What Happened with Gursikh Dr. in Dera ! | Real Story | Dr. Sohan Singh Paprali | Jagdeep S Thali

Sdílet
Vložit
  • čas přidán 12. 08. 2018
  • Subscribe Channel Punjabi Lok
    Dera Mukhi with Gursikh Doctor | Manav Kendra saketri | Deras in India | deras in Punjab | Pakhandi Sadh Vs Gursikh Doctor | God | Pakhadi Sadh | Gursikh Doctor | inspirational Videos | inspirational Stories | Sikh Videos | Gurbani Katha | Gurbani Vichar | Katha Vichar | Andhvishvash | Top 10 Dera in Punjab | Top 10 dera in India | Pakhandi Baba with Gursikh Doctor | Jagdeep Singh Thali | Punjabi Lok Channel
    ਡਾਕਟਰ ਸੋਹਣ ਸਿੰਘ ਪਪਰਾਲੀ | ਪੰਜਾਬੀ ਲੋਕ ਚੈਨਲ

Komentáře • 1K

  • @punjabilokchannelofficial
    @punjabilokchannelofficial  Před 6 lety +56

    czcams.com/video/bfN73MGJkAg/video.html ਡਾ. ਸਾਬ੍ਹ ਦਾ ਤਾਂਤਰਿਕ ਨਾਲ਼ ਪਿਆ ਪੇਚਾ

  • @BaljitSingh-zm3wp
    @BaljitSingh-zm3wp Před 5 lety +61

    ਵਧੀਆ ਵਿਚਾਰ ਸਮਝਾਉਣ ਦਾ ਤਰੀਕਾ ਬਹੁਤ ਵਧੀਆਂ। ਮਾਂ ਬੋਲੀ ਪੰਜਾਬੀ ਚ ਕਮੇਂਟ ਕਰਨ ਵਾਲੇ ਵੀਰਾਂ ਭੈਣਾਂ ਨੂੰ ਧੰਨਵਾਂਦ। ਸਤਿ ਸ੍ਰੀ ਆਕਾਲ ਸਭ ਨੂੰ

  • @JaspalSingh-fr8ji
    @JaspalSingh-fr8ji Před 2 lety +3

    ਡਾਕਟਰ ਸਾਹਿਬ ਜੀ ਬਿਲਕੁਲ ਠੀਕ ਹੈ ਜੀ ਸਿਰਫ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਧਮਕੀਆਂ ਹੀ ਪੱਲੇ ਹਨ

  • @rajindermana
    @rajindermana Před 4 lety +34

    ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਬਜ਼ੁਰਗਾਂ ਨੇ.

  • @prabhjotsingh1831
    @prabhjotsingh1831 Před 4 lety +20

    ਤੁਹਾਡੇ ਬਹੁਤ ਹੀ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ , ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ , ਚੜਦੀਕਲਾ ਵਿੱਚ ਰੱਖਣ , ਲੰਬੀਆਂ ਉਮਰਾਂ ਬਖਸ਼ਣ।

  • @silentsingh1993
    @silentsingh1993 Před 6 lety +244

    ਬਹੁਤ ਵਧੀਆ ਸਿੱਧੀਆਂ ਤੇ ਸੌਖੀਆਂ ਗੱਲਾਂ ਡਾਕਟਰ ਸਾਬ ਜੀ ਦੀਆਂ।
    Dislike ਤੋਂ ਪਤਾ ਲੱਗਦਾ ਕਿ ਡੇਰਿਆਂ ਨੂੰ ਮੰਨਣ ਵਾਲੇ ਲੋਕ ਸਮਝਾਏ ਤੋਂ ਵੀ ਨਹੀਂ ਸਮਝ ਸਕਦੇ।

    • @user-ip5yl6xc2b
      @user-ip5yl6xc2b Před 6 lety +4

      Silent Singh veer eh log us din samjane ne jis din ram rahim te assa ram vango enna diyan pard dittian

    • @sukhvindersigh4817
      @sukhvindersigh4817 Před 6 lety +2

      Very nice khalsa g

    • @silentsingh1993
      @silentsingh1993 Před 6 lety +5

      Kuljit Pamma
      ਜਿਸ ਦਿਨ ਇਹਨਾਂ ਨਾਲ ਕੋਈ ਕਾਂਡ ਹੋਇਆ ਫੇਰ ਅਕਲ ਆਉਣੀ ਇਹਨਾਂ ਨੂੰ

    • @gharenajare1938
      @gharenajare1938 Před 6 lety +3

      Silent Singh 👍👍👍

    • @ManjitKaur-zx3su
      @ManjitKaur-zx3su Před 5 lety +1

      Very nice

  • @lakhbirsingh335
    @lakhbirsingh335 Před 6 lety +67

    ਲੋਕਾਂ ਨੂੰ ਵਹਿਮਾ ਭਰਮਾਂ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ ਤੁਸੀਂ ਬਹੁਤ ਹੀ ਵਧੀਆ ਲੈਸਣ ਦਿੱਤਾ ਜੀ

  • @sudagarsinghralla5827
    @sudagarsinghralla5827 Před 3 dny +1

    ਡਾਕਟਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਵੱਲੋਂ ਗੁਰਬਾਣੀ ਦੇ ਅਨੁਸਾਰ ਸਹੀ ਅਰਥ ਕਰਕੇ ਲੋਕਾਂ ਨੂੰ ਗਿਆਨ ਦੇ ਕੇ ਪਖੰਡ ਵਿਚੋਂ ਕੱਢ ਰਹੇ ਹੋ ਬਹੁਤ ਚੰਗੀ ਗੱਲ ਹੈ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tarloksinghpunia7888
    @tarloksinghpunia7888 Před 2 lety +2

    ਬਹੁਤ ਵਧੀਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ, ਨਖਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ

  • @jagjitsinghsidhu3807
    @jagjitsinghsidhu3807 Před 6 lety +23

    ਡਾ ਸਹਿਬ ਬਹੁਤ 2 ਧੰਨਵਾਦ ੵਇਸ ਤਰਾ ਵੀਡੀਓ ਹੋਰ ਵੀ ਪਾਇਆ ਕਰੋ ਤਾਕਿ ਮੇਰੇ ਵਰਗੇ ਨੂੰ ਸਮਝ ੵਆਸਕੇ

  • @SukhwinderSingh-dg2be
    @SukhwinderSingh-dg2be Před 6 lety +183

    ਬਾਬਾ ਜੀ ਤੁਸੀਂ ਰੂਹ ਖੁਸ਼ ਕਰਤੀ ਜੀ 16 ਆਨੇ ਸੱਚੀਆ ਗੱਲਾਂ ਥੋਡੀਆ

    • @yadisingh3324
      @yadisingh3324 Před 6 lety +2

      Sukhwinder Singh

    • @jagannath6786
      @jagannath6786 Před 5 lety +2

      ਡਾਕਟਰ ਸਾਹਿਬ ਰਿਧੀਆਂ ਸਿਧੀਆਂ ਵਾਰੇ ਦੋਗਲੀ ਗਲ ਕਰ ਗਏ ਜਦੋਂ ਕਿ ਇਹ ਹੁੰਦੀਆ ਨਹੀਂ।

    • @avtarsamra2823
      @avtarsamra2823 Před 4 lety

      San dhong ne bana g andbasvas aag

    • @punjabpunjab1973
      @punjabpunjab1973 Před 4 lety

      @@jagannath6786 O BHARA KIO NI HUNDIA KDE GURBANI PADI TU "PRABH KAY SIMRAN RIDH SIDH NAO NIDH"

    • @herbalistorganic1499
      @herbalistorganic1499 Před 4 lety

      Jagan Nath ਨੀਮ ਹਕੀਮ ਖਤੱਰਾ ਏ ਜਾਨ ਰਿਧੀ ਸਿੱਧੀ ਹੈ ਸਭ ਕੋਈ ਗਲਤ ਨੀ ਕਿਹਾ ਸਾਇਦ ਤੁਹਾਨੂ ਪਤਾ ਹੋਵੇ ਤਾ ਦੱਸੋ ਸੰਗਤ ਨੂ

  • @rupindersingh3100
    @rupindersingh3100 Před 5 lety +4

    ਬਾਬਾ ਜੀ ਨੇ ਬੁਹਤ ਵਧੀਆ ਢੰਗ ਨਾਲ ਸਮਝਿਆ ਪੰਖਢੀ ਨੂੰ

  • @nav_8363
    @nav_8363 Před 3 lety +4

    ਰੂੰ ਖੁਸ ਹੋਗੀ ਏਨਾ ਦੀਆ ਗੱਲਾਂ ਸੁਣ ਕੇ💓💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞

    • @ashokklair2629
      @ashokklair2629 Před 7 měsíci +1

      ਝੂਠ ਨਾ ਬੋਲੋ ਜੀ! ਕਿਉਕਿ ""ਨਾਮੁ"" ਦੀ ਪ੍ਰਪਾਤੀ ਤੋ ਬਿਨਾ, ਰੂਹ ਖੁਸ਼ ਨਹੀ ਹੁਦੀ ਜੀ!!

  • @tejalande
    @tejalande Před 6 lety +11

    ਬਹੁਤ ਵਧੀਆ ਡਾਕਟਰ ਸਾਹਿਬ...

  • @parveensingh4751
    @parveensingh4751 Před 4 lety +3

    ਬਹੁਤ ਵਧੀਆ

  • @barasingh177
    @barasingh177 Před 2 lety +2

    ਬਹੁਤ ਹੀ ਅੱਛਾ ਭਾਈ ਸਾਹਿਬ।

  • @user-ul1jp6yd4z
    @user-ul1jp6yd4z Před hodinou

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਚਰਚਾ ਹੈ ਵਾਹਿਗੁਰੂ ਜੀ

  • @onkarsinghpurewal990
    @onkarsinghpurewal990 Před 4 lety +3

    Wahe Guru chardikala rakhe bahut vadheya gal ji

  • @user-nt4qo5tv9z
    @user-nt4qo5tv9z Před 6 lety +105

    ਇਹ ਬਾਬੇ ਵੇਲਡ਼ ਬੀਬੀਆ ਨੇ ਝਮਲਾਏ ਹੋਏ ਆ ਧੰਨ ਵਾਦ ਡਾ ਸਹਿਬ ।

    • @AvtarSingh-ku4wr
      @AvtarSingh-ku4wr Před 5 lety +2

      Veeray bibia nay hahi jhamlay Bibian nu ihna babaya ne dunianu gumrah ker aapnay vas vich kita hoya.

    • @Randhawa_025
      @Randhawa_025 Před 5 lety +2

      bnde v ght ne g

    • @ranjeetkaur6746
      @ranjeetkaur6746 Před 4 lety

      ਸਹੀ ਕਿਹਾ ਵੀਰ ਜੀ ਤੁਸੀਂ ਇਥੇ ਅਸਟ੍ਰੇਲੀਆ ਵਿੱਚ ਇੱਕ ਸਿੱਖ ਬੀਬੀ ਆਸ਼ੁਤੋਸ਼ ਦੇ ਗੁਣ ਗਾਈ ਜਾਵੇ। ਮੈਂ ਤਾਂ ਹੈਰਾਨ ਹਾਂ ਇਹ ਬੀਬੀ ਵੀ ਕਹਿੰਦੀ ਜੀ ਸਮਾਧੀ ਲਾਈ ਹੈ। ਮੈਂ ਕਿਹਾ ਕਿ ਸਮਾਧੀ ਫਰੀਜਰ ਵਿੱਚ ਲੱਗਦੀ ਹੈ?

  • @ajittakhar5338
    @ajittakhar5338 Před 5 lety +2

    ਆਈ ਵਾਯ ਹੇਅਰ ਟੂ ਰੀਡ ਕੈਮਿਟਸ ਇਨ ਪੰਜਾਬੀ।।। ਬੋਹਤ ਵਧੀਆ ਵਿਚਾਰਾਂ ਵਾਲੀ ਇੰਟਰਵਿਊ ਹੈ ।

  • @brownboy1993
    @brownboy1993 Před 4 lety +1

    ਬਹੁਤ ਵਧੀਆ ਤੇ ਸੱਚੀਆਂ ਗੱਲਾਂ ਕੀਤੀਆਂ ਆ ਬਾਬਾ ਜੀ ਨੇ 👌👌👌 ਅੰਧ-ਵਿਸ਼ਵਾਸ ਦਾ ਪਾਖੰਡ ਫੜਿਆ ਆ ਬਾਬਿਆਂ ਨੇ ਕੱਢਣ ਪਾਉਣ ਨੂੰ ਹੈਣੀ ਕੁਝ ਇਹਨਾਂ ਅੰਧ-ਵਿਸ਼ਵਾਸਾਂ ਚ ਬਸ ਮਨ ਦਾ ਵਹਿਮ ਆ ਲੋਕਾਂ ਦਾ ਸੋ ਜਿੰਨਾ ਹੋ ਸਕੇ ਬਚੋ ਪਾਖੰਡੀ ਬਾਬਿਆਂ ਤੋਂ,,

  • @harmeetsingh8611
    @harmeetsingh8611 Před 6 lety +17

    ਬਾਬਾ ਥੋਨੂੰ ਮਿਲਣਾ ਜਰੂਰ 😍 ਮੈਂ ਵੀ ਕੁਰਾਲੀ ਦਾ ਜੀ 😊

  • @navirangisahota5130
    @navirangisahota5130 Před 6 lety +12

    proud of u sir ji

  • @sherkhalsa726
    @sherkhalsa726 Před 5 lety +1

    ਵਾਹ ਜੀ ਵਾਹ ਬਹੁਤ ਵਧੀਅਾ ਜੀ ।

  • @lakhwinderkaur6102
    @lakhwinderkaur6102 Před 4 lety +2

    Bohat hi vadia interview aanad aa giya sachi rab da rasta sokha vi a te bohat okha vi a jiste rab di mehar hove fir ta 👌👌😊😊😊

  • @jagseerchahaljag687
    @jagseerchahaljag687 Před 6 lety +85

    ਜਿਹੜੀ ਬੱਕਰੀ ਇੱਜੜੋ ਨਿਖੜੇ
    ਉਹ ਬਘਿਆੜਾਂ ਜੋਗੀ
    ਆਪਣੇ ਮਾਲਕ ਦਾ ਦਰ ਕਦੇ ਨਾ ਛੋੜੀਂ
    ਨਹੀਂ ਤਾਂ ਹੋ ਜਾਵੇਗਾ ਰੋਗੀ

    • @pavitarpalsingh2323
      @pavitarpalsingh2323 Před 5 lety

      Bohat vadia ji

    • @balrajsingh4566
      @balrajsingh4566 Před 5 lety

      Nice

    • @ranjeetkaur6746
      @ranjeetkaur6746 Před 4 lety

      ਕਿਹੜੇ ਮਾਲਕ ਦਾ ਡੇਰਿਆਂ ਵਾਲੇ ਦਾ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ

    • @jagseerchahaljag687
      @jagseerchahaljag687 Před 4 lety

      ਇਨਸਾਨੀਅਤ ਦੇ ਰਸਤੇ ਦੇ ਮਾਲਕ

    • @satsingh1000
      @satsingh1000 Před 4 lety

      ਬੁਹਤ ਵਧੀਆ ਕਾਮੈਂਟ ਹ

  • @Kavishsharma1923
    @Kavishsharma1923 Před 4 lety +12

    Waheguru ji 🙏

  • @Funmania32147
    @Funmania32147 Před 8 minutami

    Bauht vadhiya vichaar Dr sahib ...dhanwaad ji 🙏

  • @studiopreetpalace4856
    @studiopreetpalace4856 Před 3 měsíci +1

    ਬਹੁਤ ਵਧੀਆ👍💯

  • @sardarjisingh1558
    @sardarjisingh1558 Před 6 lety +40

    ਬਹੁਤ ਵਧੀਆ, ਭਾਈ ਸਾਬ ਜੀ।

  • @sokhasandhu8762
    @sokhasandhu8762 Před 6 lety +6

    ਬਹੁਤ ਵਧੀਆ ਭਾਈ ਸਾਹਿਬ ਜੀ

  • @JagjitSingh-lw8fm
    @JagjitSingh-lw8fm Před 4 dny +1

    ਜਿਹਨੂੰ ਰੱਬ ਮਿਲ ਜਾਂਦੈ ਉਹ ਕਿਸੇ ਨੂੰ ਦਸਦਾ ਨੀ , ਉਸਨੂੰ ਰੱਬ ਦੀ ਹਦਾਇਤ ਹੁੰਦੀ ਐ

  • @baljinderkwt5373
    @baljinderkwt5373 Před 5 lety +2

    ਬਹੁਤ ਗਿਆਨ ਦੀਆਂ ਗੱਲਾਂ ਜੀ

  • @amarjitbhardwaj1581
    @amarjitbhardwaj1581 Před 4 lety +3

    Great ji

  • @user-fk2gb7kl3e
    @user-fk2gb7kl3e Před 6 lety +153

    ਡੇਰਿਆ ਵੱਲ ਪਿੱਠ ਕਰਕੇ ਸੌ ਜਾਇਆ ਕਰੋ ਇਹਨਾ ਪਖੰਡੀਆ ਨੇ ਪੰਜਾਬ ਲੁਟ ਕੇ ਖਾ ਲਿਆ

  • @makhansidhu5608
    @makhansidhu5608 Před 4 lety +1

    ਸਿੱਖ ਕੌਮ ਨੂੰ ਤੁਹਾਡੇ ਵਰਗੇ ਵਿਚਾਰਵਾਨ ਅਤੇ ਧਾਰਮਿਕ ਇਨਸਾਨਾਂ ਦੀ ਲੋੜ ਹੈ ਤਾਂ ਜ਼ੋ ਕੌਮ ਡੇਰਾਵਾਦ ਅਤੇ ਬਿਪਰਵਾਦੀ ਸੋਚ ਤੋਂ ਨਿਜਾਤ ਪਾ ਸਕੇ

  • @gurmailbrar1082
    @gurmailbrar1082 Před 5 lety +1

    Thanks ਜੀ ਮੇਰੇ ਭਰੋਸੇ ਨੂੰ ਪੱਕਾ ਕਰਨ ਲਈ

  • @baljitsingh4843
    @baljitsingh4843 Před 6 lety +3

    Bhut vadhia explain kita..... waheguru ji Mehr krn aap ji te...

  • @SarwanSingh-rp1ox
    @SarwanSingh-rp1ox Před 6 lety +10

    ਡਾਕਟਰ ਸਾਹਿਬ ਨੇ ਬੜੇ ਗਿਆਨ ਭਰਪੂਰ ਜਾਣਕਾਰੀ ਦਿੰਦਿਆਂ ਅੱਜ ਦੇ ਡੇਰੇ ਦਾਰਾਂ ਦਾ ਸੱਚ ਸਾਹਮਣੇ ਲਿਆਂਦਾ ਜੋਕਿ ਉਹਨਾਂ ਨਾਲ ਵਾਪਰਿਆ ।ਧੰਨਵਾਦ ਡਾਕਟਰ ਸਾਹਿਬ ਤੁਹਾਡੇ ਵਰਗੇ ਗੁਰਸਿੱਖ ਸਹੀ ਸੇਧ ਦੇ ਸਕਦੇ ਨੇ

    • @1tuhitu
      @1tuhitu Před 6 lety

      How is guru sikh? Listen carefully he still believes in ridhi sidhis.

    • @SarwanSingh-rp1ox
      @SarwanSingh-rp1ox Před 6 lety +1

      +Gobind Sherwal ਰਿਧੀਆਂ ਸਿਧਿਆ ਦਾ ਗੁਰਬਾਣੀ ਚ ਜਿਕਰ ਹੈ 9 ਨਿਧੀਆਂ 18 ਸਿੱਧੀਆਂ ਪਰ ਡਾਕਟਰ ਸਾਹਿਬ ਨੇ ਉਹਨਾਂ ਨੂੰ ਪਰਮਾਤਮਾ ਦੇ ਮਿਲਣ ਦੇ ਰਾਹ ਚ ਰੁਕਾਵਟ ਦੱਸਿਆ ।ਓਹਨਾਂ ਨੇ ਇਹਨਾਂ ਦਾ ਖੰਡਨ ਕੀਤਾ ਹੈ ਵੀਡੀਓ ਚੰਗੀ ਤਰ੍ਹਾਂ ਸੁਣੋ

  • @lakhbirsingh335
    @lakhbirsingh335 Před 6 lety +2

    ਬਹੁਤ ਹੀ ਵਧੀਆ ਜੀ ਡਾਕਟਰ ਸਾਹਿਬ ਜੀ

  • @mehkamrandhawa935
    @mehkamrandhawa935 Před 5 lety +2

    ਬਹੁਤ ਵਧੀਅਾ ਗੱਲਾਂ...ਜੇ ਕੋੲੀ ਸਮਝੇ ਤਾਂ

  • @SukhwinderSingh-dg2be
    @SukhwinderSingh-dg2be Před 6 lety +35

    ਬਹੁਤ ਵਧੀਆ ਬਾਬਾ ਜੀ ਸੱਚੀਆ ਗੱਲਾਂ ਥੋਡੀਆ

  • @ajitsinghmann1845
    @ajitsinghmann1845 Před 6 lety +3

    ਡਾਕਟਰ ਸਾਹਿਬ ਤੁਹਾਡੀਆ ਗੱਲਾਂ ਬਿਲਕੁਲ ਸਹੀ ਹਨ

  • @ShamsherSingh-ms9il
    @ShamsherSingh-ms9il Před 6 lety

    Very good interview of Dr. Sohan Singh Paprali ji.

  • @harmailsandhu6904
    @harmailsandhu6904 Před 4 lety

    V v nice vadeo veer ji

  • @KamalSingh-cg3qv
    @KamalSingh-cg3qv Před 6 lety +3

    Well done sir need more people like him... In every village...

  • @satinderjitkaur3016
    @satinderjitkaur3016 Před 6 lety +35

    Waheguruji ....dhan dhan sri guru granth sahib ji

  • @gurdeepchanderch
    @gurdeepchanderch Před 2 lety +1

    ਬਾਕੀ ਹੀ ਸਹੀ ਗੱਲ ਹੈਂ ਅੰਧਵਿਸ਼ਵਾਸ਼ ਬਹੁਤ ਫੈਲ ਰਿਹਾ ਹੈ

  • @TSBADESHA
    @TSBADESHA Před 6 lety +2

    ਬਿਲਕੁਲ ਸਚੀਆ ਤੇ ਖਰੀਆ ਗਲਾ ਕੀਤੀਆ ਹਨ

  • @harjindersingh7005
    @harjindersingh7005 Před 6 lety +14

    Waheguruji ka khalsa waheguruji ki fateh

  • @JasbirSingh-vp9nc
    @JasbirSingh-vp9nc Před 6 lety +31

    Dr ਸਹਿਬ ਬਿਲਕੁਲ ਠੀਕ ਹੈ ਜੀ

  • @AmmyGurm
    @AmmyGurm Před 5 lety +2

    Boht Vdiaa Soch baba g di. Bilkul sach❤️🙏 waheguru Mehar Kre

  • @gurpreetsinghbal29
    @gurpreetsinghbal29 Před 5 lety

    Bahut sohney vichar, har video vich bahut kuch sikhan nu milda hai, thanks for posting this video.

  • @rajubrar2057
    @rajubrar2057 Před 6 lety +7

    िਬਲਕੁਲ ਰੀਅਲ ਜੀ

  • @tajindersingh8361
    @tajindersingh8361 Před 6 lety +8

    ਵਾਹਿਗੁਰੂ ਜੀ 🙏🙏🙏🙏🙏

  • @pniqbalSinghgyaniss
    @pniqbalSinghgyaniss Před 6 lety +2

    ਬਿਲਕੁਲ ਜੀ ਡਾ ਸਾਹਿਬ ਜੀ

  • @baljitsingh3687
    @baljitsingh3687 Před 6 lety +2

    ਵਧੀਆ ਤੇ ਸੱਚੀਆਂ ਗੱਲਾਂ ਜੀ

  • @sukhwindersingh-ke4mo
    @sukhwindersingh-ke4mo Před 6 lety +6

    Veery nice vichar dr sab

  • @kamalkaur508
    @kamalkaur508 Před 6 lety +6

    good job

  • @sjujharsingh4679
    @sjujharsingh4679 Před 6 lety +2

    Bhot vadia bapu ji sach rakhea sab agge. J bapu ji varge Parchark hon ta jo lok andvishwasha anni sharda ch fse aa sahi raste aa skn. Bhot hee vadia viedeo aa meri Ardaas hai Waheguru agge eh video har ghar ch pohnche ta k kise te ta asr hovega sunn k. Dhanwad veer jo bapu ji nu sanmukh keeta

  • @paramjeetaulakh2820
    @paramjeetaulakh2820 Před 4 hodinami

    Total comments sahi hun thank you for this

  • @messenger3736
    @messenger3736 Před 6 lety +3

    ਗੁਰੂ ਤੋਂ ਨਾਮ ਦੀ ਦਾਤ ਲੈਣ ਤੋਂ ਬਾਅਦ ਭਾਵ ਗੁਰੂ ਵਾਲੇ ਬਣ ਕੇ ਪੰਜਾਂ ਪਿਆਰਿਆਂ ਤੋਂ ਨਾਮ ਦੀ ਦਾਤ ਲੈ ਕੇ .ਅੰਮ੍ਰਿਤ ਛੱਕਣ ਤੋਂ ਪਹਿਲਾਂ ਦੀ ਨਾਮ ਦੀ ਕਮਾਈ ਅਤੇ ਬਾਅਦ ਕਮਾਈ ਜੋੜ ਕੇ ਪੂਰੀ ਹੋਣ ਤੋਂ ਦਰਸ਼ਨ ਹੋ ਸਕਦੇ ਨਹੀਂ ਤਾਂ ਅਗਲੇ ਕਿਸੇ ਜਨਮ ਚ ਵੀ ਪ੍ਰਮਾਤਮਾ ਦੀ ਪ੍ਰਾਪਤੀ ਲਈ ਇਹੀ ਕਰਨਾ ਪੈਣਾ. ਜੇ ਭਾਈ ਸਾਹਿਬ ਜੀ ਨੇ ਨਾਮ ਦੀ ਕਮਾਈ ਕੀਤੀ ਹੈ ਪਰ ਗੁਰੂ ਧਾਰਨ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣ ਵਕਤ ਰਹਿੰਦੇ.

  • @jangwindr954
    @jangwindr954 Před 5 lety +4

    Waheguru 🙏 great dr Saab vry good job 👍🏻

  • @BaljinderSingh-cd8xx
    @BaljinderSingh-cd8xx Před 6 lety +1

    Bahut wdia uncle ji nice inspiration

  • @balvirsingh5113
    @balvirsingh5113 Před 6 lety

    Dr saab ji da bahut dhanwad
    Bahut hi wadhia Video

  • @rajinderkaur6031
    @rajinderkaur6031 Před 6 lety +10

    SATNAM SHRI WAHEGURU SAHIBJI

  • @sonykooner2002
    @sonykooner2002 Před 6 lety +7

    Waheguru Waheguru je

  • @GurjantSingh-fk6lz
    @GurjantSingh-fk6lz Před 6 lety +2

    ਬਹੁਤ ਖੂਬਸੂਰਤ ਵਿਚਾਰ

  • @amandeep-bn9qz
    @amandeep-bn9qz Před 4 lety +1

    bhut vadia ji 🙏🙏🙏🙏🙏

  • @deepmalhi3418
    @deepmalhi3418 Před 6 lety +6

    Waheguru ji

  • @jasbirjassijassi803
    @jasbirjassijassi803 Před 6 lety +8

    ਬਿਲਕੁਲ ਸਹੀ ਗੱਲਾ ਡਾਕਟਰ ਸਾਹਿਬ ਜੀ ਦੀਆਂ ਜੇ ਕੋਈ ਸਮਝ ਸਕੇ ਤਾਂ

  • @SukhwinderSingh-qd6fs
    @SukhwinderSingh-qd6fs Před 4 lety +1

    ਸ਼ੁਕਰੀਆ

  • @panditvijayshastriaaryavar6205

    Nice bapu g.charan vandhana.

  • @parmjitjawandajawanda6627
    @parmjitjawandajawanda6627 Před 6 lety +13

    ਬਿਲਕੁਲ ਰੀਅਲ ਬਾਪੂ ਜੀ

  • @fromvillagetoterritory1705

    🌹🌹🌹🌹🌹🌹🌹🌹🌹🌹🌹🌸🌸🌸ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ🌸🌸🌸🌹🌹🌹🌹🌹🌹🌹🌹🌹🌹🌹

  • @GSgill-bk1gm
    @GSgill-bk1gm Před 5 lety

    वाह जी वाह, श्री गुरु ग्रन्थ साहिब जी किरपा हमेशा रहे जी डॉक्टर साहिब ते।बहुत जानकारी मिली जी तुहाडी गलबात सुनके।बाणी बारे होर वी चानन पाओंदे रहिना जी।ते मनो धन्यवाद करदा है चैनल दा। सब नू बेनती करदा हाँ के डॉक्टर साहिब नू जरूर सुनो जी।धन्यवाद

  • @AmritpalSingh-rt9hj
    @AmritpalSingh-rt9hj Před 3 lety

    Bht Vadiya

  • @VickySingh-lf9iv
    @VickySingh-lf9iv Před 6 lety +34

    Ah gurdaas maan ne ta adde Punjabi madiya te matha tekan la te

  • @sikandersingh965
    @sikandersingh965 Před 6 lety +14

    Good effort

  • @arvinndersinghlohia2400

    Waheguru ji da khalsa Waheguru ji Di fateh
    Bhai Sahab ki bht hi vdhiya interview and Bhai Sahab ne apni hdbiti suna k andhvishwas nu door krn lyi smjhaya . Bht bht dhanwaad 💐👏

  • @truecryptoinfo8270
    @truecryptoinfo8270 Před 4 lety

    Bahut acha ji

  • @doctoriqbal3788
    @doctoriqbal3788 Před 6 lety +14

    Babba jee sachi gal hai thoudi sab de soch thoudi soch wargi hove ta duniya da sudar ho javega dr khan

  • @lovishsetia975
    @lovishsetia975 Před 6 lety +3

    Bht vdia msg Dita ji thanxx Dr. Sab

  • @gurpreetsangha2901
    @gurpreetsangha2901 Před 2 lety

    Bauhat vdea a ji

  • @gurpreetsinghpandher3772
    @gurpreetsinghpandher3772 Před 6 lety +3

    👌🏻👌🏻good g

  • @KuldeepSingh-bc4nk
    @KuldeepSingh-bc4nk Před 6 lety +3

    ਨਿਰੰਕਾਰੀ ਸੰਸਥਾਂ ਦਾ ਏਹੀ ਭਰਮ ਹੈ ਜਿਸ ਨੂੰ ਬੋਲ ਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ ਕਿ ਅਸੀਂ ਰੱਬ ਵਿਖਾ ਦਿੰਦੈ ਹਾਂ

    • @TarsemSingh-ju6mh
      @TarsemSingh-ju6mh Před 6 lety +2

      Kuldeep Singh ja ke dekh na dikhe fr kahi... true e

    • @KuldeepSingh-bc4nk
      @KuldeepSingh-bc4nk Před 6 lety +2

      semi sidhu ਅੰਧਵਿਸ਼ਵਾਸੀ ਨਾਂ ਬਣੋ ਇਹ ਬਜੁਰਗ ਦੀਆਂ ਗੱਲਾਂ ਸੁਣ ਕੇ ਵੀ ਸਮਝ ਨਹੀਂ ਆਉਂਦੀ ਰੱਬ ਕੋਈ ਕੱਧੂ ਹੈ
      ਜੋ ਰੱਬ ਦੇਖ ਲੈਂਦਾ ਏ ਰੱਬ ਹੋ ਜਾਂਦਾ ਹੈ ਸਾਰੇ ਇਸ ਸੰਸਥਾ ਨਾਲ ਜੁੜੇ ਹੋਏ ਰੱਬ ਹੋ ਗਏ
      ਜੋ ਰੱਬ ਦੇਖ ਲੈਂਦਾ ਏ ਦੁਨੀਆਂ ਵਿੱਚ ਦੁਨੀਆਂ ਦਾਰ ਨਹੀਂ ਰਹਿੰਦਾ ਪਰ ਫਿਰ ਦੁਨੀਆਂਦਾਰੀ
      ਹਰੇਕ ਨਸ਼ੇ ਤੋਂ ਦੂਰ ਹੋ ਜਾਂਦਾ ਏ ਤੁਸੀ ਕਹਿੰਦੇ ਹੋ ਜਾਕੇ ਵੇਖ ਮੈਂ ਬਹੁਤ ਏਸ ਸੰਸਥਾ ਨਾਲ ਕਈ ਸਾਲਾਂ ਤੋ ਜੁੜੇ ਹੋਏ ਲੋਕ ਦੇਖੇ ਹਨ
      ਨਸ਼ੇ ਕਰਦੇ ਲਾਲਚੀ ਪੈਸੇ ਲਈ ਲੜਦੇ ਆਦਿ
      ਮੇਰਾ ਮਕਸਦ ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ ਪਰ ਸੱਚ ਹੈ
      ਰੱਬ ਕਿਸੇ ਦੇ ਦਿਖਾਇਆ ਨਹੀਂ ਦਿਖਣਾ
      ਇਹ ਤਾਂ ਆਪਣੀ ਕਮਾਈ ਨਾਲ ਦੇਖਣਾ ਪੈਂਦਾ ਏ
      ਵਹਿਮ ਦੀ ਦੁਨੀਆਂ ਵਿੱਚੋਂ ਬਾਹਰ ਆਉ
      ਸਾਧੂ ਸੰਤਾਂ ਤੇ ਵਿਸ਼ਵਾਸ ਕਰੋ ਪਰ ਅੰਧਵਿਸ਼ਵਾਸ ਨਾਂ ਕਰੋ
      ਜੇ ਤੁਸੀ ਰੱਬ ਦੇਖ ਲਿਆ ਹੈ ਤੁਹਾਨੂੰ ਤਾਂ ਆਪਣਾ ਅਤੇ ਦੁਨੀਆਂ ਦਾ ਭਵਿੱਖ ਵੀ ਸਾਰਾ ਪਤਾ ਹੋਣਾ ਚਾਹੀਦਾ ਹੈ
      ਕੀ ਤੁਹਾਨੂੰ ਪਤਾ ਹੈ ਤੁਹਾਡੀ ਜਿੰਦਗੀ ਵਿੱਚ ਕੱਲ੍ਹ ਨੂੰ ਕੀ ਹੋਣਾ ਏ

    • @Funmania32147
      @Funmania32147 Před 18 hodinami

      Aidda koyi ni kise nu dikha sakda ...aap bhagati karani paindi kayi saal ....tusi bharam ch ho ...ohna kol rudhiyan sidhiyan hundia..jihde nal kuch dikha dende ...oh pramata nhi hai .sirf followers vadhon vaste karde . ​@TarsemSingh-ju6mh

  • @rajvirkaur9957
    @rajvirkaur9957 Před 6 lety +7

    Old is gold .....scahe suche Bapu ji
    Ehs tra de ppls c old ..
    Whaeguru ji chardi kla vich rakhe
    BAPU JI

  • @paramsingh2444
    @paramsingh2444 Před 6 lety +3

    Great sir g

  • @babakabooterclubdaleke2023

    ਵਾਹਿਗੁਰੂ ਜੀ ਬਹੁਤ ਚੰਗੀਆਂ ਗੱਲਾਂ ਕੀਤੀਆਂ ਜੀ

  • @WMK-bu7xx
    @WMK-bu7xx Před 6 lety +8

    very gud effort punjabi lok vaaleyo....Hard work is the sign of success.

  • @SanjeevKumar-yd5mt
    @SanjeevKumar-yd5mt Před 6 lety +3

    Very nice ji

  • @kulbirsinghpurewal1081

    Good g bahoat vdia

  • @gurinderkaur5005
    @gurinderkaur5005 Před 6 lety +3

    Very true 🙏

  • @jasmanbrar102
    @jasmanbrar102 Před 6 lety +6

    You are right dr.sab

  • @gurwindersharma2363
    @gurwindersharma2363 Před 6 lety

    Bahut badhia Lagia sun ke sir ji

  • @MrJogi1400
    @MrJogi1400 Před 5 lety

    Very nice Dr Sahib. Keep it up....

  • @harjitkaur7510
    @harjitkaur7510 Před 6 lety +13

    Waheguru

  • @GurwinderSingh-fd2ul
    @GurwinderSingh-fd2ul Před 6 lety +12

    Wheguru g

  • @mohansidhu64
    @mohansidhu64 Před 6 lety

    very good ji bilkul kharian gallan

  • @Sukh.Samridhi
    @Sukh.Samridhi Před 4 lety

    Vry good mere veer g ..