ਦੇਖੋ ਕਿਵੇ ? ਗੁਲਾਮੀ ਦੀ ਜਿੰਦਗੀ ਕੱਟੀ ਹੈ ਇਹਨਾ 3 ਇਨਸਾਨਾ ਨੇ ਇਕੋ ਘਰ ਚ ਕੀਤਾ ਹੋਇਆ ਸੀ ਕੈਦ ਇਹਨਾ ਦਰਿੰਦਿਆ ਨੇ.

Sdílet
Vložit
  • čas přidán 21. 03. 2024
  • Apna Farz Sewa Society Vill Lachkani Patiala
    M: 7307000085 , 9408000085

Komentáře • 561

  • @user-sq3ev7tb5t
    @user-sq3ev7tb5t Před měsícem +18

    ਸਾਰੇ ਦਾ ਸਾਰਾ ਪਰਿਵਾਰ ਅੰਦਰ ਹੋਣਾ ਚਾਹੀਦਾ ਜੀ🙏

  • @kuldipkaurkalsi923
    @kuldipkaurkalsi923 Před měsícem +8

    ਇਹਨਾਂ ਨੁ ਤਾਂ ਸਜ਼ਾ ਮਿਲਨੀ ਚਾਹੀਦੀ। ਹੇ। ਇਹਨਾਂ ਨੁ ਪਾਪ। ਬਹੁਤ ਲੱਗਣਾ। ਹੇਵੀਰ ਜੀ ਤੁਸੀ ਬਹੁਤ ਚੰਗਾ ਕੰਮ ਕਰਦੇ ਹੇ ਵਾਹਿਗੁਰੂ ਤੁਹਾਨੁ ਚੜਦੀ ਕਲਾ ਵਿਚ ਰੱਖੇ।

  • @gurdipsingh3373
    @gurdipsingh3373 Před 3 měsíci +28

    ਸਿੱਖੀ ਦੇ ਨਾਮ ਤੇ ਕਲੰਕ ਹੈ ਇਹ ਅੰਮ੍ਰਿਤਧਾਰੀ ਮਸੰਦ

    • @sukhvinder5191
      @sukhvinder5191 Před 2 měsíci +2

      ਇਹੋ ਜਯੇ ਲੋਕੋ ਨੂੰ ਜਿੰਦਾ ਜਲਾ ਦੋ

    • @sandeepsinghlovely4009
      @sandeepsinghlovely4009 Před 26 dny

      ਯਾਰ ਮੈਂਨੂੰ ਲੱਗਦਾ ਮੰਸਦ ਫੇਰ ਵੀ ਏਨਾ ਤੋ ਚੰਗੇ ਹੋਣਗੇ । ਇਹ ਲੁਕੇ ਹੋਏ ਮੁਲੇ ਹੈਗੇ ਜੋਂ ਵੰਡ ਤੋਂ ਬਾਦ ਸਿੱਖ ਬਣਕੇ ਰਹਿਣ ਲੱਗੇ

  • @armoracreatives7078
    @armoracreatives7078 Před 3 měsíci +25

    ਪਾਲ ਭਾਈ ਤੁਸੀਂ ਇਨ੍ਹਾਂ ਪਰਵਾਸੀ ਮਜ਼ਦੂਰਾਂ ਲਈ ਮਸੀਹਾ ਬਣ ਗਏ ਹੋ। ਵਾਹਿਗੁਰੂ ਮੇਹਰ ਕਰੇ ਅਤੇ ਸਮਾਜ ਦੇ ਇਹ ਹੰਕਾਰੀ ਹਿੱਸੇ ਸਲਾਖਾਂ ਪਿੱਛੇ ਹੋਣ।

  • @gurjeetsingh4767
    @gurjeetsingh4767 Před 3 měsíci +13

    ਹਾਏ ਰੱਬਾ,ਗੁਰੂ ਦਾ ਬਾਣਾ ਪਾ ਕੇ ਕਿੰਨਾ ਵੱਡਾ ਪਾਪ ਕਰ ਰਹੇ ਨੇ ਏਹ ਲੋਕ,,ਲੇਖਾ ਦੇਣਾ ਪਊ,, ਪਾਲ ਵੀਰ ਕਰੋੜਾਂ ਦੁਆਵਾਂ ਤੁਹਾਡੇ ਲਈ

  • @gurbaxsingh1309
    @gurbaxsingh1309 Před 3 měsíci +45

    ਜਦੋਂ ਤੱਕ ਇਹਨਾਂ ਤੇ ਪਰਚੇ ਨਹੀ ਹੁੰਦੇ ਇਹ ਬੰਦੇ ਨਹੀ ਸੁਧਰ ਸਕਦੇ

  • @ranjeetsinghsandhu8635
    @ranjeetsinghsandhu8635 Před 3 měsíci +13

    ਰੱਬ ਰੂਪ ਬਾਈ ਪਾਲ❤❤❤❤❤❤👏🏻👏🏻👏🏻👏🏻👏🏻👏🏻

  • @baljinderkular1821
    @baljinderkular1821 Před 3 měsíci +5

    ਪੁਤ ਤੁਹਾਨੂੰ ਮਾਹਾਰਾਜ ਚੜਦੀ ਕਲਾ ਵਿੱਚ ਰੱਖੇ ਇਹ ਸੇਵਾ ਕਰਨ ਵਾਲਿਆਂ ਨੂੰ ❤🙏🙏🙏

  • @sanjogtarani3997
    @sanjogtarani3997 Před 2 měsíci +5

    ਪਾਲ ਵੀਰ ਜੀ ਵਹਿਗੁਰੂ ਜੀ ਲੰਬੀ ਉਮਰ ਕਰੇ ਤੁਹਾਡੀ

  • @luckysandhu3174
    @luckysandhu3174 Před 2 měsíci +2

    ਬਾਈ ਬਹੁਤ ਵੱਧੀਆ ਬਾਈ

  • @baljinderkular1821
    @baljinderkular1821 Před 3 měsíci +40

    ਇਨ੍ਹਾਂ ਜਾਲਮਬੰਦੀਆ ਨੂੰ ਚੰਗੀ ਤਰ੍ਹਾਂ ਸਜ਼ਾ ਦਿੱਤੀ ਜਾਵੇ ਸਿੱਖ ਧਰਮ ਨੂੰ ਬਦਨਾਮ ਕੀਤਾ

    • @parmykumar8592
      @parmykumar8592 Před 3 měsíci +4

      Cryptic Sikhs pretending to be Sikhs, lagde ah! Gurfateh ji 🙏

    • @SafiaBibi-ch3hm
      @SafiaBibi-ch3hm Před 3 měsíci

      0​@@parmykumar8592

  • @kahlon899
    @kahlon899 Před 3 měsíci +12

    ਭਰਾਵੋ ਅੱਜ ਨਹੀਂ ਤੇ ਕੱਲ ਲੇਖਾਂ ਦੇਣਾ ਪੈਣਾ ਹੈ ਗ਼ਲਤ ਕੰਮਾਂ ਦੇ ਗਲਤ ਨਤੀਜੇ
    ਇਹ ਵੀ ਤਰਸਣਗੇ ਗੁਰਪ੍ਰੀਤ ਮਿੰਟੂ ਦੇ ਕੋਲ ਇਕ ਪ੍ਰਵਾਸੀ ਗੋਪਾਲ ਛੋਟੇ ਜਿਹੇ ਕੱਦ ਦਾ ਬੰਦਾ ਜਿਹੜੇ ਬੰਦੇ ਨੇ ਉਸਨੂੰ ਬੰਦੀ ਬਣਾ ਕੇ ਕੰਮ ਕਰਾਏ ਉਸ ਬੰਦੇ ਦਾ ਕੱਖ ਨਹੀ ਰਿਹਾ ਇਹ ਗੱਲਾਂ ਸਮਝਣ ਦੀ ਜ਼ਰੂਰਤ ਹੈ ਕੌਈ ਬਰਕਤਾਂ ਨਹੀਂ ਪੈਂਦੀਆਂ ਇਹੋ ਜਿਹੇ ਪਾਪ ਕਰਕੇ

  • @sanjogtarani3997
    @sanjogtarani3997 Před 2 měsíci +2

    ਹਾਏ ਹਾਏ ਰੱਬਾ ਵਹਿਗੁਰੂ ਜੀ ਇਹਨਾਂ ਕੰਜਰਾਂ ਨੂੰ ਸਜ਼ਾ ਦੇਣਗੇ

  • @user-uo6rl5rh7g
    @user-uo6rl5rh7g Před 3 měsíci +3

    ਰੱਬੀ ਰੂਹ ਏ ਸਾਡਾ ਪਾਲ ਬਾਈ ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ 🙏

  • @GurpreetSingh-co1gx
    @GurpreetSingh-co1gx Před 3 měsíci +13

    ਦੂਰ ਫੈਟ ਮੂਓ ਸਰਾਪਿ ਪੈਣਾ ਇਨੇ ਦੇ ਕੀੜਾ ਪਣੇ ਐਨਾ ਦੇ ਦੂਰ ਫੱਟ ਮੌਕੁੱਤੇ😢😊

  • @gill793
    @gill793 Před 3 měsíci +5

    Sada SHER Veera pal VEERE nu hamesha chrdikla Vich rakheo waheguru ji

  • @MalkeetSingh-bp9lm
    @MalkeetSingh-bp9lm Před 3 měsíci +1

    ਵਾਹਿਗੁਰੂ ਤੋਹਾਨੂ ਚੜ੍ਹਦੀ ਕਲਾਂ ਚ ਰੱਖੇ ਰਾਮਦਾਸ ਥੋਡੇ ਤੇ ਮਿਹਰ ਕਰੇ ਪਾਲ ਵੀਰ ਜੀ

  • @Satnam_Kaur_Singh
    @Satnam_Kaur_Singh Před 24 dny

    From Canada. Son you are so great. You always risk your life and Save others life. Vaheguru ji.

  • @ranjeetsinghsandhu8635
    @ranjeetsinghsandhu8635 Před 3 měsíci +4

    ਜੁੱਤੀ ਫੇਰੋ ਬਾਬਾ ਜੀ

  • @BalkarSingh-dc1oq
    @BalkarSingh-dc1oq Před 3 měsíci +5

    ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @naibsingh4730
    @naibsingh4730 Před 3 měsíci +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jagsirchahal9357
    @jagsirchahal9357 Před 3 měsíci +15

    Prcha ਕਰਵਾਓ ਮੇਰੇ ਸਾਲ਼ਿਆ ਤੇ ਫਿਰ ਗਾਂਡ ਕੁਟੋ ਕੁਤਿਆ ਦੀ 👋👋👋👋👋👋👋👋👋👋👋👋👋👋👋👋👋👋👋👋👋👋👋

  • @vjshripradarshan566
    @vjshripradarshan566 Před 3 měsíci +9

    सिखों का मान रखने के लिए धन्यवाद

  • @mohdkhatabmohdkhatab1703
    @mohdkhatabmohdkhatab1703 Před 3 měsíci +1

    Mashallah mashallah mashallah mashallah mashallah ya ha Panjab da tiger acha km kara good 👍

  • @KhemChand-dq4mq
    @KhemChand-dq4mq Před 3 měsíci +12

    ਇਹੋ ਜਿਹੇ ਬੰਦਿਆਂ ਨੂੰ ਪੰਥ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਤੇ ਇਹਨਾਂ ਦਾ ਭਾਂਡਾ ਅੱਡਾ ਕਰਨਾ ਚਾਹੀਦਾ ਹੈ ਇਹੋ ਜਿਹੇ ਬੰਦੇ ਆਪਣੇ ਆਪ ਨੂੰ ਗੁਰੂ ਵਾਲਾ ਕਹਿੰਦੇ ਹਨ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਗੁਰੂ ਨੂੰ ਬਦਨਾਮ ਕਰ ਰਹੇ ਹੋ ਅਗਰ ਸੱਚੀ ਪਰਮਾਤਮਾ ਹੈ ਤਾਂ ਤੁਹਾਡੇ ਬੱਚਿਆਂ ਨਾਲ ਵੀ ਇਸ ਤੋਂ ਬੁਰਾ ਹਾਲ ਹੋ ਜਾਣਾ ਹੈ

  • @MandeepKumar-gc2rz
    @MandeepKumar-gc2rz Před 3 měsíci +6

    ਇਹਨਾ ਲੋਕਾਂ ਨੇ ਸਾਡੇ ਗੁਰੂਆਂ ਦਾ ਬਾਣਾ ਪਾ ਵਜੀਰ ਖਾਣ ਤੋ ਘੱਟ ਨਹੀ ਕਿਤਾ ਇਹਨਾ ਬੰਦਿਆ ਨਾਲ

  • @user-ts9xr1ej7y
    @user-ts9xr1ej7y Před 3 měsíci +1

    ਬੋਹੂਤ ਬਦੀਆਂ ਸੇਹਤ ਬਨਾਈ ਹੋਈ ਫ਼ਲ ਫਰੂਟ ਖਵਾ ਕੇ ਕੀਤੀ ਹੋਈ ਤਾਲਾ ਲਾ ਕੇ ਕੇਹੀਦੇ ਜਾਣਾਂ ਚਲੇਜਾ ਏਹਣਾ ਤੇ ਕਾਰਵਾਈ ਹੋਣੀ ਚਾਹੀਦੀ ਹੈ ਬਾਪੂ ਜੀ ਦਾ ਸਾਰਾ ਕਰਜ਼ਾ ਮਾਫ ਹੋਨਾ ਚਾਹੀਦਾ ਹੈ ਗਰੀਬ ਬਂਦੇ ਨੇ 50 ਕਿਲੇ ਜਮੀਨ

  • @atmasinghwarwal-1074
    @atmasinghwarwal-1074 Před 22 dny

    🎉ਇਹ ਸਾਰਾ ਟੱਬਰ ਲਗਦਾ ਪਾਗਲ ਹੈ ਇਨਾ ਜੁਲਮ ਇਕ ਨਿਰਦੋਸ਼ੇ ਜੀਵ ਤੇ.ਤੇ ਸਾਰਿਆ ਨੂੰਸਜਾ ਦਿੳ। ਤੇਲਖਲਾਹਣਤਾਂ

  • @kymyeowell2201
    @kymyeowell2201 Před 3 měsíci +1

    Paul ji you are such a good saul.suchey patshaw ji tuwadey upper hamesha Mair rakhan Veera ..heart bleeds when I see you rescuing innocent ppl..now other people started to follow your trend.im glad at least other utuber who are following your routs doing a good deeds ..you are THE LEGEND BRO❤❤❤❤❤🙏🙏🙏🙏🙏🥹🙌🙌🙌🙌🙌🙌🙌🙌🙌🙌🙌🙌🙌🙌🙌🙌

  • @zulfaqarhassan8748
    @zulfaqarhassan8748 Před 2 měsíci

    Assalama-O-Alykum you will get reward for Allah (Excellent work)

  • @bobbykiing9971
    @bobbykiing9971 Před 3 měsíci +4

    ਇਹ ਲੋਕ ਪੱਗਾਂ ਦੇ ਲਾਇਕ ਨਹੀਂ ਹਨ। ਉਹ ਮਨੁੱਖਤਾ ਦੇ ਨਾਮ 'ਤੇ ਸ਼ਰਮਸਾਰ ਹਨ। ਕੀ ਉਹ ਇਸ ਤਰ੍ਹਾਂ ਦਾ ਖਾਲਿਸਤਾਨ ਬਣਾਉਣਾ ਚਾਹੁੰਦੇ ਹਨ?

  • @bittitalwandisabo5343
    @bittitalwandisabo5343 Před 3 měsíci

    ਬਹੁਤ ਵਧੀਆ ਕੰਮ ਕਰ ਰਹੇ ਹੋ
    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ

  • @aashmsidhu7217
    @aashmsidhu7217 Před 3 měsíci +4

    ਹਾਏ ਲੋਕੋ ਤੁਹਾਡਾ ਬੇੜਾ ਗਰਕ ਹੋ ਜੇ ਤੁਸੀ ਤਾ ਹੱਦਾ ਹੀ ਪਾਰ ਕਰ ਦਿਤੀਆ

  • @aroraraman4235
    @aroraraman4235 Před měsícem +1

    ਪਰਚਾ ਕਰਾਓ ਜੀ ਪਰਚਾ ਐਫਆਈਆਰ ਕਰਾਓ

  • @rkfitnessclubrfc4663
    @rkfitnessclubrfc4663 Před 2 měsíci

    ਏਦਾ ਦੇ ਲੋਕ ਪਿੰਡ ਵਿਚ ਪਰੋਗਰਾਮ ਕਰਵਾ ਕੇ ਬਹੁਤ ਸ਼ਰੀਫ਼ ਤੇ ਚੰਗੇ ਬਣਦੇ ਨੇ। ਦੇਖ ਲਓ ਏਨਾ ਦੀ ਅਸਲੀਅਤ। ਕਿਸੇ ਦਾ ਦੁੱਖ ਕੋਈ ਨਹੀਂ ਮਹਿਸੂਸ ਕਰ ਸਕਦਾ। ਆਪਣੇ ਬੱਚੇ ਬਾਹਲੇ ਵਿਦੇਸ਼ਾਂ ਵਿਚ ਭੇਜ ਦਿੰਦੇ ਨੇ । ਸ਼ਬਦ ਨਹੀਂ ਨੇ ਮੇਰੇ ਕੋਲ ਫਿਰ ਵੀ ਸਮਝਦਾਰ ਲੋਕ ਸਮਝ ਸਕਦੇ ਨੇ। ਜਦੋਂ ਆਪਣੇ ਆਪ ਨਾਲ ਜਾ ਪਰਿਵਾਰ ਨਾ ਰੱਬ ਮਾੜੀ ਕਰਦਾ ਫੇਰ ਕੇਨ੍ਹਦੇ ਨੇ ਕੇ ਅਸੀਂ ਕਿ ਮਾੜਾ ਕੀਤਾ ਰੱਬ ਇਦਾ ਕਰਦਾ ਸਾਡੇ ਨਾਲ।😊 ਆਪਣੇ ਕਰਮਾਂ ਦਾ ਭੁਗਤਣਾ ਤਾਂ ਇਥੇ ਹੀ ਪਊਗਾ।

  • @rkfitnessclubrfc4663
    @rkfitnessclubrfc4663 Před 2 měsíci +1

    ਰੱਬ ਵੀ ਫੇਰ ਇਹਨਾਂ ਦੇ ਪਰਿਵਾਰ ਨਾਲ ਇਦਾ ਹੀ ਕਰਦਾ ਹੁੰਦਾ Last ਵਿੱਚ 😊 KARMA ਜੈਸਾ ਕਰੋਗੇ ਵੈਸਾ ਭਰੋਗੇ।

  • @user-uw2ip2id7r
    @user-uw2ip2id7r Před 3 měsíci +4

    ਵੀਰੇ ਇਹਨਾਂ ਦੇ ਮੁੰਡੇ ਨੂੰ ਲੈ ਜਾਓ ਵੀਰੇ ਰੋਟੀ ਮੈਂ ਦੇਵਾਂਗਾ ਦੁੱਧ ਮੈਂ ਦੇਵਾਂਗਾ ਇਹਨੂੰ ਇਹਨਾਂ ਦੇ ਮੁੰਡੇ ਨੂੰ ਲੈ ਜਾਓ

  • @mahaakal296
    @mahaakal296 Před 3 měsíci +15

    ਇਨ੍ਹਾਂ ਦਾ ਵੀ ਆਹੀ ਹਾਲ ਹੋਣਾ। ਮੁੰਡਾ ਇੰਗਲੈਂਡ ਚ ਹੀ ਬੈਠਾ ਰਹਿਣਾ ਇਹੋ ਜਿਹਾ ਕੀੜੇ ਪੈਣੇ ਕੋਈ ਪੁੱਛਣ ਵਾਲਾ ਨੀ ਹੋਵੇਗਾ। ਫੇਰ ਪਤਾ ਲਗੂ ਜਦ ਅੰਤਿਮ ਸਮੇਂ ਏਨਾ ਦਾ ਹਾਲ ਹੋਇਆ , ਲੱਖ ਦੀ ਲਾਹਨਤ ਇਹੋ ਜੈ ਲੋਕਾ ਤੇ।

  • @saloniraghuvansh3292
    @saloniraghuvansh3292 Před 3 měsíci +1

    pal sir god ji tuhanu hamesha lambi umar bakshe god tuhanu hamesha chardikala ch rakhe

  • @waqasnarowalwaqasnarowal5758
    @waqasnarowalwaqasnarowal5758 Před 3 měsíci +2

    Good paji

  • @kailashkailash4246
    @kailashkailash4246 Před 3 měsíci +1

    भाई आप फरिश्ता वाला काम कर रहे हो मैं भगवान से दुआ करता हूं आपकी जिंदगी में कभ कोई दुख दर्द ना आऐ

  • @user-by5wk1gl8d
    @user-by5wk1gl8d Před 3 měsíci +5

    Bai ji ehna de dastar lavado bai ji sikh kom nu kalank aa pls

    • @kahlon899
      @kahlon899 Před 3 měsíci

      ਸਹੀ ਕਿਹਾ ਵੀਰ ਤੁਸੀਂ

  • @ajsingh348
    @ajsingh348 Před 3 měsíci +4

    ਬਾਈ ਜੀ ਸਾਰੀ ਵੀਡਿਉ ਪਾਓ ਨੈਟ ਤੇ
    ਇਨ੍ਹਾਂ ਗੰਦੇ ਆਂਡੇਯਾਂ ਨੂੰ ਸ਼ਰਮ ਹੈ ਨੀ ਇਨ੍ਹਾਂ ਨੇ ਤਾਂ ਆਪਣੀਆਂ ਜਨਾਨੀਆਂ ਨੂੰ ਲੋਕਾਂ ਥੱਲੇ ਪਾਂ ਸਕਦੇ ਨੇ ਫਰੀ ਕੰਮ ਕਰਾਉਣ ਬਦਲੇ।।।।

  • @arifkyani-xp7ff
    @arifkyani-xp7ff Před 3 měsíci +2

    Great work sirdar sb

  • @karamjitsinghgill1067
    @karamjitsinghgill1067 Před 3 měsíci +2

    ਬੜੇ ਢੀਠ ਹੈ ਸਾਰਾ ਪਰਿਵਾਰ ਕੋਈ ਇੱਕ ਗੱਲ ਵੀ ਨਹੀ ਮੰਨਦੇ ਇੰਨਾ ਨੂੰ ਵਾਹਿਗੁਰੂ ਹੀ ਸਜਾ ਦੇਣਗੇ

  • @h_kaur6033
    @h_kaur6033 Před 3 měsíci +2

    Waheguru ji 🙏🙏

  • @kantakaur4364
    @kantakaur4364 Před 26 dny

    WAHEGURU JI CHARDIAA KALAAN CH RAKHEN 🙏🏿 ♥️ WAHEGURU kadi nahi maf karnge JI veer auth sauth tirath sagel pounn ,jee dayia parwan 🎉

  • @sanjaydahiya729
    @sanjaydahiya729 Před měsícem

    Shukriya Team Apna Farz

  • @ThePawanJoshi.
    @ThePawanJoshi. Před 3 měsíci +4

    Yaar rona aa gya ajj ah video dekh k 😢😢😢😢

    • @X__prakash__gill
      @X__prakash__gill Před 3 měsíci

      😢😢😮😮😮😮😮😮😮😮😮😮😮😮😮😮🎉🎉🎉🎉❤

  • @user-gv1xz1hf3b
    @user-gv1xz1hf3b Před 3 měsíci +1

    Aap ko salam hai bhai pkistan zinda bad

  • @user-vw1wh8fp3g
    @user-vw1wh8fp3g Před 2 měsíci

    Waheguru ji waheguru ji

  • @ravikumargoudh5803
    @ravikumargoudh5803 Před 3 měsíci +4

    ਵਾਹਿਗੁਰੂ ਜੀ।😢😢

  • @sanjogtarani3997
    @sanjogtarani3997 Před 2 měsíci +3

    ਗ਼ਰੀਬ ਮਾ ਬਾਪ ਲੱਬ ਰਹੇ ਹੋਣਗੇ ਇਹ ਗੋਹਾ ਚੁਕਣ ਦਾ ਕੰਮ ਕਰ ਰਹੇ ਹਨ

  • @BittuButtar-re4pk
    @BittuButtar-re4pk Před 3 měsíci +6

    ਵਾਹਿਗੁਰੂ ਜੀ

  • @user-sd6iz5wz9q
    @user-sd6iz5wz9q Před 3 měsíci +1

    Baba ji rab raji rakhe ji tohanu God bless you

  • @gurmailsingh3961
    @gurmailsingh3961 Před měsícem

    Wa khalsa ji🎉

  • @amandadwl4353
    @amandadwl4353 Před 2 měsíci +1

    Vadia gl a baba ji 🙏🙏

  • @HarpalSingh-fn6bi
    @HarpalSingh-fn6bi Před 2 měsíci +2

    ਇਹ ਮਸੰਦ ਬੱਚ ਗਏ ਸੀ ਗੁਰੂ ਸਾਹਿਬ ਕੋਲੋਂ

  • @JaskaranSingh-fm9fy
    @JaskaranSingh-fm9fy Před 3 měsíci +2

    Dhan a bai tuc

  • @ABHINAVRANA-jd5px
    @ABHINAVRANA-jd5px Před 2 měsíci

    Paa g tusi great ho

  • @RajMehakvlog
    @RajMehakvlog Před 3 měsíci +1

    Waheguru ji ka Khalsa, waheguru ji ki Fateh, 🙏🙏🙏

  • @luckychumber9641
    @luckychumber9641 Před 3 měsíci +3

    ਇਹ ਪਾਪੀ ਲੋਕ ਨੇ ,ਇਹਨਾ ਨੂੰ ਸਮਝਾਉਣ ਦਾ ਕੋਈ ਫਾਇਦਾ ਨੀ ।ਇਹ ਲੋਕ ਗੁਰੂ ਸ਼ਬਦ ਅਤੇ ਗੁਰੂ ਦੇ ਪਹਿਰਾਵਾ ਪਾਅ ਕੇ ਬਹੁਤ ਗਲਤ ਕਰਦੇ ਨੇ ।ਮਾਤਾ ਕਹੀ ਰਹੇ ਨੇ ਅਸੀ ਗੁਰੂ ਵਾਲੇ ਨੇ ।

  • @birenjoshi7158
    @birenjoshi7158 Před 2 měsíci

    SALUTE SARDARJI. WAHE GURU.

  • @Jagseer_singh1520
    @Jagseer_singh1520 Před 26 dny

    ਵਾਹਿਗੁਰੂ ਜੀ 🙏🙏🙏😱😱😱😭😭😭😭😭😭😱😱😱😱😱😭😭😭😭😱😱😱😱😱😱🙏🙏

  • @gurpalsingh5634
    @gurpalsingh5634 Před 17 dny

    Mnukhta. Di. Sewa. Zindabad

  • @DurgaRani-fg5tt
    @DurgaRani-fg5tt Před 20 dny

    22 ਰੱਬ ਤੇਰੀ ਉਮਰ ਲੰਬੀ ਕਰੇ

  • @ravneetkaur287
    @ravneetkaur287 Před 3 měsíci +2

    M ta hairan han sara parivar amritdhari a, daya ya taras ta hai hi nhi, dikhava krde eh ta papi lok

  • @user-rl4oh9ep5d
    @user-rl4oh9ep5d Před měsícem

    Veera bhut dukh hunda dakh ka wahaguru ji 😢😢😢😢😢😢

  • @nannugill1634
    @nannugill1634 Před 3 měsíci

    Salute h bai tenu Bahut vadia kam kar rhe o

  • @ShamsherSingh-qc1kf
    @ShamsherSingh-qc1kf Před měsícem

    ਕੁਦਰਤ ਇਨ੍ਹਾਂ ਦੇ ਨਾਲ ਵੀ ਇਸੇ ਤਰ੍ਹਾਂ ਕਰੇ

  • @roxy4799
    @roxy4799 Před 3 měsíci

    These criminals should be prosecuted according to law. Paji you are doing awesome work.

  • @user-zw8px7it6x
    @user-zw8px7it6x Před 3 měsíci

    WaheGuru Ji ka Khalsa WaheGuru Ji ki Fateh g❤

  • @happychogawan7470
    @happychogawan7470 Před 2 měsíci +1

    ਪਹਿਲਾ ਤੇ ਹੋ ਬੁੱਢੜੀ ਤੇ ਪਰਚਾ ਦਰਜ ਕਰੋ ਜੋ ਵਿੱਚੋ ਵਿਚ ਬਕਵਾਸ ਕਰੀ ਜਾਂਦੀ ਆ

  • @MalkeetSingh-bp9lm
    @MalkeetSingh-bp9lm Před 3 měsíci +3

    ਏਹੇ ਨਾਂ ਨੂੰ ਲ਼ਾਣਤਾਂ ਪਾਓ ਜਿੰਨੀਆਂ ਪੈਦੀਆਂ ਨੇ ਏਹੇ ਸਰਦਾਰ ਦੇ ਰੂਪ ਵਿੱਚ ਹਲਕੇ ਹੋਏ
    ਇਨਸਾਨ ਨੇ ਦੁਰਫਿਤੇ ਮੂੰਹ ਏਹੇ ਨਾ ਦੀ ਸਰਦਾਰੀ ਤੇ ਸਰਦਾਰ ਤਾਂ ਦਿਆਲੂ ਹੁੰ ਦੇ ਨੇ

  • @simarsimar7169
    @simarsimar7169 Před 3 měsíci +2

    Rabb a bai tu ksm lage bai ina nu jail karva

  • @Khaira_jasmeet
    @Khaira_jasmeet Před 3 měsíci +1

    Waheguru veere lamibia umara bhakshe thonu 🙏🏼🙏🏼Jo tuc ehna bevas dia help krdeo ❤❤ bless you veere

  • @harbhajanharbhajan29
    @harbhajanharbhajan29 Před 23 dny

    Waheguru ji 🙏 pal singh g

  • @sheenufaridkot7626
    @sheenufaridkot7626 Před 3 měsíci +3

    ਸਾਡੇ ਪੰਜਾਬ ਵਿੱਚ ਵੀ ਕਲਯੁੱਗ ਆਂ ਕੀ ਸਿਫ਼ਤ ਕਰੀਏ ਪੰਜਾਬ ਦੀ ਅਸੀਂ ਵੀ ਬਾਹਰ ਲੇ ਦੇਸ਼ ਵਿੱਚ ਆਂ

  • @user-os8sw5nv6x
    @user-os8sw5nv6x Před 4 dny

    Good veer ji 🙏🏻🙏🏻

  • @drsyedtasawwar8226
    @drsyedtasawwar8226 Před 2 měsíci

    From District Toba Tek Singh City Rajana Panjab Pakistan ❤❤❤❤❤❤❤❤❤❤

  • @sandeepkumarsandeep6084

    ਇਹ ਸਿਖ ਨੀ ਹੋ ਸਕਦੇ ਸਿਖ ਦਾ ਕਿਰਦਾਰ ਬਹੁਤ ਉਚਾ ਵੀਰੇ ਦਿਖ ਰਿਹਾ ਰਬ ਰੂਪ ਆ

  • @dineshbnagar
    @dineshbnagar Před 2 měsíci

    Guru govind Singh ji ne Santan Dharm ke liye apne Balidan de deiya or ye setan harkhat dekh kar Aaj Dil ro raha he ..... Guruji in garibo per rahem karo or in santo shree Mera prnam.....

  • @user-qu7wn1bd2y
    @user-qu7wn1bd2y Před 14 dny

    रोना आ गया मुझे,
    एक भाई तो हमारे छत्तीसगढ़ से भी है😢

  • @skaz4244
    @skaz4244 Před 2 měsíci

    Allah tawanu khush rakhay, tusi te farishtay o pah g

  • @ImranKhanbutwani
    @ImranKhanbutwani Před měsícem

    Nice Singh Brother may you have a very long life

  • @jasjitgill8726
    @jasjitgill8726 Před 3 měsíci

    You're doing awesome job make sure these people go to jail for a long long time so they know how to be locked up in room feels likes thanks jas

  • @spawn11
    @spawn11 Před měsícem

    I am Hindu from Haryana. But I will sat Sat Shri Akal❤ I have no shame

  • @shantybatra9046
    @shantybatra9046 Před 22 dny

    Gud work❤

  • @pinnupinnu7641
    @pinnupinnu7641 Před 3 měsíci +2

    Waheguru ji

  • @mohdparvaiz4878
    @mohdparvaiz4878 Před 2 měsíci

    Very good job

  • @beantsing2374
    @beantsing2374 Před 3 měsíci +3

    Jail Kalo all family nu

  • @favoritesongdhami6340
    @favoritesongdhami6340 Před 3 měsíci

    Beer ji you are doing great job 🙏🙏

  • @harmansinghchahal9135
    @harmansinghchahal9135 Před 3 měsíci +1

    ਵਾਹਿਗੁਰੂ ❤

  • @kuljitbajwa1527
    @kuljitbajwa1527 Před 2 měsíci

    Waheguru ji mehar karo ❤

  • @user-hn3uk7qw1w
    @user-hn3uk7qw1w Před 3 měsíci +2

    Lahnat eh parwar nu eh amrit di maryada hai thuh parwar nu

  • @drsyedtasawwar8226
    @drsyedtasawwar8226 Před 2 měsíci

    Brother ❤prod Of you Bhai ❤❤❤❤❤❤❤❤❤❤❤❤❤

  • @balwantsingh2203
    @balwantsingh2203 Před 3 měsíci

    Wahhhhhhh Rub rupees veer ji tuhanu sileut dilon🙏

  • @mohammadsohail316
    @mohammadsohail316 Před 2 měsíci

    Wah sardar g g ❤❤❤❤❤❤❤❤❤

  • @crazyupdates1998
    @crazyupdates1998 Před 3 měsíci

    Bhoot chnga kita bai tuse. 🙏🙏🙏

  • @stephenphillips1387
    @stephenphillips1387 Před 3 měsíci +2

    I don't understand the language but to see how these innocent workers were treated by the elders, is shame and nasty. Bad bad behaviour by the cruel elders or evil owners. They are a disgrace to the sikh religion and the community. There names should be displayed on the community bill boards in public. Each worker should sue these cruel elders of physical abuse. A good lawyer will win this case in court. If i was the father or mother to these innocent boys i would definitely sue them. The trauma these boys went thru would anger anybody. Thanks to Pal and his servants the boys are safe.
    You elders have cruel rotten minds.
    God bless Pal for all the souls you have saved.