'ਨਜਾਇਜ਼ ਸੰਬੰਧ ਦੇ ਇਲਜ਼ਾਮ ਲਗਾ ਮੈਨੂੰ ਘਰੋਂ ਕੱਢਿਆ' |

Sdílet
Vložit
  • čas přidán 14. 05. 2024
  • #PunjabiNews #jaspreetsingh #Mother #delhi #delhiviralboy #LatestNews #theunmute
    'ਨਜਾਇਜ਼ ਸੰਬੰਧ ਦੇ ਇਲਜ਼ਾਮ ਲਗਾ ਮੈਨੂੰ ਘਰੋਂ ਕੱਢਿਆ'
    ਪੁੱਤ ਦੇ ਵਾਇਰਲ ਹੋਣ ਤੋਂ ਬਾਅਦ ਰੋਲ ਵੇਚਣ ਵਾਲੇ ਜਸਪ੍ਰੀਤ ਦੀ ਮਾਂ ਨੇ ਤੋੜੀ ਚੁੱਪੀ
    Find Latest News, Top Headline And breaking news Watch your favorite newspapers The unmute Punjab Himachal Haryana websites.
    For All Live Coverage, Exclusive And Latest News Update, Watch The LIVE TV Of The unmute Punjab/Haryana/Himachal, Catch The Latest News LIVE
    ਅਨਮਿਊਟ ਪੰਜਾਬ/ਹਰਿਆਣਾ/ਹਿਮਾਚਲ ਯੂਟਿਊਬ 'ਤੇ ਇੱਕ ਵਿਸ਼ੇਸ਼ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦੇਸ਼ ਅਤੇ ਦੁਨੀਆ ਨਾਲ ਸਬੰਧਤ ਨਿਊਜ਼ ਸਟ੍ਰੀਮ ਕਰਦਾ ਹੈ। ਨਿਊਜ਼ ਦੇ ਨਾਲ-ਨਾਲ, ਚੈਨਲ ਦੇ ਵਿਚਾਰ ਤੇ ਸਮਕਾਲੀ ਮੁਦਾਂ 'ਤੇ ਚਰਚਾ ਹੁੰਦੀ ਹੈ ਅਤੇ ਵਿਸ਼ੇਸ਼ ਸੀਰੀਜ਼ 'ਤੇ ਸ਼ੋਅ ਵੀ ਹੁਣਰਮੰਦ ਅਤੇ ਸਿਖਸਮਾਜ਼ ਹੁੰਦੇ ਹਨ।
    The unmute Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    The unmute ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    ________________________________________________________________________________________________
    Subscribe to our channel: / @theunmute
    For Latest news and updates, log on to:
    For the latest news and updates, do visit our:
    𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
    𝐅𝐀𝐂𝐄𝐁𝐎𝐎𝐊: / theunmuteoff. .
    𝐈𝐍𝐒𝐓𝐀𝐆𝐑𝐀𝐌: / theunmuteof. .
    𝐓𝐖𝐈𝐓𝐓𝐄𝐑: / the_unmute
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥:
    Write Us FeedBack On:-
    Email: feedback@theunmute.com
    ________________________________________________________________________________________________
    #news #theunmutenews #2024 #trending #breakingnews #latestnews #newsupdates, #highlights #TrendingNow #Exclusive #LiveCoverage #todaypunjabnews #liveupdate #latestupdates #newsupdates #punjabinews #topnews #unmutetopnews #unmutetodaynews #indianews #todaynews #punjabilatestnews #topnewschannel #topnewstoday #viralnews #newspunjab #todaypunjabinews #unmutetvnews#unmutetoday #PunjabiNews #jaspreetsingh #Mother #delhi #delhiviralboy #LatestNews #theunmute

Komentáře • 263

  • @balwindersaggu982
    @balwindersaggu982 Před měsícem +39

    ਇਹ ਔਰਤ ਬਿਲਕੁਲ ਭੋਲੀ ਭਾਲੀ ਹੈ ਇਸ ਨੂੰ ਜਾਣਬੁੱਝ ਕੇ ਖਰਾਬ ਕੀਤਾ ਜਾ ਰਿਹਾ ਹੈ ਇਹ ਬਹੁਤ ਗ਼ਲਤ ਗੱਲ ਹੈ ਬੱਚਿਆਂ ਨੂੰ ਮਾਂ ਨਾਲੋਂ ਵਿਛੋੜ ਕੇ ਬਹੁਤ ਹੀ ਗ਼ਲਤ ਕੀਤਾ ਹੈ ਕਦੇ ਨਾ ਕਦੇ ਇਸ ਗੱਲ ਦਾ ਖਮਿਆਜ਼ਾ ਉਹਨਾਂ ਲੋਕਾਂ ਨੂੰ ਭੁੱਗਤਣਾ ਹੀ ਪਵੇਗਾ

  • @user-zr2bv9vi3s
    @user-zr2bv9vi3s Před měsícem +20

    , ਜਿਸ ਘਰ ਵਿਚ ਕੁੜੀਆਂ ਪ੍ਰਧਾਨ ਹੋਣ ਉਸ ਘਰ ਵਿਚ ਇਸ ਤਰਾਂ ਹੁੰਦੀ ਹੈ ਬਚਿਆਂ ਤੋਂ ਮਾਂ ਖੋ‌ ਲਈ ਕਿਤਨੀ ਸ਼ਰਮ ਦੀ ਗੱਲ ਹੈ ਭੂਆ ਤੇਜ਼ ਹੈ

  • @kaurmanjeet336
    @kaurmanjeet336 Před 2 měsíci +104

    ਜੇਕਰ ਭੈਣ ਗਲਤ ਹੈ ਤਾ ਫਿਰ ਉਹ ਉਸ ਨਾਲ ਕਿਉ ਨਹੀ ਚਲੀ ਗਈ ਉਹ ਤਾ ਅਪਣੇ ਮਾਪਿਆ ਘਰ ਬੈਠੀ ਹੋਈ ਹੈ ਜੀ ਇਹ ਸੋਹਰੇ ਪਰਿਵਾਰ ਵਾਲੇ ਗਲਤ ਇਲਜਾਮ ਲਾ ਰਹੇ ਹਨ ।

    • @reenarani-bh2kz
      @reenarani-bh2kz Před 2 měsíci +3

      Bilkul sahi kiha tusi j glt hundi ohde nal na rehdi maa pio di halt dekh k kuri nu dekh k lgda ihh glt nhi nand ne bachiya da mind wash kita a oh chondi k sab mere bachiya da bne

    • @charankaur3474
      @charankaur3474 Před měsícem +1

      Right. Vichari lady nu bachiya to door kar ditta. Eh. Majboor aa.

  • @baljeetkaur-eu5bh
    @baljeetkaur-eu5bh Před 2 měsíci +107

    ਬੱਚਿਆਂ ਦੀ ਮਾਂ ਦੀ ਮਦਦ ਕੀਤੀ ਜਾਵੇ, ਬਹੁਤ ਭੋਲੀ ਹੈ

    • @user-xb1ie4io6q
      @user-xb1ie4io6q Před měsícem +1

      Hanji u r right

    • @prabhkiratsingh775
      @prabhkiratsingh775 Před měsícem +1

      Hanji bhut tej bhua

    • @nancykaur7642
      @nancykaur7642 Před měsícem +1

      Maa de help kro bacheya da papa nhi h lakin bhua kol te usda fufer hega fr bhua or bhua de bacheya kol v papa hega fr enna nu kyu nhi jeen dinde hun ni bhua ne behna maa or bacheya to ki apna ghr parna h

    • @anmolbal8974
      @anmolbal8974 Před měsícem

      hnji maa bahut he bhole a

    • @user-xb1ie4io6q
      @user-xb1ie4io6q Před měsícem

      Hanji

  • @bhupinderkaur5848
    @bhupinderkaur5848 Před 2 měsíci +157

    ਜਿਥੇ ਭੂਆ ਪਰਧਾਨ ਹੋਣ ਉਥੇ ਕਦੇ ਵਿ ਘਰ ਨਹੀਂ ਵਸ ਸਕਦਾ ਮੈ ਵਿਡੀਓ ਦੇਖੀ ਭੂਆ ਬਹੁਤ ਚਤਰ ਆ ਚਲਾਕ ਤੇਜ ਆ

  • @jaswindersharma2228
    @jaswindersharma2228 Před 2 měsíci +67

    ਬੱਚਿਆਂ ਦੀ ਭੂਆ ਬਹੁਤ ਚਲਾਕ ਭੂਆ ਨੇ ਮਾਂ ਦੇ ਨਾਲ ਬੱਚਿਆਂ ਨੂੰ ਰਹਿਣ ਨਹੀਂ ਦੇਣਾ

  • @ramsangha3521
    @ramsangha3521 Před 2 měsíci +58

    ਜਿਥੇ ਭੂਆ ਪਰਧਾਨ ਹੋਣ ਉਥੇ ਕਦੇ ਵਿ ਘਰ ਨਹੀਂ ਵਸ ਸਕਦਾ

    • @harinderkaur1861
      @harinderkaur1861 Před měsícem

      👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @paramjitlotey1131
    @paramjitlotey1131 Před 2 měsíci +39

    Mother 100% right h

  • @GurjeetSingh-ry5mf
    @GurjeetSingh-ry5mf Před 2 měsíci +53

    ਰੋ ਨਾ ਭੈਣ ਔਰਤ ਦੀ ਇਹੋ ਕਹਾਣੀਆ ਕੀ ਪਤਾ ਔਰਤ ਨੂੰ ਕੀ ਕੀ ਦਰਦ ਝੱਲਣਾ ਪੈਦਾ ਭੈਣੇ ਤੂੰ ਤਾ ਸਾਰੀ ਉਮਰ ਹੀ ਰੋਕੇ ਕੰਟਣੀਆ

  • @user-yk4ln4ix4b
    @user-yk4ln4ix4b Před měsícem +15

    ਜਿਸ ਨਾਲ ਹੁੰਦੀ ਉਹੋ ਜਾਣਦਾ ਜਿਸ ਤਨ ਲੱਗੇ ਸੋ ਹੀ ਜਾਣੇ ਬਾਪੂ ਜੀ ਗੁਰੂ ਰਾਮਦਾਸ ਜੀ ਤੇ ਭਰੋਸਾ ਰੱਖੋ ਬੱਚੇ ਮਾ ਦੇ ਹੀ ਹਨ ਦੂਜੇ ਏਵੇਂ ਫੁਕਰੀਆਂ ਮਾਰਦੇ

  • @bablugill691
    @bablugill691 Před 2 měsíci +23

    ਮਾ ਮਾ ਹੀ ਹੁੰਦੀ ਆਹ।

  • @sehbazsingh2942
    @sehbazsingh2942 Před měsícem +17

    ਮੱਦਦ ਕਰਨ ਵਾਲੇ ਕਹਿਣ ਕਿ ਜੇ ਬੱਚੇ ਮਾਂ ਨਾਲ ਰਹਿਣ ਤਾਹੀ ਮੱਦਦ ਕਰਾਗੇ ਆਪੇ ਮਸਲਾ ਹੱਲ ਹੋ ਜਾਣਾ ਭੂਆ ਨੂੰ ਪਿੱਛੁ ਪੈ ਜਾਣੇ

  • @ManpreetSingh-tt3pb
    @ManpreetSingh-tt3pb Před měsícem +11

    ਪੱਤਕਾਰ ਸਹਿਬਾ ਇਹ ਭੋਲੀ ਭਾਲੀ ਔਰਤ ਹੈ ਇਸ ਨੂੰ ਕੋਈ ਸਹਾਰੇ ਦੀ ਲੋਡ ਹੈ

  • @rajenderkaur4563
    @rajenderkaur4563 Před měsícem +14

    Maa 100% sahi hai❤

  • @thakursingh9422
    @thakursingh9422 Před měsícem +17

    ਨਣਦਾਂ ਲਾਲਚ ਵਸ ਇਹ ਸਭ ਕੁਝ ਕਰ ਰਹੀਆਂ ਹਨ। ਮਾਂਵਾਂ ਕੁੜੀਆਂ ਦੀਆਂ ਤਾਂ
    ਸੁਣਦੀਆਂ ਹਨ।ਪਰ ਨੋਹਾਂ ਦੀ ਨਹੀਂ ਸੁਣੀਂ ਜਾਂਦੀ।

  • @bhupinderkaur5848
    @bhupinderkaur5848 Před 2 měsíci +81

    ਭੂਆ ਦੇ ਪੁਆੜੇ ਨੇ ਵਿਡੀਓ ਦੇਖੀ ਭੂਆ ਬਹੁਤ ਤੇਜ ਆ

  • @Indumeghwal9252
    @Indumeghwal9252 Před měsícem +21

    ये महिला 101 नहीं 1000% सही है, एक मां को बच्चों से अलग रखा, जसप्रीत को अपनी मां के साथ रहना चाहिए, बच्चों के दिमाग में मां के प्रति जहर घोल दीया भुआ ने,yr कितनी सीधी सादी मां है और इनको बदनाम करने की कोशिश, वाह re दुनिया

  • @narinderkaur1521
    @narinderkaur1521 Před 2 měsíci +21

    Mother is so innocent lady.mother need help

  • @sukhdevsingh-fr8fm
    @sukhdevsingh-fr8fm Před 2 měsíci +46

    ਬੇਟਾ ਜੋ ਚੁਕ ਹੁੰਦੀ ਹੈ ਉਹ ਪੱਥਰ ਵੀ ਪਾੜ ਦਿੰਦੀ ਹੈ। ਸਾਡੇ ਨਾਲ ਵੀ ਇਹੀ ਕੁਝ ਹੋਇਆ ਹੈ। ਬੀਬੀ ਜਦੋਂ ਤੇਰੇ ਨਾਲ ਹੋਵੇਗੀ। ਫਿਰ ਤੈਨੂੰ ਪਤਾ ਲੱਗ ਜਾਵੇਗਾ

    • @samsungonpro7048
      @samsungonpro7048 Před měsícem

      ਪੁਰ।।।ਭੈਣ ਜੀ ਬਸ ਕਰੋ ਦੁਖੀ ਹੁੰਦਾ ੳਸ ਪਤਾ ਹੁੰਦਾ ਹੈ

  • @prabhjotkaur629
    @prabhjotkaur629 Před měsícem +7

    ਭੈਣ ਦੇ ਚਿਹਰੇ ਤੋਂ ਪਰੇਸਾਨੀ ਨਜ਼ਰ ਅਉਦੀ ਹੈ ਵਾਹਿਗੁਰੂ ਕਿਰਪਾ ਕਰਨ ਇਤ ਫਾਕ ਬਖਸ਼ੇ ਭੂਆਂ ਦਾ ਵੱਡਾ ਕਸੂਰ ਹੈ

  • @dilsandhu3332
    @dilsandhu3332 Před měsícem +17

    ਗਰੀਬ ਪਰਿਵਾਰ ਨਾਲ ਧੱਕਾ ਹੋਇਆ

  • @user-qu4so9kb6t
    @user-qu4so9kb6t Před 2 měsíci +8

    ਉਦੋਂ ਕਹਿੰਦੀ ਕਿ ਤੂੰ ਕਿਉਂ ਕੰਮ ਕਰਦੀਆਂ ਮੈਂ ਤੇਰੇ ਨਾਲ ਆ ਹੁਣ ਮਾਂ ਗ਼ਲਤ ਏ ਹੱਦ ਹੋਗੀ ਏ ਮਾਂ ਮਾੜੀ ਹੋਗੀ ਭੂਆਂ ਚੰਗੀ ਪੇਕੇ ਵਿਚਾਰੇ ਮਾੜੇ ਨੇਂ ਜੇ ਹੁੰਦੇ ਚੰਗੇ ਇਹਨਾਂ ਦੀ ਚੰਗੀ ਤਰ੍ਹਾਂ ਭੁਕਤ ਸਵਾਦੇ

  • @jasvindersingh2154
    @jasvindersingh2154 Před měsícem +9

    Ache ghar ki lady hai jaspreet ki mummy isliye police station nahi gayi vo apne or uski bua ki respect krti hai

  • @dilsandhu3332
    @dilsandhu3332 Před měsícem +12

    ਭੂਆ ਜੇ ਨਾਲ ਖੜੀ ਬੱਚਿਆ ਦੇ ਫਿਰ ਸਕੂਲ ਕਿਉ ਨਹੀ ਭੇਜ ਰਹੀ ਭੂਆ ਨੇ ਬੱਚੇ ਚੰਗੇ ਤਰਾ ਮਗਰ ਲਾਏ

  • @rajinderkaur5928
    @rajinderkaur5928 Před 2 měsíci +11

    Massi ne bilkul theek keha

  • @gurpinderkaurbajwa8018
    @gurpinderkaurbajwa8018 Před 2 měsíci +12

    Mossi kini vdiaa gril aa..bahut vdiaa soch har gl ch dam hia

  • @manjindermand4882
    @manjindermand4882 Před měsícem +8

    ਜਿਸ ਤੰਨ ਲਗੇ ਸੌ ਤੰਨ ਜਾਣੇ ਬਾਕੀ ਗਲਾ ਕਰਨੀਆ ਬਹੁਤ ਸੌਖੀਆ 🥺

  • @user-qu4so9kb6t
    @user-qu4so9kb6t Před 2 měsíci +13

    ਰੇਹੜੀ ਪੀਹਲਾ ਮਾਂ ਲਾਉਂਦੀ ਸੀ ਉਦੋਂ ਭੂਆਂ ਕਿਥੇ ਸੀ

  • @zackychan600
    @zackychan600 Před 2 měsíci +10

    Mother 💯 right hai

  • @abhiisingh4330
    @abhiisingh4330 Před 2 měsíci +16

    Maa ne apni galti sabke samne masn lee orr mafi bhi mang lee.bhut bda dil chahiye.

  • @user-mu7fv5pw9j
    @user-mu7fv5pw9j Před měsícem +7

    ਭਾਈ ਸਾਹਿਬ ਇਹ ਕਲਯੁਗ ਦੀਆਂ ਭੈਣਾਂ ਬਹੁਤ ਕਮੀਨੀਆਂ ਹੋਈ ਜਾਂਦੀਆਂ ਨੇ ਜੇ ਭਰਾ ਮਰ ਗਿਆ ਭਤੀਜਾ ਤਾਂ ਉਹਨਾਂ ਦਾ ਹੀ ਖੂਨ ਆ ਪਰ ਇਹ ਹਰਾਮ ਦੀਆਂ ਨੇ ਭਰਜਾਈ ਨੂੰ ਵੀ ਕਰੋ ਕੱਢਤਾ ਭਰਾ ਦੇ ਖੂਨ ਹੋਰ ਵੀ ਤਰਸ ਨਹੀਂ ਆਇਆ ਹੈਗਾ ਕਮੀਨੀਆਂ ਕੁੜੀਆਂ ਨੂੰ ਇਹਨਾਂ ਨੂੰ ਹਾਲ ਸਾਡਾ ਵੀ ਇਹੀ ਆ ਮੇਰੇ ਅੰਮ੍ਰਿਤ ਦੇ ਬਾਅਦ ਮੇਰੀਆਂ ਭੈਣਾਂ ਨੇ ਵੀ ਅੱਡੀ ਕਬਜੇ ਜਮਾਉਣੇ ਆ ਬਹੁਤ ਕਮੀਨੀਆਂ ਬਾਈ ਕੁਛ ਨਾ ਪੁੱਛ ਪੰਜ ਦਾ ਕੱਲਾ ਹੀ ਆ ਪਰ ਪੰਜੇ ਕਮੀਨੀਆ

  • @rajkamboj7863
    @rajkamboj7863 Před měsícem +12

    Massi is very intelligent and knows how to talk, mum lost her all confidence due to in-laws tortures.

  • @bhupinderkaur5848
    @bhupinderkaur5848 Před 2 měsíci +66

    ਜਦ ਦਸ ਜਣੇ ਇਕ ਦੇ ਪਿੱਛੇ ਪੈ ਜਾਣ ਤਾ ਇਕਲਾ ਬੰਦਾ ਕੀ ਕਰ ਲਓ

  • @gurbaxkaur2452
    @gurbaxkaur2452 Před 2 měsíci +30

    ਇਹ ਤਾਂ ਪਾਗਲ ਪਤਰਕਾਰ ਨੇ ਜਿਸ ਤਿੰਨ ਲਗੇ ਸੋ ਤਨ ਜਾਨੇ ਕਿਸਦਾ ਦਿਲ ਕਰਦਾ ਬਚਿਆ ਤੋਂ ਦੂਰ ਹੋਣ ਨੇੰ

    • @harvinderkaur6728
      @harvinderkaur6728 Před 2 měsíci

      Ehna pataran nu bhiyon bhiyon chitar

    • @harvinderkaur6728
      @harvinderkaur6728 Před 2 měsíci

      Ehna da number ki hai

    • @narinnderkaur
      @narinnderkaur Před měsícem

      Ryt

    • @manrajsingh6683
      @manrajsingh6683 Před měsícem

      ਪੱਤਰਕਾਰ ਭੈਣੇ ਜਦ ਤੁਹਾਡੇ ਤੇ ਬੀਤੇਗੀ ਤਾਂ ਤੁਹਾਨੂੰ ਫਿਰ ਪਤਾ ਲੱਗੇਗਾ ਕਿ ਮਾਂ ਬੱਚੇ ਛੱਡ ਸਕਦੀ ਹੈ ਜਾਂ ਨਹੀਂ ਛੱਡ ਸਕਦੀ। ਇੱਕ ਔਰਤ ਨੂੰ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਨੂੰ ਘਰ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਉਸ ਨੂੰ ਬੱਚੇ ਨਹੀਂ ਦਿੱਤੇ ਜਾਂਦੇ ਫਿਰ ਉਹ ਤੜਫਦੀ ਹੈ ਕਰਲਾਉਦੀ ਹੈ ਉਸਦੀ ਫਿਰ ਵੀ ਕੋਈ ਨਹੀਂ ਸੁਣਦਾ ਭੈਣੇ ਪਲੀਜ਼ ਇਸ ਭੈਣ ਨਾਲ ਜਿਆਦਾ ਸਵਾਲ ਜਵਾਬ ਨਾ ਕਰ ਜਿਸ ਤਨ ਲੱਗੀਆਂ ਸੋਹੀ ਜਾਣੇ। ਬੱਚੇ ਤਾਂ ਜਾਨਵਰ ਵੀ ਨਹੀਂ ਛੱਡਦੇ ਉਹ ਤਾਂ ਫਿਰ ਵੀ ਇੱਕ ਇਨਸਾਨ ਹੈ। ਮੇਰੇ ਨਾਲ ਵੀ ਇਹੀ ਕੁਝ ਹੀ ਹੋਇਆ ਹੈ ਮੇਰੇ ਵਿਆਹ ਨੂੰ ਦਸ ਮਹੀਨੇ ਹੋਏ ਸੀ ਮੇਰੇ ਪਤੀ ਦੀ ਮੌਤ ਤੋਂ ਬਾਅਦ ਇਕ ਮਹੀਨੇ ਬਾਅਦ ਮੇਰੇ ਬੱਚੇ ਨੇ ਜਨਮ ਲਿਆ ਮੇਰੇ ਸਹੁਰਿਆਂ ਨੇ ਮੇਰੇ ਨਾਲ ਇਸ ਤਰ੍ਹਾਂ ਹੀ ਕੀਤਾ ਹੈ 11 ਮਹੀਨੇ ਮੇ ਬੱਚੀ ਨੂੰ ਸੰਭਾਲਿਆ ਹ ਉਸ ਤੋਂ ਬਾਅਦ ਮੇਰੇ ਸਹੁਰੇ ਪਰਿਵਾਰ ਨੇ ਮੇਰੇ ਤੋਂ ਬੱਚਾ ਲੈ ਲਿਆ ਸਾਨੂੰ ਮਾਂ ਪੁੱਤਾਂ ਨੂੰ ਅਲੱਗ ਕਰ ਦਿੱਤਾ ਗਿਆ ਮੇਰਾ ਬੱਚਾ ਸੱਤ ਸਾਲ ਦੇ ਕਰੀਬ ਹੋ ਚੱਲਿਆ ਏ ਸਾਨੂੰ ਸਾਢੇ ਪੰਜ ਸਾਲ ਹੋ ਗਏ ਨੇ ਅਲੱਗ ਹੋਇਆਂ ਨੂੰ ਪਰ ਮੈਂ ਆਪਣੇ ਬੱਚੇ ਨੂੰ ਆਪਣੇ ਸੋਹਰੇ ਘਰ ਜਾ ਕੇ ਮਿਲ ਰਹੀ ਹਾਂ ਪਰ ਫਿਰ ਵੀ ਉਹ ਸਾਨੂੰ ਮਾਂ ਪੁੱਤਾਂ ਨੂੰ ਇਕੱਠਾ ਨਹੀਂ ਹੋਣ ਦੇ ਪਾ ਰਹੇ ਉਹਨਾਂ ਨੇ ਆਪਣਾ ਸਭ ਫੈਸਲੇ ਕਰ ਚੁੱਕੇ ਨੇ ਕਿ ਅਸੀਂ ਇਹਨਾਂ ਮਾਂ ਪੁੱਤਾਂ ਨੂੰ ਇਕੱਠਾ ਨਹੀਂ ਕਰਨਾ।ਦੱਸੋ ਔਰਤ ਕੀ ਕਰ ਸਕਦੀ ਹੈ ਤੁਸੀਂ ਕਹਿੰਦੇ ਹੋ ਚਾਂਸ ਦੀ ਰਾਣੀ ਸਾਰੀਆਂ ਝਾਂਸੀ ਦੀ ਰਾਣੀ ਨਹੀਂ ਕਈ ਅਜਿਹੇ ਪਰਿਵਾਰ ਨੇ ਜਿੱਥੇ ਪਰਿਵਾਰਾਂ ਦੇ ਫੈਸਲੇ ਧੀਆਂ ਨੂੰ ਮਨਜੂਰ ਕਰਨੇ ਪੈਂਦੇ ਨੇ ਜਦੋਂ ਸੋਹਰੇ ਧੱਕਾ ਦੇ ਦਿੰਦੇ ਆ ਨਾ ਤਾਂ ਫਿਰ ਮਾਪਿਆਂ ਨੂੰ ਤਾਂ ਧੀਆਂ ਨੂੰ ਆਪਣੇ ਕੋਲ ਰੱਖਣਾ ਹੀ ਪੈਂਦਾ ਹੈ। 😭😭

  • @KulwinderKaur-ly8oq
    @KulwinderKaur-ly8oq Před 2 měsíci +75

    ਭੂਆਂ ਦੇ ਪੁਆੜੇ ਪਾਏ ਹੋਏ ਹੈ

  • @dilsandhu3332
    @dilsandhu3332 Před 2 měsíci +14

    ਬਹੁਤ ਔਖਾ ਜਨਾਨੀ ਦਾ ਰਹਿਣਾ ਬਿਨਾ ਬੰਦੇ ਦੇ ਰਹਿਣਾ

  • @usharaini-fz5fj
    @usharaini-fz5fj Před 2 měsíci +32

    Jas preet ki mammi sacch bol rahi baccho ka bren wash kitta huwa hai

  • @bhupinderkaur5848
    @bhupinderkaur5848 Před 2 měsíci +45

    ਪੱਤਰਕਾਰਨੀ ਤੂੰ ਤੇਜ ਆ ਪੜੀ ਲਿੱਖੀ ਆ ਤੈਨੂੰ ਸਭ ਕੁਝ ਪਤਾ ਏ ਵਿਚਾਰੀ ਅਨਪੜ੍ਹ ਆ ਬਹੁਤਾ ਬੋਲੀ ਜਾਦੀ ਆ

    • @harjitkaur9545
      @harjitkaur9545 Před měsícem

      Patarkarni 😂😂😂😂😂😂😂😂😂😂😂😂😂😂

    • @balwindersingh5085
      @balwindersingh5085 Před měsícem +2

      Sahi gal aa jada boli ja rahi tenu pata ne hona ki ki halat hoe pae ne loka da tu jada he boli ja rhi tu jada padi likhi hoi tu eh bechari da hall isnu he pata

    • @charankaur3474
      @charankaur3474 Před měsícem +1

      Sade ristedar vich v ek kudi nal eda hoea c. Oh apnia bacchia nu Milan nu tarash di c per sasd Milan nahi didi c

  • @rupinderkaur8446
    @rupinderkaur8446 Před 2 měsíci +22

    Bhua hi chlak aurat hai bhua nu passa kro maa sahi hi

  • @sehbazsingh2942
    @sehbazsingh2942 Před měsícem +8

    ਸਾਰੀਆਂ ਔਰਤਾਂ ਤੇਰੇ ਵਗੀਆਂ ਤੇਜ਼ ਨਹੀੰ ਹੁੰਦੀਆ ਪੱਤਰੀਏ

  • @renukaahuja664
    @renukaahuja664 Před 2 měsíci +14

    Reporter Mam please not to prick her wounds 🙏

  • @user-qu4so9kb6t
    @user-qu4so9kb6t Před 2 měsíci +7

    ਭੈਣ ਜੀ ਟੈਂਸ਼ਨ ਨੲਈ ਲੈਂਣੀ ਤੁਸੀਂ ਹੁਣ ਭੂਆਂ ਆਗੀ। ਪਹਿਲਾਂ ਭੂਆ ਕਿਥੇ ਸੀ ਨਾਲ਼ ਗੱਲ ਏ ਆ ਪੈਸਾ ਵੀ ਭੂਆ ਨੇ ਵਰਤੇ ਨੇ

  • @Lakhbirkaur-fw8ku
    @Lakhbirkaur-fw8ku Před 2 měsíci +13

    Planing c sari sajureyan di ....bache maa nu milne chahide te ghr ch huk milna chahida

  • @arpanchahal4855
    @arpanchahal4855 Před měsícem +3

    Mothergood

  • @rajkamboj7863
    @rajkamboj7863 Před měsícem +5

    Mother is very innocent. bua is very clever, they are playing game with mum and her kids. Why are you asking same question again and again, already she told the reason.

  • @rajeshkumari4505
    @rajeshkumari4505 Před 2 měsíci +11

    Bhuwa chachi bhut taz ha

  • @DalbirKaur-uz9fr
    @DalbirKaur-uz9fr Před měsícem +5

    ਪਹਿਲ ਪੱਤਰਕਾਰ ਦੀ ਅਕਲ ਹੋ ਣੀ ਜਰੂਰੀ ਹੈ

  • @SantoshKumari-jz5dc
    @SantoshKumari-jz5dc Před měsícem +2

    Simran bahut hi sharf hai, waheguru ehnu himmat deve, God bless you

  • @jaspaskaurjaspalkaur9417
    @jaspaskaurjaspalkaur9417 Před měsícem +5

    Maa baap di help kro sare pl bht hi sareef parivar hai

  • @ranobadhan5052
    @ranobadhan5052 Před měsícem +2

    ❤Boht sokha hunda aa kise nu charac terless kehna,aap pta ni apni jwani ch ki ki kitta hove,bccheyan nu maa de khillaf kitta aa

  • @unnati5485
    @unnati5485 Před měsícem

    Massi please himmat rakh apni behan nu hosla de beta. Maa bilkul sahi he. Maa nu pareshaan naa kro. Iljaam naa lagao maa ke upper.

  • @Jasbirkaurbhullar828
    @Jasbirkaurbhullar828 Před 2 měsíci +4

    God bless you ❤️❤️🙏🙏

  • @harvinderkaur6728
    @harvinderkaur6728 Před 2 měsíci +6

    Leave her alone please. Kuch taras karo. Ohda ki kasoor

  • @parveenchaudhary6116
    @parveenchaudhary6116 Před 2 měsíci +9

    Ji beta bilkul theek uski bua bhi style mein a Rahi hai jab vah shop per thi Jaspreet ki mummy aur kam rakhne se dekh rahi thi use bua ko Jaspreet ki mummy ka aana achcha nahin lag raha tha Jaspreet ki Mummy ki agar koi baat hoti vah is halat mein nahin dikhai deti dusri party ilzaam lagane wali saaf dikhai deti hai Jaspreet ki mummy yah sach bol rahi hai unke chehre per sach bhav dikhai de rahe hain jab yah shop per jaenge to inki bua ka mahaul dekhe vah kis tarah dekh rahi hai inko

  • @parveenchaudhary6116
    @parveenchaudhary6116 Před 2 měsíci +9

    Jaspreet ki mummy badi Shahar mein hue Hain Maine dekha vah shop per the to uski bua ji bhi theek dhang se nahin dekh rahe the

  • @gurveer.singh.grewal.3361
    @gurveer.singh.grewal.3361 Před měsícem +1

    ਜਦੋਂ ਮੁੰਡੇ ਨਾਲ਼ ਕੋਈ ਰਿਸ਼ਤਾ ਸਬੰਧ ਨਹੀਂ ਸੀ ਫਿਰ ਉਹਦੇ ਘਰ ਕਿਵੇਂ ਚੱਲ ਗਈ ਕਹਿੰਦੀ ਮੈਂ ਆਪ ਹੀ ਆ ਗਈ ਉਧਰ ਵੀ ਬਦਨਾਮੀ ਇਧਰ ਵੀ ਫ਼ਿਰ ਟਿੰਡੇ ਲੈਣ ਗੲੀ‌ ਸੀ

  • @zackychan600
    @zackychan600 Před 2 měsíci +5

    Maa bhout narm lagdi a

  • @user-qq9vp4oc2r
    @user-qq9vp4oc2r Před 2 měsíci +8

    Bhua shop pr itna makup krkke kyu aati h abi bhai ki deth hui h or makup omg red

  • @parmjeetKaur08
    @parmjeetKaur08 Před 2 měsíci +6

    Police complaint karni chahidi aa

    • @bhoopinderkaur6171
      @bhoopinderkaur6171 Před 2 měsíci +3

      There has been domestic violence, and because Simran's family is poor,the in laws are troubling her,
      Common people in west Delhi should support the mother,otherwise she will go into depression or run away again,

  • @DaljitKaur-lk1uo
    @DaljitKaur-lk1uo Před měsícem +1

    God bless you

  • @aman8388
    @aman8388 Před 2 měsíci +7

    repoter add swaad lendi aa

  • @Nobby.sandhu
    @Nobby.sandhu Před 2 měsíci +8

    Yar eh bholi a Jaspreet di mma Loki faida tahi chak rhe ne ,.eh media vale be pta ni Kio nhe kise diya feelings smj de ,, os bchari nu bolna be nhe onda sahi ,.ese lye bhua faida chak rhe aa Jaspreet de father di stol si oh bhua de bête nu mil gye

  • @singhbaljinder4981
    @singhbaljinder4981 Před 2 měsíci +7

    .buaa teaj aa pean shi aa ji

  • @archanakumar6110
    @archanakumar6110 Před měsícem

    Maa looks innocent

  • @rajenderkaur4563
    @rajenderkaur4563 Před měsícem +2

    Sari game bhua di hai
    Bhua bhut chlak hai
    I am from germany ❤❤

  • @deepaman5806
    @deepaman5806 Před měsícem +1

    Wmk

  • @sukhwinderrehill9590
    @sukhwinderrehill9590 Před 2 měsíci +7

    Pinka ji hun tussi es priwaar noo katthe kitna hun koi patrkaar koi bi sawaal jwab nhi krna chahida je galti hoi maffi milgai hun esa kissa bhadkana nhi chahida ena patrkaar hor bcche bhut ne jo sdkan te phukke ture firde ne udar noo munh karlo hun ena da ghar bas lendo kmm krna koi gunaah nhi usda bdda phai bi nal hai

  • @rajinderkaur5928
    @rajinderkaur5928 Před 2 měsíci +4

    Bilkul theek keha bachiya nu missgide kita ja reha maa de khilaaf bol k jehar bhar rehi bua

  • @sumanmehta6217
    @sumanmehta6217 Před měsícem

    Wahe guru ji

  • @InderPreet-ui1ek
    @InderPreet-ui1ek Před měsícem

    👍🌹🌹

  • @InderPreet-ui1ek
    @InderPreet-ui1ek Před měsícem +1

    👍

  • @rajinderkaur5928
    @rajinderkaur5928 Před 2 měsíci +6

    Reporter nu request hai comments padd le log ki keh rehe

  • @user-st2le4we3v
    @user-st2le4we3v Před 2 měsíci +1

    Support her

  • @rajvinderaujla5191
    @rajvinderaujla5191 Před měsícem

    ਆਪੇ ਸਫਾਈਆਂ ਦੇਈ ਜਾਂਦੀ ਛੋਟੀ ਕਿ ਉੱਥੇ ਹੀ ਰਹਿਣਾ ਚਹੁੰਦੀ ਹੈ।
    “ ਹੁਣ ਤੇਰਾ ਬੱਚਾ ਸਟਾਰ ਚ’ਚ ਗਿਆ ਤੂੰ ਉੱਥੇ ਜਾ” ਮਹੀਨਾ ਪੂਰਾ ਹੋ ਗਿਆ ਮਾਂ ਤੋਂ ਇੱਕ ਰਾਤ ਬੱਚੇ ਪਰੇ ਹੋ ਜਾਣ ਕੋਈ ਦਰਵਾਜ਼ਾ ਕਰ ਲਵੇ ਮਾਂ ਤੜਫ ਜਾਂਦੀ।

  • @KulwantSingh-mv4rq
    @KulwantSingh-mv4rq Před měsícem

    Wahaguru ji

  • @Balwinderkambozz
    @Balwinderkambozz Před měsícem

    Waheguru ji

  • @Kuldeepsingh-qc7mk
    @Kuldeepsingh-qc7mk Před měsícem

    Mom ❤🔥🔥🔥♥️

  • @daljitkaurchane2081
    @daljitkaurchane2081 Před měsícem +3

    ਹਰਮੀਤ ਵੀਰ ਜੀ ਤੁਹਾਡੀ ਸਾਰੀ ਕਮੇਟੀ ਰਲ ਕੇ ਜਸਪ੍ਰੀਤ ਨੂੰ ਕਹੋ ਕਿ ਆਪਣੀ ਮਾਂ ਨੂੰ ਨਾਲ ਰੱਖੋ ਭੂਆ ਨੂੰ ਦਖਅੰਦਾਜ਼ੀ ਕਰਨ ਦੀ ਲੋੜ ਨੀ

  • @jasvindersingh2154
    @jasvindersingh2154 Před měsícem +1

    Jaspreet ki mummy apne maa baap or bua ki respect k kaaran vo police station nahi gayi ache ghar ki lady hai

  • @rajinderkaur5928
    @rajinderkaur5928 Před 2 měsíci +4

    Help of mother bua bhut tej hai mother galat hundi kise hor nal chali jandi purra month maa baap kol na rehdi maa nu badnam kita ja reha te bachiyaa tu door

  • @nirmalkaur7952
    @nirmalkaur7952 Před měsícem

    mother shai ha

  • @Editverse324
    @Editverse324 Před měsícem

    waheguru ji mehr karn 🙏

  • @jaspaskaurjaspalkaur9417
    @jaspaskaurjaspalkaur9417 Před měsícem +2

    Baccheyan da vi ksoor hai ene vi chote nahi maa ta maa hundi hai

  • @anvidogra9051
    @anvidogra9051 Před měsícem

    Is ma ke sath bagwan hai
    Is ma ko insaf jarur milega

  • @harbanschhina555
    @harbanschhina555 Před měsícem +1

    please bacheya da karke tussi apps vich compromise karro .tussi appde saffai de rahe ho ,ohh appde saffai de rahe hai .jaspreet nu grow up ho lean devo .parmatama hemesha khush rakhe putt sare privarr nu.

  • @rajeshkumari4505
    @rajeshkumari4505 Před 2 měsíci +6

    Sab pasei ki gam ha ab. Maa ki jgah koe nhi lay sakta ha. Tum sab log be nhi

  • @bhupinderkaur9084
    @bhupinderkaur9084 Před 2 měsíci +5

    surki bindi vekho aje brother mare nu ek month hoia

  • @MahakpreetKaur-sq3kn
    @MahakpreetKaur-sq3kn Před měsícem +1

    She seems so innocent, not smart , seems like more depressive because of in laws family

  • @jaspaskaurjaspalkaur9417
    @jaspaskaurjaspalkaur9417 Před měsícem +2

    Maa vichari bht majboor hai oh samne bethi hai agar eni tej hundi ta kiven rakh lendi bhua baccheyan nu

  • @ghumanrupinder4217
    @ghumanrupinder4217 Před měsícem

    Full support mother nu.. mother innocent kafi yada waheguru ji kirpa krni..bua bahut selfish clever lady hai..aiwe di bua kise di na hove..Bua da nam te kalank hai lady

  • @hardeepgagandeep4eternity865
    @hardeepgagandeep4eternity865 Před 2 měsíci +1

    Bhut dukh hunda vichari kini narm ah

  • @rupk4040
    @rupk4040 Před 2 měsíci +6

    Bahot cases hai jis aurat ka husband mrjata hai usko ghar se nikal deta hain mein 58 years ki hu aaj bhi sasuralmein mujhe ghar se nikal ne ki sajish rachi jati hain

    • @usharaini-fz5fj
      @usharaini-fz5fj Před 2 měsíci +1

      Ye gal pakki hai

    • @user-kt6sz6dr5h
      @user-kt6sz6dr5h Před 2 měsíci +2

      Right ji me bi 57 years ki hu or 18 saal se gr se bhr hu but bche sath hi rkhe . Is maa ko dekh ke apni kahani yaad aati hai ek maa ke sath bche honge to maa Sare dukh bhool jati hai ab to maa ko bche mil gye hai not khushi ki baat hai ab bs dy ke mukabla kre or maa beta mehnat kre 🙏🙏

  • @whiskysingh3176
    @whiskysingh3176 Před 2 měsíci +7

    Ghar nu toran wale sawal na pucho

  • @harpinderkaurbasra4981
    @harpinderkaurbasra4981 Před měsícem

    Very sad story

  • @sakinderkaur846
    @sakinderkaur846 Před měsícem +1

    Hun bachya nu help mil hi .ta bhuaa nu hor lalach aa jana .je bhuaa da pyar hei fir bhuaa aap kmalyi krke bache school bheinj.

  • @avtarpahal2311
    @avtarpahal2311 Před 2 měsíci +1

    Anger which 🇨🇦

  • @Lakhbirkaur-fw8ku
    @Lakhbirkaur-fw8ku Před 2 měsíci +5

    Bhrhi gl khichdi aa reporter.....jaar iko gl vaar vaar pushi jandi

  • @ParamjitSingh-bj8xc
    @ParamjitSingh-bj8xc Před měsícem

    ਹੁਣ ੲਿਸ ਪਰਿਵਾਰ ਦਾ ਜਲੂਸ ਕਢ ਦਿੳ ਮਦਦ ਦੇ ਨਾਂ ਤੇ ੲਿੰਟਰਵਿੳੁ ਕਰ ਕਰ ਕੇ ੲਿਹਨਾਂ ਵਿਚ ੲਿਤਨਾਂ ਜਹਿਰ ਘੋਲ ਦਿੳੁ ਕਿ ੜੂਅਾਂ ਭਰਜਾੲੀ ੲਿਕ ਦੂਜੇ ਦੇ ਪਕੁੇ ਜਾਨੀ ਦੁਸਮਣ ਬਣਾ ਦਿੳੁ ਜਹਿਰ ਘੋਲ ਦਿੳੁ

  • @surjeetlifestyle
    @surjeetlifestyle Před měsícem +1

    Behan ji tuse Storng bnyo bacchey tuhade ney chinta na karo

  • @Simran26418
    @Simran26418 Před 2 měsíci +2

    Eho jhe reporters nu sharm auni chahidi aa kive. Maa nu galt dikha rhi ae
    Kise v maa da dil ni krda oh apne bachya to door hove ohnu v majboor kita gya bache nu ta bhua jo sikha rhi aa oh ohi kch bol reha ae
    So plss maa nu glt na dikhao🙏