5 ਕਿਲੇ ਜਮੀਨ ਪਿਤਾ ਨੇ DUBAI ਚ ਕੰਮ ਕੀਤਾ ਪਰ ਮਾ ਬਾਪ ਦੀ ਮੌਤ ਤੋਂ ਬਾਅਦ ਜ਼ਿੰਦਗੀ ਹੀ ਨਰਕ ਬਣ ਗਈ ਇਸ ਵੀਰ ਦੀ..

Sdílet
Vložit
  • čas přidán 11. 05. 2024
  • M: 7307000085, 9408000085
    APNA FARZ SEWA SOCIETY VILL LACHKANI PATIALA

Komentáře • 439

  • @anmolnigh9382
    @anmolnigh9382 Před 21 dnem +88

    ਕੁੜੀ ਦਾ ਸੌਹਰਾ ਪਰਿਵਾਰ ਬੋਹਤ ਵਧੀਆ ਵਾਹਿਗੁਰੂ ਸਭ ਨੂੰ ਏਵੇ ਦੇ ਰਿਸ਼ਤੇਦਾਰ ਦੇਵੇ

  • @user-gw5tb9bs4o
    @user-gw5tb9bs4o Před 21 dnem +44

    ਵਾਹਿਗਰੂ ਜੀ ਵੀਰ ਪਾਲ ਖਰੋੜ ਤੇ ਓਨਾ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @ravinderpourh564
    @ravinderpourh564 Před 21 dnem +46

    ਕਿੰਨਾ ਵਧੀਆ ਇਸ ਭੈਣ ਦਾ ਸੌਹਰਾ ਪਰਿਵਾਰ ਜਿਹਨਾਂ ਨੇ ਐਨਾ ਸਾਥ ਦਿੱਤਾ ਵਾਹਿਗੁਰੂ ਇਹਨਾਂ ਤੇ ਮਿਹਰ ਭਰਿਆ ਹੱਥ ਸਦਾ ਰੱਖੇ ਇਹ ਵੀਰ ਜਲਦੀ ਤੋਂ ਜਲਦੀ ਠੀਕ ਹੋ ਜਾਵੇ
    ਪਾਲ ਵੀਰ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇਨਸਾਨ ਜ਼ਿੰਦਗੀ ਤੋਂ ਪ੍ਰੇਸ਼ਾਨ ਨੇ ਜਾ ਆਫਸੈੱਟ ਵਿਆਕਤੀ ਠੀਕ ਕਰਨੇ ਦੀ ਕਮਾਨ ਸੰਭਾਲੀ ਆ ਵਾਹਿਗੁਰੂ ਇਸ ਵੀਰ ਦੀ ਉਮਰ ਵਿੱਚ ਵਾਧਾ ਕਰਨ 🙏🙏🙏🙏🙏🙏🙏🙏🙏🙏😴😢😴😴😴😢
    ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਭਾਦਸੋਂ ਰੋਡ ਜ਼ਿਲ੍ਹਾਂ ਪਟਿਆਲਾ ਜਿਹੜੇ ਵੀਰ ਉੱਥੋਂ ਲੰਘ ਕੇ ਜਾਂਦੇ ਜਰੂਰ ਜਾ ਕੇ ਆਇਆ ਕਰੋ ਵੱਧ ਤੋਂ ਵੱਧ ਸੇਵਾ ਚ ਹਿੱਸਾ ਪਾਇਆ ਕਰੋ
    ਜਿਵੇਂ ਪਾਲ ਵੀਰ ਦੱਸਦੇ ਹੁੰਦੇ ਹਰ ਵੀਡੀਓ ਚ ਬਹੁਤ ਦਵਾਈਆਂ ਦੇ ਬਿੱਲ ਵਕਾਏ ਖੜ੍ਹੇ ਨੇ ਉਨ੍ਹਾਂ ਚ ਆਪਣੀ ਨੇਕ ਕਮਾਈ ਵਿੱਚੋਂ ਜਰੂਰ ਹਿੱਸਾ ਪਾਇਆ ਕਰੋ ਨਾਲੇ ਇਨ੍ਹਾਂ ਦੇ ਰੱਬੀ ਰੂਹਾਂ ਦੇ ਦਰਸ਼ਨ ਕਰਿਆ ਕਰੋ ਜੀ
    🙏🙏ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 🙏🙏

    • @RadheSham-yg5sf
      @RadheSham-yg5sf Před 21 dnem +5

      ਨਾਨਕ ਨਾਮ ਚੜ੍ਹਦੀ ਕੱਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹🙏🌹

    • @manveergaming9436
      @manveergaming9436 Před 21 dnem +2

      ਵਾਹਿਗੁਰੂ ਜੀ 🙏🙏🙏

    • @rajindermann7485
      @rajindermann7485 Před 21 dnem +2

      Parmatma ehe jihe sahure sab dheea nu deve

  • @baldevsingh-yg3xc
    @baldevsingh-yg3xc Před 21 dnem +87

    ਬਹੁਤ ਬਹੁਤ ਧੰਨਵਾਦ ਭੈਣ ਦਾਂ ਸਭ ਤੋਂ ਵੱਧ ਧੰਨਵਾਦ
    ਭੈਣ ਦੇ ਪਤੀ ਦਾ ਜਿਹਨਾ ਨੇ ਭੈਣ ਦਾਂ ਇਹਨਾਂ ਸਾਥ ਦਿੱਤਾ

  • @DarshanSingh-qq9gh
    @DarshanSingh-qq9gh Před 21 dnem +19

    ਧੰਨ ਸਾਡਾ ਹੀਰਾ ਵੀਰ ਪਾਲ ਸਿੰਘ ਜੀ ਬੜੀ ਅਣਥੱਕ ਮਿਹਨਤ ਸਦਕਾ ਇੰਨਾ ਰੱਬ ਰੂਪੀ ਰੂਹਾਂ ਦੀ ਸੇਵਾ ਨਿਭਾ ਰਹੇ ਹਨ ਅਸੀਂ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਸਾਡੇ ਪਾਲ ਵੀਰ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ❤

  • @user-ni9ed2if1j
    @user-ni9ed2if1j Před 21 dnem +17

    ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @sonusharama226
    @sonusharama226 Před 21 dnem +27

    ਇਸ ਭੈਣ ਨੂੰ ਮੈਂ ਸਲਾਮ ਕਰਦਾ ਹਾਂ ਤੇ ਪਰਮਾਤਮਾ ਨੂੰ ਅਰਦਾਸ ਕਰਦਾ ਹਾਂ ਕਿ ਇਹੋ ਜਿਹੀ ਭੈਣਾਂ ਨੂੰ ਪਰਮਾਤਮਾ ਖੁਸ਼ੀਆਂ ਹੀ ਬਖਸ਼ੀ

  • @malkitsinghsaini9360
    @malkitsinghsaini9360 Před 21 dnem +31

    ਬਹੁਤ ਵਧੀਆ ਪੰਜਾਬ ਦੀ ਜਵਾਨੀ ਨੂੰ ਆਪਣੀ ਲੀਹ ਤੇ ਲਿਆਉਣ ਲਈ ਹਰ ਹੀਲਾ ਕੋਸ਼ਿਸ਼ ਕਰੇ ਹੋ। ਹਰ ਘਰ ਨੂੰ ਜੁਮੇਵਾਰੀ ਨਾਲ ਸਾਥ ਦੇਣਾ ਜਰੂਰੀ

  • @ravinderjitsingh1168
    @ravinderjitsingh1168 Před 21 dnem +18

    ਖ਼ੁਦ ਬਾਬਾ ਰਾਮਦਾਸ ਜੀ ਵੱਸਦੇ ਨੇ ਤੁਹਾਡੇ ਵਿੱਚ ਪਾਲ ਵੀਰ ਜੀ

  • @user-oy7gw9yb6s
    @user-oy7gw9yb6s Před 21 dnem +8

    ਭੈਣ ਦੇ ਸੋਹਰੇ ਪਰਿਵਾਰ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰਖੇ

  • @tencomplustwo
    @tencomplustwo Před 21 dnem +19

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ਸਪੈਸ਼ਲੀ ਇਹਨਾਂ ਸੇਵਦਾਰ ਵੀਰਾਂ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤❤❤❤❤❤

  • @SurjitSingh-qq2qu
    @SurjitSingh-qq2qu Před 21 dnem +9

    ਬਹੁਤ ਬਹੁਤ ਧੰਨਵਾਦ ਬੇਟੀ ਦੇ ਸੁਹਰੇ ਪਰਿਵਾਰ ਦਾ ਜੋ ਇਸ ਵੀਰ ਦਾ ਖਿਆਲ ਰੱਖ ਰਹੇ ਨੇ, 🙏ਵਾਹਿਗੁਰੂ ਜੀ ਬੇਟੀ ਨੂੰ ਹੋਰ ਬਲ ਬਖਸ਼ਣ ਜੀ 🙏ਪਾਲ ਵੀਰ ਦੀ ਟੀਮ ਦਾ ਧੰਨਵਾਦ ਜੀ ਜੋ ਮੱਦਦ ਲਈ ਸਾਥ ਦੇ ਰਹੇ ਹਨ ਜੀ, 🙏ਵਾਹਿਗੁਰੂ ਜੀ 🙏

  • @DarshnSingh-di3hk
    @DarshnSingh-di3hk Před 21 dnem +10

    ਇਹ ਹਨ ਸਾਡੇ ਰੱਬ-ਰੂਪੀ Pal Veera..
    Sada ਸਮੂਹ ਪਰਿਵਾਰ ਇਨ੍ਹਾਂ ਦੀ ਲੰਮੀ ਉਮਰ ਅਤੇ ਸਿਹਤਯਾਬੀ ਦੀ ਕਾਮਨਾ ਕਰਦਾ ਹੈ❤
    ।ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।

  • @homedesigner3226
    @homedesigner3226 Před 21 dnem +8

    ਸਲੂਟ ਆ ਇਸ ਭੈਣ ਨੂੰ ਦਿਲੋਂ ਵੀਰ ਜੀ ਏਦਾ ਦੀਆਂ ਭੈਣਾਂ ਹੋਣ ਏਦਾਂ ਦੇ ਹੀ ਵੀਰ ਹੋਣ

  • @Keeratkalervlogs2068
    @Keeratkalervlogs2068 Před 20 dny +2

    ਇਸ ਸਮੇਂ ਸਭ ਤੋ ਦੁਖੀ ਭੈਣ ਐ ਜਿਸਦੇ ਪੇਕਿਆਂ ਦਾ ਆਖ਼ਰੀ ਚਿਰਾਗ ਹੀ ਬੁੱਝਣ ਕਿਨਾਰੇ ਆਇਆ ਹੋਇਆ ,ਤੁਹਾਡੀ ਤੇ ਤੁਹਾਡੇ ਸੋਹਰੇ ਪਰਿਵਾਰ ਦੀ ਸੋਚ ਨੂੰ ਦਿਲੋ ਸਲਾਮ ,ਵਹਿਗੁਰੂ ਜੀ ਤੁਹਾਡੇ ਪੇਕਿਆਂ ਦੇ ਘਰ ਖੂਸੀਆ ਵੀਪਿਸ ਲੈ ਕੇ ਆਉਣਗੇ । ਆਂਢ-ਗੁਆਂਢ ਵਾਲੇ ਵੀ ਕਿੰਨਾ ਫ਼ਿਕਰ ਚ ਨੇ ,ਇਹੋ ਆਪਣਾਪਣ ਸਿਰਫ ਸਾਡੇ ਪਿੰਡਾਂ ਚ ਈ ਐ ਬੱਸ।
    ਆਪਣਾ ਫਰਜ ਸੇਵਾ ਸੁਸਾਇਟੀ ਦਾ ਹਮੇਸ਼ਾ ਈ ਕੇਟਿ -ਕੋਟਿ ਧੰਨਵਾਦ।

  • @sadhsingh2036
    @sadhsingh2036 Před 20 dny +3

    ਇਸ ਧੀ ਤੇ ਸਹੁਰੇ ਪ੍ਰਵਾਰ ਦੀ ਸਿਫਤ ਕਰਨ ਵਾਸਤੇ ਅੱਜ ਕੋਈ ਲਫਜ ਨਹੀ ਰਿਹਾ ਪੁਤਰ ।ਗੁਰੂ ਭਰਾ ਨੁੰ ਠੀਕ ਕਰਨ ।ਵਹਿਗੁਰੂ ਸਹੁਰਾ ਪ੍ਰਵਾਰ ਦੀ ਚੜਦੀਕਲਾ ਰੱਖਣ ।

  • @HarjinderSingh-ul6lp
    @HarjinderSingh-ul6lp Před 21 dnem +12

    ਧੰਨਵਾਦ ਭਾਈ ਪਾਲ ਸਿੰਘ ਜੀ ਸਾਰੀ ਟੀਮ ਦਾ ਧੰਨਵਾਦ ਬਹੁਤ ਵਧੀਆ ਸੇਵਾਵਾਂ ਕਰਦੇ ਹੋ

  • @jasvirkaur5248
    @jasvirkaur5248 Před 21 dnem +7

    ਵਾਹਿਗੁਰੂ ਜੀ ਏਦਾਂ ਦਾ ਬੁਰਾ ਵਕਤ ਕਿਸੇ ਤੇ ਨਾ ਆਵੇ 🙏🙏 ਵੀਰ ਜਲਦੀ ਠੀਕ ਹੋਵੇ ❤️🙏

  • @ravinderjitsingh1168
    @ravinderjitsingh1168 Před 21 dnem +132

    ਦੇਸ਼ ਪਰਦੇਸ ਵੱਸਦੇ ਪੰਜਾਬੀਓ ਆਪਣਾ ਫਰਜ਼ ਸੇਵਾ society ਦੀ ਪੁਰੀ help ਕਰੋ ਜਿਨ੍ਹਾਂ ਹੋ ਸਕਦਾ ਸੱਚੀ ਸੇਵਾ ਆ

    • @Gurwindervlogs
      @Gurwindervlogs Před 21 dnem +13

      ਸਹੀ ਬਾਤ ਏ ਜੀ

    • @stephenphillips3842
      @stephenphillips3842 Před 20 dny +4

      Correct. But what do you mean by. who can truly serve you ?
      Do you mean, the society needs your service financially ? I fully support the society. I am not Punjabi but i truly support the society and all the working members involved in saving those poor souls and giving them love and care. God bless 🙏

    • @sandeepSingh-ym8cu
      @sandeepSingh-ym8cu Před 19 dny

      Good bro

    • @neetagillsarpanch9368
      @neetagillsarpanch9368 Před 14 dny

      😊😊😊😊😊😅​@@Gurwindervlogs

    • @PremKumar-ne7mc
      @PremKumar-ne7mc Před 3 dny

      ​@@sandeepSingh-ym8cuoawW9wwwowwoo

  • @hiteshu41
    @hiteshu41 Před 21 dnem +11

    🙏🙏 Waheguru ji ki khalsa, Waheguru ji ki fathey 🙏

  • @sukhjitsingh2198
    @sukhjitsingh2198 Před 15 dny +1

    ਇਦਾਂ ਦੀਆਂ ਭੈਣਾਂ ਸਾਰੇ ਪੰਜਾਬ ਵਿੱਚ ਹੋਣ ਜਿਉਂਦੇ ਰਹੋ ਭੈਣ ਦਾ ਸੁਹਰਾ ਪਰਿਵਾਰ ਵਹਿਗੁਰੂ ਜੀ ਮੇਹਰ ਕਰਨ ਇਸ ਵੀਰ ਉਪਰ

  • @singga5679
    @singga5679 Před 21 dnem +12

    🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @AarshRandhawa-ro9bc
    @AarshRandhawa-ro9bc Před 21 dnem +8

    ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼

  • @GurpreetSingh-qd7eb
    @GurpreetSingh-qd7eb Před 16 dny +2

    ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ranvindersingh1134
    @ranvindersingh1134 Před 21 dnem +5

    Sister de inlaws nu bhut bhut respect parmatma uhna no hamesha chardi kala which rakhe eho ardaas hai wahuru agge

  • @SunnyCheema-qb6vx
    @SunnyCheema-qb6vx Před 21 dnem +7

    ਧੰਨਵਾਦ ਭੈਣ‌ rabb aa sab nu Ema de a bhan Dave te es bhan de lambi umer hova baba ji mher bhara a hath rekhan es bhan te ta jo bhan da veer v thik ho sak aaa baba ji kirpa kro veer te baki pal Veera de jo Sawa a sab to badde Sawa ji pal veer nu v baba ਚੜ੍ਹਦੀ ਕਲਾ ਵਿਚ ਰਹਿਣ ਜੀ

  • @bikramgill5035
    @bikramgill5035 Před 21 dnem +5

    ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖਣਾ

  • @AarshRandhawa-ro9bc
    @AarshRandhawa-ro9bc Před 21 dnem +7

    ਵਹਿਗੁਰੂ ਜੀ ਸਬ ਦੇ ਘਰ ਬਸਦੇ ਰਹਿਣ

  • @HardeepSingh-zx2pw
    @HardeepSingh-zx2pw Před 21 dnem +3

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ ਮੇਰੇ ਵੱਡੇ ਵੀਰ ਪਾਲ ਖਰੌਡ ਤੇ ਸਦਾ ਚੜਦੀਕਲਾ ਚ ਰੱਖਣਾ ਜੀ

  • @bonypalasour761
    @bonypalasour761 Před 20 dny +1

    ਪਾਲ ਖਰੌੜ ਵੀਰ ਵਿੱਚ ਬਹੁਤ ਹੀ ਨਿਮਰਤਾ ਏ,ਵਾਹਿਗੁਰੂ ਜੀ ਦੀ ਬਹੁਤ ਕਿਰਪਾ ਆ ਵੀਰ ਤੇ।ਵਾਹਿਗੁਰੂ ਸਦਾ ਅੰਗ ਸੰਗ ਸਹਾਈ ਹੋਣ ਵੀਰ ਤੇ ਏਹੋ ਅਰਜੋਈ ਕਰਦੇ ਆਂ।
    ਬਹੁਤ ਸਾਰਾ ਪਿਆਰ ਸਤਿਕਾਰ ਤੁਹਾਨੂੰ ਪਿੰਡ ਪਲਾਸੌਰ ਤਰਨਤਾਰਨ ਸਾਹਿਬ ❤❤❤❤❤❤

  • @AmritpalSingh-qf7bj
    @AmritpalSingh-qf7bj Před 21 dnem +9

    SSA Veer ji waheguru ji mahar karan dhan dhan Sri Guru Ramdas ji

  • @davindershahi6302
    @davindershahi6302 Před 19 dny +1

    ਪਾਲ ਵੀਰੇ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ।ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖਣ। ਇਹ ਵੀਰ ਜਲਦੀ ਠੀਕ ਹੋ ਜਾਏ

  • @Pardeepsingh-yh9kv
    @Pardeepsingh-yh9kv Před 21 dnem +9

    ਵਾਹਿਗੁਰੂ ਜੀ ਕਿਰਪਾ ਕਰਨ ਗੇ ਜੀ

  • @JBEntertainment-gb2on
    @JBEntertainment-gb2on Před 21 dnem +6

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏
    ਵਾਹਿਗੁਰੂ ਜੀ ਸ਼ਰਬਤ ਦਾ ਭਲਾ ਕਰਨਾ ਜੀ 🙏

  • @user-hy9dw5ci7u
    @user-hy9dw5ci7u Před 21 dnem +4

    ਵਾਹਿਗੁਰੂ ਜੀ ਆਪ ਜੀ ਦੀ ਲੰਮੀ ਉੱਮਰ ਕਰੇ ।

  • @knowledgegrow4500
    @knowledgegrow4500 Před 21 dnem +10

    ਵੀਰੋ ਪੰਜਾਬ ਦੇ ਹਾਲਾਤ ਦੇਖ ਕੇ ਰੋਣਾ ਆਉਂਦਾ ਕਿ ਸਰਕਾਰਾਂ ਨੇ ਸਾਡੀ ਜਵਾਨੀ ਦੇ ਕਿ ਹਾਲਾਤ ਬਣਾ ਤੇ ਨੇ

  • @GurdeepSingh-su5ev
    @GurdeepSingh-su5ev Před 21 dnem +1

    ਰੱਬ ਰੂਪੀ ਵੀਰ ਪਾਲ ਖਰੋਂਚ ਲਚਕਾਣੀ ਲਈ ਵੀ ਸਾਰੇ ਅਰਦਾਸ ਕਰਿਆ ਕਰੋ ਇਵੇਂ ਦੁਨੀਆ ਦੀ ਸੇਵਾ ਕਰਦਾ ਰਹੇ

  • @RanjeetsinghRanasandhu

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਰ ਜੀ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ ਪਾਲ ਵਿੱਰ ਜੀ ਬਹੁਤ ਵੱਡੀ ਸੇਵਾ ਆਪ ਜੀ ਦੀ,

  • @sukhbirjaat4223
    @sukhbirjaat4223 Před 21 dnem +4

    Pal bhai Dil se salute love and Respect from Haryana

  • @DaljitSingh-dd5qk
    @DaljitSingh-dd5qk Před 21 dnem +4

    ਵਾਹਿਗੁਰੂ ਜੀ 😢😢

  • @BhimSingh-wt1ih
    @BhimSingh-wt1ih Před 18 dny +1

    ਪਾਲ ਵੀਰ ਤੇਰਾ ਬਹੁਤ ਧੰਨਵਾਦ ਵਾਹਿਗੁਰੂ ਜੀ ਭਲਾ ਕਰੇ

  • @balkarsingh-nn5le
    @balkarsingh-nn5le Před 21 dnem +5

    ਧੰਨ ਗੁਰੂ ਰਾਮਦਾਸ ਜੀ ਮਿਹਰ ਕਰੋ 🙏

  • @jagdeepchahal7325
    @jagdeepchahal7325 Před 19 dny +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਪਾਲ ਵੀਰ ਜੀ ਵਾਹਿਗੁਰੂ ਤੰਦਰੁਸਤੀ ਆ ਬਖਸੇ

  • @25536
    @25536 Před 21 dnem +3

    Waheguru gi es privar te bhen gi de sahura privar nu sda chardi kla wich rakhe ekk bhen gi da bhra nu sheri tandrusti deve pal vire sat shri akal gi

  • @kapasiya9357
    @kapasiya9357 Před 21 dnem +6

    ਵਾਹਿਗੁਰੂ ਜੀ ਕਿਰਪਾ ਕਰੋ।

  • @AliRaza-bl8nv
    @AliRaza-bl8nv Před 21 dnem +3

    Allah pak is behan ko bohat khosh rakhy or is bhai ko bhi jaldi thek kar day jab ye roya to mera bhi rona nikal gaya akela ho haya is liye bimar ho gaya ye jaldi thek ho jay ga inshah Allah

  • @shagunpreet6637
    @shagunpreet6637 Před 16 dny

    Waheguru ji Mera veer Jaspreet jaldi jaldi theek ho je plzzz sare veer lyi Dua kro ji 🙏

  • @GurpreetSingh-ku4zb
    @GurpreetSingh-ku4zb Před 21 dnem +2

    Waheguru ji vir nu jadi thik kar do ..oh apne ghar Ave

  • @SonuKumar-sm2mp
    @SonuKumar-sm2mp Před 21 dnem +1

    Waheguru ji jaspeet tye apna fraj sewa society tye we mhaer kreyo 👏🏻🙏🏻

  • @cyprusnews5552
    @cyprusnews5552 Před 10 dny

    ਵਾਹਿਗੁਰੂ ਜੀ ਕਿਰਪਾ ਕਰਨਗੇ ਇਸ ਵੀਰ ਤੇ 🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️🙏🙏🙏🙏🙏🙏❤️🙏🙏🙏🙏

  • @JASSIERAI01
    @JASSIERAI01 Před 21 dnem +3

    ਸਮਰਾਲੇ ਦੇ ਕੋਲ ਮੇਰਾ ਪਿੰਡ ਹੈ।

  • @sukhjitsingh2198
    @sukhjitsingh2198 Před 15 dny

    ਭੈਣ ਦੀ ਸੈਨਾ ਵੀਰ ਨੂੰ ਤੰਦਰੁਸਤ ਕਰੇਗੀ

  • @kiratsingh8044
    @kiratsingh8044 Před 21 dnem +1

    ਪਾਲ ਸਿੰਘ ਵੀਰ ਜਿਉਂਦੇ ਵਸਦੇ ਰਹੋ ❤❤

  • @mrannus
    @mrannus Před 21 dnem +2

    A great work love from lynda punjab

  • @RajinderKumar-cy7ue
    @RajinderKumar-cy7ue Před 21 dnem +5

    Waheguru Ji ❤❤

  • @Harinderjeet802
    @Harinderjeet802 Před 21 dnem +3

    ਪਰਮਾਤਮਾ ਤੁਹਾਡੇ ਤੇ ਮਿਹਰ ਕਰਨ 🙏🙏🙏🙏🙏

  • @harindersinghgarcha3287
    @harindersinghgarcha3287 Před 21 dnem +2

    Waheguru ji parmatma sab da bla kre ji 🙏🏼 Waheguru

  • @Prabh0751
    @Prabh0751 Před 21 dnem +2

    Waheguru ji mehar kre poori team te veer bilkul theek ho jawe

  • @hardevsingh5081
    @hardevsingh5081 Před 20 dny

    Es bhanji nu salute a parmatma es baiji nu samatt baksanji bake mare bhan te baimaan te thag dhokhabaaz janani a,sab kuj loot lea.tuse apna bro. de help kardea dakh dil khus hogea.God bless from USA

  • @partapsingh5823
    @partapsingh5823 Před 16 dny

    ਵਾਹ ਮਾਲਕ ਕਿੰਨਾ ਸੋਹਣਾ ਘਰ ਕਿਸੇ ਦੀ ਨਜ਼ਰ ਲੱਗ ਗਈ ਮਾਲਕ ਮੇਹਰ ਕਰੇ

  • @balvindersingh7054
    @balvindersingh7054 Před 20 dny

    Waheguru Ji ਮੇਹਰ ਕਰਨ ਜੀ ਏਸ ਵੀਰ ਨੂੰ ਠੀਕ ਕਰਨ ਜੀ

  • @BeantKullar
    @BeantKullar Před 21 dnem +4

    Waheguru g

  • @amanjeetsingh9368
    @amanjeetsingh9368 Před 21 dnem +2

    Waheguru ji 🙏🙏🙏

  • @SurinderSingh-hq8up
    @SurinderSingh-hq8up Před 16 dny

    Pal veer ji tuhada bhut bhut thanks waheguru tuhanu hmesha chrdikla ch rakhn... eh veer nu tuhadi bhut lod c waheguru ji di kirpa nal hun eh veer bilkul theek ho jayega .. ehna di sister ne v bhut himat kiti es veer nu theek krn lyi ehna di sister nu waheguru hmesha khush rakhn 🙏🙏 veer nu tandrusti bakhshan... asi eh parivar bhut nede ton jande aa ehna de kol hi asi rahnde aa ... ehna di sister de parivaar ne bhut sambh sambhaal kiti aa es veer di ... waheguru kirpa krn eh veer jldi theek ho jaye te apna ghar waar sambhe ..

  • @shagunpreet6637
    @shagunpreet6637 Před 16 dny

    Bro jdo v India main auna thanu jarur mil k jau video dekh k bhut Dil Bhar aunda ji waheguru ji mehar karn sab te 🙏🙏🙏🙏 bhen nu usde sahra parivar nu v Dil to dhanwadd ji 🙏🙏🙏 waheguru ji 🙏

  • @vrindersingh3506
    @vrindersingh3506 Před 21 dnem +2

    Waheguru ji

  • @jaspaldhami5998
    @jaspaldhami5998 Před 16 dny

    ਵਾਹਿਗੁਰੂ.ਜਲਦੀ.ਠੀਕ.ਕਰੇ

  • @jassdhaliwal6941
    @jassdhaliwal6941 Před 11 dny

    ਵਾਹਿਗੁਰੂ ਜੀ ਮਿਹਰ ਕਰੋ ਇਸ ਵੀਰ ਤੇ🙏

  • @user-tm7yj8fx4b
    @user-tm7yj8fx4b Před 18 dny

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Parbhat63-ph7vh
    @Parbhat63-ph7vh Před 21 dnem +4

    Waheguru ji ❤❤❤❤

  • @knowledgegrow4500
    @knowledgegrow4500 Před 21 dnem +3

    ਪਾਲ ਖਰੌੜ, ਗੁਰਪ੍ਰੀਤ ਤੇ ਅਨਮੋਲ ਕਵਾਤਰਾ ਵਰਗੇ ਵੀਰਾਂ ਨੂੰ mla। Mp ਸਰਕਾਰ ਵਿਚ ਹੋਣਾ ਚਾਹੀਦਾ ਆ ਇਹ ਵੀਰ ਰੱਬ ਰੂਪੀ ਬੰਦੇ ਨੇ

  • @user-oy7gw9yb6s
    @user-oy7gw9yb6s Před 21 dnem +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਇਸ ਭਰਾ ਤੇ

  • @gurmaildhaliwal9510
    @gurmaildhaliwal9510 Před 21 dnem +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @monusanyal
    @monusanyal Před 21 dnem +3

    Waheguru ji kirpa karan❤ sab te

  • @pammaparmjit3144
    @pammaparmjit3144 Před 21 dnem +1

    ਬਹੁਤ ਹੀ ਵਧੀਆ ਬਾਈ ਜੀ ਵਾਹਿਗੁਰੂ ਜੀ

  • @user-jp1ni4ml3i
    @user-jp1ni4ml3i Před 21 dnem +3

    Waheguru ji mehr kreo 🙏

  • @teetu_pb07
    @teetu_pb07 Před 21 dnem +3

    waheguru ji

  • @jassisandhu3497
    @jassisandhu3497 Před 15 dny

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru jiii

  • @electrikbeast6002
    @electrikbeast6002 Před 20 dny

    I did visit there in march.Satpal veerji is doing excellent sewa.I met soni,waheguru.sare chardi kala vich rahen We all should help them.

  • @harbhajansinghsekhon2899

    ਬਹੁਤ ਵੱਡੀ ਸੇਵਾ ਕਰ ਰਹੇ ਹੋ ਜੀ । ਵਾਹਿਗੁਰੂ ਜੀ ਚੜਦੀ ਕਲਾਂ ਵਿਚ ਰੱਖੇ

  • @inderjit748
    @inderjit748 Před 19 dny

    AH BETE NU WAHEGURU JI BOHÀT RANG BHAG LAWE GA JIS NU PROPERTY NAHI BHAI CHAHIDA HAI WAHEGURU JI CHARDIKLA TANDRUSTI TE TRAKIA BAKSHAN EHNA BACHEYA NU

  • @AvtarSingh-mc8en
    @AvtarSingh-mc8en Před 21 dnem +1

    Dhan pal bhaa ji lokan da bhalla karna salute ji

  • @user-fl6yx5eq7w
    @user-fl6yx5eq7w Před 21 dnem +3

    Bhai ap buhat acha kam kar rahay ho

  • @alamjitnirmaan4964
    @alamjitnirmaan4964 Před 21 dnem +3

    Waheguru g🙏

  • @LakhvirSingh-wt2mr
    @LakhvirSingh-wt2mr Před 8 dny

    Waheguru ji pal veer koi shabad nhi thode vare volan nu waheguru ji aap nu chardi kla ch rakhan ji

  • @user-rg6fw9wx5d
    @user-rg6fw9wx5d Před 16 dny +1

    ਸਾਰੇ ਸਵਾਦ ਲ ਰਹੇ ਨੇ ਕਿਤੇ ਨਾ ਕਿਤੇ ਪਾਲ ਭਾ ਵੀ ਸਵਾਦ ਬਹੁਤ ਲੈਂਦਾ ਤੇ ਹਰ ਗੱਲ ਪੂਰੀ ਦੁਨੀਆ ਬੇਜ਼ਤੀ ਕਰਾਉਂਦਾ ਵੀਡਿਓ ਚ ਠੀਕ ਗੱਲ ਏ ਬਨਾਉਣੀ ਏ ਪਰ ਜਿਹੜਾ ਕਰਮ ਆ ਓਹਨਾ ਤੋਂ ਕੋਈ ਨੀ ਭੱਜ ਸਕਿਆ ਕੋਈ ਵੀ ਇਨਸਾਨ ਦੁਨੀਆ ਚ ਦੱਸੋ ਜਿਹੜਾ ਕਹੇ ਕ ਮੈਨੂੰ ਕੋਈ ਮਾੜਾ ਕੇਹੇ ਜਾ ਕੇਹਵਾਵਾ ਜਾ ਮਾੜਾ ਹੋਵਾ ਜਿਹੜੀਆ ਗੱਲਾਂ ਦਾ ਕੋਈ ਮਤਲਬ ਨਹੀ ਓ ਐਵੇਂ ਸਵਾਦ ਲਈ ਕਰੀ ਜਾਣੀਆਂ ਬਾਕੀ ਗਲਤੀ ਮਾਫ਼ ਕਿਉਂ ਕਿ ਮਾੜੇ ਦੀ ਕਿਸੇ ਸੁਣਨੀ ਨਹੀਂ ਤੇ ਤਗੜੇ ਦੀ ਮਾੜੀ ਵੀ ਚੰਗੀ

  • @jagvirsinghbenipal5182
    @jagvirsinghbenipal5182 Před 21 dnem +1

    ਵਾਹਿਗੁਰੂ ਜੀ ਇਹੋ ਜਿਹੇ ਵੀਰ ਤੇ ਮੇਹਰ ਕਰੋ ਜੀ 🙏🙏

  • @navi816
    @navi816 Před 21 dnem +3

    Good job bhai ji ..

  • @karmanjot1806
    @karmanjot1806 Před 21 dnem +1

    ਵਾਹਿਗੁਰੂ ਜੀ 🙏🙏🙏🙏🙏

  • @pinnupinnu7641
    @pinnupinnu7641 Před 21 dnem +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏

  • @roshangrover144
    @roshangrover144 Před 21 dnem +3

    Waheguru ji kirpa karan ji

  • @smartphonedoctor1242
    @smartphonedoctor1242 Před 21 dnem +1

    Waheguru ji kirpa rakhe ji

  • @sukhdavsingh1947
    @sukhdavsingh1947 Před 21 dnem +3

    Waheguru mehar Karan

  • @KamaljeetKaur-zl2sf
    @KamaljeetKaur-zl2sf Před 21 dnem +1

    Waheguru ji ka khalsa waheguru ji ki fateh 🙏

  • @pb-12toyaartera96
    @pb-12toyaartera96 Před 21 dnem +2

    Pal veer first salute tuhanu fer meri is sister nu dil to love you hai or ehna di saas husband nu or ehna Di soch nu Eh hunda Sohara pariwaar asli dhaan hai oh saas or usda munda jo Apni wife naal khada moda naal moda LA k parmatma Jaldi ehna de Sab parivar nu khushiya Dave or kisi CHEEZ Di Koi kami na rakhey sister veer tuhada Jaldi Theek hove main jarur bholenath or waheguru nu ardas karunga ki Jaldi sahi hove or isda viyaah hove or Meri is Behan nu bua bua kehan wale OR tuhaday husband nu fufad g fufad g kehan wale is ghar de waris hon is Behan ne OR isdey sohara parivaar ne apne veer nu zameen di lalach lai zinda ni Mariya jida da v hai is Behan lai isda veer Sab to Vadiya hai rakhadi ban k dil nu tasli ta mildi hai kuch oh behana hundiya jo tarasdiya ki kaash Sada veer hunda ta asi usday rakhadi ban ta sakde Baaki laakh di laahnat hai aise yaar dosta upar jo Aaj is veer da Sab kuch loot K khaa Gaye hun hal v ni puchdey aaa K jado veer kol paisa c ta Sab dost naal c Koi na haraamkhoro tuhaday parmatma ne kidey paaney tuhanu ta lachkani waliya ne v le k ni jana

  • @surjeetsinghsinghbangi2783
    @surjeetsinghsinghbangi2783 Před 21 dnem +3

    🎉waheguru ji 🙏🙏

  • @jaswinderrekhi9614
    @jaswinderrekhi9614 Před 21 dnem +1

    God bless all of you Paul kharod and team

  • @tahirmahmood6796
    @tahirmahmood6796 Před 21 dnem +1

    Weldon Sir Paul Kharoud.May u be blessed!

  • @sonusandhu922
    @sonusandhu922 Před 18 dny +1

    ਵਾਹਿਗੁਰੂ ਜੀ

  • @Mavikalan
    @Mavikalan Před 21 dnem +1

    ਵਾਹਿ ਗੁਰੂ ਜੀ 👏👏👏👏👏