ਬਾਹਰ ਰੱਖੀ ਸੀ ਇੱਕ ਹੋਰ ਘਰਵਾਲੀ, ਘਰ ਵੀ ਨਾਂ ਕਰਾਇਆ, ਹੁਣ ਕੱਢੀ ਘਰੋਂ ਤੇ ਕਹਿੰਦਾ..!

Sdílet
Vložit
  • čas přidán 23. 04. 2024
  • ਬਾਹਰ ਰੱਖੀ ਸੀ ਇੱਕ ਹੋਰ ਘਰਵਾਲੀ, ਘਰ ਵੀ ਨਾਂ ਕਰਾਇਆ, ਹੁਣ ਕੱਢੀ ਘਰੋਂ ਤੇ ਕਹਿੰਦਾ..!
    #police #clash Najayaz #wife #klesh #jlalabad
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Komentáře • 75

  • @user-uw8fq7oq9d
    @user-uw8fq7oq9d Před měsícem +34

    ਦਲੇਰ ਸਿੰਘ ਗਲਤ ਹੈ 12 ਸਾਲ ਸਰੀਰਕ ਸਬੰਧ ਬਣਾਉਂਦਾ ਰਿਹਾ ਹੁਣ ਘਰ ਤੋਂ ਬਾਹਰ ਕੱਢ ਰਿਹਾ ਗਲਤ ਗੱਲ ਹੈ ਮੈਡੀਕਲ ਕਰਵਾ ਕੇ ਬਲਾਤਕਾਰ ਦਾ ਪਰਚਾ ਦਰਜ ਕਰਵਾਉਣਾ ਚਾਹੀਦਾ ਦਲੇਰ ਸਿੰਘ ਤੇ ਫੇਰ ਦੇਖੀਓ ਕਿਵੇਂ ਸਾਰਾ ਟੱਬਰ ਭੱਜਦਾ ਫਿਰੇ ਗਾ, ਅਫਸੋਸ ਇਸ ਗੱਲ ਦਾ ਹੈ ਆਪਣੇ ਦੇਸ ਵਿੱਚ ਗਰੀਬ ਨਾਲ ਧੱਕਾ ਹੁੰਦਾ ਹੈ ਪ੍ਰਸ਼ਾਸਨ ਵੀ ਸਾਥ ਨਹੀਂ ਦਿੰਦਾ ਗਰੀਬ ਬੰਦੇ ਦਾ, ਮਾਤਾ ਜੀ ਨੂੰ ਬੇਨਤੀ ਹੈ ਕੋਰਟ ਵਿੱਚ ਆਪਣਾ ਪੱਖ ਰੱਖਣ

  • @nijjarsukhraj3287
    @nijjarsukhraj3287 Před měsícem +16

    2 ਨੰਬਰੀ ਕਮਾਈ ਨਲ ਇਹੀ ਨਰਕ ਭੋਗਣਾ ਪੁਲਸ ਨੇ

  • @SukhwinderSinghSukhwinde-tj6ij
    @SukhwinderSinghSukhwinde-tj6ij Před měsícem +40

    ਦੋਵਾਂ ਔਰਤਾਂ ਨੂੰ ਬੇਨਤੀ ਆ ।🙏🙏
    ਕਿ ਇਸ ਪੁਲਸੀਏ ਦਾ ਜੁੱਤੀਆਂ ਨਾਲ ਆਸ਼ਕੀ ਵਾਲਾ ਭੂਤ ਕੱਢੋ ।

  • @usman3819
    @usman3819 Před měsícem +19

    ਗਲਤ ਗੱਲ ਹੈ ਵੀਰ ਜਨਾਨੀ ਨੂੰ ਰੱਖੋ ਤੇ ਪਤਨੀ ਦਾ ਹੱਕ ਦਿਉ

  • @user-uw8fq7oq9d
    @user-uw8fq7oq9d Před měsícem +23

    ਪੱਤਰਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਿਡੀਓ ਬਣਾ ਕੇ ਸਾਰੀਆਂ ਦੇ ਸਾਹਮਣੇ ਲੈ ਕੇ ਆਏ ਹੋ ਮਾਤਾ ਜੀ ਨੂੰ ਇਨਸਾਫ ਦਿਵਾਉਣ ਲਈ ਮੱਦਦ ਕਰੋ ਜੀ

  • @sukhramrajpal8379
    @sukhramrajpal8379 Před měsícem +9

    ਬਾ ਬਈ ਵਾ ਕਮਾਲ ਏ। ਇਕ ਜਨਾਨੀ ਨਾਲ ਰੱਜ ਨੀ ਆਇਆ। ਪੁਲਿਸ ਵਾਲੇ ਸਮਾਜ ਨੂੰ ਕਿਆ ਸੇਧ ਦੇਣਗੇ। ਬਾਕੀ ਜਨਾਨੀ ਵੀ ਜਨਾਨੀ ਨਾਲ ਧਰੋ ਕਮਾ ਰਹੀ ਹੈ। ਘਰ ਉਜਾੜ ਦੀ ਆਪ ਉਜੜ ਗਈ।

  • @user-wc1sl7hn6y
    @user-wc1sl7hn6y Před měsícem +14

    ਪੁਲਿਸ ਵਾਲੇ 100 ਵਿੱਚੋ 5 , ਸਹੀ ਆ
    ਬਾਕੀ ਗਲਤ 95, ਬੱਸ

    • @jaspalkaur1552
      @jaspalkaur1552 Před měsícem

      ਸਹੀ ਗੱਲ ਆ ਜੀ, ਸਾਡੇ ਵੀ ਇਹੋ ਜਿਹੇ ਹੈਗੇ ਦੋ ਕੁ , ਲੋਕ ਬਹੁਤ ਨਫ਼ਰਤ ਕਰਦੇ ਆ ਉਹਨਾਂ ਨੂੰ।

  • @prabhjotkaur629
    @prabhjotkaur629 Před měsícem +10

    ਬਹੁਤ ਸੋਹਣੇ ਕੰਮ ਕੀਤਾ ਕਿਸ ਤਰ੍ਹਾਂ ਦੀ ਦੁਨੀਆਂ ਕੋਈ ਪਤਾ ਨਹੀਂ ਲੱਗਦਾ ਸਮਾਜ ਨੂੰ ਤੇ ਬੱਚਿਆਂ ਨੂੰ ਕੀ ਸੇਧ ਦੇਵੋਗੇ

  • @sukhdevsingh6078
    @sukhdevsingh6078 Před měsícem +10

    ਪਾਪ ਦਾ ਘੜਾ ਇਕ ਨਾ ਇਕ ਦਿਨ ਜ਼ਰੂਰ ਭਰਦਾ

    • @Reet427
      @Reet427 Před měsícem

      Kuj ni hunda eho je loka nu

  • @user-ur9rp3yn8j
    @user-ur9rp3yn8j Před měsícem +6

    ਵੀਰ ਜੀ ਮਾਤਾ ਜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਇੱਕੀ ਸਾਲ ਥੋੜੇ ਨਹੀਂ ਹੁਦੇ ਮਾਤਾ ਜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ❤

  • @sukhpreetsingh4835
    @sukhpreetsingh4835 Před měsícem +5

    ਹਰ ਕਿਤੇ,a,si,ਦੀਆਂ,ਵੀਡਿਉ ਬਹੁਤ,ਆਉਂਦੀਆਂ,ਨੇ,ਏ,ਐਸ,ਆਈ,ਕਰਦੇ,ਨੇ,ਸਾਰਾ,ਕੰਮ

  • @romysandhusandhu3359
    @romysandhusandhu3359 Před 29 dny

    ਗਲਤ, ਕਰ ਰਿਹਾ ਏ ਆਈ ਐਸ,,,,, ਬੇਸ਼ਰਮ ਪੁਲਿਸ ਵਾਲਾ,,,, ਨ

  • @RajeshKumar-ty6tq
    @RajeshKumar-ty6tq Před měsícem +3

    Police.wale.da.ant.eda.hi.hunda.vande.nu.vanda.ni.smjde
    100.cho.2.shi.hunde.aa

  • @jaswant5395
    @jaswant5395 Před měsícem +1

    ਉਹ ਜਾਗੱਰਾ ਉਹੋ ਫੜ ਲਿਆ ਰੱਤੋ ਨੂੰ ਦੱਸ ਕੇ ਆ

  • @barindersingh4495
    @barindersingh4495 Před měsícem +2

    ‌। ਪੁਲਿਸ ਵਾਲੇ ਤਾਂ ਹੁੰਦੇ ਨੇ

  • @tajinderkaur3514
    @tajinderkaur3514 Před měsícem +7

    ਬੁੱਡਾ ਹੋ ਗਿਆ ਹੁਣ ਜ਼ਨਾਨੀ ਕੀ ਕਰਨੀ ਸੈਸਟਮ ਰਟੈਰ

  • @SukhBeer-hc8vf
    @SukhBeer-hc8vf Před měsícem +7

    ਬੰਦਾ ਚਵਲ

  • @ranjitkaur5934
    @ranjitkaur5934 Před měsícem +1

    Vahehuru

  • @user-uw8fq7oq9d
    @user-uw8fq7oq9d Před měsícem +5

    ਜਿਹੋ ਜਿਹਾ ਬੀਜੋਗੇ ਇਹੋ ਜਾ ਵੱਡੋ ਗੇ ਜੈਸੀ ਕਰਨੀ ਵੈਸੀ ਭਰਨੀ

  • @jagmailsidhu7534
    @jagmailsidhu7534 Před měsícem +13

    police vale sare kanger 2 jnaania rakhdae nae

    • @kaurR8
      @kaurR8 Před měsícem +1

      😂😂 sahi a

    • @NirmalSingh-bz3si
      @NirmalSingh-bz3si Před měsícem

      ਤੇਰੀ ਮੰਮੀ ਤਾਂ ਨਹੀ ਰੱਖੀ ਕਿਸੇ ਨੇ ??😂😂

    • @NirmalSingh-bz3si
      @NirmalSingh-bz3si Před měsícem

      ​@@kaurR8ਤੂੰ ਵੀ ਰੱਖੀ ਹੋਈ ਆ ਕਿਸੇ ਨੇ??

    • @kaurR8
      @kaurR8 Před měsícem +4

      @@NirmalSingh-bz3si teri kudi de jwaei ne

    • @Reet427
      @Reet427 Před měsícem

      Rght

  • @Boparai9971
    @Boparai9971 Před měsícem +1

    Kise da Ghar karab kardi c ji hun aap hi bahar kad ti badiya hoia aaski da boot nikal g hun

  • @davindersidhu7024
    @davindersidhu7024 Před měsícem +4

    Jo gents ja ladies apni family to alag physical relation bnodey hun ona da end bura hi hunda

  • @romysandhusandhu3359
    @romysandhusandhu3359 Před 29 dny

    ਜੋ ਵੀ ਹੈ,,, ਪਰ ਬੀਬੀ ਬਿਲਕੁਲ ਸੱਚੀ ਲੱਗਦੀ ਹੈ ਜੀ

  • @nijjarsukhraj3287
    @nijjarsukhraj3287 Před měsícem

    ਰਿਸਵਤ ਲੈਂਦੇ edi huna hk di kmai nl ਘਰ ਚਲਦਾ ਹੁੰਦਾ

  • @Dinkelpreet
    @Dinkelpreet Před 21 dnem

    Kese da gher puten valia naal aive hona chida

  • @navdeep7621
    @navdeep7621 Před 25 dny

    Srm nahi aundi

  • @SuchaSingh-mu7hn
    @SuchaSingh-mu7hn Před měsícem +3

    Pta ni kon sahi kon galt😢😢

  • @Rajkumar-ph1cv
    @Rajkumar-ph1cv Před měsícem

    ਜਾਰ ਜੈ ਲਾਈ ਆ ਤਾ ਘਰ ਤੈ ਦੈਦੈ

  • @luckymaan415
    @luckymaan415 Před měsícem +2

    Jutti lalo dono 10 maro te ik gino ..

  • @JoginderSingh-pu8se
    @JoginderSingh-pu8se Před měsícem +1

    Jado bharti hoya Na Daler singh jad retiyar hoya bakri singh ban gayahun juttia painiya hun lea maje 👢?👞👡👠cittra de mea-mea kar hun fatia bamb💣🙄😄😁😁😂😂🤣🤣🤣🤓

  • @sarojkainth-ip9xw
    @sarojkainth-ip9xw Před měsícem +1

    bude barre sharm honi chaidi aw

  • @shamverinderpaul9492
    @shamverinderpaul9492 Před 29 dny

    Kiya insaf mill sakda aa nahi a s i galt kam karn wala zindaabaad

  • @gurug9558
    @gurug9558 Před měsícem +2

    Rape da parcha banda

  • @iambrarvlogger1
    @iambrarvlogger1 Před měsícem +1

    Jo bahr rileshan bna k rihde aa ate marrid hude ne ih do ghar barbaad karde aaih dono hi babar de dohi han

  • @user-xe5ql9lm3j
    @user-xe5ql9lm3j Před měsícem +1

    Chitter feroo

  • @balwinderbains9256
    @balwinderbains9256 Před měsícem

    Police bala wrong ha.Saspend kro.Dusri wife da khar bechta.

  • @user-kn9fd1qz4p
    @user-kn9fd1qz4p Před měsícem +1

    Eho jehe bande nu holi maro

  • @Reet427
    @Reet427 Před měsícem

    Mera ap polce wala pregnancy manu rasan tak bnda krta na koi dwai nu paisa dinda ma bap ghr reh rahe i hate police wale 😢

  • @gurug9558
    @gurug9558 Před měsícem

    Pp Wale bahut ny double wife wale

  • @baldevsingh-ks4wz
    @baldevsingh-ks4wz Před měsícem +1

    Sab bakwas

  • @jasvendrasingh8874
    @jasvendrasingh8874 Před měsícem

    duje da aallna torna hi galt c

  • @HarinderSingh-so2vo
    @HarinderSingh-so2vo Před měsícem +1

    Gada polse wala

  • @Kaur.brar23
    @Kaur.brar23 Před měsícem

    Dova nu shram chadea bache husband wife chad ki bahut khe khande o

  • @thefarm1284
    @thefarm1284 Před měsícem

    Jalalabad dian bhudia toh bacho

  • @SahibjotSingh-jc1yy
    @SahibjotSingh-jc1yy Před měsícem

    Jine job wale aa o sab eda krde aa bahar muh marde aa

  • @bsingh2804
    @bsingh2804 Před měsícem +1

    Rull mill ke raho wichara mar jawega

    • @Harjeetkaur-
      @Harjeetkaur- Před měsícem

      ਸਹੀ ਕਿਹਾ 😂😂😂😂😂😂😂

  • @JasPinder-gx3xs
    @JasPinder-gx3xs Před měsícem

    JALABAD,AA,KUGH,HE,CHULDA,HAI,JUNANI,RAA,SIKH,JAPDEE,HAI, RS DHALIWALL FDK PUNJAB ❤

    • @user-cv7dm8xi9s
      @user-cv7dm8xi9s Před měsícem

      ਉਹ ਭਰਾਵਾ ਦੋਵੇਂ ਹੀ ਰਾਏ ਸਿੱਖ ਨੇ ਤੇ ਦੋਵੇਂ ਹੀ ਦੁਨੀਆ ਦੇ ਸਭ ਤੋਂ ਵੱਡੇ ਚਵਲ ਖੱਚ ਨੇ ਮੈਂ ਇਹ ਨਾਂ ਦੋਵੇਂ ਖੱਚਾ ਦਾ ਪਿਛੋਕੜ ਵੀ ਜਾਣਦਾ ਹਾ thanks

  • @user-cq5wm7vw5g
    @user-cq5wm7vw5g Před měsícem +2

    Sharm kar mummy dey putt maa nu samb

  • @user-jz1mb9vs4q
    @user-jz1mb9vs4q Před měsícem

    Waa dhler seya

  • @guneetsingh8034
    @guneetsingh8034 Před měsícem +1

    Bahla daler a daler singh

  • @user-ly8lx8sr2b
    @user-ly8lx8sr2b Před měsícem

    Love.marrige.da.maja.ha