Chajj Da Vichar (2038) || Amritpal Singh ਬਾਰੇ ਕੌਣ ਬਕਦਾ ਗੰਦ

Sdílet
Vložit
  • čas přidán 7. 05. 2024
  • #primeasiatv #chajjdavichar #swarnsinghtehna #harmanthind #election2024news #loksabhaelection2024 #election2024news #bhagwantmaan #punjab #punjabnewstoday #punjabnewstoday #punjabikhabra #akalidal #amritpalsingh #amritpalsinghnews
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH #564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 155

  • @lakhmirsinghkhalsa8282
    @lakhmirsinghkhalsa8282 Před 24 dny +26

    ਮਾਝੇ ਦੇ ਜਰਨੈਲ ਯੋਧਿਆਂ ਨੂੰ ਬੇਨਤੀ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏

  • @BabajiGurdaspuri-ob5qt
    @BabajiGurdaspuri-ob5qt Před 21 dnem +2

    ਅਮ੍ਰਿਤਪਾਲ ਜ਼ਿੰਦਾਬਾਦ

  • @balwindersinghbal7952
    @balwindersinghbal7952 Před 25 dny +15

    Tehna Sahib ਜੀ ਤੁਸੀਂ ਠੀਕ ਕਿਹਾ....
    ਕੁਝ ਬੰਦੇ ਨੂੰ ਗਾਲਾਂ ਤੋ ਬੱਗੇਰ ਕੁਝ ਨਹੀਂ ਆਉਂਦਾ...

  • @SukhwinderSingh-wq5ip
    @SukhwinderSingh-wq5ip Před 24 dny +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @chanjminghmaan8575
    @chanjminghmaan8575 Před 22 dny +1

    ❤ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ❤❤

  • @kashmirdegun7160
    @kashmirdegun7160 Před 24 dny +6

    ਤੁਹਾਡਾ ਪ੍ਰੋਗਰਾਮ ਸੁਣਕੇ ਮਜ਼ਾ ਆ ਜਾਂਦਾ ਅੱਜ ਤਾਂ ਵੋਟਾਂ ਦੀ ਭਵਿੱਖ ਬਾਂਣੀਂ ਕਰ ਦਿੱਤੀ 👍🙋‍♀️🙏🙏

  • @deepbrar.
    @deepbrar. Před 25 dny +21

    ਵਾਹ ਓਏ ਬੁੱਲਿਆ ਦੇਖ ਦੁਨੀਆਂ ਦੇ ਵੱਖਰੇ ਵੱਖਰੇ ਰੰਗ
    *ਕਦੇ ਪੈਂਦੀਆਂ ਜੱਫੀਆਂ ਤੇ ਕਦੇ ਵੱਜਦੇ ਨੇ ਡੰਗ*

    • @daljitsingh7980
      @daljitsingh7980 Před 25 dny +3

      ਦੀਪ ਬਰਾੜ ❤🙏👌👌👌👍👍

    • @deepbrar.
      @deepbrar. Před 25 dny

      ​@@daljitsingh7980ਸੰਧੂ ਵੀਰੇ 😍😍

    • @nasibkaurdhillon6823
      @nasibkaurdhillon6823 Před 25 dny +3

      Deep Brar Sloot hai tuhanu 🙏🏾🙏🏾

    • @deepbrar.
      @deepbrar. Před 25 dny

      ​@@nasibkaurdhillon6823😍🙏 ਆਂਟੀ ਜੀ

  • @GurmeetSingh-ms1hz
    @GurmeetSingh-ms1hz Před 25 dny +7

    ਸਵਰਨ ਸਿੰਘ ਤੇ ਹਰਮਨ ਕੌਰ ਜੀ ਬਹੁਤ ਬਹੁਤ ਪਿਆਰ ਭਲਾ ਹੀ ਭਲਾ ਖੁਸੀਅ ਮਾਣੋ।

  • @charnsingh4399
    @charnsingh4399 Před 25 dny +18

    " ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ " ।।

  • @satwantsingh9096
    @satwantsingh9096 Před 25 dny +8

    ਸਰਦਾਰ ਟਹਿਣਾ ਜੀ ਦੇ ਬਹੁਤ ਵਧੀਆ ਉਪਰਾਲਾ ਪੰਜਾਬੀ ਭਾਸ਼ਾ ਦਾ ਉਚਾਰਣ ਹਰਮਨ ਥਿੰਦ ਦੇ ਵਿਚਾਰ ਵਧੀਆ ਪੇਸ਼ਕਾਰੀ

  • @JagtarSingh-bp3ol
    @JagtarSingh-bp3ol Před 20 dny +2

    ਅਮਰਤਪਾਲ ਸਿੰਘ ਨੂੰ ਹੀ ਪੌਣੀ ਚਾਹੀਦੀ ਹੈ

  • @hbolina
    @hbolina Před 25 dny +3

    For punjab only AAP CM MAAN BEST Let him give him at least five years give him chance. Support him please ,

  • @BalkarSingh-bg8oi
    @BalkarSingh-bg8oi Před 25 dny +9

    ਸਾਨੂੰ ਚੱਜ ਦਾ ਵੀਚਾਰ ਸੁਣਨਾ ਪੈਦਾ ਕਈ ਕਾਰਨਾਂ ਕਰਕੇ ।

  • @helloaviation97
    @helloaviation97 Před 22 dny +2

    Satshri Akal Tehna ji and Harman Thind ji

  • @JagtarSingh-bp3ol
    @JagtarSingh-bp3ol Před 20 dny +1

    ਟਹਿਣਾ ਸਾਹਬ ਸਿਰਾ ਕਰਾਤਾ ਤੁਸੀਂ ਜੋੋੜੀ ਨੇ ਧੰਨਵਾਦ ਜੀ

  • @BalwantSingh-to7nu
    @BalwantSingh-to7nu Před 25 dny +6

    ਟਹਿਣਾ ਸਾਬ ਗਰਮੀ ਤਾਂ ਹੈ ਪਰ ਐਨੀ ਜ਼ਿਆਦਾ ਨਹੀਂ ਜਿਹੜੀ ਪ੍ਰੇਸ਼ਾਨ ਕਰੇ

  • @SatnamSingh-bc5zm
    @SatnamSingh-bc5zm Před 25 dny +26

    ਕੁੱਝ ਵਿਕ ਗਏ
    ਕੁੱਝ ਟਿਕ ਗਏ
    ਜਿਹੜੇ ਵਿਕ ਗਏ
    ਸਮਝੋ ਦਾਅ ਪੇਚ ਸਿੱਖ ਗਏ

  • @user-ut8zl3tj6n
    @user-ut8zl3tj6n Před 24 dny +6

    ਬਹੁਤ ਵਧੀਆ ਵੀਚਾਰ ਹਨ ਧੰਨਵਾਦ ਜੀ

  • @shyamshukla2791
    @shyamshukla2791 Před 21 dnem +1

    Very nice programme

  • @BalwinderSingh-ms4by
    @BalwinderSingh-ms4by Před 25 dny +10

    ਟਹਿਣਾ ਸਾਹਿਬ ਥਿੰਦ ਜੀ ਸਤਿ ਸ੍ਰੀ ਅਕਾਲ। ਗੁਰਦਾਸਪੁਰ

  • @BalkarSingh-ko2qy
    @BalkarSingh-ko2qy Před 25 dny +4

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ❤

  • @harindergrewal5418
    @harindergrewal5418 Před 25 dny +4

    S.Tehna Ji Te M.Thind Ji Sat Sri Akal Very Good Vichar OK ❤ ❤ ❤

  • @jasbirsingh6934
    @jasbirsingh6934 Před 21 dnem +1

    ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਪਿੰਡ ਖਾਰਾ ਹਲਕਾ ਖੰਡੂਰ ਸਾਹਿਬ ਤੁਹਾਡਾ ਜਵਾਈ ਜਿਤੇਗਾ110 ਪਰਸੈਂਟ

  • @user-gd9pp9hy2r
    @user-gd9pp9hy2r Před 24 dny +3

    ਬਹੁਤ ਵਧੀਆ ਪ੍ਰੋਗਰਾਮ ਹੈ ਜੀ ਦੋਹਾਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️✍️✍️✍️💯

  • @balrajrandhawa6672
    @balrajrandhawa6672 Před 25 dny +8

    ਟਹਿਣੇ ਬਾਰੇ ਮੂਸੇ ਵਾਲੇ ਨੇ ਜੋ ਲਿਖਿਆ,ਉਹ ਸੱਚ ਈ ਲੱਗਦਾ

  • @sukhbirsinghattepur
    @sukhbirsinghattepur Před 22 dny +2

    ਅੱਜ ਤਾਂ ਕਵਿਤਾ ਬਣ ਗਈ।

  • @khushiparam5730
    @khushiparam5730 Před 24 dny +2

    Very good 👍

  • @bharbhurkang1755
    @bharbhurkang1755 Před 25 dny +2

    ਬਹੁਤ ਵਧੀਆ

  • @karamjitsingh2182
    @karamjitsingh2182 Před 24 dny +2

    Waheguru ji🎉

  • @ManpreetSingh-vt7lm
    @ManpreetSingh-vt7lm Před 24 dny +2

    Good job bro waheguru ji ❤️

  • @balwindersinghbal7952
    @balwindersinghbal7952 Před 25 dny +3

    Tehna sahib ਜੀ.. ਤਿਤਲੀਆਂ ਬੇ ਵਫਾ ਹੋ ਗਈਆਂ... 😊😊

  • @BudhSingh-pb2es
    @BudhSingh-pb2es Před 25 dny +2

    ❤❤ ਬਹੁਤ ਵਧੀਆ ❤❤

  • @harbhajansoomal4709
    @harbhajansoomal4709 Před 22 dny +1

    Very good Bai ji

  • @user-nq5or5fx4q
    @user-nq5or5fx4q Před 24 dny +2

    Very Nice 👍

  • @KuldeepSingh-oy6qc
    @KuldeepSingh-oy6qc Před 23 dny +2

    ਟਹਿਣਾ ਸਾਬ ਼ਅੱਜ ਚੇਹਰੇ ਤੇ ਰੋਣਕ ਨਹੀਂ ❤❤

  • @jagtargill-rc4gy
    @jagtargill-rc4gy Před 25 dny +4

    Very good Harman thind and thana shiab ji thinks

  • @bhagwantsingh9267
    @bhagwantsingh9267 Před 25 dny +5

    Very nice ji

  • @raman1427
    @raman1427 Před 25 dny +3

    Very nice program

  • @KuldeepSingh-my6vx
    @KuldeepSingh-my6vx Před 24 dny +2

    ਮੂਸੇ ਵਾਲਾ ਨੇ ਅਪਣੇ ਗਾਣੇ ਵਿੱਚ ਬਿਲਕੁਲ ਸਹੀ ਤਾਰੀਫ਼ ਕੀਤੀ ਸੀ ਤੁਹਾਡੀ ,,

  • @gurjantsidhu1708
    @gurjantsidhu1708 Před 24 dny +2

    ਚੋਣਾ ਵਿੱਚ ਦਿਲਚਸਪੀ ਨਾਂਮਾਤਰ ਤਲਵੰਡੀ ਸਾਬੋ(ਬਠਿੰਡਾ)ਜੀ

  • @ProfessorSKVirk
    @ProfessorSKVirk Před 24 dny +2

    Bijli da Bill nahi muaaf Hoya.
    1000/- R.S./- Nahi milna chahida

  • @daljitsingh7980
    @daljitsingh7980 Před 25 dny +7

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

    • @deepbrar.
      @deepbrar. Před 25 dny +1

      ਸੰਧੂ ਵੀਰੇ 😍🙏

  • @Sewasingh.sandhu
    @Sewasingh.sandhu Před 25 dny +3

    ਹਰਮਨ ਥਿੰਦ & ਟੈਹਿਣਾ ਸਾਹਿਬ ਜੀ ਸਤਿ ਸੀ ਅਕਾਲ ਜੀ ।

  • @user-no4ir8lp2n
    @user-no4ir8lp2n Před 25 dny +2

    Superb

  • @Harman_singh564
    @Harman_singh564 Před 25 dny +2

    Santokh singh very nice

  • @deepbrar.
    @deepbrar. Před 25 dny +18

    ਪਾਣੀ ਅਗਰ ਸ਼ਾਂਤ ਹੈ ਤਾਂ
    *ਗਹਿਰਾਈ ਨਾਲ ਮਜ਼ਾਕ ਨਹੀਂ ਕਰਿਆ ਕਰਦੇ*

  • @daljindersumra3473
    @daljindersumra3473 Před 25 dny +2

    Waheguru g❤❤❤

  • @amitpremium7457
    @amitpremium7457 Před 25 dny +1

    ❤❤❤❤❤
    Excellent show
    God bless you

  • @amarjitsingh287
    @amarjitsingh287 Před 25 dny +2

    ਟਹਿਣਾ ਜੀ ਇਹ ਲੀਡਰ ਲੋਕ ਆਮ ਤੌਰ ਤੇ ਸਿਆਣੇ ਬਾਬਿਆਂ ਦੀ ਜਾ ਜੋਤਸ਼ੀ ਲੋਕਾਂ ਦੇ ਕਹਿਣ ਮੁਤਾਬਕ ਹੀ ਇਹੋ ਜਿਹੀਆਂ ਹਰਕਤਾਂ ਕਰਦੇ ਹਨ ਜੀ ਕਿੱਸੇ ਵੀ ਚੀਜ਼ ਦੀ ਪੂਜਾ ਕਰਨ ਲਈ ਤਿਆਰ ਹੋ ਜਾਂਦੇ ਹਨ ਜੀ

  • @deepbrar.
    @deepbrar. Před 25 dny +13

    ਸਾਡੇ ਜੀਵਨ ਵਿਚ ਕ੍ਰੋਧ ਅਤੇ ਹਨੇਰੀ ਇੱਕੋ ਜਿਹੇ ਹਨ ਕਿਓਂਕਿ ਇਹਨਾ ਦੇ ਗੁਜ਼ਰ ਜਾਣ ਤੋਂ ‬
    ‪ *ਬਾਅਦ ਹੀ ਸਾਨੂੰ ਸਾਨੂੰ ਆਪਣੇ ਨੁਕਸਾਨ ਦਾ ਪਤਾ ਲੱਗਦਾ ਹੈ*

    • @daljitsingh7980
      @daljitsingh7980 Před 25 dny +2

      ਦੀਪ ਬਰਾੜ 👍🙏👍

    • @deepbrar.
      @deepbrar. Před 25 dny +1

      ​@@daljitsingh7980😍🙏 ਸੰਧੂ ਵੀਰੇ

  • @user-no7sq7fo6o
    @user-no7sq7fo6o Před 25 dny +6

    ਗੱਲ ਤਾਂ ਠੀਕ ਹੈ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਹਰੇਕ ਔਰਤ ਨੂੰ ਹਜ਼ਾਰ ਹਜ਼ਾਰ ਦੇਣਾ

    • @NimarNoorSingh
      @NimarNoorSingh Před 24 dny

      Bai hor kmm ho Jaan pr 1000rs na miln eh vaahda sahi ne aapa mñgte nhi bnña?..bijli 600 unit ekk mjddle class vste sahi c pr 1000rs da virodh kro

  • @Harnek-ni9lr
    @Harnek-ni9lr Před 23 dny +2

    ਵੀਰ ਜੀ ਫ਼ਰੀਦਕੋਟ ਮੈਡੀਕਲ ਕਾਲਜ ਵਿੱਚ ਅਸੀਂ ਦੋ ਦਿਨ ਗੁਰਦੁਆਰਾ ਸਾਹਿਬ ਲੰਗਰ ਖਾਣ ਜਾਂਦੇ ਸੀ ਉੱਥੇ ਵੇਖ ਕੇ ਸੋਚਣ ਨੂੰ ਮਜਬੂਰ ਹੋ ਜਾਈਦਾ ਸੀ ਕਿ ਜਿਸ ਗੁਰੂ ਦੇ ਲੰਗਰ ਵੰਡਣ ਵਾਲ ਵਾਲੇ ਚੇਲੇ ਕਿੰਨੇ ਸੋਹਣੇ ਹਨ ਤੇ ਉਹ ਗੁਰੂ ਕਿੰਨਾ ਸੋਹਣਾ ਹੋਵੇਗਾ ਜਿਸ ਦੇ ਇਹ ਚੇਲੇ ਹਨ 🙏🙏🙏🙏ਵਾਹਿਗੁਰੂ ਵਾਹਿਗੁਰੂ ਸਭ ਤੇ ਮੇਹਰ ਕਰੋ ਜੀ 🙏🙏

  • @BalkarSingh-ko2qy
    @BalkarSingh-ko2qy Před 25 dny +2

    ਟਹਿਣਾ ਸਾਹਿਬ ਜੀ ਗਰਮੀ ਬੁਹਤ ਹੈ ਤੇ ਹਰੇ ਪੂਤਨੇ ਦੀ ਚੱਟਣੀ ਕੋਈ ਗੋਂਦ ਕਤਿਰਾ ਤੇ ਸ਼ਰਦਾਈ ਪਿਓ ਜੀ

  • @user-ut8zl3tj6n
    @user-ut8zl3tj6n Před 24 dny +3

    ਗਾਲਾਂ ਕੱਢ ਕੇ ਲੋਕ ਆਪ ਖਰੇ ਬਣਦੇ ਆ ਦੂਸਰੇ ਨੂੰ ਮਾੜਾ ਦਸ ਦੇ ਆ

  • @BaldevSingh-qr5wj
    @BaldevSingh-qr5wj Před 25 dny +2

    Kai karna karke 😂😂😂😂
    Excellent yr 👌
    Tahina saab god bless you ❤
    Super news ❤❤

  • @gurpreetsinghdhaliwal807
    @gurpreetsinghdhaliwal807 Před 24 dny +2

    ਸਤਿ ਸ੍ਰੀ ਅਕਾਲ ਜੀ

  • @balvirsingh3076
    @balvirsingh3076 Před 22 dny

    ਵਾਕਿਆ ਹੀ ਟਹਿਣਾ ਜੀ ਦੀ ਗੱਲ ਸੌ ਫ਼ੀਸਦੀ ਸਹੀ ਹੈ ਕਿ ਇਨ੍ਹਾਂ ਚੋਣਾਂ ਨਾਲ ਭਵਿੱਖ ਸਵਾਰਨ ਦੀ ਗੱਲ ਵੱਖਰੀ ਹੈ ਅਸਲ ਵਿੱਚ ਲੋਕਾਂ ਦੇ ਕਿਰਦਾਰ ਦੀ ਪਰਖ ਹੋਣੀ ਹੈ।ਇਸ ਅਧਾਰ ਤੇ ਮੈਂ ਉਨ੍ਹਾਂ ਲੋਕਾਂ ਨੂੰ ਖਾਸ ਕਰਕੇ ਗੁਰਸਿੱਖ ਪਿਆਰਿਆਂ ਨੂੰ ਚਿਤਾਵਨੀ ਦਿੰਦਾ ਹਾਂ ਕਿ ਆਪਣੇ ਸਤਿਗੁਰੂ ਸਾਹਿਬਾਨ ਦੇ ਅਦਬ ਅਤੇ ਬੇਅਦਬੀ ਨੂੰ ਭੁੱਲਣਾਂ ਨਹੀਂ ਤੁਹਾਡੇ ਕਿਰਦਾਰ ਦੀ ਪਰਖ ਹੋਣੀ ਹੈ।ਇਹ ਕਿਰਦਾਰ ਭਵਿੱਖ ਦੇ ਇਤਿਹਾਸ ਵਿੱਚ ਲਿਖਿਆ ਜਾਣਾ ਹੈ

  • @devrajsalaria3333
    @devrajsalaria3333 Před 24 dny +2

    Tehna sahib sahi gal hai.Asli vikan wale aj kal bahut hain aur keemat bhi crores of rupees hai aap jee de shaher de he example le lvo.

  • @surinderkaur1643
    @surinderkaur1643 Před 25 dny +4

    Satshri akal beta ji 🙏

  • @VijayKataria-sx7ht
    @VijayKataria-sx7ht Před 25 dny +5

    ਟਹਿਣਾ ਸਾਬ ਜਿਹੜੀ 25 ਮਿੰਟ ਤੇ ਗੱਲ ਕੀਤੀ ਸਿਰਾ ਲਾ ਤਾ

  • @VeerSingh-ue4wx
    @VeerSingh-ue4wx Před 25 dny +2

    ਟਹਿਣਾ ਸਾਹਿਬ ਥਿੰਦ ਜੀ ਸਤਿ ਸ੍ਰੀ ਅਕਾਲ ਜੀ ਕਨੇਡਾ ਤੋ

  • @jaswantsingh1555
    @jaswantsingh1555 Před 25 dny +2

    Thanks for advice

  • @surjansingh6919
    @surjansingh6919 Před 24 dny +2

    ਟਹਿਣਾ ਸਾਹਿਬ ਕਮ ਸੁ ਕਮ ਕੜਾ ਤਾ ਪਾਇਆ ਕਰੋ

  • @ShaamRak
    @ShaamRak Před 21 dnem

    ਮਾਨ ਨੇ ਚਾਰ ਪੰਜ ਵਾਰ ਐਮ ਪੀ ਬਣਕੇ ਕਿਹੜਾ ਵਿਕਾਸ ਕੀਤਾ, ਕਿਹੜਾ ਹਸਪਤਾਲ, ਸਕੂਲ, ਕਾਰਖਾਨਾ ਲਗਾਇਆ, ਕਿਹੜਾ ਬੰਦੀ ਸਿੰਘ ਛਡਾਇਆ ???????25, ਤੋਂ 30ਸਾਲ ਦਾ ਟਾਇਮ ਦਿਤਾ, ਹੋਰ ਮੂਰਖ਼ ਬਣੋਗੇ

  • @palasingh5151
    @palasingh5151 Před 25 dny +3

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @user-ot7ls3jw7x
    @user-ot7ls3jw7x Před 25 dny +3

    Sat shri akal verr g te bhen g

  • @user-qq4pd8en5e
    @user-qq4pd8en5e Před 25 dny +4

    ਕੋਈ ਜਿੱਤੂ ਕੋਈ ਹਾਰੁ ਕਈ ਕਾਰਨਾਂ ਕਰਕੇ 😂

  • @hbolina
    @hbolina Před 25 dny +2

    CM will keep his promise in his five years service he never said he will do all his promise in first two years BE PATIENCE

  • @PB-mu3tv
    @PB-mu3tv Před 25 dny +2

    Tehna saab ik jandiala sade lagy v aa hun sara punjab hi nachi jave

  • @surindernijjar7024
    @surindernijjar7024 Před 25 dny +2

    🙏🙏🙏

  • @BaldevSingh-co2sq
    @BaldevSingh-co2sq Před 25 dny +2

    ਮਾੜੋ ਨੇ ਦੋ ਰੱਖੇ ਸੀ

  • @BoharDhillon-hw3uc
    @BoharDhillon-hw3uc Před 25 dny +2

    🙏🙏🙏🙏🙏
    🙏🙏🙏🙏🙏

  • @BKGarg-oi7oy
    @BKGarg-oi7oy Před 25 dny +1

    Aap good party better than previous Cong akali govt

  • @tejpalpannu2293
    @tejpalpannu2293 Před 24 dny +1

    🙏🙏🙏🇮🇳🇨🇦🇮🇳🙏🙏🙏

  • @sumandeepkaur3181
    @sumandeepkaur3181 Před 25 dny +2

    Nice❤❤

  • @sidhusidhu6811
    @sidhusidhu6811 Před 25 dny +2

    ❤❤🎉🎉❤❤ 🎉🎉🎉🎉❤🎉🎉

  • @chahal-pbmte
    @chahal-pbmte Před 25 dny +3

    ਪ੍ਰਾਈਮ ਏਸ਼ੀਆ ਚੈਨਲ ਲੋਕਾਂ ਦਾ ਹਰਮਨ ਪਿਆਰਾ ਚੈਨਲ ਹੈ। ਅੱਜ ਦੇ ਚੱਜ ਦਾ ਵਿਚਾਰ ਪ੍ਰੋਗਰਾਮ ਦਾ ਸਿਰਲੇਖ ਇਸ ਚੈਨਲ ਨੂੰ ਸ਼ੋਭਾ ਨਹੀਂ ਦਿੰਦਾ।

  • @inderjitsingh7109
    @inderjitsingh7109 Před 25 dny +1

    ਬਹੁਤ ਵਧੀਆ ਜੀ

  • @HarjitKaur-sb7jo
    @HarjitKaur-sb7jo Před 19 dny

    Sorry tahana shaib we live in Uk we all ways vote and without any noise and any sware words but punjab all ways like this it will never change but i love your kamedy makes me laugh

  • @user-lo6fc9dj6x
    @user-lo6fc9dj6x Před 25 dny +2

    ਟਹਿਣਾ ਸਾਹਿਬ ਸਾਡੀ ਮਾਂ ਬੋਲੀ ਭਰੀ ਹੋਈ ਹੈ ਗਾਲਾਂ ਨਾਲ
    ਇਹੋ ਹੀ ਬੰਦੇ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਕੁਮੈਂਟਸ ਕਰਦੇ ਆ

  • @mzmbhullar1313
    @mzmbhullar1313 Před 24 dny +1

    Veer ji thodi awaj kat aundi a

  • @user-nn8jo4bb1g
    @user-nn8jo4bb1g Před 25 dny +2

    Tehna.ji.sachian.na.karo.gaalan.aapne.kol.dher.lage.pay.virsa.ji.bhehth.jaann.koi.raula.nahii

  • @hermindersingh7008
    @hermindersingh7008 Před 25 dny +2

    ਟਹਿਣਾ ਵੀ ਹਾਸੀਆ ਪਵਾਉਦਾ ਫੁਸ਼ ਫੁਸ਼ ਕਰਕੇ

  • @KarmJeet-hb6hu
    @KarmJeet-hb6hu Před 22 dny +1

    S.g.p.c.baeman..toolla.kàramjit.d.b.nanaak.

  • @lakhveermanbabeguru7013
    @lakhveermanbabeguru7013 Před 25 dny +22

    ਇਹ ਪ੍ਰੋਗਰਾਮ ਸੁਣ ਕੇ ਭੱਦੀ ਸ਼ਬਦਾਵਲੀ ਬੰਦ ਹੋਣੀ ਚਾਹੀਦੀ ਹੈ

  • @inderpalsingh7144
    @inderpalsingh7144 Před 21 dnem

    Amritpal ❤❤❤❤❤

  • @RakeshKumar-pg3or
    @RakeshKumar-pg3or Před 25 dny

    ❤❤❤🎉🎉🎉

  • @daman6410
    @daman6410 Před 25 dny +1

    Punjab ground level vull vudh riha

  • @JagjeetSingh-bo1vx
    @JagjeetSingh-bo1vx Před 22 dny

    It means people r fed up fm polititions

  • @akashdeepkanshi1155
    @akashdeepkanshi1155 Před 25 dny +1

    2700 partiyon tan pahle aa Desh vich ha Namia hor Kanya banane

  • @khalasawaj
    @khalasawaj Před 22 dny

    10 tareek sham nu

  • @khalasawaj
    @khalasawaj Před 22 dny

    Ropar vich bahut mihin peya

  • @HarjitKaur-sb7jo
    @HarjitKaur-sb7jo Před 19 dny

    I love your kamedy

  • @user-cf3zw7tn2o
    @user-cf3zw7tn2o Před 15 dny

    Jandeale vala sade nal v a

  • @yudukhan6658
    @yudukhan6658 Před 25 dny

    M kuldeep singh pind Gharuan distk Mohali Punjab to salam karda ha eis vir new ta bhain new.. M bhay Apal singh gee The Hak vich keesady.. Punjab vich Chtta.khatamm.h0.jeoga

  • @GurjantSinghBhoura-cz4qm
    @GurjantSinghBhoura-cz4qm Před 25 dny +3

    ਵੋਟਾਂ ਪੳ ਜਾਂ ਨਾਂ ਪਾੳ ਪਰ ਬੋਲਣਾ ਚੰਗਾ ਸਿੱਖੋ ਲੀਡਰੋ

  • @mithusinghsingh5948
    @mithusinghsingh5948 Před 24 dny

    ZERO % HAI JI.

  • @aninderdhamrait1477
    @aninderdhamrait1477 Před 25 dny

    Not refundable

  • @jarnailsingh9949
    @jarnailsingh9949 Před 25 dny +1

    219th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

    • @ssgill218
      @ssgill218 Před 25 dny +1

      ਆਪਣੀ ਮਸ਼ਹੂਰੀ ਬਹੁਤ ਹੋ ਗਈ ਹੈ ਹੁਣ ਚੋਣ ਲੜੋ ਸ਼ਾਇਦ ਕੋਈ ਵੋਟ ਪੈ ਜਾਵੇ। 😅😅😅😅😅

  • @rajwantkaur3508
    @rajwantkaur3508 Před 23 dny

    Gaala kadan vale bhut gire honge