ਮੈਂ ਸੋਚਦਾ ਕੁਰਸੀਆਂ ਚੁੱਕਣੀਆਂ ਠੀਕ ਮੈਂ ਸੋਚਦਾ ਨਹੀਂ ਠੀਕ ਨੀਂ, ਤੁਸੀਂ ਸੋਚਣਾ ਛੱਡੋ, ਗੁਰਮਤਿ ਕੀ ਕਹਿੰਦੀ ਹੈ ਉਹ ਵੇਖੋ

Sdílet
Vložit
  • čas přidán 14. 12. 2022
  • ****************************************************************
    CZcams
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel

Komentáře • 498

  • @GurpreetSINGHOZSIKH
    @GurpreetSINGHOZSIKH Před rokem +48

    ਬਿਲਕੁਲ ਠੀਕ । ਆਪਣੇ ਆਪ ਤੇ ਸ਼ਰਮ ਆਉਂਦੀ ਆ ਜੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਕੁਰਸੀ ਤੇ ਬੈਠਾਂਗੇ ।

    • @sskherisingh5223
      @sskherisingh5223 Před rokem +2

      ਥਲੀ ਸਾਹਿਬ ਬਹੁਤ- ਬਹੁਤ ਧੰਨਵਾਦ ਜੀ ਪਹਿਲਾਂ ਸਤਿ ਸ਼੍ਰੀ ਅਕਾਲ

  • @kamalpreetkaur7489
    @kamalpreetkaur7489 Před rokem +6

    ਭਾਈ ਜਗਦੀਪ ਸਿੰਘ ਜੀ ਤੁਸੀਂ ਬਹੁਤ ਭਾਗਾਂ ਵਾਲੇ ਹੋ ਜੋ ਕਿ ਆਪ ਜੀ ਨੂੰ ਡਾ ਜੀ ਦੇ ਰੂਪ ਚ” ਇੱਕ ਸੰਤਾਂ ਦੇ ਨਾਲ ਬੱਚਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਜੀ ।।

  • @HarpreetSingh-vz9sm
    @HarpreetSingh-vz9sm Před rokem +47

    ਗਿਆਨੀ ਡਾਕਟਰ ਸੋਹਣ ਸਿੰਘ ਜੀਆਂ ਦਾ ਤਹਿ ਦਿਲੋਂ ਧੰਨਵਾਦ ਜੀ ਪ੍ਰਮਾਤਮਾ ਭਾਈ ਸਾਹਿਬ ਜੀਆਂ ਨੁੰ ਲੰਮੀਆਂ ਉਮਰਾਂ ਏਸੇ ਤਰਾਂ ਨਾਲ ਚੜਦੀਆਂ ਕਲਾ ਬਖਸ਼ਣ ਜੀ

  • @inderjitkhaira805
    @inderjitkhaira805 Před rokem +11

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਡਾ: ਸਾਹਿਬ ਜੀ ਨੇ । 100% ਸਹੀ ਕਿਹਾ 🙏🙏

  • @kiranjeet9389
    @kiranjeet9389 Před rokem +24

    ਪੁਰਾਣੇ ਜ਼ਮਾਨੇ ਵਿੱਚ ਵੀ ਤਾਂ ਲੋਕਾਂ ਦੇ ਗੋਡੇ ਗੋਡੇ ਦੁਖਦੇ ਸਨ ਕਦੇ ਵੀ ਏਦਾਂ ਈ ਹੋਇਆ ਸੀ ਕਿ ਗੁਰੂ ਘਰਾਂ ਦੇ ਵਿੱਚ ਲੱਗੇ ਹੋਏ ਹੋਣ ਜਾਂ ਕੁਰਸੀਆਂ ਲਾਈਆਂ ਹੋਈਆਂ ਹਨ ਹੁਣ ਤਾਂ ਗੁਰਦੁਆਰਿਆਂ ਵਿਚ ਵੀ ਨਵੇਂ ਨਵੇਂ ਛੋਛੇ ਸ਼ੁਰੂ ਹੋਈ ਜਾਂਦੇ ਨੇ ਕੋਈ ਵੀ ਗੁਰੂ ਮੱਤ ਨੂੰ ਮੰਨਣ ਲਈ ਤਿਆਰ ਨਹੀਂ ਹੁੰਦਾ ਜੀ ਨੂੰ ਠੀਕ ਲਗਦਾ ਹੈ ਉਹ ਆਪਣੀ-ਆਪਣੀ ਚਲਾਉਂਦਾ ਹੈ

    • @avtarsandhu4758
      @avtarsandhu4758 Před rokem

      ਜੀ ਗੁਰੂ ਗਰਿਥ ਸਾਹਿਬ ਵਿੱਚ ਫਰਮਾਇਆ
      ਹਰਮਿੰਦਰ ਇਹ ਸ਼ਰੀਰ ਹੈ ਗਿਆਨ ਰਤਨ ਪਰਿਗਟ ਓਵੇਂ ਗੁਰੂ ਸਾਹਿਬ ਨੇ ਤੇ ਇਸ ਸ਼ਰੀਰ ਨੂੰ ਸਬ ਤੋ ਵੱਡਾ ਗੁਰਦੁਆਰਾ ਹਰਮਿੰਦਰ ਆਖ ਕੇ ਬਿਆਨ ਕੀਤਾ ਉਨ੍ਹਾਂ ਕਿਸੇ ਗ੍ਰਿਫ਼ਥ ਪੋਥੀਆਂ ਨੂੰ ਹਰਮਿੰਦਰ ਦਾ ਦਰਜਾ ਨਹੀਂ ਦਿੱਤਾ ਬਾਣੀ ਵਿੱਚ ਹੋਰ ਵੀ ਬਹੁਤ ਜਗ੍ਹਾ ਲਿਖਿਆ
      ਇਹ ਸ਼ਰੀਰ ਸਵੋਵਰ ਹੈ ਸਤੋ ਇਸਨਾਨ ਕਰੇ ਲਿਵ ਲਾਇ ਨਾਮ ਇਸ਼ਨਾਨ ਚਲੇ ਇਨ ਮਾਰਗ ਅੱਤ ਕਾਲ ਪਸਤਾਈ ਪਹਿਲਾਂ ਗੁਰੂ ਸਾਹਿਬ ਨੇ ਸਰੀਰ ਨੂੰ ਹਰਮਿੰਦਰ ਆਖ ਕੇ ਬਿਆਨ ਕੀਤਾ ਹੇਠਲੀ ਤੁਕ ਵਿਚ ਸਰੋਵਰ ਆਖ ਕੇ ਬਿਆਨ ਕੀਤਾ ਉਨ੍ਹਾਂ ਨੇ ਗੁਰਦੁਆਰੇ ਮਿਦਰਾ ਮਸੀਤਾਂ ਵਿਚ ਜਾਣ ਦੀ ਕਿਤੇ ਵੀ ਹਮੇਤ ਨਹੀਂ ਕੀਤੀ ਗੁਰ ਪ੍ਰਸਾਦਿ ਵੇਖ ਤੂੰ ਹਰਮਿੰਦਰ ਤੇਰਾਂ ਨਾਲ਼ ਗੁਰੂ ਸਾਹਿਬ ਕਹਿੰਦੇ ਤੇਨੂੰ ਕਿਤੇ ਮਥਾ ਮਾਰਨ ਦੀ ਲੋੜ ਨਹੀਂ ਸਬ ਕੁਝ ਤੇਰਾਂ ਤੇਰਾਂ ਨਾਲ਼ ਹੈ
      ਸਰੀਰੋ ਬਹਿਰ ਕੋ ਭਾਲਣ ਜਾਏਂ ਨਾਂਮ ਨਾਂ ਲੱਏ ਬਹੁਤ ਵਗਾਰ ਦੁਖ ਪਾਵਹਿ ਹੋਰ ਸਾਨੂੰ ਕੀ ਇਸ ਤੋ ਵੱਡਾ ਸਬੁਤ ਚਾਹੀਦਾ ਸ਼ਰੀਰ ਤੋ ਬਹਿਰ ਉਸ ਮਾਲਕ ਨੂੰ ਲਬੋ ਗੇ ਤੇ ਬਹੁਤ ਦੁਖ ਪਾਓ ਗੇ ਬਹੁਤ ਵਗਾਰ ਦੁਖ ਪਾਵਹਿ
      ਧਨਵਾਦ

  • @tegazeez5748
    @tegazeez5748 Před rokem +25

    ਬਹੁਤ ਵਧੀਆ ਵਿਚਾਰ
    ਸੋਚ ਵਧਾਉਣ ਵਾਲੀ ਚਰਚਾ।

  • @tajwrsingh5990
    @tajwrsingh5990 Před rokem +51

    ਬਾਬਾ ਜੀ ਦੀਆਂ ਬਹੁਤ ਗੱਲਾਂ ਸਹੀ ਨੇ ਜੀ 👍 🙏🏻

  • @HarjitSingh-mb1ej
    @HarjitSingh-mb1ej Před rokem +39

    ਬਿਲਕੁਲ ਕੌੜਾ ਸੱਚ ਬਿਅਾਨ ਕੀਤਾ ਜੀ ਗੁਰਮਤਿ ਦੇ ਚਾਨਣ ਵਿੱਚ । ਅਕਾਲ ਪੁਰਖ ਜੀ ਚੜਦੀ ਕਲਾ ਕਰਨ 🙏🙏 ਬਹੁਤ ਬਹੁਤ ਧੰਨਵਾਦ ਗਿਅਾਨੀ ਸੋਹਣ ਸਿੰਘ ਜੀ ਅਤੇ ਚੈਨਲ ਤੇ ਚੈਨਲ ਵਾਲੇ ਵੀਰ ਦਾ 👏👏👏👏👏👏👏👏👏

    • @ashokklair2629
      @ashokklair2629 Před rokem +1

      ਸਤਿਕਾਰਯੋਗ ਪੱਤਰਕਾਰ ਜਗਦੀਪ ਸਿੰਘ ਥਲ‌੍ਹੀ ਸਾ: ਜੀ! ਗੁੱਸਾ ਨਾ ਕਰਿਓ ਜੀ!!
      ‌ਜੀ! **((ਅਸਲੀਅਤ))** ਨੂੰ ਬਿਨਾ ਸੋਚੇ ਸਮਝੇ, ਨਾ ਬੋ ਲਿਆ ਕਰੋ ਜੀ। ਜੇ ਰੱਬ ਹੀ ਹੈ, ਤਾ ਸੰਤ ਵੀ ਰੱਬ ਹੀ ਹੈ। ਸੰਤ ਤੇ ਰੱਬ ਦੋ ਨਹੀ ਇਕ ਹੀ ਹੈ ਜੀ।
      👉🏿ਕਿਉਕਿ ਵਾਹਿਗੁਰੂ (ਪ੍ਰਭੂ) ਨੇ ਸਾਡੇ ਬਰਗੇ ਆਮ ਮਨਮੁਖਾਂ ਚੋਰਾ ਠੱਗਾਂ, ਕਰਪਸ਼ਨ ਕਰਨ ਵਾਲਿਆ ਨੂੰ ***(((ਸੰਤ)))*** ਬਣਾਉਣ ਲਈ ਹੀ ਸ੍ਰਿਸਟੀ ਰਚੀ ਹੈ ਜੀ।
      ਜੋ ਕੋਈ ਵੀ ਮਨੁਖ ਆਪਣੇ ਸਰੂਪ ਨੂੰ ਪਛਾਣਦੈ, ਉਹ ਇਸ ਤਤੁ ਜਾਂ **(ਅਸਲੀਅਤ)** ਨੂੰ ਸਮਝ ਲੈਦਾ ਹੈ ਜੀ।
      👉🏿ਸੰਤ ਹੇਤਿ, ਪ੍ਰਭਿ ਤ੍ਰਿਭਵਣ ਧਾਰੇ।। ਆਤਮੁ ਚੀਨੈ, ਸੁ ਤਤੁ ਬੀਚਾਰੇ।।(ਗਉੜੀ,ਮ:੧)

    • @ashokklair2629
      @ashokklair2629 Před rokem +2

      ਡਾ:ਪਪਰਾਲੀ ਸਾ: ਜੀ, ਜੋ ਬਾਰ ਬਾਰ ਬੀਡੀਓ ਵਿਚ ਦ੍ਰਿੜ੍ਹ ਕਰਵਾਅ ਰਹੇ ਹਨ, ਕਿ:-
      👉🏿 ਰੱਬ (ਕਰਤਾ) ਹੋਰ ਹੈ, & ਕਰਤੇ ਦੀ ਰਚਨਾ (ਸੰਸਾਰ) ,,, ਰੱਬ ਦਾ ਰੂਪ ਹੈ, ਪਰ ਰੱਬ ਨਹੀ!
      ਸੋ ਇਹ ""ਗੁਰਮਤਿ"" ਦਾ ਸਿੰਧਾਂਤ ਨਹੀ। ਕਿਉਕਿ ਐਸੀ ਦ੍ਰਿਸਟੀ ਅਜੇ ""ਸਮਦਰਸੀ"" ਨਹੀ ਬਣੀ। , ਕਿਉਕਿ ਐਸੇ ਨਜਰੀਏ ਵਾਲਾ ਕੋਈ ਵੀ ਸ਼ਖਸ਼ ਹੋਵੇ, ਤਾ ਸਮਝੋ, ਅਜੇ ਉਸਦੇ ਅੰਦਰ , ਸੂਖਸਮ-ਹਉਮੈ ਕਾਰਣ ਦ੍ਵੈਤ (dualitiy) ਹੈ। ਜਾ ਬਹੁਤ ਬੱਡਾ ਅਜੇ **((ਭਰਮ))** ਬਾਕੀ ਹੈ।
      ਕਿਉਕਿ ਕਰਣ ਅਤੇ ਕਾਰਣ ਨੂੰ ਦੋ ਸਮਝਦੈ, (ਅਜੇ ਇੱਕ ਨਹੀ)
      ਸੋ ਸਤਿਕਾਰਯੋਗ GS ਜੀ , ਡਾਕਟਰ ਸਾ: ਜੀ & ਤੁਸੀ ਵੀ ਕਰਣ ਤੇ ਕਾਰਣ ਨੂੰ ਅੱਲਗ ਅਲੱਗ ਦੇਖ ਰਹੇ ਹੋ।
      ਸੋ ਇਹ ਤੁਹਾਡਾ ਨਜਰੀਆ ਜਾਂ ਸੋਚ ਹੈ।
      ਪਰ ਗੁਰਮਤਿ ਦਾ ਸਿੰਧਾਂਤ ਇਹ ਹੈ ਕਿ, ਸਿਖ ਦੀ ਸੋਚ, & ਗੁਰੂ ਜੀ ਦੀ ਸੋਚ ਇੱਕ ਹੋ ਜਾਵੇ।
      👉🏿ਸੋ ਗੁਰੂ ਜੀ ਦੀ ਸੋਚ ਹੈ:-(ਕਰਣੁ & ਕਾਰਣ) ਜਾਂ (ਰਚਨਾ&ਰਚਨਹਾਰ) ਇੱਕ ਹੈ,--- ਦੋ ਬਿਲਕੁਲ ਨਹੀ)

    • @ashokklair2629
      @ashokklair2629 Před 6 hodinami +1

      30:45 , 30:45 ਸਤਿਕਾਰਯੋਗ ਡਾ: ਸੋਹਣ ਸੋਹਣ ਸਿੰਘ ਜੀ ! ਥੋੜਾ ਤਵੱਜੋ ਦੇਕੇ ਕੁੰਮੈਂਟ ਤੇ ਗੌਰ ਕਰਿਓ ਜੀ:-30:45
      👍🏿 ਜਿਨਾ ਨੂੰ ਰੱਬ ਆਪ ਵਡਿਆਈ ਬਖਸਦਾ ਹੈ, ਜਗਤ ਦੇ ਲੋਕਾ ਨੂੰ ਵੀ ਆਪੇ ਪ੍ਰੇਰ ਕੇ, ਉਨਾ ਦੇ ਪੈਰੀ ਪਵਾਉਦਾ ਹੈ। **((**30:45**))**
      👉🏿ਗਉੜੀ,ਮ:੪ ਜਿਨ ਕਉ ਆਪਿ ਦੇਇ ਵਡਿਆਈ, ਜਗਤੁ ਭੀ ਆਪੇ ਆਣਿ, ਤਿਨ ਕਉ ਪੈਰੀ ਪਾਇ।।(੩੦੪) 30:45

  • @malkiatsingh4162
    @malkiatsingh4162 Před rokem +37

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏

  • @gurmejsingh280
    @gurmejsingh280 Před rokem +58

    ਵਾਹਿਗੁਰੂ ਜੀ ਬਾਬਾ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ ਜੀ।ਕੁਰਸੀਆਂ ਨੂੰ ਵੀ ਸਮਜ ਆ ਗਈ ਹੋਵੇਗੀ।

  • @BalkarSingh-ty2sj
    @BalkarSingh-ty2sj Před rokem +7

    ਡਾਕਟਰ ਸਾਹਿਬ ਬਹੁਤ ਹੀ ਗਿਆਨਵਾਨ ਹਨ ਅਤੇ ਬਹੁਤ ਤਜਰਬੇਕਾਰ ਹਨ। ਬਹੁਤ ਹੀ ਵਧੀਆ ਮਿਸਾਲਾਂ ਨਾਲ ਸੰਕੇ ਦੂਰ ਕੀਤੇ ਹਨ। ਪ੍ਰਮਾਤਮਾ ਐਸੇ ਵਿਦਵਾਨਾਂ ਨੂੰ ਉਜਾਗਰ ਕਰਵਾਏ ਤੇ ਗੁਰੂ ਗਰੰਥ ਸਾਹਿਬ ਦੇ ਉਪਦੇਸ਼ ਆਮ ਲੋਕਾ ਤੱਕ ਪਹੁੰਚ ਸੱਕੇ।

    • @ashokklair2629
      @ashokklair2629 Před rokem +1

      ਸਤਿਕਾਰਯੋਗ ਡਾ:ਪਪਰਾਲੀ ਸਾ: ਜੀ
      ਦਸਮ ਗੁਰੂ ਜੀ ਨੂੰ ਪਤਾ ਸੀ ਕਿ ਲੋਕ ਬਿਨਾ ਅਨੁਭਵ ਤੋ, ਆਪਣੇ ਸਵਾਰਥਾਂ (ਲੋੜਾਂ) ਕਾਰਣ, ਗੁਰੂ ਨੂੰ ਪਰਮੇਸਰੁ ਕਹਿ ਦਿੰਦੇ ਸਨ।
      ਸੋ ਉਨਾ ਲੋਕਾ ਲਈ, ਉਚਾਰਨ ਕੀਤਾ ਹੈ, ਕਿ ਜੋ ਹਮ ਕੋ ਪਰਮੇਸਰੁ ਉਚਰ ਹੈ, ਤੇ ਨਰ ਨਰਕ ਕੁੰਡ ਮੈ ਪਰਹੈ।। ----
      ਪਰ ਗੁਰੁ & ਪਰਮੇਸਰ ਏਕੋ ਹਨ ਜੀ।
      ਦੂਸਰੀ ਬੇਨਤੀ, ਜੇ ਸਿਰਫ **((ਇੱਕ-ਪੂਰੇ-ਪ੍ਰਭੂ))** ਦਾ ਅਨੁਭਵ ਹੋ ਜਾਵੇ, ਫਿਰ ਉਸ ਲਈ, ((ਦੂਜਾ ਜਾਂ ਅਵਰ) ਕੁਝ ਹੈ ਹੀ ਨਹੀ।
      ਭਾਵ- ਕਿ, ਡਾ: ਸਾ: ਜੀ ਜੇ ਤੁਸੀ ਸਿਰਫ ਇਕ ਸਮੁੰਦਰ ਦੇਖ ਰਹੇ ਹੋ, ਫਿਰ ਸਮੁੰਦਰ ਦੀਆ, ਤਰੰਗਾ ਨੂੰ ਵੱਖ ਦੇਖਣਾ, ਸਮਝੋ ਅਜੇ ਬਹੁਤ ਬਡਾ **((ਭਰਮ))** ਹੈ ਜੀ।

    • @ashokklair2629
      @ashokklair2629 Před rokem +1

      ਡਾ:ਪਪਰਾਲੀ ਸਾ: ਜੀ, ਜੋ ਬਾਰ ਬਾਰ ਬੀਡੀਓ ਵਿਚ ਦ੍ਰਿੜ੍ਹ ਕਰਵਾਅ ਰਹੇ ਹਨ, ਕਿ:-
      👉🏿 ਰੱਬ (ਕਰਤਾ) ਹੋਰ ਹੈ, & ਕਰਤੇ ਦੀ ਰਚਨਾ (ਸੰਸਾਰ) ,,, ਰੱਬ ਦਾ ਰੂਪ ਹੈ, ਪਰ ਰੱਬ ਨਹੀ!
      ਸੋ ਇਹ ""ਗੁਰਮਤਿ"" ਦਾ ਸਿੰਧਾਂਤ ਨਹੀ। ਕਿਉਕਿ ਐਸੀ ਦ੍ਰਿਸਟੀ ਅਜੇ ""ਸਮਦਰਸੀ"" ਨਹੀ ਬਣੀ। , ਕਿਉਕਿ ਐਸੇ ਨਜਰੀਏ ਵਾਲਾ ਕੋਈ ਵੀ ਸ਼ਖਸ਼ ਹੋਵੇ, ਤਾ ਸਮਝੋ, ਅਜੇ ਉਸਦੇ ਅੰਦਰ , ਸੂਖਸਮ-ਹਉਮੈ ਕਾਰਣ ਦ੍ਵੈਤ (dualitiy) ਹੈ। ਜਾ ਬਹੁਤ ਬੱਡਾ ਅਜੇ **((ਭਰਮ))** ਬਾਕੀ ਹੈ।
      ਕਿਉਕਿ ਕਰਣ ਅਤੇ ਕਾਰਣ ਨੂੰ ਦੋ ਸਮਝਦੈ, (ਅਜੇ ਇੱਕ ਨਹੀ)
      ਸੋ ਸਤਿਕਾਰਯੋਗ GS ਜੀ , ਡਾਕਟਰ ਸਾ: ਜੀ & ਤੁਸੀ ਵੀ ਕਰਣ ਤੇ ਕਾਰਣ ਨੂੰ ਅੱਲਗ ਅਲੱਗ ਦੇਖ ਰਹੇ ਹੋ।
      ਸੋ ਇਹ ਤੁਹਾਡਾ ਨਜਰੀਆ ਜਾਂ ਸੋਚ ਹੈ।
      ਪਰ ਗੁਰਮਤਿ ਦਾ ਸਿੰਧਾਂਤ ਇਹ ਹੈ ਕਿ, ਸਿਖ ਦੀ ਸੋਚ, & ਗੁਰੂ ਜੀ ਦੀ ਸੋਚ ਇੱਕ ਹੋ ਜਾਵੇ।
      👉🏿ਸੋ ਗੁਰੂ ਜੀ ਦੀ ਸੋਚ ਹੈ:-(ਕਰਣੁ & ਕਾਰਣ) ਜਾਂ (ਰਚਨਾ&ਰਚਨਹਾਰ) ਇੱਕ ਹੈ,--- ਦੋ ਬਿਲਕੁਲ ਨਹੀ)

  • @ssmalhiadvocate
    @ssmalhiadvocate Před rokem +6

    ਇਸ ਤਰਾਂ ਦੇ ਵਿਦਵਾਨ ਨੂੰ ..ਮੰਜੀ ਸਾਹਿਬ ਕਥਾ ਕਰਨੀ ਚਾਹੀਦੀ ਹੇ…….🙏🌺🙏

  • @gurcharansinghnagra1671
    @gurcharansinghnagra1671 Před rokem +27

    ਗਿਆਨਵਰਧਕ ਗੱਲਬਾਤ।ਬਹੁਤ ਵਧੀਆ ਵਿਚਾਰ ਦਿੱਤੇ ਡਾ•ਸੋਹਣ ਸਿੰਘ ਜੀ ਪਪਰਾਲੀ ਜੀ।

    • @ashokklair2629
      @ashokklair2629 Před rokem +1

      @@gurcharansinghnagra1671
      ਜੀ! ਗੱਲ ਪੂਰੇ ਸਲੋਕ ਜਾਂ ਰਹਾਉ ਦੀ ਵਿਆਖਿਆ ਦਾ ਸੁਆਲ ਨਹੀ ਜੀ। ਤੁਸੀ ਵੀ ਮੈਸਜ ਜਾਂ ਕੁੰਮੈਟ ਨੂੰ ਸਮਝੇ ਨਹੀ।
      ਦਾਸ ਵਲੋ ਮੈਸਜ ਦਾ ਮਕਸਦ ਸਿਰਫ ਇਹ ਹੈ ਕਿ, ਡਾਕਟਰ ਸਾਹਬ ਜੀ ਬੀਡੀਓ ਦੇ ਸੁਰੂ ਵਿਚ ਹੀ ਬਚਨ ਕਰਦੇ ਹਨ ਕਿ, ((ਰੱਬ ਹੋਰ ਹੈ, ਬ੍ਰਹਮਗਿਆਨੀ ਹੋਰ ਹੈ))
      ਅਗਰ ਕਿਸੇ ਨੂੰ ਵੀ (ਰੱਬ) ਅਲੱਗ ਮਹਿਸੂਸ ਹੁੰਦੈ, ਰੱਬ ਦਾ ਰੂਪ ਸੰਸਾਰ ਅਲੱਗ ਦਿਸਦੈ, ਤਾ ਗੁਰਬਾਣੀ ਮੁਤਾਬਕ ਅਜੇ ੁਸਦੇ ਅੰਦਰ ਥੋੜਾ ਜਿਹਾ **((ਭਰਮ))* ਬਾਕੀ ਹੈ। ਸੋ (@gurcharansinghnagra.-1671) ਜੀ! ਸਾਇਦ ਤੁਸੀ ਇਸ ਰੂਹਾਨੀਅਤ ਦੇ ਮੈਟਰ ਨੂੰ ਸਾਇਦ ਸਮਝ ਨਹੀ ਸਕਦੇ ਜੀ।
      ਪਰ 100% ਉਮੀਦ ਹੈ, ਅਗਰ ਡਾਕਟਰ ਸੋਹਣ ਸਿੰਘ ਜੀ ਪਪਰਾਲੀ ਜੀ ਖੁਦ, ਇਸ ਕੁੰਮੈਂਟ ਪੜ੍ਹਕੇ ਡੂੰਘੀ ਬੀਚਾਰ ਕਰਨ, ਸਾਇਦ 100% ਸਮਝ ਸਕਦੇ ਹਨ ਜੀ। ਕਿਉਕਿ ਡਾਕਟਰ ਸੋਹਣ ਸਿੰਘ ਪਪਰਾਲੀ ਜੀ ਰੂਹਾਨੀਅਤ ਨੂੰ, ਬਹੁਤ ਬਾਰੀਕੀ ਵਿਚ ਸਮਝਦੇ ਹਨ, ਤੇ ਬਹੁਤ ਹੀ ਸੁਲਝੇ ਹੋਏ ਗੁਰਮੁਖ ਪਿਆਰੇ ਹਨ ਜੀ। ਧੰਨਵਾਦ ਜੀ!

    • @ashokklair2629
      @ashokklair2629 Před rokem

      ਜੀ!@@gurcharansinghnagra1671 ਜੀ!!ਦੂਸਰੀ ਬੇਨਤੀ ਹੈ ਕਿ, ਤੁਸੀ ਗਰਾਰੀ ਅੜਨ ਦੀ ਗੱਲ ਕੀਤੀ ਹੈ ਜੀ। ਸੋ ਇਹ ਕੁੰਮੈਟ, ਕੋਈ ਬਹਿਸ-ਬਾਜੀ, ਜਾ ਮਜਾਕ, ਜਾਂ ਜੈਲੁਅਸੀ ਈਰਖਾ ਵਾਲੇ ਨਹੀ ਜੀ।
      ਸਿਰਫ ਤੇ ਸਿਰਫ ਰੂਹਾਨੀਅਤ ਦੀ ਡੂੰਘੀ ਬੀਚਾਰ ਹੈ। & ਉਮੀਦ ਹੈ, ਕਿ ਇਸ ਮੈਟਰ ਨੂੰ ਸਿਰਫ ਡਾਕਟਰ ਸਾ: ਹੀ ਪਕੜ ਸਮਝ ਸਕਦੇ ਹਨ ਜੀ। ਧੰਨਵਾਦ ਜੀ!

    • @gurcharansinghnagra1671
      @gurcharansinghnagra1671 Před rokem

      @@ashokklair2629 "ਜਬ ਲਗ ਰਹੀਐ ਦੁਨੀਆਂ ਨਾਨਕ ਕਿਛੁ ਸੁਣੀਐ ਕਿਛੁ ਕਹੀਐ"।।
      ਤੁਸੀ ਸਮਝਾਉ ।ਸਮਝ ਕਿਉਂ ਨ ਲੱਗੇ ।ਡਾ•ਸਾਹਿਬ ਜੀ ਨੇ" ਬ੍ਰਹਮ ਗਿਆਨੀ "ਅਸਟਪਦੀ ਵਿੱਚੋ ਸਮਝਾ ਦਿੱਤਾ।ਸੰਤੁਸ਼ਟੀ ਹੈ। ਤੁਸੀਂ ਵੀ ਸਮਝਾਉ।ਭਰਮ ਭੁਲਿਖਿਆ ਚੋਂ ਨਿਕਲਣ ਲਈ ਆਉ ਮੈਸੰਜਰ 'ਤੇ ਆਉ।

    • @ashokklair2629
      @ashokklair2629 Před rokem

      ਸਤਿਕਾਰਯੋਗ@@gurcharansinghnagra1671 ਜੀ! ਦਾਸ ਨੂੰ ਉਮੀਦ ਹੈ, ਕਿ ਡਾਕਟਰ ਪਪਰਾਲੀ ਜੀ ਤਾ ਬਹੁਤ ਜਲਦੀ ਸਮਝ ਸਕਦੇ ਹਨ।
      ਪਰ G.S.ਜੀ ਤੁਹਾਡੇ ਬਾਰੇ ਕੁਝ (ਸਾਂਝ ਕਰੀਜੈ ਗੁਣਾਂ ਕੇਰੀ--) ਤੋ ਬਾਅਦ ਹੀ ਪਤਾ ਲਗ ਸਕਦੈ ਜੀ।
      👉🏿ਨੰ:1-ਸੋ ਪਹਿਲੀ ਗੱਲ ਹੈ ਕਿ, ਤੁਹਾਡੇ ਨਜਰੀਏ ਮੁਤਾਬਕ, ਤੁਸੀ ਗੁਰੂ ਅਰਜਨ ਦੇਵ ਜੀ, & ਬ੍ਰਹਮਗਿਆਨੀ ਸਿਰਫ ਨਿਰੰਕਾਰੁ ਨੂੰ ਹੀ ਕਹਿੰਦੇ ਹੋ, ਜਾਂ ਆਕਾਰੁ ਨੂ ਕਹਿੰਦੇ ਹੋ ?
      ਸੋ ਗੁਰਚਰਨ ਸਿੰਘ ਜੀ , ਇਸ ਤੋ ਬਾਅਦ ਹੀ ਵਿਚਾਰਾ ਦੀ ਸਾਂਝ ਹੋ ਸਕਦੀ ਹੈ ਜੀ।

    • @gurcharansinghnagra1671
      @gurcharansinghnagra1671 Před rokem

      @@ashokklair2629 ਬ੍ਰਹਮ ਗਿਆਨੀ ਤੇ ਪ੍ਰਮੇਸ਼ਰ ਦੋਵੇਂ ਅਲੱਗ ਵਿਸ਼ਾ ਹੈ।ਪਰਮੇਸ਼ਵਰ ਨੇ ਸ੍ਰਿਸ਼ਟੀ ਸਾਜੀ ਹੈ।ਓ ਮਾਲਕ ਇੱਕ ਹੈ।ਬ੍ਰਹਮ ਗਿਆਨੀ ਨੇ ਕਾਦਿਰ ਤੇ ਕੁਦਰਤਿ ਨੂੰ ਸਮਝਿਆ ਹੈ ਭਾਵ ਭੇਦ ਨੂੰ ਜਾਣਿਆ ਹੈ "ਹੁਕਮ" ਪਛਾਣਿਆ ਹੈ।ਮਨੁੱਖ ਰੱਬੀ ਭੇਦ ਨੂੰ ਜਾਣ ਕੇ ਬ੍ਰਹਮ ਗਿਆਨੀ ਬਣਦਾ ਹੈ ਨ ਕਿ ਪ੍ਰਮਾਤਮਾ ਨੂੰ ਬ੍ਰਹਮ ਗਿਆਨ ਜਾਨਣ ਦੀ ਜਰੂਰਤ ਹੈ।ਓ ਹਰੇਕ 'ਚ ਰਮਿਆ ਹੋਇਆ।ਪੂਰਾ ਹੈ।ਉਸਦੇ ਹੁਕਮ 'ਚ ਸ਼ਰਿਸ਼ਟੀ ਦਾ ਸੁਭਾਅ ਇੱਕ ਬਣਿਆ ਹੋਇਆ ਹੈ ਤੇ ਚੱਲ ਰਹੀ ਹੈ।

  • @jeet428
    @jeet428 Před rokem +24

    ਚੰਗੇ ਭਲੇ ਬੰਦੇ ਵੀ ਕੁਰਸੀਆ ਤੇ ਬੈਠਣ ਲੱਗੇ ਨੇ ਇਕ ਦਿਨ ਚਰਚ ਆਲਾ ਕੰਮ ਸੁਰੂ ਹੋ ਜਾਣਾ ਜੇ ਇਹੋ ਹਾਲ ਰਿਹਾ

  • @mehndipalwan7549
    @mehndipalwan7549 Před rokem +22

    ਡਾਕਟਰ ਸੋਹਣ ਸਿੰਘ ਜੀਬੜਾ ਅਨੰਦ ਆਇਆਤੁਹਾਡੇ ਵਿਚਾਰ ਸੁਣ ਕੇਵਾਹਿਗੁਰੂ ਤੁਹਾਡੀ ਲੰਮੀ ਉਮਰਤੇ ਤੁਹਾਡੀ ਚੜ੍ਹਦੀ ਕਲਾ ਕਰੇਤੁਹਾਡਾ ਬਹੁਤ ਬਹੁਤ ਧੰਨਵਾਦਪੱਤਰਕਾਰ ਵੀਰ ਜੀ

    • @ashokklair2629
      @ashokklair2629 Před rokem

      ਡਾ:ਪਪਰਾਲੀ ਸਾ: ਜੀ, ਜੋ ਬਾਰ ਬਾਰ ਬੀਡੀਓ ਵਿਚ ਦ੍ਰਿੜ੍ਹ ਕਰਵਾਅ ਰਹੇ ਹਨ, ਕਿ:-
      👉🏿 ਰੱਬ (ਕਰਤਾ) ਹੋਰ ਹੈ, & ਕਰਤੇ ਦੀ ਰਚਨਾ (ਸੰਸਾਰ) ,,, ਰੱਬ ਦਾ ਰੂਪ ਹੈ, ਪਰ ਰੱਬ ਨਹੀ!
      ਸੋ ਇਹ ""ਗੁਰਮਤਿ"" ਦਾ ਸਿੰਧਾਂਤ ਨਹੀ। ਕਿਉਕਿ ਐਸੀ ਦ੍ਰਿਸਟੀ ਅਜੇ ""ਸਮਦਰਸੀ"" ਨਹੀ ਬਣੀ। , ਕਿਉਕਿ ਐਸੇ ਨਜਰੀਏ ਵਾਲਾ ਕੋਈ ਵੀ ਸ਼ਖਸ਼ ਹੋਵੇ, ਤਾ ਸਮਝੋ, ਅਜੇ ਉਸਦੇ ਅੰਦਰ , ਸੂਖਸਮ-ਹਉਮੈ ਕਾਰਣ ਦ੍ਵੈਤ (dualitiy) ਹੈ। ਜਾ ਬਹੁਤ ਬੱਡਾ ਅਜੇ **((ਭਰਮ))** ਬਾਕੀ ਹੈ।
      ਕਿਉਕਿ ਕਰਣ ਅਤੇ ਕਾਰਣ ਨੂੰ ਦੋ ਸਮਝਦੈ, (ਅਜੇ ਇੱਕ ਨਹੀ)
      ਸੋ ਸਤਿਕਾਰਯੋਗ GS ਜੀ , ਡਾਕਟਰ ਸਾ: ਜੀ & ਤੁਸੀ ਵੀ ਕਰਣ ਤੇ ਕਾਰਣ ਨੂੰ ਅੱਲਗ ਅਲੱਗ ਦੇਖ ਰਹੇ ਹੋ।
      ਸੋ ਇਹ ਤੁਹਾਡਾ ਨਜਰੀਆ ਜਾਂ ਸੋਚ ਹੈ।
      ਪਰ ਗੁਰਮਤਿ ਦਾ ਸਿੰਧਾਂਤ ਇਹ ਹੈ ਕਿ, ਸਿਖ ਦੀ ਸੋਚ, & ਗੁਰੂ ਜੀ ਦੀ ਸੋਚ ਇੱਕ ਹੋ ਜਾਵੇ।
      👉🏿ਸੋ ਗੁਰੂ ਜੀ ਦੀ ਸੋਚ ਹੈ:-(ਕਰਣੁ & ਕਾਰਣ) ਜਾਂ (ਰਚਨਾ&ਰਚਨਹਾਰ) ਇੱਕ ਹੈ,--- ਦੋ ਬਿਲਕੁਲ ਨਹੀ)

  • @HarpreetSingh-vz9sm
    @HarpreetSingh-vz9sm Před rokem +21

    ਬਹੁਤ ਬਹੁਤ ਬਹੁਤ ਤਹਿਤ ਦਿਲੋੰ ਧੰਨਵਾਦ ਜਗਦੀਪ ਸਿੰਘ ਥਲੀ ਜੀ ਭਾਈ ਸਾਹਿਬ ਨਾਲ ਵਿਚਾਰ ਦਾ ਬਹੁਤ ਅਨੰਦ ਮਾਣਿਆ ਸਤਿਗੁਰ ਆਪ ਜੀ ਪਾਸੋਂ ਏਸੇ ਤਰਾਂ ਨਾਲ ਸੇਵਾ ਲੈੰਦੇ ਰਹਿਣ ਵੱਡੀਆਂ ਆਰਜੂਆਂ ਬਖਸ਼ਣ ਜੀ

  • @sarbjitkaur8643
    @sarbjitkaur8643 Před rokem +24

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🌹

  • @sandeepsinghbawa9982
    @sandeepsinghbawa9982 Před rokem +14

    ਬਹੁਤ ਵਧਿਆ ਵਿਚਾਰ ਸਾਂਝ ਪਾਈ 🙏🏻

  • @dalbirminhas7078
    @dalbirminhas7078 Před rokem +11

    Thank you Punjabi lok channel for taking the interview of a learned sikh personality who is a doctor by profession but equally having knowledge of Gurbani /gurmatt!

  • @dalersingh5082
    @dalersingh5082 Před rokem +14

    ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਕੁਰਸੀਆਂ, ਮੇਜ਼ ਨਹੀਂ ਲਗਾਉਣੇ ਚਾਹੀਦੇ । ਬਾਬਾ ਜੀ ਨੇ ਬਹੁਤ ਵਧੀਆ ਵੀਚਾਰ ਦਿਤੇ ਹਨ ਜੀ।। 🙏🏻🙏🏻।

  • @Jassbhangu31
    @Jassbhangu31 Před rokem +1

    Bhut changa lagia vichar sun k .....dr.sohan singh ji da te punjabi lok channel da bhut bhut dhnayvaad

  • @jaskiratsingh4214
    @jaskiratsingh4214 Před rokem +8

    ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਚੜੵਦੀ ਕਲਾ ਕਰਨ

  • @parminderkaur9736
    @parminderkaur9736 Před rokem +21

    ਬਹੁਤ ਸੋਹਣੀ ਵਿਚਾਰ ਚਰਚਾ ਕੀਤੀ ਜੀ 🙏

  • @rajbirsingh631
    @rajbirsingh631 Před rokem +10

    ਬਹੁਤ ਵਧੀਆ ਵਿਚਾਰ ਬਾਈ ਜੀ।🙏

  • @JagtarSingh-ds1eb
    @JagtarSingh-ds1eb Před rokem +15

    ਵਾਹਿਗੁਰੂ ਜੀ ਮੇਹਰ ਕਰੇ 🙏🙏

  • @kaurjasvir4165
    @kaurjasvir4165 Před rokem +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🌷🌷🌷🙏🌷🌷🙏🙏🙏🌷🙏

  • @JS-sy6fl
    @JS-sy6fl Před rokem +2

    Bhai sahib ਜੀ ਦੇ ਖਿਆਲ ਬਹੁਤ ਅੱਛੇ ਹਨ , Scientific ਹਨ ।… ਪਰ ਸਭ ਲੋਕ ਇਹਨਾਂ ਨੂੰ ਸਮਝ ਨਹੀਂ ਸਕਦੇ । I understand him completely . Jagtar Singh USA

  • @KambojSular
    @KambojSular Před rokem +14

    ਸਤਿਕਾਰਯੋਗ ਸ. ਸੋਹਣ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਤੁਹਾਡੇ ਵਿਚਾਰ ਸੁਣ ਕੇ ਹੋ ਸਕਦਾ ਮਨਮੁੱਖਾਂ ਨੂੰ ਅਕਲ ਆ ਜਾਵੇ।🙏💓🙏

    • @shinderpal3243
      @shinderpal3243 Před rokem

      ਧੰਨਵਾਦ ਜੀ ਵਾਹਿਗੁਰੂ ਚੜੵਦੀ ਕਲਾ ਚ ਰੱਖਣ ਵਾਹਿਗੁਰੂ ਜੀ

    • @shinderpal3243
      @shinderpal3243 Před rokem

      ਧੰਨਵਾਦ ਜੀ ਵਾਹਿਗੁਰੂ ਚੜੵਦੀ ਕਲਾ ਚ ਰੱਖਣ ਵਾਹਿਗੁਰੂ ਜੀ

  • @1mprince.
    @1mprince. Před rokem +6

    🙏 Bahut khoob, Baba ji ne doubts clear karte, waheguru Mehr kare 🙏

  • @baldevbhangu4766
    @baldevbhangu4766 Před rokem +8

    ਇਕ ਵੀ ਬਚਨ ਝੂਠਾ ਨਹੀਂ ਗਿਆਨੀ ਜੀ ਨੇ ਸੱਚੋ ਸੱਚ ਕਹਿ ਦਿੱਤਾ ਮੇਰੇ ਮਨ ਨੂੰ ਇਤਨਾਂ ਅਨੰਦ ਆ ਗਿਆ ਕਿ ਮੈ ਕਹਿ ਕੇ ਨਹੀਂ ਦੱਸ ਸਕਦਾ ਧੰਨਵਾਦ ਤੁਹਾਡਾ ਜੀ ਇਸ ਤਰ੍ਹਾਂ ਸਿੱਖ ਸੰਗਤ ਨੂੰ ਸੇਧ ਦਿੰਦੇ ਰਿਹਾ ਕਰੋ ਜੀ

    • @ashokklair2629
      @ashokklair2629 Před rokem +1

      ਸਤਿਕਾਰਯੋਗ ਡਾ:ਪਪਰਾਲੀ ਸਾ: ਜੀ! ਗੁੱਸਾ ਨਾ ਕਰਿਓ ਜੀ!
      ਦਸਮ ਗੁਰੂ ਜੀ ਨੂੰ ਪਤਾ ਸੀ ਕਿ ਲੋਕ ਬਿਨਾ ਅਨੁਭਵ ਤੋ, ਆਪਣੇ ਸਵਾਰਥਾਂ (ਲੋੜਾਂ) ਕਾਰਣ, ਗੁਰੂ ਨੂੰ ਪਰਮੇਸਰੁ ਕਹਿ ਦਿੰਦੇ ਸਨ।
      ਸੋ ਉਨਾ ਲੋਕਾ ਲਈ, ਉਚਾਰਨ ਕੀਤਾ ਹੈ, ਕਿ ਜੋ ਹਮ ਕੋ ਪਰਮੇਸਰੁ ਉਚਰ ਹੈ, ਤੇ ਨਰ ਨਰਕ ਕੁੰਡ ਮੈ ਪਰਹੈ।। ----
      ਪਰ ਗੁਰੁ & ਪਰਮੇਸਰ ਏਕੋ ਹਨ ਜੀ।
      ਦੂਸਰੀ ਬੇਨਤੀ, ਜੇ ਸਿਰਫ **((ਇੱਕ-ਪੂਰੇ-ਪ੍ਰਭੂ))** ਦਾ ਅਨੁਭਵ ਹੋ ਜਾਵੇ, ਫਿਰ ਉਸ ਲਈ, ((ਦੂਜਾ ਜਾਂ ਅਵਰ) ਕੁਝ ਹੈ ਹੀ ਨਹੀ।
      ਭਾਵ- ਕਿ, ਡਾ: ਸਾ: ਜੀ ਜੇ ਤੁਸੀ ਸਿਰਫ ਇਕ ਸਮੁੰਦਰ ਦੇਖ ਰਹੇ ਹੋ, ਫਿਰ ਸਮੁੰਦਰ ਦੀਆ, ਤਰੰਗਾ ਨੂੰ ਵੱਖ ਦੇਖਣਾ, ਸਮਝੋ ਅਜੇ ਬਹੁਤ ਬਡਾ **((ਭਰਮ))** ਹੈ ਜੀ।

    • @ashokklair2629
      @ashokklair2629 Před rokem +1

      ਡਾ:ਪਪਰਾਲੀ ਸਾ: ਜੀ, ਜੋ ਬਾਰ ਬਾਰ ਬੀਡੀਓ ਵਿਚ ਦ੍ਰਿੜ੍ਹ ਕਰਵਾਅ ਰਹੇ ਹਨ, ਕਿ:-
      👉🏿 ਰੱਬ (ਕਰਤਾ) ਹੋਰ ਹੈ, & ਕਰਤੇ ਦੀ ਰਚਨਾ (ਸੰਸਾਰ) ,,, ਰੱਬ ਦਾ ਰੂਪ ਹੈ, ਪਰ ਰੱਬ ਨਹੀ!
      ਸੋ ਇਹ ""ਗੁਰਮਤਿ"" ਦਾ ਸਿੰਧਾਂਤ ਨਹੀ। ਕਿਉਕਿ ਐਸੀ ਦ੍ਰਿਸਟੀ ਅਜੇ ""ਸਮਦਰਸੀ"" ਨਹੀ ਬਣੀ। , ਕਿਉਕਿ ਐਸੇ ਨਜਰੀਏ ਵਾਲਾ ਕੋਈ ਵੀ ਸ਼ਖਸ਼ ਹੋਵੇ, ਤਾ ਸਮਝੋ, ਅਜੇ ਉਸਦੇ ਅੰਦਰ , ਸੂਖਸਮ-ਹਉਮੈ ਕਾਰਣ ਦ੍ਵੈਤ (dualitiy) ਹੈ। ਜਾ ਬਹੁਤ ਬੱਡਾ ਅਜੇ **((ਭਰਮ))** ਬਾਕੀ ਹੈ।
      ਕਿਉਕਿ ਕਰਣ ਅਤੇ ਕਾਰਣ ਨੂੰ ਦੋ ਸਮਝਦੈ, (ਅਜੇ ਇੱਕ ਨਹੀ)
      👉🏿ਸੋ ਗੁਰੂ ਜੀ ਦੀ ਸੋਚ ਹੈ:-(ਕਰਣੁ & ਕਾਰਣ) ਜਾਂ (ਰਚਨਾ&ਰਚਨਹਾਰ) ਇੱਕ ਹੈ,--- ਦੋ ਬਿਲਕੁਲ ਨਹੀ)

  • @randhirsingh2337
    @randhirsingh2337 Před rokem +3

    ਵਾਹਿਗੁਰੂ ਜੀ ਇਹ ਸਮਝ ਪਰਮਾਤਮਾ ਦੀ ਕਿਰਪਾ ਨਾਲ ਆਉਂਦੀ ਹੈ। ਸਾਧ ਦੀ ਸੰਗਤ ਦਾ ਵੀ ਬਹੁਤ ਅਸਰ ਹੁੰਦਾ ਹੈ ।

  • @charanjitsingh4388
    @charanjitsingh4388 Před rokem

    ਵਾਹਿਗੁਰੂ ਜੀ ਮੇਹਰ ਕਰੋ ਜੀ। ਭਾਈ ਸਾਹਿਬ ਦੇ ਵਿਚਾਰ ਬਹੁਤ ਵਧੀਆ ਹੈ । ਧੂੰਦਾ ਤੇ ਢਡਰੀਆਂ ਵਾਲਾ ਇਨਾ ਲੋਕਾਂ ਨੂੰ ਬਹੁਤਾ ਗਿਆਨ ਨਹੀਂ ਹੈ । ਅੰਦਰੋ ਸੁੰਗੜੇ ਹੋਏ ਨੇ ।

  • @satwantkaur6151
    @satwantkaur6151 Před rokem

    ਵਾਹਿਗੁਰੂ ਵਾਹਿਗੁਰੂ ਜੀ ਧੰਨਵਾਦ ਭਾਈ ਸਾਹਿਬ ਜੀ🙏🙏

  • @1freedigddtdshu
    @1freedigddtdshu Před rokem +12

    ਵਾਹਿਗੁਰੂ ਜੀ 🙏

  • @parminderkaur2137
    @parminderkaur2137 Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਿਲਕੁਲ ਠੀਕ ਸੋਚ ਹੈ ਬਾਬਾ ਜੀ ਦੀ ਬਹੁਤ ਵਧੀਆ ਸੂਝ ਬੂਝ ਨਾਲ ਗੱਲਬਾਤ ਨਾਲ ਸਮਝਾ ਰਹੇ ਹਨ

  • @jagsirguradi7398
    @jagsirguradi7398 Před rokem +3

    ੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sardarjirahaounwale4974
    @sardarjirahaounwale4974 Před rokem +1

    ਬਹੁਤ ਧੰਨਵਾਦ ਜੀ ਅਨੰਦ ਆ ਗਿਆ ਜੀ।
    ਕਦੇ ਕਿਸੇ ਦੀ ਸੁਣੀ,ਕਦੇ ਕਿਸੇ ਦੀ ਸੁਣੀ ਮੰਨ ਦੋ ਚਿਤੀ ਵਿਚ ਪੈ ਗਿਆ ਸੀ।
    ਹੁਣ ਕੁਝ ਸਕੂਨ ਮਿਲਿਆ। ਥਲੀ ਸਾਹਿਬ ਆਪ ਜੀ ਦਾ ਵੀ ਧੰਨਵਾਦ।

  • @BalkarSingh-ty2sj
    @BalkarSingh-ty2sj Před rokem +1

    ਜਗਦੀਪ ਬਹੁਤ ਧੰਨਵਾਦ ਬਹੁਤ ਗਿਆਨ ਦੀਆ ਗੱਲਾ ਡਾਕਟਰ ਸਾਹਿਬ ਵੱਲੋ ਸਾਡੇ ਤੱਕ ਪਹੁੰਚਾਣ ਲਈ।

    • @ashokklair2629
      @ashokklair2629 Před rokem +1

      ਜੀ! ਬ੍ਰਹਮ ਗਿਆਨੀ & ਰੱਬ ਦੋ ਨਹੀ, ਇਕ ਹੈ।
      ਅਗਰ ਕਿਸੇ ਨੂ ਦੋ ਮਹਿਸੂਸ ਹੁੰਦੇ ਹਨ, ਤਾ ਉਸਦੀ ਦ੍ਰਿਸਟੀ (ਨਜਰ) ਵਿਚ ਨੁਕਸ ਹੈ, ਭਾਵ ਉਹ ਟੀਰਾ ਜਾ ਭੈਂਗਾ ਹੈ ਜੀ।
      ਜਿਵੇ ਦੁਨੀਆਵੀ ਭੈਗੇ ਜਾ ਟੀਰੇ ਨੂੰ ਅਕਾਸ ਵਿਚਲਾ ਇਕੋ ਚੰਦ, ਦੋ, ਚੰਦ ਬਣਕੇ ਦਿਸਦੈ।
      ਤੇ ਦੁਨੀਆਵੀ PGI ਦੇ ਬਡੇ ਡਾ: ਕੁਝ ਦਵਾਈ & ਆਈ ਡਰੌਪਸ (ਐਰੋ ਟੀਅਰ ਲੁਬਰੀਕੈਂਟ) ਨਾਲ ਟੀਰਾ-ਪਣ ਠੀਕ ਕਰ ਦਿੰਦੇ ਹਨ।
      ਬਿਲਕੁਲ ਇਸੇ ਤਰਾ, ਜੇ ਕੋਈ ਪੂਰਨਪੁਰਸ ਮਿਲ ਜਾਵੇ, ਤਾ (ਗੁਰਬਾਣੀ ਨਾਮੁ) ਦੀ ਦਵਾਈ ਦੇਕੇ, ਭਰਮ ਚੁਕ ਦੇਂਦੇ ਹਨ। ਬ੍ਰਹਮ ਗਿਆਨੀ & ਰੱਬ ਇਕ ਦਿਸਦੈ ਕੋਈ ਭਰਮ ਨਹੀ ਰਹਿੰਦੈ। ਸੋ ਸਤਿਕਾਰਯੋਗ ਡਾਕਟਰ ਸੋਹਣ ਸਿੰਘ ਜੀ ਗੁੱਸਾ ਨਾ ਕਰਨ, ਪਰ ਅਜੇ, ਪੰਜ ਭਰਮਾ ਵਿਚੋ, ਅਜੇ ਦੋ ਭਰਮ ਬਾਕੀ ਹਨ ਜੀ।
      👉🏿ਬ੍ਰਹਮੁ ਮਹਿ ਜਨੁ, ਜਨ ਮਹਿ ਪਾਰਬ੍ਰਹਮੁ।। **ਏਕਹਿ** ਆਪਿ, ਨਹੀ ਕਛੁ ਭਰਮੁ।।((੧੮/੩)

  • @SatnamSingh-qj9bh
    @SatnamSingh-qj9bh Před rokem +1

    ਬਹੁਤ ਸੋਹਣੇ ਢੰਗ ਨਾਲ਼ ਵਿਚਾਰ ਦਿੱਤੇ ਧੰਨਵਾਦ ਡਾਕਟਰ ਸਾਬ🙏

  • @ajitsingh8586
    @ajitsingh8586 Před 3 hodinami

    Bapu ji sirf m ta fteh hi bula skda ha aap ji nu.wahe guru ji ka khalsa Waheguru ji ki fteh ji ❤❤❤❤❤. Je lage Hunde ta jfi pa ke milna c aap g nu.te pyar lena c tuhade kolo

  • @BalkarSingh-og4xb
    @BalkarSingh-og4xb Před rokem +10

    ਬਹੁਤ ਗਿਆਨ ਭਰਪੂਰ ਜਾਨਕਾਰੀ ਦਿੱਤੀ, ਧੰਨਵਾਦ।

  • @surinderpalkaur1581
    @surinderpalkaur1581 Před rokem +1

    ਡਾਕਟਰ ਸਾਹਿਬ ਆਪ ਜੀ ਦੀਆਂ ਵਿਚਾਰਾਂ ਬਹੁਤ ਉੱਚੀਆਂ ਹਨ।

  • @jashpalsingh1875
    @jashpalsingh1875 Před rokem +9

    ਦੇਗ ਤੇਗ ਫਤਹਿ

  • @parmindersingh4670
    @parmindersingh4670 Před 7 měsíci

    ਧੰਨਵਾਦ ਵੀਰ ਥਲੀ ਜੀ ਡਾਕਟਰ ਸਾਹਿਬ ਨਾਲ ਮੁਲਾਕਾਤ ਲਈ।

  • @ManjitKaur-yz6oj
    @ManjitKaur-yz6oj Před rokem +7

    ਬਿਲਕੁਲ ਸਹੀ ਆ ਵੀਰ ਜੀ ਇਸ ਗੱਲ ਨੂੰ ਲੋਕ ਕਿਉਂ ਨਹੀਂ ਸਮਝਦੇ ਸਭ ਆਪਣੀ ਹੀ ਸਹੂਲਤ ਦੇਖਦੇ ਹਨ

  • @sarbjeetsinghkhalsa1680
    @sarbjeetsinghkhalsa1680 Před rokem +3

    ਬਹੁਤ ਉੱਤਮ ਵੀਚਾਰ ਵੀਰ ਜੀ

  • @hardeepkaur6977
    @hardeepkaur6977 Před rokem +14

    ਵਾਹਿਗੁਰੂ ਜੀ ਮਿਹਰ ਕਰੇ

  • @kuldipjhajj5085
    @kuldipjhajj5085 Před rokem +3

    ਬਹੁਤ ਵਧੀਆ ਵਿਚਾਰਾਂ ਭਾਈ ਸਾਹਿਬ ਜੀ।

  • @BalwinderSingh-sv7hp
    @BalwinderSingh-sv7hp Před rokem

    ਡਾ: ਸਾਹਿਬ ਜੀ ਬਹੁਤ ਗੰਭੀਰ ਗਿਆਨ ਦੀਆਂ ਗੱਲਾਂ ਕਰ ਰਹੇ ਹਨ । ਗੁਰਮਤਿ ਦੇ ਪ੍ਰਚਾਰਕਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਸ਼ਰਧਾ ਤੋਂ ਵਿਹੂਣਾ ਗਿਆਨ ਕਿਸੇ ਕੰਮ ਨਹੀਂ ਅਤੇ ਬਿਬੇਕ ਹੀਣ ਸ਼ਰਧਾ ਵੀ ਅੰਧ ਵਿਸ਼ਵਾਸ ਬਣ ਜਾਂਦੀ ਹੈ।
    ਸਤਿਗੁਰੂ ਜੀ ਦੇ ਬਚਨ ਹਨ" ਪੰਡਿਤ ਦਹੀਂ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ।।
    ਜਲੁ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ।।
    ( ਆਸਾ ਮ: ੧ ਅੰਗ ੬੩੫)

  • @kamleshkaur6901
    @kamleshkaur6901 Před rokem +1

    ਡਾਕਟਰ ਸਾਹਿਬ ਜੀ ਆਪ ਜੀ ਬਹੁਤ ਸਤਿਕਾਰ ਯੋਗ ਹੋ। ਬਹੁਤ ਕੰਮ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ। ਬਹੁਤ ਬਹੁਤ ਧੰਨਵਾਦ ਜੀ। ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ।

  • @subasingh3162
    @subasingh3162 Před rokem +9

    Waheguru g 🙏

  • @karamjitsinghsalana4648
    @karamjitsinghsalana4648 Před rokem +12

    Waheguru g

  • @THEBESTRAIDER
    @THEBESTRAIDER Před rokem +8

    SAT NAAM SHRI WAHEGURU JI 🌹 🌹🙏🏻 🙏🏻🙏🏻🙏🏻

  • @GurnamSingh-hu5fq
    @GurnamSingh-hu5fq Před rokem +1

    ਹਰ ਇਕ ਗਲ ਨੂੰ ਜਿਨਾ ਮਰਜੀ ਵਧਾਈ ਜਾਉ ਘਟਾਈ ਜਾਉ।
    ਸਿਖ ਲਗਦੇ ਗੁਰੂ ਤੋ ਵੀ ਸਿਆਣੇ ਹੋ ਗਏ ਲਗਦੇ ਨੇ।
    ਛਾਡ ਕੁਚਰਚਾ ਆਨ ਨਾ ਜਾਨੈ ਬਰਮਾ ਹੂੰ ਜੋ ਕਿਹਉ ਨਾ ਮਾਨੈ।
    ਕਰੀ ਜਾਉ ਲਗੇ ਰਹੋ ਜੀ।
    ਧੰਨਵਾਦ ਜੀ🙏🏻

  • @PritamSingh-tb9hd
    @PritamSingh-tb9hd Před rokem +8

    Waheguru ji waheguru ji waheguru ji waheguru ji waheguru ji

  • @surinderpalkaur1581
    @surinderpalkaur1581 Před rokem +2

    ਡਾਕਟਰ ਸਾਹਿਬ ਤੁਹਾਡੇ ਵਚਨ ਬਹੁਤ ਵਧੀਆ ਲੱਗੇ।

  • @inderjitkhaira805
    @inderjitkhaira805 Před rokem +3

    ਕੁਰਸੀਆਂ ਬਿਲਕੁਲ ਨਹੀਂ ਚਾਹੀਦੀਆਂ ਗੁਰੂ ਦੇ ਦਰਬਾਰ ਵਿੱਚ🙏🙏🙏🙏🙏

  • @gobindrsingh401
    @gobindrsingh401 Před rokem

    ਥਲੀ ਸਾਹਿਬ ਇਹਨਾ ਨਾਲ ਫੇਰ ਮੁਲਾਕਾਤ ਕਰਨੀ ਜੀ ਆਪ ਜੀ ਦਾ ਵੀ ਬਹੁਤ ਧੰਨਵਾਧ

  • @punjabmetalstore2840
    @punjabmetalstore2840 Před rokem +6

    Satnam waheguru ji

  • @SandeepMaholi5m
    @SandeepMaholi5m Před 7 dny

    Waheguru ji ka Khalsa Waheguru ji ki Fateh 🙏 Very nice MotiVat Baba ji 🙏

  • @singhdavinder4444
    @singhdavinder4444 Před rokem

    ਬਹੁਤ ਵਧੀਆ ਜਾਣਕਾਰੀ, ਥਲੀ ਸਾਹਿਬ। ਧੰਨਵਾਦ।

  • @sonudeo1
    @sonudeo1 Před rokem +4

    Very happy to hear him!!!
    I have same thoughts about this issue,
    If people have feeling to listen bani thery can do that sitting outside!!
    No chairs inside!!

  • @SukhwinderSingh-lx6cv
    @SukhwinderSingh-lx6cv Před rokem +6

    Bapu ji ne bhut vadia viichar dite

  • @hardamsingh3620
    @hardamsingh3620 Před rokem +6

    ਵਾਹਿਗੁਰੂ ਜੀ

  • @harry9412
    @harry9412 Před rokem +7

    High level Gurmat Knowledge. God bless Babaji. Thank you to the channel. Soul di hunger mittaunde vichar....May Waheguruji bless both Babaji and channel too.

  • @ajaibsingh3873
    @ajaibsingh3873 Před 3 měsíci

    ਚੰਗਾ ਕੰਮ ਕੀਤਾ ਹੈ ਥਲੀ ਜੀ। ਧੰਨਵਾਦ।

  • @jindersingh6611
    @jindersingh6611 Před rokem +1

    ਬ੍ਰਹਮ ਗਿਆਨੀ ਆਪ ਪਰਮੇਸਰ।।

  • @KuldeepSingh-cx2iq
    @KuldeepSingh-cx2iq Před rokem

    ਬਹੁਤ ਵਧੀਆ ਨੇਕ ਵਿਚਾਰ ਨੇ ਭਾਈ ਸਾਹਿਬ ਜੀ ਦੇ ਸਾਰੀਆਂ ਨੂੰ ਸਮਝਣਾ ਚਾਹੀਦਾ ਹੈ ਨਾ ਕਿ ਬਹਿਸ ਵਿੱਚ ਪੈਣਾਂ ਚਾਹੀਦਾ ਗੁਰੂ ਮਤ ਮਨੋਂ ਮਨਮਤ ਨਹੀ । ਧੰਨਵਾਦ ਜੀ ਬਹੁਤ ਬਹੁਤ। ।

  • @ramandeepboparai6177
    @ramandeepboparai6177 Před rokem +5

    Bahut vadia baapu ji thanvaad eni jaankari den lai 🙏🙏 waheguru ji ka Khalsa waheguru ji ki Fateh

    • @nirmalsingh864
      @nirmalsingh864 Před rokem +1

      ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ

    • @nirmalsingh864
      @nirmalsingh864 Před rokem +1

      ਪਤਰਕਾਰ ਜੀ ਦਾ ਬਹੁਤ 2 ਧੰਨਵਾਦ ।ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ।

  • @GurpreetSINGHOZSIKH
    @GurpreetSINGHOZSIKH Před rokem +21

    ਚੌਥੇ ਪਦ ਵਾਲੇ ਗੁਰਮੁੱਖ ਦੇ ਦਰਸ਼ਣ ਵੀ ਔਖੇ ਨੇ । ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਪਰਮੇਸ਼ਰ ਹਨ । 🙏🙏

    • @thesilenthell
      @thesilenthell Před rokem

      Simranjeet singh ji tohana oh chute pad de gurmukh han katha sun ke dekho

  • @KuldeepSingh-ry7yw
    @KuldeepSingh-ry7yw Před rokem

    ਬਹੁਤ ਵਧੀਆ ਜਾਣਕਾਰੀ ਜੀ ਵਾਹਿਗੁਰੂ 🙏🙏🌹

  • @gurpreetdhandli8389
    @gurpreetdhandli8389 Před rokem +2

    ਬਹੁਤ ਵਧੀਆ ਵਿਚਾਰ ਬਾਬਾ ਜੀ

  • @manjitdhillon9973
    @manjitdhillon9973 Před rokem +1

    ਬਹੁਤ ਵਧੀਆ ਵਿਚਾਰ ਕੀਤੀ ਹੈ ਆਪ ਜੀ ਨੇ। ਗੱਲ ਹੀ ਇਹ ਹੈ ਕਿ ਚੌਥੇ ਪਦ ਦੀ ਸਮਝ ਤੇ ਜਨ ਆਪਾਂ ਕਦੋਂ ਬਣਦੇ ਹਾਂ, ਇਸਦੀ ਸਮਝ ਆਏ ਬਿਨਾਂ ਤਾਂ ਗੁਰਬਾਣੀ ਦੀ ਸਮਝ ਲੱਗ ਹੀ ਨਹੀਂ ਸਕਦੀ। ਭਾਈ ਸੇਵਾ ਜੀ ਤਰਮਾਲਾ ਨੇ ਵੀ ਬਹੁਤ ਕਮਾਲ ਦੀ ਵਿਚਾਰ ਕੀਤੀ ਹੈ ਇਸ ਬਾਰੇ🙏

  • @HarjitSingh-mb1ej
    @HarjitSingh-mb1ej Před rokem +12

    🙏ਵਾਹਿਗੁਰੂ ਵਾਹਿਗੁਰੂ 🙏

  • @22the40
    @22the40 Před rokem

    Bahut vadia doctor saab..... Bilkul sahi according to gurbani...... 👍

  • @user-fb8lq1kh1f
    @user-fb8lq1kh1f Před dnem

    ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਹਿ।।

  • @baldevsingh3404
    @baldevsingh3404 Před rokem +4

    ਗੁਰਮਤਿ ਦੇ ਸਟੀਕ ਅਤੇ ਸੁੰਦਰ ਵਿਚਾਰ। ਬਹੁਤ ਅਨੰਦ ਆਇਆ ਜੀ। ਬਹੁਤ ਧੰਨਵਾਦ ਜੀ

  • @ashokklair2629
    @ashokklair2629 Před 6 hodinami +1

    30:45 , 30:45 ਸਤਿਕਾਰਯੋਗ ਡਾ: ਸੋਹਣ ਸੋਹਣ ਸਿੰਘ ਜੀ ! ਥੋੜਾ ਤਵੱਜੋ ਦੇਕੇ ਕੁੰਮੈਂਟ ਤੇ ਗੌਰ ਕਰਿਓ ਜੀ:-30:45
    👍🏿 ਜਿਨਾ ਨੂੰ ਰੱਬ ਆਪ ਵਡਿਆਈ ਬਖਸਦਾ ਹੈ, ਜਗਤ ਦੇ ਲੋਕਾ ਨੂੰ ਵੀ ਆਪੇ ਪ੍ਰੇਰ ਕੇ, ਉਨਾ ਦੇ ਪੈਰੀ ਪਵਾਉਦਾ ਹੈ। **((**30:45**))**
    👉🏿ਗਉੜੀ,ਮ:੪ ਜਿਨ ਕਉ ਆਪਿ ਦੇਇ ਵਡਿਆਈ, ਜਗਤੁ ਭੀ ਆਪੇ ਆਣਿ, ਤਿਨ ਕਉ ਪੈਰੀ ਪਾਇ।।(੩੦੪) 30:45

  • @xenon124
    @xenon124 Před rokem +2

    Bhai sahib g is very knowledgeable person
    He has great wisdom about gurbani and sikh history

  • @palisingh399
    @palisingh399 Před rokem

    very honest eye opening talk, carry it on to improve the unwanted behaviors of our Communities

  • @Bdog6868
    @Bdog6868 Před rokem

    ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਚੜਦੀਆ ਕਲਾ ਬਖਸ਼ਣ ਭਾਈ ਸਾਹਿਬ ਨੇ ਕੁਰਸੀਆ ਚੁੱਕ ਕੇ ਬਹੁਤ ਵਧੀਆ ਕੀਤਾ ਹੈ ਬਾਪੂ ਜੀ ਦੀਆ ਗੱਲਾ ਬਿਲਕੁਲ ਸਹੀ ਹੈ

  • @satnamsinghroan962
    @satnamsinghroan962 Před rokem +5

    Waheguru ji

  • @raghubirsingh3372
    @raghubirsingh3372 Před rokem

    Akha kholn wala gian ajj prapat kita dhanbad Dr Sahib & patrkar thali g

  • @MandeepKaur-vy7cb
    @MandeepKaur-vy7cb Před rokem +2

    Baba ji de bhut anmol vichar

  • @paramnoorkaur1513
    @paramnoorkaur1513 Před rokem +2

    🤔🤔🤔 👌👌👌 bahut sohni interview bare swalan de jwab mile thali bai ji..kirpa karke hor we dubara interview karo war war tanki jwab tlashe jaan te kai masle hal ho sakan

  • @HarbhajanSingh-ii8ej
    @HarbhajanSingh-ii8ej Před rokem +1

    Dr. Sahib jionde vasde raho ji . Guru saheb chardian kalah ch rakhe jio.

  • @khushmeetgill
    @khushmeetgill Před rokem +2

    ਵਾਹਿਗੁਰੂ ਜੀ ਸੁਮੱਤ ਬਖਸ਼ੋ ਜੀ।

  • @BalkarSingh-og4xb
    @BalkarSingh-og4xb Před rokem +164

    ਗੁਰੂ ਸਾਹਿਬ ਦੇ ਸਤਿਕਾਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਬਹਾਨੇ ਜਿੰਨੇ ਮਰਜ਼ੀ ਬਣਾਈ ਜਾਵੋ। ਗੁਰਮਤ ਮਨੋ ਮਨਮਤ ਨਾ ਮੰਨੋ। ਗੁਰਦਵਾਰੇ ਵਿੱਚ ਕੁਰਸੀਆਂ ਲਾਉਣੀਆਂ ਮਨ ਦੀ ਕਾਢ ਹੈ ਭਾਵ ਮਨਮਤ ਹੈ। ਕੀ ਦਸਾਂ ਗੁਰੂਆਂ ਬਰਾਬਰ ਕੋਈ ਕੁਰਸੀ ਲਾ ਕੇ ਬੈਠਦਾ ਸੀ ਤੇ ਹੁਣ ਮੌਜੂਦਾ ਗਿਆਰਵੇ ਗੁਰੂ ਦੇ ਬਰਾਬਰ ਕਿਉਂ ਬੈਠਦੇ ਹਨ।

    • @tajwrsingh5990
      @tajwrsingh5990 Před rokem +6

      Right 👍 kai santan diyan gaddiyan vi lagiyan hoiyan ne , oh vi band karo 🙏🏻 sidha shri guru granth sahib naal judo 🙏🏻 kise vi deh naal na judo 🙏🏻 dereyan nal 20000--50000---1lakh banda ਜੁੜਿਆ hou ga but sahib shri guru granth sahib ji naal sari duniya da bacha bacha judeya 🙏🏻sach naal judo 🙏🏻

    • @tajwrsingh5990
      @tajwrsingh5990 Před rokem +1

      @@prithal807 ਗਾਲੀ ਕਿਸਕੋ ਦੇ ਰਹੇ ਹੋ 😡

    • @PBX29.93
      @PBX29.93 Před rokem

      @@prithal807 ਤੂੰ ਸਾਲਿਆ ਦੋਗਲਾ ਕਿਰਦਾਰ ਹੈ,

    • @sukhjiwansingh2143
      @sukhjiwansingh2143 Před rokem

      @@tajwrsingh5990 11

    • @lovekiratvlogs9607
      @lovekiratvlogs9607 Před rokem

      Granthi brabr baith k path krda aur oda sir granth saab tn v uppr hunda jdo path krda...

  • @baljindersinghbrar1835
    @baljindersinghbrar1835 Před rokem +1

    Bahut Dhanwad ji.Waheguru ji ka khalsa Waheguru ji ki Fateh Parwan krna ji.

  • @mohindersingh1653
    @mohindersingh1653 Před rokem

    Very good ji, thanks from the heart

  • @GagandeepSingh-vc3dk
    @GagandeepSingh-vc3dk Před rokem

    Boht hi doonge ate gyaan vale vichaar waheguru ji . Rb saarya nu eho jehi mtt deve jede Sangat nu gurmat Naalo guruitihaas nalo tod rhe ne ate guru maharaaj te hi shanke kr rhe ne ohna nu v sumatt deve

  • @kamalsekhon2746
    @kamalsekhon2746 Před rokem

    ਬਹੁਤ ਹੀ ਬਹੁਤ ਵਧੀਆ ਵਿਚਾਰ । ਭਾਈ ਥਲੀ ਜੀ ਬਾਬਾ ਜੀ ਨੂੰ ਇਕ ਜਾਂ ਦੋ ਹੋਰ ਵੀਡਉ ਚ ਲੈ ਕਿ ਆਉ । ਸੰਗਤਾਂ ਦੇ ਸੰਕੇ ਦੂਰ ਕਰਵਾਉ ।

  • @gurdishkaurdhaliwal6082

    ਧੰਨਵਾਦ ਥਲੀ ਵੀਰ ਬਹੁਤ ਸਮੇ ਬਾਅਦ ਡਾਕਟਰ ਸਾਹਿਬ ਜੀ ਦੇ ਦਰਸ਼ਨ ਕਰਵਾਏ 🙏🙏

  • @jasmeetkaur1798
    @jasmeetkaur1798 Před rokem

    Top vichaar....anand agaya

  • @mohanlail9998
    @mohanlail9998 Před rokem +1

    Thanks 🙏🏼
    Dr ji is a knowledgeable person.
    Please interview him every week.
    Ask him if he can right a book about all the good and eye opener vichars

  • @gobindrsingh401
    @gobindrsingh401 Před rokem

    ਬਹੁਤ ਵਧੀਆ ਜੀ

  • @BalkarSingh-ty2sj
    @BalkarSingh-ty2sj Před rokem +2

    ਜਗਦੀਪ ਜੀ ਕੁਰਸੀਆ ਕੋਈ ਖਾਸ ਮਸਲਾ ਨਹੀ ਇਸਨੂੰ ਰਗੜੋ ਨਾ ਹੋਰ ਬਹੁਤ ਮਸਲੇ ਹਨ ਪੱਤਰਕਾਰੀ ਤੁਹਾਡੀ ਬਹੁਤ ਅੱਛੀ ਰਿਹੂ ਹੈ ਪਰ ਹੁਣ ਲਤੀਫਪੁਰੇ ਵਾਲੇ ਵਰਗੇ ਕੇਸਾਂ ਨੂੰ ਜਿਆਦਾ ਮਹੱਤਤਾ ਦਿਓ।

  • @satnams2920
    @satnams2920 Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @parmindersingh4670
    @parmindersingh4670 Před rokem +2

    Waheguru ji.ka khalsa waheguru ji ki Fateh.

  • @wahegurug6452
    @wahegurug6452 Před rokem +1

    Bahut vdiya vichar kiti dr sab ne g