ਸਤਲੁਜ ਕੰਢੇ ਤਕੜੀ ਡਿਬੇਟ, ਪੰਜਾਬ ਦੇ ਚਿੰਤਕਾਂ ਦਾ ਇਕੱਠ, ਵਜ਼ਨਦਾਰ ਗੱਲ੍ਹਾਂ | Mitti

Sdílet
Vložit
  • čas přidán 6. 09. 2024
  • ਸਤਲੁਜ ਕੰਢੇ ਤਕੜੀ ਡਿਬੇਟ, ਪੰਜਾਬ ਦੇ ਚਿੰਤਕਾਂ ਦਾ ਇਕੱਠ, ਵਜ਼ਨਦਾਰ ਗੱਲ੍ਹਾਂ | Mitti #Mitti #Punjab
    ----
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Komentáře • 250

  • @windersingh9211
    @windersingh9211 Před měsícem +60

    ਜਿੱਦਣ ਤੁਹਾਡੇ ਪਿੰਡ ਖਤਮ ਹੋ ਗਏ ਪਿੰਡਾਂ ਨੂੰ ਸ਼ਹਿਰਾਂ ਗਏ ਤੁਹਾਡੇ ਸੱਭਿਆਚਾਰ ਨੂੰ ਕਲਚਰ ਨੂੰ ਪਹਿਰਾਵੇ ਨੂੰ ਸਰਕਾਰੀ ਸਕੂਲਾਂ ਨੂੰ ਸਿੱਖਿਆ ਨੂੰ ਇਹ ਸਿਸਟਮ ਖਾ ਗਿਆ ਓਸ ਦਿਨ ਗੋਲੀ ਦੀ ਜ਼ਰੂਰਤ ਨਹੀਂ ਰਹਿਣੀ ਤੁਸੀਂ ਵੈਸੇ ਹਿ ਮਰਜਾਣਾਂ ਤੇ ਅੱਧ ਮਰੇ ਤਾਂ ਪਹਿਲਾਂ ਹੀ ਹੋ ਚੁੱਕੇ ਹੋਂ ਪੰਜਾਬੀਓ ਫ਼ੈਕਟਰੀਆਂ ਸਿਰਫ ਪੰਜਾਬ ਵਿੱਚ ਹੀ ਕਿਉਂ ਲਗਾਉਦੇ ਨੇ ਇਹ ਲੋਕ ਸਾਡੇ ਵਿੱਚ ਬਹੁਤ ਦੋਗਲੇ ਬੰਦੇ ਕਹਿਣਗੇ ਜੀ ਪੰਜਾਬ ਚ ਫ਼ੈਕਟਰੀਆਂ ਲਾਓ ਪੰਜਾਬੀਆਂ ਨੂੰ ਰੋਜ਼ਗਾਰ ਮਿਲੂ ਨਾਂ ਤਾਂ ਪੰਜਾਬੀਆਂ ਨੂੰ ਰੋਜ਼ਗਾਰ ਇਹ ਫੈਕਟਰੀਆਂ ਨੇ ਦਿੱਤਾ ਸਾਰੇ ਭਈਏ ਕੰਮ ਕਰਦੇ ਨੇ ਜਾਂ ਹੋਰ ਬਾਹਰਲੀਆਂ ਸਟੇਟਾਂ ਦੇ ਲੋਕ ਸਿਰਫ ਪੰਜਾਬ ਦਾ ਪਾਣੀ ਦੂਸ਼ਿਤ ਕਰਨ ਲਈ ਵਾਤਾਵਰਨ ਦੂਸ਼ਿਤ ਕਰਨ ਲਈ ਪੰਜਾਬ ਚ ਫ਼ੈਕਟਰੀਆਂ ਲਾਈਆਂ ਜਾਂਦੀਆਂ ਨੇ ਜਾਗੋ ਉਏ ਲੋਕੋ ਇਹ ਘਟੀਆ ਸੋਚ ਛੱਡੋ ਕਿ ਆਪਾਂ ਨੂੰ ਕੀ ਆਪਾਂ ਤਾਂ ਬਾਹਰ ਨੂੰ ਚਲੇ ਜਾਣਾਂ ਨਾਂ ਜਰ ਇਓ ਨਾਂ ਕਰੋ ਬਚਾ ਲਵੋ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਆ

    • @sukhbirsingh-ir4np
      @sukhbirsingh-ir4np Před měsícem +5

      ਗਲ ਸਹੀ ਹੈ ਵੀਰ ਜੀ ਫੈਕਟਰੀਆਂ ਪੰਜਾਬ ਵਿੱਚ ਲਗਣ ਨਾ ਦਿਓ। ੳਹ ਫੈਕਟਰੀਆਂ ਜਿਹੜੀਆਂ ਹਵਾ ਪਾਣੀ ਅਤੇ ਨੂੰ ਦੂਸ਼ਿਤ ਤੇ ਕਰਨ

    • @lakhbirsidhu5271
      @lakhbirsidhu5271 Před měsícem +2

      ​@@sukhbirsingh-ir4npkishan unian akta jindbad.

    • @ParamjitKaur-bp4de
      @ParamjitKaur-bp4de Před měsícem +2

      ਜੇਕਰ ਪੰਜਾਬੀ ਕਿਰਤ ਕਰਣ ਤਾਂ ਕੋਈ ਪੰਜਾਬੀ ਵਿਹਲਾ ਨਹੀਂ ਰਹਿ ਸਕਦਾ । ਪਰਵਾਸੀਆਂ ਦੀ ਲੋੜ ਨਹੀਂ । ਫੈਕਟਰੀਆਂ ਦੀ ਲੋੜ ਨਹੀਂ । ਕਿੰਨੇ ਕਿਰਤੀਆਂ ਨੂੰ ਗੁਰੂ ਸਾਹਿਬ ਨੇ ਵਸੇਵਾਂ ਬਖਸ਼ਿਆ ਸੀ । ਜੇਕਰ ਓਹੀ ਕਿਰਤ ਕਰੀ ਜਾਣ ਤਾਂ ਵੀ ਕੋਈ ਭੁੱਖਾ ਨਹੀਂ ਮਰਦਾ । ਸਰਕਾਰਾਂ ਪੰਜਾਬ ਨੂੰ ਖਤਮ ਕਰਕੇ ਪੰਜਾਬੀ ਨੂੰ ਨਿਰਭਰ ਬਣਾਉਣ ਤੇ ਤੁਲੀਆਂ ਹਨ । ਅਤੇ ਕਿੰਨੇ ਹੀ ਸਾਲਾਂ ਤੋਂ ਇਹ ਕੰਮ ਹੌਲੀ ਹੌਲੀ ਚਲੀ ਜਾ ਰਿਹਾ ਹੈ।

    • @onkarsahota1677
      @onkarsahota1677 Před měsícem +2

      ਪੰਜਾਬ ਦੇ ਵਿੱਚ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਹਨ ਉਨ੍ਹਾਂ ਦੇ ਗੰਦੇ ਪਾਣੀ ਨੂੰ ਕੱਚ ਵਾਂਗੂੰ ਸਾਫ਼ ਕਰਨ ਵਾਲੇ ਪਲਾਂਟ ਲਾਉਣ ਦੀ ਸਖ਼ਤ ਲੋੜ ਹੈ ਜ਼ੋ ਨਹੀਂ ਲਾਉਂਦੇ, ਗੱਲ ਇਸ ਮੁੱਦੇ ਤੇ ਕਰਨ ਦੀ ਲੋੜ ਹੈ, ਜ਼ਹਿਰੀਲੀ ਗੈਸ ਵਾਲ਼ੀ ਫੈਕਟਰੀ ਪੰਜਾਬ ਵਿੱਚ ਨਹੀਂ ਲੱਗਣੀ ਚਾਹੀਦੀ ਇਸ ਦਾ ਖਿਆਲ ਰੱਖਿਆ ਜਾਵੇ।

    • @shivanisharma5562
      @shivanisharma5562 Před měsícem +1

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢

  • @preetmavi911
    @preetmavi911 Před měsícem +24

    🙏🙏ਵਾਹਿਗੁਰੂ ਜੀ ਪੰਜਾਬ ਦੀ ਧਰਤੀ ਤੇ ਆਈਆਂ ਮਸੀਬਤਾਂ ਨੂੰ ਖਤਮ ਕਰੋ 🙏🙏

  • @santlashmanmuni6045
    @santlashmanmuni6045 Před měsícem +21

    ਪ੍ਰਦੂਸ਼ਣ ਫੈਲਾਉਣ ਲਈ ਅਨਪੜ੍ਹ ਲੋਕਾਂ ਤੋਂ ਵੱਧ ਪੜ੍ਹੇ ਹੋਏ ਲੋਕ ਵੱਧ ਜ਼ਿੰਮੇਵਾਰ ਨੇ

  • @dharampalsinghdhaliwal4275
    @dharampalsinghdhaliwal4275 Před měsícem +19

    ਬਹੁੱਤ ਚੰਗਾ ਉਪਰਾਲਾ ਹੈ ਜੀ। ਸਾਰੇ ਪਤਵੰਤੇ ਸੱਜਣਾ ਦਾ ਬਹੁੱਤ ਬਹੁੱਤ ਧੰਨਵਾਦ🙏

  • @prabhjotPandher493
    @prabhjotPandher493 Před měsícem +24

    ਗੁੱਡ ਗੱਲ ਬਾਤ ਪਰ ਈਮਾਨਦਾਰ ਬਣਕੇ ਅਗਵਾਈ ਕਰਿਓ ਇਸ ਮੁੱਦੇ ਤੇ ਧੰਨਵਾਦ ਜੀ।

  • @darbarasingh3122
    @darbarasingh3122 Před měsícem +19

    ਬਹੁਤ ਵਧੀਆ ਜਾਨਕਾਰੀ ਆਪ ਵਧਾਈ ਦੇ ਪਾਤਰ ਹੋ ਧੰਨਵਾਦ ਜੀ

  • @windersingh9211
    @windersingh9211 Před měsícem +17

    ਇਹਨਾਂ ਗੱਲਾਂ ਤੋਂ ਇਹਨਾਂ ਹਾਲਾਤਾਂ ਤੋਂ ਪਤਾ ਲੱਗਦਾ ਕਿ ਸਾਡੇ ਪੰਜਾਬ ਦੇ ਲੋਕ ਕਿੰਨੇ ਬੇਫਿਕਰ ਨੇ ਕਿੰਨੇ ਲਾਚਾਰ ਨੇ ਜੇ ਕਿਤੇ ਜਦੋਂ ਇਹ ਬਿਮਾਰੀ ਚੱਲੀ ਸੀ ਮੇਰੇ ਕਹਿਣ ਦਾ ਮਤਲਵ ਜਦੋਂ ਇਹ ਗੰਦ ਦਰਿਆਵਾਂ ਚ ਪੈਣਾਂ ਸ਼ੁਰੂ ਹੋਇਆ ਉਦੋਂ ਸਾਡੇ ਲੋਕ ਬੰਦ ਕਰਵਾਉਂਦੇ ਆਵਾਜ਼ ਚੁੱਕਦੇ ਤਾਂ ਇਹ ਦਿਨ ਵੇਖਣੇ ਨਹੀਂ ਸੀ ਪੈਣੇਂ ਹੁਣ ਵੀ ਕੋਈ ਵੱਡੀ ਗੱਲ ਨਹੀਂ ਇਹ ਰੋਕਣਾਂ ਜੇ ਲੋਕ ਏਕਾ ਕਰਕੇ ਜਿੰਦਰਾ ਲਾਉਣ ਇਹ ਫ਼ੈਕਟਰੀਆਂ ਨੂੰ ਹੁਣ ਤਾਂ ਜਾਗੋ ਲੋਕੋ ਰੇਸ ਤੋਂ ਅੱਗੇ ਸਿਰਫ ਮੌਤ ਐ

  • @OfficialJasSingh
    @OfficialJasSingh Před měsícem +10

    ਬਾਈ ਜੀ ਬੋਲਣ ਲਈ ਦਮ ਚਾਹੀਦਾ ਤੇ ਲੋਕ ਪੱਖੀ ਸੋਚ ਚਾਹੀਦੀ ਆ। ਅਸੀਂ ਸਿਰਫ ਤੇ ਸਿਰਫ ਇਕ ਵੋਟ ਬਣ ਕੇ ਰਹਿ ਗਏ ਹਾਂ। ਕਦੋਂ ਆਵੇਗਾ ਉਹ ਦਿਨ ਜਦੋਂ ਪੰਜਾਬ ਦੇ ਲੋਕ ਆਪਣੇ ਜਮਾਂਦਰੂ ਹੱਕਾਂ ਲਈ ਖੜ੍ਹੇ ਹੋਣਗੇ।

  • @HarjinderSingh-tg2pg
    @HarjinderSingh-tg2pg Před měsícem +9

    ❤ ਤੋੰ ਸਤਕਾਰ ਏ ਸਾਰੇ ਵੀਰਾ ਦਾ ਬਹੁਤ ਵਧੀਆ ਗੱਲ ਬਾਤ।

  • @jagdevsingh7982
    @jagdevsingh7982 Před měsícem +12

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @prabhjotPandher493
    @prabhjotPandher493 Před měsícem +9

    ਹੇ ਗੁਰੂ ਮਹਾਰਾਜ ਜੀ ਪੰਜਾਬ ਦੀ ਬੇੜ੍ਹੀ ਸੇਤੀ ਤੋ ਸੇਤੀ ਆਪ ਪਾਰ ਲਘਾਓ ਜੀ।

  • @Love_to_Humanity
    @Love_to_Humanity Před měsícem +13

    ਸਾਰੇ ਵੀਰਾਂ ਨੂੰ ਸਤਿ ਸ੍ਰੀ ਆਕਾਲ ਜੀ 🙏
    ਇੱਕ ਬੇਨਤੀ ਕਰਨੀ ਹੈ ਜੀ ਤੁਹਾਨੂੰ ਕਿ ਇੱਕ ਕਮੇਟੀ ਬਣਾਉ ਜਿਸ ਵਿੱਚ ਡਾਕਟਰ ਦਵਿੰਦਰ ਸ਼ਰਮਾ ਜੀ, ਗੁਰਦਰਸ਼ਨ ਸਿੰਘ ਢਿੱਲੋਂ,ਅਮੀਰ ਸਿੰਘ,ਕੁੱਕੀ ਗਿੱਲ,ਗੁਰਪਰੀਤ ਸਿੰਘ ਮਨੁੱਖਤਾ ਦੀ ਸੇਵਾ ਵਾਲੇ, ਪਿਆਰਾ ਲਾਲ ਗਰਗ ਵਰਗੇ ਇਮਾਨਦਾਰ ਬੰਦੇ ਸਾਮਿਲ ਹੋਣ, ਤੇ ਕਿਸਾਨ ਜਥੇਬੰਦੀਆਂ ਨੂੰ ਹਮਾਇਤ ਲਈ ਨਾਲ ਲੈ ਕੇ ਇਸ ਪਾਣੀ ਵਾਲੇ ਮਸਲੇ ਨੂੰ ਹੱਲ ਕਰਵਾਇਆ ਜਾਵੇ।
    ਇਸ ਮਸਲੇ ਵਿੱਚ ਲੱਖੇ ਵਰਗੇ ਤੇ ਧਾਰਮਿਕ ਆਗੂਆ ਨੂੰ ਦੂਰ ਰੱਖਿਆ ਜਾਵੇ।
    ਪਾਣੀ ਦਾ ਮਸਲਾ ਕਿਸੇ ਧਰਮ ਦਾ ਨਹੀਂ ਇਹ ਮਸਲਾ ਸਿਰਫ ਤੇ ਸਿਰਫ ਇਨਸਾਨੀਅਤ ਦਾ ਹੈ।
    ਅਸੀਂ ਸਾਰੇ ਪੰਜਾਬ,ਪੰਜਾਬੀਅਤ ਤੇ ਇਨਸਾਨੀਅਤ ਦੇ ਨਾਤੇ ਤੁਹਾਡੇ ਨਾਲ ਹਾਂ।

    • @user-zf6sr9uh9u
      @user-zf6sr9uh9u Před měsícem +1

      @@Love_to_Humanity paji nal ruldu Singh mansa nu cometi vich laina chide kyu k Badh vich rashan vechan layi v bande Di lorh paini aw

    • @Love_to_Humanity
      @Love_to_Humanity Před měsícem +1

      @@user-zf6sr9uh9u ਵੀਰ ਜੀ ਉਨ੍ਹਾਂ ਨੇ ਤਾਂ ਮੋਦੀ ਨੂੰ ਇੱਕ ਵਾਰ ਝੁਕਾ ਦਿੱਤਾ ਜੋ ਇਤਿਹਾਸ ਬਣ ਗਿਆ ਨਹੀਂ ਤਾਂ ਭਾਰਤ ਵਿਚ ਕਹਾਵਤ ਮਸ਼ਹੂਰ ਸੀ' ਕਿ ਮੋਦੀ ਹੈ ਤੋ ਮੁਮਕਿਨ ਹੈ " । ਅਸੀਂ ਆਪਣੇ ਪੰਜਾਬ ਲਈ ਤੇ ਇਨਸਾਨੀਅਤ ਲਈ ਕੀ ਕਰ ਰਹੇ ਹਾਂ??? ਸਵਾਲ ਤਾਂ ਇਹ ਹੈ।
      ਬਾਕੀ ਤੁਸੀਂ ਰਾਸਣ ਦੀ ਗੱਲ ਕਰ ਰਹੇ ਹੋ ਜੇਕਰ ਅਸੀਂ ਆਪਣੇ ਆਪ ਵਿੱਚ ਆ ਜਾਈਏ ਤਾਂ ਕੀ ਮਜਾਲ ਹੈ ਕਿ ਕੋਈ ਵੀ ਰਾਸਣ, ਰੇਤਾ,ਚਿੱਟਾ ਵਗੈਰਾ ਵੇਚ ਜਾਵੇ

    • @user-zf6sr9uh9u
      @user-zf6sr9uh9u Před měsícem

      @@Love_to_Humanity Ver ji j jhuka he lya c fir hun kyu protest karn Di load pai gayi

    • @ParamjitKaur-bp4de
      @ParamjitKaur-bp4de Před měsícem

      ​@@user-zf6sr9uh9u ਅੱਗੇ ਹੋਕੇ ਸਾਥ ਦਿਓ । ਕਿੰਤੂ ਪ੍ਰੰਤੂ ਕਰਕੇ ਦੂਜਿਆਂ ਦਾ ਮਨੋਬਲ ਨਾ ਤੋੜੋ ।

    • @RanjitSingh-nl9bf
      @RanjitSingh-nl9bf Před měsícem

      ਜਿੰਨੇ ਮੁੱਦੇ ਲੱਖਾ ਚੁੱਕਦਾ ਹੈ ਉਹਨੇ ਹੋਰ ਕੋਈ ਨਹੀਂ ਚੁੱਕਦਾ ਲੱਖਾ ਸਿਧਾਣਾ ਜਿੰਦਾਬਾਦ

  • @jaswindersinghtoor4048
    @jaswindersinghtoor4048 Před měsícem +4

    ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਬਹੁਤ ਵਧੀਆ ਉਪਰਾਲਾ ਸੇਵਾ ਦਾ ਕੰਨਸੈਪਟ ਆ। ਸ਼ਰੇਆਮ ਅੰਮ੍ਰਿਤ ਵਿਚ ਜ਼ਹਿਰ ਬੁਢੇ ਨਾਲੇ ਦਾ ਕੇਮੀਕਲ ਵਾਲਾ ਗਰਕ ਮਿਲਾ ਰਹੇ। ਬਾਈ ਲੋਕ ਜਰੂਰ ਸਾਥ ਦੇਣਗੇ ਕਿਉਂਕਿ ਤੁਹਾਡੇ ਇਕੱਲਿਆਂ ਦਾ ਕੰਮ ਨਹੀਂ ਅੱਗੇ ਕੁਝ ਇਨਸਾਨਾ ਲੱਗਣਾ ਪੈਂਦਾ ਤੇ ਕਾਫ਼ਲੇ ਦਾ ਰੂਪ ਬਣ ਜਾਣਾ।

  • @daljitsingh7980
    @daljitsingh7980 Před měsícem +5

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਹੁਤ ਵੱਡੀ ਸੇਵਾ

  • @vikramjeet9205
    @vikramjeet9205 Před měsícem +10

    ਸਾਰੇ ਪੰਜਾਬ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ

    • @ASingh1699k
      @ASingh1699k Před měsícem

      22 sahib raj bina kauma da kush ni rehnda hunda sirf time di gal hundi. Ik hal azadi.

  • @niranjansingh3762
    @niranjansingh3762 Před měsícem +5

    ਸਾਰੇ ਬੁਧੀਜੀਵੀਆਂ ਦੀ ਪਰਮਾਤਮਾ ਲੰਬੀ ੳਮਰ ਕਰਨ।

  • @navkiratsingh3467
    @navkiratsingh3467 Před měsícem +2

    ਸਾਰੇ ਵਿਦਵਾਨ ਪੁਰਖਾਂ ਦਾ ਦਿਲੋਂ ਧੰਨਵਾਦ। ਸਮਾਂ ਸੀ ਜਦੋਂ ਲੋਕ ਬੁੱਢੇ ਦਰਿਆ ਵਿੱਚ ਨਹਾਉਂਦੇ ਸੀ।

  • @davindersinghg
    @davindersinghg Před měsícem +4

    ਬਹੁਤ ਅਨਮੋਲ ਚਰਚਾ ਕੀਤੀ ਆ ਤੁਸੀ ਸਾਰਿਆਂ ਨੇ ਧੰਨਵਾਦ ਤੁਹਾਡਾ🙏 ਏਥੇ ਪਾਣੀ ਚ ਮੱਛੀਆਂ ਨੂੰ ਕੈਂਸਰ ਹੋ ਗਈ ਆ ਮਨੁੱਖਾ ਦਾ ਕੀ ਹਾਲ ਹੋਉ ਇਹ ਸੋਚਣਾ ਪਉ ਪੰਜਾਬੀਆਂ ਨੂੰ ਇਥੇ ਬੜੀ ਲੋੜ ਆ ਸੋਚਣਾ ਪਉ ਆਉਣ ਵਾਲਾ ਸਮਾ
    ਸਹੀ ਨਈ ਜੇ ਏਹੋ ਜਿਹਾ ਪਾਣੀ ਜ਼ਹਰ ਬਣ ਵਗਦਾ ਰਿਹਾ

  • @SurjeetSangha-qh5hg
    @SurjeetSangha-qh5hg Před měsícem +9

    ਬਹੁਤ ਬਹੁਤ ਧੰਨਵਾਦ ਪੰਜਾਬ ਦੇ ਪਾਣੀਆ ਤੇ ਚਿੰਤਨ ਕਰ ਰਹੇ ਹੋ ਤੇ ਮੁੱਦਾ ਉਠਾਇਆ ਹੈ ਪਰ ਲੀਡਰ ਲੋਕਾ ਦੇ ਕਦੋ ਮਗਜ ਵਿਚ ਕਦੇ ਬੜੇਗਾ ਪੰਜਾਬ ਰੀੜ ਗਿਆ ਜਾਗੋ ਤੇ ਲੋਕੋ ਸਾਥ ਦਿਓ ਏਕਾ ਕਰੋ ਦਵਿੰਦਰਪਾਲ ਸ਼ਰਮਾ ਜੀ ਹਮੀਰ ਸਿੰਘ ਜੀ ਕੰਨਵਰ ਗ੍ਰੇਵਾਲ ਅਮਤੋਜ ਮਾਨ ਜੀ ਤੇ ਬਾਕੀ ਸਾਰੇ ਵੀਰਾ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🙏🙏👍✌

  • @ManjitKaur-fg9iy
    @ManjitKaur-fg9iy Před měsícem +5

    ਧੰਨ ਵਾਹਿਗੁਰੂ ਵਾਹਿਗੁਰੂ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।

  • @JagtarSingh-cj4ve
    @JagtarSingh-cj4ve Před měsícem +7

    ਵਾਹਿਗੁਰੂ ਜੀ 🙏🙏ਪੰਜਾਬ ਦੇ ਲੋਕੋ ਇੱਕ ਹੋਕੇ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਜਚਾਓ 🙏🙏ਏਕਤਾ ਬਹੁਤ ਜਰੂਰੀ ਆ ਜੀ 🙏🙏

  • @Kang-21081
    @Kang-21081 Před měsícem +4

    ਪਿੰਡ ਮੁੱਕਦੇ ਨੇ ਸ਼ਹਿਰ ਨਹੀਂ ਮੁੱਕਦੇ।
    ਗੋਹੇ ਭੰਨਿਆਂ ਵੈਰ ਨਹੀਂ ਮੁੱਕਦੇ।
    ਸੱਪਾਂ ਵਿੱਚੋਂ ਮੁੱਕ ਜਾਂਦਾ ਹੈ ਬੰਦਿਆਂ ਵਿੱਚੋਂ ਜਹਿਰ ਨਹੀਂ ਮੁੱਕਦੇ।

  • @punjabde
    @punjabde Před měsícem +6

    Waheguru

  • @harindersinghgarcha3287
    @harindersinghgarcha3287 Před měsícem +5

    Waheguru ji parmatma sab da bla kre ji 🙏🏼 Waheguru

  • @OfficialJasSingh
    @OfficialJasSingh Před měsícem +8

    ਬਾਈ ਜੀ ਸਭ ਤੋਂ ਪਹਿਲਾਂ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਤਾਂ ਐਕਟਿਵ ਕਰ ਲਵੋ। ਫੇਰ ਮਤੇ ਪੁਆ ਦਿਓ।

    • @sab__-hv5sb
      @sab__-hv5sb Před měsícem

      ਗ੍ਰਾਮ ਸਭਾ ਬਹੁਤ ਜਰੂਰੀ ਹੈ।।।।।

  • @sohansinghsandhu4025
    @sohansinghsandhu4025 Před měsícem

    ਸਤਿਕਾਰਯੋਗ ਸਜਣੋ ਬਹੁਤ ਚੰਗਾ ਉਪਰਾਲਾ ਹੈ।ਧੰਨਵਾਦ ਸਾਰੇ ਪੰਜਾਬੀਆ ਨੂੰ ਅਕਠੇ ਹੋਕੇ।ਸਰਕਾਰ ਨੂੰ ਮਜਬੂਰ ਕਰਨਾ ਜਰੂਰੀ ਹੈ।🎉❤

  • @surindernijjar7024
    @surindernijjar7024 Před měsícem +5

    Proud of everyone 🙏🙏

  • @sukhbirsingh-ir4np
    @sukhbirsingh-ir4np Před měsícem +4

    ਹਮੀਰ ਸਿੰਘ ਜੀ ਤੁਸੀਂ ਵਧ ਤੋਂ ਵਧ ਪੰਚਾਇਤਾਂ ਸਰਬਸੰਮਤੀ ਨਾਲ ਬਣਾਓ ਅਤੇ ਲੋਕਾਂ ਨੂੰ ਹਕਾ ਬਾਰੇ ਜਾਗਰੂਕ ਕਰੋ

  • @OfficialJasSingh
    @OfficialJasSingh Před měsícem +14

    ਗੁਨਾਹ ਜਦੋਂ ਹੋ ਰਿਹਾ ਹੋਵੇ ਓਦੋਂ ਹੀ ਇਸਨੂੰ ਠੱਲ ਪਾਉਣੀ ਚਾਹੀਦੀ ਆ। ਬਾਅਦ ਵਿੱਚ ਤਾਂ ਲਕੀਰ ਪਿੱਟਣ ਵਾਲੀ ਗੱਲ ਹੋ ਜਾਂਦੀ ਆ।

  • @bhupinderjitsingh7648
    @bhupinderjitsingh7648 Před měsícem

    ਬਹੁਤ ਵਧੀਆ ਵੀਚਾਰ ਆਪ ਸਾਰਿਆਂ ਦੇ 👍👍👍

  • @TaraChand-xy2wy
    @TaraChand-xy2wy Před měsícem +1

    ਬਹੁਤ ਵਧੀਆ ਸਲਾਹਣ ਯੋਗ ਉਪਰਲਾ
    ਸਾਨੂੰ ਸਾਰਿਆ ਨੁੰ ਇਸ ਸਬੰਧਤ ਇੱਕਜੁਟ ਹੋ ਕਿ ਪਾਣੀ ਨੂੰ ਬਚਾਉਣ ਲਈ ਵੱਡੀ ਮਹੁੰਮ ਚਲਾਉਣ ਦੀ ਲੋੜ ਹੈ

  • @OfficialJasSingh
    @OfficialJasSingh Před měsícem +6

    ਬੁੱਢੇ ਦਰਿਆ ਨੂੰ ਵੇਖ ਕੇ ਯਕੀਨ ਜਾਣਿਓ ਰੋਣਾ ਆ ਰਿਹਾ ਹੈ।

  • @sohansinghsandhu4025
    @sohansinghsandhu4025 Před měsícem +1

    ਸਤਿਕਾਰਯੋਗ 'ਸੂਝਵਾਨ ਸੱਜਣਾਂ ਨੂੰ ਸਤਿਸਿਰੀਅਕਾਲ ਆਪ ਲੋਕਾਂ ਨੂੰ ਅਗੇ ਹੋ ਕੇ ਮੁਹਿੰਮ ਚਲਣਾ ਜਰੂਰੀ ਬਣਦਾ ਹੈ।ਇਸ ਮੁਹਿੰਮ ਨੂ ਲੋਕਾਂ ਨੂ ਨਾਲ ਲੈ ਕੈ ਜਰੂਰ ਸ਼ੁਰੂ ਕਰੋ ਜੀ ਪੰਜਾਬੀ ਲੋਕ ਤੁਹਾਡੇ ਨਾਲ ਹਨ ਹੋਣਗੇ। ਧੰਨਵਾਦ ਜੀ ।🎉❤

  • @JasveerSingh-jm1fo
    @JasveerSingh-jm1fo Před měsícem +18

    ਹਰ ਰੋਜ਼ ਅੰਦੋਲਨ ਨਹੀਂ ਬਣਦੇ
    ਉਦੋਂ ਬਣਿਆ ਸੀ ਉਦੋਂ ਕਿਸੇ ਨੇ ਗੱਲ ਗੌਲੀ ਨਹੀਂ

  • @baldevsingh2464
    @baldevsingh2464 Před měsícem +4

    ਜਨਤਾ ਜਾਗੇਗੀ
    ਸਮੱਸਿਆ ਭਾਗੇਗੀ ...

  • @BSBrar-by2bz
    @BSBrar-by2bz Před měsícem

    ਆਹ ਸਭ ਤੋਂ ਵਧੀਆ ਡਿਬੇਟ ਹੈ ਇਸ ਤਰਾਂ ਦੀ ਚਰਚਾ ਅਗੇ ਵੀ ਹੋਣੀ ਚਾਹੀਦੀ

  • @punjabiglobal6209
    @punjabiglobal6209 Před 26 dny

    ਤੁਹਾਡਾ ਬਹੁਤ ਧੰਨਵਾਦ, ਤੁਸੀਂ ਏਸ ਮੁਦੇ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਓ, ਅਸੀਂ ਥੋਡੇ ਨਾਲ ਆ❤

  • @windersingh9211
    @windersingh9211 Před měsícem +3

    ਲੀਡਰਾਂ ਤੋਂ ਕਿਸੇ ਵੀ ਸਰਕਾਰ ਤੋਂ ਕੋਈ ਵੀ ਉਮੀਦ ਨਾਂ ਰੱਖੋ ਸਭ ਦੱਲੇ ਆ ਪੈਂਦੇ ਦੇ ਪੁੱਤ ਆ ਨਾਂ ਕਿ ਪੰਜਾਬ ਦੇ ਪੁੱਤ ਇਹ ਉਪਰਾਲਾ ਦੇਸ਼ ਪੰਜਾਬ ਦੇ ਲੋਕਾਂ ਨੂੰ ਹੀ ਕਰਨਾਂ ਪੈਣਾਂ ਜੇ ਪੰਜਾਬ ਨੂੰ ਬਚਾਉਣਾਂ ਹੈ ਤਾਂ ਜਰ ਤੁਸੀਂ ਇਹ ਵੇਖੋ ਜ਼ਹਿਰੀਲਾ ਪਾਣੀ ਪੰਜਾਬ ਨੂੰ ਦੇ ਰਹੇ ਨੇ ਸਾਫ ਪਾਣੀ ਲੈ ਕੇ ਜਾ ਰਹੇ ਨੇ ਪੰਜਾਬ ਤੋਂ ਬਾਹਰ ਚਾਲ ਨੂੰ ਗੰਦੀ ਰਾਜਨੀਤੀ ਨੂੰ ਸਮਝੋ ਲੋਕੋ ਪੰਜਾਬ ਦਾ ਨਾਂਮ ਹੀ ਪੰਜਾਂ ਦਰਿਆਵਾਂ ਤੋਂ ਪਿਆ ਸੀ ਪਰ ਹੁਣ ਕੀ ਤੁਸੀਂ ਇਹ ਗੱਲ ਮਾਣ ਨਾਲ ਕਹਿ ਸਕਦੇ ਹੋਂ ਕਿ ਪੰਜਾਬ ਪੰਜ ਆਬਾਂ ਦੀ ਧਰਤੀ ਆ ਬਲਕਿ ਹੁਣ ਤੁਸੀਂ ਇਹ ਕਹਿਣ ਜੋਗੇ ਹੀ ਰਹਿ ਚੁੱਕੇ ਹੋਂ ਕਿ ਜ਼ਹਿਰੀਲੇ ਪਾਣੀ ਦੀ ਧਰਤੀ ਛੇਆਬ ਛੇਵਾਂ ਦਰਿਆ ਨਸ਼ਿਆਂ ਦਾ ਤੁਹਾਨੂੰ ਮੁਫ਼ਤ ਚ ਹੀ ਦੇ ਦਿੱਤਾ ਅਗਲਿਆਂ ਨੇ

  • @AmandeepSingh-bu4wn
    @AmandeepSingh-bu4wn Před měsícem +2

    ਬਹੁਤ ਵਧੀਆ ਜੀ

  • @bikramjitsingh7748
    @bikramjitsingh7748 Před měsícem

    ਬਹੁਤ ਖੂਬ ਗੱਲਬਾਤ

  • @ranjitpannu2817
    @ranjitpannu2817 Před měsícem

    ਬਹੁਤ ਵਧੀਆ ਹਮੀਰ ਜੀ

  • @Vir_Ramgarhia
    @Vir_Ramgarhia Před měsícem +6

    ਅੱਜ ਤੁਸੀਂ ਇਕੱਠੇ ਹੋਏ, ਧੰਨਵਾਦ ਕਰਦੇ ਹਾਂ।ਪਰ ਕਿਸੇ ਨੂੰ ਮਰਨੇ ਦਾ ਚਾਅ ਹੈ ? ਬਾਈ ਜੀ ਪੰਜਾਬੀਆਂ ਦਾ ਭਵਿੱਖ ਖ਼ਤਰੇ ਵਿਚ ਹੈ
    ਪੰਜਾਬ ਦੀ ਅੱਧੀ ਆਬਾਦੀ ਬਿਹਾਰੀਆਂ ਦੀ ਯੂ ਪੀ ਵਾਲਿਆਂ ਦੀ, ਹਿਮਾਚਲ ਦੀ, ਰਾਜਸਥਾਨ ਦੀ।ਐਮ ਪੀ ਦੀ।ਪਰ ਪੰਜਾਬ ਲਈ ਇਹਨਾਂ ਰਾਜਾਂ ਦੇ ਬੂਹੇ ਬੰਦ। ਸਮਝੋ! ਪੰਜਾਬ ਦੀ ਨਸਲਘਾਤ ਕੀਤੀ ਜਾ ਰਹੀ ਹੈ। ਅੱਜ ਦੇ ਸਮੇਂ ਨੂੰ ਸੰਭਾਲ ਲੋ ਮੇਰੇ ਵੀਰੋ

  • @sukhbirsingh-ir4np
    @sukhbirsingh-ir4np Před měsícem +2

    ਇਕ ਮੋਰਚਾ ਜੇ ਪੰਜਾਬ ਦੇ ਹਿੰਦੂ ਵੀਰਾਂ ਨੂੰ ਅਗੇ ਲਾਓ ਜੇ ਇਕ ਜਿਤ ਲਿਆ ਬਸ ਫਿਰ ਲਹਿਰ ਬਣਜੂ ਫਿਰ ਮਸਲੇ ਪੈਦਾ ਹੀ ਨਹੀਂ ਹੋਣੇ।

  • @gurmukhsingh5062
    @gurmukhsingh5062 Před měsícem

    ਬਹੁਤ ਵਧੀਆ ਜਾਗਰੂਕ ਵਾਲਾ ਕੰਮ ਹੈ

  • @OfficialJasSingh
    @OfficialJasSingh Před měsícem +3

    ਬਾਈ ਜੀ ਬੁੱਢੇ ਦਰਿਆ ਤਾਂ ਇਕ ਸੈਂਪਲ ਲੈਅ ਕੇ ਇਸਦੀ ਟ੍ਰੀਟਾਬਿਲਟੀ ਸਟੱਡੀ ਹੀ ਕਰਵਾ ਲਵੋ।

  • @OfficialJasSingh
    @OfficialJasSingh Před měsícem +4

    ਬਾਈ ਜੀ ਬੁੱਢੇ ਨਾਲੇ ਦੇ ਨੇੜੇ ਬੋਰਿੰਗ ਕਰ ਲਵੋ ਤੇ ਓਥੋਂ ਸੈਂਪਲ ਲੈਅ ਕੇ ਨੈਸ਼ਨਲ ਗਰੀਨ ਟ੍ਰਿਬਿਊਨਲ ਨੂੰ ਭੇਜ ਕੇ ਟੈਸਟ ਕਰਵਾ ਲਵੋ। ਏਸੇ ਤਰਾਂ ਥੋੜੀ ਥੋੜੀ ਦੂਰੀ ਤੋਂ ਸੈਂਪਲ ਲੈਅ ਲਵੋ। ਪ੍ਰਦੂਸ਼ਣ ਦਾ ਪ੍ਰਭਾਵ ਕਿੱਥੋਂ ਤੱਕ ਹੈ ਇਹ ਜਾਣਕਾਰੀ ਇਕੱਠੀ ਕਰ ਲਵੋ।

  • @balvirsingh1384
    @balvirsingh1384 Před měsícem

    ਬਹੁਤ ਵਧੀਆ ਵਿਚਾਰਾਂ ਦਾ 10:32 ਸੰਗ੍ਰਹਿ ਤੁਸੀਂ ਸ਼ੁਰੂ ਕੀਤਾ ਵੀਰ ਜੀ ਸੁਆਗਤ ਕਿਤੇ ਨਜ਼ਰ ਨਾ ਲੱਗ ਜਾਵੇ ਜੀ ਧੰਨਵਾਦ

  • @JaswinderSingh013
    @JaswinderSingh013 Před měsícem

    ਕਿਆਬਾਤ ਹੈ ਜੀ

  • @kiranjeetkaur9162
    @kiranjeetkaur9162 Před měsícem +2

    Very good dibet ji jaspal Singh Ambala Germany

  • @MANJINDERSINGH-fr9tq
    @MANJINDERSINGH-fr9tq Před měsícem +2

    God is great believe in God pray for blessing 💞 waheguru

  • @satnamkahlon8398
    @satnamkahlon8398 Před měsícem +2

    Garewal saheb waheguru mehar rakhan chardikala bakhashn

  • @lovebrar8416
    @lovebrar8416 Před měsícem +2

    🙏🙏

  • @rajsidhu7169
    @rajsidhu7169 Před měsícem +2

    Good discussion ji

  • @SurinderSingh-wd6xw
    @SurinderSingh-wd6xw Před měsícem +3

    Japan vich har ghar small factory ate vadian factorian han par sade vali halat nhi?

  • @ranjitpannu2817
    @ranjitpannu2817 Před měsícem

    ਬਾਈ ਜੀ ਸਭ ਤੋਂ ਵਧ ਯੋਗਦਾਨ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਦਾ ਜਿਹੜਾ ਕੁਝ ਨੀ ਕਰਦਾ।

  • @jaspalsinghsandhu5701
    @jaspalsinghsandhu5701 Před měsícem

    Waheguru ji ka khalsa waheguru ji ki fateh

  • @gurdevsidhu8164
    @gurdevsidhu8164 Před měsícem +3

    Good effort keep continue make a you tube channel for awareness the public or this channel ( Miti channel) keep continue reporting for this purpose.

  • @jasmailsingh3094
    @jasmailsingh3094 Před měsícem +2

    Very good dibetji

  • @sandeepnagra6085
    @sandeepnagra6085 Před měsícem +1

    ਲੁਧਿਆਣੇ, ਕੁਹਾੜੇ ਏਰੀਏ ਚ ਫੈਕਟਰੀਆਂ ਵਾਲੇ ਆਪਣਾ ਗੰਦਾ ਪਾਣੀ ਫੈਕਟਰੀਆਂ ਦਾ ਸਾਰਾ ਬੋਰਾਂ ਰਾਹੀਂ ਥੱਲੇ ਜਮੀਨ ਵਿੱਚ ਭੇਜ ਰਹੇ ਨੇ ਤਾਂ ਕਿ ਲੋਕਾਂ ਨੂੰ ਦਿਖਾਇਆ ਜਾ ਸਕੇ ਕਿ ਅਸੀਂ ਬਾਹਰ ਖੁੱਲੇ ਚ ਪਾਣੀ ਨਹੀਂ ਛੱਡਦੇ ਅਸੀਂ ਪ੍ਰਦੂਸ਼ਨ ਨਹੀਂ ਕਰਦੇ। ਬੰਦਿਆਂ ਨੂੰ ਸਪੈਸ਼ਲ ਇਸੇ ਜੋਬ ਤੇ ਰੱਖਿਆ ਹੋਇਆ ਹੈ ਕਿ ਤੁਸੀਂ ਸਾਰਾ ਦਿਨ ਮੋਟਰ ਚਲਾ ਕੇ ਪਾਣੀ ਥੱਲੇ ਭੇਜਣਾ ਹੈ ਨਾਲ ਉਹਦੇ ਵਿੱਚ ਰੰਗ ਕਾਟ ਦੇ ਕੱਟੇ ਖੋਲ ਕੇ ਪਾਈ ਜਾਣੇ ਨੇ ਤਾਂ ਕਿ ਕੱਲ ਨੂੰ ਜੇ ਉਹ ਪਾਣੀ ਖੇਤਾਂ ਆਲੀਆਂ ਮੋਟਰਾਂ ਰਾਹੀਂ ਬਾਹਰ ਆਵੇ ਤਾਂ ਸਾਫ ਰੰਗ ਦਾ ਹੋਣ ਕਰਕੇ ਲੋਕਾਂ ਨੂੰ ਪਤਾ ਨਾ ਚੱਲੇ ਇਸ ਤਰ੍ਹਾਂ ਰੰਗ ਤਾਂ ਸਾਫ ਹੋ ਜਾਂਦਾ ਹੈ ਪਰ ਉਹਦਾ ਕੈਮੀਕਲ ਤਾਂ ਨਹੀਂ ਮਰਦਾ ਕਿੰਨਾ ਮਾੜਾ ਪਾਣੀ ਹੋ ਜਾਣਾ ਫਸਲਾਂ ਵਾਸਤੇ

  • @BSBrar-by2bz
    @BSBrar-by2bz Před měsícem

    ਹਮੀਰ ਸਿੰਘ ਦੀ ਹਿੰਮਤ ਨੂੰ ਦਿਲੋਂ ਸਲਾਮ ਬੰਦਾ ਲੋਕਾਂ ਦੀ ਗੱਲ ਕਰਦਾ ਡਟ ਕੇ ਕਰਦਾ

  • @balwantsinghsidhu1650
    @balwantsinghsidhu1650 Před měsícem

    ਧੰਨਵਾਦ ਜੀ , ਬਹੁਤ ਵਧੀਆ ਮੁੱਦਾ ਚੁੱਕਣ ਲਈ । ਸ਼ਰਮ ਆਉਣੀ ਚਾਹੀਦੀ ਹੈ , ਮੌਕੇ ਦੀਆਂ ਸਰਕਾਰਾਂ ਨੂੰ । ਸਹੀ ਤਰੀਕੇ ਨਾਲ ਵਿਕਾਸ ਹੋਣਾ ਚਾਹੀਦਾ ਪੰਜਾਬ ਦਾ । ਪੰਜਾਬ ਦੇ ਵਾਤਾਵਰਣ ਦਾ ਖਿਆਲ ਰੱਖਿਆ ਜਾਣਾ ਚਾਹੀਦਾ ।

  • @navkiratsingh3467
    @navkiratsingh3467 Před měsícem

    ਮੇਰੇ ਪਿੰਡ ਨੂਰਪੁਰ ਬੇਟ ਦੀ ਗੱਲ ਕੀਤੀ। ਧੰਨਵਾਦ।

  • @lovebrar8416
    @lovebrar8416 Před měsícem +2

    Good

  • @karamsingh1479
    @karamsingh1479 Před měsícem

    Wah..Wah.wah..ji

  • @DABA_PIND
    @DABA_PIND Před měsícem +3

    ❤❤❤❤❤

  • @HarnishKaurKandhola
    @HarnishKaurKandhola Před měsícem +2

    Right

  • @user-ds3vi6xi2b
    @user-ds3vi6xi2b Před měsícem +1

    ਸਾਡੇ ਲੀਡਰ ਵੀ ਅਨਪੜ੍ਹ ਆ
    ਪੜਿਆ ਲਿਖਿਆ ਇਕ ਚੰਗੀ
    ਸੋਚ ਵਾਲਾ ਹੋਵੇ ਬਸ ਇੱਕਲਾ
    ਪੈਸਾ ਵਿਦੇਸ਼ ਜਾਣਾ ਇੰਨੀ ਸੋਝੀ
    ਨਹੀਂ ਅਸੀ ਵੀ ਆਪਣਾ ਵਧੀਆ
    ਸਮਾਜ ਦੀ ਸਿਰਜਣਾ ਕਰੀਏ

  • @DABA_PIND
    @DABA_PIND Před měsícem +3

    ❤love you vr ji

  • @ajwantsingh3712
    @ajwantsingh3712 Před měsícem

    ਪੰਜਾਬ ਨੂੰ ਬਰਬਾਦ ਕਰ ਰਹੀਆਂ ਸਰਕਾਰਾ ਇਸ ਦਾ ਹਲ ਤਾਂ ਬਦਲ ਬਦਲ ਆ ਰਹੀਆਂ ਪਰ ਹਲ ਕੋਈ ਨੀ ਨੀਤੀ ਤਹਿਤ ਸੈਟਰ ਹੁਕਮ ਨਾਲ ਚਲਦੀ ਗਡੀ

  • @RavinderKaur-qc7wu
    @RavinderKaur-qc7wu Před měsícem

    ਸਾਰੇ ਪੰਜਾਬ। ਵਿੱਚ ਚੜਦੀ। ਕਲਾ ਰਹੇ😊❤

  • @InderjitSingh-fo8rs
    @InderjitSingh-fo8rs Před měsícem +1

    Amtoj ji pyara lal Garg sab nu ve is discussion vich Shamil karna chahida se

  • @jasbirsingh-kj9ql
    @jasbirsingh-kj9ql Před měsícem +2

    Germany have number of industries and economy total depend on industries: but after this Germany have green environment! Government should introduce good environment policies , should learn from other countries.

  • @user-my8rj1nl6k
    @user-my8rj1nl6k Před měsícem +1

    ❤🎉🎉🎉🎉🎉🙏🙏⛳⛳wahigurg wahigurg🙏🙏 wahigurg wahigurg🙏

  • @amarseera2843
    @amarseera2843 Před měsícem

    ਬਹੁਤ ਅੱਛਾ ਯਤਨ।

  • @indarjitsingh5417
    @indarjitsingh5417 Před měsícem +1

    Good work.punjab layi .ajj de time sab jruri environment system a ji

  • @subasingh4819
    @subasingh4819 Před měsícem +1

  • @user-qu9jc7rz2t
    @user-qu9jc7rz2t Před měsícem

    Waheguru balli kare

  • @rajindersingh1486
    @rajindersingh1486 Před měsícem +1

    Sahi gal hai

  • @BalwinderSingh-ug9fe
    @BalwinderSingh-ug9fe Před měsícem +1

    ਇਕ ਘਰ ਦਾ ਮੁਖੀ ਸੂਝਵਾਨ ਨਾ ਹੋਵੇ ਤਾਂ ਉਹ ਘਰ ਤਬਾਹੀ ਦੇ ਕੰਢੇ ਉੱਪਰ ਪਹੁੰਚ ਜਾਂਦਾ ਹੈ।
    ਪਰ ਜੇ ਦੇਸ ਨੂੰ ਚਲਾਉਣ ਵਾਲੇ ਵੀ ਇਸ ਬਿਰਤੀ ਵਾਲੇ ਹੋਣਗੇ ਤਾਂ ਉਸ ਦੇਸ ਦਾ ਰਬ ਹੀ ਰਾਖਾ।

  • @singhsangrur
    @singhsangrur Před měsícem

    ਇਕ ਆਗਮਨ ਆ ਭਾਈ ਸਾਹਿਬ ਗੁਰੂ ਦੇ ਰਾਹ ਨੂੰ ਪਗਡੰਡੀ ਬਣਾਉਣ ਦਾ ਜਿੱਥੇ ਅਧਿਆਤਮਕ ਸੋਚ ਮਨ ਨੂੰ ਗੁਰੂ ਦੇ ਇੰਨਾਂ ਕਰੀਬ ਲੈ ਜਾਵੇ ਕਿ ਫ਼ਿਰ ਗੁਰੂ ਤੋਂ ਬਿਨਾਂ ਮਨ ਵਿੱਚ ਹੋਰ ਚੀਜ਼ ਦਾ ਵਿਸਰ ਹੀ ਨਾਂ ਰਹਿ ਜਾਵੇ
    ਡੂੰਘੀ ਤੇ ਗਹਿਰੀ ਸੋਚ ਆ ਪਰ ਗੁਰੂ ਨੂੰ ਸਮਰਪਿਤ ਇਨਸ਼ਾਨ ਬਹੁਤ ਜਲਦ ਸਮਝ ਜਾਂਦਾ ਆ🪯🙏

  • @HarjinderSingh-ku9bh
    @HarjinderSingh-ku9bh Před měsícem

    Salute to all of u

  • @ManjitKaur-fg9iy
    @ManjitKaur-fg9iy Před měsícem +1

    ਇਸ ਘਰ ਕੋ ਆਗ ਲਗੀ ਘਰ ਕੇ ਚਿਰਾਗ ਸੇ 😢😢😢

  • @adv156
    @adv156 Před měsícem

    Bahut vadia debate

  • @99620
    @99620 Před měsícem

    ਇਨ੍ਹਾਂ ਅੱਜ ਦੀਆਂ ਅਖੌਤੀ ਸਰਕਾਰਾ ਤੋ ਕੋਈ ਉਮੀਦ ਨਹੀਂ ਹੈ ਼ ਸਿਵਾਏ ਲੋਕ ਵਿਰੋਧੀ ਨੀਤੀਆਂ ਘੜਨ ਤੋਂ

  • @jagmeetgrewal5275
    @jagmeetgrewal5275 Před měsícem +1

    ਬਸ ਦੇਈ ਚੱਲੀਏ ਸਰਕਾਰਾਂ ਨੂੰ ਦੋਸ਼, ਜਦ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ ਤਾਂ ਧਰਨੇ ਲਾਉਂਦੇ ਹਾਂ ਪਰ ਜਿਸ ਨੂੰ ਗੁਰੂ ਸਾਹਿਬ ਨੇ ਪਿਤਾ ਦਾ ਦਰਜਾ ਦਿੱਤਾ, ਜਦ ਉਸ ਪਿਤਾ ਨੂੰ ਜੋ ਸਾਨੂੰ ਪਾਲ਼ਦਾ ਹੈ, ਜ਼ਹਿਰਾਂ ਦੇ ਦੇ ਕੇ ਮਾਰਿਆ ਜਾ ਰਿਹਾ ਹੋਵੇ ਤਾਂ ਅਸੀਂ ਚੁੱਪ ਚਾਪ ਕਿਉਂ ਸਹਿੰਦੇ ਹਾਂ, ਵੋਟਾਂ ਲੰਘੀਆਂ ਨੂੰ ਬਹੁਤਾ ਸਮਾਂ ਨਹੀਂ ਹੋਇਆ ਤੇ ਇਹ ਕਿਸੇ ਲਈ ਕੋਈ ਮੁੱਦਾ ਨਹੀਂ ਸੀ। ਜੋ ਆਪਣੇ ਪਿਉ ਦਾ ਸਕਾ ਨਹੀਂ, ਉਹ ਆਪਣੇ ਗੁਰੂ ਦਾ ਵੀ ਸਕਾ ਨਹੀਂ, ਉਹ ਕਿਸੇ ਦਾ ਸਕਾ ਨਹੀਂ..

  • @HarpreetSingh-np1xg
    @HarpreetSingh-np1xg Před měsícem

    ਕਿਸਾਨ ਅਾਗੂ ,ਧਾਰਮਿਕ ਅਾਗੂ ਤੇ ਰਾਜਨੀਤਿਕ ਅਾਗੂ ਹੀ ਨਿੱਜੀ ਚੌਧਰਾਂ ਦੇ ਲਾਲਚ ਵੱਸ ਹੋ ਕੇ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਤੇ ਜਦੋਂ ਤੱਕ ਪੰਜਾਬ ਦੇ ਲੋਕ ਿੲਹਨਾਂ ਚੌਧਰੀਅਾਂ ਦੀ ਮਾਨਸਿਕਤਾ ਨੂੰ ਸਮਝਕੇ ਿੲਹਨਾਂ ਤੋਂ ਵੱਖ ਹੋ ਕੇ ਪੰਜਾਬ ਦੇ ਭਲੇ ਬਾਰੇ ਨਹੀਂ ਸੋਚਦੇ ੳੁਦੋਂ ਤੱਕ ਖੱਜਲ ਖੁਵਾਰੀ ਨਹੀਂ ਘਟੇਗੀ ਬਾਕੀ ਮੈਨੂੰ ਲੱਗਦੈ ਕਿ ਅੈਨੇ ਗੰਭੀਰ ਮੁੱਦੇ ਤੇ ਵਿਚਾਰ ਕਰਦਿਅਾਂ ਹੱਸਣਾਂ ਸਿਅਾਣਪ ਦੀ ਨਿਸ਼ਾਨੀ ਨਹੀਂ ਹੈ।ਗੁਸਤਾਖੀ ਮੁਅਾਫ 🙏
    ਬਾਕੀ ਤੁਹਾਡਾ ਸਾਰੇ ਭਰਵਾਂ ਦਾ ਪੰਜਾਬ ਦੇ ਪਾਣੀਅਾਂ ਦੇ ਮਸਲੇ ੳੁੱਤੇ ਚਰਚਾ ਕਰਨ ਲੲੀ ਬਹੁਤ ਬਹੁਤ ਧੰਨਵਾਦ 🙏 ਅਤੇ ਅਾਸ ਕਰਦਾ ਹਾਂ ਕਿ ਿੲਮਾਨਦਾਰੀ ਨਾਲ ਅੱਗੇ ਜਰੂਰ ਵਧੋਗੇ 🙏

  • @ajaibsingh7509
    @ajaibsingh7509 Před měsícem +2

    Wah ji koye hai panjabiat di gal karn wala ❤ waheguru ji 🙏

    • @ASingh1699k
      @ASingh1699k Před měsícem

      Ik hal azadi 22. Since 1947 clear ho chuka Raj bina nothing possible.

  • @satwantsidhu9967
    @satwantsidhu9967 Před měsícem

    ਬਾਬਿਓ ਪੰਜਾਬ ਦਾ ਪਾਣੀ ਵੱਡੇ ਸਹਿਰਾ ਨੇ ਸਾਰਾ ਪਾਣੀ ਬਰਬਾਦ ਤੇ ਖ਼ਤਮ ਕਰ ਰਹੇ ਹਨ ਇਹ ਲੋਕ ਪੰਜਾਬ ਕਿਸਾਨਾਂ ਨੂੰ ਬਦਨਾਮ ਕਰ ਰਹੇ ਹਨ

  • @AshokSingh-cu5th
    @AshokSingh-cu5th Před 13 dny

    Excellent debate. True views.👍✅

  • @OfficialJasSingh
    @OfficialJasSingh Před měsícem +2

    ਬਾਈ ਜੀ ਪਬਲਿਕ ਹਿਆਰਿੰਗ ਵਿੱਚ ਤਾਂ ਲੋਕ ਖਾਣ ਪੀਣ ਜਾਂਦੇ ਨੇ।

  • @kulwindermander1721
    @kulwindermander1721 Před měsícem

    Very good job all members Sahiban g

  • @harinderchandi4568
    @harinderchandi4568 Před měsícem +1

    ਬਹੁਤ ਦੁੱਖ ਹੋ ਰਿਹਾ ਹੈ ਕਿ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਬਾਰੇ ਗੋਸ਼ਟੀ ਹੋ ਰਹੀ ਹੈ , ਪਰ ਅਜੇ ਤੱਕ ਸਿਰਫ 22000 ਕੁ ਬੰਦਿਆਂ ਨੇ ਇਸ ਗੱਲਬਾਤ ਨੂੰ ਵੇਖਿਆ ਹੈ ।
    ਇਸ ਤੋੰ ਪਤਾ ਲੱਗਦਾ ਹੈ ਕਿ ਅਸੀਂ ਪੰਜਾਬੀ ਆਪਣੇ-ਆਪ ਬਾਰੇ ਕਿੰਨੇ ਕੁ ਫਿਕਰਮੰਦ ਹਾਂ ।
    ਮਾਫ ਕਰਨਾ ਜੇ ਕਿਸੇ ਵੀਰ ਨੂੰ ਇਹ ਸ਼ਬਦ ਚੰਗੇ ਨਾ ਲੱਗੇ ਹੋਣ ।

  • @gurmeetsinghsidhu6202
    @gurmeetsinghsidhu6202 Před 27 dny

    ਚੰਗੇ ਬੰਦਿਆ ਸਿਰ ਜੋੜ ਬੈਠਣਾ ਚੰਗੀ ਗਲ ਹੈ

  • @F.S._Sidhu
    @F.S._Sidhu Před měsícem

    ਵਾਹਿਗੁਰੂ ਅੰਗ ਸੰਗ ਸਹਾਈ ਹੋ ਕੇ ਕਿਰਪਾ ਕਰਨ ❤❤❤❤❤

  • @JagroopSingh-fh9dp
    @JagroopSingh-fh9dp Před měsícem

    ਬਿਲਕੁੱਲ ਸਹੀ ਗੱਲ ਹੈ ਸਾਡੇ ਬਾਘਾਪੁਰਾਣਾ ਸਹਿਰ ਦੇ ਨਾਲ ਦੀ ਪਾਣੀ ਵਾਲਾ ਸੂਆ ਹੈ ਸਾਡੀ ਵਾਰੀ ਸਨਿੱਚਰਵਾਰ ਨੂੰ ਹੁੰਦੀ ਹੈ ਲਲੇਰਾ ਤੇ ਲਿਫਾਫਿਆਂ ਨਾਲ ਭਰਿਆ ਹੂੰਦਾ ਹੈ ਬਹੁਤ ਖੁਸ਼ੀ ਹੋਈ ਤੁਸੀ ਲੋਕਾ ਨੂੰ ਜਾਗ੍ਰਿਤ ਕਰ ਰਹੇ ਹੋ ਆਪਦੇ ਹੱਕਾ ਲਈ

  • @ButaHoney-hr6br
    @ButaHoney-hr6br Před měsícem +2

    ਆ ਗਲਬਾਤ ਪਹਿਲਾਂ ਵੀ ਬਹੁਤ ਵਾਰੀ ਹੋ ਚੁੱਕੀ ਏ ਪਰ ਕੋਈ ਰਿਜਲਟ ਨਹੀਂ ਨਿਕਲਿਆ
    ਕਿਰਪਾ ਕਰਕੇ ਵਿਉ ਲੈਕੇ ਨਾ ਹਟਾਓ

  • @deepRai121
    @deepRai121 Před měsícem

    Buhat vadiya oprala

  • @gursharansekhon5718
    @gursharansekhon5718 Před měsícem

    Mashallah

  • @rajindersinghdhaliwal1700
    @rajindersinghdhaliwal1700 Před měsícem +2

    ਉਹਨਾਂ ਦੇ ਘਰਾਂ ਚ ਪਾਣੀ ਦੀਆਂ ਬੋਤਲਾਂ ਬਾਹਰੋਂ ਆਉਦੀਆਂ , ਉਹ ਕਿਵੇਂ ਸੋਚਣ ਗੇ।

  • @sukhwantsingh2257
    @sukhwantsingh2257 Před měsícem +1

    Very good initiative by civil society