Video není dostupné.
Omlouváme se.

25 ਸਾਲ ਤੋ ਇਸਨਾਨ ਨੀ ਕੀਤਾ ਇਸ +2 ਪਾਸ ਬਿੰਦਰ ਸਿੰਘ ਨੇ 1 ਕਿਲੋ ਪੈਸੇ ਲਈ ਫਿਰਦਾ ਸੀ ਕੱਪੜਿਆਂ ਚ

Sdílet
Vložit
  • čas přidán 18. 08. 2024

Komentáře • 1,7K

  • @palkharoud6004
    @palkharoud6004  Před 2 lety +425

    Apna Farz Sewa Society Vill Lachkani Dist Patiala
    Mobile 7307000085

    • @gurditkhehra9664
      @gurditkhehra9664 Před 2 lety +16

      Love you bro

    • @nonameg1166
      @nonameg1166 Před 2 lety +6

      Bhut vdia sewa krde ho ji waheguru tarakia bakshan veer ji tuhanu

    • @MANNHRAA
      @MANNHRAA Před 2 lety +1

      Yaar rab hai tusi log GOD BLESS you and your family Great personality of happiness and love you

    • @MohinderSingh-em1rc
      @MohinderSingh-em1rc Před 2 lety

      Love ❤ you brother 👌

    • @preetmahi7022
      @preetmahi7022 Před 2 lety

      Waheguru ji jldi thik krn 🙏🙏🙏

  • @pirtpalsingh994
    @pirtpalsingh994 Před 2 lety +126

    ਪਾਲ ਵੀਰ ਤੁਸੀ ਬਹੁਤ ਵਧੀਆ ਸੇਵਾ ਕਰ ਰਹੇ ਹੋ.ਵਾਹਿਗੁਰੂ ਤੁਹਾਡੀ ਟੀਮ ਤੇ ਮੇਹਰ ਭਰਿਆ ਹੱਥ ਰੱਖੇ. ਚੜ੍ਹਦੀ ਕਲਾ ਵਿੱਚ ਰੱਖੇ

  • @rockzzz6622
    @rockzzz6622 Před 2 lety +6

    ਪਾਲ ਵੀਰ ਜੀ ਧੰਨ ਹੋ ਜੀ ਤੁਸੀਂ, ਤੁਸੀਂ ਰੱਬ ਰੂਪੀ ਇਨਸਾਨ ਹੋ , ਜਿਉਂਦੇ ਵੱਸਦੇ ਹੋ ਪਾਲ ਵੀਰ ਜੀ, ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

    • @brot-io1dd
      @brot-io1dd Před rokem

      wow good
      🙏🙏🙏🙏👍🙏🙏🙏🙏

  • @BaljinderSingh-hk1rs
    @BaljinderSingh-hk1rs Před 2 lety +2

    ਵਾਹ ਓਏ ਵੀਰਾ, ਧੰਨਵਾਦ ਮੇਰੇ ਪਿਤਾ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ, ਜਿਸ ਗੁਰੂ ਨੇ ਐਸੀ ਕੌਮ ਸਾਜੀ, ਜਿਹੜੀ ਇਸ ਤਰ੍ਹਾਂ ਸੇਵਾ ਕਰਦੀ ਹੈ।

  • @MotiLal-qj9sp
    @MotiLal-qj9sp Před 2 lety +43

    ਅੱਜ ਇਨਸਾਨ ਜਿਨਾ ਪੇਸੇਆ ਲਈ ਪਤਾਨੀ ਕੀ ਕੁੱਝ ਕਰਦਾ ਵੀਰ ਜੀ ਇਸ ਵੀਡਿਉ ਤੋ ਲੋਕਾ ਨੂੰ ਨਸਹਿਤ ਲੈਣ ਨੀ ਚਾਹੀਦੀ ਹੈ ਕਿ ਹਰ ਥਾਂ ਪੈਸਾ ਕੰਮ ਨਹੀ ਅੰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurpartapsinghrai3292
    @gurpartapsinghrai3292 Před 2 lety +118

    ਵਾਹਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ,ਸਰਬਤ ਦਾ ਭਲਾ ਹੋਵੇ ਜੀ

  • @shabistan7213
    @shabistan7213 Před 2 lety +4

    میرا تعلق مغربی پنجاب پاکستان سے ھے آپکے کافی ایپی سوڈ دہکھ چکا ھوں ماشاء اللہ آپ بہت اعلیٰ کام کر رھے ھیں اللہ کی مخلوق کے دکھ درد دور کرنا ھی سب سے بڑی عبادت ھے دعا ھے کہ پروردگار آپکی توفیقات میں مزید اضافہ فرمائیں
    تبسّم نواز وڑائچ سرگودھا پنجاب پاکستان

  • @hamidalichoudhry2871
    @hamidalichoudhry2871 Před 2 lety +12

    Really I got much pleasure and happiness , Great Guru Great Guru Great Guru Nanak Zindabad from Pakistan

  • @DeepSingh-xp8vh
    @DeepSingh-xp8vh Před 2 lety +100

    Dhan guru de sikh ..proud hunda apne aap te sikh hon da..waheguru mehar kro ji

    • @tkogill5820
      @tkogill5820 Před 2 lety +1

      Jinna ne rakheya veer g bandi bna k oh v sikh parivaar de ee ne….pr eh bnda haiasal sikh ik misaal

    • @arunvasuja9647
      @arunvasuja9647 Před 2 lety +1

      6o

    • @Vinny-bb2tj
      @Vinny-bb2tj Před 2 lety +1

      8:00 lol help the Moto Fat guy at 8:00 otha vee laugee Kuro

  • @deepakkhanna8785
    @deepakkhanna8785 Před 2 lety +16

    ਮਾਲਕ ਆਪ ਜੀ ਪੂਰੀ ਸੋਸਾਇਟੀ ਦੇ ਹਰ ਇਕ ਬੰਦੇ ਨੂੰ ਖੁਸ਼ ਰੱਖੇ, ਆਪ ਜੀ ਦਾ ਪਰਿਵਾਰ ਹਮੇਸ਼ਾ ਖੁਸ਼ੀਆਂ ਨਾਲ ਚਾਹਕਦਾ ਰਹੇ 🙏🙏

  • @PakkePindaAale
    @PakkePindaAale Před 2 lety +3

    ਵਾਹਿਗੁਰੂ ਜੀ ਵੀਰ ਨੂੰ ਜਲਦੀ ਤੰਦਰੁਸਤ ਕਰਨ ਪਾਲ ਵੀਰੇ ਕੋਈ ਸ਼ਬਦ ਨੀਂ ਥੋਡੀ ਸੇਵਾ ਲਈ 🙏🏻🙏🏻🙏🏻

  • @satpalsingh369
    @satpalsingh369 Před dnem

    MAY GOD BLESS YOUR SANSTHA TEAM WITH GOOD HEALTH AND HAPPINESS.
    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ।
    ❤️❤️❤️❤️❤️
    🙏🙏🙏🙏🙏

  • @wanderinglukesh6893
    @wanderinglukesh6893 Před 2 lety +33

    ਰੱਬ ਤੁਹਾਨੂੰ ਚੰਗੀ ਸੇਹਤ ਬਖਸ਼ੇ ਤਾ ਕਿ ਤੁਸੀ ਮਾਨਵ ਸੇਵਾ ਕਰਦੇ ਰਹੋ।
    ਵਹਿਗੁਰੂ ਸਾਨੂੰ ਸਭਨਾਂ ਨੂੰ ਤੁਹਾਡੇ ਵਾਂਗ ਥੋੜੇ ਬਹੁਤ ਗੁਣ ਦੀ ਦਾਤ ਬਖਸ਼ਣ ।

  • @gurulalsingh990
    @gurulalsingh990 Před 2 lety +29

    ਵੀਰ ਜੀ ਤੁਸੀ ਰੱਬ ਦਾ ਰੂਪ ਹੀ ਹੋ। ਤੁਹਾਨੂੰ ਮਿਲਣ ਦਾ ਬਹੁਤ ਚਾਹ ਹੈ।

  • @dehatijadibuti1928
    @dehatijadibuti1928 Před 2 lety +1

    ਸਰਦਾਰ ਪਾਲ ਸਿੰਘ ਜੀ ਤੁਸੀਂ ਪੂਰਨ ਭਗਤ ਪਿੰਗਲਵਾੜਾ ਦਾ ਦੂਸਰਾ ਰੂਪ ਹੋ ਤੁਹਾਡੀ ਸੇਵਾ ਨੂੰ ਕੋਟ ਕੋਟ ਪਰਨਾਪ ਹੈ ਪ੍ਰਮਾਤਮਾ ਤੁਹਾਡੇ ਤੇ ਮਿਹਰ ਬਣਾਈ ਰੱਖੇ

  • @RadhaRani-mw7ec
    @RadhaRani-mw7ec Před 2 lety +1

    ਵੀਰ ਜੀ ਆਪ ਜੀ ਨੂੰ ਬੇਨਤੀ ਹੈ ਕਿ ਇਸ ਵੀਰ ਕੋਲੋਂ ਜੋ ਪੈਸੇ ਮਿਲ਼ੇ ਨੇ ਉਹ ਪੈਸੇ ਤੁਸੀਂ ਇਹਨਾਂ ਦੀ ਮਾਤਾ ਜੀ ਨੂੰ ਦੇ ਦਿਉ।
    ਤਾਂ ਜੋ‌ ਮਾਤਾ ਜੀ ਦੇ ਕੋਈ ਕੰਮ ਆ ਜਾਂਣ ਪੈਸੇ।

  • @supportsyedamliyat9083
    @supportsyedamliyat9083 Před 2 lety +29

    ماشااللہ جی ماشااللہ بہت خوشی ہوتی ہے جب ایک بھائی دوسرے بھائی کی مدد کرتا ہے انسانیت کی بہت بڑی چیز ہے جو ایک دوسرے کی ہیلپ کر رہے ہیں آپ جیسے بھائی آپ بھی تو ان کو انسانیت کی قدر ہے

    • @artindersingh4550
      @artindersingh4550 Před 2 lety +1

      Bahi aap Log aula ko mano pur Mohamad ke pise mut lago Mohamad insan insaniat aur aurto ka dusman tha

    • @SHUBHAM-dq4rz
      @SHUBHAM-dq4rz Před 2 lety

      @@artindersingh4550 galt comments bhai sab insaan ik jese nhi hote

  • @MANREET702
    @MANREET702 Před 2 lety +10

    *ਪਰਮਾਤਮਾ ਬਿਦਰ ਵੀਰ ਨੂੰ ਜਲਦੀ ਠੀਕ ਕਰਨ ਪਾਲ ਵੀਰ ਜੀ ਦਾ ਵੀ ਧੰਨਵਾਦ ਜਿਹੜੇ ਰੱਬ ਬਣਕੇ ਬੋਹੜੇ ਨੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਵਾਹਿਗੁਰੂ ਜੀ*

    • @AngrejSingh-xl3xc
      @AngrejSingh-xl3xc Před 2 lety

      ਬਹੁਤ ਬਹੁਤ ਧੰਨਵਾਦ ਖਾਲਸਾ ਜੀ

  • @sumanlata3271
    @sumanlata3271 Před 2 lety +2

    परमपिता परमात्मा आपजी नू सदैव तंदरुस्त रखे, एवं लम्बी उम्र दे।श्री वाहेगुरु जी।🌹🌹🙏🙏🙏🌹🌹

  • @sandeeplagah7998
    @sandeeplagah7998 Před 2 lety +8

    No word to says for your sewa society's kindness. WAHEGURU ji Mehr kario

  • @gurulalsingh990
    @gurulalsingh990 Před 2 lety +52

    ਵੀਰ ਨਾ ਰੁਵਾਈ ਜਾਓ 09:58 ।ਸੱਚੀ ਵੀਰ ਤੁਸੀ ਇਕ ਸੱਚੇ ਸਮਾਜ ਸੁਧਾਰਕ ਹੋ। ਮੈ ਤੁਹਾਡੇ ਹਰ ਕਾਰਜ ਚ ਨਾਲ ਹਾਂ , ਵੀਰ ਤੁਹਾਨੂੰ ਰੱਬ ਹਮੇਸ਼ਾ ਖੁਸ਼ ਰੱਖੇ। ਚੜਦੀਕਲਾ ਵਿਚ ਰੱਖੇ ,ਤੇ ਤੁਹਾਡੀ ਸਾਰੀ ਟੀਮ ਨੂੰ ਵੀ ਰੱਬ ਚੜਦੀਕਲਾ ਵਿਚ ਰੱਖਣ।

  • @bharbhoorsingh3167
    @bharbhoorsingh3167 Před 2 lety +5

    ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਸੰਸਥਾ ਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏 ਬਿੰਦਰ ਵੀਰ ਲਈ ਅਰਦਾਸ ਕਰਦੇ ਹਾਂ ਜਲਦੀ ਠੀਕ ਹੋ ਕੇ ਆਪਣੀ ਮਾਂ ਦਾ ਕਰਜ਼ ਉਤਾਰੇ🙏

  • @jasvirgrewalgrewal1782
    @jasvirgrewalgrewal1782 Před rokem +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ ਜੀ

  • @rajveerkaurakku7675
    @rajveerkaurakku7675 Před 2 lety +5

    ਸ਼ੁਕਰੀਆ ਵੀਰ ਇਨਸਾਨ ਅਤੇ ਇਨਸਾਨੀਅਤ ਨੂੰ ਜਿੰਦਾ ਰੱਖਣ ਲਈ

  • @veenachouhan9157
    @veenachouhan9157 Před 2 lety +19

    Sir parmeshwar ne aap logon Ko aise speshal logon ki seva karne ke liye aap logon ko bheja hai God bless you.

  • @parampreetsidhu873
    @parampreetsidhu873 Před 2 lety +179

    ਬਹੁਤ ਵਧੀਆ ਉਪਰਾਲਾ ਪਾਲ ਵੀਰ। Good job.

  • @SandeepSingh-ys2bn
    @SandeepSingh-ys2bn Před 2 lety +2

    Dilo Salute aa veer ji tahonu. Waheguru ji hamesha he chardi kala vich rakhe 🙏🙏🙏🙏🙏

  • @MALIKSHAHZAD-zb3vn
    @MALIKSHAHZAD-zb3vn Před 2 lety +2

    آپ تو ایک دن میں کمال کر دیتے ہیں سردار جی 🙏🏻

  • @sukhdevsingh-qs9bl
    @sukhdevsingh-qs9bl Před 2 lety +3

    ਬਹੁਤ ਬਹੁਤ ਧੰਨਵਾਦ ਪਾਲ ਸਿੰਘ ਵੀਰ ਜੀ ਸ਼ਬਦ ਮੁੱਕ ਜਾਦੇ ਹਨ ਵੀਰ ਜੀ ਸੋਡੀ ਸੇਵਾ ਵੇਖਕੇ ਆਪਣੇ ਆਪ ਸਿਰ ਢੁੱਕ ਜਾਦਾ ਹੈ ਵਾਹਿਗੁਰੂ ਮੇਹਰ ਭਰੇਆ ਹੱਥ ਰੱਖੇ ਵੀਰ ਜੀ ਤੁਹਾਡੀ ਸਾਰੀ ਟੀਮ ਤੇ

  • @harmindersinghdhatt67
    @harmindersinghdhatt67 Před 2 lety +20

    Tears came out after seeing this blog I will also give one case in Hoshiarpur after 7 days Thank you God bless you

  • @sandeepkumar7322
    @sandeepkumar7322 Před rokem

    पाल वीर जी गुरुदेव आपको लम्बी उम्र दे आप गुरुसाहिब का काम कर रहे हो ,मेरे जेसा आप के
    दर्शनो का अभिलाषी है, गुरुसाहिब ने दया की
    तो आपसे मिलना जरूर होगा ।आप को देखकर
    बहुत खुशी महसूस होती है ,आप लोगों को नया जीवन दे रहे हैं

  • @Parmjeet_randhawa
    @Parmjeet_randhawa Před 2 lety

    ਵਾਹਿਗੁਰੂ ਜੀ 🙏🏻ਵੀਰ ਜੀ ਮੈਂ ਇਸ ਵੀਰ ਨੂੰ ਫਿਲੌਰ ਵਾਲੀ ਮਈਆ ਦੀ ਜਗਾ ਤੇ ਦੇਖਿਆ ਹੋਇਆ 🙏🏻🙏🏻ਵਾਹਿਗੁਰੂ ਜੀ ਮਿਹਰ ਕਰਿਉ ਪਾਲ ਵੀਰੇ ਤੁਹਾਡਾ ਐਨਾ ਠੰਢਾ ਸੁਭਾਅ ਆ ਤੁਹਾਨੂੰ ਤਾਂ ਪਰਮਾਤਮਾ ਨੇ ਦੁਖੀਆਂ ਦੀ ਮੱਦਦ ਲਈ ਚੁਣ ਕੇ ਹੀ ਭੇਜਿਆ ਹੋਇਆ ਨਹੀਂ ਤਾਂ ਅੱਜ ਦੇ ਇਸ ਕਲਯੁਗ ਦੇ ਸਮੇਂ ਚ ਆਪਣੇ ਆਪਣਿਆਂ ਦੇ ਬੁਰੇ ਸਮੇਂ ਚ ਸਾਥ ਨੀ ਦਿੰਦੇ ਪਰ ਤੁਸੀਂ ਕਰ ਰਹੇ ਹੋ ਬਿਨਾ ਕਿਸੇ ਭੇਦ ਭਾਵ ਦੇ ਵਾਹਿਗੁਰੂ ਜੀ ਤੁਹਾਡੇ ਵਰਗੇ ਵੀਰ ਤਾਂ ਘਰ ਘਰ ਹੋਣ 🙏🏻🙏🏻

    • @Parmjeet_randhawa
      @Parmjeet_randhawa Před 2 lety

      ਵਾਹਿਗੁਰੂ ਜੀ ਬਾਣੀ ਵਿਚ ਤਾਂ ਬਹੁਤ ਤਾਕਤ ਹੈ ਜੀ 🙏🏻🙏🏻

  • @mehmudaansari7630
    @mehmudaansari7630 Před 2 lety +4

    It's Really Very Great of u Pal Kharoud Saheb.

  • @AashishKumar-iu7xe
    @AashishKumar-iu7xe Před 2 lety +5

    Dil se namaskar un maa baap ko jinhone aap jaise insaan ko janam diya .🙏🙏
    Insaniyat ki murat ho bhai🙏🙏🙏

  • @samriajailaram9721
    @samriajailaram9721 Před 2 lety +1

    ਬਹੁਤ ਵਧੀਆ ਇੰਸਾਨੀਅਤ ਦੀ ਸੇਵਾ ਬਹੁਤ ਬਹੁਤ ਧੰਨਵਾਦ

  • @gurpalkang3636
    @gurpalkang3636 Před 2 lety +2

    Bhoot vadiya bai g guru saab hamesha mehar bhareya hath rakhn tuhade upar waheguru ji ka khalsa waheguru ji ki fateh 🙏🙏🙏🙏

  • @godisonehumanityisthebigge2639

    Paal veer love you eh asli Sikh di nisani aa baaki sb noutanki aa bs tusi babe naanak ji de rah chal re ho god bless you brother 🙏🙏👍👍💝💝🌺🌺💗💓💖🌷🌹🧚🏻‍♀️🧚🏻‍♂️❤️♥️🌸💕

  • @meetsran3204
    @meetsran3204 Před 2 lety +36

    Waheguru ji🙏🏻🙏🏻 really appreciate your efforts🙏🏻🙏🏻bohat vdia sewa kar rahe ho tuc bai ji...keep it up veere🙏🏻🙏🏻

  • @gurpreetsinghpreet6598

    बहुत अच्छा कार्य कर रहे भाई साहब जी परमेश्वर आप ऊपर किरपा रखें

  • @nks60
    @nks60 Před 2 lety

    आप की पंजाबी भाषा तो मुझे समझ में नहीं आई लेकिन आप का काम कोई वाहेगुरु जी के नेक सच्चे बंन्दा ही कर सकता है👌 वाहेगुरु जी आपको सदा खुश😄😃😁 रखे

  • @jagseerdhillon9913
    @jagseerdhillon9913 Před 2 lety +13

    God bless you 🙏🏻 pal ver ji rab mari v umar Sonu la daywe ❤️🙏

  • @gurtejgill6342
    @gurtejgill6342 Před 2 lety +3

    ਪਾਲ ਵੀਰ ਜੀ ਬਹੁਤ ਹੀ ਵਧੀਆ ਕੰਮ ਕਰਦਾ ਇਹ ਸਭ ਕੋਈ ਹੀ ਕਰ ਸਕਦਾ ਰੱਬ ਦਾ ਦੂਜਾ ਰੂਪ ਆ ਪਾਲ ਵੀਰਾਂ ਵਾਹਿਗੁਰੂ ਜੀ ਚੜ੍ਹਦੀਕਲਾ ch ਰੱਖੇ ਵੀਰ ਨੂੰ ਤਾ ਬਿੰਦਰ ਵੀ ਵੀ ਜਲਦੀ ਠੀਕ ਕਰਿਓ ਵਾਹਿਗੁਰੂ ਜੀ 🙏

  • @BhupinderSingh-oi4rb
    @BhupinderSingh-oi4rb Před rokem

    Dhan ho baba pal ji tusi bhot vadiya Kam kar rhe ho Aaj de time koi apne maa baap nu nahi puchde tusi ta sab nu apna mnn k chalde ho🙏

  • @roboticsburner1231
    @roboticsburner1231 Před 2 lety

    Wahe guruji Ka khalsa Wahe guruji ki fateh bole so nihal stays shri akal

  • @RohanSharma-nh2oy
    @RohanSharma-nh2oy Před 2 lety +3

    Pal veer bhoot vdia kaaam krde tuc 🙏Rab thanu chardi kala vich rakhe

  • @user-ud1zm4yn5e
    @user-ud1zm4yn5e Před 2 lety +17

    Dekh ke Rona Aw gya 😢veere nu Waheguru ji jldi jldi thik kar den❣️

  • @beinghuman8296
    @beinghuman8296 Před 2 lety +2

    Salute hai paji..Thanu te thuade nal jude ohna sara membra nu jehna nu nek kam karan di jimmewari parmatma ne lai hai ... waheguru mehar kare

  • @armaani_california6965

    Rooh Khush kiti veer g. Waheguru chrdikla ch Rkhe tuhanu hmesha

  • @supportsyedamliyat9083
    @supportsyedamliyat9083 Před 2 lety +4

    اسلام علیکم جی ماشاءاللہ جی بڑی خوشی ہوئی ہے پنجابی سونگ دل بڑا رکھو زندہ جی اسی ضلع گرداسپور دے رہنا لیا پیچھے ساڈے رہے تھے رہنے دیتے ہیں پنجابی سونگ دیا تو بہت خوشی ہوتی ہے

  • @mangalsahota8629
    @mangalsahota8629 Před 2 lety +4

    ਵਾਹਿਗੁਰੂ ਜੀ ਤੁਹਾਡੇ ਚਰਨਾਂ ਨੂੰ ਸਲਾਮਾਂ ਜੀ

  • @sukhdevkaur9697
    @sukhdevkaur9697 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🙏🤲🤲❤️❤️🤲🤲🙏🙏

  • @AnterMahal
    @AnterMahal Před 2 lety

    Veer ji tuc bolde bhut sohna aa sb nu respect dinde oo waheguru ji di bhut kirpa aa thuade te🙏🙏🙏🙏

  • @hardeepkumar1181
    @hardeepkumar1181 Před rokem +3

    Waheguru ji mehar rakhan ji tohade te te tohadi sari teem te ji 🙏🙏🙏

  • @The_Romi_Studio
    @The_Romi_Studio Před 2 lety +10

    Waheguru, great service. I salute my Sikh brothers & sisters. 🙏🏻🙏🏻🙏🏻

  • @Beautifu837
    @Beautifu837 Před rokem

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @shinesharma3997
    @shinesharma3997 Před 2 lety +2

    Pal veer God bless you great work 🥰

  • @yuganshsharma8519
    @yuganshsharma8519 Před 2 lety +6

    Bhot ache paji ❣️❣️❣️❤️❤️❤️

  • @shinderkour97
    @shinderkour97 Před 2 lety +6

    ਵਾਹਿਗੁਰੂ ਜੀ ਮਿਹਰ ਕਰੋ ਵੀਰ ਜੀ ਤੇ🙏🙏🙏🙏

  • @arunsuri1605
    @arunsuri1605 Před 2 lety

    Twada loka waste seva bhav dekh ke mera twade waste itna aader aagya hai, twanu mera shat shat naman. 🙏

  • @princeparadise7134
    @princeparadise7134 Před 2 lety

    Kya bat ha ji waheguru ji da Khalsa waheguru g di fath

  • @hamidalichoudhry2871
    @hamidalichoudhry2871 Před 2 lety +4

    Great Guru Great Guru Nanak

  • @Singh-gy5nm
    @Singh-gy5nm Před 2 lety +25

    36:15 dakh k rooh khus ho gai y

  • @gurdevsingh4649
    @gurdevsingh4649 Před rokem

    सरदार जी सतश्री अकाल आप बहुत ही धर्म का काम कर रहे हो बाहेगुरु तुहानू charadi कला रखे

  • @Sanjeevsharma-qb4tx
    @Sanjeevsharma-qb4tx Před 2 lety

    Bahut vadia kam kar rahe ho Sardar Saab
    This is Called Good Karma

  • @DeepSingh-xp8vh
    @DeepSingh-xp8vh Před 2 lety +17

    Satnam waheguru ji

  • @amithanda3126
    @amithanda3126 Před 2 lety +18

    Nice Guru Ji 🙏🙏❤️

  • @anjubala6705
    @anjubala6705 Před rokem

    ਪਾਲ ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਜੀ🙏🙏

  • @standupcomdychannaljasbirs7384

    ਪਾਲ ਰੱਬ ਤੇਰੀ ਸੇਵਾ ਕਰਨ ਦਾ ਜਜ਼ਬਾ ਨੂੰ ਹੋਰ ਵਧੇਰੇ ਤਰੱਕੀ

  • @preetbrar7226
    @preetbrar7226 Před 2 lety +3

    Thank u bro God bless you vere rab da roop ho vere babe nanak da roop a tusi veer rab tuhanu jindgi di har khusi deve miss you bro

  • @gurusharanpalsinghrandhawa6069

    Waheguruji Ka Khalsa
    Waheguruji Ki Fateh
    🙏🌹🙏

  • @SandeepSingh-bt6od
    @SandeepSingh-bt6od Před 2 lety +1

    ਬਹੁਤ ਵਧੀਆ ਉਪਰਾਲਾ ਬਾਈ ਜੀ ਪਰਮਾਤਮਾ ਮੇਰੀ ਉਮਰ ਵੀ ਤੈਨੂੰ ਲਾ ਦੇਵੇ ਬਾਈ ਜੀ 🙏🙏

  • @dharambirsinghmalhan7320

    बहुत ही अच्छा काम किया भराजी आप की भगवान लम्बी उम्र करेओय य ह भी अच्छा हुऐ

  • @sukhjindersingh8712
    @sukhjindersingh8712 Před 2 lety +3

    🙏🙏🙏🙏 Waheguru Ji Ka Khalsa Waheguru Ji Ki Fateh Ji 🙏🙏🙏🙏

  • @MehfilfakraDi
    @MehfilfakraDi Před 2 lety +5

    Waheguru ji veer ji tuc Tusi bohut sohni sewa kr rhy aa ji waheguru ji tuhanu ty tuhadi puri team nu chardi Kala bakshy ji 🙏🙏🙏🙏

  • @santoshrai8437
    @santoshrai8437 Před 2 lety +1

    VEER JI TUSSI RAB DE BANDE HO TUHANU KOTTI KOTTI PARNAM

  • @rakashkumar1850
    @rakashkumar1850 Před 2 lety

    Sari teem te malika mehar bhria hath rkhi tandrusti rkhi khush rkhi god bless you

  • @manvirkaur8659
    @manvirkaur8659 Před 2 lety +22

    Waheguru ji 🙏❤🙏

  • @violetjohnson4887
    @violetjohnson4887 Před 2 lety +4

    May God keep blessing you and your team.

  • @Bhullarbalwindersingh
    @Bhullarbalwindersingh Před 2 lety +1

    ਬਹੁਤ ਵੱਡੀ ਸੇਵਾ ਕਰ ਰਹੇ ਹੋ। ਦੇਖ ਕੇ ਹੈਰਾਨੀ ਵੀ ਹੋਈ ਤੇ ਸੰਤੁਸ਼ਟੀ ਵੀ ਹੋਈ ਹੈ।

  • @azeemahmad4430
    @azeemahmad4430 Před rokem

    sat pal sing jera tusi kam kar rahay ahi kar dy rho te was dy rho te wassan de rho Allah tano kush rakhay

  • @Majhablockkk
    @Majhablockkk Před 2 lety +18

    Kesri pag ja parna sirr uper bnde time he bande da Face badal janda banda pura change ho janda🙏Waheguru 🙏🙏

  • @jashansharma691
    @jashansharma691 Před 2 lety +3

    Waheguru Ji Mehar karn Binder veer Ji te

  • @sonux8245
    @sonux8245 Před 2 lety

    Vahe guru ji da khalsa vahe guru ji di fate bhot bhot pun da kam kar rahe ho parmatma apki lambi umar kare love you trali bhar ke

  • @vikasmalhotra1193
    @vikasmalhotra1193 Před 2 lety

    Jai Sai ji di jai mastan di jai fakran di jai kara sai laddi Sai ji da jai kara sai ji de darwar da bol sache darwar di jai jai kara baba Murad Shah ji de darwar da bol sache darwar di jai jai mastan di Love u Sai ji

  • @adilmalik3933
    @adilmalik3933 Před 2 lety +5

    You are doing such a good deed 👍

  • @subhashsheoran546
    @subhashsheoran546 Před 2 lety +4

    धन्य है सिख कोम

  • @jasvirsanghera2759
    @jasvirsanghera2759 Před 2 lety

    ਪਾਲ ਬੇਟਾ ਜੀ ਬਹੁਤ ਮਹਾਨ ਸੇਵਾ ਕਰ ਰਹੇ ਹੋ ਪਰਮਾਤਮਾਂ ਥੁਹਾਨੂੰ।ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਸੋਨੂੰ ਅੱਜ ਕੱਲ ਕਦੀ ਦਿਖਆ ਨਹੀਂ ਸ਼ ਾਇਦ ਘਰ ਚਲੇ ਗਿਆ

  • @AjeetKumar-cv5vo
    @AjeetKumar-cv5vo Před rokem +1

    बहुत अच्छा काम कर रहे हो भाई साहब आप

  • @GurdevSingh-tl4dh
    @GurdevSingh-tl4dh Před 2 lety +12

    ਇਸ ਟਾਇਮ ਜੇ ਮਾਂ ਦੇ ਸਾਹਮਣੇ ਚਲਾ ਜਾਵੇ ਤਾਂ ਸਾਇਦ ਮਾਂ ਵੀ ਨਾ ਪਛਾਣ ਸਕੇ

  • @vinodsalempuria279
    @vinodsalempuria279 Před 2 lety +3

    God bless you Pal veer
    Great Salute Pal veer noo

  • @sportsloverall3880
    @sportsloverall3880 Před 2 lety

    ਬਹੁਤ ਵਧੀਆ ਕੰਮ ਕਰਦੇ ਹੋ ਤੁਸੀ ਵੀਰ ਜੀ। ਵਾਹਿਗੁਰੂ ਜੀ ਮਿਹਰ ਕਰਨ ।

  • @user-vq3pb1nd5n
    @user-vq3pb1nd5n Před 2 lety

    ਬਹੁਤ ਵਧਿਆ ਪਾਲ ਵੀਰੇ ਸਚੀ ਨਹੀਂ ਪਛਾਣ ਹੋਇਆ ਬਿੰਦਰ ਵੀਰ ਨੂੰ

  • @iosono841
    @iosono841 Před 2 lety +5

    Buhat vadia vere love you from Pakistan

  • @PawanKumar-ds3tr
    @PawanKumar-ds3tr Před 2 lety +3

    Waheguru ji
    Great job 🙏🙏

  • @tarlochansinghmanku3815

    Veri nice you are doing good job for all helping to all god bless you all

  • @jaishreeshyam4651
    @jaishreeshyam4651 Před 2 lety

    Veer ji tusi rabb tha roop ho waheguru ji waheguru ji waheguru ji waheguru ji waheguru ji waheguru ji waheguru ji waheguru ji

  • @gurmeetjassal9924
    @gurmeetjassal9924 Před 2 lety +3

    Waheguru ji mehar karo veer ta ji...🙏🏻🙏🏻🙏🏻🙏🏻

  • @user-ni8ts1ui6t
    @user-ni8ts1ui6t Před 2 lety +4

    ਸਾਰੇ ਪਰਵਾਰ ਦਾ ਹਾਲ ਚਾਲ ਸੁਣਾਓ ਲਾਈਵ ਹੋਕੇ ਬਾਈ ਪਾਲ ਸਿੰਘ ਜੀ 🙏

  • @saadtradersmianwali
    @saadtradersmianwali Před 2 lety

    واہ جی آپ کام دیکھ کے خوشی ہوئی ہے کیا بات ہے ہے جی انسانیت کی خدمت یہ اصل نیکی

  • @maliksidramusic9480
    @maliksidramusic9480 Před 2 lety +8

    Veer ji Rabb tuhannu hmesha khush rkhe ... Love from Ponta saab ( Himachal Pradesh)