ਅੰਧ-ਵਿਸ਼ਵਾਸ਼ ਅਤੇ ਭਰਮ-ਭੁਲੇਖਿਆਂ ਬਾਰੇ ਡਾਕਟਰ ਸਾਹਬ ਦੇ ਕਮਾਲ ਦੇ ਵੀਚਾਰ | ਡਾਕਟਰ ਸੋਹਣ ਸਿੰਘ ਪਪਰਾਲੀ

Sdílet
Vložit
  • čas přidán 18. 11. 2018
  • #Dr_Sohan_Singh_Paprali #Gurbani_Katha_Vichar #Superstitions_Thoughts
    ਅੰਧ-ਵਿਸ਼ਵਾਸ਼ ਅਤੇ ਭਰਮ-ਭੁਲੇਖਿਆਂ ਬਾਰੇ ਡਾਕਟਰ ਸਾਹਬ ਦੇ ਕਮਾਲ ਦੇ ਵੀਚਾਰ
    ਕਥਾ-ਵੀਚਾਰ
    ਡਾਕਟਰ ਸੋਹਣ ਸਿੰਘ ਪਪਰਾਲੀ
    Doctor Sohan Singh Paprali
    ______________________________________
    ਡਾ. ਸੋਹਣ ਸਿੰਘ ਪਪਰਾਲੀ ਦੀਆਂ ਹੋਰ ਵੀਡੀਓਜ਼ ਵੇਖਣ ਲਈ ਹੇਠ ਲਿਖੇ Links ਤੇ ਕਲਿਕ ਕਰੋ:
    ਸੁਖਮਨੀ ਸਾਹਿਬ | Sukhmani Sahib |
    • Path Sri Sukhmani Sahi... .
    ਧਰਮਰਾਜ ਦਾ ਪਟਾ |
    • ਧਰਮਰਾਜ ਦਾ ਪਟਾ | ਡਾ. ਸੋ... .
    ਮਨਮੁੱਖਾਂ ਵਾਲੇ ਕੰਮ | Manmukhan Wale Kamm
    • Manmukhan Wale Kamm | ... .
    ਭਗਤ ਕਬੀਰ ਜੀ ਦਾ ਸਲੋਕ |Bhagat Kabir Ji da Salok |
    • ਭਗਤ ਕਬੀਰ ਜੀ ਦਾ ਸਲੋਕ | ... .
    ਸਲੀਕਾ ਸਫਲ ਜੀਵਨ ਜਿਊਣ ਦਾ | Way of Successful Life |
    • Way of Successful Life... .
    ਹੁਕਮਨਾਮਾ | Hukamnama
    • Hukamnama in Sweet Voi... .
    ਚੇਤਿ ਗੋਵਿੰਦੁ ਅਰਾਧੀਐ Chet Gobind Aradhie
    • Chet Gobind Aradhie | ... .
    84 ਦੇ ਗੇੜ ਤੋਂ ਛੁਟਕਾਰਾ | 84 de Gerh to Chhutkara
    • 84 de Gerh to Chhutkar... .
    ਅਰਦਾਸ ਕਿਵੇਂ ਹੁੰਦੀ ਹੈ ਪੂਰੀ | Ardas Kive Hundi Hai Puri |
    • Ardas Kive Hundi Hai P... .
    ਹੰਕਾਰ ਕਿਵੇਂ ਟੁੱਟੇਗਾ | How to kill ego |
    • How to kill ego | Dr. ... .
    ਸਿਮਰਨ ਕਰਨ ਦੀ ਵਿਧੀ How to do Simran
    • How to do Simran | Dr.... .
    ਗੁਰਮਤਿ ਸਮਾਗਮ ਦੌਰਾਨ ਸੰਗਤਾਂ ਦੇ ਸਵਾਲ Question-Answer
    • Question-Answer | Dr. ... .
    ਰੱਬ ਪਾਉਣ ਦੇ ਨੁਕਤੇ | How to meet God
    • ਰੱਬ ਪਾਉਣ ਦੇ ਨੁਕਤੇ | Dr... .
    ਗੁਰਬਾਣੀ ਦਾ ਭੁਲੇਖਾ ਪਾਉਂਦੀਆਂ ਤੁਕਾਂ
    • ਗੁਰਬਾਣੀ ਦਾ ਭੁਲੇਖਾ ਪਾਉਂ... .
    ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ Katha Vichar about Guru Nanak Dev Ji Parkash Purab
    • ਪ੍ਰਕਾਸ਼ ਪੁਰਬ ਗੁਰੂ ਨਾਨਕ ... .
    ਜਾਣੋਂ ਗੁਰੂ ਨਾਨਕ ਦੇਵ ਜੀ ਕਿਵੇਂ ਦਾ ਪਹਿਰਾਵਾ ਪਹਿਨਦੇ ਸਨ
    • ਜਾਣੋਂ ਗੁਰੂ ਨਾਨਕ ਦੇਵ ਜੀ... .
    ਅੰਧ-ਵਿਸ਼ਵਾਸ਼ ਅਤੇ ਭਰਮ-ਭੁਲੇਖਿਆਂ ਬਾਰੇ ਡਾਕਟਰ ਸਾਹਬ ਦੇ ਕਮਾਲ ਦੇ ਵੀਚਾਰ |
    • ਅੰਧ-ਵਿਸ਼ਵਾਸ਼ ਅਤੇ ਭਰਮ-ਭੁਲ... .
    ਮਨ ਕੀ ਹੈ ? ਇਸ ਨੂੰ ਕਿਵੇਂ ਜਿਤਿਆ ਜਾ ਸਕਦਾ ਹੈ? What is Mind |
    • Mann Ki Hai | What is ... .
    ਮੀਟ ਖਾਣ ਸਬੰਧੀ ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ
    • ਮੀਟ ਖਾਣ ਸਬੰਧੀ ਡਾ. ਸਾਬ੍... .
    ਬਾਬਾ ਵਡਭਾਗ ਸਿੰਘ ਦੇ ਡੇਰੇ ਦਾ ਸੱਚ
    • ਬਾਬਾ ਵਡਭਾਗ ਸਿੰਘ ਦੇ ਡੇਰ... .
    ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ
    • ਡਾ. ਸਾਬ੍ਹ ਦੀਆਂ ਹੈਰਾਨ ਕ... .
    ਤਾਂਤਰਿਕ ਨਾਲ਼ ਪਿਆ ਪੇਚਾ
    • ਡਾ. ਸਾਬ੍ਹ ਦਾ ਤਾਂਤਰਿਕ ਨ...
    ____________________________________________________
    Content copyright @ Punjabi Lok Devotional
    Thanks for watching & listening.

Komentáře • 125

  • @faujasinghsingh2360
    @faujasinghsingh2360 Před 4 lety +4

    ਡਾਕਟਰ ਸਾਹਿਬ। ਬਹੁਤ ਬਹੁਤ ਧੰਨਵਾਦ । ਸਚੇ ਮਾਰਗ ਚਲਦਿਆਂ ,ਉਸਤੱਤ ਕਰੇ ਜਹਾਨ। ਤੁਹਾਡਾ ਮਾਰਗ ਸ਼ਲਾਘਾਯੋਗ ਹੈ, ਅਕਾਲ ਪੁਰਖ ਆਪਜੀ ਨੂੰ ਹੋਰ ਸੁਮੱਤ ਬਖਸ਼ੇ।

  • @is.3196
    @is.3196 Před 5 lety +3

    ਅੱਜ ਸਿਖ ਕੌਮ ਨੂੰ ਸੁਲਝੇ ਹੋਏ ਕਥਾਬਾਚਕ ਦੀ ਲੋੜ ਹੈ ਇਹ ਉਪਰਾਲਾ ਜਰੂਰ ਹੋਣਾ ਚਾਹੀਦਾ ਹੈ ਜੀ ਤਾਕੇ ਸਿੱਖ ਜਗਤ ਬੇਹਮਾ ਭਰਮਾਂ ਤੋਂ ਬਾਹਰ ਨਿਕਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurmitsidhu4286
    @gurmitsidhu4286 Před 5 lety +21

    ਡਾਕਟਰ ਸਾਹਿਬ ਦੇ ਵਿਚਾਰ ਤੇ ਸਮਝ ਉਸ ਦਾ ਤਰੀਕਾ ਬਾ ਕਮਾਲ ਆ

    • @bahadursingh616
      @bahadursingh616 Před 4 lety

      Waheguru waheguru waheguru waheguru waheguru waheguru waheguru ji 🙏🙏🙏🙏🙏

  • @silentsingh1993
    @silentsingh1993 Před 5 lety +22

    ਸਹੀ ਗੱਲਾਂ ਨੇ
    ਅਜਿਹੇ ਭੁਲੇਖੇ ਬਹੁਤ ਬਣੇ ਹੋਏ ਨੇ।

  • @gurmeetkaur5772
    @gurmeetkaur5772 Před 5 lety +11

    ਡਾਕਟਰ ਸੋਹਣ ਸਿੰਘ ਜੀ ਬੋਹਤ ਹੀ ਸਰਲ ਭਾਸ਼ਾ ਦੀ ਵਰਤੋਂ ਕਰਦੇ ਹਨ ਜੋ ਕਿ ਆਮ ਲੋਕਾਂ ਨੂੰ ਵੀ ਸਮਝ ਆ ਜਾਵੇ ਕਿ ਉਨ੍ਹਾਂ ਦਾ ਫੋਨ ਨੰਬਰ ਮਿਲ ਸਕਦਾ ਹੈ ਮੇਰੇ ਨਾਲ ਜੋ ਘਟਨਾਵਾਂ ਹੋਈਆਂ ਹਨ ਓਨਾ ਬਾਰੇ ਜਾਣਨਾ ਚਾਹੁੰਦੀ ਹਾਂ ਬਡੀ ਮੇਹਰਬਾਨੀ ਹੋਵੇਗੀ

  • @SatnamSingh-qh3le
    @SatnamSingh-qh3le Před 5 lety +33

    ਗੱਲਾਂ ਤਾਂ ਬਹੁਤ ਵਧੀਆ ਨੇ ,ਜੇ ਮੰਨੀਆਂ ਜਾਣ ਤਾਂ, ਇਹ ਗੱਲਾਂ ਤਾਂ 550 ਸਾਲ ਤੋਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਸਾਨੂੰ ਦੱਸ ਦਿੱਤੀਆਂ ਸਨ, ਪਰ ਆਮ ਲੋਕਾਂ ਤੱਕ ਜਿਸ ਪੁਜਾਰੀ ਵਰਗ ਨੇ ਪਹੁੰਚਾਉਣੀਆ ਸਨ ਉਨ੍ਹਾਂ ਗਦਾਰੀ ਕੀਤੀ ਆ ਕੌਮ ਨਾਲ।

    • @sidhuswarn3462
      @sidhuswarn3462 Před 5 lety +7

      ਅਸਲ ਇਸ ਤਰਾਂ ਕਈ ਸਮਜੋਣ ਤਾਂ ਸਮਾਜ ਵਿਚ ਆਵੇ ।
      ਪਰ ਕੋਈ ਇਸ ਤਰ੍ਹਾ ਸਮਜੋਣ ਦਾ ਜਤਨ ਨਹੀ ਕਰਦਾ । ਅੱਜ ਲੋੜ ਹੈ ਇਹੋ ਜਿਹੇ ਵਿਦਵਾਨ ਦੀ👌👌👌👌👌

    • @kanwarbajsingh6226
      @kanwarbajsingh6226 Před 5 lety +1

      Ih gallan vehshi vidwaan nai manda pujari varag koi ni asli parchark badnam kite ne,is taran dian gallan sant gurbachan singh kartar singh maskeen g giani maan singh hardev singh loolon wale aad.par sikh sunde hi ghat ne ,manda taa door di gall.

    • @paulsingh6596
      @paulsingh6596 Před 5 lety +1

      Satnam Sin

    • @MrJaskaran13
      @MrJaskaran13 Před 5 lety +1

      very true

  • @toshindersingh3014
    @toshindersingh3014 Před 5 lety +2

    ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤੇਹ ਜੀ ਸਂਗਤ ਜੀ

  • @satpalkaur4118
    @satpalkaur4118 Před 4 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @tanveersinghsohi4643
    @tanveersinghsohi4643 Před 5 lety +3

    Dr.ਸਾਹਿਬ ਜੀ ਬਹੁਤ ਵਧੀਆ ਜੀ👌

  • @JaiSingh-iw7kt
    @JaiSingh-iw7kt Před 3 lety

    Dr.Sahib dil karda roj tuhade nal he rahan te tuhade charn apne mastak nal baar baar lavan Lattan ghuttan te ghut ghut jaffian pawan,Ek sachche di vadiaiee karn vale insan de charna da dass ha main❤️⭐️⭐️⭐️⭐️⭐️🙏

  • @karnveersingh4073
    @karnveersingh4073 Před 5 lety +5

    Bilkul shai gala bapu ji

  • @Jass_kaur73
    @Jass_kaur73 Před 5 lety +6

    Waheguru ji🙏

  • @sifat7424
    @sifat7424 Před 5 lety +4

    Bilkul sahi Waheguru ji

  • @satvirsingh7760
    @satvirsingh7760 Před 5 lety +4

    Waheguru g da shukr aw Tuci milgye ty bohot kujh saf Hoya Mann Cho waheguru g

  • @ssmalhiadvocate
    @ssmalhiadvocate Před 4 lety

    ਪਰਮਆਤਮਾ ਆਪ ਪਰ ਕਿਰਪਾ ਕਰੇ ..🙏🏻🌹🙏🏻

  • @GurpreetSingh-qs9cs
    @GurpreetSingh-qs9cs Před 5 lety +3

    Anubhavi parvachan. .....thanks. ...guru granth sahib ji maharaj kirpa karke sikhi sidak bakshan

  • @jas-e6y
    @jas-e6y Před 5 lety +2

    Waheguru ji ka Khalsa waheguru ji ki fateh ji 🙏

  • @SandeepSingh-qc4ch
    @SandeepSingh-qc4ch Před 4 lety +1

    Great

  • @surinderpal2627
    @surinderpal2627 Před 5 lety +3

    Dhanvad Doctor saab

  • @kanwarbajsingh6226
    @kanwarbajsingh6226 Před 5 lety +4

    Bilkul wadhia thanks g.

  • @gurdeepnagra6429
    @gurdeepnagra6429 Před 5 lety +3

    ਵਾਹਿਗੁਰੂ ਜੀ

  • @devsingh4852
    @devsingh4852 Před 5 lety +3

    Bil kul sahi vichaar baba ji

  • @piarasingh1322
    @piarasingh1322 Před 5 lety

    Very good Katha Dr Paprali Sahib ji

  • @jashansingh1616
    @jashansingh1616 Před 5 lety +4

    Waheguru ji Waheguru ji

  • @kushikushi4798
    @kushikushi4798 Před 5 lety +4

    waheguru kirpa karan

  • @AmandeepSingh-je3fu
    @AmandeepSingh-je3fu Před 2 lety

    ਬਿਲਕੁਲ ਸਹੀ ਗੱਲ ਤੁਹਾਡੀ👍🏻

  • @gurpreetpandher9174
    @gurpreetpandher9174 Před 5 lety +4

    Very good

  • @parmindersingh8027
    @parmindersingh8027 Před 5 lety +8

    ਗੁਰੂ ਦੀ ਬਾਣੀ ਦੀ ਸੱਚੀ ਕਥਾ 🙏🙏

  • @gurwinderkaur6527
    @gurwinderkaur6527 Před 5 lety +3

    Very nice

  • @bahadursingh616
    @bahadursingh616 Před 4 lety

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @Malkitsingh-ex6uu
    @Malkitsingh-ex6uu Před 5 lety

    Dhan ho

  • @charanjitgill5094
    @charanjitgill5094 Před 3 lety

    Waheguru jee ka kalsa waheguru jee ke Fatah 🙏

  • @GurdeepSingh-xx4tt
    @GurdeepSingh-xx4tt Před 5 lety

    Waheguru ji 🙏 waheguru ji 🙏

  • @sinderpal603
    @sinderpal603 Před rokem

    Thank you ji excellent explanation gurbani is the priceless treasure ;🙏

  • @Malkitsingh-ex6uu
    @Malkitsingh-ex6uu Před 5 lety

    Waheguru g

  • @charanjitgill5094
    @charanjitgill5094 Před 3 lety

    Dhan dhan shri guru nank dev jee teach us everything in waheguru jee hukam waheguru jee crater 🙏

  • @kaysanj9741
    @kaysanj9741 Před 5 lety +4

    🙏🙏🙏

  • @sarabjeetgill4550
    @sarabjeetgill4550 Před 5 lety +4

    🙏

  • @prabhdialsingh5199
    @prabhdialsingh5199 Před 5 lety +1

    ਡਾ ਸਾਬ ਮਨ ਦੇ ਵਿਗਾੜ ਉਪਰ ਵੀਡੀਓ ਬਣਾਓ ਤਾਂ ਕਿ ਸਾਡੇ ਭਰਮ ਦੂਰ ਹੋ ਸਕਣ ।

  • @Malkitsingh-ex6uu
    @Malkitsingh-ex6uu Před 5 lety +1

    Waa g waa

  • @baltejji6641
    @baltejji6641 Před 5 lety +4

    True

  • @jdeep9661
    @jdeep9661 Před 5 lety

    👌👌👌👌👌👌👌👌👌👌👌👌👌👌👌Satnam Shri waheguru👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @manveersingh3681
    @manveersingh3681 Před 5 lety +1

    Very nice baba ji

  • @satnamkhattra6845
    @satnamkhattra6845 Před 5 lety

    Bilkul sahi aa ji

  • @mandeepsinghkaleran8468

    🙏🙏🌹🌹

  • @amrindersingh6199
    @amrindersingh6199 Před 5 lety

    very nice ji

  • @ranjitkaur8955
    @ranjitkaur8955 Před 5 lety

    Your are right ji

  • @gurbanistudiobhaihardipsin5306

    Waheguru waheguru

  • @baljitsingh3693
    @baljitsingh3693 Před 3 lety

    Bahut achhe baba jio

  • @singhsardar8413
    @singhsardar8413 Před 5 lety

    bhut vdia vichar ji, tusi Gurbani naal jor rhe o. nhi ta ajj kl de parcharak ta Guru Granth Sahib ji nalo tor ke apne naal jor rhe ne, jive dhadri vala Guru Granth Sahib ji nu ek jariya dasda e eho jhe prcharak Sikhi diya jara nu siok vang kha rhe ne

  • @ranjitkaurdhaliwal270
    @ranjitkaurdhaliwal270 Před 5 lety

    Doctr sab ji vary nice parsn

  • @sukhdeepsinghsukhi7983
    @sukhdeepsinghsukhi7983 Před 5 lety +5

    bhut vadea baba ji

  • @kunalbatham9994
    @kunalbatham9994 Před 5 lety

    Good

  • @gurmeetgill4537
    @gurmeetgill4537 Před 5 lety

    Gurbani nal horn da soka rasta thanku docter sahib

  • @baljeetkaur4455
    @baljeetkaur4455 Před 5 lety +5

    Jehde Lokan nal is Topik te gal krde ain tan bhohat behas krde ne bharman vali gal upar rakhnge

    • @Pb26_interior
      @Pb26_interior Před 5 lety

      je rab nu pauna ji kisse naal behas karan di lod nahi aapa sirf apne aap nu badalna ea ji behans da koi hal ni

  • @PawanKumar-gm6ud
    @PawanKumar-gm6ud Před 5 lety +2

    Bhai Sahab badi request hai ki jatibad b chanana pao ji

  • @billabhangal9981
    @billabhangal9981 Před 5 lety

    Waheguru g Dr Saab g kdi jaativaad te b vichaar kro g tn ki sangat g es nu samj sake g dhanvaad g waheguru g Ka khalasa waheguru g ki fateh

  • @charanjitgill5094
    @charanjitgill5094 Před 3 lety

    🙏🙏🙏🙏🙏🙏🙏🙏🙏🙏

  • @harshgamingchannel7448

    v v nice dr sahib

    • @avtargill8720
      @avtargill8720 Před 5 lety

      Taranpreet Bains ਵਾਹਿਗੁਰੂ ਜੀ

  • @drharwindersingh7240
    @drharwindersingh7240 Před 5 lety +1

    1

  • @kulwindersingh764
    @kulwindersingh764 Před 5 lety

    Vry nyc g pr eh dso shesh naag g kithe rhnde ne ???

  • @princeghuman542
    @princeghuman542 Před 5 lety

    Nice baba ji

  • @guljarsingh2400
    @guljarsingh2400 Před 4 lety

    ਕਿਰਪਾ ਕਰਕੇ ਨਾਮ ਦੇ ਅਖਰੀ ਅਰਥ ਤੇ ਭਾਵ ਅਰਥ ਦੱਸੋ ਜੀ

  • @babbu6151
    @babbu6151 Před 5 lety

    Apa t diwane ho gyy ehna dyy

  • @samerthapa6331
    @samerthapa6331 Před 2 lety

    Lakh, hajaar, ketaba, parea, jalam, man, nahe, marda, 😇😇😇😇😇😇😇😇😇😇😇❤❤

  • @KulwantSingh-gg5qe
    @KulwantSingh-gg5qe Před 4 lety

    ਅਜਕਲਦੇ ਸੰਤ ਬਾਬਿਆ ਨੇ ਅਪਣੀ ਅਪਣੀ ਮਰਿਯਾਦਾ ਚਲਾ ਕਿ ਧਰਮ ਦਾ ਬਹੁਤ ਨੁਕਸਾਨ ਕੀਤਾ ਹੈ

  • @JagdishSingh-gi1oy
    @JagdishSingh-gi1oy Před 5 lety

    Baba ji Dhan hn 10 Sikh guru sahewaan ji, jinha ne Jaat paat ooch neech noo jarhon khatam krke rakh detaa. Dhan Jagat Guru Granth Sahib Ji ,Dhan hn oh Guru de Sikh Jehna ne jaat paat noo khatam krke rakh detaa. Aj asien Guru Granth Sahib naal jurhke neechaan ton Ooche ho gaye haan.Jekar Guru Granth Sahib Ji na hunde taan Guru Ravidass ji, Saint Kabiir ji ,Baba Nam DevJi,Baba Fareed Ji atte saare saints di banaee kithon milni si . Brahamanwaad ne inhaan saints de naam hi khatam kar dene san.Baba ji aap ji ne jo Guru Granth Sahib Ji de waak sunaae ,sade parde khul gaye.

  • @tiwanavlogs552
    @tiwanavlogs552 Před 5 lety

    baba g wadia gala dasiya mae v ehna gala nu nai mnde aaj kal new trend chl pya bache v pandit de time hishaab munde hunde jado k mae vaar kudiya hundiya dekhiya jo bahut wadia gal hundi aa eh tan kujh nai waheguru g ka khalsha waheguru g ki fathe

  • @samerthapa6331
    @samerthapa6331 Před 2 lety

    Jin, satguru,,,,,,, purkhu,,,,,,, na, patea,,,, so,,,,,, pahghin,,,,,, ,, vasekall,, 😇😇😇😇😇😇😇😇😇😇😇😇😇😇😇

  • @msrayat6409
    @msrayat6409 Před 5 lety

    Exclusive gggggg

  • @samerthapa6331
    @samerthapa6331 Před 2 lety

    Sear, sabbet, sedak, karm, nebere, ta, he, rabb, labeva, 😇😇😇😇😙😇😇😇😇😇😇

  • @jatinderrana8153
    @jatinderrana8153 Před 5 lety

    Eh Galla samaj aa jaye ta bande da janam Safal ho jaye ...nhi ta man mat👍

  • @sukvindersingh1723
    @sukvindersingh1723 Před 4 lety

    Dr.sab apna number daso. Ji

  • @surjeetsinghsurjeetsingh9520

    guru bani is resiprocle of hindhu granth

  • @ashokklair811
    @ashokklair811 Před 5 lety

    ਡਾ: ਸਾ: ਜੀ ਤੁਹਾਡੇ ਬਚਨ ਗੁਰਮਤਿ ਅਨੁਸਾਰ ਹਨ। ਧੰਨਵਾਦ ਜੀ!
    ਪਰ ਡਾ: ਸਾ:ਜੀ! ਜਿਵੇ ਤੁਹਾਡੇ ਘਰ ਵੀ, 45 ਕੁ ਸਾਲ ਪਹਿਲਾਂ, ਸੰਨ 1970 --71 ਵਿਚ ਕੰਧਾ ਉਤੇ (ਸਾਂਝੀ) ਟਿਕੀਆ ਜਿਹੀਆ ਲਾਉਦੇ ਸਨ। ਤੇ ਦੀਵਾਲੀ ਨੂੰ ਤੁਹਾਡੇ ਘਰ ਹੱਟੀ ਵੀ ਬਾਲਦੇ ਸੀ। ਪਿੰਡ ਦੇ ਤੁਹਾਡੇ ਹਾਣ (ਮਾਸਟਰ ਜੀ) ਬਗੈਰਾ ਨੂੰ ਵੀ ਇਸ ਗੱਲ ਦਾ ਪਤਾ ਹੈ।
    ਪਰ ਕੁਝ ਸਮੇ ਤੋ ਗੁਰੂ ਕਿਰਪਾ ਨਾਲ ਤੁਹਾਨੂੰ ਹੁਣ ਸੋਝੀ ਆ ਗਈ। ਤੇ ਤੁਸੀ ਇਨਾ ਵਹਿਮਾ ਭਰਮਾ ਵਿਚੋ ਨਿਕਲ ਗਏ।
    ਤੇ ਇਸੇ ਤਰਾ ਜਦੋ ਕਿਸੇ ਨੂੰ ਵੀ ੴ ਗੁਰੂ ਜੀ ਸੋਝੀ ਬਖਸਣਗੇ, ਉਨਾ ਨੇ ਵੀ ਤੁਹਾਡੇ ਵਾਂਗ ਭਰਮ ਵਹਿਮਾ ਵਿਚੋ ਲੰਘ ਜਾਣੈ ਜੀ!

  • @GurmeetSingh-qb6op
    @GurmeetSingh-qb6op Před 4 lety

    ਬਾਬਾ ਜੀ ਕੀ ਭਗਤੀ ਕਰਕੇ ,ਦੇਵੀ,ਦੇਵਤੇ ਚੌਥੇ ਪਦ ਵਿੱਚ ਨਹੀ ਪਹੁੰਚੇ,ਕਿਰਪਾ ਸੰਕਾ ਦੂਰ ਕਰਨਾ ਜੀ ।ਕਿੳਕਿ ਤੁਸੀਂ ਚੌਥੇ ਪਦ ਦਾ ਸਤਿਕਾਰ ਕਰਨ ਦੀ ਗੱਲ ਕਰਦੇ ਹੋ ਜੀ ।ਵਹਿਗੁਰੂ ਜੀ

  • @surk9327
    @surk9327 Před 5 lety

    Baba shida no no manta Karin chai Di he Jack ni ¿

  • @samerthapa6331
    @samerthapa6331 Před 2 lety

    Home, paya, jagat, upaya,,,,, sabad,,,,, base, beakh, jau, 😇😇😇😇😇😇😇😇😇😇😇😇😇😇😇😇😇

  • @samerthapa6331
    @samerthapa6331 Před 2 lety

    Guru, guru, me, bahad, ha, guru, guru, ma, bahav, jis, ko, jasa, guru, mela,, tase, tes, ka, bahg, bagure, nu, tha, nahe, guru, bin, gat, nahe, 😇😇😇😇😇😇😇😇😇😇😇😇😇😇😇

  • @HarjitSingh-dm7dp
    @HarjitSingh-dm7dp Před rokem

    ਪੰਡਤ.ਦਾ.ਕੀਤਾ.ਕੂਸ.ਹੋ.ਸਕਦਾ.ਜੀ.ਕਿ.ਨਹੀ

  • @jhootimanpreet4228
    @jhootimanpreet4228 Před 2 lety

    Maglik ware ki vichar a

  • @mangalgill584
    @mangalgill584 Před 5 lety

    Babaji. ... ek gal daso..ek parcharak aunda ... kendah hai bachittar natak urf dasm granth baani eh. Doosra aunda oh kehnda nira gandh aur kaam suter eh. Keedhi maniye. Pehlahn toosi Parcharak apas vich changi tarahn vichaar karo kee sach te kee pakhand eh. Sikhahn nu Parcharak loga ne bhambar bhoosiahn vich paya hueya hai. Maaf karna mainu galt na samjhna par pta nahi kee kariye.

  • @gurpreetsangha2901
    @gurpreetsangha2901 Před 2 lety

    Diwali nu rakhde ne ji

  • @harshgamingchannel7448
    @harshgamingchannel7448 Před 5 lety +1

    Dr. sahib tusi Ropar distt tu ho

  • @NirmalSingh-sj7tr
    @NirmalSingh-sj7tr Před 2 lety

    Mere kol ajja tenure dasa ki bharm aa

  • @rukh3142
    @rukh3142 Před 5 lety +1

    Gal ta aha rabb kite ni haga

  • @HardeepSingh-yz5ty
    @HardeepSingh-yz5ty Před 5 lety +3

    अाप जीके विचार तो बहुत अछे हैं पर एक वात दिग्दर्शक हैं कि रब गुरबानी से पहले नही था और था सब का था हर जीव केभीतर था

    • @jatindersingh-kz9th
      @jatindersingh-kz9th Před 5 lety

      To gurbani ne kaun sa kha hai k parmatma ab hai phele nhi tha.moorakh

  • @ssd8566
    @ssd8566 Před 4 lety

    bharme bhula sakt firta nirr virole khapf khapf firta !

  • @1tuhitu
    @1tuhitu Před 5 lety

    What about path karna, arta karna, bhog launa, jall rakhnna, diva balna, chor karna, sukhasan karna, rumaalay dena and list go onnnnnnnnnnnnnnnnn. I think there is no difference between pandit and bhai. Pnadit has janayoo and bhai has kirpaan. Pandit do puja. Same waybhai do path. Pandit offer bhog same way bhai offer bhog. An list go on.

    • @jassizcreations7847
      @jassizcreations7847 Před 5 lety

      Paji tusi gall ni smji Jo ohna ne keaha,dunieavi reetan de nal rab nu ni paea ja skda.

  • @GurjotSingh-qf2db
    @GurjotSingh-qf2db Před 5 lety

    Dr sahib ji jin gyan hai tuhanu ta fer tuhade maan shant hona chahida hai . Par...tusi aapna matha dekho 4 4 teoriya nal parya piya hai.

  • @GurjotSingh-qf2db
    @GurjotSingh-qf2db Před 5 lety

    Dr sahib ji is dharti te jo v janam lenda oh pashu hove panchi hohe ja insaan hove us te 9 greh da asar penda hai .ta hi har kio barabar nahi hai.na shakal nal. Na soch nal na body .nahi karam nal oh sab grah kar k.baki rahi gurbani d gal oh ta sachi hai. Pat sach eh hai k guru wala banan layi v kuj grah hi jemevar hunde ne.jo ram nu maryada parshotm kehde ne oh he asli 9 grha d shakti hai

  • @nvgaming6134
    @nvgaming6134 Před 2 lety

    Wàheguru.li

  • @malkitsingh4791
    @malkitsingh4791 Před 2 lety

    Waheguru ji 🙏

  • @jaggujagdeep2639
    @jaggujagdeep2639 Před 5 lety +2

    🙏🙏

  • @taranjitkaurdhillon5256

    Very nice

  • @NAVDEEPSINGH-rx3pu
    @NAVDEEPSINGH-rx3pu Před 5 lety +4

    Waheguru ji 🙏

  • @deepdhaliwal1534
    @deepdhaliwal1534 Před 5 lety +3

    Waheguruji 🙏🙏