ਮੇਰੇ ਬਾਹਾਂ ਚ ਚੂੜਾ ਸੀ ਤੇ ਇਹਨਾਂ ਨੇ ਘਰੋਂ ਕੱਢਤਾ।ਵਿਦੇਸ਼ੀ ਸੱਸ ਸਾਹੁਰੇ ਦੀ ਸਤਾਈ ਧੀ ਧਾਹਾਂ ਮਾਰ ਰੋਈ ਕੈਮਰੇ ਅੱਗੇ |

Sdílet
Vložit
  • čas přidán 13. 07. 2021
  • #RMBTelevision #RMBTelevisionInterviews #RMBTelevisionLive
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    -----------------------------------------------------------------
    Other social links
    CZcams - / @rmbtelevisionofficial
    Facebook- / rmbtelevision
    Insatgram- / rmbtelevision
  • Zábava

Komentáře • 315

  • @sharanjeetkaur7379
    @sharanjeetkaur7379 Před 2 lety +28

    ਸਾਰੀਆਂ ਨੁਹਾਂ ਗਲਤ ਨਹੀਂ ਹੋ ਸਕਦੀਆਂ ਕੁੜੀ ਦੇ ਸੋਹਰੇ ਗਲਤ ਹੈ

  • @kakarampura6780
    @kakarampura6780 Před 3 lety +15

    ਬਾਪੂ ਬੇਬੇ ਨੁੰ ਅੰਦਰ ਸੁੱਟ ਦਿੱਤਾ ਜਾਵੇ ਹੱਦ ਹੋ ਗਈ ਯਾਰ

  • @gurindersingh1031
    @gurindersingh1031 Před 3 lety +26

    ਭੈਣ ਦੇ ਘਰ ਵਾਲੇ ਨੂੰ ਭੈਣ ਨੂੰ ਹੌਸਲਾ ਦੇਣਾ ਚਾਹੀਦਾ ਭੈਣ ਤੇਰੇ।ਨਾਲ ਹਾ ਡਰਨ ਦੀ ਲੋੜ ਨਹੀਂ

  • @sukhwindersinghrandhawa4810
    @sukhwindersinghrandhawa4810 Před 3 lety +117

    ਨੂੰਹ ਤੇ ਪੋਤਰੀ ਘਰ ਦੀ ਇੱਜ਼ਤ ਹੁੰਦੀਆਂ ਹਨ ਪਰ ਬਾਬਾ ਗ਼ਲਤ ਹੈ

    • @gagansidhu3806
      @gagansidhu3806 Před 3 lety +8

      .

    • @balwinderdhami5971
      @balwinderdhami5971 Před 2 lety +2

      22ji ਜੀ ਤਾਊ ਸੀ ਗੱਲ ਸਹਿ ਕੀਤੀ ਹੈ 👍👍👍👍👍🙏🙏🙏🙏

    • @balwinderdhami5971
      @balwinderdhami5971 Před 2 lety +3

      22ji ਜੀ ਕੱਲ ਜੁਗ ਹੈ ਜੀ ਅਪਣੀ ਬੇਟੀ ਹੀ ਬੇਟੀ ਲੱਗਦੀ ਆ ਦੂਜੇ ਦੀ kus ਨੀ ਲੱਗਦੀ ਜੈ ਏ ਕਝ ਅਪਣੀ ਬੇਟੀ ਨਾਲ ਹੋਇਆ ਹੁੰਦਾ ਫਿਰ ਕਿੱਦਾਂ ਲੱਗ ਦਾ ਜੀ ਮਾਫ਼ ਕਰਨਾ ਮੈਂ ਐਨੀ ਗੱਲ ਕਹਿ ਨੀ ਸੀ

    • @narindercheema9775
      @narindercheema9775 Před rokem +1

      ​@@gagansidhu3806 0000000000000000000000000000000⁰0⁰⁹

    • @user-my7kr1pv3o
      @user-my7kr1pv3o Před rokem +1

      ​@@gagansidhu3806 😊😊😊😊😊😊😊😊😊 to
      Eventtdp to

  • @user-jh2zj6ih8l
    @user-jh2zj6ih8l Před 3 lety +105

    ਇਹਦਾ ਵੀ ਇੰਨਸਾਫ ਕਰੋ ਵਿਚਾਰੀ ਭੈਣ ਦਾ ਮਨੀਸ਼ਾ ਗੁਲਾਟੀ ਜੀ ਨੂੰ ਮੇਰੀ ਅਪੀਲ ਐ ਬੱਸ

  • @kuljeetsinghbhattisingh2699

    ਕੁੜੀ ਸੱਚੀ ਹੈ ਇਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈਂ ਬੁਡੇ ਬਾਰੇ ਵੀ ਖੇਖਣ ਕਰਦੇ ਆ ਸਰਮ ਕਰੋ

  • @bindersingh5877
    @bindersingh5877 Před 3 lety +33

    ਪੰਜਾਬ ਪੁਲਿਸ ਪੈਸਾ ਪੁਲਿਸ ਹੈ
    ਗ਼ਲਤੀ ਜਿਸ ਦੀ ਹੋਵੇ ਪਰ ਇਸ ਔਰਤ ਨੂੰ ਉਸ ਦੀ ਬੇਟੀ ਨੂੰ ਜਮੀਨ ਦਾ ਹੱਕ ਬਣਦਾ ਹੈ

  • @unitedcolors2920
    @unitedcolors2920 Před 3 lety +97

    ਇਨਸਾਨੀਅਤ ਖਤਮ ਹੋ ਗਈ, ਬਸ ਪੈਸਾ ਮੁੱਖ ਰਹਿ ਗਿਆ, ਇਹਨਾਂ ਲੋਕਾਂ ਦਾ ਦੁੱਖ ਸੁਨਣਾ ਔਖਾ, ਪਰ ਉਹ ਵੀ ਲੋਕ ਨੇ ਜਿਹੜੇ ਜੁਲਮ ਕਰਦੇ ਆ,

  • @angrejsingh6799
    @angrejsingh6799 Před 3 lety +12

    ਬਹੁਤ ਗਲਤ ਹੋ ਰਿਹਾ ਹੈ ਜੀ

  • @sardardisardarni9038
    @sardardisardarni9038 Před 2 měsíci +4

    ਮੇਰੇ ਪਤੀ ਦੀ ਮੌਤ ਹੋ ਗਈ 😭 ਸੱਸ ਸਹੁਰੇ ਨਣਦਾ ਨੇ ਘਰ ਤੋਂ ਬਾਹਰ ਕਰਤਾ ਮੈਨੂੰ ਹੁਣ ਮੈਂ ਕਦੇ ਕਿਸੇ ਘਰ ਕਦੇ ਕਿਸੇ ਘਰ ਨਿੱਕੀ ਧੀ ਪਾਪਾ ਪਾਪਾ ਕਰਦੀ ਏ 😢😢😢 ਮੇਰੀ ਧੀ ਨੂੰ ਪੱਥਰ ਬੋਲਦੇ ਨੇ 😢😢😢😢😢😢😢😢😢

    • @komalpreet78640
      @komalpreet78640 Před měsícem

      Aj kl de lok bhut fuddu ne rab zrur saza du ohna nu 😢kyuki aj kl dheeya vichariya bhut ruldiya apne aap nu ina k stand kro ki husband maa baap kise teh v depend na hona pawe

    • @prathamsingh8121
      @prathamsingh8121 Před 21 dnem

      ​@@komalpreet78640kini age aa thodi sister

  • @h.s.dhaliwal1826
    @h.s.dhaliwal1826 Před 3 lety +16

    ਬੁੜ੍ਹੇ ਬੁੜੀ ਨੂੰ ਜੁੱਤੀ ਫੇਰੋ

  • @manjotkaurroastedblogs7385
    @manjotkaurroastedblogs7385 Před 3 lety +25

    ਜਥੇਬੰਦੀ ਨੂੰ ਮਦਦ ਕਰਨੀ ਚਾਹੀਦੀ ਆ ਤਪਾਈ ਪਈ ਆ ਭੈਣ

  • @jhonuday7688
    @jhonuday7688 Před 3 lety +67

    ਇਸ ਬੁਡੇ ਬੁਡੀ ਨੂੰ ਤੀਜੀ ਨੁਹ ਨੇ ਕੁਝ ਸਿਧਾ ਕੀਤਾ

  • @SukhdevSingh-oi5rw
    @SukhdevSingh-oi5rw Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਫਤਿਹ ਇਹ ਮਾਤਾ

  • @ishaakkaran1arora603
    @ishaakkaran1arora603 Před 3 lety +6

    ਸॅਚੀ ਗॅਲ ਭੈਣ ਪੈਸਾ ਤਾ ਖੂਨ िਚॅਟਾ ਕਰਦਾ ਅਾ ਪਰ ਜ਼ਮੀਨ ਤੇ ਹॅਕ िਸਰਫ ਕੁੜੀ ਦਾ ਹੈ िਕੳੁिਕ ਬਾਪ ਦੀ ਜ਼ਮੀਨ ਤੇ ਘਰ ਵਾਰ ਤੇ ਕੁੜੀ ਦਾ ਹॅਕ ਅਾ ਤੁਸੀ ਤੇ ਦੁਅਾਰਾ िਵਅਾਹ ਕਰ िਲਅਾ ਅਾ ਇਸ ਲਈ ਤੁਸੀ ਕੁੜੀ ਦੇ ਹॅਕ ਲਈ ਹੀ ਗॅਲ ਕਰੋ

  • @JagjitSingh-hp4jz
    @JagjitSingh-hp4jz Před 3 lety +36

    ਭੈਣ ਨੂੰ ਇੰਨਸਾਫ ਦਿਵਾਉ ਜੀ ਬੁੱਡਾ ਬੁਡੜੀ ਗਲਤ ਹੈ

  • @manjitkaur2123
    @manjitkaur2123 Před 3 lety +16

    ਐਸ ਪੀ ਡੀ ਐਸ ਪੀ ਐਸ ਐਚ ਓ goodਅਫਸਰ ਹਨ ਕੁੜੀ ਦੀ ਮਦਦ ਕੀਤੀ । ਵਾਹਿਗੁਰੂ ਇਨ੍ਹਾਂ ਤੇ ਮਿਹਰ ਕਰੇ। ਵੈਰੀ ਗੁੱਡ।

    • @manpreetsekhon1408
      @manpreetsekhon1408 Před 3 lety

      Paisa jo deduga usde nal ne g kde police ve kese de hoi police ta paise de he hundi hai

    • @anjupannu4206
      @anjupannu4206 Před 25 dny

      Vi hu hu​@@manpreetsekhon1408

  • @harjitkaur5340
    @harjitkaur5340 Před 3 lety +11

    Waheguru g mehar kro

  • @manjinderdhillon5953
    @manjinderdhillon5953 Před 3 lety +83

    ਬੁੜਾ ਬੁੜੀ ਮੈਨੂੰ ਸਿਰੇ ਠੱਗ ਲਗਦੇ ਨੇ

  • @gurjindersinghsandhu2701
    @gurjindersinghsandhu2701 Před 3 lety +44

    ਬੁੜਾ ਮਰਨ ਵਾਲਾ ਹੋਇਆ ਪਿਆ ਜੇ ਪੋਤਰੀ ਨੂੰ ਛੇ ਕਿੱਲੇ ਦੇ ਵੀ ਦਿਊਗਾ ਤੇ ਆਵਦਾ ਖੂਨ ਆ ਪੋਤਰੀ । ਕਿਓ ਧੱਕੇ ਖਾਂਦਾ ਤੇ ਟਿਕਜੇ ਹੁਣ

    • @manpreetsekhon1408
      @manpreetsekhon1408 Před 3 lety +1

      Sab kuj deta c dono bebe bspu ena nal c Canada da sara paisa ve par esne te husband ne bspu nu ghar nhi rakhea mata ve nal ral gai c fer bapu apni jameen keda de denda.

  • @GurjitSingh-rl3yz
    @GurjitSingh-rl3yz Před 3 lety +5

    Bapu bebe di aeni age hogi fr v paise piche ghum rhe ...lakh lahnat hai , chnge hunde tn apne putt di nishani kudi piche larde na ke jameen piche 🙏

  • @kakarampura6780
    @kakarampura6780 Před 3 lety +8

    ਯਾਰ ਸੁਣੋ ‌ਕੀ‌ ਸਚਾਈ ਆ ਬਾੲੀ ਜੀਹਦੀ ਜਵਾਨ ‌ਚਲਦੀ ਆ ਉਹ ਦੇ ‌ਸੱਤ ਹਲ ਚਲਦੇ ਆ ਵਹਿਗੁਰੂ ਜੀ

  • @makhankalas660
    @makhankalas660 Před 3 lety +11

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @jaamjo5477
    @jaamjo5477 Před 3 lety +4

    Waheguru ji waheguru ji

  • @hdudghdjd3916
    @hdudghdjd3916 Před 3 lety +42

    Kudi shi aa

  • @balwinderdhami5971
    @balwinderdhami5971 Před 2 lety +8

    ਏਸ ਸਿਸਟਰ ਦਾ ਹਲਫ਼ ਕਰੋ ਸਰ ra

  • @kulwinderkaur5102
    @kulwinderkaur5102 Před 3 lety +29

    ਬਾਬਾ ਜੀ ਸਾਰੀਆਂ ਕੁੜੀਆਂ ਗਲਤ ਨਹੀਂ। ਜੇ ਤੁਸੀਂ ਸਹੀ ਹੁੰਦੇ ਤਾਂ ਕਨੇਡਾ ਵਿੱਚ ਜੇਲ੍ਹ ਕਿਉਂ ਕੱਟਦੇ?

    • @manpreetsekhon1408
      @manpreetsekhon1408 Před 3 lety +1

      Galt nhi g pehla eahe sare ekathe c fer babe nu kuteasarea ne mata ne especially te munde ne jhota case paea te har gae fer Waheguru ne result deta mata da ve oho hal hoea odo mata ve nal sari canada de penson te munde de kmai es kol hai te hun case keta hai mata de fd ve lai gai Galt dono he hunde ne par kudi jeada Galt chal gai mata da te husband da sara psisa eskol hai oho police nu deta bai Waheguru dekhda

  • @harindersinghgarcha3287
    @harindersinghgarcha3287 Před 3 lety +4

    Waheguru ji parmatma sab da bla kre ji 🙏

  • @ikodapasara8143
    @ikodapasara8143 Před 3 lety +6

    ਦੁਨੀਆ ਦਾ ਸੱਭ ਤੋਂ ਵਧਿਆ ਧਰਮ ਤੇ ਕਲਚਰ ਪੰਜਾਬ ਦਾ !!!! ਗੋਰਿਆਂ ਨੂੰ ਅਕਲ ਕਿੱਥੇ ?

  • @ranjeetkaur1095
    @ranjeetkaur1095 Před 3 lety +2

    Waheguru ji

  • @Gursewak321
    @Gursewak321 Před 3 lety +8

    ਸਰਬ ਸੋਇਨ ਕੀ ਲੋਕਾਂ ਹੋਤੀ ਰਾਵਨ ਸੇ ਅਧਿਕਾਈ ਕਹਾਂ ਭਇਓ ਦਰ ਬਾਂਧੇ ਹਾਥੀ੍‌ ਖਿਨ ਮਹਿ ਭਈ ਪਰਾਈ।। ਬਾਬਾ ਮਾਇਆ ਸਾਥ ਨਾ ਹੋਇ ।‌।

  • @shubhamsandhal7151
    @shubhamsandhal7151 Před 3 lety +3

    Hyeeee bhan Tu hosla rakh. Teri jeet hove gi.. Waheguru ji tuc bhan di help kro.

  • @maninderkaur2968
    @maninderkaur2968 Před 3 lety +2

    Waheguru ji maher kro ji sister t banda hak

  • @rajbirkaur5676
    @rajbirkaur5676 Před 3 lety +27

    ਕੁੜੀ ਵੀ ਹੱਕਦਾਰ ਵਾ

  • @Silentpunjab
    @Silentpunjab Před 3 lety +5

    Bapu ji ki krna hun tuc paisa ethy reh jana sab kuch waheguru waheguru waheguru waheguru waheguru waheguru ji da name japo 🙏🙏

  • @KuldeepSingh-gp5sr
    @KuldeepSingh-gp5sr Před 20 dny

    ਇਹ ਖਚਰੀ ਬੁੜੀ ਕੁੱਟੀ ਹੋਵੇ ਐਸ ਐਚ ਓ ਨੇ ਤੇ ਹੱਸਪਤਾਲ ਇੱਕ ਦੋ ਦਿਨ ਈ ਰਹੇ।

  • @divrajsingh4782
    @divrajsingh4782 Před 2 lety +1

    Tu shi a bhen rb tenu ensaf jaroor devega

  • @sidaktoor4893
    @sidaktoor4893 Před 3 lety +16

    60%ghar bjurgan ne khrab kite hoe a hun

  • @jamnadevi8748
    @jamnadevi8748 Před 16 dny +1

    Plz Dhee di help kiti jave ji

  • @rupinderkaur565
    @rupinderkaur565 Před 3 lety +4

    Mera ta apna sohra ise babe varga aa .te jiyonda ee .mere husband di death tyo baad .sass step mother in lwo ny .menu mere 3 kid's nu kakh ni dita .apny sab nu kuttiya nu jaydaad de ti .asi kuch kar hi na sake .9 saal ho gey. Jaddo kuriya kanjraa de wass pe jaan ta .idda hi thakky milde aa .she's right woman. Please justices mil je is nu . 🙏🙏

  • @maanvilla857
    @maanvilla857 Před 15 dny

    Sach hai

  • @jassisingh4243
    @jassisingh4243 Před 3 lety +5

    Waheguru ji🙏

  • @kaurgill867
    @kaurgill867 Před 3 lety +4

    Nooh sachi aa ajj kall sass sohre maa pio ro ro sache bn jande aa

  • @lalrajput6501
    @lalrajput6501 Před 3 lety +7

    Kissan leader jindabaad
    Helps to this ladies

  • @rosybajwa7141
    @rosybajwa7141 Před 4 dny

    His daughter is with her she needs everything to live and study

  • @sahiradhuldhoya
    @sahiradhuldhoya Před 2 lety +2

    Bahu bilkul sahi hai... Huk baat hai

  • @navjotbrar-ld3ej
    @navjotbrar-ld3ej Před 7 dny

    🎉
    😊

  • @gurdeshsingh7824
    @gurdeshsingh7824 Před měsícem +1

    Good. Spiking SHO

  • @bilusing921
    @bilusing921 Před 3 lety +4

    waheguru ji

  • @gurpartapsingh3725
    @gurpartapsingh3725 Před 2 lety

    Good

  • @simranvlogs1536
    @simranvlogs1536 Před 3 lety +4

    rabb bhulya lokan nu...kithe le jana inna kujh..kujh nahi nal jana

  • @sonydhillon3029
    @sonydhillon3029 Před 3 lety +15

    ਕਿਉਂ ਪ੍ਰਧਾਨ ਯਾਦ ਕਰਾ ਰਿਹਾ ਪੰਜ ਆਬ ਨੂੰ ਵੀ ਇਥੋਂ ਦਾ ਮੀਡਿਆ ਇੱਕ ਇਸ਼ੂ ਨੀ ਛੱਡ ਸਕਦਾ ਜਿਨ੍ਹਾਂ ਟਾਈਮ TRP ਮਿਲਦੀ ਆ ।ਵੋਟਾਂ ਦਾ ਟਾਈਮ ਆ ਮਨੀਸ਼ਾ ਗੁਲਾਟੀ ਆਪਣੀ ਰਾਜਨੀਤੀ ਖੇਡ ਰਹੀ ਆ ,ਫਾਈਨਲ ਰਿਜ਼ਲਟ ਤੱਕ ਵੇਟ ਕਰੋ।

    • @unitedcolors2920
      @unitedcolors2920 Před 3 lety +4

      Tusi kive yr jajj bn jne o mint ch di

    • @sonydhillon3029
      @sonydhillon3029 Před 3 lety

      @@unitedcolors2920 veere mai eh vdo di ni chnanel di gll kr reha dine vdo pyi c pb nu yd krva deyie dekheo opn krke

  • @balwindersandhu2271
    @balwindersandhu2271 Před 3 lety +4

    Waheguru Ji Insaf do Beti behut Dukhi he.esse Insanat margye he . Sass or Sure nu fasi do.

  • @maan5830
    @maan5830 Před 3 lety +28

    Mere pind de a ehe kudi di koi galti ni eh buda budi galt a

    • @kuldeepcheema8428
      @kuldeepcheema8428 Před 3 lety +6

      Vadia hoya eha ethay aye or reallty dikhai,nai tay log sariya kudiya nu galat kehn lag pae si

    • @maan5830
      @maan5830 Před 3 lety +2

      @@kuldeepcheema8428 pind da koi ni turda ena naal

    • @kuldeepcheema8428
      @kuldeepcheema8428 Před 3 lety +1

      @@maan5830 but kyu

    • @maan5830
      @maan5830 Před 3 lety +3

      @@kuldeepcheema8428 bahot lalchi te gande Bande a ehe 2 rs v ni dinde ki kise gareeb nu, Na kise nu sida bolde a

  • @meetsoni71
    @meetsoni71 Před 3 lety +4

    Ki sach h rab jaan da.....

  • @rupindergill9823
    @rupindergill9823 Před 3 lety

    Sis sahi

  • @ravinderkaur6644
    @ravinderkaur6644 Před 2 lety +1

    Insaaf milna chahida bhen nu...

  • @rivinbrothers1196
    @rivinbrothers1196 Před 3 lety +7

    Aaha kamm vadia kitta kisan jathebandi ne

  • @sinderpal8402
    @sinderpal8402 Před 3 lety +32

    Kuri Sahi lagdi aa

  • @harpinderkaursohi5510
    @harpinderkaursohi5510 Před 3 lety +3

    Solutes to Police Officer sir. 🙏🏼
    Thank you for sporting a little girl’s
    future.
    Selfish senior couple 😡, shame on you two.

  • @kashbassey9149
    @kashbassey9149 Před 24 dny

    She is telling the truth

  • @Sarbsingh645
    @Sarbsingh645 Před 3 lety +11

    bajurg hamesa sahi nai hunde

  • @balvindarsingh9427
    @balvindarsingh9427 Před 3 lety +7

    Manisha Gulati bolo didi sb problem solve krn gye

  • @harjotsingh8403
    @harjotsingh8403 Před 3 lety +1

    ☝☝

  • @user-fj5wx3ns6z
    @user-fj5wx3ns6z Před měsícem

    Waheguru ji dhea dena te karam vi change lekhea kar dhea te rul dea ne nal nal mape vi rul jande ne banda ni budha hunda gam budhea kar dinde ne waheguru ji dhea kithe jan

  • @pariparneet
    @pariparneet Před 3 lety +10

    Dunia ki kardi a

  • @rupindersingh5747
    @rupindersingh5747 Před 3 lety +4

    Sareya media waleya nu request 🙏🙏🙏🙏 hai k jina jina da ajj tuse dukh suneya hai ohna di help Karo g plz plz kyuki media kol bht power hai media bht kuch kar skda hai so plz help Karo g ehna di

  • @armaangangar1057
    @armaangangar1057 Před 3 lety +2

    Rab to dro yr insaf deo

  • @reahakhurana8667
    @reahakhurana8667 Před 3 lety +1

    Mre nall vi aai kuch hoya par aj tak koi sunai nhi ek bchaa vi hai

  • @gurdeepsidhu5610
    @gurdeepsidhu5610 Před 2 lety

    Kisan jthebandy jindabad

  • @GurjitSingh-rl3yz
    @GurjitSingh-rl3yz Před 3 lety +4

    Gulati mam nu benti hai ke tuc hun es kudi nu 4 Kille nhi pura bnda haq dvao ...osdi beti de naam chahe la deo kyu ke osde future da sawaal hai 🙏

  • @harjotsingh8403
    @harjotsingh8403 Před 3 lety +1

    👳👳👳👩👩👍👍👍

  • @rajkanwarpreet2085
    @rajkanwarpreet2085 Před 3 lety +2

    Girl good ha

  • @Sarbsingh645
    @Sarbsingh645 Před 3 lety +12

    14 kile kadvaooo oh bachiii de nee

  • @manpreetsekhon1408
    @manpreetsekhon1408 Před 3 lety +6

    Kisan unian wale he ladai jande ne.police da ve sarea nu pta hai jesne paisa deta usdi he ban jandi hai.

  • @khushimaan2168
    @khushimaan2168 Před 3 lety +2

    Y ji Insaaf milna chayida parwair nu

  • @jugrajjass833
    @jugrajjass833 Před 3 lety

    Shame on you punjab police

  • @ergurpreet5
    @ergurpreet5 Před 3 lety +5

    Ratan Bai v wadhai da patar ae je es case ch

  • @HarpreetSingh-vc2jg
    @HarpreetSingh-vc2jg Před 3 lety +11

    Yr hun eh trend chl piya punjab ch ...social media v ki chez yr 😂

    • @unitedcolors2920
      @unitedcolors2920 Před 3 lety +3

      ਬਾਈ ਜੀ ਜਿਸ ਨਾਲ ਹੁੰਦੀ ਆ ਉਸ ਨੂੰ ਪੁੱਛੋ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਤੁਸੀਂ ਹੱਸ ਰਹੇ ਓ, ਆਪਣਾ ਸਿਸਟਮ ਖਰਾਬ ਤਾਹੀ ਇਹ ਕੇਸਾਂ ਦਾ ਕੋਈ ਨਤੀਜਾ ਨਹੀਂ ਨਿਕਲਦਾ, ਜੇ ਚੰਗਾ ਹੋਵੇ ਐਨੇ ਕੇਸ ਇਕੱਠੇ ਨਾ ਹੁੰਦੇ

  • @reenarani-bh2kz
    @reenarani-bh2kz Před 29 dny

    Bahut glt ho riha bhen de nal sas sohre nu sare bache ik brabr rakhne chahide a kisi di dhee nu dukhi ni krna chahida

  • @smilebishnoi6721
    @smilebishnoi6721 Před 3 lety +9

    4kile ni sari zameen kudi di bandi hai

  • @TheHarry391
    @TheHarry391 Před 3 lety +4

    Veer sade pind de kuri aa.. Pr ah galt krda

  • @parwindersingh2672
    @parwindersingh2672 Před 3 lety +3

    Baki sarian gallan sahi but NEWS PATRAKAAR G TUCI PEHLE , SHO LAGE C KITE; ungal kar ke nahi PLEASE🙏

  • @gorakaileynewzealand834
    @gorakaileynewzealand834 Před 3 lety +5

    Dunia kehre raah pe gyi

  • @kawaljeetkaur7034
    @kawaljeetkaur7034 Před rokem

    Waheguru rubba maape v paapi hoge

  • @merajahan4932
    @merajahan4932 Před 3 lety +4

    Kudi sahi a...

  • @harjotsingh8403
    @harjotsingh8403 Před 3 lety +1

    🙏🙏🙊🙉🙈🙊🙉🙈👳👳

  • @user-pj1ot8wf8j
    @user-pj1ot8wf8j Před 3 lety +1

    Beda gark hovega ihna da. Rabb di laathi beawaaz hundi ai. Bs thoda sabar karn di lod hai bhaine . Rabb te bharosa rakh.Teri bachi de te tere 1_1 hanjhu di kimat pwegi.

  • @lovely-uj8hy
    @lovely-uj8hy Před 2 lety +2

    Paisa da bukha lok yyr insaaf diyo nooh nu

  • @merajahan4932
    @merajahan4932 Před 3 lety +2

    Ajkal maa baap old age da fayda chukde a. Asi v ah cheezan akhi dekhian.

  • @kaurgill867
    @kaurgill867 Před 3 lety +1

    Ajj kall lokn nu pta ni ki ho giya aa yr jagh jameen ta ethe hi reh jana. Kiu jameena magr ladyi krde o life ik aa khush reh ke mil ke life kato dokha dukh kalesh ladyi sabh dunia te chlda a akiu yrr jd marr gye fir ki kro ge

  • @rukhsarkaur9417
    @rukhsarkaur9417 Před 3 lety

    Sab too yaada kudiyaa nal glt Hunda kudiyaa lyi awaaj utthao jinna kudiyaa nal glt hunda te jinna mundeyaa nal v glt hunda onna nu v insaaf doo

  • @sumansuman165
    @sumansuman165 Před 3 lety +4

    Sister detti rahi ensaf lena hi lena👍

  • @ParmjeetSingh-ek2jh
    @ParmjeetSingh-ek2jh Před rokem

    hoho

  • @GurmeetKaur-zq4fq
    @GurmeetKaur-zq4fq Před 20 dny

    Sas nu kis wjha nal jmin diti gye sas da gharwala us de nal hai ah ta koi gl nhi bandi

  • @kaursidhu4725
    @kaursidhu4725 Před 3 lety +5

    Lokka je kaam Farh liya bahar de naa te ristya da sodda krna

  • @balwinderbains9256
    @balwinderbains9256 Před 2 lety

    Kisan shi ha.kudi shi ha.

  • @tiwana8737
    @tiwana8737 Před 3 lety

    Bai es bhen nu hakk milna chaida bude budi nu saram auni chaidi a

  • @kaurg3068
    @kaurg3068 Před rokem

    Bahin nu insaf dilavo sach boldi bhain .punjab ch kayiya kudiya de husband wife te bachhe chhad ke videsh bhajj gye ohna nu v saza dilavo plzzzz.ek mudde te koi gal ni krda .eh serious matter h bhot😣😣😣😣

  • @karmjeetkaur4890
    @karmjeetkaur4890 Před 3 lety +7

    ਖੂਨ ਸਫੇਦ ਹੋ ਗਿਆ ਲੋਕਾਂ ਦਾ