Video není dostupné.
Omlouváme se.

DES PUADH : ਅੰਡਾ ਦੁਨੀਆਂ ਦਾ ਸਭ ਤੋਂ ਵੱਧ ਸ਼ਾਕਾਹਾਰੀ ਭੋਜਨ ਹੈ l B Social

Sdílet
Vložit
  • čas přidán 14. 01. 2024
  • DES PUADH : ਅੰਡਾ ਦੁਨੀਆਂ ਦਾ ਸਭ ਤੋਂ ਵੱਧ ਸ਼ਾਕਾਹਾਰੀ ਭੋਜਨ ਹੈ | Rajpal Singh Makhni l Manjit Singh Rajpura l B Social
    #DesPuadh
    #ManjitSinghRajpura
    #BSocial
    Program : Des Puadh
    Host : Manjit Singh Rajpura
    Guest : Rajpal Singh Makhni
    Camera By : Harmanpreet Singh, Varinder Singh
    Editor : Mandeep Singh
    Digital Producer : Gurdeep Grewal
    Label : B Social

Komentáře • 657

  • @amritsainitamber4250
    @amritsainitamber4250 Před 4 měsíci +5

    16:25 ਬਿਲਕੁਲ ਮੱਖਣੀ ਸਾਹਿਬ ਦੀ ਇਹ ਗੱਲ ਬਿਲਕੁਲ ਸਹੀ ਆ ਅਸੀਂ ਜਿੰਨਾ ਆਪਣੇ ਸਰੀਰ ਨੂੰ ਸੋਹਲ ਬਣਾ ਲੈਂਦੇ ਹਾਂ ਉਨੀਆਂ ਹੀ ਬਿਮਾਰੀਆਂ ਸਾਡਾ ਸਰੀਰ ਜਿਆਦਾ ਸਹੇੜਦਾ ਹੈ

  • @varinderjoban
    @varinderjoban Před 7 měsíci +71

    ਰਾਜਪਾਲ ਮਾਖਣੀ ਜੀ ਜਾਣਕਾਰੀ ਦਾ ਖਜਾਨਾ ਹਨ । ਮੈਂ ਕਈ ਸਾਲਾਂ ਤੋਂ ਇਹਨਾਂ ਨੂੰ ਸੁਣਦਾ ਹਾਂ , ਬਹੁਤ ਧੰਨਵਾਦ ਅੰਡੇ ਬਾਰੇ ਕੀਮਤੀ ਜਾਣਕਾਰੀ ਦੇਣ ਲਈ । 🙏🏻

  • @Gurmeet_kaur_khalsa
    @Gurmeet_kaur_khalsa Před 7 měsíci +115

    ਧੰਨ ਧੰਨ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਜੋ ਜੋ ਪ੍ਰਵਾਨ ਨਹੀ ਉਹ ਇਨਸਾਨ ਲਈ ਜ਼ਹਿਰ ਹੈ 👏🙇‍♀️💕🌹👏

  • @GurmeetSingh-hm3rv
    @GurmeetSingh-hm3rv Před 7 měsíci +33

    ਡਾਕਟਰ ਸਾਹਿਬ ਦੀਆਂ ਸਾਰੀਆਂ ਗੱਲਾਂ 100% ਠੀਕ ਹਨ। ਇਹ ਜਿਹੜੇ ਅਖੌਤੀ ਧਾਰਮਿਕ ਠੇਕੇਦਾਰ ਨੇ ਇਹਨਾਂ ਨੂੰ ਪੁੱਛੋ ਦੁੱਧ ਵੀ ਪਸ਼ੂਆਂ ਦੇ ਅੰਦਰੋਂ ਹੀ ਤਿਆਰ ਹੁੰਦਾ, ਫਿਰ ਦੁੱਧ ਕਿਵੇਂ ਸ਼ਾਕਾਹਾਰੀ ਹੋ ਗਿਆ।

    • @amarindersingh4659
      @amarindersingh4659 Před 6 měsíci +4

      ਦੁੱਧ ਵੀ ਹਰਾਮ ਹੀ ਆ ਬਾਈ
      ਬਿਗਾਨਾ ਹੱਕ ਆ
      ਬੰਦਾ ਕੌਣ ਹੁੰਦਾ ਕਿਸੇ ਦੀ ਮਾਂ ਦਾ ਦੁੱਧ ਚੋਰੀ ਕਰਨ ਵਾਲਾ??
      ਅੰਡੇ ਦਾ ਵਿਰੋਧ ਕਰਨ ਵਾਲੇ ਦਿਮਾਗੋਂ ਅੰਡੇ ਨੇ ਬੱਸ😂

    • @laxmirani6515
      @laxmirani6515 Před 6 měsíci +2

      Maa da dudh v na peeo fir oh v Maas vicho aaunda

    • @kiratjass8602
      @kiratjass8602 Před 6 měsíci +2

      Maa da milk har koyi pinda ma nu mar ke koyi ni khanda anda khana matlab kisey de Janam hon to pahla mar Dena ik pap da Kam aa soach ke dekho kisey insan da garv vich khatam karna pap aa ta anda khara pap nai

    • @rsseehra72
      @rsseehra72 Před 6 měsíci +2

      Anda vegetarian hai???😅😅
      Vegetation da matlab he badal ditta😅
      Haathi, Ghoray kinnay anday khaonday han

    • @deepsinghj13
      @deepsinghj13 Před 6 měsíci

      ਗੱਲ ਮਾਸ ਤੋਂ ਉਤੇ ਦੀ ਹੈ ਵੀਰੇ ਠੀਕ ਹੈ ਦੁਧ ਵੀ ਮਾਸ ਹੈ ਪਰ ਮੇਰੇ ਖਿਆਲ ਨਾਲ ਸਰੀਰ ਦੇ ਤੱਤ ਲਈ ਖਾਣਾ ਹੋਰ ਗੱਲ ਏ ਸਵਾਦ ਲਈ ਖਾਣਾ ਹੋਰ ਗੱਲ ਹੈ ਇਸ ਲਈ ਸਰੀਰ ਦੀ ਤੰਦਰੁਸਤੀ ਲਈ ਖਾ ਸਕਦੇ ਪਰ ਏਮੈ ਹੀ ਬੱਕਰੇ ਵੱਡੀ ਜਾਣੇ ਜਾਂ ਮੁਰਗੇ ਮਾਰ ਕੇ ਖਾਈ ਜਾਣੇ ਮੂਰਖਤਾ ਹੈ

  • @dharamveersingh7627
    @dharamveersingh7627 Před 6 měsíci +22

    ਇਹ ਹੁੰਦੀਆਂ ਗੱਲਾਂ ਕਰਨੀਆਂ …( ਅੱਲ ਦੀਆਂ ਪਟੱਲ ਨੀ ਕੰਮ ਦੀਆਂ)….💫✨✅

  • @balwantkaursohi5506
    @balwantkaursohi5506 Před 7 měsíci +220

    Best interview , ਮੈ ਬਹੁਤ ਬੀਮਾਰ ਰਹਿਨੀ ਆ ਹੁਣ ਵੀ ਨਿਮੋਨੀਆ ਹੋਇਆ ਪਿਆ ਮੈਂ ਸੋਚਦੀ ਸੀ ਕਿ ਆਂਡਾ ਖਾ ਲਾਵਾ ਪਰ ਫਿਰ ਉਹੀ ਸਕਾਹਰੀ ਮਾਸਾਹਾਰੀ ਦਾ ਚੱਕਰ ,ਅੱਜ ਬਹੁਤ ਸਾਰੇ doubt ਦੂਰ ਹੋ ਗਏ🙏🏻

    • @user-bh2nl4pt8h
      @user-bh2nl4pt8h Před 7 měsíci +1

      ਮੈਂ ਵੀ ਤਿੰਨ ਰਜਾਈਆਂ ਲਈ ਪਿਆ ਮਰੇ ਕੁੱਤੇ ਵਾਂਗੂੰ 23 ਸਾਲ ਦੀ ਉਮਰ ਵਿੱਚ ਅੰਮ੍ਰਿਤ ਛਕਿਆ ਸੀ 23 ਸਾਲ ਹੋ ਗਏ ਕੱਲ ਨੂੰ ਟਰੇਅ ਲਿਆਉਗਾ ਧੂਰੀ ਨਹਿੰਗਾਂ ਦੀ ਛੌਣੀ ਵਿੱਚ ਜੋਰਾ ਬਾਬਾ ਨੱਬੇ ਸਾਲਾਂ ਦਾ ਕਿਲੋ ਦੁੱਧ ਨਾਲ ਪੰਜ ਆਡੇ ਖਾਂਦਾ ਸੀ। ਮੈਂ ੳਉਸ ਨੂੰ ਮਾੜਾ ਕਹੀ ਗਿਆ ਮੇਰੀ ਗਲਤੀ ਸੀ ਅੱਜ ਪਤਾ ਚੱਲਿਆ।

    • @vloger420
      @vloger420 Před 7 měsíci

      Golya kha kro tuc

    • @SandeepVlogs513
      @SandeepVlogs513 Před 7 měsíci +11

      Marda ki ni karda anda Khao 🎉👏 Shabash

    • @kamalpreetsingh4115
      @kamalpreetsingh4115 Před 7 měsíci

      😊😊😊😊😊😊

    • @balkaranbrar
      @balkaranbrar Před 7 měsíci +1

      Kha lao g

  • @nazarbhangu1008
    @nazarbhangu1008 Před 7 měsíci +32

    ਰਾਜਪਾਲ ਮੱਖਣੀ ਅਤੇ ਮਨਜੀਤ ਰਾਜਪੁਰੀ ਦੋਵਾਂ ਜੋੜੀ ਬਹੁਤ ਵਧੀਆ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ

  • @Gurmeet_kaur_khalsa
    @Gurmeet_kaur_khalsa Před 7 měsíci +73

    ਧੰਨ ਧੰਨ ਗੁਰੂ ਅਰਜਨ ਦੇਵ ਜੀ ਜੀਅ ਦਇਆ ਪ੍ਰਵਾਨ ❤ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ॥ ਬਾਕੀ ਕਲਯੁੱਗ ਦਾ ਪਹਿਰਾ ਇਹ ਨੂੰ ਸੁਣ ਕੇ ਪਤਾ ਅੱਜ ਤੋ ਕਿੰਨੇ ਕੁਰਾਹ ਪੈਣ ਗੇ 😢 ਮੁਆਫ ਕਰਨਾ। 56 ਸਾਲ ਹੋਗੇ ਸਾਤਵਿਕ ਭੋਜਨ ਖਾਧਾ ਤੰਦਰੁੱਸਤੀ ਦਾ ਖਜਾਨਾ ਬਖਸ਼ਿਆ ਵਾਹਿਗੁਰੂ ਜੀ ਨੇ ❤🙇‍♀️👏

    • @balkarvatoha978
      @balkarvatoha978 Před 7 měsíci +9

      ਜੀਆ ਕਾ ਆਹਾਰੁ ਜੀਅ
      ਖਾਣਾ ਇਹ ਕਰੇ ,.....
      ਨਾਨਕ ਚਿੰਤਾ ਮਤਿ ਕਰ ... ਗੁਰੂ ਅੰਗਦ ਦੇਵ ਜੀ

    • @gurbaazsingh7941
      @gurbaazsingh7941 Před 7 měsíci +4

      ਜੇਤੇ ਦਾਣੇ ਅੰਨ ਕੇ ਜੀਅ ਬਾਝੋ ਨਾ ਕੋਇ

    • @gurbaazsingh7941
      @gurbaazsingh7941 Před 7 měsíci +5

      ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਇ

    • @surindersinghsidhamerimathohri
      @surindersinghsidhamerimathohri Před 6 měsíci

      ਗੁਰੂ ਸਾਹਿਬ ਸਮੇ ਲੰਗਰ ਵਿੱਚ ਮੀਟ ਬਣਦਾ ਸੀ, ਤੇ ਨਿਹੰਗ ਸਿੰਘ ਹੁਣ ਵੀ ਗੁਰਦਵਾਰਿਆ ਚ ਮੀਟ ਬਣਾਦੇ ਹਨ ਤੇ ਲੰਗਰ ਵਿੱਚ ਵਰਤਦੇ ਹਨ।
      ਹੁਣ ਲੰਗਰ ਚ ਮੀਟ ਨਾ ਬਣਨ ਦਾ ਕਾਰਨ ਗੁਰਦਵਾਰੇ ਹਰ ਧਰਮ ਦੀ ਮਦਦ ਲਈ ਖੁਲੇ ਹਨ।
      ਮੀਟ ਗੁਰਦਵਾਰਿਆ ਚ ਬਣਦਾ ਸੀ ਵੀਡੀਓ ਲਿੰਕ
      czcams.com/video/HYUN_GAVVSE/video.htmlsi=wQ9DXWSa7v7jPCQS
      ਇਹ ਲਿੰਕ ਜਿਥੇ ਖੇਤੀ ਕੁਦਰਤੀ ਢੰਗ ਨਾਲ ਹੋ ਰਹੀ ਹੈ? ਤੇ ਦੋਵਾ ਫਸਲਾ ਨੂੰ ਖਾਇਆ ਜਾਦਾ ਹੈ। ਜੀਵ ਜੰਤ ਨਾਸਕ ਦਵਾਈਆ ਨਾਲ ਮਾਰਨ ਦੀ ਥਾ ਤੇ ਬੰਦੇ ਦੀ ਕਮਾਈ ਤੇ ਖੁਰਾਕ ਦੇ ਕੰਮ ਆਉਦੀ ਹੈ।
      czcams.com/video/HqAUr41NsJU/video.htmlsi=Xu1PCYFrgpJ_9Qbf
      ਤੇ ਦੂਜੇ ਪਾਸੇ ਦੇਸ਼ਾ ਚ ਬੰਦੇ ਦੇ ਬਣਾਏ ਪਾਪੀ ਢੰਗ ਵਾਲੀ ਜੀਵ ਜੰਤ ਮਾਰ ਦਵਾਈ ਪਾ ਕੇ ਮੀਟ ਹਤਿਆ ਹੋ ਰਹੀ ਹੇ ਤੇ ਨਾਲ ਉਸ ਜੀਵ ਜੰਤ ਨਾਸਕ ਦਵਾਈਆ ਸਾਡੇ ਪਰਿਵਾਰਾ ਵਿਚ ਬੀਮਾਰੀ ਲਾ ਰਹੀ ਹੇ ਤੇ ਜਿਹੜਾ ਬੰਦਾ ਦਵਾਈ ਖੇਤਾ ਚ ਪਾਉਦਾ ਹੇ ਉਹ ਵੀ ਅਨਪੜ੍ਹ ਤਰੀਕੇ ਨਾਲ ਪਾਉਣ ਕਾਰਨ ਖੇਤ ਚ ਪਾਉਣ ਸਮੇ ਆਪਣੇ ਸਾਹ ਚ ਖਾ ਰਿਹਾਅ ਹੈ। ਤੇ ਪੰਜਾਬ ਬੀਮਾਰੀ ਨਾਲ ਜੂਝ ਰਿਹਾਅ ਹੈ। ਤੇ ਮੀਟ ਨਾ ਖਾਣ ਵਾਲਿਉ ਤੁਹਾਡੇ ਢਿੱਡ ਭਰਨ ਲਈ ਕਿਸਾਨ ਜੰਤ ਮਾਰ ਦਵਾਈਆ ਨਾਲ ਖੇਤੀ ਕਰ ਰਿਹਾਅ ਹੇ ਇਹ ਪਾਪ ਜਿਹੜੇ ਮੀਟ ਖਾਣ ਨੂੰ ਪਾਪ ਕਹਿਦੇ ਹਨ ਉਨ੍ਹਾ ਕਾਰਨ ਹੋ ਰਿਹਾਅ
      ਹਰ ਕੋਈ ਮੀਟ ਖਾਦਾ ਹੈ, ਸਿਧੇ ਜਾ ਆਸਿਧੇ ਤਰੀਕੇ ਨਾਲ?
      ਸਲੋਕੁ ਮਃ ੧ ॥ ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥ ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥ ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥ ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥ {ਪੰਨਾ 472}
      ਜਿਵੇ ਮੁਸਲਮਾਨ ਵੀਰ ਸੂਰ ਨਹੀ ਖਾਦੇ, ਇਹ ਕਾਰਨ ਕਰਕੇ ਕਿ ਸੂਰ ਗੰਦਗੀ ਖਾ ਲੈਦਾ ਹੈ, ਪਰ organic food ਜੋ ਖੇਤੀ ਇਸ ਤਰੀਕੇ ਨਾਲ ਕੀਤੀ ਜਾਦੀ ਹੇ, ਤੇ ਜੱਟ ਸਬਜੀਆ ਨੂੰ ਤੇ ਹੋਰ ਫੈਸਲਾ ਨੂੰ ਗੰਦਗੀ ਖਵਾ ਕੇ ਪੈਦਾ ਕਰਦੇ ਹਨ?
      ਮਨੁਖ ਉਸ ਨੂੰ ਬੜਾ ਚੰਗੀ ਖੇਤੀ ਸਮਝ ਕੇ ਮਹਿੰਗੇ ਭਾਅ ਖਰੀਦ ਕੇ ਖਾਦਾ ਹੈ, ਕੀ ਫਿਰ ਇਹ ਮਨੁਖ ਸਹੀ ਵਿੱਚ ਅਕਲਮੰਦ ਹੇ ਜਾ (ਬੇਵਕੂਫ) ਕਿਉ ਕਿ ਉਹ ਗੰਦਗੀ ਦੀ ਪੈਦਾਵਾਸ਼ ਦੀ ਕੀਮਤ ਜਿਆਦਾ ਦੇ ਰਿਹਾਅ ਹੈ?
      ਮੀਟ ਨਾ ਖਾਣ ਵਾਲੇ ਮੁਰੱਖ ਝਗੜਾ ਕਰਨ ਤੋ ਪਹਿਲਾ ਇਹ ਨਹੀ ਸੋਚਦੇ ਕਿ ਜਦੋ ਕਿਸਾਨ ਚਾਵਲ (rice) ਪੈਦਾ ਕਰਦਾ ਹੇ??
      ਘਰ ਤੋ ਟਰੈਕਟਰ ਜਮੀਨ ਵਿੱਚ ਲੇ ਕੇ ਜਾਣ ਤਕ ਟਰੈਕਟਰ ਦੇ ਧੂਏ ਤੇ ਟਾਇਰ ਦੇ ਥੱਲੇ ਕਿਨੇ ਜੀਵ ਜੰਤ ਮਾਰ ਦੇਦਾ ਹੇ, ਤੇ ਫਿਰ ਜਦੋ ਟਰੈਕਟਰ ਜਮੀਨ ਚ ਚਲਾਉਦਾ ਹੇ ਤੇ ਉਸ ਸਮੇ ਮਿੱਟੀ ਉਲਟ-ਪੁਲਟ ਚ ਕਿਨੇ ਮਾਰੇ ਜਾਦੇ ਆ ਤੇ ਜੋ ਬੱਚ ਕੇ ਉਪਰ ਆ ਜਾਦੇ ਆ ਉਨ੍ਹਾ ਨੂੰ ਪੰਛੀ (birds) ਆਦਿਕ ਖਾਦੇ ਹਨ? ਤੇ ਫਿਰ ਝੋਨਾ ਲਾਉਣ ਤੋ ਪਹਿਲਾ ਜਮੀਨ ਵਿੱਚ ਪਾਣੀ ਖੜਾ ਕਰਨ ਬਾਅਦ ਉਸ ਵਿੱਚ ਜੀਵ ਹੱਤਿਆ ਕਰਨ ਵਾਲੀਆ ਜਹਿਰੀਲੀਆ ਦਵਾਈਆ ਪਾ ਕੇ ਜਿਹੜੀਆ ਡੱਡੀ (frog) ਮੱਛੀ (fish) ਤੇ ਹੋ ਜੀਵ ਆਦਿਕ ਉਸ ਪਾਣੀ ਵਿੱਚ ਹੁੰਦੇ ਹਨ ਉਸ ਨੂੰ ਮਾਰ ਦੇਦਾ ਹੇ? ਫਿਰ ਉਸ ਝੋਨੇ ਦੀ ਫਸਲ ਤੇ 3+ ਮਹੀਨੇ ਲਈ ਜਹਿਰੀਲੀਆ ਦਵਾਈ ਪਾ ਕੇ ਹਰ ਪ੍ਰਕਾਰ ਨਾਲ ਜੀਵ ਜੰਤ ਦੀ ਹੱਤਿਆ ਹੁੰਦੀ ਹੇ? ਇਸ ਪਾਪੀ ਵੈਸ਼ਨੋ (so called vegetarian) ਇੰਨਾ ਨੂੰ ਗੁਰੂ ਅਕਲ ਦੀ ਘਾਟ ਕਾਰਨ ਇਹ ਅੰਨੇ ਇਹ ਸਭ ਕੁਝ ਬਾਰੇ ਅਕਲਮੰਦ ਨ੍ਹੀ ਹਨ?
      ਇਸ ਕਰਕੇ ਹਰ ਕੋਈ ਮੀਟ ਖਾਦਾ ਹੇ?
      ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥
      ਬਸ ਗੁਰੂ ਅਕਲ ਦੀ ਘਾਟ ਕਾਰਨ ਇਹ ਬੇਵਕੂਫ ਲੋਕ ਆਪਣੇ-ਆਪ ਦੀਆ ਬੇਵਕੂਫੀਆ ਮਾਰਦੇ ਹਨ?
      ਇਹ ਲੋਕ ਗਾ, ਮੱਝ ਤੇ ਬਕਰੀ ਦੇ ਬੱਚੇ ਦੇ ਹੱਕ ਤੇ ਡਾਕਾ ਮਾਰ ਕੇ ਉਸ ਦਾ ਧੁਦ ਪੀਦੇ ਹਨ ਪਰ ਮੀਟ ਖਾਣ ਨੂੰ ਪਾਪ ਕਹਿਦੇ ਹਨ ਜਦੋਕਿ ਧੁਦ ਵੀ ਖੂਨ ਤੋ ਬਣਦਾ ਹੇ ਤੇ ਮਾਸ ਤੋ ਹੀ ਉਪਜਦਾ ਹੇ। ਹਰ ਇਕ ਖਾਣ ਪੀਣ ਵਾਲੀ ਚੀਜ ਚ ਜਾਨ ਹੈ, ਜੇ ਜਾਨ ਹਤਿਆ ਨਹੀ ਕਰਨੀ ਫਿਰ ਗੰਡੋਏ ਵਾਂਗੂ ਮਿੱਟੀ ਹੀ ਖਾਉ ਤੇ ਵੈਸ਼ਨੋ ਬਣੋ?
      ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥
      ਗੁਰੂ ਨਾਨਕ ਸਾਹਿਬ ਜੀ ਦੇ ਘਰ ਮੀਟ ਬਣਦਾ ਸੀ ਤੇ ਗੁਰੂ ਸਾਹਿਬ ਦਾ ਪਰਿਵਾਰ ਮੀਟ ਖਾਦਾ ਸੀ।
      ਇਹ ਸਿਧਾਂਤ ਹੁੰਦਾ ਹੇ, ਜਦੋ ਗੁਰੂ ਸਾਹਿਬ ਨੇ ਜਨੇਊ ਦੀ ਰਸਮ ਤੇ ਇਹ ਸ਼ਬਦ ਉਚਾਰਨ ਕੀਤਾ ਸੀ।
      ਆਸਾ ਦੀ ਵਾਰ ਪੰਨਾ (471)
      ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥
      ਕੁਹਿ ਬਕਰਾ=ਵੱਡ ਕੇ ਬਕਰਾ
      ਰਿੰਨ੍ਹ੍ਹਿ ਖਾਇਆ = ਬਣਾ ਕੇ ਖਾਦਾ
      ਮਃ ੧ ॥ ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥ ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥ 1289
      ਗੁਰੂ ਨਾਨਕ ਸਾਹਿਬ ਕਿਸ ਨੂੰ ਇਸ ਸ਼ਬਦ ਵਿਚ ਮੂਰਖੁ ਆਖ ਰਿਹੇ ਹਨ??
      ਝਗੜਾ ਕੌਣ ਕਰਦਾ ਹੈ??
      ਖਾਣ ਵਾਲੇ ਤੇ ਚੁੱਪ ਚਾਪ ਖਾ ਰਿਹੇ ਹਨ??
      ਤੇ ਮੂਰਖੁ ਝਗੜਾ ਕਰ ਰਿਹੇ ਹਨ??
      ਮਃ ੧ ॥ ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥
      ਸਿੱਖਾ ਵਿੱਚ ਕੁੱਝ RSS ਵਾਲਿਆ ਨੇ ਹਿੰਦੂਆ ਨੂੰ ਭੇਖੀ ਸਿੱਖ ਬਣਾ ਕੇ ਸਿੱਖ ਕੌਮ ਵਿੱਚ ਪਾੜ ਪਾਉਣ ਲਈ ਵਾੜ ਦਿੱਤੇ ਹਨ, ਜਿਸ ਕਾਰਨ ਕੁੱਝ ਭੇਖੀ ਸਿੱਖ ਉਨ੍ਹਾ ਦੀਆ ਬੇਵਕੂਫੀਆ ਕਾਰਨ ਮੀਟ ਖਾਣ ਤੋ ਰੋਕਦੇ ਹਨ। ।
      ਛੇਵੇ ਗੁਰੂ ਸਾਹਿਬ ਜੀ ਨੇ ਤੇ ਸਿੱਖਾ ਨੂੰ ਕਿਰਪਾਨ ਹੀ ਨਹੀ ਘੋੜੇ ਤੇ ਕੁੱਤੇ ਰੱਖਣ ਤੇ ਸ਼ਿਕਾਰ ਕਰਨ ਲਈ ਵੀ ਤਿਆਰ ਕੀਤਾ ਤੇ ਅਜਕਲ੍ਹ ਦੇ ਨਕਲੀ ਸਿੱਖ ਮੀਟ ਘਾਣ ਨੂੰ ਪਾਪ ਕਹਿ ਰਹੇ ਹਨ। ਗੁਰੂ ਸਾਹਿਬਾਨ ਤੇ ਸਿੱਖ ਮੀਟ ਖਾਦੇ ਸੀ? ਇਸ ਭਾਈ ਗੁਰਦਾਸ ਜੀ ਦੀ ਵਾਰ ਤੋ ਸਿਧ ਹੁੰਦਾ ਹੈ?
      ਭਾਈ ਗੁਰਦਾਸ ਜੀ ਦੀ ਵਾਰ ਤੋ ਸਾਫ ਹੋ ਜਾਦਾ ਹੈ।
      (ਵਾਰ 24/26)
      ਧਰਮਸਾਲ ਕਰ ਬਹੀ ਦਾ
      ਇੱਕਤ ਥਾਂ ਨਾ ਟਿਕੈ ਟਿਕਾਯਾ।
      ਪਾਤਸ਼ਾਹ ਘਰ ਆਂਵਦੇ
      ਗੜ ਚੜਿਆ ਪਤਿਸ਼ਾਹ ਚੜ੍ਹਾਯਾ।
      ਉਮੱਤ ਮਹਿਲ ਨ ਪਾਂਵਦੀ
      ਨਠਾ ਫਿਰੈ ਨਾ ਡਰੈ ਡਰਾਯਾ।
      ਮੰਜੀ ਬਹਿ ਸੰਤੋਖ ਦਾ
      ਕੁੱਤੇ ਰੱਖ ਸ਼ਿਕਾਰ ਖਿਲਾਯਾ।
      ਬਾਣੀ ਕਰ ਸੁਣ ਗਾਂਵਦਾ
      ਕਥੈ ਨੇ ਸੁਣੈ ਨਾ ਗਾਵ ਸੁਣਾਯਾ।
      ਸੇਵਕ ਪਾਸ ਨ ਰੱਖੀਅਨ
      ਦੋਖੀ ਦੁਸਟ ਆਗੂ ਮੁਹਿ ਲਾਯਾ।

    • @deepakarora2213
      @deepakarora2213 Před 6 měsíci +2

      Hun ki akha es bande nu loka nu kina kurahe pa rhe hn
      Apne matlab lai

  • @musicUniversity01
    @musicUniversity01 Před 6 měsíci +16

    ਹੋਰ ਕਰੋ ਇੰਟਰਵਿਊ। ਇਹ ਸੀਰੀਜ਼ ਜਾਰੀ ਰੱਖੋ ਰਾਜਪਾਲ ਜੀ ਨਾਲ । ਐਸੇ ਸ਼ਾਹਕਾਰ ਖੋਜੀ ਦੀ ਹਰ ਗੱਲ ਕੀਮਤੀ ਹੈ ।

  • @sukhwinder3858
    @sukhwinder3858 Před 6 měsíci +5

    ਮੇਰੇ ਪਰਿਵਾਰ ਵਿੱਚ ਜਿਹੜੇ ਬਹੁਤ ਮਾਸ ਅੰਡੇ ਖਾਂਦੇ ਸਨ ਉਨ੍ਹਾਂ ਦੇ ਮੁਕਾਬਲੇ ਜਿਹੜੇ ਸਾਕਾਹਾਰੀ ਸਨ ਅਖੀਰ ਦਾ ਸਮਾਂ ਬਹੁਤ ਵਧੀਆ ਰਿਹਾ ਸੋ ਜਰੂਰੀ ਨਹੀਂ ਕਿ ਮਾਸ ਖਾਂਦੇ ਰਹਿਣ ਵਾਲੇ ਵਧੀਆ ਜਿੰਦਗੀ ਜਿਉਂਦੇ ਹਨ
    ਮਾਸ ਅੰਡੇ ਨਾਲ ਫਿਰ ਪੈੱਗ ਵੀ ਜਰੂਰੀ ਹੋ ਜਾਂਦੇ ਹਨ ਇਹ ਸੰਦੇਸ਼ ਸਮਝਣ ਵਾਲੇ ਲੋਕਾਂ ਲਈ ਹੀ ਵਧੀਆ ਹੈ ਪਰ ਬਥੇਰੇ ਐਦਾਂ ਦੇ ਹੋਣਗੇ ਜਿਹੜੇ ਗਲਤ ਫਾਇਦਾ ਚੁੱਕਦੇ ਹਨ ਆਪਣੀ ਖੁਰਾਕ ਕੁਦਰਤ ਨੇ ਬਹੁਤ ਵਧੀਆ ਭੋਜਨ ਦਿੱਤਾ ਹੈ

  • @SukhwinderSingh-wq5ip
    @SukhwinderSingh-wq5ip Před 6 měsíci +22

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @avsingh5180
    @avsingh5180 Před měsícem

    ਅਹ ਜਿਹੜੀ ਚਾਰ ਪੌੜੀਆਂ ਸੁਣੀਏ ਅਤੇ ਚਾਰ ਪੌਰੀਆ ਮੰਨਣ ਵਾਲੀ ਗੱਲ ਨੇ ਮੇਰਾ ਦਿਲ ਜਿੱਤ ਲਿਆ❤🎉😅

  • @GurdeepSingh-kx9ot
    @GurdeepSingh-kx9ot Před 6 měsíci +6

    ਮਨਜੀਤ ਦਾ ਬਾਣਾਂ ਐ ਅਸਲੀ ਪੰਜਾਬੀ ਪੁਰਾਣੇ ਸਮੇਂ ਦਾ ਬਾਣਾਂ।ਪੁਆਧੀ ਬੋਲੀ ਸੁਣਨ ਨੂੰ ਬੜੀ ਵਧੀਆ ਲੱਗਦੀ ਐ।

  • @JASKARANSingh-re8pd
    @JASKARANSingh-re8pd Před 4 měsíci +2

    ਰਾਜਪਾਲ ਮਾਖਨੀ ਜੀ ਧਰਤੀ ਤੇ ਪਹਿਲਾਂ ਆਂਡਾ ਆਇਆ ਕਿ ਮੁਰਗੀ ਦਸਣਾ। ਕਰਨਾਂ ਜੀ

    • @goforit194
      @goforit194 Před 3 měsíci

      murgi bhai ji came first , then murgi started giving eggs, then murga crosses it , then choocha came ..

  • @user-cv6ie7bn2p
    @user-cv6ie7bn2p Před 7 měsíci +26

    ਬਹੁਤ ਸੋਹਣੀ ਜਾਣਕਾਰੀ ਬਾਕੀ ਜਗ੍ਹਾ ਦੇ ਜਮਾ ਹੀ ਚੰਗਿਆੜੇ ਕੱਢੇ ਪਏ ਆ ਬੜੀ ਸੋਹਣੀ ਜਗ੍ਹਾ ਜਿੱਥੇ ਬੈਠੇ ਓ

  • @pamatharu268
    @pamatharu268 Před 7 měsíci +11

    Sir ji ਇਹ ਕੋਈ ਵਿਵਾਦ ਵਿੱਚ ਨਹੀਂ ਲਿਖਿਆ ਜੀ। ਲੋਕਾਂ ਦੀ ਸਿਹਤ ਦੀ ਜਾਣਕਾਰੀ ਲਈ ਲਾਹੇਵੰਦ ਸਾਬਤ ਹੋਵੇਗੀ

  • @avtarbuttar385
    @avtarbuttar385 Před 7 měsíci +23

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਧੰਨਵਾਦ!

  • @SmilingCat-ss4pf
    @SmilingCat-ss4pf Před 6 měsíci +6

    ਅੰਕਲ ਜੀ ਦੋ ਦਿਮਾਗ ਬਾਰੇ ਗੱਲ ਕੀਤੀ ਸੀ ਉਸ ਬਾਰੇ ਇਕ ਵੀਡੀਓ ਜਰੂਰ ਬਣਾਉ ਓ ਵੀਰ ਜੀ ❤❤❤

  • @iqbalsingh7628
    @iqbalsingh7628 Před 7 měsíci +9

    ਰਾਜਪਾਲ ਮਖਣੀ ਜੀ ਨੇ ਭਰਭੂਰ ਜਾਣਕਾਰੀ ਦਿਤੀ ਹੈ ਅਜਿਹੀ ਜਾਣਕਾਰੀ ਜੀਵਨ ਲਈ ਬਹੁਤ ਫਾਇਦੇਮੰਦ ਸਾਬਤ ਰਹੇਗੀ

  • @BalwinderSingh-ug2mf
    @BalwinderSingh-ug2mf Před 7 měsíci +9

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ

    • @rajpalmakhni
      @rajpalmakhni Před 7 měsíci

      ਸ਼ੁਕਰਾਨੇ ਜੀ 🙏🏼🙂

  • @vinaykumar-tk9qi
    @vinaykumar-tk9qi Před 7 měsíci +8

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ

  • @HarjitSingh-vc5vh
    @HarjitSingh-vc5vh Před 6 měsíci +4

    ਲੋਕਾਂ ਨੂੰ ਜਾਗਰੂਕ ਹੋਣ ਦੀ ਬਹੁਤ ਵੱਡੀ ਲੋੜ ਹੈ ਆਪਣੇ ਪਰਿਵਾਰਾਂ ਪ੍ਰਤੀ ਅਤੇ ਆਪਣੇ ਪ੍ਰਤੀ ਸਾਨੂੰ ਖ਼ੁਦ ਜਾਗਣ ਦੀ ਲੋੜ ਹੈ ਗੰਦ ਮੰਦ ਖਾਣਾਂ ਛੱਡੌ

  • @kuljindersingh3128
    @kuljindersingh3128 Před 6 měsíci +2

    ਬਹੁਤ ਵਧੀਆ ਭਾਈ ਸਾਹਿਬ

  • @user-on9vv2ix3i
    @user-on9vv2ix3i Před 7 měsíci +21

    Thanks waheguru ji, Thanks so much 🙏 ❤❤❤❤❤

    • @rajpalmakhni
      @rajpalmakhni Před 7 měsíci

      ਸ਼ੁਕਰਾਨੇ ਜੀ 🙏🏼🙂

    • @_netscapenavigator
      @_netscapenavigator Před 7 měsíci

      Hens can store sperm for up to two weeks in their internal sperm storage glands. The egg presses upon these sperm storage glands just before a chicken lays an egg, releasing some sperm back into the reproductive system.
      Because of the protective shell around the egg, the sperm will be unable to fertilize it. The sperm has to make it all the way to her oviducts instead. This is where the rooster’s sperm will meet the hen’s nest egg. Ovulated eggs inside the oviduct have not yet developed a protective shell to keep out sperm. With the help of the sperm, this egg will develop into a baby chick.@@rajpalmakhni

  • @jaswindersingh6776
    @jaswindersingh6776 Před 7 měsíci +5

    ਰਾਜ ਪਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਹੁਤ ਧੰਨਵਾਦ ਜੀ ਤੇ ਦਸਣਾਂ ਕੀ ਗਾਜਰ ਟਮਾਟਰ ਤੇ ਮੂਲੀ ਸਬਜੀ ਹੈ ਜਾਂ ਸਲਾਦ ਅਤੇ ਸਲਾਦ ਦੀ ਮਿਕਦਾਰ ਦਸਣੀ ਨਾਲੇ ਸਲਾਦ ਮਿਕਸ ਖਾਣਾ ਚਾਹੀਦਾ ਜਾਂ ਹਫਤਾ ਇਕ ਸਲਾਦ ਫਿਰ ਹਫਤਾ ਦੂਜਾ ਸਲਾਦ ਸਹੀ ਹੈ? ਬਹੁਤ ਧੰਨਵਾਦ ਹੋਵਾਂਗੇ ਜੀ

    • @rajpalmakhni
      @rajpalmakhni Před 7 měsíci

      ਸ਼ੁਕਰਾਨੇ ਜੀ 🙏🏼🙂
      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

  • @GurjeetSingh-em4zd
    @GurjeetSingh-em4zd Před 7 měsíci +10

    ਜੇ ਅੰਡਾ ਵੈਜੀਟੇਰੀਅਨ ਹੈ ਤਾ ਗੁਰੂਘਰਾ ਦੇ ਲੰਗਰਾ ਵਿਚ ਕਿਓ ਨੀ ਵਰਤਾਇਆ ਜਾਦਾ?
    ਕੋਈ ਤੱਥ ਮਿਲੇ ਤਾ ਜਰੂਰ ਦਿਓ ਜੀ🙏

    • @bakhshishsingh3582
      @bakhshishsingh3582 Před 6 měsíci

      ਵੀਰੇ ਇਹ ਬਕਵਾਸ ਕਰੀ ਜਾਂਦਾ ਏ।

  • @JaswinderKaur-gy1dd
    @JaswinderKaur-gy1dd Před 6 měsíci +1

    ਲੱਖ ਪਦਾਰਥਾਂ ਦਿੱਤੀਆਂ ਕੁਦਰਤ ਨੇ ਮਨੁੱਖ ਨੂੰ ਖਾਣ ਲਈ ਪਰ ਖਾਣਾ ਬੇਜ਼ੁਬਾਨਾਂ ਦਾ ਹੱਡ ਮਾਸ ਇ ਹੈ
    🙏ਵਾਹਿਗੁਰੂ ਸਤਮਤ ਬਖਸ਼ੇ 🙏

  • @ParamjitSingh-ok8he
    @ParamjitSingh-ok8he Před 6 měsíci +1

    ਤੁਹਾਡਾ ਪ੍ਰੋਗਰਾਮ ਠੀਕ ਹੈ।ਵਿਡੀਓ ਚ ਹਿੰਦੀ ਦੀ ਮੁਰਗੀ ਅਤੇ ਅੰਡਾ ਦੀ ਥਾਂ ਪੰਜਾਬੀ ਚ ਕੁੱਕੜੀ ਤੇ ਆਂਡਾ ਲੱਭੇ ਨਹੀਂ। ਮਾਸਾਹਾਰੀ ਤੇ ਸ਼ਾਕਾਹਾਰੀ ਜਾਨਵਰਾਂ ਬਾਰੇ ਸਹੀ ਜਾਣਕਾਰੀ ਦਿੱਤੀ ਹੈ।
    ਹੱਦੋਂ ਵੱਧ ਸਫਾਈ ਰੱਖਣ ਸੰਬੰਧੀ ਬਹੁਤ ਪ੍ਰੈਕਟੀਕਲ ਗੱਲ ਕਹੀ ਹੈ।ਜਿਆਦਾ ਸਫਾਈ ਮਨੁੱਖ ਦੇ ਬਚਾਅ ਤੰਤਰ/immunity ਨੂੰ ਕਮਜ਼ੋਰ ਕਰਦੀ ਹੈ।

  • @SatnamSingh-cb6mv
    @SatnamSingh-cb6mv Před 6 měsíci +4

    ਮਨਜੀਤ ਵੀਰ ਤੇਰੀ ਬੋਲੀ ਠੇਠ ਪੰਜਾਬੀ ਤੇ ਠੇਠ ਹਰਿਆਣਵੀ ਬੋਲੀ ਦਾ ਬਹੁਤ ਸੋਹਣਾ ਸੁਮੇਲ ਆ ਬਹੁਤ ਸੋਹਣਾ ਲੱਗਦਾ ਤੈਨੂੰ ਸੁਣਕੇ

    • @deepaman
      @deepaman Před 6 měsíci

      Puadhi dielact hai bai, malwai vaang

    • @GurpreetSinghBrars
      @GurpreetSinghBrars Před 5 měsíci

      ਹਰਿਆਣਵੀ ਬੋਲੀ (ਪੁਆਧੀ) ਪੰਜਾਬੀ ਭਾਸ਼ਾ ਦਾ ਹੀ dialect ਹੈ |

  • @jasvirmaan2074
    @jasvirmaan2074 Před 7 měsíci +12

    ਤੁਸੀ ਲੋਕ ਤਾ ਗੁਰਦੁਆਰਿਆ ਵਿੱਚ ਵੀ ਇੱਕ ਦਿਨ ਮੀਟ ਮਾਸ ਅੰਡੇ ਬਨਣ ਲਾ ਦਿਉ ਗੇ । 💯💯👍ਜੇ ਇਹ ਪੂਰੀ ਦੁਨੀਆ ਬੁਫੇ ਹੈ ਖਾਣ ਦੀ ਫਿਰ ਬੰਦੇ ਵੀ ਵਿੱਚ ਆ ਗਏ ਤੇਰੇ ਜਵਾਕ ਵੀ ਵਿੱਚ ਆ ਗਏ। ਵੇਖੀ ਕਦੇ ਬਣਾ ਕੇ ।ਸੁਣਿਆ ਇਨਸਾਨ ਦਾ ਮੀਟ ਸਭ ਤੋ ਸਵਾਦ ਬਣ ਦਾ💯💯💯💯💯

    • @sahibsingh868
      @sahibsingh868 Před 7 měsíci

      O dhale mu na khol ok

    • @jasvirmaan2074
      @jasvirmaan2074 Před 7 měsíci +3

      @@sahibsingh868 ਤੈਨੂੰ ਤੇਰੇ ਘਰ ਦਿਆ ਨੇ ਸਰਟੀਫਿਕੇਟ ਦਿੱਤਾ ਹੋਇਆ ਦੱਲੇ ਨਾ ਹੋਣ ਦਾ।ਵਿਖਾਈ ਜਰਾ

    • @H-Singh.sandhu13
      @H-Singh.sandhu13 Před 7 měsíci

      Magi ta gurudwara sahib wich meet band a oh kio banode na

    • @jarnailbrarbrar7994
      @jarnailbrarbrar7994 Před 5 měsíci

      Video. Tuhade vaste nhi banai gyi. Nhi changi lagdi divert. Ho jao ji 🙏

  • @Hunterjatt79
    @Hunterjatt79 Před 7 měsíci +19

    ਏਹਦੇ ਵਰਗੇ ਵਿਦਵਾਨ ਦੇ ਮਗਰ ਲੱਗ ਕੇ ਆਪਣਾ ਦੀਨ ਧਰਮ ਨਾ ਗਵਾਅ ਲਿਓ। ਜਿਨ੍ਹਾਂ ਦੇ ਗੁਰੂ ਪੱਕੇ ਹਨ ਓਨਾ ਦੇ ਪੱਕੇ ਚੇਲੇ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਂਦੇ।
    ਜਿਨ੍ਹਾਂ ਨੂੰ ਬਹਾਨਾ ਚਾਹੀਦਾ ਉਹਨਾਂ ਨੇ ਪਲਕ ਨੀ ਝਪਕਣ ਦੇਣੀ।

  • @mandeepsandhu3436
    @mandeepsandhu3436 Před 6 měsíci +23

    ਨਿਮੂਨੀਏ ਤੋਂ ਬਾਅਦ ਮੈਨੂੰ ਪੀਜੀਆਈ ਦੇ ਡਾਕਟਰ ਨੇ ਰੋਜ ਉਬਲਿਆ ਅੰਡਾ ਖਾਣ ਦੀ ਸਲਾਹ ਦਿੱਤੀ। ਮੈਂ ਰੋਜ ਖਾਂਦਾ ਹਾਂ।

  • @RAVI79998
    @RAVI79998 Před 6 měsíci +2

    ਜਾਣਕਾਰੀ ਅਨੁਸਾਰ ਧੰਨਵਾਦ ਜੀ

  • @Chaklorana
    @Chaklorana Před 7 měsíci +10

    Rajpal makhni varge bnde bhot kat ne sade kol ehna de soch nu vad to vad loka tak phuchan de load hai

    • @rajpalmakhni
      @rajpalmakhni Před 7 měsíci +4

      ਸ਼ੁਕਰਾਨੇ ਜੀ 🙏🏼🙂

  • @manjitdhillon9973
    @manjitdhillon9973 Před 7 měsíci +10

    Very intelligent conversation!!

  • @rbrar3859
    @rbrar3859 Před 7 měsíci +8

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

    • @rajpalmakhni
      @rajpalmakhni Před 7 měsíci +1

      ਸ਼ੁਕਰਾਨੇ ਜੀ 🙏🏼🙂

    • @Speakers299
      @Speakers299 Před 7 měsíci

      😢​@@rajpalmakhni😅😊😅😢🎉😂❤❤😊

  • @user-cz7hk7ot8q
    @user-cz7hk7ot8q Před 6 měsíci +1

    Baht vadia January aaa

  • @hsdecent
    @hsdecent Před 7 měsíci +16

    ਜੇਕਰ ਜੀਵ ਹੱਤਿਆ ਦੀ ਗੱਲ ਕਰੋ ਕਿ ਨਹੀਂ ਹੁੰਦੀ ਤੇ ਜਿਆਦਾ ਠੀਕ ਹੈ। ਵੈਸ਼ਨੋ ਸ਼ਾਕਾਹਾਰੀ ਕਹਿਣਾ ਗ਼ਲਤ ਹੈ।
    ਅੰਡਾ ਪੂਰਾ ਜੰਤੂ ਸੈੱਲ ਹੈ। ਇਹ ਭਰੂਣ ਵੀ ਬਣ ਸਕਦਾ। ਜ਼ਰੂਰੀ ਨਹੀਂ ਕਿ ਅੰਡਾ ਅਣ ਨਿਸ਼ੇਸ਼ਿਤ ਹੀ ਹੋਵੇ।
    ਮਾਸ ਖਾਓ, ਅੰਡਾ ਖਾਓ,
    ਪਰੰਤੂ ਪ੍ਰਭਾਵਸ਼ਾਲੀ ਸ਼ਖਸ਼ੀਅਤ ਦੇ ਅਸਰ ਚ ਜੰਤੂਆਂ ਦੇ ਡਾਇਰੈਕਟ ਉਤਪਾਦ ਖਾਣ ਲਈ ਪ੍ਰੇਰਿਤ ਨਾ ਕਰੋ।
    ਬਾਕੀ ਤੱਤਾਂ ਦੀ ਗੱਲ ਕਰੋ ਮਾਸ ਖਾਣ ਵਾਲੇ ਕਿਹੜਾ ਮਰਦੇ ਨੀ।
    ਤੱਤ ਪੂਰੇ ਖਾਣ ਲਈ ਸੰਤੁਲਿਤ ਭੋਜਨ ਜ਼ਰੂਰੀ ਹੈ, ਅੰਡਾ ਮਾਸ ਕੋਈ ਸ਼ਰਤ ਨਹੀਂ ਹੈ।

    • @avtarbuttar385
      @avtarbuttar385 Před 7 měsíci

      ਵਿਗਿਆਨ ਸੋਚ ਅਪਨਾਓ।

    • @hsdecent
      @hsdecent Před 7 měsíci

      @@avtarbuttar385 ਮੇਰੇ ਕਮੇਂਟ ਚ ਕਿੱਥੇ ਲੱਗਿਆ ਤੁਹਾਨੂੰ ਕੇ ਸੋਚ ਵਿਗਿਆਨਕ ਨਹੀਂ ਹੈ।
      ਮਾਸ ਅੰਡਾ ਖਾਣ ਦੀ ਹਾਮੀ ਭਰਨ ਨੂੰ ਵਿਗਿਆਨਕ ਸੋਚ ਕਹਿਣਾ ਹੈ ਤੇ ਹੋ ਸਕਦਾ।
      ਵਿਗਿਆਨ ਪੜ੍ਹਾਉਂਦੇ ਨੂੰ ਮੈਨੂੰ ਵੈਸੇ ਕਾਫੀ ਸਾਲ ਹੋ ਗਏ ਆ ਜੀ। ਮੈਂ ਸਿਰਫ ਇਹੀ ਕਿਹਾ ਕਿ ਪ੍ਰਭਾਵਸ਼ਾਲੀ ਸ਼ਖਸ਼ੀਅਤ ਕੋਈ ਅਜਿਹੀ ਗੱਲ ਕਹਿ ਰਹੀ ਹੈ ਜਿਸ ਵਿੱਚ ਨਿੱਜੀ ਵਿਚਾਰ ਪੇਸ਼ ਹਨ, ਉਹ ਆਮ ਵਰਗ ਨੂੰ ਪ੍ਰਭਾਵਿਤ ਕਰਦੇ ਹਨ। ਅੰਡਾ ਖਾਂਦੇ ਖਾਂਦੇ ਖੁਦ ਸਾਹਿਬ ਨੇ ਕਿਹਾ ਹੈ ਕਿ ਮੁਰਗੀ ਦੀ ਮੌਤ ਨਹੀਂ ਦੇਖੀ ਜਾਂਦੀ। ਤੇ ਵਪਾਰੀ ਪੱਧਰ ਤੇ ਅਜਿਹੀਆਂ ਮੁਰਗੀਆਂ ਨੂੰ ਦੁੱਧ ਚੋਂ ਮੱਖੀ ਵਾਂਗਰ ਕੱਢ ਕੇ ਜਿਸ ਹਾਲਾਤ ਵਿੱਚ ਭੇਜ ਦਿੱਤਾ ਜਾਂਦਾ ਹੈ ਉਸ ਲਈ like ਬੱਸ ਇਨਸਾਨ ਹੀ ਕਰ ਸਕਦਾ ਹੈ। ਕੋਈ ਕੀ ਖਾਂਦਾ ਹੈ ਉਸਦੀ ਸੋਚ ਹੈ।
      ਐਡੇ ਮਸ਼ਹੂਰ ਚੈਨਲ ਤੇ ਉੱਗੀ ਹਸਤੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਕਿ ਅੰਡਾ ਸ਼ਾਕਾਹਾਰੀ ਹੈ , (ਜਦਕਿ ਅੰਡਾ ਜੰਤੂ ਸੈੱਲ ਹੈ) ਕਈ ਲੋਕ ਆਪਣੀ ਸੋਚ ਬਦਲ ਸਕਦੇ ਹਨ। ਮੈ ਇਹੀ ਕਿਹਾ।

    • @HarjitSingh-kf3yp
      @HarjitSingh-kf3yp Před 7 měsíci +1

      ਬਿਲਕੁਲ ਸਹੀ ਕਿਹਾ ਬਾਈ ਜੀ

    • @baljeetsinghbajwa2686
      @baljeetsinghbajwa2686 Před 6 měsíci +1

      Bai ji me bht murge rakhe aa jehdi murgi bina murge to anda dendi ohde vicho bcha kade v ni niklda bakki apni apni samjh aa

  • @balbirmavi1101
    @balbirmavi1101 Před 7 měsíci +8

    ਸ਼ਾਨਦਾਰ ਜਾਨਕਾਰੀ

  • @sukhmindersingh7565
    @sukhmindersingh7565 Před 7 měsíci +16

    Very knowledgeable nd experienced person ❤

    • @rajpalmakhni
      @rajpalmakhni Před 7 měsíci +1

      ਸ਼ੁਕਰਾਨੇ ਜੀ 🙏🏼🙂

  • @jagdishkaur3054
    @jagdishkaur3054 Před 2 měsíci

    ਗਾਂ ਮੱਝ ਵੀ ਜੀਵਨ ਜੰਤੂ ਸੈਲ ਆ ਫਿਰ ਦੁੱਧ ਹਰ ਕੋਈ ਪੀਂਦਾ ਉਹ ਅੰਦਰ ਲਗਦਾ ਏ ਕੀ answar ❤❤❤🎉😂😂😂🎉

  • @allvideo640
    @allvideo640 Před 6 měsíci +1

    ਬਹੁਤ ਵਧੀਆਂ ਜੀ 🙏🏻🙏🏻🙏🏻

  • @drtarlochansingh5927
    @drtarlochansingh5927 Před 7 měsíci +10

    Good OK ji ਬਹੁਤ ਹੀ ਵਧੀਆ ਜਾਣਕਾਰੀ ❤❤❤

    • @rajpalmakhni
      @rajpalmakhni Před 7 měsíci +1

      ਸ਼ੁਕਰਾਨੇ ਜੀ 🙏🏼🙂

  • @user-on9vv2ix3i
    @user-on9vv2ix3i Před 7 měsíci +8

    Waheguru ji ka khalsa Waheguru ji ki Fateh 🙏

  • @KimTae-sx3qq
    @KimTae-sx3qq Před 4 měsíci

    ਭਾਈ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
    ਆਂਡਾ ਕਦੇ ਵੀ ਸ਼ਾਕਾਹਾਰੀ ਨਹੀ ਹੁੰਦਾਂ ਇਹ ਜਰੂਰ ਠੀਕ ਹੈ ਕਿ ਆਂਡਾ ਪ੍ਰੋਟੀਨ ਯੁੱਕਤ ਹੁੰਦਾ ਹੈ।

  • @DeepRaj1825
    @DeepRaj1825 Před 7 měsíci +12

    Best to best interview in my whole life

    • @rajpalmakhni
      @rajpalmakhni Před 7 měsíci +2

      A big thank you for your kind words g
      Best Regards 🙏🏼🙂

  • @1sukhman
    @1sukhman Před 7 měsíci +4

    ਵਾਹ, ਜਾਣਕਾਰੀ

  • @Paramjitkaur-hi4gw
    @Paramjitkaur-hi4gw Před 4 měsíci

    Bahut badhiya ji Thanks

  • @sukhmindersingh7565
    @sukhmindersingh7565 Před 7 měsíci +21

    I m unconditional fan of Rajpal maakhni ji

    • @rajpalmakhni
      @rajpalmakhni Před 7 měsíci +3

      ਸ਼ੁਕਰਾਨੇ ਜੀ 🙏🏼🙂

  • @kuljitkaur2187
    @kuljitkaur2187 Před 7 měsíci +9

    Thanks ur statement about diet u gave us true things

  • @bantdealwalia
    @bantdealwalia Před 5 měsíci +1

    ਉਂਝ ਮੈਂ ਕਦੇ ਬਿਮਾਰ ਨਹੀਂ ਹੋਇਆ।ਪਰ 10-15 ਸਾਲ ਪੁਰਾਣੀ ਗੱਲ ਹੈ ਮੇਰੇ ਪੇਟ ਵਿੱਚ ਦਰਦ ਹੋਇਆ।ਦੋ ਕੁ ਘੰਟੇ ਬਰਦਾਸ਼ਤ ਕੀਤਾ ਪਰ ਦਰਦ ਨਾਂ ਰੁਕਿਆ।ਡਾਕਟਰ ਕੋਲ ਜਾਣਾ ਪਿਆ।ਡਾਕਟਰ ਕੋਲ ਪਹੁੰਚਦੇ ਸਾਰ ਉਲਟੀ ਆ ਗਈ।ਡਾਕਟਰ ਨੇ ਦਵਾਈ ਦਿੱਤੀ, ਲੈਕੇ ਘਰ ਨੂੰ ਚੱਲ ਪਿਆ।ਰਾਹ ਵਿੱਚ ਇੱਕ ਹਲਵਾਈ ਸਮੋਸੇ ਕੱਢ ਰਿਹਾ ਸੀ।ਜੀਅ ਭਰਕੇ ਸਮੋਸੇ ਖਾਧੇ।ਘਰ ਪਹੁੰਚਣ ਤੱਕ ਠੀਕ ਹੋ ਗਿਆ।ਦਵਾਈ ਦੀ ਉੱਕਾ ਹੀ ਕੋਈ ਲੋੜ ਨਹੀਂ ਪਈ।ਨਾਂ ਮੁੜਕੇ ਅੱਜ ਤੱਕ ਦਰਦ ਹੋਇਆ।
    ਕੋਈ ਵਿਸ਼ਵਾਸ ਕਰੇ ਜਾਂ ਨਾਂਹ ਪਰ ਘਟਨਾ ਸੱਚੀ ਹੈ।ਆਮ ਤੌਰ ਉੱਤੇ ਜਦੋਂ ਵੀ ਮੈਨੂੰ ਲਗਦਾ ਕਿ ਸਰੀਰ ਨੂੰ ਕੋਈ ਗੜਬੜ ਹੋਣ ਵਾਲੀ ਹੈ ਤਾਂ ਮੈਂ ਉਸੇ ਵੇਲੇ ਏਸੇ ਤਰ੍ਹਾਂ ਉਸਦਾ ਪਹਿਲਾਂ ਹੀ ਇਲਾਜ ਕਰ ਲੈਂਦਾ ਹਾਂ।ਮੈਨੂੰ ਕਦੇ ਬੁਖਾਰ ਨਹੀਂ ਹੋਇਆ।ਅਸਲ ਵਿੱਚ ਮੈਨੂੰ ਇਹ ਵੀ ਪਤਾ ਨਹੀਂ ਕਿ ਬੁਖਾਰ ਹੁੰਦਾ ਕੀ ਹੈ।

  • @iqbalsingh8889
    @iqbalsingh8889 Před 6 měsíci +3

    Dr sahib u have complete knowledge of every topic I solute u sir

  • @manjitkaur8135
    @manjitkaur8135 Před 6 měsíci +7

    ""ਅਠਸਠਿ ਤੀਰਥ ਸਗਲ ਪੁੰਨ ਜੀਅ ਦਯਿਆ ਪਰਵਾਨ""
    ਆਂਡਾ ਵੀ ਇਸੇ ਦਾ ਹਿੱਸਾ ਐ

  • @daljitsidhu6240
    @daljitsidhu6240 Před 7 měsíci +13

    ਬਹੁਤ ਹੀ ਕੀਮਤੀ ਜਾਣਕਾਰੀ 👍👍

  • @KuldeepSingh-is2se
    @KuldeepSingh-is2se Před 6 měsíci

    ਬਹੁਤੀ ਸਫਾਈ ਵਾਲੀ ਗੱਲ ਬਿਲਕੁਲ ਸਹੀ

  • @harkrishan8280
    @harkrishan8280 Před 6 měsíci +2

    Manjit ji tuhadi boli badi pyari h war war sunan nu dil karda h

  • @RaviKumar-ko8nl
    @RaviKumar-ko8nl Před 7 měsíci +9

    ਬਹੁਤ ਵਧੀਆ ਜਾਣਕਾਰੀ ਸਰਦਾਰ ਜੀ।😊❤

  • @balvirkhangura7072
    @balvirkhangura7072 Před 6 měsíci +1

    ਮਲਾਰ ਕੀ ਵਾਰ ਗੁਰੂ ਨਾਨਕ ਦੇਵ ਜੀ ਉਪਦੇਸ ਸਮਝੋ।

  • @iSukhwinderSingh
    @iSukhwinderSingh Před 6 měsíci +17

    ਮਾਫ਼ ਕਰਨਾ ਤੁਸੀਂ ਗਲਤ ਰਾਏ ਦੇ ਰਹੇ ਹੋ..ਕੋਈ ਆਂਡਾ,ਮੀਟ ਅਤੇ ਮੱਛੀ ਇਨਸਾਨ ਦਾ ਭੋਜਨ ਨਹੀਂ ਆ..ਲੰਬੀ ਉਮਰੇ ਇਸ ਦੇ ਮਾੜੇ ਨਤੀਜੇ ਦੇਖਣ ਨੂੰ ਮਿਲਣਗੇ
    ਇਹ ਸਭ ਖਾਣੇ ਇਨਸਾਨ ਦੀ 35 ਫੁੱਟ ਲੰਬੀ ਅੰਤੜੀ ਦੇ ਵਿੱਚ ਜਾਕੇ ਜਮਦੇ ਨੇ

    • @KulwinderSingh-nw9bx
      @KulwinderSingh-nw9bx Před 6 měsíci +3

      Sahi kiha veer ji tusi or esda apna muuh dekho jeven 2 day baad anda sirky wichon kadiya hunda

  • @jaibhagwan123
    @jaibhagwan123 Před 6 měsíci +1

    Best practical experience and knowledge

  • @jaswindersandhu941
    @jaswindersandhu941 Před 6 měsíci +1

    ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਦੋਵਾਂ ਦਾ ।

  • @BKThind723
    @BKThind723 Před 6 měsíci +2

    Very good Interview 🙏🙏

  • @drkulwindersingh8992
    @drkulwindersingh8992 Před 7 měsíci +2

    Thanku Manjit bai ji🙏

  • @RattanArora-rw2jd
    @RattanArora-rw2jd Před 6 měsíci +2

    An explanation based on the belief that our physical body can get ill or diseased. The main culprit is your thinking process. A human body is constructed so divinely that it's beyond any so called medical needs. A healthy and divine mind does not need any external help. ਇਸ ਦੇਹੀ ਕਉ ਸਿਮਰਹਿ ਦੇਵ। ਸੋ ਦੇਹੀ ਭਜਿ ਹਰਿ ਕੀ ਸੇਵ। One more. ਗੁਰਮੁਖ ਕਦੇ ਬੁੱਢੇ ਨਾਹੀਂ ਜਿਨਾਂ ਅੰਦਰ ਗਿਆਨ।।

  • @dharminder2757
    @dharminder2757 Před 6 měsíci +1

    Thanks sir। Bishnoi Abohar

  • @gurjindersingh4666
    @gurjindersingh4666 Před 7 měsíci +3

    Dhanbad.ji.Chanal.da.ji

  • @Shiv-tc7vj
    @Shiv-tc7vj Před 6 měsíci +2

    Thinks sir ji

  • @birendrakumar8014
    @birendrakumar8014 Před 6 měsíci +2

    Sir sardar ji you are very intelligent doctor thanks

  • @surjitkaur5406
    @surjitkaur5406 Před 6 měsíci +1

    Dr sahib 🙏🙏🙏🙏🙏❤

  • @ajaibsingh3873
    @ajaibsingh3873 Před 6 měsíci +1

    Manjeet Singh ji sat Sri akaal.

  • @varindersingh7675
    @varindersingh7675 Před 7 měsíci +8

    ਗੁਰਦੁਆਰੇ ਟਰੇ ਲੈਕੇ ਜਾਈ ਕਿਸੇ ਦਿਨ, ਤੇ ਲੰਗਰ ਹਾਲ ਚ ਜਾਕੇ ਸੇਵਾਦਾਰ ਨੂੰ ਆਖੀ ਕੇ ਆ ਵੀ ਸੰਗਤ ਚ ਵੰਡ ਦੋ, ਫਿਰ ਟਰੇ ਦਾ ਤਾਂ ਪਤਾ ਨੀਂ ਪਰ ਤੂੰ ਗੋਡਿਆਂ ਥੱਲੇ ਜਰੂਰ ਹੋਏਗਾ

    • @ਫਾਰਮਰ
      @ਫਾਰਮਰ Před 7 měsíci +1

      😀🤣

    • @lovelysweets6746
      @lovelysweets6746 Před 7 měsíci +3

      apni zindgi de saare kam gurdware jaa k krde ho ?😅

    • @bebrave6222
      @bebrave6222 Před 7 měsíci

      Te jehre hazoor sahib vch bakre jhatknde ohna nu v eh salah dai, ohna tenu ਗੋਡਿਆਂ thale dhar laina

    • @bakhshishsingh3582
      @bakhshishsingh3582 Před 6 měsíci

      ਦੇਖੀ ਫਿਰ ਇਹਦੇ ਅੰਡੇ ਕਿਦਾਂ ਨਿਕਲ਼ਦੇ, ਬਿਨਾਂ ਮੁਰਗੇ ਤੋਂ।

  • @ranikalra4239
    @ranikalra4239 Před 6 měsíci +5

    ਅੰਡਾ ਧਰਤੀ ਵਿੱਚ ਨੀ ਉੱਗਦਾ। ਤਾਂ ਉਹ ਸ਼ਾਕਾਹਾਰੀ ਕਿਵੇਂ ਹੈ?
    ਥੋੜਾ ਪੜ੍ਹ ਲਿਖ ਲੈਣਾ ਸੀ।

    • @sukhmandersingh5702
      @sukhmandersingh5702 Před 6 měsíci

      Yeh v sahi hai ji tsi v sahi keh rehe ho

    • @raghbirsingh2199
      @raghbirsingh2199 Před 6 měsíci

      ਦੁੱਧ ਉੱਗਦਾ ਹੈ ਜੀ...??
      ਉਹ ਸ਼ਾਕਾਹਾਰੀ ਕਿਵੇਂ ਹੈ...??

    • @ranikalra4239
      @ranikalra4239 Před 6 měsíci

      @@raghbirsingh2199
      ਦੁੱਧ ਨਾਲ ਬਚਾ ਪੈਦਾ ਨੀ ਹੁੰਦਾ।
      ਅੰਡਾ ਮੁਰਗੀ ਦਾ ਗਰਭ ਹੈ, ਜਿਸ ਤੋਂ ਬਚਾ ਪੈਦਾ ਹੁੰਦਾ ਹੈ।
      ਮੂਰਖੋ ਕੁੱਝ ਪੜ੍ਹ ਲਿਖ ਲੈਣਾ ਸੀ 🤣🤣😂😅😆😁

    • @raghbirsingh2199
      @raghbirsingh2199 Před 6 měsíci

      ਹਰ ਇਕ ਫੀਮੇਲ ਪ੍ਰਾਣੀ ਅਤੇ ਔਰਤਾਂ ਵਿੱਚ ਹਰ ਮਹੀਨੇ ਮਹਾਵਾਰੀ ਤੋਂ ਬਾਅਦ ਲਗਾਤਾਰ ਅੰਡੇ ਬਣਦੇ ਹਨ ਪਰ ਬੱਚਾ ਉਦੋਂ ਠਹਿਰਦਾ ਹੈ ਜਦੋਂ ਇੰਟਰਕੋਰਸ ਕੀਤਾ ਜਾਂਦਾ ਹੈ, ਸਾਰੇ ਅੰਡੇ ਉਦੋਂ ਤੱਕ ਨਸ਼ਟ ਹੁੰਦੇ ਹਨ ਜਦੋਂ ਤੱਕ ਇੰਟਰਕੋਰਸ (ਔਰਤ ਤੇ ਮਰਦ ਨਾਲ ਮਿਲਾਪ) ਨਹੀਂ ਕੀਤਾ ਜਾਂਦਾ, ਇਓਟਰਕੋਰਸ ਤੋਂ ਬਾਅਦ
      60000000 ਸਪਰਮਾਂ ਵਿਚੋਂ ਕੋਈ ਇੱਕ ਅੰਡੇ ਵਿੱਚ ਵੜਣ ਵਿਚ ਕਾਮਯਾਬ ਹੁੰਦਾ ਹੈ ਤਾਂ ਬੱਚਾ ਠਹਿਰ ਜਾਂਦਾ ਹੈ, ਜਦੋਂ ਬੱਚਾ ਠਹਿਰ ਜਾਂਦਾ ਹੈ ਤਾਂ ਮਹਾਵਾਰੀ ਰੁਕ ਜਾਂਦੀ ਹੈ ਅਤੇ ਹੋਰ ਅੰਡੇ ਬਣਨੇ ਬੰਦ ਹੋ ਜਾਂਦੇ ਹਨ,
      ਇਸ ਮੌਕੇ ਜਦੋਂ ਰੋਜ਼ ਇੰਟਰਕੋਰਸ ਕੀਤਾ ਜਾਂਦਾ ਹੈ ਤਾਂ ਹਰ ਵਾਰ 60000000 ਸਪਰਮ ਅੰਡੇ ਦੀ ਭਾਲ਼ ਵਿੱਚ ਲੜਕੇ ਮਰਦੇ ਹਨ,
      ਕਿਉਂਕਿ ਬੱਚਾ ਠਹਿਰਨ ਵੇਲੇ ਕੋਈ ਇੱਕ ਸਪਰਮ ਅੰਡੇ ਵਿੱਚ ਵੜਣ ਵਿਚ ਕਾਮਯਾਬ ਹੁੰਦਾ ਹੈ ਅਤੇ ਉਸ ਵੇਲੇ ਦਿਮਾਗ ਨਹੀਂ ਵਿਕਸਤ ਹੁੰਦਾ ਤਾਂ ਪ੍ਰਮਾਤਮਾ ਕਿਸੇ ਇੱਕ ਸਪਰਮ ਨੂੰ ਅੰਡੇ ਵਿੱਚ ਵੜਣ ਵਿਚ ਮੱਦਦ ਕਰਦਾ ਹੈ ਤਾਂ ਪ੍ਰਾਣੀ ਜਨਮ ਤੋਂ ਬਾਅਦ ਪਰਮਾਤਮਾ ਨੂੰ ਏਕੋ ਅਂਕਾਰ ਕਹਿ ਕੇ ਉਸ ਦਾ ਧੰਨਵਾਦ ਕਰਦਾ ਹੈ
      ਜਿਹੜੀਆਂ ਔਰਤਾਂ ਵਿਆਹ ਨਹੀਂ ਕਰਾਉਂਦੀਆਂ ਜਾ ਇੰਟਰਕੋਰਸ ਨਹੀਂ ਕਰਦੀਆਂ ਉਨ੍ਹਾਂ ਦੇ ਹਾਰਮੋਨਸ ਵਿਗੜ ਜਾਂਦੇ ਹਨ ਅਤੇ ਉਨ੍ਹਾਂ ਦੇ ਚਿਹਰੇ ਤੇ ਮੁੱਛਾਂ ਤੇ ਕਈ ਵਾਰ ਦਾਹੜੀ ਵੀ ਆ ਜਾਂਦੀ ਹੈ ਉਹਨਾਂ ਨੂੰ ਗੁੱਸਾ ਵੀ ਵੱਧ ਆਉਂਦਾ ਹੈ,
      ਇੰਟਰਕੋਰਸ ਤੋਂ ਬਾਅਦ ਔਰਤ ਅਤੇ ਮਰਦ ਦੋਵੇਂ ਬਹੁਤ ਹਲਕਾ ਮਹਿਸੂਸ ਕਰਦੇ ਹਨ,
      ਕਿਉਂਕਿ ਮੁਰਗੀ ਫਾਰਮ ਵਿੱਚ ਮੁਰਗੇ ਨਹੀਂ ਹੁੰਦੇ ਸੋ ਸਾਰੇ ਅੰਡੇ ਖ਼ਾਲੀ ਹੁੰਦੇ ਹਨ ਜੇਕਰ ਮੈਂ ਗ਼ਲਤ ਲਿਖਿਆ ਹੈ ਤਾਂ ਮੁਆਫ ਕਰਨਾ ਜੀ🙏

    • @rajwindersingh7908
      @rajwindersingh7908 Před měsícem

      ਸ਼ਾਕਾਹਾਰੀ ਦੁੱਧ ਵੀ ਨਹੀਂ

  • @GurcharanSandhu-gf4yc
    @GurcharanSandhu-gf4yc Před 6 měsíci +1

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @prabhpalsingh38
    @prabhpalsingh38 Před 5 měsíci

    Bot vadia makhni saab

  • @manjotkaur_1
    @manjotkaur_1 Před 2 měsíci

    Very nice information ji

  • @jass_fitness-15
    @jass_fitness-15 Před 6 měsíci +1

    Ik ik gall logic nal kri aa swad agya

  • @user-es7qe7jn2s
    @user-es7qe7jn2s Před 7 měsíci +7

    khaan to pehla eh jroor dekho b murgi ki khandi a kise nu ਅਤ ਦੀ ਖੰਘ ਹੋਵੇ ਓਸ ਬੰਦੇ ਨੂੰ ਕਿਸੇ ਮੁਰਗੀ ਅੱਗੇ ਕਹਿਦੋ ਏਥੇ ਥੁੱਕ ਦੇ ਉਸ ਬੰਦੇ ਦਾ ਥੁੱਕ ਯਾਨੀ ਬਾਲਗਮ ਸਾਰੀ ਖਾਂ ਜਾਂਦੀ ਏ ਮੁਰਗੀ ਹੁਣ ਸੋਚ ਕੇ ਖਾਇਓ ਠੀਕਾ ਕਿ ਨਹੀ 👍💯

  • @dalmavi1379
    @dalmavi1379 Před 5 měsíci

    Wow great information sir God bless you

  • @AvtarSidhu-bl4sz
    @AvtarSidhu-bl4sz Před 7 měsíci +4

    Thanks g

  • @kirpalsingh-rj6ne
    @kirpalsingh-rj6ne Před 6 měsíci +1

    Good information thanks bai

  • @lakhvindersingh8990
    @lakhvindersingh8990 Před 7 měsíci +1

    Best interview
    Bhai ji aisi hor video bnao plss bahut lod hai

  • @NarinderSingh-kz7dy
    @NarinderSingh-kz7dy Před 7 měsíci +6

    ਬਹੁਤ ਵਧੀਆ ਜੀ 🌺🙏🌺

  • @balrajbillusinghpainter5585
    @balrajbillusinghpainter5585 Před 6 měsíci

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ

  • @karmansingh8644
    @karmansingh8644 Před 6 měsíci

    Bohat vdia interview. I really hope ki sade maape te bajurg eh sunan te samjhan.

  • @chamkoursingh9041
    @chamkoursingh9041 Před 7 měsíci +15

    ਸਤਿ ਸ੍ਰੀ ਆਕਾਲ ਜੀ

  • @ButaSingh-dr7ol
    @ButaSingh-dr7ol Před 6 měsíci +1

    Good message...

  • @Harjeet-Singh
    @Harjeet-Singh Před 7 měsíci +2

    ਲਾਹਨਤ

  • @preetdhillon8590
    @preetdhillon8590 Před 6 měsíci +2

    Very informative video 🙏please make more such content which is good for our health 🙏

  • @skbal3425
    @skbal3425 Před 6 měsíci

    👏🏻👏🏻💯💯 bhot soni jaankari

  • @kahlon7793
    @kahlon7793 Před 6 měsíci

    Waheguru ena nu lambi umar bkshe

  • @Technicalhackig
    @Technicalhackig Před 6 měsíci

    Altimate Extramly Tru knowledge 💯

  • @KaramjitSingh-qt1xx
    @KaramjitSingh-qt1xx Před 7 měsíci +1

    Nice gal bat ji

  • @rinkudua9249
    @rinkudua9249 Před 6 měsíci +3

    Beautifully explained 🙏please make a video on olive oil also.i ll b v thankful🙏

  • @rajindersingh7749
    @rajindersingh7749 Před 6 měsíci +1

    Very good Veer ji ❤

  • @Nirvair254
    @Nirvair254 Před 6 měsíci +2

    Lakh lahnat aho jihe loka te jehde ande nu Veg dasde ne agar tu uhanu tuhade ma garb ch bnae ande cho bahar nikal dinde ta ki tusi dunia dekh sakde c lahnat

  • @DarshanSingh-et6qg
    @DarshanSingh-et6qg Před 6 měsíci

    ਬਹੁਤ ਵਧੀਆ ਜਾਣਕਾਰੀ ਜੀ

  • @LovelyLovely-ck1uk
    @LovelyLovely-ck1uk Před 7 měsíci +1

    Wah g wah

  • @BaldevSingh-os8tn
    @BaldevSingh-os8tn Před 7 měsíci +5

    A complete knowledge pack. Thanks a lot.

  • @allingood880
    @allingood880 Před 6 měsíci

    Very good information thanks sir

  • @user-me9cv4cv8g
    @user-me9cv4cv8g Před 7 měsíci +2

    ਧੰਨਵਾਦ ਜੀ