ਕੁੜੀ ਵਾਲਿਆਂ ਨਾਲ 14 ਲੱਖ ਦੀ ਠੱਗੀ ਦਾ ਆਰੋਪ ਲੱਗਿਆ ਸੀ। ਮੁੰਡੇ ਵਾਲੇ ਕਹਿੰਦੇ ਹਾਂ ਅਸੀਂ ਤਾਂ ਸੌਦਾ ਕੀਤਾ ਸੀ।

Sdílet
Vložit
  • čas přidán 6. 09. 2024
  • #RMBTelevision #RMBTelevisionInterviews #Canada
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    CZcams / @rmbtelevisionofficial
    Facebook- / rmbtelevision
    Insatgram- / rmbtelevision

Komentáře • 1,7K

  • @sadhusingh8152
    @sadhusingh8152 Před rokem +52

    ਇੱਕ ਧਰਮੀ ਕਹਾਉਣ ਵਾਲਾ ਪ੍ਰੀਵਾਰ ਇੱਕ ਸ਼ਰੀਫ਼ ਘਰ ਦੀ ਧੀ ਨਾਲ ਧੱਕਾ ਕਰ ਰਿਹਾ ਹੈ ਪੰਜਾਬੀਓ ਕੁੱਝ ਸੋਚੋ ਓਸ ਧੀ ਵਾਰੇ ਧਨਬਾਦ

  • @manjitkaur4864
    @manjitkaur4864 Před rokem +22

    ਮੁੰਡੇ ਵਾਲਾ ਬਹੁਤ ਗਲਤ ਪਰਿਵਾਰ ਹੈ ਮੁੰਡੇ ਦੀ ਭੈਣ ਬਹੁਤ ਚਲਾਕ ਜਨਾਨੀ ਨਾ ਆਪ ਹੀ ਵੱਸੀ ਨਾ ਵੱਸਣ ਦੇਣਾ ਬਹੁਤ ਤੇਜ਼ ਹੈ ਬਹੁਤ ਮਤਲਬੀ ਪਰਿਵਾਰ ਹੈ

  • @babbudhillon4594
    @babbudhillon4594 Před 3 lety +76

    ਰਤਨ ਬਾਈ ਦਿਲੋ ਧੰਨਵਾਦ ਸਹੀ ਗੱਲ ਕੀਤੀ 🙏🙏

  • @lovelylovely3701
    @lovelylovely3701 Před 3 lety +38

    ਸਭ ਤੋ ਵੱਡੀ ਗਲਤੀ ਮੁੰਡੇ ਦੀ ਹੈ ਜਿਸ ਨੇ ਗੁਰੂ ਘਰ ਵਿੱਚ ਲਾਵਾ ਲੈ ਕਿ ਕੁੜੀ ਨੂੰ ਬਾਹਰ ਨਹੀ ਲੈ ਕਿ ਗਿਆ ਪੈਰ ਛੱਡ ਗਿਆ ਕਰਨੀ ਭਰਨੀ ਸਭ ਏਥੇ ਹੀ ਨੇ

  • @harbindermohem
    @harbindermohem Před 3 lety +53

    ਪੱਤਰਕਾਰ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਗਰੀਬ ਕੁੜੀ ਵਾਲਿਆਂ ਦੀ ਅਵਾਜ਼ ਚੱਕਣ ਲਈ,,, ਵੀਰੇ ਹੁਣ ਪਿਛੇ ਨਾ ਹਟੀ

  • @truckmakhma20
    @truckmakhma20 Před 3 lety +35

    ਭਰਾਵੋ ਹੱਥ ਬੰਨ ਕੇ ਬੇਨਤੀ ਇਹਨਾਂ ਨੂੰ ਕੋਈ ਵੀ ਕੁੜੀ ਨਾਂ ਦਿਉ
    ਭਰਾਵੋ ਬੁੜੀ ਦੇਖ ਲੋ ਕੁੜੀ ਦੇਖ ਲੋ ਇਹ ਨਹੀਂ ਸਕੀਆਂ ਕਿਸੇ ਦੀਆ

  • @jagtargill7098
    @jagtargill7098 Před 3 lety +69

    ਜੇ ਕੁੜੀ ਆਪ ਪੈਸੇ ਦੇ ਸਬੂਤ ਮੰਗਦੀ ਆ ਤਾਂ ਫਿਰ ਇਹਨੂੰ ਵੀ ਬਾਬੇ ਦੀ ਅਫੀਮ ਵਾਲੀ ਗੱਲ ਤੇ ਰਾਤ ਠਾਣੇ ਰਹਿਣ ਵਾਲੀ ... ਗੱਲ ਦੇ ਸਬੂਤ ਦੇਣੇ ਚਾਹੀਦੇ ਆ... ਸਾਰੇ ਪੁਆੜੇ ਦੀ ਜੜ੍ਹ ਈ ਕੁੜੀ ਲੱਗਦੀ ਆ

  • @musclehutbodybuilding2583
    @musclehutbodybuilding2583 Před 3 lety +53

    ਕੁੜੀਏ ਕਮੈਂਟ ਪੜ ਕੇ ਦੇਖੀ ਕਿਵੇ ਲੋਕੀ ਜੋਹ ਟੰਗ ਰਹੇ ਤੇਰੇ। ਤੂੰ ਜਾਵਾ ਗ਼ਲਤ ਆ। ਤੇਰੇ ਕਰਕੇ ਘਰ ਖ਼ਰਾਬ ਹੋਇਆ। ਤੇਰਾ ਆਪਣਾ ਘਰ ਵਸਿਆ ਨਹੀਂ ਆਪਣੇ ਭਰਾ ਦਾ ਕੀ ਵਸਣ ਦੇਣਾ।

    • @punjabiastrologertiwana6468
      @punjabiastrologertiwana6468 Před 3 lety +1

      ਬਾਈ ji ਮਾਮਲਾ ਗੜਬੜ a mude ale ਰਾਈਟ ਲਗਦੇ ਬਾਕੀ ਰੱਬ ਜਾਣਦਾ ਕੁੜੀ ਅਲਿਆ ਨੂੰ ਵਿੱਚ ਆਲੇ ਖ਼ਰਾਬ ਕਰਦੇ ਪੱਕੀ ਗੱਲ ਆ
      My thinking
      Not decicion
      If your opinion is right im with you 👍👍

    • @musclehutbodybuilding2583
      @musclehutbodybuilding2583 Před 3 lety

      @@punjabiastrologertiwana6468 ਗੱਲ ਤੇਰੀ ਵੀਰ ਸਹੀ ਹੈ, ਕੂੜੀ ਵਾਲਿਆਂ ਦੀ ਇੰਟਰਵਿਊ ਜਦੋ ਸੁਣਦੇ ਆ ਤਾਂ ਉਹ ਸਹੀ ਲਗਦੀ ਜੇ ਮੁੰਡੇ ਵਾਲਿਆਂ ਦੀ ਇੰਟਰਵਿਊ ਸੁਣਦੇ ਹਾਂ ਤਾਂ ਉਹ ਆਪਣੀ ਜਗ੍ਹਾ ਸਹੀ ਲੱਗਦੇ। ਜਿਵੇ ਲਵਪ੍ਰੀਤ ਤੇ ਬੇਅੰਤ ਕੌਰ ਦਾ ਕੇਸ ਸੀ, ਜੇ ਲਵਪ੍ਰੀਤ ਦੇ ਘਰ ਦੀਆ ਦੀ ਸੁਣਦੇ ਤਾਂ ਉਹ ਸਹੀ ਲਗਦੇ ਜੇ ਬੇਅੰਤ ਕੌਰ ਦੀ ਗੱਲ ਸੁਣੀਏ ਤਾਂ ਉਹ ਸਹੀ ਲੱਗਦੀ। ਸੱਚ ਤਾਂ ਰੱਬ ਹੀ ਜਾਂਣਦਾ ਜਾ ਇਹ ਜਾਂਣਦੇ ਜੋ ਮਾੜਾ ਕੰਮ ਕਰਦੇ ਹਨ।

    • @harjinderdhaliwal5488
      @harjinderdhaliwal5488 Před 2 měsíci

      @@musclehutbodybuilding2583ਮਾੜਾ ਕੋਈ ਨਹੀ ਹੁਦਾ ਵਿਚਲੇ ਬੰਦੇ ਖਰਾਬ ਕਰਦੇ

  • @technicalanuji802
    @technicalanuji802 Před 3 lety +229

    24000 ਆਲਾ ਪੈਲੇਸ ਤਾਂ ਦੱਸ ਦਿਓ ਜੀ ਕਿੱਥੇ ਆ ਅਸੀਂ ਵੀ ਪੈਲੇਸ ਬੁੱਕ ਕਰਵਾ ਲਵਾਗੇ

  • @mann1813
    @mann1813 Před 3 lety +32

    ਗੁਡ ਪਤਕਾਰ veer👍

  • @ravigrewal9369
    @ravigrewal9369 Před 3 lety +185

    ਮੁੰਡੇ ਦੇ ਪਿਓ ਨੂੰ ਨਸ਼ੇ ਦੀ ਤੋੜ ਲੱਗੀ ਲਗਦੀ ਆ। ਪੂਰਾ ਅਮਲੀ ਲਗਦਾ। ਮੁੰਡੇ ਦੀ ਭੈਣ ਕਿਵੇ ਬੋਲਦੀ ਆ ਸਾਰਾ ਪੁਆੜਾ ਇਹਦਾ ਹੀ ਪਾਇਆ ਲਗਦਾ।

    • @paramvirsingh4005
      @paramvirsingh4005 Před 3 lety +1

      AAAAAAAAAAAAAAAAAAAA

    • @paramvirsingh4005
      @paramvirsingh4005 Před 3 lety +2

      AaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaAaaaaaaaaaa

    • @mehakpunia6032
      @mehakpunia6032 Před 3 lety +1

      ਰਜਿਆ ਪੂਰਾ ਤੋਂੜ ਨੀ ਲੱਗੀ

    • @kaurkaur9058
      @kaurkaur9058 Před 3 lety +3

      ਹੰਕਾਰ ਚ ਨੇ ਵੀਰ

    • @sharansingh171
      @sharansingh171 Před 3 lety

      Shi

  • @GurGill-wk7ri
    @GurGill-wk7ri Před rokem +8

    ਕੁੜੀ ਤਾ 40 ਲੱਖ ਤੇ ਖੜੀ a ਹੋਰ ਕੋਈ ਗੱਲ ਏ ਨੀ ਕਰ ਰਹੀ ਇਹਨਾਂ ਜਿਹਨਾਂ ਕੋਈ ਤੇਜ ਪਰਿਵਾਰ ਨੀ ਦੇਖਿਆ ਮਾਲਕਾ ਮੇਹਰ ਕਰੀ

  • @darsanlakha5186
    @darsanlakha5186 Před 3 lety +184

    ਮੁੰਡੇ ਵਾਲੇ ਗ਼ਲਤ ਹਨ

  • @musclehutbodybuilding2583
    @musclehutbodybuilding2583 Před 3 lety +51

    ਜਿਹੜੇ ਘਰ ਚ ਨੋਹ ਆ ਜਾਂਦੀ ਉਸ ਘਰ ਚ ਨਨਾਣ ਨੂੰ ਪਿੱਛੇ ਕਰ ਦੇਣਾ ਚਾਹੀਦਾ। ਨਹੀਂ ਤਾਂ ਘਰ ਟੁੱਟਦਾ ਹੀ ਟੁੱਟਦਾ।

  • @Prauna
    @Prauna Před 3 lety +110

    😂🤣😂🤣 ਸਰਪੰਚ 2013 ਤੋਂ ਲੈ ਕੇ 2017 ਤੱਕ ਰਿਹਾ! ਪਹਿਲਾਂ ਕਹਿੰਦਾ ਮੈਂ ਸਰਪੰਚ ਸੀ ਦੱਸੋ ਮੇਰੇ ਕੋਲ ਕਦੋਂ ਆਏ ਆ?😂🤣 ਫੇਰ ਪੱਤਰਕਾਰ ਨੇ ਕਿਹਾ ਕੇ ਰੌਲਾ ਤਾਂ 2019 ਦਾ ਹੈ,ਫੇਰ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਇਹ ਤੁਸੀਂ ਓਸ ਪੰਚਾਇਤ ਤੋਂ ਪੁੱਛੋ😝😝😝

    • @komaljassal8485
      @komaljassal8485 Před 3 lety +10

      ਫਿਰ ਹੱਥਾਂ ਪੈਰਾਂ ਦੀਆਂ ਪੈ ਗਈਆਂ ਜਦੋ ਸਰਪੰਚ ਨੂ ਸਵਾਲ ਕੀਤੇ। ਹਾਂਜੀ ਹਾਂਜੀ ਕਰਨ ਲਗ ਗਿਆ ਫਿਰ

    • @Prauna
      @Prauna Před 3 lety +9

      @@komaljassal8485 ਜੇਕਰ ਤੁਸੀਂ ਸਾਰੀ ਵੀਡੀਓ ਦੇਖੋ ਗੇ ਤਾਂ ਪਤਾ ਲੱਗਦੇ ਕਿ ਮੁੰਡੇ ਵਾਲਾ ਇਹ ਪਰਿਵਾਰ ਕਿੰਨਾ ਘਟੀਆ ਹੈ ਤੇ ਇਹਨਾਂ ਦੀ ਚਲਾਕੀ ਪੱਤਰਕਾਰ ਨੇ ਕਿਵੇਂ ਸਾਹਮਣੇ ਲਿਆਂਦੀ ਹੈ!

    • @amandeepbrar5133
      @amandeepbrar5133 Před 3 lety

      Kyuki current sarpanch vichole da brother aaa

    • @Prauna
      @Prauna Před 3 lety +1

      @@amandeepbrar5133 J Maujda sarpanch vichole da Brother hai tan..Ehda matlub eh nahi k.. Munde vale jhooth bolan k Aah sarpanch hai sada te Ehnu pusho kado bulaya c? Fensla ta Mauke da sarpanch hi karda Hai,Baki j ehna nu os te Zakeen nahi c tan.. Keh dinde v vichole da bhra hai . sanu os te Zakeen nahi c..Asi tan nahi gaye? ki tusi munde di spot ch ho ? ki munde vala parivaar sahi hai????

    • @gulwindersandhu6765
      @gulwindersandhu6765 Před 3 lety +2

      Es bande di wife sarpanch c

  • @hardeepsinghdhillon967
    @hardeepsinghdhillon967 Před 3 lety +24

    ਤੇਰੀਆ ਤਾ ਗੱਲਾਂ ਤੋ ਈ ਲੱਗਦਾ ,ਵੀ ਸ਼ਬੂਤ ਦੀ ਜਰੂਰਤ ਨਹੀਂ ਹੰਕਾਰ ਬੋਲਦਾ

  • @pubgnoobplayers3993
    @pubgnoobplayers3993 Před 3 lety +288

    ਮੁੰਡੇ ਦੀ ਭੈਂਣ ਸਾਰੇ ਪੁਆੜੇ ਦੀ ਜੜ ਆ ਸ਼ਰੇਆਮ ਨਿਆਣਾ ਵੀ ਦੱਸ ਦਊ ਕੇ ਦੋ ਲੱਖ ਮੰਗਣ ਆਲੀ ਮੰਗਤੀ ਦੀ ਆਵਾਜ਼ ਇਹਦੀ ਹੀ ਆ।

    • @jaggaaulakh301
      @jaggaaulakh301 Před 3 lety +10

      Right ji 100%

    • @komaljassal8485
      @komaljassal8485 Před 3 lety +10

      Maa baap jad baithe aa fe kudi da boln da koi mtlb nhi bnn da.. jdo confuse ho jnde udo maa picheyo hath maar dindi.. oh sarpanch confuse ho gya fe ohnu koi gl ni ayi..

    • @musclehutbodybuilding2583
      @musclehutbodybuilding2583 Před 3 lety +8

      90 % comment munde di bhen nu blame kar reha. Esda apna ghar vasiya nahi te apne bhra da vi kharab kar reha.

    • @Jasvirkaur-pf8qk
      @Jasvirkaur-pf8qk Před 3 lety

      Right. 100 %

    • @Nagra007
      @Nagra007 Před 3 lety +2

      Awaj ta kuri de hi a.
      Khache viah vich ta India wale lao ge

  • @sukhbrar4706
    @sukhbrar4706 Před 3 lety +33

    ਹੁਣ ਇਹ ਆਪ ਵੱਟੇ ਸੱਟੇ ਵਿੱਚ ਬਾਹਰ ਜਾਣ ਨੂੰ ਫਿਰਦੀ ਆ ਤਾਂ ਝੂਠ ਬੋਲਦੀ ਹੈ

  • @harpreetsidhu4383
    @harpreetsidhu4383 Před 3 lety +107

    ਪਰਦੀਪ ਕੌਰ ਕਹਿ ਰਹੀ ਏ ਕਿ ਮੱਸਾ ਸਿੰਘ ਨੇ ਮੁੰਡੇ 50-50 ਲੱਖ ਲੈ ਕੇ ਵਿਆਹੇ ਨੇ। ਮੇਰੀ ਭੈਣ ਵਿਆਹੀ ਏ ਮੱਸਾ ਸਿੰਘ ਦੇ ਲੜਕੇ ਨੂੰ , ਲੜਕਾ PR ਏ ਕਨੇਡਾ , ਇੱਕ ਰੁਪਏ ਦੀ ਮੰਗ ਨਹੀ ਕੀਤੀ ਪਰਿਵਾਰ ਨੇ, ਤੇ ਨਾ ਹੀ ਇੱਕ ਰੁਪਇਆ ਦਿੱਤਾ ਏ ਅਸੀ।
    ਬਾਕੀ ਬੀਬਾ ਸਾਰੇ ਤੁਹਾਡੇ ਵਰਗੇ ਨਹੀ ਤੁਰੇ ਫਿਰਦੇ ।

    • @amandeepkaursidhu5106
      @amandeepkaursidhu5106 Před 3 lety +4

      Sahi keha veerey🙏🏻🙏🏻

    • @Sukhvindersingh1313-i2b
      @Sukhvindersingh1313-i2b Před 3 lety +5

      ਧਾਨੂ ਜਾਂਦਾ ਪਤਾ ਹੋਣਾ ਇਹ ਲੋਕ ਝੂਠ ਬੋਲਦੈ ਨੈ

    • @saabbajwa9508
      @saabbajwa9508 Před 3 lety +2

      Very nice good 💝💪💪💪💪💪💪🤝🙏🙏🙏🙏💅💅💅💅💅👌👌👌👌👌👌✌️✌️✌️✌️✌️✌️✌️✌️✌️ good good good good good good good

    • @amanmaan258
      @amanmaan258 Před 3 lety +3

      Bhut vadia gall khi aw veer.. eh sale dalle ne .. ehna di kudi tahi vsi nii

    • @sukhjindergill4345
      @sukhjindergill4345 Před 3 lety +3

      Salute to you my boy to bring truth to the public massa singh and all there family is known to me from three genrations

  • @gsdhaliwal606
    @gsdhaliwal606 Před 3 lety +52

    ਮੇਰੀ ਪੰਜਾਬ ਦੇ ਬਦਮਾਸ਼ਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੇ ਇੰਨ੍ਹਾਂ ਦੇ ਦੱਬ ਕੇ ਡਾਂਗ ਫੇਰੋ

    • @bilal-is2ez
      @bilal-is2ez Před rokem

      Badmaasha nu benati?

    • @krishanlal2842
      @krishanlal2842 Před rokem

      ​@@bilal-is2ez❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂😂😂😂😂😂😂😂😂😂😂😂😂😂😂😂🎉🎉😂😂😂😂😂😂😂😂😂😂😂😂😂😂❤❤❤❤❤😂😂❤❤❤❤❤❤❤❤❤❤❤❤❤❤❤❤❤❤❤❤❤❤😂😂😂😂😂❤😂😂😂😂😂😂😂😂🎉🎉🎉🎉🎉🎉😢😢😢

    • @user-tl1ue3lp8t
      @user-tl1ue3lp8t Před 3 měsíci

      Sahi gal he

    • @user-tl1ue3lp8t
      @user-tl1ue3lp8t Před 3 měsíci

      Loke Rabb nein darde BaBa dera he ke Reh guru ghar 😡😡😡😡😡😡

    • @BalluChoudhury
      @BalluChoudhury Před 2 měsíci

      Ryt veer ji 🙏

  • @randhawaguri6160
    @randhawaguri6160 Před 3 lety +54

    ਸਾਰਿਆਂ ਨੂੰ ਸ਼ਰੇਆਮ ਪਤਾ ਲੱਗ ਦਾ ਕੇ ਮੁੰਡੇ ਦਾ ਸਰਾ ਪਰਿਵਾਰ ਗ਼ਲਤ ਆਂ ਝੂਠ ਬੋਲ ਰਿਹਾ ਅੱਜ v 😡😡

  • @nishanmarmjeetkour.verygoo1903

    ਸਿਆਣਾ ਬੰਦਾ ਕਦੇ ਵੀ ਘਰ ਦੇ ਕੰਮਾਂ ਵਿੱਚ ਜਨਾਨੀਆਂ ਨੂੰ ਦਖਲਅੰਦਾਜੀ ਨਹੀਂ ਕਰਨ ਦੇਦਾ

  • @AmandeepSingh-je5yq
    @AmandeepSingh-je5yq Před 3 lety +68

    ਅਵਾਜ਼ ੲਸੇ ਚਵਲ਼ ਦੀ ਅਾ ਪੈਲ਼ਸ਼ ਵਾਲ਼ੇ ਪੂਰਾ ਬਿਲ਼ ਨਹੀ ਦਿੰਦੇ

  • @laddijatt3306
    @laddijatt3306 Před 3 lety +72

    ਇਹਨਾਂ ਪਿਓ ਧੀ ਦੇ ਥਾਣੇ ਦੋ ਪਟੇ ਲੱਗ ਜਾਣ ਸੱਭ ਸੱਚ ਦਸ ਦੇਣ ਗੇ

  • @sransandohewala9832
    @sransandohewala9832 Před 3 lety +183

    ਰਤਨ ਵੀ ਅੱਜ ਅੱਤ ਕਰਾ ਗਿਆ ਸਵਾਲ ਪੁੱਛ ਕੇ end ਕਰਾ ਤਾਂ 👍

    • @pandatji5008
      @pandatji5008 Před 3 lety +10

      ਰਤਨ ਘੈਂਟ ਪੱਤਰਕਾਰ ਐ ਬਾਈ ਤਰੱਕੀ ਬੱਖਸ਼ੇ ਰੱਬ ਵੀਰ ਨੂੰ

    • @saabbajwa9508
      @saabbajwa9508 Před 3 lety +4

      Very nice good 💝💪💪💪💪💪💪✌️✌️✌️✌️✌️✌️✌️✌️✌️🤙🤙🤙🤙🤙🤙🤙🤙🤙🤙👌👌👌👌👌👌🙏🙏🙏🙏🙏🙏💅💅💅💅

    • @surajgadge7418
      @surajgadge7418 Před 3 lety

      Sahi bolla 👍

    • @agamdeep5474
      @agamdeep5474 Před 2 lety +2

      MAA. BAAP. NU. V. BOLAN. DE. JEHRE. GHAR. VICH. KURIAN. DI. DKHAL. DEN. O. GHAR. NI. VASDE...

    • @gauravkhatri6073
      @gauravkhatri6073 Před rokem

      A wa sachi gal jehri baba ji krde pye ratan paji bnde di awaz toh pta lg janda

  • @sherni....lioness2594
    @sherni....lioness2594 Před 3 lety +17

    ਏਨਾ ਹੰਕਾਰੀ ਲੋਕਾਂ ਨੂੰ ਸਖ਼ਤ ਸਜਾ ਹੋਣੀ ਚਾਹੀਦੀ ਆ...ਕਿਸੇ ਦੀ ਧੀ ਭੈਣ ਨਾਲ ਧੱਕਾ ਕਰ ਰਹੇ ਨੇ

  • @gurpreepsandhu7586
    @gurpreepsandhu7586 Před 3 lety +81

    ਰਿਕਾਰਡ ਵਿੱਚ ਸਾਫ ਪਤਾ ਲੱਗਦਾ ਕੁੜੀ ਦੀ ਆਵਾਜ ਜੇਦਾ ਹੁਣ ਗੱਲ ਕਰਦੀ ਰਿਕਾਰਡ ਵਿੱਚ ਪੂਰਾ ਪਤਾ ਲੱਗਦਾ 😀

  • @tinderhathur986
    @tinderhathur986 Před 3 lety +19

    ਸਲੂਟ ਆ 🙏🙏ਰੱਤਣ ਵੀਰ ਤੁਹਾਨੂੰ

  • @sukhmaan4159
    @sukhmaan4159 Před 3 lety +160

    ਮੁੰਡੇ ਆਲੇ ਬਾਹਲੇ ਚਲਾਕ ਬਣ ਰਿਹੈ ਆ ਮੁੰਡੇ ਡੀਪੋਰਟ ਹੋਣਾ ਚਾਹੀਦਾ

    • @KaranSingh-jj1mw
      @KaranSingh-jj1mw Před 3 lety

      Fuddu banda

    • @Nagra007
      @Nagra007 Před 3 lety +1

      Internet wale ta sarrea nu kra dehn

    • @sharansingh171
      @sharansingh171 Před 3 lety

      Shii

    • @kamaljit1180
      @kamaljit1180 Před 3 lety

      @@KaranSingh-jj1mw 4

    • @donttellmejustlisten4598
      @donttellmejustlisten4598 Před rokem

      @@Nagra007 tu v munde alian da rishtedar lagda , jad thaggi karke bhajya tan auna tan pau , viyah karwa ke kise de jindgi kharab karti , jehra ehda bura bol reha v koi sponsor nahi oh tan pata chal jau file ch c ke nahi, oh sabut dikha dinda hor barre bill chaki phirde , sarri gal khatam ho jani c

  • @ravleenkaur4163
    @ravleenkaur4163 Před rokem +8

    ਮੁੰਡੇ ਨੂੰ ਡਿਪੋਟ ਕਰਾਉ ਏਅਰ ਪੋਰਟ ਤੋਂ ਹੀ ਅੰਦਰ ਕਰਾਉ ਅੰਬੈਸੀ ਨੂੰ ਸ਼ਕਾਇਤ ਕਰੋ

  • @JasveerSingh-en4jz
    @JasveerSingh-en4jz Před 3 lety +51

    ਪਹਿਲਾਂ ਦੋ ਵਿਆਹ ਸੀ ਇਸ ਕਰਕੇ ਨਹੀਂ ਸੱਦਿਆ ਪਿੰਡ ਵਿੱਚ ਵੀ ਲੋਕ ਨੂੰ ਪਤਾ ਨਾ ਲੱਗਾ ਜਾਵੇ

  • @sadhusingh8152
    @sadhusingh8152 Před rokem +6

    ਅਣਖ ਇਜ਼ਤ ਵਲੇ ਪੁੰਜਬਿਓ ਇਸ ਕੁੜੀ ਨੂੰ ਇਨਸਾਫ ਲੈਕੇ ਦਿਉ ਪੰਜਾਬ ਦੀ ਧੀ ਨੂੰ ਇਨਸਾਫ ਲੈਕੇ ਦਿਉ

  • @rajwindersingh4024
    @rajwindersingh4024 Před 3 lety +92

    ਇਹ ਪਹਿਲਾ ਕਹੀ ਜਾਦੇ ਨੇ ਸੌਦਾ ਕੀਤਾ ਫਿਰ ਕਹਿੰਦੇ ਅਸੀ ਸੌਦਾ ਨਹੀ ਕੀਤਾ ਪੁੰਨ ਕਰਦੇ ਸੀ🤣🤣🤣🤣🤣

    • @komaljassal8485
      @komaljassal8485 Před 3 lety +6

      ਆਪਣੇ ਹੀ ਬਿਆਨ ਨਹੀ ਰੱਲਦੇ ਇਹਨਾਂ ਦੇ

    • @rajwindersingh4024
      @rajwindersingh4024 Před 3 lety +2

      @@komaljassal8485 right g

  • @roopawarring5670
    @roopawarring5670 Před 3 lety +35

    ਲੋਕਾਂ ਦੇ ਕੁਕੜ ਬਾਗਾਂ ਦਿੰਦੇ ਨੇ ਇਹਨਾਂ ਦੀਆਂ ਕੁਕੜੀਆਂ ਬਾਗਾਂ ਦਿੰਦੀਆਂ ਨੇ

  • @karamjeetsinghkabaddi9380
    @karamjeetsinghkabaddi9380 Před 3 lety +92

    ਇਹ ਕਹਿੰਦਾ ਮੱਖੀਆਂ ਬੈਠੀ ਸੀ ਚੌਲ ਤੇ ਸਰਮ ਕੇ ਕਿ ਪਤਾ ਕਿਦਾ ਕੀਤਾ ਵਿਆਹ ਵਿਚਾਰੇ ਕੁੜੀਆ ਆਲੇ ਨੇ

    • @PUNJABI8507
      @PUNJABI8507 Před 3 lety +2

      Bilkul sahi keha ahna loka nu ke patta kuriya vale kive viaah karde.ahnu puchu munda vihaun gaya see ke chol khan

    • @karamjeetsinghkabaddi9380
      @karamjeetsinghkabaddi9380 Před 3 lety +1

      @@PUNJABI8507 Brother eh sari mamle di jd ehdi sister aa

    • @karamjeetsinghkabaddi9380
      @karamjeetsinghkabaddi9380 Před 3 lety

      Ehdi sister kehndi aayi ni gahr sadde munda tan bahr room leya hoya c savere cheti le janda c vi pta na lagge guandi nu guandi ki dssn eh kehnde aa guandi nu pushlo

    • @komaljassal8485
      @komaljassal8485 Před 3 lety +2

      Apne aap nu vadde sheikh smjhde aa eh

    • @karamjeetsinghkabaddi9380
      @karamjeetsinghkabaddi9380 Před 3 lety +1

      @@komaljassal8485 yes

  • @HarjinderSingh-ju4rv
    @HarjinderSingh-ju4rv Před rokem +4

    ਹੱਦ ਹੋਗੀ ਯਾਰ ਗੁਰੂ ਦੇ ਸਿੰਘ ਸਨ ਮੱਸਾ ਸਿੰਘ ਸਾਹਿਬ ਜੀ ਦੀ ਬੇਜ਼ਤੀ ਕੀਤੀ ਭੈੜੀ ਗੱਲ ਆ ਸਿਰਫ ਲਾਲਚ ਕੁੜੀ ਬੇਚਾਰੀ ਪਰ ਜਿਹੜੀ ਧੀ ਬੇਗਾਨੀ ਉਜਾੜੀ ਵਾਹਿਗੁਰੂ ਜੀ ਦੇਖਦਾ ਲਹਿਣੀਆਂ ਦੇਣੀਆਂ ਪੈਣਗੀਆਂ ਜ਼ਰੂਰ।

  • @ghodianwale3223
    @ghodianwale3223 Před 3 lety +66

    ਪੈਲੇਸ 2 ਲੱਖ ਚ ਹੁੰਦਾ ਤੇ ਉਸਦਾ ਬਿਲ 20 ਹਜਾਰ ਹੀ ਕੱਟਦੇ ਨੇਂ । ਇਹਨਾਂ ਨੂੰ ਵੀ ਪਤਾ ਕਿ ਬਿਲ ਘੱਟ ਕੱਟਿਆ ਜਾਂਦਾ

  • @lovelylovely3701
    @lovelylovely3701 Před 3 lety +24

    ਬਾਈ ਇਹ ਸਾਰੇ ਓਰੀਜਨਲ ਡਾਕੂਮੈਟ ਲੈ ਕਿ ਪਰੂਫ ਮਿਟਾਉਣਾ ਚਾਹੁੰਦੇ ਸੀ

  • @sherapunjab4162
    @sherapunjab4162 Před 3 lety +60

    ਬਾਬਾ ਤਾਂ ਮਾੜਾ ਥੋਡੀ ਬੁੜੀ ਬਾਬੇ ਕੋਲ ਕਿਉਂ ਜਾਂਦੀ ਸੀ ਦੱਸੋ

  • @labbisidhu6004
    @labbisidhu6004 Před 3 lety +7

    ਸਰਪੰਚ ਜਾ ਵੀ ਨੀ ਦਿਸਿਆ ਫਿਰ ਕਿੱਧਰ ਉੱਡ ਗਿਆ, ਜੇਹੜਾ ਇਹਨਾਂ ਦੀ ਹਿਮਾਇਤ ਜੀ ਕਰਦੀ ਸੀ,
    । ਲਗਦਾ ਓਹਦੇ ਘਰੇ ਰੱਬ ਨੇ ਧੀ ਨੀ ਦਿੱਤੀ ਹੋਣੀ,, ਪਰ ਮੈ ਤਾਂ ਕਹਿਣਾ ਧੀਆ ਭੈਣਾ ਸਭ ਦੀਆ e ਹੁੰਦੀਆਂ ਕਿਸੇ ਦੀ ਧੀ ਭੈਣ ਦੀ ਵੀ ਜਿੰਦਗੀ ਖਰਾਬ ਨਾ ਹੋਵੇ,,,

  • @harpreetsidhu4383
    @harpreetsidhu4383 Před 3 lety +48

    ਵੀਰ ਕੋਈ ਇਹਨਾਂ ਨੂੰ Comments Read ਕਰਵਾ ਦਿਉ।
    ਕਮਾਲ ਦੀ ਗੱਲ ਸੁਣਨ ਨੂੰ ਮਿਲੀ ਪਹਿਲੀ ਵਾਰ ਬਿਨਾਂ ਸਪੌਸਰ PR ਕਿਵੇਂ ਚਲਾ ਗਿਆ ਕੋਈ Winnipeg

    • @kaursidhu4725
      @kaursidhu4725 Před 3 lety +2

      Sahi gall a inha nu mil sakdi a kyuki kudi boht fast a inha di

    • @sumanjitkaur8305
      @sumanjitkaur8305 Před 3 lety +1

      Sadi ta koi ehda londa nai eda pr mil jave ta moja e sanu v dsdo kehda agnt a

  • @palwindersingh82
    @palwindersingh82 Před 3 lety +9

    ਮੁੰਡੇ ਵਾਲਿਆ ਤੇ ਪਰਚਾ ਕਰੋ

  • @sherapunjab4162
    @sherapunjab4162 Před 3 lety +66

    Iti ਤਾਂ ਮੈਂ ਵੀ ਕੀਤੀ ਆ,6.5 ਬੈਂਡ ਵੀ ਆ 10 ਸਾਲ ਦਾ ਤਜਰਬਾ ਵੀ, ਭੈਣ ਮੇਰੀ ਸਿਟੀਜਨ ਵੀ ਆ ਕਨੇਡਾ ਦੀ, ਮੇਰਾ ਤਾਂ ਵੀਜ਼ਾ ਬਿਨਾਂ ਸਪਾਂਸਰ ਜਾ lmia ਤੋਂ ਬਿਨਾਂ ਲਗਦਾ ਨੀ

  • @sukhbirsingh7891
    @sukhbirsingh7891 Před 3 lety +16

    ਅਵਾਜ ਤਾਂ ਤੇਰੀ ਹੀ ਆ ਭੁੱਖੀਏ ਭਰਾ ਘਰ ਪੱਟ ਤਾਂ ਸਾਲੀ ਮੇਰੀ ਨੇ

  • @gurvindersingh8733
    @gurvindersingh8733 Před 3 lety +196

    ਮੁੰਡੇ ਦੀ ਭੈਣ ਬਹੁਤ ਚਲਾਕ ਜਨਾਨੀ ਆਪ ਵਸਣਾ ਕਿਸੇ ਨੂੰ ਵਸਣ ਨੀ ਦੇਣਾ

    • @dilshercheema7514
      @dilshercheema7514 Před 3 lety +16

      Gasti lgdi aaa 😂😂😂😂

    • @GurpreetSingh-rn3kg
      @GurpreetSingh-rn3kg Před 3 lety +7

      @@dilshercheema7514 pkki lachhan e dsde aa

    • @parmbrar4990
      @parmbrar4990 Před 3 lety +14

      Bahut gandi aa g munde di behn sade gwandi aa 3 vaar marriage kra chukki aje vi ghar baithi case chlde

    • @sainiamarjeet
      @sainiamarjeet Před 3 lety +1

      One ve Canada jana hae

    • @sainiamarjeet
      @sainiamarjeet Před 3 lety +1

      @@parmbrar4990 experience holder hege cases Ladan de

  • @pritammanshahia3030
    @pritammanshahia3030 Před 3 lety +32

    ਸਾਰੇ ਦੇਸ਼ ਗੁੰਡੀ ਤੀਵੀਂ ਹੈ ਆਪਣਾ ਵੱਸਾਆ ਨੀ ਦੂਜੇ ਦਾ ਘਰ ਵੱਸਣ ਨੀ ਦੇਣਾ ਜਿਥੇ ਕੁੜੀ ਦੀ ਚੱਲਦੀ ਹੈ ਉਹ ਘਰ ਕਦੇ ਨੇ ਵੱਸਦਾ ਹੇਰਕ ਗੱਲ ਤੇ ਮੁੱਕਰੀ ਜਾਂਦੀ ਹੈ

  • @harjinderaulakh9542
    @harjinderaulakh9542 Před 3 lety +85

    ਆਪਣੀ ਧੀ ਘਰ ਬਿੱਠਾਂ ਤੇ ਦੁਜੇ ਦੀ ਧੀ ਦੀ ਜਿਦੰਗੀ ਬਰਬਾਦ ਕਰ ਤੀ 🤦🏻‍♀️

    • @user-tl1ue3lp8t
      @user-tl1ue3lp8t Před 3 měsíci

      Dhee vi hun Rabb nu had la diea Han😡😡😡😡😡

    • @user-tl1ue3lp8t
      @user-tl1ue3lp8t Před 3 měsíci

      Sade nal vi ik dhoka ho chuka he lok. sirf punjab de lok. dhee nu mul Bach de han khanna model town da masla 😡😡😡😡

  • @darshansinghsaini694
    @darshansinghsaini694 Před 3 lety +17

    ਵੀਰੇ ਜਦੋ ਰਬ ਇਨਸਾਫ ਕਰਦਾ 00 ਕਰਦਾ ਰਬ ਤੋਂ ਡਾਰੋਂ ਵੀਰ ਜੀ

  • @SukhpalSingh-vc1mf
    @SukhpalSingh-vc1mf Před 3 lety +85

    ਸਰਪੰਚ ਝੂਠ ਬੋਲਦਾ ਹੈ

    • @jotkaur4614
      @jotkaur4614 Před 3 lety +2

      Asha tu boot sacha

    • @mrperfect3721
      @mrperfect3721 Před 3 lety +1

      @@jotkaur4614 tahnu poora yakeen a sarpunch te..ki oh sach bol rha kyu ki kudi valea di interview dekhi os vich pori albumb dikhyi ona ne eda mtla viah ta hoya a fere hoye guru di hazoori vich photos dikhiya ohna ne baki j tuc kuj hor jande ta sach dso

    • @hgrewal9274
      @hgrewal9274 Před 3 lety

      @@jotkaur4614 chwwll

    • @Karanveerbehnipal
      @Karanveerbehnipal Před 3 lety

      Right bro jo aah pink lag wala aa eh chuth bol reha aa eh camera wch b pata lagda aa

    • @Karanveerbehnipal
      @Karanveerbehnipal Před 3 lety

      @@jotkaur4614 tu b deni aa awe ??? Tere nal hou ta lgu pta kiwe fat di aa jad 40 lakh lge

  • @musclehutbodybuilding2583
    @musclehutbodybuilding2583 Před 3 lety +42

    15:30 ਯਾਰ ਸਾਫ ਪਤਾ ਲੱਗ ਰਿਹਾ ਇਸ ਕੁੜੀ ਦੀ ਹੀ ਆਵਾਜ਼ ਹੈ।

  • @jassa9864
    @jassa9864 Před 3 lety +40

    ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਕਿੱਧਰ ਨੂੰ ਤੁਰ ਪਏ🍁ਸਿਰਫ #ਕੈਨੇਡਾ ਹੀ #ਜਿੰਦਗੀ ਹੈ ਇਥੇ ਕੁੱਝ ਨਹੀਂ ਜਿਹਨੇ ਇਥੇ ਕੁੱਝ ਕਰਨਾ ਉਹ ਏਥੇ ਵੀ ਬਹੁਤ ਕੁਝ ਕਰ ਲੈਂਦਾ🍁 ਆਪਣੇ #ਦਾਦੇ #ਪੜਦਾਦੇ ਕਿਹੜਾ #ਕੈਨੇਡਾ ਹੀ #ਜਿੰਦਗੀ #ਜਿਉਂਦੇ ਸੀ ਉਹ ਵੀ ਪੰਜਾਬ ਵਿੱਚ ਹੀ ਸਾਰੀ ਜਿੰਦਗੀ #ਜਿਉਂਦੇ ਸੀ 🍁 ਜੁਬਾਨ ਨਹੀਂ ਕੋਈ ਪੱਗ ਦੀ ਸਰਮ ਨਹੀਂ 🍁ਕਿੱਦਰ ਚਲਿਆ ਗਿਆ🍁 ਪੰਜਾਬ ਪਿਓ ਧੀ ਨੂੰ ਦੋਨਾਂ ਨੂੰ ਸਰਮ ਨਹੀਂ ਆਉਂਦੀ ਕਿਵੇਂ ਇੱਕ ਦੁਜੇ ਕੋਲ ਗੰਦ ਬੋਲ ਰਹੇ ਨੇ🍁

    • @musclehutbodybuilding2583
      @musclehutbodybuilding2583 Před 3 lety +1

      Jis lai pessa hi saab kujh ho jave oh chahe Canada chal jaan chahe india rehn oh kadi vi sukh da sah nahi lende. Mere varge bund nahi marde Canada di. Canada nalo vadh pessa India ch hi Bana laida. India ch saab kujh hai mehnat karan wala chahida banda. Bahar vi ta saale toilet saf karde eh.

    • @mandeepgrewal4906
      @mandeepgrewal4906 Před rokem +1

      Jina toilet 🚽 saf karni hundi ha oho india rahke bee toilet 🚽 hi saf karde ne india bich kehara loak toilet 🚽 ni saf karde aapane hak di te khande ne kam koie mara ni hunda baki kaie saale india rahke bi karde ne

  • @Sukhvindersingh1313-i2b
    @Sukhvindersingh1313-i2b Před 3 lety +12

    ਪਤਰਕਾਰ ਜੀ ਬਹੋਤ ਵਧੀਆ ਸਵਾਲ

  • @swarnjitchahal8958
    @swarnjitchahal8958 Před 3 lety +104

    ਕੁੜੀਏ ਜਿਨੀ ਕੁ ਤੁ ਭੋਲੀ ਆ ਤੇਰੀ ਅਵਾਜ਼ ਹੀ ਦੱਸਦੀ ਆ ।

  • @pritammanshahia3030
    @pritammanshahia3030 Před 3 lety +23

    ਜਦੋਂ ਤੈਨੂੰ ਨੀ ਕੁਝ ਹੋਇਆ ਐਨੀ ਲਤਰੋ ਮਾਰਦੀ ਹੈ ਫਿਰ ਮੂੰਡੇ ਨੂੰ ਕੀ ਹੋ ਜਾਂਦਾ ਗੱਪ ਵੀ ਮਾਰਨਾ ਹੋਵੇ ਤਾਂ ਹਿਸਾਬ ਸਿਰ ਦਾ ਹੀ ਚੱਲਦਾ

  • @user-ti4vc7dl6r
    @user-ti4vc7dl6r Před 3 lety +63

    ਸਰਪੰਚ ਦੀ ਦੁੱਜੀ ਪੰਚਾਇਤ ਨਾਲ ਲਗਦੀ ਐ ਕਿਵੇਂ ਭੱਜ ਕੇ ਬੋਲਿਆ ਇਹ ਤਾਂ ਠੱਗ ਨੇ ਸਾਰੇ

  • @laxmansingh11
    @laxmansingh11 Před 3 lety +6

    ਕਿ ਬੱਣੂ ਦੁਨੀਆ ਦਾ ਸੱਚੇ ਪਾਤਸ਼ੀਹ ਵਾਹਿਗੁਰੂ ਜਾਣੇ ਵਾਹਿਗੁਰੂ ਜੀ ਕਿਰਪਾ ਕਰਈਓ ਜੀ ਮੇਰੇ ਪੰਜਾਬ ਤੇ ਸਮੱਤ ਬਖਸ਼ੋ ਜੀ ਇਹਨਾਂ ਲੋਕਾਂ ਨੂੰ

  • @gurpindersinghrandhawa4916
    @gurpindersinghrandhawa4916 Před 3 lety +139

    ਨਨਾਣ ਬਹੁਤ ਚਲਾਕ ਹੈ।। ਕੁਤੀਏ ਤੂੰ ਘਰ ਬਰਬਾਦ ਕਰਤਾ ਭਰਾ ਦਾ ।।
    ਤੂੰ ਕਮੈਂਟ ਤਾਂ ਪੜ ਲੈ ।। ਤੈਨੂੰ ਪਤਾ ਲੱਗੇ ਕਿੰਨੀ ਥੂ ਥੂ ਹੋ ਰਹੀ ਹੈ ।।।

    • @SurjitSingh-kp6iy
      @SurjitSingh-kp6iy Před 3 lety +1

      👌👌

    • @navdeepkaur2185
      @navdeepkaur2185 Před 3 lety +3

      👍👍👍👍

    • @harjeetkaur3935
      @harjeetkaur3935 Před 3 lety +3

      Shi a veer eh bhain krke bhai da ghar khraab go reha

    • @maan.9899
      @maan.9899 Před rokem

      ​@@harjeetkaur3935 ha ji tuse bi sach bolde Ho maeanu tuse psaand aage ji hun aapa ਵਿਆਹ ਕਰਵਾ laeia 😂😂

    • @maan.9899
      @maan.9899 Před rokem

      ​@@navdeepkaur2185 tu aaguthia maeanu dekha rahiaa maea khaju teare aaguthi 😂😂😂❤❤

  • @Sukhvindersingh1313-i2b
    @Sukhvindersingh1313-i2b Před 3 lety +22

    ਕੁੜੀ ਦੀ ਮਾ ਦੈ ਹੰਜੂ ਝੂਠ ਨਹੀਂ ਬੌਲਦੈ ਓਹ ਕੋਈ ਐਕਟਰ ਤਾ ਹੈ ਨਹੀਂ ਜੈੜੀ ਐਕਟਿੰਗ ਕਰ ਲਵੂ

  • @user-ti4vc7dl6r
    @user-ti4vc7dl6r Před 3 lety +34

    ਕੁੜੀ ਦੀ ਆਵਾਜ਼ ਵਿਚ ਹੰਕਾਰ ਬੋਲਦਾ

  • @baltejsran7631
    @baltejsran7631 Před 3 lety +6

    ਜੇ ਤੁਹਾਡੇ ਵਿੱਚ ਕੋਈ ਅਣਖ ਹੋਵੇ ਤਾਂ ਤੁਹਾਡੀਆਂ ਜਨਾਨੀ ਆ ਬਾਬਿਆਂ ਕੋਲ ਕਿਉਂ ਜਾਣ

  • @inderjeetbrar4346
    @inderjeetbrar4346 Před 3 lety +34

    ਪੁਆੜੇ ਦੀ ਜੜ ਚਗਲ ਮੁੰਡੇ ਦੀ ਭੈਣ ਆਪ ਜੇ ਏ ਚੰਗੀ ਹੁੰਦੀ ਤਾਂ ਆਵਦੇ ਘਰੇ ਨਾ ਵਸਦੀ

  • @kanwarsumitsinghdhaliwal985

    ਜਦੋਂ ਬਾਬਾ ਇੰਨਾ ਮਾੜਾ ਸੀ ਇਹ ਉੱਥੇ ਕਰਨ ਕੀ ਜਾਂਦੇ ਸੀ।

  • @majorsingh1285
    @majorsingh1285 Před 3 lety +55

    ਕੁਝ ਤਾ ਗਲਤ ਕਰਿਆ ਇਹਨਾ ਨੇ ਵੀ , ਸਰਮ ਕਰਨ ਜੇਕਰ ਇਹ ਕਿਸੇ ਦੀ ਧੀ ਨਾਲ ਇਸ ਤਰਾ ਕਰਦੇ ਨੇ ਤਾ ਹੁਣ ਆਪ ਦੀ ਕੁੜੀ ਵੀ ਦੂਜੀ ਜਗਾ ਏ ਪਤਾ ਨੀ ਹੋਰ ਕਿ ਕਿ ਹੋਣਾ , ੳਏ ਸਰਮ ਕਰ ਕਨੇਡਾ ਦੇ ਹਾਕਾਰ ਵਿੱਚ ਕਿਸੇ ਦੀ ਧੀ ਭੈਣ ਦੀ ਇਜੱਤ ਨੀ ਰੋਲੀ ਦੀ

  • @ravleenkaur4163
    @ravleenkaur4163 Před rokem +4

    ਰੱਬ ਦੇਖਦਾ ਹੁਣ ਕੀ ਖਾ ਗਿਆ ਕੁੜੀ ਦੀ ਜਿੰਦਗੀ ਖਰਾਬ ਕੀਤੀ ਵਾਹਿਗੁਰੂ ਬਦਲਾ ਲਵੇਗਾ

  • @KuldeepSingh-sj9rv
    @KuldeepSingh-sj9rv Před 3 lety +30

    ਇਹ ਆਵਾਜ ਸੱਚ ਮੁੱਚ ਇਸੇ ਕੁੜੀ ਦੀ ਹੈ ਬਾਈ ਰਤਨ ਇਹ ਲਗਦਾ ਝੂਠ ਬੋਲ ਰਹੇ ਨੇ

  • @RanjitSingh-im5os
    @RanjitSingh-im5os Před 3 lety +7

    33:00 ਮਿੰਟ ਤੇ ਇਹ ਆਪ ਮੰਨ ਰਹੇ ਆ ਕਿ ਗੁਰਦੁਆਰੇ ਅਨੰਦ ਕਾਰਜ ਹੋਏ, ਮੋਗੇ ਤਹਿਸੀਲ ਚ ਮੈਰਿਜ ਰਜਿਸਟਰਡ ਹੋਈ, ਫੇਰ ਇਹ ਇਹਨੂੰ ਸੌਦੇਬਾਜੀ ਵੀ ਕਹਿ ਰਹੇ ਆ ।
    ਇਹ 420 ਚ ਨੀ ਫਸ ਸਕਦੇ?

  • @karamjitkaur3082
    @karamjitkaur3082 Před 3 lety +50

    ਇਸ ਦੀ ਆਵਾਜ਼ ਆ ਝੂਠ ਬੋਲਣ ਦੀ ਆ

  • @sukhdipsinghkhangurakhangu7488

    ਇਹ ਪਰਿਵਾਰ ਰਾਏਕੋਟ ਵੀ ਰਹਿ ਕੇ ਆਇਆ ਸਾਇਦ ਰਾਏਕੋਟ ਵਾਲੇ ਵੀਰ ਵੀ ਕੁਝ ਦਸ ਸਕਣ ਇਹਨਾਂ ਬਾਰੇ ...ਜੇ ਕੋਈ ਜਾਣ ਦਾ ਤਾਂ ਜਰੂਰ ਦਸੇ .. ਕਿਉਂ ਕੇ ਇਹਨਾਂ ਦੀ ਅਸਲੀਅਤ ਸਾਹਮਣੇ ਆਵੇ.. ਧੰਨਵਾਦ

  • @gurmukhsingh9717
    @gurmukhsingh9717 Před 3 lety +64

    ਪੱਤਰਕਾਰ ਜੀ ਹੁਣ ਤਾਂ ਮੂੰਡੇ ਵਾਲੇ ਜਿਨ੍ਹਾਂ ਮਰਜ਼ੀ ਝੁਠ ਮਾਰੀਂ ਜਾਂਣ ਹੂਣ ਤਾਂ ਮੂੰਡਾ ਕਨੈਡਾ ਵਿੱਚ ਚਲਾ ਗਿਆ ਹੈ ਫਿਰ ਕੂੜੀ ਜਿਥੇ ਮਰਜੀ ਜਾਏਂ ਪਰ ਹੁਣ ਜਦੋਂ ਮੂੰਡਾ ਪੰਜਾਬ ਵਿੱਚ ਊਣਾ ਉਸ ਵੇਲੇ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ

  • @kamaljitkaur7128
    @kamaljitkaur7128 Před 3 lety +15

    ਕਹਿੰਦੇ ਕੁੜੀਆਂ ਧੋਖਾ ਕਰਦੀਆਂ ਇਧਰ ਵੀ ਦੇਖੋ ਮੁੰਡੇ ਵਾਲਿਆਂ ਨੇ ਕਿਵੇਂ ਠੱਗੀ ਮਾਰੀ

    • @saabji5086
      @saabji5086 Před 3 lety +1

      Eh Sara parwar thagga da aa

    • @khurmieventsbathinda7743
      @khurmieventsbathinda7743 Před 2 měsíci

      Dholhebaaj koi v ho sakda hai ji..kudi Wale ya munde Wale koi v.loka de Dil vicho rabb da Darr mukk gya ji..😢😢😢😢kalyug aggy aggy pta nhi ki rang dikhawega😢😢😢

  • @varindersohivarindersohi4342

    ਮੁੰਡੇ ਨੂੰ ਉਮਰ ਕੈਦ ਹੋਣੀ ਚਾਹੀਦੀ ਹੈ ਤੇ ਮੁੰਡੇ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਮੁੰਡੇ ਨੂੰ ਡਿਪੋਰਟ ਹੋਣਾ ਚਾਹੀਦਾ ਹੈ ਤਾਂ ਕਿ ਹੋਰ ਕਿਸੇ ਨਾਲ ਧੋਖਾ ਨਾ ਕਰੇ

    • @LakhwinderSingh-be4dt
      @LakhwinderSingh-be4dt Před 3 lety +3

      ਮੈ ਥੋਢੀ ਗੱਲ ਨਾਲ ਸਿਹਮਤ ਆ ਪਰ ਮੁੰਡੇ ਦੀ ਭੈਣ ਦਾ ਨੰਬਰ ਦਿਓ ਓਹ ਟੈਕਸੀ 🚕 ਆ ਸਿਰੇ ਦੀ ਕਿਰਪਾ ਕਰਕੇ ਹਿਲਾ ਕੀਤੀ ਜਾਵੇ

    • @jashanaarleenvlogs7909
      @jashanaarleenvlogs7909 Před 3 lety +3

      @@LakhwinderSingh-be4dt yes...pure 💯 Taxi A mundi de bhain

    • @gurbajsingh5718
      @gurbajsingh5718 Před 3 lety +4

      @@jashanaarleenvlogs7909 bilkul y kudi de patta nu lao tel

  • @sdhaliwal6231
    @sdhaliwal6231 Před 3 lety +6

    ਰਤਨ ਧਾਲੀਵਾਲ ਭਰਾ ਤੇਰੇ ਸਵਾਲ ਬਹੁਤ ਹੀ ਵਧੀਆ ਲੱਗੇ

  • @sagansidhu103
    @sagansidhu103 Před 3 lety +26

    Dhaliwal v sira reporter aa ❤️❤️

  • @roopawarring5670
    @roopawarring5670 Před 3 lety +18

    ਕੁੜੀ ਸੱਚੀਂ ਬਣਦੀ ਜਿਹਨੇ ਤਿੰਨ ਵਿਆਹ ਕਰੇ ਘਰ ਵਸਿਆ ਨਹੀਂ

  • @vipanpannu7647
    @vipanpannu7647 Před 3 lety +72

    ਮਾ ਚੁੱਪ ਕੁੜੀ ਤੇਜ

    • @baljitgill2190
      @baljitgill2190 Před 3 lety

      Very good paterkar veer

    • @jazzsingh4459
      @jazzsingh4459 Před 3 lety

      Thuno kudye tej hi lgnyee hun

    • @kulveergill2860
      @kulveergill2860 Před 3 lety +2

      ਵੀਰ ਜੀ ਇਹ ਪ੍ਰੀਵਾਰ ਝੂਠ ਬੋਲ ਰਿਹਾ ਹੈ ਮੇਰਾ ਬੇਟਾ ਵੀ ਪੁਆਇੰਟ ਬੇਸ ਤੇ ਪੀ ਆਰ ਹੋ ਕੇ ਵਿੰਨੀ ਪੈਗੀ ਗਿਆ ਹੈ। ਉਹਦੀ ਗ੍ਰੈਜੂਏਸ਼ਨ ਤੋਂ ਬਾਅਦ ਆਈ ਨੀ ਆਈ ਸੀ। ਉਹਦੇ ਐਜੂਕੇਸ਼ਨ ਵਿੱਚੋਂ ਪੂਰੇ ਪੁਆਇੰਟ,ਆਈਲੈਟਸ 6ਬੈਂਡ,ਤਜਰਬੇ ਚਾਰ ਸਾਲ ਪੂਰੇ ਪੁਆਇੰਟ ਉਮਰ ਪੂਰੇ ਪੁਆਇੰਟ ਸਨ। ਫਿਰ ਸਾਨੂੰ ਸਪੋਂਸਰਸਿ਼ਪ ਲੈਣੀ ਪਈ। ਸਪੋਂਸਰ ਤੋਂ ਬਿਨਾਂ ਪੁਆਇੰਟ ਨਹੀਂ ਬਣਦੇ

  • @keppabrar8047
    @keppabrar8047 Před 3 lety +10

    ਸਰ ਏ ਆਵਾਜ਼ ਤਾ ਏਸ ਕੁੜੀ ਦੀ ਏ ਸਾਰੀ ਗਲਤੀ ਮੰਡੇ ਵਾਲਿਆਂ ਦੀ ਲੱਗਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ

  • @NirmalSingh-bn6jb
    @NirmalSingh-bn6jb Před 3 lety +36

    ਕੁੜੀ ਬਾਹਲੀ ਸਿਆਣੀ ਬਣਦੀ ਤਜਰਬਾ ਹੈ ਬੀਬਾ ਨੂੰ, ਦੋ ਦੋ ਵਿਆਹ ਹੋਏ ਨੇ ਅਗਲੀ ਦੇ.ਮਾਤਾ ਕੁੱਝ ਬੋਲਦੀ ਨੀ, ਕੁੜੀ ਨੇ ਦਵਾਈ ਤੇਜ ਖਾਦੀ ਲਗਦੀ ਏ,

  • @bestvideos8616
    @bestvideos8616 Před 3 lety +26

    ਇਹਨਾਂ ਨੂੰ ਇਹ ਪੁੱਛਣਾ ਸੀ ਵੀ ਸੌਧਾ ਤਾਂ ਹੋਇਆ ਸੀ ਫੇਰ ਸੌਧਾ ਨਿਭਾਇਆ ਕਿਉਂ ਨੀ

  • @HappySingh-qx5zg
    @HappySingh-qx5zg Před 3 lety +13

    ਇਨਾ ਦੋਵਾ ਨੂੰ ਐਫ ਆਈ ਆਰ ਦਰਜ ਹੋਵੇ

  • @PunjabiParivaar
    @PunjabiParivaar Před měsícem +2

    ਇਹ ਸਾਰੇ ਸਿਆਪੇ ਪਾਏ ਹੋਏ ਇਸ ਕੁੜੀ ਦੇ ਹੀ ਨੇ ਜਿਹੜੀ ਆਪਨੀ ਵਸੀ ਉਨੇ ਆਪਣੇ ਘਰ ਦੀ ਭਰਜਾਈ ਨੂੰ ਵੀ ਵਸਣ ਨਹੀਂ ਦੇਣਾ

  • @CanadaKD
    @CanadaKD Před 3 lety +56

    ਕੁੜੀ ਸਿਰੇ ਦੀ ਗਸ਼ਤੀ ਆ ਰਤਨ ਵੀਰ।

    • @av8526
      @av8526 Před rokem

      kis kudi de gal krde bai

  • @balwinderchaudhary3149
    @balwinderchaudhary3149 Před 3 lety +7

    ਬਿਨਾਂ ਸਪੌਂਸਰਸ਼ਿਪ ਤੌ iti ਮੁੰਡੇ ਦੇ ਪੁਆਇੰਟ ਪੂਰੇ ਨਹੀਂ ਹੋ ਸਕਦੇ ਉਹ pr ਜਾ ਹੀ ਨਹੀਂ ਸਕਦਾ. ਪੱਤਰਕਾਰ ਨੂੰ ਬੀ knowledge ਦੀ ਘਾਟ ਹੈ..

  • @rajvirgill5162
    @rajvirgill5162 Před 3 lety +26

    ਜਿਸ ਤੋਂ ਫ਼ਾਈਲ ਲੱਗੀ ਹੋਵੇ ਉਸ ਨੂੰ ਬੰਦਾ ਸਾਰੀ ਉਮਰ ਨੀ ਭੁੱਲਦਾ ਇਹ ਦੋ ਸਾਲ ਵਿੱਚ ਹੀ ਭੁੱਲ ਗਏ?
    ਨਾਲੇ ਕਿਹੜਾ ਏਜੰਟ ਬਾਹਰ ਜਾਂਦਾ, ਮੁੰਡੇ ਵਾਲੇ ਸਾਲੇ ਠੱਗ ਨੇ

  • @parwindersingh1430
    @parwindersingh1430 Před 3 lety +5

    ਭਲਾ ਕਰਨ ਵਾਲੀ ਸ਼ਕਲ ਨੀ ਲੱਗਦੀ ਇਹਨਾ ਦੀ ਲੁੱਟ ਲਇਆ ਕੁੜੀ ਵਾਲਿਆ ਨੂੰ ਰਲਕੇ ਕੰਜਰਾ ਨੇ

  • @swarnjitchahal8958
    @swarnjitchahal8958 Před 3 lety +29

    ਜੇ ਇਥੇ ਪੱਤਰਕਾਰ ਜਗਦੀਪ ਥਲੀ ਹੁੰਦਾ ਤਾਂ ਗੱਲ ਕੁਝ ਹੋਰ ਹੋਣੀ ਸੀ

    • @jagpal005
      @jagpal005 Před 3 lety +5

      ਸਭ ਦਾ ਆਪਣਾ ਆਪਣਾ ਸੁਭਾਅ ਹੁੰਦਾ ਵੀਰ

    • @kuldeepgoyal6690
      @kuldeepgoyal6690 Před 3 lety +3

      ਸਹੀ aa bai ਉਸਨੇ tungne se

    • @kuldeepgoyal6690
      @kuldeepgoyal6690 Před 3 lety +3

      ਸਹੀ aa bai

    • @swarnjitchahal8958
      @swarnjitchahal8958 Před 3 lety +7

      @@jagpal005 ਹਾਂ ਜੀ ਵੀਰ ਪਰ ਉਸਦੀ ਪੱਤਰਕਾਰੀ ਕੁਝ ਹੋਰ ਇਹ ਰਤਨ ਵੀਰ ਨੇ ਵੀ ਵਧੀਆ ਪ੍ਰਸ਼ਨ ਪੁੱਛੇ ।

    • @pandatji5008
      @pandatji5008 Před 3 lety +4

      ਰਤਨ ਵੀਰ ਥਲੀ ਮੱਕੜ ਇਕੋ ਜੀ ਪੱਤਰਕਾਰੀ ਐ ਵੀਰਾ ਦੀ ਤਿੰਨੋ ਵਧੀਆ ਨੇ

  • @armanatkaur4819
    @armanatkaur4819 Před 3 lety +3

    ਇਹ ਕੁੜੀ ਆਪਣੇ ਬਾਪ ਦੀ ਗੱਲ ਵਿਚਾਲੇ ਕੱਟ ਦਿੰਦੀ ਐ, ਆਪਣੇ ਬਾਪ ਨੂੰ ਪੂਰਾ ਬਿਆਨ ਦੇਣ ਨਹੀਂ ਦਿੰਦੀ, ਬਹੁਤ ਤੇਜ਼ ਤਰਾਰ ਹੈ, ਦੋਵੇਂ ਬਿਆਨਾਂ ਤੋਂ ਥਿੜਕ ਰਹੇ ਨੇ, ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਝੂਠ ਬੋਲ ਰਹੇ ਨੇ।

    • @kulwindersingh8909
      @kulwindersingh8909 Před 5 měsíci

      ਬਹੁਤ ਚਲਾਕ ਆ ਓਵਰਐਕਟਿੰਗ ਸਾਫ਼ ਦਿੱਸਦਾ

  • @vipanpannu7647
    @vipanpannu7647 Před 3 lety +36

    ਬਾਅਦ ਚ ਮੰਗਦੇ ਹੁੰਦੇ ਦਾਜ

  • @NareshKumar-bc8xw
    @NareshKumar-bc8xw Před 3 lety +4

    ਰਤਨ ਵੀਰ ਜੀ ਮੁੰਡੇ ਦੀ ਭੈਣ ਪ੍ਰਦੀਪ ਕੋਰ ਨੂੰ ਪੁੱਛਿਆ ਜਾਵੇ ਕਿ ਤੂੰ ਕਿਉਂ ਆਪਣੇ ਘਰ ਵਾਲੇ ਨੂੰ ਛੱਡਿਆ, ਉਸ ਦੀ ਵੀ ਵਜਾ ਪੁੱਛੋ।

  • @vipanpannu7647
    @vipanpannu7647 Před 3 lety +20

    ਹੁਣ ਭਜੇਓ ਕੁੜੀ ਨੂੰ ਹੈ ਸੱਚੇ ਉਹ ਤੇ

  • @gurlalsinghaulakhgurlalsin9374

    ਅਸੀਂ ਸਾਰੀ ਵੀਡੀਓ ਵੇਖੀ ਐ ਪਹਿਲੀ ਗੱਲ ਤਾਂ ਇਹ ਅਵਾਜ਼ ਇਹ ਲੜਕੀ ਦੀ ਹੀ ਹੈ ਦੂਜੀ ਗੱਲ ਜਦ ਗੁਰੂ ਘਰ ਵਿੱਚ ਅਨੰਦ ਕਾਰਜ ਹੀ ਹੋ ਗੇ ਫੇਰ ਕੁੜੀ ਘਰੇ ਕਿੰਵੇ ਨੀਂ ਲਿਆਂਦੀ ਅਨੰਦ ਕਾਰਜ ਲੈਕੇ ਬਰਾਤ ਖਾਲੀ ਘਰੇ ਆਗੀ ਇਹ ਸਰਾ ਸਰ ਝੂਠ ਬੋਲਦੇ ਐ ਲੜਕੇ ਵਾਲੇ

  • @gurmukhsingh9717
    @gurmukhsingh9717 Před 3 lety +16

    ਇਸ ਕੂੜੀ ਬਹੁਤ ਚਲਾਕ ਹੈਗੀ ਸੀ ਪਰ ਜਦੋਂ ਕਿਸੇ ਦੀ ਕੂੜੀ ਨਾਲ ਇਦਾਂ ਕਰਦੇ ਹਾਂ ਪਰ ਜੈ ਇਹ ਬੰਦਾ ਵੀ ਚਲਾਕ ਉਹ ਘਰ ਨਹੀਂ ਵਸਦੇ ਜਿਸ ਘਰਾਂ ਵਿੱਚ ਕੂੜੀਆਂ ਦੀ ਚਲਦੀ ਹੈ ਉਦੋਂ ਘਰ ਉਜਾੜ ਕੇ ਰੱਖ ਦਿੰਦੀ ਹੈ ਪਰ ਹੁਣ ਉਸ ਕੂੜੀ ਨੇ ਆਪਣੇ ਘਰ ਵੈਚ ਕੇ ਪੈਸੇ ਦਿਤੇ ਹੁਂਦੇ ਨੇ ਜਾਂ ਪੈਲੀ ਵੈਚ ਕੇ ਪੈਸੇ ਦਿਤੇ ਨੇ ਜਦੋਂ ਰੱਬ ਦੀ ਮਾਰ ਪੈਣੀ ਫਿਰ ਪਤਾ ਲੱਗੂ ਉਸ ਵੇਲੇ ਪਤਾ ਲੱਗੁ ਤਹਾਨੂੰ ਇਨ੍ਹਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ

  • @rajinderrajinder8058
    @rajinderrajinder8058 Před 3 lety +23

    ਕੁੜੀਏ ਆਪ ਤਾਂ ਵਸੀ ਨੀ ਤੇ ਭਰਾ ਦਾ ਘਰ ਪੱਟ ਤਾ

  • @jashanpreetkaur4226
    @jashanpreetkaur4226 Před 3 lety +24

    Aavaj te pardeep di aa raman nu madi khndi aa jithe nand di ghar ch chldi aa oh ghar nhi vsdee

    • @homeg924
      @homeg924 Před 3 lety

      Ha awaz jo mrzi court vich live pase media te bund marondi munde naal mraondi ta kush mil v jana c

  • @SurinderSingh-bc3cp
    @SurinderSingh-bc3cp Před 3 měsíci +1

    ਮੁੰਡੇ ਵ।ਲੇ ਸਰਾ ਸ੍ਰ ਗਲਤ ਹੈ ਜੀ❤❤

  • @preetgill5916
    @preetgill5916 Před 3 lety +18

    ਲੋਕਾਂ ਦੀਆ ਜ਼ਮੀਰਾਂ ਮਰਦੀਆਂ ਵਿਦੇਸ਼ ਲਈ

  • @Sandhu-s6z
    @Sandhu-s6z Před 3 lety +5

    ਇਸ ਮਸਲੇ ਦੀ ਇਮਾਨਦਾਰੀ ਨਾਲ ਜਾਂਚ ਹੋਣ ਤੇ ਕੲਈ ਲੋਕ ਇਨਵੋਲਵ ਨਿਕਲਣਗੇ

  • @CanadaKD
    @CanadaKD Před 3 lety +11

    ਰਤਨ ਇਹਨਾਂ ਨੇ ਕੁੜੀ ਮੋਗੇ ਕੋਠੀ ਕਰਾਏ ਤੇ ਲਈ ਸੀ ਉੱਥੇ ਰੱਖੀ ਆ ।

    • @harkirtsingh7302
      @harkirtsingh7302 Před 3 lety

      Bai media ch kho kothi da ehoje ਠੱਗ loka sza honi chahidi

  • @anantdhaliwal1076
    @anantdhaliwal1076 Před 3 lety +2

    ਤੁਸੀਂ ਕੁੜੀ ਦਾ ਕੀ ਭਲਾ ਕਰਤਾ ਇਹ ਦੱਸਣ । ਤੁਸੀਂ ਇਸ ਹਮੇਤੀ ਸਰਪੰਚ ਨੂੰ ਵਿਆਹ ਤੇ ਕਿਉਂ ਨਹੀਂ ਲੈ ਕੇ ਗਏ । ਵਿਆਹ ਦਾ ਤਾਂ ਪਤਾ ਨਹੀਂ ਸਰਪੰਚ ਨੂੰ ਚੌੜਾ ਹੋ ਹੋ ਇਸ ਤਰ੍ਹਾਂ ਬੈਠਦਾ ਜਿਵੇਂ ਸਾਰਾ ਕੁਝ ਪਤਾ ਹੋਵੇ ।

  • @msmarbleadviser4731
    @msmarbleadviser4731 Před 2 lety +3

    ਵਾਹਿਗੁਰੂ ਵਾਹਿਗੁਰੂ ਐਡਾ ਚਵਲ ਟੱਬਰ

  • @HARJEETSINGH-cu1lf
    @HARJEETSINGH-cu1lf Před 3 lety +3

    ਰੱਬ ਡਾਗ ਦੀ ਅਵਾਜ਼ ਨੀ ਹੁੰਦੀ