Video není dostupné.
Omlouváme se.

ਕੈਨੇਡਾ ਗਏ ਮੁੰਡੇ ਦੀ ਭੈਣ ਨੇ ਬਾਬੇ 'ਤੇ ਲਾਏ ਸੀ ਗੰਭੀਰ ਇਲਜਾਮ, ਮੁੰਡੇ ਦੇ ਪਰਿਵਾਰ ਨੂੰ ਵੇਖੋ ਕਿਵੇ ਭਰੀ ਪੰਚਾਇੰਤ...

Sdílet
Vložit
  • čas přidán 16. 07. 2021
  • ਰਿਸ਼ਤਾ ਕਰਵਾਉਣ ਵਾਲਾ ਬਾਬਾ ਵੀ ਆ ਗਿਆ ਕੈਮਰੇ ਸਾਹਮਣੇ
    ਮੁੰਡੇ ਦੇ ਪਰਿਵਾਰ ਨੂੰ ਵੇਖੋ ਕਿਵੇ ਭਰੀ ਪੰਚਾਇੰਤ 'ਚ
    ਹੱਥ ਜੋੜ-ਜੋੜ ਕੇ ਮੰਗਣੀ ਪਈ ਮੁਆਫੀ !

Komentáře • 914

  • @rajvirgill5162
    @rajvirgill5162 Před 3 lety +75

    ਬਾਬਾ ਜੀ ਦਾ ਪਿੰਡ ਮੇਰੇ ਨਾਲ ਦਾ ਪਿੰਡ ਆ, ਬਾਬਾ ਜੀ ਬਹੁਤ ਨਰਮ ਤੇ ਚੰਗੇ ਇਨਸਾਨ ਨੇ..

    • @gurpreetsingh-em4vs
      @gurpreetsingh-em4vs Před 3 lety +2

      ਸਤਿ ਸ਼੍ਰੀ ਅਕਾਲ ਬਾਈ ਜੀ.....ਕਿਰਪਾ ਕਰਕੇ ਵਿਚੋਲੇ ਦਾ ਫੋਨ no. ਲੇ ਦੋ ਜਾ ਬਾਬਾ ਜੀ ਦਾ... ਬੜੀ ਮਿਹਰਬਾਨੀ ਹੋਵੇਗੀ

    • @homeg924
      @homeg924 Před 3 lety +1

      Sire da lucha mi janda puthe bund pange na lwe

    • @homeg924
      @homeg924 Před 3 lety

      singh teri bhen da deo g no

  • @varindersohivarindersohi4342

    ਇਸ ਮੁੰਡੇ ਨੂੰ ਉਮਰ ਕੈਦ ਹੋਣੀ ਚਾਹੀਦੀ ਹੈ ਤੇ ਮੁੰਡੇ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਮੁੰਡੇ ਨੂੰ ਡਿਪੋਰਟ ਹੋਣਾ ਚਾਹੀਦਾ ਹੈ ਤੇ ਤਾ ਕਿ ਕਿਸੇ ਹੋਰ ਨਾਲ ਨਾ ਹੋਵੇ

  • @YG22G
    @YG22G Před 3 lety +140

    ਹੁਣ ਸਾਰਿਆਂ ਤੇ ਝਾੜੂ ਫੇਰ ਗਏ ਪਰ ਗੁਰੂ ਘਰ ਤੋਂ ਸਜਾ ਜਰੂਰ ਮਿਲੂ ।

  • @nimratbhinder2168
    @nimratbhinder2168 Před 3 lety +100

    ਲਗਦੀ ਨੋ ਮੋਰ ਕਮੇਂਟ ਦੀ । ਅਖੇ ਲੋਕਾਂ ਦੇ ਕਹਿਣ ਤੇ ਕਹਿ ਦਿੱਤਾ ਲੋਕ ਤਾਂ ਕਿਹਨ ਗੇ ਖੂਹ ਚ ਛਾਲ ਮਾਰ ਤੂੰ ਮਾਰ ਦਏ ਗੀ ਚਵਲੇ

    • @satwinderbrar1939
      @satwinderbrar1939 Před 3 lety +3

      Right gall aa

    • @pindawale-bi5vi
      @pindawale-bi5vi Před 3 lety +4

      Shi gl vr g

    • @saabsandhusandhu1379
      @saabsandhusandhu1379 Před 3 lety +7

      Nimrat bhinder hahaha sahi keha english na bol agr nhi aundi lagdi no more comment bilkul befkoof lagdi kudi

    • @nimratbhinder2168
      @nimratbhinder2168 Před 3 lety +3

      @@saabsandhusandhu1379 lagdi ni ji ehe hagi hi bevkoof aa

    • @desimedia5g525
      @desimedia5g525 Před 3 lety +4

      Estra di Chawl uncle type bandiya nal relation bnondiya ne
      3 viah krva k ghre baithi dalli
      Apne brother di v mitti pleet krdi pyi a

  • @jassamaan5663
    @jassamaan5663 Před 3 lety +124

    ਇਹ ਕੁੜੀ ਦੀਆ ਗੱਲਾਂ ਤੋਹ ਪਤਾ ਲੱਗ ਰਿਹਾ ਵੀ ਇਹ ਲੰਡਰ ਆ

    • @navjitsingh4322
      @navjitsingh4322 Před 3 lety +2

      Boln di akl hni madame nu

    • @gursewaksinghchauhan6904
      @gursewaksinghchauhan6904 Před 3 lety +5

      ਸਹੀ ਕਿਹਾ ਕੁੱੜੀ ਡਿਫਾਲਟਰ ਲਗਦੀ ਅੈ

    • @kanwarsumitsinghdhaliwal985
      @kanwarsumitsinghdhaliwal985 Před 3 lety +3

      ਕੁੜੀ ਗ਼ਲਤ ਆ ਸਭ ਨੂੰ ਦਿੱਖ ਰਿਹਾ ਪਰ ਤੂੰ ਬਾਈ ਕਿੰਨੀ ਕ ਚੰਗੀ ਗੱਲ ਕਰ ਰਿਹਾ? ਕੁੜੀ ਨੂੰ ਤੇ ਓਹਦੇ ਪਰਿਵਾਰ ਨੂੰ ਸਜ਼ਾ ਮਿਲਣੀ ਚਾਹੀਦੀ ਆ ਪਰ ਆਹ Landar ਆਲੀ ਗੱਲ ਕਰਕੇ ਆਪਣਾ ਕਿਰਦਾਰ ਦਿਖਾ ਰਿਹਾ।

    • @homeg924
      @homeg924 Před 3 lety

      @@gurbajsingh5718 tu apani bhen dia roj chakda bai

    • @kanwarsumitsinghdhaliwal985
      @kanwarsumitsinghdhaliwal985 Před 3 lety

      @@gurbajsingh5718 Sharm karla bai tu kudi ton v zyada niche giraya hoya lagda.

  • @CanadaKD
    @CanadaKD Před 3 lety +230

    ਮੁੰਡੇ ਦੀ ਭੈਣ ਨੇ ਤਾਂ ਆਪ ਨੀਂ ਆਪਣਾ ਘਰ ਨਹੀਂ ਵਸਾਇਆ ਭਰਾ ਦਾ ਵੱਸਣ ਨਹੀਂ ਦੇਣਾ।

    • @gurvindergill362
      @gurvindergill362 Před 3 lety +10

      Munde di bhen chalak aa

    • @gurinderkaurdhaliwal85dhal62
      @gurinderkaurdhaliwal85dhal62 Před 3 lety +6

      Sahi gal eho jehya na ap wasan te duje nu wasan den

    • @YG22G
      @YG22G Před 3 lety +7

      ਚੂਹੀਆਂ ਖਾਂਦੀਆਂ ਘੱਟ ਨੇ ਪਰ ਖਿਲਾਰਾ ਬੁਹਤ ਪਾਉਂਦੀਆਂ ਨੇ ।

    • @homeg924
      @homeg924 Před 3 lety

      Landu pakhandi

    • @gurpreetsingh-cl7zm
      @gurpreetsingh-cl7zm Před 3 lety +4

      ਮੁੰਡੇ ਦੀ ਭੈਣ ਚਗਲ ਜਨਾਨੀ ਏ

  • @harbindermohem
    @harbindermohem Před 3 lety +60

    ਪੱਤਰਕਾਰ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਹੱਕ ਦਬਾ ਦਿਓ ਗਰੀਬ ਪਰਿਵਾਰ ਵਾਲਿਆਂ ਦਾ ਮੁੱਦਾ ਹੁਣ ਠੰਢਾ ਨਹੀਂ ਪੈਣਾ ਚਾਹੀਦਾ

  • @harbindermohem
    @harbindermohem Před 3 lety +138

    ਬਾਬਾ ਜੀ ਸੱਚ ਤੇ ਅੜੇ ਰਿਹੋ ਅਸੀ ਤੁਹਾਡੇ ਨਾਲ ਆ ਜੀ ਗਰੀਬ ਪਰਿਵਾਰ ਦਾ ਹੱਕ ਦਵਾ ਦਿਓ,,,, ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

    • @sukhwinderrehill9590
      @sukhwinderrehill9590 Před rokem +5

      Kite guru ghar che koi nassha rkhke na pa den tuhade te babio 🙏🙏dunian te dhokha bhut a

    • @kuldeepbal4465
      @kuldeepbal4465 Před rokem

      @@sukhwinderrehill9590 ttttttttttttcggug?g

    • @amritrehal
      @amritrehal Před rokem

      @@sukhwinderrehill9590 212 😂2aq²2
      1111q ।waaàaaaaaq1aaaaa11qa 111111pqpqlq1pc
      Cqwqaqaaa
      !aaqqq1qlqq
      ੧(੦

    • @amankaur9708
      @amankaur9708 Před rokem

      @@sukhwinderrehill9590k9

    • @pritpalghai6971
      @pritpalghai6971 Před 3 měsíci

      😅😢
      ​@@sukhwinderrehill9590

  • @YG22G
    @YG22G Před 3 lety +146

    ਮਾਣ ਹਾਨੀ ਦਾ ਪਰਚਾ ਦਰਜ ਕਰਵਾਓ।

    • @dragonwalker9832
      @dragonwalker9832 Před 3 lety +9

      ਬਾਈ ਮੈ ਲੁਧਿਆਣੇ ਕੋਰਟ ਚ ਕੰਮ ਕਰਦਾਂ ਏਸ ਕੁੜੀ ਨੂੰ ਅਸੀਂ legal notice ਭੇਜ਼ ਚੁੱਕੇ ਆ ਕੇਸ ਵੀ ਕਰਾਂਗੇ

    • @YG22G
      @YG22G Před 3 lety +1

      @@dragonwalker9832 22 g ਦਿਲੋਂ ਧੰਨਵਾਦ।

    • @Doaba1313
      @Doaba1313 Před 3 lety +4

      @@dragonwalker9832 ਵੀਰ ਜੀ ਇਹਨਾਂ ਤੇ ਕਾਨੂੰਨੀ ਕਾਰਵਾਈ ਜਰੂਰ ਹੋਣੀ ਚਾਹੀਦੀ ਹੈ ਇਹ ਆਪਣੇ ਆਪ ਨੂੰ ਬਹੁਤ ਤੇਜ ਬੰਦੇ ਸਮਝਦੇ ਹਨ ਇਹਨਾ ਨੇ ਕੁੜੀ ਵਾਲਾ ਪਰਿਵਾਰ ਬਰਬਾਦ ਕਰਕੇ ਰੱਖ ਦਿੱਤਾ

    • @jindijvsahnewalsahnewal3861
      @jindijvsahnewalsahnewal3861 Před 3 lety

      Number send kreo vire

    • @BabaBaba-uk7fb
      @BabaBaba-uk7fb Před 3 lety

      @@dragonwalker9832 ਠੋਕੋ ਮੰਜੀ ਇਹਨਾਂ ਚਵਲਾ ਦੀ ,ਕਨੇਡਾ ਸਿਟੀਜਨ ਬੰਦਾ ਸਪੌਂਸਰ ਭੇਜੀ ਦਾ ਪੈਸੇ ਲਏ ਆ ਇਹ ਕਦੇ ਵੀ ਨੀ ਕਹ ਸਕਦਾ ਇਹ ਟੱਬਰ ਇਸ ਗੱਲ ਦਾ ਫਾਇਦਾ ਚੱਕ ਰਿਹਾ ,ਕੈਸ਼ ਪੈਸੇ ਦਿਤੇ ਦਾ ਕੀ ਪ੍ਰੂਫ਼ ਦਵੇ ਬੰਦਾ, ਇਸ ਟੱਬਰ ਨੇ ਇਕ ਕੁੜੀ ਦੀ ਜਿੰਦਗੀ ਖਰਾਬ ਕਰਤੀ

  • @rajvirgill5162
    @rajvirgill5162 Před 3 lety +50

    ਬਾਪ ਧੀ ਤੇ ਮੁੰਡਾ ਸਿਰੇ ਦੇ ਠੱਗ ਨੇ ਜਿਹੜੇ ਨਾਲ ਖੜੇ ਇਹਨਾਂ ਦੇ ਉਹ ਵੀ ਮਰੀ ਜ਼ਮੀਰ ਵਾਲੇ ਆ

    • @HMT5911di
      @HMT5911di Před rokem +2

      ਮਰੀ ਹੋਈ ਜ਼ਮੀਰ ਵਾਲੇ ਤੇ ਕੌਲੀ ਚੱਟ ਵੀ ਐ ਇਹਨਾਂ ਦੀ ਚੱਟ ਕੇ ਮੁੜ ਜਾਣਗੇ 😄 🤣 😂

  • @bootadreger4540
    @bootadreger4540 Před 3 lety +61

    ਜਦੋਂ ਕੋਈ ਦਾਜ ਵਿੱਚ ਪੈਸੇ ਦਿੰਦਾ ਹੈ ਉਸ ਦਾ ਕੋਈ ਸਬੂਤ ਨਹੀਂ ਹੁੰਦਾ ਉਹ ਪੈਸਾ ਝੋਲੀ ਵਿਚ ਪਾ ਦਿੰਦਾ ਹੈ

  • @jagpal0058
    @jagpal0058 Před 3 lety +115

    ਜੋ ਲੋਕ ਕਹਿੰਦੇ ਉਹੀ ਭੋਕੀ ਜਾਦੀ ਆ ਉਦਾ ਕੁੜੀ ਵਾਲਿਆ ਨੂੰ ਕਹਿੰਦੀ ਆ ਪਰੂਫ ਕਰਨ ਆਪ ਕੁਝ ਵੀ ਭੋਕੀ ਜਾਦੀ ਆ ਹੁਣ ਨੋ ਮੋਰ ਕਮਿੰਟ ਹੋਗਿਆ ।ਘਰ ਚ ਕੁੜੀ ਦੀ ਚਲਦੀ ਆ ਤਾਹੀ ਆਪਦਾ ਘਰ ਨਿ ਵਸਾ ਸਕੀ

    • @dkmetcalf14598
      @dkmetcalf14598 Před 3 lety +8

      Eh beti 100 % jhooth boldi hei.Es ladki di bhabi nu insaf milna chahidi hei.

    • @surjitsingh6327
      @surjitsingh6327 Před 3 lety +4

      Ki kuri viahi aie ih ?

    • @nimratbhinder2168
      @nimratbhinder2168 Před 3 lety +5

      @@surjitsingh6327 2 3 ਥਾਈਂ ਵਿਆਹ ਕਰਾ ਹਟੀ ਫਿਰ ਛੱਡ ਛਡਾ ਕਰ ਕੇ ਪੈਸੇ ਲੈਣ ਲਈ

    • @desimedia5g525
      @desimedia5g525 Před 3 lety +2

      Estra diya chwla kyi ghar barbaad kr dindiya ne
      Navy bistry gharm krn da bhus pe jnda a
      Estra diya uncle type de bandiya nal relation rakhdiya hundia

    • @punjaab1001
      @punjaab1001 Před 3 lety +3

      ਬਾਬਾ ਹਰਵਿੰਦਰ ਸਿੰਘ ਬਿਲਕੁਲ ਸਹੀ ਆ

  • @1313.g
    @1313.g Před 3 lety +96

    ਮੈਂ ਬਾਬਾ ਜੀ ਨੂੰ ਬਹੁਤ ਨੇੜਤਾ ਨਾਲ ਜਾਨਦਾ .. ਇਦਾ ਕੋਈ ਗੱਲ ਨੀ .. ਕੁੜੀ ਝੂਠੀ ਆ ..

    • @Sharannijjar
      @Sharannijjar Před 3 lety

      Kehdri kudi munde de sister

    • @Sharannijjar
      @Sharannijjar Před 3 lety

      Bro. Baba ji nu keho pura pata krna sponsor di lod se ja ni ki pata munde vqle vese ta ni money kha gye kyo k us time sade restyedar v gye us othe ona nu koi kehde se tenu sponsor te m sadiya jo m kehda o kr
      But jado us di marriage hoi sare paper ready kitye pher pata lagiya o ta aave vese te gi se
      Us to money hor bande ne khadi
      If tusi baba ji nu jande o ona nu kaho confirm krn please te ki pata munde vale es gl te confidence ne koi na sada munda canada aa thik aa
      Kyo k Canadian law valo o clear aa ji

    • @homeg924
      @homeg924 Před 3 lety

      Teri run babe nu diti honi

  • @bootadreger4540
    @bootadreger4540 Před 3 lety +39

    ਕੁੜੀ ਝੂਠ ਬੋਲਦੀ ਹੈ ਕੁੜੀ ਘਰ ਵਿੱਚ ਨਾਂ ਵੱਸਣਾ ਨਾਂ ਕਿਸੇ ਨੂੰ ਵੱਸਣ ਨਹੀਂ ਦੇਣਾ ਅਫ਼ਵਾਹ ਫਸਾਉਣ ਵਿੱਚ ਕੁੜੀ ਤੇ ਪਰਚਾ ਕਰਾਉ ਕੁੜੀ ਚਵਲ ਹੈ

  • @bootadreger4540
    @bootadreger4540 Před 3 lety +66

    ਮੁੰਡਿਆ ਵਾਲ਼ਿਆਂ ਤੇ 295 ਧਾਰਾ ਲਾਕੇ ਪਰਚਾ ਹੋਣਾ ਚਾਹੀਦਾ ੪੨੦ਦਾ ਪਰਚਾ ਹੋਵੇ ਦਾਜ ਦਾ ਪਰਚਾ ਹੋਵੇ ਤਿੰਨ ਪਰਚੇ ਇਕੱਠੇ ਹੋਣੇ ਚਾਹੀਦੇ ਹੈ ਜਿਨਾ ਨੇ ਕੁੜੀ ਦੀ ਜਿਦੰਗੀ ਬਰਬਾਦ ਕਰ ਦਿੱਤੀ

  • @khanadhaliwalkhana2643
    @khanadhaliwalkhana2643 Před 3 lety +100

    ਆ ਕੁੜੀ ਪਰਦੀਪ ਕੌਰ ਸ਼ਰੇਆਮ ਝੂਠ ਬੋਲ ਰਹੀ ਹੈ ਇਹਦੇ ਜੁੱਤੀ ਫੇਰੇ ਪੰਜਾਬ ਪੁਲਿਸ

    • @agamdeep5474
      @agamdeep5474 Před 3 lety +2

      SALI. AMRIT. WALEAN. DI . TU. GASTI. A...

    • @agamdeep5474
      @agamdeep5474 Před 3 lety +2

      GASTIE. HUN. KHUL. KE. BOL . HUN. KI. HOYA. SUNIN. SONAE..

  • @ravigrewal9369
    @ravigrewal9369 Před 3 lety +88

    ਉਹ ਘਰ ਕਦੇ ਵੀ ਨਹੀਂ ਵਸਦੇ ਹੁੰਦੇ ਜਿਨ੍ਹਾਂ ਵਿੱਚ ਕੁੜੀਆਂ ਦੀ ਬਾਹਲੀ ਚਲਦੀ ਹੋਵੇ।

    • @jasbirsandhu709
      @jasbirsandhu709 Před 3 lety +4

      Jatt ni chlln dindy g

    • @kawaljeetkaur2690
      @kawaljeetkaur2690 Před rokem +2

      Right

    • @HMT5911di
      @HMT5911di Před rokem +2

      ਗ਼ਲਤ ਕੁੜੀਆਂ ਵਾਲੇ ਘਰ ਨਹੀਂ ਚੱਲਦੇ ਤੇ ਇਹਦੇ ਵਰਗੀਆਂ 1 ਅੱਧਾ % ਹੁੰਦੀਆਂ ਹਨ

  • @jagpal0058
    @jagpal0058 Před 3 lety +85

    ਕੱਲ ਦੀ ਜਵਾਕੜੀ ਚਿਟੀ ਦਾਹੜੀ ਵਾਲਿਆ ਨੂੰ ਗਲਤ ਭੋਕ ਦੀ ਕਿਨੀ ਕ ਪਰਵਰੇਸ (ਸੰਸਕਾਰ )ਦਿਖ ਰਿਹਾ

  • @user-gd9pp9hy2r
    @user-gd9pp9hy2r Před 11 dny +1

    ਤੁਸੀਂ ਤਾਂ ਆਪਣੇ ਆਪ ਹੀ ਬੱਚ ਕੇ ਰਹੋ, ਪੰਜਾਬ ਦਾ ਪਹਿਲਾ ਹੀ ਬੁਰਾ ਹਾਲ ਹੈ ਜੀ 💚🙏🏿 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️✍️💯💚👏

  • @ManiSingh-hy8fy
    @ManiSingh-hy8fy Před 3 lety +61

    ਸ਼ਰਮ ਕਰ ਕੁੜੀਏ ਤੇਰਾ ਘਰ ਤਾਂ ਨਹੀਂ ਵਸਿਆਂ ਅਪਣੇ ਭਰਾ ਦਾ ਘਰ ਵੱਸ ਲੈਣ ਦੇ ਲੱਖ ਦੀ ਲਾਹਨਤ ਤੇਰੇ ਜੰਮਨ ਤੇ

  • @user-sq4ig7fk9x
    @user-sq4ig7fk9x Před 3 lety +12

    ਨਾਲੇ ਕੁੜੀ ਦੀ ਜਿੰਦਗੀ ਖਰਾਬ ਕਰਤੀ ਨਾਲੇ ਭਰਾ ਦੀ ਆਪਣੇ ਆਪ ਵਿਚ ਬਹੁਤ ਚਲਾਕ ਬਣਦੀ ਹੈ

  • @gagankaur2599
    @gagankaur2599 Před 3 lety +49

    ਬਾਬੇ ਦਾ ਤਾਂ ਪਤਾ ਨਹੀ ਲੇਕਿਨ ਏਹ ਪ੍ਰਦੀਪ ਕੌਰ ਨਾਲ਼ ਚੰਗੀ ਹੋਈ,,ਅਜ ਤੋਂ ਬਾਦ ਸੋਚ ਕੇ comment ਕਰੇਗੀ

    • @majorsingh4297
      @majorsingh4297 Před 3 lety

      Jis den e janmi honi a parde... 100 kuti mari honi oos den

  • @gurbaxcheema9899
    @gurbaxcheema9899 Před 3 lety +30

    ਰੱਬ ਤੋਂ ਡਰੋ ਲੋਕੋ ਕਿਸੇ ਦੇ ਬੱਚੇ ਨੂੰ ਧੋਖਾ ਨਾਂ ਦਿਉ ਮੁੰਡੇ ਨੂੰ ਚਾਹੀਦਾ ਆਪਣੀ ਘਰ ਵਾਲੀ ਨੂੰ ਲੈ ਕੇ ਜਾਵੇ

  • @dhaliwalbalram8373
    @dhaliwalbalram8373 Před 3 lety +18

    ਕੁੜੀ ਵਾਲੇ ਪੀੜ੍ਹਤ ਧਿਰ ਹਨ ਉਹਨਾਂ ਦਾ ਕੁੜੀ ਨੂੰ ਬਾਹਰ ਭੇਜਣ ਦੇ ਚੱਕਰ ਸਾਰਾ ਕਾਰੋਬਾਰ ਤਬਾਹ ਹੋ ਗਿਆ ਹੈ ਜ਼ਮੀਨ ਜਾਇਦਾਦ ਵੀ ਗਹਿਣੇ ਰੱਖੀ ਹੋਈ ਹੈ ਇਸ ਸੱਭ ਕੁਝ ਨੂੰ ਧਿਆਨ ਵਿੱਚ ਰੱਖਦਿਆਂ ਕੁੜੀ ਵਾਲੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਘਟੋ ਘੱਟ ਉਹਨਾਂ ਦਾ ਹੜੱਪ ਕੀਤਾ ਗਿਆ ਪੈਸਾ ਤਰੁੰਤ ਵਿਆਜ਼ ਸਮੇਤ ਵਾਪਸ ਮਿਲਣਾ ਚਾਹੀਦਾ ਹੈ ਅਤੇ ਮੁੰਡੇ ਵਾਲਿਆ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ

  • @sukhmaan4159
    @sukhmaan4159 Před 3 lety +82

    ਕੁੜੀ ਦੇ ਪਰਿਵਾਰ ਨਾਲ ਧੱਕਾ ਕਰ ਰਿਹੈ ਆ ਮੁੰਡੇ ਆਲੇ

  • @prabjit7425
    @prabjit7425 Před 3 lety +57

    ਇਹ ਕੁੜੀ ਤਾਂ ਸੁਣੀਆਂ ਸੁਣਾਈਆਂ ਗੱਲਾਂ ਕਰ ਸਕਦੀ ਹੈ ਪਰ ਕੀ ਲੋਕਾਂ ਵੱਲੋਂ ਇਸ ਚਲਾਕੋ ਬਾਰੇ ਕੁੱਛ ਨਹੀਂ ਬੋਲਿਆ ਜਾਵੇਗਾ ??

  • @CanadaKD
    @CanadaKD Před 3 lety +69

    ਮਰੇ ਮੁੱਕਰੇ ਦਾ ਕੋਈ ਇਲਾਜ ਨਹੀਂ ।

  • @gandhisharma1387
    @gandhisharma1387 Před 3 lety +20

    ਇਸ ਪਰਿਵਾਰ ਤੇ ਮਾਨਹਾਨੀ ਅਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕਾਰਵਾਈ ਹੋਣੀ ਚਾਹੀਦੀ ਹੈ।

  • @dhaliwalbalram8373
    @dhaliwalbalram8373 Před 3 lety +31

    ਬਹੁਤ ਵਧੀਆ ਖ਼ਬਰ ਸਾਰ ਅਤੇ ਨਿਰਪੱਖ ਪੱਤਰਕਾਰੀ ਲਈ ਸਮੁੱਚੀ ਟੀਮ ਦਾ ਸ਼ੁਕਰੀਆ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jagpal0058
    @jagpal0058 Před 3 lety +92

    ਥੋੜੇ ਦਿਨ ਰੁਕੋ ਸਭ ਮੰਨਨਗੇ ਇਹ ਹੁਣ

  • @gurbaxcheema9899
    @gurbaxcheema9899 Před 3 lety +39

    ਸੋਹਣੀ ਸੁਨੱਖੀ ਕੁੜੀ ਆ ਮੁੰਡੇ ਨੂੰ ਕੀ ਬਿਮਾਰੀ ਆ ਆਪਣੀ ਘਰ ਵਾਲੀ ਨੂੰ ਕਿਉਂ ਨਹੀਂ ਲੈਕੇ ਜਾਂਦਾ ਕੀੜੇ ਪੈਣੇ ਆ

    • @homeg924
      @homeg924 Před 3 lety +2

      Tu le ja vehly a chadr pa vdia moka

    • @RakeshKumar-bg4em
      @RakeshKumar-bg4em Před 2 lety

      @@homeg924 fitte moo tere

    • @harmailsingh6472
      @harmailsingh6472 Před rokem +2

      ​@@homeg924 ਤੈਨੂ ਬੜੀ ਹਮਦਰਦੀ ਹੈ ਠਗਾ ਨਾਲ

    • @HMT5911di
      @HMT5911di Před rokem +3

      @@homeg924 ਵਿਹਲੀ ਤਾਂ ਤੇਰੀ ਦੀਦੀ ਵੀ ਆ ਜਿਹਦੀ ਸਾਰਾ ਪੰਜਾਬ ਉਸਤਤ ਕਰ ਰਿਹਾ ਹੈ

    • @meriawaz4278
      @meriawaz4278 Před 2 měsíci

      @@homeg924tu saliye pukka munde di bhen aa ja khud bhra aa,tu v vehli aa Tenu v shudya aa tere ghrwale ne,tere te chadar pa lene aa.tu sirf es channel te comment krn nu h account bnaya

  • @amritpalkaur1822
    @amritpalkaur1822 Před 3 lety +27

    ਮਾਸਕ ਨਹੀਂ ਲਾਉਹਦੀ ਮੂੰਹ ਤੋਂ ਕਾਣਾ ਬੰਦਾ ਹੀ ਇਹ ਕਰ ਸਕਦਾ ਬਾਰਾ ਤਾਲੀ ਫਰੋਡ ਕੀਤਾ ਕੁੜੀ ਨਾਲ ਸਜਾ ਮਿਲਣੀ ਚਾਹੀਦੀ ਆ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਪਿਉ ਵੀ ਬਾਰਾ ਤਾਲਾ ਮਾਂ ਵਿੱਚ ਭੋਕਦੀ ਫਿਰਦੀ ਸੀ ਪਾਸੇ ਪਾਸੇ ਇਥੋ ਹੀ ਪਤਾ ਲੱਗ ਜਾਦਾ ਬੰਦੇ ਦੀ ਓਕਾਤ ਦਾ

    • @HMT5911di
      @HMT5911di Před rokem

      ਇਹਨਾਂ ਦੀ ਔਕਾਤ ਬਾਰੇ ਤਾਂ ਹੁਣ 0% ਵੀ ਸ਼ੱਕ ਨਹੀਂ ਰਿਹਾ ਕਿਸੇ ਨੂੰ all situation is very clear ਤੇ ਮਾਸਕ ਵਾਲੀ ਬਾਰੇ ਬੋਲ ਕੇ ਆਪਣੀ ਜੁਬਾਨ ਗੰਦੀ ਨਹੀਂ ਕਰਨੀ ਜੀ......

  • @Gurpreetmontreal
    @Gurpreetmontreal Před 3 lety +24

    ਆਹ ਜਿਹੜੇ ਹਿਸਾਬ ਨਾਲ ਕੰਨ ਜੇ ਵਿੰਨੇ ਆ ਮੈ ਤਾ ਕਦੇ ਨਾ ਯਕੀਨ ਕਰਾ ਭਾਵੇ ਸੱਚੀ ਈ ਹੋਵੇ

  • @pardeepkaur1368
    @pardeepkaur1368 Před 3 lety +16

    It is 100% true. Mera brother Winnipeg ch gia. 15 lakh sponser Len da lagg gia si. Sponser ton Bina work permit Kade b ni milda. 1 saal mere brother ne Winnipeg ch ja kam kitta work permit te. Fir 1 year baad Mera brother nu PR Mili si .

  • @gurpindersinghrandhawa4916
    @gurpindersinghrandhawa4916 Před 3 lety +35

    ਇਕ ਨੰਬਰ ਦੀ ਛੱਟਣ ਹੈ ।। ਇਹ
    ਹਾਸਾ ਆ ਰਿਹਾ

  • @HardeepSingh-cd5wr
    @HardeepSingh-cd5wr Před 3 lety +45

    ਥਲੇ ਕਮੈਂਟ ਪੜ ਪ੍ਰਦੀਪ ਚਵਲੇ ਤੇਰੇ ਹੱਕ ਚ ਨੇ ਸਾਰੇ

  • @anantdhaliwal1076
    @anantdhaliwal1076 Před 3 lety +25

    ਮੈਡਮ ਗੁਲਾਟੀ ਪਲੀਜ਼ ਕੁੜੀ ਵਾਲਿਆਂ ਦੀ ਮੱਦਦ ਕਰੋ । ਮੁੰਡੇ ਨੂੰ ਕਨੈਡਾ ਤੋਂ ਡੀਪੋਰਟ ਕਰਵਾਇਆ ਜਾਵੇ

  • @randhirsingh9173
    @randhirsingh9173 Před 3 lety +62

    29:30 ਇਹ ਬੀਬੀ ਬਹੁਤੀ ਆਕੜ ਵਿੱਚ ਬੋਲਦੀ ਭੋਰਾ ਸਚਾਈ ਨੀ ਲਗਦੀ 🙏🏻🙏🏻

  • @rajbirdhaliwal2707
    @rajbirdhaliwal2707 Před 3 lety +36

    ਇਨ੍ਹਾਂ ਨੂੰ ਪੈਸੇ ਨੇ ਅੰਨ੍ਹੇ ਕਰਤਾ।
    ਗੱਲ ਪਹਿਲੀ ਇਹ ਜਿਹੜੇ ਬੰਦਿਆ ਨੇ ਆਪਣੇ ਰਿਸ਼ਤੇਦਾਰਾਂ ਨੂੰ ਵਿਆਹ ਤੇ ਨਹੀਂ ਬੁਲਾਇਆ ਤੇ ਓਹਨਾਂ ਤੇ ਯਕੀਨ ਨਹੀਂ ਕੀਤਾ ਓਹ ਕਿਵੇਂ ਦੇ ਹੋਨੇਗੇ ।
    ਹਰ ਇਕ ਪਿੰਡ ਚ ਏਵੇਂ ਦੇ ਲੋਕ ਹੁੰਦੇ ਜਿੰਨਾ ਨੇ ਕੁਝ ਦੇਖਿਆ ਨਾ ਹੋਵੇ ਚਾਰ ਪੈਸੇ ਆ ਜਾਂਦੇ ਆ ਤਾਂ ਧੋਣ ਚ ਕਿੱਲਾ ਅੜ ਜਾਂਦਾ।🙏

  • @vdhillon4382
    @vdhillon4382 Před 3 lety +11

    ਕਿਵੇਂ ਭੌਂਕਦੀ ਆਂ ਤੈਨੂੰ ਕਿਸੇ ਨੇ ਅਕਲ ਨੀ ਦਿੱਤੀ ਲੱਗਦੀ, ਸੁਣੀਆਂ ਸੁਣਿਆਇਆ ਗੱਲਾਂ ਕਹੀ ਜਾਂਦੀ ਆਂ. ਨਾਂ ਇਹਦੀ ਸ਼ਕਲ ਨਾਂ ਅਕਲ, ਐਵੇ ਬਾਬਿਆ ਨੂੰ ਤੇ ਕੁੜੀ ਨੂੰ ਕਿੰਨਾ ਬੋਲਦੀ ਸੀ ਇਹ ਹੁਣ ਆਵਦੀਆਂ ਗੱਲਾਂ ਤੋਂ ਮੁਕਰੀ ਜਾਂਦੀ ਆਂ. ਇਹਨਾਂ ਨੂੰ ਮਾਫੀ ਨੀ ਜੁੱਤੀ ਫ਼ੇਰੇ ਇਹਨਾਂ ਦੇ ਪਿੰਡ ਵਾਲੇ ਤੇ ਪਿੰਡ ਚੋਂ ਬਾਈਕੋਟ ਕਰੋ ਇਹਨਾਂ ਚਕਲਾ ਦਾਂ. ਕਿਵੇਂ ਭੌਂਕਣ ਲੱਗੇ ਆਂ.

  • @gurdeepsinghshahot2494
    @gurdeepsinghshahot2494 Před 3 lety +106

    ਬਾਬਾ ਜੀ ਸਹੀ ਕਹਿ ਰਹੇ ਹਨ

    • @udayjhajj4980
      @udayjhajj4980 Před 3 lety

      Veer baba ji nu pela v dikhda hona v jo lok kede pind ch pata na lage na riste dare ch sanu khtra .khda khtra hunda viha kron vele v kise nu pata na lage .viche baba ji loka nu sikea deda a oh ta sohacde

  • @sukhdevsinghmaan3897
    @sukhdevsinghmaan3897 Před 3 lety +14

    ਬਾਬਾ ਜੀ ਕੁੜੀ ਚਵਲ ਆ ਜੋ ਮੁੰਡੇ ਦੀ ਭੈਣ
    ਦੁਖ ਹੋਈਆਂ ਕੁੜੀ ਨੇ ਜੋ ਇਲਜਾਮ ਲਾਏ
    ਸੱਜਾ ਦਾਵਾਓ ਨੂੰ ਤੇ
    ਕੁੜੀ ਨੂੰ ਡਬਲ ਪੈਸੇ ਵਾਪਸ ਦਾਵਾਓ ਉਸ ਪਰਿਵਾਰ ਨੂੰ

    • @homeg924
      @homeg924 Před 3 lety

      Tu cheque cut de double passya da

  • @jaswindernbbardar5800
    @jaswindernbbardar5800 Před 3 lety +17

    ਇਨਸਾਫ਼ ਮਿਲਣਾ ਚਾਹੀਦਾ ਹੈ ਕੁੜੀ ਨੂੰ

  • @Dharminderrupowaliya
    @Dharminderrupowaliya Před 3 lety +25

    ਮਰਿਆ ਮੁਕਰਿਆ ਇਕ ਬਰਾਬਰ

  • @HardeepSingh-HH88
    @HardeepSingh-HH88 Před 3 lety +7

    ਇਹ ਕੁੜੀ ਦੋਵੇਂ ਘਰਾਂ ਦਾ ਬੇੜਾ ਗ਼ਰਕ ਕਰੂ ਸਮਾਜਿਕ ਤੌਰ ਉਪਰ ਕੁਦਰਤੀ ਤੌਰ ਉਪਰ ਵੀ ਸ੍ਰੀ ਵਾਹਿਗੁਰੂ ਜੀ ਇਸ ਕੁੜੀ ਨੂੰ ਸੁਮੱਤ ਬਖਸ਼ਣ

  • @ManiSingh-hy8fy
    @ManiSingh-hy8fy Před 3 lety +17

    ਲੱਗਦਾ ਕੁੜੀ ਦੀ ਛਿੱਤਰਾਂ ਦੀ ਲਾਟਰੀ ਪੱਕਾ ਲੱਗੂ 😄😄😄😄😄😄😄

  • @kulwindergill7483
    @kulwindergill7483 Před 3 lety +11

    ਬਾਬਾ ਜੀ ਦੋਹਾਂ ਪਰਿਵਾਰਾਂ ਦਾ ਰੋਲਾ ਸੂਝ ਬੂਝ ਨਾਲ ਨਿਪਟਾਉ ਲੜਾਈਆਂ ਵਿਚ ਘਾਟਾ ਹੀ ਘਾਟਾ

  • @bootadreger4540
    @bootadreger4540 Před 3 lety +10

    ਜਦੋਕੋਈ ਕੁੜੀ ਵਾਲੀ ਪੈਸੇ ਦਿੰਦਾ ਦਾਜ ਵਿੱਚ ਉਸ ਦਾ ਕੋਈ ਸਬੂਤ ਨਹੀਂ ਹੁੰਦਾ ਉਹ ਪੈਸਾ ਝੋਲੀ ਪਾਇਆ ਜਾਂਦੇ ਜਾ ਸਿੱਧੇ ਤੋਰ ਉੱਥੇ ਦਿਤਾ ਜੀਂਦਾ ਜਿਸ ਚੀਜ਼ ਦੀ ਲੋੜ ਹੋਵੇ ਇਸੇ ਤਰਾਂ ਕੁੜੀ ਵਾਲ਼ਿਆਂ ਕੀਤਾ ਹੇਣਾ ਮੁੰਡੇ ਵਾਲੇਛੇਤੀ ਅਮੀਰ ਬਣਨ ਦੇ ਚੱਕਰ ਵੀ ਦੂਜਿਆਂ ਨੂੰ ਬੁੱਧ ਬਣਾਉਣ ਨੂੰ ਫਿਰਦੇਇਸ ਕੁੜੀ ਨੇ ਆਪ ਰਹਿਣਾ ਨਹੀਂ ਆਪਣੀ ਭਰਜਾਈ ਨੂੰ ਵੱਸਣ ਦੇਣਾ ਨਹੀਂ

  • @BhagwanSingh-gf8xj
    @BhagwanSingh-gf8xj Před 3 lety +18

    ਬਾਬਾ ਜੀ ਦੀਆਂ ਗੱਲਾਂ ਵਿੱਚ ਨਿਰੋਲ ਸਚਾਈ ਗੱਲਾਂ ਕਰਦੇ ਸਮੇ ਘਬਰਾਏ ਨਹੀਂ

  • @sukhdevsinghmaan3897
    @sukhdevsinghmaan3897 Před 3 lety +4

    ਮੁੰਡੇ ਦੀ ਭੈਣ ਤੇ ਬਾਬਾ ਜੀ ਨੂੰ ਪੱਰਚਾ ਹੋਣਾ ਚਾਹੀਦਾ ਬਾਬਾ ਜੀ ਕਰਵਾਦੋ

  • @sadhusingh8152
    @sadhusingh8152 Před rokem +2

    ਬਾਬਾ ਜੀ ਇਸ ਧੀ ਧਿਆਣੀ ਨੂੰ ਇਨਸਾਫ ਲੈਕੇ ਦਿਉ ਲੋਕ ਤੁਹਾਡਾ ਸਾ ਥ ਦੇਣਗੇ ਇਹ ਧਰਮ ਕਰਮ ਜਰੂਰ ਕਰੋ

  • @user-oq6bz3xk7p
    @user-oq6bz3xk7p Před 26 dny

    ਬਾਬਾ ਜੀ ਸੱਚੇ ਇਨਸਾਨ ਹਨ ਵੀਰ ਜੀ ਮੁਡੇ ਵਾਲੇ ਗਲਤ ਹਨ ਪਨਚੈਤ ਬੜੀ ਵੱਡੀ ਗੱਲ ਹੈ ਮੁਡੇ ਵਾਲੀਆ ਤੇ ਪਰਚਾ ਦਰਜ ਕੀਤਾ ਜਾਵੇ

  • @jotsandhu9238
    @jotsandhu9238 Před 3 lety +23

    Bai main dhrmkot to a ajj ਤੱਕ apa ਰੋਲੀ ਵਾਲੇ babe ਬਾਰੇ ਗ਼ਲਤ ਨਹੀਂ sunea,,eh sale jhoth bolde a

  • @harpinderkaur7491
    @harpinderkaur7491 Před 3 lety +23

    ਬਾਬਾ ਜੀ ਤੁਸੀਂ ਕੁੜੀ ਵਾਲਿਆਂ ਦਾ ਪੂਰਾ ਸਾਥ ਦਿਉ

  • @gurdevkaur4690
    @gurdevkaur4690 Před 2 měsíci +2

    ਅੰਮ੍ਰਿਤਧਾਰੀਆਂ ਨੂੰ ਗਾਲ਼ਾਂ ਸਾਡੇ ਗੁਰੂ ਸਾਹਿਬਾਨ ਨੂੰ ਗਾਲ਼ਾਂ

  • @Prauna
    @Prauna Před 3 lety +30

    ਰੱਸੀ ਜਲ ਗੀ ਪਰ ਵਲ ਨੀਂ ਗਿਆ! ਗਸ਼ਤੀ ਆ ਸਿਰੇ ਦੀ ਮੁੰਡੇ ਦੀ ਭੈਣ👉 ਨੋਟ ,,, ਇਹ ਗੱਲ ਵੀ ਸੁਣੀ ਸੁਣਾਈ ਹੈ ਸਾਰਾ ਪੰਜਾਬ ਕਹਿੰਦੇ 😂🤣🤐

  • @vrindarsing8209
    @vrindarsing8209 Před 3 lety +13

    ਏ ਸਾਰੀ ਫੈਮਲੀ ਨੇ 420 ਕੀਤੀ ਏ

  • @KulwinderSingh-ht7sk
    @KulwinderSingh-ht7sk Před 3 lety +15

    ਸਾਰਿਆਂ ਨੂੰ ਕਿਹਾ ਸੀ ਮੈਂ ਵੀਡੀਉ ਵੇਖੀ ਆ ਹੁਣ ਮੁਕਰ ਰਹੀ ਆ ਅੰਬਰਧਾਰੀਆ ਨੂੰ

  • @harchandbrar8568
    @harchandbrar8568 Před 3 lety +14

    ਅੈਨੀ ਗੰਦੀ ਜਨਾਨੀ ਮੇਰੀ ਆ ਰੱਬਾ ਇਹ ਦੀ 🔥ਕੋਈ ਅੱਗ ਕੱਢੇ ਇਹ ਦੇ ਦਿਮਾਗ ਵਿੱਚ ਗੈਸ ਚੜੀ ਪੈਈ ਆ

  • @user-oq6bz3xk7p
    @user-oq6bz3xk7p Před 26 dny

    ਇਹ ਕੁੜੀ ਜਵਾ ਗਲਤ ਹੈ ਇਸ ਤੇ ਪਰਚਾ ਦਰਜ ਕੀਤਾ ਜਾਵੇ ਇਸ ਕੁੜੀ ਨੇ ਘਰ ਨਹੀਂ ਵਸਨ ਦੇਨਾ ਆਪਣੇ ਭਰਾ ਦਾ ਇਸ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ

  • @punjabsingh5090
    @punjabsingh5090 Před 3 lety +4

    ਭਰਾ ਦਾ ਘਰ ਉਜਾੜਨ ਵਿਚ ਵੱਡਾ ਹੱਥ ਭੈਣ ਦਾ ਹੁੰਦਾ| ਏਹਨੇ ਆਪਣਾ ਘਰ ਵਸਾਇਆ ਨੀ ਕੁੜੀ ਨੇ ਤੇ ਭਰਾ ਦਾ ਵਸਣ ਨੀ ਦੇਣਾ |

  • @gurvindergill362
    @gurvindergill362 Před 3 lety +28

    ਸੰਤਾ ਨਾਲ ਵੈਰ ਕਮਾਵਦੇਦੁਸਟਾ ਨਾਲ ਮੋਹ ਪਿਆਰ,

  • @ravindermannmullanpur5709
    @ravindermannmullanpur5709 Před 3 lety +17

    ਇਹ ਜੁਗਾੜ ਲਗਦੀ ਸਿਰੇ ਦੀ

  • @kamaldeepkaurdhaliwal1682
    @kamaldeepkaurdhaliwal1682 Před 3 lety +17

    Baba ji shi a,Sach nl khade aa.

  • @harpinderkaur7491
    @harpinderkaur7491 Před 3 lety +20

    ਪਰਦੀਪ ਚਵਲ ਚਿੱਟੀਆਂ ਦਾੜੀਆਂ ਵਾਲਿਆ ਨੂੰ
    ਕਿਦਾਂ ਬੋਲਦੀ।

  • @hardeepsingh9486
    @hardeepsingh9486 Před 3 lety +6

    ਬਾਬਾ ਜੀ ਬਹੁਤ ਅਨੇਕ ਇਨਸਾਨ ਸਾਫ ਦਿਲਵਾਲੇ ਨੇ

  • @rajbindersingh8237
    @rajbindersingh8237 Před 13 dny

    ਮੁੰਡੇ ਨੂੰ ਤਰੁੰਤ deport ਕਰਵਾਇਆ ਜਾਵੇ ਕੈਨੇਡਾ ਵਿਚ ਬਾਸੀ ਸਾਹਿਬ ਨਾਲ ਸੰਪਰਕ ਕਰੋ

  • @user-fq2no1tn7m
    @user-fq2no1tn7m Před 2 měsíci +1

    ਬਾਈ ਜੀ ਇਸ ਕੁੜੀ ਗ਼ਲਤ ਬੌਲਦੀ ਹੈ ਗੁਰੁ ਗ੍ਰੰਥਰ ਸਾਹਿਬ ਨੂੰ ਬਦਨਾਮ ਕ

  • @sandeepsinghsandeepsingh9051

    ਪਤਾ ਹੁਣ ਕੂਸਾ ਕੁੱਟਣ ਗੇ ਸੁਣੀਆ ਨੇ ਲੋਕਾਂ ਤੋ ਗੱਲਾਂ

  • @prabhsgrammarteamwork8056

    Waheguru ji 🙏

  • @sadhusingh3109
    @sadhusingh3109 Před 3 lety +1

    ਪਿੰਡ ਸਾਰਾ ਕੈਹਦਾ ਆ ਬਾਬਾ ਜੀ ਬਾਰੇ ।ਪਰ ਕੋਈ ਸਬੂੰਤ ਤਾ ਦੇਢ ।ਪਰ ਇਸ ਝਗੜੇ ਵਿਚੋਂ ਸੱਚ ਸਾਹਮਣੇ ਹੈ ਜੀ ।ਕੇ ਲੜਕੇ ਵਾਲਾ ਪਰਵਾਰ ਬਿਲਕੁੱਲ *100%)ਗਲਤ ਹੈ ਜੀ ।ਲੜਕੀ ਨੂੰ ਸੰਗਤ ਵਿੱਚ ਬੋਲਣਾ ਵੀ ਨਹੀਂ ਆਓਦਾ ।ਬਾਕੀ ਪਰਵਾਰ ਲਾਲਚੀ ਆ ।ਇਸ ਗੱਲ ਦਾ ਇਹ ਨਤੀਜਾ ਕੱਢਿਆ ਹੈ ।ਸਾਰੀ ਸੰਗਤ ਲੜਕੀ ਪਰਵਾਰ ਦੀ ਮਦਦ ਜਰੂਰ ਕਰੋ ਜੀ ਧੰਨਵਾਦ।

  • @HarjinderSingh-ju4rv
    @HarjinderSingh-ju4rv Před 3 lety +5

    ਵਾਹ ਸ਼ਾਬਾਸ਼ੇਤੇਰੇ ਅਮਰਜੀਤਦੀਏ ਸ਼ੁਸ਼ੀਲ ਲਾਡਲੀਏ ਆਪਣਾ ਝੁਗਾ ਓਜਾੜ ਲਿਆ ਭਰਾਦਾ ਵੀ ਓਜਾੜਤਾ। ਅਮਰਿਤਧਾਰੀਆਂ ਤੇ ਵੀ ਝੂਠੇ ਦੋਸ਼ ਲਾਤੇ। ਗਰੀਬਾ ਦੇਪੈਸੇਵੀ ਰਗੜੇ ਮਰਵਾਤੇ ਬੇਚਾਰੇ ਗਰੀਬ? ਭਰਾ ਵੀ ਕੈਨੇਡਾ ਭੇਜ ਤਾ ਗਰੀਬਾਂ ਦਾ ਖੂਨ ਚੂਸਕੇ ਵਚਾਰੇ ਨੰਗ ਕਰਕੇ ਬਹਾਤੇਰੜੇ ਲੁਤਰੋ ਏਡੀਤੇਜ ਦੋਹਾਂ ਮਾਵਾਂ ਧੀਆਂਦੀ ਕਿ ਕੋਈ ਅੰਤਹੀ ਨਹੀ। ਕਿਸੇ ਨੂੰ ਵਾਰੇਹੀ ਨਹੀ ਆਓਣ ਦੇਰਹੀਆਂ ਕਿਸੇ ਨਾਲ ਮਾੜੀ ਕੀਤੀ ਏਸੇ ਧਰਤੀਤੇਹੀ ਨਬੇੜੇ।

  • @rambox8048
    @rambox8048 Před 3 lety +19

    Kudi nu boln di akal ni dagar j🙄🙄🙄

  • @balwindersinghjattana5770

    ਵੀਰ ਜੀ ਛੋਟਾ ਮੂੰਹ ਵੱਡੀ ਗੱਲ ਗਲਤ ਕੌਣ ਸਹੀ ਕੌਣ ਪਰ
    ਸਰਬੱਤ ਦਾ ਭਲਾ ਮੰਗਣ ਵਾਲੇ ਨਿਮਾਣੇ ਦਾ ਮਾਣ ਨਿਤਾਣੇ ਦਾ ਤਾਣ ਨਾਦਰ ਬਾਬਰ ਤੈਮੂਰ ਸਾਹ ਸੁਜਾ ਵਰਗਿਆ ਦੀ ਸਰਨ ਚ ਆਉਣ ਤੇ ਮਦਦ ਕਰਨ ਵਾਲੇ ਗਜਨੀ ਦੇ ਬਜਾਰਾਂ ਚੋਂ ਧੀਆਂ ਭੈਣਾ ਛੁਡਾ ਕੇ ਲਿਆਉਣ ਵਾਲੇ ਲਗਭਗ ਪੌਣੀ ਸਦੀ ਜੰਗਲਾਂ ਬੇਲਿਆ ਚ ਘੋਡ਼ਏ ਦੀਆਂ ਕਾਠੀਆਂ ਤੇ ਸੌਣ ਵਾਲੇ ਮੁੱਠੀ ਛੋਲੇ ਜਾਂ ਦਰੱਖਤਾਂ ਦੇ ਪੱਤੇ ਖਾ ਕੇ ਗੁਜਾਰਾ ਕਰਨ ਵਾਲੇ ਦੁਨੀਆਂ ਦੀਆ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ
    ਤੇ ਅੱਜ ਪੂਰਬੀਏ ਸਾਨੂੰ ਵਿਹਲਡ਼ ਕਹਿੰਦੇ ਨੇ ਬਾਹਰ ਜਾਣ ਦੇ ਚੱਕਰ ਚ ਰਿਸਤਿਆ ਨੂੰ ਛਿੱਕੇ ਟੰਗ ਛੱਡਿਆ ਸਾਮਲਾਟ ਜਮੀਨਾ ਤੇ ਕਬਜੇ ਨਸੇਡ਼ਈ ਦੀ ਲਾਹਨਤ ਭਰਾ ਮਾਰੂ ਜੰਗ ਸਭ ਸਾਡੇ ਹਿੱਸੇ

  • @Yadsidhu
    @Yadsidhu Před 3 lety +4

    ਨਨਾਣ ਦੀ ਤਾਂ ਇਹ ਗੱਲ ਐ ਵੀ ਨਾ ਖੇਡਾਂ ਨਾ ਖੇਡਣ ਦੇਵਾਂ!!!

  • @22randhawa22
    @22randhawa22 Před 3 lety +4

    ਜਦੋਂ ਭਰਾ ਨੂੰ ਵਿਦੇਸ ਭੇਜਣਾ ਸੀ ਉਦੋਂ ਬਾਬਾ ਸੀ ਹੁਣ ਠੱਗ ਬਣ ਗਿਆ

  • @komalsworld8608
    @komalsworld8608 Před 3 lety +9

    Munde di sister bahut chalak lgdi !!

  • @Harjeet0909
    @Harjeet0909 Před 3 lety +12

    ਇਹ ਜਨਾਨੀ ਨੂੰ ਬੁੱਢੇ ਦਲ ਵਾਲੀ ਕੋਲੇ ਛੱਡੋ

  • @roopawarring5670
    @roopawarring5670 Před 3 lety +5

    ਇਹਨਾਂ ਤੇ ਪਰਚਾ ਹੋਰ ਹੋਣਾ ਚਾਹੀਦਾ ਹੈ

  • @deepbrar6357
    @deepbrar6357 Před 3 lety +6

    Je baba ji glt hunde tn ene lok khde na hunde ehna nl....sari sangat tn baba ji nal te baba ji sach nal khde aa ...bht vdhiya gl aa baba ji lyi eh

  • @rajpaldhillon8160
    @rajpaldhillon8160 Před 3 lety +5

    ਸਾਰੇ ਕਹਿ ਰਹੇ ਆ ਮੈ ਕਹਿਤਾ 😂😂ਇਹ ਕੀ ਗੱਲ ਆ

  • @akwinderkaur2191
    @akwinderkaur2191 Před 3 lety +1

    ਇਹਨੂੰ ਪੁਛੋ ਕਿਹੜਾ ਬੰਦਾ ਕਹਿੰਦਾ ਕਿ ਕੁੜੀਆਂ ਦੀ ਤਸਕਰੀ ਕਰਦਾ ਤੇ ਅਫ਼ੀਮ ਬਾਰੇ ਕੁਝ ਬੋਲਦਾ ਹੈ। ਬਾਕੀ ਕੁੜੀ ਦੀ ਚੰਗੀ ਸੇਵਾ ਹੋਈ ।

  • @AmandeepKaur-fe3ts
    @AmandeepKaur-fe3ts Před 3 lety +4

    Baba ji tusi bilkul shi bol rhe insaff dvaoo kuddi valiya nu🙏

  • @mannusran3053
    @mannusran3053 Před 3 lety +11

    Baba Shi aa Sach de nal aa. Bhut Vdiya eda hi sach gl Khde rho

  • @gurvindergill362
    @gurvindergill362 Před 3 lety +5

    Baba ji meri Mummi de student c ,bhut karni wale aa baba ji ,dhunia kither nu ja rahi aa,waheguru waheguru 🙏🙏🙏🙏akal devo aho ja loka nu

  • @roopawarring5670
    @roopawarring5670 Před 3 lety +8

    ਕੁੜੀ ਨੂੰ ਕਹਿ ਕੇ ਮਾਸਕ ਲਾਹ ਕੇ ਗੱਲ ਕਰ

  • @laxmansingh11
    @laxmansingh11 Před 3 lety

    ਰੱਬ ਹੀ ਰਾਖਾ ਐ ਜੀ ਪੰਜਾਬ ਦਾ ਸਾਰੇ ਹੀ ਭੱਜੇ ਜਾਂਦੇ ਆ ਬਹਾਰ ਨੂੰ ਸਾਧ ਲਾਣਾ ਕਿਵੇ ਬੱਨੀਆ ਪੰਜਾਬ ਦਾ ਵਾਰਸ

  • @surjitthind9797
    @surjitthind9797 Před 3 lety +4

    ਬਾਬੇ ਉਮਰ ਛੋਟੀ ਪਰ ਬਾਬਾ ਬਹੁਤ ਵਧੀਆ

  • @rajbinderkaur1413
    @rajbinderkaur1413 Před 3 lety +4

    ਸਪੌਸਰ ਤੋਂ ਬਿਨਾ ਇੱਥੇ ਕਨੇਡਾ ਨਹੀਂ ਆ ਸਕਦਾ

  • @Sukhmandersingh-n9
    @Sukhmandersingh-n9 Před 14 dny

    ਇਕੱਲੇ ਮੁੰਡੇ ਨੂੰ ਨਹੀਂ ਸਜਾ ਹੋਣੀ ਚਾਹੀਦੀ ਸੀ ਉਹਦੇ ਨਾਲੋਂ ਦੁਗਣੀ ਸਜ਼ਾ ਉਹਦੀ ਭੈਣ ਨੂੰ ਵੀ ਹੋਣੀ ਚਾਹੀਦੀ ਜਿਹਦੀ ਇਨੀ ਜੁਬਾਨ ਚੱਲਦੀ ਆ

  • @lavisingh503
    @lavisingh503 Před 23 hodinami

    ਪਹਿਲਾਂ ਤਾ ਬਾਬਾ ਜੀ ਨੂੰਬੇਨਤੀ ਇਹ ਕੁੜੀ ਤੇਪਰਚਾ ਕਰਵਾਉ ਕਿ ਇਹ ਐਵੇਂ ਲੋਕਾਂ ਪਿਛੇ ਸੁਣ ਸੁਣਾ ਕੈ ਈ ਕਿਸੇ ਗੁਰੂਘਰ ਨੂੰ ਨਿੰਦੀ ਜਾਂਦੀ ਇਹ ਸਰਾਸਰ ਝੂਠ ਬੋਲ ਰਹੀਂ

  • @sarbjeetkaur3359
    @sarbjeetkaur3359 Před 3 lety +3

    Great job brother keep it up... heads of to you 👍👍...kuri canada bhej k dham laina brother... wish you all the very best to you

  • @HarpreetSingh-ys4ve
    @HarpreetSingh-ys4ve Před 3 lety +8

    ਕੁੜੀ ਚਗਲ ਸਿਰੇ ਦੀ ਚਗਲ

  • @hardeepsandhu5151
    @hardeepsandhu5151 Před 2 lety +2

    ਇਹਦਾ ਆਸ਼ਕ ਲੁੰਡਾ ਦੱਸਦਾ ਬਹੁਤ ਤੇਜ ਏ

  • @user-mj3ww3oi1d
    @user-mj3ww3oi1d Před 3 lety +15

    ਨੁਚੀ ਕੁੜੀ

  • @majorsingh1285
    @majorsingh1285 Před 3 lety +3

    ਵਿਆਹ ਦੇ ਖਰਚਿਆਂ ਦੇ ਕਿਹ ਦੇ ਸਬੂਤ ਹੁੰਦੇ ਨੇ ਬੀਬਾ ਰੱਬ ਤੋ ਡਰੀ ਦਾ ਕਨੇਡਾ ਦਾ ਹੰਕਾਰ ਨੀ ਕਰੀ ਦਾ ਭੁਖੇ ਮਾਰਦੇ ਸਾਲੇ ਰੋਟੀ ਪੈ ਗਏ , ਰੱਬ ਤੋ ਡਰੀ ਦਾ

  • @kinderjeetkaur7486
    @kinderjeetkaur7486 Před 3 lety +9

    Waah reporter g ....kash eda di help sadi v karo tusi🙏

  • @jagtarsingh910
    @jagtarsingh910 Před 3 lety +2

    Baba.g.vary.good.admi.a
    Veer.g

  • @MalkitSingh-dz8oh
    @MalkitSingh-dz8oh Před 3 lety +4

    ਬਾਬਾ ਜੀ ਡੰਗਰ ਰੰਖੇ ਤਾ ਕੀ ਹੋਇਆ ਨਹੀਂ ਸਰਦਾ ਬਾਬਾ ਜੀ ਦੀਆਂ ਗਲਾਂ ਸਹੀ ਲਗਦੀਆਂ

  • @paramjitsinghkholi4075
    @paramjitsinghkholi4075 Před 3 lety +3

    ਸਾਨੂੰ ਆਪਣੀ ਲੋੜ ਅਨੁਸਾਰ ਹੀ ਬੋਲਣਾ ਚਾਹੀਦਾ ਹੈ। ਕੋਈ ਵੀ ਇਲਜਾਮ ਅੱਖੀਂ ਦੇਖਿਆ ਹੀ ਲਾਉਣਾ ਚਾਹੀਦਾ ਹੈ। ਬਾਕੀ ਰੱਬ ਖੈਰ ਕਰੇ। ਕਨੇਡਾ ਲਈ ਆਪਣੀ ਕਮੈਂਟ ਮਿਟ ਪੂਰੀ ਕਰੋ ਤੋ ਖੁਸ਼ੀਆਂ ਪਰਾਪਤ ਕਰੋ ਜੀ।