Video není dostupné.
Omlouváme se.

ਵੀਰ ਗੁਲਾਬ ਸਿੱਧੂ ਪਹੁੰਚੇ ਰੱਬ ਰੂਪੀ ਰੂਹਾਂ ਦੇ ਦਰਸਨ ਕਰਨ 🙏 ਲਚਕਾਣੀ ਆਸਰਮ ਚ ਮਨਾਇਆ ਗਿਆ ਗੁਲਾਬ ਵੀਰ ਦਾ ਜਨਮ ਦਿਨ..

Sdílet
Vložit
  • čas přidán 15. 04. 2024
  • M: 7307000085, 9408000085

Komentáře • 87

  • @penduunionzindaad
    @penduunionzindaad Před 4 měsíci +15

    ਗੁਲਾਬ ਸਿੱਧੂ ਬਾਈ ਦਿਲ ਦਾ ਹੀਰਾ ਬੰਦਾ ਇਹ ਬੰਦੇ ਚ ਜਰਾ ਵੀ ਆਕੜ ਨੀ down to earth ਬੰਦਾ ❤️👍👍👍

  • @user-dl7ls4km2g
    @user-dl7ls4km2g Před 4 měsíci +7

    ਬਹੁਤ ਹੀ ਵਧੀਆ ਕਲਾਕਾਰ ਨੇ ਇਨਸਾਨ ਹੈ ਗੁਲਾਬ ਸਿੰਘ ਤੇ ਪਾਲ ਸਿੰਘ ਦੀ ਤਾਂ ਗੱਲ ਹੀ ਛੱਡੋ ਆਪਣੀ ਜ਼ਿੰਦਗੀ ਦਾ ਅ ਤੇ ਲਾਕੇ ਸੇਵਾ ਕਰਕੇ ਆਪਣੀ ਜ਼ਿੰਦਗੀ ਸਫ਼ਲ ਕਰ ਰਹੇ ਹਨ ਪਰ ਗੁਲਾਬ ਦੇ ਆਉਣ ਨਾਲ ਨਵੇਂ ਮੂੰਡੇਆ ਨੂੰ ਵੀ ਉਤਸ਼ਾਹਿਤ ਕੀਤਾ ਹੈ ਗੁਲਾਬ ਦੇ ਏਸ ਉਪਰਾਲੇ ਨੇ। ਮੇਰੇ ਤੋਂ ਹੋ ਨਹੀਂ ਰਿਹਾ ਹੈ ਕੇ ਮੈਂ ਐ ਸੇਵਾ ਕਰਕੇ ਆਪਣੀ ਜ਼ਿੰਦਗੀ ਦਾ ਇਕ ਹਿੱਸਾ ਲੇਖੇ ਲਾਈ ਸਕਾਂ ਪਰ ਵੀਰ ਜੀ ਗਰੀਬ ਹੀ ਐਨਾ ਹਾਂ ਕਝ ਨਹੀਂ ਕਰ ਸਕਦਾ

  • @surindergill9090
    @surindergill9090 Před 3 měsíci +6

    ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @DarshanSingh-qq9gh
    @DarshanSingh-qq9gh Před 4 měsíci +11

    ਸਾਡਾ ਹੀਰਾ ਵੀਰ ਪਾਲ ਸਿੰਘ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਵੀਰ ਜੀ ਨੂੰ ਦਿਲੋਂ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 💐🙏

  • @brarmuktsar7138
    @brarmuktsar7138 Před 4 měsíci +5

    Down to earth personality gulab Sidhu veera ❤

  • @SukhwinderSingh-wq5ip
    @SukhwinderSingh-wq5ip Před 4 měsíci +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @Gurwindervlogs
    @Gurwindervlogs Před 4 měsíci +4

    ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ ਗੁਲਾਬ ਬਾਈ ਵਾਹਿਗੁਰੂ ਮੇਹਰ ਕਰਨ ਬਾਈ ਜੀ

  • @pinnupinnu7641
    @pinnupinnu7641 Před 4 měsíci +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @bablasekhon1044
    @bablasekhon1044 Před 4 měsíci +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurveer.singh.grewal.3361
    @gurveer.singh.grewal.3361 Před 4 měsíci +3

    ਸਤਿ ਸ੍ਰੀ ਆਕਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੁਸੀਂ ਇਹਨਾਂ ਬੇਸਹਾਰਾ ਲੲੀ ਧਰਤੀ ਤੇ ਇੱਕ ਦੂਜ਼ਾ ਰੱਬ ਹੋ 🙏

  • @gurumailsingh130
    @gurumailsingh130 Před 4 měsíci +2

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ 🙏🙏

  • @jarnailsingh6276
    @jarnailsingh6276 Před 4 měsíci +1

    ਗੁਲਾਬਵੀਰਕਪੜੇਜਚਦੇਨੀਕੁੜਤਾਪਜਾਮਾਪਾਉਣਾਸੀਸੋਹਣਾਲੱਗਦੈਜਿਵੇਂਬਾਈਮੂਸੇਵਾਲਾਕੁੜਤਾਪਜਾਮਾਪਾਕੇਘੈਂਟਲੱਗਦਾਸੀਜਟਵੈੜਬਾਕੀਤੁਸੀਪਾਲਵੀਰਜੀਨੂੰਮਿਲਣਲਚਕਾਣੀਸੰਸਥਾਵਿੱਚਪਹੁੰਚੇਬਹੁਤਬਹੁਤਧੰਨਵਾਦਪਹਿਲਾਂਤੁਸੀਹਸਨਪੁਰਬਾਈਮਿੰਟੂਨੂੰਵੀਮਿਲਕੇਆਏਵਧੀਆਲੱਗਿਆਸਾਡਾਸਭਦਾਫਰਜਬਣਦੈਕੇਅਸੀਇੰਨਾਂਦੁੱਖੀਆਂਜੀਆਂਦੀਵੱਧਤੋਂਵੱਧਪਹੁੰਚਮੁਤਾਬਕਜਿੰਨੀਹੋਸਕੇਸੇਵਾਕਰੀਏਵਿੱਚਦੁਨੀਆਸੇਵਕਮਾਈਐਤਾਂਦਰਗਹਿਬੈਸਣਿਪਾਈਐਆਉਣਲ‌ਈਧੰਨਵਾਦ‌ਇਹਚੰਗੀਸੋਚਦੀਨਿਸਾਨੀਹੈ

  • @user-fb6zl4yq8h
    @user-fb6zl4yq8h Před 3 měsíci +1

    Bhi gulab sidhu mosa wala2❤❤❤❤❤

  • @gurusharanpalsinghrandhawa6069
    @gurusharanpalsinghrandhawa6069 Před 4 měsíci +2

    Waheguru Ji Ka Khalsa
    Waheguru Ji Ki Fateh
    🌹🌹

  • @amarjitkaur3694
    @amarjitkaur3694 Před 4 měsíci +2

    ਪਾਲ ਪੁੱਤਰ ਗੁਰੂ ਵਾਲੇ ਬਣਨ ਲਈ ਬਹੁਤ ਵਧਾਈ ਹੋਵੇ ਬਹੁਤ ਪਿਆਰੀ ਬਚੀਅਆ ਹਨ

  • @HarwinderSingh-ci8me
    @HarwinderSingh-ci8me Před 4 měsíci +1

    Gulab sidhu te pall kharoud veer hirra bandy ne y . Salute aa y horra nu❤❤❤❤🎉🎉🎉🎉

  • @manii_1984
    @manii_1984 Před 4 měsíci +1

    ਜਰ ਬੌਤ ਸੋਹਣਾ ਲੱਗਦਾ ਗੁਲਾਬ ਵੀਰਾ ਤੁਰਿਆ ਫਿਰਦਾ।

  • @harpreetsinghharpreet6303
    @harpreetsinghharpreet6303 Před 4 měsíci +1

    Waheguru ji waheguru ji sada Hera Banda gulab sidhu ji parmatma chardi kala vich rakha ji waheguru ji waheguru ji waheguru ji waheguru ji waheguru ji

  • @tarseemsingh8990
    @tarseemsingh8990 Před 4 měsíci +1

    । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।
    । 🙏🙏 ♥️♥️♥️ 🙏🙏 ।

  • @user-vw1wh8fp3g
    @user-vw1wh8fp3g Před 3 měsíci

    Waheguru ji waheguru ji

  • @sandeep-hp9xn
    @sandeep-hp9xn Před 4 měsíci +1

    Hera Banda ghulaab te tusi baba ji pal veer ji bahut vadiya kam kar rahe o waheguru ji hamesha chardi kala ch rakhn

  • @paramjitkaur760
    @paramjitkaur760 Před 4 měsíci

    Waheguru ji❤❤❤❤❤

  • @amansandhu4864
    @amansandhu4864 Před 3 měsíci

    Waheguru Ji 🙏

  • @jaseerdassnathdass8544
    @jaseerdassnathdass8544 Před 4 měsíci

    Waheguru ji

  • @KULWANT.101
    @KULWANT.101 Před 3 měsíci +1

    Very Good Photo❤️HD

  • @JaspalSing-zj1sh
    @JaspalSing-zj1sh Před 4 měsíci

    Waheguru g

  • @sodhirajvir9016
    @sodhirajvir9016 Před 4 měsíci +1

    ਬਹੁਤ ਸੋਹਣਾ ਘਰ ਬਣ ਗਿਆ ❤❤

  • @jasbeerkaur8529
    @jasbeerkaur8529 Před 4 měsíci +1

    ਧੰਨ ਹੋ ਵੀਰੇ ਤੁਸੀਂ

  • @RajinderSingh-jk9bx
    @RajinderSingh-jk9bx Před 3 měsíci

    ਸੱਚ ਮੁੱਚ ਰੱਬ ਵਸਦਾ ਪਿੰਡ ਲਚਕਾਣੀ ਵਿਚ ❤❤ ਵਾਹਿਗੁਰੂ ਜੀ। ਸਰਬੱਤ ਦਾ ਭਲਾ।

  • @IrfanIrfan-mv9gt
    @IrfanIrfan-mv9gt Před 3 měsíci

    Ya Allha pal sahib nu lami umer ata farma......tery makhlooq de sewa bhar k karn...

  • @shankar_bpt3885
    @shankar_bpt3885 Před 4 měsíci

    Waheguru ji ka khalsa waheguru ji ki fateh 🙏🙏🙏🙏🙏

  • @user-ek1zv6fv7d
    @user-ek1zv6fv7d Před 4 měsíci +1

    Aah jiho. Tuy pala Manu payar hugay 😊

  • @ArjanSingh-mg1zg
    @ArjanSingh-mg1zg Před 4 měsíci +1

    ❤❤ very nice

  • @luckygrewal4421
    @luckygrewal4421 Před 4 měsíci

    Waheguru ji ka khalsa Waheguru ji ki fateh

  • @duaachoudhry4976
    @duaachoudhry4976 Před 4 měsíci

    Ur both sweeties r so cute 🤩😘💖 all Sikh brothers bless with gud health and azadi 🤲❤️

  • @narinderji7057
    @narinderji7057 Před 2 měsíci

    Cute ❤

  • @user-ek1zv6fv7d
    @user-ek1zv6fv7d Před 4 měsíci +1

    Jay chitay Guru NANA dashi😊

  • @hiteshu41
    @hiteshu41 Před 4 měsíci

    ❤ Waheguru ji ki khalsa, Waheguru ji ki fathey ❤

  • @jessiahuja1487
    @jessiahuja1487 Před 4 měsíci

    Godbless bro 🙏

  • @user-ek1zv6fv7d
    @user-ek1zv6fv7d Před 4 měsíci +1

    My favourite language Also Bangali Panjabi 😊❤

  • @lakhvirsingh1914
    @lakhvirsingh1914 Před 4 měsíci +1

    Happy birthday veer ji

  • @Sukh_kaur17
    @Sukh_kaur17 Před 4 měsíci

    Waheguru ji 🙏🙏 chrdi kla ch rkhn ji ap nu

  • @shinderkour97
    @shinderkour97 Před 4 měsíci

    Waheguru ji sare private Mehar kare 🙏🙏🙏🙏

  • @kamalpreet6295
    @kamalpreet6295 Před 4 měsíci

    Waheguru ji 🌹🙏🙏🌹

  • @karamjeetkaurdhillon9908
    @karamjeetkaurdhillon9908 Před 3 měsíci

    👌👌👌👌👌👌

  • @user-dl7ls4km2g
    @user-dl7ls4km2g Před 4 měsíci

    ਮੈਂ ਤਾਂ ਬਹੁਤ ਵਾਰ ਮੈਸੇਜ ਭੇਜਿਆ ਸੀ ਕੇ ਮੇਨੂੰ ਏਥੇ ਲੈਵਰ ਚਂ ਕੋਈ ਵੀ ਕੰਮ ਦਿਓ ਓਵਰ ਟਾਈਮ ਤੇ ਮੈਂ ਐਨਾ ਦੀ ਸੇਵਾ ਕਰਕੇ ਆਪਣੀ ਜ਼ਿੰਦਗੀ ਦਾ ਇਕ ਹਿੱਸਾ ਲੇਖੇ ਲੱਗਾ ਸਕਾਂ

  • @narinderji7057
    @narinderji7057 Před 2 měsíci

    ❤❤❤❤

  • @saman2156
    @saman2156 Před 4 měsíci

    Wahaguru ji 🙏🙏

  • @surjitguru512
    @surjitguru512 Před 4 měsíci

    Whaguru ji 🙏🙏

  • @alamjitnirmaan4964
    @alamjitnirmaan4964 Před 4 měsíci

    Waheguru g🙏

  • @rajasukhomajri6141
    @rajasukhomajri6141 Před 4 měsíci

    Happy birthday gulab veer

  • @HarpreetSingh-xy2ks
    @HarpreetSingh-xy2ks Před 4 měsíci

    ♥️

  • @GurpreetKaur-lt9fp
    @GurpreetKaur-lt9fp Před 4 měsíci

    ਇਕ ghea ਵੀ ਬਨਾਉਣਾ ਇਸ ਜਗ੍ਹਾ ਤੇ ਵੀਰੇ ਗੁਲਾਬ ❤❤❤ਏਨੇ ਸਾਰੇ ਨਾਲ

  • @gopalsinghchauhan8624
    @gopalsinghchauhan8624 Před 4 měsíci

    Sat Shri akal veer ji 🙏

  • @PB-13-
    @PB-13- Před 4 měsíci

    Sat shree akal veer ji

  • @Baldevsandhu-xu6jz
    @Baldevsandhu-xu6jz Před 4 měsíci

    Buat nice video

  • @user-jw7gf2yx4x
    @user-jw7gf2yx4x Před 4 měsíci

    Love you 💞💞💞💞😘

  • @user-dl7ls4km2g
    @user-dl7ls4km2g Před 4 měsíci

    ਪਾਲ ਸਿੰਘ ਜੀ ਮੈਂ ਲਾਂਗਰੀ ਹੀ ਡਿਊਟੀ ਕਰਦੇ ਜੀ ਕਦੇ ਸੇਵਾ ਦਿਓ ਜੀ😢😢😢😢

  • @Abhijot138
    @Abhijot138 Před 3 měsíci +1

    Veerji sada ve ek para gum ho gaya tussi kuch Pala kar do

  • @mamaskitchenksa
    @mamaskitchenksa Před 4 měsíci

    Zbrdst mgr baki episode kesy daikhy bnda wo family ki story jo ghr ma bnd thy wo story ka baki part b dakhna ghr ki chiking hoi k nai

  • @gillsaab_7270
    @gillsaab_7270 Před 4 měsíci

    ❤❤

  • @jagvirsinghbenipal5182
    @jagvirsinghbenipal5182 Před 4 měsíci

    ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ ਜੀ 🙏🙏

  • @PB-13-
    @PB-13- Před 4 měsíci

    I❤babby

  • @user-zm8bg7xu7f
    @user-zm8bg7xu7f Před 4 měsíci

    ❤❤🙏🙏🎉🥳

  • @Sonu-ig9lg
    @Sonu-ig9lg Před 4 měsíci

    ❤❤❤❤🎉😊

  • @narindersingh9780
    @narindersingh9780 Před 26 dny

    Gulab v purra rajya pya maal nl boll v ni ho rha

  • @hardeepsingh8861
    @hardeepsingh8861 Před 4 měsíci

    🎉🎉🎉🎉🎉🎉🎉

  • @MahangaSingh-gi3fo
    @MahangaSingh-gi3fo Před 4 měsíci

    Eh v banda dunia te aaya a jmaa v aakar nhi hegi Gulab veer ch

  • @kuljitsingh1971
    @kuljitsingh1971 Před 3 měsíci

    Hello bahji Nasha karn wale munde v rakhde ho tusi ohna da Nasha v sadwao please

  • @Gurvindersingh-dg2bl
    @Gurvindersingh-dg2bl Před 4 měsíci

    Hale mukea ni

  • @gurtejsingh9710
    @gurtejsingh9710 Před 4 měsíci

    वाहेगरुजी।चड़दी।कला।वीच।रखे🎅🎅🎅🎅🎅
    👕👙👔👗🎽
    Santa is coming!

  • @virk.7385
    @virk.7385 Před 4 měsíci

    Karan aujla di first copy ayi😂

  • @jutt7809
    @jutt7809 Před 4 měsíci +2

    Hun qurpan pan lag gyaaa aein main lehnde punjab tu haan mera naa ch muhammad ahmad jajja a video wekhda rehna

  • @user-ek1zv6fv7d
    @user-ek1zv6fv7d Před 4 měsíci +1

    My Name Mukesh Bepari 😊 My classmate param Singh 😊

  • @user-ek1zv6fv7d
    @user-ek1zv6fv7d Před 4 měsíci +1

    Bara la paaji yaha hova address C.G kanker Bande
    I love for Indian. Paaji ❤

  • @user-ek1zv6fv7d
    @user-ek1zv6fv7d Před 4 měsíci +1

    Baster area chhattisgarh kanker

  • @penduunionzindaad
    @penduunionzindaad Před 4 měsíci +1

    ਗੁਲਾਬ ਸਿੱਧੂ ਬਾਈ ਦਿਲ ਦਾ ਹੀਰਾ ਬੰਦਾ ਇਹ ਬੰਦੇ ਚ ਜਰਾ ਵੀ ਆਕੜ ਨੀ down to earth ਬੰਦਾ ❤️👍👍👍

  • @JaswinderKaur-qe1tl
    @JaswinderKaur-qe1tl Před 4 měsíci

    Waheguru ji

  • @penduunionzindaad
    @penduunionzindaad Před 4 měsíci

    ਗੁਲਾਬ ਸਿੱਧੂ ਬਾਈ ਦਿਲ ਦਾ ਹੀਰਾ ਬੰਦਾ ਇਹ ਬੰਦੇ ਚ ਜਰਾ ਵੀ ਆਕੜ ਨੀ down to earth ਬੰਦਾ ❤️👍👍👍

  • @penduunionzindaad
    @penduunionzindaad Před 4 měsíci +1

    ਗੁਲਾਬ ਸਿੱਧੂ ਬਾਈ ਦਿਲ ਦਾ ਹੀਰਾ ਬੰਦਾ ਇਹ ਬੰਦੇ ਚ ਜਰਾ ਵੀ ਆਕੜ ਨੀ down to earth ਬੰਦਾ ❤️👍👍👍

  • @penduunionzindaad
    @penduunionzindaad Před 4 měsíci +1

    ਗੁਲਾਬ ਸਿੱਧੂ ਬਾਈ ਦਿਲ ਦਾ ਹੀਰਾ ਬੰਦਾ ਇਹ ਬੰਦੇ ਚ ਜਰਾ ਵੀ ਆਕੜ ਨੀ down to earth ਬੰਦਾ ❤️👍👍👍

  • @soniuppal161
    @soniuppal161 Před 3 měsíci

    Waheguru ji

  • @DevRahul-el9ez
    @DevRahul-el9ez Před 4 měsíci

    Waheguru ji

  • @roshangrover144
    @roshangrover144 Před 4 měsíci

    Waheguru ji

  • @jagjivenpanjeta6544
    @jagjivenpanjeta6544 Před 4 měsíci

    Waheguru ji waheguru ji 🙏