ਮਾਂ ਦੇ ਅੱਖਾ ਦੇ ਹੰਝੂ ਬਹੁਤ ਕੁਝ ਬਿਆਨ ਕਰਦੇ ਨੇ ਆਪਣੇ ਪੁੱਤ ਲਈ ਪਿਛਲੇ 15 ਸਾਲ ਤੋ ਨਰਕਭਰੀ ਜਿੰਦਗੀ ਕੱਟ ਰਿਹਾ ਸੀ

Sdílet
Vložit
  • čas přidán 9. 03. 2022
  • #Apna_Farz_Sewa_Society_Patiala

Komentáře • 640

  • @sandeepsingh2200
    @sandeepsingh2200 Před 2 lety +9

    ਖਾਦੀ ਪੀਤੀ ਚ ਵਿੱਚ ਤਾ ਮੇਰਾ ਵੀ ਦਿੱਲ ਕਰਦਾ ਕਿ ਮੈ ਵੀ ਇਹ ਸੇਵਾ ਕਰਾ,, ਪਰ ਬਾਅਦ ਵਿੱਚ ਸੋਚਦਾ ਕਿ ਰਹਿਣ ਦੇ ਬਾਈ ਇਸ ਲਈ ਵੱਡਾ ਦਿੱਲ ਤੇ ਜਿਗਰਾ ਚਾਹੀਦਾ,,, ਸਰਬੰਸਦਾਨੀ ਮੇਹਰ ਕਰੇ ਮੇਰੇ ਪੰਜਾਬ ਤੇ

  • @yogeshaggarwal2107
    @yogeshaggarwal2107 Před rokem +13

    M a kattar hindu, par aapka ye kaam har dharam har jaat paat se upar hai. Aap sache insaan ho. Naman.

    • @jasschahal325
      @jasschahal325 Před rokem

      Waaahh salaam a bai teri soch nuuuuu❤

    • @naveenkumar-pn6kv
      @naveenkumar-pn6kv Před 4 měsíci

      What did u mean by kattar hindu ,tere jahi ghtiya soch wale zehar gholde kattar name te ,,,un ta lok educated ne dharma to bhr niklo insaniyat nu pyar kro ayea bda kattd katta

  • @onlyshorts-62
    @onlyshorts-62 Před 7 měsíci +10

    ਇਸ ਵੀਰ ਦੇ ਸੁੱਖਾ ਦਿਮਾਗ ਨੂੰ ਚੜ ਗਿਆ,, ਠੀਕ ਹੋ ਸਕਦਾ ਵੀਰ । ਵਾਹਿਗੁਰੂ ਮੇਹਰ ਕਰਨ🙏

    • @bablasekhon1044
      @bablasekhon1044 Před 6 měsíci

      ਿੲਸ ਦੇ ਦਿਮਾਕ ਨੂੰ ਪ੍ਰਮਾਤਮਾ ਜੀ ਠੀਕ ਕਰਨਾ ਬਾਕੀ ਸੁੱਖਾ ਦਿਮਾਕ ਨੂੰ ਚੜ ਜਾਦਾ ਹੇ ਤਾ ਿੲਸ ਤਰਾ ਦਿਮਾਕ ਤੇ ਲੋੜ ਪੈ ਜਾਦਾ ਹੇ

  • @ayyanali4001
    @ayyanali4001 Před rokem +2

    Great personality. Veery

  • @bablasekhon1044
    @bablasekhon1044 Před 6 měsíci +3

    ਬਹੁਤ ਵੱਡੀ ਸੇਵਾ ਤੇ ਬਹੁਤ ਵਧੀਅਾ ਨਤੀਜੇ ਨੇ ਵੀਰ ਪਾਲ ਜੀ ਤਹੁਡੀ ਸੇਵਾ ਦੇ

  • @meenabareilly4251
    @meenabareilly4251 Před rokem +12

    ਬਾਬਾ ਜੀ🙏 ਬਹੁਤ ਹੀ ਭਲਾਈ ਵਾਲੀਆਂ ਸੇਵਾਵਾਂ ਨਿਭਾ ਰਹੇ ਹੈ ਜੀ 🙏ਵਾਹਿਗੁਰੂ ਜੀ ਆਪ ਜੀ ਸਦਾ ਹੀ ਚੜ੍ਹਦੀਕਲਾ ਵਿਚ ਰੱਖਣ ਜੀ 🙏

  • @ashishmehandirata1163
    @ashishmehandirata1163 Před rokem +9

    Veer ji tusi is kalyug vich ek raab da roop ho tusi saare dharma de garib majbur teh beshara insaana di madad krde ho bina koi behdbhaw kite tusi ho real hero eh filma wale tah bas waise hi apne aap nu hero kahonde ne u r the real hero salute from my heart

  • @jass-fs6hi
    @jass-fs6hi Před 2 lety +13

    ਬਹੁਤ ਵਧੀਆ ਕੰਮ ਤੇ ਬਹੁਤ ਵਧੀਆ ਨਤੀਜੇ ਵੀਰ g

  • @azadpreetsingh4721
    @azadpreetsingh4721 Před 2 lety +9

    ਪ੍ਰਮਾਤਮਾ ਜੀ ਇਸ ਵੀਰ ਨੂੰ ਜਲਦੀ ਠੀਕ ਹੋ ਜਾਵੇ

  • @simarsingh93
    @simarsingh93 Před rokem +3

    ਪਰਮਾਤਮਾ ਸਾਰਿਆਂ ਨੂੰ ਤੰਦਰੁਸਤ ਰੱਖਣ ਤੇ ਤੁਹਾਨੂੰ ਚੜਦੀਕਲਾ ਵਿਚ ਰੱਖੇ

  • @basantraj9158
    @basantraj9158 Před 2 lety +1

    बहुत-बहुत धन्यवाद ऐसे वीरों की

  • @fiazahmed2170
    @fiazahmed2170 Před rokem +16

    Pal veer ji you are very nice man God bless you 🙏

  • @birjusingh9165
    @birjusingh9165 Před rokem +1

    Veri Good Paji Thanks bhut Acha Kiya ji 🙏🙏❤️

  • @gurmejsingh6069
    @gurmejsingh6069 Před 2 lety +2

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਰੱਖੇ ਵੀਰ ਜੀ ਦੀ ਧੰਨ ਸੇਵਾ ਤੁਹਾਡੀ ਵੀਰ ਜੀ ਦਿਲੋ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਰੱਖੇ ਧੰਨਵਾਦ ਕਰਦੇ ਹਾਂ

  • @ibrarahmedchoudhary2337

    Very nice bahut Achcha bahut Achcha kam karte ho bahut Khushi Ki Baat Har EK ki help karte ho bahut Achcha lagta hai

  • @user-bc1cs9il6f
    @user-bc1cs9il6f Před 2 lety +9

    You are real hero Iam big fan for you veer ji

    • @tajinderkaur123
      @tajinderkaur123 Před 2 lety +1

      Veer ji koi shabd nhi aap dee sewa lie jo bachei ja no jowan aap ji noo periran te hath lgaonde Ashurwad deo ji paireen hath lgaon walei aadt choot rhi bachyian dee kirpa krke roko na .waheguru ji ka khalsa waheguru ji ki fateh .

  • @rajveertargotra5772
    @rajveertargotra5772 Před rokem +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji baba ji nu hor vi wal baksho

  • @AvtarSingh-mc8en
    @AvtarSingh-mc8en Před 2 lety +2

    Dhan kudrat Malik di kirpa eh rabb de bande pyare gurmukh eh shayd koi n kar sake bache labh k maa baap de nal Mila dena bhut vada parupkar ji dhanwad thanks salute to you

  • @rajwinderkaur8322
    @rajwinderkaur8322 Před rokem +2

    Wahaguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ramansandhuraman5612
    @ramansandhuraman5612 Před rokem +4

    Wmk vire tre te tuc sewa krde o rbb tuhnu hamesha khush rakhe te trakkia bakhshe lamia umra kare rabb wmk 🙏❤️

  • @prabjit8297
    @prabjit8297 Před rokem +3

    Waheguru waheguru waheguru waheguru waheguru ji WMK 🙏🌱

  • @helpindia1198
    @helpindia1198 Před rokem +3

    बाबा जी🙏 आप दी आयु लंबी होवे ते वाहेगुरु जी बहुत सारी खुशियाँ देवे जी🙏🙏

  • @surajjakhu340
    @surajjakhu340 Před rokem +2

    Waheguru ji Khalsa ji tuc bohat vadia te nek kam kr raho waheguru ji tuhade te eda di kirpa bnayi rakhe tuhada bohat bohot dhanvaad Khalsa ji

  • @arjuansingh809
    @arjuansingh809 Před rokem +1

    आप का आभारी बहुत बहुत धन्यवाद देना चाहता है आप जैसे व्यक्तियों धरती पर हुने सही आप को नमन नमन धन्यवाद देना चाहता है

  • @kirakabiraj4760
    @kirakabiraj4760 Před rokem +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏ਬਾਬਾਜੀ ਸਾਨੂੰ ਉਮਰ ਲਗਜਾਓ 🙏🙏💐💐💐💐ਬਹੁਤ ਵਦੀਆ ਜੀ 🙏🙏

  • @ramandhillon8561
    @ramandhillon8561 Před rokem +1

    Rab de rang pal veer enye bandya nu sabda a babe de kirpa nall par pura pind ek jane nu nai sab sakda waheguru g

  • @sandeepsinghbrar6356
    @sandeepsinghbrar6356 Před rokem +8

    WaheGuru Ji ka Khalsa WaheGuru Ji ki Fateh

  • @gurmailsingh6601
    @gurmailsingh6601 Před 2 lety +13

    ਦਸਤਾਨੇ ਵੀਰ ਜੀ ਪਾ ਲਿਆ ਕਰੋਂ ਤੁਸੀ ਸੇਵ ਬਹੁਤ ਕਰਦੇ ਹੋ ਵਾਹਿਗੁਰੂ ਜੀ ਤੁਹਾਡੀ ਲਮੀ ਉਮਰ ਕਰੇ ਬਹੁਤ ਸਾਰੀਆਂ ਕਿਰਪਾ ਹੋਵੇਂ ਤੁਹਾਡੇ ਤੇ ਇਸ ਬਚੇ ਤੇ ਮੇਹਰ ਕਰੇ ਮੈਂ ਹਾਂ ਯੁਏਸੇ ਅਮਰਜੀਤ ਕੌਰ ਟਾਂਡਾ ਉੜਮੁੜ

  • @jugrajsingh5405
    @jugrajsingh5405 Před rokem +6

    ਵਾਹਿਗੁਰੂ ਜੀ ਬਹੁਤ ਵਦੀਆ ਕੰਮ ਕਰਦੇ ਪਏ ਜੋ ਤੁਸੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏

  • @MunniDevi-ix8rb
    @MunniDevi-ix8rb Před rokem +3

    आप को हज़ार हज़ार बार नमन आप भगवान हैं जो sakchat रूप में इन गरीबों की सेवा में तथा उनके घर पहुंचाने में सहयोग कर रहे हैं नमन है आपको

  • @SanjaySanjay-mm8wv
    @SanjaySanjay-mm8wv Před rokem +4

    भाई जी वाहे गुरु जी
    धन गुरु नानक

  • @atulmeena249
    @atulmeena249 Před 2 lety

    Sardaar Ji aap Manavta ke liye bahut Achcha kam kar rahe hain Ishwar aap per Kripa banae Rahe

  • @GurpreetSingh-xr6rv
    @GurpreetSingh-xr6rv Před 2 lety +20

    ਵੀਰ ਜੀ 84 ਵਾਲਾ ਦੌਰ ਸਭ ਤੋਂ ਬੁਰਾ ਸਾਡੇ ਮਾਝੇ ਨੇ ਦੇਖਿਆ, ਕਈ ਕਈ ਸਾਲ ਕਈ ਪਿੰਡਾਂ ਵਿਚੋਂ ਬਰਾਤਾ ਨਹੀਂ ਚੜੀਆ ,ਕਿਉਕਿ ਕੋਈ ਬੱਚਿਆ ਨਹੀਂ ਸੀ ਮੁੰਡਾ ਨੌਜਵਾਨ ਓਸ ਪੀੜ੍ਹੀ ਦਾ। ਸਾਡੇ ਮਾਝੇ ਦੇ ਤਕਰੀਬਨ ਹਰ ਪਿੰਡ ਵਿਚੋ ਇਕ ਇਕ ਯ ਦੋ ਦੋ ਯ ਕਿਸੇ ਕਿਸੇ ਪਿੰਡ ਪੂਰਾ ਪੂਰਾ ਪਰਿਵਾਰ ਖਤਮ ਹੋ ਗਿਆ, ਮੇਰੇ ਖੁਦ ਦੇ ਪਰਿਵਾਰ ਵਿਚ ਹੋਇਆ, ਮੇਰਾ ਪਿਉ ਪੁਲਸ ਵਾਲਾ ਹੋਣ ਦੇ ਬਾਵਜੂਦ ਉਸਨੇ ਸਿੰਘਾ ਦਾ ਸਾਥ ਦਿੱਤਾ ਸੀ, ਕਿਉਕਿ ਸਾਡਾ ਤਖ਼ਤ ਸਾਹਿਬ ਤੋਪਾ ਨਾਲ ਢਆ ਢੇਰੀ ਕੀਤਾ ਗਿਆ ਸੀ ਤੇ ਸਾਨੂੰ ਦੁੱਖ ਸੀ, ਕਹਿੰਦੇ ਨੇ ਰਾਤ ਰਾਤ ਭਰ ਲੋਕ ਜਾਗਦੇ ਰਹਿੰਦੇ ਸੀ ਦੁੱਖ ਵਿਚ। ਅੱਜ ਤੱਕ ਸਾਡੇ ਪਿੰਡਾ ਦਿਆ ਨੇਹਰਾ ਵਿਚੋ ਘਾਤਕ ਹਥਿਆਰ ਮਿਲ ਜਾਂਦੇ ਨੇ ਕਈ ਵਾਰ। ਬਹੁਤ ਮਾਵਾ ਨੇ ਜੌ ਆਪਣੇ ਪੁੱਤ ਨੂੰ ਉਡੀਕਦੀਆਂ ਮਰ ਗਈਆ ਤਾਂ ਕੁਝ ਉਡੀਕ ਰਹੀਆ ਨੇ। ਕਿਤੇ ਕਿਤੇ ਤਾਂ ਸਿਰਫ ਬਜ਼ੁਰਗ ਜੌੜਾ ਬੈਠਾ ਘਰ ਵਿਚ ,ਹੋਰ ਕੋਈ ਬੱਚਿਆ ਹੀ ਨਹੀਂ । 12 ,12 ਸਾਲ਼ਾ ਦੇ ਮੁੰਡਿਆ ਨੇ ਹਥਿਆਰ ਚੁੱਕ ਲਏ ਸੀ।

    • @mandeepsinghsingh3388
      @mandeepsinghsingh3388 Před 2 lety +2

      Waheguru ji waheguru ji

    • @jasbirkauruppal3673
      @jasbirkauruppal3673 Před 2 lety +1

      Yes my dad told us stories . We are from Mumbai n dad packed n took us to Punjab coz we were girls n no had brother. Later we came back to Mumbai, n dad subscribed ajit newspaper n kept all of them till yr 2000 , no news was shown on DD at all. All we learnt was from this newspaper. We were so saddened everyday . God bless those families

    • @manmohankaur1216
      @manmohankaur1216 Před rokem

      ¹

    • @jagirkaurgrewal3916
      @jagirkaurgrewal3916 Před rokem

      Qqqqq

  • @deepdeep9294
    @deepdeep9294 Před rokem +4

    Bahut vadiya Seva karde ho veer ji waheguru tuhanu hamesha kush rkhe 🙏🙏🙏

  • @Nadeemkhan-wi2qg
    @Nadeemkhan-wi2qg Před 2 lety +14

    Hats offf to this guy he is doing a great and tremondous work for his society

  • @TofanBasmati
    @TofanBasmati Před 2 lety +18

    I’m so happy to see his Neighbourhood all of them loved him.
    My prayers are to Waheguru ji to take care of him.

  • @lakhveerkhansian1472
    @lakhveerkhansian1472 Před rokem +3

    Pal vre love you ❤️,, waheguru ji Mehar krn bai sarea te 🙏🙏🙏

  • @arunmahey9963
    @arunmahey9963 Před 2 lety

    Veer ji Nehal Singh ji nu dekh k bott khushi mili bilkul theek krta tussi

  • @gurmailsingh6601
    @gurmailsingh6601 Před 2 lety +3

    ਇਸ ਬੱਚੇ ਤੇ ਮੇਹਰ ਕਰੇ ਵਾਹਿਗੁਰੂ ਜੀ ਦਸਤਾਨੇ ਜ਼ਰੁਰ ਪਾਉ ਤੁਸੀ ਵੀ ਆਪਨੇ ਹਥ ਮੁਹ ਤੇ ਲਾਉਂਦੇ ਹੋ ਮੈਂ ਹਾਂ ਯੁਏਸੇ ਅਮਰਜੀਤ ਕੌਰ ਟਾਂਡਾ ਉੜਮੁੜ

  • @kulwinderkaur3771
    @kulwinderkaur3771 Před 2 lety +15

    Waheguru ji ka khalsa waheguru ji ki fateh 🙏🙇‍♀️

  • @SatnamSingh-qz3vp
    @SatnamSingh-qz3vp Před rokem +2

    ਵਾਹਿਗੁਰੂ ਜੀ ਮੇਹਰ ਕਰਨਾ ਵੀਰ ਤੇ 🙏🙏🙏

  • @ShubhamKumar-gt5ep
    @ShubhamKumar-gt5ep Před rokem

    Bht mithi boli hai veere twadi tussi badi pyaar naal galla karde ho ,mallick tawanu lambi umar bakshe🙏🙏🙏🙏

  • @satpalsingh369
    @satpalsingh369 Před 28 dny

    MAY GOD BLESS YOU WITH GOOD HEALTH AND HAPPINESS...
    VERY GOOD SOCIAL WORK IS BEING DONE BY S. SATPAL SINGH JI..
    🙏💖🙏💖🙏💖🙏

  • @shawnnov13
    @shawnnov13 Před rokem +8

    U r an absolute inspiration .🙏🇨🇦

    • @rahulpb2034
      @rahulpb2034 Před rokem +1

      😭😭😭😭😭👍👍👍

  • @akmottan2442
    @akmottan2442 Před rokem +3

    Rabb lambi umar kre pal veer tuhadi.... love from jammu

  • @abhinavgdp1
    @abhinavgdp1 Před 2 lety

    Brahma vishnu te mahesh tino dev di kripa tuhade te rahe te tuhadi sewa vich fal paye .

  • @jaskaransingla7785
    @jaskaransingla7785 Před rokem +3

    Very good

  • @balwindersinghcheema5173

    Waheguru ji da khalsa waheguru ji fhte

  • @krishu1354
    @krishu1354 Před rokem +3

    ਵਾਹਿਗੁਰੂ ਜੀ 🙏🙇‍♀️

  • @ssdhinds9437
    @ssdhinds9437 Před rokem

    Pal kharoud ji parmatma da duja roop nu waheguru ji mehar karan

  • @upkarpannu9199
    @upkarpannu9199 Před 2 lety +4

    22ਜੀ ਮਾਫ਼ੀ ਮੰਗਦਾ ਇਕ ਗੱਲ ਦੀ।ਜਦੋ ਸਾਰੇ ਵੀਰ ਲੰਗਰ ਛੱਕ ਰਹੇ ਦੀ ਤੁਸੀ ਆਪਣੇ ਜੋੜੇ ਬਾਹਰ ਨਈ ਉਤਾਰ ਕੇ ਆਏ।ਬਾਕੀ ਜੇ ਮੈਂ ਕੁਛ ਗਲਤ ਕੇਹਾ ਹੋਵੇ ।ਉਹਦੇ ਵਾਸਤੇ ਹੱਥ ਜੋੜ ਕੇ ਮਾਫ਼ੀ ਮੰਗਦਾ। ਵਾਹਿਗੁਰੂ ਤੁਹਾਨੂੰ ਤੱਦਰੁਸਤੀ ਬੱਕਛਣ

  • @gurjeetsingh646
    @gurjeetsingh646 Před rokem +4

    ਪਰਮਾਤਮਾ ਚੜ੍ਹਦੀ ਕਲਾ ਵਿਚ ਰਖੇ

  • @ashi2021
    @ashi2021 Před 2 lety +22

    Pal veer manjot veer n gurpreet veer ji waheguru ji tuhade te mehr krn humesha 🙏🙏🙏🙏🙏🙏

    • @ramandeepsingh8756
      @ramandeepsingh8756 Před 2 lety +1

      Yyy ji thoda what's number send karo yyy ji plz plz plz plz

  • @nathamodhvadiya6123
    @nathamodhvadiya6123 Před 2 lety

    Paji lakh lakh dhanyvad

  • @craftergirl6915
    @craftergirl6915 Před 2 lety +30

    ਪਤਾ ਨੀ ਐਹੋ ਜੇਹ ਬੰਦਿਆ ਦੇ ਦਿੱਲ ਤੇ ਕਿਹੜੀ ਸੱਟ ਵੱਜੀ ਹੁੰਦੀ ਏ ਜਿਹੜਾ ਇਸ ਤਰਾਂ ਇਹ ਹੋ ਜਾਂਦੇ ਆ😭😭😭😭😭😭😭😭😭

    • @Rider..p_r_i_n_c_e
      @Rider..p_r_i_n_c_e Před 10 měsíci

      Jive ki ikale rhena faltu sochna Jo nahi ho sakda oho v sochna ja kujj past ch kujj Hoya oho bar bar yaad karna ja other problem karke ja koi jeevan ch durghatna Karan v ho janda ji -, ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਓਹੋ ਸਭ ਕੁੱਝ ਠੀਕ ਵੀ ਕਰ ਸਕਦਾ ਹੈ ,,ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ 🙏❤

    • @manraj513
      @manraj513 Před 9 měsíci

      ਕਿਸੇ ਤੇ ਲੋੜ ਤੋ ਵੱਧ ਨਿਰਭਰ ਹੋ ਜਾਣਾ ਤੇ ਫਿਰ ਓਸ ਬੰਦੇ ਦੇ ਵਿਛੜਨ ਤੇ ਇਕੱਲੇ ਜਿੰਦਗੀ ਜੀਣ ਬਾਰੇ ਸੋਚ ਕੇ ਤੇ ਆਉਣ ਵਾਲ਼ੀ ਜਿੰਦਗੀ ਦੇ ਫ਼ਿਕਰ ਪ੍ਰੇਸ਼ਾਨੀਆਂ ਬਾਰੇ ਸੋਚ ਓਹਨਾ ਨੂ ਜਿੰਦਗੀ ਚ ਕੋਈ ਉਮੀਦ ਨੀ ਦਿਖਦੀ ਤੇ ਫਿਰ ਇਥੋਂ ਮਿਲਣ ਵਾਲਾ ਦੁੱਖ ਕਈ ਲੋਕ ਬਰਦਾਸ਼ਤ ਨੀ ਕਰ ਸਕਦੇ ਤੇ ਦਿਮਾਗੀ ਸੰਤੁਲਨ ਵਿਗੜ ਜਾਂਦਾ,,

  • @MuhammadIbrahim-mj1bj
    @MuhammadIbrahim-mj1bj Před 2 lety +6

    Great piece of work

  • @naveendangi4073
    @naveendangi4073 Před 2 lety +8

    Baba ji God bless you aap bhot acha kaam kar raha ho 😍😍

  • @JaspalSingh-fo9hh
    @JaspalSingh-fo9hh Před 2 lety +3

    Waheguruji ka khalsa waheguruji ki fateh 🙏🙏🙏🙏🙏👏👏👏👏🌹🌹🌹

  • @gagandhillon4384
    @gagandhillon4384 Před 2 lety

    Veer ji tuc bilkul shi keha koi ni sochda duje bare

  • @jagrajsingh2647
    @jagrajsingh2647 Před rokem +4

    Waheguru Ji ka Khalsa waheguru Ji ki fateh kehnde waqt veere de mooho ful kirde 🙏

  • @kgill1365
    @kgill1365 Před 2 lety +1

    pal Kharoud b apna farz BEST GOOD JOB VERYN NICE BEST family GOOD JOB nice video keep up

  • @sumanpreet8743
    @sumanpreet8743 Před 2 lety +23

    ਸਾਨੂੰ ਮਾਨ ਆ ਵੀਰੇ ਤੁਹਾਡੇ ਤੇ🙏

  • @jaspreetkumar7259
    @jaspreetkumar7259 Před 2 lety +1

    O Rabba mava de pyar kito nai labhne a ( mava thandiya shava te piyo Suraj wangu roshni den wala ) ♥️♥️

  • @gaganhans7125
    @gaganhans7125 Před rokem +2

    Pal veere sachii dilon love a thade nal... Waheguru ji mehar karan thade te meri vi umar thanu lagje love you bro

  • @pinnupinnu7641
    @pinnupinnu7641 Před 4 měsíci +1

    Waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurmeharguru9845
    @gurmeharguru9845 Před 2 lety +27

    ਵਾਹਿਗੁਰੂ ਜੀ ਮਿਹਰ ਕਰਨ ਸਭ ਤੇ

  • @surendearswami480
    @surendearswami480 Před 2 lety

    Bilkul sahi Baat kah rahe ho bhai sahab aap

  • @jasvirbrarjasvir
    @jasvirbrarjasvir Před 4 měsíci

    ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🙏❤️❤️🩷🩷🌸

  • @user-bn6it9zj6t
    @user-bn6it9zj6t Před 11 měsíci +1

    Love you ❤️❤️❤️ bhai ji always with you

  • @dilpreetsingh4857
    @dilpreetsingh4857 Před 2 lety

    Baba ji tusi great ho

  • @ekamjottakhar6357
    @ekamjottakhar6357 Před rokem +3

    Veer ji waheguru ji twanu lambiya umra bakshe tusi mer sohne veer ji o

  • @AmandeepSingh-wv6ei
    @AmandeepSingh-wv6ei Před 2 lety +2

    🙏...Vaheguru ji ka khalsa vaheguru ji ki fateh... 🙏

  • @SukhdevSingh-nj6yp
    @SukhdevSingh-nj6yp Před 2 lety +5

    ਵੀਰ ਜੀ ਤੁਹਾਡੀਆਂ ਵੀਡੀਓ ਦੇਖ ਮੇਰੀਆਂ ਅੱਖਾਂ ਵਿਚ ਵੀ ਪਾਣੀ ਆ ਜਾਂਦਾ

  • @JarnailSingh-vn2xp
    @JarnailSingh-vn2xp Před rokem +1

    Veer ji Dhanbad Tuhada

  • @nishansingh2616
    @nishansingh2616 Před rokem +1

    Waheguru ji

  • @mangatlove6956
    @mangatlove6956 Před rokem +1

    Satnam waheguru

  • @ritachoudhary7082
    @ritachoudhary7082 Před rokem +1

    Bhagwan aapki lambi Umra Karen Baba ji bahut Seva kar rahe ho bhai Guru Mata Rani Ka Aashirwad aapke Upar Hamesha banaa Rahe

  • @yashpreet5869
    @yashpreet5869 Před 2 lety +3

    Waheguru Ji meher kare thodi sari team te paji

  • @luckymaan9928
    @luckymaan9928 Před 4 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @tayyabshahid3973
    @tayyabshahid3973 Před 2 lety

    Mashallah g Allah Pak apko salamat rakhy

  • @jasbirkaur414
    @jasbirkaur414 Před 2 lety +3

    Waheguru ji mahar krn veer g ta🙏🙏

  • @mahigill7764
    @mahigill7764 Před 2 lety +3

    Great job bhaji

  • @shallysahotashally4112
    @shallysahotashally4112 Před 2 lety +34

    ਵਾਹਿਗੁਰੂ ਜੀ ❤️🙏

  • @rajsidhu7169
    @rajsidhu7169 Před 2 lety +4

    Waheguru ji kro kirpa veer te

  • @deepsing9866
    @deepsing9866 Před 2 lety +1

    Sanu Maan aa pal kharoud Khalsa g tuhade te k tusi ena vadeya kam kar rahe ho

  • @backpanther291
    @backpanther291 Před 2 lety

    ਟੁੱਟਾ ਫੁੱਲ ਟਾਹਣੀ ਨਾਲ ਕੋਈ ਜੋੜ ਨਹੀਂ ਸਕਦਾ ਮਾਂ ਦਾ ਕਰਜਾ ਬਾਪੂ ਦਾ ਖਰਚਾ ਕੋਈ ਮੋੜ ਨਹੀਂ ਸਕਦਾ ।(33:25)

  • @Amar_4747
    @Amar_4747 Před 2 lety +10

    Bhut vadia sewa chalayi hoi veere
    Waheguru khush rakhe hmesha

  • @kashifgujjar463
    @kashifgujjar463 Před 2 lety +1

    Wha ji wha man khosh hogya,paji thvano AJ hi subcerab kitha h, tusi bhoat vadeya Kam karedeyho, vasdeay ravo paji love 💕 uuuuuuuu paji,

  • @bikar8820
    @bikar8820 Před 2 lety +1

    Waheguru Ji dee full kirpa aap per hea Ardaas krde ha chardee kalha bakhshe aap ji dee sewa dekhke Mann khush ho jandaa hea. Daas daa khoon badh Janda hea. Wjkk wjkf Ji.

  • @harmanjotkaur7569
    @harmanjotkaur7569 Před rokem +2

    Good job veer g 👌👌eda hi sab di help krde reha kro🙏🙏

  • @minturana3703
    @minturana3703 Před 2 lety +2

    waheguru thonu charhdi kla ch rakhe🙏🙏

  • @vikramjitsingh6781
    @vikramjitsingh6781 Před 2 lety

    Bilkul sahi gal aa viraaa mohh ght gya aj kl

  • @kulvinderkaurkalyan7709
    @kulvinderkaurkalyan7709 Před rokem +1

    Wahaguru ji 🙏🙏🙏🙏🙏🙏

  • @RaviKumar-qb2lt
    @RaviKumar-qb2lt Před rokem +1

    Namaste ssri akaal pal varge sare ho Jan Punjab sunehra ho jave

  • @kamleshghai9683
    @kamleshghai9683 Před rokem +2

    Mara wahaguru ji mahar kro ji🙏🙏🙏🙏🙏🙏🙏🙏🙏🙏🙏🙏🙏

  • @jaspreetsinghkamalpura8219

    waheguru mehar karn vr tude te

  • @wantedyaqoob7072
    @wantedyaqoob7072 Před 2 lety

    You are great sardar g

  • @GurnoorKaur-fg6jm
    @GurnoorKaur-fg6jm Před rokem +1

    Waheguru ji maharaj karan 22 te

  • @mohammadmujeeb5969
    @mohammadmujeeb5969 Před rokem

    Paji tode nall salam hai tuse great ho

  • @tushar18
    @tushar18 Před rokem

    Waheguru Ji. Rab roopi rooh ne Pal Kharoud veer ji