਪਾਗਲ ਹੋ ਤੈਨੂੰ ਹਸਪਤਾਲ ਵਿੱਚ ਜਾਣ ਦੀ ਲੋੜ ਹੈ

  • @Melodyking74_Maangurjeet
    @Melodyking74_Maangurjeet Před 2 měsíci +5

    Ankur narula is Man of God

  • @Meenusopal
    @Meenusopal Před 2 měsíci +6

    paster ankur narola reall man of god ❤🎉koi kuj nei bigad sakda

  • @baljinderratturattu6938
    @baljinderratturattu6938 Před 2 měsíci +4

    Is kudi de naal is the Parivar bhi nahin hai yah patrakaar anda Sahara lendi hai jhuthi hai ek kudi Prabhu de das nu Badnaam karegi Prabhu maaf nahin Karega pakshatap kar Prabhu Daya Karega aamin

  • @ANKU_GILL
    @ANKU_GILL Před 2 měsíci +3

    Apostle Ankur Narula Ji --A Real Man Of God Hai

  • @punjabistatuslab1927
    @punjabistatuslab1927 Před měsícem

    ਕੱਲੀ ਨੇ ਬੋਲੀ ਜਾਣਾ ਤੂੰ
    ਬਾਬੇ ਨੂੰ ਵੀ ਮੋਕਾਂ ਦੇ..... ਦੇ

  • @ajaymasih9139
    @ajaymasih9139 Před měsícem +2

    Apostle ankur narula g sahi ne eeh aurat galat aa te jhoot bol rhi aa

  • @PriyanshuKumar-qg4tg
    @PriyanshuKumar-qg4tg Před měsícem +1

    Papa ji mamma ji sabhi ko Jay mashi ki hallelujah hallelujah hallelujah hallelujah hallelujah Amen papa ji mamma ji sabhi 😊😊😊

  • @AngelAngel-nv4sc
    @AngelAngel-nv4sc Před měsícem

    ਪਾਗਲ ਆ ਤੂੰ...ਪਾਗਲ ....ਜੇਕਰ ਤੁ ਚੰਗੀ ਔਰਤ c ..
    ਤੇਰਾ ਤਲਾਕ ਕਿਉ ਹੋਇਆ ਫੇਰ .

  • @user-ge5fw1be8j
    @user-ge5fw1be8j Před měsícem +1

    Apostle ankur narula ji nu badnaam Karan de kosis kar Rahi aa eh pagal aurat tu Jo ve bol asi ta hamesha ohna dey naal aa

  • @kumarianshu5487
    @kumarianshu5487 Před měsícem +1

    Fake ledy hai bakwas kar rahi hai

  • @Kulwinderkaur-js2rb
    @Kulwinderkaur-js2rb Před 2 měsíci +1

    Okat apne bhul gye pagal😡😡😡😡😡😡😡😡😡😡😡

  • @GeetaLokender
    @GeetaLokender Před měsícem

    Hallelujah hallelujah hallelujah hallelujah hallelujah hallelujah👏👏🙌🙌🙌

  • @PriyaDevi-ke5rp
    @PriyaDevi-ke5rp Před měsícem

    I love you Jesus ✝️❤✝️🙏🙏🙏

  • @user-ls3tc6bj5u
    @user-ls3tc6bj5u Před měsícem +1

    Vaneet kaur tu kuch nhi kr skdii .. tu bss Rolla hi pa skdiii aaa

  • @satwinderkaur2039
    @satwinderkaur2039 Před 2 měsíci +4

    Ankur nerula ji man of god 🙏🙏

  • @user-bn8sz6wo8w
    @user-bn8sz6wo8w Před měsícem +1

    Tu galt hai tahi tera banda tenu chad gya

  • @KnowGirlss
    @KnowGirlss Před 2 měsíci +2

    Ankur narula is true man of God ❤❤❤

  • @ravinasharma7817
    @ravinasharma7817 Před měsícem

    Ankur Narula changa nahi karte yeshu masih karte hain kyuki sirf jivit permeshwar he samarth ke kaam kar sakta hai

  • @DimpleSam89
    @DimpleSam89 Před 2 měsíci +2

    Apostle Ankur narula real man of God

  • @CHRISTAN_kirnu
    @CHRISTAN_kirnu Před měsícem

    Mai thalle sutan waleya di parwah ni krda ....
    Mainu thalleyo chukn wala mera jessu jinda hai ✝️🙏💖

  • @Mangal..luhter
    @Mangal..luhter Před měsícem +5

    ਇਹ ਉਹ ਕੁੜੀ ਆ ਯਾਰ ਜਿਹੜੀ ਕਹਿੰਦੀ ਦੋਵਾਂ ਪਾਸਿਆਂ ਤੋਂ ਕਰ😂😂😂😂

  • @rahulsaroy7424
    @rahulsaroy7424 Před měsícem

    Jesus is King 👑

  • @harisharora9056
    @harisharora9056 Před měsícem +2

    I LOVE MY JESUS ✝️❤️😍🥰😘✝️

  • @jesusgivesnewlife2082
    @jesusgivesnewlife2082 Před 2 měsíci +4

    Bible de vich likhya har ghutna os parmeshwar agge chukega so dhram kuch ni ha or asi sab iko hi parmeshwar de bache haan jesus dharam change krn lai nai aaye oh paapi nu bachoan lai aaye...

  • @symongill6297
    @symongill6297 Před měsícem +1

    Bhen meria dua kr teria akha khuln 🙏 rab tanu boodh deva

  • @amanmasih6888
    @amanmasih6888 Před 2 měsíci +2

    Please vaneet ji faith in jesus don't waste your time jesus is truth

  • @sarbjeetbuttar2445
    @sarbjeetbuttar2445 Před měsícem

    GSssti ek number di

  • @Devnaryan-nt2lj
    @Devnaryan-nt2lj Před měsícem

    Yrr is nu pagal khaane bhej do nhi taa isne saare reporter nu pagal kar dena 😂😂

  • @lukejalal3168
    @lukejalal3168 Před 2 měsíci +1

    Why had she been to prison on what charges ? Why did her husband not attend when she was in police custody?

  • @varshagawande1428
    @varshagawande1428 Před měsícem

    Ankur narula papaji nu badnaam karan ke liye bol rahi ye pagal aruat zut bol rahi hai

  • @chuchamasih5998
    @chuchamasih5998 Před měsícem +1

    Matthew 24:24 For many will come in my name, saying I am Christ and shall deceive many...Beware of false prophets, which come to you in sheep's clothing, but inwardly they are raging wolves. For false Christs and false prophets shall rise... There is a big movement going on in Punjab, India, and many parts of the world. These people are trying to destroy Christianity for the gain of power and wealth.

  • @rajeshpadda5717
    @rajeshpadda5717 Před měsícem +1

    Amen

  • @parkashcaptain9212
    @parkashcaptain9212 Před měsícem +1

    Asde Bolan too PTA lagda ah coohat bolrhi he

  • @harjeet.rohilla
    @harjeet.rohilla Před měsícem

    Pastry Ankur Narula Satparmeshwar ka Das hai theek hai

  • @sandhumasih8359
    @sandhumasih8359 Před 2 měsíci +3

    Apostle ankur narula g real daas

  • @drbaljinder8666
    @drbaljinder8666 Před 2 měsíci +1

    ਠੱਗ ਬੰਦੇ ਠੱਗੀ ਕਰਦੇ ਹਨ

  • @Barkatsingh-cr3vb
    @Barkatsingh-cr3vb Před měsícem

    I love jesus

  • @Sharanjeet707
    @Sharanjeet707 Před měsícem

    Praise the lord ...

  • @ramangautam7460
    @ramangautam7460 Před měsícem +1

    Shame shame 😂😂

  • @monikavihaan123mona
    @monikavihaan123mona Před měsícem

    Jesus de kama nu koi v nai rok sakta tu kon hundi a fir Jesus tenu maaf kare

  • @AjayAjay-jf3ut
    @AjayAjay-jf3ut Před měsícem

    jesus is king

  • @ShivaShiva-lv9lk
    @ShivaShiva-lv9lk Před měsícem

    Ankur Narula papa ji parmeshwar ka saccha Das hai unke liye is tarah mat bolna bahan thoda dimag sudhar ke bolo

  • @user-sy3xc6jh9d
    @user-sy3xc6jh9d Před měsícem

    Jai.peera.di.ji.

  • @jaisikajaisika9764
    @jaisikajaisika9764 Před měsícem

    Bakvas krdi de juban ladkhad rahi aa.sasural vich reh rahi tu ki pta unna nu v tang krdi hove gi.enni devi c te pati ne kyun chad ta.devi apne val dhyan kr

  • @MandeepKumar-kv4nf
    @MandeepKumar-kv4nf Před měsícem +1

    Jithu ayi hai.fir chli ja

  • @mukandbhatti
    @mukandbhatti Před měsícem +1

    Chal pagale