ਸਿੱਖ ਬੱਚੇ ਦੀ ਮਾਂ ਆਈ ਕੈਮਰੇ ਸਾਹਮਣੇ, ਪਤੀ ਦੀ ਮੌ ਤ ਤੋਂ ਅਗਲੇ ਦਿਨ ਹੀ ਬੱਚਿਆਂ ਨੂੰ ਕਿਉਂ ਛੱਡ ਕੇ ਚਲੀ ਗਈ

Sdílet
Vložit
  • čas přidán 12. 05. 2024
  • Social ਮੀਡੀਆ 'ਤੇ Viral ਸਿੱਖ ਬੱਚੇ ਦੀ ਮਾਂ ਆਈ ਕੈਮਰੇ ਸਾਹਮਣੇ, ਪਤੀ ਦੀ ਮੌ ਤ ਤੋਂ ਅਗਲੇ ਦਿਨ ਹੀ ਬੱਚਿਆਂ ਨੂੰ ਕਿਉਂ ਛੱਡ ਕੇ ਚਲੀ ਗਈ, ਸੁਣੋ ਪੂਰਾ ਸੱਚ Live
    #jagbani #latestnews #viral #socialmedia #mother #son #vendor #rollOfficial website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Komentáře • 287

  • @nirmalsingla9318
    @nirmalsingla9318 Před 20 dny +151

    ਮਾਂ ਕੋ ਹੀ ਬਚਿਆ ਦੀ ਜੰਮੇਵਾਰੀ ਮਿਲਣੀ ਚਾਹੀਦਾ, ਭੂਆ ਤੇ ਚਾਚਾ ਚਾਚੀ ਦੀ ਚੰਗੀ ਛੱਤਰ ਪਰੇਡ ਕਰਨੀ ਚਾਹੀਦਾ

    • @dr.kaursingh8853
      @dr.kaursingh8853 Před 20 dny +11

      💯 agree. Bhua and other relatives are cunning. They kicked the poor mother out of the house.

    • @rajkamboj7863
      @rajkamboj7863 Před 19 dny +15

      Mother is innocent. Bhua and chacha are very clever

    • @abhiisingh4330
      @abhiisingh4330 Před 19 dny +3

      Chachi Orr buaa toh dekhne se hee ptaa chal rahi hai

    • @devil.com1070
      @devil.com1070 Před 18 dny

      ਸ਼ਿੱਤਰ ta tere pene ਚਾਹੀਦੇ dalaa tu oh buddi di side le reha jo Galt bavkof Banda

    • @minnisingh7443
      @minnisingh7443 Před 16 dny

      Bua aur Chachi bahut hushar hai itni agar bache se pyar rahta to bache ko free mai padhate khilate

  • @user-ni9ed2if1j
    @user-ni9ed2if1j Před 19 dny +83

    ਧੀ ਦਾ ਗਰੀਬ ਪਿਉ ਵਿਚਾਰਾ ਰੋਈ ਜਾਂਦਾ

  • @Sandeep28872
    @Sandeep28872 Před 20 dny +119

    ਬਾਪ ਵਿਚਾਰਾ ਗਰੀਬ ਆ ਪਲੀਜ਼ ਇੰਨਾਂ ਦੀ ਮੱਦਦ ਕਰੋ ਕੋਈ

    • @sehajsidhu8821
      @sehajsidhu8821 Před 19 dny +9

      Father Vichare roi ja Rahe ne 😢😢

    • @AmanpreetKaur-hs5mg
      @AmanpreetKaur-hs5mg Před 19 dny

      @@sehajsidhu8821 haji plz 🙏🙏🙏🙏

    • @mamtarani5030
      @mamtarani5030 Před 19 dny +6

      ਬਿਲਕੁਲ ਸਹੀ ਕਿਹਾ ਤੁਸੀਂ

    • @jassgill9995
      @jassgill9995 Před 17 dny +4

      Bhole aa bot par sara media ik paase hon krke loka nu sach to pre kar rhe aa bechara baap ta hun kr b ki skda aa

  • @Paramjit-rj7vv
    @Paramjit-rj7vv Před 19 dny +69

    ਬੱਚੇ ਮਾਂ ਨੂੰ ਹੀ ਮਿਲਣੇ ਚਾਹੀਦੇ ਭੂਆ ਚਾਚਾ ਇਨੇ ਜੋਗੇ ਆ ਕੰਮ ਕਿਉਂ ਕਰਾਉਂਦੇ ਬੱਚਿਆਂ ਕੋਲੋਂ

  • @AmarjeetKaur-ln9jq
    @AmarjeetKaur-ln9jq Před 19 dny +47

    ਬੱਚੇ ਮਾਂ ਨੂੰ ਮਿਲਣੇ ਚਾਹੀਦੇ ਹਨ

  • @TSBADESHA
    @TSBADESHA Před 19 dny +63

    ਜਨਾਨੀ ਸਰੀਫ ਅਤੇ ਭੋਲ਼ੀ ਭਾਲੀ ਹੈ!

  • @user-dh5wl3bu7s
    @user-dh5wl3bu7s Před 17 dny +8

    ਇਹਨੀਂ ਦੁਕਾਨ ਚੱਲਦੀ ਹੈ ਬੱਚਿਆ ਨੂੰ ਬਹੁਤ ਵਧੀਆ ਢੰਗ ਨਾਲ ਪਾਲਣ ਪੋਸ਼ਣ ਕਰ ਸਕਦੀ ਹੈ

  • @prabjit7425
    @prabjit7425 Před 20 dny +88

    ਜੋ ਵਿੱਛੜਿਆਂ ਨੂੰ ਮਿਲਾਉਂਦਾ ਹੈ
    ਉਹ ਸਦਾ ਸੁੱਖ ਪਾਉਂਦਾ ਹੈ ।
    ਮਾਂ ਤੇ ਬੱਚਿਆਂ ਨੂੰ ਮਿਲਾਉਣ ਵਾਲੀ ਉਹ
    ਸਭ ਤੋਂ ਮਹਾਨ ਸਖਸ਼ੀਅਤ ਹੋਵੇਗੀ ।
    ਵੇਖੋ ਇਹ ਸੇਵਾ ਕਿਸ ਦੇ ਹਿੱਸੇ ਆਉਂਦੀ ਹੈ 🎉🙏 ।

  • @user-ox6fw9rc1j
    @user-ox6fw9rc1j Před 20 dny +53

    ਤੁਸੀਂ ਆਪਣੈ ਬਚੇ ਨੂੰ ਸਾਬੋ ਜੀ ਬੱਸ ਐਸਾ ਸੋਹਣਾ ਬਚਾ ਕਿਸ
    ਮਤ ਨਾਲ ਮਿਲਦਾ

  • @parminderkaurgill9000
    @parminderkaurgill9000 Před 19 dny +26

    ਜਿਸ ਨੂੰ ਲੱਗੀ ਹੋਵੇ ਉਸ ਨੂੰ ਪਤਾ ਹੁੰਦਾ ਬਹੁਤ ਪਰਿਵਾਰ ਇਹੋ ਜਿਹੇ ਹੁੰਦੇ ਨੇ ਜਿਹੜੇ ਵੈਰੀ ਬਣ ਜਾਦੇ ਨੇ

  • @Paramjit-rj7vv
    @Paramjit-rj7vv Před 19 dny +51

    ਮਾਂ ਬੱਚੇ ਸਾਂਭ ਹੀ ਲੈਦੀ ਬਾਅਦ ਵਿੱਚ ਕੋਈ ਨਹੀ ਪੁਛਦਾ ਨਾ ਭੂਆ ਨਾ ਚਾਚਾ

    • @mamtarani5030
      @mamtarani5030 Před 16 dny +1

      ਇਹਨਾਂ ਨੇ ਵੀ ਉਨ੍ਹਾਂ ਚਿਰ ਸੰਭਾਲਨਾਂ ਆ ਜਿੰਨਾ ਚਿਰ‌ ਮੁੰਡਾ ਕਮਾਈ ਕਰ ਕੇ ਦਿੰਦਾ ਆ

  • @parminderkaur1938
    @parminderkaur1938 Před 20 dny +44

    ਸੱਚੀ ਗੱਲ ਅ ਬੱਚੇ ਨੂੰ ਰੈੱਡੀ ਤੇ ਕੰਮ ਕਰਨ ਲਾਤਾ ਕਾਦਾ ਪਿਆਰ ਜੁੱਤੀ ਦੀ ਕਮੀ ਅ ਚਾਚੇ ਨੂੰ ਤੇ ਭੂਆ ਨੂੰ

  • @lalsingh6348
    @lalsingh6348 Před 19 dny +41

    ਅਕਸਰ ਏਹੀ ਹੁੰਦਾ ਹੈ ਜਦੋਂ ਸਿਰ ਦਾ ਸਾਈਂ ਮਰ ਜਾਂਦਾ ਲੇਡੀ ਨੂੰ ਔਖਾ ਹੋ ਜਾਂਦਾ ਭੈਣੇ ਬੱਚਿਆਂ ਨੂੰ ਆਪਣੇ ਨਾਲ ਰੱਖ l
    ਪੁਲਸ ਦੀ ਸਹਾਇਤਾ ਲਿਓ ਯਾ ਕੋਈ ਸਮਾਜ ਸੇਵੀ ਸੰਸਥਾਵਾਂ ਦੀ ਸਹਾਇਤਾ ਲਓ ਜੀ
    ਧੰਨਵਾਦ ਜੀ

  • @satvantsingh2575
    @satvantsingh2575 Před 20 dny +24

    मां सही है इसका एक तरफा फैसला,करें,
    जो दोषी है उसे परकार्रवाई करें

  • @mamtarani5030
    @mamtarani5030 Před 19 dny +15

    ਇਸ ਗਰੀਬਨੀ ਨੇ ਕੀ ਕਾਰਵਾਈ ਕਰਨੀ ਸੀ 🙏 ਜਦੋਂ ਸਾਰੇ ਲੋਕ ਇੱਕੋ ਪਾਸੇ ਸੀ ਤਾਂ ਇਸ ਗਰੀਬਨੀ ਤੇ ਇਸ ਦੇ ਗ਼ਰੀਬ ਪਰਿਵਾਰ ਨੇ ਕੀ ਕਰਨਾ ਸੀ

  • @user-hq2bp7tm4i
    @user-hq2bp7tm4i Před 20 dny +21

    Maa te maa hi hundi❤❤❤❤❤

  • @HarjinderSingh-vp1cl
    @HarjinderSingh-vp1cl Před 16 dny +10

    ਭੈਣ ਸੱਚੀਉਂ ਤੁਸੀਂ ਆਪਣੇ ਬੱਚੇ ਨੂੰ ਅਪਣੇ ਨਾਲ ਹੀ ਰੱਖੋਂ ਜੀ 😢

  • @kiranjitsingh7513
    @kiranjitsingh7513 Před 17 dny +8

    ਗਰੀਬ ਬਜ਼ੁਰਗ ਮਾ ਬਾਪ ਕੋਲ ਬੈਠ ਕੇ ਰੋਈ ਜਾਂਦੇ, ਰੱਬਾ ਕਿਸੇ ਬਜ਼ੁਰਗ ਮਾਂ ਬਾਪ ਦਾ ਘਰ ਨਾ ਉਜਾੜੀ, ਏਕ ਤਾ ਗਰੀਬੀ ਦੂਜਾ ਭੋਲੇ ਭਾਲੇ ਇਨਸਾਨ, ਤੇ ਓਹਨਾ ਦੀ ਬੇਟੀ ਵੀ, ਜਦ ਕਿਸੇ ਕੁੜੀ ਦਾ ਘਰ ਵਾਲਾ ਮਰ ਜਾਂਦਾ ਓ ਕਿਸੇ ਨਾਲ ਹੱਸ ਕੇ ਗੱਲ ਵੀ ਨਹੀਂ ਕਰ ਸਕਦੀ, ਕਿਉੰ ਕੇ ਆਪਣਾ ਕੋਈ ਹੈਲਪ ਨਹੀ ਕਰਦਾ ਜਦ ਕੋਈ ਬੇਗਾਨਾ ਹੈਲਪ ਕਰਦਾ ਓਦੋਂ ਏਕ ਹੀ ਗੱਲ ਸੁਨਣ ਨੂੰ ਮਿਲਦੀ ਆ ਇਹ ਓਹਦੇ ਨਾਲ ਸੈੱਟ ਆ

  • @sharanjeetkaur8539
    @sharanjeetkaur8539 Před 17 dny +9

    ਘਰ ਬੰਦੇ ਦਾ ਬੱਚੇ ਮਾਂ ਬਾਪ ਦੇ ਤੁਸੀ ਸਾਲੇ ਲੱਗਦੇ ਹਿੱਸਾ ਵੀ ਚਾਹੀਦਾ ਤੇ ਬੱਚੇ ਵੀ ਦਿੳ ਲੈ ਕੇ ਉਸ ਗ਼ਰੀਬਣੀ ਨੂੰ 😢ਇਸ ਭੈਣ ਦੇ ਮਾਂ ਬਾਪ ਰੋਈ ਹੀ ਜਾਂਦੇ ਵਿਚਾਰੇ ਕਿੰਨੇ ਪਰੇਸ਼ਾਨ ਹੈ ਗ਼ਰੀਬੜੇ ਜਿਹੇ

  • @kamaljitkaur7128
    @kamaljitkaur7128 Před 19 dny +33

    ਦੋਵਾਂ ਧਿਰਾਂ ਨੂੰ ਸਾਹਮਣੇ ਬੈਠਾ ਕੇ ਗੱਲ ਕੀਤੀ ਜਾਵੇ

    • @ManpreetKaur-ho7gh
      @ManpreetKaur-ho7gh Před 19 dny +2

      Koi fayada nahi hunda , bhua bahut tej hai , khud nu hi sahi bolegi . Maa nu bachhe nahi Len degi , use kar Rahi hai apne sukh layi , koi vi jo bachhe naal pyaar karega woh 10 years de bachhe nu is tarah Kam karde nahi dekh sakda😢

    • @manpreetvirdi8702
      @manpreetvirdi8702 Před 19 dny +1

      ​Tusi jaande ho bhua nu

    • @parmodpalsareen680
      @parmodpalsareen680 Před 18 dny

      Maa palha Rahte laghte see

    • @jassgill9995
      @jassgill9995 Před 17 dny

      @@ManpreetKaur-ho7ghtusi bachya di massi ta nhi ho???

    • @ManpreetKaur-ho7gh
      @ManpreetKaur-ho7gh Před 17 dny

      @@jassgill9995 Nahi ji , mei te jandi bhi nahi uhna nu . Sirf apne life experience naal das rahi hai . Male members nahi samjh sakde ki kis tarah pati de chale Jaan te uhna di maa behen keher barsande ne 🙏

  • @satvantsingh2575
    @satvantsingh2575 Před 20 dny +33

    इनकी बुआ लालची वालाकाम कर रही है, पैसों के खातिर परिवार बिखेर दिया, उच्च स्तर पर जांचहोनी चाहिए, जो गलत है उसे कारकार्रवाई होनी चाहिए, धन्यवाद

    • @amritpalkaur1296
      @amritpalkaur1296 Před 19 dny +1

      Hanji voh bache ko use kar rhi hai bacho ko sikhaya geya yeh jo log paise de rhe voh khud khaye gey keyo ki yehmaa greeb ghar se hai voh kehte hai maa k paas rho gey toh bhukhe mro gey bua ne apne larke ko bhi rehari per khara kiya hai

    • @tamannakohli5662
      @tamannakohli5662 Před 19 dny +1

      Hanji maa aur nana nani ki gareebi ka fayada baccho ki bua aur chachi uta rahe hai maa ke saath insaaf hona chaiye

  • @sukhdevkaur9697
    @sukhdevkaur9697 Před 12 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏❤️🌷🌹💕🌻💕🌹🌷❤️🙏🙏

  • @YadwinderSingh-wr3jr
    @YadwinderSingh-wr3jr Před 20 dny +27

    Kudi wale vi gareeb vichare madad kiti jave sarya nu mil ke

  • @veerpalkaur1814
    @veerpalkaur1814 Před 20 dny +31

    Parwar greeb hai bebas hai

  • @gsukhwinder
    @gsukhwinder Před 20 dny +21

    Jado Husband chala jaanda har sahura pariwaar bahut dukh dinda

    • @ankitakaur5676
      @ankitakaur5676 Před 19 dny +2

      You are absolutely right , everyone r forget how much lady struggle for family

    • @palwinderkaur6418
      @palwinderkaur6418 Před 19 dny +3

      😢😢100%ryt😢😢

  • @ankitakaur5676
    @ankitakaur5676 Před 19 dny +9

    Everyone give support to mother please.
    Mother is always mother

  • @kulwantkaur2157
    @kulwantkaur2157 Před 20 dny +28

    ਜੋ ਵੀ ਹੋਵੇ, ਬੱਚਿਆਂ ਨੂੰ ਨਾਲ ਰੱਖਣਾ ਚਾਹੀਦਾ ਹੈ। ਮਾਂ ਨੂੰ,ਇਸ ਤਰ੍ਹਾਂ ਦੂਜਿਆਂ ਦੇ ਸਹਾਰੇ ਨਹੀਂ ਸੀ ਛੱਡਣਾ ਚਾਹੀਦਾ।ਦੇ ਜ਼ਿਆਦਤੀ ਹੋ ਰਹੀ ਸੀ ਪੁਲਿਸ ਕੰਪਲੇਟ ਕਰਦੀਂ, ਇਹ ਕੋਈ ਤਾਂ ਹੱਲ ਨਿਕਲਦਾ

    • @amarjeetkaur8113
      @amarjeetkaur8113 Před 19 dny

      Right maa nu paisa dakh rha ha

    • @pritpalsingh5257
      @pritpalsingh5257 Před 16 dny +1

      ਪੁਲਿਸ ਵੀ ਕੁਝ ਨਹੀ ਕਰਦੀ ਸਾਡਾ ਮੁੰਡਾ ਪੁਲਿਸ ਵਿਚ ਹੋਲਦਾਰ ਆ ੪ ਸਾਲ ਹੋਗੇ ਸਾਨੂੰ ਘਰੋ ਕਂਡ ਦਿਤਾ ਬਹੁਤ ਦਰਖਾਸਤਾ ਦਿਤੀਆਂ ਮੰਡਾ ਸਾਡੇ ਤੇ ਜਮੀਨ ਲਈ ਕੋਟ ਚ ਕੇਸ ਤੇ ਕੇਸ ਕਰੀ ਰੱਖਦਾ ਪੈਸੇ ਵਾਲੇ ਦੀ ਹਰ ਥਾ ਸੁਣਵਾਈ ਹੁੰਦੀ ਆ

    • @kulwantkaur2157
      @kulwantkaur2157 Před 16 dny

      ਬਹੁਤ ਦੁੱਖ ਦੀ ਗੱਲ ਹੈ ਵੀਰ ਜੀ, ਹੁੰਦਾ ਤਾਂ ਇਸੇ ਤਰ੍ਹਾਂ, ਪਰ ਵੀਰ ਸਾਨੂੰ ਬਜ਼ੁਰਗਾਂ ਨੂੰ ਵੀ, ਜੇ ਬੱਚੇ ਇੰਦਾ ਦੇ ਦਿਸਦੇ ਨੇ ਤਾਂ ਆਪਣੀ ਪ੍ਰਾਪਟੀ, ਜੀਂਦੇ ਜੀ ਬੱਚਿਆਂ ਦੇ ਹਵਾਲੇ ਨਹੀਂ ਕਰਨੀ ਚਾਹੀਦੀ ।ਸਭ ਕੁਝ ਹਥਿਆਉਣ ਤੋਂ ਬਾਅਦ ਇਹ ਮਾਂ ਬਾਪ ਨੂੰ ਭੁੱਲ ਜਾਂਦੇ ਨੇ,ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਕਰ ਦਿੰਦੇ ਹਨ।ਪ੍ਹਮਾਤਮਾ ਇਹੋ ਜਿਹੀ ਔਲਾਦ ਕਿਸੇ ਨੂੰ ਨਾ ਦੇਵੇ ​@@pritpalsingh5257

  • @veerpalkaur1814
    @veerpalkaur1814 Před 20 dny +25

    MAA bholi eh Shira pariwara Tej aa

  • @Japdeepjap5q4
    @Japdeepjap5q4 Před 20 dny +18

    Bachyan de maa sahi aa vicheri sach bholdi aa sherrk kisa da ni bhnda

  • @user-nv3pg2ss2g
    @user-nv3pg2ss2g Před 19 dny +10

    ਬੱਚਿਓ ਆਪਣੀ ਮੰਮੀ ਨੂੰ ਕੋਲ ਲੈ ਕੇ ਆਓ ਮੰਮੀ ਤੁਹਾਡੀ ਬਹੁਤ ਵਧੀਆ ਹੈ ਚੰਗੀ ਹੈ ਉਹ ਵਿਚਾਰੀ ਰੋ ਰਹੀ ਆ ਤੁਹਾਡੇ ਕਰਕੇ ਮਾਂ ਤੋਂ ਬਗੈਰ ਕੋਈ ਭੂਆ ਨਹੀਂ ਕੋਈ ਚਾਚਾ ਚਾਚੀ ਨਹੀਂ

  • @SukhwinderSingh-wq5ip
    @SukhwinderSingh-wq5ip Před 19 dny +4

    ਵਾਹਿਗੁਰੂ ਜੀ ❤

  • @AmanpreetKaur-hs5mg
    @AmanpreetKaur-hs5mg Před 19 dny +12

    Es bhen de papa ji de ta hanju hi nahi ruk rhe 😔

  • @satvantsingh2575
    @satvantsingh2575 Před 20 dny +10

    दोनों की बातें सुनो जो गलत है उसे कार्रवाई करें, मांको बच्चों से मिलवाये, धन्यवाद

  • @rajneetkaur3071
    @rajneetkaur3071 Před 20 dny +22

    Maa nu bache milne chaide

  • @JasvirKaur-fi7ov
    @JasvirKaur-fi7ov Před 20 dny +10

    Waheguru ji sister te Mehar Krna

  • @AmarjeetKaur-ln9jq
    @AmarjeetKaur-ln9jq Před 19 dny +6

    Lady Sach bol rahi

  • @TarlochanDhillon-nn4xn
    @TarlochanDhillon-nn4xn Před 20 dny +8

    She seems to be very nice and innocent.

  • @simrankaur-qo3cq
    @simrankaur-qo3cq Před 19 dny +6

    gal ta sahi hai 👍 sohre ghr vch nuh sirf apde ghrwale de sahare rehndi 🙏🏻 nuh begani lgdi pr odi olad apdi lgdi 👎🏻

  • @archanakumar6110
    @archanakumar6110 Před 20 dny +13

    Maa nu bchiya nu milvao usda pura hk hei

  • @archanakumar6110
    @archanakumar6110 Před 20 dny +17

    Nanu kinna bebas lgde ne

  • @rajinderkaur5928
    @rajinderkaur5928 Před 20 dny +6

    Waheguru ji mehar karo family nu help de bhut lodd hai plz help karo jis de beti dukhi hai us de maa baap nu pusho dil te ki betdi hai

  • @gurjinderjassal9781
    @gurjinderjassal9781 Před 19 dny +3

    Waheguru ji waheguru ji

  • @vimmitoora9813
    @vimmitoora9813 Před 16 dny +1

    मां तो मां होती है मां जो बच्चों की care कर सकती है वोह कोई नहीं कर सकता चाहे बुआ हो या चाचे
    बच्चे मां के पास ही होने चाहिए
    कई बार अपने ही नहीं जीने देते कोई न कोई इल्जाम लगा kr

  • @rajenderkaur4563
    @rajenderkaur4563 Před 20 dny +7

    Ma ❤sach bol rahi hai

  • @rajenderkaur4563
    @rajenderkaur4563 Před 20 dny +9

    Maa bholi hai

  • @mamtarani5030
    @mamtarani5030 Před 19 dny +1

    ਹੱਥ ਵਿਚ ਮਾਈਕ ਫੜ ਬੋਲੀ ਜਾਂਦਾ ਆ ਤੈਨੂੰ ਨੀ ਦਿਸਦਾ ਉਸ ਭੋਲੀ ਭਾਲੀ ਔਰਤ ਦਾ ਹਾਲ ਪਤਾ ਨਹੀਂ ਕਿੰਨੇ ਹੱਥ ਵਿੱਚ ਮਾਈਕ ਫੜਾ ਕੇ ਭੇਜਿਆ ਤੈਨੂੰ 🙏 ਤੇਰੀ ਤਾਂ ਆਵਾਜ਼ ਸੁਣ ਸੁਣ ਕੇ ਗੁੱਸਾ ਚੜੀ ਜਾਂਦਾ ਪਿੰਕੇ ਵੀਰ ਜੀ ਦੀ ਆਵਾਜ਼ ਵਿੱਚ ਕਿੰਨੀ ਮਿਠਾਸ ਸੀ ਅਤੇ ਉਹਨਾਂ ਦੇ ਗੱਲਬਾਤ ਦਾ ਤਰੀਕਾ ਕਿੰਨਾ ਵਧੀਆ ਸੀ

  • @user-rv9ou7yd9l
    @user-rv9ou7yd9l Před 19 dny +9

    Greeb h maa baap 😢 maa nu jrur tng krde hone oh paise de lalch ch bache maa nlo alg kr rhe h 😢

  • @gurcharansinghchaney7168
    @gurcharansinghchaney7168 Před 20 dny +23

    पता नहीं कैसा परिवार है की पती के 5:29 की मरने के बाद संभालने की जगह घर की बहु को घर से निकलने को मजबुर कर दिया बाकी अंदर की बात उपर वाला ही जाने

  • @parminderkaur354
    @parminderkaur354 Před 20 dny +9

    10 saal da bacha child labour vich aunda hey Delhi vali family charge kion nhi hoay uh lok bachian kolo kum nhi kera sakdi

  • @SanjeevKumar-vf6uv
    @SanjeevKumar-vf6uv Před 20 dny +8

    Respect kro maa di

  • @gsukhwinder
    @gsukhwinder Před 20 dny +9

    Maa sahi e

  • @user-zi5gu4mw7y
    @user-zi5gu4mw7y Před 18 dny +2

    ਵੀਰ ਜੀ ਭੈਣ ਦੀ ਮੱਦਦ ਕਰੋ ਬੱਚੇ ਮਿਲ ਜਾਣ

  • @jaswinderkaur3252
    @jaswinderkaur3252 Před 20 dny +5

    Buhat sidharan priwar hai.

  • @nayelaaslam7592
    @nayelaaslam7592 Před 19 dny +5

    Maa muje bilkul thik lag rahi hai or maa maa hi hoti hai or agar bua itni achi hoti to bacha kyu kaam raha tha bachon ko maa se milwana chahiye taki bache or maa aram se rahe

  • @MB-uv4qu
    @MB-uv4qu Před 20 dny +10

    Phua huna nu apna lalach hai paisay da, es Sister nu bachay zaroor milan. Phua nu ena lalach kay ena dah Betay nu use kar rehi Paisay lehi
    Eh Sister, parcha karvavay apni nanan teh

  • @rolivlog1942
    @rolivlog1942 Před 17 hodinami

    हम समझ सकते हैं। की आप पर क्या बीती है। लेकिन बच्चों को आपकी जरूरत है। पिता तो नहीं रहें अब आप ही उसके पापा और मम्मी सब हो, उसके बुआ और चाचा अपने स्वार्थ में उनकी जिंदगी खराब कर रहे हैं।
    भगवान आपको ताकत दें।

  • @bunnysandhay3820
    @bunnysandhay3820 Před 20 dny +1

    Satnam Waheguru ji

  • @bhawandeepsingh7975
    @bhawandeepsingh7975 Před 19 dny +8

    Ek ma kade jhothi ni hundi

  • @sharanjitkaur4715
    @sharanjitkaur4715 Před 17 dny

    Thank you 🙏 journalist bro for bringing the truth out

  • @Japdeepjap5q4
    @Japdeepjap5q4 Před 20 dny +8

    Ni ni g lady sachi aa g

  • @gurmit4206
    @gurmit4206 Před 14 dny

    Simran ji you your mom and dad are the best 👌 😍

  • @harmitkaur2371
    @harmitkaur2371 Před 17 dny +2

    Bhoa ne bachea da brain wash kiya

  • @RuhaniSafar000
    @RuhaniSafar000 Před 19 dny +3

    Shi keh rahe tusi .. social media qale news wale ta bs views lain layi lage hoye...

  • @Justicekyonhimileya
    @Justicekyonhimileya Před 20 dny +5

    Peo chahe ik gareeb kamre ch baitha hove chahe mehlan ch baith k eh gllan sune iko jeha mehsoos kruga. Oh duje hunde jo power show krn. Pr at first ehi feeling hougi apni dhee de dard wich.

  • @parminderkaur354
    @parminderkaur354 Před 20 dny +6

    Jihna bhena de bhera nhi hundey upron gribi hovey sohrey ih hi haal kerdey simran beta strong ho jao tuhada veer ajey bacha hay tusi Pistol da license jaroor laina apney bachian nu kol rukh ke study karvao tuhadey bachey child labour kerdey. 😢 31:59 😮 hun jo ke kanoon de ulat hay tuhada dewar and nanan arrest kion nhi hoy ajey tuk

  • @user-xk2kz9xg9o
    @user-xk2kz9xg9o Před 17 dny +2

    ਵਿਚਾਰੇ ਬਜੁਰਗ ਰੌ ਰਹੇ ਨੇ😢

  • @techbuddy1815
    @techbuddy1815 Před 19 dny +6

    Hamare ghar me bhi ek kamini ,devorce bua hai ,jisne pure ghar me aag lagae hue hai ,bacchon ko maa ke khilaf badkhti rahti hai ,par hamare bacche bahut samjhdaar hai ,ulta usi se bolna chhod diya ,bacche samjh gae hai ki jo bua apna ghar nahi basa sakti to dusre ghar ko kaise khush dekh sakti hai ,upar se property par bhi jamkar baith gae hai

  • @chandramohanmakode9857

    अरे मान गया भाई तुस्सी रील हीरो real जेनरलिस्ट tussi aage bado zee आज तक

  • @jaswinderkaur3252
    @jaswinderkaur3252 Před 20 dny +6

    Cjacha chachi te bhooa nu lalch ho giya. Ohna di lottery lag gi. Oh pese bna ke. Bachiya nu use kr rahe hai

  • @jasvirgill8331
    @jasvirgill8331 Před 19 dny +3

    o my god

  • @user-st2le4we3v
    @user-st2le4we3v Před 17 dny +2

    Support her

  • @Kajal-vr1fv
    @Kajal-vr1fv Před 19 dny +1

    Maa ko Bache milne chahiye maa aur unke mata pita shrif hai

  • @sukhwinderkaur7918
    @sukhwinderkaur7918 Před 20 dny +5

    Bache maa nu milni chyae de nye .oh dekh bhal kre .maa maa he hundi a .maa to Bina bachi life ch agye nhi vad skdi

  • @parminderkaur354
    @parminderkaur354 Před 20 dny +4

    Dunia bahut buri hay bhen veeran bina rehna bahut mushkil hey tusi strong ho ke rho dern di lorh nhi Pistel da license vi lvo tuhadi hwa val vi koi dekh nhi sakda mard ben ke jio 😅apney bachey jaroor lay ke rho mainu bhen tuhada number chahida please

  • @Sonugill2116Sonugill
    @Sonugill2116Sonugill Před 20 dny

    😢😢

  • @charanpreetparmar5506
    @charanpreetparmar5506 Před 16 dny +1

    Husband de jan toh bad kon bardasht krda nuh nu🥺koi nhi krda ehna di family di help krni chahidi hai. Bache bhole aa jeda pyar nal jo kahega ohi krngey.vichare father kida ro rahe aa menu ina tars aa reha😢

  • @SukhwinderSingh-xq7gz
    @SukhwinderSingh-xq7gz Před 19 dny

    Waheguru ji

  • @Kuldeepsingh-qc7mk
    @Kuldeepsingh-qc7mk Před 14 dny

    Mummy ❤❤❤❤

  • @indirad1876
    @indirad1876 Před 19 dny +2

    Buva and her children are playing the whole game. Children should live with their mother.

  • @PrinceKumar-cf7ek
    @PrinceKumar-cf7ek Před 20 dny

    🙏🏻💐💐💐💐💐🙏🏻

  • @aartirani5844
    @aartirani5844 Před 19 dny +4

    Yhi galti jo bachho ke bap se hoti to kyo wo apne bhai ko bhi bachho se alg krte aadmi ki galti maf hoti h ort ki nhi bachhe maa ke sath hi hone chahiye

  • @KuldeepKaur-oc8cn
    @KuldeepKaur-oc8cn Před 19 dny +4

    Bhua. and Chachi Chachay Di Juttiya Nal Bhanai kro Bachay Simran Nu Milnay Chahidi Please

  • @rahulpardhan5165
    @rahulpardhan5165 Před 19 dny +3

    Bache maa nu Milne chaiye

  • @PreetKaur-hx7dk
    @PreetKaur-hx7dk Před 17 dny

    Waheguru ji blessed ❤❤

  • @lukeshchadha9645
    @lukeshchadha9645 Před 20 dny +3

    Ek veer ji ne new cart dilwa diti munde nu, HD ki help di jroorat maa nu c, anna v dekh paa rea k chacha 10 bache ni Paul skea, bacche ate madadwmaa nu he milni chaidi.

  • @SleepyBoxer-gb2jz
    @SleepyBoxer-gb2jz Před 20 dny +5

    Bacha ohna di income da joker hai

  • @NarinderSingh-ke2gt
    @NarinderSingh-ke2gt Před 19 dny +2

    Mai sidhisadi hai is di madat karni chahidi hai

  • @preetmultani4430
    @preetmultani4430 Před 20 dny +3

    case krna chahida tuhanu bache vapis maa kol aa sakde… peo vichara dakhea nai jare ronde… 😢dhee dukhi maa peo dukhi

  • @AmanSandhu-up7gn
    @AmanSandhu-up7gn Před 19 dny

    😢

  • @harmeetkaur387
    @harmeetkaur387 Před 17 dny +1

    Ager maa ka afair hota too maa oos bande ke saat chali jaati. Na ki apne maa baap ke gher jaati. Sab galat baat hai.

  • @PargatSingh-ug9kn
    @PargatSingh-ug9kn Před 17 dny

    😢😢😢❤

  • @Justicekyonhimileya
    @Justicekyonhimileya Před 20 dny +4

    Mainu v meri bhua ne eve hi influence kita c k teri maa kini buri a, te tera peo, jehda tenu enna kuttda oh enna chnga k, teri maa tere papa nu sikhandia,, fer papa aa k mardea. Mai ayia gallan vich. ehi same age vich. I can understand. J oh bache nu dadke ya bhua pyar krde oh rehdi klla ni laa reha hunda. Maa nu enni smajh ni. Maa nu chlaaki ni aa rhi. Bs smart lok maa ch galtia kad skde ne. Kyo k samjhdar interview nhi kiti gyi maa to.

  • @hjdarmy1819
    @hjdarmy1819 Před 19 dny

    😢😢😢😢😢

  • @raigamers1068
    @raigamers1068 Před 15 dny +1

    Bahut boli hai je but us time tanshan bahut jyada hoti hai je really husband did new husband galat bana rahe hai je socho je kia beti hu ge je really right ledi hai je but boli hai je really our dar bhi ghi the je really right je 💯💯💯💯💯

  • @KaurrupMann
    @KaurrupMann Před 18 dny

    Maa da pura haqq a bacheya te

  • @RakeshKumar-ym4or
    @RakeshKumar-ym4or Před 16 dny

    Maa kbhi v apne biche nhi shod sakdi

  • @raigamers1068
    @raigamers1068 Před 15 dny

    Loko suna nahi koshs nahi kia hai really joot bol sahki the but sach bola hai je really right hai je really darr gahi the je i am karma punjabi truck driver tarla hu je face dhek pata chala jata hai but ye mom right 👍 and boli hai je dar be ghe the je really Dil se spot karo je right 👍 woman hai je ❤

  • @RanaAli-sw3st
    @RanaAli-sw3st Před 17 dny +1

    Beta aap bahut acche sawal kar rahe ho lekin yah aurat 500 lekar sar ke balon ke galat hai

  • @RajnishKaur-wl2qq
    @RajnishKaur-wl2qq Před 19 dny +1

    G is bhen dii help kiti jave jo sach aa o bahar liyaye jabe 😢😢😢😢😢

  • @rubys7437
    @rubys7437 Před 13 dny

    I don’t want to talk about her character but she is emotionless when she is speaking, it doesn’t look like she is saying the full truth, she could have gone to police easily with her parents and fight for her children