Video není dostupné.
Omlouváme se.

ਲੋ ਜੀ ਸੋਨੀ ਦੀ ਹੋਈ ਬਾਪੂ ਸੁਰਜੀਤ ਸਿੰਘ ਨਾਲ ਲੜਾਈ ਕੰਮ ਹੱਥੋਂ ਪਾਈ ਤੱਕ ਪਹੁੰਚ ਗਿਆ ਸੀ…

Sdílet
Vložit
  • čas přidán 26. 07. 2023

Komentáře • 315

  • @SatnamSingh-kw6zk
    @SatnamSingh-kw6zk Před rokem +44

    ਵੀਰ ਜੀ ਸੋਨੀ ਬਹੁਤ ਵਧੀਆ ਗਲਾ ਕਰਦਾ ਏ ਗਲ ਬਹੁਤ ਨਾਲ ਦਿੰਦਾ ਸੋਨੀ ਬਾਪੂ ਵਾਲੀ ਗਲ ਨਾਲ ਗਿਆ ਬਹੁਤ ਹਾਸਾ ਆਇਆ ਵੀਰੇ ਸਲੂਟ ਏ ਤੁਹਾਨੂੰ ਰਬ ਨਾਲ ਜੁੜ ਗਿਆ ਸੋਨੀ ਵੀਰ

    • @balbirsakhon6729
      @balbirsakhon6729 Před rokem

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
      ਵਾਹਿਗੁਰੂ ਵਾਹਿਗੁਰੂ

  • @DarshanSingh-qq9gh
    @DarshanSingh-qq9gh Před rokem +20

    ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰਖੇ ਭਰਾਵੋ ਬਹੁਤ ਬਹੁਤ ਧੰਨਵਾਦ ਪਾਲ ਵੀਰ ਜੀ ਦਾ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਵੀਰ ਜੀ ਨੂੰ ਤੇਪੂਰੀ ਟੀਮ ਨੂੰ ❤

  • @GurjeetSingh-ux4dx
    @GurjeetSingh-ux4dx Před rokem +12

    ਸੋਨੀ ਬਾਈ ਰੱਬ ਦਾ ਭਗਤ ‌ਹੈ‌ ਸਚੀਆਂ ਗੱਲਾ ਕਰਦਾ ਹੈ ਮੰਨ ਚ ਕੋਈ ਪਾਪ ਨਹੀ ਸੋਨੀ ਨੂੰ ਰੱਬ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ

  • @narinderkumar4574
    @narinderkumar4574 Před rokem +11

    ਬਾਪੂ ਜੀ ਤੇ ਸੋਨੀ ਵੀਰਾ ❤ ਕਿੰਨੇ ਪਿਆਰੇ ਲਗਦੇ ਪਏ ਜਿਉਂਦੇ ਰਹੋ ਪਾਲ ਵੀਰੇ ❤ ਨੀਸ਼ਬਦ ਆ ਮੈ ਥੋਡੀ ਤਰੀਫ ਕਰਾ ਮੇਰੀ ਐਨੀ ਔਕਾਤ ਨਹੀਂ ❤

  • @sunnygill909
    @sunnygill909 Před rokem +10

    ਸੰਗਾਕਾਰਾ ਨੇ ਸਹੀ ਦੋ ਕੱਪ ਜਿਤਾੲੇ ਸੀ ਬਹੁਤ ਹੀ ਸਿਅਾਣਾ ਸੋਨੀ ਵੀਰ

  • @narinderkumar4574
    @narinderkumar4574 Před rokem +10

    ਵੀਰੇ ਕੱਟੂ ਵੀਰੇ ਨੂੰ ਵੀ ਦਿਖਾ ਦੋ ਦਰਸ਼ਨ ਕਰਨੇ ਹੈ ਬਈ ਦੇ ❤

  • @kiranNagi6569
    @kiranNagi6569 Před rokem +11

    Soni veer di Puri charhi aa ji ,,, waheguru ji mehar bhreya hath rkhna sab te,,, 🙏🏻🙏🏻🙏🏻🙏🏻🙏🏻🙏🏻

  • @gursidhu895
    @gursidhu895 Před rokem +7

    ਵਹਿਗੁਰੂ ਜੀ ਕਿਰਪਾ ਕਰੋ ਜੀ ਸਾਰੇ ਵੀਰਾ ਤੇ ਸਾਰੇ ਵੀਰ ਠੀਕ ਹੋ ਕੇ ਆਪਨ੍ਹਾ ਜੀਵਨ ਸਹੀ ਬਤੀਤ ਕਰਨ, ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ

  • @narinderkumar4574
    @narinderkumar4574 Před rokem +8

    ਸੋਨੀ ਵੀਰੇ love you ਟਰੱਕ ਭਰ ਕੇ ❤

  • @Pawandeepdeol
    @Pawandeepdeol Před rokem +6

    Ajj Harwinder veer nu bolde sun k bhut Khushi hoi. Ehne bolna v band karta c😢😢😢😢. Waheguru ji mere veer te mehar karna jaldi.

  • @karamjitkaur9145
    @karamjitkaur9145 Před rokem +5

    ਵੀਰ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲਗਦਾ

  • @25536
    @25536 Před rokem +5

    Pal vir bahut shukria soni vir nal mulakat krvai waheguru sda chardi kla wich rakhe sadian sansthava nu jo tuhade tra sangta di seva kr rahia ne te sangt vi dil nal sath de rahi he

  • @Ran-rj1sy
    @Ran-rj1sy Před rokem +10

    ਸਾਹਿਬ ਮੇਰਾ ਮਿਹਰਬਾਨ। 🙏🙏🙏🙏

  • @bindagill9004
    @bindagill9004 Před 10 měsíci +3

    ਬਾਈ ਜੀ ਸੋਨੀ ਵੀਰ ਦੀਆਂ ਗੱਲਾਂ ਚ ਗਹਿਰਾਈ ਬਹੁਤ ਜਿਆਦਾ 💕💕💕🙏🏻🙏🏻

  • @ParamjitSingh-ug3lc
    @ParamjitSingh-ug3lc Před rokem +11

    ਸੋਨੀ ਬਹੁਤ ਚਿਰ ਬਾਦ ਦੇਖਿਆ, ਸੋਨੀ ਨੂੰ ਬਹੁਤ ਗਿਆਨ ਹੈ, ਬਹੁਤ ਹਸਾਇਆ ਸੋਨੀ ਨੇ😅😅😅😅😅

  • @satnamsinghsatnam7010
    @satnamsinghsatnam7010 Před měsícem +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਚੜਦੀ ਕਲਾ ਚ ਰੱਖਣ 👏👏👏

  • @SmartScope289
    @SmartScope289 Před rokem +3

    Thanks baba g Soni naal galah krn lyi

  • @gaggishahpuria3693
    @gaggishahpuria3693 Před 9 měsíci +1

    ਕ੍ਰਿਕਟ ਦੀ ਬਹੁਤ ਜਾਣਕਾਰੀ ਆ ਵੀਰ ਨੂੰ,,,ਬਿਲਕੁਲ ਸਹੀ ਦਸ ਰਿਹਾ ਏ ।ਸੋਨੀ ਵੀਰ,
    ਬਾਬਾ ਮੇਹਰ ਕਰੇ ਜੀ,

  • @rupinderpalsingh369
    @rupinderpalsingh369 Před rokem +3

    ਕਿੱਡੀ ਤਕੜੀ ਗੱਲ ਕਹੀ ਕਿ ਜ਼ਿੰਦਗੀ ਦੀ ਗੱਡੀ ਪਲਟ ਜਾਂਦੀ ਐ 👍

  • @RoseMartin-oq5ce
    @RoseMartin-oq5ce Před 25 dny

    ਸੋਨੀ ਵੀਰ ਬਹਤ ਵਧੀਅ। ਹਨ ਰਬ ਇਨ। ਨੂ ਪਰਮੇਸ਼ੁਰ ਬ ਹਤ ਤਰਕੀ ਦੇ

  • @balbirsakhon6729
    @balbirsakhon6729 Před rokem +4

    ਸੋਨੀ ਵੀਰੇ ਤੈਨੂੰ ਵਾਹਿਗੁਰੂ
    ਚੜਦੀ ਕਲਾ ਵਿੱਚ ਰੱਖਣ

  • @5911_trader0
    @5911_trader0 Před rokem +5

    Waheguru ji

  • @yadwindersingh9123
    @yadwindersingh9123 Před rokem +9

    Waheguru ji 🙏🙏

  • @p.sstudiorjp8288
    @p.sstudiorjp8288 Před rokem +2

    ਪਾਲ ਵੀਰੇ ਰੱਬੀ ਰੂਪ ਤਾਂ ਤੁਸੀ ਵੀ ਹੋ
    ਇਕ ਦਿਨ ਮੈਂ ਫੇਸਬੁੱਕ ਤੇ ਵੀਡਿਉ ਦੇਖੀ ਜਿਸ ਵਿਚ ਕੁਝ ਲੋਕ ਪਾਲ ਵੀਰੇ ਥੋਨੂੰ ਤੇ ਮਿੰਟੂ ਨੂੰ ਗ਼ਲਤ ਬੋਲ ਰਿਹੈ ਸੀ ਕੇ ਪੈਸੇ ਇਕੱਠੇ ਕਰਦੇ ਮਨ ਦੁਖੀ ਹੋਇਆ ਹੋਰ ਦੁਖੀ ਤਾਂ ਹੋਇਆ ਜਦੋਂ ਮੈ comnt, ਪੜ੍ਹੇ ਲੋਕ ਲਈ ਲਗ ਆ ਜੀ
    ਵਾਹਿਗੁਰੂ ਜੀ ਆਪ ਥੋਡੇ ਤੋ ਸੇਵਾ ਲ ਰਿਹੈ ਨੇ
    ਬਸ ਲੋਕਾ ਦੀ ਪਰਵਾਹ ਨਾ ਕਰਿਓ ਆਪ ਜੀ ਬਹੁਤ ਵਧੀਆ ਕੰਮ ਕਰ ਰਿਹੈ ਹੋ ਮੈਨੂ ਤਾਂ ਦੋਨੋ ਵੀਰਾ ਚ ਰੱਬ ਦਿਖਦਾ
    ਬਸ ਵਾਹਿਗੁਰੂ ਜੀ ਆਗੇ ਅਰਦਾਸ ਸਾਰੇ ਵੀਰ ਜਲਦੀ ਠੀਕ ਹੋਣ ਸਾਰੇ ਪੰਜਾਬੀ ਚੜਦੀਕਲਾ। ਵਿਚ ਰਹਿਣ ਵਾਹਿਗੁਰੂ ਸਭ ਦਾ ਭਲਾ ਕਰਯੋ ਜੀ

  • @jasbirkauruppal3673
    @jasbirkauruppal3673 Před 11 měsíci +3

    Soni is lucky to meet shaheed bhagat Singh's mamaji. Ty veerji

  • @user-mb6ek4te4r
    @user-mb6ek4te4r Před 6 dny

    ❤❤ਸੋਨੀ ਸੋਨੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਭਲੀ ਕਰੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦੇਖਦਾ ਹੈ ❤❤

  • @Rider..p_r_i_n_c_e
    @Rider..p_r_i_n_c_e Před rokem +2

    Waah ji❤❤🫡ਵਾਹਿਗੁਰੂ ਜੀ🙏

  • @balwinderkaur8933
    @balwinderkaur8933 Před rokem +2

    ਸੋਨੀ ਵੀਰ ਤੇ ਪਾਲ ਵੀਰ ਦੀ ਵਹਿਗੁਰੂ ਜੀ ਲੰਮੀ ਉਮਰ ਕਰਨ ਤੇ ਹਰ ਖੁਸ਼ੀ ਦੇਣ

  • @lovelyghuman8232
    @lovelyghuman8232 Před rokem +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @shubhpandey763
    @shubhpandey763 Před 7 měsíci +1

    वाहेगुरु वाहेगुरु वाहेगुरु वाहेगुरु जी🙏🙏🙏🙏😇😇❤️❤️❤️❤️😇😇🙏🙏🙏🙏

  • @virendergill5621
    @virendergill5621 Před rokem +9

    22 nu pyar karn wale like karo ji❤

  • @yadwindersingh9123
    @yadwindersingh9123 Před rokem +6

    Bai Sony pal Veera 🙏🙏🙏

  • @shindadhillon1690
    @shindadhillon1690 Před rokem +2

    Guruvo appa aa soch rahe k banda da dimag thik nai.. asaalch soni paa duniyavi semj di duniya to aage lang giya jithe oo pura maza lain dya uss da . Khush dil ❤

  • @harparneetdhaliwal6222
    @harparneetdhaliwal6222 Před 7 měsíci

    veerji sony bahut rangi rooh aa ehne jo daseya andar waheguru chalda c oh andar anhad shabad chalde hunde ne eh bahut uchi awastha hundi aa rabb nu milan di. Simran jado karde aa waheguru da ohdo eh awasthava prapat hundia

  • @kashbilan8924
    @kashbilan8924 Před 9 měsíci +2

    Waheguru ji mehar karo

  • @DSP5657
    @DSP5657 Před rokem +1

    old memory bhut achi ha bhai ki sab yad na

  • @BaljeetSingh-pf4qw
    @BaljeetSingh-pf4qw Před rokem +3

    Pyar pari sat sari kal ji rab Rakha up to pilibhit Wale

  • @surindergarg-lq9np
    @surindergarg-lq9np Před rokem +3

    Nice.brother.waheguru.mehar.kare

  • @Zeeshan-7635
    @Zeeshan-7635 Před měsícem

    Soni great love from pakistan taxila hassan abdal paja sahab

  • @Pardeeps397
    @Pardeeps397 Před rokem +2

    Baba ji sachi Soni veer ne dil khush krta ji ❤

  • @gurtejpb1114
    @gurtejpb1114 Před rokem +4

    Bhut vadia soni veer

  • @navneetbhinder3239
    @navneetbhinder3239 Před rokem +6

    Waheguru ji 🙏😊

  • @sukhdevsaini2126
    @sukhdevsaini2126 Před rokem +2

    ਜੱਟਾਣੇ ਵਾਲੇ ਵੀਰਾਂ ਨਾਲ ਵੀ ਫਤਿਹ ਸਾਂਝੀ ਕਰ ਲਿਆ ਕਰੋ 🙏

  • @pinkykaur-my2bv
    @pinkykaur-my2bv Před rokem +4

    Waheguru ji ❤🎉

  • @AffectionateDachshund-iz8uf
    @AffectionateDachshund-iz8uf Před 6 měsíci

    Soni bohot badiya gallan karda waheguru chadhi kala ch rakhe

  • @Jasmine007-l8w
    @Jasmine007-l8w Před rokem +3

    Waddi sari umar howe soni de🙏🙏🙏

  • @Sukh_kaur17
    @Sukh_kaur17 Před rokem +2

    Skoon mil gya soni veer di video dekh k

  • @Punjabi13132
    @Punjabi13132 Před rokem +5

    ਵਾਹਿਗੁਰੂ ਜੀ 🙏🏻🙏🏻

  • @PrabhDhaliwal956
    @PrabhDhaliwal956 Před rokem +1

    Waheguru g tandrustia bakshan veer nu

  • @BalkarSingh-dc1oq
    @BalkarSingh-dc1oq Před 7 měsíci

    ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @kushaldeepchaujar3402
    @kushaldeepchaujar3402 Před 9 měsíci

    Sony i love you.. Meri bhagwan se prathna hai ke tusi poora theek ho jaayo aur hamesha khush raho

  • @bablachahal2365
    @bablachahal2365 Před rokem +4

    Wmk sab te 🙏

  • @kkaur688
    @kkaur688 Před rokem +1

    Soni putt bahut bahut ashirvad beta khush rho beta

  • @gurmailbenipal918
    @gurmailbenipal918 Před rokem

    ਸ਼ੇਰ ਪੰਜਾਬ ਦਾ ਸੋਨੀ ਪੁੱਤਰ ਵਾਹਿਗੁਰੂ ਜੀ ਸੋਨੀ ਨੂੰ ਚੜਦੀਕਲਾ ਬਖਸ਼ੇ

  • @HitikasVlogs
    @HitikasVlogs Před 10 měsíci +1

    wha veer g bhout wadia lokha. to ta ik ik banda nai sai thang nal rakheya janda dhan ho veer tusi te dhan tuhadi sikhi tusi rab da duja roop oh 22 g bhout wadia galan karda soni veer

  • @user-vg8do1kg7y
    @user-vg8do1kg7y Před 8 měsíci +1

    Waheguru waheguru waheguru ji

  • @sunnygill909
    @sunnygill909 Před rokem

    ਹੀਰਾ ਬੰਦਾ ਸੋਨੀ ਵੀਰ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ,,ਸੋਨੀ ਬਹੁਤ ਸਿਅਾਣਾ ਤੇ ਹੀਰਾ

  • @syedhamedmahek1034
    @syedhamedmahek1034 Před rokem +1

    Wahe guru ji ka khalsa wahe guru ji ke fatah soni bhai kafi din baad

  • @RoseMartin-oq5ce
    @RoseMartin-oq5ce Před 25 dny

    Sony veer very good God bless Every day vahy guru ji tadrusti daay

  • @gurtejpb1114
    @gurtejpb1114 Před rokem +3

    God bless you❤

  • @gurusharanpalsinghrandhawa6069

    Waheguru Ji Ka Khalsa
    Waheguru Ji Ki Fateh
    🌹🌹

  • @hardeepkaur6095
    @hardeepkaur6095 Před rokem +2

    Wahegurujl waheguru wahegurujl wahegurujl wahegurujl

  • @user-zi3dx2tu9t
    @user-zi3dx2tu9t Před rokem +4

    Waheguru ji💖💖

  • @tarunsharma8587
    @tarunsharma8587 Před rokem +4

    Shiv Om . Om Namah Shivaaye 🙏

  • @kushaldeepchaujar3402
    @kushaldeepchaujar3402 Před 9 měsíci +1

    मजा आ गया कितना प्यारा लड़का है सोनी. और बहुत हसी आयी. सब इसके पास बैठना चाहेंगे.. दिल खुश करता

  • @user-hn1rb7fy2x
    @user-hn1rb7fy2x Před 10 měsíci +1

    ਵੀਰ ਜੀ ਪੁਠੀਆਂ ਸ਼ਰਟਸ ਪੌਣ ਵਾਲੇ ਵੀਰਾਂ ਨੂੰ ਪਹਿਲਾਂ ਈ ਪੁੱਠੀਆਂ ਸ਼ਰਟਾਂ ਪਵਾਦਿਆ ਕਰੋ ❤ਫੇਰ ਹੋ ਸਕਦਾ ਆਪਣੇ ਆਪ ਸਿਧੀਆਂ ਪਾਲਿਆ ਕਰਨ ❤😇

  • @shahbazkhan1717
    @shahbazkhan1717 Před 9 měsíci

    Love u Soni I am form Pakistan and I am in Dubai always see him I am happy

  • @deepsaman4505
    @deepsaman4505 Před rokem +3

    ਬਾਈ ਸੋਨੀ ਜਿਹਾ ਦੁਨੀਆਂ ਤੇ ਕੋਈ ਇਨਸਾਨ ਨਹੀਂ ਹੋਣਾ

  • @nishandhillon4737
    @nishandhillon4737 Před rokem +1

    ਪਰਮਾਤਮਾ ਤੁਹਾਨੂੰ ਖੁਸ਼ ਰਖੇ

  • @malkeetsinghtoor3999
    @malkeetsinghtoor3999 Před rokem +2

    ਵਾਹਿਗੁਰੂ bhala kre g

  • @SurjeetSingh-ff7is
    @SurjeetSingh-ff7is Před rokem +1

    Sahib mera meherban 🙏🙏🙏

  • @syedtauseefhaider7968
    @syedtauseefhaider7968 Před 9 měsíci

    Great work you are doing sardar g from pak

  • @Jasmine007-l8w
    @Jasmine007-l8w Před rokem +1

    Dilo pyar ae soni veer nu

  • @amazingvideos7439
    @amazingvideos7439 Před měsícem

    Me beta pakistan se hon or har vidio ko laik karti hon.. 🤲

  • @Jhandu__sing
    @Jhandu__sing Před rokem +1

    sent nal pta lag janda 😂😂😂😂
    wah oye sony veere❤❤

  • @pawansyoran-pu8tl
    @pawansyoran-pu8tl Před rokem +3

    Waheguru ji. Waheguru ji

  • @SamSam-bb8ui
    @SamSam-bb8ui Před rokem +2

    ❤❤Waheguru mehar Karan sab te 🙏🏻🙏🏻

  • @baljindersingh4504
    @baljindersingh4504 Před rokem +3

    Waheguru g waheguru g

  • @user-kl9jv2sc3k
    @user-kl9jv2sc3k Před 7 měsíci

    Soni d paa ji soooo good nd cute
    👍👍👍from uttrakhand

  • @jasbirkauruppal3673
    @jasbirkauruppal3673 Před 11 měsíci +1

    Soni veerji is always on top of the world

  • @Pawandeepdeol
    @Pawandeepdeol Před rokem +2

    Veer waheguru ji tuhnu chardi kala ch rakhe

  • @agampalsingh860
    @agampalsingh860 Před 3 měsíci

    Waheguru ji waheguru ji waheguru ji waheguru ji mehar Karo ji

  • @shubhpandey763
    @shubhpandey763 Před 7 měsíci

    सनी पाजी की गल सच्ची है😂😂🥰🥰🙏🙏🙏🙏 सनी पाजी थोड़ा थोड़ा करके ठीक हो रहे है🙏🙏😇❤️😇🙏🙏 बहुत अच्छा लगा देख कर🙏🙏🙏🙏🙏

  • @manjitkaur7048
    @manjitkaur7048 Před rokem +2

    God bless u brother ❤🙏🙏🙏🙏

  • @SoniaSharma-wh8sb
    @SoniaSharma-wh8sb Před rokem +3

    Veer ji kuch ta lafz mile meinu jina naal mein tuhadi sifat kr ska pr nhi mil rhe veer ji...Baba Nanak tuanu lambi umar dve veer ji.

  • @gurdas6329
    @gurdas6329 Před rokem +1

    Waheguru Waheguru Waheguru Waheguru Waheguru

  • @SukhminderKaur-wh4bo
    @SukhminderKaur-wh4bo Před rokem +2

    Waheguru Ji saryan de sir te mehar bharya hath rakhna Ji

  • @najunagi1393
    @najunagi1393 Před rokem +3

    ਵਾਹਿਗੁਰੂ ਜੀ ❤❤❤

  • @SukhjiderDhaliwal
    @SukhjiderDhaliwal Před 4 měsíci

    ❤❤❤❤ Waheguru Waheguru Ji Waheguru Waheguru Waheguru

  • @raobabarrajput3046
    @raobabarrajput3046 Před 9 měsíci

    sonny virry love u hogeya tenu from pakistan ❤❤😂😂😂😂

  • @gurvindertinna101
    @gurvindertinna101 Před rokem +1

    Waheguru sirsa haryana

  • @jovanpreetjovan3402
    @jovanpreetjovan3402 Před rokem +1

    ਵਾਹਿਗੁਰੂ ਜੀ

  • @hiteshu41
    @hiteshu41 Před rokem +2

    Waheguru ji 🙏🙏👍🙏🙏

  • @jagvirsinghbenipal5182
    @jagvirsinghbenipal5182 Před rokem +6

    ਸਤਿ ਸ਼੍ਰੀ ਆਕਾਲ ਜੀ ਸਾਰੀਆਂ ਜੀ 🙏🙏

  • @raviharmansandhu8698
    @raviharmansandhu8698 Před rokem

    Sony veer diya gla ch bht suaad aaunda .jeonda reh bai sony..te pal veer

  • @sahibjotsingh4thjasminesin129

    Waheguru ji meher kare

  • @maninirmaan6511
    @maninirmaan6511 Před rokem +1

    Waheguru g🙏🏻🙏🏻

  • @GURJITSINGH-ki1xg
    @GURJITSINGH-ki1xg Před rokem

    SOUND VOLUME VERY LOW AND LESS . CHANGE YOUR BLUETOOTH MIKE FOR BEST VOICE VOLUME LISTENING .

  • @manjiderchahal6383
    @manjiderchahal6383 Před rokem +2

    Waheguru ji 🙏🙏👍❤️

  • @karamjeetkaur3972
    @karamjeetkaur3972 Před 7 měsíci

    Nice bai ji ❤❤