Video není dostupné.
Omlouváme se.

"ਲਾਪਤਾ ਪੁੱਤ" ਨੂੰ "ਮਾਰਿਆ ਸਮਝਣ ਵਾਲੀ ਮਾਂ" ਨੂੰ"ਆਪਣਾ ਪੁੱਤ 17 ਸਾਲਾਂ"ਬਾਅਦ ਮਿਲਿਆ ਜ਼ਿਮੀਦਾਰ ਦੇ ਘਰ" ਗ਼ੁਲਾਮ

Sdílet
Vložit
  • čas přidán 11. 12. 2021
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to CZcams ► / manukhtadisewasocietyl...
    👉 Subscribe to CZcams ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
    #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
    || 🙏 Service to Humanity, The Supreme Service 🙏 ||
    -------------------------------
    ► Published Year ➤ 2021
    ► All Copyright Reserved ➤ Manukhta Di Sewa Society Ludhiana

Komentáře • 8K

  • @karansinghsandhu3677
    @karansinghsandhu3677 Před 2 lety +200

    ਲੱਖ ਲਾਹਨਤ ਏਸੇ ਪੁਲਿਸ ਪ੍ਰਸ਼ਾਸਨ ਤੇ ਪਿੰਡ ਦੇ ਸਰਪੰਚ ਤੇ ਜੋ ਸੱਚ ਦਾ ਸਾਥ ਨਹੀਂ ਦੇ ਸਕਦੇ ਮਨੁੱਖਤਾ ਦੀ ਸੇਵਾ ਸੁਸਾਇਟੀ ਨੂੰ ਪ੍ਰਮਾਤਮਾ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ

  • @jagrajsingh8851
    @jagrajsingh8851 Před 2 lety +177

    ਲਾਹਨਤੀਆ ਸਰਪੰਚ ਅਤੇ ਪੁਲਸੀਆ ਜੋ ਗਲਤ ਦਾ ਸਾਥ ਦਿੰਦਾ ਹੈ। ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ ਸੰਸਥਾ ਨੂੰ ਅਤੇ ਸੰਸਥਾ ਦੇ ਸਾਰੇ ਵਲੰਟੀਅਰਾਂ ਨੂੰ ।

    • @jatindersaggu8425
      @jatindersaggu8425 Před 9 měsíci +2

      😂 for the way you write it truely. Sara pind lahntia da

    • @KapoorSinghks
      @KapoorSinghks Před 8 měsíci

      ​@@jatindersaggu8425😂😂😂😂❤❤😂

  • @SukhdevSingh-oi5rw
    @SukhdevSingh-oi5rw Před 10 měsíci +81

    ਵਾਹਿਗੁਰੂ ਜੀ ਇਸ ਸਰਪੰਚ ਨੂੰ ਕੀੜੇ ਪੈਣ ਤੇਰੇ ਕੋਲੋਂ ਸਾਰੀ ਇਸ ਦੀ ਮੇਹਨਤ ਮਜ਼ੂਰੀ ਲੈਣੀ ਚਾਹੀਦੀ ਹੈ ਲੱਖ ਲਾਹਨਤਾ ਇਕ ਦੇ ਸਰਪੰਚ ਤੇਰਾ ਨਰਕਾਂ ਚ ਵਸਾ ਸਰਪੰਚਾ

  • @SinghSingh-sx1ql
    @SinghSingh-sx1ql Před 9 měsíci +55

    ਲਾਹਨਤ ਹੈ ਇਸ ਪੂਰੇ ਪਰਿਵਾਰ ਤੇ ਰੱਬ ਕਰੇ ਸਾਰਾ ਟੱਬਰ ਕਮਲ਼ਾ ਹੋ ਜਾਵੇ

  • @user-zj1rc2bh2r
    @user-zj1rc2bh2r Před 2 lety +81

    ਬਹੁਤ ਹੀ ਸੁਲਝੇ, ਹੋਏ ਇਨਸਾਨ ਨੇ, ਭਾਈ ਗੁਰਪ੍ਰੀਤ ਸਿੰਘ ਜੀ

  • @sihagfarmar586
    @sihagfarmar586 Před rokem +14

    ਕੋਈ ਗਲ ਨਹੀਂ ਭਾਈ ਜੀ ਰੱਬ ਕੋਲ ਅਰਦਾਸ ਕਰਾਗੇ ਇਹਨਾਂ ਮਾੜੇ ਲੋਕਾ ਤੋਂ ਐਸ ਦਾ ਬੜਲਾ ਜਰੂਰ ਲੈਣਾ

  • @JaswinderKaur-pc2nz
    @JaswinderKaur-pc2nz Před 7 měsíci +47

    ਧੰਨ ਹੈ ਤੁਸੀਂ ਗੁਰਪ੍ਰੀਤ ਸਿੰਘ ਸਿਆਂ ਧੰਨ ਤੇਰੀ ਟੀਮ ਵਹਿਗੁਰੂ ਹੀਮਤ ਬਖ਼ਸ਼ੇ ਤੁਹਾਨੂੰ ।

  • @RohtasRRK
    @RohtasRRK Před 7 měsíci +58

    ਤੁਸੀਂ ਬਾਈ ਜੀ ਫਰਿਸ਼ਤੇ ਹੋ ਜੋ ਏਡੀ ਵੱਡੀ ਸੇਵਾ ਕਰ ਰਹੇ ਹੋ ਆਪ ਜੀ ਨੂੰ ਰੱਬ ਤੰਦਰੁਸਤੀ ਬਖਸ਼ੇ 🙏🙏🙏

  • @baldevsingh4451
    @baldevsingh4451 Před 2 lety +156

    ਕਿੰਨੇ।ਸਮਝਦਾਰ।ਹੋਣਗੇ।ਇਸ।ਪਿੰਡ।ਦੇ।ਲੋਕ।ਜਿਹੜੇ।ਇਹੋ।ਜਿਹੇ।ਲੋਕਾਂ।ਨੂੰ।ਵੋਟਾਂ।ਪਾ।ਕੇ।ਸਰਪੰਚ।ਬਣੳਦੇ।ਨੇਇਹੋ।ਜਿਹੇ।ਜੁਲਮੀ।ਬੰਦਿਆ।ਦਾ।ਰੱਬ।ਕਿੱਥੇ।ਭਲਾ।ਕਰੂ

    • @seemamarwaha2507
      @seemamarwaha2507 Před 2 lety +2

      Jdo es pind de niaane eho jehe sarpancha nu galt da saath dinde dekhde ne te oh khud ki chnga karuge te khud eh batmeez sarpanch de bache agge dekheo ki ghata gholnge

  • @kashmirsinghsabhra2571
    @kashmirsinghsabhra2571 Před rokem +30

    ਅੱਖਾਂ ਭਰ ਆਈਆਂ ਵੀਡੀਓ ਵੇਖ ਕੇ ਏਨੇ ਜ਼ਾਲਮ ਲੋਕ ਨੇ ਏਨਾਂ ਤਸ਼ੱਦਦ ਵਾਹਿਗੁਰੂ ਜੀ ਤੁਹਾਨੂੰ ਪਾਪੀਓ ਕਦੇ ਮੁਆਫ਼ ਨਹੀਂ ਕਰਨਗੇ ਮਨੁੱਖਤਾ ਦੀ ਸੇਵਾ ਸੁਸਾਇਟੀ ਵਾਲੇ ਵੀਰਾਂ ਨੂੰ ਸਲੂਟ ਹੈ ਅੱਜ ਤੁਹਾਡੇ ਪੇਜ਼ ਤੇ ਪਹਿਲੀ ਵੀਡੀਓ ਵੇਖ ਕੇ ਅੱਖਾਂ ਭਰ ਆਈਆਂ .....ਲਾਹਨਤ ਹੈ ਓਨਾਂ ਲੋਕਾਂ ਤੇ ਜੋ ਇਹੋ ਜਿਹੇ ਕੰਮ ਕਰਦੇ ਹਨ

  • @Manjit-bc3tx
    @Manjit-bc3tx Před 4 měsíci +39

    ਸਰਪੰਚਾ ਤੇਰੀਆਂ ਕੀਤੀਆਂ ਦੀ ਸਜ਼ਾ ਤੇਰੇ ਧੀਆਂ ਪੁੱਤਾਂ ਨੂੰ ਭੁਗਤਣੀਆਂ ਪੈਣੀਆਂ......

  • @mandeepvirk0001
    @mandeepvirk0001 Před 9 měsíci +23

    ਸਰਪੰਚ ਦੋਗਲਾਪਣ ਦਿਖਾਈ ਜਾਂਦਾ ਲੱਖ ਦੀ ਲਾਹਣਤ ਤੇਰੀ ਇਸ ਤਰ੍ਹਾਂ ਦੀ ਸਰਪੰਚੀ ਤੇ ਗਲਤ ਨੂੰ ਗਲਤ ਨਹੀਂ ਕਹਿ ਸਕਿਆਂ । ਪੈਸਿਆਂ ਦਾ ਭੁੱਖਾ ਸਰਪੰਚ ਤੇ ਵੋਟਾਂ ਵੀ ਨੇੜੇ ਨੇ । ਗੁਰੂ ਦੀ ਕਚਹਿਰੀ ਵਿੱਚ ਕਿਸੇ ਦੀ ਨੀ ਚੱਲਣੀ ਵਾਹਿਗੁਰੂ ਜੀ ਸਭ ਦੇਖਦੇ ਹਨ।

    • @user-pk7wz4lg3t
      @user-pk7wz4lg3t Před 13 dny

      Gurpreet Singh veer ji guru govind singh ji de maher he aap te ji

  • @malkiatsohal4220
    @malkiatsohal4220 Před 2 lety +228

    ਇਹੋ ਜਿਹੇ ਸਰਪੰਚ ਨੂੰ ਸ਼ਰਮ ਆਉਣੀ ਚਾਹੀਦੀ ਵਾ
    ਇਸ ਸਰਪੰਚ ਨੂੰ ਵੋਟ ਪਾਈ ਹੋਣੀ ਵਾ ਇਸੇ ਲਈ ਇਹ ਉਹਨਾਂ ਦੀ ਗੱਲ ਕਰਦਾ ਵਾ
    ਸਰਪੰਚਾ ਸ਼ਰਮ ਕਰ
    ਤੈਨੂੰ ਸਾਰੇ ਮੈਸੇਜਾ ਵਿੱਚ ਲੋਕ ਗਾਲਾਂ ਕੱਢ ਰਹੇ ਵਾ 🙏🙏

  • @nonicheema214
    @nonicheema214 Před 2 lety +83

    ਮੈਨੂੰ ਦੁੱਖ ਹੈ ਕਿ ਮੈਂ ਵੀ ਗੁਰਦਾਸਪੁਰ ਤੋਂ ਹਾ 22 ਬਹੁਤ ਵਧੀਆ ਹੋਇਆ time ਮਿਲਿਆ ਤਾਂ ਇਕ ਰਾਤ ਜਰੂਰ ਆਉ ਮੈਂ ਲੁਧਿਆਣੇ ਆਪ ਜੀ ਦੇ ਘਰ ਵਾਹਿਗੁਰੂ ਮੇਹਰ ਕਰੇ ਵੀਰਾਂ ਤੇ ਬਟਾਲਾ ਗੁਰਦਾਸਪੁਰ

  • @ManinderpalSingh-tq4iu
    @ManinderpalSingh-tq4iu Před 3 měsíci +12

    ਜਦ ਪਾਪ ਵੱਧਦਾ ਪਰਮਾਤਮਾ ਵੀਰ ਜਿਹੇ ਚੰਗੇ ਲੋਕ ਦੁਨੀਆ ਤੇ ਆਉਂਦੇ ਆ।
    ਨਾਲੇ ਜਿਸ ਘਰ ਬਾਈ ਬੰਦੀ ਸੀ ਓਸਦੇ ੩ ਭਰਾ ਦੁਨੀਆ ਤੋ ਵਿੱਸਰ ਗਏ ।
    ਇਹ ਹੁੰਦਾ ਪਰਮਾਤਮਾ ਦਾ ਇਨਸਾਫ।

  • @samar_editz773
    @samar_editz773 Před 7 měsíci +13

    ਬਾਈ ਜੀ ਪਰਚਾ ਕਰਾਉ ਜੀ ਜਰੂਰ ਹੁਣ ਤਾ ਬੰਦਾ ਤੁਹਾਡੇ ਕੋਲ ਵਾ ਸਬੂਤ ਜਾਗਦਾ ਜਿਉਦਾ ਤੂਹਾਡੇ ਕੋਲ ਵਾ ਸੋ ਵੀਰ ਪਰਚਾ ਜਰੂਰ ਕਰਾਉ ਜੀ ਪਰਚਾ ਕਰਾਉ ਜੀ ਜਲਾਦਾ ਤੇ ਇਹ ਸੂਬੇ ਸਰਹੰਦ ਦੀਆ ਉਲਾਦਾ ਨੇ ਸਰਪੰਚ ਤਾ ਕੀੜੇ ਪੈ ਕੇ ਮਰੂ ਨਾਲੇ ਪੁਲਿਸ ਵਾਲੇ ਦੇ ਵੀ ਕੀੜੇ ਪੈਣਗੇ ਮੈ ਅਰਦਾਸ ਕਰਦਾ ਵਾਹਿਗੁਰੂ ਅੱਗੇ

  • @jerrykhangura5136
    @jerrykhangura5136 Před 2 lety +67

    ਬਈ ਅੱਜ ਅੱਖਾਂ ਵਿੱਚੋ ਹੰਝੂੰ ਆਏ ਏਦਾ ਦੇ ਕਿੰਨੇ ਪੁੱਤ ਜਾਂ ਧੀਆਂ ਆਪਣੇ ਮਾਂ ਬਾਪ ਤੋਂ ਦੂਰ ਹੋਣ ਗਏ

  • @jastejrangi7935
    @jastejrangi7935 Před 2 lety +122

    ਬੇਟਾ ਬਹੁਤ ਵਧੀਆ ਪੁੰਨ ਦਾ ਕੰਮ ਕਰ ਰਹੇ ਹੋ ਵਹਿਗੁਰੂ ਹਮੇਸ਼ਾਂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @kaygill5290
    @kaygill5290 Před 7 měsíci +51

    ਬਿਲਕੁਲ ਸਹੀ ਇਹਨਾਂ ਹਰਾਮਦਿਆਂ ਵਿਰੁੱਧ ਪਰਚਾ ਦਰਜ ਕਰਵਾਉ

  • @gurmeetsingh-qh1eu
    @gurmeetsingh-qh1eu Před 9 měsíci +29

    ਸਰਮ ਜਮਾ ਨਹੀਂ ਆਈ ਇਹਨਾਂ ਨੂੰ ਕਿਵੇ ਬੋਲ ਰਹੇ ਨੇ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਤੁਹਾਨੂੰ ਵੀਰ ਜੀ

  • @jaspreetkaurvirk2935
    @jaspreetkaurvirk2935 Před 2 lety +68

    ਵੀਰ ਜੀ ਜਿੰਨਾ ਵੀ ਤੁਹਾੜਾ ਧੰਨਵਾਦ ਕੀਤਾ ਜਾਵੇ ਉਹਨਾਂ ਘੱਟ ਹੈ ਪਰ ਇਹਨਾਂ ਜੀਮੀਦਾਰ ਕੋਲੋਂ 17 ਸਾਲ ਦੀਸੈਲਰੀ ਦਿਵਾਉ

  • @gurpreetsandhu9701
    @gurpreetsandhu9701 Před 2 lety +215

    ਸਰਪੰਚ ਸਾਬ ਰੱਬ ਤੋਂ ਡਰ ਕੱਲ ਨੂੰ ਤੇਰੇ ਤੇ ਕਿ ਪੱਤਾ ਕਿੰਦਾ ਦਾ ਦਿਨ ਆ ਜਾਣਾ ਵਾ ਫਿਰ ਤੈਨੂੰ ਇਹ ਮੁਨੱਖਤਾ ਦੀ ਸੇਵਾ ਵਾਲੇ ਤੈਨੂੰ ਸਭਾਲਣ ਰੱਬ ਤੋਂ ਡਰ

  • @jagpalgill1095
    @jagpalgill1095 Před 7 měsíci +12

    ਲਖ ਲਾਹਨਤ ਸਰਪੰਚ ਤੇਰੇ ਗਲਤ ਪਰਿਵਾਰ ਦਾ ਸਾਥ ਦਿੱਤਾ

  • @SukhvinderSingh-f2q
    @SukhvinderSingh-f2q Před měsícem +3

    ਧੰਨਵਾਦ ਗੁਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਐਂਡ ਕਰਾਈ ਜਾਂਦਾ ਗੱਲਾਂ ਵਿੱਚ ਬਹੁਤ ਨਜ਼ਾਰਾ ਆ ਗਿਆ ਏਡੀ ਸੇਵਾ ਤਕੜੀ ਮਹਾਰਾਜ ਹਰ ਇੱਕ ਨੂੰ ਦੇਵੇ ਸੱਚੇ ਪਾਤਸ਼ਾਹ

  • @AmandeepSingh-xh1xx
    @AmandeepSingh-xh1xx Před rokem +92

    ਜਿਸ ਬਾਈ ਜੀ ਨੇ ਖ਼ਬਰ ਦਿੱਤੀ ਸੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 🙏🙏🙏

  • @jaswinderkaurbrar8421
    @jaswinderkaurbrar8421 Před rokem +159

    ਧੰਨ ਉਹ ਮਾਂ ਜਿਸ ਨੇ ਗੁਰਪ੍ਰੀਤ ਸਿੰਘ ਨੂੰ ਜਨਮ ਦਿੱਤਾ ਹੈ।
    ਵਾਹਿਗੁਰੂ ਜੀ ਮੇਹਰ ਕਰੇ।

  • @user-qo2im9ho4m
    @user-qo2im9ho4m Před 26 dny +5

    ਗੁਰਪੀਤ ਬਾਈ ਜੀ 🙏🙏 ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏🙏

  • @JaswinderSingh-mo9cu
    @JaswinderSingh-mo9cu Před 9 měsíci +16

    ਸਰਪੰਚ ਤੇ ਪਰਿਵਾਰ ਵਾਲਿਆ ਨੂੰ ਲਖ ਦੀ ਲਾਹਨਤ ਾ

  • @gurjapsingh5251
    @gurjapsingh5251 Před 2 lety +129

    ਬਾਈ ਤੇਰੇ ਧੰਨਵਾਦ ਜਿਹੜਾ ਇਹਨੂੰ ਬਚਾ ਕੇ ਲੈ ਕੇ ਚੱਲੇ ਹੋ ਫਿਟੇ ਮੂੰਹ ਸਰਪੰਚ ਦਾ ਤੇ ਰੱਖਣ ਵਾਲਿਆਂ ਦਾ

  • @amarjitpandherpandher4803

    ਗੁਰਪ੍ਰੀਤ ਸਿੰਘ ਵੀਰ ਜੀ ਇਹ ਪੁਲਿਸ ਵਾਲੇ ਨੂੰ ਰੱਬ ਨੇ ਦਿਲ ਨਹੀਂ ਲਾਇਆ ਲੱਗਦਾ ।ਇਹ ਪੁਲਿਸ ਵਾਲਾ ਵੀ ਇਨ੍ਹਾਂ ਬੁੱਚੜਾਂ ਦਾ ਸਾਥ ਦਿੰਦੲ ਹੈ । ਕੋਈ ਗੱਲ ਨਹੀਂ ਵਾਹਿਗੁਰੂ ਜੀ ਆਪੇ ਇਸ ਮਹੀਨੇ ਬੁੱਚੜ ਨੂੰ ਸਜ਼ਾ ਦੇਣਗੇ । ਤੁਸੀਂ ਵਧੀਆ ਕੰਮ ਕੀਤਾ ।

  • @PB07.303
    @PB07.303 Před 10 měsíci +20

    ਸਰਪੰਚ ਤੇ ਪੁਲਿਸ ਮੁਲਾਜਮ ਦਾ ਬੇੜਾ ਗ਼ਰਕ ਹੋਜੇ ਕਿਸੇ ਨੇ ਗਰੀਬ ਦੇ ਹੱਕ ਦੀ ਗੱਲ ਨਹੀ ਕੀਤੀ। ਵਾਹਿਗੁਰੂ ਜੀ ਹੁਣ ਤੁਸੀਂ ਹੀ ਇਨਾ ਨੂੰ ਬਣਦੀ ਸਜਾ ਮਿਲਣੀ ਚਾਹੀਦੀ

  • @RandhawaRandhawa-kg3ng
    @RandhawaRandhawa-kg3ng Před 4 měsíci +8

    ਲੱਖ਼ ਦੀ ਲਾਹਨਤ ਤੋਹਾਡੀ ਗੁਰਦਾਸਪੁੁਰ ਨੂੰ ਬਦਨਾਮ ਕਰਨ ਵਾਲਆ ਦੇ ਮੈ ਵਿ ਗੂਰਦਾਸਪੁਰ ਦਾ ਹੀ ਹਾ

  • @simranpreet4288
    @simranpreet4288 Před rokem +58

    ਲੱਖ ਲਾਹਨਤ ਏਹੋ ਜਹੇ ਸਰਪੰਚ ਦੇ ਤੇ ਘਰ ਵਾਲਿਆ ਦੇ ਮਰ ਜਾਵੋ ਕੁਝ ਖਾ ਕੇ ਤੁਸੀ ਲੋਕ ਫਿੱਟੇ ਮਹੂ ਤੁਹਾਡੇ ਇਸ ਤਰਾ ਦੇ ਲੋਕਾਂ ਦੇ ਕੀੜੇ ਪੈਂਦੇ ਹੁੰਦੇ
    ਨੇ 😡
    ਗੁਰਪ੍ਰੀਤ ਵੀਰ ਜੀ ਤਾ ਨੂੰ ਦਿਲੋਂ ਸਲੂਟ ਆ ਤੇ ਉਨ੍ਹਾਂ ਵੀਰਾਂ ਦੇ ਵੀ ਜਿਨ੍ਹਾਂ ਨੇ ਇਨ੍ਹਾਂ ਬਾਰੇ ਦੱਸਿਆ ਵਾਹਿਗੁਰੂ ਤੁਹਾਨੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏

  • @iqbalkahlon
    @iqbalkahlon Před rokem +162

    ਸਰਪੰਚ ਸਾਬ ਜੀ ਲਾਹਨਤ ਆ ਤੁਹਾਡੇ ਤੇ ਆ ਥੂ 🤧 ਸਰਪੰਚ ਸਾਬ

    • @sultansingh7138
      @sultansingh7138 Před 10 měsíci

      Eh manupanch aa ghatya banda

    • @user-xh3wt8le9c
      @user-xh3wt8le9c Před 7 měsíci +6

      Saab ni khi da eho jehe Bande nu

    • @sultansingh7138
      @sultansingh7138 Před 7 měsíci +3

      @@user-xh3wt8le9c ਬਿਲਕੁਲ ਸਹੀ ਆ 👌

    • @jassijassi8007
      @jassijassi8007 Před 12 dny

      Juttiyan khol k vajniyan tuhade lahnat aa tuhade varge lokan te ...tusi punjabiyan de naam te lahnatan na pavao...Sade guru sahib te daag na lao sharam karlo ...

    • @arunkheralia7245
      @arunkheralia7245 Před 2 dny

      Eho je sarpanch nu saab na kho bai kyo ki eho ja kuta banda sarpanch saab kahaon de layak heni

  • @kiranpalkaur9565
    @kiranpalkaur9565 Před 7 měsíci +5

    ਸ਼ਰਪਚ ਸਹਿਬ ਧੰਨਵਾਦ ਸ਼ਾਥ ਦੇਣ ਲਈ

  • @hakunamatata3913
    @hakunamatata3913 Před 2 lety +32

    ਪਿਆਰੇ ਵੀਰੋ, ਤੁਹਾਡਾ ਸਾਰਿਆਂ ਦਾ ਲੱਖ ਲੱਖ ਧੰਨਵਾਦ, ਅਤੇ ਤੁਹਾਨੂੰ ਲੱਖਾਂ ਅਸੀਸਾਂ। ਓਹ ਦੋ ਰੂਹਾਂ ਖੌਰੇ ਕਿਹੜੇ ਕਰਮਾਂ ਦਾ ਹਿਸਾਬ ਦੇ ਰਹੀਆਂ ਸਣ। ਟਿਕਾਣੇ ਤੇ ਪਹੁੰਚ ਕੇ ਓਹਨਾਂ ਦੇ ਚਿਹਰੇ ਦੀ ਖੁਸ਼ੀ ਤੇ ਅੱਖਾਂ ਦੀ ਚਮਕ ਤੁਹਾਡਾ ਸੱਚਾ ਇਨਾਮ ਹੈ। ਵਾਹਿਗੁਰੂ ਤੁਹਾਨੂੰ ਸਭਨਾਂ ਨੂੰ ਹੋਰ ਬੱਲ ਬਖਸ਼ੇ।
    Thanks a million, dear brothers. I have never ever watched such a long video on youtube, but this one kept me gripped.
    I salute you all.

  • @PunjabiBoliyanSuhagandGhoria

    ਪਾਪੀ ਲੋਕ ਕਿਵੇਂ ਕਿਸੇ ਇਨਸਾਨ ਨਾਲ ਇਹੋ ਜਿਹਾ ਸਲੂਕ ਕਰ ਸਕਦੇ ਹਨ , ਬੇਹੱਦ ਦੁਖਦਾਈ 💔
    ਗੁਰਪ੍ਰੀਤ ਵੀਰ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ 🙏🏼🙏🏼
    ਪਰਮਾਤਮਾ ਤਹਾਨੂੰ ਤੇ ਤੁਹਾਡੀ ਟੀਮ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏🏼

  • @user-ht9vm7uw2l
    @user-ht9vm7uw2l Před 7 měsíci +8

    ਜੇ ਅੱਜ ਨਹੀਂ ਤਾਂ ਅਗਲੀ ਜਿੰਦਗੀ ਚ ਅਜਿਹੇ ਲੋਕ ਵੀ ਜਰੂਰ ਏਨਾ ਹੀ ਨਰਕ ਹਢਾਉਣਗੇ!ਕੁਦਰਤ ਕਦੇ ਕਿਸੇ ਨੂੰ ਭੱਜਣ ਨਹੀਂ ਦਿੰਦੀ!

  • @satindersandhu4532
    @satindersandhu4532 Před 7 měsíci +8

    ਇਹੋ ਜਿਹੇ ਸਰਪੰਚ ਵੀਰ ਨੂੰ ਤਨਖਾਹ ਦੇਣੀ ਚਾਹੀਦੀ ਸੀ

  • @HarpalSingh-uv9ko
    @HarpalSingh-uv9ko Před rokem +102

    ਨਾਂ ਤਾਂ ਇਹਨਾਂ ਲੋਕਾਂ ਨੂੰ ਸ਼ਰਮ ਆ ਨਾਂ ਰੱਬ ਦਾ ਡਰ ਆ ਕਿਸੇ ਨੂੰ।ਇਹ ਵੀਡੀਓ ਵੇਖ ਕੇ ਸਾਡੀ ਰੂਹ ਕੰਬ ਗਈ ਪਰ ਇਹਨਾਂ ਪਾਪੀਆਂ ਨੂੰ ਜਰਾ ਵੀ ਤਰਸ ਨਹੀਂ ਆ ਆਇਆ।

  • @DHALIWAL303
    @DHALIWAL303 Před 2 lety +27

    ਪਰਚਾ ਕਰਵਾਓ ਬਾਈ ਜੀਂ ਇਹਨਾਂ ਬੁੱਚੜਾ ਤੇ ਪਰਚਾ ਹੋਣਾ ਚਾਹੀਦਾ ਇਹਨਾਂ ਕੁੱਤਿਆਂ ਦੇ ਬੱਚਿਆਂ ਦੇ

  • @kakaavtarpandher8802
    @kakaavtarpandher8802 Před 24 dny +3

    ਇਹਨਾਂ ਤੇ ਕਿਡਨੈਪਿੰਗ ਦਾ ਪਰਚਾ ਦਰਜ਼ ਕਰਵਾਉ ਜੀ

  • @user-ct4co1pi3h
    @user-ct4co1pi3h Před 6 měsíci +3

    ਬਹੁਤ ਵਧੀਆ ਗੁਰਪ੍ਰੀਤ ਸਿੰਘ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖਣ

  • @kiranpalsingh2708
    @kiranpalsingh2708 Před 2 lety +52

    ਸਰਦਾਰਾਂ ਦਾ ਘਰ ਨਹੀਂ, ਮਰੀ ਜਮੀਰ ਵਾਲੇ ਕਿਸੇ ਨੀਚ ਦਾ ਘਰ ਹੈ, ਬੇਸ਼ਰਮ-ਜਾਲਮ, ਗੁਰੂ ਤੋਂ ਬੇਮੁੱਖ ਲੋਕ !
    ਸ.ਗੁਰਪ੍ਰੀਤ ਸਿੰਘ ਤੇ ਸੇਵਾਦਾਰ (ਸੰਸਥਾ) ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਕਮਾ ਰਹੇ ਹਨ, ਤਹਿ ਦਿਲੋਂ ਸਤਿਕਾਰ, ਵਾਹਿਗੁਰੂ ਜੀ ਚੜ੍ਹਦੀ ਕਲਾ ਨਾਲ ਸੇਵਾ ਲਓ ਜੀ 🙏

    • @Butagappy
      @Butagappy Před měsícem

      ਸਰਦਾਰਾਂ ਦਾ ਘਰ ਨੀ, ਗੁਰੂ ਸਾਹਿਬ ਦੇ ਸਮੇਂ ਦੇ ਮਸੰਦ ਗੱਦਾਰਾਂ ਦਾ ਘਰ ਆ,

  • @surjansingh5913
    @surjansingh5913 Před 2 lety +20

    ਸਰਪੰਚ ਸਾਬ ਜੀ ਗੁਰਪ੍ਰੀਤ ਵੀਰ ਦੇ ਪਰੁਫ ਨਾ ਪੁੱਛੋ ਇਹੋ ਜਿਹੇ ਬੰਦਿਆ ਦੁਨੀਆ ਤੇ ਵਿਰਲੇ ਹੀ ਮਿਲਣਗੇ ਤਹਾਨੂੰ

  • @GurpreetSingh-yx9iy
    @GurpreetSingh-yx9iy Před 9 měsíci +3

    ਭਰਾਵਾ ਜੈ ਕੋਈ ਭਲਾ ਕਰ ਰਿਹਾ ਉਸਨੂੰ ਕਿਉ ਨਹੀ ਕਰਨ ਦੇਂਦੇ ਸਬ ਰਲੇ ਐਥੇ ਸਰਪੰਚ ਸਾਹਬ ਆਹ ਕਮ ਗਲਤ ਕੀਤਾ

  • @satpalsingh369
    @satpalsingh369 Před měsícem

    ਵਾਹਿਗੁਰੂ ਜੀ ਆਪਜੀ ਦੀ ਸੰਸਥਾ ਨੂੰ ਚੜ੍ਹਦੀਕਲਾ ਬਖਸ਼ੀ ਰਖਣ ਜੀ ।
    ਥਹੁਤ ਭਲਾਈ ਦੇ ਕਾਰਜ ਕਰ ਰਹੇ ਹੋ ਜੀ ।
    ਸਰਬੱਤ ਦਾ ਭਲਾ ਹੋਵੇ ਜੀ।
    🙏❤️🙏❤️🙏❤️🙏

  • @jagsirsingh3781
    @jagsirsingh3781 Před 2 lety +20

    ਤੂੰ ਕਾਹਦਾ ਸਰਪੰਚ ਆ ਤੂੰ ਲਿੱਖ ਕੇ ਦੇਹ ਕੰਮ ਤੂਸੀ ਕਰਾਇਆ 17 -35 ਸਾਲ ਸਾਲਾ ਪਰੂਫਾਂ ਦਾ ਛਿੱਤਰ ਵੱਜਣੇ ਚਾਹੀਦੇ ਆ ਅਜਿਹੇ ਲੋਕਾਂ ਦੇ ਬਹੁਤ ਧੰਨਵਾਦ ਮਨੁੱਖਤਾ ਦੀ ਸੇਵਾ ਟੀਮ ਦਾ

  • @amritpalsingh1425
    @amritpalsingh1425 Před 2 lety +67

    ਮਨੁੱਖਤਾ ਦੀ ਸੇਵਾ ਬਹੁਤ ਵੱਡੀ ,ਵੀਰਾਂ ਬਹੁਤ ਵੱਡੀ ਸੇਵਾਂ ਕਰਦੇ ਹੋ ਤੁਸੀਂ

  • @baldavekamboh7576
    @baldavekamboh7576 Před 10 měsíci +7

    I watching your channel in UK for the last 4 years on UTUBE. Gurpreet Singh ji, you are
    doing great Sewa. keep going. WAHE-GURU-JI-KA-KHALSA WAHE-GURU-JI-KI-FATEH.

  • @dharvindersingh9182
    @dharvindersingh9182 Před 10 měsíci +9

    ਬਾਈ ਗੁਰਪ੍ਰੀਤ ਜੀ ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ ❤❤❤❤

  • @daljeetsaini4375
    @daljeetsaini4375 Před 2 lety +20

    ਕਾਵਾ ਵਾਲੀ ਪੰਚਾਇਤ 😌ਲੱਖ ਲਾਹਨਤਾਂ -🙏ਵਿਰ ਜਿਵੇਂ ਸਰਪੰਚ ਗੱਲ ਕਰ ਰੇਹਾਂ -ਤੁਸੀਂ ਬਹੁਤ ਨਿਮਰਤਾ ਰੱਖੀ ਬਹੁਤ ਵਧਿਆ ਲੱਗਿਆ waheguru mehr kre🙏🙏🙏🙏🙏

  • @ManjitSingh-mx4jj
    @ManjitSingh-mx4jj Před 2 lety +104

    ਸਰਪੰਚ ਬਚਾਉਣ ਕੋਸ਼ਿਸ਼ ਕਰਦਾ ਹੈ ਇਨ੍ਹਾਂ ਨੂੰ ਧੰਨ ਵਾਦ ਇਨ੍ਹਾਂ ਵੀਰਾਂ ਦਾ ਜਿਨ੍ਹਾਂ ਇਨ੍ਹਾਂ ਨੂੰ ਜੇਲ੍ਹ ਕੱਢ ਲਿਆ 🙏🙏

  • @komalkaur5767
    @komalkaur5767 Před 8 měsíci +21

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

  • @Rameshchand-im4gt
    @Rameshchand-im4gt Před 9 měsíci +8

    ਕਨੂੰਨੀ ਕਾਰਵਾਈ ਕੀਤੀ ਜਾਵੇ ਉਨ੍ਹਾਂ ਲੋਕਾਂ ਤੇ ਜੇਲ ਵਿਚ ਭੇਜ ਦਿੱਤਾ ਜਾਵੇ

  • @luckymohala9624
    @luckymohala9624 Před 2 lety +239

    ਮੇਰੀ ਉਮਰ ਹਜਾਰਾ ਸਾਲ ਹੋਵੇ,
    ਮੈਂ ਹਰ ਸਾਲ ਮਨੁੱਖਤਾ ਦੀ ਸੇਵਾ ਸੁਸਾਇਟੀ ਉਤੋਂ ਵਾਰ ਦਿਆ
    🙏🙏🙏🙏🙏🙏🙏🙏

    • @KamaljeetKaur-ou4ed
      @KamaljeetKaur-ou4ed Před 2 lety +2

      Sahi gl aa yrr dilo kush aa ke gurpreet varge veer vi ne ajj sade panjab ch... Nhi ta ajj punjab vich ta koi kise da ni baba nanak sab dakhda aa

    • @karamjitkaur8698
      @karamjitkaur8698 Před rokem +1

      ​@@KamaljeetKaur-ou4ed yùýýý

    • @karamjitkaur8698
      @karamjitkaur8698 Před rokem +1

      ​@@KamaljeetKaur-ou4ed

  • @ManjitSingh-oh6xn
    @ManjitSingh-oh6xn Před 2 lety +429

    ਬਾਬਾ ਨਾਨਕ ਜੀ ਮਨੁੱਖਤਾ ਦੀ ਸੇਵਾ ਕਰਨ ਵਾਲੇ ਸਭਨਾਂ ਵੀਰਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ

  • @gurjeetsinghmand7250
    @gurjeetsinghmand7250 Před 7 měsíci +2

    ਤੂੰ ਸੀ ਰੱਬ ਉ ਵੀਰੇ ਤੇ ਆ ਸਰਪੰਚ ਤੇ ਪੁਲਸ ਵਾਲਾ ਤੇ ਦੂਜੇ ਜਿਹਨਾਂ ਨੇ ਆਪਣੇ ਘਰੇ ਰੱਖ k ਤਸ਼ੱਦਦ ਕਰਦੇ ਰਹੇ ਇਹ ਜਲਾਦ ਨੇ ਸਾਰੇ ਲੱਖ ਲਾਹਨਤ ਇਹੋ ਜਿਹੇ ਬੰਦਿਆਂ ਤੇ

  • @tarlochansingh1806
    @tarlochansingh1806 Před měsícem +1

    ਵੀਰ ਗੁਰਪ੍ਰੀਤ ਸਿੰਘ ਜੀ ਐਹੋ ਜਿਹੇ ਚਵਲ ਸਰਪੰਚਾਂ ਨੂੰ ਨਾਲ ਹੋਰ ਹਾਮੀ ਭਰਨ ਵਾਲਿਆਂ ਨੂੰ ਲੈਵਰ ਕੋਟ ਵਿਚ ਕੇਸ ਪੁਵਾਇਆ ਕਰੋ ਐਨਾਂ ਗਰੀਬਾਂ ਦਾ ਹੱਕ ਦਿਵਾਇਆ ਕਰੋ ਧੰਨਵਾਦ ਜੀ

  • @AmanDeep-xz5mi
    @AmanDeep-xz5mi Před 2 lety +184

    ਵਾਹਿਗੁਰੂ ਨੇ ਦੁਸ਼ਟਾਂ ਦਾ ਹਿਸਾਬ ਜਰੂਰ ਕਰਨਾਂ।
    ਆਪ ਜੀ ਨੂੰ ਦਿਲੋਂ ਸਲਾਮ🙏

  • @punjabdijannatandpreet3343
    @punjabdijannatandpreet3343 Před 2 lety +1221

    ਐਹੋ ਜਿਹੇ ਸਰਪੰਚ ਔਰ ਪੁਲਿਸ ਮੁਲਾਜ਼ਮ ਨੂੰ ਜੁੱਤੀਆਂ 👠👠 ਪੈਣੀਆਂ ਚਾਹੀਦੀਆਂ ਜੋ ਗ਼ਲਤ ਦਾ ਸਾਥ ਦਿੰਦੇ ਆ, ਗੁਰਪ੍ਰੀਤ ਸਿੰਘ ਵੀਰ ਜੀ ‌ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਸਲਾਮ ਆ ਮਨੁਖਤਾ ਦੀ ਸੇਵਾ ਸੁਸਾਇਟੀ ਦੀ ਪੂਰੀ ਟੀਮ ਨੂੰ , ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ 🙏🙏❤️❤️❤️❤️❤️❤️

    • @bhagwantsingh7045
      @bhagwantsingh7045 Před 2 lety +4

      👠👡🥾🥿🥿👠👡👡🥿🥾🥿👠👡👠🥿🥾🥿👠👡🥾🥾🥾🥾🥾🥾🥾🥾🥾🥾🥾

    • @sabbiqatarhardwark401
      @sabbiqatarhardwark401 Před 2 lety +37

      ਬੁਹਤ ਗਲਤ ਆ ਸਰਪੰਚ ਜੀ ਸਿਦਾ ਹੀ ਦਿਸਦਾ A

    • @baljinderkaur8180
      @baljinderkaur8180 Před 2 lety +30

      Bhaji please contact to nehang jathebendi they will teach them lesson.We are so so proud of you.Waheguru ji tuhada saree team nu tandrusti de datt bakhshn.

    • @SaraSarawa
      @SaraSarawa Před 2 lety +30

      Sarpanch ki body language he se sahi banda nhi lag raha tha.

    • @mybiggworld5251
      @mybiggworld5251 Před 2 lety +8

      right

  • @NirmaljitBajwa
    @NirmaljitBajwa Před 2 měsíci +1

    ਲਾਹਨਤ ਅਜਹਿ ਪਾਪੀ ਜਾਲਮ ਲੋਕਾਂ ਨੂੰ ਜੋ ਮੁਫ਼ਤ ਜਬਰੀ ਮਾਨਸਿੱਕ ਰੋਗੀ ਜਾ ਧੋਖੇ ਨਾਲ ਸਿਆ ਕੇ ਕੰਮ ਕਰਵਾਉਂਦੇ ਅਤੇ ਘਰਾਂ ਵਿੱਚ ਬੰਦ ਰੱਖਦੇ । ਅਜਹਿ ਲੋਕਾਂ ਦਾ ਸਾਥ ਦੇਣ ਵਾਲੇ ਵੀ ਉਨੇ ਹੀ ਗੁਨਾਹਗਾਰ ਹਨ । ਲੱਖ ਲੱਖ ਪਰਣਾਮ ਵੀਰ ਗੁਰਪ੍ਰੀਤ ਜਿਨਹਾਂ ਦੀ ਵੱਡੀ ਘਾਲਣਾਂ ਹਿੰਮੱਤ ਸਦਕਾ ਇਸ ਬੇਅਨਿਆ ਤਸ਼ੱਦਦ ਤੋਂ ਮੁਕੱਤ ਕਰਵਾ ਕੇ ਉਹਨਾਂ ਗੁਲਾਮ ਬਣਾ ਕੇ ਰੱਖਿਆਂ ਨੂੰ ਉਹਨਾਂ ਦਾ ਇਲਾਜ ਕਰਵਾ ਕੇ ਉਹਨਾਂ ਦੇ ਪਰਵਾਰਾਂ ਵਿੱਚ ਪਾਹੁੰਚਾਉਣ ਦੀ ਵੱਡੀ ਸੇਵਾ ਕਰਨ ਲਈ ਧੰਨਵਾਦ । ਵਾਹਿਗੁਰੂ ਇਸ ਮਨੁਖੱਤਾ ਦੀ ਸੇਵਾ ਸੰਸਥਾ ਦੇ ਸੰਸਚਾਲਿਕ ਪਰਬੰਧਕਾਂ ਨੂੰ ਸਦਾ ਚੜ੍ਹਦੀਕਲਾ ਵਿੱਚ ਅਤੇ ਸੁੱਖੀ ਖ਼ੁਸ਼ੀ ਰੱਖੇ ।

  • @jindugill2203
    @jindugill2203 Před 9 měsíci +4

    ਧੰਨ ਓ ਵੀਰ ਗੁਰਪ੍ਰੀਤ ਤੁਸੀਂ ਸਾਡੀ ਨਿਗਾ ਚ ਤੁਸੀਂ ਅੱਜ ਦੇ ਰੱਬ ਓ। ਦੁਰਫਿਟੇਮੂੰਹ ਏਦਾਂ ਦੇ ਜਾਲਮ ਲੋਕਾਂ ਦੇ ਜੋ ਇਹਨਾਂ ਵਰਗੇ ਲਾਚਾਰ ਲੋਕਾਂ ਨੂੰ ਗੁਲਾਮ ਬਣਾਕੇ ਰੱਖਦੇ ਆ। ਲੱਖ ਦੀ ਲਾਹਣਤ ਏਦਾਂ ਦੇ ਮੋਹਤਬਰ ਬੰਦਿਆਂ ਦੇ ਜੋ ਗਲਤ ਨੂੰ ਗਲਤ ਕਹਿਣ ਦੀ ਬਜਾਏ ਉਹਨਾਂ ਦਾ ਸਾਥ ਦੇ ਰਹੇ ਆ। ਇੱਕ ਬੱਚਾ ਤੇ ਹੋਰ ਲੋਕ ਤਾਂ ਤੁਹਾਨੂੰ ਪਹਿਚਾਣ ਰਹੇ ਆ ਜਦਕਿ ਇੱਕ ਮੁਲਾਜ਼ਮ ਤੇ ਸਰਪੰਚ ਕਿੱਡੀ ਬੇਸ਼ਹਮੀ ਨਾਲ ਤੁਹਾਨੂੰ ਪਹਿਚਾਨਣ ਤੋਂ ਇਨਕਾਰ ਕਰ ਰਹੇ ਆ ਤੇ ਤੁਹਾਡੀ ਪਹਿਚਾਣ ਮੰਗ ਰਹੇ ਆ। ਤੁਸੀਂ ਪੰਜਾਬ ਇੰਡੀਆ ਛੱਡੋ ਪੂਰੀ ਦੁਨੀਆਂ ਚ ਕਿਸੇ ਪਹਿਚਾਣ ਦੇ ਮੋਹਤਾਜ ਨਹੀਂ। ਏਦਾਂ ਸ਼ੱਕ ਹੋ ਰਿਹਾ ਕਿ 100% ਸਰਪੰਚ ਦੇ ਘਰ ਵੀ ਏਦਾਂ ਈ ਕੋਈ ਲਾਚਾਰ ਗੁਲਾਮ ਰੱਖਿਆ ਹੋਣਾਂ।

  • @babluram9543
    @babluram9543 Před 2 lety +252

    ਸਾਰੇ ਹੀ ਵੀਰ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ...ਰੱਬ ਤੁਹਾਨੂੰ ਹੋਰ ਚੜਦੀ ਕਲਾ ਚ ਰੱਖੇ .....ਤੁਸੀਂ ਮਾਂ ਦਾ ਵਿਛੜਿਆਂ ਪੁੱਤ ਮਿਲਾ ਦਿੱਤਾ ..ਵਾਹਿਗੁਰੂ ਭਲਾ ,ਕਰੇ

    • @jaswantkulchania772
      @jaswantkulchania772 Před 2 lety +8

      ਤੁਹਾਨੂੰ ਸਲਾਮ ਹੈ ਵੀਰ ਜੀ

    • @NareshKumar-tz4uc
      @NareshKumar-tz4uc Před 2 lety +5

      guru ke sache sikh

    • @GodIsOne010
      @GodIsOne010 Před 2 lety +3

      🙏🏻Satnam ji Waheguru ji 🙏🏻
      ਬਹੁਤ ਖੁਸੀ ਹੈ ਜੀ🙏🏻
      🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 Před 2 lety +3

      @@NareshKumar-tz4uc Right ji 🙏🏻Singh is king 🙏🏻Satnam ji Waheguru ji 🙏🏻

    • @jagrajsingh2079
      @jagrajsingh2079 Před 2 lety

      @@jaswantkulchania772 “

  • @luckymohala9624
    @luckymohala9624 Před 2 lety +94

    ਵਾਹਿਗੁਰੂ ਜੀ ਕੀੜੇ ਇਹੋ ਜਿਹੇ ਲੋਕਾਂ ਦੇ ਪੈਣ ਜੋ ਇਸ ਤਰ੍ਹਾਂ ਦੇ ਰੱਬ ਰੂਪੀ ਬੰਦਿਆਂ ਨੂੰ ਗੁਲਾਮ ਬਣਾ ਕੇ ਰੱਖਦੇ ਨੇ 😭😭🙏🙏🙏🙏

    • @seemamarwaha2507
      @seemamarwaha2507 Před 2 lety +6

      Keerre ena de naa naal eho jehe police wale and sarpanch de vi paiine chahide ne

    • @harpreetsingh9959
      @harpreetsingh9959 Před 2 lety +4

      @@seemamarwaha2507 Bilkul Sahi keha

  • @sukhdeepsingh3548
    @sukhdeepsingh3548 Před měsícem +3

    Turda firda rab🙏🙏 waheguru g tuhanu hamesha chadiklla ch rakhn veerji❤❤❤❤❤

  • @user-tg4ev5hi1e
    @user-tg4ev5hi1e Před měsícem

    Guru's blessings are with MANUKHATA DI SEWA S Gurpreet Singh Ji.

  • @gurxingh7661
    @gurxingh7661 Před 2 lety +227

    ਲੱਖ ਦੀ ਲਾਹਨਤ ਓਸ ਪਿੰਡ ਦੇ ਸਰਪੰਚ ਦੇ ਤੇ ਮੁਲਾਜ਼ਮ ਦੇ ਰੱਬ ਸੱਭ ਦੇਖਦਾ ਉਹਵੀ ਏਥੇ ਹੀ ਨਰਕ ਭੋਗਣ ਗੇ। ਵਾਹਿਗੁਰੂ ਵਾਹਿਗੁਰੂ।

  • @gurtejgill6342
    @gurtejgill6342 Před 2 lety +495

    ਜਿਓੰਦੇ ਵਸਦੇ ਰਹਿਣ ਮੁੱਨਖਤਾ ਦੇ ਸੇਵਾ ਵਾਲੇ ਸਾਰੇ ਵੀਰ ਚੜ੍ਹਦੀਕਲਾ ਕਲਾਂ ਵਿੱਚ ਰੱਖੇ ਬਾਬਾ ਨਾਨਕ ਸਭ ਨੂੰ 🙏

  • @gurpreetgrewal9449
    @gurpreetgrewal9449 Před 4 měsíci +5

    ਲੱਖ ਦੀ ਲਾਹਨਤ ਸਰਪੰਚ ਤੇਰੇ ਤੇ

  • @GurpreetSingh-kw1wo
    @GurpreetSingh-kw1wo Před 2 měsíci +2

    Bhut bhut Dhanbad Gurpreet Singh parmatma tuhanu chardi kalla ch rakhe

  • @GURDEVSINGHMINHAS
    @GURDEVSINGHMINHAS Před 2 lety +29

    Chittar fero is sarpanch de te es bande
    de jihne ehnu ghar vich rakheya he.
    Proud of u manukta di sewa waleo veero tuhada karz koi nhi utar sakda. Salute aa veer ji.

  • @navdeepkaur7234
    @navdeepkaur7234 Před 2 lety +103

    ਮੰਦਬੁੱਧੀ ਲੋਕ ਇਹ ਨਹੀ ਜਿਨਾਂ ਨੂੰ ਅਪਣਾ ਅਪਾ ਕੁਝ ਪਤਾ ਨਹੀਂ ਮੰਦਬੁੱਧੀ ਉਹ ਲੋਕ ਨਾ ਜੋ ਅਪਣਾ ਘਰ ਗੁਲਾਮ ਬਣਾ ਰਖ ਦੇ ਨੇ 😥 ਗੁਰਪ੍ਰੀਤ ਵੀਰ ਜੀ ਤੁਸੀਂ ਰਬ ਰੂਪ ਹੋ 👏👏🙇🙇🙇🙇

  • @ashumehra3396
    @ashumehra3396 Před měsícem

    Cordially Thanks Sardaar Ji ❤🙏 Always Shining Bright and reach greater heights ❤️🙏

  • @luckysingh3319
    @luckysingh3319 Před 29 dny +1

    ਯਾਰ ਕਿੰਨੀ ਜਿਆਦਾ ਮਾੜੀ ਗੱਲ ਆ ਸੱਚੇ ਬੰਦੇ ਨੂੰ ਕਿੰਨਾ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਗੁਰਪ੍ਰੀਤ ਬਾਈ ਜੀ ਹੁਣਾ ਨੂੰ govt ਵੱਲੋਂ ਪੂਰੀ ਸਪੋਰਟ ਮਿਲਣੀ ਚਾਹੀਦੀ ਤਾਂ ਜ਼ੋ ਏਹੇ ਜਿਹੇ ਗ਼ਲਤ ਬੰਦੇ ਅੱਗੋ ਔਖ਼ੇ ਨਾ ਹੋ ਸਕਣ ਇਕ ਤਾ ਗਰੀਬ ਮੰਦਬੁੱਧੀ ਬੰਦੇ ਤੋਂ ਫਰੀ ਵਿਚ ਕੰਮ ਕਰਵਾਂਦੇ ਉਪਰੋ ਔਖ਼ੇ ਹੁੰਦੇ

  • @amritpalsingh1425
    @amritpalsingh1425 Před 2 lety +62

    ਲਾਹਣਤਾਂ ਸਰਪੰਚਾਂ ਤੇਰੇ ਤੇ

    • @santokhsingh1112
      @santokhsingh1112 Před 3 měsíci +1

      ਧੰਨ ਨੇ ਗੁਰਪ੍ਰੀਤ ਵੀਰ ਜੀ , ਰੱਬ ਵੀ ਸ਼ਾਇਦ ਇਹੋ ਜਿਹਾ ਹੀ ਹੋਵੇਗਾ ,ਜਿਹੋ ਜਿਹਾ ਗੁਰਪ੍ਰੀਤ ਸਿੰਘ ਵੀਰ ਜੀ ਹਨ ।

  • @shergillofficial7847
    @shergillofficial7847 Před 2 lety +71

    ਇਹਨਾਂ ਤੇ ਤਾਂ ਕੇਸ ਕਰਨਾ ਚਾਹੀਦਾ ਸੀ ਜਿਨ੍ਹਾਂ ਬੁੜਕ ਰਹੇ ਨੇ ਫੇਰ ਪਤਾ ਲੱਗਣਾ ਸੀ ਜਦੋਂ 17 ਸਾਲਾਂ ਦਾ ਹਿਸਾਬ ਦੇਣਾ ਪੈਂਦਾ ।

  • @gurmitkaur1165
    @gurmitkaur1165 Před 4 měsíci +1

    Gurpreet veer ji thanku good job. ❤

  • @manjotsidhu7297
    @manjotsidhu7297 Před 17 dny

    ਉਹ ਸਰਪੰਚ ਨੂੰ ਤਾ ਸ਼ਰਮ ਆਉਣੀ ਚਾਈਦੀ ਆ ਕੋਈ ਗੱਲ ਨਈ ਸਰਪੰਚਾ ਤੇਰੇ ਧੀ ਪੁੱਤ ਲੇਖੇ ਦੇਣ ਗੇ
    ਅਤੇ ਉਹ ਜਿਹੜੇ ਪਰਿਵਾਰ ਨੇ ਵੀਰ ਨੂੰ ਰੱਖਿਆ ਉਹ ਤਾ ਏਥੀ ਸਬ ਭੁਗਤਾਨ ਗੇ
    ਹੁਣ ਵਾਹਿਗੁਰੂ ਵੀਰ ਨੂੰ ਤੰਦਰੁਸਤ ਰੱਖੇ 🙏🙏🙏

  • @kamaljhamat6620
    @kamaljhamat6620 Před 2 lety +26

    ਗੁਰਪ੍ਰੀਤ ਬਾਈ ਜੀ ਦੇ ਨਾਲ ਨਾਲ ਹਰਦੀਪ ਸਿੰਘ ਬਾਈ ਦੇ ਪਿੰਡ ਦੇ ਸਰਪੰਚ ਪੰਚਾ ਦਾ ਵੀ ਬਹੁਤ ਬਹੁਤ ਦਿਲੋਂ ਧੰਨਵਾਦ ਅਤੇ ਸਲਾਮ ਹੈ, ਮਾਂ ਭੈਣਾਂ ਭਰਾ ਪਰਿਵਾਰ ਨੂੰ ਮੁਬਾਰਕਾਂ

  • @shergillofficial7847
    @shergillofficial7847 Před 2 lety +66

    ਗੁਰਪ੍ਰੀਤ ਵੀਰ ਜੀ ਦਿਲੋਂ ਸਲੂਟ ਆ , ਬਹੁਤ ਵਧੀਆ ਤਰੀਕੇ ਨਾਲ਼ ਮਸਲਾ ਸੰਭਾਲਿਆ ਤੁਸੀਂ ।

  • @sukhwindersinghkhattra616
    @sukhwindersinghkhattra616 Před 6 měsíci +2

    ਸਰਪੰਚ ਦੇ ਮਾੜੇ ਦਿਨ ਸ਼ੁਰੂ ਦੇਖ ਲਿਆਉ ਪਾਪੀਆਂ ਦਾ ਸਾਥ ਦਿੱਤਾ ਹੈ

  • @RajanKumar-mc4fj
    @RajanKumar-mc4fj Před 8 měsíci

    ਇਸ ਤੋਂ ਪਹਿਲਾਂ ਮੇ ਕੁੱਝ ਆਖਦਾ, ਚਿੱਠੀ ਵਾਲੇ ਵੀਰ ਨੇ ਮੇਰੇ ਦਿਲ ਦੀ ਗੱਲ ਕਹਿ ਛੱਡੀ. ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਕੀ ਸਾਨੂੰ ਅੱਜ ਤੱਕ ਇਸ ਤਰਾਂ ਦੀ ਚਿੱਠੀ ਲਿਖਣ ਦੀ ਲੋੜ ਨਹੀਂ ਪਈ. ਕਿਉਂਕਿ ਮੇਰੇ 25 ਸਾਲ ਦੀ ਉਮਰ ਤੱਕ ਮੇਰੀ ਸੁਰਤ ਵਿੱਚ ਤਿੰਨ ਵਾਰ ਸਰਪੰਚ ਬਦਲੀ ਹੋਏ ਨੇ, ਤੇ ਤਿੰਨਾਂ ਨੇ ਹੀ ਆਪਣੀ ਜ਼ਿੰਮੇਵਾਰੀ ਬੜੇ ਵਦੀਆ ਤਰੀਕੇ ਨਾਲ ਨਿਭਾਈ ਹੈ, ਬਾਕੀ ਮਾਤਾ ਨੂੰ ਉਹਨਾਂ ਦੇ ਪੁੱਤ ਮਿਲਣ ਦੀਆਂ ਬਹੁਤ ਬਹੁਤ ਮੁਬਾਰਕਾਂ, ਅਖੀਰ ਵਿੱਚ ਮੇ ਮਿੰਟੂ ਵੀਰ ਦੀ ਲੰਮੀ ਉਮਰ ਦੀ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਤੇ ਇਹ ਸੁਸਾਇਟੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ

  • @user-zj1rc2bh2r
    @user-zj1rc2bh2r Před 2 lety +63

    ਬਹੁਤ ਵਧੀਆ ਕੰਮ ਏ, ਵੀਰ ਜੀ 🙏 ਧੰਨਵਾਦ ਤੁਹਾਡਾ, ਮੁਨੱਖਤਾ ਦੀ ਸੇਵਾ ਰੱਬ ਦੀ ਸੇਵਾ💖

  • @lakhvirgill8279
    @lakhvirgill8279 Před 2 lety +477

    ਸਰਪੰਚ ਦੀ ਅਕਲ ਦੁਨੀਆਂ ਸਾਹਮਣੇ ਆ ਗਈ ਫਿੱਟ ਲਾਹਨਤ ਅਜਿਹੇ ਬੰਦੇ ਦੇ ਜੋ ਸੱਚ ਦਾ ਸਾਥ ਦੇਣ ਤੋਂ ਕਤਰਾਉਂਦਾ ਰਿਹਾ !
    ਗੁਰਪ੍ਰੀਤ ਵੀਰ ਦਿਲੋਂ ਦੁਆਵਾਂ ਤੁਹਾਨੂੰ ਤੇ ਤੁਹਾਡੀ ਟੀਮ ਨੂੰ

  • @harpreetsingh-yy5ig
    @harpreetsingh-yy5ig Před 2 měsíci +2

    ਬਹੁਤ ਬਹੁਤ ਲਾਹਨਤਾ ਸਰਪੰਚ ਨੂੰ।

  • @JagtarSingh-vz9ho
    @JagtarSingh-vz9ho Před 7 měsíci +4

    ਵਾਹਿਗੁਰੂ ਆਪੇ ਦੇਖੁਗਾ ਵਾਹਿਗੁਰੂ ਦਾ ਕੈਮਰਾ ਦੇਖ ਰਿਹਾ ਹੈ ਜੀ

  • @JagmeetSingh-sk5fp
    @JagmeetSingh-sk5fp Před 2 lety +53

    ਲੱਖ ਲਾਹਨਤ ਇਸ ਪਿੰਡ ਦੇ ਅਤੇ ਸਰਪੰਚ ਦੇ ਸਰਪੰਚ ਬਹੁਤ ਕਮੀਨਾਂ ਹੈ

  • @jatinderpalsingh2325
    @jatinderpalsingh2325 Před 2 lety +16

    ਵੀਰ ਗੁਰਪ੍ਰੀਤ ਸਿੰਘ ਜੀ ਨੂੰ ਤਹਾਨੂੰ ਪਰਮਾਤਮਾ ਤੰਦਰੁਸਤੀ ਬਖ਼ਸ਼ੇ ਤੁਹਾਡੀ ਸੰਸਥਾ ਦਿਨ ਦੂਣੀ ਰਾਤ ਚੌਗਣੀ ਤਰੱਕੀ ਕਰੇ ਸੰਗਤ ਵੀਰ ਜੀ ਉਨ੍ਹਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਵੇ

  • @RajvirSyan
    @RajvirSyan Před 5 dny +1

    ਤੁਸੀ ਬਹੁਤ ਨਿਮਰਤਾ ਨਾਲ ਕੰਮ ਕੀਤਾ ਜਦਕਿ ਗਲਤੀ ਉਹਨਾ ਵਿਚ ਸੀ

  • @user-yk2oz9vl9y
    @user-yk2oz9vl9y Před 10 měsíci +2

    ਗੁਰਪ੍ਰੀਤ ਵੀਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ। ਇਨ੍ਹਾਂ ਲੋਕਾਂ ਦੀ ਜ਼ਮੀਰ ਮਰ ਚੁੱਕੀ ਲੱਗਦੀ ਹੈ।ਇਹ ਮੱਸੇ ਰੰਘੜ ਦੀਆਂ ਔਲਾਦਾਂ ਵਿੱਚ ਇਨਸਾਨੀਅਤ ਮਰ ਚੁੱਕੀ ਹੈ। ਧੰਨਵਾਦ ਹੈ ਆਪ ਜੀ ਦੀ ਟੀਮ ਦਾ। ਸਰਪੰਚ ਤੇ ਚੌਂਕੀ ਇੰਚਾਰਜ ਦਾ ਰੋਲ ਘਟੀਆ ਕੁਆਲਟੀ ਦਾ ਸੀ। ਇਨ੍ਹਾਂ ਲੋਕਾਂ ਨੂੰ ਸ਼ਾਇਦ ਪਰਮਾਤਮਾ ਦਾ ਕੋਈ ਡਰ ਨਹੀਂ ਹੈ। ਮੇਰੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਇਨ੍ਹਾਂ ਜਾਬਰ ਤੇ ਜ਼ੁਲਮੀ ਲੋਕਾਂ ਨੂੰ ਅਜਿਹੀ ਸਜਾ ਮਿਲੇ ਕਿ ਪਾਪੀ ਲੋਕ ਤਰਾਹ ਤਰਾਹ ਕਰ ਕਰਨ। ਮਰ ਜਾਣ ਇਹ ਪਾਪੀ ਲੋਕ

  • @nishansingh-lr5hv
    @nishansingh-lr5hv Před 2 lety +179

    ਜਿਊਂਦੇ ਰਹੋ ਸਰਦਾਰ ਜੀ, 17 ਸਾਲ ਬਾਦ ਵਿਛੜਿਆ ਪੁਤ ਮਾਂ ਨੂੰ ਮਿਲ਼ਾਤਾ 😞🙏🙏🙏🙏🙏

  • @harjitsinghkheri9298
    @harjitsinghkheri9298 Před 2 lety +153

    ਉਹਨਾਂ ਬੰਦਿਆਂ ਤੇ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ ਜਿੰਨਾਂ ਨੇ ਦੋ ਮਨੁੱਖਾਂ ਨੂੰ ਬੰਦੀ ਬਣਾ ਕੇ ਰੱਖਿਆ।

  • @user-tk9fq9sx2y
    @user-tk9fq9sx2y Před 11 dny

    Jo ਪੱਖੋ ਕੈ ਸਾਹਿਬ ਦੇ veer ਨੇ ਉਹ v ਇਹੋ ਜਿਹੇ ਲੋਕਾਂ ਦੀ ਹੈਲਪ ਕਰਨ ਜੀ ਹੱਥ ਜੋੜ ਕੇ ਬੇਨਤੀ ਹੈ ਜੀ

  • @NeerajKumar-dv3fz
    @NeerajKumar-dv3fz Před 3 měsíci +1

    ਭਾਈ ਜੀ ਕੰਮ ਬੋਤ ਸੋਹਣਾ ਕੀਤਾ ਤੁਸੀ ਬਹੁਤ ਦੁਆ ਥੋਡੇ ਲਈ।ਪਰ ਏਨੇ ਸਾਲਾ ਦਾ ਹੱਕ ਨੀ ਦਵਾਇਆ ਭਾਈ ਜੀ ਦਿਲ ਇਥੋਂ ਥੋੜਾ ਦੁਖੀ ਰੈਹ ਗਿਆ, ਤੁਸੀ ਗਲ ਨੀ ਕੀਤੀ ਮਸਲੇ ਤੇ। ਬਾਕੀ ਤੁਸੀ ਜਿਉਂਦੇ ਰਹੋ ਜੀ ਰੱਬ ਲੰਬੀਆ ਉਮਰ ਕਰੇ

  • @HarpalSingh-uv9ko
    @HarpalSingh-uv9ko Před rokem +36

    ਸੁਕਰ ਆ ਰੱਬਾ ਕੈਦ ਵਿਚੋਂ ਛੁਡਵਾ ਲਿਆ ਧੰਨਵਾਦ ਗੁਰਪ੍ਰੀਤ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣਾ ਸਾਰੀ ਟੀਮ ਨੂੰ।

  • @sukhchain9008
    @sukhchain9008 Před 2 lety +70

    ਸ.ਗੁਰਪ੍ਰੀਤ ਜੀ ਬਹੁਤ ਵਧੀਆ ਕੀਤਾ ਮਾਂ ਨੂੰ ਪੁੱਤ ਮਿਲਾਇਆ ਭੈਣਾ ਨੂੰ ਵੀਰ ਮਿਲਾਇਆ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਤੁਹਾਡੀ ਟੀਮ ਤੇ ਇਸ ਵੀਰ ਦੀ ਹੱਕ ਦੀ ਕਮਾਈ ਜਰੂਰ ਦਿਵਾਓ

  • @ManjeetSingh-mp9ui
    @ManjeetSingh-mp9ui Před 4 měsíci

    ਬਿਲਕੁਲ ਗੁਰਪ੍ਰੀਤ ਵੀਰ ਜੀ, ਕੇਸ਼ ਕਰੋ ਇਹਨਾਂ ਕੰਜਰਾਂ ਤੇ, ਹੁਣ ਤਾਂ ਆਪ ਜੀ ਦੇ ਕੋਲ ਜਿਦਾ ਜਾਗਦਾ ਸਬੂਤ ਵੀ ਹੈ ਆਪ ਜੀ ਦੇ ਕੋਲ ਕੇਸ਼ ਕਰੋ ਤੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ,ਤੇ 17 ਸਾਲ ਦਾ ਬਣਦਾ ਪੈਸਾ ਵੀ ਇਹਨਾਂ ਨੂੰ ਦਿਵਾਉ, ਤਾਂ ਜੋ ਅੱਗੇ ਤੋਂ ਕੋਈ ਇਹੋ ਜਿਹੀ ਹਰਕਤ ਨਾ ਕਰੇ

  • @SunnySunny3435-dv5dr
    @SunnySunny3435-dv5dr Před 9 měsíci +3

    Bai ji da bahut 2 dhanwad

  • @deepbhullarbhullar1598
    @deepbhullarbhullar1598 Před 2 lety +127

    ਜਿਸ ਵੀਰ ਨੇ ਇਹ ਭਲੇ ਦਾ ਕੰਮ ਕੀਤਾ ਉਸ ਇਨਸਾਨ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ਣ ਸਾਡੀ ਉਮਰ ਵੀ ਲੱਗਜੇ ਉਸ ਵੀਰ ਨੂੰ🙏