Video není dostupné.
Omlouváme se.

Jaspreet Singh • ਦੋਨੇ ਭੈਣ ਭਾਈ ਵੱਖ ਵੱਖ ਕਿਓਂ ਹੋਏ | Jaspreet Singh Sister Viral Video | ਭੂਆ ਨੇ ਕੀਤਾ ਇਹ

Sdílet
Vložit
  • čas přidán 18. 08. 2024
  • Jaspreet Singh • ਦੋਨੇ ਭੈਣ ਭਾਈ ਵੱਖ ਵੱਖ ਕਿਓਂ ਹੋਏ | Jaspreet Singh Sister Viral Video | ਭੂਆ ਨੇ ਕੀਤਾ ਇਹ | Jaspreet Singh ਦੀ ਭੈਣ ਨੂੰ ਕਿਓਂ ਕਹਿਣੀ ਪਈ ਇਹ ਗੱਲ | Jaspreet Singh Sister Viral Video | Latest Video | Jaspreet Singh Tilak Nagar Latest Video | Tilak Nagar Viral Video Food Vlogger | Mr Singh Food Hunter
    #jaspreetsingh #foodvlogger #viralvideo #sbfactvibe #sewa
    ______________________
    Video Releted Issue Contact Us :-
    • Advertisement And Any & Business Inquiry-For Contect
    INSTAGRAM RAAJ_BRAR :-
    www.instagram....
    www.facebook.c...
    FACEBOOK SB FACT VIBE :-
    shorturl.at/ntG05
    ________________________
    About This Video:-
    jaspreet singh roll
    jaspreet singh mother
    viral jaspreet
    jaspreet mom
    taranpreet kaur sisters jaspreet singh
    jaspreet singh sister viral video
    jaspreet 10 year old boy mother interview
    harmeet singh pinka latest video
    ______________________
    Disclaimer :-
    This channel DOES NOT
    promotes or encourages any illegal activities and all content provided by this channel is meant for ENTERTAINMENT PURPOSE only.
    Copyright Disclaimer: Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR Use.

Komentáře • 179

  • @BaljitSingh-bj4vm
    @BaljitSingh-bj4vm Před 2 měsíci +55

    ਬੇਟੀ ਨੂੰ ਅਪੀਲ ਹੈ ਕਿ ਉਹ ਆਪਣੀ ਮਾਂ ਨਾਲ ਰਹੇ। ਇਕ ਦਿਨ ਉਸ ਨੇ ਵੀ ਮਾਂ ਬਣਨਾ ਹੈ ਪਤਾ ਉਦੋਂ ਲੱਗੇਗਾ ਮਾਂ ਕੀ ਚੀਜ਼ ਹੈ। ਪਿੰਕਾ ਸਾਹਿਬ ਜੀ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਵਾਹਿਗੁਰੂ ਜੀ ਮੇਹਰ ਕਰਨ ਪਿੰਕਾ ਜੀ ਤੇ ਪ੍ਰੀਵਾਰ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SonuSingh-jo3gc
    @SonuSingh-jo3gc Před 2 měsíci +68

    ਭੂਆ ਜੀ ਕੋ ਇਕ ਗੱਲ ਬੋਲ ਦੋ ਕਿ ਅਗਰ ਅੱਛਾ ਹੀ ਸੋਚਿਆ ਸੀ ਤੇ ਫਿਰ 10 ਸਾਲ ਦਾ ਜਸਪ੍ਰੀਤ ਕਿਉਂ ਕੰਮ ਕਰਨ ਲੱਗਾ 10 ਸਾਲ ਦਾ ਬੱਚਾ ਕੰਮ ਨਹੀਂ ਕਰ ਸਕਦਾ ਕਿੰਨੀ ਵੱਡੀ ਗਲਤੀ ਹੈ ਉਹਨੂੰ ਦਿੰਦੇ ਤੇ ਭੇਜ ਦਿੱਤਾ ਰੋਟੀਆਂ ਬਣਾਉਣ ਵੀ ਦੇਖੋ ਕਿੱਦਾਂ ਬੋਲਦੀ ਬੂਆ ਦੀ ਚੱਕ ਵਿੱਚ ਆ ਕੇ ਭੈਣ ਵੀ ਪਛਤਾਉਗੇ ਕਾਨੂੰ ਜਸਪ੍ਰੀਤ ਆਪਣੀ ਮਾਂ ਦੇ ਸਾਥ ਹੋ ਗਿਆ ਬਹੁਤ ਸਹੀ ਕੀਤਾ 🙏👍

    • @Gur879gaming
      @Gur879gaming Před 2 měsíci +5

      ਤੁਸੀਂ ਕੀ ਸੋਚਿਆ ਸੀ? ਵਰਤ ਰਹੇ ਸੀ ਉਹਨਾਂ ਨੂੰ। ਹੁਣ ਬੱਚੀ ਨੂੰ ਅੱਗੇ ਕਰ ਰਹੇ ਓ। ਇਹ ਵੀ ਗ਼ਲਤ ਹੈ।

    • @paramjitkaur9105
      @paramjitkaur9105 Před 2 měsíci +1

      Kuri nu v samjana chahida hai maa te bhara da sath dena chahida hai

  • @lakwindersaini2763
    @lakwindersaini2763 Před 2 měsíci +57

    ਕੁੜੀ ਨੂੰ ਮਾਂ ਨਾਲ ਰਹਿਣਾ ਚਾਹੀਦਾ ਹੈ

    • @R.kaurBrar
      @R.kaurBrar Před 2 měsíci

      Ajugi akal kudi nu v..aje bhua nu v e hai lok ohnu changa kehn,ta rakhi bethi..thore time kad du app hi

  • @rupinderjitkaur4170
    @rupinderjitkaur4170 Před 2 měsíci +72

    ਸ਼ਰਮ ਕਰੋ ਪੰਜਾਬ ਵਿੱਚ ਕੋਈ ਹੋਰ ਮੁੱਦਾ ਨਹੀ ਹੈ ਭੂਆ ਕੁੜੀ ਨੂੰ ਭੜਕਾ ਰਹੀ ਕੁੜੀ ਬੇਵਕੂਫ ਹੈ ਜੇ ਕੁੜੀ ਭਰਾ ਨੂੰ ਚਾਬੀਆਂ ਦੇ ਰਹੀ ਤਾ ਉਸਦੇ ਵਿੱਚ ਰੌਣ ਵਾਲੀ ਕਿਹੜੀ ਗੱਲ ਹੁਣ ਇਸਨੇ ਭੂਆ ਨੂੰ ਚੁਣਿਆ ਕੱਲ ਨੂੰ ਇਹ ਰੋਵੇਗੀ ਜਦੇ ਭੂਆ ਨੇ ਇਹ ਕਿਹਾ ਕਿ ਤੂੰ ਤੇ ਮਾ ਦੀ ਨਹੀ ਬਣੀ ਸਾਡੀ ਕੀ ਬਣਨਾ

    • @JaswinderKaur-ti5en
      @JaswinderKaur-ti5en Před 2 měsíci +4

      ਬਿਲਕੁਲ ਸੱਚ ਕਿਹਾ ਤੁਸੀਂ ਰੁਪਿੰਦਰ ਜੀ ਜਦੋਂ ਤੱਕ ਉਹ ਮੁੱਦਾ ਖੁਦ ਹੱਥ ਬੰਨ੍ਹ ਕੇ ਚੀਕਾਂ ਮਾਰ ਮਾਰ ਕੇ ਮਿੰਨਤਾਂ ਨਹੀਂ ਕਰਦਾ ਸਾਡੇ ਪੰਜਾਬੀ ਕਿੱਥੇ ਮੰਨਦੇ ਨੇ ਹੁਣ ਰਹੀ ਕੁੜੀ ਦੀ ਗੱਲ ਉਸਦਾ ਐਟੀਟਿਊਡ ਤਾਂ ਦੇਖੋ ਧਿਆਨ ਨਾਲ ਸੁਣੋ ਕਹਿੰਦੀ ਕੀ ਆ ਆਹ ਲੈ ਫੜ ਚਾਬੀਆਂ ਮੁਬਾਰਕ ਹੋਣ ਤੈਨੂੰ ਚਾਬੀਆਂ ਤੇ ਮਾਂ ਮਤਲਬ ਕੁੜੀ ਮਾਂ ਦੇ ਪੇਟੋਂ ਨੀ ਸਿੱਧੀ ਅਸਮਾਨ ਤੋਂ ਟਪਕੀ ਪਹਿਲੀ ਗੱਲ ਕੁੜੀ ਤੋਂ ਚਾਬੀਆਂ ਦਿਵਾਉਣ ਦਾ ਕੰਮ ਕੀ ਸੀ ਦੂਜਾ ਇਹ ਦੋ ਗੱਲਾਂ ਦਾ ਰੱਟਾ ਲਵਾ ਕੇ ਉਹ ਅੱਗੇ ਕਰਤੀ ਫਿਰ ਟੇਢਾ ਮੇਢਾ ਮੂੰਹ ਬਣਾਉਣ ਦਾ ਕੰਮ ਕੀ ਮੁੰਡੇ ਦੇ ਮਨ ਚ ਵੀ ਨਫ਼ਰਤ ਪਾ ਰਹੀਆਂ ਨੇ ਹੁਣ ਆਈ ਭੂਆ ਦੀ ਗੱਲ ਹੁਣ ਪਿੱਛੇ ਹੱਟਣ ਵਾਲੀ ਨੀ ਉਹ ਕੁੜੀ ਨੂੰ ਨਾਲ ਰੱਖਣਾ ਉਹਨੂੰ ਫਾਇਦਾ ਕਿਉਂਕਿ ਉਹਨੂੰ ਪਤਾ ਮਦਦ ਮੁੰਡੇ ਨੂੰ ਮਿਲੂ ਤੇ ਨਾਲ ਕੁੜੀ ਨੂੰ ਵੀ ਮਿਲੂਗੀ ਭੂਆ ਦੋ ਨੀ ਚਾਰ ਕਦਮ ਅੱਗੇ ਦੀ ਸੋਚ ਰੱਖਦੀ ਆ ਸਭ ਤੋਂ ਵੱਡੀ ਗੱਲ ਭੂਆ ਦੇ ਪਰਿਵਾਰ ਵਿੱਚ ਬੋਲਣੇ ਵਾਲੀ ਕੱਲੀ ਭੂਆ ਹੀ ਆ ਮੁੰਡਾ ਜਵਾਨ ਏ ਆਪਣੀ ਮਾਂ ਰੋਕ ਵੀ ਸਕਦਾ ਪਰ 😮😂😂😂😂ਬਾਕੀ ਤੁਸੀਂ ਰੁਪਿੰਦਰ ਜੀ ਸਮਝਦਾਰ ਹੋ ਵੀਡੀਓਜ਼ ਮੈਂ ਸਾਰੀਆਂ ਦੇਖੀਆਂ ਪਰ ਕੁਮੈਂਟ ਪਹਿਲਾ ਹੀ ਆ ਇਸ ਲਈ ਜਿਆਦਾ ਲੰਮਾ ਗਿਆ 😊sorry

    • @rupinderjitkaur4170
      @rupinderjitkaur4170 Před 2 měsíci +1

      @@JaswinderKaur-ti5en bilkul shy kiha g

    • @manjitkaur6630
      @manjitkaur6630 Před 2 měsíci +3

      @@JaswinderKaur-ti5enBilkul shi ma bap to bina hor koi ni bnda .bhooa kudi de mode te bandook rakh ke chla rhi e😢.Munde ne apni ma nal rehan da faisla lai ke bhut vdia kita.Ma di jgah Hor koi ni lai sakda.

    • @SarabjitKaur-re1oq
      @SarabjitKaur-re1oq Před 2 měsíci

      Sikhi sikhai boldi kudi kudi nu koi help na keeti jve​@@JaswinderKaur-ti5en

    • @SarabjitKaur-re1oq
      @SarabjitKaur-re1oq Před 2 měsíci +1

      Jaspreet da faisla gud maa maa hi a

  • @kaursidhusardarni2304
    @kaursidhusardarni2304 Před 2 měsíci +26

    ਮਿਲੀਭੁਗਤ ਗੇਮ ਖੇਲਣ ਵਿੱਚ ਲੋਕ ਬਹੁੁਤ ਮਾਹਿਰ ਹੁੰਦੇ ਸਨ ਪਹਿਲੇ ਦਿਨ ਹੀ ਦੋਵੇ ਬੱਚੇ ਮਾਂ ਦੇ ਹਵਾਲੇ ਕਰ ਦੇਦੇਂ ਨਾਲ ਹੀ ਨਵੀਂ ਅਤੇ ਪੁਰਾਣੀ ਰੇਹੜੀ ਵੀ ਮਾਂ ਪੁੱਤ ਦੇ ਹਵਾਲੇ ਕਰਦੇ ਜਿਹੜੇ ਬੋਲਦੇ ਪਰਿਵਾਰ ਇਕੱਠਾ ਰਹੇ ਉਹ ਲੋਕ ਕਿਨੇ ਕੂ ਇਕੱਠੇ ਰਹਿ ਰਹੇ ਸਨ ਜਿਸ ਦੇ ਨਾਲ ਐਨਾ ਕੁਝ ਕੀਤਾ ਗਿਆ ਹੋਵੇ ਪਾਠ ਪੂਜਾ ਤੱਕ ਵੀ ਔਰਤ ਨੂੰ ਘਰ ਨਹੀ ਰਹਿਣ ਦਿੱਤਾ ਉਸ ਦੀ ਥਾਂ ਤੁਸੀ ਕੋਈ ਵੀ ਹੁੰਦੇ ਤਾਂ ਐਸੇ ਪਰਿਵਾਰ ਨਾਲ ਰਹਿ ਲੈਦੇ, ਇਹ ਫੈਸਲਾ ਗਲਤ ਸੀ

  • @kaursidhusardarni2304
    @kaursidhusardarni2304 Před 2 měsíci +24

    ਮਾਝੇ ਵਾਲੇ ਹਾਂ ਸਾਰੀ ਸਟੋਰੀ ਐਂਡ ਤੱਕ ਦੇਖੀ ਹੈ ਜੋ ਸਹੀ ਕੰਮ ਕੀਤੇ ਪਬਲਿਕ ਨੇ ਸਹੀ ਹੀ ਕਹੇ ਸਨ ਜੋ ਫੈਸਲੇ ਸਾਂਝੇ ਕੰਮ ਦੇ ਕੀਤੇ ਉਹ ਫੈਸਲੇ ਗਲਤ ਸੀ ਜੇਕਰ ਕਿਸੇ ਨੇ 10 ਦਿਨ ਮਦਦ ਕਰ ਵੀ ਦਿੱਤੀ ਹੈ ਤਾਂ ਬਿਗਾਨੇ ਵੀ ਬਹੁਤ ਮਦਦ ਕਰ ਦੇਦੇਂ ਸਨ ਪਰ ਕਿਸੇ ਨੇ ਇਸ ਬੱਚੇ ਨੂੰ ਮੁੱਲ ਤੇ ਨਹੀ ਖਰੀਦ ਲਿਆ ਕਿਸੇ ਨੂੰ ਗੁਲਾਂਮ ਬਣਾਂ ਕੇ ਰੱਖਣਾਂ ਸੂਰਮਿਆਂ ਦਾ ਕੰਮ ਨਹੀ ਹੈ

  • @jatendersingh267
    @jatendersingh267 Před 2 měsíci +48

    ਜਸਪ੍ਰੀਤ ਦੀ ਭੈਣ ਨੂੰ ਚਾਹੀਦਾ ਹੈ ਕਿ ਆਪਣੀ ਮਾਂ ਤੇ ਭੈਣ ਦਾ ਸਾਥ ਦੇਣਾ ਚਾਹੀਦਾ ਹੈ

  • @AmanMalhi-cu7yf
    @AmanMalhi-cu7yf Před 2 měsíci +48

    ਪਹਿਲਾਂ ਭੂਆਂ ਨੇ ਭਤੀਜੇ ਦਾ ਹੱਕ ਖਾਂਦਾ ਹੁਣ ਭਤੀਜੀ ਮੂਹਰੇ ਕਰ ਫਿਰ ਸੰਗਤ ਕੋਲ ਪੈਸਾ ਖਾਣਾ ਚਾਹੰਦੀ ਹੈ

  • @harpreetbatth3461
    @harpreetbatth3461 Před 2 měsíci +22

    Koe ni putt ajj mubaraka dindi aa thorra time ruk ja pata lag jao k maa maa hundi aa ehna time maa ne hi palea c 1 month bhuaa to rah k maa bhul gae

  • @bhupinderkaur5848
    @bhupinderkaur5848 Před 2 měsíci +15

    ਜਸਪ੍ਰੀਤ ਨੂੰ ਸਮਝ ਆ ਗਈ ਹੈ ਪਰ ਹੁਣ ਕੋਈ ਚਾਰਾ ਚਲਿਆ ਨਹੀ ਭੈਣ ਭਰਾ ਚ ਫਾੜ ਪਾ ਦਿੱਤੀ ਏ ਤਾ ਗਲ ਸਿਖਾਈ ਹੋਈ ਹੈ ਜਦੋ ਚਾਬੀਆਂ ਫੜਾਇਆ ਤੇ ਕਿਹਾ ਤੇਰੀ ਮੰਮੀ ਤੇ ਤੇਰੀ ਚਾਬੀਆਂ ਮੁਬਾਰਕ ਮਾ ਨੇ ਕੁਝ ਨਹੀ ਕਿਹਾ ਕੁੜੀ ਸਿੱਖੀ ਸਿਖਾਈ ਹੈ ਤਾਹਿਓ ਕਿਹਾ ਭੂਆ ਨੇ ਕੀ ਹੁਣ ਆ ਕੁੜੀ ਬਾਰੇ ਸੋਚੋ ਨਵਾ ਇਸੂ ਖੜਾ ਕਰ ਦਿੱਤਾ ਪਿੰਕਾ ਵਿਰ ਜੀ ਨੇ ਤਾ ਬਹੁਤ ਅੱਛਾ ਕੰਮ ਕੀਤਾ ਹੈ

  • @Support1284
    @Support1284 Před 2 měsíci +23

    Paji tusi kudi nu kyu nai samjhaya.. internal matter bot wadda hai jo shayad tuhanu nai pata.. hun bhua ohi purani cart le k kudi de mode te game khelengi.. band karwao pls eh sab.. te munde ne GURU RAM DAS JI di kirpa nal bot agge jana.. sab nu wadh to wadh benati hai ki jaspreet di cart te ja k roll Khao . Hun bua di game ch sath na dao ohne hun kudi agge rakhni hai..

  • @kuldipkaurkalsi923
    @kuldipkaurkalsi923 Před 2 měsíci +10

    ਕੁੜੀ ਨੁ ਆਪਣੀ। ਮੰਮੀ। ਦਾ ਕਹਿਣਾ। ਮੰਨਣਾ। ਚਾਹੀਦਾ। ਹੇ ਜਸਪ੍ਰੀਤ ਸਕੁਲ ਜਾਏਂ ਕੁੜੀ। ਗਲਤ ਬੋਲੇਗੀ। ਚਾਬੀ। ਵਾਰੇ। ਤੇਰੀ ਮਾ ਹੇ। ਵਾਹਿਗੁਰੂ ਇਹਨਾਂ ਨੁ ਖੁਸ਼ ਰੱਖੇ

  • @meenabareilly4251
    @meenabareilly4251 Před 2 měsíci +6

    ਲੜਕੀ ਦੇ ਬੋਲ ਬਹੁਤ ਹੀ ਘਟੀਆ ਨੇ ਉਸਨੂੰ ਬਿਲਕੁਲ ਵੀ ਸਮਝ ਨਹੀਂ ਕਿ ਮੈਨੂੰ ਵੀ ਉਸ ਮਾਂ ਨੇ ਹੀ ਜਨਮ ਦਿੱਤਾ ਹੈ ਤਾਂ ਅੱਜ ਦੁਨੀਆਂ ਵਿੱਚ ਹੈ ਏਕ ਮਾਂ ਨੂੰ ਆਪਣੇ ਬੱਚਿਆਂ ਤੋਂ ਹੀ ਉਮੀਦ ਹੁੰਦੀ ਹੈ 🙏

  • @user-bc9sv4dj9x
    @user-bc9sv4dj9x Před 2 měsíci +1

    ਪਿੱਕਾ ਜੀ ਨੇ ਬਹੁਤ ਵਧੀਆ ਕੰਮ ਕੀਤਾ ਵਾਹਿਗੁਰੂ ਵੀਰ ਨੂੰ ਤੰਦਰੁਸਤੀ ਰੱਖਣ

  • @surindergill2241
    @surindergill2241 Před 2 měsíci +11

    Sahi keta cart jaspreet nu he mil I chide see

  • @madhuchopra8589
    @madhuchopra8589 Před 2 měsíci +27

    Jaspreet sister nu samjh aa jayeghi jadd Bua naukrani banna ke rakheghi😢

    • @InspiredLifeVlogsi
      @InspiredLifeVlogsi Před 2 měsíci +1

      Bua di vi kudi hai or unha de pra di kudi vi ohna di kudi hai

    • @manjitkaur6630
      @manjitkaur6630 Před 2 měsíci +3

      @@InspiredLifeVlogsi ajkl koi kise da ni sb paise da chakkar a.

  • @jujharprabhkirat3374
    @jujharprabhkirat3374 Před 2 měsíci +8

    May God bless Jaspreet Singh and family members

  • @harjeetkemannt.
    @harjeetkemannt. Před 2 měsíci +7

    Good job jaspreet aipni maa kol gya ❤❤❤❤❤

  • @kamalkaajal7015
    @kamalkaajal7015 Před 2 měsíci +8

    ये लड़की गल्त फैसला ले रहीं हैं। मां तो मां होती है कोई भी मां का स्थान नहीं ले सकता।

    • @ruchisaxena3566
      @ruchisaxena3566 Před 2 měsíci +2

      True bua bhi pyar karti he par maa ke liye bacce ke man men acchai bhrni cahiye jisse bacca maa se nafrat na kare maa jesa koi nahi ho sakta

  • @sehbazsingh2942
    @sehbazsingh2942 Před 2 měsíci +2

    ,ਲੋਕਾਂ ਦਾ ਕੀ ਏ ਲੋਕਾਂ ਨੇ ਤੇ ਗੁਰੂਆ ਨੂੰ ਵੀ ਨਹੀਂ ਬਖਸ਼ਿਆ ਪਿੰਕਾ ਜੀ ਬਹੁਤ ਮਹਾਨ ਨੇ ਵਾਹਿਗੁਰੂ ਏਨਾ ਨੂੰ ਚੜਦੀ ਕਲਾ ਵਿੱਚ ਰੱਖੇ

  • @mamtarani5030
    @mamtarani5030 Před 2 měsíci +1

    ਕੁੜੀ ਨੂੰ ਆਪਣੀ ਮਾਂ ਕੋਲ ਹੀ ਰਹਿਣਾ ਚਾਹੀਦਾ ਹੈ 🙏 ਸਾਰਾ ਬੇੜਾ ਗ਼ਰਕ ਭੂਆ ਦਾ ਹੀ ਆ🙏ਪਿੰਕੇ ਵੀਰ ਜੀ ਤੁਸੀਂ ਕੁਝ ਵੀ ਗ਼ਲਤ ਨਹੀਂ ਕੀਤਾ ਤੁਹਾਨੂੰ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ

  • @user-zw1vy1qt4u
    @user-zw1vy1qt4u Před 2 měsíci +8

    Please hand over cart to simran jaspreet ki maa ko😊.... Bua ji doosri cart laga sakti hai alag😊.... Gurgaon

  • @kanwaljeetkaur3340
    @kanwaljeetkaur3340 Před 2 měsíci +9

    ਪਿੰਕਾ ਸਰ ਜਿੰਦਾਬਾਦ

  • @bhupinderkaur5848
    @bhupinderkaur5848 Před 2 měsíci +3

    ਕੁੜੀ ਕੋਣ ਹੁੰਦੀ ਚਾਬੀਆਂ ਦੇਣ ਵਾਲੀ ਨਵੀ ਰੇੜੀ ਤਾ ਭੂਆ ਤੇ ਉਸ ਦਾ ਬੇਟਾ ਚਲਾ ਰਿਹਾ ਸੀ ਚਾਬੀਆਂ ਭੂਆ ਫੜਾਉਦੀ ਕੁੜੀ ਸਿਖਾਈ ਗਈ ਮੋਹਰਾਂ ਬਣਾਈ ਗੱਲ ਕਹਿਣ ਦੇ ਲਈ

  • @jessiahuja1487
    @jessiahuja1487 Před 2 měsíci +5

    ਭੂਆ ਚਲਾਕ ਹੈ

  • @NirmalSingh-fs3us
    @NirmalSingh-fs3us Před 2 měsíci +3

    ਭੂਆ ਹੀ ਪੁਆੜਾ ਦੀ ਜੜ ਹੈ।

  • @MohinderSingh-tl7to
    @MohinderSingh-tl7to Před 2 měsíci

    ਦੋਨੋਂ ਬੱਚਿਆਂ ਨੂੰ ਮਾਂ ਨਾਲ ਹੀ ਰਹਿਣਾ ਚਾਹੀਦਾ ਹੈ ਭੂਆ ਬਹੁਤ ਚਲਾਕ ਆ ਜੀ ਦੋਨਾਂ ਬਚਿਆ ਨੂੰ ਇਕੱਠੇ ਰਹਿਣ ਚਾਹੀਦਾ ਆ ਜੀ

  • @madhuchopra8589
    @madhuchopra8589 Před 2 měsíci +11

    Bua jiii Samjh jaoo

  • @rimpisalaria5572
    @rimpisalaria5572 Před 2 měsíci +3

    Pinka ji ne bilkul selflessly Kam kita hai....May God bless you Sir...

  • @AryanSingh-yw5zq
    @AryanSingh-yw5zq Před 2 měsíci +4

    God bless you Harmeet ji

  • @smilesingh2043
    @smilesingh2043 Před 2 měsíci +2

    SIMRAN KAUR JI Waheguru ji Ang Sang 🙌 Beti vi jaldi aa Jaye g Bua nu te khush hona Cahiye ji baccha Maa de nail hai ji Waheguru ji beti nu v samat baxnan ji family members sab mil k rahe ji❤

  • @daljitkaurchane2081
    @daljitkaurchane2081 Před 2 měsíci +3

    ਜਿਹੜੀ ਕੁੜੀ ਅਪਣੀ ਮਾਂ ਦੀ ਨਹੀਂ ਬਣੀ ਓਹ ਭੂਆ ਦੀ ਬਣੁਗੀ ਇਹੋ ਜਿਹੀ ਧੀ ਤਾਂ ਕਿਸੇ ਦੀ ਨਾ ਹੋਵੇ ਸਾਰੀ ਚੱਕ ਭੂਆ ਦੀ ਹੈ ਭੂਆ ਵੀ ਕਿਹ ਸਕਦੀ।ਤੂੰ ਅਪਣੀ ਮੰਮੀ ਕੋਲ ਜਾਹ ਵਾਹਿਗੁਰੂ ਸਿਮਰਨ ਤੇ ਜਸਪ੍ਰੀਤ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੋ ਜਸਪ੍ਰੀਤ ਹਮੇਸ਼ਾ ਆਪਣੀ ਮੰਮੀ ਦਾ ਸਾਥ ਹੀ ਦੇਵੇ

  • @Support1284
    @Support1284 Před 2 měsíci +3

    Pinka paji bhua ne hwmkunth swea wali cart lai hai na koi purani cart.. ohna ne jaspreet nu diti hoi cart nu paint kara k jaspreet di cart de nal hi lagai hai aj.. wahhhhh bhua wahhhhhhhhh sahi game khel gai

  • @anjukukreja775
    @anjukukreja775 Před 2 měsíci +7

    Pinka veerji di jini tareef kro oh ghat h ♥😊

  • @harjitkaur3769
    @harjitkaur3769 Před 2 měsíci +1

    Veer ji tusi bahut vadiya kam kita

  • @KulwinderKaur-ly8oq
    @KulwinderKaur-ly8oq Před 2 měsíci

    ਅੰਕਲ ਜੀ ਤੁਸੀਂ ਤਾਂ ਬੱਚੇ ਤੇ ਮਾਂ ਨੂੰ ਮਿਲਾ ਦਿੱਤਾ ਬਹੁਤ ਵਧਿਆ ਕੰਮ ਕੀਤਾ❤❤❤❤🎉🎉🎉

  • @MB-hp7il
    @MB-hp7il Před 2 měsíci +16

    harmeet singh pinka ne chabi deke kaha... Mike laga ab bol jo bolna hai...
    Wah pinka tunne galat game kheli ek maa ke khilaaf
    💯💯 pinka is supporting bua nd gagan
    You'll have cheated a widow
    Now new cart pe jaspreet nd Simran ji kaam karenge
    Toh 50-50 kyu de
    Donations bhi yeh log 50-50 lenge
    Bahut achi game kheli pinka for cheating a widow

  • @kanwaljitsingh3272
    @kanwaljitsingh3272 Před 2 měsíci

    ਮਾਂ ਵਰਗੀ ਭੂਆ ਨਹੀਂ ਬਣ ਸਕਦੀ ਇਹ ਭੈਣ ਨੂੰ ਸਮਝਾਣੀ ਚਾਹੀਦੀ ਹੈ ਅਜੇ ਉਮਰ ਛੋਟੀ ਹੈ ਉਸਦੀ ਭੂਆ ਨੂੰ ਸ਼ਰਮ ਹੋਣੀ ਚਾਹੀਦੀ ਹੈ ਕੋਈ ਲਾਲਚ ਨਹੀਂ ਕਰਨਾ ਚਾਹੀਦੀ ਹੈ

  • @baljinderkaur3083
    @baljinderkaur3083 Před 2 měsíci +3

    Pinka jine bahut vdhia kita .per kurhi noo bhrhkaia hai bhua ne .je Jaspreet noo sambhalia hai ta ki hoa . Ki jeem bachhe ta fir sari ummer jteemkhane hi kmma kedinde ne.

  • @madhuchopra8589
    @madhuchopra8589 Před 2 měsíci +12

    Jaspreet di sister nu vi Samjh aa jayeghi😊

    • @mohit8363
      @mohit8363 Před 2 měsíci +1

      Jaspreet.ko apna Ghar or apni bhen ki shadi bi karni hh but bhua 1 rs. Bi nhi daggi bad ma sahi kya ab 2 paisa Ghar ma yga or saving bi hogi

    • @mohit8363
      @mohit8363 Před 2 měsíci +3

      Ya bhua 1 month ma 2 lakh ki selling ho chuki hh or usma sa sirf 15k Diya hh tab jaspreet.ko smaj aj gya kitni clever bhua hh or ya bat uski sister ko bi ah jaygi

    • @madhuchopra8589
      @madhuchopra8589 Před 2 měsíci +1

      Bilkul Sahi jiii

  • @vibedesi1004
    @vibedesi1004 Před 2 měsíci +2

    बहन के हाथ से चाबी दिलवा के बूआ फिर से खेल गई बेटी को कोई समझाए कि माँ तो माँ ही होती है दुनिया इतना कह रही है समझ नहीं आ रहा कोई बात नहीं समय सब समझा देता हैं

  • @rajwantkaur5713
    @rajwantkaur5713 Před 2 měsíci

    ਭੂਆ ਕਹਿੰਦੀ ਕੁੜੀ ਬਾਰੇ ਸੋਚਣ ਭੂਆ ਕੁੜੀ ਨੂੰ ਕਹੇਕਿ ਤੂੰ ਆਪਣੀ ਮਾਂ ਕੋਲ ਰਹੋ

  • @SatnamSingh-kq5wy
    @SatnamSingh-kq5wy Před 2 měsíci +4

    Pinka Bhai Sahib ne wadhia kam kitta hai ji 🙏🙏

  • @nirajsud7206
    @nirajsud7206 Před 2 měsíci +5

    Jaspreet ki syster man ke sath Jana Nahin chahti man ke sath rahana Nahin chahti aisi ladki to duniya Mein pahli bar dekhi ladkiyan to ladki to hoti hai jo man ke sath madad Karen ki mamma aap card per kam karo aur main Ghar Mein khana banaa kar rakhungi dekh lena bua kitne din rakh legi tumhen apne ghar mein bua itni acchi hoti to 10 sal ke bacche se labour karvati bua bacche ko do rotiyan Nahin de sakti 10 sal ka baccha Kam Nahin kar sakta yah child labour hai

  • @palwinderkaur1374
    @palwinderkaur1374 Před 2 měsíci +8

    Bhaua Hale b game kheal ehi aa g

  • @neerjajain7520
    @neerjajain7520 Před 2 měsíci +7

    Is ladki ko bua ne bola hai ki iss tareh se bol

  • @gurpalvirdi1627
    @gurpalvirdi1627 Před 2 měsíci

    Nice job done by pinka ji

  • @Sonu_chadgal
    @Sonu_chadgal Před 2 měsíci

    Jaspreet, very good bache
    maa ka darja koi ni l sakta
    Na karj uttar sakta h
    Pyaar se raho
    Behn bhi samj jayegi
    Aur saab acha kaam kiya aapne paaji

  • @nuhanikapil1732
    @nuhanikapil1732 Před 2 měsíci +15

    Bua baut gandi Hai ab beti ke nam pe paisa khaygi... usko purani cart bi Kyun chahiye

  • @prajna.bharati
    @prajna.bharati Před 2 měsíci +9

    Kyon tum Jaspreet ki sister hi ho toh Simran tumhari bhi maa hai ..Aise kyon bol rhi ho ?

  • @neerjajain7520
    @neerjajain7520 Před 2 měsíci +7

    Susral m jaker hi issi tareh se bolegi yeh ladki

  • @jogindersinghkalra3137
    @jogindersinghkalra3137 Před 2 měsíci

    Pinka ji done good work

  • @user-cu9rn4ve1f
    @user-cu9rn4ve1f Před 2 měsíci +1

    maa maa hi hundi hai

  • @ManjeetKaur-hm1vv
    @ManjeetKaur-hm1vv Před 2 měsíci +3

    Pinka te bhua ne jabrdsti simran kolo sign krvaye te jabrdsti maa kolo haan krvai sanjha kmm krn lyi

  • @jasbirsingh-rx3yv
    @jasbirsingh-rx3yv Před 2 měsíci +5

    Where is husband of bhu

  • @ParamjeeKaur-xs8is
    @ParamjeeKaur-xs8is Před 2 měsíci +1

    Very nice 👍

  • @reminderkaur9871
    @reminderkaur9871 Před 2 měsíci +9

    I think bhua crime ker rahi 14 sal t ghat da bacha rehdi nahi lga skda ,bhua nu jail bhejo

  • @user-yo6pc6gi8y
    @user-yo6pc6gi8y Před 2 měsíci

    Veer g tusi bilkul sahi oooh g

  • @AmanMalhi-cu7yf
    @AmanMalhi-cu7yf Před 2 měsíci +1

    ਭੂਆਂ ਸੋਚੇ ਭਜੀਤੀ ਬਾਰੇ ਸੰਗਤਾਂ ਨੇ ਠੇਕਾ ਨਹੀਂ ਲਿਆ ਭੂਆਂ ਖਾਕੇ ਚੂਹੇ ਚੱਲੀ ਹੱਜ

  • @AmrikSinghAmrikSingh-eo3eg
    @AmrikSinghAmrikSingh-eo3eg Před 2 měsíci

    Harmeet Singh ji god man rab da banda waheguru kirpa banayi rakhe aapji te hamesa

  • @hargunkaurstories
    @hargunkaurstories Před 2 měsíci

    ਮਾੜੇ ਬੰਦੇ ਨੂੰ ਪੈਸਾ ਹਾਜਮ ਨਹੀ ਹੁੰਦਾ, ਬੋਦਲੇ ਫਿਰਦੇ ਨੇ ਪੈਸਾ ਦੇਖਕੇ

  • @gsukhwinder
    @gsukhwinder Před 2 měsíci +2

    Tusi bahut wadia kam sewa kiti Tusi Maa Bete nu mila dita .Beti da dimaag aape theek ho ju is time te kharaab e. Bhua ne te att kiti hoi e . 1month b poora nahi rakhea poora Hak hi bachean da khaana chandi e .

  • @poonamarora2620
    @poonamarora2620 Před 2 měsíci +1

    Inka Ji ne bahut mehnat kitni hai bahut mehnat kitni hai donon ghar mein milaya Kitna chhoti Moti galat hone dhanyvad ji dhanyvad

  • @balwantkaur2437
    @balwantkaur2437 Před 2 měsíci

    Pinka ਨੇ good kta thanks ❤

  • @SleepyBoxer-gb2jz
    @SleepyBoxer-gb2jz Před měsícem

    Bhua or bhua ka bette ki wajha se alag hua hai😂😂😂😂😂😂😂

  • @jessiahuja1487
    @jessiahuja1487 Před 2 měsíci +2

    ਪਿੰਕਾ ਜੀ ਅੱਖਾਂ ਖੋਲੋ ਕੁੜੀ ਮਾਂ ਨੂੰ ਦਿਉ

  • @daljitkaurchane2081
    @daljitkaurchane2081 Před 2 měsíci +3

    Pinka veer hi Sara kujh think si par tusi jaspreet do bhuya nu kion Ni kiha ki Jo vi es cart do sale hovegi oh adhi adhi hovegi jaspreet do ma nu dukh tan hovega hi ਜਿਸ ਦਿਨ ਤੋਂ ਓਸਦੀ ਮੰਮੀ ਆਈ ਸੀ ਭੂਆ ਤੇ ਓਸਦਾ ਲੜਕਾ ਪੂਰੇ ਰੇਹੜੀ ਤੇ ਪ੍ਰਧਾਨਗੀ ਕਰਦੇ ਸੀ ਜਸਪ੍ਰੀਤ ਦੀ ਮੰਮੀ ਨੂੰ ਕੋਈ ਬਲਾਉਂਦਾ ਨਹੀਂ ਸੀ ਨਾ ਹੀ ਕੋਈ ਓਸ ਨੂੰ ਕੰਮ ਕਰਨ ਦਿੰਦੇ ਸੀ ਗੁਰਮਖ ਵੀ ਓਸਦੀ ਮਮੀ ਨੂੰ ਗ਼ਲਤ ਬੋਲਦਾ ਸੀ ਬਹੁਤ ਵਧੀਆ ਹੋ ਗਿਆ ਭੂਆ ਬਹੁਤ ਚਾਲਕ ਹੈ ਕੁੜੀ ਨੂੰ ਵੀ ਅਕਾਲ a ਜਾਵੇਗੀ ਜਦੋਂ ਭੂਆ ਨੇ ਬਾਹਰ ਕੱਢੀ

  • @palwinderkaur1374
    @palwinderkaur1374 Před 2 měsíci +3

    Bhaua ne kudi Patt lei loka kolo Peese Leena lai khindi lok es kudi bare sochan Bhai Sahib ne shi jabab dita k lok kio sochan

  • @JaswinderKaur-kn5qh
    @JaswinderKaur-kn5qh Před 2 měsíci

    ਬੱਚੀ ਦੇ ਦਿਮਾਗ ਵਿੱਚ ਇਹ ਨਫਰਤ ਸਾਰੀ ਭੂਆ ਦੀ ਭਰੀ ਹੋਈ ਹੈ ਬੱਚੀ ਦੀ ਉਮਰ ਬਹੁਤ ਛੋਟੀ ਹੈ ਇੰਨੀ ਵੱਧੀ ਗੱਲ ਬੱਚੀ ਨਹੀ ਬੋਲ ਸਕਦੀ ਭੂਆ ਪੈਸੇ ਦੇ ਚੱਕਰ ਵਿੱਚ ਬੱਚਿਆ ਦੀ ਜਿੰਦਗੀ ਬਰਵਾਦ ਕਰ ਰਹੀ ਹੈ ਅੱਜ ਦੇ ਸਮੇ ਵਿੱਚ ਧੀ ਦਾ ਮਾ ਪਿਉ ਤੇ ਭਰਾ ਤੋ ਵੱਧ ਕੋਈ ਨਹੀ ਕਰ ਸਕਦਾ ਬੱਚੀ ਛੋਟੀ ਹੈ ਜਵਾਨ ਹੋਣਾ ਉਹ ਨੇ ਮਾ ਕੋਲ ਚਲੇ ਜਾ ਧੀਏ ਇਸੇ ਵਿੱਚ ਤੇਰੀ ਭਲਾਈ ਹੈ

  • @parmjeetkaur5038
    @parmjeetkaur5038 Před 2 měsíci +3

    ਭੂਆ ਤੂੰ ਬਹੁਤ ਬੁਰੀ ਹੈ

  • @bakhshishsingh4983
    @bakhshishsingh4983 Před 2 měsíci +7

    Jaspreet Bete Eho Jehi Bhoova Ton Vach ke Raho te Apni Sister Nu V Bhoova di Lalchi Chal Ton Bachavo Jis Nu Bhoova Ne Mind Wash Keeta Ha

  • @bhupinderkaur5848
    @bhupinderkaur5848 Před 2 měsíci

    ਭੂਆ ਨੇ ਭਥੂੜੀ ਪਾਈ ਹੋਈ ਪਿੰਕਾ ਵਿਰ ਜੀ ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰੇ ਐਨਾ ਭਲਾ ਕਰਦੇ ਓ

  • @ManjeetKaur-hm1vv
    @ManjeetKaur-hm1vv Před 2 měsíci +2

    Eh bhua klesh pon ton bina nai reh skdi eh v nva klesh shuru kita bhua ne bdi chwl jnani aa pinka ji ne v poora sath dita es klesh vich

  • @bakhshishsingh4983
    @bakhshishsingh4983 Před 2 měsíci +4

    🎉Bhuva Ne Apne Bhra da Ghar Barbadi Vall Tor Ditta Ha Jo Jaspreet di Bhain Nu Galat Raste te Pa Liya ha Larhki Chabian te Mami Mubarak bhuva di Sikhia te Kiha ha Jo Larhki Nu Agle Ghar Jan te Bahot Dukhi Kare gi Bhuva Lalchi Ha Jo Kurhi Bare Socho Keh Rahi Ha Lok Jaspreet De Parivar Nu Torhan Layi Bhuva Te Bahot Naraj Han Eho Jehi Bhuva Jis Nu Bhra te Na Os De Parivar Nal Koi Hamdardi Nahi Ha

  • @KamaljeetKaur-xt2kf
    @KamaljeetKaur-xt2kf Před 2 měsíci

    veer ji ne ta bhala hi kita hai

  • @JyotsnaSharma-fi8jy
    @JyotsnaSharma-fi8jy Před 2 měsíci

    Jaspreet se iski mummy ko fayda tha to fayde k liye jaspreet ko le gyi lekin ldki k liy koi ldai nhi kar rhi ki vo a jaye ye bhut clever lady h

  • @rajinderkaur5928
    @rajinderkaur5928 Před 2 měsíci +1

    Bua ne jawab de dita beti nu per beti nu samaj nei aa rehi maa maa hu di hai

  • @kuldeepwalia3300
    @kuldeepwalia3300 Před 2 měsíci +2

    Bua ji aap jaspreet ki sister ko nahi samjya bati apni key paas jao jo hogi giya so ho gaiy maa maa hoti hai vo jinda hai bhejo usko jabarjasti Bua ji jindagi main aap sey bhi galtyain houi hongi jaspreet ki maa par iljam laga kar bachhi ko nafrat ki tarf fank diya very bad 👎

  • @harbhajansinghsekhon2899
    @harbhajansinghsekhon2899 Před 2 měsíci +4

    ਭੂਆ ਬਹੁਤ ਚਤਰ ਏ ਤੇ ਜਸਪਰੀਤ ਦੀ ਕਮਾਈ ਖਾ ਰਹੀ ਏ।

  • @abhiisingh4330
    @abhiisingh4330 Před 2 měsíci +3

    Comment karne per itna heeburra LG rahaa hai toh pehle comment per hee peeche hutna thaa ,ab toh badnami mil gyee,ab bhi chale jao ,maa ko uske bacche de doo.

  • @gulzarsingh7757
    @gulzarsingh7757 Před 2 měsíci

    Bhua bilkul sahi hI

  • @daljeetkaur1819
    @daljeetkaur1819 Před 2 měsíci +5

    Ab jaspreet ki sister cart chalayegi kya game khel rahe wah

  • @AmanVirk-re6ml
    @AmanVirk-re6ml Před 2 měsíci

    Pinka veer bilkul sahi h

  • @bootadreger4540
    @bootadreger4540 Před 2 měsíci +3

    ਪੈਸੇ ਦਾ ਲਾਲਚ ਹੋ ਜਾਂਦਾ ਹੈ

  • @nirmal5809
    @nirmal5809 Před 2 měsíci

    👍😍👌🇺🇸

  • @MB-hp7il
    @MB-hp7il Před 2 měsíci +5

    Negativity toh tunne nd gagan ne failaayi hai
    We are not here with fake I'd... Samjha

  • @SurinderKaur-tj8oi
    @SurinderKaur-tj8oi Před 2 měsíci +2

    Bua nay kudi nu changi patti padai hai

  • @harmans.g4725
    @harmans.g4725 Před 2 měsíci +4

    🎉Buwa ji jaker. Kudi maa de Nahi kal nu Tuhadi v na hovgi

  • @ilovesome
    @ilovesome Před 2 měsíci

    Full support to bua ji his son and jaspreet sister

  • @HarpreetKaur-ix9ed
    @HarpreetKaur-ix9ed Před 2 měsíci

    🙏🏻🙏🏻🙏🏻🙏🏻🙏🏻

  • @DilbagsinghJhajj
    @DilbagsinghJhajj Před 2 měsíci

    ਇਕ ਪਾਸੇ ਹੀ ਸੱਡੇ ਕੀ। ਕਹੀਏ

  • @neerjajain7520
    @neerjajain7520 Před 2 měsíci +2

    Bua is ladki ko galat shisha de rehi hai paida karni wali ma dushman or khud bhali Mann rehi hai

  • @jaspalmaack9026
    @jaspalmaack9026 Před 2 měsíci +1

    Bua jaspreet di family to picche ho ja kudi nu galat misuse naa karr kudi di zindgi naa kharab karr rabb kolo darr tere bacchiyan ze bhaari pe jayegi

  • @balbirkaur5100
    @balbirkaur5100 Před 2 měsíci +1

    Vir, gi,,gud l,ho

  • @SurinderSingh-ws9wg
    @SurinderSingh-ws9wg Před 2 měsíci

    Bhua is wrong, she is teaching daughter against the mother, and try to collect money from public.

  • @simarjeet9733
    @simarjeet9733 Před 2 měsíci

    Bacche chotte rab da roop hunde ohna nu khuch ni pta hunda jida trained kitha janda oda baccha banda jo sikiya jada ki s laye bhuaaa je jo sikiya ohi karde ne bhuaaa nu ena pyaar hunda ta bacche nu kam te kyu lagiya passe laye

  • @MohinderSingh-tl7to
    @MohinderSingh-tl7to Před 2 měsíci

    ਕੁੜੀ ਭੂਆ ਦੀ ਭੜਕਿਆ ਹੋਣ ਜੀ

  • @archanahanda1881
    @archanahanda1881 Před 2 měsíci +2

    Bhua beti nu bheje maa kol m nhi rkhna.

  • @Samreal_1
    @Samreal_1 Před 2 měsíci +2

    14 saal maa ne paleya te bua ne 14 dina ch maa nu dushman bna tah hun kuri da bua use kare gi old cart te paiseyan vaste.wah oh duniya😑

  • @neeruagrawal3667
    @neeruagrawal3667 Před 2 měsíci +7

    Bua ab ladki ko dikhati hai aur paise mang rahi hai.