Husband and wife fight: ਪਤੀ-ਪਤਨੀ ਦੀ ਲੜਾਈ ਨੇ ਲਿਆ ਖੂਨੀ ਰੂਪ, ਪਹਿਲਾਂ ਹੀ ਚੱਲ ਰਿਹਾ ਤਲਾਕ ਦਾ ਕੇਸ
Vložit
- čas přidán 7. 05. 2024
- Husband and wife fight: ਪਤੀ-ਪਤਨੀ ਦੀ ਲੜਾਈ ਨੇ ਲਿਆ ਖੂਨੀ ਰੂਪ, ਪਹਿਲਾਂ ਹੀ ਚੱਲ ਰਿਹਾ ਤਲਾਕ ਦਾ ਕੇਸ
#local18 #Husbandandwife #fight #ludhiana
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏
ਕੁਸੜ ਕੁੜੀ ਆ ਤੇ ਬਾਹੀ ਚੂੜਾ ਪਾਇਆ ਵਾ😮
Munda Galt aa...jo bachi da v nahi soch reha
ਪਲੀਜ ਦੋਨੋਂ ਖੁਦ ਨੂੰ ਬਦਲ ਲਵੋ ਆਪਣੀ ਨਿਕੀ ਜਹੀ ਬੱਚੀ ਕਰਕੇ 🙏🏻 ਪਿਆਰੀ ਬਚੀ ਬਾਰੇ ਸੋਚੋ ਦੋਨੋਂ ਹੀ 🙏🏻 ਪਿਛੇ ਦਾ ਸਭ ਕੁੱਝ ਛੱਡ ਕੇ ਨਵੀਂ ਸ਼ੁਰੂਆਤ ਕਰ ਲਵੋ ਜਿੰਦਗੀ ਦੀ ,, ਬੱਚੀ ਦੇ ਅਸਲੀ ਮਾਂ ਪਿਉ ਤੁਸੀਂ ਹੀ ਰਹਿਣਾ ਏ ਕਿਸੇ ਦੂਜੇ ਨੇ ਨਹੀਂ ਬਣਨਾ 😢 ਬੇਬੀ ਦਾ ਸੋਚੋ ਪਲੀਜ 🙏🏻
ਜਨਾਨੀ ਗਲਤ ਬੰਦਾ ਕਨੂੰਨ ਤੋਂ ਡਰਦਾ ਹਰ ਗੱਲ ਮੰਨਦਾ ਰਹੇ ਕਿਸੇ ਹੋਰ ਨਾਲ ਰਹੀ ਪੈਸੇ ਘਰ ਵਾਲੇ ਤੋਂ ਵਾਹ ਕਿਆ ਬਾਤ ਫਲੂ ਕਨੂੰਨ
ਦੋਨੋਂ ਜਣੇ ਪਿਆਰ ਨਾਲ ਰਹਿ ਲਵੋ ਕਿਉ ਜ਼ਿੰਦਗੀ ਖਰਾਬ ਕਰ ਰਹੇ ਹੋ ਛੋਟੀ ਜਿਹੀ ਜ਼ਿੰਦਗੀ ਦਿੱਤੀ ਜੇ ਰੱਬ ਨੇ ਪਿਆਰ ਨਾਲ ਕੱਟ ਲਉ 💯 ✅
ਕੁੜੀ ਗਲਤ ਆ ਮੁੰਡੇ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰ ਰਹੀ ਆ ਹੋਰ ਕੁੱਝ ਨਹੀ
Asha g kudi ne sirr aap paad lya hona...bchi de dnd aap tutt ke dig ge hone ,,naale kudi ne pati da jo chuda paya oh v jhutha hna
ਅੱਜ ਦਿਆ ਕੁੜੀਆ ਵੀ ਗਲੱਤ ਹੈ 65% ਪੁਰੀ ਇਨਕੁਆਲੀ ਕਰੋ ਪਹਿਵਾ ਫੈਰ ਕੋਈ Action ਲੈਨਾ
Sahi gl a ah munde nu koi gl ni aa rhi ahi glt aa jruri ni k har war kudi da e ksoor howe
ਸਾਡੇ ਨਾਲ ਵੀ ਵੀਰ ਏਦਾਂ ਹੋਇਆ ਸਾਡੇ ਨਾਲ ਬੜੀ ਭੈੜੀ ਹੋਈ ਹੈ ਇਦੋਂ ਪਿੰਡਾਂ ਛੁਟਵਾਣ
ਕੁੜੀ ਗ਼ਲਤ ਹੈ ਸਾਫ਼ ਦਿਸਦਾ ਰਹਿਣਾ ਕਿਸੇ ਨਾਲ ਹਿੱਸਾ ਪਤੀ ਤੋਂ ਮੰਗਣਾ ਇਸ ਕਨੂੰਨਾਂ ਕਰਕੇ ਕਿੰਨੇ ਹੀ ਮੁੰਡੇ ਵਾਲੇ ਪਰਿਵਾਰ ਦੁਖੀ ਹਨ , ਕਿੰਨੀਆ ਹੀ ਕੁੜੀਆਂ ਪੈਸੇ ਦੇ ਲਾਲਚ ਵਿਚ ਵਿਆਹ ਕਰਾਕੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਜਾਂ ਤੰਗ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਗਾਕੇ ਖ਼ਰਚਾ ਲਵਾ ਲੈਂਦੀਆਂ ਹਨ ।ਜਿਸ ਨਾਲ ਕਿੰਨੀਆ ਦੇ ਮਾਪੇ ਤੇ ਕਈਆਂ ਦੇ ਪ੍ਰੇਮੀ ਐਸ਼ਾ ਕਰਦੇ ਹਨ ,ਸਾਡਾ ਮਤਲਬ ਕਿਸੇ ਦਾ ਪੱਖ ਲੈਣਾ ਨਹੀਂ,ਕਿਸੇ ਸਵਾਰਥ ਲਈ ਜਾਂ ਕਿਸੇ ਦਵਾਓ ਕਰਕੇ ਪਹਿਲਾ ਘਰ ਵਸਾਕੇ ਫੇਰ ਨਾ ਉਜਾੜ ਓ , ਜੱਗ ਹਸਾਈ ਕਰਾਕੇ ਕੀ ਫ਼ਾਇਦਾ
Gy😮
Kuri ne bacha paal rehi aa ....eh hi kafi hunda k sahi kon hai....jekr os trah di hundi taan bacha nahi dikhda fir.......bs saade smaaj di soch hi choti aa k kmjor passe nu hi maara kehnde ne...jo pehla hi seh reha howe
@@Lakhbirkaur-fw8ku asha bahar ja ke marwaye or thik kive ho gyi
Ea cheez nu serious Lena chaida a!! Bache te effect penda a dowa nu sochya chaida a te Beth k gal k matter solve karna chaida Eda larai kar k kuj nai milna apne bache te wife te hath chukna ta bhot galat gal a justice hona chaida!!
Saaf dekh Raha ha ki ladka jhoot bol Raha hai,baat chahe koi b hogi lakin Inka ilzaam hamesha yahi hoga ki uska chakkar chal raha hai uska uske sath affair hai bs aur kuch nahi 😢 kar b kya sakte hai bacchon k liye chup rehna padta hai 🥺
Munda mently thek nhi lagda ilaj de lod aa
Aurat di bebsi nu majboori samjdy ne
Wmk
Waheguru ji Waheguru meher Kro.
Je oh bchi nu pio naal milon gyi c divorce case chlde te v...utto hun v pati de naam da chuda paya..glti ki c osdi munda glt aa apdi kudi da e dnd todta,,,,,ena glt bnda ohde satta v disdia fer v glti ni mnda
Banda bot he galt hai police nu inna nu bandy banna chida jo bachy da nai oh inna nu mar v sakda
Gudiya Nu Parents Dono Chahide Ne
ਇਕ ਕੌਲੀਛੱਡ ਕੇ ਦੁਸਰੀਕੌਲੀ ਚੱਟਣ ਦੀ ਆਦਤ
Ladka sieko hi
😮😮😮😮😮😮😮😮😮
😮😮😮 OMG 😱
Ludhiane de lok bigrhre hoe ne meri nolage VC do case aese hn kurhia de jindgi khrab kr diti
jdo tak matter solve ni hunda bcche nu dur rakho
Mera ta husband ewe krda c me talk de ta hun ode kutti nal court mrg krwa li ony meri life khrb kr ti mera ki ksur c ty meri niki jihi bachi da ajkal froud chal riha lok viha ta dreme vsty krdy dhky kithy hor khndy Rab eho jiha nu maff na kre
Ralmil.rho.shnti.rkho.jio
ਮੈ ਪਤੀ ਪਤਨੀ ਦੇ ਝਗੜੇ ਦੀਆਂ ਕਈ video ਦੇਖੀਆਂ ।
Comments ਵੀ ਪੜੇ
ਲੋਕ ਪਤੀ ਤੇ ਦੋ ਹੀ ਸੂਰਤਾਂ ਵਿੱਚ ਵਿਸ਼ਵਾਸ ਕਰਦੇ ਹਨ - 1) ਪਤੀ ਦੀ ਮੌਤ ਹੋ ਜਾਏ
2) ਪਤਨੀ ਕਿਸੇ ਨਾਲ ਭੱਜ ਜਾਏ
ਲੜਕੇ ਦੇ ਖਿਲਾਫ Comments ਦੇ ਏਹੀ ਕਾਰਣ ਹੈ ।
ਘੰਟਾ ਲੈਣ ਗਏ ਸੀ
Munda galt a jhoot bol reha
Mond.na drag keeti ho ha baki bor j nai bande ta kanoonha appsa vich koi lar da ho
Pagal.home.bachao
OMG beti lai ini galat language
ਲੱਗਦੀ ਦੀ ਨੂੰ ਕੋਈ ਨਹੀ ਵੇਖਦਾ ਟੁੱਟਦੀ ਨੂੰ ਜਗ ਜਾਣਦਾ
A. Rasta. Right. Nahi. Fight. Bala. Hai
janania ni smjh diya mera v is year divorced hoya mai bahut minat kitia pr manni ni
Kitho tusi mein v devoce lena mere husband nse krde ne
@@user-iu7hv6lr5c fzr
Divorce eda Hon wala te eh chuda payi phirdi a kis kushi ch pyi firdi a ...divorce ta paise len kar k hunda .Mei b 32 lakh dita te avda kheda chudva liya ...jado bne he na phr Dhaka kyu karna fir divorce he chnga ladai nalo o avdi life jeuve bnda avdi life ..ladan da koi fieda nhi
Jo aurat ya bnda ek vari Thane ,court chale gye,,oh nai kise di sunde fer😢😢😢
@@Ramandeep-pu8le bilkul brother meri wife ta kudi c 8 mahine di oh v chd gayi eni chgl tiwi fer sade sarpanch ne mainu keha v jihdi abde jawak di ni bni teri kitho bn jau tu picha chuda la
🥹🥲
ਲੰਡਰ ਲਾਗਦੀ ਐ
Munda galt lgda...poora
Munda glt lgda
Jnani chavl aa
Munda he galt a juth bolda
jo dukhi hove oh eda chooda pa k ni ਘੁੰਮਦੀ