Video není dostupné.
Omlouváme se.

ਦੇਖੋ ਕਿਵੇ ?? 12 ਸਾਲ ਪਹਿਲਾ ਜੈਪੁਰ ਰਾਜਸਥਾਨ ਤੋ ਪਰਿਵਾਰ ਵੱਖ ਵੱਖ ਹੋਇਆ ਸੀ ਮਿਲਿਆ ਆ ਨਰਕਭਰੇ ਹਲਾਤ ਚ….॥

Sdílet
Vložit
  • čas přidán 10. 06. 2023
  • ਮੋਃ 7 3 0 7 0 0 0 0 8 5

Komentáře • 312

  • @LakhwinderSingh-ur8kt
    @LakhwinderSingh-ur8kt Před rokem +8

    ਪਾਲ ਵੀਰ ਜੀ ਜੋ ਤੁਸੀਂ ਸੇਵਾ ਕਰ ਰਹੇ ਓ ਓਸਦਾ ਕੋਈ ਮੁੱਲ ਨਹੀਂ ਦੇ ਸੱਕਦਾ, ਵਾਹਿਗੁਰੂ ਚੜ੍ਹ ਦੀ ਕਲਾ ਵਿਚ ਰੱਖਣ

  • @gurveer.singh.grewal.3361

    ਸਤਿ ਸ੍ਰੀ ਆਕਾਲ ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏 ਵੀਰ ਤੁਸੀਂ ਇਹਨਾਂ ਬੇਸਹਾਰਾ ਲੋਕਾਂ ਲਈ ਧਰਤੀ ਤੇ ਇੱਕ ਦੂਜਾ ਰੱਬ ਦਾ ਰੂਪ ਹੋ

    • @dalwinderhundal3872
      @dalwinderhundal3872 Před rokem

      O

    • @soninathjimaharaj5137
      @soninathjimaharaj5137 Před rokem

      ) chlu. ⁹

    • @gurveer.singh.grewal.3361
      @gurveer.singh.grewal.3361 Před rokem

      @@soninathjimaharaj5137 ਸਾਫ਼ ਸਾਫ਼ ਲਿਖ ਕੀ ਕਹਿਣਾ ਚਾਹੁੰਦਾ ਖੁੱਲ੍ਹਕੇ ਬੋਲ ਮਰਦਾ ਵਾਲ਼ੀ ਗੱਲ ਕਰੀਦੀ ਨਾਮਰਦਾ ਵਾਲ਼ੀ ਨਹੀਂ

  • @MANREET702
    @MANREET702 Před rokem +9

    *ਪਾਲ ਵੀਰ ਜੀ ਬਾਬਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਰੀ ਸੰਸਥਾ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ*

  • @mazhariqbalislamicvideos4828

    Ap Sab teem wale dukhi insanyet ki khidmat kar ke bohat bohat hi umda kam kar Rahe han

  • @satinderkaur7317
    @satinderkaur7317 Před rokem +40

    ਵਾਹਿਗੁਰੂ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਇਸ ਬੱਚੀ ਨੂੰ ਇਹਦਾ ਭਰਾ ਮਿਲ ਜਾਵੇ 🙏

    • @Bapla.baldevBapla.baldev
      @Bapla.baldevBapla.baldev Před rokem +1

      ❤❤❤❤❤❤🎉🎉🎉🎉🎉 16:17 😢😢😢😢🎉🎉f🎉🎉😮😮😮😮😮😮😮

  • @DarshanSingh-qq9gh
    @DarshanSingh-qq9gh Před rokem +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੀ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਪਾਲ ਵੀਰ ਜੀ ਦਾ ਜੋ ਦਿਨ ਰਾਤ ਇੱਕ ਕਰਕੇ ਸੇਵਾ ਕਰ ਰਹੇ ਹਨ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਵੀਰ ਜੀ ਨੂੰ

  • @happykochar54
    @happykochar54 Před 9 měsíci +2

    ਬਾਬਾ ਜੀ ਤੁਸੀ ਬਹੁਤ ਵਧੀਆ ਕਾਮ ਕਾਰ ਰਹੇ ਹੋ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਚ ਰੱਖਣ ,🙏🙏

  • @harafangle9473
    @harafangle9473 Před rokem +12

    ਵਾਹਿਗੁਰੂ ਜੀ ਕਿਰਪਾ ਕਰਨੀ ਜੀ ਧੰਨ ਧੰਨ ਰਾਮਦਾਸ ਜੀ ਗੁਰੂ ਗਰੰਥ ਸਾਹਿਬ ਜੀ ਸਤਿਨਾਮੁ ਵਾਹਿਗੁਰੂ ਜੀ 🙏🙏🙏🙏🙏

  • @BoSS-tu1df
    @BoSS-tu1df Před rokem +15

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ
    ਚੜਦੀਕਲਾ ਚ ਰੱਖਣ ਪਾਲ ਵੀਰ ਜੀ🙏

  • @satpalsingh369
    @satpalsingh369 Před měsícem

    ਵਾਹ ਜੀ ਵਾਹ।
    ਕਿਥੋਂ ਵਿਛੜੇ ਤੇ ਕਿਥੇ ਮਿਲੇ।
    ਧੰਨ ਹੋ ਤੁਸੀਂ ਸਤਪਾਲ ਸਿੰਘ ਜੀ
    ਅਤੇ ਧੰਨ ਹੈ ਤੁਹਾਡੀ ਕਮਾਈ।
    ਵਾਹਿਗੁਰੂ ਜੀ ਆਪਨੂੰ ਚੜਦਿਆਂ ਕਲਾਂ ਬਖਸ਼ੀ ਰਖਣ ਜੀ ।
    🙏🌹🙏🌹🙏🌹

  • @komalkaur5767
    @komalkaur5767 Před rokem +8

    🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

  • @GURWINDERSINGH-fx9dt
    @GURWINDERSINGH-fx9dt Před rokem

    ਪਾਲ ਵੀਰ ਜੀ ਨੂੰ ਸਲੂਟ ਐ, ਪਰਮਾਤਮਾ ਚੜ੍ਹਦੀ ਕਲਾ ਚ ਰੱਖਣ

  • @paramjitkaur944
    @paramjitkaur944 Před rokem +1

    ਬੋਹਤ ਖੁਸ਼ੀ ਹੋਈ ਬੇਟੀ ਨੂੰ ਮਿਲ ਕੇ ਬਾਪ ਕੋ ਧੰਨਵਾਦ ਵੀਰ ਜੀ ਦਾ ❤🙏

  • @deepm54
    @deepm54 Před rokem +1

    Pal veer tusi sachi rabb ho Chad de kala reha tuhdi hamsha he

  • @birjusingh9165
    @birjusingh9165 Před rokem

    Veri Good Paaji thanks
    Waheguru ji
    Bhgwan khush Rkhe Aap ko ❤️❤️🙏🙏🚩🇮🇳

  • @thairmhamood5301
    @thairmhamood5301 Před rokem +5

    لبیک لبیک لبیک یارشول اللہ لبیک لبیک یارسول اللہ لبیک لبیک یارسول اللہ 🇵🇰🇵🇰🇵🇰🇵🇰🇵🇰🇵🇰😭😭😭😭😭😭😭😭😭

  • @gurusharanpalsinghrandhawa6069

    Waheguru Ji Ka Khalsa
    Waheguru Ji Ki Fateh
    🌹🌹

  • @ravishrajputvlogs
    @ravishrajputvlogs Před 8 měsíci

    Me har roj apji de uttam karm prayas di video dekhda ha, Sach janeo jado koi apna hi apne to juda hunda e ta dil nu bhut takleef hundi ha, Par ohi bichde hoe kai sal bad jad fir aapji warge loka di mehnat sadka mil jande ne da ohna de mann nu jo sukoon milda hai , usnu shabda vich nahi bolea ja sakda,.... Wahe guru ji aapji utte bhut bhut kirpa karan... Waheguru Ji da khalsa -waheguru ji di Fateh 🙏🙏

  • @Ran-rj1sy
    @Ran-rj1sy Před rokem +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। 🙏🙏🙏

  • @abidaliyousafzai3123
    @abidaliyousafzai3123 Před 9 měsíci

    Great job 👍👏 well done. You are doing great work. Best wishes from Pakistan🇵🇰

  • @Kamalmegh
    @Kamalmegh Před rokem +2

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @rajpbx_yz
    @rajpbx_yz Před rokem +3

    ਵਾਹਿਗੁਰੂ ਜੀ ਸੱਭ ਤੇ ਮੇਹਰ ਕਰਿਓ 🙇🏻‍♂️🌹🙇🏻‍♂️

  • @sukhchainsingh9553
    @sukhchainsingh9553 Před rokem +2

    Waheguru ji waheguru ji waheguru ji waheguru ji waheguru ji waheguru ji 🙏🙏🙏❤️💖

  • @RavinderKaur-ty4pu
    @RavinderKaur-ty4pu Před rokem

    Dil kush hoyaa video dekh ki❤

  • @baldevsinghriar4830
    @baldevsinghriar4830 Před rokem

    ਭਾਈ ਪਾਲ ਸਿੰਘ ਜੋ ਸੇਵਾ ਕਰ ਰਹੇ ਹੋ ਆਪ ਜੀ ਦਾ ਦੇਣ ਨਹੀਂ ਦੇ ਸਕਦੇ ਕਿਉਂਕਿ ਇਹ ਵੱਡੀ ਸੇਵਾ ਹੈ ਵਿਛੜਿਆ ਹੋਇਆ ਦੇ ਗੁਰੂ ਸਾਹਿਬ ਜੀ ਮੇਹਰ ਸਦਕਾ ਪਰਿਵਾਰਾਂ ਦੇ ਮੇਲ ਕਰਾਉਂਦੇ ਹੋ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ ਵਾਹਿਗੁਰੂ ਜੀ ਦੇਹ ਅਰੋਗਤਾ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਆਪ ਜੀ ਨੂੰ ਆਪ ਜੀ ਸਾਰੀ ਟੀਮ ਦੇ ਸਿਰ ਉੱਤੇ ਉੱਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਇਸੇ ਤਰ੍ਹਾਂ ਰਲ ਮਿਲ ਕੇ ਸੇਵਾ ਕਰਦੇ ਰਹੋ ਤੇ ਵਾਹਿਗੁਰੂ ਜੀ ਆਪ ਜੀ ਕੋਲੋਂ ਸੇਵਾ ਲਹਿੰਦੇ ਰਹਿਣ ਜੀ ਵਾਹਿਗੁਰੂ ਜੀ/ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @mandeepthind6527
    @mandeepthind6527 Před rokem +1

    Salute beer Ji mea tuhada thanks keare lawza naal Kara

  • @balbirsingh4656
    @balbirsingh4656 Před rokem

    God bless this organization being doing the help to the very poor & giving treatment to the needy people. Keep it up
    👍🙏

  • @kuldipkaur5648
    @kuldipkaur5648 Před rokem +1

    God bless you

  • @BittuSingh-ll9uw
    @BittuSingh-ll9uw Před rokem +4

    Waheguru ji mehar krna gg 🙏🙏🙏

  • @TheParacetamol
    @TheParacetamol Před rokem +4

    Waheguru🙏, Dhan Gurunanak🙏

  • @sukhabakshi7970
    @sukhabakshi7970 Před 7 měsíci

    Rab roop mere veer pal kharoud

  • @Seerat1213
    @Seerat1213 Před rokem +2

    ਸਿੱਖ ਕੌਮ ਵਾਹਿਗੁਰੂ ਜੀ ਨੇ ਕਮਾਲ ਦੀ ਕੌਮ ਪੈਂਦਾ ਕੀਤੀ ਬਹੁਤ ਘੱਟ ਲੋਕ ਸਿੰਖ ਮਾੜੀ ਸੋਚ ਵਾਲੇ ਹੋਣਗੇ ਪਰ 100 ਵਿੱਚੋ 90 ਲੋਕ ਰੱਬ ਦਾ ਰੂਪ ਹੁੰਦੇ ਹਨ ਇਹ ਅਕਾਲ ਪੁੱਰਖ ਸਾਹਿਬ ਨੂੰ ਸਮਰਪਿੱਤ ਹਨ ਵਾਹਿਗੁਰੂ ਜੀ ਹੋਰ ਕਿਰਪਾ ਕਰੋ ਇਸ ਸਿੱਖ ਧਰਮ ਉੱਪਰ ਦੁਨੀਆਂ ਵਿੱਚ ਬਹੁਤ ਲੋਕ ਅੱਰਬਾਂ ਪਤੀ ਹਨ ਮਾਇਆਂ ਦੀ ਘਾਟ ਪਰ ਸੇਵਾਂ ਸਿੱਖ ਕੌਮ ਹੀ ਕਰ ਸਕਦੀ ਹੈ ਵਾਹਿਗੁਰੂ ਜੀ ਰਾਮ ਜੀ ਅੱਲ੍ਹਾਂ ਜੀ ਇਹਨਾਂ ਵਿੱਚ ਵੱਸਦੇ ਹਨ ਇਹਨਾਂ ਦੇ ਦਰਸ਼ਨ ਰੱਬ ਦੇ ਦਰਸ਼ਨ ਹਨ ਪਰ ਪਤਾ ਨਹੀ ਫਿਰ ਵੀਬਹੁਤ ਲੋਕ ਇਹਨਾ ਦੇ ਵੈਰੀ ਹਨ ❤❤❤🙏🏻😭

    • @GsSingh-dm1fw
      @GsSingh-dm1fw Před 9 měsíci

      66666666666666666666666666666666666666666666666666666666666666666666666666666666666666666⁰0⁰00⁰0⁰

  • @Sandeepsingh-lf4gm
    @Sandeepsingh-lf4gm Před rokem +1

    Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏❤️

  • @krishnadevi7795
    @krishnadevi7795 Před 6 měsíci

    Waheguru ji pariwar te kirpa kro ji

  • @waheedisslam397
    @waheedisslam397 Před rokem

    Sluit u sardar gee.pakistan form Malaysia

  • @KaramjeetKaur-us9tz
    @KaramjeetKaur-us9tz Před rokem

    Waheguru ji mere pal veer nu tandrusti baksna Jo k ene wadi seva heba reha 🙏🙏🙏🙏♥️♥️♥️♥️🌹🌹🌹🌹

  • @RohitKumar-zf2ep
    @RohitKumar-zf2ep Před 8 měsíci

    ਵੀਰ ਜੀ ਤੁਹਾਡੇ ਵਰਗਾ ਪੁੱਤ ਰੱਬ ਸੱਭ ਨੂੰ ਦੇਵੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Uddan666
    @Uddan666 Před rokem

    Veer ji aap Rab da rup ho thuhanu 100 salute mere veer ji❤

  • @BalrajSingh-sr6fv
    @BalrajSingh-sr6fv Před 6 měsíci +1

    ਵਾਹਿਗੁਰੂ ਜੀ 🙏🙏🙏

  • @amitkakkar2587
    @amitkakkar2587 Před rokem +2

    Waheguru ji ka Khalsa waheguru ji ki Fateh

    • @baldevbhullar2394
      @baldevbhullar2394 Před rokem +1

      ਵਾਹਿਗੁਰੂ ਧੰਨ ਹੋ ਵਾਹਿਗੁਰੂ ਅੱਜ਼ ਰੱਬ ਵੇਖਿਆ ਹਸਦਾ ਖੇਡਦਾ ਭਲਾਂ ਕਰਦਾ ਬੋਲਦਾ,ਨੀਲੀ ਪੱਗ ਵਾਲਾ ਮਹਾਂਪੁਰਖ ਪਾਲ‌, ਖਰੌੜ ਵੀਰਾਂ ਪੰਜਾਬ ਦਾ ਕੋਹਿਨੂਰ ਹੀਰਾ ਪਾਲ‌, ਵੀਰਾਂ, ਜਿਉਂਦਾ ਰਹੋ

  • @ukgdmanseratkaur.17ukgdman73

    Menu v bahut Khushi hun Diya Veer Parivar Katha Honda bahut bahut dhanyavad veer ji waheguru Mehar kare tohar upar

  • @harafangle9473
    @harafangle9473 Před rokem +2

    ਵਾਹਿਗੁਰੂ ਜੀਸਭੁ ਨੂੰ ਆਪਣੇ ਘਰ ਮਿਲ ਜਾਣ 🙏🙏🙏🙏🙏

  • @yadrangi6248
    @yadrangi6248 Před rokem +1

    God bless you pal singh Kharod veer

  • @AaAa-lv6bz
    @AaAa-lv6bz Před rokem

    Thank you ❤️❤️❤️😊😊❤️❤️❤️❤️❤️❤️❤️❤️

  • @munishkumargarg3419
    @munishkumargarg3419 Před rokem +1

    Waheguru Ji। Good work sir 🙏🏿

  • @tajindartajindar4025
    @tajindartajindar4025 Před rokem

    ਬਹੁਤ ਵਡਿਆਈ ਬਾਈ

  • @lovelydhamija8604
    @lovelydhamija8604 Před rokem

    ❤waheguru ji mehar kro ji Baba ji ❤waheguru ji waheguru ji waheguru ji waheguru ji waheguru ji

  • @balpreetsingh33
    @balpreetsingh33 Před rokem +2

    Waheguru Ji ka Khalsa waheguru Ji Ki fateh 🌹🌹

  • @gurveerbrar4272
    @gurveerbrar4272 Před rokem

    Pal veer ji bahut vadia waheguru tenu chardi kala vich rakhan

  • @rajwinderkhehra4518
    @rajwinderkhehra4518 Před rokem +4

    Waheguru ji ❤️❤️❤️🙏🙏🙏

  • @shivanibanga5139
    @shivanibanga5139 Před 10 měsíci

    Ehna na per dekh ke menu mere papa ji di yaad aa gyi ohna de v eda hi c 😢😢

  • @kashbilan8924
    @kashbilan8924 Před 9 měsíci +1

    Waheguru ji

  • @JASSIERAI01
    @JASSIERAI01 Před rokem +1

    ਵਾਹਿਗੁਰੂ ਮੇਹਰ ਕਰੇ ਜੀ 🙏🏻

  • @MeraJogiNath-gv1su
    @MeraJogiNath-gv1su Před rokem

    Very good Affect Bhaji

  • @krishanlal8824
    @krishanlal8824 Před 9 měsíci

    Dhan ho vir ji waheguru ji

  • @SukhjiderDhaliwal
    @SukhjiderDhaliwal Před 4 měsíci

    Waheguru Waheguru Waheguru Waheguru Waheguru

  • @lallali4508
    @lallali4508 Před rokem

    Vaheguru ji kirpa krn.sanstha da buhat dhanvad ji

  • @JagdevSingh-mx2gu
    @JagdevSingh-mx2gu Před rokem

    ਵਾਹਿਗੁਰੂ ਜੀ ਮੇਹਰ ਕਰੋ ਪਰਵਾਰ ਤੇ ਭੈਣ ਦਾ ਭਰਾ ਮਿੱਲ ਜਾਵੇ

  • @HardeepSingh-zx2pw
    @HardeepSingh-zx2pw Před rokem +1

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @Sandeep_Sandhu
    @Sandeep_Sandhu Před rokem +1

    Waheguru Ji Mehar Kryo Ji 👏🏻

  • @sukhpreetsingh5119
    @sukhpreetsingh5119 Před rokem

    Pal singh veer ji maharaj tuhanu chardikala ch sewa simran karan di himat bakhshen❤🙏

  • @user-tk4jb7op6y
    @user-tk4jb7op6y Před rokem +1

    ਸਤਿ ਸ਼੍ਰੀ ਅਕਾਲ ਪਾਲ ਵੀਰ ਵਾਹਿਗੁਰੂ ਮਿਹਰ ਕਰਨ ਜੀ

  • @baljeetkaur5569
    @baljeetkaur5569 Před rokem

    Satnam waheguru ji good veer ji🙏

  • @Sandeep-gv3oh
    @Sandeep-gv3oh Před rokem +3

    Waheguru ji ❤❤😊

  • @bschungha8542
    @bschungha8542 Před rokem

    ਪਾਲ ਇਹ ਵੀ ਡੀ ਓ ਦੇਖੀ ਬਹੁਤ ਚੰਗਾ ਲਗਿਆ ਹੈ
    ਵਿਛੋੜਾ ਮਿਲਾਪ। ਵਿੱਚ ਬਦਲ ਗਿਆ ਹੈ

  • @mohinderbhumbla1334
    @mohinderbhumbla1334 Před rokem

    Salute to Pal Khroud.Waheguru bless him.Ameen

  • @SukhjinderSingh-ws5dw

    Wheguru tahnu hemsha khush rakhe veer

  • @Silentpunjab
    @Silentpunjab Před rokem +2

    🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @rajdeepkaur6032
    @rajdeepkaur6032 Před rokem

    Satpal Singh Veer Ji Waheguru Ji Chardikala Vich Rakhan Aap Sab nu Ji❤

  • @gulshanrehal5047
    @gulshanrehal5047 Před rokem +1

    Wmk ji

  • @malkeetpannu1447
    @malkeetpannu1447 Před rokem

    pal veer ji sat sri akal ji wahe gueu ji thonu chardikla ch rakhe

  • @GurmeetsinghGurmeetsingh-fi1ey

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @buntyderewaladerewala1289

    Cheeka roud te tussi ferra paya menu lagda Parmatma ne geda mareya 🙏🙏🙏🙏

  • @GurmeetSingh-ru7vq
    @GurmeetSingh-ru7vq Před rokem

    Pall vir good bleas you

  • @amritpal-ge8fp
    @amritpal-ge8fp Před rokem

    Build not stone . build humility care and love all people

  • @kiratsingh8044
    @kiratsingh8044 Před rokem

    ਵਹਿਗੁਰੂ ਜੀ ਪਾਲ ਵੀਰ ਜਿਉਂਦਾ ਰਹੇ

  • @DarshanSingh-he3tr
    @DarshanSingh-he3tr Před rokem

    ਮਾਣ ਹੈ ਸਾਨੂੰ ਤੁਹਾਡੇ ਤੇ ਪਾਲ ਵੀਰ

  • @NirvairSingh-nv2lh
    @NirvairSingh-nv2lh Před rokem

    ਵਾਹਿਗੁਰੂ ਜੀ ਮੇਹਰ ਕਰਨ ਜੀ ਸਭ ਤੇ

  • @ramangautam7460
    @ramangautam7460 Před rokem

    Bless you 🙏 paji

  • @RajRani-ft2jf
    @RajRani-ft2jf Před rokem

    Pal veer ji maharaj ki kirpa app par bani rhe

  • @user-gp8bc6sw7q
    @user-gp8bc6sw7q Před 7 měsíci

    Satnam waheguru ji

  • @jugrajbajwa2916
    @jugrajbajwa2916 Před rokem

    Waheguru ji waheguru ji waheguru ji waheguru ji waheguru ji

  • @jasvirkaur1322
    @jasvirkaur1322 Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

  • @saman2156
    @saman2156 Před rokem

    Wahaguru ji 🙏🙏

  • @sardajuitkaur9010
    @sardajuitkaur9010 Před rokem +1

    Waheguru ji mehar kro sb te 🙏🙏

  • @sykosidhu5275
    @sykosidhu5275 Před rokem +2

    First view and like and comment ❤❤❤

  • @SandeepSingh-xn6wv
    @SandeepSingh-xn6wv Před rokem +2

    Waheguru mehar kre🙏🙏

  • @iqbaljitkaur191
    @iqbaljitkaur191 Před rokem

    Wahguru ji mehar banai rakhan ji

  • @FaizanLaLa99
    @FaizanLaLa99 Před 9 měsíci

    Salam. 🤲☝️👌🏻🇵🇰

  • @nachhattersingh3815
    @nachhattersingh3815 Před rokem

    ਪਾਲ ਖਰੌੜ ਬਾਈ ਬਹੁਤ ਬਹੁਤ ਵਧੀਆ ਕੰਮ ਕੀਤਾ ਹੈ

  • @rekharatra8785
    @rekharatra8785 Před rokem

    Waheguru ji ka khalsa...
    Waheguru ji ki Fateh...

  • @parmjeetsingh4650
    @parmjeetsingh4650 Před rokem

    Waheguru ji waheguru ji mehar karan

  • @harmeetkaur4628
    @harmeetkaur4628 Před rokem

    God bless you 🙏

  • @gurtajgill9770
    @gurtajgill9770 Před 7 měsíci

    ਵਾਹਿਗੁਰੂ ਜੀ

  • @JaspalSingh-fo9hh
    @JaspalSingh-fo9hh Před rokem +1

    Waheguruji mahar kro 🙏🙏❤❤

  • @user-wv8in8ju4w
    @user-wv8in8ju4w Před 10 měsíci

    ❤❤❤I am from Lahore city and I watch all your videos

  • @user-id5ty1pg3b
    @user-id5ty1pg3b Před 6 měsíci

    Waheguru ji 🙏

  • @manjeetsidhu8467
    @manjeetsidhu8467 Před 10 měsíci

    Sikh com Kamal Di Fauj hai

  • @khanm8986
    @khanm8986 Před rokem

    ❤ Vere nice ❤

  • @charnjeetkaur364
    @charnjeetkaur364 Před rokem

    ਵਾਹਿਗੁਰੂ ਮੇਹਰ ਕਰੋ ਜੀ 🙏🙏