Video není dostupné.
Omlouváme se.

ਮੀਟ ਖਾਣ ਸਬੰਧੀ ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ | Dr Sohan Singh Paprali | Jagdeep Singh Thali

Sdílet
Vložit
  • čas přidán 8. 10. 2018
  • Sikhs vs Meat | Dr Sohan Singh Paprali | Jagdeep Singh Thali | issues of Sikhs | What is Sikhi | What is Sikhism | What Says Gurbani | Gurbani Vichar | Sri Guru Granth Sahib Ji Vichar | Science and Gurmat | Sikhs Can Eat Meat ?
    ______________________________________
    ਡਾ. ਸੋਹਣ ਸਿੰਘ ਪਪਰਾਲੀ ਦੀਆਂ ਹੋਰ ਵੀਡੀਓਜ਼ ਵੇਖਣ ਲਈ ਹੇਠ ਲਿਖੇ Links ਤੇ ਕਲਿਕ ਕਰੋ:
    ਮੀਟ ਖਾਣ ਸਬੰਧੀ ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ
    bit.ly/2Tmn9xh
    ਬਾਬਾ ਵਡਭਾਗ ਸਿੰਘ ਦੇ ਡੇਰੇ ਦਾ ਸੱਚ
    bit.ly/2GcJj0T
    ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ
    bit.ly/2DI2azf
    ਸਿਮਰਨ ਕਿਵੇ ਕਰੀਏ?
    bit.ly/2G2eT2v
    ਰੱਬ ਨੂੰ ਪਾਉਣ ਦੇ ਨੁਕਤੇ
    bit.ly/2Rtevek
    ਜਦੋਂ ਸੰਗਤ ਨੇ ਚਲਦੇ ਸਮਾਗਮ ਵਿੱਚ ਪੁੱਛਣ ਲੱਗੀ ਡਾ. ਪਪਰਾਲੀ ਨੂੰ ਸਵਾਲ
    bit.ly/2TkWZe1
    ਅੰਧ-ਵਿਸ਼ਵਾਸ਼ ਅਤੇ ਭਰਮ-ਭੁਲੇਖਿਆਂ ਬਾਰੇ ਡਾਕਟਰ ਸਾਹਬ ਦੇ ਕਮਾਲ ਦੇ ਵੀਚਾਰ
    bit.ly/2TlQGXT
    ਮਨ ਕੀ ਹੈ ਤੇ ਕਿਥੇ ਰਹਿੰਦਾ ਹੈ?
    bit.ly/2DGQlcE
    ਗੁਰਬਾਣੀ ਦਾ ਭੁਲੇਖਾ ਪਾਉਂਦੀਆਂ ਤੁਕਾਂ
    bit.ly/2RXysiO
    ਗੁਰਸਿੱਖ ਡਾਕਟਰ ਦਾ ਤਾਂਤਰਿਕ ਨਾਲ ਪਿਆ ਵਾਹ
    bit.ly/2UqTtPq
    ਜਦੌਂ ਡੇਰੇਦਾਰ ਸਾਧ ਡਾ. ਪਪਰਾਲੀ ਨੂੰ ਦਿਖਾਉਣ ਲੱਗਾ ਰੱਬ
    ਤਾਂ ਸਾਧ ਨੇ ਪਾ ਲਿਆ ਯੱਭ
    bit.ly/2G8VPie
    ਅਧਰੰਗ ਦਾ ਪੱਕਾ ਇਲਾਜ, ਮਰੀਜ਼ਾਂ ਲਈ ਵਰਦਾਨ ਹੈ ਇਹ ਵੀਡੀਓ
    bit.ly/2WtBj1n
    ਹੰਕਾਰ ਕਿਵੇਂ ਟੁੱਟ ਸਕਦਾ ਹੈ
    bit.ly/2SdHqaV
    ____________________________________________________
    Content copyright @ Punjabi Lok Channel
    Thanks for Watching / Listening.

Komentáře • 1,9K

  • @jogindersaini7200
    @jogindersaini7200 Před 2 lety +4

    ਡਾਕਟਰ ਸਾਹਿਬ ਦੀਆਂ ਗੁਰਮਤਿ ਗਿਆਨ ਦੀਆਂ
    ਗੱਲਾਂ ਬਹੁਤ ਹੀ ਮੁੱਲਵਾਨ ਹਨ।ਅਜਿਹੇ ਛੁਪੇ ਵਿਅਕਤੀ ਵੀ ਹਨ ਜੋ ਸਾਇੰਸ ਸਮੇਤ ਗੁਰਬਾਣੀ ਦਾ ਏਨਾ ਗਿਆਨ ਰੱਖਦੇ ਹਨ।ਅਸਲ ਵਿੱਚ ਅਜਿਹਾ ਗਿਆਨ ਸਮਾਜ ਵਿੱਚ ਜ਼ਰੂਰ ਵੰਡਿਆ ਜਾਣਾ ਚਾਹੀਦਾ ਹੈ।
    ਧੰਨ ਹਨ ਡਾਕਟਰ ਸਾਹਿਬ।

  • @darshansingrusee1219
    @darshansingrusee1219 Před 4 lety +39

    ਬਹੁਤ ਜ਼ਿਆਦਾ ਵਧੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @mandeepsinghmoni3
    @mandeepsinghmoni3 Před 5 lety +2

    ਅੱਜ ਤੱਕ ਮੈਂ ਬਹੁਤ ਲੋਕਾਂ ਨੂੰ ਸਣਿਆ ਪਰ ਇੰਨੀ ਜਾਣਕਾਰੀ ਨਿਮਰਤਾ ਤੇ ਹਲੀਮੀ ਕਿਸੇ ਵਿੱਚ ਨਹੀਂ ਦੇਖੀ very ਇੰਟੇਲਲੀਜੇਂਟ and knowlege thannks g

  • @HarpreetKaur-hv5fg
    @HarpreetKaur-hv5fg Před 5 lety +37

    ਡਾ ਸਾਹਿਬ ਜੀ ਦੀ ਹਰ ਇੱਕ ਇੰਟਰਵਿਊ ਵਿਚ ਹਮੇਸ਼ਾ ਨਵੀ ਜਾਣਕਾਰੀ ਮਿਲਦੀ ਹੈ ।

  • @BaljitSingh-zm3wp
    @BaljitSingh-zm3wp Před 5 lety +60

    ਵਧੀਆ ਵਿਚਾਰ ਸਮਝਾਉਣ ਦਾ ਵਧੀਆ ਤਰੀਕਾ। ਵਾਹਿਗੁਰੂ ਮੇਹਰ ਕਰਨ ਸਭਨਾਂ ਤੇ ਸੁਮੱਤ ਬਖਸ਼ਣ ਸਭ ਨੂੰ। ਫੋਨ ਨੰਬਰ ਪਲੀਜ। ਸਤਿ ਸ੍ਰੀ ਆਕਾਲ ਸਭ ਨੂੰ ਮਾਂ ਬੋਲੀ ਪੰਜਾਬੀ ਚ ਕਮੇਂਟ ਕਰਨ ਵਾਲੇ ਵੀਰਾਂ ਭੈਣਾਂ ਨੂੰ ਧੰਨਵਾਂਦ।

    • @premheera6656
      @premheera6656 Před 5 lety +2

      BALMIK JI BARE GALT BOLIYA DR. SAAB

    • @harbanssingh5428
      @harbanssingh5428 Před 4 lety +1

      All right rialy

    • @gurlalbuttar1611
      @gurlalbuttar1611 Před 4 lety

      👍

    • @BS-yy8ur
      @BS-yy8ur Před 2 lety +1

      @@premheera6656 ki galat bolea?

    • @babbuajitosho
      @babbuajitosho Před 4 měsíci

      ताकत का बड़ा महत्त्व है सृष्टि में । गुरुओं ने सीस दिया पर झुके नहीं उस समय के ताकतवर शासक के आगे । पाप करना शासक की ताकत थे पाप सहना गुरु की ताकत थी । बिना किसी खौफ के । इस सृष्टि में सब निजाम में है तभी तो ताकत से टकराने के लिए दशम गुरु ने सिख पंथ की स्थापना की थी । किसी भी अत्याचारी शासक की ताकत को खत्म करने के लिए एक ताकत की आवश्यकता होती है । इसी तरह पानी में चेंजिंग आती है यानी एनवायरमेंटली प्रभाव पड़ता है पानी पर । पर इसका मतलब यह नहीं है पानी को शुद्ध किया जा सकता है वाणी के उच्चारण से । गंदला जल पवित्र हो सकता है जब वह फिल्टर प्रोसेस से गुजरता है । हर नियम के अपने अपने बाध्य है । अगर इंसान को पानी पानी में डुबो दे तो वह मर ही जाएगा क्योंकि ऑक्सीजन देने वाला प्राणी पानी में जीवित नहीं रह सकता । मछली को भी जल से बाहर आना पड़ता है बस अपने गुणधर्म के कारण ज्यादा देर पानी के अंदर रह सकती है । उसकी रचना ही ऐसी है । बाकी कोई भी झील जिसमें बदबू आती हो दुनियां का कोई भिक्षु उसमे वाणी से सुगंधी पैदा नहीं कर सकता । उसके लिऐ पानी को धीरे धीरे वहां का प्रदूषण दूर करके ही सुधर जा सकता । सुनी सुनाई बातें सब मिथ्या है असलियत नहीं ।

  • @sukhjindercheema9873
    @sukhjindercheema9873 Před 5 lety +177

    ਨਾਨਕ ਨਾਮ ਚੜ੍ਦੀਕਲਾ ...ਤੇਰੇ ਭਾਣੇ ਸਰਬੱਤ ਦਾ ਭਲ਼ਾ ।

    • @aulakhbunty152
      @aulakhbunty152 Před 5 lety +7

      ਸਹੀ ਹੈ ਯਾਰ ਭਵਾ ਖਾਉ ਭਵਾ ਦੀ ਨਾ ਖਾਓ ਪਰ ਕਿਸੇ ਦੀ ਨਿੰਦਿਆ ਚੁਗਲੀ ਨਾ ਕਰੋ, ਕਿਸੇ ਦਾ ਦਿਲ ਨਾ ਦੁਖਾਓ, ਕਿਸੇ ਨਾਲ ਧੋਖਾ ਧੜੀ ਨਾ ਕਰੋ, ਅਤੇ ਹਰੇਕ ਧੀਆਂ ਭੈਣਾਂ ਨੂੰ ਆਪ ਦੀਆ ਸਮਝੋ ਨਾ ਕਿ ਮੀਟ ਨਾ ਖਾਓ ਤੇ ਬਾਹਰ ਕਿਸੇ ਦੀ ਧੀ ਭੈਣ ਨੂੰ ਮਾੜੀ ਨਿਗਾਹੀ ਦੇਖੋ। ਇਸ ਖਾਨ ਪਾਨ ਤੇ ਉਪਰ ਉਠ ਕੇ ਆਪਣੇ ਮਨ ਨੂੰ ਸਾਫ ਰੱਖਿਆ ਕਰਨ ਬੱਸ ਇਸ ਵਿਚ ਹੀ ਸਭ ਕੁਛ ਆ ਜਾਂਦਾ।

    • @gurdeepsingh1120
      @gurdeepsingh1120 Před 4 lety +1

      Nic22jii

    • @BS-yy8ur
      @BS-yy8ur Před 2 lety

      @@aulakhbunty152 👍⭐⭐⭐⭐⭐

  • @jassitinka
    @jassitinka Před 2 lety +19

    ਡਾ ਸਾਬ੍ਹ, ਗੁਰੂ ਕਿਰਪਾ ਕਰਨ। ਤੁਹਾਡੀ ਸੋਚ ਵਿਚਾਰ ਸਹੀ ਹੈ।

  • @Malhi_DeeP_Singh
    @Malhi_DeeP_Singh Před 4 lety +14

    ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਵੀਰ ਜੀ ਦਾ ਅਤੇ ਡਾ ਸਾਬ ਜੀ ਦਾ।
    ਪਰ ਇਹ ਗੱਲਾਂ ਗੱਪਗਰੇਡ ਤੇ ਖੱਚਗਰੇਡਾਂ ਨੂੰ ਸਮਝ ਨਹੀ ਆਉਣੀ ਜੇਕਰ ਆ ਵੀ ਗਈ ।ਉਹਨਾ ਫੇਰ ਕੋਈ ਨਾ ਕੋਈ ਵਿਵਾਦਤ ਤਰਕ ਖੜਾ ਕਰ ਦੇਣਾ।

  • @billasingh5667
    @billasingh5667 Před 5 lety +145

    ਬਹੁਤ ਹੀ ਸਿੱਖਿਆ ਵਾਲੀਆਂ ਗੱਲਾਂ ਨੇ
    ਆਪ ਜੀ ਦਾ ਬਹੁਤ ਧੰਨਵਾਦ ਜੀ

    • @mahindersingh5009
      @mahindersingh5009 Před 5 lety +2

      सौnice

    • @AB-kh7tn
      @AB-kh7tn Před 5 lety

      Villa a Singh

    • @Pallyx91
      @Pallyx91 Před 4 lety

      Bai ji mai esdi meat wali gall to elawa har gall galat sabit kar sakda ... vichar karna hoiya kise ne taa dasseyo

    • @BS-yy8ur
      @BS-yy8ur Před 2 lety

      @@Pallyx91 kise ne ni karna.

  • @dharmindersinghvlogs5375
    @dharmindersinghvlogs5375 Před 5 lety +83

    ਬਹੁਤ ਵਧੀਆ ਇੰਟਰਵਿਊ ਕੀਤੀ ਹੈ। ਬਹੁਤ ਬਹੁਤ ਧੰਨਵਾਦ ਚਾਨਣਾ ਪਾਉਣ ਲਈ।

  • @SatpalSingh-po5dq
    @SatpalSingh-po5dq Před 5 lety +21

    ਰਸ ਹੈ ਜੀ ਆਪ ਦੀਆਂ ਗॅਲਾਂ ਚ👍

    • @harjindersingh-pr4ef
      @harjindersingh-pr4ef Před 4 měsíci +1

      ਰਸ ਤਾਂ ਮਾੜੀ ਗੱਲ ਆ ਦੱਸ ਕੇ ਤਾਂ ਹਟੇ ਆ ਪੂਰੀ ਗੱਲਬਾਤ ਚ

  • @RanjeetSingh-ql2el
    @RanjeetSingh-ql2el Před 2 lety +1

    ਬਹੁਤ ਵਧੀਅਾ ਜਾਣਕਾਰੀ ਡਾਕਟਰ ਸਾਹਿਬ ਨੇ ਪਰਦਾਨ ਕੀਤੀ ਹੈ

  • @sukhjindercheema9873
    @sukhjindercheema9873 Před 5 lety +52

    ਡਾ. ਸਾਬ ਤੁਸ਼ੀ ਬਹੁਤ ਹੀ ਸ਼ੋਹਣੀ ਵਿਅਾਖਿਅਾ ਕੀਤੀ । ਮੀਟ ਦੇ ਖਾਣ ਨਾ ਖਾਣ ਦੇ ਸੰਬੰਧ ਵਿੱਚ । V.Nice

  • @kuldipkaur1464
    @kuldipkaur1464 Před 4 lety +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏 🙏 ਬੁਹਤ ਬੁਹਤ ਧੰਨਵਾਦ Dr ਸਾਬ 👍

  • @gsingh561
    @gsingh561 Před 4 lety +1

    ਭਾਈ ਸਾਹਬ ਨੇ ਬਹੁਤ ਹੀ ਵਧੀਆ ਗੱਲਾਬਾਤਾਂ ਕਰੀਆਂ ਤੇ ਬਹੁਤ ਹੀ ਚੰਗੇ ਤਰੀਕੇ ਨਾਲ ਸਮਝਾਇਆ ਅਤੇ ਪੱਤਰਕਾਰ ਵੀਰ ਦਾ ਵੀ ਬਹੁਤ ਜ਼ਿਆਦਾ ਧੰਨਵਾਦ🙏

  • @officialmarwal3292
    @officialmarwal3292 Před 2 lety

    Waah ji waah thali saab bahut hi sohne alfaza vich se. Saab ne byaan kittiya glla....tusi believe nhi kroge.....ajj mere man ch khyal aa rea c........shikar di gatha baare...........ohda jwab menu maharaj di kirpa nal ethe mil gya ❤️❤️❤️❤️❤️🙏 bahut dhannvaad ji vdo post krn lyi

  • @NAVDEEPSINGH-rx3pu
    @NAVDEEPSINGH-rx3pu Před 5 lety +38

    Totally agree with you Dr saab. Parmatma sab nu sumat bakshe.

  • @chachaphilosopher1063
    @chachaphilosopher1063 Před 4 lety +11

    ਬਹੁਤ ਸੁੰਦਰ ਵਿਚਾਰ,,, ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ,,ਬਹੁਤ ਧੰਨਵਾਦ ਥਲੀ ਵੀਰ ਅਤੇ ਡਾਕਟਰ ਸਾਹਿਬ ਦਾ🙏

  • @kesarmudhar2
    @kesarmudhar2 Před 2 lety +1

    ਡਾਕਟਰ ਸਾਹਿਬ ਬੋਹੁਤ ਹੀ ਵਧੀਆ ਗਲਾਂ ਦੱਸਿਆ ਤੁਸੀ। ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ

  • @PremSingh-vz9fy
    @PremSingh-vz9fy Před rokem

    ਬਹੁਤ ਵਧੀਆ ਉਪਰਾਲਾ ਥਲ਼ਈ ਸਾਬ੍ਹ।
    ਵਾਹਿਗੁਰੂ ਤੁਹਾਨੂੰ ਅਤੇ ਡਾਕਟਰ ਸਾਬ੍ਹ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @SANDHU1538
    @SANDHU1538 Před 4 lety +30

    He is a great man, salute you sir ji

  • @simran1999ss
    @simran1999ss Před 5 lety +141

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਦੇ ਹੁਕਮ ਵਿੱਚ ਸਭ ਕੁਛ ਹੈ

    • @sureshkumar-jn5ob
      @sureshkumar-jn5ob Před 4 lety +1

      0

    • @SukhdevSingh-ww1tx
      @SukhdevSingh-ww1tx Před 4 lety +1

      @@sureshkumar-jn5ob NBL oob
      N.omnn
      Kkjblblbo
      Nk link

    • @SukhdevSingh-ww1tx
      @SukhdevSingh-ww1tx Před 4 lety +1

      Mmnm,m..mm. imj.l. k k k....k
      Lmj.lnmnlnlnmmlnmnlnmnkmlnlmlnlmlnlmlnlmlmlnlmlmlmlnlnlmlmlmm.mmm.m.m.m.m.m.m.m.m.m.mnmnmnmnmnmnlnlnlnlmlmlmlmmmlmmnlnmnlnknlnmnmnmnmnknmnmnmnmnmnknknmnmnmnlnmnlnlnmnlmknlnmnlnmnmnlnknmnlnmnlnlnmnmnlnlnlnlmmnmnknlnknmnmnmnmnlnmnlnlmlmmnlmmnlmlnmmlnlmlnlnlnlnlnlmlnlmmmlmlnlmlmlmlmlmlmlmlmlmlmlmlmlmnllmnllmlmlmlmlmlmlmlmlmm.

    • @sardarasingh3525
      @sardarasingh3525 Před 4 lety

      🙏waheguru🙏

    • @kamaljeet2147
      @kamaljeet2147 Před 4 lety

      @@sureshkumar-jn5ob lll) qq

  • @malkiatsingh8280
    @malkiatsingh8280 Před rokem

    ਬਹੁਤ ਵਧੀਆ ਵਿਚਾਰਾਂ ਕੀਤੀਆਂ ਗਈਆਂ ਹਨ ਡਾਕਟਰ ਸਾਹਿਬ ਜੀ ਵਲੋਂ ,ਸਮਝ ਵਿੱਚ ਆ ਰਹੀਆਂ ਹਨ

  • @parwinderbirk1087
    @parwinderbirk1087 Před 4 lety +1

    ਡਾਕਟਰ ਸਾਹਿਬ ਤੁਹਾਡੀ LIFE ਵਿੱਚ ਤੁਹਾਨੂੰ ਜ਼ਰੂਰ ਪਰਮਾਤਮਾ ਦਾ ਚਮਤਕਾਰ ਹੋਇਆ ਹੋਵੇਗਾ

  • @PawanKumar-tl3fw
    @PawanKumar-tl3fw Před 5 lety +18

    Totally agree with sardar ji, respect

  • @kambojsaab3204
    @kambojsaab3204 Před 5 lety +47

    bahut hi change vichar ne Dr sohan singh ji de

  • @jwalagaget8057
    @jwalagaget8057 Před měsícem +1

    ਬਹੁਤ ਹੀ ਵਧੀਆ ਜਾਣਕਾਰੀ ਡਾਕਟਰ ਨੇ ਦਿੱਤੀ ਹੈ

  • @jobansinghsaini4548
    @jobansinghsaini4548 Před 4 lety +1

    Wah Singh Sahib Aap ne te sara kuj khol ke rakh diya. Koee kasar baaki nahi chhaddi. Thanks for eleborating everything in detail. Keep it up.

  • @kanvaljitsinghdhardeo320
    @kanvaljitsinghdhardeo320 Před 5 lety +45

    Mai v doha qatar jail vich 5 din riha .
    Dudh lassi slaad khanda riha .
    Roj meet aaonda c . But mai apne guru prti vfadar riha

  • @dilpreetsingh737
    @dilpreetsingh737 Před 4 lety +3

    ਬਹੁਤ ਬਹੁਤ ਸ਼ੁਕਰੀਆ ਜੀ। 🙏🙏

  • @SarbjitSingh-og3sr
    @SarbjitSingh-og3sr Před 5 lety +23

    ਵਾਹ ,ਜੀ ਸਭ ਬੁੱਧੀ ਦੀ ਗੱਲ ਹੈ।🙏👌

  • @bal815
    @bal815 Před 5 lety

    ਬਹੁਤ ਸੋਹਣੇ ਵਿਚਾਰਾਂ ਦੀ ਸਾਂਝ ਪਾਈ ਹੈ ਖਾਲਸਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ

  • @punjabisocialkhabara5374
    @punjabisocialkhabara5374 Před 5 lety +103

    ਵਾਹ ਜੀ ਵਾਹ ਨਵੀਂ ਗਂਲ ਸਿਂਖਣ ਨੂੰ ਮਿਲ ਗਈ | ਧੰਨਵਾਦ

  • @bnderma
    @bnderma Před 5 lety +91

    ਬਹੁਤ ਹੀ ਵਧੀਆ ਡਾਕਟਰ ਸਾਹਿਬ।ਰਸ ਏ ਥੋਡੀਆਂ ਗੱਲਾਂ ਵਿੱਚ।

    • @Lufixies
      @Lufixies Před 4 lety

      Nice

    • @jaswantsinghpradhan7470
      @jaswantsinghpradhan7470 Před 4 lety

      Very good thinking

    • @surindersingh8608
      @surindersingh8608 Před 4 lety +3

      ਸ਼੍ਰੀ ਗੁਰੂ ਨਾਨਕ ਦੇਵ ਜੀ ਨੇਭਾਈ ਲਾਲੋ ਅਤੇ ਮਲਿਕ ਭਾਗੋ ਦੀ ਰੋਟੀ ਦਾ ਜੋ ਅੰਤਰ ਦਸਿਆ ਸੀ ਉਸ ਉਪਦੇਸ਼ ਦਾ ਕੋਈ ਅਮਲ ਨਹੀਂ।ਭਾਈ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਸਮਝਾ ਰਹੇ ਹਨ।ਧੰਨਵਾਦ ਜੀ।

    • @satwantkalvanjara342
      @satwantkalvanjara342 Před 2 lety

      @@jaswantsinghpradhan7470
      Vc,.

    • @avtarsinghbraich5132
      @avtarsinghbraich5132 Před 2 lety

      @@Lufixies and

  • @khushsidhu6673
    @khushsidhu6673 Před 4 lety +7

    ਵਾਹਿਗੁਰੂ ਜੀ

  • @Rubysarao
    @Rubysarao Před 2 lety

    ਧੰਨਵਾਦ Dr ਸਾਬ ਵਧੀਆ ਜਾਣਕਾਰੀ ਪ੍ਰਾਪਤ ਹੋਈ ਤੁਹਾਡੇ ਤੋ...

  • @britishinstituteofenglishl1935

    Wonderful & enlightening! Thanks indeed. Waheguru ji ka khalsa waheguru ji ki fateh

    • @BaldevSingh-zx6lu
      @BaldevSingh-zx6lu Před 11 měsíci

      dr sahib we enjoyed your discussin regarding meat eating.your scientigic yard of feeling among diffirent type of lives on earth and water was nice..thank you sir

  • @uttamkumar-lr4zu
    @uttamkumar-lr4zu Před 5 lety +5

    Koti koti Parnam Dr. Saab nu

  • @amritpalsingh3715
    @amritpalsingh3715 Před 2 lety +1

    🙏🙏 khalsa bohut shej prem naal clear kita dhanwaad

  • @prabhjotsinghrathore3365

    ਬਹੁਤ ਹੀ ਚੰਗੀ ਇਚਾਰ ਭਾਈ ਸਾਹਬ ਜੀ ।

  • @geetabhalla5768
    @geetabhalla5768 Před 5 lety +27

    Totally agree with you sir..

  • @navsekh0n317
    @navsekh0n317 Před 5 lety +17

    waah.... tohade vichar ... thanks for solving our complications .......
    thanx 10000000000000000000000000000000010000000000000000000000000000000 times. we are very thankful to u for solving our confusions........ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

    • @GurpreetSingh-po7rn
      @GurpreetSingh-po7rn Před 5 lety

      Full jaankari kadi ni milni tenu duniya de kayi vichar vi ghat ne gurbani ch vichar aap soch fer ayega gyan tenu oh vi teri sohji anusar

    • @deshpremi6295
      @deshpremi6295 Před 4 lety +1

      मांस खाण गल वढके हाल तिनाडा कवन होवसी -- भाई गुरदास जी।

    • @deshpremi6295
      @deshpremi6295 Před 4 lety +1

      बेद कतेब कहो मत झूठे झूठा जो ना विचारे।। जो सब महिं खुदाए कहत हो तो किओं मुरगी मारै -- गुरवाणी।

  • @ARSH1126
    @ARSH1126 Před 5 lety +1

    ਬਹੁਤ ਵਧੀਆ ਵਿਚਾਰ ਕੀਤੇ ਡਾਕਟਰ ਜੀ ਨੇ।
    ਧੰਨਵਾਦ

  • @sarabjeetsingh4209
    @sarabjeetsingh4209 Před 2 lety

    ਵਾਹਿਗੁਰੂ ਜੀ ਬਹੁਤ ਵਧੀਆ ਵੀਚਾਰ ਨੇ ਜੀ ਡਾਕਟਰ ਸਾਹਬ ਜੀ

  • @PunjabSingh1999
    @PunjabSingh1999 Před 5 lety +154

    ਸਹੀ ਕਿਹਾ ਡਾਕਟਰ ਸਾਬ ਜੀ ਨੇ।
    ਗੁਰਮਤਿ ਵੀ ਇਹ ਹੀ ਗੱਲ ਕਰਦੀ ਐ।
    ਜੁਬਾਨ ਦੇ ਰਸ ਪਿਛੇ ਇਹ ਲੋਕ ਕਿਸੇ ਵੀ ਜੀਵ ਨੂੰ ਮਾਰ ਕੇ ਖਾ ਜਾਂਦੇ ਨੇ,, ਭੁਗਤਣਗੇ ਇਹ ਲੋਕ।
    ਜੇ ਨਹੀਂ ਖਾਓਗੇ ਤਾਂ ਮਰ ਤਾਂ ਨੀ ਜਾਓਗੇ।
    ਦਇਆ ਕਰਨੀ ਸਿਖਲੋ ਬੇਜ਼ੁਬਾਨਾਂ ਤੇ।
    ਬਹੁਤਿਆਂ ਨੇ ਵੀਡੀਓ ਪੂਰੀ ਸੁਣੇ ਬਿਨਾਂ ਕੁਮੈਂਟ ਚ ਗਲਤ ਬੋਲਿਆ ਏ।
    ਪੂਰੀ ਵੀਡੀਓ ਸੁਣ ਕੇ ਸ਼ਾਇਦ ਭੁਲੇਖਾ ਨਿਕਲ ਜਾਏਗਾ।

    • @PunjabSingh1999
      @PunjabSingh1999 Před 5 lety +4

      punjab chonda khas khas d kheti
      ਮੈਂ ਸੁਣ ਰਿਹਾ ਹਾਂ ਅਜੇ।

    • @PunjabSingh1999
      @PunjabSingh1999 Před 5 lety +6

      punjab chonda khas khas d kheti
      ਬੋਲਣ ਦਾ ਤਰੀਕਾ ਦੇਖ ਅਪਣਾ

    • @kpsingh345
      @kpsingh345 Před 5 lety

      @punjab chonda khas khas d kheti ਸਹੀ ਗੱਲ

    • @NAVDEEPSINGH-rx3pu
      @NAVDEEPSINGH-rx3pu Před 5 lety +5

      Bilkul sahi veer ji. Gal daleel naal karni chahidi aa. Galat language ni use karni chahidi.

    • @aishpreetsingh3837
      @aishpreetsingh3837 Před 5 lety +8

      ਸੰਸਾਰ ਵਿੱਚ ਇਕ ਚਕਰ ਚਲਦਾ ਹੈ ਸਾਰੀ ਸ਼ਰਿਸਟੀ ਵਿੱਚ ਜਿਊਣ ਲਈ ਪੇਟ ਭਰਨਾ ਪੈਂਦਾ ਹੈ ਕੋਈ ਘਾਹ ਫੂਸ ਖਾਂਦਾ ਹੈ ਕੋਈ ਮੀਟ ਖਾਂਦਾ ਹੈ ।ਇਹ ਚਕਰ ਚਲਦਾ ਰਹਿੰਦਾ ਹੈ ਤੇ ਚਲਦਾ ਰਹੇਗਾ ।

  • @n.s.bhamra2846
    @n.s.bhamra2846 Před 5 lety +341

    ਚੈਨਲ ਵਾਲਿਆ ਨੂੰ ਬੇਨਤੀ,,,,,,,
    ਪਰੋਗਰਾਮ ਦੇ ਸ਼ੂਰੂ ਵਿੱਚ ਹੈਡ ਲਾਈਨ ਕਟ ਕਟ ਕੇ ਨਾ ਚਲਾਇਆ ਜਾਵੇ ਬਲਕਿ ਸ਼ੁਰੂ ਤੋਂ ਹੀ ਇੰਟਰਵਿਊ ਇਕ ਸਾਰ ਚਲਾਈ ਜਾਵੇ ,,,,,,,,ਧੰਨਵਾਦ,,,,,

  • @gogibairagi753
    @gogibairagi753 Před 2 lety

    ਡਾਕਟਰ ਸਾਹਬ ਬਹੁਤ ਵਧੀਆ ਜਾਣਕਾਰੀ

  • @neetumaan2756
    @neetumaan2756 Před 5 lety +1

    ਬਹੁਤ ਧੰਨਵਾਦ ਜੀ

  • @gurmeetrakhrakaryal3973
    @gurmeetrakhrakaryal3973 Před 5 lety +21

    Wah, doctor Sahib, bohat sohnyian Gallan- baatan kitian. thanks

  • @jaswantsinghpradhan7470
    @jaswantsinghpradhan7470 Před 5 lety +364

    ਅਗਰ ਅਸੀਂ िਕਸੇ ਨੂੰ ਜੀਵਨ ਨਹੀ ਦੇ ਸਕਦੇ ਤਾਂ ਸਾਨੂੰ ਜੀਵਨ ਖੋਹਣ ਦਾ ਵੀ ਕੋਈ ਹॅਕ ਨਹੀ

    • @chohansworld6048
      @chohansworld6048 Před 5 lety +16

      sabjia te anaaj nu tusi jeevan dende o?

    • @Manjindersingh-tr4ex
      @Manjindersingh-tr4ex Před 5 lety +1

      lion of punjab ha g

    • @rajsood7571
      @rajsood7571 Před 5 lety +7

      lion of punjab tu fudu bnda ha tere question bi fudu ha

    • @chohansworld6048
      @chohansworld6048 Před 5 lety +4

      @Raj sood jado jawab naa aave fir tuade wangu gaala e kadhde aa lok

    • @chohansworld6048
      @chohansworld6048 Před 5 lety +6

      Hahahah janaab pati toreh maalini paati paati jeo jis pahan seo paati toreh so pahan nirjeo
      Jete dane ann ke jeea baaj naa koe
      Gurbani naalo wakhra kehra dharm mande o tusi ?????

  • @mantabsingh8528
    @mantabsingh8528 Před 4 lety

    ਬਹੁਤ ਵਧੀਆ ਗੱਲਾ ਡਾ ਸਹਿਬ ਜੀ ਦੀਆਂ ਆਪ ਨੇ ਜਾਣਕਾਰੀ ਦਿਤੀ ਧੰਨਵਾਦ ਜੀ ਥੱਲੀ ਸਹਿਬ ਦਾ ਧੰਨਵਾਦ

  • @lalsingh6348
    @lalsingh6348 Před 4 lety +1

    Dr.sahib ji de bahut vadhia
    Vichaar ne
    Thanx ji

  • @angelheaven7951
    @angelheaven7951 Před 5 lety +6

    Great thinking Dr ji

  • @Nirmalsingh-vz4ov
    @Nirmalsingh-vz4ov Před 5 lety +111

    ਜੇ ਰਤ ਲਗੇ ਕਪੜੀ ਜ਼ਾਮਾ ਹੋੲੇ ਪਲੀਤ,ਜੇ ਰਤ ਪੀਵੇ ਮਾਣਸਾ ਤਿਨ ਿਕੳੁ ਨਿਰਮਲ ਚੀਤ !

  • @Jassbhangu31
    @Jassbhangu31 Před rokem

    Bahut he vadia galbat ....dr saab nal galbat hundi rehni chahidi hai g......PRANAAM ....

  • @gpahwas
    @gpahwas Před 5 lety +1

    ਸੱਭ ਨੂੰ ਸਹੀ ਰਾਇ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ।

  • @dharamvir1564
    @dharamvir1564 Před 5 lety +6

    Waheguru Waheguru
    We are proud of you Dr. Singh Saab.

  • @harmanthind9321
    @harmanthind9321 Před 5 lety +6

    Sarea confusionna door ho gia good job sir ji

  • @-Ram1313
    @-Ram1313 Před 2 lety

    ਵਾਹਿਗੁਰੂ ਜੀ ਤੁਹਾਨੂੰ ਅਨੰਦ ਬਖਸ਼ੇ ਜੀ ਪਿਆਰੇ ।ਵਾਹਿਗੁਰੂ ਜੀ ਆਪਣਾ ਮੋਬਾਈਲ ਨੰਬਰ ਭੇਜਣਾ ਜੀ। ਡਾਕਟਰ ਸਾਹਿਬ ਜੀ ਤੁਹਾਡੇ ਚਰਨਾਂ ਵਿਚ ਬੇਨਤੀ ਹੈ ਜੀ।

  • @SukhwinderSingh-ew4hs
    @SukhwinderSingh-ew4hs Před 5 lety

    ਬਹੁਤ ਵਧੀਆ ਸਪੀਚ ਜੀ

  • @randhawa_edit
    @randhawa_edit Před 4 lety +6

    ਅਜ ਜੋ ਮਾਸ ਦਾ ਸੇਵਨ ਕਰਦੇ ਉਹ ਸਿਰਫ ਆਪਣੀ ਜੀਭ ਦੇ ਸੁਆਦ ਵਾਸਤੇ ਖਾਂਦੇ ਆ ਜੀ
    ਬਹਾਨੇ ਜੋ ਕੋਈ ਮਰਜੀ ਘੜੀ ਜਾਵੇ

  • @avtarkaur6477
    @avtarkaur6477 Před 5 lety +9

    W.g.k.k. W.g.k.f. ਬਹੁਤ ਧੰਨਵਾਦ ਜੀ ਇੰਨੇ ਸੋਹਣੇ ਤੇ ਸੁਚੱਜੇ ਢੰਗ ਦੇ ਵਿਚਾਰ ਪੇਸ਼ ਕੀਤੇ।🙏💖👍👌🙏

  • @hallucinations260
    @hallucinations260 Před 4 lety

    ਬਹੁਤ ਸਵਾਲਾਂ ਦੇ ਜਵਾਬ ਮਿਲ ਗਏ ਇਸ ਜਾਣਕਾਰੀ ਲਈ ਧੰਨਵਾਦ🙏

  • @sukhpalsingh8687
    @sukhpalsingh8687 Před 4 lety

    ਬਹੁਤ ਹੀ ਵਧੀਆ ਸੁਝਾਅ ਹੈ ਜੀ

  • @sandykaur2552
    @sandykaur2552 Před 5 lety +38

    Bahut bahut dhanwaad uncle ji ennia vadiya gallan poori detail ch dassan layi...waheguru ji mehar krn tuahde te hamesha 🙏🙏🙏

  • @sanddeepkotli93
    @sanddeepkotli93 Před 5 lety +3

    Bhut Khoobsorat vichar 🙏🙏🙏🙏🙏 thank you so much

  • @mehndipalwan7549
    @mehndipalwan7549 Před rokem

    ਡਾਕਟਰ ਸਾਹਿਬ ਜੀਤੁਹਾਡੇ ਵਿਚਾਰ ਸੁਣ ਕੇ ਬੜਾ ਅਨੰਦ ਆਇਆ

  • @navrajkhangurahappybirthda8468

    ਬਹੁਤ ਵਧੀਆ ਲੱਗਾ ਸੁਣ ਕੇ ਡਾਕਟਰ ਸਾਹਿਬ ਵਾਹਿਗੁਰੂ ਜੀ ਮੇਹਰ ਕਰਨ

  • @KishanKumar-og9sv
    @KishanKumar-og9sv Před 5 lety +6

    great thought of dr

  • @ToshaanToshan
    @ToshaanToshan Před 5 lety +10

    101% sach aa ji

  • @GursewakSingh-dx1fs
    @GursewakSingh-dx1fs Před 5 lety +2

    ਮੈਨੂੰ ਪੂਰਾ ਪੂਰਾ ਯਕੀਨ ਹੈ ਕਿ ਇਸ ਡਾਕਟਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਨੂੰ ਨਾ ਕਦੇ ਧਿਆਨ ਨਾਲ ਪੜ੍ਹਿਆ ਅਤੇ ਨਾ ਹੀ ਵਿਚਾਰਿਆ ਹੈ।
    "ਅਠਸਠ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ"
    ਪਵਿਤ੍ਰ ਗੁਰਬਾਣੀ ਦੇ ਉਪ੍ਰੋਕਤ ਸ਼ਬਦ ਦੀ ਵਿਚਾਰ ਤੋਂ ਸ਼ਪੱਸ਼ਟ ਹੋ ਜਾਂਦਾ ਹੈ ਕਿ ਜੀਵਾਂ ਤੇ ਦਇਆ ਕਰਨ ਵਾਲੇ ਨੂੰ 68 ਤੀਰਥਾਂ ਅਤੇ ਸਾਰੇ ਪੁੰਨਾਂ ਦਾ ਫਲ਼ ਪ੍ਰਾਪਤ ਹੋ ਜਾਂਦਾ ਹੈ ਨਾਂ ਕਿ ਜੀਵਾਂ ਨੂੰ ਬੇਰਹਿਮੀ ਨਾਲ ਕਤਲ ਕਰਕੇ ਉਨ੍ਹਾ ਦਾ ਮਾਸ ਖਾਣ ਵਾਲੇ ਨੂੰ।

  • @bittuelectronickatharjatt7874

    ਬਹੁਤ ਵਧੀਆ ਵਿਚਾਰਧਾਰਾ ਕੀਤੀ ਡਾਕਟਰ ਸਾਹਿਬ ਨੇ

  • @Singh-mj2eq
    @Singh-mj2eq Před 5 lety +11

    ਬਹੁਤ ਵਧੀਆ ਵਿਚਾਰ ਜੀ।

  • @shindersingh5537
    @shindersingh5537 Před 5 lety +5

    Very nice

  • @kahlonsingh6995
    @kahlonsingh6995 Před 2 lety

    ਬਹੁਤ vadia ਜੀ ਧੰਨਵਾਦ ਜੀ

  • @dharamvir1564
    @dharamvir1564 Před 5 lety

    ਬਹੁਤ ਹੀ ਮਹੱਤਬ ਪੂਰਨ ਜਾਣਕਾਰੀ।
    ਬਹੁਤ ਬਹੁਤ ਧੰਨਵਾਦ ਜੀ

  • @RajbirSingh-mk5pi
    @RajbirSingh-mk5pi Před 5 lety +6

    Waheguru ji

  • @dilshersingh2399
    @dilshersingh2399 Před 5 lety +59

    ਬਹੁਤ ਚੰਗੀਆ ਗੱਲਾ ਵੀਰ

  • @kamaljitkaur5771
    @kamaljitkaur5771 Před 4 lety

    ਬਹੁਤ ਸੋਹਣੇ ਵੀਚਾਰ ਹਨ ਭਾਈ ਸਾਹਿਬ ਜੀ ਦੇ ਵਾਹਿਗੂਰੂ ਜੀ ਕਾ ਖਾਲਸਾ ਵਾਹਿਗੂਰੂ ਜੀ ਕੀ ਫਤਿਹ

  • @user-gd2dk4nj5p
    @user-gd2dk4nj5p Před 5 lety +2

    डाक्टर साहब कमाल है बहुत सही तरीके से समझाते है सतनाम श्री वाहेगुरू

  • @GurmeetSingh-gw3tf
    @GurmeetSingh-gw3tf Před 5 lety +21

    ਬਾਕਮਾਲ ਵਿਚਾਰ ਨੇ ਡਾ: ਸਾਹਿਬ ਜੀ ਹੋਰਾਂ ਦੇ.. 🙏🙏

  • @deshpremi6295
    @deshpremi6295 Před 5 lety +79

    जे रतु लागै कापड़ै जामा होय पलीतु।। जो रतु पीवइ मानसा तिन किउ निरमल चीतु ------ गुरुनानक देव जी।

    • @tejbirsinghsawhney7686
      @tejbirsinghsawhney7686 Před 5 lety +1

      Bani badlo nahi

    • @KK-fc2en
      @KK-fc2en Před 5 lety

      Es da ki mtlb

    • @tejbirsinghsawhney7686
      @tejbirsinghsawhney7686 Před 5 lety +5

      @@KK-fc2en
      Pure or sahi shabad da mat lab hai ki je khoon lagan te kapde gande ho jande ne ta phir manukh da khoon pi lan walia da man nirmal kive ho sakda hai (sood khor, dhaka karan wale chahe maas khan ja na khan)

    • @KK-fc2en
      @KK-fc2en Před 5 lety

      @@tejbirsinghsawhney7686 thx

    • @deshpremi6295
      @deshpremi6295 Před 4 lety

      @@tejbirsinghsawhney7686 कौनसी वाणी बदली है। क्या आपने गुरवाणी पढ़ी है।

  • @pritpalsingh7180
    @pritpalsingh7180 Před 7 dny

    ਡਾ ਸਾਹਬ ਦੇ ਵਿਚਾਰ ਬਹੁਤ ਵਧੀਆ ਹਨ

  • @dharmindersekhon9680
    @dharmindersekhon9680 Před 2 lety

    ਧੰਨਵਾਦ ਜੀ ਡਾਕਟਰ ਸਾਹਿਬ

  • @navdeeprandhawa75
    @navdeeprandhawa75 Před 5 lety +7

    Waheguru 🙏

  • @SatnamSingh-wt6cy
    @SatnamSingh-wt6cy Před 5 lety +7

    Waheguru ji Waheguru ji 🌹🙏🙏🌹

  • @raamsidhu2821
    @raamsidhu2821 Před 4 lety +1

    Ram Sidhu jo dr saab ne jo akhiya ha uo hi sach ha diskeshan bahut badiy good man thank you

  • @RanjitSingh-in3er
    @RanjitSingh-in3er Před 4 lety +1

    ਬਹੁਤ ਵਧੀਆ ਜੀ 🙏

  • @parmjitjawandajawanda6627

    ਬਹੁਤ ਹੀ ਵਧੀਆ ਸਪੀਚ ਹੈ ਭਾਈ ਸਾਹਿਬ ਜੀ ਦੀ

  • @omartom3803
    @omartom3803 Před 5 lety +6

    Theek

  • @studiopreetpalace4856
    @studiopreetpalace4856 Před 3 měsíci

    ਬਹੁਤ ਵਧੀਆ👍💯

  • @AmandeepSingh-je3fu
    @AmandeepSingh-je3fu Před 2 lety

    ਬਿਲਕੁਲ ਸਹੀ ਗੱਲ ਤੁਹਾਡੀ❤

  • @jashandeepsidhu7552
    @jashandeepsidhu7552 Před 5 lety +5

    Very good

  • @gurwinder6974
    @gurwinder6974 Před 5 lety +5

    Dr sohan singh ji 👌👌👌👌

  • @gurpritsingh9301
    @gurpritsingh9301 Před 4 lety +1

    ਮਾਸ ਖਾਣ ਬਾਰੇ ਇਹ ਸੁਣਨ ਨੂੰ ਮਿਲਿਆ ਕੇ ਬਾਬਾ ਰਾਮ ਸਿੰਘ ਨਾਮਧਾਰੀ ਨੂੰ ਸਿੱਖਾਂ ਨੇ ਪੁੱਛਿਆ ਸੀ ਕਿ ਮਾਸ ਖਾਣਾ ਚਾਹੀਦਾ ਹੈ ਕਿ ਨਹੀਂ? ਤਾਂ ਓਹਨਾ ਨੇ ਕਿਹਾ ਸੀ ਕਿ ਮਾਸ ਖਾਣ ਵਿਚ ਕੋਈ ਹਰਜ਼ ਨਹੀਂ ਸ਼ਰਤ ਇਹ ਹੈ ਕਿ ਮਾਸ ਖਾਣ ਵਾਲਾ ਖੁਦ ਜੀਵ ਨੂੰ ਮਾਰੇ. ਹੁਣ ਹਰ ਕੋਈ ਜੀਵ ਨੂੰ ਮਾਰ ਨਹੀਂ ਸਕਦਾ ਤਾਂ ਮਾਸ ਖਾਣਾ ਜ਼ਾਇਜ ਨਹੀਂ ਹੋ ਸਕਦਾ.

  • @ParamjeetKaur-wm1vr
    @ParamjeetKaur-wm1vr Před 5 lety

    ਬਹੁਤ ਵਧੀਆ ਵਿਚਾਰ ਨੇ ਜੀ ...... ਧੰਨਵਾਦ ਡਾਕਟਰ ਸਾਹਬ

  • @kewalSingh-zo5xf
    @kewalSingh-zo5xf Před 5 lety +17

    waheguru ji , very very good information & very helpful for life. life is very short , without meat human being no will die but easily get sick . just avoid to eat any kind meat if possible. waheguru ji sabh da bhla karna ji , sat sri akaal ji.

    • @ParamjitSingh-ok8he
      @ParamjitSingh-ok8he Před 5 lety +1

      ਮੀਟ ਨਾ ਖਾਣ ਵਾਲੇ ਕਿਨੇ ਕੁ ਤੰਦਰੁਸਤ ਹਨ।

  • @joginderbanwait4596
    @joginderbanwait4596 Před 5 lety +18

    Bilkul sehi vichaar .👏

  • @inderjeetsingh7770
    @inderjeetsingh7770 Před 3 lety

    Dr saheb Sohan Singhji, is really a learned person. His way of speaking, can hold anybody mesmerized. He seems to have complete knowledge of Gurbani , history and social issues. 🙏🙏👍👍👏👏👌👌👍👍. Watching this video is very valuable.

  • @maxinfobug
    @maxinfobug Před 4 lety

    ਬਹੁਤ ਵਦੀਆ ਜਾਣਕਾਰੀ
    ਕਿਰਪਾ ਰੋਟ ਬਾਰੇ ਵੀ ਜਾਣਕਾਰੀ ਦਿਓ
    ਅਪਣੇ ਪਿੰਡਾਂ ਵਿਚ ਅੱਜ ਕੱਲ ਹਰ ਕੋਈ ਰੋਟ ਬਣਾ ਕੀ ਵੰਡ ਰਿਹਾ
    ਇਹ ਸਹੀ ਆ