ਪਿਛਲੇ 15-18 ਸਾਲ ਤੋ ਪਟਿਆਲਾ ਸਹਿਰ ਦੀਆਂ ਸੜਕਾਂ ਤੇ ਨਰਕਭਰੀ ਜ਼ਿੰਦਗੀ ਕੱਟਣ ਤੇ ਮਜਬੂਰ ਇਹ ਭਗਤ ਬੰਦਾ…

Sdílet
Vložit

Komentáře • 455

  • @NIRMALSINGH-yb8hn
    @NIRMALSINGH-yb8hn Před 6 měsíci +52

    ਬਹੁਤ ਵੱਡੀ ਸੇਵਾ ਹੈ ਵੀਰ ਤੁਹਾਡੀ ਵਾਹਿਗੁਰੂ ਜੀ ਤੁਹਾਨੂੰ ਲੰਬੀਆਂ ਉਮਰਾਂ ਬਖ਼ਸ਼ੇ ਜੀ

  • @harmeetkharoud8994
    @harmeetkharoud8994 Před 6 měsíci +41

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪਾਲ ਖਰੌਡ ਵੀਰ ਜੀ ਪਰਮਾਤਮਾ ਜੀ ਤੁਹਾਨੂੰ ਅਤੇ ਪੂਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @vickydauniya8021
    @vickydauniya8021 Před 6 měsíci +54

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਲ ਵੀਰ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @Deepdholan07
    @Deepdholan07 Před 6 měsíci +16

    ਵਾਹਿਗੁਰੂ ਜੀ ਮੇਹਰ ਕਰਨ ਹੋਰ ਤਰੱਕੀਆਂ ਕਰੋਂ
    ਜਨਮ ਦਿਨ ਮੁਬਾਰਕ ਵੀਰ 🎉🎉🎉🎉❤❤❤❤❤❤❤❤❤❤❤

  • @mehtabchahal532
    @mehtabchahal532 Před 6 měsíci +5

    ਵਾਹਿਗਰੂ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @DarshanSingh-qq9gh
    @DarshanSingh-qq9gh Před 6 měsíci +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੀ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਪਾਲ ਵੀਰ ਜੀ ਦਾ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਤੁਹਾਨੂੰ ਦਿਲੋ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਇਸ ਵੀਰ ਜਲਦੀ ਠੀਕ ਕਰਨ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurmailsingh4750
    @gurmailsingh4750 Před 6 měsíci +12

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏🙏🙏

  • @harjeetkaur4925
    @harjeetkaur4925 Před 6 měsíci +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @rajubangay5075
    @rajubangay5075 Před 6 měsíci +13

    ਵਾਹਿਗੁਰੂ ਮੇਹਰ ਕਰਨ ਸਾਰੀ ਟੀਮ ਤੇ

  • @gurveer.singh.grewal.3361
    @gurveer.singh.grewal.3361 Před 6 měsíci +12

    ਮੇਰੀ ਇਸ ਛੋਟੀ ਭੈਣ ਨੂੰ ਦਿਲੋਂ ਸਲੂਟ ਆ ਜੋ ਏਨਾਂ ਹੋਂਸਲਾ ਹਿੰਮਤ ਕੀਤੀ ਟਾਈਮ ਕੱਢਿਆਂ ਇਸ ਵੀਰ ਲਈ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏

  • @hiteshu41
    @hiteshu41 Před 6 měsíci +8

    🙏🙏Waheguru ji ki khalsa, Waheguru ji ki fathey 🙏🙏

  • @weldingart702
    @weldingart702 Před 6 měsíci +12

    ਪਾਲ ਵੀਰ ਜੀ🙏 ਤੇ 👍ਜੋ ਲੜਕੀ ਨੇ ਸੇਵਾ ਕੀਤੀ 🙏ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ god bless you 🙏🙏

  • @jindugill2203
    @jindugill2203 Před 6 měsíci +5

    Very very happy birthday veer pal khraud g god bless you 🙏🏻

  • @baljindersingh4504
    @baljindersingh4504 Před 6 měsíci +4

    ਵਾिਹਗੁਰੂ ਜੀ

  • @westernaustralia3290
    @westernaustralia3290 Před 6 měsíci +2

    ਬਹੁਤ ਵਧੀਆ ਬਾਈ ਇਹ ਸੇਵਾ ਕਿਸੇ ਕਿਸੇ ਦੇ ਹਿੱਸੇ ਆਦੀ ਆ ਜੀ 🙏🏻

  • @rajinderramgharia105
    @rajinderramgharia105 Před 6 měsíci +9

    Waheguru ji 🙏🙏🙏🙏🙏

  • @parveensehgal7955
    @parveensehgal7955 Před 6 měsíci +1

    Pal Singh Ji Te Ap Ji The Tim Nu Salam Hai

  • @pammaparmjit3144
    @pammaparmjit3144 Před 6 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurjantSingh-tj7dl
    @GurjantSingh-tj7dl Před 6 měsíci +3

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @championgamemap6485
    @championgamemap6485 Před 6 měsíci +6

    ❤ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ ਸਲਾਮ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @singhprabhpatialapunjab.7410
    @singhprabhpatialapunjab.7410 Před 6 měsíci +3

    ਵਾਹਿਗੁਰੂ ਜੀ ਮੈ ਵੀ ਇਸਨੂੰ ਪਿਛਲੇ ਕਈ ਸਾਲਾਂ ਤੋਂ ਇਹਨਾ ਨੂੰ ਦੇਖ ਰਹੇ ਹਾਂ ਇਹ ਬੰਦਾ ਸਾਇਦ ਪੰਜਾਬ ਦਾ ਨਹੀਂ ਹੈ ਇਸਦੀ ਭਾਸ਼ਾ ਵੀ ਹੋਰ ਹੀ ਹੈ

  • @Randhawa336
    @Randhawa336 Před 6 měsíci +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। 🙏🙏🙏🙏

  • @gurjitkaur9033
    @gurjitkaur9033 Před 6 měsíci +3

    ਵਾਹਿਗੁਰੂ ਜੀ। ਪਾਲ ਸਿੰਘ। ਵੀਰ ਨੂੰ ਹੋਰ। ਸੇਵਾ। ਕਰਨ ਲਈ। ਬਲ ਬਖਸ਼ਣ। ਬਹੁਤ। ਦੁਖ। ਹੁੰਦਾ। ਇਹਦਾ। ਦੀ। ਵੀਡੀਓ। ਦੇਖ ਕੇ 😢😢😢😢😢

  • @gursidhu895
    @gursidhu895 Před 6 měsíci +2

    ਵਾਹਿਗੁਰੂ ਭਲੀ ਕਰੇ ਜੀ 🙏🙏

  • @harmanpreetsingh5604
    @harmanpreetsingh5604 Před 6 měsíci +4

    ਜਨਮਦਿਨ ਮੁਬਾਰਕ ਵੀਰਾ
    ਅੱਜ ਦੇ ਦਿਨ ਵਾਹਿਗੁਰੂ ਨੇ ਇਸ ਧਰਤੀ ਤੇ ਇਸ ਯੋਧੇ ਨੂੰ ਜਨਮ ਦਿੱਤਾ
    ਬਹੁਤ ਹੀ ਕਰਮਾ ਭਾਗਾ ਵਾਲਾ ਦਿਨ ਅੱਜ ਦਾ

    • @Jagdeep885
      @Jagdeep885 Před 6 měsíci

      ਸਹੀ ਕਿਹਾ ਜੀ wmk ਜਨਮ ਦਿਨ ਮੁਬਾਰਕ ਵੀਰ ❤🙏

  • @InderjeetKaur-kb2hp
    @InderjeetKaur-kb2hp Před 6 měsíci +2

    Happy Birthday Satpal Singh ji 🌹🌹🌹🎂🎂🎂🎂

  • @Beautifu837
    @Beautifu837 Před 6 měsíci +3

    Waheguru mehar krn veer te

  • @BalkarSingh-dc1oq
    @BalkarSingh-dc1oq Před 6 měsíci +1

    ਬਹੁਤ ਹੀ ਵਧੀਆ ਹੈਲਪ ਕਰ ਰਹੇ ਹੋ ਪਰਮਾਤਮਾ ਤੁਹਾਡੀ ਉਮਰ ਲੰਬੀ ਕਰ ਹੋਰ ਤਰੱਕੀ ਕਰੇ

  • @brindersingh5347
    @brindersingh5347 Před 6 měsíci +4

    ਵਾਹਿਗੁਰੂ ਜੀ

  • @mundisingh1566
    @mundisingh1566 Před 6 měsíci +3

    ਬਹੁਤ ਵਧੀਆ ਸੇਵਾ ਕਰ ਰਹੇ ਹੋ ਵੀਰ ਜੀ

  • @HarpreetKaur-cj6nh
    @HarpreetKaur-cj6nh Před 6 měsíci +7

    ਜਨਮ ਦਿਨ ਮੁਬਾਰਕ ਵੀਰ ਜੀ, ਵਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ਣ 🙏🙏

  • @dhillonjatt7650
    @dhillonjatt7650 Před 6 měsíci +3

    ਪਾਲ ਸਿੰਘ ਖਰੋੜ ਵੀਰ ਜੀ ਆਪ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸੱਚੇ ਪਾਤਸ਼ਾਹ ਆਪ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ਬਹੁਤ ਬਹੁਤ ਦੁਆਵਾਂ ਅਤੇ ਪਿਆਰ ਜੀ ।

  • @maninderjitsinghlehal5731
    @maninderjitsinghlehal5731 Před 6 měsíci +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਾਲ ਵੀਰ ਜੀ ਬਹੁਤ ਹੀ ਵੱਡੀ ਸੇਵਾ ਨਿਭਾ ਰਹੇ ਹੋ ਤੁਸੀਂ ਓਹ ਅਕਾਲ ਪੁਰਖ ਵਾਹਿਗੁਰੂ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਜੇਕਰ ਸੰਸਾਰ ਭਰ ਵਿੱਚ ਏਨਾਂ ਪਾਪ ਹੋ ਰਿਹਾ ਹੈ ਓਸ ਪਾਪ ਨੂੰ ਖਤਮ ਕਰਨ ਲਈ ਵਾਹਿਗੂਰੁ ਜੀ ਤੁਹਾਡੇ ਵਰਗੇ ਨੇਕ ਬੰਦਿਆਂ ਦੇ ਰੂਪ ਵਿੱਚ ਇਸ ਸੰਸਾਰ ਵਿੱਚ ਵਿਚਰਦੇ ਨੇ ਸਾਨੂੰ ਲੋਕਾਂ ਨੂੰ ਏਹੋ ਜਿਹਿਆਂ ਭੈਣਾਂ ਨੂੰ ਦੇਖ ਕੇ ਸ਼ਿਕਸ਼ਾ ਲੈਣੀ ਚਾਹੀਦੀ ਹੈ ਇਸ ਭੈਣ ਨੂੰ ਤੇ ਇਸਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ ਵਾਹਿਗੂਰੁ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @waheguruji1530
    @waheguruji1530 Před 6 měsíci +5

    Waheguru ji Mehar Karo,
    This Trust must live long,
    Trust be encouraged.
    🙏🙏🙏🙏🙏

  • @Beautifu837
    @Beautifu837 Před 6 měsíci +2

    Happy Birthday veer pal khroud rbb thudi lami umer kre te hamesa kush rakhe 🎉🎉

  • @GurnamMalhi-ey8xn
    @GurnamMalhi-ey8xn Před 6 měsíci +1

    ਵਾਹਿਗੁਰੂ ਜੀ ਪਾਲ ਵੀਰੇ ਧੰਨ ਹੋ ਤੁਸੀਂ ਬਹੁਤ ਬਹੁਤ ਵਧੀਆ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ

  • @onlyfortruth3212
    @onlyfortruth3212 Před 6 měsíci +4

    Waheguru ji ka Khalsa
    Waheguru ji ki fateh

  • @sahilpreet-jj5ss
    @sahilpreet-jj5ss Před 6 měsíci +2

    ਵਹਿਗੁਰੂ ਤੁਹਾਡੀ ਉਮਰ ਲੰਮੀ ਕਰੇਪਾਲਵੀਰ❤❤

  • @kalasoni8267
    @kalasoni8267 Před 6 měsíci +2

    Waheguru ji waheguru ji 🙏🙏🙏🙏🙏🙏

  • @satnamji__waheguriji
    @satnamji__waheguriji Před 6 měsíci +1

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ

  • @BaljinderSingh-yg5cv
    @BaljinderSingh-yg5cv Před 6 měsíci +2

    Khrod veer waheguru ji

  • @anilarora5325
    @anilarora5325 Před 6 měsíci +3

    Happy Birthday veer ji God bless you always

  • @harwinderbassi6927
    @harwinderbassi6927 Před 6 měsíci +1

    ਬਹੁਤ ਧੰਨਵਾਦ ਤੇਰਾ ਪਾਲ ਸਿੰਘ ਤਦਰਉਸਤੀ ਬਖ਼ਸ਼ੇ ਰੱਬ ਤੈਨੂੰ

  • @BagdiDesichhore
    @BagdiDesichhore Před 5 měsíci +1

    पाल वीरे आप बहुत ही अच्छे इंसान हो❤
    इंसान के रूप में आप भगवान हो ❤

  • @sukhidhindsa3484
    @sukhidhindsa3484 Před 6 měsíci +1

    Happy birthday pal bai ji

  • @subhanasmat2086
    @subhanasmat2086 Před 6 měsíci +3

    ❤❤ love from Pakistan

  • @balpreetsingh7606
    @balpreetsingh7606 Před 6 měsíci +2

    Happy bday pal Veer ji nd wmk Veer ji tusi bahut vadiya kam kr rhe ho and god bless you ❤❤❤

  • @tamangsarita2798
    @tamangsarita2798 Před 6 měsíci +2

    Wahe Guru Ji 🙏🙏🙏

  • @renubalasharma544
    @renubalasharma544 Před 6 měsíci +5

    Waheguru ji 🙏🙏

  • @rohitdubey7825
    @rohitdubey7825 Před 6 měsíci +1

    Baba g ne eh rooh nu hun sahe jagah phonchata, baba g de Kirpa nal pal vera kol Thek rahu Hun , baba g hor tandruste bakshan pal vera thonu 👏🏻👏🏻

  • @user-sq4yl4kf2u
    @user-sq4yl4kf2u Před 2 měsíci +1

    May God bless u.

  • @user-lz1zx7hz5y
    @user-lz1zx7hz5y Před 6 měsíci +2

    Adeel Ahmad... Pakistan....❤❤❤❤🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @naveedghori402
    @naveedghori402 Před 6 měsíci +3

    Love 💕 you sardar G.,...

  • @yaliamadad
    @yaliamadad Před 6 měsíci +2

    Happy birthday pal Sahab ji 🎉🎉❤

  • @jasvirgrewalgrewal1782
    @jasvirgrewalgrewal1782 Před 6 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhdeepsinghvirdi.2654
    @sukhdeepsinghvirdi.2654 Před 6 měsíci +1

    waheguru waheguru ji .. 👏

  • @pawanvashisht8184
    @pawanvashisht8184 Před 6 měsíci +1

    Manushya di sewa pal sikh vira kar ke vadia hoia he shri guru teg bhaur ji kirpa karn baki ta Punjab da hall kharab hi he

  • @zubirali4876
    @zubirali4876 Před 6 měsíci +4

    May Almighty Allah Ta'ala n Waheguru Ji Bless our Brother with full recovery from the mental health he is suffering from, Aamiin 🤲🙏

  • @JSpresident
    @JSpresident Před 6 měsíci +5

    ਜਨਮਦਿਨ ਦੀਆਂ ਲੱਖ ਲੱਖ ਵਧਾਈਆਂ ਜੀ 🎉🎉❤❤❤

  • @MohinderKaurDandiwal
    @MohinderKaurDandiwal Před 6 měsíci +1

    ਵਾਹਿਗੁਰੂ ਵਾਹਿਗੁਰੂ ਜੀ

  • @user-tj3qn4be7t
    @user-tj3qn4be7t Před 6 měsíci +2

    Wheguru g mher kro pal veer te 🙏🙏🙏🙏🙏

  • @gurisahi5887
    @gurisahi5887 Před 6 měsíci

    Janamdin di bhut bhut vadhai khalsa ji

  • @user-ht9vm7uw2l
    @user-ht9vm7uw2l Před 6 měsíci +5

    ਜਨਮ ਦਿਨ ਮੁਬਾਰਕ ਭਾਅਜੀ!ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਏਦਾਂ ਈ ਸੇਵਾ ਲੈਂਦਾ ਰਹੇ!❤

  • @user-yn5pb4si5j
    @user-yn5pb4si5j Před 6 měsíci

    ਧੰਨਵਾਦ ਵੀਰ ਜੀ ਵਾਹੇਗੁਰੂ ਜੀ ਤੁਹਾਨੂ ਚੜ੍ਹਦੀ ਕਲਾ ਵਿੱਚ ਰੱਖੇ

  • @user-rr5bd6gf8u
    @user-rr5bd6gf8u Před 6 měsíci +1

    Verry.good.keep.doing.
    Bagwaan.tummary.muddad.karay.allha.hafiz
    Mohammed.javid.england........England....uk❤❤❤❤❤❤❤❤❤❤❤❤❤❤❤❤❤❤❤

  • @anilsahota3895
    @anilsahota3895 Před 6 měsíci +1

    Maaaanyyy Maaaaaanyyy returns of the dayyyyyyyy veer GGGGGGG Haaaaaappyyy biiiirrrrthdayyy tooo yyyoooouuuu

  • @SahilRaja-jj8be
    @SahilRaja-jj8be Před 3 měsíci

    Bohat Acha kam kr rhy Baba g love you from Pakistan Punjab

  • @karman8832
    @karman8832 Před 6 měsíci +5

    Rabb da banda aa pal veer❤

  • @vinodsarwalanchal1092
    @vinodsarwalanchal1092 Před 3 měsíci

    Mere veer tuhadi bahut vadi sewa hai. Waheguru hamesha tuhanu chardi Kala vich rakhe.

  • @Sonusitowalaratiabai
    @Sonusitowalaratiabai Před 3 měsíci

    ਗੁਲਸ਼ਨ ਗਰੋਵਰ ਵਰਗਾ ਹੈ‌ ਬਾਈ ,,, ਪਰਮਾਤਮਾ ਮੇਹਰ ਕਰੇ

  • @sukhmanjotsingh7427
    @sukhmanjotsingh7427 Před 6 měsíci +1

    ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਣ,।।

  • @sukhigill6110
    @sukhigill6110 Před 6 měsíci +3

    Happy birthday pal bro rabb sodi lami Umer kre gbu❤❤ waheguru ji

  • @tarlochansaini9353
    @tarlochansaini9353 Před 6 měsíci +2

    ਪਾਲ ਵੀਰੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ‌। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ।

    • @RadheSham-yg5sf
      @RadheSham-yg5sf Před 6 měsíci

      ਵਾਹਿਗੁਰੂ ਜੀ ਸਰਬੱਤ ਦਾ ਭਲਾ 🙏

  • @ashishpaul8171
    @ashishpaul8171 Před 6 měsíci +3

    Waheguru ji mehar karn sab te 🙏

  • @sumeersehgal2432
    @sumeersehgal2432 Před 6 měsíci +2

    Om sai ram🙏

  • @kanwaljeetkaur3340
    @kanwaljeetkaur3340 Před 2 měsíci

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @HarjinderSingh-ul6lp
    @HarjinderSingh-ul6lp Před 6 měsíci +3

    ਵਾਹਿਗੁਰੂ ਜੀ ਮਿਹਰ ਕਰੋ

  • @GurmailSingh-hb8on
    @GurmailSingh-hb8on Před 6 měsíci +2

    Waheguru g

  • @ravishrajputvlogs
    @ravishrajputvlogs Před 6 měsíci +1

    waheguru-waheguru-waheguru

  • @SandeepKumar-sv7kp
    @SandeepKumar-sv7kp Před 3 měsíci

    Baba ji Tusi bhaut Badi Seva krde baba g waheguru ji 🙏

  • @baljitkaurdhillon1006
    @baljitkaurdhillon1006 Před 6 měsíci +2

    Wmk ji🙏🙏👏👏

  • @parmeetkaur6487
    @parmeetkaur6487 Před 6 měsíci

    Pal veer and all parti nu salute aa g🙏🏽👍👌

  • @ranjitsingh820
    @ranjitsingh820 Před 6 měsíci

    Waheguru ji ka khaalsa waheguru ji ki fateh

  • @annnilsson7587
    @annnilsson7587 Před 7 dny

    Great work 🙏🙏🙏🙏🙏🙏🙏🙏🙏God Bless You 🙏🙏🙏🙏🙏🙏🙏🙏🙏🙏🙏🙏🙏

  • @engineerasif9439
    @engineerasif9439 Před 6 měsíci

    Big love Big Respect From Pakistan Punjab

  • @ParamjitKaur-dl1zd
    @ParamjitKaur-dl1zd Před 6 měsíci +3

    Waheguru ji

  • @gagigagi-td7jv
    @gagigagi-td7jv Před 6 měsíci +1

    Sat sari akal pal bai

  • @ekamkaur1486
    @ekamkaur1486 Před 6 měsíci

    ਵਾਹਿਗੁਰੂ ਮੇਹਰ ਕਰੀ ਦਾਤਿਆ ਵੀਰ ਤੇ

  • @parvinderkaur-md2wr
    @parvinderkaur-md2wr Před 6 měsíci

    Waheguru mehar bharia hath tude seer te rahke

  • @manishmewal1436
    @manishmewal1436 Před 6 měsíci +2

    Janm din ki lakh lakh badhaiyan pal verry happy new year ❤❤❤

  • @Dhimaan123
    @Dhimaan123 Před měsícem

    Bahut Bahut mubarkan beta

  • @ManjitSingh-cu3wf
    @ManjitSingh-cu3wf Před 6 měsíci +1

    Happy Birthday veer ji

  • @ghulamsakeena9274
    @ghulamsakeena9274 Před 6 měsíci +1

    Uffff Allah 🙏🙏🙏😭😭😭😭😭😭🤲🤲🤲🤲🤲💔💔💔💔💔💔😭😭😭🙏🙏🙏🙏

  • @JagpreetJagpreetsingh-is7rf

    Happy birthday paaJI❤❤❤❤❤❤❤❤❤❤❤❤❤❤❤❤❤❤❤❤❤❤❤

  • @paramjitkaur7082
    @paramjitkaur7082 Před 6 měsíci

    Iss beti nu salute hai ji jis ne veer di help kiti waheguru ji mehar kare 🙏🙏🙏🙏🙏

  • @HarneetKalas-nf8nd
    @HarneetKalas-nf8nd Před 6 měsíci +3

    ❤ ਪਾਲ ਬਾਈ ਸਾਰੀ ਟੀਮ ਸਾਰੇ ਪਰਿਵਾਰ ਨੂੰ ਨਵੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰੀਆ ਲਈ ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @Txugamer
    @Txugamer Před 6 měsíci +3

    Wheguruji ❤

  • @sarbjitsingh5827
    @sarbjitsingh5827 Před 6 měsíci +1

    Waheguru ji very nice👍 beer ji

  • @charanjitsingh8139
    @charanjitsingh8139 Před 3 měsíci

    Wahegur ji mehar karo

  • @singhkaur786
    @singhkaur786 Před 6 měsíci +4

    ਜਨਮ ਦਿਨ ਮੁਬਾਰਕ ਹੋਵੇ ਵੀਰ ਜੀ ❤