Amritsar 'ਚ ਮਾਚਿਸ ਦੀ ਡੱਬੀ ਪਿੱਛੇ ਵੱਢ 'ਤਾ ਨੌਜਵਾਨ, ਦੇਖਦੇ ਰਹਿਗੇ ਲੋਕ

Sdílet
Vložit
  • čas přidán 9. 11. 2021
  • #Amritsar #MurderCase #News
    Watch and Download All Over World
    FACEBOOK: / dainiksaverapunjab
    WEBSITE: www.dainiksaveratimes.com
    INSTAGRAM: / dainik.savera
    PLAY STORE: bit.ly/2TajL9G
    APPLE APP STORE: apple.co/3aI0NyB
    TWITTER: / saveratimes
    TELEGRAM: t.me/dainiksaveratv
    EPAPER: bit.ly/2TajL9G
    WHATSAPP GROUP: chat.whatsapp.com/CTXHSZgwjgf...
    Subscribe to our other Popular CZcams Channels:
    Dainik Savera : / dainiksaveravideos
    Savera StarTalks : / @saverastartalks
    Savera Punjab : / @saverapunjab
    Savera Music : / @saveramusicvideo
    Savera Health : / @saverahealth
    Savera Dharam : / @dainiksaveradharam
    Hulchul TV : / saveratv
    Dainik Savera TV
    Contact : +91-81948-55555
    Content Copyright @ Dainik Savera TV

Komentáře • 357

  • @m.m.4creator
    @m.m.4creator Před 2 lety +16

    ਬਹੁਤ ਗਲਤ ਕਿਤਾ ਗਿਆ ਆ ਇਹ ਕਾਮ ਇਹਨਾਂ ਨੂੰ ਸਖ਼ਤ ਤੋ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ ਤਾਕੀ ਕਾਲੁ ਕੋਈ ਹੋਰ ਐਦਾ ਦਾ ਕਾਮ ਨਾ ਕਰ ਸਕੇ....ਬਾਕੀ ਵਾਹਿਗੁਰੂ ਜੀ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਜੀ....

  • @jeetvirk07
    @jeetvirk07 Před 2 lety +6

    ਗੱਲ ਮਾਚਿਸ ਦੀ ਡੱਬੀ ਦੀ ਨਹੀਂ ਗੱਲ ਵਿੱਚੋਂ ਕੁਝ ਹੋਰ ਹੈ

  • @mannumannu122
    @mannumannu122 Před 2 lety +14

    ਯਾਰ ਮੈਂ ਪੁਲਸ ਨੂੰ ਇਕ ਗੱਲ ਕਹਿਣੀ ਚਾਹੁੰਦਾ ਹਾਂ ਤੁਸੀਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਦਿਓ ਇਕ ਵੀ ਨਹੀਂ ਛੱਡਣਾ

  • @dharmindersarpanch4184
    @dharmindersarpanch4184 Před 2 lety +3

    ਪਹਿਲੀ ਗੱਲ ਤਾਂ ਵੀਰ। ਤੀਲਾਂ ਵਾਲੀ ਡੱਬੀ ਜਾਨੀ ਮਾਚਿਸ ਪਿੱਛੇ ਏਨੀ ਵੱਡੀ ਗੱਲ ਨਹੀਂ ਹੋ ਸਕਦੀ। ਤੇ ਦੂਜੀ ਗੱਲ ਮੁੰਡੇ ਦੀ ਮੰਮੀ ਇੱਕ ਵੀਡੀਓ ਚ ਕਹਿ ਰਹੀ ਸੀ ਕਿ ਘਰ ਤੋਂ ਕੱਪੜੇ ਲੈਣ ਗਿਆ ਸੀ ਮਾਰਕੀਟ ਮੇਰੇ ਬੇਟੇ ਨੂੰ ਚੁੱਕ ਕੇ ਲੈ ਗਏ। ਤੇ ਤੂੰ ਵੀਰ ਕਹਿ ਰਿਹਾ ਏ ਕਿ ਉਹ ਆਪ ਉਹਨਾਂ ਦੇ ਘਰ ਗਿਆ ਪੁੱਛਣ।
    ਵੀਰੋ ਗੁੱਸਾ ਨਾ ਕਰਿਓ ਵੇਖ ਲਿਓ ਕਿਸੇ ਕੂੜੀ ਦਾ ਮਾਮਲਾ ਆਉਣਾ ਸਾਹਮਣੇ ‌।

  • @jagdishjassi4013
    @jagdishjassi4013 Před 2 lety +2

    ਲਗਦਾ ਇਹ ਥਾਣੇਦਾਰ ਨਿਰਪੱਖ ਰਿਪੋਰਟ ਤਿਆਰ ਨਹੀਂ ਕਰ ਸਕਦਾ ਜਾਂ ਫਿਰ ਇਹਨੂੰ ਕੁੱਛ ਨਹੀਂ ਪਤਾ

  • @anshbossgaming2119
    @anshbossgaming2119 Před 2 lety +14

    Insaf milna chida veer nu sabi log share kro yrr

  • @jatindersinghgill2212
    @jatindersinghgill2212 Před 2 lety +27

    ਪ੍ਰਮਾਤਮਾ ਜਾਣਦਾ ਗੱਲ ਕੀ ਆ ਵਾਹਿਗੁਰੂ ਜੀ

  • @swarnjeetkaurmattu1315
    @swarnjeetkaurmattu1315 Před rokem +6

    ਸਾਰੇ ਪਰਿਵਾਰ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ

  • @avtarsinghdhindsa6981
    @avtarsinghdhindsa6981 Před 2 lety +71

    ਸ਼ਹਿਨਸ਼ੀਲਤਾ ੲਿਕ ੲਿਨਸਾਨ ਦਾ ਵੱਡਾ ਗੁਣ ਹੈ ਜੋ ਬੰਦੇ ਨੂੰ ਕਰੋਧ ਤੋਂ ਬਚਾਉਂਦਾ ਹੈ,ੲਿਸ ਲਈ ਚੰਗੇ ੲਿਨਸਾਨ ੲਿਸ ਨੂੰ ਆਪਣੇ ਕੋਲ ਰੱਖਦੇ ਹਨ, ੲਿਸ ਲੲੀ ੲਿਹ ਰੱਖਣੀ ਵੀ ਚਾਹੀਦੀ ਹੈ ਜੀ,ਹੁਣ ਸਮਾਂ ਆਪਣਾਂ ਕੰਮ ਕਰਕੇ ਚਲਦਾ ਬਣਿਆਂ ਹੁਣ ਵਾਪਿਸ ਨਹੀਂ ਆਵੇਗਾ, ੲਿਸ ਲੲੀ ਸਮਾਂ ਵਿਚਾਰ ਕੇ ਹੀ ਚੱਲਣਾਂ ਠੀਕ ਹੈ,

  • @itzsandhu7894
    @itzsandhu7894 Před 2 lety +38

    Hor kro promot sukha Kahlon vali Film nu,,,ohne v keha hona swaad ni aeya ek hor marenga,,bs fr ohne v thaa krwa diti,,,sab filma da ksoor aa te baki ksr police kdd dindi, totaly beda grk punjab da

    • @Chahat85
      @Chahat85 Před 2 lety +1

      Shhi gll a

    • @secondhandcars9298
      @secondhandcars9298 Před 2 lety

      👍👍👍

    • @SACHINVLOGS889
      @SACHINVLOGS889 Před 2 lety

      Filma kuch ni krdia dimaag hunda apna apna sade te ta kuch ni asar hunda loka de dimag kharab aw

    • @Chahat85
      @Chahat85 Před 2 lety

      @@SACHINVLOGS889 hor prra tere warge thoda hunde sarre akal ale

  • @gurjitdhillon9494
    @gurjitdhillon9494 Před 2 lety +46

    ਮਾਚਿਸ ਦੀ ਡੱਬੀ ਨਹੀਂ ਕੋਈ ਹੋਰ ਗੱਲ ਨਿਕਲੂਗੀ

  • @gurbirsingh6760
    @gurbirsingh6760 Před 2 lety +1

    ਇਨਸਾਨ ਦੀ ਸ਼ਹਿਨਸ਼ੀਲਤਾ ਖਤਮ ਹੋ ਚੁੱਕੀ ਹੈ

  • @jagrajsingh2020
    @jagrajsingh2020 Před 2 lety +40

    Tuhade kol kujh ni hona munda marta aglya da tuzi hale tak arrst ni kite wowww 👎👎👎👎👎👎Punjab police

  • @HarjinderSingh-ie4tu
    @HarjinderSingh-ie4tu Před rokem +2

    ਪੰਜਾਬ ਵਿੱਚ ਦੁਕਾਨਾਂ ਫੇਲ੍ਹ ਹੋ ਚੁੱਕੀਆਂ ਹਨ ਜਿਹੜਾ ਸਰਕਾਰੀ ਨੌਕਰੀ ਤੋਂ ਰਿਟਾਇਰ ਹੁੰਦਾ ਹੈ ਉਹ ਵੀ ਦੁਕਾਨ ਪਾ ਕੇ ਬੈਠ ਜਾਂਦਾ ਹੈ

  • @tannusandhu8700
    @tannusandhu8700 Před 2 lety +35

    ਮਾਚਸ ਕਰਕੇ ਕਤਲ ਨਹੀ ਹੋਇਆ ਝੂਠ

  • @NavjotSingh-pb8bn
    @NavjotSingh-pb8bn Před 2 lety +71

    May his soul rest in peace 😞🤲🏻waheguru mehr kro ..sab nu dukha tho dur rkho😭

  • @musicguru8799
    @musicguru8799 Před 2 lety +9

    ਮੈ ਲਾਇਆ ਹਿਸਾਬ ਘੱਟ ਗੁਰਪ੍ਰੀਤ ਵੀ ਨਹੀਂ ਸੀ

  • @karansportpsy4204
    @karansportpsy4204 Před 2 lety +19

    Paagal ho gya Punjab…. This is madness.

  • @sandeepsaab8698
    @sandeepsaab8698 Před 2 lety +21

    Waheguru Ji 🌹🌹

  • @ashudahiya4623
    @ashudahiya4623 Před 2 lety +17

    Waheguru ji🙏🏼

  • @mangakhokhar7020
    @mangakhokhar7020 Před 2 lety +20

    ਬਦਨਾਮ ਕਰ ਕੇ ਮਾਰਨਾ ਸੀ ਮਾਰ ਤਾ ਭਾਵੇਂ ਚੋਰੀ ਬਣਾਤਾ

  • @manishbhardwajtrustworthyr9864

    Maachis di dibbi piche banda maar taa....eh haal aa punjab da is wele 🙄🙏

  • @imgamerfriendsidhu7986
    @imgamerfriendsidhu7986 Před 2 lety +11

    ਇਹ ਕਨਾ ਵਿੱਚ ਮੁਦਰਾ ਵਾਲੇ ਜਿਆਦਾਤਰ ਲੜਾਈ ਝਗੜੇ ਵਾਲੇ ਹੀ ਹੁੰਦੇ ਨੇ।

  • @nkumargsp
    @nkumargsp Před 2 lety +13

    ਮੁੰਡੇ ਨੂੰ ਦੁਬਾਰਾ ਓਹਨਾਂ ਦੇ ਘਰ ਨਹੀਂ ਸੀ ਜਾਣਾ ਚਾਹੀਦਾ

  • @amanbuttar9608
    @amanbuttar9608 Před 2 lety +23

    Fansi di saza hove jine a kam kita

  • @jhonnybaba1729
    @jhonnybaba1729 Před 2 lety +16

    Sidhu moosewala
    Amrit Maan
    Mankirt Aulkh di den a eh

    • @KaranKumar-ll6vz
      @KaranKumar-ll6vz Před 2 lety +3

      Babbu maan , Karan aujla , Sippy gill da naam vi le

  • @adityamarwaha8481
    @adityamarwaha8481 Před 2 lety +15

    Waheguru Mehar kraa Thadi family te veer ji 🙏🏻🙏🏻

  • @satveendersinghkala
    @satveendersinghkala Před 2 lety +11

    Waheguru ji

  • @AmandeepKaur-co4qr
    @AmandeepKaur-co4qr Před rokem +2

    ਮੋਤ ਦਾ ਬਦਲਾ ਮੋਤ

  • @harmailsingh4669
    @harmailsingh4669 Před 2 lety +2

    ਅਮਿ੍ਤਸਰ ਦੇ ਲੋਕਾਂ ਨੂੰ ਪਤਾ ਨੀ ਕਿ ਹੋਇਆਂ

  • @HarpalSingh-uv9ko
    @HarpalSingh-uv9ko Před 2 lety +6

    WAHEGURU JI WAHEGURU JI Apne Charna ch niwas bakshana Te pariwar nu bhana manan da bal bakshana ji.

  • @bhupindersanghasanghabhupi381

    WAHEGURU JI

  • @dailypunjabchannel1337
    @dailypunjabchannel1337 Před 2 lety +23

    Punjab police sab nu gangster bna dendi hor koi kam ta hai nhi

  • @cheemagagan3948
    @cheemagagan3948 Před 2 lety +12

    katal kran wale nu fansi deo sadi punjab police v jhuthi ae

  • @heenamailk3506
    @heenamailk3506 Před 2 lety +6

    Aa ki horha shade punajb check🥺🥺🥺😔

  • @babbusaini9422
    @babbusaini9422 Před 2 lety +9

    ਜੋ ਕਹਦੀ ਹੈ ਕਿ ਵਸੀਕਰਨ ਕਰਵਾਏ
    ਉਸ ਨਾਲ ਹੀ ਕਰਵਾ ਲਈਏ

  • @PalwinderSingh-hl6bk
    @PalwinderSingh-hl6bk Před 2 lety +5

    DHAN WAHEGURU JI 🙏🙏🙏🙏🙏

  • @jassigurdaspuria1263
    @jassigurdaspuria1263 Před 2 lety +11

    Alisha begum nu he push lavo asli wajh ki Aa

  • @nerajkumar9513
    @nerajkumar9513 Před 2 lety +2

    Waheguru ji 🙏🙏

  • @DalbirSingh-hn6wy
    @DalbirSingh-hn6wy Před 2 lety +5

    WAHEGURU

  • @nishugautam4967
    @nishugautam4967 Před 2 lety +10

    Waheguru mehar kre 😭

    • @sushilsharma8061
      @sushilsharma8061 Před rokem

      Kamle ho gye saade Punjabi veer.... Punjab nu khatam kr k saah lenge...bebkoofi na kro... Pyaar kro ....

  • @irvanbatra5228
    @irvanbatra5228 Před 2 lety +6

    Sade desh da haal bhot e maara aw
    Waheguru ji mehar kro saade mulk te

  • @AmrinderSingh-iy5io
    @AmrinderSingh-iy5io Před rokem

    ਗੱਲ ਹੋਰ ਵੀ ਹੋਵੇਗੀ ਕੋਈ ਨਾ ਕੋਈ

  • @Rajeshkumar-wf3hw
    @Rajeshkumar-wf3hw Před 2 lety +1

    ਤੇਰਾ ਆ ਭਰਾ ਆ ਵੰਢ ਤਾ ਪਾਗਲ ਤੋ ਅੰਬ ਫੜਦਾ ਆ ਲੈ ਲਾ ਬਦਲਾ ਆ

  • @inder9550
    @inder9550 Před 2 lety +1

    Waheguru ji Mehar kro

  • @mehakriar4921
    @mehakriar4921 Před 2 lety +1

    Waheguru g

  • @vickygill7781
    @vickygill7781 Před rokem +1

    ਬਾਈ ਜੀ ਏਥੇ ਸਿਗਰਟ ਪਿੱਛੇ ਬੰਦਾ ਮਾਰਤਾ ਸੀ ਤੁਸੀ ਡੱਬੀ ਦੀ ਗੱਲ ਕਰਦੇ

  • @virdi.47
    @virdi.47 Před 2 lety +2

    Waheguru G 🥀😔

  • @resputin8012
    @resputin8012 Před 2 lety +1

    ਪਹਿਲਾਂ ਡੱਬੀ ਵਾਪਿਸ ਕਰਨ ਗਿਆ ,ਤੇ ਲੜਾਈ ਕਰਕੇ ਆਇਆ, ਫੇਰ ਓਹ ਵੀ ਘਰੇ ਆਏ ਇਹਨਾਂ ਦੇ, ਪਰ ਨੁਕਸਾਨ ਕਰਨ ਤੋਂ ਬਿਨਾਂ ਚਲੇ ਗਏ, ਤੇ ਇਹ ਫੇਰ ਓਹਨਾ ਘਰ ਗਿਆ ਪੁੱਛਣ ਕਿ ਤੁਸੀ ਸਾਡੇ ਘਰ ਤਲਵਾਰ ਲੈਕੇ ਕਿਉ ਆਏ, ਤੂੰ ਹੀ ਤੇ ਲੜ ਕੇ ਆਇਆ ਤੇ ਤੈਨੂੰ ਨਹੀਂ ਪਤਾ ਕਿ ਕਿਉ ਆਏ ਸੀ, ਜਦੋਂ ਲੜਾਈ ਕੀਤੀ ਏ ਤਾਂ ਫੇਰ ਪੁੱਛਣ ਕਿਉ ਜਾਣਾ । ਇਹ ਤਾਂ ਏਦਾ ਹੋ ਗਿਆ ਕਿ ਮੇਂ ਕਿਸੇ ਨੂੰ ਗੱਲ ਕੱਢੀ ਤੇ ਓਹਨੇ ਵੀ ਮੈਨੂੰ ਕੱਢੀ, ਫੇਰ ਓਹਨੂੰ ਜਾਦਾ ਗੁੱਸਾ ਆਇਆ ਤੇ ਓਹ ਮੇਰੇ ਘਰ ਅੱਗੇ ਗੱਲ ਕਡ ਗਿਆ, ਤੇ ਮੇਂ ਹੁਣ ਉਸਨੂੰ ਪੁੱਛਣ ਜਾਵਾ ਕਿ ਕਿਉ ਕੱਢੀ ਘਰ ਅੱਗੇ ਗਾਲ। ਮੈਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਕਿਉ ਕੱਢੀ।

  • @SukhwinderSingh-kd7zt
    @SukhwinderSingh-kd7zt Před 2 lety +1

    🙏🙏ਵਾਹਿਗੁਰੂ ਜੀ 🙏🙏🙏

  • @guggu4756
    @guggu4756 Před 2 lety +1

    Waheguru waheguru 🙏

  • @gurmukhsingh9647
    @gurmukhsingh9647 Před 2 lety +6

    police v viki hoyi aa

  • @rajvinderaujla5191
    @rajvinderaujla5191 Před rokem +2

    Waheguru waheguru waheguru kider challi dunia 😢

  • @gaganjangla9365
    @gaganjangla9365 Před 2 lety +1

    End a gya dunia da yrr mara hall

  • @OwnArts
    @OwnArts Před 2 lety

    gal koi aa rabb mehar kre

  • @preetrajput7643
    @preetrajput7643 Před 2 lety +2

    ਪੈਸੇ ਦੇਕੇ ਚਾਹੇ ਪਰਿਵਾਰ ਮੁਕਾ ਦੋ ਪੁਲਸ ਆਲਿਆ ਨੇ ਕੁਛ ਨੀ ਕਰਨਾ ਪੇਂਚੋ hadh ਹੋਈ ਪਈ ਹੁਣ ਤਾਂ ਯੂਪੀ ਬਿਹਾਰ ਆਲੇ ਕੰਮ ਪੰਜਾਬ ਚ ਵੀ ਹੋਣ ਲਗ ਗਏ। ਆਹ ਥੋੜੇ ਦਿਨ ਤੱਕ ਆਹ ਸਾਰੇ ਬੰਦੇ ਫੜ ਕੇ ਛੱਡ ਵੀ ਦੇਣੇ ਇਹਨੇ ਨੇ। ਓਹ ਰੱਬਾ ਕੀ ਬਣੂ ਸਾਡੇ ਪੰਜਾਬ ਦਾ। ਫੇਰ ਕਹਿੰਦੇ ਪੰਜਾਬ ਪੁਲਸ ਨੂੰ ਗਾਲਾ ਕੱਢ ਦੇ ਲੋਕ ਗੈਂਗਸਟਰਸ ਨਾਲੋ ਵੀ ਮਾੜਾ ਹਾਲ ਆ ਇਨਾ ਦਾ ਭਰਿਸ਼ਟ ਮਹਿਕਮਾ। ਚੋਰ ਸਾਲ਼ੇ

  • @jattaooye9867
    @jattaooye9867 Před 2 lety

    Oomg 🙏🙏
    Waheguru ji

  • @sakatarsingh1434
    @sakatarsingh1434 Před 2 lety +6

    Matches di dabbi nahi ATTITUDE is katal di Wajah hai. Har koi apne aap nu DON samajhda . Jad aggo koi takarda fer pata lagda.

    • @dharmindersarpanch4184
      @dharmindersarpanch4184 Před 2 lety

      ਸੱਚੀ ਗੱਲ ਐ ਵੀਰ। ਇਹ ਉ ਗੱਲ ਮੈਂ ਉਪਰ ਕੂਮੈਂਟ ਚ ਕੀਤੀ ਕਿ ਡੱਬੀ ਜਾਨੀ ਮਾਚਿਸ ਪਿੱਛੇ ਏਨੀ ਵੱਡੀ ਗੱਲ ਨਹੀਂ ਹੋ ਸਕਦੀ । ਮਾਮਲਾ ਪੱਕਾ ਕੁੜੀ। ਚਿੜੀ ਦਾ ਹੋਣਾਂ ਏ

    • @sakatarsingh1434
      @sakatarsingh1434 Před 2 lety +1

      @@dharmindersarpanch4184 hanji ,, kudi da bhave na v hove but aaj kal har koi apni gali ch hi badmash ban janda, eho gall Kai vari vaddi ho jandi

    • @dharmindersarpanch4184
      @dharmindersarpanch4184 Před 2 lety

      @@sakatarsingh1434 ਬਿਲਕੁਲ ਵੀਰ। ਬਦਮਾਸ਼ ਵੀ ਤਾਂ ਅੱਜਕਲ੍ਹ ਜਣਾ ਖਣਾ ਬਣਿਆ ਫਿਰਦਾ ਐ। ਕੋਈ ਕਿਸੇ ਦੀ ਮਾੜੀ ਮੋਟੀ ਵੀ ਗੱਲ ਨੀ ਸਹਾਰ ਦਾ। ਅਗਲਾ ਕਹਿੰਦਾ ਮੈਂ ਘੱਟ ਹਾਂ ਕਿਸੇ ਦੀ ਨੁੰਹ ਧੀ ਤੋਂ।

  • @gagandeepgill8383
    @gagandeepgill8383 Před 2 lety +2

    Waheguru Ji Kirpa karo sarbhat Da Bhalla Karo Ji 🙏🙏

  • @sandhutimes862
    @sandhutimes862 Před 2 lety +12

    Tu c jaan ku ditta veere onu j o kirpana lai k aiye c te ku jaan dita

    • @antarpreetsinghkhurana7603
      @antarpreetsinghkhurana7603 Před 2 lety

      Aehi te gall aaaa yrr. Jaan hi kaanu ditta

    • @stardust6487
      @stardust6487 Před 2 lety +1

      Point ........Oh labde pye c marn lyi .....fr eh app hi kyo chle gye 🤔

    • @dharmindersarpanch4184
      @dharmindersarpanch4184 Před 2 lety +1

      ਨਹੀਂ ਵੀਰੋ। ਮੁੰਡੇ ਦੀ ਮੰਮੀ ਇੱਕ ਵੀਡੀਓ ਚ ਕਹਿ ਰਹੀ ਸੀ ਕਿ ਘਰ ਤੋਂ ਕੱਪੜੇ ਲੈਣ ਗਿਆ ਸੀ ਮਾਰਕੀਟ ਵਿੱਚ ਉਥੋਂ ਚੁੱਕ ਕੇ ਲੈ ਗਏ। ਹੁਣ ਸਚਾਈ ਰੱਬ ਜਾਣੇ

    • @abhaymore0054
      @abhaymore0054 Před 2 lety

      Comment pin krdo

  • @rakeshkumar-gb2zn
    @rakeshkumar-gb2zn Před 2 lety +1

    Very bad incident, please provide justice

  • @Deol.satinder
    @Deol.satinder Před 2 lety +16

    50km BSF is right

  • @shabnamsharma2601
    @shabnamsharma2601 Před 2 lety +4

    Loka ch drr khatam ho gaya.

  • @harjotsinghkhalsa9416
    @harjotsinghkhalsa9416 Před 2 lety +6

    Jhooth bol reha hai ,muhle wale aakhde ne saare ki att chuki c ohne

  • @vijaypratapsingh4363
    @vijaypratapsingh4363 Před 2 lety +4

    🙏RIP 🙏😭

  • @happychahal2436
    @happychahal2436 Před 2 lety +8

    Dada dadi v aa gaye???

  • @bootandroid5834
    @bootandroid5834 Před 2 lety +3

    Yarr vdd de tu v pra ehna nu

  • @kalanar3517
    @kalanar3517 Před 2 lety

    Insaf jruri

  • @newyogitasharma1065
    @newyogitasharma1065 Před 2 lety +1

    ਮੁੰਡੇ ਇਕ ਰੋ ਨਈ ਸਕਦੇ ਬਚੈਰੇ।।

  • @avtarsinghavtara4809
    @avtarsinghavtara4809 Před rokem

    Good

  • @loveSarpanchh
    @loveSarpanchh Před 2 lety +1

    Wmk

  • @gurlabhsingh8072
    @gurlabhsingh8072 Před rokem

    ਚੱਲ ਗੱਲੇ ਵਿੱਚੋ ਪੈਸੇ ਕੱਢ ਵੀ ਲਈ ਤਾਂ ਬੰਦਾ ਤਲਵਾਰ ਨਾਲ ਕੱਟ ਦੇਣਾ ਗਲਤ ਹੈ

  • @jantsandhu184
    @jantsandhu184 Před 2 lety +2

    MAJHE CH A KM BAHUT A YR....BNDA MAARN LGYA 1 MNT NHI LAONDE

  • @latestupdates5682
    @latestupdates5682 Před 2 lety +17

    Saare bande jinne bhi jimmebaar ne sab nu fansi honi chahidi ae

    • @LiveStudioRay
      @LiveStudioRay Před rokem

      ager ona di egt tki hoyi hove ta ta ki hona chahida h

  • @kakamann1236
    @kakamann1236 Před 2 lety +9

    Do Jane aa tusi jiwe ona ne mareya va thoda bro owe ona da km kar do

    • @Singh_005
      @Singh_005 Před 2 lety +3

      ਸਹੀ ਕਿਹਾ

    • @khushbhinder7366
      @khushbhinder7366 Před 2 lety +2

      sahi gal a bro police ne shikku krna va jo krna app krna

  • @PrabhjotSingh-ld8rl
    @PrabhjotSingh-ld8rl Před 2 lety +2

    Kalyug

  • @jasiheer8923
    @jasiheer8923 Před 2 lety +10

    Waheguru Ji 🙏

  • @gurpreetmaangurpreetmaan3425

    Bai eeda bro v pura gunda banda huna eeve dimag khrab aa una da eve koi nhi marda veere agle nu v jail jaan to darr lagda

  • @jasleenkaur5017
    @jasleenkaur5017 Před 2 lety +3

    Waheguru Mehar kre veere te🥺🙏

  • @Aus._93-99
    @Aus._93-99 Před 10 měsíci

    ਪੰਜਾਬ ਹੁਣ ਯੂਪੀ ਬਣਦਾ ਜਾ ਰਿਹਾ

  • @kallumattu5424
    @kallumattu5424 Před 2 lety

    Omg veer

  • @saini662
    @saini662 Před 2 lety +9

    police wale ne paise khade lgde aa

    • @geetmp4808
      @geetmp4808 Před 2 lety +1

      Shi Hai gal to ehi lag reha maarne wale di galti NHi kad rhe

  • @xmlall4143
    @xmlall4143 Před 2 lety

    Waheguru shanti dewe

  • @arunbhatti4964
    @arunbhatti4964 Před 2 lety +4

    Police da come khatam ho chuka ha crime bahut wadh chuka line order khatam ho chukia aa govarnar Raj hona chadia ha

  • @kallumattu5424
    @kallumattu5424 Před 2 lety

    So sad bro

  • @jasvinder02013616
    @jasvinder02013616 Před 2 lety

    Bai je machis slaabiya si te dukaan to layi kyu te paise kyu ditte dukaan wale nu... Check krk hi banda paise denda hai

  • @user-wz7ok7ly5m
    @user-wz7ok7ly5m Před 9 měsíci

    Waheguruji 😢😢

  • @mandeepsandha6099
    @mandeepsandha6099 Před 2 lety

    Shabas aee..mera chadda punjab

  • @manjitkaurhundal5018
    @manjitkaurhundal5018 Před rokem

    Omg😢😢

  • @kuldeepessar209
    @kuldeepessar209 Před 2 lety

    WaheGuru Ji

  • @bawaankit692
    @bawaankit692 Před 2 lety +5

    Bahut Madde hall hoye pe ne Amritsar de koi mai baap ni reh gya sher da

  • @avtarsinghavtarsingh5209
    @avtarsinghavtarsingh5209 Před 2 lety +6

    Lahnat hai lokan te yr enne girge lok jehde machis di dubbi piche kise nu maar den.Rabb bhala kare.😔🙏

  • @Vicky5katterhundu
    @Vicky5katterhundu Před 2 lety +11

    Crime city bn gye ,guru nagri

  • @sarbjitsingh9870
    @sarbjitsingh9870 Před rokem

    So sad

  • @shaminderrandhawa2024
    @shaminderrandhawa2024 Před 2 lety +6

    Mahadev

  • @sapnasingh1180
    @sapnasingh1180 Před 2 lety

    Ki hoya Punjab de halat nu

  • @jantsandhu184
    @jantsandhu184 Před 2 lety

    Majhe area ch bahut zyada hathyar a Jaij nd najaij .... Majhe area de lok bahut hi changey ne bt larde v hado wdd ne.

  • @shindaraikoti3272
    @shindaraikoti3272 Před rokem

    ਰੰਗਲਾ ਪੰਜਾਬ

  • @SarbjeetKaur-hm3jx
    @SarbjeetKaur-hm3jx Před rokem +1

    Hlo veer ji girls da veer nu and father and dada and dadi sara nu saja milni chadi hai very Rog lok na dog lok na sari family saja m ni c hai

  • @madijutt7055
    @madijutt7055 Před 2 lety +4

    22 a kuri da Rola va